ਜੇ ਆਪਣਾ ਪੰਜਾਬ ਪਹਿਲਾ ਹੀ ਏਦਾਂ ਇੱਕਠਾ ਹੋ ਜਾਂਦਾ ਤਾਂ ਸਾਨੂੰ ਕੌਮੀ ਹੀਰਾ ਗਵਾਉਣ ਦੀ ਲੋੜ ਨਾ ਪੈਂਦੀ-ManjitKartarpur

Поділитися
Вставка
  • Опубліковано 28 лют 2022
  • ਜੇ ਆਪਣਾ ਪੰਜਾਬ ਪਹਿਲਾ ਹੀ ਏਦਾਂ ਇੱਕਠਾ ਹੋ ਜਾਂਦਾ ਤਾਂ ਸਾਨੂੰ ਕੌਮੀ ਹੀਰਾ ਗਵਾਉਣ ਦੀ ਲੋੜ ਨਾ ਪੈਂਦੀ-ManjitKartarpur
    Join this channel to get access to perks:
    / @sikhchannelvideos
    Don't forget to SUBSCRIBE to our channel.
    SIKH CHANNEL - celebrating 12 years of television broadcast.

КОМЕНТАРІ • 176

  • @hirasinghhirasingh6029
    @hirasinghhirasingh6029 2 роки тому +40

    ਦੀਪ ਸਿੱਧੂ ਸਾਡੇ ਦਿੱਲਾ ਧੱੜਕਣ ਏ

  • @GurwinderSingh-ts1bk
    @GurwinderSingh-ts1bk 2 роки тому +46

    ਕੌਮੀ ਸ਼ਹੀਦ ਦੀਪ ਸਿੰਘ ਸਿੱਧੂ ਅਮਰ ਰਹੇ 🚩🚩🚩

  • @jaspreetsinghaulakh1424
    @jaspreetsinghaulakh1424 2 роки тому +54

    ਦੀਪ ਸਿੱਧੂ ਬਹੁਤ ਵੱਡਾ ਯੋਧਾ ਨਿਕਲਿਆ ਰੱਬੀ ਰੂਹ ਸੀ ਪੰਜਾਬ ਦਾ ਯੌਧਾ ਦੀਪ ਸਿੱਧੂ 👍👍🙏🙏

  • @karamjeetkaur6307
    @karamjeetkaur6307 Рік тому +3

    ਦੀਪ ਸਿੱਧੂ ਵੀਰ ਅਮਰ ਰਹੂਗਾ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲ ਦੀ ਕੌਮਾਂ ਦੀ ਸਾਡੀ ਸਿੱਖ ਕੌਮ ਦੇ ਨੋਜਵਾਨਾਂ ਨੂੰ ਦੀਪ ਸਿੱਧੂ ਵੀਰ ਜਗਾਕੇ ਗਿਆ ਹੈ 🙏🙏🙏🙏🙏

  • @sukhbeerbrar5423
    @sukhbeerbrar5423 2 роки тому +22

    ਬਾਈ ਜੀ ਆਪ ਜੀ ਨੇ 100%ਸਹੀ ਗੱਲਾਂ ਕਰ ਰਹੇ ਓ ਜੀ ਧੰਨਵਾਦ ਜੀ

  • @balrajdeol5017
    @balrajdeol5017 2 роки тому +37

    ਸਾਡਾ ਕੌਮੀ ਸ਼ਹੀਦ ਬਾਈ ਦੀਪ ਸਿੱਧੂ ਬਾਈ ਜੀ

  • @SukhpalSingh-uq8cd
    @SukhpalSingh-uq8cd 2 роки тому +25

    ਸੁਖਪਾਲ ਸਿੰਘ ਖਾਲਸਾ ਲਖਮੀਰਵਾਲਾ ਸਾਥ ਦਿਦਾ ਹੈ

  • @malkitsinghsidhu3598
    @malkitsinghsidhu3598 2 роки тому +29

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @sukhdeepmaan554
    @sukhdeepmaan554 2 роки тому +6

    ਸਾਰੇ ਇੱਕਠੇ ਹੋਕੇ ਪਹਿਲਾਂ ਭਾਈ ਬਲਦੇਵ ਸਿੰਘ ਵਡਾਲੇ਼ ਦਾ ਸਾਥ ਦੇਈਏ 328 ਸੀ੍ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਕੀਤੇ ਸਰੂਪਾਂ ਦਾ ਇਨਸਾਫ਼ ਕਰ ਸਕੀਏ 16 ਮਹੀਨੇ ਤੋਂ ਸਾਡੀ ਉਡੀਕ ਕਰ ਰਹੇ ਆ ਧਰਨਾਂ ਲਾਈ ਬੈਠੇ ਆ.........

  • @sukhbeerbrar5423
    @sukhbeerbrar5423 2 роки тому +24

    100% ਸੱਚੀਂ ਸੁੱਚੀ ਸੋਚ ਦਾ ਮਾਲਕ ਸੀ ਸ ਦੀਪ ਸਿੰਘ ਸਿੱਧੂ ਜੀ ਸਦਾ ਅਮਰ ਰਹੇ ਵਾਹਿਗੁਰੂ ਜੀ ਮਿਹਰ ਕਰਨ ਜੀ

  • @prabjit7425
    @prabjit7425 2 роки тому +35

    ਦੀਪ ਸਿੱਧੂ ਦੀ ਸੋਚ ਤੇ ਜੇਕਰ ਪਹਿਰਾ ਦੇਣਾ ਹੈ ਤਾਂ ਹਮੇਸ਼ਾਂ ਯਾਦ ਰੱਖਣਾ ਕਿ ਕੇਸਰੀ ਨਿਸ਼ਾਨ ਸਾਹਿਬ ਹੇਠ ਇੱਕਠੇ ਹੋ ਕੇ ਹੀ ਤੁਰਨਾ ਹੈ । ਕਾਮਰੇਡਾਂ ਦੀਆਂ ਹਰੀਆਂ, ਲਾਲ , ਕਾਲੀਆਂ ਝੰਡੀਆਂ ਨੂੰ ਅਤੇ ਹਰੀਆਂ ਪੱਗਾਂ ਨੂੰ ਤਿਆਗ ਕੇ ਆਪਣੇ ਹੱਥਾਂ ਵਿੱਚ ਹਮੇਸ਼ਾਂ ਕੇਸਰੀ ਨਿਸ਼ਾਨ ਸਾਹਿਬ ਲੈ ਕੇ ਤੁਰੋ 🚩🚩 ।

  • @kulwindersinghninda375
    @kulwindersinghninda375 2 роки тому +12

    ਸ਼ੇਰਾਂ,ਬਿੱਲਕੁੱਲ ਸੱਚ 🙏

  • @gindersingh49
    @gindersingh49 2 роки тому +61

    ਕੌਮੀ ਯੋਧਾ ਦੀਪ ਸਿੱਧੂ ਅਮਰ ਰਹੇ 🙏🙏

  • @Theparmar10
    @Theparmar10 2 роки тому +27

    ਵੀਰ ਨੇ ਬਹੁਤ ਹੀ ਵਧੀਆ ਗਲਾਂ ਕਹੀਆਂ ਹਨ ਅੱਜ ਜਰੂਰੀ ਹੈ ਕਿ ਅਸੀਂ ਸਮੁੱਚੀ ਸਿੱਖਕੌਂਮ ਆਪਸੀ ਏਕਤਾ ਅਤੇ ਅਖੰਡਤਾ ਵਿੱਚ ਇੱਕਠੇ ਹੋ ਕੇ ਬੁਲੰਦ ਹੌਸਲੇ ਨਾਲ ਆਪਣੇ ਹੱਕਾਂ ਦੀ ਰਾਖੀ ਲਈ ਲਾਮਬੰਦ ਹੋਕੇ ਹੰਭਲਾ ਮਾਰੀਏ। ਇਹੀ ਦੀਪ ਸਿੱਧੂ ਦੀ ਸੋਚ ਉਤੇ ਪਹਿਰਾ ਦੇਣਾ ਹੋਵੇਗਾ।

  • @balrajdeol5017
    @balrajdeol5017 2 роки тому +73

    ਵਾਹ ਯੋਧਿਓ ਕਲਗੀਧਰ ਦਸਮੇਸ਼ ਪਾਤਸ਼ਾਹ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ 🌹🌹🙏🙏

  • @bhawanjotsingh4645
    @bhawanjotsingh4645 2 роки тому +9

    ਵਾ ੳ veer ਅੇਸ ਤਰਾ Deep veer de ਸੋਚ ਤੇ ਪੇਰਾ ਦਿੳੁ

  • @prabjit7425
    @prabjit7425 2 роки тому +11

    ਦੀਪ ਸਿੱਧੂ ਨੇ ਲਾਲ ਕਿਲੇ ਉੱਤੇ ਨਿਸ਼ਾਨ ਸਾਹਿਬ ਲਹਿਰਾ ਕੇ ਕਿਹਾ ਸੀ ਕਿ ਝੂਲਦੇ ਨਿਸ਼ਾਨ🚩🚩 ਰਹਿਣ ਪੰਥ ਮਹਾਂਰਾਜ ਦੇ। ਦੀਪ ਸਿੱਧੂ ਨੂੰ ਉਸ ਦੇ ਪੁਰਖਿਆਂ ਵੱਲੋਂ ਖਾਲਸਾ ਰਾਜ ਸਮੇਂ ਲਹੌਰ ਉੱਤੇ ਲਹਿਰਾਏ ਨਿਸ਼ਾਨ ਸਾਹਿਬ🚩🚩 ਵੀ ਯਾਦ ਸਨ । ਦੀਪ ਲਾਲ ਕਿਲੇ ਉੱਤੇ ਨਿਸ਼ਾਨ ਸਾਹਿਬ ਝੂਲਾ ਕੇ ਆਪਣੇ ਵਡੇਰਿਆਂ ਦੀਆਂ ਯਾਦਾਂ ਨੂੰ ਤਾਜਾ ਕਰ ਗਿਆ ਜੋ ਦਿੱਲੀ ਨੂੰ ਜਿੱਤ ਦੇ ਰਹੇ ਸਨ ਪਰ ਸਰਕਾਰ ਵੱਲੋਂ ਉਹਨਾਂ ਯੋਧਿਆਂ ਦਾ ਇਤਿਹਾਸ ਸਕੂਲਾਂ ਦੇ ਸਿਲੇਬਸ ਵਿੱਚ ਪੜਾਉਣਾ ਜਰੂਰੀ ਨਹੀਂ ਸਮਝਿਆ 😪 ।

  • @dkkhalsa1551
    @dkkhalsa1551 4 місяці тому +2

    ਏਨਾ ਇੱਕਠ ਕਰਕੇ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਦੀ ਮਦਦ ਵੀ ਕਰੋ ਸਾਰੇ,ਕੌਮੀ ਹੀਰੇ ਨੇ ਇਹੋ ਜਿਹੇ ਸਿੰਘ ਜਿਹੜੇ ਪੰਥ ਲਈ ਲੜਦੇ ਨੇ

  • @manjeetsingh-wz7ld
    @manjeetsingh-wz7ld 2 роки тому +5

    ਮਨਜੀਤ ਸਿੰਘ ਸੰਧੂ ਸਰਦਾਰ ਵਾਹਿਗੁਰੂ ਜੀ ਵਾਹਿਗੁਰੂ ਜੀ

  • @baljitsandhu5995
    @baljitsandhu5995 6 днів тому +1

    Bhai Deep Singh Sidhu Sandhu Zinda baad 🙏💐 Bhai Manjit Singh Kartarpur zinda baad 🙏💐🌷😊❤

  • @NavjotSingh-bh3ol
    @NavjotSingh-bh3ol 2 роки тому +3

    ਸ਼ਹੀਦ ਦੀਪ ਸਿੱਧੂ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ 🚩🚩💪💪

  • @vanshikamehra2413
    @vanshikamehra2413 6 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gagandeepkauraulakh6086
    @gagandeepkauraulakh6086 2 роки тому +7

    🙏🏻🙏🏻🙏🏻🙏🏻🙏🏻👍👍👍👍👍👍👍👍ਬਹੁਤ ਵਧਿਆ ਵੀਰ ਜੀ

  • @baldevchungha2298
    @baldevchungha2298 2 роки тому +3

    ਬਹੁਤ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਬੋਲ

  • @AmarSingh-oz4qz
    @AmarSingh-oz4qz 2 роки тому +14

    🚩ਪੰਜਾਬ ਹਲ ਅਾਜਾਦੀ🚩ਜਾਗੋ ਪੰਜਾਬੀੳੁ ਅਾਜਾਦੀ ਲਈ🚩ਯੂ ਐਸ media 🚩ਪੌਲੀिਟਕਸ ਪੰਜਾਬ media 🚩SFJ ਲਈ ਵੋਟਾ ਬਣਾੳੁ🚩🙏🚩

  • @hardeepsidhu906
    @hardeepsidhu906 2 роки тому +2

    ਬਹੁਤ ਵਧੀਆ ਗੱਲ ਕਹੀ ਵਾਈ ਜੀ

  • @sukhroopsinghbrar36
    @sukhroopsinghbrar36 Рік тому

    ਬਾਣੀ ਦਾ ਫ਼ਰਮਾਨ ਨਾ ਰਲ ਵਗ ਸਗ ਜਿਵੇਂ ਅੰਮ੍ਰਿਤ ਪਾਲ ਸਿੰਘ ਸ਼ੇਰ ਈਕਠੇ ਕੀਤੇ ਏਕਨਾ ਪੈਦਾ ਜਨਵਰਾ ਵਿਚ ਨਹੀਂ ਵਾਹਿਗੁਰੂ ਜੀ ਵਾਹਿਗੁਰੂ

  • @mansimransingh4105
    @mansimransingh4105 2 роки тому +13

    Waheguru Ji 🙏🙏🙏🙏

  • @jagjitsidhu3354
    @jagjitsidhu3354 2 роки тому +16

    ਇੰਨਾ ਕਾਮਰੇਡ ਕਤੀੜਾਂ, ਬੀਜੇਪੀ ਤੇ ਝਾੜੂ ਪਾਰਟੀ ਨੇ ਰਲਮਿਲ ਕੇ ਸਾਡੇ ਪਾਸੋਂ ਦੀਪ ਸਿੰਘ ਸਿੱਧੂ ਨੂੰ ਖੋਹ ਲਿਆ

    • @jasminekaur1999
      @jasminekaur1999 2 роки тому +2

      Ryt g😞

    • @DeepSingh-uz6yg
      @DeepSingh-uz6yg 2 роки тому

      ਦੀਪ ਦੇ ਜਾਣ ਦਾ ਫਾਇਦਾ ਕਿਸ ਨੂੰ ਹੋਇਆ ਪਹਿਲਾ ਇਹ ਸੋਚੋ ਏਵੇਂ ਇਲਜਾਮ ਲਾਕੇ ਅੱਖਾ ਬੰਦ ਨਾ ਕਰੋ ਦਿਮਾਗ ਵਰਤੋ ਨਹੀਂ ਤਾਂ ਜਿਵੇਂ ਅਕਾਲੀ ਸਰਕਾਰ ਨੇ ਵਰਤ ਕੇ ਸਰਕਾਰ ਬਣਾਈ ਸੀ ਹੁਣ ਇਹ ਬਣਾਉਣ ਗੇ

  • @rajindersidhu750
    @rajindersidhu750 2 роки тому +8

    waheguru ji kirpa karo sikhi kaum te ji 🙏

  • @singhjaswinder1517
    @singhjaswinder1517 2 роки тому +17

    Guru Gobind Singh ji Maharaj is always with the Khalsa. So get Amritdhari tomorrow

  • @Sukhpreet-xk1db
    @Sukhpreet-xk1db 2 роки тому +9

    Waheguru ji 🙏🙏 waheguru ji

  • @karamjitkaur1558
    @karamjitkaur1558 2 роки тому +2

    Veer tusi b bahut vadia galla kitiya👍🏽👍🏽

  • @rajdeepsingh3883
    @rajdeepsingh3883 2 роки тому +2

    Bai ji bilkul sahi gall kiti ek hon di lod

  • @AmritSingh-ks7fg
    @AmritSingh-ks7fg 2 роки тому +5

    Deep 22ji Miss u 😭 😭🙏🙏🚩🚩🚩🚩💯💯🙏🙏

  • @gurjeetbrar8502
    @gurjeetbrar8502 2 роки тому +6

    Waheguru ji 🙏🙏

  • @dharmindersingh5326
    @dharmindersingh5326 2 роки тому +2

    Shi gall veere thanks y ji 🌷

  • @kamalsingh3973
    @kamalsingh3973 Рік тому +1

    Sikh kom jindabad

  • @iqbalsingh-xx2cz
    @iqbalsingh-xx2cz 2 роки тому +5

    Waheguru Ji

  • @baljeetsidhu3550
    @baljeetsidhu3550 2 роки тому +1

    Deep Sidhu Veer Zindabad

  • @RobinSingh-sg1xi
    @RobinSingh-sg1xi Рік тому +1

    Great

  • @balwinderbains2896
    @balwinderbains2896 Рік тому +1

    Satnam whahagur g 🙏🪔🌅🌹💯

  • @navidhillon5968
    @navidhillon5968 2 роки тому +4

    Right bro deep Sidhu Vir nu kde na koi khuh sakda je pihla ekathe nal rahide g miss you bro 🙏🏻🙏🏻😭💔koi jodha vir deep Sidhu Vir jindabad 🙏🏻🙏🏻🙏🏻🙏🏻🌹🌹🌹🚩🚩🚩

  • @komalpreetkaur609
    @komalpreetkaur609 Рік тому +1

    V good ❤️❤️❤️

  • @KuldeepSingh-ue7tu
    @KuldeepSingh-ue7tu 2 роки тому +3

    Miss you Deep bhai ji

  • @prabjit7425
    @prabjit7425 2 роки тому +2

    ਲਹੌਰ ਉੱਤੇ ਵੀ ਸਾਡੇ ਪੁਰਖਿਆਂ ਦੇ ਰਾਜ ਦੇ ਝੰਡੇ ਝੂਲਦੇ🚩🚩ਸੀ, ਅੱਜ ਉਸ ਲਹੌਰ ਨੂੰ ਵੇਖਣ ਲਈ ਵੀ ਤਰਸਦੇ ਰਹਿੰਦੇ ਹਾਂ।
    ਦੀਪ ਸਿੱਧੂ ਪਹਿਲਾਂ ਵਰਗਾ ਪੰਜਾਬ ਅਤੇ ਖਾਲਸਾ ਰਾਜ ਨੂੰ ਪਾਉਣ ਦੀ ਚਾਹਤ ਰੱਖਣ ਵਾਲਾ ਯੋਧਾ ਸੀ। ਉਹ ਕਹਿੰਦਾ ਸੀ ਕਿ ਸਿੱਖ ਰਾਜ ਦੇ ਇਤਿਹਾਸ ਦੀਆਂ ਯਾਦਾਂ ਅਤੇ ਨਿਸ਼ਾਨੀਆਂ ਨੂੰ ਵੀ ਖਤਮ ਕਰਨ ਲਈ ਸੰਤਾਲੀ ਦੀ ਵੰਡ ਸਮੇਂ ਦੇ ਨਿਰਦਈ ਲੀਡਰਾਂ ਨੇ ਪੰਜਾਬ ਦੇ ਦੋ ਟੋਟੇ ਕਰਕੇ ਪੰਜਾਬ ਨੂੰ ਕਮਜ਼ੋਰ ਕਰ ਦਿੱਤਾ ਸੀ । ਜਿਸ ਦਾ ਦਰਦ ਦੀਪ ਦੇ ਗਾਣੇ " ਲਹੌਰ ਵਿੱਚ ਪੜ੍ਹਦੇ ਹੁੰਦੇ " ਵਿੱਚੋਂ ਵੀ ਝਲਕਦਾ ਹੈ 😭😭 ।

  • @parsanabenning158
    @parsanabenning158 Рік тому

    Wahegure ji maher karn thanks

  • @daman256
    @daman256 Рік тому

    ਵਧੀਆ ਜੀ

  • @bikramjeetsingh4389
    @bikramjeetsingh4389 2 роки тому +4

    Waheguru ji Waheguru ji

  • @neymarrz
    @neymarrz 2 роки тому +3

    Waheguru ji waheguru ji waheguru ji waheguru ji waheguru ji waheguru ji

  • @iqbalsingh5676
    @iqbalsingh5676 2 роки тому +10

    ਛੋਟੇ ਵੀਰ ਸ਼ਾਬਾਸ਼ ਤੁਹਾਡੀ ਸੋਚ ਵੀ ਬਹੁਤ ਵਧੀਆ ਵਾਹਿਗੁਰੂ ਤੁਹਾਡੇ ਸਿਰ ਅਪਣਾ ਹੱਥ ਰਖੇ

  • @user-kh5tb4sj9i
    @user-kh5tb4sj9i 5 місяців тому

    Bai ji very good.

  • @goltibhullar7201
    @goltibhullar7201 Рік тому

    WAHEGURU JI KIRPA KARN sikh KOM PUNJABIA TE EK JUT HO jaan CHADDICALAN VICH REHN JI

  • @user-oc7nt7gh9q
    @user-oc7nt7gh9q Місяць тому

    Very good ji

  • @daman45113
    @daman45113 2 роки тому +1

    PARNAM SHEEDA NU,,,,LONG LIVE SHEED BHAI DEEP SINGH JI,,,,AZZADI HI HAL HAE,,,,KHALISTAN JINDABAD...

  • @gurcharansinghkanwar6805
    @gurcharansinghkanwar6805 2 роки тому +5

    All sikhs of punjab are role model of sikhi.
    Veero,sikhi saroop vich ghar vapisi kro.please.

  • @soulofgod1721
    @soulofgod1721 Рік тому

    Veerg 1oo%sahi gall sari sikh com ekta carloo 22g de Rooh khish joojagi

  • @yadavnirajyadavniraj9915
    @yadavnirajyadavniraj9915 2 роки тому +5

    SHAHID SANDEEP SINGH SIDHU 💪💪💪💪💪💪💪

  • @rupinderkaur8386
    @rupinderkaur8386 Рік тому

    bahut vadia veer g

  • @makhan4254
    @makhan4254 Рік тому

    Waheguru mehar karay
    God bless you veer ji ...

  • @harindersingh1521
    @harindersingh1521 2 роки тому +2

    Waheguru g

  • @sandeepsinghsahil9255
    @sandeepsinghsahil9255 2 роки тому +3

    waheguruj

  • @parminderkaurgill9000
    @parminderkaurgill9000 2 роки тому

    ਵਸਹਿਗੁਰੂ ਤੇਰੇ ਅੰਗ ਸੰਗ ਸੀ ਦੀਪ ਸਿਆਂ

  • @gaganpreet1219
    @gaganpreet1219 6 місяців тому

    दीप सिद्धू जी एक अच्छे एक्टर थे एक किसानों के नेता थे और गुरु गोबिंद सिंह के सीख नहीं थे माही पैथिक शाहिद है क्योंकि पंथी के शहीद वह होते हैं जो संपूर्ण सिख पंथ के लिए कुर्बानी दे एक्सीडेंटल रोड पर मर गया शहीद नहीं जाना जाता शाहिद था बाबा दीप सिंह शाहिद तथा हरि सिंह नलवा शिरोमणि अमर शहीद बाबा जीवन सिंह रंगरेटा गुरु के बेटे शाहिद था अकाली फुल सिंह शाहिद था वीर सिंह जिन्हें अकाल तख्त पर धोखे से मारा संहिता वीर सिंह का छोटा भाई तीर सिंह इतने गुरु गोविंद सिंह अपना आवाज बोलते थे सही था जोरावर सिंह और भी ऐसे बहुत शहीद हुए हैं जिन शहीदों को तो शहीद हमारे लोग मानते ही नहीं और गुरु गोबिंद सिंह को गुरु भी नहीं क्योंकि हम गुरु उनको मानते हैं जिन लोगों ने हमारा नुकसान करने की और फायदा बहुत कम वाहेगुरु जी का खालसा वाहेगुरु जी की फतेह

  • @gurmeetdhaliwal2757
    @gurmeetdhaliwal2757 2 роки тому +2

    Deep Khalistan sarkar Raj zindabad

  • @baljeetsidhu3550
    @baljeetsidhu3550 2 роки тому +1

    Dhan Dhan Sri Guru Gobind Singh Ji Mehar Karn Sri Waheguru Ji

  • @bholasingh5051
    @bholasingh5051 Рік тому

    Sade aala bai deep 🙇🙇🙇

  • @gurdialsinghkhalsa7861
    @gurdialsinghkhalsa7861 Рік тому +1

    Wahguru ji appy ikk a appy bhurangi dhan guru ramdas guru jin siriya tine sawariya love you so much wahguru ji chardikala bakhshan ji

  • @LakhwinderSingh-oc3tv
    @LakhwinderSingh-oc3tv 6 місяців тому

    Very good 🙏🙏🙏🙏🙏🐅🐅🐅🐅

  • @GurdeepSingh-yo4dg
    @GurdeepSingh-yo4dg Місяць тому

    Raj karega Khalsa 🙏

  • @kamalsingh3973
    @kamalsingh3973 Рік тому +1

    Khalsa raj jindabad

  • @jagmeetgill842
    @jagmeetgill842 Рік тому +1

    🙏🙏

  • @JASPALSINGH-wr1pp
    @JASPALSINGH-wr1pp 2 роки тому +2

    👍👍👍👍👌👌👌👌

  • @mandeepsandhu8917
    @mandeepsandhu8917 2 роки тому +1

    Good job bro 👍🏻👍🏻

  • @kuljitsandhu5647
    @kuljitsandhu5647 Рік тому +1

    Waheguruji chardikla bakshan✌🙏✌ Raj krega khalsa, 100percent,

  • @oprinderkaurmaan4714
    @oprinderkaurmaan4714 2 роки тому +3

    Veer ji Sade tun yodha kho lia ! Jo hona c ho chuka par hun v ikathe ho jao tanke deep di atma nu Shanti mile

  • @sukhwinderrehill9590
    @sukhwinderrehill9590 Рік тому +2

    Deep shidhu musebala heere c aj v jinda ne sarian de dillan che 🙏🙏

  • @HARDEEPSINGH-vt9ij
    @HARDEEPSINGH-vt9ij 2 дні тому

    Sahi gall hai bhai ji deep sidhu samjan nahi

  • @sonygill7
    @sonygill7 2 роки тому +2

    ਖਾਲਸਾ ਪੰਥ ਜ਼ਿੰਦਾਬਾਦ

  • @manrajaulakh7266
    @manrajaulakh7266 2 роки тому +4

    Veer amritpal Singh mehro vi bahut chardi CALA Wala Singh Sanu sarea nu us da Sath dena cahi da

  • @paramjitsingh5432
    @paramjitsingh5432 8 днів тому

    I miss you deep veer

  • @BaljeetKaur-df7zn
    @BaljeetKaur-df7zn Рік тому

    Shi gal ea veer teri nd good

  • @darshansingh-fm7xf
    @darshansingh-fm7xf Рік тому

    Waheguru ji

  • @MandeepKaur-vc2rc
    @MandeepKaur-vc2rc Рік тому

    100% sahi keha veerjj

  • @amancheema139
    @amancheema139 Рік тому

    Deep sindhu jindabad .i miss you

  • @KuldeepSingh-ie5xp
    @KuldeepSingh-ie5xp Рік тому

    Right 22 ji

  • @Mohalimunde
    @Mohalimunde 2 роки тому +1

    very good

  • @SarbjitKaur-xb3lz
    @SarbjitKaur-xb3lz 2 роки тому +1

    Right bro

  • @JasvirSingh-vh6jm
    @JasvirSingh-vh6jm 2 роки тому +1

    Sai kiha veer ne azadi hi hal deep sadi kom da hira si guru da sikh si appan sAre kathe ho ke challie jit hoyugi

  • @SandeepSingh-cw1rv
    @SandeepSingh-cw1rv Рік тому

    Good

  • @mantabsinghmantab1074
    @mantabsinghmantab1074 2 роки тому

    But vadia VCHAR bahi ji slueit

  • @MohinderSingh-tm4qh
    @MohinderSingh-tm4qh Рік тому +1

    🙏🙏🚩🚩

  • @prabjit7425
    @prabjit7425 2 роки тому +11

    Due to Deep Sidhu's power of knowledge about the politics and the way of speaking about the Khalsa Raj , government couldn't tolerate and that's why he had been killed .

  • @manmeetsinghhothi1422
    @manmeetsinghhothi1422 2 роки тому +1

    Sardar sandeep singh sidhu zindabaad 💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪

  • @singh-lp5xs
    @singh-lp5xs 2 роки тому +2

    💯💯

  • @gillshinda705
    @gillshinda705 2 роки тому

    Shi gal vere

  • @jigardeep3590
    @jigardeep3590 Місяць тому

    ਸਾਡੀ ਨੌਜਵਾਨੀ ਜਾਗ ਉੱਠੀ ਹੁਣਅਸੀ ਲੜਾਂਗੇਤੇ ਪੰਜਾਬ ਨੂੰ ਬਚਾਵਾਂਗੇ

  • @bhgwantsandhu5288
    @bhgwantsandhu5288 Рік тому

    🙏🙏👍👍

  • @zorawarsunnder7053
    @zorawarsunnder7053 2 роки тому

    Azadi Hi Hall way to start your Refendurm voting is a great time👍⌚👍 with your Refendurm freedom good👍👍👍👍👍👍👍👍👍👍👍👍

  • @sach_di_awaj_buland4190
    @sach_di_awaj_buland4190 2 роки тому +2

    🙏🏿❤️😭😭😭😭😭😭😭😭😭❤️🙏🏿