ਪਿਛਾਂਹ ਹਟੀ ਆਪ ! ਬਦਲ ਲਈ ਰਣਨੀਤੀ ਬੀਜੇਪੀ ਨੇ! ਉਲਟਫੇਰ ਖਡੂਰ ਸਾਹਿਬ 'ਚ? Punjab Television

Поділитися
Вставка
  • Опубліковано 16 тра 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 311

  • @frontlinepunjab173
    @frontlinepunjab173 14 днів тому +18

    ਸੰਗਰੂਰ, ਫ਼ਰੀਦਕੋਟ ਤੇ ਖਡੂਰ ਸਾਹਿਬ ਸਿੱਖ ਜਿੱਤ ਰਹੇ
    101%

    • @nikhilkansra9841
      @nikhilkansra9841 14 днів тому +4

      Hn dharam de adhar te vote ni

    • @sohansinghpappu
      @sohansinghpappu 4 дні тому

      ​❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤@@nikhilkansra9841

    • @vb2556
      @vb2556 3 дні тому +1

      Bhulekhe ch na reh bai... Teene seata bhajpa jittu... Jehde camere te nahi bol rahe, oh paunge BJP nu votan.. Delhi chall

  • @AvtarSingh-vx5pg
    @AvtarSingh-vx5pg 14 днів тому +7

    ਜਦੋਂ ਸੰਵਿਧਾਨ ਸਾਂਤਮਈ/ਜਮਹੂਰੀ ਤਰੀਕੇ ਨਾਲ ਖ਼ਾਲਿਸਤਾਨ ਦੀ ਪ੍ਰਾਪਤੀ ਦੀ ਖੁੱਲ੍ਹ ਦੇਂਦਾਂ ਹੈ ਤਾਂ ਖਾਲਿਸਤਾਨ ਦੇ ਨਾਂ ਉੱਤੇ ਵੋਟ ਮੰਗਣ ਨਾਲ ਸੰਵਿਧਾਨ ਦੀ ਉਲੰਘਣਾ ਕਿਵੇਂ ਹੋ ਜਾਵੇਗੀ ?
    ਇਸ ਨਾਲ ਸੰਵਿਧਾਨ ਦੀ ਵਫ਼ਾਦਾਰੀ ਦਾ ਕੀ ਸਬੰਧ ਹੈ ?

  • @JarnailSingh-nj5zi
    @JarnailSingh-nj5zi 14 днів тому +11

    ਇਸ ਤੋਂ ਪਹਿਲਾਂ ਸੰਵਿਧਾਨ ਦੀ ਸਹੁੰ ਚੁੱਕਣ ਵਾਲਿਆਂ ਨੂੰ ਕੁੱਝ ਨਹੀਂ ਹੋਇਆ, ਅਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਨਾਲ ਕੀ ਆਫਤ ਆਉਣ ਲੱਗੀ ਆ

  • @sidhupinder879
    @sidhupinder879 14 днів тому +15

    ਵੀਰ ਜੀ ਸਤਿ ਸ਼੍ਰੀ ਆਕਾਲ।ਤੁਹਾਡੇ ਪ੍ਰੋਗਰਾਮ ਨੂੰ ਹਰ ਰੋਜ ਸੁਣਦੇ ਹਾਂ।ਮੈਨੂੰ ਨਹੀਂ ਪਤਾ ਕਿ ਅੰਮ੍ਰਿਤਪਾਲ ਸਿੰਘ ਦਾ ਸਟੈਂਡ ਕਲ ਨੂੰ ਕੀ ਹੋਵੇਗਾ।ਪਰ ਤੁਹਾਡੀਆਂ ਗੱਲਾਂ ਤੋਂ ਹਰ ਰੋਜ ਇਕ ਗੱਲ ਜ਼ਰੂਰ ਜਾਪਦੀ ਹੈ ਕਿ ਤੁਹਾਨੂੰ ਅੰਮ੍ਰਿਤਪਾਲ ਨਾਲ ਕੋਈ ਨਿੱਜੀ ਕਿੜ ਜਰੂਰ ਹੈ।ਬਾਕੀ ਰਹੀ ਵੱਖਰੇ ਸਿੱਖ ਰਾਜ ਦੀ ਗੱਲ ਜਿਸ ਤਰਾਂ ਦਾ ਦੇਸ਼ ਵਿਚ ਸਿੱਖਾਂ ਨਾਲ ਸਲੂਕ ਆਜਾਦੀ ਤੋਂ ਬਾਅਦ ਹੋਇਆ।ਉਸ ਤੋਂ ਇਕ ਗੱਲ ਜ਼ਰੂਰ ਜਾਪਦੀ ਹੈ ਕਿ ਉਸ ਸਮੇਂ ਸਿੱਖਾਂ ਨੇ ਆਪਣਾ ਵੱਖਰਾ ਦੇਸ਼ ਬਣਾਉਣ ਲਈ ਅੰਗਰੇਜ ਹਾਕਮਾਂ ਨੂੰ ਮਜਬੂਰ ਕੀਤਾ ਹੁੰਦਾ ਤਾਂ ਅੱਜ ਪੰਜਾਬ ਹਿੰਦੁਸਤਾਨ ਨਾਲੋਂ ਕਿਤੇ ਵੱਧ ਤਰੱਕੀ ਕਰ ਗਿਆ ਹੁੰਦਾ।ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਰਾਜ ਤੇ ਉਸ ਸਮੇਂ ਸਿੱਖਾਂ ਨੂੰ ਦਾਅਵਾ ਕਰਨਾ ਚਾਹੀਦਾ ਸੀ ਤੇ ਜਿਸ ਤਰਾਂ ਦੀਆਂ ਲਿਖਤਾਂ ਸਾਹਮਣੇ ਆਉਂਦੀਆਂ ਜਿੰਨਾਹ ਤੇ ਅੰਗਰੇਜ ਸਰਕਾਰ ਤਿਆਰ ਵੀ ਸਨ।ਪਰ ਅੱਜ ਦੇ ਸਮੇਂ ਪੰਜਾਬ ਨੂੰ ਅਕਾਲੀਆਂ ਨੇ ਆਪਣੀ ਰਾਜਨੀਤੀ ਲਈ ਇਕ ਨਿੱਕੇ ਜਿਹੇ ਸੂਬੇ ਵਿਚ ਬਦਲ ਕੇ ਰੱਖ ਦਿੱਤਾ ਹੁਣ ਚਾਹੇ ਵੱਖਰਾ ਰਾਜ ਮਿਲ ਵੀ ਜਾਵੇ ਉਹਦਾ ਕੋਈ ਫਾਇਦਾ ਪੰਜਾਬੀਆਂ ਨੂੰ ਨੀ ਹੋਣ ਵਾਲਾ। ਪਰ ਪੰਜਾਬ ਦੇ ਲੋਕਾਂ ਨਾਲ ਜਿੰਨਾ ਵਿਤਕਰਾ ਹਰ ਇਕ ਸਰਕਾਰ ਨੇ ਕੀਤਾ ਤੇ ਅੱਗੇ ਵੀ ਕਰਦੇ ਰਹਿਣਾ ਇਹਨੂੰ ਦੇਖ ਕੇ ਹਰ ਇਕ ਪੰਜਾਬ ਦਰਦੀ ਚਾਹੁੰਦਾ ਹੈ ਕਿ ਇਹੋ ਜਿਹਾ ਸਲੂਕ ਜਦੋਂ ਹੋਈ ਜਾਣਾ ਤਾਂ ਕਿਉਂ ਨਾ ਇਸ ਤੋਂ ਚੰਗਾ ਹਿੰਦੁਸਤਾਨ ਨਾਲੋਂ ਵੱਖ ਹੀ ਹੋ ਜਾਈਏ।ਪਰ ਤੁਹਾਡੀ ਪੱਤਰਕਾਰਤਾ ਪਤਾ ਨਹੀਂ ਕਿਉਂ ਇੰਜ ਲੱਗਣ ਲੱਗ ਪਈ ਹੈ ਜਿਸ ਤਰਾਂ ਸਿੱਖ ਵਿਰੋਧੀ ਹੈ ਤੁਸੀਂ ਹਰ ਇਕ ਸਿੱਖ ਦੀ ਸੋਚ ਨੂੰ ਆਪਣੀ ਸੋਚ ਨੀ ਕਹਿ ਸਕਦੇ ।1989 ਦੀ ਚੋਣ ਚ ਸਿੱਖਾਂ ਨੇ ਵੱਖਰੇ ਰਾਜ ਲਈ ਵੋਟਾਂ ਪਾਈਆਂ ਸਨ ਸਿੱਖਾਂ ਦਾ ਬੱਚਾ ਬੱਚਾ ਇਹ ਸੋਚਦਾ ਸੀ ਕਿ ਇਹ ਸਾਰੇ ਜਿੱਤ ਕਿ ਸਿੱਖਾਂ ਦਾ ਵੱਖਰਾ ਰਾਜ ਬਣਾ ਕੇ ਹਟਣਗੇ।ਪਿੰਡ ਪਿੰਡ ਇਹੋ ਸੋਚ ਸੀ ਉਸ ਸਮੇਂ ।ਪਰ ਲੀਡਰ ਹਮੇਸ਼ਾਂ ਆਪਣੀਆਂ ਰਾਜਨੀਤਿਕ ਰੋਟੀਆਂ ਸੇਕ ਕੇ ਲੋਕਾਂ ਨੂੰ ਮੂਰਖ ਬਣਾਉਂਦੇ ਰਹੇ ਨੇ ਤੇ ਬਣਾਉਂਦੇ ਰਹਿਣਗੇ।ਇਸ ਵਾਰ ਲੋਕਾਂ ਨੂੰ ਏਸੇ ਲਈ ਕਿਸੇ ਧਿਰ ਤੇ ਕੋਈ ਯਕੀਨ ਜਾਂ ਆਸ ਨਹੀਂ।

    • @harpalsingh5181
      @harpalsingh5181 14 днів тому +1

      ਬਿਲਕੁਲ ਸਹੀ ਕੂਮੈਟ

  • @frontlinepunjab173
    @frontlinepunjab173 14 днів тому +11

    ਹਰ ਰੋਜ਼ ਅਮ੍ਰਿਤਪਾਲ ਸਿੰਘ ਦਾ ਵਿਰੌਧ ਕਰਨਾ ਕਿੰਨਾ ਕੂ ਜ਼ਰੂਰੀ ਹੈ ਦੱਸੋ

  • @sandhunirmal4852
    @sandhunirmal4852 14 днів тому +8

    ਰੰਧਾਵਾ ਸਾਬ੍ਹ ਸਾਰਾ ਹਲਕਾ ਖਡੂਰ ਸਾਹਿਬ ਸਹਿਮਤ ਆ ਕ੍ਰਿਪਾ ਕਰਕੇ ਤੁਸੀਂ ਵੀ ਹੋ ਜਾਵੋ

  • @baldevmankoo1049
    @baldevmankoo1049 14 днів тому +7

    ਪ੍ਰਕਾਸ਼ ਸਿੰਘ ਬਾਦਲ ਨੇ ਵੀ ਸੰਵਿਧਾਨ ਨੂੰ ਪਾੜਿਆ ਸੀ। ਖਾਲਿਸਤਾਨ ਦੇ ਮਤੇ ਤੇ ਸਿਖਾਂ ਦੇ ਅਲੱਗ ਦੇਸ਼ ਲਈ ਯੂ ਐਨ ਓ ਦੇ ਸੈਕਟਰੀ ਨੂੰ ਮੰਗ ਪਤੱਰ ਦਿੱਤਾ ਸੀ। ਪਰ ਬਾਅਦ ਵਿੱਚ ਸਭ ਤੋਂ ਵੱਡੇ ਦੇਸ਼ ਭਗਤ ਬਣ ਗਏ, ਉਹਨਾਂ ਬਾਰੇ ਵੀ ਲੋਕਾਂ ਨੂੰ ਗਿਆਨ ਪਾਉ ਜੀ। ਹੋਰ ਤਾਂ ਹੋਰ ਸਟੇਟ ਦੇ ਸਭ ਤੋਂ ਵੱਡੇ ਸੰਦ ਤੇ ਦੇਸ਼ ਭਗਤ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਖਾਲਿਸਤਾਨ ਐਲਾਨਨਾਮੇ ਉਤੇ ਦਸਤਖ਼ਤ ਵੀ ਕਿਤੇ ਸਨ। ਉਹਨਾਂ ਬਾਰੇ ਵੀ ਜ਼ਿਕਰ ਕਰੋ ਜੀ। ਵਲਟੋਹੇ ਨੂੰ ਪੁੱਛੋ ਕਿ ਉਸ ਨੇ ਆਪ ਕਿਨੇਂ ਕਤਲ ਕੀਤੇ ਸਨ ਤੇ ਹੁਣ ਸਾਲਾਂ ਤੋਂ ਸਵਿਧਾਨ ਦੀ ਸਹੁੰ ਖਾ ਕੇ ਐਸ਼ ਕਰਦੇ ਰਹੇ ਹਨ।

  • @KuldeepSingh-gn7dt
    @KuldeepSingh-gn7dt 14 днів тому +29

    ਰੰਧਾਵਾ ਜੀ
    ਜੇਕਰ ਹੰਸ ਰਾਜ ਜੀ ਗਰੀਬਾਂ ਦੀ ਜਿਆਦਾ ਹਮਦਰਦੀ ਰਖਦਾ ਤਾਂ ਜਲੰਧਰ ਦੇ ਗਰੀਬਾਂ ਲਈ ਕੀ ਕੀਤਾ।
    ਦਿੱਲੀ ਦੇ ਗਰੀਬਾਂ ਲਈ ਕੀ ਕੀਤਾ
    ਹੁਣ ਫਰੀਦਕੋਟ ਦੇ ਗਰੀਬਾਂ ਲਈ ਕੀ ਕਰਨਗੇ।
    ਸਿਰਫ਼ ਆਪਣੀਆਂ ਰੋਟੀਆਂ ਸੇਕਣਾ ਚਾਹੁੰਦਾ।

  • @AmandeepSingh-eb6wp
    @AmandeepSingh-eb6wp 14 днів тому +5

    S.simrenjeet Singh maan jindabaad

  • @Sukhpalsingh-xf8bn
    @Sukhpalsingh-xf8bn 14 днів тому +11

    ਸੰਵਿਧਾਨ ਦੀ ਸੌਂਹ, ਸੰਵਿਧਾਨ ਦੀ ਸੌਂਹ, ਸੰਵਿਧਾਨ ਦੀ ਸੌਂਹ """"" ਇਸ ਪੱਤਰਕਾਰ ਨੇ ਕੀ ਰਟ ਲਾ ਰੱਖੀ । ਸਿੱਖਾਂ ਦੇ ਘਰ ਜੰਮ ਕੇ ਦਮ RSS ਦੇ ਭਰ ਰਿਹੈ। ਸੰਵਿਧਾਨ ਦੀ ਸੌਂਹ ਮਹਿਜ ਇੱਕ ਰਸਮ ਹੈ । ਸ
    ਇਹ ਰਸਮ ਨਿਭਾਉਣ ਨਾਲ ਕੋਈ ਆਸਮਾਨ ਨਹੀਂ ਡਿੱਗ ਪੈਣਾ।

  • @sukhjinderdhaliwal9524
    @sukhjinderdhaliwal9524 14 днів тому +9

    ਰੰਧਾਵਾ ਸਾਹਿਬ ਮੈਨੂ ਤਹਾਡਾ ਪ੍ਰੋਗਰਾਮ ਬਹੁਤ ਚੰਗਾ ਲੱਗਦਾ ਪ੍ਰੰਤੂ ਮੈਨੂ ਤੁਹਾਡੇ ਤੇ ਇਕ ਗਲ ਦਾ ਗਿਲਾ ਤੁਸੀ ਬਾਕੀ ਲੋਕਾ ਬੜੀ ਇਜਤ ਸਬੋਧਨ ਹੂਦੇ ਪਰ ਭਾਈ ਅਮਰਤਪਾਲ ਸਿੰਘ ਲਈ ਤੁਸੀ ਭਾਈ ਸ਼ਬਦ ਦੀ ਵਰਤੋ ਕਰਨ ਦੀ ਵੀ ਤਕਲੀਫ ਸਮਝਦੇ ਹੇ

    • @gurcharansingh3968
      @gurcharansingh3968 13 днів тому +1

      Mein tuhada channel bohut dekhda c. Per hun man nahi karda. ABC channel kujh theek ho gaya hai.

  • @DeepSingh-gd5kw
    @DeepSingh-gd5kw 14 днів тому +31

    ਜਿਸ ਤਰ੍ਹਾਂ ਅੰਗਰੇਜ਼ ਜਾਦੇ ਜਾਦੇ ਦੇਸ਼ ਦੇ ਟੋਟੇ ਕਰ ਗਏ "" ਜਾਤਾਂ ਵਿੱਚ ਜਹਿਰ ਘੋਲ ਗਏ " ਉਸੇ ਤਰ੍ਹਾਂ ਭਾਜਪਾ ਨੂੰ ਪਤਾ ਲੱਗ ਗਿਆ ਕਿ ਪੰਜਾਬ ਵਿੱਚ ਵੋਟ ਤਾ ਪੈਣੀ ਨਹੀਂ ਪਰ ਜਾਂਦੇ ਜਾਂਦੇ ਇੱਥੇ ਜਹਿਰ ਘੋਲ ਜਾਓ """

  • @jaggabrar2908
    @jaggabrar2908 14 днів тому +42

    ਹਲਕਾ ਫਰੀਦਕੋਟ ਤੋਂ ਵੀ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਅਜ਼ਾਦ ਉਮੀਦਵਾਰ ਸਰਬਜੀਤ ਸਿੰਘ ਦੇ ਹੱਕ ਵਿੱਚ

  • @sandhunirmal4852
    @sandhunirmal4852 14 днів тому +8

    ਭਾਊ ਰੰਧਾਵਾ ਜੀ ਬੀਜੇਪੀ ਦੀ ਇਹ ਫਿਰਕੂ ਚਵਲ ਪੰਜਾਬ ਚ ਨਹੀਂ ਚੱਲਣੀ ਲੋਕ ਜਾਣਦੇ ਹੰਸ ਵੀ ਜੂਠਾ ਖਾਂਦਾ ਰਿਹਾ ਗੁਵਾਡ ਦਾ ਰੂਪ ਨਹੀਂ ਮਤ ਆ ਜਾਂਦੀ ਹੁੰਦੀ ਜੀਵਨ ਸਿੰਘ ਬਾਬੇ ਦੇ ਵਾਰਸ ਭਾਊ ਸਰਬਜੀਤ ਸਿੰਘ ਮਲੋਆ ਨਾਲ ਆ ਪੰਜਾਬ ਜਵਾਬ ਦੇਵਉ ਇਹਨਾਂ ਬੀਜੇਪੀ ਦੇ ਦੱਲਾ ਗਰੁੱਪ ਨੂੰ

  • @sukhchainsinghtoor29
    @sukhchainsinghtoor29 14 днів тому +11

    ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ

    • @vb2556
      @vb2556 3 дні тому

      Psychiatry help

  • @Nanak-rc1go
    @Nanak-rc1go 14 днів тому +6

    ਸੰਗਰੂਰ ਚ ਸਿਮਰਜੀਤ ਮਾਨ ਦੀ ਪੁਜੀਸ਼ਨ ਵੀ ਵਧੀਆ ਹੈ। ਖਹਿਰਾ ਪ੍ਰੀਵਾਰ ਸਮੇਤ ਮਿਹਨਤ ਕਰ ਰਿਹਾ ਹੈ।

  • @user-jb5bs9oy9e
    @user-jb5bs9oy9e 14 днів тому +8

    ਸਰਦਾਰ ਸਾਹਿਬ ਜੀ ਇਹਨਾਂ ਤਾਂ ਦੱਸੋ ? ਸਵਿਧਾਨ ਨੂੰ ਕਿਹੜੀ ਪਾਰਟੀ ਮੰਨਦੀ ਹੈ।

  • @sarbhjitsran9224
    @sarbhjitsran9224 14 днів тому +4

    ਪਹਿਲਾਂ ਹੰਸ ਰਾਜ ਹੰਸ ਨੂੰ ਗਾਲਾ ਕਿਸਨੇ ਕੜੀਆਂ। ਇੱਕ ਤਰਫਾ ਗੱਲ ਨਾ ਕਰੋ ਜੀ,ਬੇਨਤੀ ਹੈ ਜੀ।

  • @AjitSingh-db4mf
    @AjitSingh-db4mf 14 днів тому +4

    ਰੰਧਾਵਾ ਜੀ ਕੀ ਤੁਸੀ ਹੱਕ ਮੰਗਣ ਨੂੰ ਗਰਮ ਖਿਆਲੀ ਸਮਝਦੇ ਹੋ ਤਾਂ ਫਿਰ ਸਿਮਰਨਜੀਤ ਸਿੰਘ ਮਾਨ ਨੂੰ ਗਰਮ ਖਿਆਲੀ ਨਹੀ

  • @harmanSingh-me9oy
    @harmanSingh-me9oy 14 днів тому +8

    ਸੰਗਰੂਰ ਤੋਂ ਵੱਡੀ ਲੀਡ ਨਾਲ ਸਿਮਰਨਜੀਤ ਸਿੰਘ ਮਾਨ ਜਿੱਤ ਰਹੇ ਨੇ

    • @baljitsingh6957
      @baljitsingh6957 14 днів тому +1

      ਇਸ ਵਾਰ ਮਾਨ ਦਾ ਜਿੱਤਣਾ ਮੁਸ਼ਕਿਲ ਹੈ।

  • @Amriksingh-cn5oh
    @Amriksingh-cn5oh 14 днів тому +12

    ਅੰਮ੍ਰਿਤਪਾਲ ਸਿੰਘ ਜਿੱਤ ਰਿਆ ਕੋਈ ਸ਼ੱਕ ਨਹੀਂ

  • @cleverfox2879
    @cleverfox2879 14 днів тому +8

    ਰੰਧਾਵਾ ਜੀ ਜੇਕਰ ਤੁਹਾਡੇ ਵਰਗੇ ਦੋ ਜਾਂ ਚਾਰ ਚੈਨਲ ਹੋਰ ਆ ਜਾਣ ਤਾ ਮੋਦੀ ਨੂੰ ਪੰਜਾਬ ਆਉਣ ਦੀ ਲੋੜ ਨਹੀਂ ਹੈ

  • @KuldeepSingh-gn7dt
    @KuldeepSingh-gn7dt 14 днів тому +13

    ਸ ਹਮੀਰ ਸਿੰਘ ਜੀ
    ਤੁਸੀਂ ਠੀਕ ਕਿਹਾ
    ਵਪਾਰੀਆਂ ਨੇ ਪਿਛਲੇ 10 ਸਾਲਾ ਵਿੱਚ ਬੀ ਜੇ ਪੀ ਦੀ ਸਰਕਾਰ ਦੋਰਾਨ ਕਦੇ ਅਟਾਰੀ ਬਾਰਡਰ ਨੂੰ ਖੋਲਣ ਲਈ ਕੋਈ ਬਿਆਨ ਦਿੱਤਾ।
    ਇਹ ਬਿਆਨ ਮੋਦੀ ਦੀ ਗਿਣੀ ਮਿਥੀ ਸਾਜਿਸ਼ ਹੈ।

  • @avtarsinghdhiman2485
    @avtarsinghdhiman2485 14 днів тому +25

    ਸੰਗਰੂਰ ਤੋਂ ਸੁਖਪਾਲ ਖਹਿਰਾ ਜਿੱਤ ਵੱਲ ਵਧ ਰਿਹਾ ਮੇਰਾ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਹੈ।❤

  • @gurdialsingh456
    @gurdialsingh456 14 днів тому +7

    ਆਗਰ ਕਿਸਾਨਾਂ ਨੇ ਇਕ ਸਾਲ ਫਸਲ ਬੀਜਣਾ ਬੰਦ ਕਰ ਦਿੱਤੀ ਵਪਾਰੀ ਵਰਗ ਰੁਲ ਜਵੇਗਾ ਇਸਦਾ ਬਹੁਤ ਵੱਡਾ ਅਸਰ ਪਵੇਗਾ ਹਾਂ ਲੀਡਰ ਜਵਾਬ ਦੇਣਾ ਚਾਹੀਦਾ ਸਵਾਲ ਕਰਨਾ ਹਰੇਕ ਦਾ ਹੱਕ ਹੈ b.j.p ਤਾਨਾਸ਼ਾਹੀ ਨੀਤੀ ਅਪਣਾ ਰਹੀ ਹੈ ਜੋ ਗਲਤ ਹੈ ਦੂਸਰਾ ਸਾਨੂੰ ਲੀਡਰਾਂ ਦੇ ਮਗਰ ਲੱਗ ਕੇ ਆਪਸੀ ਭਾਈਚਾਰਕ ਸਾਂਝ ਖਤਮ ਨਹੀਂ ਕਰਨੀ ਚਾਹੀਦੀ

    • @madangopalsinghkahlon5182
      @madangopalsinghkahlon5182 14 днів тому +1

      Right said sir

    • @singhsaab6992
      @singhsaab6992 14 днів тому +1

      ਨਹੀਂ ਕਰਦੇ ਤਦ ਹੀ ਸਰਕਾਰ ਸਾਨੂੰ ਦੱਬ ਰਹੀ skm ਨੂੰ ਏਹ ਫੈਸਲਾ ਲੈਣਾ ਪਵੇਗਾ

  • @user-gx5se9yv4e
    @user-gx5se9yv4e 14 днів тому +11

    ਅਕਾਲੀ ਦਲ ਦਾ ਦੋਗਲਾਪਣ ਦੇਖੋ,, ਜੇ ਕੇਂਦਰੀ ਸਿੱਖ ਅਜਾਇਬ ਘਰ, ਚ ਤਸਵੀਰਾਂ ਲਾਉਣੀਆਂ ਹਨ ਤਾਂ,, ਭਾਈ ਬੇਅੰਤ ਸਿੰਘ ਜੀ ਤੇ ਭਾਈ ਸਤਵੰਤ ਸਿੰਘ ਜੀ ਕੌਮੀ ਸ਼ਹੀਦ ਹਨ।ਜੇ ਸ਼ਹੀਦਾਂ ਦੇ ਪਰਿਵਾਰਾਂ, ਚੋਂ ਕੋਈ ਚੋਣਾਂ ਵਿੱਚ ਆਵੇ ਤਾਂ ਉਹ ਅੱਤਵਾਦੀ।

  • @user-vw4lq6py8s
    @user-vw4lq6py8s 14 днів тому +7

    ਸੰਗਰੂਰ ਵਾਲੇ ਵੀਰਾ ਨੂੰ ਬੇਨਤੀ ਮਾਨ ਨੂੰ ਵਧ ਤੋ ਵਧ ਵੋਟ ਪਾ ਕੇ ਕਾਮਯਾਬ ਕਰੋ

  • @sukhdevsinghjudge4403
    @sukhdevsinghjudge4403 13 днів тому +1

    ਜੇ ਕੋਈ ਰਾਜਨੀਤਕ ਲੀਡਰ M. P. ਜਿੱਤੇਗਾ ਤਾ ਹੀ ਖਾਲਿਸਤਾਨ ਦੀ ਨੁਮਾਇਦਿਗੀ ਕਰ ਸਕੇਗਾ M. P. ਦੀ ਚੋਣ ਲੜਨਾ ਕੋਈ ਗ਼ਲਤੀ ਨਹੀਂ ਜੇ 1947 ਵੇਲੇ ਖਾਲਿਸਤਾਨੀ ਪੱਖੀ ਲੀਡਰ ਜਿਤਿਆ ਹੁੰਦਾ ਤਾ ਖਲੋਸਤਾਨ ਦੀ ਗੱਲ ਕਰਦਾ

  • @AvtarSingh-ox4lg
    @AvtarSingh-ox4lg 14 днів тому +15

    ਸ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਜਿੱਤ ਪੱਕੀ ਹੈ
    ਸ ਸਰਬਜੀਤ ਸਿੰਘ ਜਿੱਤ ਪੱਕੀ ਹੈ ਭਾਈ ਅਮਰਤ ਪਾਲ ਸਿੰਘ ਜਿੱਤ ਪੱਕੀ ਹੈ

    • @tamashbeen6610
      @tamashbeen6610 14 днів тому

      Je haarge taaan kehri masya laggni hat joo.

    • @AvtarSingh-ox4lg
      @AvtarSingh-ox4lg 14 днів тому

      @@tamashbeen6610 ਸਾਡੇ ਕੋਲ ਝੱਖ ਮਾਰ ਦਾ ਟਾਇਮ ਨਹੀਂ

  • @harjitbajwa9179
    @harjitbajwa9179 14 днів тому +16

    ਕਿਸਾਨ -ਮਜਦੂਰੋ , ਛੋਟੇ ਦੁਕਾਨਦਾਰੋ, ਇਕੱਠੇ ਰਿਹੋ।ਇਕ, ਅਤੇ ਜ਼ਾਤ ਪਾਤ ਦੇ ਬਟਵਾਰੇ, ਧਰਮ ਦੇ ਬਟਵਾਰੇ ਨੂੰ ਵਿਚਾਰਨ ਤੋਂ ਬਾਅਦ ਇਹ ਸੋਚਣਾ ਬਣਦਾ ਹੈ ਕਿ ਧਰਮ ਆਪੋ ਆਪਣਾ,ਜਾਤ ਪਾਤ ਦੇ ਵਿੱਚ, ਆਪਾਂ ਸਾਰੇ ਮਨੁੱਖ ਹਾਂ।ਸਭ ਤੋਂ ਉੱਤਮ ਹਰ ਇਕ ਧਰਮ ਤੇ ਜਾਤ ਇਨਸਾਨੀਅਤ ਹੈ। ਸਾਰੇ ਇਨਸਾਨ ਬਰਾਬਰ ਹਨ।ਸੋ ਇਹਨਾਂ ਵੋਟ ਮੰਗਦੇ ਲੀਡਰਾਂ ਨੂੰ ਧਰਮ,ਜਾਤ ਪਾਤ ਦੇ ਨਾਂ ਤੇ ਵੋਟ ਨਾ ਦੇਣਾ, ਸਿਰਫ਼ ਬਰਾਬਰ ਇਨਸਾਨ ਦੇ ਤੌਰ ਤੇ ਵੋਟ ਦੇਣਾ। ਬੇਨਤੀ ਕਰਤਾ,H.S.Bajwa.

  • @nirmalsinghbrar2038
    @nirmalsinghbrar2038 14 днів тому +24

    ਸਵਿਧਾਨ ਦੀ ਸਹੁੰ ਤਾਂ ਪਰਧਾਨ ਮੰਤਰੀ ਨੇ ਚਕੀ ਪਰ ਹਰ ਵੇਲੇ ਫਿਰਕਾ ਪਰਸਤੀ ਦੀ ਗਲ ਕਰਦਾ ਹੈ ਜੋ ਗੈਰਸਵਿਧਾਨਕ ਹੈ

  • @user-gx5se9yv4e
    @user-gx5se9yv4e 14 днів тому +9

    ਫਰੀਦਕੋਟ ਵੀ ਰਾਜਨੀਤਿਕ ਮਾਹਰਾਂ ਨੂੰ ਅਚੰਭਿਤ ਕਰੇਗਾ।

  • @deepbrar.
    @deepbrar. 14 днів тому +17

    ਸਾਰੀ ਉਮਰ ਪੰਜਾਬ ਅਤੇ ਪੰਜਾਬੀਆਂ ਦਾ ਖਾ ਕੇ ਹੁਣ 4 ਵੋਟਾਂ ਅਤੇ ਆਪਣੇ ਮਾਲਕਾਂ ਦੇ ਗ਼ੁਲਾਮ
    *ਪੰਜਾਬੀਆਂ ਨੂੰ ਇੱਕ ਦੂਜੇ ਦੇ ਖ਼ਿਲਾਫ਼ ਖੜ੍ਹੇ ਕਰਨ ਲੱਗ ਪਏ*

  • @user-on7mj4op7v
    @user-on7mj4op7v 14 днів тому +10

    ਬਹੁਤ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ ਖਾਲਿਸਤਾਨ ਜਿੰਦਾਬਾਦ

  • @raghvirmann1375
    @raghvirmann1375 14 днів тому +12

    ਕਾਮਰੇਡਾਂ ਦੇ ਵੀਚਾਰ

  • @pritpalsingh5150
    @pritpalsingh5150 14 днів тому +3

    Bhai Amrit pal Singh ji jindabad jindabad jindabad jindabad jindabad

  • @tarsemrai4439
    @tarsemrai4439 14 днів тому +4

    ਮੈ ਸਿੱਖਾਂ ਨੂੰ ਇੱਕ ਆਜ਼ਾਦ ਧਿਰ ਬਣਾਓ ਜਿਸਦਾ ਕੋਈ ਪਾਰਟੀਆਂ ਨਾਲ ਕੋਈ ਸਬੰਧ ਨਾਂ ਹੋਵੇ ਸਿਰਫ ਮਹਾਰਾਜਾ ਰਣਜੀਤ ਸਿੰਘ ਜੈਸਾ ਰਾਜ ਹੋਵੇ

  • @HarpreetSingh-qp4hc
    @HarpreetSingh-qp4hc 14 днів тому +11

    ਖਡੂਰ ਸਾਹਿਬ ਚ ਅੰਮ੍ਰਿਤਪਾਲ ਸਿੰਘ ਫੈਕਟਰ ਬਹੁਤ ਤੇਜੀ ਨਲ ਆ riha

  • @karamjeetsingh9918
    @karamjeetsingh9918 14 днів тому +6

    ਛੋਟਾ ਕਿਸਾਨ ਅਖੌਤੀ ਕਿਸਾਨ ਜਥੇਬੰਦੀਆਂ ਤੋਂ ਦੂਰ ਹੋ ਰਿਹਾ ਕਿਉਂਕਿ ਇਨ੍ਹਾਂ ਜਥੇਬੰਦੀਆਂ ਦਾ ਫਾਇਦਾ ਸਿਰਫ਼ ਵੱਡੇ ਜਿਮੀਂਦਾਰਾਂ ਨੂੰ ਹੀ ਹੋਵੇਗਾ ਛੋਟੇ ਕਿਸਾਨਾਂ ਨੂੰ ਜਿਹੜੇ ਵੱਡੇ ਕਿਸਾਨਾ ਦੀਆਂ ਜ਼ਮੀਨਾਂ ਠੇਕੇ ਤੇ ਲੈਂਦੇ ਹਨ ਇਸ ਦਾ ਕੋਈ ਵੀ ਫਾਇਦਾ ਨਹੀਂ ਹੈ ।ਜਿਨੇ ਫ਼ਸਲਾਂ ਦੇ ਰੇਟ ਜ਼ਿਆਦਾ ਹੋਣਗੇ ਉਂਤਨੇ ਹੀ ਜ਼ਮੀਨਾਂ ਦੇ ਠੇਕੇ ਵਧਣਗੇ ਜਿਸ ਦਾ ਨੁਕਸਾਨ ਸਿਰਫ਼ ਛੋਟੇ ਕਿਸਾਨਾਂ ਨੂੰ ਹੀ ਹੋਵੇਗਾ। ਛੋਟਾ ਕਿਸਾਨ ਹੁਣ ਵੀ ਮਰ ਰਿਹਾ ਫ਼ਸਲਾਂ ਦੇ ਰੇਟ ਵਧਣ ਨਾਲ ਜ਼ਮੀਨਾਂ ਦਾ ਠੇਕਾ ਜ਼ਿਆਦਾ ਵਧੇਗਾ ਜਿਸ ਨਾਲ ਸਭ ਨੁਕਸਾਨ ਛੋਟੇ ਕਿਸਾਨਾਂ ਨੂੰ ਹੀ ਹੋਵੇਗਾ। ਕੋਈ ਵੱਡਾ ਜ਼ਿਮੀਂਦਾਰ ਧਰਨਿਆਂ ਵਿੱਚ ਨਹੀਂ ਜਾਂਦਾ। ਛੋਟਾ ਕਿਸਾਨ ਧਰਨਿਆਂ ਵਿੱਚ ਜਾ ਕੇ ਆਪਣਾ ਨੁਕਸਾਨ ਆਪ ਹੀ ਕਰਵਾ ਰਿਹਾ।

    • @user-dq4jk9jq4g
      @user-dq4jk9jq4g 14 днів тому

      Chhote kisan nu ileda ho jana chahiye
      Kiuke faida bade kisan le rahe ne ohna di jamina de theke te lene band kr den

    • @madangopalsinghkahlon5182
      @madangopalsinghkahlon5182 14 днів тому

      It's not true

    • @gurdeepsinghmannphul455
      @gurdeepsinghmannphul455 14 днів тому

      ਕਿਸਾਨ ਹਰ ਸਾਲ ਜਮੀਨ ਮਾਲਕ ਦੇ ਬਿਨਾਂ ਮੰਗਿਆ ਹੀ ਘਰ ਜਾ ਕੇ ਠੇਕਾ ਵਧਾ ਦਿੰਦੇ ਹਨ ,ਬੱਸ ਕੋਈ ਹੋਰ ਨਾਂ ਲੈਜੇ

  • @narinderjitsandhar6236
    @narinderjitsandhar6236 14 днів тому +5

    ਹੁਣ ਵੀ ਬਾਦਲ ਦਲ ਬੀਜੇ ਪੀ ਨਾਲ ਹੈ ਅਤੇ ਰਹੇ ਗਾ

  • @BalwinderSingh-qr6pi
    @BalwinderSingh-qr6pi 14 днів тому +3

    ਰੰਧਾਵਾ ਸਾਹਿਬ ਕਿਤੇ ੧੯੮੯ ਨ ਦੁਹਰਾ ਦੇਵੇ ਪੰਜਾਬ। ਹੈ ਕੋਈ ਸੰਭਾਵਨਾ।

  • @baljitsingh6957
    @baljitsingh6957 14 днів тому +10

    ਸੰਗਰੂਰ ਤੋਂ ਖਹਿਰੇ ਦੀ ਜਿੱਤ ਦੀ ਸੰਭਾਵਨਾ ਜ਼ਿਆਦਾ ਹੈ ਜੀ।

  • @GurbhejSandhu-iz1zj
    @GurbhejSandhu-iz1zj 14 днів тому +4

    ਇਨ੍ਹਾਂ ਵਾਪਰੀਆਂ ਭੈਣ ਦੇਣਿਆਂ ਹਮੇਸ਼ਾ ਪੰਜਾਬ ਨਾਲ ਗੱਦਾਰੀ ਕੀਤੀ।

  • @premkumar-he2wl
    @premkumar-he2wl 14 днів тому +3

    ਕਾਂਗਰਸ ਨੇ ਜਨਤਾ ਨੂੰ polarize ਕਰ ਕੇ ਵੋਟਾਂ ਹਾਸਲ ਕੀਤੀਆਂ। ਇਸੇ ਤਰ੍ਹਾਂ ਬੀ ਜੇ ਪੀ ਕਰ ਰਹੀ ਹੈ। ਪਰ ਹਮੀਰ ਸਿੰਘ ਅਕਾਲੀਆਂ ਵਾਰੇ ਨਹੀਂ ਬੋਲ ਰਹੇ ਜਿਨ੍ਹਾਂ ਨੇ ਹਿੰਦੂ ਸਿੱਖਾਂ ਨੂੰ ਪਾੜਨ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ।

  • @daljitsingh-xb6bg
    @daljitsingh-xb6bg 14 днів тому +4

    ਕਿਸਾਨਾਂ ਦੀਆਂ ਮੰਗਾਂ ਮੰਨਣਾ ਸਰਕਾਰਾਂ ਦਾ ਫਰਜ਼ ਹੈ। ਪਰ ਛੋਟੇ ਵਪਾਰੀ, ਛੋਟੇ ਦੁਕਾਨਦਾਰ ਅਤੇ ਆਮ ਮਜ਼ਦੂਰ ਕਿੱਥੇ ਜਾਣ। ਉਨ੍ਹਾਂ ਬਾਰੇ ਵੀ ਸਰਕਾਰਾਂ ਨੂੰ ਸੋਚਣਾ ਚਾਹੀਦਾ। ਮਜਬੂਰੀ ਵੱਸ ਸਾਨੂੰ ਸ਼ਹਿਰੀਆ ਨੂੰ ਬਾਹਰ ਦੇ ਦੇਸ਼ ਵੱਲ ਰੁੱਖ ਕਰਨਾ ਪੈਂਦਾ। ਨਾ ਤਾਂ ਕਾਂਗਰਸ ਤੇ ਨਾ ਹੀ ਬੀਜੇਪੀ ਪੰਜਾਬ ਬਾਰੇ ਸੋਚਦੇ ਆ। ਆਮ ਆਦਮੀ ਪਾਰਟੀ ਦਾ ਤਾਂ ਸਭ ਨੂੰ ਪਤਾ ਹੀ ਹੈ ਸਭ ਤੋਂ ਵੱਧ ਡਰਾਮੇਬਾਜ਼ ਪਾਰਟੀ ਹੈ।
    ਰੱਬ ਰਾਖਾ ਪੰਜਾਬੀਆ ਦਾ।

    • @user-bs1tg4my2u
      @user-bs1tg4my2u 14 днів тому

      ਅਕਾਲੀ. ਬਹੁਤ ਮਾੜੇ ਹਨ😂😂😂

    • @DeepSingh-gd5kw
      @DeepSingh-gd5kw 14 днів тому

      ਅਕਾਲੀ ਦਲ ਫਿਰ ਵੀ ਠੀਕ ਆ

  • @JoyfulSandcastle-cf7gg
    @JoyfulSandcastle-cf7gg 14 днів тому +4

    ਪੰਜਾਬ ਵਿੱਚ ਚਾਰ ਲੋਕ ਸਭਾ ਹਲਕਿਆਂ ਤੇ ਸਮੁੱਚੇ ਪੰਜਾਬੀਆਂ ਦੀ ਨਿਗਾਹ ਲੱਗੀ ਹੋਈ ਹੈ।
    1.ਖਡੂਰ ਸਾਹਿਬ 2 ਸੰਗਰੂਰ 3 ਬਠਿੰਡਾ 4 ਫਰੀਦਕੋਟ
    ਇਹਨਾਂ ਲੋਕ ਸਭਾ ਹਲਕਿਆਂ ਦੇ ਨਤੀਜੇ ਪੰਜਾਬ ਦੀ ਭਵਿੱਖ ਦੀ ਰਾਜਨੀਤਕ ਦਿਸ਼ਾ ਅਤੇ ਦਸ਼ਾ ਤਹਿ ਕਰਨਗੇ।

    • @praisethelord3829
      @praisethelord3829 14 днів тому +1

      ਇਹਨਾਂ ਹਲਕਿਆਂ ਦੇ ਨਤੀਜੇ ਸਰਕਾਰ ਦੇ ਪੱਖ ਵਿੱਚ ਆਉਣਗੇ।

  • @RavinderSingh-ki3bg
    @RavinderSingh-ki3bg 14 днів тому +7

    ਪ੍ਰਚਾਰ ਨਾ ਕਰਨ ਦੇਣਾ ਗਲਤ ਨਹੀਂ , ਕਿਸਾਨਾਂ ਨੂੰ ਵੀ ਪ੍ਵੌਟੈਸਟ ਕਰਨ ਤੋਂ ਰੋਕਿਆ ਗਿਆ ਸੀ

  • @Amriksingh-cn5oh
    @Amriksingh-cn5oh 14 днів тому +5

    ਬੀਜੇਪੀ ਪੰਜਾਬ ਚ 000000000

  • @shindas4282
    @shindas4282 2 дні тому

    ਬੀਜੇਪੀ ਪੰਜਾਬ ਵਿੱਚ ਕਦੇ ਵੀ ਕਾਮਜਾਬ ਨਹੀਂ ਹੋ ਸਕਦੀ ਮਾਂਝੇ ਤੇ ਮਾਲਵੇ ਵਾਲੇ ਬੀਜੇਪੀ ਨੂੰ ਬੋਟ ਕਦੇ ਵੀ ਨਹੀਂ ਪਾਉਣਗੇ

  • @narinderkumardang6688
    @narinderkumardang6688 14 днів тому

    ਕੇਜਰੀਵਾਲ ਦੀ ਗ਼ਲਤ ਚਤੁਰਾਈ,
    ਸਵਾਤੀ ਮਾਮਲੇ ਵਿਚ ਬੇਸਿਹਾਜਾਈ,
    ਲਿਆਈ ਆਪ ਪਾਰਟੀ ਦੀ ਤਭਾਈ।

  • @BalwantSingh-vj6ee
    @BalwantSingh-vj6ee 14 днів тому +9

    ਵਪਾਰੀਆਂ ਦੇ ਗਾਹਕ ਕਿਸਾਨ ਹੀ ਨੇ ਵਪਾਰੀ ਜਿੱਥੇ ਮਰਜੀ ਭਜ ਲੈਣ ਕਿਸਾਨਾਂ ਬਿਨਾਂ ਗੁਜ਼ਾਰਾ ਨਹੀਂ

    • @user-dq4jk9jq4g
      @user-dq4jk9jq4g 14 днів тому +2

      Kisan da b vapari ton bager gati nahi

    • @nikhilkansra9841
      @nikhilkansra9841 14 днів тому +1

      Saliyo laliya kolo paise le k dhiya d viah krde o

  • @sandhunirmal4852
    @sandhunirmal4852 14 днів тому +2

    Up ਚ ਠੋਕ ਦਿਤੇ ਈ ਇਸ ਵਾਰ ਬੀਜੇਪੀ ਨਾਗਪੁਰੀ ਦੱਲੇ up ਦੇ ਨਤੀਜੇ ਹੈਰਾਨ ਕਰਨਗੇ

  • @HarpreetSingh-qp4hc
    @HarpreetSingh-qp4hc 14 днів тому +8

    ਸੰਗਰੂਰ ਖੈਹਰਾ ਮਾਨ ਜ਼ਰਦਸਤ ਮੁਕਾਬਲਾ

  • @tarsemrai4439
    @tarsemrai4439 14 днів тому +2

    ਮੈ ਤਾ ਪੰਜਾਬ ਦੀ ਸਿਆਸਤ ਨੂੰ 1982 ਤੋਂ ਦੇਖ ਦਾ ਆ ਰਿਹਾ ਹਾ ਪੰਜਾਬ ਵਿਚ ਤਾ ਸ਼ਹਿਰ ਤੇ ਪਿਡਾਂ ਦੀ ਸਿਆਸਤ ਅਲੱਗ ਅਲੱਗ ਹੈ

  • @harpreetsinghthind2816
    @harpreetsinghthind2816 14 днів тому +5

    🙏🚩🌹ਫਰੀਦਕੋਟ ਵਿਚ ਵੀ,,,,,,

  • @happysingla2856
    @happysingla2856 14 днів тому +2

    ਵਪਾਰ ਬੰਦ 15 ਦਿਨ ਲਈ ਵੀ ਬੰਦ ਹੋ ਗਿਆ, ਤਾਂ ਤੁੰਦੂਆਂ ਪੈ ਜੂ

  • @SodhirakhraSodhirakhra
    @SodhirakhraSodhirakhra 14 днів тому +1

    ਰੰਧਾਵੇ ਪਰਜਾਤੀ ਕਿਸ ਨੂੰ ਕਿਹਾ ਵੀਰ ਸੰਭਲ ਕੇ

  • @harjinderkaur3978
    @harjinderkaur3978 14 днів тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    👏👏

  • @ravindersingh3766
    @ravindersingh3766 14 днів тому

    ਬਦਲਾਅ ਜਰੂਰੀ ਅਤੇ ਕੁਦਰਤਿ ਹੈ ਅਰਾਜਕਤਾ ਕਿਸੇ ਨੂੰ ਵੀ ਮਨਜ਼ੂਰ ਨਹੀਂ ਹੈ

  • @ajaibsinghpanesarCanada
    @ajaibsinghpanesarCanada 14 днів тому +2

    S S A 🙏🙏 Randhawa Sahib ji and S.Hamir Singh ji

  • @balwantsinghdhadda2644
    @balwantsinghdhadda2644 13 днів тому

    Very nice information Randhawa Ji

  • @jagjitsingh210
    @jagjitsingh210 14 днів тому +3

    Aam adami party Punjab de sikhan nu zaleel kita.punjab de youth upper police nal milke ਕੁੱਟਿਆ ਗਿਆ। ਸਿੱਖਾਂ ਨੂੰ ਡਰਾਇਆ ਗਿਆ।NSA ਲਗਾ ਕੇ ਕਾਲੇ ਪਾਣੀ ਭੇਜ਼ ਦਿੱਤਾ।

  • @sakattarsingh7114
    @sakattarsingh7114 14 днів тому +2

    Very good information 👌

  • @BalwantSingh-vj6ee
    @BalwantSingh-vj6ee 14 днів тому +8

    ਜੇਕਰ ਭਾਜਪਾ ਕੇਂਦਰ ਵਿੱਚ ਹਾਰ ਗਈ ਤਾਂ ਸਾਰੀ ਜਨਤਾ ਪਾਰਟੀ ਵਾਪਸ ਕਾਂਗਰਸ ਅਤੇ ਹੋਰ ਪਾਰਟੀਆ ਵਿੱਚ ਜਾਣਗੇ

  • @Ranjeetdaliwal-kz2nc
    @Ranjeetdaliwal-kz2nc 14 днів тому +2

    ਸਤਿ ਸ੍ਰੀ ਆਕਾਲ ਜੀ।

  • @madangopalsinghkahlon5182
    @madangopalsinghkahlon5182 14 днів тому +2

    Right said sir ji

  • @bikramjitsinghbajwa8189
    @bikramjitsinghbajwa8189 14 днів тому +1

    Sat Sri akaal Randhawa sahib ji 🙏

  • @gsingh2028
    @gsingh2028 14 днів тому +3

    ਭਾਈ ਅੰਮ੍ਰਿਤਪਾਲ ਸਿੰਘ ਦੀ ਹਨੇਰੀ ਖਡੂਰ ਸਾਹਿਬ ਤੋਂ ਚਲ ਪਈ ਹੈ ਜਿਹੜੀ ਖਡੂਰ ਤੋਂ ਸੰਗਰੂਰ ਹੁੰਦੀ ਹੋਈ ਬਠਿੰਡੇ ਤੱਕ ਸਭ ਕੁਝ ਹੂੰਝ ਕੇ ਲੈ ਜਾਵੇਗੀ। ਇਸ ਹਨੇਰੀ ਵਿੱਚ ਆਪਦੀ ਰਾਜਧਾਨੀ, ਖਹਿਰਾ ਤੇ ਬਾਦਲ ਸਭ ਉਡ ਜਾਣਗੇ

  • @GopalSingh-lq3vz
    @GopalSingh-lq3vz 14 днів тому

    ਆਪਣੇ ਹੱਕਾਂ ਦੀ ਲੜਾਈ ਜਿਹੜੀ ਆ ਇਹ ਉਨਾਂ ਚਿਰ ਤੱਕ ਜਾਰੀ ਰੱਖੀ ਜਾ ਸਕਦੀ ਆ ਜਿੰਨਾ ਚਿਰ ਬੰਦਾ ਜੀਂਦਾ ਤੇ ਜੇ ਜੀਂਦਾ ਵਾ ਤੇ ਉਹ ਉਹਨੂੰ ਸਾਹ ਵੀ ਚਾਹੀਦਾ ਉਹਨੂੰ ਰੋਟੀ ਪਾਣੀ ਚਾਹੀਦਾ ਉਹਨੂੰ ਸਰਵਾਈਵ ਕਰਨ ਦੀ ਵਾਤਾਵਰਨ ਨੂੰ ਚਾਹੀਦਾ ਇਹ ਗੱਲਾਂ ਜਿਹੜੀਆਂ ਇਹ ਕੋਈ ਆਖੇ ਵੀ ਮੈਂ ਇਸ ਗੱਲ ਤੇ ਰੀਜਨੈਸ ਆ ਤੇ ਮੈਂ ਇਹਨੂੰ ਪਗਾ ਲਾਂ ਗਲਤ ਗੱਲ ਆ ਕਦੀ ਵੀ ਨਹੀਂ ਹੋ ਸਕਦਾ ਇਹਨਾਂ ਹਾਲਾਤਾਂ ਦੇ ਵਿੱਚ ਉਹ ਅੱਗੇ ਨਹੀਂ ਤੁਰ ਸਕਦਾ ਮਰ ਗਿਆ ਖੇਡ ਖਤਮ ਹੋ ਗਈ

  • @JagseerSingh-mq2cr
    @JagseerSingh-mq2cr 14 днів тому

    Sat Sri akal sir ji ❤

  • @gurdashansingh9302
    @gurdashansingh9302 11 днів тому

    ਅੰਮ੍ਰਿਤਪਾਲ ਸਿੰਘ ਹੀ ਜਿੱਤੇਗਾ।

  • @user-gd9pp9hy2r
    @user-gd9pp9hy2r 14 днів тому

    ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️✍️✍️💯

  • @angrejsingh-zk5lj
    @angrejsingh-zk5lj 14 днів тому +1

    🙏🙏👍

  • @gurmailsingh994
    @gurmailsingh994 14 днів тому +1

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @quantityquit426
    @quantityquit426 14 днів тому +10

    ਬਦਲਾਅ ਜ਼ਰੂਰ ਆ ਜਾਏਗਾ।

  • @avtarsingh2531
    @avtarsingh2531 5 днів тому

    ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਲੁਧਿਆਣਾ ਤੋਂ ਕਮਲਜੀਤ ਬਰਾੜ ਬਠਿੰਡਾ ਤੋਂ ਲੱਖਾ ਸਿਧਾਣਾ ਫਰੀਦਕੋਟ ਤੋਂ ਸਰਬਜੀਤ ਸਿੰਘ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ

  • @jagjitsingh5212
    @jagjitsingh5212 14 днів тому +1

    Good news and views thanks Randhawa saab and Hamir saab God bless you 🙏🏻🙏🏻👌👌👍👍✌️💯

  • @raghbirsingh6145
    @raghbirsingh6145 14 днів тому

    ਜਿਹੜੇ ਲੀਡਰ ਲੋਕਾਂ ਨੂੰ ਧਰਮ ਜਾਤੀ ਜਾਂ ਖਿਤੇ ਅਧਾਰ ਪੋਲਰਾਇਜ ਕਰਦੇ ਹਨ ਤਾਂ ਇਹ ਵੀ ਦੇਸ਼ ਦੀ ਅਖੰਡਤਾ ਨੂੰ ਖ਼ਤਰਾ ਹੈ॥ ਵੋਟਰਾਂ ਨੂੰ ਅਦਿਹੇ ਲੀਡਰਾਂ ਕੋ ਸੁਚੇਤ ਰਹਿਣ ਗੀ ਲੋੜ ਹੈ॥ ਉਹ ਬਿਲਕੁਲ ਤੁਹਾਡੀ ਵੋਟ ਦੇ ਹੱਕਦਾਰ ਨਹੀਂ॥

  • @Sukhpalsingh-xf8bn
    @Sukhpalsingh-xf8bn 14 днів тому +1

    ਹੰਸ ਰਾਜ ਬਾਬਾ ਸੀਵਨ ਸਿੰਘ ਜੀ ਦਾ ਕੀ ਲਗਦੈ, ਬਾਬਾ ਜੀਵਨ ਸਿੰਘ ਜੀ ਦਾ ਵਾਰਿਸ ਹੈ ਸਰਬਜੀਤ ਸਿੰਘ ਪੁੱਤਰ ਸ਼ਹੀਦ ਬੇਅੰਤ ਸਿੰਘ ਜੀ ਵੀ ਫਰੀਦਕੋਟ ਤੋਂ ਹੀ ਖੜ੍ਹੇ ਹਨ।ਬਾਬਾ ਜੀਵਨ ਸਿੰਘ ਜੀ ਦਾ ਸਤਿਕਾਰ ਕਰਨ ਵਾਲੇ ਲੋਕ ਜੇ ਜਾਤੀ ਆਧਾਰ ਤੇ ਵੋਟ ਕਰਨਗੇ ਤਾਂ ਭਾਈ ਸਰਬਜੀਤ ਸਿੰਘ ਜੀ ਨੂੰ ਹੀ ਕਰਨਗੇ, ਹੰਸਰਾਜ ਦਾ ਬਾਬਾ ਸੀਵਨ ਸਿੰਘ ਜੀ ਨਾਲ ਕੀ ਸੰਬੰਧ।

  • @Shamsher-qv1mv
    @Shamsher-qv1mv 13 днів тому

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @KewalKrishan-le5us
    @KewalKrishan-le5us 14 днів тому +3

    SSA Randhawa ji

  • @harwindersingh3834
    @harwindersingh3834 14 днів тому

    ਪੰਜਾਬ ਨੂੰ ਕਾਲੇ ਦੌਰ ਵੱਲ ਨਾ‌ ਧੱਕੋ

  • @karnailsinghjakhepal1997
    @karnailsinghjakhepal1997 14 днів тому +1

    ਸੀ ਪੀ ਆਈ ਐਮ ਐਲ (ਲਿਬਰੇਸ਼ਨ) ਨੇ ਸਾਰੇ ਪੰਜਾਬ ਵਿੱਚ ਕਾਗਰਸ ਦੀ ਸਪੋਰਟ ਕੀਤੀ ਹੈ ਜੀ ।

  • @user-hx9xl6ps1u
    @user-hx9xl6ps1u 14 днів тому +3

    Sukpal kehars da koii moksbla nhi

  • @JagatAtwal
    @JagatAtwal 14 днів тому +1

    ਜੁਪਿੰਦਰਜੀਤ ਜੋ ਸ਼ੁਰੂ ਤੋਂ ਦੀਪ ਸਿੱਧੂ ਦੇ ਖਿਲਾਫ ਹੈ ਜਿਸ ਦੀਪ ਸਿੱਧੂ ਬਾਈ ਨੇ ਨੋਟਿਸ ਲਿਆ ਸੀ ਉਸ ਦੀ ਰਿਸਰਚ ਕੋਈ ਮਾਇਨੇ ਨਹੀਂ ਰੱਖਦੀ ਜੇ ਗੱਲ ਕਰਨੀ ਹੈ ਤਾ ਕਿਸੇ ਨਿਰਪੱਖ ਪੱਤਰਕਾਰ ਦੇ ਆਰਟੀਕਲ ਤੇ ਚਰਚਾ ਕਰੋ ਜੀ

  • @jagdishkhanna5355
    @jagdishkhanna5355 14 днів тому +1

    Good Afternoon Sir

  • @narindersharma8310
    @narindersharma8310 14 днів тому

    How stopping trains is legal ?

  • @HARJITSINGH-qo6pl
    @HARJITSINGH-qo6pl 14 днів тому +1

    During Election ,Every Standing MP sworn for constitution but how many stand with it in his working. Unnecessary debate in this panel on sworn of particular candidate is just like to demotivate him and his supporters.

  • @HarbansSingh-zs7vz
    @HarbansSingh-zs7vz 14 днів тому +2

    Good ju

  • @malvindermali7698
    @malvindermali7698 14 днів тому +1

    ਜੇ ਮਾਲੀਵਾਲ ਬਾਅਦ ਵਿੱਚ ਭਾਜਪਾ ਵਿੱਚ ਸਾਮਿਲ ਹੋ ਜਾਵੇ ਤਾਂ ਇਹ ਕਿਵੇਂ ਸਾਜਿਸ਼ ਸਾਬਤ ਹੋ ਜਾਵੇਗੀ? ਜੋ ਵੀਡੀਓ ਸਾਹਮਣੇ ਆਈ ਹੈ ਉਹ ਤਾਂ ਸਪਸਟ ਹੈ ਕਿ ਘਟਨਾ ਵਾਪਰਨ ਤੋਂ ਬਾਅਦ ਦੀ ਹੈ। ਜਿਸ ਵਿੱਚ ਉ😮 ਕਹਿੰਦੀ ਹੈ ਕਿ ਮੈ 112 ਨੰਬਰ ‘ਤੇ ਫੇਨ ਕੀਤਾ ਹੈ ਤੇ ਪੁਲਸ ਆ ਰਹੀ ਹੈ।

  • @balwindersidhusidhu6932
    @balwindersidhusidhu6932 14 днів тому

    ਕਿਸਾਨ ਜਥੇਬੰਦੀਆਂ ਤਾ ਵਿਕਾਊ ਨੇ ਜਿਸ ਪ੍ਰਧਾਨ ਨੂੰ ਹੱਡੀ ਮਿਲ ਗੀ ਉਸੇ ਦੇ ਵਲ ਹੋ ਜਾਵੈਗਾ

  • @harwindersinghgahir8175
    @harwindersinghgahir8175 14 днів тому +2

    Simranjeet Si Maan Jitega

  • @baljitsingh6957
    @baljitsingh6957 14 днів тому +1

    ਭਾਜਪਾ ਨੇ ਪੰਜਾਬ ਵਿੱਚ ਵੋਟਿੰਗ ਦਾ ਦਿਨ ਵੀ ਚੁਣ ਕੇ ਰੱਖਿਆ ਹੈ ਇੱਕ ਜੂਨ।

  • @BhupinderSingh-dj1em
    @BhupinderSingh-dj1em 14 днів тому

    ਰੇਲਾਂ ਤੇ ਸੜਕਾਂ ਜਾਮ ਕਰ ਦੇਣੀਆਂ ਬਹੁਟਲ ਗ਼ਲਤ ਹੈ। ਹੜਤਾਲ ਜਾਣੀ ਕਿਸੇ ਫੈਕਟਰੀ ਦੀ,ਦੁਕਾਨਦਾਰਾਂ ਦੀ ਜਾਂ ਬੱਸ ਟਰੱਕ ਵਾਲਿਆਂ ਕੰਮ ਬੰਦ ਕਰ ਦੇਣਾ ਹੋਰ ਗੱਲ ਹੈ ( ਸਟਰਾਈਕ ) ਜਾਮ ਲਾ ਦੇਣਾ ਠੀਕ ਨਹੀਂ?

  • @singhsaab6992
    @singhsaab6992 14 днів тому

    Bjp ਹਮੇਸ਼ਾ ਹੋਸ਼ੀ ਰਾਜਨੀਤੀ ਕਰਦੀ

  • @user-sl9sj8jf6f
    @user-sl9sj8jf6f 14 днів тому +1

    Sangrur di ਗੱਲ ਕਰਦੇ o ਤਾਂ DSP SEKHON ਅਜ਼ਾਦ ਉਮੀਦਵਾਰ ਦੀ ਵੀ ਗੱਲ ਕਰਨੀ ਬਣਦੀ ਹੈ, undercurrent ਬਹੁਤ ਹੈ ਉਸਦੇ ਹੱਕ ਚ
    Ignore ਨਾ ਕਰੋ

  • @iqbalsingh401
    @iqbalsingh401 14 днів тому

    CONG 406

  • @Nanak-rc1go
    @Nanak-rc1go 14 днів тому

    Ssa ji

  • @luckykaliasharma1990
    @luckykaliasharma1990 14 днів тому

    ਫਿਰ ਵੀ ਪੰਜਾਬੀਆਂ ਨੇ 3 ਵਾਰ ਰਾਜੀਵ ਇੰਦਰਾ ਦੀ ਪਾਰਟੀ ਦੀ 84 ਤੋ ਬਾਦ 3 ਵਾਰ ਸਰਕਾਰ ਬਣਾਈ

  • @harmeetsinghghumaan8601
    @harmeetsinghghumaan8601 14 днів тому +1

    Good debate Mr randhawa ji ❤