Prime Discussion (2508) || ਪ੍ਰੈਸ ਦੀ ਆਜ਼ਾਦੀ ਅਤੇ ਭਾਰਤ ਦੇ ਹਾਲਾਤ, ਰਾਹੁਲ ਦੀ ਚੋਣ ਨਾਮਜ਼ਦਗੀ ਤੇ ਟਿਪਣੀਆਂ

Поділитися
Вставка
  • Опубліковано 2 тра 2024
  • #primeasiatv #primediscussion #jatinderpannu #election2024news #loksabhaelection2024 #election2024news #bhagwantmaan #punjab #punjabnewstoday #bjp #pmmodi #press #media #pressmeet #pressure #godimedia #exposed
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 143

  • @AmitSingh-kh5td
    @AmitSingh-kh5td 14 днів тому +8

    ਅੱਜ india ਦਾ ਸਾਰਾ media ਤੇ ਪੰਜਾਬ ਦਾ ਵੀ ਸਾਰਾ media ਸਰਕਾਰਾਂ ਦੇ ਹੇਠ ਹੈ ਤੇ ਸਵਤੰਤਰ ਰੂਪ ਵਿੱਚ ਪੱਤਰਕਾਰੀ ਨਹੀਂ ਕਰ ਰਹੇ ਤੇ ਸਹੀ ਖਬਰਾਂ ਪੇਸ਼ ਨਹੀਂ ਕਰ ਰਹੇ

  • @user-ov5cy4dn3d
    @user-ov5cy4dn3d 14 днів тому +2

    ਪੰਨੂ ਸਾਹਿਬ ਜੀ ਆਪ ਜੀ ਦੀ ਪ੍ਰਇਮ ਏਸੀਆ ਦੀ ਸਾਰੀ ਟੀਮ ਨੂੰ ਸੱਤ ਸ੍ਰੀ ਅਕਾਲ ❤❤❤

  • @avtarsingh4870
    @avtarsingh4870 14 днів тому +12

    ਖਰੀਦ ਲੈ ਦੁਨੀਆਂ ਦੇ ਸਾਰੇ ਐਸ਼ੋ ਅਰਾਮ ਫਿਰ ਸਾਨੂੰ ਵੀ
    ਜ਼ਰਾ ਦੱਸੀ..
    ਸਕੂਨ ਦਾ ਭਾਅ ਕੀ ਹੈ

  • @kuldeepsingh-xh6jv
    @kuldeepsingh-xh6jv 14 днів тому +2

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤🎉🎉

  • @RangitSinghHarike-uy7md
    @RangitSinghHarike-uy7md 14 днів тому +5

    ਕੈਸੀ ਸਿਆਸਤ ਹੋਈ ਭਾਰਤ ਦੀ ਜ਼ੋ ਖਰਬਾਂ ਰੁਪਏ ਰਾਜ ਕਰਦੀ ਪਾਰਟੀ ਤੋਂ ਕਿਸੇ ਨਾ ਕਿਸੇ ਢੰਗ ਲੈਂਦੇ ਹਨ ਓਸੇ ਪਾਰਟੀ ਨੂੰ ਕਰੋੜਾਂ ਵਾਪਸ ਕਰਦੇਂ ਹਨ ਹੋਰ ਪਾਰਟੀਆਂ ਨੂੰ ਲਖਾਂ ਵੰਡ ਕੇ ਮੂੰਹ ਬੰਦ ਕਰ ਦਿੰਦੇਂ ਹਨ। ਮਹਿੰਗਾਈ ਬੇਰੁਜ਼ਗਾਰੀ ਭ੍ਰਿਸ਼ਟਾਚਾਰ ਕਾਣੀ ਵੰਡ। ਅਫਸਰ ਸ਼ਾਹੀ ਐਮ ਐਲ ਏ ਐਮ ਪੀ ਸੀਐਮ ਪੀ ਐਮ ਕਿਵੇਂ ਦੇਸ਼ ਨੂੰ ਲੁੱਟ ਰਹੇ ਹਨ। ਲਖਾਂ ਤਨਖਾਹਾਂ ਪੈਨਸ਼ਨਾਂ ਭੱਤੇ ਅਨੇਕਾਂ ਤਰ੍ਹਾਂ ਦੇ।ਜਾਤ ਪਾਤੀ ਵਿਚ ਵੰਡਿਆ ਜਾ ਰਿਹਾ। ਸਚਾਈ ਤੋਂ ਦੂਰ। ਝੂਠ ਦਾ ਬੋਲਬਾਲਾ ਵੱਡੇ ਵੱਡੇ ਕਦਮ ਪੁੱਟ ਰਹੇ ਹਨ। ਗਰੀਬਾਂ ਨੂੰ ਪੀਸਿਆ ਜਾ ਰਿਹਾ।। ਰੱਬ ਹੀ ਰਾਖਾ ਹੈ ਜੀ।

  • @BhupinderSingh-yg8cg
    @BhupinderSingh-yg8cg 14 днів тому +10

    ਪੰਨੂੰ ਸਾਹਿਬ ਜੀ,,, ਨਵਜੀਤ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ

  • @surinderpalsingh448
    @surinderpalsingh448 14 днів тому +3

    ਪੰਨੂੰ ਸੰਸਾਰ ਪੱਤਰਕਾਰੀ ਦਿਵਸ ਮੁਬਾਰਕ ਹੋਵੇ ਜੀ। ਬਹੁਤ ਸੋਹਣੀਂ ਪੇਸ਼ਕਾਰੀ ਕੀਤੀ ਹੈ ਜੀ ਪੱਤਰਕਾਰੀ ਦੇ ਇਤਿਹਾਸ ਬਾਰੇ। ਸਿਆਸੀ ਹਾਲਾਤ ਤੇ ਚਰਚਾ ਭੀ ਬਹੁਤ ਵਧੀਆ ਰਹੀ ਹੈ ਜੀ 🙏।

  • @dalersingh1431
    @dalersingh1431 14 днів тому +1

    ਮਨੁੱਖ ਦੀ ਇਨਸਾਨੀਅਤ ਉਸੇ ਦਿਨ ਖ਼ਤਮ ਹੋ ਜਾਂਦੀ ਹੈ ਜਦੋਂ ਉਹ ਦੂਸਰਿਆਂ ਦੇ ਦੁੱਖ ਵੱਲ ਦੇਖ ਕੇ ਖੁਸ਼ ਹੁੰਦਾ ਹੈ।

  • @shubhambansal8974
    @shubhambansal8974 14 днів тому +3

    Pannu saab nurpur bedi ilake de pind kalwan(kukowal) de jungle ch jo ki shvalik de pahari ch painda ithanol di factory lagan ja rahi jisda k virodh chal reha par news ch charcha nahi ho rahi

  • @avtarsingh4870
    @avtarsingh4870 14 днів тому +5

    ਪਤਾ ਨਹੀਂ ਕੀ ਬਦਲ ਗਿਆ ਹੈ
    ਬੱਸ ਹੁਣ ਕੁੱਛ ਪਹਿਲਾ ਜਿਹਾ
    ਨਹੀਂ ਹੈ

  • @BalkarSingh-ko2qy
    @BalkarSingh-ko2qy 14 днів тому

    ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਨਵਜੀਤ ਸਾਹਿਬ ਜੀ ਤੇ ਸਾਰੇ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @harindergrewal5418
    @harindergrewal5418 14 днів тому +3

    Pannu Ji Navjeet Ji Very Nice Information 22G ❤🎉😊

  • @deepbrar.
    @deepbrar. 14 днів тому +23

    ਜਦੋਂ ਲੋਕ ਸਾਡੀਆਂ ਅੱਖਾਂ ਵਿੱਚ ਘੱਟਾ ਪਾਉਂਦੇ ਹਨ
    *ਤਾਂ ਸਾਨੂੰ ਪਹਿਲਾਂ ਨਾਲੋਂ ਬੇਹਤਰ ਦਿਖਾਈ ਦਿੰਦਾ ਹੈ*

    • @daljitsingh3631
      @daljitsingh3631 14 днів тому +2

      ਬਿਲਕੁਲ ਜੀ✅

    • @deepbrar.
      @deepbrar. 14 днів тому

      ​@@daljitsingh3631ਧੰਨਵਾਦ ਜੀ 😍🙏

    • @krishansingh2164
      @krishansingh2164 14 днів тому +2

      Bhut sohna likhia ji

    • @deepbrar.
      @deepbrar. 13 днів тому

      @@krishansingh2164 ਧੰਨਵਾਦ ਜੀ 😍🙏

  • @rajinderpaul5397
    @rajinderpaul5397 14 днів тому +2

    SatSriAkal

  • @simranjeetsingh7482
    @simranjeetsingh7482 14 днів тому +2

    Very good program

  • @user-yu7md4vv4c
    @user-yu7md4vv4c 14 днів тому +1

    ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕੇ ਭਾਰਤ ਤੇ ਮੇਹਰ ਭਰਿਆ ਹੱਥ ਰੱਖੇ ਪਰ ਲੱਗਦਾ ਨਹੀਂ ਜੋ ਹਾਲਾਤ ਪੈਦਾ ਕੀਤੇ ਜਾ ਰਹੇ ਨੇ ਰਿਜ਼ਲਟ ਆਉਣ ਤੱਕ ਕਿਤੇ 1947 ਵਾਲਾ ਹਾਲ ਨਾ ਹੋ ਜਾਵੇ E C ਕੋਈ ਕਾਰਵਾਈ ਨਹੀਂ ਕਰ ਰਿਹਾ ਜੋ ਸਰਕਾਰ ਕਰ ਰਹੀ ਉਹ ਚੁੱਪ ਬੈਠੇ ਨੇ

  • @surinderchopra5565
    @surinderchopra5565 14 днів тому +1

    Red salute Pannu ji or naal dey sathi nu

  • @user-zq5ve8dz8i
    @user-zq5ve8dz8i 14 днів тому

    ਪੰਨੂ ਸਾਹਿਬ ਜੀ ਅੱਜ ਪ੍ਰੈਸ ਦੀ ਅਜਾਦੀ ਦੇ ਦਿਨ ਤੇ ਆਪ ਜੀ ਨੂੰ ਸ਼ੁੱਭ ਕਾਮਨਾਵਾਂ ਦਿੰਦਾ ਹਾਂ। ਅਰਦਾਸ ਕਰਦੇ ਹਾਂ ਕਿ ਪ੍ਰੈਸ ਦੀ ਆਜ਼ਾਦੀ ਤੇ ਲੋਕਾਂ ਬਰਕਰਾਰ ਰਹੇ। ਮਾਸਟਰ ਨਿਰਭੈ ਸਿੰਘ ਰੀਟਾ੍ ਫਤਿਹਗੜ੍ਹ ਸਾਹਿਬ 🙏

  • @JagtarSingh-bp5xb
    @JagtarSingh-bp5xb 14 днів тому +2

    SSA JI 🙏🙏

  • @sandhuphotographybababakal1028
    @sandhuphotographybababakal1028 14 днів тому +3

    Sat sri akal ji

  • @pritamvirk1310
    @pritamvirk1310 14 днів тому +8

    ਅੱਜ ਦੇ ਦਿਨ ਪੰਨੂ ਸਾਹਿਬ ਮਾਰੇ ਗਏ ਅਤੇ ਜੇਲ੍ਹ ਵਿੱਚ ਬੰਦ ਪੱਤਰਕਾਰਾਂ ਨੂੰ ਵੀ ਯਾਦ ਕਰਨਾ ਚਾਹੀਦਾ ਸੀ

  • @user-mo4fm9ls2e
    @user-mo4fm9ls2e 14 днів тому +2

    Press di azadi boat jarring aa

  • @mvl1982
    @mvl1982 14 днів тому

    Sat shri akal Jatinder Pannu Sir ji te Navjeet Veer ji

  • @SukhwinderSingh-wq5ip
    @SukhwinderSingh-wq5ip 14 днів тому +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @simranjeetsingh7482
    @simranjeetsingh7482 14 днів тому +2

    Jatinder pannu g 👍

  • @ajaibsinghpanesarCanada
    @ajaibsinghpanesarCanada 14 днів тому

    S S A 🙏🙏 Navjit ji and Pannu Sahib ji

  • @VarinderSingh-he7wo
    @VarinderSingh-he7wo 13 днів тому

    Sat sri akal Pannu Sahib te Navjeet ji 🙏
    Very good discussion 👌

  • @surinderpabla6343
    @surinderpabla6343 14 днів тому

    Very good dhanbad ji 🙏

  • @deepbrar.
    @deepbrar. 14 днів тому +31

    ਹਰ ਕਿਸੇ ਵਿੱਚ ਆਪਣੀ ਤਾਕਤ ਅਤੇ ਕਮਜ਼ੋਰੀ ਹੁੰਦੀ ਹੈ
    *ਮੱਛੀ ਜੰਗਲ ਚ ਨਹੀਂ ਦੌੜ ਸਕਦੀ ਅਤੇ ਸ਼ੇਰ ਪਾਣੀ ਚ ਰਾਜਾ ਨਹੀਂ ਬਣ ਸਕਦਾ*

    • @daljitsingh3631
      @daljitsingh3631 14 днів тому +3

      👌👌👌

    • @harwinderkaur620
      @harwinderkaur620 14 днів тому +1

      Bilkul sahi

    • @ghantwala
      @ghantwala 14 днів тому +2

      ਬੁਹਤ ਖੂਬ ਬਰਾੜ ਬਾਈ... ਇਸ ਗੱਲ ਦੇ ਬੁਹਤ ਡੂੰਘੇ ਮਤਲਬ ਆ ਜੇ ਕੋਈ ਸਮਜੇ ਤਾਂ...

    • @deepbrar.
      @deepbrar. 14 днів тому +1

      ​@@daljitsingh3631ਧੰਨਵਾਦ ਜੀ 😍🙏

    • @deepbrar.
      @deepbrar. 14 днів тому

      ​@@harwinderkaur620ਧੰਨਵਾਦ ਆਂਟੀ ਜੀ 😍🙏

  • @suchasingh2663
    @suchasingh2663 14 днів тому

    Sat Shri Akal Pannu Saab g and Navneet g

  • @raghveersingh153
    @raghveersingh153 14 днів тому +5

    ਸਤਿਕਾਰਯੋਗ ਬਾਪੂ ਜੀ ਪਲੀਜ਼ ਪੰਜਾਬ ਤੋਂ ਸ਼ੁਰੂ ਕਰਿਆ ਕਰੋ ਥੈਂਕਯੂ🎉🎉🎉🎉❤

  • @sharmatenthouse1848
    @sharmatenthouse1848 14 днів тому

    Jatinder Pannu g sat shri akal

  • @harpreetbrar4808
    @harpreetbrar4808 14 днів тому

    SSA ji

  • @avtarsingh4870
    @avtarsingh4870 14 днів тому +3

    ਲੋਕੀ ਵਿਰੋਧ ਨਹੀਂ ਕਰਦੇ, ਕਿੜ੍ਹ
    ਕੱਢਦੇ ਹਨ।

  • @msghumman6695
    @msghumman6695 14 днів тому +2

    Good

  • @SandeepSingh-jo2qz
    @SandeepSingh-jo2qz 14 днів тому

    Sat shri akal Sir ji

  • @SurinderKumar-qi5xn
    @SurinderKumar-qi5xn 14 днів тому +1

    Jatinder panu is the best Geranlist

  • @kewalsinghgill4198
    @kewalsinghgill4198 14 днів тому

    ਸਤਿ ਸ੍ਰੀ ਅਕਾਲ ਜੀ ਪੰਨੂ ਸਾਹਿਬ ਅਤੇ ਨਵਜੀਤ ਜੀ

  • @simranjeetsingh7482
    @simranjeetsingh7482 14 днів тому

    Good work prime asia team

  • @simranjeetsingh7482
    @simranjeetsingh7482 14 днів тому

    Thanks prime aisa team

  • @AmitKumar-le9ch
    @AmitKumar-le9ch 14 днів тому

    Thnk u, respect 🌿

  • @balwindersinghkallowal9033
    @balwindersinghkallowal9033 14 днів тому +1

    1984-85 Lok Sabha General election ਦੇ ਨਤੀਜਿਆਂ ਦੌਰਾਨ Pronoy Rai, Dua, ਨੇ Election Analysis ਦਾ ਬੁਲੇਟਿਨ ਸ਼ੁਰੂ ਕੀਤਾ ।

  • @JasveerSingh-xf1cj
    @JasveerSingh-xf1cj 14 днів тому

    Good Sir ji

  • @daljitsingh6396
    @daljitsingh6396 13 днів тому

    Very good pannu Shaib

  • @user-nq5or5fx4q
    @user-nq5or5fx4q 13 днів тому

    Very Nice Pànnu .. Sahib je 🙏. I'm Bint Rai JODHPUR PAKHAR < Maur Mandi ( Bathinda

  • @dr.jarnailsingh2508
    @dr.jarnailsingh2508 12 днів тому

    Happy belated World Press Freedom Day

  • @simranjeetsingh7482
    @simranjeetsingh7482 14 днів тому

    Prime aisa team 👍

  • @SwarnjeetSingh-cu3bn
    @SwarnjeetSingh-cu3bn 14 днів тому

    Pannu ji navjeet ji sat Shri akal ji ❤❤❤❤❤

  • @Karmjitkaur-gk1xq
    @Karmjitkaur-gk1xq 14 днів тому

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏻🙏🏻🙏🏻🙏🏻🙏🏻🙏🏻🙏🏻
    ਲਾਈਕ ਨੰ:13 ਜੀ ❤❤❤❤❤🎉🎉🎉🎉👌

  • @deepbrar.
    @deepbrar. 14 днів тому +25

    ਕੀਮਤ ਕੋਈ ਵੀ ਹੋਵੇ ਆਦਮੀ ਅਗਰ
    *ਵਿੱਕ ਜਾਏ ਤਾਂ ਦੋ ਕੋੜੀ ਦਾ ਵੀ ਨਹੀਂ ਰਹਿੰਦਾ*

    • @daljitsingh7980
      @daljitsingh7980 14 днів тому +6

      ਦੀਪ ਬਰਾੜ ❤🙏👍👍

    • @deepbrar.
      @deepbrar. 14 днів тому

      ​@@daljitsingh7980😍😍 ਸੰਧੂ ਵੀਰੇ

    • @JasPinder-gx3xs
      @JasPinder-gx3xs 14 днів тому +2

      BP😂,,,PINJAB,DE,VOTER,AAUSI,PERCENT,,LEADR,PUNJAH, PERCENTAGE,VIKOOHUN, HUN,,KEE,KEITA,JAVE,BHRAA, R'S DHALIWALL ❤

    • @daljitsingh3631
      @daljitsingh3631 14 днів тому +2

      ਦੀਪ👌👌👌

    • @gurjitkaur7
      @gurjitkaur7 14 днів тому +2

      Deep Ji ✅✅✅✅👍🏻

  • @narindersinghsoach1397
    @narindersinghsoach1397 14 днів тому

    Pannu Sahib Satsiri Akal.Thanks for detailed information on Patarkaarita.Keep it up

  • @harwinderkaur9040
    @harwinderkaur9040 14 днів тому

    Jatinder pannu veer ji sat shri akal ji

  • @jagtargill-rc4gy
    @jagtargill-rc4gy 14 днів тому

    Very good pannu shiab and navjeet ji thanks

  • @gurjaipalsingh2463
    @gurjaipalsingh2463 13 днів тому

    Ssa both of you

  • @RavinderKumar-bf8hv
    @RavinderKumar-bf8hv 11 днів тому

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਵੀ ਦਿਖਾਈ ਦੇ ਰਿਹਾ ਹੈ।
    ਮੇਰਾ ਮੋਬਾਇਲ ਨੰਬਰ 9888247881 ਹੈ ਕੋਈ ਵੀਰ ਮੇਰਾ ਸਹਿਯੋਗ ਕਰਨਾ ਚਾਹੁੰਦਾ ਹੈ ਤਾਂ ਮੈਂ ਉਸ ਦਾ ਧੰਨਵਾਦੀ ਹੋਵਾਂਗਾ।

  • @nachhattarsingh4890
    @nachhattarsingh4890 14 днів тому

    Sat shri akal ji pannu shaib and navjeet ji good work good news

  • @ParamjeetKaur-wd4qc
    @ParamjeetKaur-wd4qc 14 днів тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:37

  • @Naseemahmed619
    @Naseemahmed619 14 днів тому

    Ap ko khus amded khte hen ❤❤❤

  • @harmandeepbrar9689
    @harmandeepbrar9689 14 днів тому

    Good job

  • @HariSingh-sx3vq
    @HariSingh-sx3vq 14 днів тому +1

    🙏🙏

  • @harjitsran4661
    @harjitsran4661 14 днів тому

    Aap ❤❤❤❤❤Mr. AK and BH Mann 💕💕💕💕💕🙏🇺🇸

  • @shivansh14750
    @shivansh14750 14 днів тому +1

    तुम्हे कोई हक्क नही था, मेरे जज्बातो से खेलने का, पर तुम्हे मज़ा ही उस खेल में आता रहा❤

  • @gurindersinghwadhwa3701
    @gurindersinghwadhwa3701 14 днів тому

    Honestly, I feel like blessed to have Pannu ji as an example of freedom press.
    Election has to very simple and cost effective, India is going to wrong direction for spending too much money for all type of elections.
    Yesterday, we voted for 3-4 types of different voting in London. There was not a single penny that could have spent on rallys/ stupidity, youngsters on road, alcoholic etc.

  • @user-nq5or5fx4q
    @user-nq5or5fx4q 13 днів тому

    Nice 👍

  • @KuldeepSingh-qq9ds
    @KuldeepSingh-qq9ds 14 днів тому

    पन्नु साब 👍👍🌹🌹🙏

  • @rajSingh-de2qg
    @rajSingh-de2qg 14 днів тому

    Mar sraa jnaa

  • @NishanSingh-hp8tq
    @NishanSingh-hp8tq 14 днів тому

    Good programe

  • @kushalveersingh200
    @kushalveersingh200 14 днів тому

    Excellent talk

  • @user-mo4fm9ls2e
    @user-mo4fm9ls2e 14 днів тому

    Save the democracy

  • @simranjeetsingh7482
    @simranjeetsingh7482 14 днів тому

    Punjab news

  • @narinderjeetsingh3994
    @narinderjeetsingh3994 14 днів тому

    Sat Sri akaal to all 🙏🙏

  • @tejpalpannu2293
    @tejpalpannu2293 14 днів тому

    Waheguru ji 🙏🙏🙏🇮🇳🇨🇦🇮🇳🙏🙏🙏

  • @simranjeetsingh7482
    @simranjeetsingh7482 14 днів тому

    Prime aisa team hlo g

  • @PremSingh-ky5lr
    @PremSingh-ky5lr 14 днів тому +2

    ਸਰ ਜੀ ਪਹਿਲੇ ਨੰਬਰ ਤੇ ਕੋਣ‌ ਹੈ ਇਸ ਤੇ ਵੀ ਚਾਨਣਾ ਪਾਓ ਜੀ

  • @goldysandhu4630
    @goldysandhu4630 14 днів тому

    Main ina varge sulje hoye patarkaar kite ni dekhe sab to dungia gala dasde ne a jihdi vi news deni hove usde nal nal dungia jaankariya hor bi dende ne waheguru ji mehar karn is bapu ji te

  • @gurbachandubli8740
    @gurbachandubli8740 14 днів тому

    ❤❤❤❤❤🎉🎉🎉

  • @PremPal-rg7jx
    @PremPal-rg7jx 14 днів тому

    Panuu ji and navjeet ji sat shri akal ji

  • @mohinderjhajj3315
    @mohinderjhajj3315 14 днів тому

  • @SurinderKumar-qi5xn
    @SurinderKumar-qi5xn 14 днів тому

    Sir ਤੁਸੀਂ ਠੀਕ ਬੋਲਦੇ ਹੋ ਬਾਕੀpres reporter ki bolde

  • @sarbjitpahra5025
    @sarbjitpahra5025 13 днів тому

    🙏🙏🙏🙏🙏

  • @chandersachdeva2688
    @chandersachdeva2688 14 днів тому

    Pannu hi you are great

  • @simranjeetsingh7482
    @simranjeetsingh7482 14 днів тому

    Navjeet g 👍

  • @simranjeetsingh7482
    @simranjeetsingh7482 14 днів тому

    Would news

  • @gurbhagatsinghsingh8453
    @gurbhagatsinghsingh8453 14 днів тому

    Ssa pannu sir

  • @user-uo4md3sf2q
    @user-uo4md3sf2q 14 днів тому

    पनू जी आप आपनी पूराने अपीसोड दिखाए प्लीज सर जी आसी देखना चहते है हमे आचछा लगेगा

  • @karanpathania4156
    @karanpathania4156 14 днів тому

    Quality of the voters who elect their leaders will decide the character of their leaders.

  • @boharsingh7725
    @boharsingh7725 14 днів тому

    ✅✅✅ 🙏🙏🙏🙏🙏

  • @Surindersingh-xz4sm
    @Surindersingh-xz4sm 14 днів тому

    Kindly Say Shri Jatinder Pannu Sahib Jee.

  • @manmohansingh5340
    @manmohansingh5340 14 днів тому

    🙏👈💐

  • @user-zq5ve8dz8i
    @user-zq5ve8dz8i 14 днів тому

    ਪੰਨੂ ਸਾਹਿਬ ਜੀ ਗੋਦੀ ਮੀਡੀਆ ਦੇ ਝੋਲੀ ਚੁੱਕਾਂ ਨੇ ਦੇਸ਼ ਦਾ ਬੇੜਾ ਗ਼ਰਕ ਕਰ ਦਿੱਤਾ ਹੈ। ਤੁਹਾਡੇ ਵਰਗੇ ਪੱਤਰਕਾਰ ਯੋਧਿਆਂ ਤੇ ਮਾਣ ਮਹਿਸੂਸ ਕਰਦੇ ਹਾਂ ਜੋਂ ਲੋਕਾਂ ਸਾਹਮਣੇ ਸੱਚਾਈ ਨਿਰਪੱਖਤਾ ਨਾਲ ਪੇਸ਼ ਕਰਦੇ ਹੋ । ਤੰਦਰੁਸਤ ਰਹੋ ਪਿਆਰਿਓ ਤਰੱਕੀਆਂ ਕਰਦੇ ਰਹੋ ਪਿਆਰਿਓ ਚੜ੍ਹਦੀ ਕਲਾ ਵਿੱਚ ਰਹੋ ਪਿਆਰਿਓ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 👌👌👌👌👌👌👌👌🙏

  • @rajSingh-de2qg
    @rajSingh-de2qg 14 днів тому

    O ta jito

  • @narindersharma8310
    @narindersharma8310 14 днів тому

    Who is giving this number of freedom of press ?
    In USA corporate also control the media

  • @SukhdevSingh-bp6yf
    @SukhdevSingh-bp6yf 14 днів тому

    Pannu ji 🙏

  • @narindersharma8310
    @narindersharma8310 14 днів тому

    Voters should not answer the questions about election surveys

  • @user-bo7de1ou1n
    @user-bo7de1ou1n 14 днів тому

    ਪੰਨੂ ਸਹਿਬ ਜੀ'ਤੋਹਾਡੀ'ਗੱਲ'ਠੀਕ''ਏ'ਦੋਹਾਰ'ਸੱਤ'ਵਿਚ'ਚੂੰਦ''ਮਾਜਰਾ'ਸਹਿਬ'ਦੇ'ਅਗੇ'ਬੀਬੀ'ਭੱਠਲ'ਨੇ'ਵੀ 'ਖਲਾਰ ਦੀਤਾ'ਸੀ'ਲੈਰਾ'ਤੋ

  • @harjapsingh2953
    @harjapsingh2953 14 днів тому

    ਇਹ ਸਰਵੇਖਣ ਕੀਤਾ ਕਿਸ ਨੇ ਆ ਜੀ

  • @ranvi3994
    @ranvi3994 14 днів тому +1

    ਪੰਨੂੰ ਸਾਬ ਤੁਸੀ ਤਾਂ ਐਨੇ ਵਿਦਵਾਨ ਹੋ ਸੋਨੂੰ ਸੱਚ ਚ ਲਗਦਾ ਪਾਕਿਸਤਾਨ ਅਗਾਨਿਸਤਾਨ ਵਰਗੇ ਦੇਸ਼ ਦੀ ਮੀਡੀਆ ਭਾਰਤ ਨਾਲੋਂ ਵਧੀਆ , happines index ਵਿੱਚ ਯੂਕ੍ਰੇਨ ਭਾਰਤ ਨਾਲੋਂ ਅੱਗੇ ਦਿਖਾ ਰਹੇ ਅ, ਇਕ ਹੋਰ ਇੰਡੈਕਸ ਵਿੱਚ ਨੌਰਥ ਕੋਰੀਆ ਤੇ ਅਫਰੀਕਾ ਦੇ ਦੇਸ਼ ਅੱਗੇ ਦਿਖਾ ਰਹੇ ਸੀ, ਇਹਨਾ ਬਹੁਤੇ ਇੰਡੈਕਸ ਵਿਚ USA uk ਵਰਗੇ ਦੇਸ਼ ਹੀ ਜਾਰੀ ਕਰਦੇ ਅ , ਇਹ ਭਾਰਤ ਨੂੰ ਜਾਣ ਬੁੱਝ ਕੇ ਨੀਚਾ ਦਿਖੋਨੇਦੇ ਅ ,ਹੁਣ ਤੋਂ ਨਹੀਂ ਕਾਂਗਰਸ ਸਰਕਾਰ ਵਿੱਚ ਵੀ ਇਵੇਂ ਹੀ ਕਰਦੇ ਸੀ

  • @rajdevsingh2736
    @rajdevsingh2736 13 днів тому

    Pannu Saab, je mai bhulda nahi ta oh anchor Salma Sulemaan nahi, Salma Sultana c. Please don't mind !

  • @SumanSuman-fh4zt
    @SumanSuman-fh4zt 14 днів тому

    Congress party amethyst and raevareli dono seat jit rahi hai

  • @JagtarSingh-xw1kx
    @JagtarSingh-xw1kx 14 днів тому

    Ek candidate kiniya seats tu election ladh sakda