Gutka shaib far ke jooth bolya hun es to hun bolya ve nahi janda..Thode din de Chandni pher anderi raat..es thode Ghar te taale lag jaane hai..1980 meri flying batch mate Nirmal sekhon nu leh ke bhaj gaya se patiala flying club tho
Mada Time Jdon Aaunda Ji Fer Saah Ni Bahut Kuj Chad Janda sabh To Vade Daku Badal Tapbar Gandhi Tapbar Te Captain Tapbar Hor Koi Bahrla Punjab nu Nahin Lut Sakia Jina Ehna Kanjran Ne Lutia
ਯਾਰਾ ਲੋਕ ਤਾਂ ਈਮਾਨਦਾਰ ਲੋਕਾਂ ਨੂੰ ਫੁਲਾ ਵਾਂਗ ਚੁੱਕਦੇ ਆ ਤੂੰ ਪੰਜਾਬ ਨੂੰ ਬਰਬਾਦ ਕਰ ਦਿੱਤਾ ਨਹੀ ਤਾਂ ਲੋਕ ਅੱਜ ਵੀ ਤੇਰੇ ਨਾਲ ਹੁੰਦੇ
Jaddi sardar
ਇਹਦੇ ਥਲੇ ਕੰਮ ਕਰਨ ਆਲੇ ਜੇਬਾਂ ਆਪਣੀਆਂ ਭਰੀ ਗਏ ਦੋਸ਼ ਕੈਪਟਨ ਤੇ ਲਾਉਂਦੇ ਰਹੇ। ਜਦੋਂ ਆਪਣੇ ਆਪ ਤੇ ED ਦਾ ਪਰਚਾ ਪਵਾਕੇ ਖ਼ਾਲੀ ਹੋ ਗਿਆ ਗਿਆ ਓਦੋਂ ਸਾਰੇ ਠੱਗ ਮੰਤਰੀ ਇਹਦੇ ਵਿਰੁੱਧ ਹੋ ਗਏ ਕਿ ਕਿਤੇ ਸਾਡੇ ਤੇ ਵੀ ਨਾ raid ਪਵਾ ਦਵੇ ਜਿਸਨੇ ਨਜਾਇਜ corruption ਕੀਤੀ ਸੀ।
🤣🤣
ਵਾਹ ਜੀ ਵਾਹ, ਸਾਡੇ ਟੈਕਸ ਦੇ ਪੈਸੇ ਨੂੰ ਕਿੰਨਾ ਅੱਛੇ ਤਰੀਕੇ ਨਾਲ ਮੈਂਨਜ ਕਰਕੇ ਕੈਪਟਨ ਸਾਬ੍ਹ ਨੇ ਆਪਣੇ ਲਈ ਸਵਰਗਾਂ ਵਰਗਾ ਮਹਿਲ ਉਸਾਰਿਆ ਹੈ, ਧੰਨਵਾਦ ਕੈਪਟਨ ਜੀ। 10 ਮਾਰਚ ਤੋ ਬਾਅਦ ਇੱਥੇ ਹੀ ਰਿਟਾਇਰਮੈਂਟ ਕੱਟਣੀ ਤੁਸੀਂ, ਸੀਟ ਤਾ ਤੁਹਾਨੂੰ ਮਿਲਣੀ ਕੋਈ ਨਹੀ ।
ਕੈਪਟਨ ਸਾਹਿਬ,ਤੁਸੀਂ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ।
Fer saab likhan di ki lod a,
😮😢😊
ਮਹਿਲ ਮਾੜੀਆਂ ਸਭ ਇਥੇ ਰਹਿ ਜਾਣੀਆਂ ਜੇਕਰ ਵਾਹਿਗੁਰੂ ਨੇ ਰਾਜ ਬਖਸ਼ਿਆ ਹੋਵੇ ਤਾਂ ਲੋਕਾਂ ਦੀ ਤੰਨ ਮਨ ਨਾਲ ਸੇਵਾ ਕਰਨੀ ਚਾਹੀਦੀ ਸੀ
ਅੰਗਰੇਜ਼ਾਂ ਦੇ ਯਾਰ ਤੇ ਪੰਜਾਬ ਦੇਸ਼ ਦੇ ਲੋਕਾਂ ਦੇ ਦੁਸ਼ਮਣ
ਬੇਸ਼ੱਕ ਮੈਂ ਵੀ ਪਟਿਆਲਾ ਸ਼ਹਿਰ ਵਿੱਚ ਵੱਸਦਾ ਪਰ ਪਟਿਆਲਾ ਰਿਆਸਤ ਇੱਕ ਗ਼ਦਾਰ ਰਿਆਸਤ ਏ
Bilkull Dhillon sahb g tuci sach keha
shi kea ji mera jila v patiala city nabha
Khush dhillon aa gll bolke tu apni imandari dikha ditti bai 🤟
Oh kidaan)
@@amazingVlogs240 ਵੱਡੇ ਘੱਲੂਘਾਰੇ ਸਮੇਂ ਜੇ ਆਲ਼ਾ ਸਿੰਘ ਪਟਿਆਲਾ ਰਿਆਸਤ ਵਿੱਚ ਔਰਤਾਂ ਬੱਚਿਆਂ ਤੇ ਬਜ਼ੁਰਗਾਂ ਨੂੰ ਆਪਣੇ ਕਿਲੇ ਵਿੱਚ ਸ਼ਰਨ ਦੇ ਦਿੰਦਾ ਫ਼ੇਰ ਸ਼ਾਇਦ ਨੁਕਸਾਨ ਬਹੁਤ ਹੀ ਘੱਟ ਹੋਣਾਂ ਸੀ ਪਰ ਆਲ਼ਾ ਸਿੰਘ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਸਾਫ਼ ਜਵਾਬ ਦੇ ਦਿੱਤਾ ਕੀ ਇਹ ਆਪਣੀ ਹੀ ਕੌਮ ਨਾਲ਼ ਗਦਾਰੀ ਨਹੀਂ ਸਿੰਘ ਸਾਬ ਜੀ
ਇਹ ਤਾਂ ਕਿਸੇ ਮੰਤਰੀ ਨੂੰ ਅੰਦਰ ਵੜਣ ਨੀ ਦਿੰਦਾ ਸੀ ਕਿਸੇ ਵੇਲੇ 😀😀
AJ vhi parmission lain paidi a landua jaddi sardar a
@@jsdpunjab jaddi sardar jhuthi sooh kha ke muker gye
ਛੇਵੇਂ ਪਾਤਸ਼ਾਹ ਜੀ ਨੇ ਬਖਸਿਸ਼ ਤਾਂ ਬਹੁਤ ਕੀਤੀ ਸੀ ਕੈਪਟਨ ਸਾਹਿਬ । ਪਰ ਹੁਣ ਲਗਦਾ ਕਿ ਬਖਸਿਸ਼ ਵਾਪਸ ਲੈ ਲਈ ਹੈ । ਜਦੋਂ ਤੋਂ ਤੁਸੀਂ ਗੁਟਕਾ ਸਾਹਿਬ ਦੀ ਸਹੁੰ ਖਾਧੀ ਹੈ । ਇਕ ਸਿੱਖ ਲਈ ਸਹੁੰ ਖਾਣੀ ਬਹੁਤ ਗਲਤ ਗੱਲ ਹੈ।
ਇਹ ਫਾਰਮ ਹਾਊਸ ਤਾਂ ਪੰਜਾਬ ਨੂੰ ਹੀ ਲੁੱਟ ਕੇ ਬਣਾ ਲਿਆ ਹੈ।ਪਰ ਸੋਚਣ ਵਾਲੀ ਗੱਲ ਹੈ ਕਿ ਇਹ ਅੰਤ ਸਮੇਂ ਆਪ ਦੇ ਨਾਲ ਵੀ ਤਾਂ ਨਹੀਂ ਜਾਵੇਗਾ ਬਲਕਿ ਨਾਲ ਤਾਂ ਅੰਤ ਵਿੱਚ ਸਿਰਫ ਸੱਚਾਈਆ ਨੇ ਹੀ ਜਾਣਾ ਹੈ।
100%true
Mr Anmol Brar ji , you tell the truth. Waheguru esnu, saja devega, Esde jamanat japat hoge.!Edda serav setya nas , Waheguru ji Kare.
Arussa di foto kiu nahi Rakhi..
@@manjeetkaur7562 ਅਰੂਸਾ ਦੀ ਫ਼ੋਟੋ ਅਜ- ਕਲ ਬਟੂਏ ਚ ਰੱਖੀ ਹੈ
@@shivlalsinghdhanjal6972 Bro tuhadi khi gl. Schi hogi 👍
ਬੇਰੁਜਗਾਰ ਰੌਲ ਤੇ ਸੜਕਾਂ ਤੇ ਤੇਰਾ ਕੱਖ ਨਾ ਰਹੇ
❤️
😘
Shi gll DiL cho galla nikldiyn
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਰਾਜ ਦੇਣ ਵੀ ਜਾਣਦਾ ਲੈਣ ਵੀ ਜਾਣਦਾ ।ਗੁਰੂ ਸਾਹਿਬ ਹਾਜਰ ਨਾਜਰ ਨੇ ਤੁ ਰਾਜ ਲੈਕੇ ਭੂਲ ਹੀ ਗਿਆ ਸੀ।
ਵਾਹਿਗੁਰੂ ਜੀ ਇਹਨਾਂ ਨੂੰ ਰਾਜ ਦਾ ਵਰ ਛੇਵੇਂ ਪਾਤਸ਼ਾਹ ਜੀ ਨੇ ਦਿੱਤਾ ਸੀ। ਜਾ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਦਿੱਤਾ ਸੀ।
Gareeba te jaldi Mar pendi a...nalo nal hisab kri janda rab
Sachi gal aae
@@jagdishsingh9965 Satve Patshaah Ji ne bhaksheya si Bhai Gaure nu
6 ve Guru sahib ji ne raj bakshi c
ਕੈਪਟਨ ਅਮਰਿੰਦਰ ਸਿੰਘ ਨੂੰ ਕਮੈਂਟਸ ਪੜ੍ਹਾ ਦੇਣਾ ਅੱਖਰ ਵਾਲਿਓਂ!!!
A hun sab nu a kahu interview le lo coment band kar do
😂😂👍
ਸਭ ਮਿੱਟੀ ਚ ਮਿਲ ਜਾਣੇ ਮਹਲ,ਤੂੰ ਵੀ ਉਹਨਾ ਈ ਬੜਾ ਦੋਸ਼ੀ ਆ ਜੋ ਝੂਠੀਆ ਸੌਹਾ ਖਾ ਕੇ ਮੁੱਕਰ ਗਿਆ ...ਵੱਡੇ ਵੱਡੇ ਰਾਜਿਆ ਦੇ ਮਹਲ ਖੰਡਰ ਬਣ ਗਏ ਇੱਥੇ
Eda v bano khadar
Ehna de vade sunia hai GADDAR SI BAADALA DE VI pio Father Gaddar si .dona mill ke sada RANGLA PUNJAB VECH DITTA.
Bilkul sahi
Ji Waheguru ji
ਇਤਿਹਾਸ ਦੇ ਸਾਰੇ ਰਾਜੇ ਮਹਾਰਾਜੇ ਗਰੀਬਾਂ ਲੋਕਾਂ ਤੋਂ ਟੈਕਸ ਉਗਰਾਹ ਕੇ ਐਸ਼ ਕਰਦੇ ਰਹੇ ਨੇ ।ਉਹਨਾਂ ਦੀਆਂ ਬਦ ਅਸੀਸਾਂ ਲੱਗੀਆਂ ਸਭਨੂੰ । ਅੱਜ ਕਿਸੇ ਦਾ ਕੋਈ ਵਾਰਸ ਲੱਭਦਾ ਐ ? ਇਹਦੇ ਨਾਲ਼ ਵੀ ਇਹੋ ਕੁਝ ਹੋਣਾ ਐ ।
ਬਿਲਕੁਲ ਸਹੀ ਕਿਹਾ ਤੁਸੀਂ
ਇਨ੍ਹਾਂ ਮਾਣਮੱਤਾ ਇਤਿਹਾਸ ਹੈ ਪਰ ਕੈਪਟਨ ਤੇ ਇਸਦੇ ਦਾਦੇ ਭੁਪਿੰਦਰ ਸਿੰਘ ਨੇ ਬੇੜਾ ਗਰਕ ਕਰ ਦਿੱਤਾ ਗੁਰੂ ਤੋਂ ਬੇਮੁਖ ਹੋ ਗਏ
ਅਰੂਸਾ ਆਂਟੀ ਨੂੰ ਸੀਤਾ ਫਲ ਕਿੱਥੇ ਖਵਾਉਦੇ ਸੀ ਉਸ ਜਗ੍ਹਾ ਦੇ ਦਰਸ਼ਨ ਦੀਦਾਰ,,,,
😂😂😂
ਸਮਾਂ ਬਹੁਤ ਬਲਵਾਨ ਹੁੰਦਾ ਵੱਡੇ ਵੱਡਿਆਂ ਨੂੰ ਝੁਕਾ ਦਿੰਦਾ
Caption Raja parivar a gurua di bakhsish a
ਟੈਮ ਟੈਮ ਦੀ ਗੱਲ ਆ ਮਿੱਤਰਾ ਕੱਲ ਤੇਰਾ ਸੀ ਅੱਜ ਕਿਸੇ ਹੋਰ ਦਾ 🤔 ਝੂਠੀ ਸੌਹ ਲੈ ਕੇ ਬਹਿ ਜਾਦੀ ਆ?
ਭਗਵੰਤ ਮਾਨ ❤😍✌
Dhukha ta maan ne bi keeta punjabian naal bas gal aani aa kuj koka nu ptaa 5-7 saal langn te aundi aa
ਜਿਨ੍ਹਾਂ ਕੁਝ ਰੱਬ ਨੇ ਦਿੱਤਾ ਹੁਣ ਤੱਕ ਤਾਂ ਪੰਜਾਬ ਨੂੰ ਅਮੀਰ ਕਰ ਦਿੰਦਾ ਕੈਪਟਨ ਪਰ ਇਹ ਤਾਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
100%:Right SURE same thinking.
Neet vich khoot.
Hi yum
ਜਦ ਕਿ ਘਰ ਦੇ ਵਿੱਚ ਹੀ ਗੁਰੂ ਦੁਆਰਾ ਹੈ, ਫਿਰ ਵੀ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸਹੁੰ ਚੁੱਕੀ, ਗੁਰੂ ਦੀ ਵੀ ਲਾਜ ਨਾ ਰੱਖੀ ਪਾਪੀ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
Gutka shaib far ke jooth bolya hun es to hun bolya ve nahi janda..Thode din de Chandni pher anderi raat..es thode Ghar te taale lag jaane hai..1980 meri flying batch mate Nirmal sekhon nu leh ke bhaj gaya se patiala flying club tho
Bilkul sahi Keha veer..
ਜਿਹੜਾ ਕਲ ਤਕ ਕਿਸੇ ਨੂੰ ਇਥੇ ਵੜਨ ਨੀ ਦਿੰਦਾ ਸੀ ।ਉਹ ਕਿਵੇ ਵਾੜੀ ਫਿਰਦਾ ਆ ਇਥੇ
time time di gall
ਮਤਲਵ ਨੂੰ ਗਧੇ ਨੂੰ ਬਾਪੂ
🤣🤣😂😀 shi gll ah
ਛੇਵੇਂ ਗੁਰੂ ਜੀ ਨੇ ਕੁੱਝ ਦਿੱਤਾ ਹੈ ਤਾਂ ਅੱਜ ਥੱਲੇ ਵੀ ਸੁੱਟ ਦਿੱਤਾ ਹਲੇ ਹੋਰ ਵੇਖੀਂ ਕੀ ਕੁੱਝ ਹੋਣਾ।
ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ।
🙏🙏🙏🙏🙏
ਤਪੋ ਰਾਜ , ਰਾਜੋ ਨਰਕ ।
Rajo rank
ਅਜੇ ਤਕ ਤਾ ਕੁਛ ਨਹੀ ਬਿਗੜਿਆ , ਨਜਾਰੇ ਲੈਂਦਾ ਪੱਟੂ ..
@@jsandhusandhu1383 🤣😂😂😀😁🤣😂😀😀 shrm bhut wadi chezz hundi ah
Tap To Raj mil janda taur mil jandi a lekin bad ch narak
ਪੰਜਾਬ ਨੂੰ ਲੁੱਟਣ ਵਾਲੇ
ਗੁਰੂ ਘਰ ਦੇ ਦੋਸ਼ੀਆ
ਪੰਜਾਬ ਨੂੰ ਲੁੱਟਕੇ ਕਿਵੇਂ ਸਿਸਵਾ ਫ਼ਾਰਮ ਚੋਂ ਅਰਬਾਂ ਰੁਪਏ ਖਰਚ ਕੀਤੇ ਗਏ। ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਇਸ ਨੇ ਜਿੰਨਾਂ ਪੰਜਾਬ ਨੂੰ ਲੁੱਟਕੇ ਸਾਰੀ ਦੁਨੀਆਂ ਚੋਂ ਜਾਇਦਾਦ ਬਣਾ ਲਈ। ਵਿਦੇਸ਼ਾਂ ਚੋਂ ਅਰਬਾ ਖਰਬਾਂ ਰੁਪਏ ਦਾ ਕਾਲ਼ਾ ਧਨ ਇਸ ਦੇ ਪਰਿਵਾਰ ਦੇ ਨਾਂਮ ਤੇ। ਪੰਜਾਬ ਨੂੰ ਆਪ ਲੁੱਟਿਆ ਅਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਰੱਜਕੇ ਪੰਜਾਬ ਨੂੰ ਲੁਟਵਾਇਆ।ਇਸ ਦੇ ਸਾਰੇ ਪਰਿਵਾਰ ਦੇ ਮੈਂਬਰ ਤਾਂ ਕੌਂਸਲਰ ਵੀ ਜਿੱਤਣੇ ਨਹੀਂ ਚਾਹੁੰਦੇ।ਇਹ ਪੰਜਾਬ ਦੇ ਲੁਟੇਰੇ ਪੰਜਾਬ ਨੂੰ ਲੁੱਟਕੇ ਅਜੇ ਵੀ ਪੰਜਾਬ ਦੀ ਗੱਲ ਕਰਦਾ।ਇਸ ਨੂੰ ਸ਼ਰਮ ਨਹੀਂ ਆਉਂਦੀ
ਕਰ ਲਓ ਦਰਸ਼ਨ ਕੰਜਰ ਖ਼ਾਨਦਾਨ ਦੇ
😂😂👍
😂😂
ਕੈਪਟਨ ਅਮਰਿੰਦਰ ਸਿੰਘ ਚੋਰਾਂ
ਸਿੱਖ ਕੋਮ ਤੇ ਪੰਜਾਬ ਦੇ ਗਦਾਰ
ਮਹੱਲ ਕਿਹੜਾ ਦਿਖਾਇਆ ਗਿਆ ਹੈ, ਕੇਵਲ ਡਰਾਇੰਗ ਰੂਮ ਤੇ ਫੋਟੋ ਹੀ ਦਿਖਾਈਆਂ ਗਈਆਂ ਹਨ।
Sab chor hai
ਪੰਜਾਬ ਦੇ ਲੋਕਾ ਨੂੰ ਲੁੱਟ ਕਿ ਬਣਾਇਆ ਸਿੰਸਵਾ ਫਾਰਮ
Gift dita shareeka ne
ਇਹਨਾਂ ਅੰਗਰੇਜ਼ਾਂ ਦਾ ਸਾਥ ਦਿੱਤਾ ਭਾਰਤ ਨੂੰ ਗੁਲਾਮ ਬਣਾਉਣ ਵਿੱਚ ਇਹਨਾਂ ਦਾ ਬਹੁਤ ਵਡਾ ਰੋਲ ਰਿਹਾ ਸ਼ਿਵਾ ਜੀ ਮਰਹਟੇ ਦਾ ਪੁੱਤਰ ਸ਼ੰਭਾ ਜੀ ਨੂੰ ਇਹਨਾਂ ਔਰੰਗਜ਼ੇਬ ਦਾ ਸਾਥ ਦੇ ਕੇ ਮਰਵਾ ਦਿਤਾ ਪਟਿਆਲੇ ਵਿੱਚ
ਲੋਕਾਂ ਵੱਲੋਂ ਕੀਤੇ ਕੁਮੈਟ ਹੀ ਕੈਪਟਨ ਦੀ ਜਿੰਦਗੀ ਦੀ ਅਸਲ ਕਮਾਈ ਹੋ ਨਿੱਬੜੇ ਹਨ!!!!!
ਇਸਨੂੰ ਆਪਣਾਂ ਇਤਿਹਾਸ ਹੀ ਨਹੀਂ ਪਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਨਹੀਂ ਬਲਕਿ ਗੁਰੂ ਹਰਿਰਾਏ ਜੀ ਨੇ ਇਹਨਾਂ ਦੇ ਪੁਰਖੇ ਫੂਲ ਅਤੇ ਸੰਦਲੀ ਜੋ ਅਨਾਥ ਸਨ ਨੂੰ ਆਸ਼ੀਰਵਾਦ ਦਿੱਤਾ ਸੀ ਜਿਸ ਸਦਕਾ ਦੋਨਾਂ ਭਰਾਵਾਂ ਦੀਆਂ ਪੀੜੀਆਂ ਨੇ ਰਿਆਸਤ ਨਾਭਾ, ਰਿਆਸਤ ਜੀਂਦ ਰਿਆਸਤ ਪਟਿਆਲਾ ਆਦਿ ਤੇ ਰਾਜ ਕੀਤਾ ਅਤੇ ਹੁਣ ਤੱਕ ਇਹਨਾਂ ਦਾ ਰਾਜ ਬਚਿਆ ਰਿਹਾ ਪਰ ਜਾ ਕਉ ਆਪਿ ਖੁਆਏ ਕਰਤਾ ਖੁਸ ਲਏ ਚੰਗਿਆਈ।। ਦੇ ਮਹਾਵਾਕ ਅਨੁਸਾਰ ਕੈਪਟਨ ਦੇ ਸਿਖਾਂ ਨਾਲ ਪੱਖਪਾਤ ਅਤੇ ਪੰਜਾਬ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦਿਵਾਉਣਾ ਅਤੇ ਗੁਰੂ ਦੀਆਂ ਝੂਠੀਆਂ ਸੌਹਾਂ ਖਾਣ ਸਦਕਾ ਇਨ੍ਹਾਂ ਦਾ ਰਾਜ ਖਤਮ ਹੋ ਗਿਆ।
ਸੋਹੋ ਖਾ ਕੇ ਗੁਰੂ ਘਰ ਦਾ ਦੋਖੀ ਹੈ ਬਹੁਤ ਵਡਾ ।ਗੁਰੂ ਗ੍ਰਥ ਸਹਿਬ ਕਦੇ ਵੀ ਮਾਫ ਨਹੀਂ ਕਰਨ ਗਏ ।
ਕੈਪਟਨ ਸਾਬ ਨੂੰ ਸਾਹ ਬਹੁਤ ਚੜ ਰਿਹਾ
ਸੀਤਾਫਲ ਖਤਮ ਹੋਗਿਆ ਤਾ ਕਰ ਕੇ 😂
ruk e jaave rabb krke
Mada Time Jdon Aaunda Ji Fer Saah Ni Bahut Kuj Chad Janda sabh To Vade Daku Badal Tapbar Gandhi Tapbar Te Captain Tapbar Hor Koi Bahrla Punjab nu Nahin Lut Sakia Jina Ehna Kanjran Ne Lutia
@@kuldipsingh2501 hanji bro bilkul
Shrab bahut julsda
ਦੋਕਦਮ ਤੁਰਦਿਅਾਂ ਸਾਹ ਚੜ ਗਿਅਾ
ਦੋ ਸ਼ਬਦ ਬੋਲਦਿਅਾਂ ਸਾਹ ਚੜ ਗਿਅਾ
ਪੰਜ਼ ਸਾਲ ਚ ਪੰਜ਼ਾਬ ਦਾ ਬੇੜਾ ਗਰਕ ਕਰ ਗਿਅਾ
Punjab de 10 years barbaad kar ditte ohvi 21st century sadi de. Ash kitti.
ਇਹ ਕੈਪਟਨ ਦਾ ਮਹਿਲ ਨਹੀ।।। ਇਹ ਲੋਕਾ ਦੇ ਪੈਸੇ ਦਾ ਬਣੀਆ ਹੈ ।।। ਤੇਇਕ ਦਿਨ ਲੋਕ ਨੇ ਲੈ ਲੈਣਾ ਹੈ ।।। ਮਿਸਟਰ ਕੈਪਟਨ
ਇਹ ਹੁਣ ਆਪਾਂ ਸਾਰੇ ਵੇਚ ਦੇਣੇ ਆ ਜੀ ਰੱਬ ਦੇਖ਼ ਕੇ ਠੋਕਰ ਮਾਰਦਾਆ ਜੀ
ਇਵੇਂ ਘਰਕੀ ਜਾਂਦਾ ਕਿ ਲੈਣਾ ਇਹ ਦੇ ਤੋ ਯਾਰ ਵਧੀਆ ਪਤਰਕਾਰ ਭਰਾ ਇਹ ਕਿ ਆ
ਵੀਰਾ ਤੇਰੇ ਕਮੈਟ ਨੇ ਹਸਾ ਹਸਾ ਮਾਰਤਾ 😂😂😂
ਪੰਜਾਬੀਆਂ ਦਾ ਖੂਨ ਚੂਸ ਕੇ ਬਣਾਇਆ ਸਭ ਕੁਝ
ਬੇਅਕਲ a ਇਹ ਰਾਜਾ ਗਾ ਰਾਜਿਆ ਦੇ ਪਰਿਵਾਰ ਚ ਆ ਸਭ kus phela da ਇੰਨਾ ਦਾ
ਗੁਰੂ ਸਾਹਿਬਾਨ ਨੇ ਤੈਨੂੰ ਕੋਈ ਘਾਟ ਨਹੀਂ ਸੱਡੀ ਸੀ ਪਰ ਤੁਸੀਂ ਗੁਰੂ ਸਾਹਿਬਾਨ ਜੀ ਦੀ ਸੋਹ ਖਾਹ ਕੇ ਬਹੁਤ ਬੱਡੀ ਗ਼ਲਤੀ ਕਰੀ ਹੈ ਪੰਜਾਬੀਆਂ ਦੀ ਸਾਨ ਨਾਲ
ਅਰੂਸਾ ਨੇ ਤਾਂ ਥੱਕਾ ਤਾ ਕੈਪਟਨ ਨੂੰ ਸਾਹੋ ਸਾਹ ਹੋਇਆ ਪਿਆ
ਹਾਹਾਹਾਹਾ
Bilkul bai Arusha ne
Arusha ne captain dian godyan cho Greece chatt lai h
😄😄ਅਰੂਸਾ ਹੱਏ ਅਰੂਸਾਂ
ਹਾਹਾਹਾਹਾਹਾ ਗੱਲ ਪੱਕੀ ਆ
ਸੰਯੂਕਤ ਸਮਾਜ ਮੋਰਚਾ ਸੱਚ ਦੀ ਅਵਾਜ਼
Captain sahib ਤੁਹਾਡੇ ਪਰਿਵਾਰ ਤੇ ਗੁਰੂ ਹਰਗੋਬਿੰਦ ਮਹਾਰਾਜ ਦੀ ਬਹੁਤ ਕਿਰਪਾ ਬਹੁਤ ਬਖਸ਼ਿਸ਼ ਕੀਤੀ ਹੈ cm sahib ਪਾਠ ਕਰੋ ਗੁਰੂ ਨਾਨਕ ਦੀ ਬਾਣੀ ਨਾਲ ਜੁੜੋ ਮਹਾਰਾਜ ਦਾ ਵੱਧ ਤੋਂ ਵੱਧ ਸ਼ੁਕਰਾਨਾ ਕਰੋ ਅਖੀਰਲੇ time ਨੂੰ ਸੰਭਾਲੋ। ਵੈਸੇ ਵੀ ਤੁਹਾਨੂੰ ਬਹੁਤ ਸਾਹ ਚੜ ਰਿਹਾ ਤੁਸੀ pb ਲਈ ਤਾਂ ਕੁਛ ਕੀਤਾ ਨਹੀਂ ਗੁਰੂ ਨਾਨਕ ਦੀ ਬਾਣੀ ਜਪ ਕੇ ਆਪਣਾ ਤੇ ਆਪਣੇ ਬੱਚਿਆਂ ਦਾ ਅੱਗਾ ਸੰਵਾਰ ਦਿਓ ਬਾਕੀ ਗਲ਼ਤੀ ਮਾਫ਼ ਕਰਨਾ
ਕੈਂਪਟਨ ਪੰਜਾਬ ਤੇ ਸਿੱਖ ਧਰਮ ਨਾਲ ਗਦਾਰੀ ਛੇਵੇਂ ਪਾਤਸ਼ਾਹ ਜੀ ਦੀ ਬਖ਼ਸ਼ੀ ਸਰਦਾਰੀ ਨੂੰ ਬਿਲਕੁਲ ਭੁੱਲ ਗਿਆ ਸਿੱਖਾਂ ਤੇ ਪੰਜਾਬ ਨਾਲ ਵੱਡਾ ਦੱਗਾ ਕਮਾ ਗਿਆ ਵਧੀਆ ਨਹੀ ਕਿੱਤਾ ਤੂੰ
Shi gll 100% right SURE same thinking.
Pr captain sab end ਵਿੱਚ ਸਾਰੀ ਕਰੀ ਕਰਾਈ ਖੂ ਵਿੱਚ ਪਾ ਦਿੱਤੀ
ਕੈਪਟਨ ਅਮਰਿੰਦਰ ਸਿੰਘ ਵਧੀਆ ਬੰਦਾ ਪਰਿਵਾਰ ਤੇ ਗੁਰੂ ਸਹਿਬ ਦੀ ਬਖਸਿਸ ਆ
ਜਨਤਾ ਦੇ ਖੂਨ ਪਸੀਨੇ ਦੀ ਕਮਾਈ ਉਰੇ ਈ ਲਾਤੀ ਠਰਕੀ ਰਾਜੇ ਨੇ ਹੋਰ ਕੀ ਲੌੜਾ ਕਰਿਆ ਈਹਨੇ 4•5ਸਾਲਾ ਚ।
ਅੱਤ ਤੇ ਅੰਤ ਚ ਅੱਧਕ ਟਿੱਪੀ ਦਾ ਫ਼ਰਕ ਹੁੰਦਾ , ਸਮੇਂ ਦੀ ਸੱਟ ਬੜੀ ਕਰਾਰੀ ਏ ਕੋਈ ਨਾਂ ਨਜ਼ਾਰੇ ਲੈ , ਸਮਿਆਂ ਹੱਥ ਇੱਕ ਗਹਿਣਾਂ ਹੁੰਦਾ ਜੀਹਨੂੰ ਅਹਿਸਾਸ ਕਹਿੰਦੇ ਆ ਆਖਰ ਨੂੰ ਪਹਿਨਾਉਂਦਾ ਫ਼ਿਰ ਉਹੀ ਏ 🙄 ਤੂੰ ਸੋਚਦਾ ਦੋਲਤ ਸ਼ੋਹਰਤ ਹੈਗੀ ਨਜ਼ਾਰੇ ਲਏ ਮੁੜ ਕੇ ਕਿਹੜਾ ਇੱਥੇ ਆਉਣਾਂ ਆਪਾਂ ਹਨਾਂ ,ਉਹ ਪੱਟੂਆ ਕਰਮਾਂ ਦੇ ਸੋਦੇ ਛੇਤੀ ਨੀ ਮੁੱਕਦੇ , ਅਹਿਸਾਸ ਦੇ ਕੇ ਤੇ ਹਿਸਾਬ ਲੈ ਕੇ ਜਾਂਦੇ ਆ 🤟ਸਮੇਂ ਦੀ ਅਦਾਲਤ ਚ ਜੱਜ ਵਕੀਲ ਗਵਾਹ ਸਭ ਉਹ ਆਪ ਹੀ ਹੁੰਦਾ , ਹਾਲਾਤਾਂ ਦੀ ਜ਼ੇਲ ਅੰਦਰ ਕਰਮਾਂ ਦਾ ਭੁਗਤਾਨ ਕਰਦਿਆਂ ਕਈ ਜਨਮ ਗੁਜ਼ਰ ਜਾਂਦੇ , ਯਾਦ ਰੱਖੀਂ ਪੱਟੂ ਉੰਨਾ ਚਿਰ ਅਰੂਸਾ ਨੂੰ ਸੀਤਾ ਫ਼ਲ ਖਵਾ 🙄🙄
ਇੰਨੇ ਆਪਣੇ ਖਾਨਦਾਨ ਦਾ ਨਾਮ ਹੀ ਮਿੱਟੀ 'ਚ ਮਿਲਾ ਦਿੱਤਾ
ਪੰਜਾਬੀਆਂ ਦੀ ਇੱਕੋ ਇੱਕ ਉਮੀਦ ਪੰਜਾਬ ਦਾ ਮਾਨ ਸਰਦਾਰ ਭਗਵੰਤ ਮਾਨ ਸਾਡਾ ਅਗਲਾ ਮੁੱਖ ਮੰਤਰੀ ਹੋਵੇਗਾ ਪੰਜਾਬ ਦਾ 🤗✌️✌️2022 next CM of Punjab Maan Saab✊💪🤗💯🔥🥰 ਇੰਕਲਾਬ ਜ਼ਿੰਦਾਬਾਦ ✊🤗✌️
🤣🤣🤣🤣
ਹੋਗੀ ਕਿਰਪਾ
Ethe gll hor chll rahi hai… maan ji nu Mubaraka… 5 saal nae dekho ki hundaa…
Bhagwant maan ohi. Daru baz 😭😭🤣🤣🤣🤣🤣
ਅੱਗੇ ਅੱਗੇ ਦੇਖ ਕਿ ਕੁੱਝ ਵਿਕਦਾ ਆ ਭਰਾਵੋ ਘੱਟ ਕੋਈ ਵੀ ਨਹੀਂ ਸੱਚ ਕੜਵਾ ਹੁੰਦਾ ਆਜੀ
ਅੰਗਰੇਜਾਂ ਦੇ ਚਮਚੇ
ਦੁੱਖ ਦੀ ਗਲ਼ ਇਨਾ ਦੇ ਘਰ
ਤੇ ਸਰਦਾਰ ਭਗਤ ਸਿੰਘ ਜੀ ਦੇ ਘਰ ਵਿਚ ਕਿਡਾ ਵੱਡਾ ਫਰਕ ਹੈ 🥺
ਲੋਕਾ ਦਾ ਪੈਸਾ🎤🎤🎤🎤
ਲੋਕਾਂ ਦਾ ਪੈਸਾ ਦੇਖੋ
ਸਾਰੇ ਮੇਰੇ ਭਰਾ ਸਾਰੀਅਾ ਮੇਰੀਅਾ ਭੈਣਾਂ ਸਾਰੀਅਾ ਮੇਰੀਅਾ ਮਾਵਾਂ ਸਾਰੇ ਮੇਰੇ ਬਾਪੂ ਜੀ ਸਾਰਿਅਾ ਨੂੰ ਹੱਥ ਜੋੜ ਕੇ ਬੇਨਤੀ ਅਾ ਕਿ ਪੰਜਾਬ ਨੂੰ ਬਚਾ ਲਓ ੲਿਸ ਵਾਰ ਅਾਮ ਅਾਦਮੀ ਪਾਰਟੀ ਨੂੰ ਵੋਟ ਕਰੋ ਜੀ ਸਾਰੇ 🙏🙏🙏🙏
ਤੂੰ ਭਗਵੰਤ ਮਾਨ ਨਹੀ ਬਣ ਸਕਦਾ
@@btsarmyforever2953 ਭਗਵੰਤ ਮਾਨ ਨੂੰ ਲੋੜ ਵੀ ਨਹੀ ਅਮਰਿੰਦਰ ਬਣਨ ਦੀ 👎
ਮਾਨ ਸੌਂਹ ਨੀ ਖਾਦਾ ਗੁਟਕਾ ਸਾਹਿਬ ਦੀ
ਲੋਕਾਂ ਦੇ ਪੈਸੇ ਦਾ ਹੀ ਬਣਾਇਆ ਹੈ ਤੁਸੀਂ ਦਿੰਨੋ ਦਿਨੀਂ ਅਮੀਰ ਹੋਈ ਜਾਉ ਪੰਜਾਬ ਨੂੰ ਭਾਵੇ ਕਰਜਾਈ ਕਰ ਦਿਉ
ਐਡੇ ਵੱਡੇ ਘਰ ਦਾ ਕੀ ਫ਼ਾਇਦਾ ਜਦ ਦਿਖੋਨ ਲੱਗੇ ਸਾਹ ਈ ਚੜ੍ਹ ਜੈ😀
ਅਪਣੇ ਆਪ ਨੂੰ ਤਾਂ ਸਾਂਭ ਲਿਆ ਪਰ ਪੰਜਾਬ ਦਾ ਬੇੜਾ ਗ਼ਰਕ ਕਰਨ ਲਈ ਤੂੰ ਕੋਈ ਕਸਰ ਨੀ ਛੱਡੀ।
ਕੈਪਟਨ ਬੋਲਦਾ ਈ ਘਰਕਿਆ ਪਿਆ
ਆਖਿਰ ਪੰਜਾਬ ਨੂੰ ਲੁੱਟਿਆ ਇਨਾ ਲੁਟੇਰੇ ਨੇ ਕੈਪਟਨ
ਝੂਠੀਆ ਛੋਹਾ ਖਾ ਕੇ ਮੁਕਰ ਗਿਆ
ਰੱਬ ਕਰੇ ਇਹਦਾ ਦਾ ਕੱਖ ਨਾ ਰਹੇ
2001 ਵਿੱਚ ਪਟਿਆਲਾ ਵਾਲੇ ਮਹਿਲ ਨੂੰ ਰੰਗ ਨਹੀਂ ਸੀ ਕਰਾ ਹੁੰਦਾ ਤੇ ਹੁਣ ਨਵੇਂ ਫਾਰਮ । ਇਹ ਗਿੱਧੜਸਿੰਗੀ ਆਮ ਲੋਕਾਂ ਨੂੰ ਨਹੀਂ ਲੱਭਦੀ ।
ਪੰਜਾਬ ਦੇ ਲੋਕਾਂ ਦੀ ਲੁੱਟ ਦਾ ਪੈਸਾ
ਇਹ ਪੱਤਰਕਾਰ ਵੀ ਠੀਕ ਹੀ ਆ,,
CAPT SHAAB is a true soldier..
& aHonest Leader n finest Polo Player. Thanks for nice video. Col Godara.
ਕੈਪਟਨ ਸਾਬ੍ਹ ਜੇਕਰ ਕਾਂਗਰਸ ਦੇ ਨਾਲ ਸੰਬੰਧ ਵਿਗੜ ਗੇ ਸਨ ਤਾਂ ਤੁਸਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਖੜਨਾ ਚਾਹੀਦਾ ਸੀ,ਪਰ ਤੁਸੀਂ ਕਿਸਾਨਾਂ ਦੇ ਦੁਸ਼ਮਣਾਂ ਦੇ ਨਾਲ ਖੜ੍ਹ ਗੇ ਦੱਸੋ ਇਸ ਨੂੰ ਗਦਾਰੀ ਨਾ ਕਹੀਏ ਤਾਂ ਹੋਰ ਕੀ ਕਹੀਏ।
ਸਿਸ਼ਵਾ ਫਾਰਮ ਿਵੱਚ ਸਾਰਾ ਪੈਸਾ ਿਭ੍ਸ਼ਟਾ ਚਾਰ
ਦਾਹੈ ।ਿੲਸ ਿਵੱਚ ਕੈਪਟਨ ਨੇ ਕਾਣੀ ਕੌਡੀ ਵੀ
ਜੇਬ ਿਵੱਚੋਂ ਨਹੀਂ ਲਾੲੀ। ਸਾਢੇ ਪੰਜ ਕੀਲੇ ਜਮੀਨ ਵੀ ਰੇਤੇ ਦੇ ਕਾਲੇ ਧੰਨ ਨਾਲ ਖਰੀਦੀ ।
ਕੈਪਟਨ ਹੁਣ ਵੇਹਲਾ ਹੋ ਕੇ ਸਿਸਵਾ ਫਾਰਮ ਵਿਖਾ ਰਿਹਾ ਹੈ ਨਹੀਂ ਤਾਂ ਕਿਸੇ ਮੰਤਰੀ ਨੂੰ ਵੀ ਅੰਦਰ ਵੜਨ ਦਿੰਦਾ ਸੀ
ਪੰਜਾਬ ਕਰਜਾਈ ਜਨਤਾ ਕਰਜਾਈ ਲੀਡਰ ਮਾਲਾਮਾਲ ਵਾਹ ਵਾਹ ਵਾਹ ਵਾਹ
ਸ਼ਰਮ ਕਰ,,,ਸਿੱਖ ਕੌਮ ਦੇ ਦੋਖੀਆਂ ਨਾਲ ਤੇਰੀ ਯਾਰੀ ਦੇਖ ਕੇ,,, ਤੇਰੀ ਖਾਧੀ ਝੂਠੀ ਕਸਮ ਦੇਖ ਕੇ ਤੇਰੇ ਪੁਰਖਿਆਂ ਦੀ ਆਤਮਾ ਕੁਰਲਾਉਂਦੀ ਹੋਵੇਗੀ,,, ,,,ਉਹਨਾਂ ਦੀ ਲਾਜ ਹੀ ਰੱਖ ਲੈਂਦਾ
🔥ਗਣਤੰਤਰ ਦਿਵਸ ਤਾਂ ਸੱਬ ਨੂੰ ਯਾਦ ਹੋਣਾ,
ਉਹ 75 ਸਾਲ ਦਾ ਬਾਪੂ 18 ਸੇਰ ਦਾ ਵਾਉਦਾ ਖੰਡਾ ਕੌਮ ਲਈ ਲੜਦਾ ਸਿਰ ਤਲੀ ਤੇ ਸੀ ਟਿੱਕਾ ਗਿਆ,
ਇੰਨਾ ਨੂੰ ਤਾਂ ਉਸ ਸੂਰਮੇ ਦਾ ਜਨਮ ਦਿੱਨ ਵੀ ਯਾਦ ਨਾਂ ਰਿਹਾ!🔥ਬਾਜ਼ਾਂ ਵਾਲਿਆਂ ਨਾਮ ਮਗਰ ਸਿੰਘ,ਕੌਰ ਲੱਗਵਾ ਤੈਨੂੰ ਭੁਲਗੀ ਤੇਰੀ ਕੌਮ,
ਅੱਜ ਕੱਲ ਦੀ ਪਨੀਰੀ ਕਟਾਈ ਜਾਂਦੀ ਆ ਕੇਸ,
ਜਿੰਨਾ ਖਾਤਰ ਇੰਨਾਂ ਦੇ ਵੱਡੇਆ ਕੱਟਾ ਲਈ ਸੀ ਧੋਣ!
ਕਿਵੇਂ ਦੱਸੀਏ ਇੰਨਾਂ ਨੂੰ ਕੇਸ ਕਤਲ ਕਰਾ ਸਿੰਘ ਕੌਰ ਅਖਵਾਇਆ ਜਾਂਦਾ ਨਈ,ਐਸੀ ਕੀ ਮਾਇਆ ਦੀ ਮਾਰ ਪਈ ਇੰਨਾਂ ਨੂੰ ਤੇਰੀ ਕੁਰਬਾਨੀ ਵੀ ਨਾ ਯਾਦ ਰਹੀ ! 🔥🔥🔥
ਪਹਿਲਾ ਇਹਨੂ ਚਾਰ ਬੰਦੇ ਉਠਾਉਦੇ ਸੀ ਹੁਣ ਦੇਖਲੋ ਟਿਕ ਕੇ ਨੀ ਬੈਠਦਾ
ਸਾਰੇ ਕੁਮਿੰਟ ਪੜੇ ਵੈਸੇ ਵਧੀਆ ਹੋਇਆ ਜਾਦਿਆ ਜਾਦਿਆ ਕੁਤੇ ਖਾਣੀ ਹੋਣੀ ਬਹੁਤ ਹੀ ਜਰੂਰੀ ਸੀ
ਹੁਣ ਨਹੀ ਗੋਡੇ ਦੁਖਦੇ ਸੁਲਤਾਨਪੁਰ ਲੋਧੀ ਗੁਰਪੁਰਬ ਤੇ ਆਇਆ ਸੀ ਤਾਂ ਬੇਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਮਥਾ ਟੇਕਣ ਨਹੀਂ ਗਿਆ ਸੀ ਕਹਿੰਦਾ ਸੀ ਗੋਡੇ ਦੁਖਦੇ ਆ ਬਾਹਰੋਂ ਹੀ ਵਾਪਸ ਮੁੜ ਗਿਆ ਸੀ
ਵੀਰ ਬੇਨਤੀ ਆ ਚੋਰਾ ਤੇ ਗਦਾਰਾ ਦੀ ਇਨਟਰਵਿਉ ਨਾ ਕਰਿਆ ਕਰੋ ਖਾਹ ਗਿਆ ਪੰਜਾਬ ਨੁੰ ਦੱਲਾ
ਲੋਕ ਤਾਂ ਮਰ ਕੇ ਸਭ ਕੁਝ ਛੱਡ ਕੇ ਜਾਂਦੇ ਹਨ ਪਰ ਤੈਥੋਂ ਤਾਂ ਸਭ ਕੁਝ ਜਿਉਦੇ ਤੋਂ ਹੀ ਖੋਹ ਲਿਆ। ਬੁੱਢੇ ਨੂੰ ਸਾਹ ਤਾਂ ਇੰਝ ਚਰਿਆ ਜਿਵੇਂ ਸੌ ਮੀਟਰ ਦੌੜ ਕੇ ਆਇਆ ਹੋਵੇ ਅਰੂਸਾ ਤੇ ਤਾਂ ਐਵੇਂ ਬੂਥੀ ਰੱਖੀ ਫਿਰਦੈ ਖੁੰਢ
ਕੈਪਟਨ ਸਾਹਿਬ ਅਸੀਂ ਤੁਹਾਡੇ ਬੰਗਲੇ ਤੋਂ ਕੀ ਲੈਣਾ, ਸਾਨੂੰ ਤਾਂ ਬਾਣ ਵਾਲੇ ਮੰਜੇ ਵੀ ਨਹੀਂ ਜੁੜੇ, ਤੁਸੀਂ ਬੈਠਕਾਂ ਚ ਪਵੋ ਅਸੀਂ ਛਾਵੇਂ ਜੰਡ ਦੀ।ਮਤਲਵ ਕਿ ਸੌਂਹ ਖਾਕੇ ਆਖਦਾ ਸੀ ਮੈਂ 4 ਹਫ਼ਤਿਆਂ ਵਿੱਚ ਨਸ਼ੇ ਦਾ ਲੱਕ ਤੋੜ ਦੇਵਾਂਗਾ। ਸਾਡੇ ਨੌਜਵਾਨ ਮਰਦੇ ਰਹੇ ਤੁਸੀਂ 4 ਸਾਲ ਸੁੱਤੇ ਰਹੇ। ਬਾਦ ਵਿੱਚ ਬਾਹਰ ਹੋ ਗਏ ਅਸਤੀਫਾ ਦੇਕੇ। ਹੁਣ ਪੜਿਆ ਲਿਖਿਆ ਪੰਜਾਬ ਹੈ ਸਭ ਕੁਝ ਸਮਝਦੇ ਹਨ। ਹੁਣ ਜਨਤਾ ਦੀ ਵਾਰੀ ਹੈ ਤੁਹਾਡਾ ਵੋਟਾਂ ਨਾਲ ਲੱਕ ਕਿਵੇਂ ਤੋੜਨਾ ਹੈ। ਝਾੜੂ ਪਾਰਟੀ ਜਿੰਦਾਬਾਦ
Congrats Mama Ji nu. Best wishes to him
ਪੰਜਾਬ ਦਾ ਗਦਾਰ
Why irksome, be happy and try to be next to him. Old Adage... Neighbour's envy Owner's pride.
ਕੈਪਟਨ ਪੰਜਾਬ ਦਾ ਗਦਾਰ ਹੈ
Before becoming CM he was bank defaulter
ਇਸ ਵਾਰ ਆਪ, ਬਾਕੀ ਸੱਭ ਸਾਫ 😄
ਕੰਜਰਾ ਇਹ ਵੀ ਦੱਸ ਕਿ ਤੁਹਾਡੇ ਦਾਦੇ ਪੜਦਾਦੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਦੁਸ਼ਮਣ ਸੀ, ਅੰਗਰੇਜ਼ਾਂ ਦੇ ਪਿੱਠੂ ਸਨ,1857 ਦਾ ਵਿਦਰੋਹ ਵੀ ਕੰਜਰਾ ਤੁਹਾਡੇ ਖਣਵਾਦੇ ਨੇ ਦਬਾਇਆ ਪੰਜਾਬ ਵਿੱਚ,
ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਛਿੱਤਰ ਵਰਗੇ ਵੀ ਨਹੀਂ ਓ , ਤੁਸੀਂ ਪਹਾੜੀ ਰਾਜੇ ਓ।
ਪੰਜਾਬ ਵਰਵਾਦ ਕਰਤਾ ।
ਸਿੱਖ ਵੋਟ ਲੈਣ ਲਈ ਪਤਾ ਨਹੀਂ ਕਿੱਥੋਂ ਇਤਿਹਾਸ ਹੀ ਬਦਲ ਦਿੱਤਾ । ਇਹ ਕੀਤੀ ਲਿਖਤੀ ਰੂਪ ਵਿੱਚ ਨਹੀਂ ਹੈ । ਇੰਨਾ ਦਾ ਬਣਾਇਆ ਹੀ ਇਤਿਹਾਸ ਹੈ
ਲਾਹਣਤ ਤੁਹਾਡੇ ਪਟਿਆਲਾ ਵਾਲਿਆਂ ਦੇ
ਪੰਜਾਬ ਲਈ ਕੱਖ ਨਹੀਂ ਕੀਤਾ 2 ਵਾਰ ਮੁੱਖ ਮੰਤਰੀ ਬਣਾਇਆ ਸੀ ਲੋਕਾਂ ਨੇ ਤੈਨੂੰ
ਤੂੰ ਯਾਰ 4 ਸਾਲ ਬਾਤ ਨੀ ਪੁਸ਼ੀ ਲੋਕਾਂ ਦੀ, ਖੜਜਾ ਕੇਰਾ ਜਾਂਦਾ ਜਾਂਦਾ ਪ੍ਰਸ਼ਾਦ ਲਈ ਜਾਈ ਹੁਣ ਮਾਰਚ 22 ਵਿਚ
ਅਰੂਸਾ ਆਂਟੀ ਦੀ ਵੀ ਫੋਟੋ ਟੰਗ ਦੇਣੀ ਸੀ ਦੀਵਾਰ ਤੇ 😜
ਪੱਤਰਕਾਰ ਦੇ ਪਿਛਲੇ ਜਨਮ ਦੇ ਚੰਗੇ ਕਰਮ ਸਾਹਮਣੇ ਆ ਗਏ ਜੋ ਸਿਸਵਾ ਫਾਰਮ ਦੇਖ ਆਏ । ਤੇ ਸਾਡਾ ਆਹ ਜਨਮ ਲੈਣਾ ਕੰਮ ਆ ਗਿਆ । ਕਿਆ ਸੋਹਣਾ ਕੰਮ ਕੀਤਾ ਪੱਤਰਕਾਰ ਨੇ । ਫਿੱਟੇ ਮੂੰਹ ਤੇਰੇ । " ਭੁਪਿੰਦਰ ਸਿੰਘ ਦੇ ਢਿੱਲੇ ਨਾਲੇ ਵੀ ਪੁੱਛ ਲੈਣਾ ਸੀ
ਸਮਾਂ ਬੜਾ ਬਲਵਾਨ ਆ ਕੈਪਟਨ ਸਿਆਂ , ਜੇ ਤੇਰੇ ਆਹੀ ਮਹਿਲ ਖੰਡਰ ਨਾ ਬਣ ਗਏ ਤਾਂ ਕਹੀ, ਤੂੰ ਝੂਠੀਆਂ ਸੌਂਹਾ ਖਾ ਕੇ ਲੱਖਾਂ ਨੌਜਵਾਨਾਂ ਦਾ ਭਵਿੱਖ ਖਰਾਬ ਕਰਤਾ
ਕੈਪਟਨ ਸਾਹਬ ਮੱਲ ਤੇਰਾ ਇਸ ਵਾਰੀ ਜਿੱਤਣਾ ਹੁਣ ਔਖੈ। ਕਿਉਂਕਿ ਤੁਸੀ ਪੰਜਾਬੀਆਂ ਦੇ ਹਰਮਨ ਪਿਆਰੇ ਆਗੂ ਨਹੀਂ ਬਣਕੇ ਦਿਖਾਇਆ , ਇਸ ਕਰਕੇ ਤੁਸੀ ਲੋਕਾਂ ਦੀਆਂ ਨਜ਼ਰਾਂ ਵਿੱਚ ਗਿਰ ਗਏ ਹੋ ।
ਗਰਦਾਰਾਂ ਭੁੱਖ ਮੰਤਰੀਆਂ ਤੇ ਇੱਜਤਦਾਰ ਚੋਰਾਂ ਤੇ ਬਹੁਤ ਫਿਲਮਾਂ ਬਣਾ ਰਹੇ ੳ ਤੁਸੀਂ ਅੱਖਰ ਭਾਜੀ
ਪੰਜਾਬ ਦਾ ਸਭ ਤੋਂ ਵੱਡਾ ਗਦਾਰ ਗੁਰੂਘਰ ਦਾ ਦੋਖੀ ਕਿੱਡੇ ਕਿੱਡੇ ਮਹੱਲ ਪਾਏ ਈਉ ਗਰੀਬਾਂ ਦਾ ਖੂਨ ਪੀ ਪੀ ਕੇ
ਪੰਜਾਬ ਦਾ ਖਜਾਨਾ ਲੁੱਟਕੇ ਬਣਾਇਆ ਇਹ ਮਹਿਲ ।
ਕਿਹੜਾ ਹਿੱਕ ਤੇ ਰੱਖ ਕੇ ਨਾਲ਼ ਲੈ ਜਾਣਾ ਇੱਥੇ ਰਹਿ ਜਾਣਾ ਗੁਰਬਾਣੀ ਆਖਦੀ ਹੈ ਕੀ ਬੰਦਿਆਂ ਤੇਰੇ ਚੰਗੇ ਕੰਮ ਕੀਤੇ ਬੋਲਣਗੇ ਤੇਰੇ ਜਾਣ ਤੋਂ ਪਿੱਛੋਂ
ਸਾਹ ਚਰਿਆ ਪਿਆ ਬੁੰਡ ਚੱਕ ਕੇ ਪਿਆ ਰਹਿੰਦਾ ਸਿਸਵਾਂ ਫਾਰਮ ਬੇੜਾ ਗਰਕ ਕਰਤਾ ਪੰਜਾਬ ਦਾ
ਮਰਨ ਤੋਂ ਬਾਅਦ ਇਸਦੀ ਆਤਮਾ ਨੇ ਭੂਤ ਬਣਕੇ ਇਸੇ ਸਿਸ਼ਮਾ ਵਿੱਚ ਹੀ ਘਮਣਾ ਹੈ।
ਬਾਬਾ ਫੂਲ ਜੀ ਦਾ ਦਿਹਾਂਤ ਪਿੰਡ ਬਹਾਦੁਰਪੁਰ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਉਹ ਵਿਦੇਹੀ ਸਨ। ਉਹ ਸਰੀਰ। ਛਡਕੇ ਗਏ ਹੋਏ ਸਨ। ਸੌਲੀਆ ਪੱਤੀ ਦੇ ਲੋਕਾਂ ਨੇ ਧੱਕੇ ਨਾਲ਼ ਉਹਨਾਂ ਦਾ ਸਸਕਾਰ ਕਰਵਾ ਦਿੱਤਾ। ਤਾਂ ਮਾਈ ਨੇ ਸਰਾਪ ਦੇ ਦਿੱਤਾ ਕਿ ਜਿਵੇਂ ਇਹ ਗਿਆ ਹੈ ਉਵੇਂ ਹੀ ਇਹ ਜਾਇਆ ਕਰਨਗੇ। ਮੇਰੇ ਦੇਖਦੇ ਦੇਖਦੇ ਉਸ ਇੱਕ ਗਲੀ ਦੇ ਹਰ ਘਰ ਵਿੱਚ ਜਵਾਨ ਮੌਤ ਹੋਈ ਹੈ। ਸਮੇਤ ਜੱਥੇਦਾਰ ਗੁਰਮੁਖ ਸਿੰਘ ਤਰਨਾ ਦਲ।ਕੇਵਲ ਗਿਆਨੀ ਰਣਜੀਤ ਸਿੰਘ ਬਹਾਦਰਪੁਰ ਅਤੇ ਮੁਖਤਿਆਰ ਸਿੰਘ ਦੇ ਘਰ ਬਚੇ ਹਨ।ਪਰ ਇਹ ਸਰਾਪ ਅਜੇ ਤੱਕ ਕਿਸੇ ਨੇ ਬਖਸਾਇਆ ਨਹੀਂ। ਕਿਸੇ ਨੇ ਸੋਝੀ ਨਹੀਂ ਕੀਤੀ। ਬਾਬਾ ਫੂਲ ਜੀ ਦੇ ਅੰਤ ਸਮਾਂ ਬਹਾਦਰ ਪੁਰ ਹੋਣ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਵਿੱਚ ਦਰਜ਼ ਕੀਤਾ ਹੈ। ਬਾਬਾ ਜੀ ਨੇ ਪਿੰਡ ਦਾ ਮਾਮਲਾ ਵੀ ਭਰਿਆ ਸੀ।
ਇਹ ਉਸ ਇਨਸਾਨ ਦਾ ਘਰ ਜਿਸ ਨੇ ਇਹ ਹਲਫ਼ੀਆ ਬਿਆਨ ਦਿੱਤਾ ਸੀ ਕਿ ਮੈਂ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਲਾਂਬੀ ਤੋਂ ਚੋਣ ਲੜਨ ਲਈ ਬਲਬੀਰ ਸਿੰਘ ਉਪਲ ਤੋਂ 15 ਲੱਖ ਦਾ
ਕਰਜ਼ਾ ਲਿਆ ਸੀ ।
ਗਦਾਰ ਪੰਜਾਬ ਦਾ