ਵਡਾਲਾ ਤੇ ਜਗੀਰ ਕੌਰ ਨੇ ਸੁਖਬੀਰ ਖ਼ਿਲਾਫ਼ ਕੀਤੇ ਹੈਰਾਨੀਜਨਕ ਖੁਲਾਸੇ (1472) THE BENIPAL SHOW

Поділитися
Вставка
  • Опубліковано 27 чер 2024
  • #DevinderBenipal #Benipal #Benipalshow
    #TBN #TheBenipalnetwork #PunjabBolda #TBNCanada #Benipalnews #Tasveerpunjabdi
    June 28, 2024
    Follow me at
    / tbnmedia
    / tbncanada
    / thebenipalnetwork
    Editor: Sukh

КОМЕНТАРІ • 287

  • @LalSinghbudhlada
    @LalSinghbudhlada 2 дні тому +18

    ਸਾਰੇ ਵੀਰਾਂ ਭਰਾਵਾਂ ਨੂੰ ਦਿਲ ਦੀਆ ਗਹਿਰਾਈਆਂ ਵਿਚੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏

  • @bhimsain7969
    @bhimsain7969 2 дні тому +8

    ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੈਨੀਪਾਲ ਜੀ ਅਤੇ ਦਾ ਬੈਨੀਪਾਲ ਸੋਅ ਦੇ ਸਾਰੇ ਪ੍ਰਬੰਧਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @user-lz5qe2hz1n
    @user-lz5qe2hz1n 2 дні тому +6

    ਟੀ ਬੀ ਐਨ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਵੀਰੋ ਭੈਣੋ ਜ਼ਰੂਰ ਪ੍ਰਵਾਨ ਕਰਨੀ ਜੀ 🎉❤️🥮💐💐🌷🎂🦾🙏🏽🙏🏽🕊️🕊️

    • @daljitsingh7980
      @daljitsingh7980 2 дні тому +1

      ਭੁਪਿੰਦਰ ਕੌਰ ਧਾਲੀਵਾਲ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏

    • @narinderjeetsingh3994
      @narinderjeetsingh3994 2 дні тому

      🙏🙏🙏

    • @user-lz5qe2hz1n
      @user-lz5qe2hz1n 2 дні тому

      @@narinderjeetsingh3994 ਨਰਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਮੈ ਯੂ ਐਸ ਏ ਤੇ ਭੁਪਿੰਦਰ ਕੌਰ ਧਾਲੀਵਾਲ

    • @user-rr5wy6lf6o
      @user-rr5wy6lf6o 2 дні тому

      ​@@narinderjeetsingh3994😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @BalwinderSingh-jw5ws
    @BalwinderSingh-jw5ws 2 дні тому +5

    ਅਕਾਲੀਓ ਆਪਸ ਵਿੱਚ ਲੜਕੇ ਸਿਰ ਖੇਹ ਪਵਾਉਣ ਨਾਲੋਂ ਰਲ ਮਿਲਕੇ ਬਹਿਕੇ ਗੱਲਬਾਤ ਰਾਹੀਂ ਮਸਲੇ ਹੱਲ ਕਰਲਵੋ ਨਹੀਂ ਤਾਂ ਇਹ ਕਾਲਾ ਇਤਿਹਾਸ ਤੁਹਾਡੇ ਸਿਰ ਲਿਖਿਆ ਜਾਵੇਗਾ ਸਮੇਂ ਸਮੇਂ ਤੁਹਾਨੂੰ ਧਰਕਾਰਾਂ ਲਾਹਨਤਾਂ ਪੈਂਦੀਆਂ ਰਹਿਣਗੀਆਂ 🙏

  • @manjindersinghbhullar8221
    @manjindersinghbhullar8221 2 дні тому +4

    ਪਹਿਲਾਂ ਲਾਈਕ 👍🏻👍🏻

    • @daljitsingh7980
      @daljitsingh7980 2 дні тому +2

      ਮਨਜਿੰਦਰ ਸਿੰਘ ਭੁੱਲਰ ਸਾਬ 🙏❤

    • @BalwinderSingh-jw5ws
      @BalwinderSingh-jw5ws 2 дні тому +1

      ਭੁੱਲਰ ਸਾਹਬ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 🙏

  • @sadhusinghpatnga
    @sadhusinghpatnga 2 дні тому +2

    ਵਾਹਿਗੁਰੂ ਜੀ ਬੈਨੀਪਾਲ ਤੇ ਚੈਨਲ ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿਸਿਰੀ ਅਕਾਲ

  • @daljitsingh7980
    @daljitsingh7980 2 дні тому +4

    ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏

    • @user-lz5qe2hz1n
      @user-lz5qe2hz1n 2 дні тому

      ਦਲਜੀਤ ਸਿੰਘ ਵੀਰੇ ਸਤਿ ਸ੍ਰੀ ਅਕਾਲ 🙏🏻🙏🏻 20:28

  • @nandmehta9813
    @nandmehta9813 2 дні тому +1

    ਨਸੀਲੇ ਪਦਾਰਥਾਂ ਦੀ ਤਸਕਰੀ ਪਕਣਨਾੱ ਸਲਾਘਾ ਯੋਗ ਕਦਮ ਹੈ❤

  • @sonusamrai
    @sonusamrai 2 дні тому

    ਬੈਨੀਪਾਲ ਸਾਹਿਬ ਜੀ ਅਤੇ TBN ਦੇਖਣ ਸੁਣਨ ਵਾਲੇ ਸਮੂਹ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ🙏🏽🙏🏽

  • @manjitsinghkandholavpobadh3753
    @manjitsinghkandholavpobadh3753 2 дні тому +5

    ਬੈਨੀਪਾਲ ਸਾਬ੍ਹ ਸਤਿ ਸ੍ਰੀ ਅਕਾਲ ਜੀ

  • @JagdishSingh-hl6zd
    @JagdishSingh-hl6zd 2 дні тому

    ਬੈਨੀਪਾਲ ਸਾਬ ਤੇ ਸਮੂਹ TBN ਪ੍ਰਵਾਰ ਨੂੰ ਸਤਿ ਸ਼੍ਰੀ ਆਕਾਲ ਜੀ 🙏
    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
    ਧੰਨਵਾਦ ਜੀ 🙏

  • @raajkapoor5786
    @raajkapoor5786 День тому +3

    ਕੁਝ ਨਹੀਂ ਹਾਲ ਤੁਹਾਡਾ ਪਾਰਟੀ ਤੋਹ ਕੁਝ ਨਹੀਂ ਮਿਲ ਰਿਹਾ ਤੇ ਖ਼ਿਲਾਫ਼ ਹੋ ਗਏ।

  • @manjindersinghbhullar8221
    @manjindersinghbhullar8221 2 дні тому +5

    ਸਤਿ ਸ੍ਰੀ ਆਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਸਾਰੇ TBN ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ ਦੇ 🙏🏻🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਲਾਇਕ ਨੰਬਰ 001

    • @narindersingh9364
      @narindersingh9364 2 дні тому +2

      Sat Sri Akal Bhullar Veer ji 🙏 🙏

    • @narinderjeetsingh3994
      @narinderjeetsingh3994 2 дні тому +1

      ❤❤❤

    • @user-lz5qe2hz1n
      @user-lz5qe2hz1n 2 дні тому

      ਮਨਜਿੰਦਰ ਸਿੰਘ ਭੁੱਲਰ ਜੀ ਸਤਿ ਸ੍ਰੀ ਅਕਾਲ 🙏🏻🙏🏻ਧਾਲੀਵਾਲ ਵਲੋ U S A

    • @Kmkk636
      @Kmkk636 2 дні тому

      My self Mahmood.Ssa ji

    • @kindersingh9853
      @kindersingh9853 2 дні тому

      🙏🏼🙏🏼🌹🌹

  • @amarjeetkaur5977
    @amarjeetkaur5977 2 дні тому +1

    ਟੀ ਬੀ ਐਨ ਦੇਖਣ ਵਾਲੇ ਵੀਰਾ ਭੈਣਾ ਨੂੰ ਸਤਿ ਸਿਰੀ ਅਕਾਲ ਜੀ

  • @ballidhillon9431
    @ballidhillon9431 2 дні тому

    ਸਾਰੇ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਆਕਾਲ ਜੀ

  • @PardeepPassi1
    @PardeepPassi1 2 дні тому

    ਸ ਦਵਿੰਦਰ ਸਿੰਘ ਬੈਨੀਪਾਲ ਸਾਹਿਬ ਜੀ ਅਤੇ ਟੀ ਬੀ ਐਨ ਪਰਿਵਾਰ ਦੇ ਸਮੂੰਹ ਮੈਬਰਾਂ ਨੂੰ ਸਤਿ ਸਿਰੀ ਅਕਾਲ ਜੀ

  • @jaswindernamberdar2844
    @jaswindernamberdar2844 2 дні тому

    ਸਤਿ ਸ੍ਰੀ ਆਕਾਲ ਬੈਨੀਪਾਲ ਜੀ ਤੇ ਸਾਰੇ ਟੀ ਬੀ ਐਨ ਪਰਿਵਾਰ ਨੂੰ ਜੀ 🙏🙏🙏🙏🙏🙏🙏🙏🙏

  • @bhurasingh6494
    @bhurasingh6494 2 дні тому +2

    ਦਵਿੰਦਰ ਸਿੰਘ ਬੈਨੀਪਾਲ ਜੀ ਸਮੇਤ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ

    • @daljitsingh7980
      @daljitsingh7980 2 дні тому +1

      ਭੂਰਾ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏

  • @rbrar3859
    @rbrar3859 2 дні тому +2

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਬੈਨੀਪਾਲ ਸਾਹਬ ਜੀ।

  • @PritemSingh-fu2sg
    @PritemSingh-fu2sg 2 дні тому +1

    ਨਰਿੰਦਰ ਜੀਤ ਸਿੰਘ ਵੀਰ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏🌹

  • @ajaysanyal6299
    @ajaysanyal6299 День тому +1

    *ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰੀਏ ਭਰਾਵੋ ਏਹੀ ਪੰਜਾਬ ਦੇ ਹਿੱਤਾਂ ਲਈ ਹਿੱਕ ਢਾਹ ਕੇ ਖੜਨ ਵਾਲੀ ਪਾਰਟੀ ਹੈ

  • @PritemSingh-fu2sg
    @PritemSingh-fu2sg 2 дні тому +3

    ਸੁਰਜੀਤ ਸੰਘਾ ਵੀਰ ਜੀ ਕਿਰਨ ਪੰਧੇਰ ਅਜ਼ੈਬ ਸਿੰਘ ਪਨੇਸਰ ਵੀਰਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏

    • @SurjeetSangha-qh5hg
      @SurjeetSangha-qh5hg 2 дні тому

      ਪ੍ਰੀਤਮ ਸਿੰਘ ਸੈਣੀ ਜੀ ਅਦਬ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🙏

  • @PritemSingh-fu2sg
    @PritemSingh-fu2sg 2 дні тому +3

    ਬੈਨੀਪਾਲ ਸੋਅ ਵੇਖਣ ਸੁਣਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਪਠਾਨਕੋਟ ਤੋਂ 🙏🌹

    • @daljitsingh7980
      @daljitsingh7980 2 дні тому +2

      ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏

    • @Karmjitkaur-gk1xq
      @Karmjitkaur-gk1xq 2 дні тому +1

      ਪ੍ਰੀਤਮ ਸਿੰਘ ਸੈਣੀ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🏻🙏🏻🎉🎉

    • @narinderjeetsingh3994
      @narinderjeetsingh3994 2 дні тому

      🙏🙏

    • @kindersingh9853
      @kindersingh9853 2 дні тому

      🙏🏼🙏🏼🌹🌹

  • @dilbagdhillon4572
    @dilbagdhillon4572 2 дні тому

    ਬੈਨੀਪਾਲ ਸਾਹਿਬ ਅਤੇ ਸਾਰੇ ਸਤਿਕਾਰ ਯੋਗ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਪ੍ਰਮਾਤਮਾ ਖੁਸ਼ੀਆਂ ਬਖ਼ਸ਼ੇ 🙏🌹🙏

  • @ShamshirSingh-b2g
    @ShamshirSingh-b2g День тому +2

    ਬੀਬੀ ਜਗੀਰ ਕੌਰ ਤੇ ਸਿਰਫ ਇਸ ਕਰਕੇ ਬਾਗੀ ਹੋਈ ਹੈ ਕਿਉੰਕਿ ਐਸਜੀਪੀਸੀ ਦੀ ਪ੍ਰਧਾਨਗੀ ਨਹੀਂ ਮਿਲੀ ਤੇ ਵਡਾਲਾ ਸਾਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨਾ ਚਾਹੁੰਦਾ ਹੈ

  • @user-qd2gw9dw4h
    @user-qd2gw9dw4h 2 дні тому +10

    ਬੈਨੀ ਪਾਲ ਸੋਅ ਦੇਖਣ ਸੁਣਨ ਵਾਲੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ

  • @daljitsingh7980
    @daljitsingh7980 2 дні тому +3

    ਸਤਿ ਸ੍ਰੀ ਅਕਾਲ ਦਵਿੰਦਰ ਸਿੰਘ ਬੈਨੀਪਾਲ ਜੀ 🙏

  • @user-zf3oj2tv8t
    @user-zf3oj2tv8t 2 дні тому +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

  • @amritpalmalhi1267
    @amritpalmalhi1267 2 дні тому

    ਵਾਹਿਗੁਰੂ ਜੀ ਬੈਨੀਪਾਲ ਜੀ ਜੇ ਮੁਰਦੇ ਪੈਨਸ਼ਨ ਲੈਂਦੇ ਆ ਤੇ ਜਿਉਂਦੇ ਬੰਦਿਆ ਨੂੰ ਲਾਬ ਨਹੀ ਦੂਜਾ ਪੱਖ

  • @GurnamSingh-zp9qy
    @GurnamSingh-zp9qy 2 дні тому

    ਬੈਨੀ ਪਾਲ ਦੀਆਂ ਖਬਰਾਂ ਦੀ ਬੜੀ ਕਮਾਲ ਦੀ ਪੇਸ਼ਕਾਰੀ ਹੈ। ਧੰਨਵਾਦ ਜੀ

  • @gurmindergill1769
    @gurmindergill1769 2 дні тому +3

    ਸਤਿ ਸ਼੍ਰੀ ਆਕਾਲ 22 ਬੇਨੀਪਾਲ ਜੀ ਤਲਵੰਡੀ ਭਾਈ ਤੋਂ? 🙏🙏

  • @kushwantsahluwaliamansabra4042
    @kushwantsahluwaliamansabra4042 2 дні тому +1

    ਬੈਨੀਪਾਲ ਜੀ ਅਤੇ ਸਮੂਹ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ

  • @user-fk5hi8mm6u
    @user-fk5hi8mm6u 2 дні тому +2

    ਬੈਨੀਪਾਲ ਸ਼ੋਅ ਦੇਖਣ ਵਾਲੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ 🎉ਗੁਰਾ ਸਿੰਘ ਗਿੱਲ🎉🎉

    • @daljitsingh7980
      @daljitsingh7980 2 дні тому +1

      ਗੁਰਾਂ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏

  • @harwinderkaur9040
    @harwinderkaur9040 2 дні тому +1

    Sare parivaar nu satkar sahat sat shri akal ji banipal veer ji Sat shri akal ji

  • @dilbaghsinghrandhawa9329
    @dilbaghsinghrandhawa9329 2 дні тому

    ਬਾਈ ਦਵਿੰਦਰ ਸਿੰਘ ਬੈਨੀਪਾਲ ਅਤੇ ਟੀਬੀ ਐਨ ਦੇ ਸਾਰੇ ਪਰਿਵਾਰ ਨੂੰ ਸਤਿਸ੍ਰੀ ਆਕਾਲ ਜੀ 🙏 ਬਲਾਕ ਕਲਾਨੌਰ ਤੋਂ

  • @BalwinderSingh-jw5ws
    @BalwinderSingh-jw5ws 2 дні тому +4

    ਦਵਿੰਦਰ ਸਿੰਘ ਬੈਨੀਪਾਲ ਜੀ ਅਤੇ ਬੈਨੀਪਾਲ ਸੋਅ ਦੀ ਸਾਰੀ ਟੀਮ ਅਤੇ ਬੈਨੀਪਾਲ ਸੋਅ ਵੇਖਣ ਅਤੇ ਸੁਣਨ ਵਾਲਿਆਂ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏

    • @daljitsingh7980
      @daljitsingh7980 2 дні тому +2

      ਸ੍ਰ ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏

    • @manjindersinghbhullar8221
      @manjindersinghbhullar8221 2 дні тому +1

      ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @PritemSingh-fu2sg
      @PritemSingh-fu2sg 2 дні тому +1

      ਜਸਪਨੂੰ ਭੈਣ ਜੀੳ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🌹💐🥀🙏

    • @kindersingh9853
      @kindersingh9853 2 дні тому

      🙏🏼🙏🏼🌹🌹

  • @RajvirSingh-o1g
    @RajvirSingh-o1g День тому +1

    ਇਹ ਤੇ ਮੌਕਾਪ੍ਰਸਤ ਲੋਕ ਆ । ਜਿੰਨਾ ਨੇ ਬਸ ਆਪਣਾ ਸੁਆਰਥ ਹੀ ਦੇਖਣਾ। ਹੁਣ ਪ੍ਰਧਾਨ ਜੀ ਵੱਲੋ ਕੁਛ ਮਿਲ ਨਈ ਰਿਹਾ ਤੇ ਬਦਨਾਮ ਕਰਨ ਲੱਗ ਗਏ।

  • @BudhSingh-tu8vt
    @BudhSingh-tu8vt 2 дні тому

    ਬੈਨੀਪਾਲ ਜੀ ਅਤੇ ਪੰਜਾਬ ਬੋਲਦਾ ਪ੍ਰੋਗਰਾਮ ਦੇਖਣ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @PritemSingh-fu2sg
    @PritemSingh-fu2sg 2 дні тому +2

    ਦਿਲ ਨੂੰ ਚੰਝੂੜਨ ਵਾਲੀ ਖ਼ਬਰ ਹੈ ਜੀ ਬੱਚੇ ਇਸ ਤਰ੍ਹਾਂ ਕਿੳ ਕਰਦੇ ਹਨ ਬਹੁਤ ਮੰਦਭਾਗੀ ਘਟਨਾ ਹੈ ਜੀ

  • @paramjitsingh-vt5rp
    @paramjitsingh-vt5rp 2 дні тому

    Waheguru g 🙏🏾 ka khalsa Waheguru g ke feath g 🙏🏾 ਬੈਨੀਪਾਲ ਸਾਹਿਬ 🎉

  • @kashmirsingh-zz9ku
    @kashmirsingh-zz9ku 2 дні тому

    ਬੈਨੀਪਾਲ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ।

  • @Karmjitkaur-gk1xq
    @Karmjitkaur-gk1xq 2 дні тому +2

    ਸਤਿ ਸ਼੍ਰੀ ਅਕਾਲ ਦਵਿੰਦਰ ਬੈਨੀਪਾਲ ਵੀਰ ਜੀ
    ਅਤੇ ਸਾਰੇ ਭੈਣ,ਭਰਾਵਾਂ ਨੂੰ ਜੀ 🙏🏻♥️🙏🏻♥️🙏🏻
    like no 11 ji ❤❤❤❤🌷🌷🌷🌷👌

    • @manjindersinghbhullar8221
      @manjindersinghbhullar8221 2 дні тому

      ਭੈਣ ਕਰਮਜੀਤ ਕੌਰ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @daljitsingh7980
      @daljitsingh7980 2 дні тому +1

      ਭੈਣ ਕਰਮਜੀਤ ਕੌਰ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🙏

    • @Karmjitkaur-gk1xq
      @Karmjitkaur-gk1xq 2 дні тому +1

      @@daljitsingh7980 ਦਲਜੀਤ ਸੰਧੂ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🏻🙏🏻🎉🎉

    • @PritemSingh-fu2sg
      @PritemSingh-fu2sg 2 дні тому

      ਕਰਮਜੀਤ ਕੌਰ ਚਾਹਲ ਭੈਣ ਜੀ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏

    • @narindersingh9364
      @narindersingh9364 2 дні тому +1

      Sat Sri Akal ji 🙏 ❤ 🙏

  • @aparsingh5343
    @aparsingh5343 2 дні тому

    ਸੁਖਬੀਰ ਬੀ ਐਸ ਪੀ ਦੀ ਬਜਾਏ ਆਪਣੇ ਮਾਲਕ ਬੀ ਜੇ ਪੀ ਨੂੰ ਹੀ ਸਪੋਰਟ ਕਰ ਦਿੰਦਾ, ਦਿਲ ਤਾਂ ਨਾਗਪੁਰ ਧੜਕਦਾ ਹੈ।

  • @amarjeetkaur5977
    @amarjeetkaur5977 2 дні тому +1

    ਵੀਰ ਜੀ ਸਤਿ ਸਿਰੀ ਅਕਾਲ

  • @gurcharansinghchanni7714
    @gurcharansinghchanni7714 2 дні тому

    🎉🎉🎉🎉ਗੁਰਚਰਨ ਸਿੰਘ ਚੰਨੀ ਬੁਢਲਾਡਾ ਸਤਿ ਸ੍ਰੀ ਅਕਾਲ ਜੀ🎉🎉🎉🎉

  • @RaviPal-fq2mq
    @RaviPal-fq2mq День тому +1

    ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਹੀਂ ਬਣਾਇਆ ਗਿਆ ਇਸ ਲਈ ਬੀਬੀ ਖਿਲਾਫ ਹੋਈ।ਤੇ ਵਡਾਲਾ ਸਾਬ ਤੇ ਸ਼ੁਰੂ ਤੋਂ ਹੀ ਪਾਰਟੀ ਪ੍ਰਧਾਨ ਬਣਨਾ ਚਾਹੁੰਦੇ ਸੀ।ਪਰ ਇਹ ਦੋਵੇਂ ਇਸ ਦੇ ਕਾਬਿਲ ਨਹੀਂ ਹਨ।

  • @jagminderkaur1926
    @jagminderkaur1926 2 дні тому

    Benipal Veerji TBN team's ke sabhi members nu sat shri akal ji 🙏🙏

  • @SonySingh-dr5qc
    @SonySingh-dr5qc День тому +1

    ਜਿਹੜੇ ਬਾਗੀ ਹੋਏ ਨੇ ਇਨਾ ਤੋਂ ਹਲਕੇ ਦੇ ਲੋਕ ਹੀ ਦੁਖੀ ਨੇ ਕਿਉੰਕਿ ਸਭ ਨੂੰ ਕੰਮ ਕਰਨ ਨਾਲ ਨਹੀਂ ਪ੍ਰਧਾਨੀ ਲੈਣ ਲਈ ਲੜਨਾ ਹੈ

  • @jasspannu8471
    @jasspannu8471 2 дні тому

    ਸਤਿ ਸ੍ਰੀ ਆਕਾਲ ਬੈਨੀਪਾਲ ਵੀਰ ਜੀ ਲਾਇਕ 15🎉🎉, ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

    • @manjindersinghbhullar8221
      @manjindersinghbhullar8221 2 дні тому

      ਭੈਣ ਬਲਜਿੰਦਰ ਕੌਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @PritemSingh-fu2sg
    @PritemSingh-fu2sg 2 дні тому +3

    ਡਾ ਪਰਮਜੀਤ ਸਿੰਘ ਸਮਰਾ ਸਾਹਿਬ ਵੀਰਜੀ ਸਤਿਕਾਰ ਪਿਆਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏🌹

  • @GurmukhSingh-mz5it
    @GurmukhSingh-mz5it 2 дні тому

    ਬੈਨੀਪਾਲ ਜੀ ਪੈਨਸ਼ਨ ਬੈਕ ਵਿੱਚ ਆਉਂਦੀ ਹੈ ਫੇਰ ਬੈਕ ਵਾਲੇ ਵੀ ਇਸ ਵਿੱਚ ਸਹਾਇਤਾ ਕਰਨ ਲਈ ਬਰਾਬਰ ਜੁਮੇਵਾਰ ਹਨ

  • @ajaibsinghpanesarCanada
    @ajaibsinghpanesarCanada 2 дні тому +1

    Good information given thanks Benipal ji and good night 🙏🙏

  • @harwinderkaur9040
    @harwinderkaur9040 2 дні тому +1

    Manjider singh bhuller veer ji Sat shri akal ji banipal veer ji Sat shri akal ji

  • @PritemSingh-fu2sg
    @PritemSingh-fu2sg 2 дні тому +1

    ਨਰਿੰਦਰ ਸਿੰਘ ਵੀਰਜੀ ਸੁਰਜੀਤ ਸਿੰਘ ਢਿੱਲੋਂ ਵੀਰਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ

  • @surjitsinghdhillon9919
    @surjitsinghdhillon9919 2 дні тому

    ਵਾਹਿਗੁਰੂ ਜੀ

  • @RaviPal-fq2mq
    @RaviPal-fq2mq День тому +2

    ਬੀਬੀ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਦਿੰਦੇ ਤੇ ਕਦੀ ਵੀ ਨਾ ਬਾਗੀ ਹੁੰਦੀ । ਸੁਆਰਥੀ ਬੀਬੀ।

  • @Nareshsharma-jb3hb
    @Nareshsharma-jb3hb 2 дні тому

    Satsriakal banipal sab & sare tbn pariwar nu je 🙏🙏

  • @shallysingh829
    @shallysingh829 2 дні тому +1

    ਬਹੁਤ ਬੈਨੀਪਾਲ ਵੀਰ ਜੀ 🙏 ਜੀ 👍

  • @bittudhillon4334
    @bittudhillon4334 2 дні тому

    ਸਤਿ ਸ੍ਰੀ ਅਕਾਲ ਜੀ 🙏🏼🙏🏼🙏🏼🙏🙏

  • @kiranpandherb.3744
    @kiranpandherb.3744 2 дні тому

    ਸਤਿ ਸ੍ਰੀ ਆਕਾਲ ਬੈਨੀਪਾਲ ਸਾਹਿਬ 🙏🙏

    • @manjindersinghbhullar8221
      @manjindersinghbhullar8221 2 дні тому

      ਕਿਰਨਦੀਪ ਪੰਧੇਰ ਬਾਬਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻

  • @sulakrani6048
    @sulakrani6048 2 дні тому

    Benipal ji satsriakal. Nirpakh and true news. Waheguru ji sab da bhala and shudh budhi dio

  • @KsNumberdar
    @KsNumberdar 2 дні тому

    ਬੈਨੀਪਾਲ ਸਰ ਸਾਡੇ ਜੀਰਾ ਤਹਿਸੀਲ ਜਿਲਾ ਫਿਰੋਜਪੁਰ ਵਿੱਚ ਨਜਾਇਜ਼ ਪੈਲਸ ਨਾ ਲੱਗੀਆਂ ਹੋਈਆਂ ਹਨ ਇਹ ਸਾਡੀ ਇਸ ਗੱਲ ਨੂੰ ਸਰਕਾਰ ਤੱਕ ਜਰੂਰ ਪਹੁੰਚਾਓ ਜੀ

  • @PritemSingh-fu2sg
    @PritemSingh-fu2sg 2 дні тому +1

    ਬਲਵਿੰਦਰ ਸਿੰਘ ਵੀਰ ਜੀ ਲਾਲ ਸਿੰਘ ਵੀਰ ਜੀ ਮਨਜਿੰਦਰ ਸਿੰਘ ਭੁੱਲਰ ਵੀਰਜੀ ਦਲਜੀਤ ਸਿੰਘ ਸੰਧੂ ਵੀਰਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏

  • @pargatsinghbajwapargat5794
    @pargatsinghbajwapargat5794 2 дні тому

    ਸਤਿ ਸ੍ਰੀ ਆਕਾਲ ਜੀ 🙏🙏🙏🙏🙏

  • @JasvirSidhu71
    @JasvirSidhu71 2 дні тому

    ਸਤਿ ਸ੍ਰੀ ਆਕਾਲ ਜੀ 🙏🙏

  • @PritemSingh-fu2sg
    @PritemSingh-fu2sg 2 дні тому

    ਨਵੀ ਸ਼ਰਮਾ ਵੀਰਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏

  • @charnjeetmiancharnjeetmian6367

    ਸਾਡੇ ਪਿੰਡ ਚ ਇੱਕ ਔਰਤ ਜੋ ਹੁਣ 65 ਕੂ ਦੀ ਹੋਵੇਗੀ,ਪ੍ਰ ਓਹਨੂੰ ਪੈਨਸ਼ਨ ਸਕੀਮ ਲੈਂਦੀ ਨੂੰ 20 ਤੋਂ 30 ਸਾਲ ਹੋ ਗਏ।
    ਇੱਕ ਔਰਤ ਹੋਰ ਵੀ ਸੀ ਜਿਸ ਦੀ ਹੁਣ ਮੌਤ ਹੋ ਗਈ ਹੈ,ਓਹਨੇ ਵੀ ਨਜਾਇਜ ਪੈਨਸ਼ਨ ਲਈ ਸੀ।
    ਮੈਨੂੰ ਸ਼ਕ ਹੈ ਕੇ ਹੋਰ ਵੀ ਬਹੁਤ ਹੋਣਗੀਆਂ।
    ਕਿਉੰ ਕੇ ਓਸ ਸਰਪੰਚ ਵੇਲ਼ੇ ਸਾਡੇ ਪਿੰਡ ਦੇ ਸਰਕਾਰੀ ਫੰਡ ਬਹੁਤ ਦੁਰਵਰਤੋਂ ਕੀਤੇ ਗਏ।ਪਿੰਡ ਦੀ ਸਰਕਾਰੀ ਜ਼ਮੀਨ ਵੀ ਪਿੰਡ ਨੂੰ ਬਿਨਾਂ ਦੱਸੇ ਪੁੱਛੇ ਵੇਚੀ ਗਈ।ਪਿੰਡ ਦੇ ਲੋਕਾਂ ਨੂੰ ਬਹੁਤ ਸਾਲਾਂ ਮੰਗਰੋ ਪਤਾ ਲੱਗਾ,ਕੇ ਇਹ ਵੇਚ ਦਿੱਤੀ ਗਈ ਆ।

  • @malkitsidhukhudian403
    @malkitsidhukhudian403 2 дні тому +1

    ਬੈਨੀਪਾਲ ਸਾਹਿਬ ਜੀ ਅਤੇ ਸਮੂਹ ਸਤਿਕਾਰ ਯੋਗ ਸਰੋਤਿਆ ਨੂੰ ਸਤਿ ਸ੍ਰੀ ਅਕਾਲ ਜੀ 🙏

    • @manjindersinghbhullar8221
      @manjindersinghbhullar8221 2 дні тому

      ਸ੍ਰ ਮਲਕੀਤ ਸਿੰਘ ਸਿੱਧੂ ਖੁੱਡੀਆਂ ਸਾਬ ਸਤਿ ਸ੍ਰੀ ਆਕਾਲ ਜੀ 🙏🏻🙏🏻

    • @daljitsingh7980
      @daljitsingh7980 2 дні тому +1

      ਖੁੱਡੀਆਂ ਸਾਬ ਜੀ ਸਤਿ ਸ੍ਰੀ ਆਕਾਲ ਜੀ 🙏

    • @narinderjeetsingh3994
      @narinderjeetsingh3994 2 дні тому

      ❤❤❤

    • @Karmjitkaur-gk1xq
      @Karmjitkaur-gk1xq 2 дні тому

      ਮਲਕੀਤ ਸਿੰਘ ਖੁੱਡੀਆ ਵੀਰ ਜੀ ਸਤਿ ਸ਼੍ਰੀ ਅਕਾਲ 🙏🏼🙏🏼

  • @ajaibsinghpanesarCanada
    @ajaibsinghpanesarCanada 2 дні тому +1

    S S A 🙏🙏🙏 Lal Singh ji Bhim Sain ji and Daljit Singh Sandhu ji

  • @RanjitSingh-oq1wu
    @RanjitSingh-oq1wu 2 дні тому

    Satsriakalji

  • @kirankaur4504
    @kirankaur4504 2 дні тому

    ਸਤਿ ਸ੍ਰੀ ਅਕਾਲ ਜੀ 🙏🙏

  • @Karmjitkaur-gk1xq
    @Karmjitkaur-gk1xq 2 дні тому

    ਬਹੁਤ ਦਰਦਨਾਕ ਖਬਰ ਬਁਚਿਆ ਦੇ ਮਾਂ ਬਾਪ ਦਾ ਤਾਂ ਜਹਾਨ ਈ ਉਜੜ ਗਿਆ ਜੀ 😭😭😭

  • @PritemSingh-fu2sg
    @PritemSingh-fu2sg 2 дні тому

    ਸੁਰਜੀਤ ਕੌਰ ਭੈਣ ਜੀ ਕਿਰਨ ਕੋਰ ਸੰਧੂ ਛੋਟੇ ਭੈਣ ਜੀ ਸਤਿ ਕਾਰਸਹਿਤ ਸਤਿ ਸ਼੍ਰੀ ਆਕਾਲ ਜੀ 🙏🌹

  • @kaurkharoud899
    @kaurkharoud899 2 дні тому

    ਸਤਿ ਸ੍ਰੀ ਆਕਾਲ ਜੀ

  • @PritemSingh-fu2sg
    @PritemSingh-fu2sg 2 дні тому

    ਭੂਰਾ ਸਿੰਘ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏🌹

  • @ajaibsinghpanesarCanada
    @ajaibsinghpanesarCanada 2 дні тому +1

    S S A 🙏🙏 Benipal ji

  • @SarbjitSinghSidhu-ns4il
    @SarbjitSinghSidhu-ns4il 2 дні тому

    ਸ੍ਰੀ ਮਾਨ ਜੀ ਇੱਕ ਮੈਂ ਦੱਸਣਾ ਚਾਹੁੰਦਾ ਹਾਂ
    ਆਪਣੇ ਪ੍ਰੋਗਰਾਮ ਵਿੱਚ ਦੱਸਣਾ ਜੀ

  • @ajaibsinghpanesarCanada
    @ajaibsinghpanesarCanada 2 дні тому +2

    S S A 🙏🙏🙏 Manjinder Singh Bhullar ji Narinder Singh ji and Kinder Singh ji

    • @manjindersinghbhullar8221
      @manjindersinghbhullar8221 2 дні тому +1

      ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @narindersingh9364
      @narindersingh9364 2 дні тому +2

      Sat Sri Akal ji 🙏 ❤ 👍

  • @barasinghmalhi9669
    @barasinghmalhi9669 2 дні тому

    ਬਾਦਲ ਦਲ ਦਾ ਕਾਟੋ ਕਲੇਸ਼ ਇਹਨਾਂ ਦੀਆਂ ਕਬਰਾਂ ਤੱਕ ਜਾਊ।

  • @KulwinderSingh-zv1tx
    @KulwinderSingh-zv1tx 2 дні тому

    Sat.shri.akal.g.🙏🌹😊 Banga

  • @narindersingh9364
    @narindersingh9364 2 дні тому +1

    Sat Sri Akal Banipal Veer ji 🙏 (CHD)

  • @PritemSingh-fu2sg
    @PritemSingh-fu2sg 2 дні тому

    ਮਨਜੀਤ ਸਿੰਘ ਕੰਧੋਲਾ ਵੀਰਜੀ ਸ਼ੈਲੀ ਸਿੰਘ ਭੀਮਸੇਨ ਵੀਰ ਜੀ ਮਲਕੀਤ ਸਿੰਘ ਖੁਡੀਆਂ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ

  • @chattarsingh9538
    @chattarsingh9538 2 дні тому

    Sat Sry Akal ji 🙏

  • @ajaibsinghpanesarCanada
    @ajaibsinghpanesarCanada 2 дні тому +1

    S S A 🙏🙏🙏 Manjit Singh Kandhola ji shally Singh ji and Jinderpal Kaur Bains Bhain ji

  • @ajaibsinghpanesarCanada
    @ajaibsinghpanesarCanada 2 дні тому +1

    S S A 🙏🙏🙏 Harbhajan Singh Bal ji Navi Sharma ji and Harjinder Singh ji

  • @GurmukhSingh-mz5it
    @GurmukhSingh-mz5it 2 дні тому +1

    ਜਦੋਂ ਪੈਨਸ਼ਨ ਲੈਦੇ ਵਿਆਕਤੀ ਨੇ ਪੈਨਸ਼ਨ ਲੈ ਲਈ ਰਿਕਵਰੀ ਕਿਵੇਂ ਹੋਈ ਸਮਝ ਤੇ ਬਾਹਰ ਹੈ

    • @wisdomhigh5808
      @wisdomhigh5808 2 дні тому

      ਰਿਕਵਰੀ ਉਨ੍ਹਾਂ ਲੋਕਾਂ ਕੋਲੋਂ ਵਾਪਸ ਪੈਸੇ ਲੈ ਕੇ ਕੀਤੀ ਹੈ।

  • @kashmirsingh-zz9ku
    @kashmirsingh-zz9ku 2 дні тому

    ਹਰ ਇਕ ਪਿੰਡ ਵਿਚ ਆਂਗਣਵਾੜੀ ਵਰਕਰ ਹਨ, ਫਿਰ ਇਨ੍ਹਾਂ ਦਾ ਕੀ ਕੰਮ ਹੈ। ਗ਼ਲਤ ਪੈਨਸ਼ਨਾਂ ਦੀ ਰਿਕਵਰੀ ਇਨ੍ਹਾਂ ਤੋਂ ਕਰਨੀ ਚਾਹੀਦੀ ਹੈ।

  • @user-gj8ne6fk8l
    @user-gj8ne6fk8l День тому

    ਅਕਾਲੀ ਦਲ ਨੂੰ ਸਹੀ ਲੀਹਾਂ ਤੇ ਤੋਰਨ ਆਲੇ ਆਹ ਲੀਡਰ ਪਹਿਲਾਂ ਆਪ ਤਾਂ ਸਹੀ ਲੀਹਾਂ ਤੇ ਆ ਜਾਣ

  • @Myrle3j
    @Myrle3j 2 дні тому +1

    Je suis époustouflé par le calibre des penseurs rassemblés dans cet espace virtuel. Vraiment humiliant d’être parmi une telle compagnie.💞

  • @khushkarangill7304
    @khushkarangill7304 2 дні тому

    Very nice program

  • @rkdua8555
    @rkdua8555 2 дні тому +1

    DUA R K RADHEY RADHEY

  • @YuvrajSingh-ge3rb
    @YuvrajSingh-ge3rb 2 дні тому

    Sat sri akaal benipal ji

  • @SurjeetSangha-qh5hg
    @SurjeetSangha-qh5hg 2 дні тому +1

    ਬੈਨੀਪਾਲ ਜੀ ਤੇ ਸਮੂਹ ਟੀਬੀਐਨ ਸਰੋਤਿਆ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🙏🙏

    • @manjindersinghbhullar8221
      @manjindersinghbhullar8221 2 дні тому +1

      ਸੁਰਜੀਤ ਸੰਘਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @daljitsingh7980
      @daljitsingh7980 2 дні тому +2

      ਸੁਰਜੀਤ ਸੰਘਾ ਜੀ ਸਤਿ ਸ੍ਰੀ ਆਕਾਲ ਜੀ 🙏

    • @SurjeetSangha-qh5hg
      @SurjeetSangha-qh5hg 2 дні тому

      ​@@daljitsingh7980ਸਤਿ ਸ਼੍ਰੀ ਅਕਾਲ 🙏

    • @SurjeetSangha-qh5hg
      @SurjeetSangha-qh5hg 2 дні тому

      ​@@manjindersinghbhullar8221ਸਤਿ ਸ਼੍ਰੀ ਅਕਾਲ 🙏🙏

  • @ajaibsinghpanesarCanada
    @ajaibsinghpanesarCanada 2 дні тому

    S S A 🙏🙏🙏 Jaswinder Singh Gill ji Pardeep Passi ji and Jagjeet Sran ji

  • @harwinderkaur9040
    @harwinderkaur9040 2 дні тому +1

    Daljeet singh sandhu veer ji Karmjit kaur chahal bhen ji Ajaib singh Gura singh veer ji Sat shri akal ji

  • @gpmario2407
    @gpmario2407 2 дні тому

    Good evening everyone

  • @Kmkk636
    @Kmkk636 2 дні тому

    Ssa sir ji

  • @jarnailsingh6505
    @jarnailsingh6505 2 дні тому

    Badhiya khabar

  • @sudhachopra6529
    @sudhachopra6529 2 дні тому +1

    USA. Sat shri akal ji

    • @daljitsingh7980
      @daljitsingh7980 2 дні тому +1

      ਸ਼ੁਦਾ ਚੋਪੜਾ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏

  • @ajaibsinghpanesarCanada
    @ajaibsinghpanesarCanada 2 дні тому

    S S A 🙏🙏🙏 Dr Paramjit Singh Sumra ji and Narinder Kumar Sarpanch ji