ਕਿਹੋ ਜਿਹੇ ਹਨ ਕਾਲੇ ਪਾਣੀ ਦੇ ਲੋਕ Andaman Nicobar life | Punjabi Travel Couple Ripan Khushi | Port Blair

Поділитися
Вставка
  • Опубліковано 10 жов 2022
  • It was our first day in capital of Andaman (Port Blair). On first day we went to main markeet of Port Blair Aberdeen Bazar. We try to understand this Island, How is people here, what is language, What they eat, How they Live, How is lifestyle of this Island.
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #andaman #andamannicobar #punjabitravelcouple
    #Punjab #RipanKhushi #PunjabiCouple #punjabicouplevlogs
    Lavjot Channel Link:
    / @lavjothsinghadventure...

КОМЕНТАРІ • 523

  • @jagseersingh502
    @jagseersingh502 Рік тому +50

    ਬੱਸ ਸ਼ਬਦ ਨਹੀਂ ਔੜ ਰਹੇ ਰਿਪਨ ਬਾਈ ਤੇਰਾ ਧੰਨਵਾਦ ਕਰਨ ਲਈ, ਸ਼ੁਕਰੀਆ ਮਿਹਰਬਾਨੀ ਸਾਡੇ ਬਜ਼ੁਰਗਾਂ, ਅਜ਼ਾਦੀ ਦੇ ਪਰਵਾਨਿਆਂ ਦੀ ਚਰਨਛੋਹ ਪ੍ਰਾਪਤ ਧਰਤੀ ਦੇ ਦਰਸ਼ਨ ਕਰਵਾਏ, ਪੜਿਆ ਜ਼ਰੂਰ ਸੀ ਪਰ ਅੱਖੀਂ ਦੇਖਿਆ ਅੱਜ, ਬਹੁਤ ਤਮੰਨਾ ਤੇ ਰੀਝਾਂ ਨਾਲ ਦੇਖਦੇ ਹਾਂ ਤੁਹਾਡੇ ਵਿਲੌਗ, ਧੰਨਵਾਦ ਜੀ ਨਵੇਂ ਸਫ਼ਰਾਂ ਤੇ ਲਿਜਾਣ ਲਈ,🙏🙏🙏🙏❤️❤️❤️❤️ ਹਾਂ ਸੱਚ,ਰਿਪਨ ਬਾਈ ਜੀ, ਜਿਊਣੇ ਮੌੜ ਦਾ ਭਰਾ ਕਿਸ਼ਨਾ ਵੀ ਇੱਥੇ ਹੀ ਜ਼ੇਲ ਵਿਚ ਬੰਦ ਸੀ,ਜੇ ਕੋਈ ਉਹਦੇ ਬਾਰੇ ਜਾਣਕਾਰੀ ਹੋਵੇ ਤਾਂ ਜ਼ਰੂਰ ਪਤਾ ਕਰਨਾ,ਜੇਲ ਡਾਇਰੀ ਵਿੱਚ ਸੁਣਿਆ ਹੈ ਕਿ ਬਹੁਤ ਪੁਰਾਣਾ ਰਿਕਾਰਡ ਦਰਜ ਹੈ, ਧੰਨਵਾਦ ਜੀ 🙏

  • @harmindersingh6060
    @harmindersingh6060 Рік тому +30

    ਵਾਹਿਗੁਰੂ ਜੀ 🌹ਧਨ ਧਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆ ਆਪ ਸਭ ਨੂੰ ਲੱਖ-ਲੱਖ ਵਧਾਇਆ ਹੋਣ ਜੀ

  • @pritamsingh5206
    @pritamsingh5206 Рік тому +4

    ਰਿਪਨ ਤੇ ਖੁਸ਼ੀ ਨੂੰ ਇਸ ਖੋਜ ਭਰਪੂਰ ਟੂਰ ਦੀਆਂ ਬਹੁਤ ਬਹੁਤ ਵਧਾਈਆਂ। ਵਡਮੁੱਲੀ ਜਾਣਕਾਰੀ ਮਿਲ ਰਹੀ ਹੈ। ਲਗਾਤਾਰ ਮੈਂ ਤੁਹਾਨੂੰ ਦੇਖ ਰਿਹਾ ਹਾਂ। 76ਸਾਲ ਮੇਰੀ ਉਮਰ ਹੈ। ਪਰ ਮੈਂ ਤੁਹਾਨੂੰ 15ਕੁ ਦਿਨਾਂ ਤੋਂ ਦੇਖ ਰਿਹਾ ਹਾਂ। ਵਧੀਆ ਲੱਗ ਰਿਹਾ ਹੈ।
    ਪ੍ਰੀਤਮ ਸਿੰਘ ਸੇਵਾ ਮੁਕਤ ਬਲਾਕ ਸਿੱਖਿਆ ਅਫਸਰ
    ਪਿੰਡ ਤੇ ਡਾਕਘਰ ਮਹਿਦੂਦਾਂ ਨੇੜੇ ਦੋਰਾਹਾ (ਲੁਧਿਆਣਾ)

  • @paramjitjodhpur8224
    @paramjitjodhpur8224 Рік тому +7

    ਰਿਪਨ ਖੁਸ਼ੀ ਚੜਦੀ ਕਲ੍ਹਾ ਵਿੱਚ ਰਹੋ। ਸਾਡੇ ਜੁਝਾਰੂ ਬਾਬਿਆਂ ਦੀ ਚਰਨ ਛੋਹ ਧਰਤੀ ਦੇ ਦਰਸਨ ਕਰਵਾਉਣ ਲਈ।

  • @sharanjitkaur5210
    @sharanjitkaur5210 Рік тому +7

    ਬਹੁਤ ਹੀ ਵਧੀਆ ਵਲੌਗ ਤਾਂ ਹੁੰਦੇ ਹੀ ਹਨ ਤੁਹਾਡਾ ਗੱਲ ਬਾਤ ਕਰਨ ਦਾ ਤਰੀਕਾ ਵੀ ਬਹੁਤ ਮਿਠਾਸ ਭਰਿਆ ਹੈ ਜੋਂ ਕੇ ਇਨਸਾਨੀਅਤ ਦਾ ਪਹਿਲਾ ਧਰਮ ਹੈ ਇਸ ਲਈ ਬਹੁਤ ਬਹੁਤ ਧੰਨਵਾਦ ਜੀ, ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੋ ਅਬਾਦ ਰਹੋ ਤੰਦਰੁਸਤ ਅਤੇ ਖ਼ੁਸ਼ਹਾਲ ਜੀਵਨ ਮਾਣਦੇ ਰਹੋ।

  • @SherSingh-yo9ik
    @SherSingh-yo9ik Рік тому +6

    ਅਪਣੇ ਅਜਾਦੀ ਦੇ ਪ੍ਰਵਾਨਿਆਂ ਦੀ ਚਰਨ ਛੋਹ ਧਰਤੀ ਦੇ ਦਰਸਣ ਕਰਾਉਣ ਲਈ ਰਿਪਨ ਤੇ ਖੁਸੀ ਦਾ ਤਹਿਦਿਲੋਂ ਧੰਨਵਾਦ 🙏

  • @KrishanSingh-zw7hz
    @KrishanSingh-zw7hz Рік тому +10

    ਬਹੁਤ ਵਧੀਆ ਸ਼ੁਰੂਆਤ ਕੀਤੀ ਅੰਡੇਮਾਨ ਦਿਖਾਓਣ ਦੀ। ਇੱਕ ਵਲੌਗ ਇੱਕਠੇ ਬਣਾਇਓ ਅਮਰੀਕ ਅਤੇ ਮਨਪ੍ਰੀਤ ਜੀ ਨਾਲ, ਓਹਨਾਂ ਨੇ ਵਾਅਦਾ ਕੀਤਾ ਸੀ, ਪੂਰਾ ਕਰਿਓ--ਧੰਨਵਾਦ

  • @gillx1_
    @gillx1_ Рік тому +12

    ਵਾਹਿਗੁਰੂ ਚੜਦੀ ਕਲਾ ਚ 🙏❤️ ਰੱਖੇ ਬਾਬਾ 💕😍

  • @Sk-hw1rt
    @Sk-hw1rt Рік тому +1

    ਸੱਚੀਂ ਬੜੀ ਗੁੱਝੀ ਚਾਹ ਸੀ ਇਸ ਜਗ੍ਹਾ ਦੇ ਦਰਸ਼ਨਾਂ ਦੀ।
    ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਸਦਾ ਤੁਹਾਨੂੰ।

  • @geetabhalla5768
    @geetabhalla5768 Рік тому +4

    Ripan ਵੀਰ ਮੈਨੂੰ ਨਹੀਂ ਸੀ ਪਤਾ ਕਿ ਅੰਡੇਮਾਨ ਨਿਕੋਬਾਰ ਇੰਨੇ develop ਟਾਪੂ ਨੇ, ਮੈਂ ਤਾਂ ਸੋਚਿਆ ਸੀ ਕਿ ਇਹ ਕਿਤੇ ਵੀਰਾਨ ਹੋਣਗੇ 😀😀😀,thanks for sharing 🙏 ਮੈਨੂੰ ਮਾਣ ਹੈ ਆਪਣੇ ਪੰਜਾਬੀ ਹੋਣ ਦਾ, ਸਾਡੇ ਦੇਸ਼ ਦੀ ਅਜ਼ਾਦੀ ਲਈ ਪੰਜਾਬੀਆਂ ਦਾ ਯੋਗਦਾਨ ਵਡਮੁੱਲਾ ਹੈ ❤️

  • @AmarjeetSingh-dm4mj
    @AmarjeetSingh-dm4mj Рік тому +2

    ਬੜੀ ਤਸੱਲੀ ਨਾਲ ਤੁਹਾਡਾ ਵਲੋਗ ਦੇਖਦੇ ਹਾ ਰਿਪਨ ਵੀਰੇ ਜੀ
    ਇੱਕ ਇੱਕ ਸ਼ਬਦ ਇੰਝ ਸੁਣਦੇ ਆ ਤੁਹਾਡਾ ਜਿਵੇ ਕਥਾ ਸੁਣਦੇ ਹੋਈਏ
    ਆਪਾ ਤੇ ਇੱਕ ਡਾਇਰੀ ਲਾਈ ਐ ਜਦ ਤੁਸੀਂ ਕੋਈ ਡੂੰਘੀ ਤੇ ਪੁਰਾਣੇ ਇਤਿਹਾਸ ਨਾਲ ਸੰਬੰਧਿਤ ਜਾਣਕਾਰੀ ਦਿੰਦੇ ਹੋ ਆਪਾ ਨੋਟ ਕਰ ਲੈਂਦੇ ਹਾਂ
    ਧੰਨਵਾਦ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ

  • @sukhdevkhan4430
    @sukhdevkhan4430 Рік тому

    ਹਿਲੋ ਰਿਪਨ ਐਂਡ ਖੁਸ਼ੀ ਬੁਹਤ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰਨ

  • @itssandhu5374
    @itssandhu5374 Рік тому +5

    ਬਹੁਤ ਵਧੀਆ ਵੱਡੇ ਬਾਈ ਵੱਡੀ ਭੈਣ ❤️💜💚💛🧡

  • @ajaibsingh6044
    @ajaibsingh6044 Рік тому +1

    ਬਹੁਤ ਵਧੀਆ 👌 ਮਨ ਖੁਸ਼ ਹੋ ਗਿਆ

  • @HarinderSingh-zb1gn
    @HarinderSingh-zb1gn Рік тому +4

    ਬਹੁਤ ਧਨਵਾਦ ਇਹ ਸਭ ਕੁਝ ਦਿਖਾਉਣ ਵਾਸਤੇ ਜੀ🙏🙏

  • @ranjeetsinghsingh9248
    @ranjeetsinghsingh9248 Рік тому +7

    ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @thependu4649
    @thependu4649 Рік тому +1

    ਬਾਈਂ ਇਥੇ ਰਹਿੰਦੇ ਪੰਜਾਬੀਆ ਤੋਂ ਇਹ ਵੀ ਪੁੱਛੋ ਇਹ ਪੰਜਾਬ ਕਿਉਂ ਨਹੀਂ ਆਉਂਦੇ ਜਾਂ ਕੀ ਇਹਨਾਂ ਦਾ ਜੀਅ ਕਰਦਾ ਪੰਜਾਬ ਆਉਣ ਨੂੰ ਧੰਨਵਾਦ ਜੀ , ਰੱਬ ਤਹਾਨੂੰ ਖੁਸ਼ ਰੱਖੇ। Have a safe journey 👍

  • @GurjitSingh-tb1lm
    @GurjitSingh-tb1lm Рік тому +1

    ਗੁਡ ਵੀਰਾ ਜੀ ਬਲੋਗ ਮੈਨੂੰ ਬਹੁਤ ਪਸੰਦ ਆਇਆ ਆਈਲੈਂਡ

  • @b.s.dhillon7515
    @b.s.dhillon7515 Рік тому +22

    ਜਿਉਂਦੇ ਵੱਸਦੇ ਰਹੋ,ਇਸੇ ਤਰਾਂ ਸਾਨੂੰ ਘਰ ਬੈਠਿਆਂ ਨਵੇਕਲ਼ੀਆਂ ਜਗਾ ਦਿਖਾਉਂਦੇ ਰਹੋ।🎉

  • @itz_sandhu_855
    @itz_sandhu_855 Рік тому +4

    ਬਹੁਤ ਵਧੀਆ ਵੱਡੇ ਭਰਾ ਤੇ ਵੱਡੇ ਭੈਣ ਜੀ 💝💛💝💛💗💛💗💛💝💛💝💝💛

  • @NirmalSingh-ln2po
    @NirmalSingh-ln2po Рік тому

    ਰਿਪਨ ਬੇਟਾ ਜੀ ਆਪ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ

  • @ManpreetSingh-rh8dt
    @ManpreetSingh-rh8dt Рік тому

    ਬਹੁਤ ਵਧੀਆ ਵੀਰ ਸਲੂਟ ਹੈ ਵੀਰ ਤੂਹਾਨੂੰ ਵੀਡੀਓ ਬਹੁਤ ਵਧੀਆ ਹੁੰਦੀਆਂ ਤੁਸੀਂ ਅਗਲਾ ਟੂਰ ਸਾਊਥ ਅਫਰੀਕਾ ਜਾਣਾ

  • @parmjitkaurwaheguruji5292
    @parmjitkaurwaheguruji5292 Рік тому +4

    ਵਾਹਿਗੁਰੂ ਮੇਹਰ ਕਰੇ ਬਹੁਤ ਵਧਿਆ ਵੀਰ ਜੀ🥰

  • @kuldeepsinghkhurmi
    @kuldeepsinghkhurmi Рік тому

    ਵੀਰ ਜੀ ਤੁਸੀਂ ਬਰਨਾਲੇ ਤੋਂ ਮੈਂ ਬਠਿੰਡੇ ਹਾਂ ਵੀਰ ਜੀ ਤੁਹਾਡੇ ਵਲੋਗ ਬਹੁਤ ਵਧੀਆ ਤੇ ਜਾਨਕਾਰੀ ਭਰਭੂਰ ਹੁੰਦੇ ਨੇ ਵਾਹਿਗੁਰੂ ਤੁਹਾਡੀ ਦੋਵਾਂ ਦੀ ਜੋੜੀ ਨੂੰ ਹਮੇਸ਼ਾ ਹਾਸ ਦੀ ਵਸ ਦੀ ਰੱਖੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SukhwinderSingh-wq5ip
    @SukhwinderSingh-wq5ip Рік тому +2

    ਸੋਹਣੀ ਵੀਡੀਓ ਸੋਹਣੀ ਜੋੜੀ, ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ

  • @HarjinderSingh-tg2pg
    @HarjinderSingh-tg2pg Рік тому +8

    ਵੀਰੇ ਸਤ ਸ੍ਰੀ ਅਕਾਲ ਜੀ।
    ਜਿਉਂਦੇ ਵਸਦੇ ਰਹੋ ਵੀਰੇ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਵਕਸੇ ਹਮੇਸ਼ਾ ਚੜਦੀ ਕਲਾ ਚ ਰੱਖੇ

  • @kingpunjabi4742
    @kingpunjabi4742 Рік тому +2

    ਕੇਰਲਾ ਚ ਤੁਸੀਂ ਨੂਰਦੀਨ ਜੀ ਦੇ ਘਰ ਰਹੇ ਸੀ ਉਹਨਾਂ ਨੇ ਤੁਹਾਨੂੰ ਬੀਚ ਦੇ ਕੋਲ ਅਪਣਾ ਘਰ ਦਿੱਤਾ ਸੀ । ਮੇਰਾ ਨਾਮ ਅਮਨ ਬਾਵਾ ਜੀਰਾ

  • @LaambaMjs2480
    @LaambaMjs2480 Рік тому +6

    Beautiful island 🏝️ Excellent coverage

  • @bhaigurbindersinghshahura
    @bhaigurbindersinghshahura Рік тому +1

    God bless you
    ਜਿਉਂਦੇ ਵਸਦੇ ਰਹੋ ਭਾਈ ਸਾਨੂੰ ਪੰਜਾਬ ਬੈਠਿਆਂ ਨੂੰ ਦੇਸ਼ ਵਿਦੇਸ਼ ਵਿਖਾਉਂਦੇ ਉ ਜੀ
    ਧੰਨਵਾਦ ਭਾਈ ਜਾਨ

  • @dhillonjatt7650
    @dhillonjatt7650 Рік тому +1

    ਕਾਲੇ ਪਾਣੀਉ ਮੌੜ ਨੂੰ ਖੱਤ ਕਿਸ਼ਨੇ ਪਾਇਆ ਬਦਲਾ ਲੈ ਲਈ ਜਿਉਣੇਆ ਜੇ ਮਾਂ ਦਾ ਜਾਇਆ। ਕਿਸ਼ਨ ਸਿੰਘ ਨੂੰ ਵੀ ਕਾਲੇ ਪਾਣੀ ਦੀ ਸਜਾ ਹੋਈ ਸੀ ਭਰਾਵੋ। 🙏❣️

  • @deepkhan9112
    @deepkhan9112 Рік тому

    ਬਹੁਤ ਵਧੀਆ ਲੱਗਿਆ ਧੰਨਵਾਦ ਵੀਰ ਜੀ

  • @gillsaab5636
    @gillsaab5636 Рік тому +4

    Waheguru mehar kare
    My favorite couple 💑

  • @parvindersingh7603
    @parvindersingh7603 Рік тому

    ਧੰਨਵਾਦ ਜੀ ਵੀਡੀਓ ਦਿਖਾਉਣ ਲਈ

  • @DevSingh-tm4eq
    @DevSingh-tm4eq Рік тому +4

    @13:13 😆😄😁🤣🤣🤣😜 ਪੰਜਾਬੀ ਬੰਦਾ "ਸਾਹ" ਬਿਨਾ ਤਾਂ ਰਹਿ ਜੂ ਪਰ "ਚਾਹ" ਬਿਨਾ ਨਹੀ ਰਹਿ ਸਕਦਾ । 🤣😂

  • @ManpreetSingh-lz3pk
    @ManpreetSingh-lz3pk Рік тому +1

    Ripan and meri bhabi nu rabba Sadi vi Umar ladi data khush Rehan dome jane ,and family

  • @manpreetatwal6270
    @manpreetatwal6270 Рік тому

    Waheguru ji 🙏🏻🙏🏻🙏🏻 love you sidhu mosewala forever 😘😘😘

  • @funnyvideosever8260
    @funnyvideosever8260 Рік тому

    Thanx bai g sanu eh sab dikhon layi
    Ty eh sari jankari lyii👍👍👍

  • @jeetmaan2038
    @jeetmaan2038 Рік тому +1

    Baut vadia veer ji..baut knowledge mili tuhade vlogs to..thank you for giving information

  • @kulwindersin
    @kulwindersin Рік тому +2

    Waheguru kirpa banaye rakhe tuhade te veer ji

  • @karandeepsingh1721
    @karandeepsingh1721 Рік тому

    Ripan & Khushi ਤੁਹਾਡਾ ਤਹਿ ਦਿਲ ਤੋਂ ਧੰਨਵਾਦ।👌👌👍👍♥️♥️🌹🌹🔥🔥💐💐🙏🙏🙏🙏🙏

  • @user-mw3fh5qs3q
    @user-mw3fh5qs3q Рік тому

    ਚੜ੍ਹਦੀ ਕਲਾ ਰਹੇ ਬੇਟਾ ਜੀ

  • @harjitbhullar7616
    @harjitbhullar7616 Рік тому +2

    Waheguru ji ka khalsa waheguru ji ki fateh god bless you Rk ji

  • @bhagsingh5831
    @bhagsingh5831 Рік тому

    ਬਹੁਤ ਵਧੀਆ ਜੀ

  • @Jasvindervlogs
    @Jasvindervlogs Рік тому +1

    Beautiful sharing 👌👌

  • @jagga3715
    @jagga3715 Рік тому +4

    ਬਾਈ ਜੀ ਬਹੁਤ ਵਧੀਆ ਵੀਰ ਇੱਕ ਕੰਮ ਹੋਰ ਜਿਥੇ ਵੀ ਪੰਜਾਬੀ ਰਹਿੰਦੇ ਆ ਸਿੱਧੂ ਮੂਸੇਆਲੇ ਬਾਰੇ ਜਰੂਰ ਪੁੱਛਿਆ ਕਰੋ ਤਾਂ ਜੋ ਪਤਾ ਲੱਗ ਸਕੇ ਸਿੱਧੂ ਨੂੰ ਕਿਥੋਂ ਤੱਕ ਲੋਕ ਅੱਜ ਵੀ ਯਾਦ ਕਰਦੇ ਆ 🙏🙏🙏

    • @bhikhiwindwale8956
      @bhikhiwindwale8956 Рік тому +1

      ਮੂਸਾ ਮੁਰਦਾਬਾਦ

    • @jagga3715
      @jagga3715 Рік тому

      @@bhikhiwindwale8956 ਤੇਰੀ ਕੀ ਬੁੱਡ ਮਾਰਲੀ ਮੂਸੇ ਨੇ

  • @gagandeep33535
    @gagandeep33535 Рік тому

    Veer ji asi dekhan nhi ja skde tusi sanu ghar bathya nu sb kuj dekha rahe ho thank you so much

  • @Singhraswindergill
    @Singhraswindergill Рік тому

    ਤੁਹਾਡੇ ਸਾਰੇ ਬਲੌਗ ਬਹੁਤ ਵਧੀਆ ਹੁੰਦੇ ਹਨ ਸਾਨੂੰ ਬਹੁਤ ਕੁੱਝ ਦੇਖਣ ਨੂੰ ਮਿਲਦਾ ਹੈ ਤੁਹਾਡਾ ਬਹੁਤ ਧੰਨਵਾਦ

  • @avtardhaliwal2763
    @avtardhaliwal2763 Рік тому

    ਬਹੁਤ ਵਧੀਆ

  • @deepjandoria3545
    @deepjandoria3545 Рік тому +1

    ਮਾਲਕ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ ਦੋਵਾਂ ਨੂੰ ਵੀਰੇ

  • @jasvirkaur4902
    @jasvirkaur4902 Рік тому +1

    Bahut vadia video ji👌👌👌👌👌👌 God bless you🙏🙏🙏🙏🙏 good job👍👍👍👍👍

  • @davindersinghmangrormsmson541
    @davindersinghmangrormsmson541 Рік тому +2

    ਸੱਤ ਸ੍ਰੀ ਅਕਾਲ ਜੀ
    ਬਹੁਤ ਵਧਿਆ ਲੱਗਿਆ ਕਿ ਤੁਸੀਂ ਸਾਨੂੰ ਘਰ ਬੈਠਿਆਂ ਹੀ ਸਾਡੇ ਪੁਰਖਿਆਂ ਦੀਆ ਯਾਦਗਾਰਾਂ ਦਿਖਾ ਰਹੇ ਹੋ।
    Dr. Diwan Singh ji ਕਾਲੇ ਪਾਣੀ ਬਾਰੇ ਸਕੂਲ ਦੇ ਸਿਲੇਬਸ ਵਿੱਚ ਪੜਿਆਂ ਸੀ।
    ਧੰਨਬਾਦ ਸਹਿਤ

  • @parmjeetsingh1314
    @parmjeetsingh1314 Рік тому

    ਬਹੁਤ ਹੀ ਸ਼ਾਨਦਾਰ ਵੀਡੀਓ ਜੀ

  • @dhillonjatt7650
    @dhillonjatt7650 Рік тому

    ਬਹੁਤ ਖੂਬ ਜੀ ।ਜਿਉਦੇ ਵੱਸਦੇ ਰਹੋ ਖੁਸ਼ ਰਹੋ ।

  • @kirandeep3529
    @kirandeep3529 Рік тому

    Bohat sohna veer g place

  • @47203752raju
    @47203752raju Рік тому

    ਬਹੁਤ ਵਧੀਆ ਬਲਾਗ

  • @perteekcheemacraft
    @perteekcheemacraft Рік тому +3

    Very nice 😀 ਬਹੁਤ ਵਧੀਆ ਹੈ

  • @rajinderaujla417
    @rajinderaujla417 Рік тому

    As usual bhut khoob

  • @kulwinder6245
    @kulwinder6245 Рік тому

    ਸਤਿ ਸ੍ਰੀ ਅਕਾਲ ਜੀ 🙏🙏🙏 ਬਹੁਤ ਬਹੁਤ ਧੰਨਵਾਦ ਜੀ । god bless you👍👍❤

  • @amandeepkaur-cf5lg
    @amandeepkaur-cf5lg Рік тому

    ਵਾਹਿਗੁਰੂ ਜੀ always bless u both vera

  • @happytohania468
    @happytohania468 Рік тому

    Bahut vadya blog hude aa veer mai hun roj dekhda tuhade blog

  • @Sk-hw1rt
    @Sk-hw1rt Рік тому

    ਧੰਨ ਸਨ ਡਾ.ਦੀਵਾਨ ਸਿੰਘ ਕਾਲੇਪਾਣੀ

  • @sukhpreetsukhpreet6395
    @sukhpreetsukhpreet6395 Рік тому

    Bahut vdiye j

  • @JasvinderSingh-ww1sv
    @JasvinderSingh-ww1sv Рік тому

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰਖੇਂ ਜੀ

  • @amansifat503
    @amansifat503 Рік тому

    Dilo Dhanwad Ripan Bai ji
    Sade Soorme Sade Gadri Babe jithe Rahe os Jagah Da ik darshan krvaun lyi

  • @vinodgogna7846
    @vinodgogna7846 Рік тому

    Very nice video as always. I enjoyed watching it.

  • @sandeepkaleka7511
    @sandeepkaleka7511 Рік тому +2

    Bhut vadia dikhaea g bolde e bhut sone lagde o dove

  • @aajupreet786
    @aajupreet786 Рік тому

    Sat Shri Akaal veer ji & bhabhi ji..
    Very nice vlog..
    Good bless you

  • @Aman-os4nb
    @Aman-os4nb Рік тому

    Bhut vadiya veer ji vlog lagda tuhada

  • @sarabjitsingh1561
    @sarabjitsingh1561 Рік тому

    bhot sone video

  • @jassrandhawa6068
    @jassrandhawa6068 Рік тому

    ਬਹੁਤ ਹੀ ਖ਼ੂਬਸੂਰਤ ਬਾਈ👌❤️❤️

  • @amandeepkaur3450
    @amandeepkaur3450 Рік тому

    Thanks bro tuse eni vdia jga dekh rhe o

  • @MannatandAshmeet0911
    @MannatandAshmeet0911 Рік тому +2

    Waheguru ji mehar karn tuhadi jodi te 🙏🙏🥰😇

  • @pawanjotsingh796
    @pawanjotsingh796 Рік тому

    Vry nice 👍 vlog veee thank u ena Vadia places dkhon lae 💕

  • @RakeshKumar-us7gs
    @RakeshKumar-us7gs Рік тому

    V very Ripan Khushi v good 👍🏿👍🏿👍🏿 nice videos 👌👌👌🙏

  • @tariqumerpunjabi6351
    @tariqumerpunjabi6351 Рік тому +1

    ਸਾਡੇ ਸਹਿਰ ਵਿਚ ਵੀ ਆਓ ਜੀ ਮਲੇਰਕੋਟਲਾ ਪੰਜਾਬ ਇਹ ਸਹਿਰ ਵਿਚ 1947 ਦੀਆ ਯਾਦਾਂ ਹਨ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਮੌਕੇ ਤੇ ਸਾਡੇ ਨਬਾਬ ਸ਼ੇਰ ਮੁਹੱਮਦ ਨੇ ਹਾ ਦਾ ਨਾਹਰਾ ਮਾਰਿਆ ਸੀ ਉਨ੍ਹਾਂ ਦਾ ਮਜਾਰ ਵੀ ਹੈ ਭਾਜੀ ਹੋਰ ਵੀ ਬਹੁਤ ਕੁਝ ਹੈ •••••

  • @manpreetmanpreet3
    @manpreetmanpreet3 Рік тому

    ਨਵੇ ਨਵੇ ਵਲੋਗ ਦੇਖਣ ਦਾ ਬੜਾ ਨਜਾਰਾ ਆਉਦਾ ਬਹੁਤ ਧੰਨ ਵਾਦ ਬਾਈ ਜੀ ਮੈ ਮਲੇਸੀਆ ਤੋ

  • @harminderkaur323
    @harminderkaur323 Рік тому

    So beautiful God bless you

  • @sukhmaansaab1963
    @sukhmaansaab1963 Рік тому

    Bhut vadia video ji

  • @dharmindersekhon9680
    @dharmindersekhon9680 Рік тому

    ਬਹੁਤ ਕੁੱਝ ਦਿਖਾ ਰਹੇ ਹੋ ਬਾਈ ਰਿਪਨ ਜੀ ਤੇ ਖੁਸ਼ੀ ਵਾਹਿਗੁਰੂ ਤੂਹਾਨੂੰ ਹਮੇਛਾ ਚੜ੍ਹਦੀ ਕਲਾ ਵਿਚ ਰਖੇ

  • @travelfoodwithgk9265
    @travelfoodwithgk9265 Рік тому +1

    Bahut badhiya Indo Nicobar blog

  • @harmeetkaur1158
    @harmeetkaur1158 Рік тому

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਚ ਰੱਖਣ🙏🤗

  • @preetbrar7226
    @preetbrar7226 Рік тому

    My favourite couple jeonde vasde rahho bro vaheguru Mehar karn

  • @dhillonsaab7759
    @dhillonsaab7759 Рік тому

    Good information brother.thank u

  • @amandeeprandhawa3033
    @amandeeprandhawa3033 Рік тому

    Ghaint video

  • @AmandeepKaur-kl6vr
    @AmandeepKaur-kl6vr Рік тому

    Very nice.thank you

  • @jassajimal3393
    @jassajimal3393 Рік тому

    NYC blog veer ji

  • @sukhrajbhikhan7427
    @sukhrajbhikhan7427 Рік тому

    kaimz a ji kaimz a wah !

  • @charanjitsingh1662
    @charanjitsingh1662 Рік тому

    Waheguru mehar kre bai tuhade te

  • @amarbal9627
    @amarbal9627 Рік тому

    ਬਹੁਤ ਵਧੀਆ ਜੀ।ਭੈਣ ਜੀ ਤੇ ਵੀਰ ਜੀ ਸਤਿ ਸ੍ਰੀ ਅਕਾਲ ਜੀ

  • @jugrajsingh7144
    @jugrajsingh7144 Рік тому +1

    Ik punjabi jadon panchhiyaan di traan jeodaa apni jindagi fer es traan de nazaare enjoy krda ..duniya jaroor ghumni chaahidi ...very good and infarmative video ji👍👍

  • @simarjeetkaur6066
    @simarjeetkaur6066 Рік тому

    God bless you very nice blog

  • @GurdeepSingh-rm6xl
    @GurdeepSingh-rm6xl Рік тому

    In 1970 I have been there for one year during my service in the navy. Very many thanks for renewing the memory.

  • @user-uc2jn2oe7l
    @user-uc2jn2oe7l Рік тому +2

    ਵਾਹਿਗੁਰੂ ਜੀ 🙏🥀

  • @balwantsinghsingh3650
    @balwantsinghsingh3650 Рік тому

    Kay baat ha,👌✔️

  • @tvfjm
    @tvfjm Рік тому

    Great report👍

  • @salinderkaur8341
    @salinderkaur8341 Рік тому

    Very nice god bless

  • @amishabhagat9717
    @amishabhagat9717 Рік тому

    Very very nice god bless you

  • @1234Punjab
    @1234Punjab Рік тому

    Nice video and useful information guys

  • @ParminderSingh-fy4rz
    @ParminderSingh-fy4rz Рік тому +1

    god bless you ripan Khushi 🙏🙏 meri all family tuhade vlog dekhdi aa 👍

  • @butasinghpunia4648
    @butasinghpunia4648 Рік тому

    Dhanyavaad veer gg 🙏🙏🙏🙏 blog vekhon da God 🙏🙏 bless you gg