ਇੱਥੋੰ ਚੱਲਦੇ ਕਾਲੇ ਪਾਣੀ ਲਈ ਜਹਾਜ਼ Chennai Port | Punjabi Travel Couple | Andaman Tour | Ripan Khushi

Поділитися
Вставка
  • Опубліковано 8 жов 2022
  • In this video we explore Chennai. We are going to Andaman Island, but we want to go by ship.
    How we can book ship to Andaman, How to book ship ticket to Andaman. How we book flight to Andaman. Chennai to Andaman flight & Ship details explain in the video.
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #andaman #andamannicobar #punjabitravelcouple
    #Punjab #RipanKhushi #PunjabiCouple #punjabicouplevlogs

КОМЕНТАРІ • 467

  • @jiwindersingh5460
    @jiwindersingh5460 Рік тому +89

    ਬਾਈ ਤੁਹਾਡਾ ਤਾਂ ਰੱਬ ਨੇ ਦਾਣਾ ਪਾਣੀ ਬਹੁਤ ਦੂਰ ਖਿੰਡਾਇਆ 👍👌🙏

  • @HarjinderSingh-tg2pg
    @HarjinderSingh-tg2pg Рік тому +27

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੇ ਤੁਹਾਨੂੰ ।
    ਸਾਨੂੰ ਘਰ ਬੈਠੇਆ ਨੂੰ ਦੁਨੀਆ ਦਾਰੀ ਦਿਖਾਈ ਜਾਦੇ ਹੋ ।

  • @Sk-hw1rt
    @Sk-hw1rt Рік тому +10

    ਵੀਰੇ ਇਥੇ ਹਿੰਦੀ ਦੀ ਥਾਂ ਤੁਹਾਨੂੰ ਸਭ ਥਾਂ ਅੰਗਰੇਜ਼ੀ ਤੇ ਤਮਿਲ ਹੀ ਮਿਲੇਗੀ। ਇਹ ਲੋਕ ਪਸੰਦ ਨਹੀਂ ਕਰਦੇ ਹਿੰਦੀ ਨੂੰ।ਆਪਣੀ ਮਾਂ ਬੋਲੀ ਨੂੰ ਬਹੁਤ ਪਿਆਰ ਕਰਦੇ ਹਨ ।

  • @imleo1589
    @imleo1589 Рік тому +4

    Tamilians are very supportive they love their art ,culture and mother tounge Safest city of India , I visiting Chennai and other Big cities of TN every month from the last 10-12 years
    Punjab is looted by Akaalis and Congress turn by turn we have no city the level of cities of South Indian states

  • @swarnsingh6145
    @swarnsingh6145 Рік тому +4

    ਆਈ ਲਵ ਯੂ ਰਿਪਨ ਖੁਸੀ ਵਾਹਿਗੁਰੂ ਜੀ ਮੇਹਰ ਕਰਨ ਼਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ

  • @amritsamaonchahal8361
    @amritsamaonchahal8361 Рік тому +3

    ਬਹੁਤ ਧੰਨਵਾਦ ਵੀਰ ਜੀ ਅਤੇ ਦੀਦੀ ਜੀ ਸਾਨੂੰ ਘਰ ਬੈਠਿਆਂ ਨੂੰ ਸਾਰੀ ਦੁਨੀਆਂ ਦਿਖਾ ਰਹੇ ਹੋ ਅਸੀਂ ਪਰਿਵਾਰ ਦੇ 3 ਮੈਂਬਰ ਸਰਦੀਆਂ ਤੋਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਪਰ ਹੁਣ ਮੈਂ ਤੇ ਮੇਰੀ ਮੰਮੀ ਹੀ ਰਹਿ ਗਏ ਮੇਰੇ ਪਾਪਾ (ਮਤਲਵ ਮੇਰੇ ਸਹੁਰਾ ਸਾਹਿਬ ਜੀ)ਹੁਊ ਸਾਡੇ ਵਿੱਚ ਨਹੀਂ ਰਹੇ ਵੀਰ ਜੀ ਤੁਹਾਡਾ ਜਨਮ ਦਿਨ 5 ਤਾਰੀਖ ਦਾ ਸੀ ਮੇਰੇ ਪਾਪਾ ਜੀ 4 ਤਾਰੀਖ ਨੂੰ ਸਾਨੂੰ ਅਲਵਿਦਾ ਕਹਿ ਗਏ ਫੇਰ ਹੁਣ ਤੁਹਾਡੀਆਂ ਵੀਡੀਓ ਨਾਲ ਸਾਡਾ ਦਿਲ ਜਿਹਾ ਲਗ ਜਾਂਦਾ ।

  • @AmarjeetSingh-dm4mj
    @AmarjeetSingh-dm4mj Рік тому +1

    ਬਹੁਤ ਸਖ਼ਤ ਮਿਹਨਤ ਕਰਕੇ ਪੂਰੀ ਦੁਨੀਆਂ ਘੁਮਾਉਂਦੇ ਹੋ ਯੁੱਗ ਯੁੱਗ ਜੀਉ
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
    ਬਾਕੀ ਤੁਸੀਂ ਤਲੀਆ ਹੋਈਆ ਖਾਣਪੀਣ ਦੀਆਂ ਚੀਜ਼ਾਂ ਘੱਟ ਖਾਇਆ ਕਰੋ ਜ਼ਿਆਦਾ ਧਿਆਨ ਫਲਫਰੂਟ ਜੂਸ ਵਧੀਆ ਹੈ
    ਕਿਉਂਕਿ ਤੁਸੀਂ ਵੀ ਸਾਡਾ ਪਰਿਵਾਰ ਹੋ
    ਆਪਣਿਆਂ ਦੀ ਫਿਕਰ ਹੋ ਹੀ ਜਾਂਦੀ ਐ

  • @HarmeetSingh-nz9ds
    @HarmeetSingh-nz9ds Рік тому +2

    ਜਿਉਂਦੇ ਰਹੇ। ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖਣ।

  • @sharanjitkaur8127
    @sharanjitkaur8127 Рік тому +7

    ਤੁਰਨੇ ਹੁਣੀ ਵੀ ਪਹੁੰਚੇ ਹੋਏ ਨੇ ਕਾਲੇ ਪਾਣੀ,ਇਕੱਠੇ ਹੀ ਆ ਜਾਣਾ ਸੀ।ਚੱਲੋ ਜਿਵੇ ਜਿਵੇ ਜੀਹਨੂੰ ਠੀਕ ਲੱਗਦਾ ਆ ਗਏ।ਵਾਹਿਗੂਰੂ ਅੰਗ ਸੰਗ ਰਹਿਣ ਏਨਾ ਪਿਆਰੇ ਪਿਆਰੇ ਬੱਚਿਆ ਦੇ।

  • @pawanjotsingh2292
    @pawanjotsingh2292 Рік тому +2

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸੋਨੂ
    ਰਿਪਨ ਵੀਰੇ ਤੁਰਨੇ ਹੁਣੀ ਵੀ ਆਏ ਹੋਏ ਆ ਸੋਡੇ ਕੋਲੇ

  • @karamveer6908
    @karamveer6908 Рік тому +1

    ਜਹਾਂ ਦਾਣੇ...ਤਹਾਂ ਖਾਣੇ ਨਾਨਕ ਸਾਚਾ ਹੈ🙌🙏😇ਜੀੳੁਂਦੇ ਵॅਸਦੇ ਰਹੋ...ਹੁਨ ਅਾਦਤ ਹੋਗੇ ਬਾਈ ਤੁਹਾਦੀ ਦੋਨਾ ਦੀ ਅॅਵਾਜ ਦੀ...!!

  • @HarinderSingh-zb1gn
    @HarinderSingh-zb1gn Рік тому +7

    ਬਹੁਤ ਬਹੁਤ ਧਨਵਾਦ ਜੀ ਇਹ ਦਿਖਾਉਣ ਵਾਸਤੇ🙏

  • @user-yo8cg7zf8t
    @user-yo8cg7zf8t Рік тому +1

    Very nice veer 👌
    ਤੁਹਾਡਾ ਜੋੜੀਦਾਰ ਵੀ ਇਥੇ ਹੀ ਘੁੰਮ ਰਿਹਾ ਹੈ ਜਿਹੜਾ ਹੇਮਕੁੰਟ ਸਾਹਿਬ ਗਿਆ ਸੀ ਤੁਹਾਡੇ ਨਾਲ

  • @makhansinghsandhu4891
    @makhansinghsandhu4891 Рік тому +1

    ਬੱਸਟੈੰਡ ਆਂਹਦੇ ਐ ਸਾਡੇ ਆਲੇ ਤਾਂ ਬੱਸਟੇਛਣ ਪਟਿਆਲੇ ਆਲੇ ਕਹਿੰਦੇ ਐ ਵੈਸੇ ਤਾਂ ਸਮੁੰਦਰੀ ਵਾਈ ਜਹਾਜ਼ ਤੇ ਬਾਹਲਾ ਨਜ਼ਾਰਾ ਔਣਾ ਸੀ ਜਾਰ ਤੁਰਨਾ ਤੁੱਰਨੀਂ ਥੋਡੇ ਤੋਂ ਪਹਿਲਾਂ ਈ ਅੱਪੜ ਗੇ ਕਾਲੇ ਪਾਣੀ.....

  • @sarajmanes4505
    @sarajmanes4505 Рік тому

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਲਾ ਜਵਾਬ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ

  • @manjindersingh2830
    @manjindersingh2830 Рік тому

    ਨਵੇਂ ਸਫਰ ਦੀਆ ਮੁਬਾਰਿਕਾ , ਬਹੁਤ ਹੀ ਉਤਸਕੱਤਾ ਨਾਲ ਅਸੀਂ ਤੁਹਾਡੀਆਂ ਵੀਡੀੳ। ਵੇਖਦੇ ਹਾ, ਦੇਖ ਕੇ ਮੱਨ ਖੁਸ ਹੁਦਾ , ਕਿੳ ਕਿ ਨਵੀਂਆਂ ਥਾਂਵਾਂ ਅਸੀਂ ਘਰ ਬੈਠੇ ਹੀ ਦੇਖ ਲੈਂਦੇ ਹਾ,

  • @ManpreetSingh-nv9qs
    @ManpreetSingh-nv9qs Рік тому

    ਧਨਵਾਦ ਤੁਸੀਂ ਸਾਨੂੰ ਘਰ ਬੈਠੇ ਹੀ ਦੁਨੀਆ ਦੀ ਸੈਰ ਕਰਵਾਤੀ

  • @manpreetatwal6270
    @manpreetatwal6270 Рік тому

    Waheguru ji 🙏🏻🙏🏻🙏🏻 love you sidhu mosewala forever 😘😘😘

  • @ranakaler7604
    @ranakaler7604 Рік тому

    ਰਿਪਨ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ, ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਦੁਨੀਆਂ ਦੀ ਜਾਣਕਾਰੀ ਦੇ ਰਹੇ ਹੋ,

  • @ranjeetsinghsingh9248
    @ranjeetsinghsingh9248 Рік тому +1

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @arshsafri6869
    @arshsafri6869 Рік тому +6

    ❤️❤️❤️❤️ dilo salute ❤️ waheguru ji 🙏 hemsha khus rakhe Dona nu 😘. Love u aa ❤️❤️ bhot sara Vera nd bhabi g❤️

  • @kuljitkanda1276
    @kuljitkanda1276 Рік тому

    ਗੱਲਤੀ ਉਸ ਤੋਂ ਮਾਫੀ ਤੁਸੀਂ ਬੋਹਤ ਸੋਹਣਾ ਏਰੀਆ
    ਦਖੋਣ ਦਾ ਭੱਲਾ ਕੰਮ ਕਰਦੇ ਹੋ ਗਰੀਬੀ ਨੂੰ ਘਰੇ ਬੈਠੇ
    ਬਠਾਏ ਥੋਡੇ ਬਲੋਕ ਦੇਖਣ ਨਾਲ ਸਾਰੀ ਦੁਨੀਆਂ ਦੇਖ ਲੈਣੀਆਂ ਥੋਨੂੰ ਪਰਮਾਤਮਾ ਇਸ ਤਰਾਂ ਘਮੋਦੇ ਰੱਖੇ

  • @preetbhamra3374
    @preetbhamra3374 Рік тому +6

    Anand a janda vlog dekh ke 🙏🏻 waheguru ji tandrustiya bakshan 🙏🏻

  • @satgurrao3979
    @satgurrao3979 Рік тому +2

    Are you Best UA-camr in Punjab ...chaki rakho kam nu 22 ji Really nice bro ... waheguru thodi Life ch hamesha sukh rakhe best couple god bless you both

  • @naibsingh2354
    @naibsingh2354 Рік тому +1

    Nice, ਜੈਲਲਿਤਾ ਕੰਵਾਰੀ ਸੀ, ਰਿਪਨ ਵੀਰ

  • @BalwinderSingh-ms1zx
    @BalwinderSingh-ms1zx Рік тому +5

    ਲਵ ਯੂਥ ਭਾਈ ਜੀ 😍

  • @sukhpalsinghpunjabi6293
    @sukhpalsinghpunjabi6293 Рік тому

    ਬਹੁਤ ਵਧੀਆ।
    ਪਾਣੀ ਵਾਲੇ ਜਹਾਜ਼ ਵਿੱਚ ਚਾਰ ਦਿਨਾਂ ਵਿੱਚ ਉਲਟੀਆਂ ਲੱਗ ਜਾਂਦੀਆਂ , ਬਹੁਤ ਔਖਾਂ ਹੁੰਦਾ ਸਫ਼ਰ।
    ਸਾਡੇ ਰਿਸ਼ਤੇਦਾਰ ਪੋਰਟ ਬਲੇਅਰ ਵਿਚ ਹੈ, ਤੁਸੀਂ ਜ਼ਰੂਰ ਮਿਲਣਾ ਵੀਰ ਜੀ।

  • @perteekcheemacraft
    @perteekcheemacraft Рік тому +11

    Very nice 😀☺️ ਬਹੁਤ ਵਧੀਆ ਹੈ vlog 🌺🌺

  • @pardeepsingh3334
    @pardeepsingh3334 Рік тому +5

    Bht sohne vlogs hunde aa tuhade bro…

  • @manjitsinghdhaliwal204
    @manjitsinghdhaliwal204 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਭਾਗ ਘਰ ਬੈਠੇ ਦੇਖ ਰਹੇ ਭਾਰਤ ਮਹਾਨ ਬਹੁਤ ਸੋਹਣਾ

  • @AMRITSINGH-xs1kg
    @AMRITSINGH-xs1kg Рік тому

    ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸਣ

  • @baldevsinghbajwaexbrosingh9970

    ਰਿਪਨ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕੇ ਅੱਜ ਤੋਂ 30/32 ਸਾਲ ਪਹਿਲਾਂ ਕਲਕੱਤੇ ਤੋਂ ਪੋਰਟਬਲੇਅਰ ਦਾ ਕਰਾਇਆ ਬੰਕ ਕਲਾਸ ਦਾ 125/ਰੁਪਏ ਔਰ ਕੈਬਨ ਦਾ 750/ਰੁਪਏ ਸੀ

  • @blacklife3273
    @blacklife3273 Рік тому +3

    ਤੁਸੀ ਦੋਵੇ ਜਾਣੇ ਬੜੇ ਸੋਹਣੇ ਲੱਗਦੇ ਜੇ

  • @harjitkaurvirk2958
    @harjitkaurvirk2958 Рік тому

    ਜਿਉਂਦੇ ਵਸਦੇ ਰਹੋ ਬਾਈ ਜੀ bhut shoniaa videos hundiaa thudiaa because kinna kug lukyea a Sade Punjab cha and India cha. God bless you

  • @ajaibsingh6044
    @ajaibsingh6044 Рік тому

    ਬਹੁਤ ਵਧੀਆ ਵਾਹਿਗੁਰੂ ਜੀ ਤੰਦਰੁਸਤ ਰੱਖਣ।
    ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ

  • @kaurjasbir2758
    @kaurjasbir2758 Рік тому +7

    Hy gorgeous couple you doing great job 👏
    I really appreciate ur hard work 👍 such a beautiful vlog
    Have a safe journey guys
    Lots of blessings for you frm heart ❤️

  • @satvindersingh8009
    @satvindersingh8009 Рік тому +2

    I am watching your vlogs from Jubail industrial city, Dammam, Saudi Arabia have a nice journey for Andaman and nikobar Trip.

  • @Ramandhiman00
    @Ramandhiman00 Рік тому +2

    Veere bhut vadia Mera ta dil krda thoda nal hi chleya kra jithe vi jnde oo love u enna Sara ❤️🥰🥰❤️🥰🥰

  • @sardulsingh2637
    @sardulsingh2637 Рік тому

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @user-ql6vx6oq1m
    @user-ql6vx6oq1m Рік тому +1

    ਜੋ ਤੁਸੀ ਵਿਖਾ ਤਾ ਕਦੇ ਨਾ ਵੇਖਦੇ ਸੱਚੀ ਗੱਲ ਅਸੀਂ ਤਾਂ ਪਿੰਡਾਂ ਵਿਚ ਜੰਮੇ ਤੇ ਇਥੇ ਹੀ ਮਰ ਮੁੱਕ ਜਾਣਾ ਕੰਮ ਕਾਰ ਦੇ ਚੱਕਰ ਚ 🥰

  • @ashoksingh6069
    @ashoksingh6069 Рік тому

    ਵਾਹ ਕਪਲ ਤੇ ਨਾਲ ਦੇ ਸਾਥੀ ਅਸ਼ੋਕ ਵਾਰਵਲ

  • @SukhwinderSingh-wq5ip
    @SukhwinderSingh-wq5ip Рік тому +1

    ਬਹੁਤ ਵਧੀਆ ਬਾਈ ਜੀ ਰੱਬ ਤਰੱਕੀਆਂ ਬਖਸ਼ੇ

  • @user-uc2jn2oe7l
    @user-uc2jn2oe7l Рік тому +2

    ਸਤਿਨਾਮ ਵਾਹਿਗੁਰੂ ਜੀ 🙏🥀

  • @SherSingh-yo9ik
    @SherSingh-yo9ik Рік тому

    ਬਚੇ ਦਾ ਕਹਾਣਾ ਵਾਕਾਇ ਘਰ ਬੈਠੇ ਸਾਰਾ ਸੰਸਾਰ ਘੁਮ ਲੈਨਿਆ👍

  • @varinderkaur8266
    @varinderkaur8266 Рік тому +1

    Waheguru ji ka khalsa waheguru ji ki fahte ji god bless both

  • @kuljitatwal5656
    @kuljitatwal5656 Рік тому

    My husband has done his diploma In plastics from Chennai. He always tells me how beautiful that place is! One day we wana visit there. Thank you for showing us beautiful place💕

  • @kaurramanjotfromitly1410
    @kaurramanjotfromitly1410 Рік тому

    Thanku veer g sanu dikhan layi jo kde asi dekh v nhi skde

  • @laddisharma898
    @laddisharma898 Рік тому

    Y ji ik gal Sidi hamesha dekhya jithe v jnde oo pyar bhut milda sonu bhut bhut tanbaad y ji bhut khussi hundi aa sonu jhd ena pyar milda 🙏🙏🙏🥰🥰

  • @harjitgil66
    @harjitgil66 Рік тому

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ👍🙏🙏

  • @vishavjitsingh8864
    @vishavjitsingh8864 Рік тому

    ਬਹੁਤ ਵਧੀ ਆ ਜੀ ਹੱਸਦੇ ਵੱਸਦੇ ਰਹੋ

  • @harinderbharti4623
    @harinderbharti4623 Рік тому

    Ik gal bahut vdia lgi ki ithy b ladies da kiraya free a,,,free sady Punjab ch b hai par adhar card chyida ,,ik vaar mai bus ch c or mery nal Jo ladies beithi c oh Himachal di c usda kiraya lgeya ,,usda is krky free ni c kioki usdy adhaar card t address Himachal da c,,,par ih Galt lgeya mainu,agar ladies da kiraya free a ta sariya ladies da free hona chyida na k addres nu lak koi ਮੱਤਭੇਦ ਨਈ ਹੋਣਾ ਚਾਹੀਦਾ,,,ਰੱਬ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🙏

  • @summersummer3685
    @summersummer3685 Рік тому +4

    Love ❤ from Amritsar 🙏🙏

  • @parwindersingh2127
    @parwindersingh2127 Рік тому +1

    Bro me army ch e aw meri duty aw ithe andeman nikobar

  • @manjeetmahal1673
    @manjeetmahal1673 Рік тому

    ਤੁਸੀਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਮੈਂ ਹੋਕੇ ਆ ਚੁੱਕਿਆ ਐਥੋਂ same ਜਗਾਹ ਤੇ ਓ

  • @DaljitSingh-hv9wl
    @DaljitSingh-hv9wl Рік тому

    ਚੇਨਈ ਬਹੁਤ ਸੋਹਣਾ ਸ਼ਹਿਰ ਏ

  • @avinderkaur829
    @avinderkaur829 Рік тому

    ਉਹ ਇਨਾਂ ਦਾ ਸਿਆਸੀ ਗੁਰੂ ਤੇ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਸੀ

  • @MohanSingh-zl7cn
    @MohanSingh-zl7cn Рік тому +3

    I love bharat .sat nam shri waheguru .jai shri ram

  • @devkisahu763
    @devkisahu763 Рік тому

    Apne bai sidhu mosse wala ho ta gya

  • @randhawasingh6168
    @randhawasingh6168 Рік тому

    Superb performance but ਸ਼ਰਕਾਰੀ ਕਰੁਜ ਵਿੱਚ ਬਹੁਤ ਘੱਟ ਰੇਟ ਹੈ

  • @paramjeetkaur7142
    @paramjeetkaur7142 Рік тому

    🙏👌mai bhe aapde naal saryia contres deikhde ha
    Bohot accha lagta hai. Thanks mai mumbai rahande ha

  • @r.bdhaliwalpb.56
    @r.bdhaliwalpb.56 Рік тому +2

    Reepan veere jo tavde nal. Jo hemkunt sahib nu gye c. O v aye ane tavde kol andeman .. kal o ture ne punjab to.

  • @kimtilal8447
    @kimtilal8447 Рік тому +1

    Veer ji badde Dina baad tuhada block dekhan da time milya.....
    So good.
    thankfull to u both....& all team...

  • @kaurb9042
    @kaurb9042 Рік тому

    Tuhade subscriber millions ch hone chahide aa eni sohni video hundi aa

  • @manjitkaur9666
    @manjitkaur9666 Рік тому

    ਰਿਪਨ ਤੇ ਖੁਸ਼ੀ ਤੁਸੀਂ ਕਾਲੇ ਪਾਣੀ ਬਹੁਤ ਵਧੀਆ ਲਗਾ

  • @simrankaur9161
    @simrankaur9161 Рік тому +2

    God bless both of you 👍👍👍

  • @ParamjitKaur-de4uc
    @ParamjitKaur-de4uc Рік тому +1

    Very Very Nice Vlog 👍 You both are really Great persons 👍🙏🏻💐. I visited here (Marina Beach) near about 1983. Thanks for showing this place. God bless you with Everything in your Life 💐💐 Paramjit Kaur from NIS Patiala 💐

  • @kamalkhera372
    @kamalkhera372 Рік тому +6

    amazing vlog 😊god bless uu both of uu guys ❤ lovely couple 💕

  • @avneetkaur4382
    @avneetkaur4382 Рік тому +4

    Have a safe journey ! 😇✨️

  • @onthetrekk
    @onthetrekk Рік тому +1

    North sentinel island ਬਾਰੇ ਜਿੰਨਾ ਕ ਪਤਾ ਲੱਗ ਸਕਿਆ , ਉਹਦੇ ਬਾਰੇ ਆਪਣੇ vlog ਚ ਜ਼ਰੂਰ ਗੱਲਬਾਤ ਕਰੀਓ ਬਾਈ ਜੀ।

  • @KrishanSingh-zw7hz
    @KrishanSingh-zw7hz Рік тому

    ਕਰਮਾਂ ਵਾਲੇ ਹੋ ਬੇਟਾ, ਇੰਝ ਲਗਦੈ ਜਿਵੇਂ ਤੁਹਾਡੇ ਨਾਲ ਹੀ ਤੁਰੇ ਫਿਰਦੇ ਹੋਈਏ। ਸਮੁੰਦਰੀ ਸਫ਼ਰ ਤਾਂ ਨਹੀਂ ਦੇਖਣਾ ਨਸੀਬ, ਚਲੋ ਹਵਾਈ ਸਫ਼ਰ ਦਿਖਾ ਦੇਣਾ----+

  • @ASHOKSINGH60700
    @ASHOKSINGH60700 Рік тому

    FAZILKA PB22 weather today good hai

  • @jagjitsangha2231
    @jagjitsangha2231 Рік тому +1

    I’ve thoroughly enjoyed your journey and watching it all the way through and the difficulty you’ve have came cross, well done Xx

  • @yadvindersinghbrar9146
    @yadvindersinghbrar9146 Рік тому

    Veer ji,, finik Mall Kurla Jarur dakio bahut hi Sohna and bahut hi vada mall hay...

  • @gagankaur2691
    @gagankaur2691 Рік тому +3

    Waheguru bless you veer ji nd sister ji 👍🙏🥰

  • @Mangrha_janvi
    @Mangrha_janvi Рік тому

    Veere de piche train vich bachhe di smile bhut vadhia a.

  • @kp_brar
    @kp_brar Рік тому

    ਵੀਰ talk with walk ਵਾਲੇ ਵੀ ਨਾਲ ਗਏ ਸੀ ਬਾਕੀ ਵਡਿਆ ਵਲੋਗ

  • @sushilgarggarg1478
    @sushilgarggarg1478 Рік тому +4

    Enjoy a safe journey....!

  • @apneetkaur5138
    @apneetkaur5138 Рік тому +1

    Waheguru ji tuhnu khush rakhe jii

  • @bipusidhu4432
    @bipusidhu4432 Рік тому

    Very nice Vlog beta ji God bless you putt waheguru ji mehr bnae Rkhn putt

  • @jasbirkaur4008
    @jasbirkaur4008 Рік тому

    Tussy, dono bahut lucky ho bro 😍
    I like it South food idli dosa😋 sambar Vada and all south Sweet's Bengali rasgulla 😋

  • @Jaspreetsingh-dz9nx
    @Jaspreetsingh-dz9nx Рік тому

    Kaintt vlog bai g tadi har series bht kaintt hundi kuj sikhn nu v milda te entrtainmnt v ho janda

  • @5akash874
    @5akash874 Рік тому

    Mein ta ghar bethe hi gumdi hehndi han.STAY BLESSED COUPLE

  • @Guru.ka.Darshan.Shorts
    @Guru.ka.Darshan.Shorts Рік тому +1

    Very nice ji apda vlog vekh ke maza bahut aa reha all the best ji

  • @reshamchahal5838
    @reshamchahal5838 Рік тому

    Waheguru ripn ta Kushi Di umar lambi kra tusi ava e hasda reho y ji

  • @bindersingh5235
    @bindersingh5235 Рік тому

    ਤੁਹਾਡੀ ਹਰ ਇਕ ਵੀਡੀਓ ਬਹੁਤ ਹੀ ਵਧੀਆ ਹੁੰਦੀ ਹੈ ਜੀ ਧੰਨਵਾਦ ਜੀ ਰਿਪਨ ਅਤੇ ਖੁਸ਼ੀ ਜੀ

  • @jasbeerkaur5006
    @jasbeerkaur5006 Рік тому

    ਬੜਾ ਵਧੀਆ ਵਿਡੀਉ। ਆ ਨੰਦ ਆ ਗਿਆ ਵਿਡੀਉ ਵੇਖ ਕੇ

  • @harmeshchand3727
    @harmeshchand3727 Рік тому

    Very nice ji,we are very lucky, because tuhadey Karn asi oh place dekhagey jo Sadi azadi naal Judya hoya hai ji
    May God bless you always ji 🙏

  • @ArshdeepKaur-ji6de
    @ArshdeepKaur-ji6de Рік тому

    Thanks veere ghar bethe hoye south visit krvan lyi🌸🌸❣❣

  • @ManpreetKaur-ju4fg
    @ManpreetKaur-ju4fg Рік тому

    Bhot vdiya vloging krde bro tuci good job 👌👌 waheguru lamiya umr bakshye tuhanu

  • @schoolgam5106
    @schoolgam5106 Рік тому

    Bahut vadhiya veer g. God bless you.

  • @jasvirkaur4902
    @jasvirkaur4902 Рік тому +1

    Waah ji kya baat hai ji nice video👍👍👍👍👍 God bless you🙏🙏🙏🙏🙏🙏🙏

  • @HarpreetSingh-wc1wm
    @HarpreetSingh-wc1wm Рік тому

    Welcome back to Chennai, Marina Beach

  • @sunitagupta6298
    @sunitagupta6298 Рік тому +1

    Sweet, blessed couple
    Enjoy the most 🌹🌹🥰💃💃

  • @simranjeetkaur5378
    @simranjeetkaur5378 Рік тому

    Pahal subscribe kar Raha c par blog nahi dekha kal blog dekh k Manu bahut vadia laga g

  • @visamaster3053
    @visamaster3053 Рік тому

    Bai bohot vadia Cheenai Mai bohat vaar ayea

  • @vinodgogna7846
    @vinodgogna7846 Рік тому +1

    Very nice video as always. If you had gone by ship your journey would have been more exciting but longer.

  • @monikashashi1436
    @monikashashi1436 Рік тому

    Bhut vadia bhaji tuhade vlog bhut vadia hunde ne tusi kini mehnat krde ho..sade layi...har cheez bare dasde ho..thnx

  • @VijayKumar-lp5uh
    @VijayKumar-lp5uh Рік тому +1

    Excellent tour 👍👍👍👍 from dinanagar pb

  • @karamjitpandher9394
    @karamjitpandher9394 Рік тому

    Khusi da nature bahut vadiaa god bless you

  • @GaganDeep-bv2tq
    @GaganDeep-bv2tq Рік тому

    Nice vlog bro waheguru ji tuhnu chardikla cha rekha 🙏🙏