ਝਾੜੂ ਵਰਕਰਾਂ ਦੀ ਨਹੀਂ ਚਲਦੀ ਥਾਣਿਆਂ ਚ? Police ਨੂੰ ਭ੍ਰਿਸ਼ਟ ਕਹਿਣ ਵਾਲਿਆਂ ਲਈ ਖਾਸ ਇੰਟਰਵਿਊ Punjab

Поділитися
Вставка
  • Опубліковано 29 вер 2024
  • #RMBTelevision
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Anchor - Jass Grewal
    Camera Man- Gurpreet Singh
    Editor- Kamalpreet Mann, Hardishan Singh
    Other social links
    UA-cam:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

КОМЕНТАРІ • 56

  • @shivanisharma5562
    @shivanisharma5562 3 місяці тому +6

    ਇਸ ਵੀਰ ਦੀਆ ਗੱਲਾ ਸ਼ਹੀ ਹਨ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @GurjantSingh-eh6em
    @GurjantSingh-eh6em 2 місяці тому

    ਜਸ ਗਰੇਵਾਲ ਜੀ ਬੇਨਤੀ ਹੈ ਕੇ ਤੁਹਾਨੂੰ ਮਿਲ ਕੇ ਆ ਰਹਿਆ ਪਚਾਇਤੀ ਚੋਣਾ ਵਾਰੇ ਪਿੰਡਾ ਦੇ ਲੋਕਾਂ ਨੂ ਜਾਣਕਾਰੀ ਦੇਣ ਲਈ ਗੱਲ ਕਰਨਾ ਚਹੁੰਦਾ ਹਾ ਜੀ ਮੇਰਾ ਪਚਾਇਤ ਮਹਿਕਮੇ ਵਿੱਚ ਤਿਹ ਸਾਲ ਦਾ ਤਜਰਬਾ ਹੈ ਜੀ। ਗੁਰਜੰਟ ਸਿੰਘ ਬਰੇਟਾ ਧਨਵਾਦ

  • @gurmeetsinghraigurmeetsing5521
    @gurmeetsinghraigurmeetsing5521 3 місяці тому +14

    ਪੰਜਾਬ ਪੁਲਿਸ ਨੂੰ ਸਰਕਾਰ ਜਿਨ੍ਹਾਂ ਮਰਜ਼ੀ ਸਫਲਤਾ ਦਿਖੇ ਲੋਕਾਂ ਨੂੰ ਮਾੜਾ ਬੋਲਣ ਤੋਂ ਸਿਵਾ ਕੁਝ ਅਕਲ ਆਉਣ ਵਾਲੀ ਨਹੀਂ ਗ਼ਰੀਬਾਂ ਨੂੰ ਥਾਣੇ ਅੰਦਰ ਵੜਨ ਨਹੀਂ ਦਿੱਤਾ ਜਾਂਦਾ ਵੱਡੇ ਲੋਕ ਸਤ੍ਰੀ ਨੂੰ ਵੀ ਨਹੀਂ ਪੁਛਦੇ ਗਰੀਬਾਂ ਨੂੰ ਦੇਕੇ ਵਜਦੇ ਨੇ

    • @hellman1350
      @hellman1350 3 місяці тому

      Prava HR jgah sarkar v ni madi hundi apna v jameer hunda jdo loka da hi jameer Mr chukya sarkar HR jgah thoda vd skdi aa hun .. police allya v Punjab da hi aa ki bahro ayya ..sarkar HR kuch nhi set kr skdi kuch apne v frz aa ... Apne Loki khud dhik ne phla eh vekhn

  • @jassbir1363
    @jassbir1363 3 місяці тому +7

    Bye ਪੁਲਿਸ ਦੀ ਨਬਜ ਚੰਗੀ ਤਰਾਂ ਪਛਾਣਦਾ ਹੈ ਜੀ , ਪੁਲਿਸ ਵਿਭਾਗ ਵਿੱਚ ਸਿਆਸੀ ਦਖਲ ਅੰਦਾਜੀ ਬੰਦ ਹੋਣੀ ਚਾਹੀਦੀ ਹੈ, ਜਦੋ SHO ਇਲਾਕਾ MLA ਆਪਣੀ ਮਰਜੀ ਦਾ posted ਕਰਵਾਉਦਾ ਹੈ ਤਾਂ ਸਹੀ ਕੰਮ ਨਾ ਹੋਣ ਤੇ ਸਾਡੇ ਰਾਜਸੀ ਲੋਕ ਵੀ ਜਿੰਮੇਵਾਰ ਹਨ ।

  • @parm0158
    @parm0158 3 місяці тому +2

    punjab police di new recruitment nu v punjab pay scale dita jave . nhi tan new generation v corrupt ho jani.

  • @gajjansinghhundal1811
    @gajjansinghhundal1811 2 місяці тому

    Good

  • @VarinderKumar-ov4ir
    @VarinderKumar-ov4ir 3 місяці тому

    Bai ji political da v test jaruri a huna

  • @VivekBajaj-s6s
    @VivekBajaj-s6s 3 місяці тому

    ਇਹ ਵਾਲਾ ਸਿਆਣਾ ਜਦੋਂ ਦੋ ਪੱਤਰਕਾਰ ਆੳਣ ਲੱਗ ਪਏ ਪੱਗ ਬੰਨਣ ਲੱਗ ਪਿਆ ਇਹੋ ਜਿਹੇ ਬੁੱਧੀਮਾਨ ਮੋੜ ਮੋੜ ਤੇ ਫਿਰਦੇ ਆ

  • @beantsingh8325
    @beantsingh8325 3 місяці тому

    ਸਰਕਾਰੀ ਖਰਚੇ ਪਾਸ ਤਾ ਕਦੇ ਹੈ ਲਗਦਾ ਥਲੇ ਆੳੳਦੇ ਹੀ ਨਹੀੳਪਪਰ ਹੀ ਰਹਿ ਜਾਦੇ ਅਫਸਰਸ਼ਾਹੀ ਜਿਆਦਾ ਕਰਕੇ??

  • @Astrolalkitab1956
    @Astrolalkitab1956 3 місяці тому +1

    22g lakha sidhana da interview kyo ni lainde

  • @gurmailsinghbhullar571
    @gurmailsinghbhullar571 3 місяці тому

    Y g constable head constable ha asi di ki jurat hai drung sale kraun di .eh ta aeve hi badnam ne high level te Chanda kam

  • @akhtiarsingh4554
    @akhtiarsingh4554 3 місяці тому

    Dlali system hi raj karda. Dlalan da tana bana bahut vda hai. Punjab vich dlali system hi chalda. Eh nhi rukna

  • @niranjansingh9360
    @niranjansingh9360 3 місяці тому

    🙏🙏🙏👍👍👍👍👍👍👍👎

  • @gurgill1313
    @gurgill1313 3 місяці тому +5

    ਸ੍ਰਰ,
    ਮੁੱਖ ਮੰਤਰੀ ਸਾਹਿਬ,
    ਪੰਜਾਬ।
    ਵਿਸ਼ਾ= ਪੰਜਾਬ ਪੁਲਿਸ ਭਰਤੀ 2016(ਕਾਂਸਟੇਬਲ)
    ਸ੍ਰੀ ਮਾਨ ਜੀ,
    ਬੇਨਤੀ ਹੈ ਜੀ ਪੰਜਾਬ ਪੁਲਿਸ ਭਰਤੀ 2016 (ਕਾਂਸਟੇਬਲ) ਵਿੱਚ ਜੋ ਬੱਚੇ ਮੈਰਿਟ ਲਿਸਟ ਵਿਚ ਸਲੈਕਟ ਹੋ ਗਏ ਸੀ, ਪਰ ਬਾਅਦ ਵਿੱਚ ਉਹਨਾਂ ਦਾ ਮੈਡੀਕਲ ਅਤੇ ਵੈਰੀਵੀਕੇਸਨ ਕਰਵਾਂ ਕੇ ਉਹਨਾਂ ਨੂੰ ਵੈਟਿੰਗ ਲਿਸਟਾਂ ਵਿੱਚ ਪਾਂ ਦਿੱਤਾ ਗਿਆ ਸੀ।
    ਕਿਰਪਾ ਕਰਕੇ ਸਾਨੂੰ ਵੀ ਜੁਨਿੰਗ
    ਲੈਂਟਰ ਦਿੱਤੇ ਜਾਣ,ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ
    ਆਪ ਜੀ ਦੇ ਸ਼ੁਭਚਿੰਤਕ
    ਵੈਟਿੰਗ ਲਿਸਟ 2016
    (ਕਾਂਸਟੇਬਲ)

  • @ranjitkaur5314
    @ranjitkaur5314 3 місяці тому +1

    ਭਾਈ ਸਰਕਾਰੀ ਕੋਈ ਖਰਚਾ ਨਹੀਂ ਦਿੰਦੀ ਹੈ,ਜਦੋਂ ਅਸੀਂ ਮੁਸਲਮ ਦਾ ਅਦਾਲਤ ਚਲਾਣ ਪਾਸ ਕਰਵਾਉਣ ਤਾਂ ਉਥੇ ਸਰਕਾਰੀ ਵਕੀਲ ੫੦੦੦ ਰੁਪਏ ਲੈਂਦਾ ਹੈ , ਉਹ ਪੁਲਿਸ ਆਪਣੇ ਕੋਲੋਂ ਕਰਦੀ ਹੈ

  • @gurmailsinghbhullar571
    @gurmailsinghbhullar571 3 місяці тому +1

    Y g jehre kaliya bheda ne department vich ouna Dia transfer nhi hoi jo lvaras ne ouna mulazama Dia transfer kitia giya

  • @GurmeetSingh-ud1dv
    @GurmeetSingh-ud1dv 3 місяці тому +7

    ਖੂਨ ਵਿੱਚ ਕੈਂਸਰ ਹੋਣ ਤੇ ਬਚਣਾ ਮੁਸ਼ਕਿਲ ਹੈ ਬਸ ਪੁਲਿਸ ਰਿਸ਼ਵਤ ਲੈਣ ਤੋਂ ਨਹੀਂ ਹੱਟਦੀ

  • @ParmjitSingh-q4y
    @ParmjitSingh-q4y 3 місяці тому +4

    ਬਹੁਤ ਵਧੀਆ ਢੰਗ ਨਾਲ ਸਮਝਾਇਆ ਬਾਈ ਨੇ ਧਨਵਾਦ

    • @InderjitSingh-of5lm
      @InderjitSingh-of5lm 2 місяці тому

      @@ParmjitSingh-q4y adha punjab de gril negro kol fudi marvandi aa

  • @Nonanona-c9s
    @Nonanona-c9s 3 місяці тому +1

    Bahi ji 500 lt. Fuel milda sho nu.. baki 3 litrr petrol PCR dee team nu per bike milda..

  • @beantsingh8325
    @beantsingh8325 3 місяці тому

    ਪਹਿਲਾ Asi so is p. ਸਿਧੂ ਬਹਤ ਰੇਸ ਦੇ ਹਿਸਾਬ ਨਾਲ ਭਰਤੀ ਹੁੰਦੇ ਸੀ ਸਿਰਫ 10ਪਰਸੈਟ ਹਣ ਤਾ40 ਪਰਸੋਂ ਸਿਟੀ ਭਰਤੀਲੀਡਰਾਆ ਆਸਰਾ ਵਡੇਲੌਕਕਾ ਦੇ ਬਚੇ ਸਾਧੇ ਭਰਤੀ ਕੀਤੇ ਜਾਦੇ ਗਜਟ ਡ ਆਸਾਮੀਆਂ ਹਰੇਕ ਮਹਿਕਮੇ। ਵਿੱਚ ਵਧਦੀਆਂ ਜਾਦੀਆਂ ਤੀਜੇ ਦਰਜੇ ਦੀਆਂ ਆਸਾਮੀਆਂ ਘਟਦੀਆਂ ਜਾਦੀਆਂ ਜਿਵੇ ਪਹਿਲਾ ਇਕ ਆੲੀ ਜੀ ਮੁਖ ਦਾਸੀ ਹਣ ਏਡੀਜੀ। ਡੀਜੀ 8ਏਡੀਜੁਈ 16 ਅਫਸਰਸ਼ਾਹੀ ਹਰੇਕ ਮਹਿਕਮੇ ਵਿਚ ਜਿਆਦਾ ਹੋਣ ਕਰਕੇ ਸਾਰੇ ਇਮਾਨਦਾਰ ਨਹੀ ਹੈ ਸਕਦੇ???

  • @KuldeepSingh-of1ph
    @KuldeepSingh-of1ph 3 місяці тому +1

    Sir investing ta hunda he jhuthi FIR ho jandi hai es ute bhahut Dian di jarurat he. Manu jhuthe case ute he FI R karke fasa Dita he hun court bich koe Sunday nahi. Meri benti he meri suni jabe please

  • @PK-so7yv
    @PK-so7yv 3 місяці тому +1

    ਗੱਲਾਂ ਸਾਰੀਆਂ ਹੀ ਠੀਕ ਹਨ ਪਰ ਸਰਕਾਰਾਂ ਨੇ ਸੁਨਣੀਆਂ ਨਹੀਂ

  • @gurgill1313
    @gurgill1313 3 місяці тому

    ਸ੍ਰਰ,
    ਮੁੱਖ ਮੰਤਰੀ ਸਾਹਿਬ,
    ਪੰਜਾਬ।
    ਵਿਸ਼ਾ= ਪੰਜਾਬ ਪੁਲਿਸ ਭਰਤੀ 2016(ਕਾਂਸਟੇਬਲ)
    ਸ੍ਰੀ ਮਾਨ ਜੀ,
    ਬੇਨਤੀ ਹੈ ਜੀ ਪੰਜਾਬ ਪੁਲਿਸ ਭਰਤੀ 2016 (ਕਾਂਸਟੇਬਲ) ਵਿੱਚ ਜੋ ਬੱਚੇ ਮੈਰਿਟ ਲਿਸਟ ਵਿਚ ਸਲੈਕਟ ਹੋ ਗਏ ਸੀ, ਪਰ ਬਾਅਦ ਵਿੱਚ ਉਹਨਾਂ ਦਾ ਮੈਡੀਕਲ ਅਤੇ ਵੈਰੀਵੀਕੇਸਨ ਕਰਵਾਂ ਕੇ ਉਹਨਾਂ ਨੂੰ ਵੈਟਿੰਗ ਲਿਸਟਾਂ ਵਿੱਚ ਪਾਂ ਦਿੱਤਾ ਗਿਆ ਸੀ।
    ਕਿਰਪਾ ਕਰਕੇ ਸਾਨੂੰ ਵੀ ਜੁਨਿੰਗ
    ਲੈਂਟਰ ਦਿੱਤੇ ਜਾਣ,ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ
    ਆਪ ਜੀ ਦੇ ਸ਼ੁਭਚਿੰਤਕ
    ਵੈਟਿੰਗ ਲਿਸਟ 2016
    (ਕਾਂਸਟੇਬਲ)

  • @JaswantSingh-ru3dt
    @JaswantSingh-ru3dt 2 місяці тому

    ਭ੍ਰਿਸ਼ਟ ਆਪ ਦੇ ਵਰਕਰਾ ਨੂਂ ਮੁੱਫਤਖੋਰ ਆਖਦੇ ਹਨ ਆਪ ਵਰਕਰਾ ਦਾ ਕੋਈ
    ਕੰਮ ਕੀ ਕਰਨਾ ਇਹਨਾ ਨੂੰ ਠਾਣੇ,ਦਫ਼ਤਰਾ ਵਿੱਚ ਕੋਈ ਪਾਣੀ ਤਾ ਕੀ ਪੁੱਛਣਾ ਇਹਨਾ ਨੂੰ ਬੈਠਣ ਲਈ ਨਹੀ ਕਹਿੰਦੇ

  • @sikandersingh7611
    @sikandersingh7611 3 місяці тому

    ਕੁੰਵਰ ਵਿਜੇ ਪ੍ਤਾਪ ਕਹਿੰਦਾ ਰਾਘਵ ਚੱਡਾ ਵੱਡੇ ਅਫਸ਼ਰਾ ਤੋ ਨਸਾ ਵਿੱਕਾਉਦਾ ਜਦ ਲੋਕਾ ਨੂੰ ਵੀਡਿਓ ਰਾਹੀ ਪਤਾ ਲੱਗਦਾ ਸਰਕਾਰ ਨੂੰ ਨਹੀ ਦਿੱਸਦਾ ਸਭ ਰਲ ਮਿਲ ਕਿ ਚੱਲਦਾ ਹੈ

  • @GurmeetSingh-ud1dv
    @GurmeetSingh-ud1dv 3 місяці тому

    ਦਾਸ ਨੂੰ ਇੱਕ ਵਾਰ ਗੁਆਂਢੀ ਬੀਬੀ ਨੇ ਥਾਣੇ ਵਿੱਚ ਭੇਜਿਆ ਪੁੱਤ ਦਾ ਫੋਨ ਟਰੈਸ ਕਰਨ ਲਈ ਸਾਰੇ ਜਵਾਬ ਦਿੱਤਾ ਮੈਂਬਰਾਂ ਨੇ ਕਲਾ ਥਾਨੇ ਗਿਆ ਭਾਉ ਸੀ ਪੁਲਿਸ ਵਾਲਾ ਮੈ ਕੰਮ ਦਸਿਆ ਉਨੇ ਕੀਤਾ ਕੰਮ ਪੈਸੇ ਦੀ ਗੱਲ 200ਰੂਪੈ।ਫੜਾਏ ਕਹਿੰਦਾ ਬਾਈ ਜ਼ੇਬ ਵਿੱਚ ਪਾ ਥਾਨੇ ਆਇਆ ਨਹੀਂ ਕਦੇ ਮੈਂ ਕਿਹਾ ਨਹੀਂ 500ਕਿਹਾ।ਨਾ ਅਖੀਰ ਦੇਣੇ ਤਾ 1000ਦੇਦੇ।ਦਿਤੇ ਸੌਚਿਆ ਮਾਤਾ ਤੰਗ ਹੋਵੇਗੀ ਚਲੋ ਲੜਕਾ ਮਿਲ ਗਿਆ ਪੁਲਿਸ ਵਾਲੇ ਸਾਰੇ ਹੱਸ ਪਏ ਬਾਬਾ ਪੈਸੇ ਵਾਧੂ ਲੇਕੇ ਆਇਆ ਕਰੋ ਰੱਬ ਨਾ ਹੀ ਬਸ ਪਾਵੇ

  • @ParminderSingh-se7vo
    @ParminderSingh-se7vo 3 місяці тому +1

    ਬੁਹਤ ਬਦਿਆ ਵੀਚਾਰ ਸਾਂਝੇ ਕੀਤੇ ਤੁਸੀਂ।

  • @pritpalsingh422
    @pritpalsingh422 3 місяці тому +1

    Bhai ji homework Karke Aaya Karo bus free police man

  • @jagdeepsidhu5481
    @jagdeepsidhu5481 3 місяці тому +2

    Bikiu patrkar

  • @SukhwinderSingh-w9v3p
    @SukhwinderSingh-w9v3p 3 місяці тому +1

    Patarkar sahab tuhadiya gallan bilkul sachiya ne, jihrhe bande app party ne pinda vich mohatbar bnaye aa, bahuteya nu officers de rink da e nhi pta, matlav bhave kursi te a,s,i, hove bhave s,i, hove ja s,h,o, hove aina nu power da e nhi pta, k kihrhe officer nu respect kive deni hai te km kive laine aa, app wale ph, mantri da lwa k thane fir warhde aa, kali congress wale officer da khisa garam kr k ehna de jaan ton pahela kam karva jande ne,

  • @hakamsinghhakamsinghhakams4664
    @hakamsinghhakamsinghhakams4664 2 місяці тому

    ਵੀਰ ਦੀਆਂ ਗੱਲਾਂ ਸੋਲਾਂ ਆਨੇ ਸੱਚੀਆਂ ਹਨ ।

  • @JaswantSingh-ru3dt
    @JaswantSingh-ru3dt 2 місяці тому

    ਵੀਰ ਦੀਆ ਗੱਲਾ ਬਿਲਕੁਲ ਠੀਕ ਹਨ

  • @palsinghkohar6662
    @palsinghkohar6662 3 місяці тому

    ਬਦਲੀਆਂ ਕੋਈ ਹੱਲ ਨਹੀਂ ਹੈ

  • @SinghDhana-b3d
    @SinghDhana-b3d 3 місяці тому

    I tell you brother in Barnabas on police insapter 20 year in CIA incharge he is father of carpet hun tak ousna. 80 crore rupees Lata afternoon day 3 person post wala fara 1 person 35 Lakshmi Lata ta sad dita police wala near Barnala

  • @AngrejSingh-uo3ec
    @AngrejSingh-uo3ec 3 місяці тому

    Gall ta God aa

  • @surinderpal3563
    @surinderpal3563 2 місяці тому

    Good judgment please es reports te a appne comments deo ji .

  • @sonnyputt6463
    @sonnyputt6463 2 місяці тому

    Sahi gal va police paise bhaldi aa

  • @swindersingh5661
    @swindersingh5661 3 місяці тому

    Bhaji gal sahi but congress te akli Dal vale di chaldi keo Bhawani Mann gala jandia Kam ghat karda

  • @harbanssingh2167
    @harbanssingh2167 3 місяці тому

    No stationary , even a paper pin is not provided

  • @Nonanona-c9s
    @Nonanona-c9s 3 місяці тому

    Ek gal bhai dee sahi hai pela IPC and CRPC section nu badalna paina..police de "jwabdai" pakki honi chaidee

  • @SatpalSingh-e7s
    @SatpalSingh-e7s 3 місяці тому

    Sahi gallan

  • @luckychaudhary4649
    @luckychaudhary4649 3 місяці тому

    Right bro

  • @KuldeepCheema-p1v
    @KuldeepCheema-p1v 2 місяці тому

    Very good sardar ji

  • @rajulamba8597
    @rajulamba8597 2 місяці тому

    Good job sir

  • @JaggiSingh-h7j
    @JaggiSingh-h7j 3 місяці тому

    Good Sir

  • @PSingh1146
    @PSingh1146 3 місяці тому

    V.good

  • @baljitbhullar1310
    @baljitbhullar1310 3 місяці тому

    ਸਹੀ ਗੱਲ ਹੈ