Kalia sankata Sankatra Guru amar Das ji da sahura pind 2 van Tara singh Baba Tara singh shahid Da pind 3 Mari kamboke Bhai sukha singh ji da pind 4 pahu wind Shahid baba deep singh ji da pind 5 Narli Shahid Bhagat singh ji da Asli pind 6 Sur singh Baba bidhi chand ji da pind 7 Jhabal Mai bhago ji da pind 8 sidhvan SHAHID BHAI 9 Masatghar MAHA RAJA RANJIT SINGH JI DE SANDU DA PIND 10 PUHLA SHAHID BHAI TARU SINGH JI DA PIND SO SARE HI PIND ETIHAS SHAHID SINGHAN DIYAN KURBANIA NAL JURE HUN PARO SIKH HISTORY
Paji bahut kismat Wale ho tusi Jo ina kuch dekh rahe ho Mera bi Dil bahut krda par ki kri a majburi a nhi dekh sakde par tuhadi video dekh ke Dil hola ho janda love you paji
Veer g main is jagah te duty krke gya g ajj yaad dava diti tusi 2015 jan feb ch ethe c main v baba g de veervar nu bht ronak lagdi c te Pak side de loga nu dekn da v chaa hunda c
ਇਹ ਗੁਰੂਦੁਆਰਾ ਪਿਛਲੇ ਸਾਲ ਮੈਨੂੰ ਵੀ ਦੇਖਣ ਦਾ ਮੌਕਾ ਮਿਲਿਆ,ਇਸੇ ਤਰਾਂ ਸਖ਼ਤ ਤਲਾਸ਼ੀ ਲਈ ਜਾਂਦੀ ਆ।
Baii eh gurudwara sahib jan nu kehda pind te kehda rasta lgda khemkaran tho
Nice
Dso baiji
@@RanjeetSingh-ft7gi ਖੇਮਕਰਨ ਤੋਂ ਮਹਿਦੀਪੁਰ 5 ਕਿਮੀ ਏ ਅਤੇ ਪਿੰਡ ਲੰਘ ਕੇ ਅੱਧਾ ਕਿਮੀ ਦੂਰੀ ਤੇ ਤਾਰ ਤੋਂ ਪਾਰ ਗੁਰੂਦੁਆਰਾ ਏ
Sunday sara din open hunda bsf ale kuch kehnde te nhi permission vaste
ਰਿਪਨ ਜਿੰਨਾ ਵੀ ਵਿਖਾਇਆ ਸਾਡੇ ਲਈ ਇਹ ਵੀ ਬਹੁਤ ਹੈ |ਜੇ ਇਹ ਵੀ ਨਾ ਦਿਖੋਂਦੇ ਫਿਰ ਵੀ ਅਸੀਂ ਸਬਰ ਕਰਨਾ ਹੀ ਸੀ. ਧੰਨਵਾਦ ਯਾਰ |ਕੱਲ ਹੋਰ ਦੇਖਲਾਗੇ ਥੋਡੀ ਕਿਰਪਾ ਨਾਲ |
ਮਾਝੇ ਵਾਲੇ ਭਾਊਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
🙏 🙏 🙏 ❤ ❤ ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
Waheguru ji ka khalsa waheguru ji ki Fateh
ਸਤਿ ਸ਼੍ਰੀ ਅਕਾਲ ਬਾਈ ਜੀ, ਬਹੁਤ ਦਿਲ ਖੁਸ਼ ਹੁੰਦਾ ਤੁਹਾਡੀਆਂ ਵੀਡੀਓਜ਼ ਦੇਖ ਕਿ ਜੀ, ਬਾਕੀ ਸਰਦਾਰ ਕੁਲਵੰਤ ਸਿੰਘ ਜੀ ਮੇਰੇ ਮਾਮਾ ਜੀ ਨੇ, ਜੋ ਇਸ ਟਾਈਮ ਸ਼੍ਰੀ ਤਰਨਤਾਰਨ ਸਾਹਿਬ ਡਿਪਟੀ ਕਮਿਸ਼ਨਰ ਨੇ ਜੀ 🙏🙏🙏
Khemkaran dai kol
Bhikhiwind hai
Jis dai kol
Pind PAAHUWIND HAI.
BABA DEEP SINGH JI DA JANAMDIN HAI AAJ. BAHUT WADDA MELA LAGDA HAI
ਤੁਹਾਡੇ ਬਲਾਕ ਬਹੁਤ ਵਧੀਆ ਹੁੰਦੇ ਹਨ ਮੈਂ ਹਰ ਰੋਜ਼ ਦੇਖਦਾ ਹਾਂ, ਤੁਸੀਂ ਪੰਜਾਬ ਨੂੰ ਬਹੁਤ ਵਧੀਆ ਦਿਖਾਇਆ ਹੈ, ਇਹ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ,
ਮਾਝਾ ਸਿੱਖੀ ਦਾ ਧੁਰਾ ਕਹਿਣ ਵਿੱਚ ਕੋਈ ਗੁਰੇਜ ਨਹੀ ਆ ਜੀ ,ਜੋ ਬੋਲਦੇ ਹਨ ਲਿਖ ਸਕਦੇ ਹਨ, ਹੋਰ ਪੰਜਾਬ ਤਾਂ ਸਾਰਿਆ ਨੂੰ ਪਤਾ ਹੈ ਜੀ ,ਮਾਝੇ ਦੇ ਭਾਊ ਸਰਦਾਰ ਸਾਹਿਬ ਜੀ ਹਨ।
ਮਾਝੇ ਦੇ ਮਝੈਲ ਭਾਊ ❤
ਫੌਜੀ ਭਰਾਵਾ ਵੀ ਬਹੁਤ ਬਹੁਤ ਧੰਨਵਾਦ ਜੀ ਰਾਮ singh
ਵੀਰ ਰਿਪਨ ਸਿੰਘ ਖੂਸ਼ੀ ਕੌਰ ਜੀ ਵਾਹਿਗੁਰੂ ਚੜਦੀ ਕਲਾ ਬਖਸੇ ਤੁਹਾਡੀ ਹਰ ਵਿਡੀਓ ਬਹੁਤ ਵਧੀਅ਼ਾ ਲੱਗਦੀ ਅ਼ੈ ਰਾਮ ਸਿੰਘ ਜਖੇਪਲ
Jyonda vasda raho khush raho waheguru g blessed u both of u ❤️❤️❤️❤️❤️❤️❤️
ਬਾਰਡਰ ਏਰੀਆ ਵਿਖਾਉਣ ਲਈ ਧੰਨਵਾਦ। ਜਿਉਂਦੇ ਵੱਸਦੇ ਰਹੋ
ਵਾਹਿਗੁਰੂ ਹਮੇਸ਼ਾ ਤੁਹਾਨੂੰ ਖੁਸ਼ ਰੱਖਣ ਤੁਹਾਡੀ ਟਰਾਲੀ ਹਮੇਸ਼ਾ ਨਾਲ ਰਹੇ
ਰਿਪਨ ਖੂਛੀ ਸਾਨੂ ਬਹੁਤ ਖੂਛੀ ਹੋਈ ਕਿਤੁਸੀ ਸਾਡੀ ਮਾਝੇਦੀਧਰਤੀਤੇਗੲਏ
Kalia sankata
Sankatra
Guru amar Das ji da sahura pind
2 van Tara singh
Baba Tara singh shahid
Da pind
3 Mari kamboke
Bhai sukha singh ji da pind
4 pahu wind
Shahid baba deep singh ji da pind
5 Narli
Shahid Bhagat singh ji da Asli pind
6 Sur singh
Baba bidhi chand ji da pind
7 Jhabal
Mai bhago ji da pind
8 sidhvan
SHAHID BHAI
9 Masatghar
MAHA RAJA RANJIT SINGH JI DE SANDU DA PIND
10 PUHLA
SHAHID BHAI TARU SINGH JI DA PIND
SO SARE HI PIND ETIHAS SHAHID SINGHAN DIYAN KURBANIA NAL JURE HUN
PARO SIKH HISTORY
ਇਹ ਗੁਰਦੁਆਰਾ ਸਾਹਿਬ ਮੈਨੂੰ ਵੀ 2018 ਚ ਦਰਸ਼ਨ ਦਾ ਮੌਕਾ ਮਿਲਿਆ
ਬਹੁਤ ਖ਼ੂਬਸੂਰਤ ❤️👍 ਤਰੀਕੇ ਨਾਲ ਜਾਣਕਾਰੀ ਦੇ ਰਹੋ ਓਂ ਜੀ🙏🙏
ਪਿਆਰ ਸਤਿਕਾਰ ਤੇ ਦੁਆਵਾਂ
ਫਰੋਮ ਜਲੰਧਰ ਛਾਉਣੀ
ਤੁਸੀਂ ਬਹੁਤ ਵਧੀਆ ਤੇ ਨੇਕ ਕਾਰਜ ਕਰ ਰਹੇ ਹੋ
ਬਹੁਤ ਵਧੀਆ ਜੀ ਅੱਜ ਦਾ vlog
Kade sade kol v avo ji
ਸੀ੍ ਫਤਿਹਗੜ੍ਹ ਸਾਹਿਬ ਵਿੱਚ🙏🙏🙏🙏🙏
My Salam to Majha family who hosted you both.
I myself belong to Majha from district Gujrat, Punjab, Pakistan.
ਵੀਰ ਮਹਿੰਦੀਪੁਰ ਸਾਡਾ ਪਿੰਡ ਹੈ ਮਾਝੇ ਵਾਲੇ👍
ਬਹੁਤ ਖੂਬ
ਬਾਈ ਜੀ ਮੈਂ ਬਹੁਤ ਵੀਡੀਓ ਦੇਖੀ ਆ ਔਰ ਦੇਖ ਦਾ ਹੀ ਰਹੂ ਗਾ ਤੁਹਾਡੀਆਂ ਵੀਡੀਓ ਬਹੁਤ ਵਧੀਆ ਤੇ ਸੁੰਦਰ ਹੁੰਦੀਆਂ ਹੈ ਇਸ ਕਰਕੇ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲੀਆਂ ਵੀਡੀਓ ਹੁੰਦੀਆਂ ਹੈ ਜੀ ਮਿਹਰਬਾਨੀ ਧੰਨਵਾਦ ਵੀਡੀਓ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਹੈ ਜੀ ਮੈਂ ਆਪ ਜੀ ਦਾ ਦਾਸ ਬੂਟਾ ਗੱਗੋ ਬੂਹਾ
Karamgarh barnala god Punjabi capal safal Kare ji very good nice Wahegur jee ka kaalsa Baheguru ji ki fateh
ਇਹ ਮੇਰਾ ਪਿੰਡ ਹੈ ਅਸੀਂ ਵੀ ਬਹਿਕਾ ਤੇ ਰਹਿੰਦੇ ਹਾਂ ਵਿਰਕਾਂ ਦੀਆਂ ਬਹਿਕਾ ਸਾਡੇ ਲਾਗੇ ਹਨ ਇਹ ਸਾਡੇ ਹੀ ਬੰਦੇ ਹਨ ਬਹੁਤ ਵਧੀਆ ਇਨਸਾਨ ਹਨ ਇਹ ❤❤❤❤❤❤❤❤❤❤❤
Thank you so much ♥️ Ripan and Khushi for showing us unseen Punjab.
We appreciate BSF and DC saab for granting permissions.
Paji bahut kismat Wale ho tusi Jo ina kuch dekh rahe ho Mera bi Dil bahut krda par ki kri a majburi a nhi dekh sakde par tuhadi video dekh ke Dil hola ho janda love you paji
Ripan ji sochi da ik blog dekh ke apna kamkaj start karde ha,par 10 blog dekh ke vi jee ni bharda,Dhanvaad both of you.
ਤੁਸੀਂ ਬਾਈ ਭਾਗਾਂ ਵਾਲੇ ਹੋ ਚੜਦੀ ਕਲਾ ਵਿੱਚ ਰਿਹੋ
ਸਾਉਣ ਦੇ ਆਖਰੀ ਵੀਰਵਾਰ ਮੇਲਾ ਹੁੰਦਾ
Veer g main is jagah te duty krke gya g ajj yaad dava diti tusi 2015 jan feb ch ethe c main v baba g de veervar nu bht ronak lagdi c te Pak side de loga nu dekn da v chaa hunda c
Kihra pind tahuda veer g
@@sukhasingh1385 Ludhiana g army vich aa
@@fatehs6790 I preparation for INDIAN ARMY 🙏🏼
Trip enjoyed gndu Amritsar
Waheguru waheguru waheguru waheguru waheguru
Thanks all for welcoming Punjabi travel
Waah veer juda vasda rah waheguru g tano chardi kala bakshion ❤waah veer good blas you
ਘਰ ਬੋਤ ਸੋਹਣਾ ਬਣਿਆ ਜੀ
ਵੀਰ ਬਹੁਤ ਵਧੀਆ ਵਲੋਗ ਤੇਰਾ ਮਾਝੇ ਦੀ ਸਿਫਤ ਬਹੁਤ ਕੀਤੀ ਤੁਸਾਂ From basarke techsil Patti distt TARN TARAN
PB 88 ALE
ਬਹੁਤ ਵਧੀਆ ਲੱਗਾ ਜੀ ਤੁਸੀ ਸਾਡੇ ਪਿੰਡ ਮਹਿੰਦੀਪੁਰ ਵਿਚ ਆਏ ,,ਵਾਹਿਗੁਰੂ ਚੜਦੀ ਕਲਾ ਕਰੇ ਆਪ ਜੀ ਦੀ
ਅਸੀਂ ਖੇਮਕਰਨ ਦੇ ਨੇੜੇ ਹੀ ਆ ਮਾਝੇ ਦੇ ਮਜਾਇਲ
ਮਾਝੇ ਆਲੇ ਭਾਉ
PB 88 ALE
ਅਸੀਂ ਐਤਕੀਂ ਬਾਬਾ ਸਾਹਿਬ ਸਿੰਘ ਜੀਦੇ ਮੇਲਾ ਵੇਖਣ ਗਿਆ ਸੀ ਹਰਬੀਰ ਸਿੰਘ ਮਾਨੋਚਾਹਲ ਕਲਾਂ ਤਰਨਤਾਰਨ
Tarn taran de pind sur singh v jaror jayo dal baba bidhi chand ji da gurudwra ji
Very good video sir.god may bless you.I have already seen this place in 2001.
ਸਤਿ ਸ੍ਰੀ ਆਕਾਲ ਜੀ 🙏🙏
Tusi bahut kismat Vale ho jina nu gurudwara sahib jaan da moka milya👍👍👍👍👍👍👍👍👍☺️
I Love Anjum Saroya from the core of my heart by God
IAS Kulwant Singh very nice person
ਸਤਿ sri ਅਾਕਾਲ ਜੀ,ਵਹਿਗੁਰੂ ਜੀ ਸਬ ਦਾ ਭਲਾ ਕਰੀ
ਧੰਨਵਾਦ ਬਾਈ ਸਾਡੇ ਇਲਾਕੇ ਚ ਆੳੁਣ ਲੲੀ
Baai ji contact number dena ji
@@nishandeepsingh1522 huqam veer ji
Baai ji mai sri ganganagar to aa Rajasthan to asi visit karni aa ay jgaah
@@nishandeepsingh1522 welcome veere
22 majhe de ikale ikale pind da ithaas haga aa... Bohat vadia viloge 22tera...
Bahu. Veera. Nu satshri Akal. Jinda Dil lok
ਬਹੁਤ ਵਧੀਆ ਵੀਰ ਤੁਹਾਡਾ ਤੇ ਟੀਮ ਦਾ ❤️❤️🔥🔥
ਸਤਿ ਸ੍ਰੀ ਅਕਾਲ ਰਿੰਪਨ ਐਡੰ ਖੁੱਸੀ ਮੇਰੇ ਪੇਕੇ ਤਰਨ ਤਾਰਨ ਏਰੀਏ ਵਿੱਚ ਗੋਇੰਦਵਾਲ ਰੋਡ ਤੇ ਪਿੱਡ ਲਾਲਪੁਰ ਮੇਨੂੰ ਹੋਰ ਵਧੀਆ ਲੱਗ ਰਿਹਾ ਮੇਰੇ ਜਿਲੇ ਚੋ ਘੁੱਮ ਰਹੇ ਤੁਸੀ
Bad de officer Saab da v Dhanbad .
ਸਿੰਖੀ।ਤੇ।ਮਾਝੇ।ਵਾਲੇਆ।ਸਬਾਲੀਵਾ।
ਵਾਹ ਬਾਈ ਜੀ। ਬਹੁਤ ਵਧੀਆ ਟੂਰ, ਇਹਨੀ ਜਾਣਕਾਰੀ ਲਈ ਧੰਨਵਾਦ ਜੀ🙏।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਭਾਜੀ ਤੁਸੀ ਦੱਸਿਆ ਨੀ ਕਿ ਮਹਿੰਦੀਪੁਰ ਆਏ ਬਾਰਡਰ ਤੇ ਪਿੰਡ ਕਲਸ ਬਿਲਕੁਲ ਤਾਰਾਂ ਕੋਲ ਆ ਵੇਖਿਉ ਜ਼ਰੂਰ ਜੀ
ਬਹੁਤ ਖੂਬਸੂਰਤ💐💐💐❤️❤️❤️
ਮਾਝੇ ਵਾਲੇ ਭਾਊ ਚੜਦੀ ਕਲਾ🙏
mainu bahut kushi hoi tuc sade area vich aye o, tuc plz dera baba nanak sahib v jayeo eh v pakistan de border kol a
mai UK ch a, j Amritsar hunde ta tuhanu apna boarder area ghumana c, dera baba nanak , kartarpur sahib corridor
Khushi pabhi sachi o hi khushi a smile all time 🙏👑
ਹੁਣ ਪਤਾ ਲੱਗ ਮਾਜੇ ਆਲਿਆ ਦਾ
I love you vlog baba shakh ji da .❤deepa bathinda to.❤❤
ਬਹੁਤ ਬਹੁਤ ਧੰਨਵਾਦ ਵੀਰ ਜੀ ਸਾਡੇ ਇਲਾਕੇ ਵਿੱਚ ਆਏ
Waheguru sab noo eqta da rasta dhikave bhut bdia ji 🙏🙏 satsriakal ji
Sat Siri akal ji thank you so much
This area we never saw and I don’t think we will be able to see without you
Thanks
Sukhdeep Singh Ripon Paji nice video WaheGuru Ji ka Khalsa WaheGuru Ji ki Fateh
ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨਵਾਦ ਜੀ ਰਿਪਨ ਤੇ ਖੁਸ਼ੀ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ
22G Uttarakhand vi aayo tohanu Nepal kamawange, Nanakmatta Sahib, Reetha Sahib etc.
Bhra mere edhr meri koi jaan pchhan nhi. J kaho tan main aa jana.
Punjabi zandabad Punjab zandabad paaji man Bole zandabad paaji
Mehdipur is the best Village.
Khemkaran walo great ✌👏👏
Boht vadhya hunde ne tuhade videos,te sanoo vi navyan thavan dekhan nu mildian.. Thanks keep it up guys..
Waheguru hmesa tuhanu tarkia bakshan gg 🙏🙏❤️👍
Sat Shri Akal Ji Lajawab Video Jiode Vasde Raho Rab Rakha Thanks Ji 😊 👍 🙏
ਮਾਝੇ।ਵਾਲੇਆ।ਦੀ।ਰੀਸ।ਨੀ।ਹੋਣੀ।ਕੀਸੇ।ਤੋ
Love you vere tuc ina kuch saanu dikha rhe ho❤❤❤
I Love Gitansh Sharma from the core of my heart
Welcome to Firozpur Sardar Ji😊😊😊😊😊😊
God bless you always di and pajji rabb thonu hamesha khush rakhe tusi hamesha chardikla which raho once again God bless you always
Bahut vadia vlog hai ji waheguru ji AAP ji nu chardikala den
ਰਿੱਪਨ ਵੀਰ ਕੀ ਹਾਲ ਜੇ
ਬਹੁਤ ਵਧੀਆ ਲੱਗਾ ਵਲੋਗ
ਖੂਬ ਨਜ਼ਾਰਾ ਐ
Ripan veer thudi jodi bhut shoni
Bhut vdia bai
Good verry bro
❤Good video Yar ma Mustafa faslabad sa ho yar ❤
Dil Kush ho janda dekh k bai
God Bless you 🙏
Stay Blessed 🙏🙏
Waheguru ji mahar Kari Sara ta
Salam from Pakistan.
Nice to see India Side Border of Punjab.
god bless uh❤️
Suday village da nearest aa Gurdwara Sahib wa ag first tim apny dusri side Dekh Rahe Hain from Kasur Pakistan
,🥰🥰🥰🥰 Amir. Pakistan. So sweet ❤️ South Africa.
jiode vsde rho putt sweet couple 💑 ♥ 😍 ❤ 💖
Sat Sri Akal 🙏 to everyone
Mahdipur Village Se #MainWala
Ziada Nazdeek ha Border Se Left Side On Dargha anyway Love with Respect from LAHORE 💐
Sat Sri akal ji aslamwalekum ji
@@ramramjiwaheguruji583 walikumSalam ji 🙏
ਬੈਂਕਾ ਨੀ ਸਾਇਦ ਅਸਲੀ ਲਫਜ ਬਹਿਕਾਂ ਹੋਉ ਕਿਉਕਿ ਬਹਿਕਾਂ ਦਾ ਮਤਲਬ ਬਾਹੀ ਯੋਗ ਜਮੀਨਾ
Respect to MAJHA 🙏🙏🙏🙏🙏
Bhut vdia vlog veer g kuch nwa kr rheo tuc t bhht sohni jankari diti tuc wmk 🙏🏻toda channel din dugni raat chogni traki kre🙏🏻🙏🏻🙏🏻
amazing vlog guys 🤗 god bless uu 👍🏻🤗 lots of love too both of uu ❤️💕❤️
ਸਤਿ ਸ੍ਰੀ ਅਕਾਲ ਜੀ
ਅਸੀਂ ਪੱਟੀ ਸਹਿਰ ਤੋਂ ਹਾਂ ਜੀ ਸਾਡੇ ਵੀ ਜਰੂਰ ਆਇਓ ਜੀ
So nice
Beautiful house and loving family
Good veer g