Veere tuc ,paal khroud patiale Wale nal contact kr lo ena da v ,sewa karn da km a ,jis wich tuc ik team bnayo youngster di ,police , advocate add kro ,jis nal Eve de loka te full karwayi ho ske 🙏🙏🙏🙏
Kesari pagg aale sardar ji da main fan hogya veere, Jama niddar, daler bai "tu ik unngal touch karke vekhs teri ethe e banh na vaad ti" dil jeet leya kesari pagg aale veer jeonda vasda reh mera veer WMK🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
भाई जी आप तो देवता के बराबर है इन गरीबों का तो आप ही देख पाएंगे पूरे पंजाब में भाई जी मैं फौजी हूं मैं पंजाब में नौकरी की है मैंने बहुत ही रंग देखे हैं भाई आप इनका कुछ कर सकते हैं
Bai ji mai hindu wa par mai dilo aakhda ki sikh guruan di prerna te ohna diyan gallan ehh sikh es jamane che nibha rahe ne love u te dilo salute veero . Ehdaa he insaniyat nu bachande rho
Wadde Veer gl try bilkul sahi aai k Ehna nu Bahn Bahn Na keha kro Mnu es gl to gussa aunda oh Sir Chad Diya te eh Bahn ja mata Kehnde ne Pr Veer J Fr Eh Sidha Chalan Tan Fr Jihde Eh FB wale widhwan ne fr Ehna ne Gyan wandna A Sarean di Bund fatni A K Sardar hoke Edan bolde ne. Sardaran nu koi kush bole chlda a pr Sardar na kise nu kush boln
@@sonykhattra8923 ahi same gal main kahi,eve bhen bhen agge na ayo bhen meriye, sabsikhaya hunda ehna nu ena Bandya da jekar koi ave tusi aage ho jau, ladies nu koi hath ni paunda te eh bach jande aa
हर बात पर पगड़ी लाना अहंकार का प्रदर्शन है, क्या में तुम्हें पगड़ी में गलत काम करने वाले या डर कर भागने वाले वीडियोस दिखाऊं??? उसने एक अच्छा काम किया है और वो एक अच्छा इंसान है बात को यहीं तक रहने दो
Te sb to jyada punjabia ne hi gulam bna rkhe hoye ne ..apni sanstha seva society waleya di video vekhya kro kine jatta ne pu jabiya ne sardara ne ..baiya nu bndi bna bna rkhya hoya
Vere tuc bhot vdia Kam krde oo parr Kam vich tuc app ldai kran LG jnde oo @pal kharord ver kde eve Video ch kise nl dhakaa nhi krda pyar gal krda te Sorry vere je glt kujh boliya howe
@@VishuRaheja bai aah muslim gujjar ne jo majja da kam krde ne te bhot bandya nu gulam bnna ke rakhde ne, but hindu te sikh gujjar edda de kam nhi krde, ehna muslim gujjara krke sari community nu appa galt nhi keh skde
Vaa bai tre khnda .gujra di glti ni hgi ..tainu koi Ida rhke ty tre ghrde ..pyr nl gl kroge jaa k ..gussa ta aanda hi aa .nale main rajput aa ..pr main apne Sikh bhrava nl vaa ..kuj soch smj k boli da hunda bai ..
Mere veer nu salam dil to ❤❤❤❤❤❤❤❤salam hai aisi maa ko mera jisne aisa sher put janma 🙏🙏🙏🙏❤️✅✅✅✅✅bhai dil se salam bhot vadiya kara bhai aap logo ne ye aise janvar log h ek to galat kr rhe h upr se chodde ho rhe hai.❤❤bhai aapki mata ko aapke pariwar ko bhgwan suast rakhe hamesha..kisi ger ke liye aap ek pal bhi nhi jhuke ❤🙏salam aisi maa ke dudh ko jisne sher banya 🦁..whye guru ❤
ਖਡੂਰ ਸਾਹਿਬ ਮੇਲੋ ਚੋ ਵਿਛੜਿਆ ਇਕ ਹੋਰ ਬੱਚਾ ua-cam.com/video/KadGHgbFzOk/v-deo.htmlsi=QuRkh5Ky5_VAZjlu
मोतिहारी जिला बिहार से मै हु
Ehdo baad ch ihi raaz krnge punjab te ok
Veere tuc ,paal khroud patiale Wale nal contact kr lo ena da v ,sewa karn da km a ,jis wich tuc ik team bnayo youngster di ,police , advocate add kro ,jis nal Eve de loka te full karwayi ho ske 🙏🙏🙏🙏
⁷7⁸⁷ ǰķ8ìì⁸p7
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਘੈਂਟ ਸੋਚ ਆ ਵੀਰ ਜੀ ਤੁਹਾਡੀ ਜੇ ਆਪਣੇ ਪੰਜਾਬ ਵਿੱਚ ਆਮ ਖਾਸ ਦਾ ਫਰਕ ਨਾ ਕੀਤਾ ਜਾਵੇ ਤਾਂ ਪੰਜਾਬ ਨਸ਼ਾ ਮੁਕਤ ਦੇਸ਼ ਤੇ ਸੋਨੇ ਦੀ ਚਿੜੀ ਫਿਰ ਤੋਂ ਬਣ ਸਕਦਾ ਹੈ ਸਤਿ ਸ੍ਰੀ ਅਕਾਲ ਤੁਹਾਡੀ ਸਾਰੀ ਟੀਮ ਨੂੰ
ਵੀਰ ਜੀ ਪੁਲਿਸ ਨੂੰ ਪਹਿਲਾਂ ਮਿਲਿਆਂ ਕਰੋਂ
ਤੇ ਪੁਲਿਸ ਨੂੰ ਨਾਲ ਕੇ ਜਾਇਆ ਕਰੋਂ
ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ
ਗਰੀਬ ਬੰਦੇ ਨੂੰ ਗੁਲਾਮੀ ਤੋਂ ਮੁਕਤ ਕਰਵਾਉਣ ਬਹੁਤ ਵਧੀਆ ਕੰਮ ਹੈ
ਬਾਬਾ ਜੀ ਸਲੂਟ ਏ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ❤
ਦੂਜੇ ਪਾਰ੍ਟ ਬੀਚ ਗੁਜਰਾਂ ਤੋਂ ਪੈਸੇ ਲੈਕੇ ਇਹਨਾਂ ਨੇ ਲੱਸੀ ਕਰਵਾ ਲਈ ਸਿਕੰਦਰ ਬੰਦਾ ਵਦੀਆਂ ਪਰ ਤੈਨੂੰ ਉਹ ਦੂਜੇ ਪਾਰ੍ਟ ਬੀਚ ਨੀ ਮਿਲੋ ਜਿਥੇ ਜੱਗੀ ਇਕੱਲਾ ਹੀਂ ਪੈਸੇ ਲਉ ਗੁਜਰਾਂ ਕੋਲੋਂ ਇਹਬੀ ਦੇਖ ਲਈ
Je pehla police nal leke chle gye fr ehna nu paise kitho milne aa
ਤੁਹਾਡੀ ਸਭ ਤੋਂ ਵੱਡੀ ਗਲਤੀ ਤੁਸੀ ਸੰਸਥਾਵਾਂ ਵਾਲੇ ਇਹਨਾਂ ਨੂੰ ਸਜਾ ਨੀ ਦਵਾਉਂਦੇ 🥲🥲 ਹੱਥ ਜੋੜ ਦਾ ਇਹਨਾਂ ਤੇ ਪਰਚੇ ਪਵਾਇਆ ਕਰੋ
Phir ena nu kacheri jana Pena Kharche hon ge a karan aa veer😊
kidnapping da parcha ho skda c je krauna hove@@hardeepsingh5875
Nale fr 22 eh parchya vich ea reh jange sewa ni honi fr
ਵਾਹਿ ਗੁਰੂ ਚੜਦੀ ਕਲਾ ਚ ਰੱਖੇ ਜੋ ਮਨੁੱਖਤਾ ਦੀ ਸੇਵਾ ਕਰ ਰਹੇ ਹੋ
कलंक पंजाबी के नाम पर
सख्त सजा मिलनी चाहिए
सरदार जी बहुत अच्छा काम कर रहे हो आप
वाहेगुरु का खालसा वाहेगुरु की फतेह
Yeh punjabi gujar nahi hai
But assa punjabi bee mil jada hai
ਤੁਹਾਡੀ ਸੇਵਾ ਦੇਖ ਕੇ ਦਸਮ ਪਿਤਾ ਦੀ ਯਾਦ ਆ ਗਈ ਕੇ ਓਨਾ ਨੇ ਵੀ ਇਨਸਾਨੀਯਤ ਦੀ ਕਿੰਵੇ ਸੇਵਾ ਕੀਤੀ ਸੀ.
Bale shera ❤❤❤❤❤❤
ਬਹੁਤ ਵਧੀਆ ਬਾਬਾ ਜੀ
ਆਹ ਸਿਕੰਦਰ ਵਰਗਿਆਂ ਨੂੰ ਠੰਡਾ ਰੱਖਿਆ ਕਰੋ
ਬਾਕੀ ਆਹ ਗੁੱਜਰਾਂ ਤੇ ਪਰਚਾ ਦਰਜ ਕਰਾਉ
@JaisalKachwahasikandar hai kaun c tenu ptta ? 🤣
@JaisalKachwaha oye bhosdo main tenu pushan deya k ehna cho tu sikandar kehnu samjda peya tu hor he kahaniya banon lageya 😅sikandar raja c 🤣🤣
@@indersangha268ptaa nu fr ki toup h hadh h yr
Eh jehdi support h na eh NGO krke h
Ehnu kehh bina NGO to aa
@@yogeshpoonia3797 acha main kehnda aa huni ohnu k bina ngo di support to aa bapas 😅 fer tere thand pejjo bai ? 😂😂
@@indersangha268 haa kehde
J aaje ta
ਵੀਰ ਜੀ ਪੁਲਿਸ ਬੁਲਾਕੇ ਇੰਨਾ ਤੇ ਪਰਚਾ ਦਰਜ ਕਰਵਾਇਆ ਜਾਵੇ,
Veer ji agar police nu naal le kar chale fer na chutte ih
Respect hai baba ji apko
Aap greeb k liye ladd rhe
Bhai koi nhi ldta
Ap apne upar saari
Jimewarri le lete ho
Salute hai tuhaanu ❤🎉
Kesari pagg aale sardar ji da main fan hogya veere, Jama niddar, daler bai "tu ik unngal touch karke vekhs teri ethe e banh na vaad ti" dil jeet leya kesari pagg aale veer jeonda vasda reh mera veer WMK🙏
ROHIT BHAJI , SOORA SO PEHCHANIYE JO LADAY DEEN KAI HAITH,
@@simranjitsingh142 yes brother wmk 🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
भाई जी आप तो देवता के बराबर है इन गरीबों का तो आप ही देख पाएंगे पूरे पंजाब में भाई जी मैं फौजी हूं मैं पंजाब में नौकरी की है मैंने बहुत ही रंग देखे हैं भाई आप इनका कुछ कर सकते हैं
ਬਾਈ ਜੀ ਜਿੰਨਾ ਚਿਰ ਤੁਸੀਂ ਇਹਨਾਂ ਤੇ ਪਰਚਾ ਦਰਜ਼ ਨਹੀਂ ਕਰਵਾਉਦੇ ਇਹਨਾਂ ਨੂੰ ਅਕਲ ਨਹੀਂ ਆਉਣੀ
ਬਹੁਤ ਵਧੀਆ ਬਾਈ ਜੀ ਇਨਾ ਨੂੰ ਦੱਸੋ ਜ਼ਰਾ ਕਿਦਾ ਕਿਸੇ ਮਾੜੇ ਬੰਦੇ ਨਾਲ ਧੱਕਾ ਕਰੀ ਦਾ ਕੰਮ ਕਰੌਂਦੇ ਆ ਕੋਈ ਪੈਸਾ ਨੀ ਦੇਣਾ ਧੱਕਾ ਕਰਦੇ ah ਜੇਲ ਚ ਸੁਟੋ ਇਨਾ ਨੂੰ
ਬਾਬਾ ਜਿਸ ਤੋਂ ਵੀ ਏਦਾ ਦੇ ਬੰਦੇ ਮਿਲਦਾ ਹਰ ਇੱਕ ਤੇ ਪਰਚਾ ਦਰਜ ਹੋਣਾ ਚਾਹੀਦਾ
ਸਿਕੰਦਰ ਬਾਈ ਬਹੁਤ ਖੂਬ ਐਵੇ ਹੀ ਸੈੱਟ ਆਉਂਦੇ ਇੱਹ ਲੋਕ
ਤੱਤੇ ਖ਼ੂਨ ਵਾਲੇ ਸਿੰਘ ਵਾਸਤੇ ਸਾਡੇ ਵਲੋਂ ਦਿਲੋ ਸਲੂਟ ਆ।ਇਹੋ ਜਹੇ ਸਿੰਘ ਚਾਹੀਦੇ ਆ 5,7 ਹੀ ਬਹੁਤ ਆ।
Gurjar nai ek chaped maarti ta ine biche mut Dena .eh galti karke chup aw 😂😂😂
Kalyug ch Khoon Garam hi Rakhne paine Waheguru G Sabnu Te ShastarDhaari Hona Paina Hai 😊
@@JaiSingh-w4zhga ena jeraa? Maarke vekhlo, gurjar de mooh chh padange
Aap jaise logo ko dekh ke
Rabb hone ka ehsaas hua ji
ਜਿਉਂਦੇ ਰਹੋ ਵੀਰੋ ਤੁਸੀਂ ਬਹੁਤ ਹੀ ਨੇਕ ਕੰਮ ਕਰ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ❤❤❤
ਬਾਬਾ ਜੀ ਪੁਲਿਸ ਨਾਲ ਲੈ ਕੇ ਜਾਇਆ ਕਰੋ ਇਹ ਲੋਕ ਭੂਤਰੇ ਫਿਰਦੇ ਹਨ।।
Sai gal ha
Kera bund kutwa ke aaun ta aau swaad😊
Sikander y tu sachi yaran da yr hai yr kina peyaar baba Ji nu krda yr video dekh k man bhar geya love you Sikander y ❤❤❤❤
ਭਾਜੀ ਜੇ ਕਿਸੇ ਨਾਲ ਪਿਆਰ ਹੋਵੇ ਤਾਂ ਏਨਾ ਹੀ ਹੋਣਾ ਚਾਹੀਦਾ ਹੈ
ਫੇਰ ਭਾਵੇਂ ਆਪਣਾ ਆਪ ਕੁਰਬਾਨ ਹੋਜੇ
ਸਿਕੰਦਰ ਬੰਦਾ good ਆਹ ਜੱਗੀ ਜਲਦੀ ਪੈਸੇ ਲੈਕੇ ਫ਼ੈਸਲਾ ਕਰ ਲੈਂਦਾ ਜੋ ਗਰੀਬ ਗੁਜਰਾਂ ਦੇ ਕੰਮ ਕਰਦਾ ਉਹ ਸੱਬ ਕੁਜ ਦੱਸ ਰਿਹਾ ਉਸ ਕੋਲੋਂ ਕੁਜ ਨੀ ਪੁੱਛ ਰਿਹਾ ਕੀ ਤੂੰ ਪੈਸੇ ਲੈਣੇ ਆਹ
ਸਕਾਂਦਰ ਵਿਰ ਜੀ ਤੂੰ ਖੁਲਕੇ ਬੋਲ਼ ਏਹੇ ਕਸਾਈ ਏਦਾਂ ਨੀ ਸਮਝ ਦੇ ਸਕੰਦਰ
ਭਾਜੀ ਤੇਰੀ ਬੋਲੀ ਏਨਾ ਏਹੇ ਲੇਇ ਠੀਕ ਹੈ
Baba ji, team,,,bahut accha kaam kar rahe ho aap. Baba guru nanak ka aapko poora ashirwaad...
ਖੱਟੇ ਪਰਨੇ ਵਾਲਾ ਵੀਰ ਨੇ ਸਿੰਘਾਂ ਵਾਲੀ ਕੀਤੀ ਸਾਣ ਜੱਟ ਇਕੱਲਾ ਖੜ ਗਿਆ,ਨਹੀਂ ਗੁਜਰਾਂ ਕਹਿਣਾ ਡਰਾਅ ਕੇ ਭੱਜਾ ਦਿੱਤਾ
23:51 ਤੇ ਇੱਕ ਬੱਚੇ ਤੇ ਰੋਹਬ ਮਾਰੀ ਜਾਂਦਾ ਤੇਰਾ ਸਿੱਖ, ਇੱਕ ਗੁੱਜਰ ਔਰਤ ਪਾਸੇ ਕਰ ਰਹੀ ਆ ਤੇਰੇ ਸਿੱਖ ਨੁੰ।
ਜਨਾਨੀਆ ਮੂਹਰੇ ਸੂਰਮੇ ਬਣਦੇ ਆਂ ਤੁਸੀਂ ਓਏ ਬੇਸ਼ਰਮੋ।
Bai ji mai hindu wa par mai dilo aakhda ki sikh guruan di prerna te ohna diyan gallan ehh sikh es jamane che nibha rahe ne love u te dilo salute veero .
Ehdaa he insaniyat nu bachande rho
WAHEGURUJI
ਬਾਬਾ ਜੀ ਤੁਹਾਡੀ ਗਲਤੀ ਹੈ ਕਿ ਤੁਸੀ ਇਹਨਾਂ ਤੇ ਪਰਚਾ ਨਹੀਂ ਕਰਾਉਂਦੇ।।ਇਕ 2 ਤੇ ਕਰਾਓ ਪਰਚਾ ।।ਇਹਨਾਂ ਨੂੰ ਇਸ ਤਰ੍ਹਾਂ ਅਕਲ ਨਹੀਂ ਆਉਣੀ।।ਨਾਲੇ ਤਾ ਅਦਾਲਤਾਂ ਵਿੱਚ ਧੱਕੇ ਖਾਣ ਗੇ ਤੇ ਨਾਲੇ ਪੈਸਾ ਬਰਬਾਦ ਹੋਏਗਾ ,,ਬਾਕੀ ਬਾਬਾ ਜੀ ਐਵੇਂ ਹੀ ਭੈਣ ਭੈਣ ਨਾ ਕਰੀ ਜਇਆ ਕਰੋ,ਇਹ ਨਹੀਂ ਜੇ ਕਿਸੇ ਦੇ ਵੀ ਬਣਦੇ।।ਬਾਕੀ ਤੁਹਾਡੀ ਆਪਣੀ ਮਰਜ਼ੀ।।ਸਤ ਸ੍ਰੀ ਅਕਾਲ ਜੀ।।
Wadde Veer gl try bilkul sahi aai k Ehna nu Bahn Bahn Na keha kro Mnu es gl to gussa aunda oh Sir Chad Diya te eh Bahn ja mata Kehnde ne Pr Veer J Fr Eh Sidha Chalan Tan Fr Jihde Eh FB wale widhwan ne fr Ehna ne Gyan wandna A Sarean di Bund fatni A K Sardar hoke Edan bolde ne. Sardaran nu koi kush bole chlda a pr Sardar na kise nu kush boln
Sahi gall aa veer thodi@@sonykhattra8923
Bilkul sahi kaha aapne @@sonykhattra8923
@@sonykhattra8923sahi gll veere teri
@@sonykhattra8923 ahi same gal main kahi,eve bhen bhen agge na ayo bhen meriye, sabsikhaya hunda ehna nu ena Bandya da jekar koi ave tusi aage ho jau, ladies nu koi hath ni paunda te eh bach jande aa
ਸਿਕੰਦਰ ਵੀਰ ਯੋਧਾ ਵੀਰ।
ਸਿਕੰਦਰ ਬਿਨਾ ਕੋਈ ਵੀਡੀਓ ਦੇਖਣ ਵਾਲੀ ਬਣਦੀ ਹੀ ਨਹੀਂ।।
ਸਿਕੰਦਰ ਸਿੰਘ ਨੂੰ ਇਕ ਸਰਕਾਰੀ ਗਾਰਡ ਚਾਹੀਦਾ।।
ਗੁਜਰ ਬਹੁਤ ਦੁਧ ਛਕਦੇ ਆ
ਬਹੁਤ ਵਧੀਆ ਵੀਰ ਸੇਵਾ ਤੁਹਾਡੀ ਜੀ,, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏
ਨਾਲ ਦੋ ਤਿੰਨ ਜਣੇ ਡਾਂਗਾਂ ਵਾਲੇ ਵੀ ਇਹ ਜੋ ਬਕਵਾਸ ਕਰਦਾ ਹੈ ਸੇਵਾ ਵਾਲੇ ਵੀਰਾਂ ਨਾਲ ਇਹਨਾਂ ਦਾ ਸੋਧਾ ਵੀ ਨਾਲ ਦੀ ਨਾਲ ਹੀ ਲੱਗ ਜਾਵੇ
ਗੁਜਰ ਪੰਜਾਬ ਆਕੇ ਪੰਜਾਬੀਆਂ ਨੂੰ ਬੰਧਕ ਬਣਕੇ ਰੱਖਦੇ ਨੇ ਯਾਰ ਤੁਸੀਂ ਏਹਨਾ ਤੇ ਪਰਚਾ ਕਰਵਾਉ
Apne he lok fudu ne yr .. 10-20 hzar vadd de dinde eh jgaaa daa bs apne wale moot peen tak jande ehna da fr..
ਸਹੀ ਕਿਹਾ ਵੀਰ ਜੀ
Sare same ni veer
Tara ta ki dabka pa da gujjar na
ਇਹ ਨੇ ਅਸਲੀ ਵਾਰਸ ਭਗਤ ਭਾਈ ਪੂਰਨ ਸਿੰਘ ਜੀ ਦੇ,,ਜਦੋਂ ਜ਼ੁਲਮ ਹੋਵੇਗਾ ,ਕਿਤੇ ਨਾ ਕਿਤੇ ਭੰਗਤ ਭਾਈ ਪੂਰਨ ਸਿੰਘ ਜੀ ਦਾ ਖੂਨ ਤਾਂ ਅਬਾਉਲਾ ਮਾਰੂਗਾ,,,👉ਪਿੰਡ ਢੋਟੀਆਂ ,ਜ਼ਿਲਾ ਤਰਨ -ਤਾਰਨ
ਪੱਗ ਵਾਲਾ ਵੀਰ ਬਹੁਤ ਦਿਲ ਰੱਖਦਾ ਬਹੁਤ ਦਲੇਰ ਆ ਇਹੋ ਜਹੇ ਯੋਧੇ ਬਹੁਤ ਘੱਟ ਵੇਖਣ ਨੂੰ ਮਿਲਦੇ ਨੇ ਜੱਟ ਨੇ ਮੈਦਾਨ ਨੀ ਛਡਿਆ ਇਕ ਪਾਸੇ 5 ਪਰਾ ਸੀ ਇਕ ਪਾਸੇ ਗੁਰੂ ਦਾ ਸਿੱਖ ਕੱਲਾ ਭੋਰਾ ਨੀ ਦਬਿਆ
बोलने के अलावा कुछ और की किता,, ,, बीजेपी लिडर दे गाडियां दे डांगा मरदे हो इन्हा दे,, एक चैपड ही मार कर देख लो,,, लग जे गा पता वड़े सरदारा दा,,
Gujjar galat ne ...
But bhayya di sewa Karo tusi....
Gujar khud jhotey ban gye hai ye greeb ka khun khun jla jlaa k dhup me.
हर बात पर पगड़ी लाना अहंकार का प्रदर्शन है, क्या में तुम्हें पगड़ी में गलत काम करने वाले या डर कर भागने वाले वीडियोस दिखाऊं???
उसने एक अच्छा काम किया है और वो एक अच्छा इंसान है बात को यहीं तक रहने दो
@@NitinSharma-l7usanatan sanatan karna Shankar ka pardarshan nahi hai
ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਸਾਰੀ ਟੀਮ ਨੂੰ ਅਤੇ ਬਾਈ ਗੁਰਪ੍ਰੀਤ ਮਿੰਟੂ ਮਨੁੱਖਤਾ ਦੀ ਸੇਵਾ ਸੁਸਾਇਟੀ ਵਾਲਿਆਂ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਤੁਸੀਂ ਵੀ ਬਹੁਤ ਸ਼ਲਾਘਾਯੋਗ ਉਪਰਾਲਾ ਕਰ ਰਹੇ ਹੋ ਨਹੀਂ ਰੀਸਾਂ ਤੁਹਾਡੀਆਂ ਜੀ ਵਾਹਿਗੁਰੂ ਜੀ ਹੋਰ ਹਿੰਮਤ ਅਤੇ ਹੌਸਲੇ ਬਖਸ਼ਿਸ਼ ਕਰਨ ਤੁਹਾਨੂੰ 👌💯👍🙏👏👏👏🙏
ਵੀਰ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿਚ ਰੱਖੇ ਆਪ ਜੀ ਦੀ ਸਾਰੀ ਟੀਮ ਨੂੰ
ਬਾਬਾ ਜੱਗੀ ਜੀ, ਸਤਿ ਸ੍ਰੀ ਆਕਾਲ, ਬੇਨਤੀ ਹੈ ਕਿ ਤੁਸੀਂ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਤੇ ਆਪਣੀਆਂ ਸੇਵਾਵਾਂ ਦੇ ਰਹੇ ਹੋ। ਵਾਹਿਗੁਰੂ ਆਪ ਸੱਭ ਨੂੰ waheguru Ji Maharaj ਤੰਦਰੁਸਤੀ ਤੇ ਹਿੰਮਤ ਦੇਣ, ਜੱਗੀ ਜੀ ਬਦਕਿਸਮਤੀ ਨਾਲ ਇਹ ਸਭ ਗੁੱਜਰ ਬਰਾਦਰੀ ਬਾਰੇ ਇਹਨਾਂ ਕੁੱਝ ਕਾਲੀਆਂ ਭੇਡਾਂ ਨੇ ਸਾਰੀ ਬਰਾਦਰੀ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੇ ਹਨ।ਪਰ ਚੁੱਪ ਰਹਿਣ ਵਾਲੇ ਲੋਕਾਂ ਦੀ ਸਹਿਮਤੀ ਨਾਲ ਹੀ ਇਹ ਸਭ ਕੁੱਝ ਜਾਰੀ ਹੈ।ਇੰਨਾ ਇਲਾਕੇ ਦੇ ਵਸਨੀਕ ਅਤੇ ਸਰਪੰਚ ਵੀ ਏਨਾ ਬੇਬੱਸ ਲੋਕਾਂ ਦੇ ਸ਼ੋਸਣ ਲਈ ਜਿੰਮੇਵਾਰ ਹਨ,ਇੰਨਾ ਸੰਸਥਾਵਾਂ ਵੱਲੋਂ ਇਸ ਤਰਾਂ ਦੀਆਂ ਕਾਰਵਾਈਆਂ ਵਿਚ ਪੰਚਾਇਤਾਂ ਨੂੰ ਕਾਨੂੰਨ ਅਨੁਸਾਰ ਨਾਲ ਲਪੇਟੋ।
ਸਿੱਖ ਧਰਮ ਵਿੱਚ ਕਿਸੇ ਨੂੰ ਗੁਲਾਮ ਬਨਾਉਣਾ ਨਹੀਂ ਸਿਖਾਉਂਦਾ
ਵਾਹਿਗੁਰੂ ਜੀ
Mahatma Buddh Murti Puja the virodh karta😮 sabse Jyada Mahatma Buddh ki Murti bani Bani
Te sb to jyada punjabia ne hi gulam bna rkhe hoye ne ..apni sanstha seva society waleya di video vekhya kro kine jatta ne pu jabiya ne sardara ne ..baiya nu bndi bna bna rkhya hoya
@@moneyrajput355 ਤੁਸੀਂ ਵੀ ਇਕੱਠੇ ਹੋਵੋ ਲੱਭੋ ਤੇ ਛੁਡਵਾ ਦਿਓ ਤੇ ਨਾਲੇ ਸੇਵਾ ਕਰੋ ਭਈਆਂ ਦੀ
Good job sikander veer 🙏❤❤❤❤❤❤
ਸਿਕੰਦਰ ਦਾ ਸੂਬਾ ਮੇਰੇ ਵਰਗਾ ਗਰਮ
ਵੀਰ ਨਾਲ ਤੁਸੀਂ ਵਾਧੂ ਬੰਦੇ ਰਖਿਆ ਕਰੋ ਜਿਹੜਾ ਆਹ ਖਾਮ ਖਾਹ ਰੋਹਬ ਮਾਰਦਾ ਛਿੱਤਰ ਫੇਰ ਕੇ ਚੰਗੀ ਤਸੱਲੀ ਕਰਵਾਉਣੀ ਸੀ ਤਾਂ ਜ਼ੋ ਇਨ੍ਹਾਂ ਨੂੰ ਵੀ ਡਰ ਪੈਦਾ ਹੋਵੇ ਤੁਹਾਡਾ ਵੀਰ ਧਨਵਾਦ
Santri pag wale veeer nu salute 🫡 👏 God bless uh 🙌
खालसा जी को दिल से शुक्रिया जी वाहे गुरु जी
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਜਿਵੇਂ ਇਸ ਇਨਸਾਨ ਨਾਲ ਗੁੱਜਰਾਂ ਨੇ ਕੀਤਾ ਹੈ ਇਹਨਾਂ ਨੂੰ ਉਸੇ ਤਰ੍ਹਾਂ ਹੀ ਸਜ਼ਾ ਦੇਣੀ ਚਾਹੀਦੀ ਹੈ
ਬਾਬਾ ਜੀ ਪਰਚਾ ਦਰਜ ਕਰਵਾਇਆ ਕਰੋ। ਨਾਲੇ ਛਿੱਤਰ ਪਰੇਡ ਵੀ ਕਰੋ
ਭਾਜੀ ਪਰਚਾ ਕਰਵਾਓ ਇਨਾਂ ਤੇ ਨਾਲੇ ਪੁਲਿਸ ਲੈ ਕੇ ਜਾਇਆ ਕਰੋ ਦੋ ਚਾਰ ਮੁਲਾਜ਼ਮ
Nice bro
ਤਰਨਤਾਰਨ, ਗੁਰਦਾਸਪੁਰ, ਅੰਮ੍ਰਿਤਸਰ ਇਨ੍ਹਾਂ ਜ਼ਿਲ੍ਹਿਆਂ ਵਿੱਚ ਬਹੁਤ ਮੰਦਬੁੱਧੀ ਇਨਸਾਨ ਲੋਕਾਂ ਨੇ ਗੁਲਾਮ ਬਣਾ ਕੇ ਰੱਖੇ ਹੋਏ ਆ
Majhe walia ne asla vibbhut rakhia dhyan naal jao
@@Rohitsing633asla chlon vaste vi jigra chaida hai bhai ee ni chalda baki majha area alle bhut gande hai salle 😢
Sare veer bohut hi Vadiyaa.. 👍🙏🙏
Main Amritsar Distt de ek pind ton aa veer g do ku case te saade pind v haige aa ewe de g
ਬਹੁਤ ਵਧੀਆ ਸੇਵਾ ਵੀਰ ਜੀ 🙏🙏
ਇਹਨਾਂ ਪੰਜਾਂ ਭਰਾਵਾਂ ਨੂੰ ਕਹੋ ਕਿ ਤੁਸੀਂ ਪੰਜੇ ਭਰਾ ਸਾਡੀ ਸੁਸਾਇਟੀ ਵਿਚ ਚਲੋਂ ਜਿਨ੍ਹਾਂ ਚਿਰ ਇਸ ਵੀਰ ਨੂੰ ਰੱਖਿਆ ਗਿਆ ਓਨਾ ਚਿਰ ਤੁਸੀਂ ਵੀ ਰਹੋਂ
ਜੇਕਰ ਲੈਣ ਗੲਏ ਡੁੱਬ ਕੇ ਮਰ ਜਾਣਗੇ ਪੰਜੇ
SHARAM ANNDI HAI KI SADE PUNJAB DA EH HAAL. SHITTAR FERRO EHNA DE GANDE, GUNDE KITHO A GAI PUNJAB VICH BERRA GARAK KARTA SHITARR FERRO EHNA DE.
Waheguru ji mehar kre Sikandar veer ji te❤❤❤❤
ਸ਼ਰਮ ਨਾਲ ਮਰ ਜਾਣਾ ਚਾਹੀਦਾ ਇਸ ਪੱਗ ਵਾਲੇ ਘੜੰਮ ਚੌਧਰੀ ਨੂੰ ਜਿਹੜਾ ਗੁੱਜਰ ਦੀ ਸਪੋਟ ਕਰਦਾ ਜਿਵੇਂ ਗੁੱਜਰ ਇਸ ਦਾ ਜਵਾਈ ਹੁੰਦਾ
Eh ne bhanchod ne vota lenia honi a
Shi gal aa sale de thappar lone chahide khra ke line ch vaari vaari
Tahi kehde gardaar na hon kom vich raj hona c khalsa
Pra main khalistani aa par ehda de puthe cmmt karke naam badnam na kar ik nu thappar mar ke raj huna c?@@bindersingh6744
Eh pagg vich gujjar lukya hoya aa sb nu dikh reha sala Gujjara di support krda pya ana kj dekh ke
ਸਿਕੰਦਰ ਵਾਈ ਨੇ ਗੁੱਜਰਾ ਦੀ ਝੱਗ ਘਡਾਤੀ😂😂
@@JaisalKachwahaoh ta 20 percent hi bohat ne bond padke rakh dende ne sarkar tak di v tusi te cheej hi ki o
Kyu teri maa thokti gujjran ne bhencho, tuhade lassi sardar kehda rakhde ni bnde l gand paya tempu sardara ne
Vere tuc bhot vdia Kam krde oo parr Kam vich tuc app ldai kran LG jnde oo
@pal kharord ver kde eve
Video ch kise nl dhakaa nhi krda pyar gal krda te
Sorry vere je glt kujh boliya howe
@@VishuRaheja bai aah muslim gujjar ne jo majja da kam krde ne te bhot bandya nu gulam bnna ke rakhde ne, but hindu te sikh gujjar edda de kam nhi krde, ehna muslim gujjara krke sari community nu appa galt nhi keh skde
Sakander sai gall karda very good news
ਇਨਾਂ ਲੋਕਾਂ ਨੂੰ ਸਬਕ ਸਿਖਾਇਆ ਜਾਵੇ ਪੰਜਾਬੀਆਂ ਦੇ ਗੱਲ ਪੈ ਰਹੇ ਨੇ ਬਹੁਤ ਸ਼ਰਮ ਦੀ ਗੱਲ ਹੈ
Veerji tuc bahut badhiya kam krde mahadev thonu hamesha khush rakhan 🚩🙏
ਬਾਈ ਜੀ ਪੰਜਾਬ ਵਿਚੋਂ ਇਹ ਕੰਮ ਕਦੋਂ ਤੱਕ ਖ਼ਤਮ ਹੋਵੇਗਾ ਬੜੇ ਬੁੱਚੜ ਲੋਕ ਨੇ ਰੱਬ ਦਾ ਬਿਲਕੁਲ ਵੀ ਭੈਅ ਨਹੀਂ ਕਿਸੇ ਦਿਨ ਇਸਦੀ ਸਜ਼ਾ ਜ਼ਰੂਰ ਮਿਲੇਗੀ
ਆ ਜਿਹੜਾ ਸਰਦਾਰ ਗੁਜਰਾ ਦਾ ਪੱਖ ਲੈ ਰਿਹਾ ਲੱਖ ਲਾਹਨਤ ਇਹਦੇ ਇੱਕ ਗਰੀਬ ਦਾ ਹੱਕ ਦਿਵਾਉਣ ਦੀ ਬਜਾਏ ਆਪਣੇ ਸਰਦਾਰ ਭਰਾਵਾਂ ਨੂੰ ਗਲਤ ਕਹਿ ਰਿਹਾ ਹੈ
ਉਸ ਨਕਲੀ ਤੇ ਮਤਲਬੀ ਸਰਦਾਰ ਨੇ ਗੁਜਰਾਂ ਕੋਲੋਂ ਵੋਟਾਂ ਲੈਣੀਆ ਤਾ ਓਹਨਾ ਦੀ ਸਾਈਡ ਲੈ ਰਿਹਾ ਉਹ
Lakh di lahnt ta bahut thori aa jini lahnt pawo oni thori eho jahe nu
@@JaisalKachwahatu jayda hi sikha to tang a menu lagda a tera ki maar lya a ohne vada choudhary banya ferda a tu
ਏਨਾ ਦਾ ਇਹ ਹੀ ਹਾਲ ਹੈ ਮੂਲੇ ਆਪਣੇ ਪਿਉ ਦੇ ਹੀ ਹੋਏ ਹੋਰ ਕਿਸੇ ਦੇ ਕਿ ਹੋਣਾ ਆਪਣੇ ਲੋਕ ਮੂਲੇ ਨਾਲ ਭਾਈਚਾਰਾ ਬਣਾਈ ਰੱਖਦੇ ਹਨ ਉਨ੍ਹਾਂ ਲੋਕ ਨਾਲ ਕੋਈ ਸੰਬੰਧ ਨਹੀਂ ਬਨਾਉਣੇ ਚਾਹੀਦੇ ਹਨ ਪਾਕਿਸਤਾਨ ਵਿਚ ਜ਼ੋ ਸਾਡੇ ਲੋਕ ਨਾਲ ਕਰਦੇ ਹਨ ਪੰਜਾਬ ਵਿੱਚ ਏਨਾ ਗਿਣਤੀ ਵੱਧ ਜਾ ਰਹੀ ਹੈ 🎉🎉🎉
ਵੀਰ ਸਾਡੇ ਲੋਕ ਨਹੀਂ ਸਮਝਦੇ ਇਹ ਹਿੰਦੂਆਂ ਨੂੰ ਗਾਲਾਂ ਕੱਢਦੇ ਆ ਮੁਸਲਮਾਨਾ ਨੂੰ ਬੁਡ ਦੇਣ ਤੱਕ ਜਾਂਦੇ ਆ
Bhai ye bahut badiya kaam karte ho aap kisi ko apne bichde hue paivar to Milana bada nek kaam hai bhai salaam hai bhai
ਵਾਹਿਗੁਰੂ ਚੜਦੀਕਲਾ ਚ ਰੱਖਣ
Sekinder bhaji bhut vdia ne
ਬਹੁਤ ਜਾਲਮ ਲੋਕ ਨੇ। ਇਹਨਾਂ ਤੇ ਪਰਚਾ ਕਰਾਓ। ਕਿਵੇਂ ਚੌੜੇ ਹੁੰਦੇ ਨੇ
ਭਗਤ ਬੰਦੇ ਨੂੰ ਡਗਰਾ ਦੇ ਵੀਚ ਡਗਰਾ ਦੇ ਵਾਂਗ ਕਾਮ ਕਰਬੋਨਾ ਬੁਹਤ ਹੀ ਗਲਤ ਕੰਮ ਹੈ ਵੀਰ ਇਹਨਾ ਤੇ ਪਰਚਾ ਦਰਜ ਕਰਵਾਉਣ ਜੀ ਨਾਲੇ ਛਿਤਰ ਪਰੇਟ ਵੀ ਕਰੋ 🙏🙏👍👍
Pili pag vala veer good work 🙏🙏
ਬੁਹਤ ਹੀ ਵਧੀਆ ਸੇਵਾ ਵਾਹਿਗੁਰੂ ਜੀ
ਬਾਈ ਗੁੱਜ਼ਰਾਂ ਦੀ ਓਨੀ ਗਲਤੀ ਨਹੀਂ ਜਿੰਨਾ ਤਮਾਸ਼ਾ ਕਰਤਾ ਆਹ ਬੰਦੇ ਨੇ। ਇੰਝ ਲਗਦਾ ਜਿਵੇਂ ਇਹ ਲੜਨ ਹੀ ਗਿਆ ਸੀ, ਜਾਂ ਫਿਰ ਅਕਲ ਨਾਮ ਦੀ ਸ਼ੈਅ ਦੀ ਕਾਫੀ ਕਮੀ ਹੈ।
Vaa bai tre khnda .gujra di glti ni hgi ..tainu koi Ida rhke ty tre ghrde ..pyr nl gl kroge jaa k ..gussa ta aanda hi aa .nale main rajput aa ..pr main apne Sikh bhrava nl vaa ..kuj soch smj k boli da hunda bai ..
E sale gujera nu Pakistan bhejo
ਸ੍ਰੀ ਵਾਹਿਗੁਰੂ ਮੇਹਰ ਕਰਿਉ ਜੀ
ਸਾਡੇ ਲੋਕਾਂ ਦੀ ਗਲਤੀ ਹੈ ਇਹਨਾਂ ਲੋਕਾਂ ਨੂੰ ਜ਼ਮੀਨਾਂ ਦਿੰਦੇ ਇਹੀ ਅਖਾਂ ਦਿਖਾਉਂਦੇ ਇਹ ਜ਼ਲਾਦ ਲੋਕ ਨੇ
Bilkul jameena na diyo ehna nu
Yes bro
@@simranliddran9295 bilkul sale eh apnia sakia bhena de nhi hunde, eh sale hun aggo ladn pende eh singh apne nal kuch physically strong munde rakhn,
Bilkul 💯
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੂਟ ਹੈ ਤੁਹਾਨੂੰ
Bohut vdiya veer waheguru ਮੇਹਰ ਕਰੇ ਬਡੇ ਵੀਰ ਤੇ
ਖਾਲਸਾ ਜੀ,,, ਸਭ ਤੋਂ ਪਹਿਲਾਂ ਪੁਲਿਸ ਨਾਲ ਲਿਆ ਕੇ ਪਰਚਾ ਦਰਜ਼ ਕਰਾਇਆ ਕਰੋ,,,, ਲਿਹਾਜ ਬਿਲਕੁਲ ਨਾ ਕੀਤੀ ਜਾਵੇ,,,,, ਇਹ ਜੱਲਾਦ ਲੋਕ ਹਨ
Apna faraj sewa society Wale veer vich bahut nimrataa hai 🤗
Bilkul pal kharaud
ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਤੁਸੀ , ਤੁਸੀ ਸੇਵਾ ਕਰਨ ਵਾਲੇ ਹੋ ਗੁਰੂ ਸੇ ਸਿੱਖ ਹੋ , ਪਰ ਤੁਹਾਡੇ ਵਿਚ ਨਿਮਰਤਾ ਨਹੀਂ , ਗੱਲ ਕਰਨ ਦਾ ਤਰੀਕਾ ਨਹੀਂ , ਤੁਸੀ ਜਿਆਦਾ ਗਰਮ ਹੁੰਦੇ ਹੁੰਦੇ ਹੋ ,
ਤੁਹਾਨੂੰ ਨਾਪ ਜਪ ਕਰਨ ਦੀ ਜਰੂਰਤ ਹੈ , ਸਾਧਨਾ ਦੀ ਜਰੂਰਤ ਹੈ ।
ਤੁਹਾਨੂੰ ਮਾਤਾ ਜੀ ਨੇ ਜੋ ਗੱਲ ਕਹੀ ਹੈ , ਓਹ ਗਲਤ ਕਹੀ ਹੈ , ਪਰ ਤੁਸੀ ਏਨਾ ਜਿਆਦਾ ਗਰਮ ਕਿਉ ਹੋ ਗਏ , ਤੁਹਾਨੂੰ ਗੱਲ ਏਨੀ ਕਿਉ ਚੁਬ ਗਈ ।
ਤੁਸੀ ਸ਼ਾਂਤ ਰਿਹਾ ਕਰੋ , ਤੁਸੀ ਸੇਵਾ ਕਰਨ ਵਾਲੇ ਜਰੂਰ ਹੋ ਪਰ ਗੁਰੂ ਦੇ ਸਿੱਖ ਜਿਨੀ ਗੱਲਬਾਤ ਨਹੀਂ ,
ਪੰਜਾਬ ਵਿਚ ਬਹੁਤ ਸੰਸਥਾਵਾਂ ਕੰਮ ਕਰ ਰਹੀਆ , ਬਹੁਤ ਵਧੀਆ ਕੰਮ ਕਰ ਰਹੀਆ ,
ਪਰ ਤੁਹਾਨੂੰ ਆਪਣੇ ਉਪਰ ਕੰਮ ਕਰਨ ਦੀ ਜਰੂਰਤ ਹੈ ।
ਜਰੂਰ ਵੀਰੇ ਮੈਨੂੰ ਨਾਮ ਸਿਮਰਨ ਦੀ ਬਹੁਤ ਲੋੜ ਵਾ
ਹਾਂਜੀ ਭਾਜੀ ਜਿਸ ਇਨਸਾਨ ਦੀ ਜ਼ਿੰਦਗੀ ਵਿਚ ਸਿਮਰਨ ਆ ਜਾਂਦਾ , ਓਹਨੂੰ ਜੀਵਨ ਜੀਉਣ ਦਾ ਢੰਗ ਆ ਜਾਂਦਾ ,
5 ਇੰਦ੍ਰੀਆ ਓਹਦੇ ਬੱਸ ਵਿਚ ਆ ਜਾਂਦੀਆਂ , ਓਹ ਸੰਸਾਰ ਵਿਚ ਰਹਿ ਕੇ ਭੀ ਸੰਸਾਰ ਦਾ ਨਹੀਂ ਹੁੰਦਾ ਪਰਮਾਤਮਾ ਦਾ ਹੋ ਜਾਂਦਾ ਹੀ ,
ਭਾਜੀ ਤੁਸੀ ਜੋ ਇਹ ਸੇਵਾ ਕਰ ਰਹੇ ਹੋ ਤੁਸੀ ਅਗਰ ਇਸ ਵਿਚ ਡੁੱਬ ਗਏ ਭਾਵ ਤੁਸੀ ਇਕ ਜਰੀਆ ਬਣ ਕੇ ਕੰਮ ਕਰਨ ਲਗ ਪਏ , ਸਭ ਕੁਝ ਪਰਮਾਤਮਾ ਨੂੰ ਸਮਰਤਪਿਤ ਕਰਨ ਲਗ ਪਏ ਤਾਂ ਇਹੀ ਤੁਹਾਡੀ ਸਾਧਨਾ ਬਣ ਜਾਣੀ ,
ਜਿਵੇਂ ਤਿਵੇਂ ਕਰਕੇ ਅਸੀਂ ਆਪਣੀ ਮੈ ਮਕਾਉਣੀ ਆ ਜਰੀਆ ਜਿਹੜਾ ਮਰਜੀ ਹੋਵੇ ,
ਗੁਰੂ ਗ੍ਰੰਥ ਸਾਹਿਬ ਸਾਨੂੰ ਇਹੀ ਸਿਖਾਉਂਦਾ ਕੇ ਨਿਸ਼ਕਾਮ ਸੇਵਾ ਕਰੋ , ਹੋ ਵੀ ਕਰੋ ਆਪਣੇ ਗੁਰੂ ਨੂੰ ਸਮਰਪਿਤ ਕਰੋ ,
ਜਦੋਂ ਅਸੀਂ ਕਿਸੇ ਨਾਲ ਲੜਨ ਲਗ ਪੈਂਦੇ ਹਾਂ ,ਜਾ ਅਸੀਂ ਗੁੱਸੇ ਹੋ ਜਾਂਦੇ ਹਾਂ ਜਾ ਸਾਡੀ igo ਹਰਟ ਹੋ ਜਾਂਦੀ ਹੈ ਤਾਂ ਅਸੀਂ ਆਪਣੇ ਤੋ ਦੂਰ ਹੁੰਦੇ ਹੋ , ਅਸੀਂ ਆਪਣੇ ਮਨ ਦੇ ਵੱਸ ਚ ਹੁੰਦੇ ਹਾਂ ,
ਕੋਈ ਵੀ ਕੰਮ ਕਰੀਏ ਆਪਣੀ ਆਤਮਾ ਨਾਲ ਜੁੜ ਕੇ ਕਰੀਏ , ਇਹ ਸਭ ਤਾਹੀ ਸੰਭਵ ਹੈ ਜਦੋਂ ਸਾਡੀ ਜ਼ਿੰਦਗੀ ਵਿਚ , ਭਜਨ ਸਿਮਰਨ ,ਗਹਿਰਾ ਚਿੰਤਨ , ਆਪਣੀਆ ਕਮਿਆ ਨੂੰ ਦੇਖਣਾ ਓਹਦੇ ਤੇ ਕੰਮ ਕਰਨਾ ,
ਮੈ ਵੀ ਆਪਣੇ ਨਾਲ ਲੜ ਰਿਹਾ ,
ਆਪਣੇ ਆਪ ਨੂੰ ਜਿੱਤਣ ਦੀ ਜਰੂਰਤ ਹੈ ਸਾਨੂੰ
ਵਾਹਿਗੁਰੂ ਜੀ🙏
ਗੁੱਜਰ ਤੇਰੇ ਬਹਿਨੋਈ ਲਗਦੇ ਏ ਇਹ ਸਾਲ਼ੇ ਸਾਡੇ ਪੰਜਾਬ ਚ ਆ ਕੇ ਸਾਡੇ ਤੇ ਹੀ ਰੋਹਬ ਮਾਰਦੇ ਹਨ ਤੇ ਅਸੀ ਨੀਵੇ ਹੋਈ ਜਾਈਏ, ਬਾ ਓਏ ਤੇਰੇ ਮੂਰਖਾ
ਸਿਕੰਦਰ ਵੀਰ ਨੂੰ ਸਲਾਮ ਆ 👍💪🙏🙏
Bahut vadia veer ji insaniyat aje v zinda hai pta lg gya❤❤❤❤🎉🎉🎉
ਵਾਈ ਏਨਾ ਗੁਜ਼ਰ ਖੱਚਾ। ਨੂੰ। ਪੰਜਾਬ। ਤੋਂ ਬਾਹਰ। ਕੱਢੋ ( ੲਏਨਾ ਨੇ ਗੋਂਦ ਪਾਈਆਂ )
ਹੋਰ ਦਿਓ ਇਹਨਾ ਨੂੰ ਟਰੈਕਟਰ ਤੇ ਗੰਡੀਆ
ਜੱਗੀ ਤੇਰੇ ਬੀਚ ਦਮ ਨੀ ਤੂੰ ਜਲਦੀ ਬਿਕ ਜਾਂਦਾ ਸਿਕੰਦਰ ਭਰਾ ਨੂੰ ਅੱਗੇ ਕਰਿਆ ਕਰ 🙏
ਓਕੇ ਹੈ
Lub u brother❤❤❤❤❤❤❤❤❤❤❤❤❤❤❤❤❤❤❤good jop ਪ੍ਰਰਮਾਤਮਾ ਚੜਦੀ ਕਲਾ ਚ ਰੱਖੇ ਸਾਡੇ ਵੀਰ ਨੂੰ❤❤❤❤❤❤
sardar Ji tusi great ho salute for u all time
Dhan Dhaannn Guru ji.. who has kept these Guru Sikhs on Human services..
Bless you
ਵੀਰ ਜੀ ਇਨਾ ਦੇ ਡੰਡਾ ਪਰੇਡ ਕਰੋ ਇਹ ਸਾਡੇ ਪੰਜਾਬ ਚ ਆ ਕੇ ਸਾਡੇ ਤੇ ਈ ਬਦਮਾਸ਼ੀ ਕਰਦੇ ਆ
ਰੱਬ ਨੂੰ ਭੁੱਲ ਗਏ ਲੋਕ🙏
Orange 🧡 pag wale veer de lai punjab da sher ❤❤❤❤
Veer nalo turo badh to badh lokk bhut wadiya veer
Haha sardar ji da bhut vdia jwb dita sikander nu
ਬਾਬਾ ਜੀ ਗੁਜ਼ਰ ਗਲਤ ਹੈ ਪਰਚਾ ਹੋਣਾ ਚਾਹੀਦਾ ਹੈ
ਪਰ ਸਿਕੰਦਰ ਨੂੰ ਵੀ ਅਕਲ ਨਹੀ ਹੈ
ਜਿਆਦਾ ਅਤ ਕਰਦੇ ਨੇ ਏਨਾ ਠੇਕਾ ਲਿਆ ਸਾਰਿਆਂ ਦਾ
ਇਹ ਲੋਕ ਪਿਆਰ ਦੀ ਭਾਸਾ ਨਹੀ ਸਮਜ ਦੇ ਵੀਰ ਜੇ ਸਿਕੰਦਰ ਦੱਬ ਜਾਦਾ ਤਾ ਗੁੱਜਰ ਸੱਟ ਮਾਰਦਾ
C@@suhkhjitsingh4372sahi kiha bai tusi 🙏🙏🙏🙏
Ha veer ji @@suhkhjitsingh4372
ਸਿਕੰਦਰ ਸੱਚ ਲੜਾਈ ਕਰਦਾ ਜੱਗੀ ਤਾ ਪੈਸੇ ਦੇ ਚੱਕਰ ਬੀਚ ਆਹ ਦੂਜੇ ਪਾਰ੍ਟ ਬੀਚ ਤੈਨੂੰ ਸਿਕੰਦਰ ਨੀ ਦੇਖਣਨਾ ਆਪੇ ਜੱਗੀ ਨੇ ਪੈਸੇ ਲੈਕੇ ਗੁਜਰਾਂ ਤੋਂ ਫ਼ੈਸਲਾ ਕਰ ਲੈਣਾ 🙏
ਕਾਨੂੰਨ ਤੇ ਆ ਕੇ ਇਦਾਂ ਦੱਸਣ ਲੱਗ ਜਾਂਦੇ ਨੇ ਕਿਸ ਤਰ੍ਹਾਂ ਕਾਨੂੰਨ ਲਿਖਿਆ ਹੀ ਇਹਨਾਂ ਨੇ ਹੋਵੇ ਤੁਹਾਡਾ ਕਿਸ ਚੀਜ਼ ਦਾ ਅਹੁਦਾ ਹੈ ਪੰਜਾਬ ਚ ਜਿਨਾਂ ਨੂੰ ਕੋਈ ਨਹੀਂ ਪੁੱਛਦਾ ਉਹ ਇਹੋ ਜਿਹੇ ਕੰਮ ਖੋਲ ਕੇ ਬਹਿ ਜਾਂਦੇ ਨੇ ਐਨਆਰਆਈਆਂ ਤੋਂ ਪੈਸੇ ਨਹੀਂ ਪਾਉਣ ਵਾਸਤੇ ਪੰਜਾਬ ਦੇ ਵਿੱਚ ਇੱਕ ਹੀ ਐਸਾ ਬੰਦਾ ਹੈ ਜਿਨਾਂ ਦੇ ਵਿੱਚੋਂ ਭਗਤ ਪੂਰਨ ਸਿੰਘ ਜੀ ਦਿਖਾਈ ਦਿੰਦੇ ਨੇ ਉਹ ਹਨ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਹਸਨਪੁਰ ਵਾਲੇ ਬਾਕੀ ਤੇ ਜਿੰਨੇ ਵੀ ਹਨ ਇਹਨਾਂ ਨੇ ਰੁਜਗਾਰ ਹੀ ਬਣਾਇਆ ਹੋਇਆ ਹੈ ਆਪਣਾ
ਆ ਕੇ ਦੇਖ ਇੱਕ ਵਾਰੀ
Amartsar hun londu loka da gad lagda ena loka ne pivter nagre de be sakh khrab karte dnan garu ramdas ji ena nu saja dahe
Ik waar palkharor di videos dekheo bro
ਬਹੁਤ ਸੋਹਣਾ ਵੀਰ ਜੀ ਤੁਸੀਂ ਕੰਮ ਕਰਦੇ ਬਹੁਤ ਸੋਹਣਾ ਰੱਬ ਤੁਹਾਨੂੰ ਖੁਸ਼ ਰੱਖੇ ਹਮੇਸ਼ਾ
ਰਬ ਤੁਹਾਡੀ ਲੰਮੀ ਉਮਰ ਕਰੇ
Shakander great man 👍👍
ਵੀਰ ਜੀ ਤੁਹਾਨੂੰ ਹਜੇ ਗੱਲ ਕਰਨੀ ਚੰਗੀ ਤਰਾਂ ਨਹੀਂ ਆਉਂਦੀ ਤੂੰ ਹੀ ਇਨਾ ਬੰਦਿਆਂ ਨੂੰ ਚੰਗੀ ਤਰਾਂ ਤਰੀਕੇ ਨਾਲ ਸਮਝਾਓ ਚੰਗੀ ਤਰਾਂ ਗੱਲਾਂ ਸਮਝਾਓ ਤੁਸੀਂ ਸਾਰੇ ਹੀ ਬੋਲੀ ਜਾਂਦੇ ਹੋ ਇਹੀ ਬੇਨਤੀ ਵੀਰ ਜੀ
ਪੱਗੜ ਬੰਨੇ ਵਾਲੇ ਦੇ ਸਿਰ ਤੇ ਗੁੱਜਰ ਤੀਂਘੜਦੇ ਹਨ ਪੱਗੂ ਬੱਧਾ ਡੁੱਬ ਕੇ ਚਾਰ ਵੋਟਾਂ ਪਿੱਛੇ ਮਰੀ ਜਾਨਾਂ ਕੱਲ ਨੂੰ ਇਹਨਾਂ ਤੇਰੀ ਪੱਗ ਲਾਉਣੀ ਐਵੇਂ ਨਾ ਇਹਨਾਂ ਦਾ ਮਾਮਾ ਬਣ।
Sahi gal
Vchari nuh boht syani te sohni❤😊
Very great bro Singh ji 👏
ਭਾਜੀ ਇਹਨਾਂ ਨੂੰ ਪਾਓ ਪ੍ਰਣਾਲੀ ਦੇ ਉੱਤੇ ਇਹਨਾਂ ਨੂੰ ਪੁੱਛੋ ਵੇ ਤੁਸੀਂ ਤੁਸੀਂ ਕਿੱਥੇ ਲੇਖਾ ਦੇਣਾ
Yr sikandar y bhut jigre aala bndaa
ਇਹਨਾਂ ਦੀਆਂ ਮੱਝਾਂ ਦੀ ਵੀ ਪਛਾਣ ਕਰਨੀ ਚਾਹੀਦੀ ਆ.. ਜੋ ਚੋਰੀ ਹੁੰਦੀਆਂ... ਸਾਡੇ ਇਲਾਕੇ ਬਰਨਾਲੇ ਚ ਚੋਰੀ ਹੋਈਆਂ ਕਿੰਨੀਆਂ ਮੱਝਾਂ ਇਹਨਾਂ ਕੋਲੋਂ ਮਿਲੀਆਂ ਜਿਹੜੀਆਂ ਸੜਕਾਂ ਦੇ ਆਲੇ ਦਵਾਲੇ ਚਰਾਉਂਦੇ ਫਿਰਦੇ ਜਾਂਦੇ ਆ... ਪਿੰਡਾਂ ਚ ਚੋਰੀਆਂ ਕਰ ਕੇ ਵੱਗ ਦੇ ਵਿੱਚੇ ਰਲਾ ਲੈਂਦੇ ਆ ਇਹ.. ਰਾਜਸਥਾਨੀ ਵੀ ਇਹੋ ਜੀਆ ਕਰਤੂਤਾਂ ਕਰਦੇ ਆ ਨਾਲੇ ਗੁਜ਼ਰ ਵੀ
THNNK YOU PUNJABI SHERO WAHEGURU MAHAR KARA THODA PA JO THONO MAWTA THE LAHJ RAHKI ❤❤🙏💐
Sikandar veer jindabad❤
ਇਹਨਾਂ ਗੁਜਰ ਲੋਕਾਂ ਕੋਲ ਕੋਈ ਰਹਿਮ ਨਹੀਂ ਇਹ ਸਮਾਜ ਦੇ ਕਲੰਕ ਹਨ
Mere veer nu salam dil to ❤❤❤❤❤❤❤❤salam hai aisi maa ko mera jisne aisa sher put janma 🙏🙏🙏🙏❤️✅✅✅✅✅bhai dil se salam bhot vadiya kara bhai aap logo ne ye aise janvar log h ek to galat kr rhe h upr se chodde ho rhe hai.❤❤bhai aapki mata ko aapke pariwar ko bhgwan suast rakhe hamesha..kisi ger ke liye aap ek pal bhi nhi jhuke ❤🙏salam aisi maa ke dudh ko jisne sher banya 🦁..whye guru ❤
ਸਿਕੰਦਰ ਸਿੰਘ ਵੀਰ ਛਿੱਤਰ ਪਰੇਡ ਕਰਨ ਵਾਲੇ ਰੱਖਿਆ ਕਰੋ
ਇਹਨੂੰ ਮੋਹਤਬਰ ਕੀਹਨੇ ਬਣਾਇਆ?
ਇਸਨੂੰ ਤੇ ਗਲ ਈ ਨ੍ਹੀ ਕਰਨੀ ਆਉਂਦੀ।।
ਇਹਦਾ ਮੁੰਡਾ ਲੈ ਕੇ ਜਾਓ ਮਰਹਾਣਾ ।।