ਇਹ ਸਿਸਟਮ ਲਵਾਉਣ ਤੋਂ ਬਾਦ ਚੋਰਾਂ ਨੇ ਤੁਹਾਡੇ ਘਰ ਵੱਲ ਦੇਖਣ ਦੀ ਹਿੰਮਤ ਨੀ ਕਰਨੀ

Поділитися
Вставка
  • Опубліковано 6 вер 2024
  • ਇਹ ਸਿਸਟਮ ਲਵਾਉਣ ਤੋਂ ਬਾਦ ਚੋਰਾਂ ਨੇ ਤੁਹਾਡੇ ਘਰ ਵੱਲ ਦੇਖਣ ਦੀ ਹਿੰਮਤ ਨੀ ਕਰਨੀ
    #electricfencing
    #electricfence
    #electricfencewire
    #homefencing
    #houseelectricfencing
    guri,guri gharangna,guri gharangna all video,न्यू हाउस,rakshak prime jhatka machine price,jhatka machine wire price,rakshak prime power fencing,tata clutch wire for fencing,fencing clutch wire,tata solar fencing wire price,solar fencing clutch wire price,fencing clutch wire price,electric fencing,house fencing,house electric fencing,home electric fencing,home fencing

КОМЕНТАРІ • 63

  • @B.S.Singhania
    @B.S.Singhania 6 місяців тому +30

    ਬਹੁਤ ਮਹਿੰਗਾ ਪ੍ਰੋਜੈਕਟ ਆ ਇਹ ਲੋਕਲ ਇੰਡੀਆ ਦੀ ਬਣੀ ਹੋਈ ਮਸ਼ੀਨ ਨੂੰ ਝੱਟਕਾ ਮਸ਼ੀਨ ਕਹਿੰਦੇ ਨੇ ਜੋਂ ਬਹੁਤ ਸਸਤੀ ਪੈਂਦੀ ਹੈ ਪੰਜਾਬ ਤੋਂ ਬਾਹਰ ਹੋਰ ਸਟੇਟਾਂ ਦੇ ਲੋਕ ਖੇਤਾਂ ਦੀ ਵਾੜ ਕਰਨ ਲਈ ਵਰਤ ਦੇ ਹਨ l ਯੂ ਟਿਊਬ ਤੇ ਤੁਸੀ ਝੱਟਕਾ ਮਸ਼ੀਨ ਸਰਚ ਕਰ ਸਕਦੇ ਹੋ l

  • @mukhtiarsingh5364
    @mukhtiarsingh5364 6 місяців тому +10

    ਇਹ ਤਾਂ ਬਹੁਤ ਮਹਿੰਗਾ ਪ੍ਰਾਜੈਕਟ ਹੈ ।ਮੈ 1000 ਫੁਟ ਤਾਰ ਨਾਲ ਸਾਰਾ ਘਰ ਕਵਰ ਕਰ ਲਿਆ ਹਨੂੰਮਾਨਗੜ੍ਹ ਤੋਂ ਮਸੀਨ ਨਾਲ ਸਾਇਰਨ ,ਐਨਸੈਲੇਟਰ, ਇਗਲਾਰਨ ਮਿਹਨਤ,ਤਕਰੀਬਨ 10000/_ਰੁਪਏ ਚ

    • @manisingh6823
      @manisingh6823 6 місяців тому +1

      v gud ji

    • @chamkaurkussa2870
      @chamkaurkussa2870 6 місяців тому

      ਐਡਰੈਸ ਵੀਰ ਕੀ ਨਾਂਮ ਹੈ ਦੁਕਾਨ ਦਾ ਜਰੂਰ ਦੱਸਣਾ।

    • @manjitsinghdhaliwal4781
      @manjitsinghdhaliwal4781 6 місяців тому

      ਦੁਕਾਨ ਦਾ ਅਡਰਐਸ ਤੇ ਫੋਨ ਨੰਬਰ ਵੀ

    • @sabhrwal1
      @sabhrwal1 5 місяців тому

      ਪੂਰੀ details dasso ji

    • @Jasveenparasjorawar
      @Jasveenparasjorawar Місяць тому

      Contact nmbr share kreo os bande da

  • @gurpreetgill7672
    @gurpreetgill7672 6 місяців тому +31

    ਸਾਰੇ ਚੋਰ ਸੁਣੀ ਜਾਂਦੇ ਹੈ ਵੀਰ ਜੀ 😂 ਉਹਨਾ ਨੂੰ ਪਤਾ ਲੱਗ ਜਾਣਾ ਸਾਰਾ ਕੁਝ।

  • @SukhwinderSingh-wq5ip
    @SukhwinderSingh-wq5ip 6 місяців тому +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @SherSingh-ec7jr
    @SherSingh-ec7jr 6 місяців тому +3

    ਬਹੁਤ ਵੱਧੀਆ ਲੱਗੀ ਮਸੀਨ👍

  • @parveengurm6028
    @parveengurm6028 6 місяців тому +2

    Great , you are also explaining it's not harmful and how to deactivated😮

  • @samnicolasamnicola3747
    @samnicolasamnicola3747 6 місяців тому +4

    ❤❤jis din Maria koi apna hi marna chor tan patta ni kad aun app roj mot kol rehna tusi.

  • @avtarsingh-cm3vc
    @avtarsingh-cm3vc Місяць тому

    Nice

  • @SatnamSingh-ds9dc
    @SatnamSingh-ds9dc 6 місяців тому +1

    ਵਧੀਆ ਹੈ ਜੀ

  • @avtarsingh1952
    @avtarsingh1952 6 місяців тому +5

    ਸ਼ਾਬਾਸ਼ ਨੌਜਵਾਨਾ ਰਾਜੀ ਰਹੋ

  • @zulafkharhussain7057
    @zulafkharhussain7057 6 місяців тому +1

    Bohot acha ghar hai

  • @erjaspreet007
    @erjaspreet007 6 місяців тому +1

    Agla side to red taara hi vad du ki karoge ehni jagah side te koi panchi laga nal jatka lagu faida ki a gate khali rakhea safety ta sare paso hundi a full secure ehe kam set nahi

  • @melasinghsandhusandhu
    @melasinghsandhusandhu 6 місяців тому +2

    V good

  • @BalkarSingh-dc1oq
    @BalkarSingh-dc1oq 5 місяців тому

    ਬਹੁਤ ਹੀ ਵਧੀਆ

  • @randhirkaur5356
    @randhirkaur5356 6 місяців тому

    ਸਭ ਕੁਝ ਜਨਤਕ ਹੋ ਜਾਣਾ ਫਿਰ ਸੁਣਨ ਵਾਲੇ ਨੇ ਪਹਿਲਾਂ ਹੀ ਪ੍ਰਬੰਧ ਕਰ ਲੈਣਾ

  • @Kaladhaliwal82
    @Kaladhaliwal82 5 місяців тому

    ਚੋਰ ਠੱਗਾਂ ਵਾਸਤੇ ਕੋਈ ਬੜੀ ਚੀਜ਼ ਨਹੀਂ ਜੇ ਉਹ ਤੇ ਬੈਂਕ ਨਹੀਂ ਜੇ ਛੱਡ ਦੇ ਇਹ ਤੇ ਹੈ ਹੀ ਛੋਟੀ ਜਿਹੀ ਚੀਜ਼ ਜੇ 💯 ✅

  • @user-js8su5vc8x
    @user-js8su5vc8x 6 місяців тому +1

    Best information and good quality product 👍

  • @nareshkhanna5246
    @nareshkhanna5246 6 місяців тому

    Guri ji, best information.

  • @kuldeepsidhu2184
    @kuldeepsidhu2184 6 місяців тому +1

    Very nice

  • @SandeepSharma-pt3bq
    @SandeepSharma-pt3bq 6 місяців тому +4

    Very nice security system but dangerous for birds.

    • @harjotsingh9325
      @harjotsingh9325 6 місяців тому

      Birdas apna ghr cha app honda fr bhut mar jina ga galit cize aa

  • @JasbirSingh-fk7ii
    @JasbirSingh-fk7ii 6 місяців тому

    Great security systems

  • @didarsinghdhallu2352
    @didarsinghdhallu2352 6 місяців тому

    Very good

  • @Sukhvindersingh1313-i2b
    @Sukhvindersingh1313-i2b 6 місяців тому +3

    ਜਿਨੈ ਓਣਾ ਕੌਠੈ ਥਾਣੀ ਆਜੂ ਨਾਲੈ ਮੇਰੈ ਵਰਗੈ ਸਰਾਰਤ ਕਰਨ ਲੀ ਓਦਾ ਜਾਦਾ ਰਾਤ ਨੂ ਡੰਡਾ ਮਾਰਕੈ ਭੱਜੂ ਸਾਰਾ ਮਹੱਲੈ ਨੂ ਜਗਾਦੂ😂

  • @JatinderSingh-yi9nd
    @JatinderSingh-yi9nd 6 місяців тому

    Nice putt God bless you

  • @rajbirkaur5676
    @rajbirkaur5676 6 місяців тому +4

    ਚੋਰਾ ਨੂੰ ਸਾਰਾ ਭੇਤ ਦੇ ਰਹੇ ਜੋ

    • @Kaladhaliwal82
      @Kaladhaliwal82 5 місяців тому

      ਚੋਰ ਤੇ ਬਹੁਤ ਅੱਗੇ ਦੀ ਸੋਚ ਰੱਖਦੇ ਨੇ ਇਹਨਾਂ ਤੋ ਚੋਰ ਤੇ ਬੈਂਕ ਨਹੀਂ ਜੇ ਛੱਡ ਦੇ ਇਹ ਤੇ ਕੀ ਜੇ ਉਹਨਾਂ ਦੇ ਲਈ ❤️💯✅

  • @chandansama0082
    @chandansama0082 6 місяців тому

    Good work 👍

  • @kuldipkumar8295
    @kuldipkumar8295 6 місяців тому +1

    ਰੀਲਾਂ ਬਣਾਉਣ ਹੈ ਜੇਚੋਰਾਂ ਨੇ ਚੋਰੀ ਕਰ ਲੈਣੀ ਹੈ ਜਦੋਂ ਚੋਰੀ ਹੋਈ ਫੇਰ ਰੀਲ ਜ਼ਰੂਰ ਬਣਾਇਉ

  • @ms-ll5sy
    @ms-ll5sy 6 місяців тому +2

    Eh bezuban janwaar lai dangerous hai, chor fadeya jaave ja na, par bezuban jarur zakhmi ja..... Ho jange😢😢😢

  • @rsahota5325
    @rsahota5325 5 місяців тому

    No more need for broken glass on top of walls

  • @zulafkharhussain7057
    @zulafkharhussain7057 6 місяців тому +2

    Bhai please es ghar ki video b banao

  • @user-nm2dy4ds8t
    @user-nm2dy4ds8t 6 місяців тому

    Good ji

  • @karnailkaur9447
    @karnailkaur9447 6 місяців тому

    Good job but costly

  • @sukhwindersingh9905
    @sukhwindersingh9905 6 місяців тому +3

    ਆਹ ਜਿਹੜੇ ਯੂਟਬ ਨੇ ਇਹਨਾਂ ਨੇ ਬੇੜਾ ਕਰਕੇ ਕਰਿਆ ਦੁਨੀਆਂ ਦਾ ਵੀਡੀਓ ਬਣਾ ਕੇ ਪਹਿਲਾਂ ਹੀ ਚੋਰਾਂ ਨੂੰ ਦੱਸ ਦਿੰਦੇ ਨੇ ਕੋਈ ਹੋਰ ਢੰਗ ਲੱਭੋ

  • @174yearsold
    @174yearsold 6 місяців тому

    ਬਾਈ ਜੀ ਇਹ ਰਿਮੋਟ ਤੇ ਚਾਹੀਦਾ ਕਿਉਂਕਿ ਜੇ ਘਰ ਦੇ ਬਾਹਰ ਗਏ ਹੋਣ ਅਤੇ ਕਿਸੇ ਜਾਨਵਰ ਕਾਰਣ ਇਹ ਬੋਲਣ ਲੱਗ ਜੇ ਫਿਰ ਬੰਦ ਕਿਵੇਂ ਹੋਉ। ਗੁਆਂਢੀਆਂ ਦੇ ਕੰਨ ਖ਼ਾਜੂ।

  • @user-hc4lq2ps6t
    @user-hc4lq2ps6t 6 місяців тому

    Good work ji

  • @SatnamSingh-ds9dc
    @SatnamSingh-ds9dc 6 місяців тому +1

    ਇਹ ਸਿਸਟਮ ਮੈਂ ਨਿਊਜ਼ੀਲੈਂਡ ਦੇਖਿਆ ਹੈ

  • @msrayat6409
    @msrayat6409 6 місяців тому

    Vvvvvvvvvvv Nice

  • @sabhrwal1
    @sabhrwal1 5 місяців тому

    ਜੇ ਵੀਰ ਜੀ machine di ਲੀਡ ਹੀ ਕੱਟ ਦਿੱਤੀ ਤਾਂ?

  • @Everywhere-ep1by
    @Everywhere-ep1by 6 місяців тому +1

    Europe vich v hega aa

  • @user-hw9jg5qb7r
    @user-hw9jg5qb7r 6 місяців тому +1

    What about the poor birds 🦅 ?????

  • @jagdeepgillvlogs1858
    @jagdeepgillvlogs1858 6 місяців тому +2

    ਚੋਰ ਵੀ ਵੀਡੀਉ ਦੇਖ ਰਹੇ ਹਨ 😅

  • @kuldeepkaur646
    @kuldeepkaur646 6 місяців тому

    Veer g Ki a Sarkar mana tan nahi karugi

  • @BaljinderSinghsandhu5111
    @BaljinderSinghsandhu5111 6 місяців тому +1

    Je aadhe kile di char diwari te lawauna hove kine pese bande aa Bai ji

    • @dhillonsingh1350
      @dhillonsingh1350 6 місяців тому +1

      Ade kile ch sbji launi h😂😂 koi sbji vi nhi rehn dide chor😊😊

    • @BaljinderSinghsandhu5111
      @BaljinderSinghsandhu5111 6 місяців тому +1

      @@dhillonsingh1350 veer kothi àa adhe kile ch

  • @user-dm2jp6mo4u
    @user-dm2jp6mo4u 6 місяців тому +1

    Birds mer jaaygy😢

  • @PardeepSingh-gp6zg
    @PardeepSingh-gp6zg 6 місяців тому

    Amrit singh boldan😂

  • @sukhsharankaur4255
    @sukhsharankaur4255 6 місяців тому

    You let the thief how it’s working.

  • @AnmolKumar-lh7cg
    @AnmolKumar-lh7cg 6 місяців тому

    Aaj kal day time aunde aa chor door open karva ke

  • @rahulgupta-ve2pc
    @rahulgupta-ve2pc 6 місяців тому +2

    100%fail project

  • @Glowgamingg
    @Glowgamingg 6 місяців тому

    Je panshi baithe 😢 te

  • @singharun8188
    @singharun8188 6 місяців тому

    Jis jaga te CCTV camera 📸 hunde .Usi jaga te chori hundi hun