ਕਿਸਾਨ ਅੰਦੋਲਨ ਸਾਹਮਣੇ ਵੱਡੇ ਸਵਾਲ ਤੇ ਚੁਣੌਤੀਆਂ! ਸਿਆਣਪ ਤੇ ਜੁਅਰਤ ਨਾਲ ਨਵੇਂ ਫੈਸਲੇ ਲੈਣ ਦੀ ਲੋੜ || ਅਜਮੇਰ ਸਿੰਘ

Поділитися
Вставка
  • Опубліковано 17 лис 2024

КОМЕНТАРІ • 93

  • @PardesiPunjab
    @PardesiPunjab 8 місяців тому +15

    ਸਿੱਖੋ ਇੱਕ ਗੱਲ ਦਿਮਾਗ ਚ ਚੰਗੀ ਤਰ੍ਹਾਂ ਬਿਠਾ ਲਵੋ, ਕਿ ਭਾਰਤ ਦਾ ਕਾਨੂੰਨ ਹਮੇਸ਼ਾ ਤੋਂ ਸਿੱਖਾਂ ਲਈ ਹੋਰ ਰਿਹਾ। ਜੇ ਤੁਸੀਂ ਕੋਈ ਪਰਚਾ ਕਰਵਾ ਕੇ ਤੁਸੀਂ ਕੋਈ ਇਨਸਾਫ ਦੀ ਉਮੀਦ ਰੱਖਦੇ ਹੋਂ, ਤਾਂ ਇਹ ਤੁਹਾਡੀ ਬੇਵਕੂਫ਼ੀ ਹੈ।

  • @user-og4in5yx2i
    @user-og4in5yx2i 8 місяців тому

    ਇੱਕੋ ਇੱਕ ਹੱਲ ਹੈ ਕਿ ਸਿੱਖੀ ਸਿਧਾਂਤਾ ਅਨੁਸਾਰ ਲੜਾਈ ਹੋਵੇ

  • @Surinder-j8c
    @Surinder-j8c 8 місяців тому +4

    ਸਰਦਾਰ ਅਜਮੇਰ ਸਿੰਘ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ, ਪੰਜਾਬ ਦੇ ਦੁਸ਼ਮਣ ਚ ਬਹੁਤ ਹੰਕਾਰ, ਘਿਨਾਉਣੀ ਹਰਕਤ ਬਹੁਤ ਪ੍ਰਚੰਡ ਰੂਪ ਧਾਰ ਗਈ ,ਪੰਜਾਬ ਦੇ ਲੋਕਾਂ ਨੂੰ ਸਿੱਖ ਸਿਧਾਂਤਾਂ ਦੀ ਤਰਜ਼ ਤੇ ਸੰਘਰਸ਼ ਤੇ ਲੀਡਰਸ਼ਿਪ ਦੀ ਲੋੜ

  • @gurpreetmallhi5840
    @gurpreetmallhi5840 8 місяців тому +8

    ਬਿਲਕੁਲ ਸੱਚੀਆਂ ਤੇ ਖਰੀਆਂ

  • @HarpreetSingh-np1xg
    @HarpreetSingh-np1xg 8 місяців тому

    ਬਿਲਕੁਲ ਸਹੀ ਕਿਹਾ ਵਾਹਿਗੁਰੂ ਜੀ 🙏

  • @bobysekhonbobysekhon9162
    @bobysekhonbobysekhon9162 8 місяців тому +7

    ਸਾਡਾ ਰੌਸ਼ਨ ਦਿਮਾਗ ਬਾਪੂ ਆ ਸਰਦਾਰ ਅਜਮੇਰ ਸਿੰਘ ।

  • @singhrita8048
    @singhrita8048 8 місяців тому +5

    ਅਖੀਰ ਦੇ ਵਿੱਚ ਬਹੁਤ ਜਰੂਰੀ ਸੁਨੇਹਾ ਦਿੱਤਾ ਪੰਜਾਬ ਨੂੰ ਸਹੀ ਮਹਿਣੇ ਚ ਜਿੰਦਾ ਰਖੱਣ ਵਾਸਤੇ । ਜੇ ਅਸੀਂ ਕਹਿੰਦੇ ਹਾਂ ਕਿ “ਪੰਜਾਬ ਜੀੰਦਾ ਗੂਰਾਂ ਦੇ ਨਾਂ ਤੇ । ਫਤਹਿ ।

  • @PardesiPunjab
    @PardesiPunjab 8 місяців тому +2

    ਇੱਕ ਗੱਲ ਤਾਂ ਸਾਫ ਹੈ ਕੇ ਜੋ ਭਾਣਾ ਵਾਪਰ ਰਿਹਾ ਉਹ ਸਬਰ ਦੀ ਲੜਾਈ ਨਾਲ ਤਾਂ ਨਹੀਂ ਜਿੱਤਿਆ ਜਾਣਾ। ਇਹ ਸਬਰ ਸਾਨੂੰ ਪੰਜਵੇਂ ਪਾਤਸ਼ਾਹ ਨੇ ਕਰ ਕੇ ਦਿਖਾਇਆ ਤੇ ਉਸਦੇ ਨਤੀਜੇ ਦੇ ਸਿੱਟੇ ਵਜੋਂ ਛੇਵੇਂ ਪਾਤਸ਼ਾਹ ਨੇਂ ਸਾਨੂੰ ਸੇਧ ਦਿੱਤੀ ਤੇ ਨਵਾਂ ਰਾਹ ਦਿਖਾਇਆ। ਜਿਹੜੇ ਇਹ ਆਖਦੇ ਨੇਂ ਕੇ ਅਸੀਂ ਕੁਝ ਕਰਨਾ ਤਾਂ ਚਾਹੁੰਦੇ ਹਾਂ ਪਰ ਸਮਝ ਨੀ ਆਉਂਦੀ ਕੀ ਕਰੀਏ? ਤੇ ਸਾਨੂੰ ਸਾਡਾ ਇਤਿਹਾਸ ਦੱਸਦਾ ਕੇ ਅਸੀਂ ਕੀ ਕਰਨਾ।

  • @jaskaranjattana1258
    @jaskaranjattana1258 8 місяців тому +1

    ਬਾਪੂ ਜੀ
    ਬਹੁਤ ਵਧੀਆ ਸੇਧ ਦਿੰਦੇ ਹੋ ਤੁਸੀਂ
    ਪ੍ਰਮਾਤਮਾ ਆਪ ਜੀ ਨੂੰ ਚੰਗੀ ਸਿਹਤ ਬਕਸ਼ੇ
    ਸਾਡਾ ਸਭ ਤੋ ਵੱਡਾ ਔਗੁਣ ਕਿ ਅਸੀ ਚੰਗਾ ਸੁਣਦੇ ਨੀ
    ਬੱਸ ਫੂਕ ਛੱਕ ਕੇ ਫੁਕਰੇ ਬਣ ਜਾਨੇ ਆ
    Politics of Moral Responsibility
    ਤੁਸੀਂ ਆਪਣੀ ਗੱਲ ਵਿੱਚ ਕਿਹਾ ਸੀ ਕਿਤੇ ਜੋ ਮੈਂ ਆਪਣੇ ਪੱਲੇ ਬੰਨੀ ਆ
    ਤੁਸੀਂ ਇਸੇ ਪ੍ਰਕਾਰ ਸਾਨੂੰ ਆਪਣੇ ਚੰਗੇ ਵਿਚਾਰ ਸਾਨੂੰ ਦਿੰਦੇ ਰਹੋ
    ਰੱਬ ਰਾਖਾ 🙏

  • @SohanSingh-ps3ir
    @SohanSingh-ps3ir 8 місяців тому

    ਬਿਲਕੁਲ ਸਹੀ ਬੋਲਿਆ ਤਸਾ ਨੇ

  • @jugdeva8045
    @jugdeva8045 8 місяців тому

    ਕੀ ਕਰੀਏ? ਪੰਜਾਬ ਉਨ੍ਹਾਂ ਹੀ ਪੈਦਾ ਕਰੇ ਜਿੰਨੇ ਦੀ ਲੋੜ ਹੈ। Nri ਆਪਣੀਆਂ ਜ਼ਮੀਨਾਂ ਖ਼ਾਲੀ ਰੱਖਣ। ਪਿੰਡਾਂ ਵਿੱਚ ਖ਼ਾਲਸਾ ਪੰਚਾਇਤਾਂ ਤੇ ਖ਼ਾਲਸਾ ਪੁਲੀਸ ਬਣੇ।

  • @financeinpunjabi04
    @financeinpunjabi04 8 місяців тому

    ਬਹੁਤ ਵਧੀਆ ਅਤੇ ਲੰਮੀ ਸੋਚ ਹੈ ਜੀ ਤੁਹਾਡੀ , ਤੁਹਾਡੇ ਜਿਹੇ ਲੋਕਾਂ ਦੀ ਬਹੁਤ ਜ਼ਰੂਰਤ ਹੈ ਜੀ

  • @SukhdevSingh-qe5iv
    @SukhdevSingh-qe5iv 8 місяців тому +5

    ਸ਼ੁਬਕਰਮਨ ਨੂੰ ਦਿਲ ਦੀ ਗਹਿਰਾਈ ਤੋਂ ਸਿਜਦਾ

  • @parmindersingh-vb9on
    @parmindersingh-vb9on 8 місяців тому +2

    ਕਿਸਾਨ ਆਗੂ ਬਾਰ ਬਾਰ ਪੰਜਾਬ ਦੇ ਸਿੱਖਾਂ ਨੂੰ ਸਿਰਫ਼ ਕਿਸਾਨ ਕਹਿ ਕੇ identify ਕਰ ਰਹੇ, ਦੂਜੇ ਪਾਸੇ ਦੀ ਪੁਲਿਸ ਤੇ ਫ਼ੌਜ ਵਾਲਿਆਂ ਨੂੰ ਬਾਰ ਬਾਰ ਇਹ ਕਹਿਣਾ ਕਿ ਉਹ ਵੀ ਸਾਡੇ ਕਿਸਾਨ ਦੇ ਪੁੱਤ ਨੇ, ਇਹ ਸੱਚ ਨੂੰ ਵੇਖਣ ਦੀ ਹਿੰਮਤ ਨਹੀਂ ਕਰ ਰਹੇ, ਸਾਰੇ ਦੇਸ਼ ਤੋਂ ਆਪਣੇ ਲਈ ਸਪੋਰਟ ਦੀ ਆਸ ਕਰਨੀ ਕਿਸਾਨ ਆਗੂਆਂ ਦੀ ਬਹੁਤ ਵੱਡੀ ਗਲਤੀ ਹੈ

  • @rajbirkaur9037
    @rajbirkaur9037 8 місяців тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @fatehghuman2253
    @fatehghuman2253 8 місяців тому +8

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @PardesiPunjab
    @PardesiPunjab 8 місяців тому +9

    ਬਾਪੂ ਜੀ , ਕਈ ਵਾਰ ਮੈਂ ਇੱਕ ਗੱਲ ਤੇ ਸ਼ਸ਼ੋਪੰਜ ਵਿੱਚ ਪੈ ਜਾਂਦਾ ਹਾਂ। ਕਿ ਸਾਨੂੰ ਸਭ ਨੂੰ ਪਤਾ ਹੈ ਕੇ ਇੰਡੀਅਨ ਸਟੇਟ ਭਾਰਤ ਵਿੱਚ ਹਰ ਥਾਂ ਤੇ ਕਾਬਿਜ਼ ਹੈ। ਸਾਨੂੰ ਇਹ ਵੀ ਪਤਾ ਕਿ ਵੋਟਾਂ ਵਾਲੀਆਂ EV ਮਸ਼ੀਨਾਂ ਚ ਵੀ ਘਪਲੇ ਹੁੰਦੇ। ਜੇ ਮਸ਼ੀਨਾਂ ਚ ਘਪਲੇ ਹੁੰਦੇ ਨੇਂ ਤਾਂ ਵੋਟਾਂ ਲਈ bjp ਦੇ ਉਮੀਦਵਾਰਾਂ ਦਾ ਬਾਈਕਾਟ ਕਰਨ ਦਾ ਕੀ ਫਾਇਦਾ?
    ਮੇਰੇ ਕਹਿਣ ਦਾ ਭਾਵ, ਕਿ ਜਦੋਂ ਭਾਰਤ ਵਿੱਚ ਲੋਕਤੰਤਰ ਤਾਂ ਰਿਹਾ ਹੀ ਨਹੀਂ, ਫੇਰ ਵੋਟਾਂ ਵਾਲੀ ਗੱਲ ਕਰਨ ਦੀ ਕੋਈ ਤੁਕ ਨਹੀਂ ਬਣਦੀ। ਬਸ ਇਸ ਗੱਲ ਵੱਲ ਧਿਆਨ ਕੇਂਦਰਤ ਹੋਣਾ ਚਾਹੀਦਾ ਕਿ ਭਾਰਤ ਤੋਂ ਪੰਜਾਬ ਨੂੰ ਅਜ਼ਾਦ ਕਰਵਾਉਣਾ। ਜੇ ਪੰਜਾਬ ਚ BJP ਨਾਂ ਜਿੱਤੂ ਤਾਂ ਹੋਰ ਪਾਰਟੀਆਂ ਨੇਂ ਵੀ ਤਾਂ ਦਿੱਲੀ ਦੇ ਇਸ਼ਾਰੇ ਤੇ ਹੀ ਤਾਂ ਚਲਣਾ।
    ਸੋ ਤਾਂ ਕਰ ਕੇ ਮੈਨੂੰ ਲਗਦਾ ਇਹ ਵੋਟਾਂ ਵਾਲੀ ਗੱਲ ਨੂੰ ਛੱਡ ਕੇ ਲੋਕਾਂ ਨੂੰ ਬੱਸ ਇਹੀ ਪ੍ਰੇਰਿਆ ਜਾਵੇ ਕਿ ਕਿਸੇ ਪਾਰਟੀ ਤੋਂ ਕੋਈ ਉਮੀਦ ਨਾਂ ਰੱਖੋ। ਬੱਸ ਇੱਕੋ ਹੱਲ ਹੈ। ਜਾਂ ਪੰਜਾਬ ਨੂੰ ਆਜ਼ਾਦੀ, ਜਾਂ ਵੱਧ ਅਧਿਕਾਰ।

    • @balwindersinghsingh8197
      @balwindersinghsingh8197 8 місяців тому

      Brother gaal tan theek hai, per sanu har ik front te strong hona Peña. For time being Jo v choti moti power Sikha nu milde hai lai Lani chaide hai koi v pirh khali ne chadna cahida. Saab nu kathe ho k chalna cahida, Sikh vidwana parcharka, political bandeya nu kathe ho k kaam karna Peña tan jo loar Pan te ik duje de support kiti jawe. Per halat bohat marye nai j koi Banda Sikh sovereignty de gaal karda tan virod Saab ton pehlan apne paga valye karn lag jande. Bhai Amritpal Deep Sidhu de example Sade samneye hai…

    • @GurmeetKaur-xt4wp
      @GurmeetKaur-xt4wp 8 місяців тому

      Right ji 🙏

    • @Amsidhu_-kingn1
      @Amsidhu_-kingn1 8 місяців тому

      ਸਾਡਾ ਘਾਣ ਸਿਆਸਤ ਚ ਗਿਰਾਵਟ ਆਉਣ ਕਰਕੇ ਬਹੁਤਾ ਹੋਇਆ, ਸੋ ਇਸ ਦਾ ਸਹੀ ਮੁਲਾਂਕਣ ਕਰਨਾ ਚਾਹੀਦਾ ਵੀਰ ਜੀ ❤

  • @vishavjeet1090
    @vishavjeet1090 8 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @singhrita8048
    @singhrita8048 8 місяців тому +5

    ਵਾਹਿਗੁਰੂ ਜੀ ਕਾ ਖਾਲਸਾ,
    ਵਾਹਿਗੁਰੂ ਜੀ ਕੀ ਫਤਹਿ।
    ਵੀਰ ਜੀ, ਮੋਜੂਦਾ ਹਾਲਾਤਾਂ ਵਿੱਚ ਤੁਹਾਡੇ ਵਿਚਾਰਾਂ ਦੀ ਬਹੁਤ ਲੋੜ ਸੀ ।
    ਯੋਰੂਪ ਤੋਂ ਹਾਜਰੀ ਭਰ ਰਹੇ ਹਾਂ ।
    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।

  • @AvtarA-xh1wd
    @AvtarA-xh1wd 8 місяців тому +3

    ਏਸ ਦੇਸ ਦਾ ਸੱਚ ਖਤਰਨਾਕ ਹੈ

  • @gurmeetkaurbrar
    @gurmeetkaurbrar 8 місяців тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @fatehghuman2253
    @fatehghuman2253 8 місяців тому +4

    ਬਿਲਕੁਲ ਠੀਕ

  • @thenewone1254
    @thenewone1254 8 місяців тому +3

    ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਤੁਸੀ ਅਜਮੇਰ ਸਿੰਘ ਜੀ

  • @sukhveerdhaliwal1168
    @sukhveerdhaliwal1168 8 місяців тому +6

    ਬਾਬਾ ਜੀ ਬਹੁਤ ਵਧੀਆ ਸਿਖ ਇਤਿਹਾਸਕਾਰ ਹਨ

  • @harinderpreethani8147
    @harinderpreethani8147 8 місяців тому

    Waheguru ji ka Khalsa waheguru ji ke Fateh 🙏🙏🙏

  • @deepkindola8233
    @deepkindola8233 8 місяців тому +1

    ਨੌਜਵਾਨ ਦੀ ਮੌਤ ਦੁੱਖਦਾਈ ਇਕ ਘਟਨਾ ਅਤੇ ਉਸ ਮੌਤ ਦਾ ਜੋਂ ਦੁੱਖ ਉਸ ਪਰਵਾਰ ਨੂੰ ਬਰਦਾਸ਼ਤ ਕਰਨਾ ਪੈਣਾ ਹੈ। ਮਨੁੱਖੀ ਜ਼ਿੰਦਗੀ ਕੋਈ ਕੀਮਤ ਨਹੀਂ ਹੁੰਦੀ? ਕੀ ਕਸਮ ਖਾਦੀ ਹੋਈ ਹੈ ਪਹਿਲੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਸਿੱਖਣਾ ਜਾਂ ਨੌਜਵਾਨੀ ਨੂੰ ਸਿੱਖਣ ਦੇਣਾ ਹੈ। ਸਿੱਖ ਅਰਦਾਸ ਕਰਦੇ ਸਮੇਂ ਆਕਾਲ ਪੁਰਖ ਤੋਂ ਵਿਵੇਕ ਦਾਨ ਮੰਗਦੇ ਹਨ। ਵਿਵੇਕ ਅਥਵਾ ਬੁੱਧੀ ਹਾਸਿਲ ਕਰਨ ਲਈ ਯਤਨ ਕਰਨਾ ਪੈਂਦਾ ਹੈ ਮੂੰਹ ਜਵਾਨੀ ਬਗੈਰ ਅਮਲ ਤੋਂ ਵਿਵੇਕ ਪ੍ਰਾਪਤ ਨਹੀਂ ਹੁੰਦਾ ਹੈ। ਜਦੋਂ ਸਪਸ਼ਟ ਹੈ ਕਿ ਹਕੂਮਤ ਜਾਲਿਮ ਹੈ ਅਤੇ ਫਿਰ ਸੋਚ ਵਿਚਾਰ ਕਰਨੀ ਬਣਦੀ ਹੈ ਕਿ ਕਿਵੇਂ ਅਕਲ ਨਾਲ ਹਕੂਮਤ ਦੇ ਰਵਈਏ ਨੂੰ ਜਗ ਜ਼ਾਹਰ ਕਰਨਾ ਹੈ। ਇਸ ਦੇ ਨਾਲ ਹੋਰ ਵੀ ਜਰੂਰੀ ਹੋ ਜਾਂਦਾ ਕੇ ਸੰਘਰਸ਼ ਵਿਚ ਨੌਜਵਾਨੀ ਦੇ ਵੇਗ ਨੂੰ ਸਹੀ ਦਿਸ਼ਾ ਵਿੱਚ ਕਿਵੇਂ ਰਖਣਾ ਹੈ। ਇਤਿਹਾਸ ਗਵਾਹ ਹੈ ਪਹਿਲਾਂ ਵੀ ਬਗੈਰ ਕਿਸੇ ਯੋਜਨਾ ਬਧ ਤਰੀਕੇ ਦੀ ਹਕੂਮਤ ਨਾਲ ਲੜਾਈ ਵਿਚ ਲੋਕਾਂ ਦੇ ਜਵਾਨ ਪੁੱਤ ਤਸ਼ੱਦਦ ਸਹਿੰਦੇ ਹੋਏ ਤੋਂ ਸ਼ਹੀਦ ਹੋ ਗਏ ਸਨ। ਲੀਡਰ ਅੱਜ ਵੀ ਚੈਨਲਾਂ ਤੇ ਬੈਠ ਕੇ ਆਪਣੀ ਬਹਾਦਰੀ ਦੇ ਦਮਗਜ਼ੇ ਮਾਰਦੇ ਹਨ। ਕਿਰਪਾ ਕਰਕੇ ਨੌਜਵਾਨੀ ਨੂੰ ਆਪਣੇ ਵੇਗ ਨੂੰ ਕਾਬੂ ਰੱਖ ਕੇ ਚਲਣਾ ਦੀ ਗਲ ਦਸੋ ਅਤੇ ਪਹਿਲੇ ਤੋਂ ਸਬਕ ਸਿੱਖਣ। ਪੰਜਾਬ ਦੇ ਕਿਸਾਨਾਂ ਵਿਚ ਬੁਹ ਗਿਣਤੀ ਜੱਟ ਸਿੱਖ ਕਿਸਾਨਾਂ ਦੀ ਹੈ ।ਜੇਕਰ ਉਹ ਆਪਣੇ ਆਪ ਨੂੰ ਕਿਸਾਨ ਕਿਹ ਕੇ ਆਪਣੀ ਪਛਾਣ ਦਸਦੇ ਹਨ ਇਸ ਵਿੱਚ ਸਿੱਖ ਹੋਣ ਨੂੰ ਕੀ ਨੁਕਸਾਨ ਪਹੁੰਚਦਾ ਹੈ? ਗੁਰੂ ਨਾਨਕ ਜੀ ਨੇ ਖੇਤੀ ਕਰਕੇ ਆਪਣੇ ਆਪ ਨੂੰ ਕਿਸਾਨੀ ਕੀਤੇ ਨਾਲ ਜੋੜਿਆ ਅਤੇ ਖੇਤੀ ਦੇ ਕੰਮ ਨੂੰ ਉਤਮ ਦਸਿਆ। ਗੁਰਬਾਣੀ ਵਿਚਾਰ ਤਾਂ ਅਮਲੀ ਤੌਰ ਤੇ ਮਨੁੱਖ ਨੂੰ ਸੂਝਵਾਨ ਬਣਾਉਣ ਲਈ ਗੁਰਮੁਖ ਸਿਰਜਦੀ ਹੈ। ਗੁਰ ਬਾਣੀ ਦੋ ਸ਼ਬਦਾਂ ਦਾ ਜੋੜ ਹੈ ਅਰਥਾਤ ਗੁਰ ਗਿਆਨ ਬਾਣੀ ਬੋਲ਼ੀ ਜਿਸ ਨੂੰ ਪੜਨ ਨਾਲ ਗੁਰ ਗਿਆਨ ਦੇ ਰਾਹ ਪੈਣਾ ਹੈ। ਗੁਰਬਾਣੀ ਵਿਚਾਰ ਦੀ ਕਸਵੱਟੀ ਤੇ ਪਰਖ ਕੇ ਦੇਖੀਏ ਅਸੀਂ ਵਿਚਾਰਧਾਰਕ ਤੌਰ ਉੱਤੇ ਕਿੱਥੇ ਖੜੇ ਹਾਂ। ਕਿਸੇ ਇੱਕ ਧੜੇ ਨੂੰ ਖੁਸ਼ ਕਰਨ ਲਈ ਅਜਿਹੀਆਂ ਜਜ਼ਬਾਤੀ ਅਤੇ ਸੋਚ ਵਿਚਾਰ ਰਹਿਤ ਗਲਾਂ ਨੂੰ ਖੂਬਸੂਰਤ ਸਬਦਾਂ ਦਾ ਲਿਬਾਸ ਪਹਿਨਆ ਕੇ ਮਤ ਪੇਸ਼ ਕਰੋ ਅਜਮੇਰ ਸਿੰਘ ਜੀ ਜਿਸ ਨਾਲ ਲੋਕਾਂ ਜਾਂ ਸਿੱਖਾਂ ਦਾ ਹਮੇਸ਼ਾ ਹੀ ਨੁਕਸਾਨ ਹੁੰਦਾ ਰਹੇ।

  • @bachittarsingh6714
    @bachittarsingh6714 8 місяців тому

    WAHEGURU JI KA KHALSA WAHEGURU JI KI FATEH

  • @luckysingh-po1gh
    @luckysingh-po1gh 8 місяців тому +2

    Waheguru ji 🙏🌹
    Bapu ajmer singh ji 🙏🌹
    Kissan ate Mazdoor union jindabad 🙏🌹

  • @jaswinderkaurskjelvik
    @jaswinderkaurskjelvik 8 місяців тому

    Very important facts 👍👍👍🌷

  • @maanmansa6959
    @maanmansa6959 8 місяців тому +3

    ਵਾਹਿਗੁਰੂ ਜੀ

  • @GurlalSingh-bn8xz
    @GurlalSingh-bn8xz 8 місяців тому

    Waheguru ji 👏👏👏👏👏

  • @kamaljitjawanda6260
    @kamaljitjawanda6260 8 місяців тому +4

    Very well explained thank you 🙏

  • @sehgalajaykumar339
    @sehgalajaykumar339 8 місяців тому +2

    वाहेगुरू जी का खालसा वाहेगुरू जी की फतह बाबाजी

  • @JasveerSingh-ss7hk
    @JasveerSingh-ss7hk 8 місяців тому

    Real hero of Punjab sardar ajmer Singh khalsa ji

  • @jeet428
    @jeet428 8 місяців тому

    ਪੰਜਾਬ ਦੀ ਅਜਾਦੀ ਦੀ ਗੱਲ ਕਰੋ ਇਹ ਮਸਲੇ ਆਪੇ ਹੱਲ ਹੋ ਜਾਣੇ ਨੇ

  • @gurjeetsingh5079
    @gurjeetsingh5079 8 місяців тому +4

    ਵਾਹਿਗੁਰੂ ਜੀ ਮੇਹਰ ਕਰੌ 🙏

  • @AvtarA-xh1wd
    @AvtarA-xh1wd 8 місяців тому +4

    ਬਿਲਕੁਲ, ਫੇਰ ਤਾਂ ਪੁਰਾਨੀਆਂ ਕੁਰਬਾਨੀਆਂ ਨੂੰ ਵੀ ਨੁਕਸਾਨ ਕਹਿਣਾ ਪਵੇਗਾ

  • @gurkirat_singh
    @gurkirat_singh 8 місяців тому

    Waheguru ji kirpa kro Desh Panjab te 🙏

  • @BalwinderSingh-xc3po
    @BalwinderSingh-xc3po 8 місяців тому

    WAHEGURU ji da Khalsa WAHEGURU ji di fatah🙏♥️ bapuji

  • @davinderdhindsaofficial
    @davinderdhindsaofficial 8 місяців тому

    ਸ੍ਰ ਅਜਮੇਰ ਸਿੰਘ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਸ਼ੁੱਭਕਰਨ ਸਿੰਘ ਜੀ ਦੀ ਸ਼ਹਾਦਤ ਨੂੰ ਸਲਾਮ ਕੋਟ ਕੋਟ ਪ੍ਰਣਾਮ ਜੀ ਧੰਨਵਾਦ

  • @ManjeetPunia-g5w
    @ManjeetPunia-g5w 8 місяців тому +5

    ਵਾਹਿਗੁਰੂ ਜੀ ਕੀ ਫਤਿਹ

  • @varindersinghsivia2090
    @varindersinghsivia2090 8 місяців тому +4

    Best overview and fair explanation Baapu ji, Maan hai tuhade te, waheguru charhdiklaa bkshn sikh qaum de mahaan budhijiwi nu🙏🏻

  • @RajWring
    @RajWring 8 місяців тому

    ਬਿੱਲਕੁਲ ਸਹੀ ਬਾਪੂ ਜੀ

  • @giansingh9874
    @giansingh9874 8 місяців тому

    ਬਹੁਤ ਵਧੀਆ ਵਿਚਾਰ ਤੱਥਾਂ ਦੇ ਆਧਾਰ ਤੇ ਜਾਣਕਾਰੀ ਦਿੱਤੀ ਸਰਦਾਰ ਅਜਮੇਰ ਸਿੰਘ ਨੇ ਬਿਲਕੁਲ ਠੀਕ ਕਿਹਾ ।

  • @OttawaStudentHousingInc
    @OttawaStudentHousingInc 8 місяців тому +2

    Very good analysis.

  • @himmatsingh9626
    @himmatsingh9626 8 місяців тому +2

    ਧੰਨਵਾਦ ਜੀ

  • @NarindersinghJosan
    @NarindersinghJosan 8 місяців тому +1

    Bapu ji Waheguru ji ka Khalsa Waheguru ji ki fathe

  • @jainsheenkaur7331
    @jainsheenkaur7331 8 місяців тому

    Good Good

  • @jogasingh1907
    @jogasingh1907 8 місяців тому

    Veer ji Fathey parwan karna ji. You arevery much right in analysising the issues of farmers. Dhanwad ji

  • @BhupinderSingh-db4pf
    @BhupinderSingh-db4pf 8 місяців тому

    The only solution of Punjab is AZADI .
    ABSOLUTE sovereignty.

  • @punjabson5991
    @punjabson5991 8 місяців тому

    ਕਿਸੇ ਦਿਨ ਇਸਤੇ ਵੀ ਚਾਨਣ ਆ ਪਾਓ ਕਿ ਨੌਜਵਾਨਾਂ ਨੂੰ ਕਿਸ ਤਰ੍ਹਾਂ ਆਪਣੇ ਵਿਰਸੇ ਆਪਣੇ ਗੁਰੂ ਨਾਲੋਂ ਕਿਸ ਤਰ੍ਹਾਂ ਤੋੜਿਆ ਜਾਂਦਾ ਹੈ ਤੇ ਆਪਣੇ ਬਾਰੇ ਨਾਲ ਜੋੜ ਕੇ ਦੱਸਿਆ ਜੇ

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 8 місяців тому

    👍👍👍👍

  • @InderPal-d8r
    @InderPal-d8r 8 місяців тому

    Waheguru ji ka kahlsa Waheguru ji ki fathe singh saheb ji ❤💥✌️🙏🇪🇸

  • @JodhSingh-r7o
    @JodhSingh-r7o 8 місяців тому

    😭😭🌾🌾🌾🌾🌾☝️

  • @kuljitkaur2187
    @kuljitkaur2187 8 місяців тому

    We appreciate ur suggestions thanks Now Sikh wise people please come get to gather and save Punjab from our enemies please

  • @gursharandeep4009
    @gursharandeep4009 8 місяців тому

    Thanwaad bapu ji apne kimti vichar dain lai 🙏🏻🙏🏻

  • @gsmaan21
    @gsmaan21 8 місяців тому

    Well explained bapu Ji 🙏🏻

  • @JasvirSingh-bn3nx
    @JasvirSingh-bn3nx 8 місяців тому

    Thanks sir ji 🙏

  • @ASingh1699k
    @ASingh1699k 8 місяців тому

    Guru fateh ji 🙏🏼

  • @kahlon7793
    @kahlon7793 8 місяців тому

    Waheguru mehar kre

  • @Waheguruji-q1g
    @Waheguruji-q1g 8 місяців тому

    Waheguru ji

  • @JasvinderSingh-tg7fe
    @JasvinderSingh-tg7fe 8 місяців тому

    🙏🙏

  • @amrindergill8329
    @amrindergill8329 8 місяців тому

    ❤❤❤

  • @sarabjitsingh5948
    @sarabjitsingh5948 8 місяців тому

    🙏🙏🙏🙏🙏

  • @kiranpreetsingh-nd3by
    @kiranpreetsingh-nd3by 8 місяців тому

    🙏🙏🙏😔

  • @gursharandeep4009
    @gursharandeep4009 8 місяців тому

    🙏🏻

  • @Gurpreetsingh-zl2uk
    @Gurpreetsingh-zl2uk 8 місяців тому +1

    Baapu tusi hi dsso tuhde to wdd smjdar te syana bnda hor koi nhi dikhda saanu ho ske ta kisan leaders nal v tusi contact kro kuj guide kro ohna nu

  • @beantsinghbeantsingh2697
    @beantsinghbeantsingh2697 8 місяців тому

    aj deep sidu honda ta gall hor honi c
    aj leder sip de kami mahsus
    ho rahi ha

  • @PunjaBxxx
    @PunjaBxxx 8 місяців тому +1

    Reliance mall band kro jehde center tax naal kisana lyi golia barud khareede ne

  • @PunjaBxxx
    @PunjaBxxx 8 місяців тому +1

    Punjab ch SHARAB de THEKE gherne chahide ne jehda Punjab lyi sab to vadh tax dinde ne

  • @chanrandhawa6340
    @chanrandhawa6340 8 місяців тому +1

    Veer apni kaum da mindset puthha ho gya … peaceful protest and saal saal interstate border te bethna shows k we are geopolitically and strategically weak aa. Protesta naal bss saadi weakness dikhdi a …. Saadi soch v ikk GANDHI PEACEFULL PROTEST ideology vali bnn gyi .

  • @jagdishkaur6183
    @jagdishkaur6183 8 місяців тому

    Dash vich tanashahi bohat haanikarak hai

  • @ajmerdhillon3013
    @ajmerdhillon3013 8 місяців тому

    Very 😅analysis

  • @AmanpreetSingh-xx2dz
    @AmanpreetSingh-xx2dz 8 місяців тому

    Vehleee andolan kar rahe aa kisan aagu eh bas election politics hai avein jinu dekho muh chuk ke road block Karan lag jande aaa

    • @JpSingh-oz2xe
      @JpSingh-oz2xe 8 місяців тому

      ਦਿੱਲੀ ਦੇ ਦੱਲੇ ਪੰਜਾਬ ਨੂੰ ਗੈਰਤ ਨਾਲ ਜਿਓੰਦੇ ਵੇਖ ਖੁਸ਼ ਨਹੀਂ ਹੋ ਸਕਦੇ

  • @eagleeye1491
    @eagleeye1491 8 місяців тому

    🙏

  • @jaspreetsingh7027
    @jaspreetsingh7027 8 місяців тому

    Bapu ji Waheguru ji ka khalsa waheguru ji ki Fateh. Main tuhanu boht sunnda.. boht read krda tuhanu.. tuhanu milne d khwaish hai.. jdo v canada aaye ta plz mnu jrur dsseo.. main tuhade fb te tuhanu msg v krda hunda

  • @jagdeep9264
    @jagdeep9264 8 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SandeepSingh-0009
    @SandeepSingh-0009 8 місяців тому

    Waheguru ji 🙏 🙏

  • @gindaaujla3050
    @gindaaujla3050 8 місяців тому

    Waheguru ji

  • @Baljeetsingh-pl1gv
    @Baljeetsingh-pl1gv 8 місяців тому

    🙏🏻🙏🏻🙏🏻

  • @sharanjitsingh2908
    @sharanjitsingh2908 8 місяців тому

    🙏

  • @PardesiPunjab
    @PardesiPunjab 8 місяців тому

    ਬਾਪੂ ਜੀ , ਕਈ ਵਾਰ ਮੈਂ ਇੱਕ ਗੱਲ ਤੇ ਸ਼ਸ਼ੋਪੰਜ ਵਿੱਚ ਪੈ ਜਾਂਦਾ ਹਾਂ। ਕਿ ਸਾਨੂੰ ਸਭ ਨੂੰ ਪਤਾ ਹੈ ਕੇ ਇੰਡੀਅਨ ਸਟੇਟ ਭਾਰਤ ਵਿੱਚ ਹਰ ਥਾਂ ਤੇ ਕਾਬਿਜ਼ ਹੈ। ਸਾਨੂੰ ਇਹ ਵੀ ਪਤਾ ਕਿ ਵੋਟਾਂ ਵਾਲੀਆਂ EV ਮਸ਼ੀਨਾਂ ਚ ਵੀ ਘਪਲੇ ਹੁੰਦੇ। ਜੇ ਮਸ਼ੀਨਾਂ ਚ ਘਪਲੇ ਹੁੰਦੇ ਨੇਂ ਤਾਂ ਵੋਟਾਂ ਲਈ bjp ਦੇ ਉਮੀਦਵਾਰਾਂ ਦਾ ਬਾਈਕਾਟ ਕਰਨ ਦਾ ਕੀ ਫਾਇਦਾ?
    ਮੇਰੇ ਕਹਿਣ ਦਾ ਭਾਵ, ਕਿ ਜਦੋਂ ਭਾਰਤ ਵਿੱਚ ਲੋਕਤੰਤਰ ਤਾਂ ਰਿਹਾ ਹੀ ਨਹੀਂ, ਫੇਰ ਵੋਟਾਂ ਵਾਲੀ ਗੱਲ ਕਰਨ ਦੀ ਕੋਈ ਤੁਕ ਨਹੀਂ ਬਣਦੀ। ਬਸ ਇਸ ਗੱਲ ਵੱਲ ਧਿਆਨ ਕੇਂਦਰਤ ਹੋਣਾ ਚਾਹੀਦਾ ਕਿ ਭਾਰਤ ਤੋਂ ਪੰਜਾਬ ਨੂੰ ਅਜ਼ਾਦ ਕਰਵਾਉਣਾ। ਜੇ ਪੰਜਾਬ ਚ BJP ਨਾਂ ਜਿੱਤੂ ਤਾਂ ਹੋਰ ਪਾਰਟੀਆਂ ਨੇਂ ਵੀ ਤਾਂ ਦਿੱਲੀ ਦੇ ਇਸ਼ਾਰੇ ਤੇ ਹੀ ਤਾਂ ਚਲਣਾ।
    ਸੋ ਤਾਂ ਕਰ ਕੇ ਮੈਨੂੰ ਲਗਦਾ ਇਹ ਵੋਟਾਂ ਵਾਲੀ ਗੱਲ ਨੂੰ ਛੱਡ ਕੇ ਲੋਕਾਂ ਨੂੰ ਬੱਸ ਇਹੀ ਪ੍ਰੇਰਿਆ ਜਾਵੇ ਕਿ ਕਿਸੇ ਪਾਰਟੀ ਤੋਂ ਕੋਈ ਉਮੀਦ ਨਾਂ ਰੱਖੋ। ਬੱਸ ਇੱਕੋ ਹੱਲ ਹੈ। ਜਾਂ ਪੰਜਾਬ ਨੂੰ ਆਜ਼ਾਦੀ, ਜਾਂ ਵੱਧ ਅਧਿਕਾਰ।

  • @JaspreetKaur-kj9yi
    @JaspreetKaur-kj9yi 8 місяців тому

    🙏🙏🙏🙏🙏🙏

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 8 місяців тому

    🙏🙏🙏🙏🙏🙏