ਇੱਕ ਹਾਕੀ ਖਿਡਾਰੀ ਕਿਵੇਂ ਫਸਿਆ ਚਿੱਟੇ ਦੀ ਦਲਦਲ ਵਿੱਚ!ਰੌਂਗਟੇ ਖੜ੍ਹੇ ਕਰਨ ਵਾਲਾ ਸੱਚ।

Поділитися
Вставка
  • Опубліковано 7 вер 2024
  • ਕਿਵੇਂ ਲਗਦੇ ਨੇ ਮੁੰਡੇ ਚਿੱਟੇ 'ਤੇ।
    #gaggujhunir #goldyjhunir #rangpunjabde
    Interview With Gaggu Jhunir Hockey Player
    Billa Jhunir

КОМЕНТАРІ • 1 тис.

  • @jugrajsinghsidhu8953
    @jugrajsinghsidhu8953 3 роки тому +173

    ਬਹੁਤ ਸੋਹਣੀ ਗੱਲ ਆ ਛੋਟੇ ਵੀਰ ਤੂੰ ਨਸੇ ਦੀ ਦਲ ਦਲ ਵਿੱਚੋ ਨਿਕਲ ਗਿਆ ਮੈਨੂੰ ਇਸ ਗੱਲ ਦਾ ਪੱਕਾ ਯਕੀਨ ਛੋਟੇ ਭਾਈ ਜੋ ਗੱਲਾ ਮੁਲਾਕਾਤ ਵਿੱਚ ਦੱਸ ਰਹੇ ਹੋ ਪੁਰਾਣੀਆ ਸਰਿੰਜਾ ਲਾਉਦਾ ਰਿਹਾ ਫਿਰ ਵੀ ਕਾਲੇ ਪੀਲੀਏ ਸ਼ਰਗੀਆ ਭਿਆਨਕ ਬਿਮਾਰੀਆ ਤੋ ਬਚ ਗਿਆ ਇਸ ਗੱਲ ਪਿੱਛ ਤੇਰੇ ਘਰ ਬੈਠੀ ਮਾਂ ਜਿਸ ਦਿਆ ਦੁਵਾਵਾ ਨਾਲ ਬੱਚ ਗਿਆ ਜਿਮੇ ਬਾਈ ਧਰਮੇ ਨੇ ਤੈਨੂੰ ਕਿਹਾ ਵੀ ਤੇਰੇ ਉਪਰ ਵਹਿਗੁਰੂ ਦੀ ਮੇਹਰ ਹੋਈ ਹੈ

    • @babakhanna7464
      @babakhanna7464 3 роки тому +4

      Bayi koyi ni bachda kala pilya to eh test krawe 100 percent nikluga j ehne injection laya hoya .. mai ek do baar laya se oh be new ta mainu ho gya se oh be 375 percent se doctor kehnde dwayi di lorr ni eh ape thik hoju..

    • @deepcheema9920
      @deepcheema9920 3 роки тому +1

      @@babakhanna7464 kehre text ch aunda v kine prcent a

    • @jaspreetsingh9305
      @jaspreetsingh9305 3 роки тому +2

      @@babakhanna7464 bhi tu apna naber davi

    • @jaspreetsingh9305
      @jaspreetsingh9305 3 роки тому +1

      @@babakhanna7464 ਮਿਹਦੇ ਦੀ ਗਰਮੀ ਤੋਂ ਵੀ ਟੀਕਾ ਆਉਂਦਾ ਕੋਈ

    • @babakhanna7464
      @babakhanna7464 3 роки тому +2

      @@deepcheema9920 bayi Ludhiana civil hospital ch krwaya se test othe pta chalda percentage Barre

  • @devinderkaur8477
    @devinderkaur8477 3 роки тому +310

    ਕਾਸ਼ ! ਪੰਜਾਬ ਦੇ ਸਾਰੇ ਨੋਜਵਾਨ ਇਸੇ ਤਰ੍ਹਾਂ ਆਪਣਾ ਆਪ ਸੁਧਾਰ ਲੈਣ ਨਸ਼ਿਆਂ ਦਾ ਤਿਆਗ ਕਰਕੇ 👍👍👍

    • @remake510
      @remake510 3 роки тому

      ua-cam.com/video/VVLzK-Vh6L8/v-deo.html

    • @gulshanattri9833
      @gulshanattri9833 3 роки тому +8

      ਉਹ ਤਾਂ ਕਰਨਾ ਚਾਹੁੰਦੇ ਨੇ ਪਰ ਕੁੱਝ ਸਮਗਲਰ ਨਹੀਂ ਕਰਨ ਦਿੰਦੇ...

    • @mannsabb9611
      @mannsabb9611 3 роки тому +2

      Ryt m b c hun thek pr kug

    • @36sukhpindersingh45
      @36sukhpindersingh45 2 роки тому

      Sahi gall aa devinder ji

    • @36sukhpindersingh45
      @36sukhpindersingh45 2 роки тому

      @@gulshanattri9833 of

  • @Naresh_kumar__542
    @Naresh_kumar__542 3 роки тому +413

    ਬਾਈ ਮਾਂ ਦਾ ਦੇਣ ਤਾ ਕੋਈ ਪੁੱਤ ਵੀ ਨਹੀਂ' ਦੇ ਸਕਦਾ ❤️❤️❤️❤️❤️❤️❤️❤️❤️❤️❤️❤️❤️❤️

    • @huntervibes7915
      @huntervibes7915 3 роки тому +8

      Maa da den de skda putt budape ch maa nu aish krwa k veer ji fr jivan safal hunda jad mape budde ho k apne putt di kmai te saukhe ho k eh zindgi to jaan ta maa da lekha dita janda

    • @lakhichahal8541
      @lakhichahal8541 3 роки тому +2

      Shi gall aa y

    • @kalervlogs9083
      @kalervlogs9083 3 роки тому +1

      @@huntervibes7915 bai g paise nal nhi den Dita jnda jini mrji aish kra deo but koi bnda apne tidd ch Bache nu Lai k 9 month reh skda

    • @huntervibes7915
      @huntervibes7915 3 роки тому

      @@kalervlogs9083 bai ji bachpan to insaan struggle krn lag janda te bacche v tahi paida krda budape ch sukh da saah laiye te eh duniaa to shanti te skoon naal jaiye pr kai bacche apne mapiya nu us vele ikala shd dinde jad sab to vadh load hundi aw den ta odo e dinda wa putt maapiya da meri ta ehi soch aw veer odo jeevn sfl smjda mai ta nhi bacche ta jnwer v paida krde insaan ch ta sab to vadh soji aw pr sukh shanti ta budape ch jaa k mildi sab da mull mud jnda

    • @SachinSharma-sd5zl
      @SachinSharma-sd5zl 3 роки тому

      Sahi gal a bhaji

  • @Naresh_kumar__542
    @Naresh_kumar__542 3 роки тому +150

    ਬਾਈ ਜਰ ਦਿਲੋਂ ਸਲਾਮ ਆ ਤੁਹਾਨੂੰ
    ਜੋ ਤੁਸੀਂ ਹੁਣ ਪੰਜਾਬ ਲਈ ਇਹਨਾਂ ਸੋਣਾ ਕੰਮ ਕਰਨ ਦੀ ਸੋਚ ਰਹੇ ਓ
    #wmk#

    • @remake510
      @remake510 3 роки тому

      ਸਹੀ ਗੱਲ ਆ

    • @remake510
      @remake510 3 роки тому

      ua-cam.com/video/VVLzK-Vh6L8/v-deo.html

  • @laddisingh1382
    @laddisingh1382 3 роки тому +51

    ਚੰਗਾ ਸੁਨੇਹਾ ਦਿੱਤਾ ਵੀਰ ਨੇ।

  • @gurpreetrandhawa2005
    @gurpreetrandhawa2005 3 роки тому +24

    Bro ਮਾੜੇ ਸਮੇਂ ਹੀ ਬੰਦਿਆ ਨੂੰ ਮਰਦ ਬਨਾਉਂਦੇ ਨੇ। ਅੱਜ ਦਾ ਔਖਾ ਟਾਈਮ ਕੱਲ ਦੇ ਆਉਣ ਵਾਲੇ ਸੁੱਖ ਦਾ ਸੰਕੇਤ ਹੈ। Stay on right path and waheguru will bless you

  • @amanaulakh3132
    @amanaulakh3132 3 роки тому +36

    Waheguru ji tenu din dugni raat chogni trakian vakhsn chardi Klan ch rhe putt jeonda vasda reh bhut vdia insaan aa tu Gaggu putt

  • @yadwinderbatth
    @yadwinderbatth 3 роки тому +64

    ❤️❤️❤️ ਬੇੜਾ ਗਰਕ ਹੋ ਜੇ ਉਹਨਾਂ ਦਾ ਜਿਹੜੇ ਬਾਡਰੋ ਪਾਰ ਨਸ਼ੇ ਨੂੰ ਲਿਆਏ ਨੇ । ਕੲੀ ਮਰਗੇ ਪੁੱਤ ਮਾਪਿਆਂ ਦੇ ਕੲੀ ਲਾਇਨ ਚੋਂ ਹਲੇ ਲਾਏ ।
    ਭਰਮ ਨਾ ਰੱਖੀ ਭੋਲਿਆ ਬੰਦਿਆਂ ਦਿਲ ਵਿੱਚ ਤੂੰ
    ਕੲੀ ਕਰੀ ਜਾਂਦੇ ਕੲੀ ਹੌਰ ਲਾਏ ਨੇ ।

  • @kulwantkaur5156
    @kulwantkaur5156 3 роки тому +40

    Very good beta tuc hora lyi massal ho koi gal ni nokri nhi ena e bahut a tuc aapne aap noo bcha lya God bless u 23 saal koi jiaada ni tuc dubaara game suru or side ho

  • @tiwanasgroup1925
    @tiwanasgroup1925 3 роки тому +16

    Bhut changa riha veer jihda nsha shadd gya ..nhi ta ghra de ghar barbaad hunde vekhe mai .. waheguru Ji da shukar a

  • @mahavirdhillon3108
    @mahavirdhillon3108 3 роки тому +35

    Wmk...waheguru praa bht lambiya umra bhakshan 💓💓💓💓💓💓🏁

  • @gs.dhaliwal96
    @gs.dhaliwal96 3 роки тому +291

    ਵੀਰੇ ਵਾਹਿਗੁਰੂ ਜੀ ਤੁਹਾਨੂੰ ਖੁਸ਼ੀਆਂ ਦੇਵੇ ❤️

  • @billasidhu6565
    @billasidhu6565 3 роки тому +47

    ਬਹੁਤ ਵਧੀਆ y ਰੱਬ ਨੇ ਤੇਰੇ ਤੇ ਮਿਹਰ ਕੀਤੀ

  • @jimmymalik6569
    @jimmymalik6569 3 роки тому +33

    Theek a putter g bus hun ese tra raho God bless u beta g

  • @gagujhunir3701
    @gagujhunir3701 3 роки тому +21

    Danwad soda sab da jo ana pyar te honsla ditta mainu y ❤❤🙏🙏🙏🙏

    • @Ankitwadhwa21
      @Ankitwadhwa21 3 роки тому

      22 ki kariye yr bhut gandi cheej hai bhra mainu pta mere shr v 8-9 class de bache v marde paye ne is cheej layi,,, sade tan ik muhalla hai ajj de time us muhalle de vich jo bande kam kaj krde c oh apne kam kaj chad k muhalle de Sare ghar hi chitta sale kar rahe ne 40-45 ghar ne sub de ghar jis time mrji chale jayo aram nal mil janda hai,, Sare shr di mandeer us muhalle ch hi milu gi te koi police kar vayi ni hundi us muhalle ch DIG shab punjab de nu v 2-3 var cmplt bhj chuke ha online v benti kar chuke ha te us muhalle de bande aa da dimage ehna ku kharab ho chukya hai paise kma k ki oh bande nu banda ni smjde,,, 2 no da paisa dimage khrb kr dinda hai bande da,,,

    • @amrinderdandiwal3059
      @amrinderdandiwal3059 3 роки тому

      @@Ankitwadhwa21 govt. hi support kri jndi aa bhra

    • @amrinderdandiwal3059
      @amrinderdandiwal3059 3 роки тому

      @Gagu Jhunir gud luck n all the best bro for coming future life

    • @sukhwinderjudge4509
      @sukhwinderjudge4509 3 роки тому

      Bro it's true 👍 mere nal v same tera jeha hoea veer tenu follow krage ajj ton.best of luck bro

  • @rajbahmni7380
    @rajbahmni7380 3 роки тому +16

    Bahut vdiya interview bahut kuj sikhan nu milega sareya nu👌👌👌👌❤❤❤❤

  • @sabadsidhu2938
    @sabadsidhu2938 3 роки тому +18

    V nice gaggu.100% sach aa. GBU

  • @sidhu_07_
    @sidhu_07_ 3 роки тому +6

    ਬਾਈ ਮੈ ਵੀ ਬਹੁਤ ਚਿੱਟਾ ਪੀਤਾ ਪਰ ਹੁਣ 1 ਸਾਲ ਹੋ ਗਿਆ ਛੱਡੇ ਨੂੰ ਬਾਈ ਸੰਤ ਭਿੰਡਰਾਂਵਾਲੇ ਦੀਆਂ video ਵੇਖੀਆ ਤੇ ਪਤਾ ਲੱਗਿਆ ਕਿਹੜੀ ਕੋਮ ਚੋ ਆ ਆਪਾਂ ਬਾਈ ਜ਼ਮੀਰ ਮਰ ਗਿਆ ਸੀ ਜਦੋ ਚਿੱਟਾ ਪੀਂਦੇ ਸੀ... ਬਾਈ ਬਚ ਜਾਉ ਯਰ ਕੁਝ ਨੀ ਇਹਨਾਂ ਨਸ਼ਿਆਂ ਚ🙏🙏🙏🙏🙏🙏🙏

    • @Drshivanirana
      @Drshivanirana 2 роки тому

      Parmatma door rakhe mere bhai nu jinda wasda reh bhai

  • @lovedeepsinghsandhu7380
    @lovedeepsinghsandhu7380 3 роки тому +10

    ਬਹੁਤ ਵਧੀਆ ਵੀਰੇ 👍👍👍 ਤੇਨੂ ਰੱਬ ਹਮੇਸ਼ਾ ਖੁਸ਼ ਰੱਖੇ 🙏

  • @gurdeepsidhu4831
    @gurdeepsidhu4831 3 роки тому +5

    Mai phone vich save kiti video. Bahut sohni jindgi di kitab sache dilon kholi Bai ji tu. Love you veer.

  • @mandeepmander5322
    @mandeepmander5322 3 роки тому +17

    Aa munda saade naal hockey khedya (fafde bhai k) , bhaut vadia game c bai di. Mainu bhaut dukh aa ki bai ne ki kr lya

  • @makhankalas660
    @makhankalas660 3 роки тому +8

    ਵਾਹਿਗੁਰੂ ਜੀ ਵੀਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਮਾਂ ਪਿਓ ਦੀਆਂ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @sukhandhaliwal4847
    @sukhandhaliwal4847 3 роки тому +5

    ਹੇ ਵਾਹਿਗੁਰੂ ਸਭ ਦੇ ਧੀਆਂ ਪੁੱਤਾਂ ਨੂੰ ਸਮੱਤ ਬਖਸ਼ੀ 🙏🙏

  • @KuldeepSingh-yy1vc
    @KuldeepSingh-yy1vc 3 роки тому +36

    Buhat vdiya Message dinda 22 tusi god bless you bro

  • @Sukhwinder15898
    @Sukhwinder15898 3 роки тому +21

    ਪੱਤਰਕਾਰ ਵੀਰ ਨੇ ਬਹੁਤ ਵਧੀਆ interview ਕੀਤੀ

  • @gurjotsingh2217
    @gurjotsingh2217 3 роки тому +10

    ਹਮੇਸ਼ਾ ਖੁਸ਼ ਰਹੋ ਵੀਰ ਜੀ..🙏🏻🙏🏻

  • @gurdeepsidhu4831
    @gurdeepsidhu4831 3 роки тому +4

    Ik ik gal dilo khi Sachi rooh a y Teri
    Parmatma jrur age Lai ke jayega Tainu
    God bless you veer

  • @blackdeerhd8440
    @blackdeerhd8440 3 роки тому +38

    ਬਹੁਤ ਬਹੁਤ ਵਧਾਈ ਬਾਈ ਨਮੀ ਜੰਦਗੀ ਲਈ,,,

  • @singhsidhu2428
    @singhsidhu2428 3 роки тому +10

    ਵੀਰ ਦੀ ਸਟੋਰੀ ਸੁਣਕੇ ਬਹੁਤ ਹੋਂਸਲਾ ਮਿਲਿਅਾ ਮੈਂ ਵੀ ਚਿੱਟਾ ਪੀਦਾਂ ਸੀ ਅੱਜ ਤਿੰਨ ਦਿਨ ਹੋਗੇ ਵੀਰ ਦੀਅਾਂ ਵੀਡੀਓ ਦੇਖਦੇ ਨੂੰ ੳੁਸ ਦਿਨ ਤੋਂ ਬਿਨਾ ਕਿਸੇ ਦਵਾੲੀ ਤੋਂ ਮੈਂ ਮਗਰੋਂ ਲਾਹ ਦਿੱਤਾ ੲਿੱਸ ਗੰਦੀ ਬਿਮਾਰੀ ਨੂੰ ਜਾਨ ਤਾਂ ਬਹੁਤ ਅੌਖੀ ਹੋੲੀ ਜਾਂਦੀ ਅਾ ਪਰ ਵੀਰ ਦੀਅਾਂ ਵੀਡੀਓ ਨੇ ਬਹੁਤ ਪਰੇਰਤ ਕੀਤਾ ਮੈਨੂੰ. ਪਰ ਵੀਰੋ ਚਿੱਟਾ ਦਿਮਾਗੀ ਨਸ਼ਾ ਹੈ ਮੈਂ ਵੀ ਬਹੁਤ ਪੈਸਾ ਖਰਾਬ ਕੀਤਾ

  • @sukhpreet2738
    @sukhpreet2738 3 роки тому +7

    ❣️ Bai Teri stroy sun ke coolip vi laun nu jee ni kitta chitte walya nal rhe a par kitta ni kdde rokya zaror a ❤️ love you veere

  • @liongaming2016
    @liongaming2016 3 роки тому +10

    ਹਾਲੇ ਵੀ ਕੁਛ ਨੀ ਵਿਗੜਿਆ ਮੇਰੇ ਵੀਰੋ ਮੁੜ ਆਵੋ ਆਪਣੇ ਘਰਦਿਆਂ ਵੱਲ ਨੂੰ। ਨਹੀਂ ਤਾਂ ਮਾ ਬਾਪ ਰੁਲ ਜਾਣਗੇ। ਭੈਣ ਰੱਖੜੀ ਕਿਸਦੇ ਬੰਨੁਗੀ। ਖੇਤ ਕੋਣ ਸਾਂਭੁ ਵਾਹਿਗੁਰੂ ਦਾ ਨਾਮ ਲੈ ਕਿ ਅੱਜ ਹੈ ਛੱਡੋ ਨਸ਼ਾ🙏

  • @satkartarsingh3901
    @satkartarsingh3901 3 роки тому +17

    God bless you puttr Waheguru g Tary umr lambi Karen hamsa kush rho putt

  • @gurjeetdhaliwal315
    @gurjeetdhaliwal315 3 роки тому +5

    ਬਾਈ ਸੋਹ ਲੱਗੇ ਤੇਰੀ ਕਹਾਣੀ ਸੁਣ ਕੇ ਅੱਖਾਂ ਚ ਪਾਣੀ ਆ ਗਿਆ 🙏🙏🙏🙏

  • @vikasjaani5056
    @vikasjaani5056 3 роки тому +9

    Gaggu veer dilo salut aw tenu waheguru mehar kare tere te... tusi bhut agge jawo ge tarakki kroge

  • @JAGJITSINGH-dz5gi
    @JAGJITSINGH-dz5gi 3 роки тому +20

    Shi gal aa yr jihne nasha krkr chdya ohnu hi pta zindgi ki cheh aa. Gbu vrr

  • @deepsahil9651
    @deepsahil9651 3 роки тому +28

    WAHEGURU JI MAHER KARE VR TE

  • @harwinderkaur4619
    @harwinderkaur4619 3 роки тому +39

    Bhuht Khushi hoi interview sun k main v khedi aa veere nal hockey 🏒 but aaj schi dilo Khushi aa god bless you veere

  • @DRkaranveer6152
    @DRkaranveer6152 Рік тому +2

    😢😢😢😢 ਪ੍ਰਮਤਮਾ ਗੱਗੂ ਝੁਨਰ ਦੀ ਵੀਰ ਦੀ ਆਤਮਾ ਨੁ ਸ਼ਾਂਤੀ ਬਕਸ਼ੇ

    • @kuljinderpandit07
      @kuljinderpandit07 Рік тому

      ਵੀਰ ਕੀ ਹੋਇਆ ਵੀਰ ਨੂੰ ?

    • @DRkaranveer6152
      @DRkaranveer6152 Рік тому

      @@kuljinderpandit07 ਏਕ੍ਸਿਡੇੰਟ ho gya c

    • @kuljinderpandit07
      @kuljinderpandit07 Рік тому

      @@DRkaranveer6152 ਬਹੁਤ ਮਾੜਾ ਹੋਇਆ 😢

  • @Labbisheronwala
    @Labbisheronwala 3 роки тому +14

    God bless you veer, waheguru tarkia bhkse 🙏🏻🙏🏻

  • @manigurayapb1157
    @manigurayapb1157 3 роки тому +15

    Waheguru mehar kre tere te bai yrr sachi 🥺🥺

  • @Pardeepkaur295
    @Pardeepkaur295 Рік тому +4

    Rest in peace gaggu💔🥺

  • @billa_pb-3274
    @billa_pb-3274 3 роки тому +6

    Babe dill kush ho giya sun k Bhraa di interview ❤️

  • @X.JB.FENCER.X
    @X.JB.FENCER.X 3 роки тому +6

    Bahut vadia veer jo tusi Apne gilt share kr rhe ho, gilt share karn nal bahut relax mehsoos hunda a, Baki sab to vadia gal eh hai veer ajj agr tuhadi maa kush hai, te samjho Rab kush hai

  • @avirajput5594
    @avirajput5594 3 роки тому +2

    Le pra fr shad ta aj to nasha thanks bro 😍

  • @VinodKumar-xm3kc
    @VinodKumar-xm3kc 3 роки тому +17

    God bless you, and may you have all the happiness.

  • @sahilmattu7993
    @sahilmattu7993 3 роки тому +14

    Love you brother ❤️ Yes karu tu puri puri❤️

  • @RajeshKumar-oc3nw
    @RajeshKumar-oc3nw 3 роки тому +7

    🙏ਵਹਿਗੁਰੂ ਜੀ ਸਭ ਦੇ ਪੁੱਤਰਾਂ ਤੇ ਮੇਹਰ ਕਰੋ ਜੀ 🙏

  • @sv9547
    @sv9547 3 роки тому +8

    ਬਾਦਲ ਨੂੰ ਨਰਕਾ ਚ ਵੀ ਥਾਂ ਨਹੀ ਮਿਲਣੀ ਸਾਡੇ ਰੰਗਲੇ ਪੰਜਾਬ ਨੂੰ ਉਜਾੜ ਦਿੱਤਾ ਗਿਆ ਇਸ ਲੀਡਰਾ ਵਲੋਂ

  • @sparkaware7037
    @sparkaware7037 3 роки тому +17

    God bless you Gaggu...!

  • @arnavmannamavmann
    @arnavmannamavmann 3 роки тому +11

    Kirpa waheguru de

  • @gurdaatgamer3207
    @gurdaatgamer3207 3 роки тому +14

    Waheguru ji

  • @deeparsh.97
    @deeparsh.97 3 роки тому +54

    ਵਾਹਿਗੁਰੂ ਮਿਹਰ ਕਰੇ ਭਰਾ ਤੇਰੇ ਤੇ💯♥️🙏🏻

  • @harmansidhu4152
    @harmansidhu4152 3 роки тому +117

    ਵੀਰ 4 ਸਾਲ ਚਿੱਟਾ ਪੀਤਾ ਪਰ ਹੁਣ ਸਾਲ ਹੋ ਗਿਆ ਛੱਡੇ ਨੂੰ ਵਾਹਿਗੁਰੂ ਦੀ ਕਿਰਪਾ ਨਾਲ🙏🙏

  • @jassa4632
    @jassa4632 2 роки тому +1

    Rabb tanu chardikla bakshe bai mavi bhut aokha sheya vr

  • @JassaMaan
    @JassaMaan 3 роки тому +13

    Waheguru traki bhkse❤️

  • @prabhjotkhalsa7038
    @prabhjotkhalsa7038 3 роки тому +4

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਤੈਨੂੰ ਗੱਗੂ

  • @lavi9136
    @lavi9136 3 роки тому +3

    ਜਿਓਦਾ ਰਹਿ ਵੀਰ ਮੇਰੇਆਂ 🙏🙏🙏🙏🙏🌾🌾🌾🚜🚜🚜🚜🚜

  • @jassmahi1460
    @jassmahi1460 3 роки тому +2

    Bhoot jada Shona boliya y ne yaar sachi Akhaa cho pani Aa gya vr Bhoot jada sohna likhde o tuci God bless you vr ❤️❤️👍🏻❤️❤️ lage raho vr waheguru thonu hamesha khush rakhe 🙏🏻🙏🏻 😊❤️👍🏻💖🙏🏻

  • @prabhjotkhalsa7038
    @prabhjotkhalsa7038 3 роки тому +21

    ਧੰਨਵਾਦ ਧਰਮਾ ਸਾਬ ਜੀ ਤੁਹਡਾ ਗੱਗੂ ਵੀਰ ਦੀ interview karn lai

  • @pb31happy78
    @pb31happy78 3 роки тому +12

    Waheguru mehr kre sbb te🙏❤️

  • @harmandhillon2953
    @harmandhillon2953 3 роки тому +14

    God bless you veer ❤❤❤

  • @funnyvideos-bw1ve
    @funnyvideos-bw1ve 3 роки тому +11

    Very good veer jo keha tu sach aa bilkul...nasha chdna sokha pr shad k rakhna bht aoukha aa....jo v a dorrh cho bahar nikal da o samj sakda sb ..

  • @sukhpaal8814
    @sukhpaal8814 3 роки тому +4

    ਬਾੲੀ ਚਿੱਟੇ ੳੁਪਰ ਗਾਣਾ ਲਿੱਖ ਕੇ ਰਣਜੀਤ ਬਾਵੇ ਨੂੰ ਦੇ ਫਿਰ ਦੇਖੀ ਤਰੱਕੀ ਹੁੰਦੀ

  • @gaganbhuchar368
    @gaganbhuchar368 3 роки тому +5

    Love you maa❤

  • @The_Dance_Den
    @The_Dance_Den 3 роки тому +11

    Waheguru mehar karan

  • @KulwantSingh-qu4vk
    @KulwantSingh-qu4vk 3 роки тому +13

    WMK 🙏❤️

  • @lovejotverma2117
    @lovejotverma2117 3 роки тому +22

    Y rona aa gya yr Teri life story sun k 🥺😢❤️

  • @gaggusi
    @gaggusi 2 роки тому +1

    Gaggu siraaaa insan aa yr love you bro God bless you waheguru mehar Karan ji 🙏🙏

  • @hdhanoa6259
    @hdhanoa6259 3 роки тому +4

    Waheguru veer de pariwar te khusia bhreya hath rkhe

  • @sahilsahil-jm7ti
    @sahilsahil-jm7ti 3 роки тому +14

    god bless uh❤️

  • @sukhjindergill6579
    @sukhjindergill6579 3 роки тому +37

    Bai yrr tanu dillu salmm a full sport veere tanu

  • @laddykhan6241
    @laddykhan6241 3 роки тому +2

    Badde verree vdiaa gl aaa jo nsa chadan di chikiaa dina aa

  • @surajjassa2621
    @surajjassa2621 3 роки тому +20

    Vadiya sandes aa hora loka lai...

  • @VishalKumar-sv9rh
    @VishalKumar-sv9rh 3 роки тому +1

    Bhai ji na bhut vdiye gal khi ha thanks bhai ji

  • @jassykaur0784
    @jassykaur0784 3 роки тому +6

    Waheguru thonu hamsha happy rhke y 🙏🙏👌🤗

  • @sarvjitsingh1369
    @sarvjitsingh1369 3 роки тому +7

    ਬਾਈ ਜੀ ਹੁਣ ਤੁਸੀਂ ਲੱਖੇ ਸਿਧਾਨੇ ਨੂੰ ਮਿਲੋ ਤੇ ਲੋਕਾਂ ਦੀ ਤੱਨ ਨਾਲ ਸੇਵਾ ਕਰੋ ਜੀ।।। ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਨ ਗੇ ਜੀ

  • @gurunanakinterlocktilefact8458
    @gurunanakinterlocktilefact8458 3 роки тому +5

    Nice bro 👌 good 👌 bless you 💯💪🙏

  • @karanshemar6454
    @karanshemar6454 2 роки тому

    👏👏👏👌👌👌👌👍👍👍👍👍🙌🙏🙏🙏🙏🙏 maa di khusi bs rb nu khus kr ta prmesver tere nal aa bache hun tu top te jaega app ko hr maa di duya lgy prbu tenu karobar to bday umer to bday prbu sb kus vapic krega dnybad

  • @harpreet12kamboj
    @harpreet12kamboj 3 роки тому +13

    22 slamm aa tanu

  • @honeygrewal7050
    @honeygrewal7050 3 роки тому +3

    Bai bht vadiya waheguru hamesha chardikalla ch rakhe bai nu hamesha 🙏🙏🙏🙏

  • @ekampreetkaur8367
    @ekampreetkaur8367 3 роки тому +16

    God bless you brother🙏

  • @preetbamrah8488
    @preetbamrah8488 3 роки тому +2

    Vire bhut sohna likhde o .. waheguru ji mehar karn 🙏🙏

  • @satgurktale2403
    @satgurktale2403 3 роки тому +7

    God bless you

  • @shonkisardarop2002
    @shonkisardarop2002 3 роки тому +2

    Nyc interview bhra bast off luck Bai full spot aa Bai nu

  • @veergill9019
    @veergill9019 3 роки тому +5

    gaggu and goldy siraa

  • @lovepunjab3336
    @lovepunjab3336 Рік тому

    *waheguru [miss u Gaggu veer💔]*

  • @manvirchatha9584
    @manvirchatha9584 3 роки тому +3

    Dil khush krtA

  • @gurjantsingh1025
    @gurjantsingh1025 3 роки тому

    ਬਾਈ ਇਹ ਸਬ ਮੁੰਡਿਆ ਨੂੰ ਸਰਕਾਰਾਂ ਈ ਚਿੱਟੇ ਤੇ ਲਾਉਂਦੀਆਂ ਜੇ ਇਹ ਸਰਕਾਰਾਂ ਚੰਗੀਆ ਹੋਣ ਤਾਂ ਨਸ਼ਾ ਪੰਜਾਬ ਚ ਆਉਣਾ ਨਹੀ ਸੀ...

  • @Rhythm251
    @Rhythm251 3 роки тому +14

    lub u ❤️❤️❤️❤️

  • @sidhujatt4691
    @sidhujatt4691 2 роки тому +2

    Vey nice bro WMK🙏🙏

  • @harmanrai8025
    @harmanrai8025 3 роки тому +4

    Waheguru ji🙏🏻🙏🏻❤️

  • @harmanbajwa8450
    @harmanbajwa8450 3 роки тому +1

    Veer bahut Vadia vedio vi banaonda yrr hun ta hera bnda giaa ver

  • @devil_x_rocky562
    @devil_x_rocky562 3 роки тому +3

    ❤️❤️❤️ love you mom 😘

  • @r.m.grecords9456
    @r.m.grecords9456 3 роки тому +1

    Veer ji bht vadiya km kr rhe o ❤️❤️❤️❤️ love you bro parmatma kre sare munde nsha chd jaan aapna Punjab fr uth khlo jaye

  • @khanmander
    @khanmander 3 роки тому +6

    Veera instagram te bht motivation kr riaa ❤️❤️❤️🙏🙏🙏🙏

  • @sunilgujjargujjar6209
    @sunilgujjargujjar6209 3 роки тому +2

    ਸਹੀ ਗੱਲ ਆਖੀ ਨਸੇ ਕਰਨ ਵਾਲੇ ਦਾ ਕੋਈ ਮਿੱਤਰ ਨੀ ਹੁੰਦਾ

  • @baldaveaitianabaldavesingh7802
    @baldaveaitianabaldavesingh7802 3 роки тому +3

    I am proud of you🙏❤ wmk 🙏

  • @jaskarnbawa3150
    @jaskarnbawa3150 3 роки тому +1

    Bohat badiya a bro sanu bohat kush sikhan nu milea

  • @AvtarSingh-po6fe
    @AvtarSingh-po6fe 3 роки тому +7

    God bless you bro waheguru mehar kre

  • @adeshvlogs7
    @adeshvlogs7 3 роки тому +10

    Waheguru mehre kre veere ..❤️