Emergency News 27 July 2024 | Punjabi News Today । ਅੱਜ ਦੀਆਂ ਵੱਡੀਆਂ ਖ਼ਬਰਾਂ | THE KHALAS TV

Поділитися
Вставка
  • Опубліковано 7 вер 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

КОМЕНТАРІ • 55

  • @gursimratkaurcheema6000
    @gursimratkaurcheema6000 Місяць тому +8

    ਹਰਸ਼ਰਨ ਕੌਰ ਜੀ ਪਰਕਾਸ਼ ਸਿੰਘ ਬਾਦਲ ਨੇ 1980ਵਿਚ ਕੰਢੀ ਨਹਿਰ। ਬਣਾਈ ਅਸੀਂ ਕਿਸਾਨ ਅੰਦੋਲਨ ਵਿਚ ਹਰਸ਼ਰਨ ਕੌਰ ਜੀ ਇੰਟਰਵਿਊ ਲਈ ਕਿਹਾ ਸੀ ਪਰ ਤੁਸੀ ਵੱਡਿਆ ਲੀਡਰਾਂ ਨੂੰ ਪਹਿਲ ਦਿਤੀ ਜੇ ਸਾਨੂੰ ਮਿਲਦੇ ਤੁਹਾਡੇ ਗਿਆਨ ਚ ਵਾਧਾ ਹੁੰਦਾ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @PalSingh-uc1vv
    @PalSingh-uc1vv Місяць тому +2

    ਨੀਤੀ ਆਯੋਗ ਦੀ ਮੀਟਿੰਗ ਵਿੱਚ ਬਾਕੀ ਮੁਖਮੰਤਰੀ ਆ ਦਾ ਨਾਂ ਹਾਜ਼ਰ ਹੋਣ ਦਾ ਕਾਰਨ ਜੇਕਰ ਇੱਕ ਬਾਪ ਆਪਣੀ ਔਲਾਦ ਨੂੰ ਵੱਧ। ਘਟ ਦਿੰਦਾ ਹੈ ਤਾਂ ਦੂਸਰਿਆਂ ਨੂੰ ਇਤਰਾਜ਼ ਤਾਂ ਹੋ ਹੀ ਜਾਂਦਾ ਹੈ

  • @AvtarSingh-ox4lg
    @AvtarSingh-ox4lg Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਹਰਸ਼ਰਨ ਕੌਰ ਜੀ

  • @sarbatdabhala183
    @sarbatdabhala183 Місяць тому +1

    ਅੰਮ੍ਰਿਤਸਰ ਵਿਚ ਅੱਜ ਸਵੇਰੇ ਪੰਜ ਵਜੇ ਅੱਛੀ ਬਾਰਿਸ਼ ਹੋਈ ਹੈ

  • @Kiranjeetkaur59843
    @Kiranjeetkaur59843 Місяць тому

    ਜਿਹੜੀਆਂ ਨਹਿਰਾ ਹੈ ਨੇ ਉਹ ਤਾਂ ਸੁੱਕੀਆਂ ਪਈਆਂ ਨੇ,, ਝੰਡਾ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾ ਰਿਹਾ,, ਭੰਡ 😡

  • @Kiranjeetkaur59843
    @Kiranjeetkaur59843 Місяць тому

    ਸਰਬਜੀਤ ਸਿੰਘ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਨਾਮ ਇੱਜ਼ਤ ਨਾਲ ਲਿਆ ਕਰੋ

  • @user-pf8ls6ww3e
    @user-pf8ls6ww3e Місяць тому

    ਹਿਮਾਚਲ ਪੱਕਾ ਬਾਈਕਾਟ

  • @gursimratkaurcheema6000
    @gursimratkaurcheema6000 Місяць тому +3

    ਹਰਸਿਮਰਤ ਕੌਰ ਨੇ ਤਾਂ ਰਾਜ ਸਤਾਨ ਵ ਤੌ ਪੈਸੇ ਸ਼ ਮੰੰਗੇ ਵਧੀਆ ਸ਼ੁਰੂਆਤ ਬਾਕੀ ਪਾਰਟੀਆਂ ਕਿਉ ਗੁੰਗੀਆ

  • @fatehglobal8915
    @fatehglobal8915 Місяць тому +1

    ਕਾਂਨੀਏ ਘੋੜੇ ਚੜ੍ਹੇ ਤਾ ਜਾਣੀਏ ਨਹਿਰ ਤਾ ਕੀ ਖਾਲ ਵੀ ਨਹੀ ਬਣਨਾ

  • @user-pf8ls6ww3e
    @user-pf8ls6ww3e Місяць тому +1

    ਹਿਮਾਚਲ ਵਿੱਚ ਜਾਣਾ ਬੰਦ ਕਰੋ ਇੱਕ ਤਾਂ ਇਹਨਾਂ ਨੂੰ ਕਮਾਈ ਕਰਾਉਂਦੇ ਹੋ ਦੂਜਾ ਬੇਇੱਜ਼ਤੀ ਕਰਾਉਗੇ ਕੂੜਾ ਨਾਲ ਲੈ ਕੇ ਵਾਪਸ ਆਉਗੇ

  • @grampanchayatmadhopur7529
    @grampanchayatmadhopur7529 Місяць тому +10

    ਇਹਨਾਂ ਬੁੱਚੜਾਂ ਨੂੰ ਕੀ ਪਤਾ ਕਿ ਸਿੱਖਾਂ ਦਾ ਕੀ ਇਤਿਹਾਸ ਹੈ
    ਚੰਨੀ ਜਿੰਦਾਂ ਬਾਦ

  • @gursimratkaurcheema6000
    @gursimratkaurcheema6000 Місяць тому +2

    ਸੇਰ ਮਾਫੀ ਨਹੀਂ ਮੰਗਦੇ

  • @Kiranjeetkaur59843
    @Kiranjeetkaur59843 Місяць тому

    ਜੇ ਬਾਦਲ ਮਾੜਾ ਸੀ ਫਿਰ ਭੰਡ ਉਸ ਦੇ ਮਰੇ ਤੋਂ ਅਫਸੋਸ ਕਿਉ ਕਰਨ ਗਿਆ ਸੀ ਦੋਗਲਾ 😡

  • @DPSMAKKAR
    @DPSMAKKAR Місяць тому +2

    ਬੱਦਲ ਬਠਿੰਡੇ ਵਿੱਚ ਆਉਂਦਾ ਤਾਂ ਹੈ ਪਰ ਰੁੱਸੇ ਹੋਏ ਫੁੱਫੜ ਵਾਂਗ ਡਰਾਮੇਬਾਜ਼ੀ ਕਰਕੇ ਪਾਸੇ ਨੂੰ ਲੰਘ ਜਾਂਦਾ ਹੈ 😂

  • @gursimratkaurcheema6000
    @gursimratkaurcheema6000 Місяць тому +1

    ਭਗਵੰਤ ਮਾਨ ਜੀ ਨੇ ਦੂਜੀ ਨਹਿਰ ਹੈ

  • @BudhSingh-tu8vt
    @BudhSingh-tu8vt Місяць тому

    ਹਰਸ਼ਰਨ ਕੌਰ ਜੀ ਸਤਿ ਸ੍ਰੀ ਆਕਾਲ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @virenderkaur4896
    @virenderkaur4896 Місяць тому +3

    Bittu lokan da numainda nahi isskar k isdi bak bak di koi kimat nahi eh Punjab da hiteshi nahi

  • @kuljitkahlon455
    @kuljitkahlon455 Місяць тому +1

    Batala rain morning time

  • @hypergaming8846
    @hypergaming8846 Місяць тому +1

    Sat Sri akal ji 🙏🙏

  • @charnkaila5698
    @charnkaila5698 Місяць тому

    Navjot, Khaira, Gandhi. Bains Sahib Zindabad ❤

  • @sodhisingh2033
    @sodhisingh2033 Місяць тому

    Satsriakal ji 🙏

  • @GurdeepSingh-hv9mp
    @GurdeepSingh-hv9mp Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhwantsingh1999
    @sukhwantsingh1999 Місяць тому +13

    ਇਹ ਬਾਦਲ ਕੇ ਦੱਸਣ ਕਿ ਰਾਜਿਸਥਾਨ ਦੀ ਨਹਿਰ ਦੇ ਪੋਸੇ ਲੈਣ ਬਾਰੇ ਜਦੋ ਬਾਦਲ+ਬੀਜੇਪੀ 10 ਤੋਂ ਵੱਧ ਤੋ ਰਾਜ ਰਿਹਾ ਤੇ ਕੇਂਦਰ ਵਿੱਚ ਹਰਸਿਮਰਤ ਮੰਤਰੀ ਰਹੀ ਮੰਗ ਕੀਤੀ ਹੈ ?

  • @charnkaila5698
    @charnkaila5698 Місяць тому

    Kisan Mazdoor Zawan EKTA Zindabad ❤

  • @Bhagat_8915-gujjar
    @Bhagat_8915-gujjar Місяць тому

    ਕੀਰਤ ਪੁਰ ਸਾਹਿਬ ਵਿਖੇ ਵੀ ਮੀਂਹ ਪਿਆ ਹੈ

  • @kirtansingh7124
    @kirtansingh7124 Місяць тому

    ਪੀ ਬੀ 03 ਮੀਂਹ ਪੈ ਹੈ ਵਾਹਿਗੁਰੂ ਜੀ

  • @HarpalSingh-zu1sv
    @HarpalSingh-zu1sv Місяць тому +2

    ਅੱਜ ਸਾਡੇ ਜਿਲ੍ਹੇ ਗੁਰਦਸਪੁਰ ਪਿੰਡ ਰੰਗੀਰਪੁਰ ਮੀਂਹ ਪਏ।

  • @sewasingh5142
    @sewasingh5142 Місяць тому

    ਵਾਹਿਗੁਰੂ ਜੀ ਧਨਵਾਦ ਬੇਟਾ 🙏🙏👌👍❤️❤️👍

  • @sukhwantsingh1999
    @sukhwantsingh1999 Місяць тому

    ਬਾਦਲ ਦੱਲ ਵਲੋਂ ਹੋਟਲ ਬਾਰੇ ਤੇ ਬਿਆਨ ਦੇ ਦਿੱਤਾ ਤੇ ਰਾਜਿਸਥਾਨ ਨਹਿਰ ਬਾਰੇ ਚੁੱਪ ਕਿਉਂ ਨੇ?

  • @HopefulGrapes-cp6gv
    @HopefulGrapes-cp6gv Місяць тому +2

    Waheguru ji ka khalsa waheguru ji ki fateh okand wala dhaliwal

  • @davindersingh5557
    @davindersingh5557 Місяць тому

    MP Khalsa ji bhar aana chahiye

  • @b.sgrewal3244
    @b.sgrewal3244 Місяць тому +2

    Ludhiana sidwa bayat nihar 1955 ch bani ah murkh nu dasdo

  • @tejpalpannu2293
    @tejpalpannu2293 Місяць тому

    Waheguru ji 🙏🙏🙏🕌💯🕌🙏🙏🙏

  • @bupindersingh1223
    @bupindersingh1223 Місяць тому

    ਲੋਕਾ ਨੂੰ ਕਣਕ ਦੇ ਲਗਾਈ ਅੱਗ 🔥 ਦਾ ਚਿਤਾ ਕਰਨਾ ਚਾਹੀਦਾ ਹੁਣ ਮੀਂਹ ☔ ਲੱਭਦੇ ਹੋ।

  • @tejasinghsamra3534
    @tejasinghsamra3534 Місяць тому

    Khalsa T V Good News

  • @DarshanSingh-jo5jt
    @DarshanSingh-jo5jt Місяць тому +3

    ਝੰਡੇ ਅਮਲੀ ਦੇ ਬਜੁਰਗ ਪਹਿਲਾ ਕੱਚੇ ਘਰਾਂ ਵਿੱਚ ਬੈਠੇ ਰਹੇ ਕਦੇ ਪੁਛਿਆ ਕਿ ਤੁਸੀ ਕੋਠੀਆਂ ਕਿਉ ਨਹੀ ਪਾਈਆਂ ਲੋਕਾ ਨੂੰ ਮੂਰਖ ਬਣਾਉਣਾ ਛੱਡੋ ਕੰਮ ਕਰੋ ।ਅਕਾਲੀ ਦਲ ਜਿੰਦਾਵਾਦ। ਬਾਦਲ ਨੇ ਛਿੱਤਰਾ। ਵੱਟੇ ਚੀਨੀ ਦਿੱਤੀ ਹੈ ਦਮ ਇਹ ਕਰਨ ਦਾ

  • @gurjaschhina4190
    @gurjaschhina4190 Місяць тому

    Mafi. Kis. Bat. Di. Mangn. Chani.
    Bittu. Kis. Capacity. Wich. Mafi. Mga. Sakta. Hai. .

  • @user-kw4lw3ro6t
    @user-kw4lw3ro6t Місяць тому

    Nhi g sangrur nhi pya

  • @user-zi2jd4cr9k
    @user-zi2jd4cr9k Місяць тому

    Kalar ji Good

  • @GoginderSingh-em4ct
    @GoginderSingh-em4ct Місяць тому

    ❤❤🌹🌹🙏🙏

  • @BudhSingh-tu8vt
    @BudhSingh-tu8vt Місяць тому

    ਕਲੇਰ ਸਾਹਿਬ ਪਹਿਲਾਂ ਕਿਸਾਨਾਂ ਤੋਂ ਪਤਾ ਕਰ ਲਓ ਕਿ ਬਿਜਲੀ 10ਤੌ 12ਘਟੇ ਬਿਜਲੀ ਮਿਲਦੀ ਹੈ

    • @user-ll4rt9lx6t
      @user-ll4rt9lx6t Місяць тому

      ਹਾਜੀ ਬਿਜਲੀ ਦੀ ਕੋਈ ਘਾਟ ਨੀ ਸਾਡੇ ਭਵਾਨੀਗੜ੍ਹ ਏਰੀਏ ਵਿੱਚ ਬਿਜਲੀ ਖੇਤਾਂ ਵਾਲੀ ਬੀ ਘਰ ਵਾਲੀ ਬੀ ਫੁੱਲ ਆ ਰਹੀ ਹੈ

  • @davindersingh5557
    @davindersingh5557 Місяць тому

    B s mannlanannahi milega jab Tak Mann hai

  • @RajveerSingh-zn9ud
    @RajveerSingh-zn9ud Місяць тому

    Kishan pura moga meeh peaa

  • @JaspalSingh-hi3xy
    @JaspalSingh-hi3xy Місяць тому +1

    ❤🌹💕🚶‍♂️👍🤝🙏🙏

  • @ManinderSingh-ls9tb
    @ManinderSingh-ls9tb Місяць тому

    Mann.is.jandanad.chorra.too.bachcho

  • @davindersingh5557
    @davindersingh5557 Місяць тому

    Hun bhi dekh Loo. Rajniti hai amarit pal Khalsa ji bhar aana chahiye k

  • @RajinderSingh-ym8rs
    @RajinderSingh-ym8rs Місяць тому

    Himachal bich bath bi nahi kar sakda

  • @ranjeetkaur680
    @ranjeetkaur680 Місяць тому

    Kahara.b.j.p.da.nal.ha

  • @sukhdeepsingh5536
    @sukhdeepsingh5536 Місяць тому

    Ravneet bitu Tera kasoor Nahi tenu roti tikk. Amit shah hoini pahh rahe ahh tu ta ohna lahi hi bhokna wa. Sikh tu hah ho nahi.