ਪੂਰੇ ਦਿਨ ਵਿੱਚ ਇੱਕ ਸਮਾਂ ਐਸਾ ਵੀ ਜਦੋਂ ਹੁੰਦਾ ਹੈ ਕੀਰਤਨ ਬੰਦ | Bhai Sahib Singh Canada Wale

Поділитися
Вставка
  • Опубліковано 12 тра 2024
  • ਸਾਧਸੰਗਤ ਜੀ ਇਸ ਚੈਨਲ ਦੇ ਜਰੀਏ ਅਸੀਂ ਸਿੱਖ ਇਤਿਹਾਸ ਅਤੇ ਗੁਰਮਤਿ ਸਬੰਧੀ ਪ੍ਰਸ਼ਨਾਂ ਦੇ ਉੱਤਰ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਸਾਂਝੇ ਕਰਨ ਦੀ ਕੋਸ਼ਿਸ ਕਰਾਂਗੇ । ਸਾਨੂੰ ਸਬਸਕ੍ਰਾਈਬ ਕਰੋ ਅਤੇ ਸਿੱਖ ਧਰਮ ਦੀ ਸੂਝ ਨੂੰ ਗਹਿਰਾਈ ਨਾਲ ਸਮਝੋ।
    Sadhsangat Ji, this channel will be dedicated to providing a brief glimpse of moments in Sikh History and answering questions related to Sikh. Please subscribe to learn more about your history.
    #sridarbarsahib #kirtanband #sikhism #wahegurujaap #wahegurusimrankatha #sikhreligion #sikh #sikhi #sikhismvideo #gurugobindsinghji #gurbanireels #satnamwaheguru #panjpyare #amritsanchar #anandpursahib #kesgarhsahib

КОМЕНТАРІ • 11

  • @sikhpanth96
    @sikhpanth96 Місяць тому

    ਵਾਹ ਜੀ ਵਾਹ ਧੰਨ ਵਹਿਗੁਰੂ ਸਾਹਿਬ ਜੀ

  • @sikhpanth96
    @sikhpanth96 Місяць тому

    ❤❤❤❤❤❤❤❤❤❤❤❤❤❤❤

  • @gurmeetsidhu5467
    @gurmeetsidhu5467 Місяць тому +1

    ਵਾਹਿਗੁਰੂ ਜੀ 🙏🏻🙏🏻

  • @gurvinderpannu4396
    @gurvinderpannu4396 Місяць тому +1

    Waheguru ji 🙏 ❤

  • @RavinderKaur-hn9dt
    @RavinderKaur-hn9dt Місяць тому

    Waheguru ji ka khalsa Waheguru ji ki fateh

  • @angrejsingh-ei7sw
    @angrejsingh-ei7sw Місяць тому

    Waheguru ji 🙏

  • @user-nt8bq5hx8t
    @user-nt8bq5hx8t Місяць тому

    Waheguru Ji

  • @user-wu7sg2sq8c
    @user-wu7sg2sq8c Місяць тому

    🙏🙏🙏🙏🙏🙏🙏

  • @manjotkaur1036
    @manjotkaur1036 Місяць тому

    ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮੇਰਾ ਨਾਮ ਮਨਜੋਤ ਕੌਰ ਗੁਰਸਿੱਖ ਹੈ ਮੇਰਾ ਪਿੰਡ ਕੱਟੂ ਜ਼ਿਲ੍ਹਾ ਬਰਨਾਲਾ ਮੇਰਾ ਸਵਾਲ ਜਦੋਂ ਅਸੀਂ ਗੁਰੂਦੁਆਰੇ ਅਉਣਿਆ ਨਾ ਜੀ ਗੁਰੂ ਗ੍ਰੰਥ ਸਾਹਿਬ ਜੀ ਹੱਥ ਜੋੜ ਕੇ ਮੱਥਾ ਟੇਕ ਦੇ ਆ ਨਾਂ ਜੀ ਹੱਥ ਜੋੜ ਦਾ ਅੰਤਰੀਵ ਭਾਵ ਅਰਥ ਜੋ ਸਾਡੀ ਰਹਿਤ ਮਰਿਆਦਾ ਵਿੱਚ ਹੈ

    • @HistorybyBhaiSahibSingh
      @HistorybyBhaiSahibSingh  Місяць тому +1

      ਜੀ ਆਪ ਜੀ ਦਾ ਸਵਾਲ ਸਮਝ ਨਹੀਂ ਆਇਆ.

  • @KulwinderSingh-pt5qp
    @KulwinderSingh-pt5qp Місяць тому

    Waheguru ji 🙏