ਸੰਤ ਭਿੰਡਰਾਵਾਲਿਆਂ ਨੇ ਅਕਾਲ ਤਖ਼ਤ ਉੱਤੇ ਬਹਿਕੇ ਜੰਗ ਲੜਨ ਦਾ ਫੈਸਲਾ ਕਿਉਂ ਕੀਤਾ ਸੀ ? ਅਜਮੇਰ ਸਿੰਘ

Поділитися
Вставка
  • Опубліковано 1 чер 2024
  • Recorded at Gurdwara Guru Nanak Darbar, Lasalle, Montreal on 25th July 2015

КОМЕНТАРІ • 35

  • @user-og4in5yx2i
    @user-og4in5yx2i 26 днів тому +25

    ਬਾਪੂ ਜੀ ਮੇਰੇ ਅੱਥਰੂ ਡੁੱਲ੍ਹ ਡੁੱਲ੍ਹ ਪੈ ਰਹੇ ਨੇ ਤੁਹਾਡੀਆਂ ਗੱਲਾਂ ਸੁਣ ਕੇ😢।ਆਪਣੇ ਸਾਰੇ ਲੈਕਚਰ ਕਿਤਾਬੀ ਰੂਪ ਵਿੱਚ ਸਾਹਮਣੇ ਲਿਆਓ ਜੀ

  • @user-nz3vs7dl4h
    @user-nz3vs7dl4h 26 днів тому +14

    ਇਹ ਗੱਲ ਬਾਂਤ ਅੱਖਾਂ ਖੋਲ੍ਹਣ ਵਾਲੀ ਹੈ ।

  • @gurpritamsingh8556
    @gurpritamsingh8556 22 дні тому +3

    ਅਜਮੇਰ ਸਿੰਘ ਜੀ ਕਮਾਲ ਕਰ ਦਿੱਤੀ ਬਿਲਕੁਲ ਸਹੀ ਗਲ ਦੇ ਵਿੱਚ ਪਈ ਹੋਈ ਹੈ

  • @pardeep1802
    @pardeep1802 17 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🙏🙏🙏🙏

  • @user-kq7xn5iw6t
    @user-kq7xn5iw6t 26 днів тому +12

    ਡੂੰਘੀਆਂ ਗੱਲਾਂ ❤

  • @bachittarsingh6714
    @bachittarsingh6714 27 днів тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @mehaksandhu3552
    @mehaksandhu3552 27 днів тому +9

    ਵਾਹਿਗੁਰੂ ਜੀ

  • @gurusaria9376
    @gurusaria9376 27 днів тому +7

    ਬਾਪੂ ਅਜਮੇਰ ਸਿੰਘ ਜੀ🙏

  • @Rajdeep492
    @Rajdeep492 26 днів тому +7

    ਵਾਹਿਗੁਰੂ ਜੀ ❤❤❤❤❤

  • @gurpritamsingh8556
    @gurpritamsingh8556 22 дні тому +4

    ਕੌਮ ਭੰਬਲ ਭੂਸੇ ਵਿੱਚ ਪਈ ਹੋਈ ਹੈ ਇਸ ਦਾ ਹੱਲ ਕਰਨ ਲਈ ਸੇਧਾਂ ਵੀ ਕੌਮ ਨੂੰ ਦੇਣ ਦੀ ਕਿਰਪਾਲਤਾ ਕਰੋ ਜੀ

  • @Anandpb02
    @Anandpb02 27 днів тому +5

    Waheguru Ji Ka Khalsa Waheguru Ji Ki Fateh ❤🙏🏼 Waheguru Ji Akaal Purkh Ji Khalsa Panth Di Chardi Kla Krn Haq Sach Di Sda Jitt Krni ❤🙏🏼

  • @mohindersidhu3270
    @mohindersidhu3270 27 днів тому +4

    Very illuminating talk by Bhai Ajmer Singh.

  • @didaarrana5026
    @didaarrana5026 26 днів тому +5

    Waheguru ji aap nu chardiklaa vich rkhe ji

  • @Anandpb02
    @Anandpb02 27 днів тому +5

    Waheguru Ji Ka Khalsa Waheguru Ji Ki Fateh ❤🙏🏼

  • @baldevhayer1473
    @baldevhayer1473 27 днів тому +11

    ਅਜਮੇਰ ਸਿੰਘ ਜੀ ਤੁਸੀਂ ੇਨਜ਼ੀਰ ਕਾਬਲੇ ਤਾਰੀਫ ਹੋ। ਚਿੰਤਾ ਤਾ ਕੀ ਕੀਜੀਏ ਜੋ ਅਨਹੋਣੀ ਹੋਏ ਇਤ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਇ। ਨਾਨਕ ਪਰਖੈ ਆਪ ਕੋ ਤਾਂ ਪਾਰਖੂ ਜਾਣ । ਰੋਗ ਦਾਰੂ ਦੋਨੋਂ ਬੂਜੈ ਤਾਂ ਵੇਦ ਸੁਜਾਨ ।।

  • @SandeepSingh-0009
    @SandeepSingh-0009 26 днів тому +5

    Waheguru ji 🙏🙏

  • @RaviDhanesar
    @RaviDhanesar 27 днів тому +5

    Sadi history dsna lae dhanwad ji

  • @1984gill
    @1984gill 27 днів тому +5

    Waheguru

  • @JasbirSingh-tx9ed
    @JasbirSingh-tx9ed 26 днів тому +6

    ਅਜਮੇਰ ਸਿੰਘ ਜੀ, ਤੁਸੀਂ ਬਿੱਲਕੁੱਲ ਠੀਕ ਕਿਹਾ ਹੈ ਕਿ ਬਾਦਲ ਨਹੀਂ ਤਾਂ ਉਸ ਦੀ ਥਾਂ ਕੋਈ ਹੋਰ ਕੌਮ ਨਾਲ ਗੱਦਾਰੀ ਕਰ ਦੇਂਦਾ । ਕੌਮ ਦੇ ਦੁਖਾਂਤ ਦਾ ਇਲਾਜ ਤੁਹਾਡੇ ਵਰਗੇ ਸਿੱਖ ਯੋਜਨਾ-ਬੱਧ ਤਰੀਕੇ ਨਾਲ ਕਰ ਸਕਦੇ ਹਨ । ਜਿਸ ਦੀ ਜਾਣਕਾਰੀ ਲੈਣ ਲਈ ਤੁਸੀਂ ਕਦੀ ਮੈਨੂੰ ਅੰਮ੍ਰਿਤਸਰ ਵਿੱਚ ਮਿਲ ਲੈਣਾ ਜੀ ।

  • @MandeepSingh-nn5pz
    @MandeepSingh-nn5pz 27 днів тому +4

    🙏❤️💐

  • @anmolpreetsingh6793
    @anmolpreetsingh6793 26 днів тому +4

    👍🏻

  • @user-kq7xn5iw6t
    @user-kq7xn5iw6t 26 днів тому +4

    👍

  • @shardhasingh5731
    @shardhasingh5731 27 днів тому +3

    🙏🏾🚩🚩🚩

  • @combatx3373
    @combatx3373 27 днів тому +5

    Saint ji neh dekhana si ki aw Hindustan kinna k Sikh lyi andro andri irkha rakhde neh te ohi gall 1984 neh sabit krti , te jehre ajj v sikh 1984 di gall sun ke Hindustan ya India di gall krde neh oh fer saddi kaum da hissa nhi sikha boht koshish kiti hindu muslim da masla khatam ho jeh but eh donna dhira neh sannu hi target kitta 1947 vch Panjaab desh di vandh hoi koi azadi ni milli

  • @ManjitKaur-ph3ue
    @ManjitKaur-ph3ue 27 днів тому +10

    ਭਾਈ ਅੰਮ੍ਰਿਤਪਾਲ ਵੀ ਸਿਖਾਂ ਨੂੰ ਸੋਮੇ ਨਾਲ ਹੀ ਜੋੜਦਾ ਸੀ ਜੋ ਦੁਸ਼ਟ ਸਰਕਾਰਾਂ ਨੂੰ ਮਨਜ਼ੂਰ ਨਹੀਂ ਸੀ । ਕੈਦ ਕਰ ਦਿੱਤਾ ਡਿਬਰੂਗੜ ਦੀ ਜੇਲ ।

  • @sarabjitsingh5697
    @sarabjitsingh5697 27 днів тому +4

    🙏⚔️🦁🦅📿⚔️🙏

  • @user-nz3vs7dl4h
    @user-nz3vs7dl4h 26 днів тому +4

    🙏🙏🙏🙏🙏

  • @TheAman2459
    @TheAman2459 27 днів тому +4

    🙏🏼🙏🏼🙏🏼🙏🏼🙏🏼 Bapu ji Calgary Ab v aauna ji tuc ??

  • @user-ch6tr2jn8m
    @user-ch6tr2jn8m 27 днів тому +3

    ਸਿੱਖਾਂ ਦੇ ਐਟੀਟਿਊਡ ਤੇ ਵੀ ਬੋਲੋ।

  • @JasjitSingh-qy8hi
    @JasjitSingh-qy8hi 23 дні тому +1

    What did we achieve?

  • @JasveerSinghPb07
    @JasveerSinghPb07 23 дні тому +2

    ਸਿੱਖਾਂ ਹਿੰਦੁਸਤਾਨ ਵਿੱਚ ਘੱਟ ਗਿਣਤੀ ਹਨ। ਇਸ ਕਰਕੇ ਬਦਮਾਸ਼ਾਂ ਵਾਂਗ ਨਹੀਂ ਸਗੋਂ ਵਧੀਆ ਨਾਗਰਿਕ ਬਣਕੇ ਰਹਿਣਾ ਚਾਹੀਦਾ ਹੈ।
    ਹਰਮਿੰਦਰ ਸਾਹਿਬ ਅੰਦਰ ਹਥਿਆਰ ਲੈਕੇ ਬੈਠਣਾ, ਸਰਕਾਰ ਨੂੰ ਟਿੱਚ ਸਮਝਣਾ ਤਾਂ ਇਹ ਹਮਲੇ ਦਾ ਕਾਰਨ ਸੀ।

  • @manjinder175
    @manjinder175 27 днів тому +2

    ਸਰਦਾਰ ਅਜਮੇਰ ਸਿੰਘ ਜੀ, ਕਿਸੇ ਦਿਨ ਇੱਕ ਵੀਡੀਓ ਵਿੱਚ ਰੂਹ ਅਤੇ ਅਧਿਆਤਮ ਨੂੰ ਪਰਿਭਾਸ਼ਤ ਕਰੋ। ਜਿਨ੍ਹਾਂ ਲੋਕਾਂ ਨੂੰ ਤੁਸੀਂ ਸੰਬੋਧਿਤ ਕਰ ਰਹੇ ਹੋ, ਜਿਨ੍ਹਾਂ ਵਿੱਚੋਂ ਕੁਝ ਫਰਜ਼ੀ ਵਿਆਹ ਕਰਕੇ ਉੱਥੇ ਪਰਵਾਸ ਕਰ ਗਏ ਹਨ, ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਆਤਮਿਕ ਸਰੋਤ ਨਾਲ ਜੋੜਨਾ ਚਾਹੁੰਦੇ ਹੋ। ਉਨ੍ਹਾਂ ਨੂੰ ਗ੍ਰੀਨ ਕਾਰਡ ਜਾਂ ਪਰਮਾਨੈਂਟ ਰੈਜ਼ੀਡੈਂਸੀ ਤੋਂ ਵੱਧ ਕੁਝ ਨਹੀਂ ਚਾਹੀਦਾ। ਪਰ ਇੱਥੇ ਪੰਜਾਬ ਵਿੱਚ ਕੁਝ ਮੂਰਖਾਂ ਦੇ ਬੱਚੇ ਕੋਈ ਸਾਰਥਕ ਸਿੱਖਿਆ ਤੋਂ ਵਾਂਝੇ ਹਨ ਪਰ ਉਨ੍ਹਾਂ ਪਰਵਾਸੀਆਂ ਦੇ ਬੱਚੇ ਜੀਵਨ ਵਿੱਚ ਚੰਗੀ ਸ਼ੁਰੂਆਤ ਅਤੇ ਮੁਕਾਬਲੇ ਵਾਲੀ ਸਿੱਖਿਆ ਪ੍ਰਾਪਤ ਕਰਦੇ ਹਨ। ਉਨ੍ਹਾਂ ਨੂੰ ਕੁਰਾਹੇ ਨਾ ਪਾਓ। ਸੰਤ ਭਿੰਡਰਾਂਵਾਲਿਆਂ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਸੀ ਕਿ ਉਹ ਅਨਪੜ੍ਹ ਅਤੇ ਹਾਸ਼ੀਏ 'ਤੇ ਪਰਿਵਾਰ ਵਿੱਚੋਂ ਸਨ। ਇੰਝ ਜਾਪਦਾ ਹੈ ਕਿ ਤੁਹਾਡੇ ਕੋਲ ਕੋਈ ਰੋਡਮੈਪ ਨਹੀਂ ਹੈ, ਤੁਸੀਂ ਦੂਜਿਆਂ ਲਈ ਸਿਰਫ ਗਰੀਬੀ ਨਾਲ ਗ੍ਰਸਤ, ਅਨਪੜ੍ਹ ਆਦਿਮ ਜੀਵਨ ਚਾਹੁੰਦੇ ਹੋ।

  • @user-ch6tr2jn8m
    @user-ch6tr2jn8m 27 днів тому +7

    ਕੀ ਫੌਜ ਦਰਬਾਰ ਸਾਹਿਬ ਨੂੰ ਢਾਹੁਣ ਆਈ ਸੀ??? ਕੀ ਫੌਜ ਅਕਾਲ ਤਖਤ ਨੂੰ ਢਾਹੁਣਾ ਚਾਹੁੰਦੀ ਸੀ??? ਜਿਸ ਤਰ੍ਹਾਂ ਸਿੱਖ ਦਰਬਾਰ ਸਾਹਿਬ ਅੰਦਰ ਹਥਿਆਰ ਇੱਕਠੇ ਕਰ ਕੇ ਬੈਠੇ ਸਨ, ਕੀ ਜੇਕਰ ਇਸੇ ਤਰ੍ਹਾਂ ਸਿੱਖ ਕਿਸੇ ਹੋਰ ਦੇਸ਼ ਵਿੱਚ ਕਿਸੇ ਗੁਰਦੁਆਰੇ ਵਿੱਚ ਆਧੁਨਿਕ ਹਥਿਆਰ ਲੈ ਕੇ ਬੈਠੇ ਹੁੰਦੇ ਤੇ ਆਪਣੀਆਂ ਕਾਰਵਾਈਆਂ ਕਰ ਰਹੇ ਹੁੰਦੇ ਤਾਂ ਕੀ ਉਸ ਦੇਸ਼ ਦੀ ਸਰਕਾਰ ਉਹਨਾਂ ਹਥਿਆਰਬੰਦ ਸਿੱਖਾਂ ਤੇ ਕੋਈ ਫੌਜੀ ਕਾਰਵਾਈ ਨਾ ਕਰਦੀ???? ਤੇ ਕੀ ਉਹ ਕਾਰਵਾਈ ਜਾਂ ਹਮਲਾ ਉਸ ਗੁਰਦੁਆਰੇ ਤੇ ਹੁੰਦਾ ਜਾਂ ਗੁਰਦੁਆਰੇ ਅੰਦਰ ਬੈਠੇ ਹਥਿਆਰਬੰਦ ਸਿੱਖਾਂ ਤੇ??? ਕੀ ਜੇਕਰ ਸਿੱਖਾਂ ਨੇ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ , ਮੰਨ ਲਓ ਪਾਕਿਸਤਾਨ ਵਿੱਚ ਵੱਖਰੇ ਦੇਸ਼ ਦੀ ਮੰਗ ਕਰਦਿਆਂ ਸਟੇਟ ਦੇ ਖਿਲਾਫ਼ ਹਥਿਆਰ ਚੁੱਕੇ ਹੁੰਦੇ, ਕੀ ਓਥੇ ਹਥਿਆਰਬੰਦ ਲੋਕਾਂ ਨੂੰ ਨਾ ਮਾਰਿਆ ਜਾਂਦਾ??? ਬਲੋਚਿਸਤਾਨ ਦੀ ਉਦਾਹਰਣ ਸਾਹਮਣੇ ਹੈ। ਕੀ ਅਸੀਂ ਆਪਣੇ ਹੀ ਦਿਮਾਗ਼ ਵਿੱਚ ਥਿਓਰੀਆਂ ਜਿਹੀਆਂ ਨਹੀਂ ਘੜੀ ਜਾ ਰਹੇ ਕਿ ਇਹ ਐਂ ਹੈ ਤੇ ਇਹ ਊਂ ਹੈ, ਜਦਕਿ ਅਸੀਂ ਕਿਸੇ ਵੀ ਦੇਸ਼ ਵਿੱਚ ਇਸ ਤਰ੍ਹਾਂ ਹਥਿਆਰ ਚੁੱਕਦੇ ਜਿੱਦਾਂ ਅਸੀਂ ਇੰਡੀਆ ਵਿੱਚ ਕੀਤਾ ਤਾਂ ਉਸ ਦੇਸ਼ ਦਾ ਵੀ ਬਿਲਕੁਲ ਏਹੀ ਰਿਐਕਸ਼ਨ ਹੁੰਦਾ ਜੋ ਇੰਡੀਆ ਦਾ ਸੀ। ਜੇ ਨਹੀਂ ਯਕੀਨ ਤਾਂ ਹੈਥੇ ਕਨੇਡਾ,ਅਮਰੀਕਾ ਜਾਂ ਪਾਕਿਸਤਾਨ ਚ ਏਦਾਂ ਕਰ ਕੇ ਦੇਖ ਲੋ, ਵੇਖਿਓ ਫਿਰ ਅਗਲੇ ਕਿਹੜੀ ਕਰਦੇ ਆ।

  • @hgill4072
    @hgill4072 26 днів тому +2

    ਮੂਰਖ ਸੀ