Prime Focus (2260) | Farmers ਨੂੰ ਕੌਣ ਮਾਰੂ ਛਿੱਤਰ ?, Raja Warring reveals the secrets of Ravneet Bittu

Поділитися
Вставка
  • Опубліковано 16 тра 2024
  • #primeasiatv #primefocus #parmvirbaath #gurpreetsandhawalia #aap #congress #bjp #aappunjab #shiromaniakalidal #2024Indiaelections #election2024news
    Subscribe To Prime Asia TV Canada :- goo.gl/TYnf9u
    Prime Focus (2260) || ਕਿਸਾਨਾਂ ਨੂੰ ਕੌਣ ਮਾਰੂ ਛਿੱਤਰ ? , ਵੜਿੰਗ ਨੇ ਬਿੱਟੂ ਦੇ ਦੱਸੇ ਰਾਜ਼ , MP ਦੇ ਢਿੱਡ 'ਚ ਮਾਰੀਆਂ ਲੱਤਾਂ
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 170

  • @mukhtiarali8518
    @mukhtiarali8518 22 дні тому +41

    ਰੁੱਖ ਲਾਕੇ ਕੋਈ ਰਾਜੀ ਨਹੀਂ, ਪ੍ਰਦੂਸਣ ਤੇ ਕੋਈ ਕੰਟਰੋਲ ਨਹੀ। ਗਰਮੀ ਤਾਂ ਵਧਣੀ ਹੀ ਹੈ🙏

  • @bhupindersingh3767
    @bhupindersingh3767 21 день тому +3

    ਕਿਸਾਨ ਸੰਬੂ ਬਾਰਡਰ ਉਤੇ ਪੰਜਾਬ ਦੇ ਲੋਕ ਨੂੰ ਬਹੁਤ ਤੰਗ ਕਰ ਰਹੇ ਹਨ ਇਹ ਆਪ ਲੋਕ ਸਭਾ ਦੀ ਇਲੈਕਸ਼ਨ ਕਿਉਂ ਨਹੀਂ ਲੜਦੇ ਇਹ ਲੋਕ ਪੰਜਾਬ ਦਾ ਬੇੜਾ ਗਰਕ ਕਰ ਰਹੇ ਹਨ ਪੰਜਾਬ ਦੇ ਲੋਕ ਤਾ ਇਹਨਾਂ ਨੂੰ ਪਸੰਦ ਨਹੀਂ ਕਰ ਰਹੇ ਕਿਉਂਕਿ ਨੁਕਸਾਨ ਤਾ ਇਹ ਲੋਕਾਂ ਦਾ ਕਰ ਰਹੇ ਹਨ

  • @user-hz3hc3st7z
    @user-hz3hc3st7z 22 дні тому +17

    ਸੰਧਾਂਵਾਲੀਆਂ ਅਤੇ ਬਾਠ ਸਾਹਿਬ ਸਤਿ ਸ੍ਰੀ ਆਕਾਲ ਘੜੇ ਦਾ ਪਾਣੀ ਬਹੁਤ ਹੀ ਵਧੀਆ ਤੇ ਸਵਾਦ ਹੁੰਦਾ ਹੈ

  • @SukhchainBatth-ct5bv
    @SukhchainBatth-ct5bv 21 день тому +3

    Good job bro 👏 ❤❤🎉🎉🎉🎉🎉

  • @HARRYROMANA-on7vt
    @HARRYROMANA-on7vt 22 дні тому +5

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @sethivijaykumar1575
    @sethivijaykumar1575 22 дні тому +4

    I am new from Germany namaste

  • @deepbrar.
    @deepbrar. 22 дні тому +20

    ਪਿਤਾ ਦੇ ਇਲਾਵਾ ਹੋਰ ਕੋਈ ਨਹੀਂ ਚਹੁੰਦਾ ‬
    ‪ *ਕਿ ਤੁਸੀ ਉਸ ਤੋਂ ਜ਼ਿਆਦਾ ਤਰੱਕੀ ਕਰੋ*

  • @deepbrar.
    @deepbrar. 22 дні тому +21

    ਬਦਲਾ ਲੈਣ ਲਈ ਸਮਾਂ ਬਰਬਾਦ ਮੱਤ ਕਰੋ ਤੁਹਾਨੂੰ ਚੋਟ ਪਹੁੰਚਾਉਣ ਵਾਲੇ ‬
    ‪ *ਲੋਕ ਅੰਤ ਆਪਣੇ ਕਰਮ ਦਾ ਸਾਹਮਣਾ ਕਰਨਗੇ*

    • @daljitsingh7980
      @daljitsingh7980 22 дні тому +2

      ਦੀਪ ਬਰਾੜ 🙏❤️👍👍

    • @deepbrar.
      @deepbrar. 22 дні тому +1

      ​@@daljitsingh7980😍🙏 ਸੰਧੂ ਵੀਰੇ

    • @sukhjitsingh2718
      @sukhjitsingh2718 21 день тому +2

      So true

    • @deepbrar.
      @deepbrar. 20 днів тому +1

      @@sukhjitsingh2718 😍🙏 ਜੀ

  • @user-no7sq7fo6o
    @user-no7sq7fo6o 22 дні тому +8

    ਹਿਲ ਗਿਆ ਹੰਸ

  • @BalkarSingh-ko2qy
    @BalkarSingh-ko2qy 22 дні тому +3

    ਸੰਧਾ ਵਾਲੀਆ ਸਾਹਿਬ ਜੀ ਆਪ ਜੀ ਗੱਲ 100%ਸਹੀ ਆ ਜ਼ਾਤੀ ਵਾਦ ਤੋਂ ਬਗੈਰ ਹੋਰ ਕੁੱਸ਼ ਸੁਝਦਾ ਹੀ ਨਹੀਂ ਮੇ ਕਿੱਸੇ ਵੀ ਪਾਰਟੀ ਦੇ ਹੱਕ ਵਿੱਚ ਨਹੀਂ ਹਾ ਹਾ ਪਰ ਅਫਸੋਸ ਹੈ ਕਿਸਾਨਾਂ ਨੂੰ ਹੰਸ ਰਾਜ ਹੰਸ ਸਾਹਿਬ ਹੀ ਕਿਉ ਮਾੜਾ ਲੱਗਦਾ ਹੈ ਏਹ ਜ਼ਾਤੀ ਵਾਦ ਨਹੀਂ ਤੇ ਹੋਰ ਕੀ ਹੈ

  • @deepbrar.
    @deepbrar. 22 дні тому +13

    ਵਕਤ ਗੁਜ਼ਰਦਾ ਦਿਖਾਈ ਨਹੀਂ ਦਿੰਦਾ ਮਗਰ ‬
    ‪ *ਹਰ ਚਿਹਰੇ ਤੇ ਇੱਕ ਦਾਸਤਾਨ ਲਿੱਖ ਜਾਂਦਾ ਹੈ*

    • @daljitsingh7980
      @daljitsingh7980 22 дні тому +1

      ਦੀਪ ਬਰਾੜ ✍️❤👍👍

    • @deepbrar.
      @deepbrar. 22 дні тому +1

      ​@@daljitsingh7980😍😍 ਸੰਧੂ ਵੀਰੇ

  • @BalkarSingh-ko2qy
    @BalkarSingh-ko2qy 22 дні тому +2

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @harjindergrewal4180
    @harjindergrewal4180 22 дні тому +5

    ਜੇ ਕੋਈ 16/ 17 ਲੱਖ ਲੋਕਾਂ ਨੂੰ represent ਕਰੇ ਫੇਰ ਹੀ ਓਹ ਵਧੀਆ ਐਮ ਪੀ ਸਾਬਿਤ ਹੋ ਸਕਦਾ. ਅਗਲੇ ਨੂੰ ਪਤਾ ਮੇਰਾ ਦੋ ਢਾਈ ਲੱਖ ਨਾਲ ਹੀ ਸਰਦਾ.

  • @daljitsingh7980
    @daljitsingh7980 22 дні тому +4

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

    • @deepbrar.
      @deepbrar. 22 дні тому +1

      😍🙏 ਸੰਧੂ ਵੀਰੇ

  • @VEE.KAY.M
    @VEE.KAY.M 22 дні тому +4

    Sache patsha SRI GURU Teg Bahadur ji maharaj Sabb punjabia nu Sumat bakhshan 🙏

  • @ravinderkaur2640
    @ravinderkaur2640 22 дні тому +4

    Sat Shri akal Sandhavalia nd Baath Saab ji Waheguru ji chardi Kala vich Rakhan 🙏

  • @GurmeetSingh-ms1hz
    @GurmeetSingh-ms1hz 22 дні тому +4

    ਪਰਮਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਜੀ ਬਹੁਤ ਵਧੀਆ ਜੀ ਪਰ ਜੋ ਹੰਸ ਰਾਜ ਹੰਸ ਨੇ ਕਿਸਾਨ ਯੂਨੀਅਨ ਨੂੰ ਕਿਹਾ ਉਹ ਤੁਸੀ ਚੰਗੀ ਤਰਾ ਸੁਣ ਲੋ ਉਹ ਗਰੀਬ ਕਿਰਤੀ ਲੋਕਾ ਦੀ ਗੱਲ ਕਰਦੇ ਨੇ,

  • @SukhwinderSingh-wq5ip
    @SukhwinderSingh-wq5ip 20 днів тому

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @pritpalsidhu7808
    @pritpalsidhu7808 22 дні тому +8

    ਬਾਠ ਸਾਹਿਬ ਅਤੇ ਸੰਧਾਵਾਲੀਆ ਸਾਹਿਬ ਤੁਸੀਂ ਬੀਜੇਪੀ ਦੀ ਬਹੁਤ ਚੜ੍ਹਤ ਦਸਦੇ ਹੋ ਇਹ ਤਾਂ ਚੋਣਾ ਤੋਂ ਬਾਅਦ ਵਿੱਚ ਹੀ ਪਤਾ ਲੱਗੂ ਕਿ ਕਿ ਭਾਅ ਵਿਕਦੀ ਹੈ। ਕਿਸਦੀ ਜਿੱਤ ਹੁੰਦੀ ਹੈ।

    • @mickygill17
      @mickygill17 21 день тому

      ਇਹ ਵੀ ਵਿਕੇ ਹੋਏ ਨੇ ਚਾਚਾ ਜੀ ... ਅਮਨ ਖਟਕੜ ਬਿਜਨਸਮੈਨ ਬੰਦਾ ਓਹਨੂੰ ਪਤਾ ਪੈਸਾ ਕਿਥੋਂ ਆਓਣਾ ... ਮੁਕਦੀ ਗੱਲ ਇਹ ਆ ਕਿ ਆ ਬੰਦੇ ਪੈਸੇ ਦੇ ਪੀਰ ਨੇ ਜਿਨੇ ਬੋਟੀ ਪਾ ਤੀ ਓਥੇ ਹੀ ਪੈਂਟ ਲਾਹ ਲੈਣੀ ਇਹਨਾ ਨੇ

    • @sukhjitsingh2718
      @sukhjitsingh2718 21 день тому

      Parmatma karey tuhada kiha sach ho have 🙏

  • @narinderjeetsingh3994
    @narinderjeetsingh3994 22 дні тому +4

    Sat Sri akaal to all 🙏❤️

  • @BalwinderKaur-qu9ls
    @BalwinderKaur-qu9ls 22 дні тому +5

    Farmers should use their votes power not agitation

  • @sudhachopra6529
    @sudhachopra6529 22 дні тому +3

    USA. Sat shri akal ji

  • @bhupinderranjan6832
    @bhupinderranjan6832 22 дні тому +4

    Bilkul theek kiha Hans ne

  • @gurimangat2636
    @gurimangat2636 22 дні тому +2

    SAT SHRI AKAL JI SARYAN NU 🙏 ❤❤

  • @satbirkaur294
    @satbirkaur294 21 день тому

    ਬਹੁਤ ਵਧੀਆਂ ਪ੍ਰੋਗਰਾਮ

  • @user-gd9pp9hy2r
    @user-gd9pp9hy2r 21 день тому

    ਧੰਦਾਵਾਲੀਆ ਜੀ ਤੁਸੀਂ ਛੋਟੇ ਵੀਰ ਬਾਠ ਸਹਿਬ ਜੀ ਨਾਲ ਧੱਕਾ ਕਰਦੋ ਹੋ,💚🙏 ਆਪਣੀ ਸਿਹਤ ਦਾ ਖਿਆਲ ਰੱਖਿਆ ਹੈ,ਬਾਠ ਸਹਿਬ ਜੀ ਦੀ ਸਿਹਤਯਾਬੀ ਲਈ ਕੋਈ ਕਦਮ ਚੁਕੋ।🙏🙏 ਬੇਨਤੀ ਕਬੂਲ ਕਰੋ ਓ ਜੀ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ਪੰਜਾਬ ☝️☝️☝️☝️✍️✍️✍️💯

  • @Gobinderkaurmaan
    @Gobinderkaurmaan 22 дні тому +3

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ

    • @deepbrar.
      @deepbrar. 21 день тому

      😍🙏 ਭੂਆ ਜੀ

  • @BalramDhaliwal-rb7no
    @BalramDhaliwal-rb7no 21 день тому +1

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤

  • @avtarsingh4870
    @avtarsingh4870 22 дні тому +7

    ਹਾਰਿਆ ਬਥੇਰਾ ਮੈ ਸੁਭਾਅ ਕਰਕੇ
    ਪਰ ਜਿੱਤਿਆ ਨਾ ਕਦੇ ਪਾਖੰਡ ਕਰਕੇ

  • @jaswinderkumari7389
    @jaswinderkumari7389 22 дні тому +3

    Ssa ji

  • @karamjitsingh2209
    @karamjitsingh2209 22 дні тому +4

    ਸੰਧਾਵਾਲੀਆ ਸਾਹਿਬ ਅਤੇ ਬਾਠ ਸਾਹਿਬ ਜੀ ਈਮਾਨਦਾਰ ਨੂੰ ਬੇਈਮਾਨ ਬਣਾਉਣਾ ਕੋਈ ਔਖਾ ਕੰਮ ਨਹੀ ਹੈ ਕਿਉਂਕਿ ਇਥੇ ਹਰ ਲੀਡਰ ਨੂੰ ਬੰਦੇ ਖਰੀਦਣੇ ਆਉਂਦੇ ਹਨ ਤਰੀਕਾ ਭਾਵੇਂ ਕੋਈ ਵੀ ਹੋਵੇ

  • @ParamjeetKaur-wd4qc
    @ParamjeetKaur-wd4qc 21 день тому +1

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 5:44

  • @GurmeetKaur-zh6nk
    @GurmeetKaur-zh6nk 22 дні тому +3

    ਸਤਿ ਸ੍ਰੀ ਅਕਾਲ ਜੀ🙏🙏❤

  • @mohitsekhon6961
    @mohitsekhon6961 21 день тому +2

    ਲੋਕ ਨਾੜ ਨੂੰ ਨਹੀਂ ਆਪਣੇ ਆਪ ਨੂੰ ਅਗ ਲਾ ਰਹੇ

  • @jagtargill-rc4gy
    @jagtargill-rc4gy 21 день тому

    Very good bath shiab and sindawala shiab ji thanks

  • @user-jv1hf5uu6l
    @user-jv1hf5uu6l 21 день тому

    Gurpreet veer and bath shab tuhade lai dil to respect

  • @tarachand-sl7zp
    @tarachand-sl7zp 22 дні тому +7

    Hansraj ne sahi gal kite

  • @user-ot7ls3jw7x
    @user-ot7ls3jw7x 21 день тому +1

    My favorite program g

  • @SukhchainBatth-ct5bv
    @SukhchainBatth-ct5bv 21 день тому +1

    SB OFFICIAL AI NETWORK ❤❤🎉🎉🎉🎉🎉

  • @pardeepsingh4470
    @pardeepsingh4470 22 дні тому +2

    Sat Shri akal ji 🙏

  • @surjeetsingh8809
    @surjeetsingh8809 22 дні тому +2

    👍👍👌

  • @user-jp9iv4rt7u
    @user-jp9iv4rt7u 21 день тому +2

    ਬੇਟਾ ਜੀ ਜੋ ਤੁਸੀਂ ਕਹੇ ਰਹੇ ਉਂ ਕਿ ਹੰਸ ਰਾਜ ਹੰਸ ਦੇ ਮੂੰਹੋਂ ਛਿੱਤਰ ਵਾਲੀ ਗੱਲ ਨਿਕਲ ਗਈ।ਸੋ ਬੇਟਾ ਜੀ ਮੂੰਹੋਂ ਗੱਲ ਉਹੋ ਹੀ ਨਿਕਲ ਦੀ ਏ ਜੇਹੜੀ ਗੱਲ ਬੱਚੇ ਵਾਂਗੂੰ ਪੇਟ ਵਿੱਚ ਪਲ ਰਹੀ ਹੋਵੇ। ਧੰਨਵਾਦ ਜੀ

  • @daljitsingh8044
    @daljitsingh8044 21 день тому +1

    ਇਸ ਸਮੇਂ ਪੰਜਾਬ ਵਿੱਚ ਨਲਕੇ ਸਬਮਰਸੀਬਲ ਦੇ ਬੋਰ ਖਾਲੀ ਹਨ ਸੋ ਬਰਸਾਤੀ ਪਾਣੀ ਜੋ ਛੱਤ ਤੋਂ ਆਉਣਾ ਹੈ। ਸਾਰਾ ਇਹਨਾਂ ਹੋਰਾਂ ਵਿੱਚ ਡੇਗਣਾ ਸੁਰੂ ਕਰਨਾ ਚਾਹੀਦਾ ਹੈ।

  • @PremPal-rg7jx
    @PremPal-rg7jx 21 день тому

    Sandhawaliea and parmjeet ji sat shri akal ji

  • @simarjitkaur1893
    @simarjitkaur1893 21 день тому +1

    ਕੇਜਰੀਵਾਲ, ਦੇ ਧਰਨੇ ਕਰਕੇ ਹੀ ਪੂਰੇ ਦੇਸ਼ ਨੂੰ ਕਸ਼ਟ ਝੱਲਣੇ ਪਏ

  • @mpbuilder
    @mpbuilder 22 дні тому +2

    Hnji

  • @daljitsingh8044
    @daljitsingh8044 21 день тому

    ਕਿਸੇ ਵੀ ਰਾਜ ਨੇਤਾ ਨੂੰ ਧਰਮ ਦੀ ਗੱਲ ਕਰਨ ਦਾ ਅਧਿਕਾਰ ਨਹੀਂ ਰਾਜਨੀਤੀ ਬਾਕੇ ਬਹਿਸਾਂ ਦੀ ਲੋੜ ਹੈ।

  • @deepbrar.
    @deepbrar. 22 дні тому +12

    ਕੱਚ ਉੱਤੇ ਪਾਰਾ ਚੜ੍ਹਾ ਦਿਓ ਤਾਂ ਆਈਨਾ ਬਣ ਜਾਂਦਾ ਹੈ। ਅਤੇ ਇਹੀ ਆਈਨਾ ‬
    ‪ *ਅਗਰ ਕਿਸੇ ਨੂੰ ਦਿਖਾ ਦਿਓ ਤਾਂ ਪਾਰਾ ਚੜ੍ਹ ਜਾਂਦਾ ਹੈ*

    • @daljitsingh7980
      @daljitsingh7980 22 дні тому +2

      ਦੀਪ ਬਰਾੜ 👌👌👍

    • @deepbrar.
      @deepbrar. 22 дні тому +1

      ​@@daljitsingh7980ਸੰਧੂ ਵੀਰੇ 😍😍

    • @sukhjitsingh2718
      @sukhjitsingh2718 21 день тому +1

      Wah Wah

    • @deepbrar.
      @deepbrar. 20 днів тому

      @@sukhjitsingh2718 😍🙏 ਜੀ

  • @bobminhas6749
    @bobminhas6749 22 дні тому +2

    Seattle good mornings ji

  • @ShivKumar-fv3qt
    @ShivKumar-fv3qt 21 день тому +1

    ਦੋਨੋਂ ਸਾਹਿਬ ਜੀ ਨੇ ਕੇਜਰੀਵਾਲ ਦਾ ਵਧੀਆਂ ਕੰਮ ਸਮਝਿਆ,ਪਰ ਭਗਵੰਤ ਮਾਨ ਫਿਰ ਛਿੱਟੇ ਮਾਰ ਰਹਿਆ

  • @user-uq2eb6qs1e
    @user-uq2eb6qs1e 20 днів тому

    Right

  • @adv.puneet.malhotra
    @adv.puneet.malhotra 22 дні тому +2

    SSA JI

  • @RosaSharma
    @RosaSharma 22 дні тому +1

    Urmilhari 48 Fresno sat Shri Akal ji

  • @sciencehouse1
    @sciencehouse1 21 день тому

    Farmer's agitation is not for MSP, it is for CPC.

  • @gurmeetsinghsandhu8677
    @gurmeetsinghsandhu8677 22 дні тому +1

    Bahut vadia vichar Baath Saab and sandhawalia saab tuti wala ghada ghada khareed liya je 😅🙏

  • @BalrajBajaj-vn7ge
    @BalrajBajaj-vn7ge 21 день тому

    ਸੰਦਾਂ ਵਾਲੀਆਂ ਸਾਹਿਬ ਜਦੋ ਬਿੱਟੂ ਜੀ ਕਾਂਗਰਸ ਵਿੱਚ ਸ਼ਾਮਲ ਸਨ ਉਦੋਂ ਤਿੰਨ ਘਰਾਂ ਦਾ ਜ਼ਿਕਰ ਕਿਉਂ ਨਹੀਂ ਸੀ ਕੀਤਾ ਰਾਜਾ ਵੜਿੰਗ ਨੇ

  • @gurmailsinghsingh9590
    @gurmailsinghsingh9590 21 день тому +1

    Cm man good

  • @shiv0786
    @shiv0786 21 день тому

    ਘੜਾ ਅਸੀਂ ਪਿਛਲੇ ਸਾਲ ਹੀ ਖ਼ਰੀਦ ਲਿਆ ਸੀ। ਹੁਣ ਉਸਦਾ ਫਾਇਦਾ ਘਰ ਵਾਲੇ ਚੁੱਕ ਰਹੇ ਆ।

  • @simarjitkaur1893
    @simarjitkaur1893 21 день тому

    ਕੇਜਰੀਵਾਲ ਦੇ ਧਰਨੇ ਕਰਕੇ ਹੀ, ਪਿਛਲੇ ਦਸ ਸਾਲਾਂ ਤੋਂ, ਪੂਰੇ ਦੇਸ਼ ਨੂੰ, ਪੂਰੀ ਅਫ਼ਸਰਸ਼ਾਹੀ ਨੂੰ, ਪੂਰੀ ਰਾਜਨੀਤਕ ਪਾਰਟੀਆਂ ਨੂੰ ਕਸ਼ਟ ਝੱਲਣੇ ਪਏ

  • @HusanlalHusanlalsohpal-gw1wp
    @HusanlalHusanlalsohpal-gw1wp 22 дні тому +2

    Like to 💔se sade bahut satkar jog baath Sahib g and ber gurpreet singh sadawalia leder Sahib g good morning g jeo bro prime asia tv ✍️✍️✍️✍️✍️✍️✍️✍️✍️ husan lal sohpal masani near apra teh phillaur dest jalander 🙏🙏🙏🙏 18,5,2024✍️✍️✍️✍️✍️✍️✍️✍️✍️

  • @ramandeepsingh4310
    @ramandeepsingh4310 22 дні тому

    Good

  • @sikandersamra1259
    @sikandersamra1259 21 день тому +1

    ਹੰਸ ਪਾਗਲ ਹੋ ਗਿਆ 100000000000000%

  • @MeenaKumari-un5dw
    @MeenaKumari-un5dw 22 дні тому +1

    Good morning bro ji

  • @BalkarSingh-ko2qy
    @BalkarSingh-ko2qy 22 дні тому +2

    ਬਾਠ ਸਾਹਿਬ ਜੀ ਹੰਸ ਰਾਜ ਹੰਸ ਸਾਹਿਬ ਜੀ ਦੀ ਮਜ਼ਬੂਰੀ ਹੈ ਪਰ ਅਫਸੋਸ ਹੈ ਪੱਤਾ ਨਹੀਂ ਕਿਉ ਨਹੀ ਚੰਗਾ ਲੱਗਦਾ ਹੈ ਅਸੀ ਜਾਤੀ ਸ਼ਬਦ ਬੋਲਣੇ ਨਹੀਂ ਚਹੁੰਦਾ ਕਿਸ਼ਨਾ ਨੂੰ ਬਾਦਲ ਸਾਹਿਬ ਜੀ ਤੇ ਕੈਪਟਨ ਸਾਹਿਬ ਤੋਂ ਕੋਈ ਵੀ ਨਫ਼ਰਤ ਨਹੀਂ ਸੀ ਕਈ ਵਾਰ ਮਜ਼ਬੂਰੀ ਵੀ ਕਈ ਵਾਰ ਕਈ ਕੁੱਸ਼ ਕਰਵਾ ਦਿੰਦੀ ਹੈ ਜੀ

  • @sarbjitsinghriar596
    @sarbjitsinghriar596 22 дні тому +1

    🙏🙏❤️

  • @harpsandhu37
    @harpsandhu37 22 дні тому +4

    ਹੰਸਰਾਜ ਨੇ ਸੱਚ ਦੱਸ ਦਿੱਤਾ |
    ਫਿਰਨਾ ਕਿਸਾਨਾਂ ਦੇ 👞ਹੀ ਹੈ ||

  • @Lovedeepsingh01
    @Lovedeepsingh01 22 дні тому +1

    🙏🏻🙏🏻🙏🏻🙏🏻

  • @sidhudhurkotia9919
    @sidhudhurkotia9919 22 дні тому +1

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ,,,,, ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @narinderjeetkaur2918
    @narinderjeetkaur2918 22 дні тому

    🙏🙏

  • @somal94
    @somal94 21 день тому

    ਮੈਂ ਤਾਂ ਕਹਿਨਾ ਕਿ ਇਸ ਵਾਰ ਸਾਰਾ ਦੇਸ਼ ਚੱਕ ਕੇ ਨੋਟਾ ਬਟਨ ਦਬ ਦੇਵੇ 😅😅😅😅

  • @asbhullar6418
    @asbhullar6418 22 дні тому

    ਬਾਠ ਸਾਹਿਬ ਗੱਲ ਬਾਤ ਦੌਰਾਨ ਤੁਹਾਡਾ ਬਾਰ ਬਾਰ ਇਹ ਕਹਿਣਾ," ਇਹ ਮੈਂ ਨਹੀਂ ਕਹਿ ਰਿਹਾ" ਬਹੁਤ ਰੜਕਦਾ ਹੈ । ਇਹਦਾ ਮਤਲਬ ਤੁਸੀਂ ਆਪਣੀ ਜਿੰਮੇਵਾਰੀ ਤੋਂ ਭੱਜ ਰਹੇ ਹੁੰਦੇ ਹੋ ।

  • @Shamshersingh-vv9bh
    @Shamshersingh-vv9bh 22 дні тому

    ਮਾਸਾਹਾਰ ਸੱਭ ਤੋਂ ਵੱਡਾ ਕਾਰਨ ਹੈ ਜਲਵਾਯੁ ਪਰਿਵਰਤਨ ਦਾ ਅਤੇ ਦੁੱਧ ਅਤੇ ਦੁੱਧ ਨਾਲ ਬਣੇ ਪਦਾਰਥ ਵੀ। ਕਿਰਪਾ ਕਰਕੇ ਇਸ ਬਾਰੇ ਵੀ ਗੱਲ ਕਰੋਂ

  • @LakhveerSingh-ww6cv
    @LakhveerSingh-ww6cv 22 дні тому +1

    India alliance di poorn bahumat nal sarkar banugi❤

  • @user-ft4vw3hz7l
    @user-ft4vw3hz7l 22 дні тому +1

    ✌️✌️🙏✌️✌️💯💯💯💯💯🙏🙏🙏

  • @BalwinderKaur-qu9ls
    @BalwinderKaur-qu9ls 22 дні тому +2

    Ikk ghar ModleTown Ludhiana ch hei

  • @harbantsingh1522
    @harbantsingh1522 21 день тому

    ਬਾਠ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਗੱਲ ਹੈ ਵੀ ਜੇ ਬਿੱਟੂ ਕੋਲ ਆਪਦਾ ਘਰ ਹੀ ਨਹੀਂ ਉਹ ਲੋਕਾਂ ਨੇ ਵੀ ਕੰਮ ਕਰੂਗਾ ਉਹ ਉਹਦਾ ਆਪ ਸੜਕ ਤੇ ਤੁਰਿਆ ਫਿਰਦਾ

  • @somal94
    @somal94 21 день тому +1

    13 ਉਮੀਦਵਾਰਾਂ ਚੋ 100 ਕੇਜਰੀਵਾਲ ਦਿਖਦਾ । ਫਿਰ ਕੁਲ ਮਿਲਾ ਕੇ 1300 ਕੇਜਰੀਵਾਲ ਇਹ ਤੇ 1 ਅਸਲੀ। ਯਾਨੀ ਕੇ 1301। ਫਿਰ ਵੋਟਾਂ ਵੀ ਇਹਨਾਂ ਨੂੰ ਮੈਨੂੰ ਲੱਗਦਾ ਸਿਰਫ 1300 ਹੀ ਪੈਣੀ ਆ 😅😅😅😅

  • @gurdipsingh5731
    @gurdipsingh5731 22 дні тому

    Sat sri Akal ji

  • @KulwinderSingh-zv1tx
    @KulwinderSingh-zv1tx 21 день тому

    Good morning g 🙏🌹🌹😊 Banga

  • @user-ut8zl3tj6n
    @user-ut8zl3tj6n 22 дні тому +6

    22 ਵਿਚ ਕਿਸਾਨਾਂ ਨੇ ਕਿਹੜਾ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸੀ ਅਗਲਾ 92 ਸੀਟਾਂ ਲੈ ਕੇ ਜਿਤਿਆਂ ਸੀ ਕੋਈ ਫਰਕ ਨਹੀਂ ਪੈਂਦਾ

  • @sonusaran8503
    @sonusaran8503 22 дні тому +4

    ਪ੍ਰਜਵਲ ਰੇਵਾਨਾ ਦਾ ਨਾਂ ਨਹੀਂ ਲਿਆ ਸਭ ਤੋਂ ਵੱਡਾ ਕਾਂਡ

  • @BalkarSingh-ko2qy
    @BalkarSingh-ko2qy 22 дні тому

    ਸੰਧਾ ਵਾਲੀਆ ਸਾਹਿਬ ਜੀ ਪਾਣੀ ਦਾ ਪੱਧਰ ਹੇਠਾਂ ਵਾਲੇ ਜਾ ਰਿਹਾ ਹੈ ਅਸੀ ਫਾਸਲਾ ਹੀ ਜਿਆਦਾ ਪਾਣੀ ਵਾਲੀਆ ਬੀਜ ਰਹੇ ਹਾਂ ਝੋਨਾ ਸਾਡੀ ਮੈਨ ਫਸਲ ਹੈ ਏਕ ਮੱਕੀ ਹੈ ਉਹ ਵੀ ਝੋਨੇ ਜਿੰਨਾ ਪਾਣੀ ਪੀਂਦੀ ਹੈ ਏਸੇ ਤਰ੍ਹਾਂ ਘਰਾਂ ਵਿੱਚ ਵੀ ਨਲਕੇ ਤੋਂ ਮਸ਼ੀ ਮੋਟਰਾਂ ਤੇ ਆ ਗਈ ਹੈ ਜੀ

  • @MrKsmann22
    @MrKsmann22 22 дні тому +1

    Swati maliwal case AP kuchh nahi batate why

  • @GurmeetSingh-pv1sh
    @GurmeetSingh-pv1sh 21 день тому

    ਪਰਾਲੀ ਦੀ ਅੱਗ ਨੇ ਪੰਜਾਬ ਦੇ ਭਵਿੱਖ ਨੂੰ ਸਾੜਨਾ ਹੈ ਕਿ ਨਹੀ ਪਰੰਤੂ ਸਮੁਚੀ ਸਿਆਸੀ ਲੀਡਰ ਸ਼ਿਪ ਨੇ ਸਾਰੇ ਪੰਜਾਬ ਦੀ ਕਿਸਮਤ ਸਾ ੜ ਕੇ ਸੁਆਹ ਕਰ ਦਿੱਤੀ ਹੈ। ਰਹਿਦੀ ਕਿਸਮਤ ਚੋਣਾਂ ਤੋਂ ਬਾਅਦ ਸਾੜ ਕੇ ਸੁਆਹ ਕਰ ਦੇਣਗੇ। ਅਪੀਲ ਹੈ ਕਿਸੇ ਨੂੰ ਵੀ ਵੋਟ ਨਾ ਪਾਇਓ

  • @JatinderKumar-sl7qi
    @JatinderKumar-sl7qi 21 день тому

    ਤੁਸੀਂ ਸਾਰੇ ਜਵਾਬ ਬੀਜੇਪੀ ਦੇ ਉਮੀਦਵਾਰਾਂ ਤੋਂ ਹੀ ਲੈਨੇ ਆ ਪਤਲ ਕਾਰੋ😅 ਬਿੱਟੁ ਤੇ ਹੰਸ ਰਾਜ ਹੰਸ ਨੂੰ ਹੀ ਜਵਾਬ ਦੇਣਾ ਬਣਦਾ 😅😅😅

  • @somal94
    @somal94 21 день тому

    ਸੰਧਾਂਵਾਲੀਆਂ ਅੱਜ ਪੂਰਾ ਟਿਪ ਟਾਪ ਆ

  • @Harjinderkehal
    @Harjinderkehal 22 дні тому

    S s akal ji prime asla tv de team nu

  • @DeepSingh-tx1kr
    @DeepSingh-tx1kr 21 день тому

    E chako like sode dona kar k👍👍👍👍👍

  • @BalkarSingh-ko2qy
    @BalkarSingh-ko2qy 22 дні тому

    ਬਾਠ ਸਾਹਿਬ ਜੀ ਬੁੱਢੇ ਨਾਲੇ ਦਾਂ ਜਿਕਰ ਨਾਂ ਬਿੱਟੂ ਸਾਹਿਬ ਜੀ ਨੂੰ ਨਜ਼ਰ ਆਉਂਦਾ ਹੈ ਹੀ ਰਾਜਾ ਵੜਿੰਗ ਸਾਹਿਬ ਜੀ ਓਹ ਵੀ ਗੋਲਗੱਪੇ ਖਾਈ ਜਾਂਦੇ ਹਨ ਇਨ੍ਹਾਂ ਲੀਡਰ ਸਾਹਿਬ ਨੂੰ ਬੁੱਢੇ ਨਾਲੇ ਜਾ ਲੁਧਿਆਣੇ ਦੇ ਸਕੂਲ ਕਾਲਜ ਹਸਪਤਾਲ ਵਿਚ ਕੀ ਕੀ ਕਮੀਆ ਹਨ ਕਿੰਨਾ ਨਸ਼ਾ ਮਾਫੀਆ ਹੈ ਚਾਹੇ ਕੋਈ ਵੀ ਪਾਰਟੀ ਦਾਂ ਲੀਡਰ ਸਾਹਿਬ ਜੀ ਹਨ ਕੋਈ ਮਤਲੱਬ ਨਹੀਂ ਹੈ ਜੀ ਸਿਰਫ ਤੇ ਸਿਰਫ ਕੁਰਸੀ ਚਾਹੀਦੀ ਹੈ ਜੀ

  • @ranjodhsingh7314
    @ranjodhsingh7314 22 дні тому

    Sat Sri akal ji sir kissana noo eh Benti jaroor kar dea Karo jadon khettan noo agg laounde ne taan Vanaspati bahut much Jaandi hai Usda dhean Rakh lea karn

  • @SanjayGupta-ne2hv
    @SanjayGupta-ne2hv 19 днів тому

    Dono hi aap party de ne..

  • @asbhullar6418
    @asbhullar6418 22 дні тому

    ਸਿਆਸਤ ਦੀ ਸਿਤਮ ਜ਼ਰੀਫੀ ਦੇਖੋ । ਰਾਜਾ ਵੜਿੰਗ ਨੂੰ ਬਿੱਟੂ ਦੇ ਕਬਜ਼ੇ ਹੇਠਲੇ ਤਿੰਨ ਘਰ ਉਦੋਂ ਨਹੀਂ ਸੀ ਦਿਸੇ, ਜਦੋਂ ਪੰਜਾਬ ਵਿੱਚ ਉਨ੍ਹਾ ਦੀ ਆਪਣੀ ਪਾਰਟੀ ਦੀ ਸਰਕਾਰ ਸੀ ?

  • @satinderpalkaur8752
    @satinderpalkaur8752 22 дні тому

    Shame on the leaders

  • @RAKESHKUMAR-sz9mu
    @RAKESHKUMAR-sz9mu 21 день тому

    ਕੁੱਝ ਜਰੂਰੀ ਸਵਾਲ
    ੧. ਸਵਾਤੀ ਮਾਲੀਵਾਲ ਏਨਾ urgently kiu ਮਿਲਣਾ ਚਾਹੁੰਦੀ ਸੀ?
    ੨. ਕੇਜਰੀਵਾਲ ਕਿਉ ਨਹੀ ਸੀ ਮਿਲਣਾ ਚਾਹੁੰਦਾ , ਜਦੋਂ ਕਿ ਸਵਾਤੀ ਏਨਾ ਜ਼ੋਰ ਦੇ ਰਹੀ ਸੀ , ਆਖਿਰਕਾਰ AAP ਦੀ MP hai
    ੩. Kejriwal de PA ਨੂੰ ਹੱਥੋਪਾਈ ਕਿਉ ਕਰਨੀ ਪੇ ਗਈ ,ਏਨਾ ਕੇਜਰੀ ਨਾਲ ਪਿਆਰ , ਅਗਰ ਸਵਾਤੀ ਨੂੰ ਉਥੋਂ ਹਟਾਉਣਾ ਸੀ ਤਾਂ police ja cm house security krdi swati nu otho out?

  • @HarjeetSingh-dt3gh
    @HarjeetSingh-dt3gh 21 день тому +1

    Eh sab kejriwal ne karwaya a kiun ke us nu jail vich PA chahida c

  • @jasjeetnayar1638
    @jasjeetnayar1638 22 дні тому

    Baath sahib, ALL candidates from Ludhiana are " overqualified",4th,7th,10th and 12th grade education ! Impressive...enni ziada qualification Ludhianvi lok kiven sabhangey ?

  • @ajaibsingh-td1cu
    @ajaibsingh-td1cu 21 день тому

    ਸੰਧਾਵਾਲੀਆ ਸਾਬ੍ਹ ਸਪੈਸ਼ਲ ਲੈਕੇ ਆਏ ਆਂ ਘੜਾ

  • @tejpalpannu2293
    @tejpalpannu2293 22 дні тому

    🙏🙏🙏🇮🇳🇨🇦🇮🇳🙏🙏🙏

  • @somal94
    @somal94 21 день тому

    ਸੰਧਾਂਵਾਲੀਆਂ ਕਿਦਾਂ

  • @hoobee28
    @hoobee28 21 день тому

    Baath sahab drukhat taan sare Sukhbir ne bechte apnenia nu