Angel farm Dholwaha Hoshiarpur Different swimming pool for children. We should stay here. Ticket 50 rupees Old well,old Punjab glimpses,25 acres, For children swings,seesaw, marry-go-around for children In 150 rupee whole facilities,, rest house also,,,old traditional and culture items ,, programs also be celebrated here,,,live stage show ,, nice initiative by owner,,salute to owner and specially thanks to Khushi ji and Ripan ji 🕉️🙏
Bht vadia soch aa veer ji de Kyu k har koi Ameer ni hunda ta jo apne bachya nu har jagh guma sake kuj ajhe veer bi na jo greeba dia bi Man nu soch k smjh k siir 150 vich full day reh skdy aa
Ajj kuch dil udas c ,,eh blog dekhke dil bahut khush hoiya Bahut pyara bahut khoobsurat eho jahiya cheeja ghat e mildiya dekhan nu Dilo Dhanwad hai ji 🙏🏽❤💐
Actually mere papa ne ithe fully refrigerator da work kita hai mtlb ac vgera all rooms vich available ne nd O mere papa ne hee lgae hoe ne ndd I'm vryy blssd ki tuc ineee vde vloger sade shote je shehar ch ae thnk uh sooo much I'm frm tanda💫💫♥
farm boht acha hai.. but andar lockers hi nahi hai agar kise ne pool mein jana ho toh saman kaha rakhega banda..atleast lockers toh hone chahiye..food b acha nhi tha waha ka.. bs location achi hai baki sab thik thak hai...hum pichle sunday hi gye the ..jitha videos mein bataya gya tha vaisa nhi tha kush
Angel farm
Dholwaha
Hoshiarpur
Different swimming pool for children.
We should stay here.
Ticket 50 rupees
Old well,old Punjab glimpses,25 acres,
For children swings,seesaw, marry-go-around for children
In 150 rupee whole facilities,,
rest house also,,,old traditional and culture items ,, programs also be celebrated here,,,live stage show ,, nice initiative by owner,,salute to owner and specially thanks to Khushi ji and Ripan ji 🕉️🙏
Thanks to all 🇮🇳🙏
Veer location v send krdo
Ok ji
@@harmeetsingh9077 uyý
Google map te ja ke type kro Angel farm... Location lyee
ਵਾਹ ਹੁਸ਼ਿਆਰਪੁਰ ਦੀ ਧਰਤੀ ਤਾ ਸਵਿਟਜ਼ਰਲੈਂਡ ਨੂੰ ਵੀ ਮਾਤ ਪਾ ਰਹੀ ,ਸਾਡਾ ਸੋਹਣਾ ਦੇਸ਼ ਪੰਜਾਬ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੈਰ ਕਰਵਾ ਦਿੱਤੀ ਤੁਸੀਂ
ਰਿੱਪਨ ਵੀਰੇ ਜ਼ਿੰਦਗੀ ਦਾ ਅਨੰਦ ਮਾਨਣ ਦਾ ਤੁਹਾਡਾ ਉਪਰਾਲਾ ਬਹੁਤ ਵਧੀਆ ਲੱਗਿਆ, ਸੁਣਿਆ ਸੀ ਕਿ ਅੰਗਰੇਜ਼ ਦੁਨੀਆਂ ਘੁੰਮਣ ਦਾ ਬਹੁਤ ਸ਼ੌਕ ਰੱਖਦੇ ਆ ਪਰ ਮੈਨੂੰ ਐਂ ਲੱਗਦਾ ਪੰਜਾਬ ਦੇ ਤੁਸੀਂ ਅੰਗਰੇਜ਼ ਹੋ ,ਮਾਣ ਹੈ ਤੁਹਾਡੇ ਤੇ । ਬਹੁਤ ਵਧੀਆ ਸਥਾਨ ਬਾਰੇ ਦੱਸਿਆ ਜਿਹੜਾ ਸਾਡੇ ਪੰਜਾਬ ਵਿੱਚ ਹੈ ਇਹੋ ਜਿਹੇ ਹੋਰ ਵੀ ਲੋਕਾਂ ਨੂੰ ਉਪਰਾਲੇ ਕਰਨੇ ਚਾਹੀਦੇ ਹਨ,ਇਸ ਨਾਲ ਪੰਜਾਬ ਦੇ ਲੋਕਾਂ ਨੂੰ ਇਨਵਾਇਰਮੈਂਟ ਵੀ ਵਧੀਆ ਮਿਲੇਗਾ। ਧੰਨਵਾਦ ਜੀ
ਬਿਕਰਮਜੀਤ ਸਿੰਘ ਲੁਧਿਆਣਾ
ਸਹੀ ਲਿਖਿਆ ਵੀਰ ਜੀ ਤੁਸੀਂ ਬਹੁਤ ਵਧੀਆ
ਪਿੰਦਰ ਬੈਂਸ ਦਾਰੀਕੇ ਲੁਧਿਆਣਾ
ਬਹੁਤ ਵਦੀਆ ਲਗਿਆ ਖੁਸ਼ੀ ਅਤੇ ਰਿੰਪਨ ਵੀਰ ਜੀ
ਬਹੁਤ ਵਧੀਆ ਉਪਰਾਲਾ ਹੈ ।
ਆਮ ਆਦਮੀ ਨੂੰ ਖੁਸ਼ੀ ਮਹਿਸੂਸ ਕਰਵਾਉਣ ਲਈ । ਬਹੁਤ ਵਧੀਆ ਸੋਚ ਹੈ ।
ਬਹੁਤ ਵਧੀਆ ਵੀਰ ਜੀ। ਬਹੁਤ ਕੁਝ ਦੇਖਣ ਨੂੰ ਮਿਲਦਾ ਦੇਖਣ ਨੂੰ ਤੁਹਾਡੇ ਕੋਲੋ
50 rs ticket bhut vadia greeb loga da khyal rakhke ticket ght rakhi hai thanks.greeb log jyada paise nhi de sakte bhut shukria
ਮੇਰੇ ਘਰ ਕੋਲ ਹੀ ਆ.ਆ ਫਾਰਮ ਬਹੁਤ ਵਦੀਆਂ ਫਾਰਮ ਆ. ਤੇ ਬਹੁਤ ਸੋਹਣਾ ਫਾਰਮ ਆ.
From
🎉very beautiful .thanks.ਇਧਰ ਇਕ ਜੰਗਲ ਵੀ ਹੈ।ਉਹ ਵੀ ਦਿਖਾਉ।👍
Hoshiarpur shuru tu naveklaa jilla reha, bht vadiyaa
ਬਹੁਤ ਹੀ ਵਧੀਆ ਲੱਗਾ ਵਲੋਂਗ ਵੇਖ ਕੇ 👌 ਧੰਨਵਾਦ ਵੀਰ ਏਨਾ ਸੋਹਣਾ ਫ਼ਾਰਮ ਦਿਖਾਉਣ ਲਈ ਤੇ ਜਾਣਕਾਰੀ ਦੇਣ ਲਈ 👍
ਵਾਹ ਵੀਰ ਜੀ ਵਾਹ,,
ਕਿੰਨ੍ਹਾਂ ਸੋਹਣਾ ਦ੍ਰਿਸ਼ ਦਿਖਾਇਆ ਆਪ ਨੇ,
God bless both you always.💐
Wow ji wow ji wow ji 👌🏼👌🏼👌🏼👌🏼👌🏼👍👍👍
ਬਹੁਤ ਸੋਹਣਾ ਬਣਾਈਆ ਫਾਰਮ 👍🏻👍🏻
ਬਹੁਤ ਵਧੀਆ ਜਾਣਕਾਰੀ ਦਿੱਤੀ, ਬਾਈ ਜੀ ਦਾ ਬੋਲਣਾ ਸਟਾਇਲ ਬਹੁਤ ਹੀ ਵਧੀਆ ਹੈ
ਵਾਓ ਇੱਕ ਵਾਰ ਜਾਣਾ ਬਣਦਾ ❤️❤️
ਪੂਰੀ ਗੱਲ ਬਾਤ ਐਂਡ ਹੀ ਕਰਾਇਆ ਪਿਆ ਭਾਉ ਜੀ
Bahot sohna maza aa giya gbu brooo
ਬਹੁਤ ਵਧੀਆ ਲੱਗਿਆ ਜੀ ਅਸੀਂ ਵੇਖਣ ਆਵਾਂਗੇ ਜੀ ਲਿਪਟ ਪੁੱਤ ਬਹੁਤ ਬਹੁਤ ਧੰਨਵਾਦ ਜੀ
Wa b wa one word Fantastic, promote Punjabi culture, well done. 👍🙏👏👏👳♂️🇬🇧🚩🚩🚩🐎
Hello sat Sri akal paji .tusi ta Sade hi ਇਲਾਕੇ ਵਿੱਚ ਘੁੰਮ ਰਹੇ ਹੋ ਮੈਂਨੂੰ ਤੁਹਾਡੇ vlog bahut vadiaa lagde aa
Mai v dekh ke aya bro eh bhut sohna bnia hoya bhut dil lgda ethe
Bahut jyada sohna farm aa jrrur avagee raat katan ethee family de naal ❤️🙏👍
Bht vadia soch aa veer ji de
Kyu k har koi Ameer ni hunda ta jo apne bachya nu har jagh guma sake kuj ajhe veer bi na jo greeba dia bi Man nu soch k smjh k siir 150 vich full day reh skdy aa
Satshri akal ji bahut hi wadhiya h ji dil khush ho gya ji aap ji da dil se thanks ji
Fantastic vlog....
such a beautiful farm 🌳🌴👌
Happy Rakhi veere waheguru ji ap ji te mehar bharya hath rakhe 🙏
ਬਹੁਤ ਹੀ ਵਧੀਆ ਤੇ ਸੋਹਣਾ ਫਾਰਮ ਬਣਾਇਆ ਗਿਆ ਤੇ ਬਾਕੀ ਕਸਰ ਬਾਈ ਤੁਸੀਂ ਇੰਨੀ ਸੋਹਣੀ ਵੀਡੀਓ ਬਣਾਕੇ ਪੂਰੀ ਕਰ ਦਿੱਤੀ
Bahut hi sohna uprala bai g da God bless you
ਬਹੁਤ ਹੀ ਵਧੀਆ ਲੱਗਾ ਧੰਨਵਾਦ ਜੀ 🙏👍
Bhot sunder ripan kushi
ਬਹੁਤ ਵਧੀਆ ਅਸੀਂ ਇੱਥੇ ਬਹੁਤ ਬਾਰ ਆਏ ਹਾਂ 👌👌
ਬਹੁਤ ਵਧੀਅਾ
Ajj kuch dil udas c ,,eh blog dekhke dil bahut khush hoiya
Bahut pyara bahut khoobsurat eho jahiya cheeja ghat e mildiya dekhan nu
Dilo Dhanwad hai ji 🙏🏽❤💐
A. Vere. Paunab. Ch. Ve. Venie. Ja. Sakada. Ce ❤️😀❤️
Actually mere papa ne ithe fully refrigerator da work kita hai mtlb ac vgera all rooms vich available ne nd O mere papa ne hee lgae hoe ne ndd I'm vryy blssd ki tuc ineee vde vloger sade shote je shehar ch ae thnk uh sooo much I'm frm tanda💫💫♥
ਬਹੁਤ ਸੋਹਣਾ ਲਗਿਆ👍
LOVE FROM PUNJAB SHRI MUKTSAR SAHIB💝💫.
ਬਹੁਤ ਵਧੀਆ👍💯
ਮੇਰਾ ਨਵਾਂ ਗੀਤ ਰਲੀਜ਼ ਹੋ ਗਿਆ ਜੀ ,,ਸੱਤ ਬੈਡ you tube ਤੇ ਜਸਵਿੰਦਰ ਬੈਸ ਸੇਆਰ ਲਾਈਕ ਕੁਮੇਟ ਵੀ ਕਰਨਾ ਇੱਕ ਵਾਰੀ ਜਰੂਰ ਸੁਨਣਾ ਚਾਹੀਦਾ ਹੈ।
ਬਹੁਤ ਸੋਹਣਾ ਬਣਿਆ ਘੁਮਣ ਫਿਰਨ ਲਈ
Very nice vlog rooh khush ho gai deakh ke London U.K.
ਬਹੁਤ ਵਧੀਆ ਲੱਗਦਾ ਹੈ ਭਰਾ
ਬਹੁਤ ਹੀ ਵਧੀਆ ਫ਼ਾਰਮ ਹਾਊਸ ਬਣਾਇਆ ਹੈ ਜੀ 🙏🏻🙏🏻
Bahut sohna place aa sanu ta pta ni c sde Distt ch eh jga aa bahut vdia lga sde nere hi aa
बहुत ही खूबसूरत फार्म हाउस हमें बहुत ही अच्छा हम भी यहां घूमने का मौका मिला तो जरूर आएंगे
ਬਹੁਤ ਵਧੀਆ ਲੱਗਾ ਵੀਰੇ
Dil moh liya ... Me te jroor awangee 😘😘😘😘😘
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਹੀ ਵਧੀਆ ਆ ਫਾਰਮ
Main v gya aithe....Bhut vdia reha experience......
Happy rkshabandan too all my brothers nd sisters ❤ 💕 💙 sare brothers dii long nd happy life ho ❣ 🤗 lmbia umra hon🥰
Same to you
ਬਹੁਤ ਖੂਬ 👌👌
ਭਾਜੀ ਰੋਪੜ ਲਾਗੇ ਨੂਰਪੁਰ ਬੇਦੀ ਦੇ ਕੋਲ ਬਰੋਟਾ ਫਾਰਮ ਬਹੁਤ ਵਧੀਆ ਦੇਖਣ ਜੋਗ ਪੁਰਾਣਾ ਵਿਰਸਾ ਜਰੂਰ ਦੇਖ ਕੇ ਆਇਓ
ਬਹੁਤ ਸੋਹਣਾ ਫ਼ਾਰਮ ਹੈ 👍
Sade Hoshiarpur ariye Di shaan Angel Farm ❤️😘😘
Bahut sohna nazara veer g, Thank you for sightseeing
Great Wonderful, bahut vidya Farm. Soon I visit with my all family members🙏
ਬਹੁਤ ਸੋਹਣਾ 👌
Bohat hi sohna farm veer ji 👍🙏
Bhut vadiya vlog punjab ch v eniya soniya places a pta hi nhi c ❤️
God bless you and your family
Beautiful beautiful video beta ji I m Harjinder Singh Stockholm Sweden
Hatts of you sir inni sohni jagga bnyi apna virsa dikhaya hoya ❤❤❤😍
Bhut shona Veer g 🙏
ਵੀਰ ਜਿਹੜੀ ਚੱਕੀ ਨੀਚੇ ਜਾਲੀ ਵਾਲੇ ਨੂੰ ਡੋਲੀ ਕਿਹਾ ਜਾਂਦਾ ਹੈ ਜਿਹਦੇ ਵਿੱਚ ਪੁਰਾਣੇ ਸਮੇਂ ਵਿੱਚ ਸੌਦੇ ਰੱਖਿਆ ਕਰਦੇ ਸੀ
Very nice farming bro love from panjab Khanouri Mandi
Nice bro hamesha intzar rehinda vlogs da jyonde vasde raho
Angel farm apne kol hi aa g really most beautiful place eh sada Sara ilaka hi bhtt sohnna a g
ਬਹੁਤ ਵਧੀਆ 😍🥰🥰👍👍❤️❤️❤️❤️❤️,
Very nice family and most beautiful Amaging place Ripen kushi thanks lot for showing us 🙏
aapa te bahot jaldi aawage soooo beautiful
Beautiful bless you both
ਅਸੀਂ ਹੁਸ਼ਿਆਰਪੁਰ ਤੋਂ ਆ
Tusi baut vadiya videos banude oh ji waheguru tuhnu kush rakhe
farm boht acha hai.. but andar lockers hi nahi hai agar kise ne pool mein jana ho toh saman kaha rakhega banda..atleast lockers toh hone chahiye..food b acha nhi tha waha ka.. bs location achi hai baki sab thik thak hai...hum pichle sunday hi gye the ..jitha videos mein bataya gya tha vaisa nhi tha kush
ਬਹੁਤ ਸੋਹਣਾ ਹੈ
11.07 te jo sandook dasey j..
Asi v 2 sambhal k rakhey aa g..
Ghaint vlog g
Vry nyc bro ......good work.......carry on.......best volger in Punjab... entertainment wd knowledge.....
Punjab is beautiful as any other place of world.Thanks to the makers of angel park
Verry..nice..ji
Kya Batt a makhna ♥️🥰
Bohut bdya g
Amazing Amazing ,thank u so much sir 🙏👍
ਅਸੀਂ ਵੀ ਜਰੂਰ ਜਵਾਂਗੇ♥️🥰🥰
Very nice sade pind kol ha farm
Thanks for video this.
ਬਾਈ ਜੀ ਦੀ ਲੋਕੇਸ਼ਨ ਪਾਇਓ ਲੋਕੇਸ਼ਨ
🤩 wow so beautiful thank you
Hoshiarpur sohna zilla
Bhout Vadiya farm mere pind to 21km sirf
Hii guys really commendable...we will must visit
ਇਸ ਨੂ ਲੁਧਿਆਣਾ ਸਾਇਡ ਡੋਲੀ ਬੋਲਦੇ ਇਹ ਪੁਰਾਤਨ ਪੰਜਾਬ ਵਿੱਚ ਫਰਿਜ ਦੇ ਤੋਰ ਤੇ ਵਰਤੀ ਜਾਂਦੀ ਸੀ ਰਸੋਈ ਵਿਚ
Har gall da tija shabd angrezi wich bolda.
ਬਹੁਤ ਹੀ ਸੋਹਣਾ ਬਣਾਇਆ ਹੋਇਆ ਜੀ
Hoshiarpur vich swagat hai Ji 👌
Love From Pakistan
Waheguru ji ka khalsa waheguru ji ki fateh 🙏🏻🙏🏻🙏🏻
ਬਹੁਤ ਵਧੀਆ ਬਣਾਇਆ ਫਾਰਮ
Very good 👍👍 thanks for sharing itna sasta.
Bahut badhia
Bohat sohna ji
I Hope ap Sub Ko Hamari Video achi Laghy Ghe
Happy rkshabandan Rippen verre 🌹💐💐💐🙏