ਨਵੀਂ Item ਲੈਕੇ ਆਏ ਹਾ Check ਕਰਨੀ? Medical ਤੋਂ ਚਿੱਟੇ ਵੱਲ ਹੋ ਗਿਆ | Jagroop Singh | Josh Talks Punjabi

Поділитися
Вставка
  • Опубліковано 28 лис 2024

КОМЕНТАРІ • 151

  • @JoshTalksPunjabi
    @JoshTalksPunjabi  2 роки тому +4

    Jagroop Singh ਦੀ ਤਰਾਂ ਆਪਣੀ ਕਠਿਨਾਈਆਂ ਤੇ ਜਿੱਤ ਹਾਸਲ ਕਰਨਾ ਸ਼ੁਰੂ ਕਰੋ Josh Skills ਦੇ ਨਾਲ
    Download Now: joshskills.app.link/nlZpijkcerb

  • @manjitbrar1578
    @manjitbrar1578 2 роки тому +18

    ਚੰਗੇ ਲੋਕਾਂ ਦਾ ਰੱਬ ਇਮਤਿਹਾਨ ਬਹੁਤ ਲੈਂਦਾ ਹੈ ਪਰ ਸਾਥ ਨਹੀਂ ਛੱਡਦਾ , ਬੁਰੇ ਲੋਕਾਂ ਨੂੰ ਸਭ ਕੁੱਝ ਦਿੰਦਾ ਹੈ ਪਰ ਸਾਥ ਨਹੀਂ ਦਿੰਦਾ .

  • @manjitbrar1578
    @manjitbrar1578 2 роки тому +38

    ਹਮੇਸ਼ਾ ਚੰਗੇ ਲੈਕਚਰ ਦੇਣਾ ਵਾਲਾ ਬੰਦਾ ਜ਼ਿੰਦਗੀ ਦੇ ਸਾਰੇ ਕੰਮ ਕਰ ਚੁੱਕਾ ਹੁੰਦਾ ਹੈ । ❤

  • @sukhbirkaur8569
    @sukhbirkaur8569 2 роки тому +4

    ਸਚ ਹੈ ਜਦੋਂ ਮਨ ਵਿਚ ਧਾਰ ਲਈਏ ਤਾਂ ਸਭ ਕੁੱਝ ਸੰਭਵ ਹੋ ਸਕਦਾ ਹੈ

  • @jassasidhu6458
    @jassasidhu6458 2 роки тому +3

    ਚੰਗੇ ਲੋਕਾਂ ਦਾ ਰੱਬ ਸਾਥ ਦਿੰਦਾ ਪਰ ਇਮਤਿਹਾਨ ਬਹੁਤ ਲੈਂਦਾ

  • @msetcopp9030
    @msetcopp9030 2 роки тому +5

    Jehde bande ne apna man jit leya oh sabh to vadda soorma hunda..god bless u bro

  • @simranjeetkaur7016
    @simranjeetkaur7016 2 роки тому +9

    Jagroop Bro....I give respect To You that....You Overcame your weakness and now you are helping other............Just Respect

  • @jeethoshiarpuria1050
    @jeethoshiarpuria1050 2 роки тому +3

    ਮੇਰੇ ਨਾਲ ਵੀ ਕੁਝ ਇਵੇਂ ਹੀ ਹੋਇਆ ਲੋਕ ਬੁਲਾਉਣੋ ਹੱਟ ਗਏ ਜਿਸਦਾ ਮੇਰੀ ਗਾਇਕੀ ਲਾਇਨ ਚ ਬਹੁਤ ਪ੍ਰਭਾਵ ਪਿਆ

  • @davindergill1282
    @davindergill1282 2 роки тому +2

    Beer sach aaj day time koi koi he bolda a love u bro puranay time nu pula k agay bado beer khus raho beer

  • @garidhaliwal4501
    @garidhaliwal4501 2 роки тому +3

    ਬਾਈ ਮੇਰੇ ਪਿੰਡ ਦਾ god bless you bro

  • @Jshnn_dhillon
    @Jshnn_dhillon 2 роки тому +9

    Waheguru chardi kala ch rakhe joope bai 🙏

  • @sandysharma2030
    @sandysharma2030 2 роки тому +7

    salute paaji. apni sachi gal dasan vaste jigra chahida. waheguru ji bhala kare.

  • @gurditkhehra9664
    @gurditkhehra9664 2 роки тому +7

    ਬਹੁਤ ਵਧੀਆ ਵੀਰ ਜੀ

  • @SukhwinderSingh-wq5ip
    @SukhwinderSingh-wq5ip 2 роки тому +7

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @harindersingh2687
    @harindersingh2687 2 роки тому +4

    Shi keta tusi brother Ghar khatar 👍 God bless you 🙏🙏

  • @sehajwarring4064
    @sehajwarring4064 2 роки тому +12

    Well done mamu ji ❤

  • @manjitbrar1578
    @manjitbrar1578 2 роки тому +6

    ਪਰਹੇਜ਼ ਕਰਨ ਵਾਲੇ ਰੋਗੀ ਨੂੰ ਬਹੁਤੀ ਦਵਾਈ ਦੀ ਲੋੜ ਨਹੀਂ ਹੁੰਦੀ , ਤੇ ਪ੍ਰਹੇਜ਼ ਨਾ ਕਰਨ ਵਾਲੇ ਰੋਗੀ ਦੇ ਵੀ ਬਹੁਤੀ ਦਵਾਈ ਕੰਮ ਨਹੀ ਆਉਂਦੀ

  • @sagarsharma6571
    @sagarsharma6571 2 роки тому +4

    Waah bai dil jeet laya 🙏💯

  • @RanvirSingh-eg5ql
    @RanvirSingh-eg5ql 2 роки тому +19

    ਚਿੱਟਾ ਲਾਕੇ ਛੱਡਣ ਵਾਲੇ ਠੀਕ ਆ.. ਪਰ ਜਿਆਦਾ ਹਿਮਤੀ ਉਹ ਲੋਕ ਆ ਜਿਹੜੇ ਅੱਜ ਤੱਕ ਇਸ ਦਲਦਲ ਵਿੱਚ ਫਸੇ ਵੀ ਨੀ

    • @_miss_lonely
      @_miss_lonely 2 роки тому +4

      ਜੀਹਨੇ ਖੂਨ ਦਾ ਸਵਾਦ ਨੀ ਚਖਿਆ, ਓਹਨੂੰ ਖੂਨ ਦਾ ਭਾਅ ਵੀ ਕੀ ਆ । ਜੋ ਕਰ ਕਰਾ ਕੇ ਮੁੜ ਆਵੇ , ਵਿਜੇਤਾ ਵੀ ਉਹੀ ਆ ।।
      ਬਾਕੀ ਤੁਸੀ ਵੀ ਠੀਕ ਕਹਿ ਰੇ ਓ । ਜੋ ਬਚਿਆ ਹੋਇਆ, ਉਹ ਸਭ ਤੋਂ ਵਧੀਆ ।

    • @_miss_lonely
      @_miss_lonely 2 роки тому

      @@NavjotSingh-rp5qy ਅਰਦਾਸ ਆ ਜੀ ਓਹਨਾ ਲਈ 🤲🛐🙏

    • @NavjotSingh-rp5qy
      @NavjotSingh-rp5qy 2 роки тому

      @@_miss_lonely ryt rab hi rakha he ona da bss

    • @NavjotSingh-rp5qy
      @NavjotSingh-rp5qy 2 роки тому +1

      @@_miss_lonely hey miss lonely why are u so lonely ??

    • @_miss_lonely
      @_miss_lonely 2 роки тому +2

      @@NavjotSingh-rp5qy ਮੈਂ ਵੀ ਇਹੀ ਦਲਦਲ ਚੋ ਆਈ ਆ ਜੀ ।

  • @indrrgill2742
    @indrrgill2742 2 роки тому +1

    Asli struggle bai greebo taon bahar auna bai salute a tanuu

  • @manjeetdoad1313
    @manjeetdoad1313 2 роки тому +6

    Great jagroop

  • @sanjeevpindi8308
    @sanjeevpindi8308 2 роки тому +3

    Jagroop vir keep it up khush reh yaara waheguru ji hamesha chardikala ch rekhan te help karo ohna Vira di jo ajj v es beemaari to peedit aa

  • @rbrar3859
    @rbrar3859 2 роки тому +2

    ਵਾਹਿਗੁਰੂ ਜੀ ਮੇਹਰ ਕਰੇ
    ਵਾਹਿਗੁਰੂ ਜੀ ਵਾਹਿਗੁਰੂ ਜੀ

  • @nareshchadhmotivation
    @nareshchadhmotivation 2 роки тому +6

    Keep it up brother

  • @KuldeepSingh-od5tl
    @KuldeepSingh-od5tl 2 роки тому

    ਕੰਮ ਕੋਈ ਸੋਟਾ ਵੱਡਾ ਨਹੀ ਹੁੰਦਾ ਬੰਦੇ ਦੀ ਸੋਚ ਈ ਸੋਟੀ ਹੁੰਦੀ ਆ

  • @gagandeepkaur2250
    @gagandeepkaur2250 2 роки тому +2

    Bravo 👏 👏, best wishes.

  • @balwinderkaurlally4023
    @balwinderkaurlally4023 2 роки тому +7

    So sad 😭 Vahuguru 🙏, and so nice.

  • @ManjitKaur-uf9tn
    @ManjitKaur-uf9tn 2 роки тому +3

    God bless you ver ji waheguru ji 🙏

  • @singh-cm9wd
    @singh-cm9wd Рік тому +1

    ਨਸ਼ਾ ਇਕ ਭੈੜੀ ਆਦਤ ਹੈ, ਲਾਗ ਦੀ ਬੀਮਾਰੀ ਨਹੀਂ ਜਿਹੜੀ ਹਰ ਇਕ ਨੂੰ ਚਿੰਬੜ ਜਾਵੇਗੀ। ਨਸ਼ਾ ਕਰਨ ਵਾਲੇ ਨਾਲ ਨਫ਼ਰਤ ਨਾਂ ਕਰੋ ਸਗੋਂ ਪਿਆਰ ਨਾਲ ਉਸਨੂੰ ਨਸ਼ੇ ਵਿੱਚੋਂ ਕੱਢਣ ਲਈ ਉਪਰਾਲੇ ਕਰੋ ਜੀ।

  • @Moosa_jatt5911
    @Moosa_jatt5911 2 роки тому +4

    Ghant aa jatta ❤️

  • @punjabbathinda03
    @punjabbathinda03 2 роки тому +3

    Keep it jagroop brother ❤️

  • @goodmorningstories790
    @goodmorningstories790 2 роки тому +2

    Heart touching story you show great strength to over come drug addiction salutes to you. May god you go places. my wishes with you. ਲੋਕੀਂ ਗੱਲਾਂ ਕਰਦੇ ਤੁਸੀਂ ਕਰਕੇ ਦਿਖਾ ਦਿੱਤਾ

  • @sandeepkaur6123
    @sandeepkaur6123 2 роки тому +1

    Bohat vadia gall veere

  • @jotgill1514
    @jotgill1514 2 роки тому +5

    God bless you veer

  • @LuckySingh-lg7yg
    @LuckySingh-lg7yg 2 роки тому +3

    Salute bro

  • @LovepreetSingh-oo3od
    @LovepreetSingh-oo3od 2 роки тому +1

    Bhut khoob Jagroop bai

  • @prabhjot4868
    @prabhjot4868 2 роки тому +1

    Gajroop veer to shar hai very good

  • @malkeetsingh4610-xci
    @malkeetsingh4610-xci 2 роки тому +1

    Wah veer g rab mehar kre sub teh,,

  • @texaswinter1
    @texaswinter1 Рік тому

    Very brave!! Keep it up bro!

  • @rajudoad5264
    @rajudoad5264 2 роки тому +3

    Great job 👍

  • @jacksaharan4712
    @jacksaharan4712 2 роки тому

    Boht vdia jagroop bai God bless you

  • @mg9rolljaspreetsingh508
    @mg9rolljaspreetsingh508 2 роки тому +1

    Bohhhat vdia 22 ggg

  • @honeyjohal8444
    @honeyjohal8444 2 роки тому +1

    Gud bnda yr....

  • @sawarnjitsandhu1599
    @sawarnjitsandhu1599 2 роки тому +3

    Good job 👏 👍

  • @randheertoor5138
    @randheertoor5138 2 роки тому +1

    good luck be blessed

  • @omkarsingh615
    @omkarsingh615 2 роки тому +3

    Good bai g 👌👍

  • @iam_parupkar
    @iam_parupkar 2 роки тому +2

    Very good bro 👍👍

  • @bikubamn457
    @bikubamn457 2 роки тому +1

    Keep it bro

  • @funshun2215
    @funshun2215 2 роки тому +2

    Waheguru ji

  • @FRENglishin
    @FRENglishin 2 роки тому +1

    Shabaash!

  • @bootabhullar5021
    @bootabhullar5021 2 роки тому +1

    Great 👍👍👍

  • @sukhmansukh9469
    @sukhmansukh9469 2 роки тому +2

    nyc video

  • @gavieluthra7283
    @gavieluthra7283 2 роки тому

    God bless you veer ji

  • @amandeep6551
    @amandeep6551 2 роки тому +3

    Society ni Mann di yar kade v Banda kinna v syana hoje

  • @kulwinderdhaliwal5988
    @kulwinderdhaliwal5988 2 роки тому +2

    Very good

  • @RajaRaja-kf8tw
    @RajaRaja-kf8tw 2 роки тому +2

    god bless you

  • @sukhmansukh9469
    @sukhmansukh9469 2 роки тому

    bht vdia vr g

  • @preetsidhu5326
    @preetsidhu5326 2 роки тому +1

    #respect❤

  • @harjinderbhunder3975
    @harjinderbhunder3975 Рік тому

    Ustaad ❤

  • @MandeepKaur-be6ql
    @MandeepKaur-be6ql Рік тому +1

    Wahagur ji sara Punjab vicho nasha nikl java, ,Kashmiri mera verr vi nasha sad ka, ek vadiya zindagi je lava,

  • @official-sandhu2696
    @official-sandhu2696 2 роки тому +1

    Good Bai g

  • @davinderkumar1425
    @davinderkumar1425 2 роки тому

    Waheguru ji waheguru ji

  • @pindasandhu27
    @pindasandhu27 2 роки тому +14

    ਵੀਰ ਜੀ ਮੈਂ ਵੀ ਨਸ਼ਾ ਕਰਕੇ ਛੱਡਿਆ ਹੈ ਘਰ ਵਾਲਿਆਂ ਤੋਂ ਇਲਾਵਾ ਛੇਤੀ ਕੋਈ ਵੀ ਯਕੀਨ ਨਹੀਂ ਕਰਦਾ ਕਿ ਇਸ ਬੰਦੇ ਨੇ ਨਸ਼ਾ ਛੱਡ ਦਿੱਤਾ ਹੈ

    • @jupindersingh9195
      @jupindersingh9195 2 роки тому +1

      Veer loka de parwah na kr loka da ahi kam a

    • @pindasandhu27
      @pindasandhu27 2 роки тому

      @@jupindersingh9195 ਸਹੀ ਵੀਰ ਜੀ

    • @bedi1717
      @bedi1717 2 роки тому

      Mainu vi bai 7 saal ho gaye ni chutt rehea chitta pehla tah fer dujja pinda ci hun tah border aala pin lag gya boht dukhi ha zindagi toh

    • @rajabegowalia9310
      @rajabegowalia9310 2 роки тому

      @@bedi1717 number de bai apna

    • @bedi1717
      @bedi1717 2 роки тому

      @@rajabegowalia9310 kaun bai ji

  • @avneetkaur2006
    @avneetkaur2006 2 роки тому +1

    Good

  • @KuldeepSingh-od5tl
    @KuldeepSingh-od5tl 2 роки тому +1

    ਲੋਕ ਤਾ ਬਾਈ ਬਹੁਤ ਕੁਝ ਬੋਲਦਾ ਹੁੰਦੇ ਆ ਬਾਈ ਲੋਕਾ ਦੀ ਨਾ ਸੁਣੇ ਤਹੀ ਤ ਆਗਲਾ ਨਸੇ ਤੇ ਲੱਗ ਜਾਦਾ

  • @nevergiveup2358
    @nevergiveup2358 2 роки тому

    bhot vdia veer ji mera nll vi hoya aa eda Bhai ji mai vi drugs shd dita aa hun bro mai vi 10tj class ch lagona start kita c but hun mai shd dita aa par veer ji mai hun koi km labh Reya aa km nhi mil Reya menu koi advice deah sakda menu Mai keda km kra veer ji

  • @gurpreetsingh-4949
    @gurpreetsingh-4949 2 роки тому

    Jado y ne nasha shaddia c
    Te je lok mazak na uddade
    Ulta veer nu pyar karde
    Te sath dinde shyad veer ajj hor agge hunda
    Par veer eh lok a
    Changa karw ga ta be mada kare ta be bolna ehna ne sath ne de sakde

  • @AmandeepSingh-pk5je
    @AmandeepSingh-pk5je 2 роки тому +1

    Very good bro congratulations ❤️🙏 hun nai karde tuc nasha very good ji please koy v nasha na kro 🙏

  • @sukhmansukh9469
    @sukhmansukh9469 2 роки тому

    wmk vr ta

  • @PBXSIDHULIVE07
    @PBXSIDHULIVE07 2 роки тому +1

    Main ap veere drug chadiya one year lag gya recover krn te

  • @Jaswindersingh-hq6fd
    @Jaswindersingh-hq6fd 2 роки тому

    Eda sunke he sade warge sudrage

  • @daljeetbrar6001
    @daljeetbrar6001 2 роки тому +1

    👍👍

  • @sukhmansukh9469
    @sukhmansukh9469 2 роки тому

    gbu bro

  • @jasssingh2767
    @jasssingh2767 2 роки тому +1

    👍👍👍👍

  • @jj-nl4pg
    @jj-nl4pg 2 роки тому

    Gud

  • @mysontyson627
    @mysontyson627 2 роки тому

    ਨਸ਼ਾ ਕਰਨ ਵਾਲੇ ਬੰਦੇ ਨੂੰ ਸ਼ੁਰੂ ਤੋਂ ਸੁਆਦ ਹੁੰਦਾ ਮਜ਼ਾ ਲੈਣ ਦਾ ਮੇਰੀ ਬੀਬੀ ਬਿਮਾਰ ਰਹਿੰਦੀ ਸੀ ਉਹ ਸਾਡੇ ਘਰ ਕੋਲੋਂ ਵਾਲੇ ਡਾਕਟਰ ਤੋਂ ਮੇਰੇ ਤੋਂ ਦਵਾਈ ਮੰਗਵਾਦੀ ਸੀ ਉਦੋਂ ਮੈਂ 10/12 ਸਾਲ ਦਾ ਹੋਣਾ ਕਦੇ ਕਦੇ ਉਸਨੇ ਕਹਿਣਾ ਨੀਂਦ ਵਾਲੀ ਦਵਾਈ ਦੇਤੀ ਡਾਕਟਰ ਨੇ ਮੈਂ ਲੁਕ ਕੇ ਖਾਣੀ ਕਿ ਰਾਤ ਨੂੰ ਨੀਂਦ ਵਧੀਆ ਆਉ ਬਸ ਉਹ ਸਾਹਮਣੇ ਆਏਆ 21ਸਾਲਾ ਦੀ ਉਮਰ ਵਿੱਚ ਸ਼ੀਸ਼ੀਆਂ ਕੈਪਸੂਲ ਸ਼ੁਰੂ ਕਰਤੇ 5/6ਸਾਲ ਪੂਰਾਂ ਕਰਿਆ

    • @jaspreet565
      @jaspreet565 Місяць тому

      Need kime aadi tenu hun

    • @mysontyson627
      @mysontyson627 Місяць тому

      @@jaspreet565 ਪਹਿਲੇ 10/12 ਨੀਂਦ ਆਈ ਹੀ ਨਹੀਂ ਸੀ ਹੁਣ ਕੋਈ ਦਿਕੱਤ ਨਹੀਂ

  • @gbajwakaur1486
    @gbajwakaur1486 2 роки тому

    Bus 22 honsla na shadi rabb Da na lea kr waheguru ne he kirpa karni hai

  • @kpopstans8099
    @kpopstans8099 2 роки тому +3

    ਚਿਟੇ ਤੋਂ ੲਿਲਾਵਾ ਹੋਰ ਕੋਈ ਟਾੱਪਿਕ ਵੀ ਲੈ ਲਿਆ ਕਰੋ

    • @pindasandhu27
      @pindasandhu27 2 роки тому +3

      ਵੀਰ ਜੀ ਇਹੋ ਜਿਹੀਆਂ ਵੀਡੀਓ ਨਸ਼ਿਆਂ ਵਾਲੇ ਵੀਰਾਂ ਨੂੰ ਸਹਿਤ ਦੇਂਦੀਆਂ ਹਨ

    • @pindasandhu27
      @pindasandhu27 2 роки тому +3

      ਜੋ ਆਖਦੇ ਹਨ ਅਸੀਂ ਨਸ਼ਾ ਨਹੀਂ ਛੱਡ ਸਕਦੇ

    • @kpopstans8099
      @kpopstans8099 2 роки тому

      @@pindasandhu27 ਮੈਨੂੰ ਪਤਾ ਪਰ ੲਿਸ ਦੇ ਨਾਲ ਨਾਲ ਕੋੲੀ ਹੋਰ ਟਾਪਿੱਕ ਵੀ ਤਾਂ ਪਾ ਸਕਦੇ ਆ

    • @aamjehainsaan2994
      @aamjehainsaan2994 2 роки тому +1

      Oh bhrawa tenu ki dukh .je mawan de putt Bach Jan ta vdiya gal a ..hje tenu eh chitte da dukh ni pta ..jd apne ghre aou eh chitta phir pta lagu tenu

    • @newpavittartilesandbuildin8391
      @newpavittartilesandbuildin8391 2 роки тому

      Hun bai nshe de turr te chalda hi chatta hai hor kush ni milda hun

  • @Jaswindersingh-hq6fd
    @Jaswindersingh-hq6fd 2 роки тому

    Alam a bai tenu

  • @DilrajgillCricLove
    @DilrajgillCricLove Рік тому

    J Punjab Ch Bhukki Afeem De Thekke Khull Jaaan Taan
    Punjab Di Jwaani Bch Jauu 70-80%
    Jwaaani Ch Kise Da Jwaan Putt Naa Maruga Fer....
    Chitta Khatam Ho Jauuu 🙏

  • @pawanpakka8612
    @pawanpakka8612 2 роки тому

    ਬਈ ਸਿਸ਼ਿਆਂ ਤੱਕ ਤਾਂ ਠੀਕ ਸੀ ਪਰ ਚਿਟੇ ਵਾਲਾ ਕੰਮ ਗ਼ਲਤ ਕਰ ਲਿਆ ਤੂੰ

  • @257-x4s
    @257-x4s 2 місяці тому

    😮

  • @sukhdeep6722
    @sukhdeep6722 2 роки тому

    jehde chita pinde aa ohh koi video vekhda v nhi, na peen wale vachere waah waah kri jnde

  • @satwindersingh1171
    @satwindersingh1171 2 роки тому +1

    ਲੱਖ ਲਾਹਨਤ ਤੈਨੂੰ ਬੜੀ ਬਹਾਦਰੀ ਦੀ ਗੱਲ ਕਰ ਰਿਹਾ ਲਾਹਨਤ ਤੈਨੂੰ

    • @honeypreet9825
      @honeypreet9825 2 роки тому

      Fudu app nu dekh

    • @newpavittartilesandbuildin8391
      @newpavittartilesandbuildin8391 2 роки тому

      Had hai teri bai o apne maade time di gal dss reha loka nu dss reha k tusi kive bach skde o jado apne te aunda hai na odo pata laggda gallan karnian ta bhut saukhi aa

    • @rajudoad5264
      @rajudoad5264 2 роки тому

      Mere inbox gl kr .?

    • @kuldeepdhaliwal4731
      @kuldeepdhaliwal4731 2 роки тому

      @@rajudoad5264 mainu rah pa bai yr kive na kive

    • @kuldeepdhaliwal4731
      @kuldeepdhaliwal4731 2 роки тому

      @@newpavittartilesandbuildin8391 ehh ni smj skde bro jihne ehh de ch khata ni khada, mainu dss bai yr koi hal

  • @HarpreetSingh-gh4pc
    @HarpreetSingh-gh4pc 2 роки тому

    ਬਾਈ ਅਪਣਾ ਨੰਬਰ ਦੋ

  • @luckysingh3868
    @luckysingh3868 2 роки тому

    Munda nice aa, number de do koi Munde da plz

  • @ManjitKaur-dn4qk
    @ManjitKaur-dn4qk 2 роки тому +3

    Waheguru ji

  • @motivationgsw902
    @motivationgsw902 2 роки тому +1

    very good

  • @jaswinderkaurbadhan3991
    @jaswinderkaurbadhan3991 2 роки тому +4

    👍👍