ਘਰ ਚ ਕੈਮਰਾ ਲਾਉਣ ਤੋਂ ਪਹਿਲਾਂ ਆਹ ਜਾਣਕਾਰੀ ਜ਼ਰੂਰੀ ਆ ਨਹੀ ਤਾਂ ਹੋ ਸਕਦਾ ਨੁਕਸਾਨ|Harbhej Sidhu|Home camera|

Поділитися
Вставка
  • Опубліковано 26 лют 2024
  • ਘਰ ਚ ਕੈਮਰਾ ਲਾਉਣ ਤੋਂ ਪਹਿਲਾਂ ਆਹ ਜਾਣਕਾਰੀ ਜ਼ਰੂਰੀ ਆ ਨਹੀ ਤਾਂ ਹੋ ਸਕਦਾ ਨੁਕਸਾਨ
    #harbhejsidhu #homecamera #camerareview
    #hikvision #hikvisioncamera #hikvisionreview
  • Розваги

КОМЕНТАРІ • 47

  • @user-lu8hz1kk3h
    @user-lu8hz1kk3h 4 місяці тому +4

    ਅੱਧੀ ਹੀ ਜਾਣਕਾਰੀ ਹਾਸਲ ਕਰਵਾਈ ਗਈ ਆ।ਆਪ ਹਰ ਚੀਜ ਦਾ ਅਸਲ ਰੇਟ ਵੀ ਜਰੂਰ ਦੱਸਿਆ ਕਰੋ।
    ਧੰਨਵਾਦ ਜੀਉ

  • @jaswinderbrar6656
    @jaswinderbrar6656 5 місяців тому +28

    ਬਾਈ ਹਰਭੇਜ ਕਿੰਨੇ ਕੈਮਰੇ ਕਿੰਨੇ ਚ ਲਾਏ ਆ ਬਾਈ ਰੇਟ ਵੀ ਦਸ ਦੀਆ ਕਰੋ ਬਾਈ

  • @harvindersingh1288
    @harvindersingh1288 4 місяці тому +3

    ਬੋਲਣ ਦਾ ਅੰਦਾਜ਼ ਬਹੁਤ ਵਧੀਆ ਲੱਗਿਆ ਵੀਰ ਜੀ ਤੁਹਾਡਾ 🙏

  • @JagtarSingh-wg1wy
    @JagtarSingh-wg1wy 5 місяців тому +6

    ਸਿੱਧੂ ਸਾਬ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @ParminderSingh-bg9vt
    @ParminderSingh-bg9vt 4 місяці тому +14

    ਵੀਰ ਕੀਮਤ ਵੀ ਦੱਸ ਦਿਆ ਕਰੋ ਪਲੀਜ਼ 🙏

    • @deepdhaliwal1943
      @deepdhaliwal1943 4 місяці тому

      4 IP camere + 8 channel NVR other saman hikvision original a 45000 vich lg rehe a ji

  • @indianbowlofficial7676
    @indianbowlofficial7676 4 місяці тому +1

    ਰਹਿਣ ਦਿਉ ਵੀਰੋ ਨਾਂ ਇੰਨ੍ਹਾਂ ਪੁੱਠੇ ਕੰਮਾਂ ਚ ਫਸੋ ਹੌਲੀ-ਹੌਲੀ ਸਰਕਾਰ ਨੇ ਇਨ੍ਹਾਂ ਕੈਮਰਿਆਂ ਨੂੰ ਆਪਣੇ ਕੰਟਰੋਲ ਚ ਕਰ ਲੈਣਾ ਤੇ ਤੁਹਾਡੇ ਘਰ ਦੀ ਸਾਰੀ ਪਰਾਈਵੇਸੀ ਖਤਮ ਹੋ ਜਾਣੀ ਐ, ਫਿਰ ਰੋਵੋਗੇ ਮੱਥੇ ਤੇ ਹੱਥ ਮਾਰਕੇ, ਇਹ ਕੈਮਰੇ ਵੀ ਨਿਊ ਵਰਲਡ ਔਡਰ ਦਾ ਹਿੱਸਾ ਹੀ ਨੇ, ਦੁਸਮਣਾ ਦਾ ਕੰਮ ਸੌਖਾ ਕਰੀ ਜਾ ਰਹੇ ਉਂ।

  • @tarsemsinghrajput6675
    @tarsemsinghrajput6675 5 місяців тому +4

    ਲਵ ਯੂ ਜੱਟਾ ਆਪਣਾ ਮੋਗਾ ਜਿੱਲਾ। 🥰😘😜🧐🥲🧐

  • @makhansingh8880
    @makhansingh8880 4 місяці тому

    ਮਿਸਤਰੀ ਨੇ ਬਿੱਲ ਕੁੱਲ ਸਹੀ ਜਾਂਣਕਾਰੀ ਦਿੱਤੀ ਹੈ ਕਿ ਮਟੀਰੀਅਲ ਤੇ ਵੀ ਨਿਰਭਰ ਕਰਦਾ ਹੈ ਕਿ ਅਸੀਂ ਮਟੀਰੀਅਲ ਕਿਹੋਜਿਹਾ
    ।ਲਗਵਾ ਰਹਿ ਹਾਂਬਹੁਤ ਬਹੁਤ ਧੰਨਬਾਦ ਜੀ
    ਵੱਲੋਂ ਮੱਖਣ ਧਨੇਰ❤❤

  • @preetkherha
    @preetkherha 4 місяці тому +3

    ਬਾਈ ਪਿਛਲੇ ਕਿਸੇ ਦਿਨ ਦੀ ਵੀਡਿਉ ਕੱਢ ਕੇ vehicle ਦਾ ਨੰਬਰ ਪੜ੍ਹ ਕੇ ਦੇਖਿਓ ਫੁਟੇਜ ਚੋ ਤੇ ਫਿਰ ਦੱਸਿਉ ਸਹੀ ਸਹੀ

  • @sarajmanes4505
    @sarajmanes4505 4 місяці тому

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਾਈ ਦੇ ਮੂੰਹ ਵਿੱਚੋ ਗੱਲ ਨਿਕਲ ਗਈ ਜਾਣ ਪਹਿਚਾਣ ਵਾਲੇ ਦੇ ਮਾੜੀ ਚੀਜ ਲਾਉਣੇ ਹਾ ਪਰ ਹਰਭੇਜ ਸਿੰਘ ਬਾਈ ਜਾਣ ਪਹਿਚਾਣ ਵਾਲਾ ਹੈ ਦੇਖੀ ਬਾਈ ਜੀ ਕਿਤੇ ਕਰਜੇ ਕੰਮ ਬਹੁਤ ਵਧੀਆ ਜਾਣਕਾਰੀਆ ਦਿਤਿਆ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 😂😂🙏🙏👍👍

  • @SukhmanderSingh-jw4pm
    @SukhmanderSingh-jw4pm 3 місяці тому

    ਬੇਕਾਰ ਵੀਡੀਓ ਬਾਦੁ ਬਕਬਾਸ ਬੋਡੂਆ ਰੇਟ ਵੀ ਦੱਸ

  • @SukhdeepBhullar-uu6bc
    @SukhdeepBhullar-uu6bc 4 місяці тому

    ਬਾਈ ਜੀ ਮੈ ਵੀ ਆਪਣੇ ਘਰ ਕੈਮਰੇ ਲਾਏ ਆ ਪੰਜ ਸਾਲ ਪਹਿਲਾਂ ਹਿਕਵਿਜਨ ਦੇ 5 MP ਦੇ ਉਹ ਵੀ ਮੈਕ ਆਲੇ ਆ ਅੱਜ ਵੀ ਬਹੁਤ ਵਧੀਆ ਚੱਲ ਦੇ

  • @NarinderSingh-nt4xc
    @NarinderSingh-nt4xc 4 місяці тому

    Vauhat vadhia bai ji Harbhej Mandeep and jinder ji God bless you very very good job 👍

  • @Psrcollections
    @Psrcollections 2 місяці тому

    Sade v aahi camera lgya hoya.3 mahine ho gye lwaye nu.

  • @whitehawkstruckinginc3008
    @whitehawkstruckinginc3008 5 місяців тому +3

    very good 👍

  • @sukhmeetdeol3908
    @sukhmeetdeol3908 4 місяці тому +1

    Waheguru ji ❤️ 🙏

  • @suchasingh2663
    @suchasingh2663 4 місяці тому

    Vadhiya video

  • @HarpalSingh-jc5fs
    @HarpalSingh-jc5fs 4 місяці тому

    ਛੱਜਾ ਤਾਂ ਜਾਨਵਰਾਂ ਤੋਂ ਬਚਾ ਲਈ ਲਗਾਇਆ ਜਾਂਦਾ ਹੈ ਕਬੂਤਰ ਬਗੈਰਾ ਕੈਮਰੇ ਉਪਰ ਬੈਠ ਕੇ ਕੈਮਰੇ ਦੀ ਦਿਸ਼ਾ ਬਦਲ ਦਿੰਦੇ ਹਨ।

  • @jagirbhullar6155
    @jagirbhullar6155 5 місяців тому +3

    Nice video

  • @gurpritamsingh8050
    @gurpritamsingh8050 4 місяці тому +1

    ਸਾਰੀਆਂ ਚੀਜ਼ਾਂ ਦੀ ਕੀਮਤ ਵੀ ਦੱਸੋ ਜੀ

  • @gurdevgrewal7553
    @gurdevgrewal7553 4 місяці тому

    Yes 100/ baba bolda sunda ASI Canada sunde ha👍

  • @TourismPromoterMrSinghIndia
    @TourismPromoterMrSinghIndia 5 місяців тому

    Very nice ji ❤

  • @kanwaljeetsingh4812
    @kanwaljeetsingh4812 5 місяців тому +1

    🙏🙏👍 sat Sri akal ji 🙏🙏

  • @SukhmanderSingh-jw4pm
    @SukhmanderSingh-jw4pm 3 місяці тому

    ਭੋਕੋ ਘੱਟ ਰੇਟ ਵੀ ਦੱਸਿਆ ਕਰੋ ਭੋਕੇਉ

  • @jasbirsinghpunjab
    @jasbirsinghpunjab 4 місяці тому

    Didisol nalo best D Link company hai
    Es to best camera hikvision ip ultra

  • @bhupindergill8977
    @bhupindergill8977 4 місяці тому

    ਵੀਰੇ ਵੀਡੳ ਬਨਾਉਣੀ ਸੀ ਬਣਾ ਲਈ ਕੈਮਰੇ ਲਾ ਕੇ ਵੀਡੳ ਦਿਖਾਈ ਨਹੀਂ

  • @ranjitkumarverma8809
    @ranjitkumarverma8809 4 місяці тому

    ਖਰਚਾ ਵੀ ਦਸੋ ਸਾਰਾ

  • @user-ze7wm6vm9y
    @user-ze7wm6vm9y 5 місяців тому

    Hikvision Chinese company koi indi a company v laya karo

  • @pardeepbatth7776
    @pardeepbatth7776 6 днів тому

    Consistent china quality hai

  • @msingh7985
    @msingh7985 4 місяці тому +2

    Bhai Dahua brand kive da aa ..?

    • @deepdhaliwal1943
      @deepdhaliwal1943 4 місяці тому +1

      Bekar a jada quality nahi ji jad online kroge os time problm ayegi

  • @gurpreetguri5973
    @gurpreetguri5973 4 місяці тому

    Hard-disk , rack , cat 6 wire eh Saab desi hi aa

  • @gurnaksingh4520
    @gurnaksingh4520 4 місяці тому

    What Piece where your shop

  • @gurnamdhandhi4741
    @gurnamdhandhi4741 4 місяці тому

    ਬਾਈ ਜੀ ਰੇਟ ਨਾਲ ਨਹੀਂ ਦਸਿਆ

  • @SohanSingh-yt2pn
    @SohanSingh-yt2pn 4 місяці тому

    Rate prisess kini ea

  • @harbhajansinghsekhon2899
    @harbhajansinghsekhon2899 4 місяці тому

    one camera da rate ki ae

  • @parambirlanga5917
    @parambirlanga5917 4 місяці тому

    Hikvision is very good company I am using these from last 8 years

  • @nihalsinghbhullar6508
    @nihalsinghbhullar6508 4 місяці тому

    Rate batana ji

  • @user-wl4nu5to4r
    @user-wl4nu5to4r 4 місяці тому

    ਵਾਈ ਰਾਤ ਨੂੰ ਸੋਣ ਨਹੀ ਦਿੰਦੇ

  • @gurpreetguri5973
    @gurpreetguri5973 4 місяці тому

    Hale POE Switch Dekhi ni

  • @gurbajsingh6609
    @gurbajsingh6609 4 місяці тому +1

    ਵੀਰੇ ਕੈਮਰੇ ਦਾ ਰੇਟ ਵੀ ਦੱਸੋ

  • @satnamsingh-sz9ml
    @satnamsingh-sz9ml 4 місяці тому

    Rate duso

  • @FUJIMODIKHANACCTVHUB
    @FUJIMODIKHANACCTVHUB 3 місяці тому

    ਫੌਜੀ ਮੋਦੀਖਾਨਾ ਸੀਸੀਟੀਵੀ ਹੱਬ ਅਮ੍ਰਿਤਸਰ
    ua-cam.com/users/shortsW_Lr4vW9nbA?si=nEofxEQIUodTxHpx