Very beautiful farm name ANGEL FARM,,,,really good looking it seems to be heaven on earth....absolutely appreciate able place in East Punjab,,,I would definitely like to visit this place whenever I get chance to come in east punjab,,,,well done Ripn & Khushi(PUNJABI TRAVELL COUPLE).........
Very very nice Rippen g doaaba and Hoshyarpur booth world's most beautiful place of the Earth 💖 Hoshyarpur mery Dil Dy andar wasda love you dear Rippen
ਬਹੁਤ ਵਧੀਆ ਸੋਚ ਆ ਬਾਪੂ ਜੀ
ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ,,
ਬਹੁਤ ਬਹੁਤ
ਧੰਨਵਾਦ ਵੀਰ ਜੀ ਆਪ ਜੀ ਦਾ,,
ਪਿਆਰੇ ਬੱਚਿਓ ਜਿਉਂਦੇ ਵਸਦੇ ਰਹੋ ਰੱਬ ਤੁਹਾਨੂੰ ਹੋਰ ਵੀ ਬੁਲੰਦੀਆਂ ਬਖਸ਼ੇ, ਬੇਟੇ ਤੁਸੀਂ ਜਿਹੜਾ ਨਵਾਂ ਕੰਮ ਸ਼ੁਰੂ ਕੀਤਾ ਹੈ, ਉਹ ਬਹੁਤ ਹੀ ਸ਼ਲਾਘਯੋਗ ਹੈ। ਤੁਸੀਂ ਪੁੱਛੋਗੇ ਨਵਾਂ ਕੀਹ? ਬੱਚਿਓ ਉਹ ਹੈ ਪੰਜਾਬ ਵਾਸਤੇ ਨਵੇਂ ਖ਼ਜ਼ਾਨੇ ਲੱਭਣ ਦਾ। ਜਿਹੜਾ ਤੁਸੀਂ ਪੰਜਾਬ ਵਿਚਲੀਆਂ ਨਵੀਆਂ ਸੈਰਗਾਹਾਂ, ਤੇ ਹੋਰ ਅਣਗੌਲੀਆਂ ਦੇਖਣ ਯੋਗ ਥਾਵਾਂ ਵਖਾਉਣ ਦਾ ਬੀੜਾ ਚੁੱਕਿਆ ਹੈ। ਇਹ ਸੱਚ ਹੀ ਬਹੁਤ ਵੱਡੇ ਖ਼ਜ਼ਾਨੇ ਨੂੰ ਲੋਕਾਂ ਸਾਹਮਣੇ ਲਿਆਉਣ ਵਰਗਾ ਹੀ ਹੈ। ਸਦਾ ਖੁਸ਼ ਰਹੋ।
ਲੋਕ ਅਮਰੀਕਾ ਜਾਣ ਲਈ ਤਰਲੋ ਮੱਛੀ ਆ `ਤੇ ਬਾਪੂ ਜੀ ਵਾਪਸ ਆ ਗਏ
ਲੋਕ ਪੈਸੇ ਕਮਾਉਣ ਲਈ ਜਾਣਾ ਚਾਹੁੰਦੇ ਨੇ ਤੇ ਬਾਪੂ ਕਮਾ ਕੇ ਵਾਪਿਸ ਆ ਗਿਆ
@@singhgurmail6186 , ਪੈਸੇ ਤਾਂ ਇਥੇ ਵੀ ਬਥੇਰੇ ਆ, ਲੋਕ ਹੋਰ ਕੰਮ ਨੂੰ ਜਾਂਦੇ ਆ।
Very beautiful farm name ANGEL FARM,,,,really good looking it seems to be heaven on earth....absolutely appreciate able place in East Punjab,,,I would definitely like to visit this place whenever I get chance to come in east punjab,,,,well done Ripn & Khushi(PUNJABI TRAVELL COUPLE).........
Bhut kat loka di soch eda di hundi a jo gareeb loka lai sochan waheguru ji mehar karan 🙏🏻☺️
ਰਿਪਨ ਬਾਈ ਕਿਓ ਗਰੀਬਾਂ ਦਾ ਅੱਗਾ ਮਾਰਦਾ,ਹਰ ਕੋਈ ਜੇ ਕਹੇਗਾ ਕੇ ਫੀਸ ਘੱਟ ਏ,ਪਤਾ ਨਹੀਂ ਅਗਲੇ ਦਾ ਮਨ ਬਦਲਜੇ ਤੇ ਵਧਾ ਦੇਵੇ
ਬਹੁਤ ਵਧੀਆ ਜੀ ਵੀਰ ਤੁਹਾਡਾ ਜੋ ਇਹੋ ਜਿਹੇ ਸਥਾਨ ਦਿਖਾਈ
Thanks Ripon khushi excellent all over real beautiful vlog
ਬਹੁਤ ਵਧੀਆ ਸੋਚ ਦੇ ਮਾਲਕ ਨੇ ਅੰਕਲ ਜੀ
So beautiful nice engile form bro waheguru chardikala ch ਰੱਖੇ ਏਨਾ ਬੀਰਾ ਨੂੰ
ਬਹੁਤ ਸੋਹਣਾ ਜੀ👌
ਹੁਣ ਬਾਈ ਜੀ ਇਹ ਟਰੈਕਟਰ ਨੂੰ ਮੌਡੀ ਫਾਈ ਕਰ ਵਾਉਣਾ ਚਾਹੀਦਾ
Excellent work 👍
Such a beautiful Anjal farm 🌳🌴👌
Bapu ji great personality lots of respect for him 🙏
Waheguru ji mehar kre sade sohne punjab te 🙏
Bahut Sohna Bnaeya Angle Farm Bapu Ji ne waheguru chardi kla bakhshe
Very very nice Rippen g doaaba and Hoshyarpur booth world's most beautiful place of the Earth 💖 Hoshyarpur mery Dil Dy andar wasda love you dear Rippen
Hoshiarpur zindabad, bakki punjab jaan nu tarsn diyaa hoshiarpuriyaa vaapis aa gyee
ਬਹੁਤ ਸੋਹਣੀ ਜਗਾਹ 🙏🙏
ਜਰੂਰ ਆਂਵਾਂਗੇ ਇਥੇ ਜੀ।ਇਸ ਸੋਚ ਨੂੰ ਸਲਾਮ ਆ ਜੀ।
Ajkal jithe lok paise pichhe bhajj rhe ne uthe uncle ji ne kinna vadia uprala kita 👌
ਸਲੂਟ ਆ ਅੰਕਲ ਜੀ ਦੀ ਸੋਚ ਨੂੰ 👍👏🙏
Very good ji salute a uncle g nu ❤️
Bhut vadia lagya dekh k te uncle ji nu sunn k bht vadia soch aa
The Person with RICH BY HEART..
NOT BY MONEY....Thatswhy his ticket cost is cheaper 🙏WAHEGURU TRAKKI BAKHSHE 🙏
Superb vlog Bro 👍👍
Really a beautiful place
I like owner's views, Great work, they are down to earth, Waheguru Bless them 🙏
Very nice doch
Very nice soch waheguru ji veer noo chardi kalla bakhshan
ru
ਬਹੁਤ ਹੀ ਸੋਹਣਾ
ਬਹੁਤ ਵਧੀਆ ਲੱਗਿਆ ਹੋਇਆ ਹੈ
Bohat wadia kam kita uncle ney ..apa nu v ik ik tree zaroor lgauna chahida
ਬਹੁਤ ਸੋਹਣਾ ਫਾਰਮ ਐ
ਪਾਜੀ ਬਹੁਤ ਵਧੀਆ 👍👍👍
LOVE ❤️ PUNJAB will visit soon.
Good job, God Bless you 🙏
ਸਤਿ ਸ੍ਰੀ ਅਕਾਲ🙏 ਵੀਰ ਜੀ
Wow lovely thought green paridezo
ਵਾਹਿਗੁਰੂ ਜੀ 🙏🥀
Bhut vadia thank you putter ji god bleess you
Thanks so much for showing a great things to visit and inspiring us about our proud punjabi
Bapu ji 👌👌👌👌👌👌👌👌
ਬਹੁਤ ਵਧੀਆ ਬਾਈ ਜੀ
Mere bilkul near hai tusi dsde Tan mai milna c aap ji nu dono bhut ache vlogs krde o
I also went here this is angel farm in chladiyan dholwaha....
I live near her... ♥♥♥♥😍😍
ਮੈਂ ਗਰਦਾਸਪੁਰ ਤੋਂ ਸਤਿ ਸ੍ਰੀ ਅਕਾਲ
ਪਿਆਰ ਸਤਿਕਾਰ 🙏🏻
Buhat vadiya uprala hai g
Thanks ji bhoth vadiea ji
Thanks g tusi Sade Hoshiarpur vich aye
main ta mer family kuz din pehla aye c bahut sohna place a
Buht he vadia fram hai veer ji
👍ਧੰਨਵਾਦ ਰਿਪਨ ਕਈ ਦਿਨਾਂ ਤੋਂ ਥੋਡੀ ਵੀਡੀਓ ਵੇਖੀ ਚੰਗੀ ਲਗੀ. ਅਗਲਾ ਪ੍ਰੋਗਰਾਮ ਕੀ ਐ?
Beautiful 🌲🌲🍁🌹🌴🍀
Salute you sir. Asli desh bhakt.
Very good love Angles Farm ❤️❤️
Boht sohna bangla😍👌👌👌
Nice video ji paaji
Beautiful place thanks🌹🙏
ਸਤਿ ਸ੍ਰੀ ਅਕਾਲ ਵੀਰ ਜੀ
ਵਧੀਆ ਵਿਡੀਉ ਬੇਟਾ
ਬਹੁਤ ਹੀ ਵਧੀਆਂ 👍👍👍
Parmatma bhag laave jug jug jeo God bless you
Bht ghaint aa
So beautiful
God bless you and your family
I love you beta and betee i
🥰🥰🥰💪💪💪❤️❤️❤️❤️
Satnam waheguru ji
Nice ❤️❤️👌👌
Very nice
Love you from NAWANSHAHAR ❤️
very good 🙏👌👍
Very nice 👌👌👌👌👌
Bhut shoni jga veer asi b jror jwagy 😊😊😊
Nice 🍎🍎🍎🍎🍎🍎 v.p.
💪💪💪💪💪💪
Great
God bless u sir g
nice bro
beautiful place
Sadi city
Very beautiful ❣️
👍
Very nice video bro
Bhut ghaint vlog hunde bhaji
Kine down to earth ne
Nice place 👌 👍
Great work 👍🏼
❣️
i love place.
Nice vlog ji
Aa kehri place aa please tell me name
Because asi v aana hai
ਰਿਪਨ 50/ਰੁਪਏ ਪ੍ਰਤੀ ਆਦਮੀ ਜਾਂ ਪ੍ਰਤੀ ਫੈਮਿਲੀ ਇਹ ਦੱਸਣਾ ਜੀ।
50 Per person
@@PUNJABITRAVELCOUPLE okji
Nic
good👍👍✌
Very nice place
Nirwana resort v jaroor jao. Jaijon doaba de kol aa.
J America ge ta hi POSIVAL hoia j kar Punjab hode fir nahi c vanda
ਵੀਰ ਜੀ ਪਤਾ ਨਹੀਂ ਕਿਉਂ ਤੁਹਾਡੀ ਵੀਡੀਉ
ਦਾ ਨੋਟੀਫਿਕੇਸ਼ਨ ਨਹੀਂ ਆਉਂਦਾ। ਫਿਰ ਚਾਹੇ ੨ ਘੰਟੇ ਬਾਅਦ
ਮੈਂ ਯੂਟੂਬ ਔਪਨ ਕਰਾਂ ਉਹਦੋਂ ਦਿਖਦੀ ਤੁਹਾਡੀ
ਵੀਡੀਉ। 🤔🤔🤔🙏
👌👌👌👌👌👌
Hlo paji🙏🙏🙏🙏🙏
Sade lage e a
Sat Sri Akal ji🙏🙏
Sir ma be is farm which Gaya c