Sarbjeet Singh should forgive Congress,join INDIA bloc- engage in dialogue.How diff is Sonia's Cong?

Поділитися
Вставка
  • Опубліковано 12 чер 2024
  • Dr. Gurdarshan Singh Dhillon in social dialogue with Manvir Kaur
    #manvirkaur #socialpostbymanvirkaur

КОМЕНТАРІ • 422

  • @SukhwinderSingh-tr6jv
    @SukhwinderSingh-tr6jv 7 днів тому +52

    ਅਸੀ ਸਹਿਮਤ ਹਾਂ ਸਰਬਜੀਤ ਸਿੰਘ ਅਤੇ ਅੰਮਿੑਤਪਾਲ ਸਿੰਘ ਕਾਂਗਰਸ ਨਾਲ ਸਮਝੋਤਾ ਕਰ ਲੈਣਾ ਚਾਹੀਦਾ ਹੈ । 🌺🌺🙏👌

    • @BalkarSingh-og4xb
      @BalkarSingh-og4xb 6 днів тому +3

      ਸੁਝਾਅ ਬਿਲਕੁਲ ਗਲਤ ਹੈ ਇਹ ਕਦੀ ਨਹੀਂ ਹੋ ਸਕੇਗਾ, ਸਿੱਖਾਂ ਦੀ ਨਸਲਕੁਸ਼ੀ ਦੇ ਦੋਸ਼ੀ ਪਾਰਟੀ ਨਾਲ ਸਮਝੌਤਾ ਕਦੀ ਨਹੀਂ ਹੋ ਸਕਦਾ।

    • @harjeeschekhonz5556
      @harjeeschekhonz5556 6 днів тому +1

      ਸੰਪੂਰਨ ਪ੍ਰਭੂਸੱਤਾ ਤੇ ਅਜ਼ਾਦ ਸਿੱਖ ਰਾਜ ਮਿਲੇ ਤੇ ਫਿਰ ਯੂਰਪੀਅਨ ਯੂਨੀਅਨ ਵਾਂਗ ਵਪਾਰ ਤੇ ਆਰਥਿਕਤਾ ਦਾ ਸਾਂਝ ਹੋ ਸਕਦੀ ਹੈ ਜਿਵੇਂ ਫਰਾਂਸ ਤੇ ਜਰਮਨ ਦੀ ਐ 👍

    • @banvindersingh2725
      @banvindersingh2725 6 днів тому +2

      @@BalkarSingh-og4xb vir ji Guru sahib ji di soch nal dakhoo please dillo virji right . Sochoo virji

    • @amritpalSingh-gd6ki
      @amritpalSingh-gd6ki 6 днів тому +4

      ਮੈਂ ਢਿਲੋਂ ਸਾਹਿਬ ਦੇ ਸੁਝਾ ਨਾਲ ਬਿਲਕੁਲ ਸਹਿਮਤ ਹਾਂ,ਸਰਬਜੀਤ ਸਿੰਘ ਨੂੰ ਜਦੋਂ ਜਦੋਂ ਜ਼ਰੂਰੀ ਹੋਵੇ ਇੰਡੀਆ ਖੇਮੇ ਨਾਲ ਜਾਣਾ ਚਾਹੀਦਾ ਹੈ।ਅੱਜ ਦੇ ਹਲਾਤ ਦੇ ਮੁਤਾਬਿਕ ਮੋਦੀ ਗਰੁੱਪ ਪੰਜਾਬ ਲਈ ਘਾਤਕ ਹੈ।

    • @HarvinderSingh-yy8th
      @HarvinderSingh-yy8th 5 днів тому +1

      Dushman Congress naal samjhauta keun. Sharm karo. Vaisay ve INDIA kol koe power nahin hai.

  • @isharsaharan5921
    @isharsaharan5921 7 днів тому +24

    ਉਸ ਸਮੇਂ ਦੇ ਪੁਲਿਸ ਅਫਸਰਾਂ ਨੂੰ ਜੇਲ੍ਹ ਭੇਜਣਾ ਚਾਹੀਦਾ ਹੈ ਗਲ਼ਤੀ ਜਿਸ ਨੇ ਕੀਤੀ ਉਸ ਨੂੰ ਸਜ਼ਾ ਮਿਲ ਗਈ ,ਮਾਂ ਪੁੱਤ ਨੂੰ ਸਜ਼ਾ ਦੇਣੀ ਗ਼ਲਤ ਹੈ।

    • @gurdipsinghreehal3768
      @gurdipsinghreehal3768 6 днів тому +1

      ਢਿਲੋਂ ਸਾਹਿਬ ਇਹ ਠੀਕ ਹੈਕਿ ਖਿਮਾ ਸਿਖ ਧਰਮ ਵਿੱਚ ਬਹੁਤ ਉਚੀ ਹੈ । ਕਾਂਗਰਸ ਮਾਫੀ ਵੀ ਮੰਗ ਚੁੱਕੀ ਹੈ । ਅਕਾਲੀਆਂ ਨੂੰ ਵੀ ਇਹ ਗਲ ਸਮਝਣੀ ਚਾਹੀਦੀ ਹੈ।ਬੀਜੇਪੀ ਕਿਹੜੀ ਕਾਂਗਰਸ ਤੋਂ ਘੱਟ ਹੈ।

  • @gurjantsinght
    @gurjantsinght 7 днів тому +34

    ਬਿੱਲਕੁਲ ਸਹੀ ਸਲਾਹ ਦਿੱਤੀ।
    ਮੈ ਭਾਈ ਬਿਅੰਤ ਸਿੰਘ ਜੀ ਦੀ ਸ਼ਹਾਦਤ ਨੂੰ ਅਤੇ ਸੇਵਾ ਨੂੰ ਲੱਗ ਵਾਰ ਸਿਜਦਾ ਕਰਦਾ ਹਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਜਿਹਨਾਂ ਨੇ ਇਹ ਦੁੱਖ ਹੰਢਾਇਆ।
    ਪਰ ਮੈਨੂੰ ਭਾਈ ਸਰਬਜੀਤ ਸਿੰਘ ਜੀ ਦੂਰ ਦੀ ਨਹੀਂ ਸੋਚ ਰਹੇ , ਜੋ ਬੰਦਾ ਭਾਜਪਾ ਕੋਲ ਚਲਾ ਗਿਆ ਉਹਨੂੰ ਵਰਤ ਕੇ ਹੀ ਓਹਦੇ ਲੋਕਾਂ ਤੇ ਜ਼ੁਲਮ ਕਰਾਉਣਗੇ। ਆਰ ਐਸ ਐਸ ਦੀ ਸੋਚ ਨੂੰ ਕਾਰਵਾਈਆਂ ਨੂੰ ਫੜਨਾ ਸੋਖਾ ਕੰਮ ਨਹੀਂ।

    • @gurmailSingh-jo8no
      @gurmailSingh-jo8no 6 днів тому

      Very very good detailed explanation of back ground of n.d.a with back bound of Sonia gandi I apriciat

    • @HarvinderSingh-yy8th
      @HarvinderSingh-yy8th 5 днів тому

      Saray he RSS diyan chalan jaanday han. Jai bhim

  • @comredgsbutala1120
    @comredgsbutala1120 7 днів тому +10

    ਵੀਰ ਜੀ ਜੇ ਸਰਬਜੀਤ ਸਿੰਘ ਖਾਲਸਾ ਨੂੰ ਧੰਨ ਸੑੀ ਗੁਰੂ ਗੋਬਿੰਦ ਸਿੰਘ ਦੀ ਯੁੱਧ ਨੀਤੀ ਤੋ ਸੇਧ ਲੈਣੀ ਚਾਹੀਦੀ ਹੈ ,ਗੁਰੂ ਗੋਬਿੰਦ ਸਿੰਘ ਨੇ ਔਰਿੰਗਜੇਬ ਦੇ ਪੁੱਤਰ ਬਹਾਦੁਰ ਸਾਹ ਨੂੰ ਰਾਜਗੱਦੀ ਤੇ ਬੈਠਾਉਣ ਵਿਚ ਮੱਦਦ ਕੀਤੀ ਸੀ,ਇਸੇ ਤਰਜ ਤੇ ਮੁੱਦਿਆ ਦੇ ਆਧਾਰ ਤੇ ਸਰਬਜੀਤ ਸਿੰਘ ਖਾਲਸਾ ਨੂੰ ਇੰਡੀਆ ਦੀ ਮੱਦਦ ਕਰਨੀ ਬਣਦੀ ਹੈ ।
    ਬੀਜੇਪੀ ਆਰਐਸਐਸ ਦੀ ਨੀਤੀ ਬਹੁਤ ਖੱਤਰਨਾਕ ਹੈ ਉਹ ਸਿੱਖੀ ਦਾ ਘਾਣ ਕਰ ਰਹੀ ਹੈ।

  • @gurdevsingh-zc5xw
    @gurdevsingh-zc5xw 6 днів тому +7

    ਸਰਬਜੀਤ ਸਿੰਘ ਜੀ ਨੂੰਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਹੈ ਇੰਡੀਆ ਗਰੁੱਪ ਨੂੰ ਜੁਆਇਨ ਕਰਨਾ ਚਾਹੀਦਾ ਬੀ ਜੇ ਪੀ ਦੀ ਫਿਰਕੂ ਸੋਚ ਪੂਰੇ ਦੇਸ਼ ਲਈ ਨੇਕਸਾਂਨ ਦੇਹ ਹੈ ।ਸੋਚ ਸਮਝ ਕੇ ਫੈਸਲਾ ਕਰਨਾਂ ਚਾਹੀਦਾ ।

  • @JasbirSingh-fk7ii
    @JasbirSingh-fk7ii 7 днів тому +34

    ਇਹ ਸਰਬਜੀਤ ਸਿੰਘ ਜੀ ਦਾ ਬਹੁਤ ਹੀ ਵਧੀਆ ਫੈਸਲਾ ਹੋਵੇਗਾ। ਤੰਗ ਸੋਚ ਵਾਲੇ ਕੱਟੜ ਪੰਥੀਆ ਤੋ ਬਚ ਕੇ ਰਹਿਣ ਤੇ ਰਾਹੁਲ ਗਾਂਧੀ ਦਾ ਸਾਥ ਦੇਣਾ ਸਬ ਤੋ ਚੰਗਾ ਕਦਮ ਹੋਵੇਗਾ।
    ਧੰਨਵਾਦ

  • @stl930
    @stl930 7 днів тому +19

    ਸਿੱਖਾਂ ਦਾ ਵੀ ਅਸਲ ਤਰੀਕਾ ਇਹੀ ਹੈ। ਮਾਫ਼ ਕਰਨਾ ਤੇ ਸਿਰਫ਼ ਉਸ ਨੂੰ ਹੀ ਸਜ਼ਾ ਮਿਲੇ ਜਿਸ ਦਾ ਕਸੂਰ ਹੋਵੇ

  • @meharsekhon2368
    @meharsekhon2368 7 днів тому +22

    ਅੱਜ ਦੋਵੇ ਪਾਸੇ ਇੱਕੋ ਜਹੀ ਸਥਿਤੀ ਹੈ ਗਾਂਧੀ ਪਰਿਵਾਰ ਆਪ ਅੱਗੇ ਵਧੇ ਕਿਉਂਕਿ ਉਹ ਇੱਕ ਕੇਂਦਰੀ ਪਾਰਟੀ ਹੈ ਦੇਸ਼ ਦੀ ਗੱਲ ਹੈ

  • @bsingh7247
    @bsingh7247 7 днів тому +5

    ਅਸੀ ਵੀ ਸਹਿਮਤ ਹਾਂ ਜੀ ਜੋ ਡਾਕਟਰ ਢਿੱਲੋ ਸਹਾਬ ਜੀ ਨੇ ਕਿਹਾ ਹੈ ਜੀ 🙏🙏🙏🙏❤️❤️❤️

  • @meharsekhon2368
    @meharsekhon2368 7 днів тому +39

    ਮੈਂ ਕੱਲ ਪਰਗਟ ਸਿੰਘ ਦੀ ਅੱਖ ਅੱਖਰ ਤੇ ਇੰਨਟਰਵਿਊ ਵਿਚ ਕੁਮੈਟ ਕੀਤਾ ਸੀ ਕਿ ਰਾਹੁਲ ਗਾਂਧੀ ਨੂੰ ਅੱਗੇ ਵਧਣਾ ਚਾਹਿਦਾ ਹੈ 84 ਦੇ ਜ਼ਖ਼ਮਾਂ ਤੇ ਮਲੱਮ ਲਾਉਣੀ ਚਾਹਿਦੀ ਹੈ ਹੁਣ ਮੌਕਾ ਹੈ ਨਵੀ ਸਿਰਜਣਾਂ ਦਾ। ਲੋਕ ਦੁਖੀ ਹਨ ਉਡੀਕਦੇ ਨੇ। ਕਿ ਜਿਵੇ ਤਾਮਿਲਾਂ ਨੂੰ ਸੋਨਿਆਂ ਨੇ ਮਾਫ ਕੀਤਾ ਇਵੇਂ ਹੀ ਰਾਹੁਲ ਪੰਜਾਬ ਨੂੰ ਖਾਸ ਧਿਆਂਨ ਦੇਵੇ ਤੇ ਇਕ ਵਾਰ ਕਹੇ ਕਿ ਸਾਡੇ ਤੋਂ ਗਲਤ ਹੋਇਆ ਪੰਜਾਬ ਇਨ੍ਹਾਂ ਨੂੰ ਮਾਫ ਕਰ ਦਏਗਾ।

    • @amrikathwal2119
      @amrikathwal2119 7 днів тому +9

      ਅਸੀ ਸਿੱਖ ਹਨੇਰੇ ਚ ਆ ਮੈਂ ਵੀ ਉੱਨਾਂ ਚੋਂ ਇੱਕ ਸੀ ਕਿ ਕਾਂਗਰਸ ਨੇ ੧੯੮੪ (1984 ) ਕਰਾਇਆ ਪਰ ਕਰਾਇਆ ਕਿੰਨਾ ਨੇ ਕਹਿਕੇ BJP RSS ਨੇ ਉੱਨਾਂ ਕਿਤਾਬਾਂ ਲਿਖ ਕੇ ਮੰਨ ਲਿਆ ਕਾਗਰਸ ਕਿਉਂ ਦੋਸ਼ੀ ਕਲੀ BJP NAL SAD ਨੇ ਬਿਨਾ ਸ਼ਰਤ ਸਰਕਾਰ ਸਿਰਫ ਨੂੰਹ ਰਾਣੀ ਮੰਤਰੀ ਰਾਜ ਕੀਤਾ ਦੋਸ਼ੀ ਅਸਲ ਚ BJP Aa g

    • @bhajansingh275
      @bhajansingh275 7 днів тому +5

      ਸ਼ੁਕਰ ਹੈ ਵਾਹਿਗੁਰੂ ਦਾ ਕਿਸੇ ਸਿਆਣੇ ਵਿਦਵਾਨ ਨੇ ਬਿਲਕੁਲ ਸਹੀ ਰਾਇ ਦਿੱਤੀ ਹੈ।ਬਿਲਕੁਲ ਇਸੇ ਰਾਇ ਮੁਤਾਬਿਕ ਸਰਬਜੀਤ ਸਿੰਘ ਨੂੰ ਵਿਚਰਨਾ ਚਾਹੀਦਾ ਹੈ।ਰਾਹੁਲ ਨੇ ਦਰਬਾਰ ਸਾਹਿਬ ਸੇਵਾ ਕਰਕੇ ਪਸ਼ਤਾਚਾਪ ਕਰ ਲਿਆ ਹੈ।ਤੁਸੀ ਦਸੋ ਕੋਈ ਸਿੱਖ ਮੰਦਰ ਜਾਂ ਮਸਜਿਦ ਜਾ ਕੇ ਅਜਿਹਾ ਕਰ ਸਕਦਾ ਹੈ।ਨਾਲੇ ਸਾਡਾ ਤਾ ਧਰਮ ਕਹਿੰਦਾ ਹੈ ਕਿ ਸ਼ਰਨ ਆਵੇ ਤਿਸ ਕੰਠ ਲਾਵੇ,ਰਾਹੁਲ ਦਰਬਾਰ ਸਾਹਿਬ ਦੀਸ਼ਰਨ ਆ ਚੁੱਕਾ ਹੈ।ਦੂਸਰਾ ਦੋ ਹੀ ਗਰੁਪ ਹਨ,ਇਕ ਨਾਲ ਚਲ ਕੇ ਹੀ ਅਸੀਂ ਪੰਜਾਬ ਲਈ ਕੁਝ ਕਰ ਸਕਦੇ ਹਾਂ।ਦੋਹਾਂ ਚ ਦੇਖਣਾ ਹੈ ਕਿ ਪੰਜਾਬ ਲਈ ਫਾਇਦੇਮੰਦ ਅਤੇ ਘਾਤਕ ਕੌਣ ਹੈ।ਸਾਡੇ ਡੈਮ,ਯੂਨੀਵਰਸਿਟੀਆਂ,ਚੰਡੀਗੜ,ਚੰਡੀਗੜ ਚ ਹਿੱਸੇਦਾਰੀ ਬਾਹਰਲੇ ਸਟੇਟਾਂ ਦੇ ਗੁਰਦੁਆਰੇ ਖੋਹ ਰਹੇ ਹਨ,ਧਰਮ ਚ ਦਖਲਅੰਦਾਜੀ,ਸਾਡੇ ਹਰ ਤਰਾਂ ਦੇ ਲੀਡਰਾਂ ਨੂੰ ਖਰੀਦਣਾ,।ਇਹਦੇ ਵਿਚ ਬਹੁਤ ਡੂੰਘੀ ਮਾਨਸਿਕਤਾ ਜੋ ਸਿੱਖ ਧਰਮ ਨੂੰ ਆਪਣੇ ਲਈ ਖਤਰਾ ਸਮਝਦੀ ਹੈ,ਕੰਮ ਕਰਦੀ ਹੈ।

    • @udayveersingh8238
      @udayveersingh8238 6 днів тому +1

      ​@@amrikathwal2119100 % sahi Gall aa Kaoum mu Badal 1984 Congress ne craya bol bol lutt k lai gaye..Bhai Sukhha Jinda,Bhai Pantta ne kinne RSS,BAJRANG DAL de Dushtaa da Sohda Delhi ch laya jinnha Aggle Lagg k Congress de Naam te Sikhan da Katleeaam kitta...

    • @hshskhalsa6383
      @hshskhalsa6383 6 днів тому +2

      Sonia and Rahul muafi mange Akal Takhat aa ke .

    • @ashokbindra9031
      @ashokbindra9031 6 днів тому +2

      I fully agree with Dr Dhillon's line of thinking.

  • @meharsinghlochav3768
    @meharsinghlochav3768 7 днів тому +20

    ਢਿੱਲੋਂ ਸਾਹਿਬ ਦੇ ਵਿਚਾਰ ਸਹੀ ਤੇ ਚੰਗੇ ਲੱਗੇ ਹਨ

    • @parmjitsingh9574
      @parmjitsingh9574 7 днів тому +1

      In. Center. Bjp. Is. Ruleling. Pary. .Bjp. Party is. Sikh. .anti. and punjab. Anti. Modi. Is. Jabar. Hukmran. , cong. Prinka. , Raul. And. Sonia. Is. Honest. Leader.if. our. Two. Mp. Didn't. Sport. Any. Parties. All. Age. For. Pension. Is. Sure. Pay. Full. Living. Age

    • @parmjitsingh9574
      @parmjitsingh9574 7 днів тому +1

      Veer. Ji. You. Speak. Truth. Raule. Prinka soni. De. Thoughts. Is. Very. Different. Sir. In. Interview. You. Say. For. Punjab. Is. Benifits. Veer. Ji. You .say. he. Didn't understand

  • @JaskaranSingh-oy9wg
    @JaskaranSingh-oy9wg 6 днів тому +4

    ਡਾਕਟਰ ਸਾਹਬ ਬਿਲਕੁਲ ਸਹੀ ਕਹਿ ਰਹੇ ਹਨ, ਸਰਬਜੀਤ ਸਿੰਘ ਨੂੰ ਇਸ ਵਿਸੇ ਤੇ ਪੰਥਕ ਚਿੰਤਕਾਂ ਦੀ ਰਾਇ ਜ਼ਰੂਰ ਲੈ ਲੈਣੀ ਚਾਹੀਦੀ ਹੈ। ਰਾਹੁਲ ਗਾਂਧੀ, ਬੀਜੇਪੀ ਨਾਲੋਂ ਸਿੱਖਾਂ ਪ੍ਰਤੀ ਚੰਗੀ ਸੋਚ ਰੱਖਦਾ ਹੈ।

  • @SatnamSingh-fg5oz
    @SatnamSingh-fg5oz 7 днів тому +5

    ਸ੍ਰ ਗੁਰਿੰਦਰ ਸਿੰਘ ਢਿੱਲੋਂ ਜੀ ਮੈਂ ਆਪ ਜੀ ਦੇ ਵਿਚਾਰ ਨਾਲ ਸਹਿਮਤ ਹਾਂ ਜਿਹੜੇ ਗੁਰਸਿੱਖ ਆਪਣੇ ਸਿੱਖ ਇਤਿਹਾਸ ਤੋਂ ਜਾਣੂ ਹਨ ਉਹ ਸਾਰੇ ਤੁਹਾਡੇ ਇਸ ਵਿਚਾਰ ਨਾਲ ਸਹਿਮਤ ਹੋਣਗੇ ਔਰੰਗਜ਼ੇਬ ਨੇ ਗੁਰੂ ਸਾਹਿਬ ਜੀ ਦੇ ਸਾਰੇ ਪ੍ਰੀਵਾਰ ਨੂੰ ਸ਼ਹੀਦ ਕੀਤਾ ਜਾਂ ਕਰਵਾਇਆ ਪਰ ਗੁਰੂ ਸਾਹਿਬ ਜੀ ਦੀ ਦੂਰ ਅੰਦੇਸ਼ੀ ਸੋਚ ਸੀ ਉਨ੍ਹਾਂ ਨੇ ਬਹਾਦਰ ਸ਼ਾਹ ਦੀ ਮੱਦਦ ਕਰਕੇ ਬਹਾਦਰ ਸ਼ਾਹ ਨੂੰ ਗੱਦੀ ਤੇ ਬਿਠਾਇਆ ਮੱਦਦ ਤੋ ਪਹਿਲਾਂ ਵਾਅਦੇ ਕੀਤੇ ਪਰ ਬਹਾਦਰ ਸ਼ਾਹ ਆਪਣੀ ਕੌਮ ਵਲੋਂ ਜ਼ਿਹਾਦ ਖੜ੍ਹਾ ਕਰ ਦੇਣ ਦੇ ਡਰੋਂ ਆਨਾ ਕਾਨੀ ਕਰਨ ਲਗਿਆਂ ਗੁਰੂ ਸਾਹਿਬ ਜੀ ਦੇ ਵਾਅਦਾ ਯਾਦ ਕਰਵਾਉਣ ਤੇ ਬਹਾਦਰ ਸ਼ਾਹ ਨੇ ਮੰਨਿਆ ਕਿ ਮੈਂ ਤੁਹਾਡੀ ਸਿੱਧੀ ਮੱਦਦ ਨਹੀਂ ਕਰ ਸਕਦਾ ਪਰ ਮੈਂ ਕਿਸੇ ਵੀ ਜੰਗ ਵਿੱਚ ਤੁਹਾਡੇ ਵਿਰੁੱਧ ਆਪਣੀ ਫੌਜ ਨਹੀਂ ਭੇਜਾਂਗਾ ਜਿਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਖਾਲਸਾ ਰਾਜ ਕਾਇਮ ਕੀਤਾ ਸੋ ਸਾਨੂੰ ਆਪਣੇ ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ ਹੈ ਜੇਕਰ ਇੰਦਰਾ ਗਾਂਧੀ ਨੇ ਗਲਤੀ ਕੀਤੀ ਤਾਂ ਉਸ ਨੇ ਅਤੇ ਉਸ ਦੇ ਪੁੱਤਰ ਰਾਜੀਵ ਗਾਂਧੀ ਨੇ ਸਜ਼ਾ ਭੁਗਤੀ ਹੈ ਸ੍ਰ ਸਰਬਜੀਤ ਸਿੰਘ ਤੇ ਅਮ੍ਰਿਤਪਾਲ ਸਿੰਘ ਨੂੰ ਰਾਹੁਲ ਗਾਂਧੀ ਨਾਲ ਬੈਠ ਕੇ ਮੁਦਿਆਂ ਤੇ ਗਲਬਾਤ ਕਰਨੀ ਚਾਹੀਦੀ ਹੈ ਬੰਦੀ ਸਿੰਘਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਾਉਣਾ ਚਾਹੀਦਾ ਹੈ ਮਾਫ਼ੀ ਵਾਲੀ ਕੋਈ ਗੱਲ ਨਹੀਂ ਕਿਉਂਕਿ ਬੰਦੀ ਸਿੰਘ ਸਜ਼ਾ ਪੂਰੀ ਕਰ ਚੁੱਕੇ ਹਨ ਸੋ ਬੇਨਤੀ ਹੈ ਕਿ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਭੁੱਲ ਚੁੱਕ ਦੀ ਮੁਆਫੀ ਚਾਹੁੰਦਾ ਹਾਂ

  • @SukhwinderSingh-kp9qn
    @SukhwinderSingh-kp9qn 6 днів тому +2

    Dr. ਢਿੱਲੋਂ ਸਾਹਿਬ ਜੀ ਬਿਲਕੁਲ ਸਹੀ ਰਾਇ ਦਿੰਦੇ ਨੇ
    ਸੋ ਦੋਨੋਂ MP ਇੰਡੀਆ ਬਲਾਕ ਜੁਆਇੰਨ ਕਰਨ

  • @BalwinderSingh-kd4qz
    @BalwinderSingh-kd4qz 7 днів тому +39

    ਸੋਨੀਆਂ ਗਾਂਧੀ ਬਹੁਤ ਅੱਛੇ ਵਿਚਾਰ ਵਿਹਾਰ ਦੀ ਮਾਲਕ । ਬਹੁਤ ਸੂਝਵਾਨ ਦੂਰ‌ਅੰਦੇਸ ਠਰੰਮੇ ਵਾਲੀ ਲੋਕ ਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੀ ਨੇਕ ਔਰਤ ਹੈ।

    • @vaarispunjabdederabassi1403
      @vaarispunjabdederabassi1403 7 днів тому

      ਲੰਡਰ ਲੱਚਰ ਬਿਰਤੀ ਵਾਲੇ ਕਿਸੇ ਹੱਦ ਤੱਕ ਜਾ ਕੇ ਜੁੱਤੀ ਚੱਟਣ ਲੱਗ ਜਾਂਦੇ ਹਨ ਜਿਵੇਂ ਤੂੰ ਕੰਜਰੀ ਕੁੱਤੀ ਰੰਡੀ ਨੀਆ ਜਿਸਨੇ ਪੰਜਾਬ / ਸਿੱਖ ਕੌਮ ਨੂੰ ਮਲੀਆ ਮੇਟ ਕਰਨ ਲਈ ਹਰੇਕ ਘਾਤਕ ਹਮਲਾ ਕੀਤਾ, ਪਰ ਤੇਰੇ ਲਈ ਉਹ ਬਹੁਤ ਮਹਾਨ ਹੈ।।
      ਮੌਕੇ ਮੁਤਾਬਕ ਰਾਜਨੀਤੀ ਕਰਨੀ ਹੋਰ ਗੱਲ ਹੈ ਪਰ ਇਸ ਕੰਮ ਲਈ ਗੂੰਹ ਖਾਣਾ ਕਿਵੇਂ ਜਰੂਰੀ ਹੈ ??

    • @vaarispunjabdederabassi1403
      @vaarispunjabdederabassi1403 7 днів тому +1

      ਮੈਡਮ ਜੇ ਤੂੰ ਆਪਣੇ ਨਾਓ ਨਾਲ ਕੌਰ ਲਿਖਣਾ ਹੈ ਤਾਂ ਤੇਰੀ ਸ਼ਕਲ ਸੂਰਤ / ਸਰੂਪ ਵੀ ਕੌਰ ਵਾਲਾ ਹੋਣਾ ਚਾਹੀਦਾ ਹੈ ਪਰ ਤੇਰਾ ਸਰੂਪ ਤਾਂ ਲੱਚਰ ਬਿਰਤੀ ਵਾਲਾ ਹੈ।
      ਝਾਟਾ ਸਿਰਫ਼ ਖਿਲਰਿਆ ਹੀ ਨਹੀਂ ਹੋਇਆ ਸਗੋਂ ਵਾਲ ਕੱਟੇ ਹੋਏ ਵੀ ਹਨ ਪਰ ਤੈਨੂੰ ਭੋਰਾ ਕੁ ਵੀ ਸ਼ਰਮ ਨਹੀਂ ਜਾਪਦੀ ਇਸ ਸਿਧਾਂਤਕ ਨੁਕਤੇ ਬਾਰੇ। ਫੈਸ਼ਨ / ਕਾਲ ਗਰਲ ਵਾਲੀ ਲੰਡਰ ਲੱਚਰ ਬਿਰਤੀ ਵਾਲੀਆਂ ਨੂੰ ਆਪਣੇ ਨਾਓ ਨਾਲ ** ਕੌਰ ** ਲਿਖਣ ਦਾ ਕੀ ਹੱਕ ਹੈ ???

    • @JagroopSingh-no7xy
      @JagroopSingh-no7xy 7 днів тому

      ਸੋਨੀਆ ਗਾਧੀ ਚੰਗੀ ਹੈ ਇਹ ਤਾ ਸੱਤਾ ਵਿੱਚ ਆਉਣ ਤੋ ਪਤਾ ਲੱਗੇਗਾ ਸੋਨੀਆ ਨੇ ਸਿੱਖਾ ਦੇ ਕਾਤਲ ਕਾਗਰਸ ਪਾਰਟੀ ਵਿੱਚੋ ਬਾਹਰ ਕਿੳਿ ਨਹੀ ਕੱਢੇ

  • @gurcharansingh-pe7fr
    @gurcharansingh-pe7fr 7 днів тому +51

    ਮਲੇਰਕੋਟਲਾ ਨਵਾਬ ਸ਼ੇਰ ਮੁਹੱਮਦ ਖਾਨ ਨੇ ਸਰਹਿੰਦ ਦੇ ਗਵਰਨਰ ਨੂੰ ਕਿਹਾ ਸੀ ਕਿ ਮੇਰੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮਾਰਿਆ ਸੀ ਇਸਲਈ ਆਪਣੇ ਭਰਾ ਦਾ ਬਦਲਾ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਤੋਂ ਨਹੀਂ ਲਵਾਂਗਾ। ਇੰਦਰਾ ਗਾਂਧੀ ਦਾ ਪੋਤਰਾ ਰਾਹੁਲ ਗਾਂਧੀ , ਦਾਦੀ ਦੀ ਸੋਚ ਤੋਂ ਵੱਖਰੇ ਆਪਣੀ ਮਾਂ ਦੀ ਸੋਚ ਦਾ ਹਿਮਾਇਤੀ ਹੈ ਜਿਸਨੇ ਸਿੱਖ ਅਰਥ-ਸ਼ਾਸ਼ਤਰੀ ਡਾਕਟਰ ਮਨਮੋਹਨ ਸਿੰਘ ਨੂੰ ਸਭ ਕੁੱਝ ਭੁੱਲਾਕੇ ਪ੍ਰਧਾਨਮੰਤਰੀ ਬਣਾਇਆ। ਡਾਕਟਰ ਢਿੰਲੋ ਜੀ ਗੰਭੀਰ ਗੱਲ ਕਹਿ ਰਹੇ ਹਨ, ਵਿਚਾਰਨ ਦੀ ਲੋੜ ਹੈ।

    • @ssktrucking4791
      @ssktrucking4791 7 днів тому +4

      Without justice nothing can change

    • @JoshLooez-qr9ll
      @JoshLooez-qr9ll 7 днів тому

      Why you telling people what to do why Sikh have to forget everything each time and it’s happening again

    • @GurpreetKaur-xm1qx
      @GurpreetKaur-xm1qx 7 днів тому

      ⁠He is telling the truth

    • @gurtejsingh1578
      @gurtejsingh1578 7 днів тому

      You said absolutely right brother.

    • @sandhusukhmeet
      @sandhusukhmeet 7 днів тому

      BJP is more sinister and they are even more corrupt. Bittu , grandson of butcher Beant Singh now is in BJP. I feel it is better for us to be with BJP. We have seen BJP thinking with respect to kissan agitation

  • @sandhu3507
    @sandhu3507 7 днів тому +32

    ਮਨਵੀਰ ਕੋਰ ਜੀ ਹੁਣ ਕੁੱਕੀ ਗਿੱਲ ਕਿੱਥੇ ਆ “ ਉਹ ਵਿਦਵਾਨ ਕਹਿੰਦਾ ਸੀ “ ਸ਼੍ਰੀ ਖਡੂਰ ਸਾਹਿਬ ਤੋ ਅੰਮ੍ਰਿਤਪਾਲ ਸਿੰਘ ਦੀ wave ਨਹੀ ਬਣਨੀ “ ਪਰ ਹੋਇਆ ਕੁੱਕੀ ਗਿੱਲ ਦੀ ਸੋਚ ਤੋ ਬਿਲਕੁਲ ਉਲਟਾ ਹੈ “ ਸ਼੍ਰੀ ਖਡੂਰ ਸਾਹਿਬ ਤੋ ਅੰਮ੍ਰਿਤਪਾਲ ਸਿੰਘ ਖਾਲਸਾ ਪੰਜਾਬ ਵਿੱਚੋਂ ਸਭ ਵੱਧ ਵੋਟਾਂ ਨਾਲ ਜਿੱਤਿਆ “ ਮੈਡਮ ਕੁੱਕੀ ਗਿੱਲ ਨੂੰ ਸਮਝੋ ਉੱਨਾਂ ਦੇ ਅੰਮ੍ਰਿਤਪਾਲ ਸਿੰਘ ਨਾਲ ਵਿਚਾਰਕ ਮਤਭੇਦ ਹੋ ਸਕਦੇ ਨੇ “ ਹਰ ਗੱਲ ਚ ਬਿਨਾ ਸੋਚੇ ਸਮਝੇ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰੀ ਜਾਣਾ ਵੀ ਬਿਲਕੁਲ ਗਲਤ ਹੈ,

    • @user-dp2eh4pv3d
      @user-dp2eh4pv3d 7 днів тому +2

      ਭਰਾ ਮੇਰਿਆ ਅਸੀਂ ਵੀ ਆਪਣੀ ਜਥੇਬੰਦੀ ਜੱਟ ਵੈਲਫੇਅਰ ਫੋਰਮ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦਾ ਤਨੋ ਮਨੋ ਪ੍ਰਚਾਰ ਕਰਕੇ ਆਏ ਹਾਂ ਭਾਵੇਂ ਸਾਡਾ ਹਲਕਾ ਗੁਰਦਾਸਪੁਰ ਆ । ਭਾਈ ਅੰਮ੍ਰਿਤਪਾਲ ਸਿੰਘ ਜਿੱਤ ਗਿਆ ਹੁਣ ਓਦੋਂ ਹੀ ਕੁਝ ਕਿਹਾ ਜਾ ਸਕਦਾ ਜਦੋਂ ਪਾਰਲੀਮੈਂਟ ਵਿੱਚ ਜਾਕੇ ਸਿੱਖ ਮੁੱਦਿਆਂ ਤੇ ਸਟੈਂਡ ਲਵੇਗਾ। ਅੱਗੋਂ ਕੁਝ ਕਹਿਣ ਦਾ ਕੋਈ ਫਾਇਦਾ ਨਹੀਂ।

    • @user-dp2eh4pv3d
      @user-dp2eh4pv3d 7 днів тому +1

      ਬਾਬਾ ਬਖਸ਼ੀਸ਼ ਸਿੰਘ ਵੀ ਕਹਿ ਰਿਹਾ ਕਿ ਸੰਵਿਧਾਨ ਦੀ ਸਹੁੰ ਚੁੱਕ ਕੇ ਸਿੱਖਾਂ ਵਾਸਤੇ ਲੜਨਾ ਔਖਾ।

    • @pramodkumarsahoo723
      @pramodkumarsahoo723 7 днів тому

      ਵੀਰ ਜੀ ਕੁੱਕੀ ਗਿੱਲ ਬਹੁਤ ਵਧੀਆ ਇਨਸਾਨ ਆ ਔਰ ਉਹਨਾਂ ਨੇ ਉਹ ਸਮਾਂ ਆਪਣੇ ਪਿੰਡੇ ਤੇ ਹੰਡਾਇਆ ਹ ਤੁਹਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਮੈਨੂੰ ਲੱਗਦਾ

    • @pramodkumarsahoo723
      @pramodkumarsahoo723 7 днів тому

      ਆਉਣ ਵਾਲੇ ਸਮੇਂ ਦੇ ਵਿੱਚ ਵੇਖ ਲਿਓ ਨਾ ਤਾਂ ਤੀਰ ਅੰਮ੍ਰਿਤ ਪਾਲ ਨੇ ਮਾਰਨਾ ਹ ਨਾ ਮਾਰਨਾ ਏ ਇਹ ਖਾਲਸਾ ਜੀ ਨੇ ਸਭ ਕੁਝ ਇੱਥੇ ਤੁਸੀਂ ਵੇਖਣਾ ਇੱਥੇ ਅਸੀਂ ਵੇਖਣਾ ਬਾਈ ਜੀ ਤੁਸੀਂ ਤੇਲ ਦੇਖੋ ਤੇਲ ਦੀ ਧਾਰ ਵੇਖੋ ਉੱਚੀ ਗਿੱਲ ਸਹੀ ਗੱਲ ਕਹਿੰਦੇ ਆ ਔਰ ਬਿਲਕੁਲ ਉਹਨਾਂ ਦੀ ਗੱਲ

    • @hardialsingh1
      @hardialsingh1 7 днів тому +4

      Kukki Gill. Baqvas Banda !

  • @surajsingh2334
    @surajsingh2334 7 днів тому +7

    So happy to hear Dr. Dhillon....people like u can save punjabiyat and sikhi..

  • @BaljeetSingh-wi1tu
    @BaljeetSingh-wi1tu 6 днів тому +3

    ਦੋਵੇਂ ਮੈਂਬਰਾਂ ਨੂੰ ਚਾਹੀਦਾ ਹੈ ਕਿ ਪਿਛਲੀਆਂ ਗਲਾਂ ਨੂੰ ਭੁਲਾ ਕੇ ਇਸ ਮੁਦੇ ਨੂੰ ਮਾਹਰਾਂ ਨਾਲ ਵਿਚਾਰ ਕਰਕੇ ਬਹੁਤ ਹੀ ਸਾਵਧਾਨੀ ਨਾਲ ਪੰਜਾਬ ਦੇ ਮੁਦਿਆਂ ਤੇ ਸਮਝੌਤਾ ਕਰਨਾਂ ਚਾਹੀਦੈ ਤਾਂ ਹੀ 2027 ਦੀਆਂ ਚੋਣਾ ਚ ਨਵੀਂ ਅਸਲੀ ਪੰਥਕ ਪਾਰਟੀ ਜੋ ਸਮੇਂ ਦੀ ਜਰੂਰਤ ਅਨੂਸਾਰ ਹੋਂਦ ਵਿਚ ਆ ਸਕਦੀ ਹੈ।ਲੀਡਰਸ਼ਿਪ ਕੁਆਲਟੀ ਦੀ ਲੋੜ ਹੈ।ਸਿਖਾਂ ਨੂੰ ਇਸ ਵੇਲੇ ਸਮਰਪਿਤ ਲੀਡਰਸ਼ਿਪ ਦੀ ਬਹੁਤ ਹੀ ਜਰੂਰਤ ਹੈ।

  • @s.premsingh9895
    @s.premsingh9895 7 днів тому +4

    Golden view of Prof. Sahib

  • @RanjitsinghSingh-rn5hp
    @RanjitsinghSingh-rn5hp 6 днів тому +4

    ਢਿੱਲੋਂ ਜੀ ਸਰਬਜੀਤਸਿੰਘ ਨੂੰ guidance ਦਿਓ ਤਾਂ ਕੇ ਨਿਸ਼ਾਨੇ ਤੋਂ ਖੁੰਜ ਨਾਂ ਜਾਏ

  • @Indervirk95
    @Indervirk95 7 днів тому +2

    Good discussion Manvir Kaur ji nd Docter Saab

  • @rajindersinghramana8254
    @rajindersinghramana8254 7 днів тому +11

    Very nice Dhillon Sahib

  • @jiwansinghazrot7567
    @jiwansinghazrot7567 7 днів тому +10

    Super discution ( dhillon sahab is very very intelegent and barave person is the sikh kaum)

  • @singhdhillon5110
    @singhdhillon5110 17 годин тому +1

    ਬੀਬਾ ਮਨਵੀਰ ਕੌਰ ਜੀ ਤੁਹਾਡੀ ਅਵਾਜ਼ ਬਾਹੁਤ ਘੱਟ ਆਉਂਦੀ ਆ ਤੁਸੀ ਆਪਣਾ ਸਪੀਕਰ ਠੀਕ ਰੱਖਿਆ ਕਰੋ ਤੇ ਦੂਜਾ ਅੱਜ ਦੇ ਮੁੱਦੇ ਤੇ ਢਿਲੋ ਸਾਬ ਦੇ ਵਿਚਾਰ ਬਾਹੁਤ ਵਧੀਆ ਲੱਗੇ

  • @jontymann9489
    @jontymann9489 7 днів тому +15

    ਬਹੁਤ ਸਹੀ ਕਿਹਾ ਸਾਰੀ ਗੱਲਬਾਤ ਵਿੱਚ ਵੀਰ ਸਰਬਜੀਤ ਸਿੰਘ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਸਿੱਖਾ ਦੇ ਨੁਮਾਇਦੇ ਬਣੋ ਸਿੱਖਾ ਦੇ ਠੇਕੇਦਾਰ ਨਾ ਬਣੋ ਸਰਬਜੀਤ ਵੀਰ ਜੀ ਜਿਸ ਨੇ ਕੀਤਾ ਉਸ ਨੂੰ ਸਜਾ ਮਿਲ ਚੁੱਕੀ ਹੈ ਹੁਣ ਅੱਗੇ ਵਧ ਜਾਣਾ ਚਾਹੀਦਾ ਹੈ

  • @singh.pradeep
    @singh.pradeep 7 днів тому +24

    ਆਨੰਦਪੁਰ ਦੇ ਮਤੇ ਤੋਂ ਸੇਧ ਲਵੇ

  • @jasbir10333
    @jasbir10333 7 днів тому +5

    ਖਾਲਸਾ ਜੀ ਨੂੰ ਕਾਂਗਰਸ ਨਾਲ ਸਮਝੌਤਾ ਕਰਨਾ ਚਾਹੀਦਾ ਹੈ..,
    ਕਿਉਂਕਿ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨ ਵਾਲੇ ਤੋਂ ਬਦਲਾ ਲੈ ਲਿਆ ਗਿਆ ਹੁਣ ਬਾਕੀ ਕੀ ਰਹਿ ਗਿਆ…?
    ਪੋਤੇ ਨਾਲ ਕਾਹਦਾ ਰੋਸਾ .. ਜੇ ਪਤਾ ਕਰੇਗਾ ਤਾਂ ਉਹ ਵੀ ਭਗਤੇਗਾ ..,
    MP ਬਣਕੇ ਜੇ ਕਿਸੇ ਸਰਕਾਰ ਦਾ ਹਿਸਾ ਹੀ ਨਾ ਬਣੋਗੇ ਤਾਂ ਪੰਜਾਬ ਨੂੰ ਕਿਵੇਂ ਕੁਝ ਲੈ ਕੇ ਦਿੳਗੇ …

  • @sidhualbumsphotos769
    @sidhualbumsphotos769 7 днів тому +4

    Very good discussion by both you.I concluded that your discussion have proved that Sikh must learned to move with time .Manmohan Singh was made
    PM by Sonia Gandhi.then Sarbjet Singh and Amrit pal Singh should
    Meet Sonia if she invite them.she is very Generou lady will treat you
    Her Childern. Jarnail Singh

  • @harinderjaspal7315
    @harinderjaspal7315 День тому +1

    Valueable discussion. Out of the box suggestions put forward by Dr. Dhillon 👍

  • @GurdeepSingh-tk1py
    @GurdeepSingh-tk1py 6 днів тому +2

    ਬਹੁਤ ਹੀ ਵਧੀਆ ਵਿਚਾਰ ਢਿੱਲੋਂ ਸਹਿਬ both newely elected MPs should follow your advic। Very very deep thoughts,

  • @SS-tr7vn
    @SS-tr7vn 7 днів тому +5

    Excellent interview! Salute to historian. Thanks Manveer for arranging such interview. Waheguru bless both of you.

  • @GurnamM
    @GurnamM 7 днів тому +2

    Thanks for bringing Dr. Singh points. Very real and practical.

  • @sahilkaler
    @sahilkaler 6 днів тому +3

    Valuable Podcast Manvir ji

  • @BaldevSingh-jo7wj
    @BaldevSingh-jo7wj 7 днів тому +6

    ਬਹੁਤ ਵਧੀਆ ਢੰਗ ਨਾਲ ਕਿਹਾ

  • @vaarispunjabdederabassi1403
    @vaarispunjabdederabassi1403 7 днів тому +6

    ਸਰਦਾਰ ਗੁਰਦਰਸ਼ਨ ਸਿੰਘ ਜੀ ਵਧੀਆ ਸੇਧ ਦਿੰਦੇ ਹਨ, ਮੈਂ ਵੀ ਇਹੀ ਵਿਚਾਰ ਰੱਖਦਾ ਹਾਂ।। ਧੰਨਵਾਦ 😘💕😘💕😘💕😘💕😘💕

  • @dalbirminhas7078
    @dalbirminhas7078 6 днів тому +2

    Very Valuable Suggestions given by Singh sahab ji.👍🏼👍🏼🙏🙏

  • @gurbindersingh6364
    @gurbindersingh6364 7 днів тому +8

    ਬਿਲਕੁਲ ਸੋਨੀਆ ਗਾਂਧੀ ਨੂੰ ਪਿਛਲੀਆਂ ਗਲਾਂ ਭੁੱਲ ਕੇ ਅੱਗੇ ਆਉਣਾ ਚਾਹੀਦਾ ਸਮਾਂ ਮੰਗ ਕਰਦਾ ਰਜਾ ਮੰਦੀ ਹੋਣੀ ਚਾਹੀਦੀ ਸਰਬਜੀਤ ਸਿੰਘ ਜੀ ਸੋਨੀਆਂ ਗਾਂਧੀ ਮਿਲੇ ਤਾਂ ਨਮਸਤੇ ਹੱਥ ਜੋੜ ਕੇ ਕਹੋ ਤਾਂ ਕਿ ਅੱਗੇ ਦੇ ਰਸਤੇ ਖੁਲ੍ਹ ਸਕਣ🙏🙏🇺🇸🇺🇸🇺🇸🇺🇸❤️

  • @DilbagSingh-gl6yq
    @DilbagSingh-gl6yq 6 днів тому +2

    ਬਿਲਕੁੱਲ ਠੀਕ ਸਲਾਹ ਹੈ ਜੀ

  • @baldevatwal2488
    @baldevatwal2488 6 днів тому +2

    Good show Good Analysis Good advise. Thanks 🙏

  • @malwindeuksi48
    @malwindeuksi48 6 днів тому +3

    ਵੈਰੀ good ਫੈਸਲਾ ਹੋਵੇਗਾ ਰਾਹੁਲ ਨਾਲ ਜਾਣ ਦਾ

  • @deepdhillon7336
    @deepdhillon7336 6 днів тому +2

    First time manvir you have a great interview,do this again & again because our society is became a communal

  • @LakhwinderSingh-fj6ol
    @LakhwinderSingh-fj6ol 7 днів тому +9

    ਨਾਲ਼ੇ ਸਿੱਖਾਂ ਦਾ ਇਤਿਹਾਸ ਦੁਸ਼ਮਣ ਦੇ ਪਰਿਵਾਰ ਨਾਲ ਬਲਦਾ ਲੈਣ ਵਿੱਚ ਵਿਸ਼ਵਾਸ ਨਹੀਂ ਰੱਖਦਾ , ਤੇ ਨਾਲੇ ਇਸ ਵੇਲੇ ਨੀਵੀਂ ਧਿਰ ਇੰਡੀਆ ਗਰੁੱਪ ਹੈ, ਸਪੋਟ ਕਰਨੀ ਚਾਹੀਦੀ ਹੈ,🙏🙏
    ਤੇ ਜੇਕਰ ਸਾਨੂੰ ਕੋਈ ਗੱਲ v ਕਰਨੀ ਹੈ ਤਾਂ ਬਰਾਬਰ ਬੈਠ ਕੇ ਗੱਲ ਹੋਣੀ ਹੈ , ਨਾ ਕਿ ਮੂੰਹ ਬਣਾ ਬੈਠਣ ਨਾਲ

    • @sakinderkaur846
      @sakinderkaur846 7 днів тому +1

      Rahul d soch bahut vdhya hei .os ne kde v dharm ja cast d politces ni kiti

  • @vikram3k
    @vikram3k 7 днів тому +2

    Brilliant interview. Brave imaginative and honest. Such ethical clarity

  • @balkaransingh4486
    @balkaransingh4486 7 днів тому +3

    Good Sujaition Dr sahib

  • @balbirsingh-mb5rk
    @balbirsingh-mb5rk 5 днів тому +1

    Thanks for speaking truth regarding Bittu God bless you.

  • @SukhdevSingh-dg9rp
    @SukhdevSingh-dg9rp 6 днів тому +2

    Suggestion given by Dr. Saheb are balanced and precious.

  • @ravindernath8939
    @ravindernath8939 7 днів тому +2

    Ajj pehli baar professor sahib dian gallan bahut hi changian lagia,Thank you professor sahib for your lovely approach.

  • @sarbbrar4173
    @sarbbrar4173 7 днів тому +3

    Sat Shri akal Dhillon Saab Bhain Manveer kaur ji 🙏🙏

  • @GurpreetKaur-xm1qx
    @GurpreetKaur-xm1qx 7 днів тому +3

    Very good conversation 👍

  • @gurdipsingh8232
    @gurdipsingh8232 7 днів тому +10

    Nominating the Dr Manmohan Singh to be Prime Minister of India TWO times by Ms Sonia Gandhi that was forgiving the Sikhs sentiments for assassination of her mother in law Ms Indira Gandhi P.M. of India. Dr Dhillon I carry you. as well as forgiving her husband's assassins.

    • @princejitsingh2634
      @princejitsingh2634 7 днів тому +3

      Wow forgiving Sikh sentiments for assassination. What about apology to Sikh s and Punjab for attacking Darbar Sahib and stealing Punjab waters by Congress since partition ?

    • @ManjitKaur-vp7kf
      @ManjitKaur-vp7kf 7 днів тому +1

      ⁠@@princejitsingh2634what about bjp , rss are they not responsible for all this ?

  • @nirmalsminhas366
    @nirmalsminhas366 6 днів тому +1

    Very precious views expressed by Dr Dhillon.

  • @gurusewaksingh
    @gurusewaksingh 6 днів тому +1

    one of the very best interview that I have seen....deep learning....." There is no word like "revenge" in the guru granth sahib..... very profound🙏🙏

  • @GarySinghRealtr
    @GarySinghRealtr 7 днів тому +1

    Sarbjeet I congratulate you for this interview. I think we should no radicalize religion Very proud of your efforts

  • @mohinderchadha3989
    @mohinderchadha3989 7 днів тому +3

    Sardar Dhillon’s Historical information is as good as “ my 95 years old Great, great Grandmother ‘s “ Bedtime Stories “ !

  • @meharsinghlochav3768
    @meharsinghlochav3768 7 днів тому +6

    ਇਹਨਾਂ ਦੀ ਮਾਨਸਿਕਤਾ ਨੇਕਿਸਤਰਾਂ ਕਿਸਾਨ ਅੰਦੋਲਨ ਦੌਰਾਨ ਕਿਵੇਂ ਲਖੀਮਪੁਰ ਵਿੱਚ ਕਿਸਾਨਾਂ ਨੂੰ ਲਤੜ ਕੇ ਮਾਰਿਆ

  • @jaspalgill332
    @jaspalgill332 5 днів тому +1

    Excellent discussion.

  • @kumarrajesh4423
    @kumarrajesh4423 7 днів тому +5

    Very nice 👍

  • @kamaljitkaur5771
    @kamaljitkaur5771 5 днів тому +1

    ਸਾਨੂੰ ਆਪਣੇ ਪਾਤਸ਼ਾਹੀ ਛੇਵੀਂ ਤੇ ਦਸਵੀ ਦੇ ਜੀਵਨ ਤੋ ਸੇਧ ਲੈਣੀ ਚਾਹੀਦੀ ਹੈ ਜੀ 🙏🙏🙏🙏🙏

  • @bhajansingh275
    @bhajansingh275 7 днів тому +2

    ਹਮਲਾ ਤਾ BJP& Akalidalਨੇ ਹੀ ਕਰਵਾਇਆ ਹੈ

  • @HarjitSingh-xs8qt
    @HarjitSingh-xs8qt 7 днів тому +4

    best choice for bhai Sarbjit singh and bhia amrit pal singh ji joined congress

  • @soniphotography
    @soniphotography 7 днів тому +1

    ਬਹੁਤ ਵਧੀਆ ਗੱਲਬਾਤ। Always think positive.

  • @BrijMohan-ob2mj
    @BrijMohan-ob2mj 6 днів тому +2

    Very nice discussion, good idea.

  • @2o777
    @2o777 7 днів тому +2

    ਮਨਵੀਰ ਕੌਰ ਆਪਣੇ ਨਾਮ ਦੇ ਮਗਰ ਕੋਈ ਗੋਤ ਵਗੈਰਾ ਨਹੀ ਲਿਖਦੀ , ਵਧੀਆ ਲਗਦਾ ਹੈ ।

  • @ajmerdhillon3013
    @ajmerdhillon3013 7 днів тому +2

    Very good advice for Sarbjit

  • @user-vg2ns2lh2e
    @user-vg2ns2lh2e 6 днів тому +1

    Bilkul Right Sir ji

  • @singh.pradeep
    @singh.pradeep 7 днів тому +6

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @surendrasinghbrar995
    @surendrasinghbrar995 7 днів тому +7

    Very nice conversation.

  • @nasirhaji6520
    @nasirhaji6520 5 днів тому +1

    Excellent interview

  • @harjeetsinghkhalsa1588
    @harjeetsinghkhalsa1588 6 днів тому +2

    ਮੇਰੇ ਵਿਚਾਰ ਨਾਲ ਗਾਂਧੀ ਪਰਿਵਾਰ ਦੀ ਜਿਹੜੀ ਸੋਚ ਤੇਲਗੂ ਦੇ ਪ੍ਰਤੀ ਆਈ ਹੈ ਉਹ ਸਿੱਖਾਂ ਦੇ ਪ੍ਰਤੀ ਨਹੀਂ ਹੈ ਬੇਸ਼ਕ ਢਿਲੋ ਸਾਹਿਬ ਬੜੇ ਸੂਝਵਾਨ ਅਤੇ ਸਿੱਖ ਪੰਥ ਦੇ ਵਫਾਦਾਰ ਹਨ ਪਰ ਭਾਈ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ ਜੂਨੀਅਰ ਹੋਣ ਦੇ ਬਾਵਜੂਦ ਬੜੇ ਬੁਧੀਮਾਨ ਅਤੇ ਜਜ਼ਬੇ ਵਾਲੇ ਸਿੰਘ ਹਨ ਦੋਹਾਂ ਪੰਥਕ ਸਾਂਸਦਾਂ ਨੂੰ ਮਿਲੀ ਜੁਲੀ ਸੋਚ ਨਾਲ ਨਿਰਣੇ ਕਰਨੇ ਚਾਹੀਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @kanwaljitsingh8391
    @kanwaljitsingh8391 6 днів тому +2

    Mera Punjab must be crying looking at the people

  • @rockeesns
    @rockeesns 7 днів тому +2

    Thanks for video....

  • @baghelsinghsohi9606
    @baghelsinghsohi9606 7 днів тому +2

    Good program

  • @OP-HARMAN-GAMERZ
    @OP-HARMAN-GAMERZ 6 днів тому +2

    It's great idea , we should think of.....

  • @charanjeetsingh2274
    @charanjeetsingh2274 7 днів тому +1

    Wahiguru ji super se bahut bahut bahut upar

  • @didarsinghdhallu2352
    @didarsinghdhallu2352 6 днів тому +2

    Dhillon sab ji di gl baat nal mai 💯 persent sehmat hu

  • @user-uk9tq1cr9c
    @user-uk9tq1cr9c 6 днів тому +2

    ਬੀਜੇਪੀ ਸਰਬਜੀਤ ਤੇ ਅੰਮੑਿਤਪਾਲ ਤੇ ਧੰਨ ਬਲ ਦਾ ਪਰਯੋਗ ਕਰੇਗੀ ਜਿਸ ਵਿੱਚ ਭਾਈ ਅੰਮੑਿਤਪਾਲ ਤੇ ਡੋਲਦਾ ਨਹੀਂ ਭਾਈ ਖਾਲਸਾ ਨੂੰ ਮਜ਼ਬੂਤ ਹੋਣਾ ਚਾਹੀਦਾ ❤❤❤❤❤❤❤❤❤❤

  • @gurmailsidhu8623
    @gurmailsidhu8623 6 днів тому +2

    ਸਰਬਜੀਤ ਸਿੰਘ ਨਵੀਂ ਸੋਚ ਲੈ ਕੇ ਆਵੇ ਜਿਸ ਵਿਚ ਪੰਥ ਦਾ ਭਲਾ ਹੋ ਸਕੇ

  • @jassrai4971
    @jassrai4971 20 годин тому +1

    Well said sir

  • @singh.pradeep
    @singh.pradeep 7 днів тому +11

    ਪੰਜਾਬ ਦੇ ਮੁੱਦਿਆਂ ਬਾਰੇ ਪਹਿਲਾਂ ਗੱਲ ਕਰਨ

  • @dalbirsingh5890
    @dalbirsingh5890 6 днів тому +1

    ਬਿਲਕੁਲ ਸਹੀ ਸਰਬਜੀਤ ਸਿੰਘ ਜੀ ਹੁਣ ਤੁਸੀਂ ਪਰਸਨਲ ਨਹੀਂ ਪੂਰੀ ਕੋਮ ਦੇ ਲੀਡਰ ਬਣ ਚੱਲਣਾ ਹੈ

  • @gurmitsinghgill5728
    @gurmitsinghgill5728 6 днів тому +2

    Amritpal singh and sarbjit singh should join India block for the betterment of Sikhism

  • @ranbirsingh8994
    @ranbirsingh8994 7 днів тому +2

    Dr Sahib good Job Sir 🙏

  • @mohansinghnagi8457
    @mohansinghnagi8457 6 днів тому +2

    Gurdarshan Singh Dhillon is absolutely right Bhai Kanaie exempla is Guru Govind Singh helped Bahadar Sha to be emperor of India thanks

  • @jassar100
    @jassar100 7 днів тому +2

    I agree with Dillon view.

  • @NarinderSingh-ke2gt
    @NarinderSingh-ke2gt 7 днів тому +1

    Sir bilkul sahi kah rahe ho

  • @harwinder2601
    @harwinder2601 7 днів тому +2

    Very good views of the historian . A good thought even for akali dal to consider and evaluate .

  • @narindersharma8310
    @narindersharma8310 7 днів тому +2

    During Ranjit Singh’s regime, he preferred intellectuals, these were Hindus and sikhs

  • @DAVINDERSINGH-mo9bd
    @DAVINDERSINGH-mo9bd 6 днів тому +1

    Guru Gobind singh ji compromised with Bahadar Shah, who was son of Aurangzeb. Now sikh voters are against Modi, so it's moral duty of Sarabjeet to support India group. ❤

  • @amarlal9985
    @amarlal9985 6 днів тому +1

    Excellent

  • @rajindersinghramana8254
    @rajindersinghramana8254 7 днів тому +4

    S.Gurdarshan Singh ji di rai manni jawe te INDIA Gathbandhan nal Bandi Singha di rihai da samjhouta kita jave ta sikh kaum lai lahewand sauda hovega

  • @sohansingh721
    @sohansingh721 6 днів тому +2

    ਸੋਨੀਆ ਨੂੰ ਵੀ ਅੱਗੇ ਆਉਣਾ ਪਵੇਗਾ।ਆਪਣੀ virtue ਨੂੰ ਵੀ ਅਪਣਾਞੇ।

  • @ArshEkambajwa
    @ArshEkambajwa 6 днів тому +1

    Manvir kaur ji bahut changa lagda je tusi Guru sahab ji di kaur ban ke sikhi te charcha karde .

  • @harindersingh5058
    @harindersingh5058 6 днів тому +1

    Nice reporting

  • @vikrammalik7499
    @vikrammalik7499 6 днів тому

    Soooooo nice to hearing this guy.... bahut vadiya Salah sir ji

  • @jaswindersingh-yd7mc
    @jaswindersingh-yd7mc 7 днів тому +3

    Very nice thought

  • @GurwinderSingh-id2sm
    @GurwinderSingh-id2sm 6 днів тому

    ਢਿਲੋ ਸਾਬ ਦੇ ਬਹੁਤ ਵਧੀਆ ਵਿਚਾਰ ਹਨ ਧੰਨਵਾਦ ਜੀ

  • @smsmahal3805
    @smsmahal3805 7 днів тому +1

    Good and reasonable justification by Dr.Dhillon for Sarabjit Singh MP to reconsider his options to side with INDIA for the benefit of Sikh Panth.Gandhi Family has sufficient punishment for the Sins committed by Indira.BJP & Aakali Dal led by Badal family are equally liable for fate of Sikhs.

  • @manindersingh6057
    @manindersingh6057 7 днів тому +2

    Manvir ji very good interview!! I am missing your interview with Ranjit Singh Kuki Gill. Looks like last weekend interview didn't happen. Please let me know, hopefully he is doing well !!! Thanks again and keep up the great generalism!!!

  • @LakhwinderSingh-px1td
    @LakhwinderSingh-px1td 7 днів тому +1

    Very good