ਇੱਕ-ਇੱਕ ਗੱਲ ਤੁਹਾਨੂੰ ਸੋਚਣ ਤੇ ਮਜਬੂਰ ਕਰੇਗੀ ਪੂਰੀ ਵੀਡੀਓ ਸੁਣਿਓ | Dr Harshinder Kaur Patiala

Поділитися
Вставка
  • Опубліковано 21 вер 2024
  • ਇੱਕ-ਇੱਕ ਗੱਲ ਤੁਹਾਨੂੰ ਸੋਚਣ ਤੇ ਮਜਬੂਰ ਕਰੇਗੀ ਪੂਰੀ ਵੀਡੀਓ ਸੁਣਿਓ | Dr Harshinder Kaur Patiala
    LIKE || COMMENT || SHARE || SUBSCRIBE
    RCF GURUDWARA LISTEN GURBANI 24
    #drharshinderkaur #gurmatsamagam #rcfgurudwaralive
    ਕ੍ਰਿਪਾ ਕਰਕੇ ਚੈਨਲ ਨੂੰ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
    RCF GURUDWARA ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
    FACEBOOK- / gurudwarasri. .
    INSTAGRAM- / rcfgurudwara
    Twitter - / rcfgurudwara

КОМЕНТАРІ • 757

  • @khalsa2care
    @khalsa2care 7 місяців тому +58

    ਡਾਕਟਰ ਸਾਹਿਬਾ ਦੀ ਸੇਵਾ, ਕਾਬਲੀਅਤ , ਸ਼ਖ਼ਸੀਅਤ ਬਾ-ਕਮਾਲ
    ਸ਼ਬਦ ਨਹੀਂ, ਕੀ ਲਿਖਾਂ ...
    ਕਾਸ਼ , ਮੇਰੇ ਪੰਜਾਬ ਨੂੰ ਇਹੋ ਜਿਹੀ ਸ਼ਕਸੀਅਤ , ਅਗਵਾਹੀ ਦੇਣ ਲਈ ਮੁਖ ਮੰਤਰੀ ਦੇ ਰੂਪ ਚ ਮਿਲ ਜਾਂਦੀ"
    ਕਾਸ਼ , ਮੇਰੇ ਪੰਥ ਨੂੰ ਸੇਧ ਦੇਣ ਵਾਲੀ ਵੀ ਇਹੋ ਜਹੀ ਰੂਹ ਮਿਲ ਜਾਵੇ "

    • @kulvinderhappy8671
      @kulvinderhappy8671 7 місяців тому +6

      ਅੱਜ ਸਿੱਖ ਧਰਮ ਨੂੰ ਅਜਿਹੇ ਬੁਲਾਰੇ ਚਾਹਿਦੇ ਜੋਂ ਮਰੀਆਂ ਨੂੰ ਜਿਉਂਦੇ ਕਰੇਂ। ਇਹਨਾਂ ਬਰਛੇ ਆਲ਼ੇ ਬਾਬੇ ਬਹੁਤ ਸੁਣ ਲੇ। ਇਹ ਸਮਾਗਮ ਕਰੋ ਅਜੇਹੇ ਬੁਲਾਰੇ ਸਾਮ੍ਹਣੇ ਲਿਆਉਣ

    • @mehakdeepkaur6706
      @mehakdeepkaur6706 7 місяців тому +2

      💯

    • @GurpreetSingh-hz9zz
      @GurpreetSingh-hz9zz 7 місяців тому +2

      ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ🙏🙏❤❤❤❤👌👌👌❤❤❤

    • @GurpreetSingh-hz9zz
      @GurpreetSingh-hz9zz 7 місяців тому +2

      💯

    • @kirpalsingh7097
      @kirpalsingh7097 7 місяців тому

      @@GurpreetSingh-hz9zzin on

  • @balwinderkaur7871
    @balwinderkaur7871 7 місяців тому +86

    ਅੱਜ ਲੋੜ ਹੈ ਇਹਨਾਂ ਦੇ ਵਿਚਾਰਾਂ ਨੂੰ ਬੜੀ ਬਾਰੀਕੀ ਨਾਲ ਸਮਝਣ ਦੀ ਅਤੇ ਉਹਨਾਂ ਤੇ ਚੱਲਣ ਦੀ ਸਾਰੇ ਹੀ ਜਾਣਦੇ ਹਾਂ ਕਿ ਅਸੀਂ ਨਿਗਾਰ ਵੱਲ ਜਾ ਰਹੇ ਹਾਂ

    • @Satwant-p1x
      @Satwant-p1x 7 місяців тому +1

      ਵੈਰੀ ਇੰਪਰੈਸਿਵ, ਇਫੈਕਟਿਵ ਸਪੀਚ. ਪਰਾਊਡ ਆਫ ਯੂ

    • @SukhwinderKaur-ij6nb
      @SukhwinderKaur-ij6nb 4 місяці тому

      Sukhwinder

  • @KaurKair-y3n
    @KaurKair-y3n 7 місяців тому +34

    ਬਹੁਤ ਵਧੀਆ ਵਿਚਾਰ ਹਨ

  • @sarbjitkaur7938
    @sarbjitkaur7938 7 місяців тому +17

    ਡਾਕਟਰ ਮੈਡਮ ਜੀ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਜੀ, ਮੈਂ ਤੁਹਾਡੇ ਪ੍ਰੋਗਰਾਮ ਅਕਸਰ ਦੇਖਦੀ ਤੇ ਸੁਣਦੀ ਰਹਿੰਦੀ ਹਾਂ। ਤੁਸੀਂ ਹਮੇਸ਼ਾਂ ਹਰ ਵਿਸ਼ੇ ਤੇ ਬਾਖੂਬੀ ਚਰਚਾ ਕਰਦੇ ਹੋ, ਮੈਂ ਹਮੇਸ਼ਾਂ ਤੁਹਾਡੇ ਤੋਂ ਪ੍ਰਭਾਵਿਤ ਹੁੰਦੀ ਹਾਂ । ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀਕਲਾ ਬਖਸ਼ਣ।🎉

  • @harbanskaur2956
    @harbanskaur2956 7 місяців тому +25

    ਵਾਰੇ 2.ਜਾਈਏ ਡਾਕਟਰ ਸਾਹਿਬ ਸਬਦ ਨਹੀਂ ਕੀ ਲਿਖਾਂ ਆਪ ਜੀਦੇ ਵਿਚਾਰਾਂ ਤੇ ਸੋਚ ਨੂੰ ਸਿਰ ਝੁਕਦਾ ਹੈ🙏🙏🙏🙏👍👍👍

  • @GurpreetSingh-wu1lb
    @GurpreetSingh-wu1lb 7 місяців тому +23

    ਵਹਿਗੁਰੂ ਜੀਓ ਭੈਣ ਜੀ ਹਰਸ਼ਿੰਦਰ ਕੌਰ ਦੀ ਚੜਦੀ ਕਲਾ ਤੰਦਰੁਸਤ ਲੰਬੀ ਉਮਰ ਦੀ ਦਾਤ ਬਖਸ਼ਣੀ

  • @Gurmukh-channel
    @Gurmukh-channel 7 місяців тому +59

    ਡਾਕਟਰ ਹਰਸ਼ਿੰਦਰ ਕੌਰ ਭੈਣ ਜੀ
    ਬਹੁਤ ਬਹੁਤ ਧੰਨਵਾਦ ਆਪ ਜੀ ਦਾ
    🙏🙏🙏🙏

    • @saranjotgrewal4278
      @saranjotgrewal4278 5 місяців тому +1

      Well done sister Harinder Kaur reminding the history of sikhism in your rebellion voice to make Sangat understand. Thanks so much.
      Saranjot Singh Grewal

    • @saranjotgrewal4278
      @saranjotgrewal4278 5 місяців тому +1

      Sorry the name of speaker is Dr Harshinder Kaur jee not Harinder kaur

  • @santokhsinghbenipal8592
    @santokhsinghbenipal8592 7 місяців тому +63

    ਡਾਕਟਰ ਸਾਹਿਬ ਬੀਬੀ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਤੰਦਰੁਸਤੀ ਲੰਬੀ ਉਮਰ ਬਖ਼ਸ਼ੇ

  • @bikarsingh1820
    @bikarsingh1820 7 місяців тому +23

    Dr ਸਾਹਿਬਾ ਜੀ ਤੁਹਾਡੀ ਸੋਚ ਨੂੰ ਸਲਾਮ ਹੈ

  • @gurdevkaur1209
    @gurdevkaur1209 7 місяців тому +11

    ਮੇਰੀ ਸਤਿਕਾਰ ਯੋਗ ਭੈਣਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @kashmirsingh9175
    @kashmirsingh9175 7 місяців тому +34

    ਭੈਣ ਜੀ ਨੇ ਬਹੁਤ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਸਿੱਖ ਕੌਮ ਨੂੰ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ ਵਾਹਿਗੁਰੂ ਜੀ ਸੁਮੱਤ ਬੱਖਸੋ

  • @HarjitSingh-bh5nh
    @HarjitSingh-bh5nh 7 місяців тому +16

    ਵਾਹਿਗੁਰੂ ਕਰੇ ਤੁਹਾਡੀ ਇਹ ਅੱਗ ਕਦੀ ਸ਼ਾਂਤ ਨਾਂਹ ਹੋਵੇ

  • @kuldeepkaur646
    @kuldeepkaur646 7 місяців тому +31

    ਬਿਲਕੁਲ ਸਹੀ ਕਿਹਾ

  • @RavinderKumar-bf8hv
    @RavinderKumar-bf8hv 7 місяців тому +16

    ਬਹੁਤ ਵਧੀਆ ਵਿਚਾਰ ਜੀ ਇਕੱਲਾ ਇਕੱਲਾ ਸਬਦ ਸਮਝਣ ਤੇ ਸੁਨਣ ਯੋਗ ਹੈ ਜੀ
    ਬਹੁਤ ਬਹੁਤ ਭੈਣਜੀ ਦਾ
    ਧੰਨਵਾਦ ਜੀ।

  • @SarabjitKaurSandhu-h5u
    @SarabjitKaurSandhu-h5u 7 місяців тому +16

    ਦਿਲੋ ਸਲਾਮ ਵਾਹਿਗੁਰੂ ਜੀ ਡਾਕਟਰ ਸਾਹਿਬ ਜੀ ਨੂੰ

  • @gurmeetkaur9188
    @gurmeetkaur9188 7 місяців тому +36

    ਸਤਿ ਸ਼੍ਰੀ ਆਕਾਲ ਜੀ ਇਸ ਭੈਣ ਦੀ ਉਚੀ ਸੋਚ ਨੂੰ ਸਲਾਮ ਏ

  • @baljeetgulati7899
    @baljeetgulati7899 7 місяців тому +34

    100% true
    ਸਾਡੀ ਕੋਮ ਨੂੰ ਲੰਗਰ ਦੇ ਮਤਲਬ ਸਮਝ ਅਾ ਜਾਣ ਜੀ ।
    ਅਜਕਲ ਦੇ ਲ

  • @bajsinghpannu
    @bajsinghpannu 7 місяців тому +21

    ਅਸੀਂ ਇਟਲੀ ਤੋਂ ਹਾਂ ਬਿਲਕੁਲ ਸੱਚੀਆਂ ਗੱਲਾਂ ਕਹੀਆਂ ਭੈਣ ਜੀ ਨੇ

    • @sathnamsingh2222
      @sathnamsingh2222 7 місяців тому +1

      ❤❤❤❤❤
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤❤❤❤❤

  • @Avtar-xu1dd
    @Avtar-xu1dd 7 місяців тому +52

    ਸਲੂਟ ਹੈ ਜੀ ਡਾਕਟਰ ਸਾਬ੍ਹ ਸਿਰ ਝੁਕਦਾ ਹੈ ਜੀ ਤੁਹਾਡੇ ਮੂਹਰੇ ♥️♥️♥️♥️🙏🙏🙏🙏🎉🎉

  • @bakhshishsingh3242
    @bakhshishsingh3242 7 місяців тому +28

    100/ਸਚਾਈ !

  • @parmjeetkaur5256
    @parmjeetkaur5256 6 місяців тому +11

    ਡਾ ਸਹਿਬ ਤੁਹਾਡੇ ਵਿਚਾਰ ਬਹੁਤ ਅਣਮੁਲੇ ਹਨ ਤੁਹਾਡੀ ਸੋਚ ਨੂੰ ਸਲੂਟ ਹੈ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸੇ❤🎉

    • @raminderbhutter733
      @raminderbhutter733 6 місяців тому

      This is a personal choice…. It is not necessary that behind kesaki or a baptised Sikh can be a good human being 🙏🏻

  • @ManjeetKaur-pu1hn
    @ManjeetKaur-pu1hn 6 місяців тому +23

    ਮੈਡਮ ਜੀ ਇਸ ਤਰ੍ਹਾਂ ਦੀ ਸਪੀਚ ਹਰ ਇਕ ਸਮਾਗਮ ਵਿੱਚ ਹੋਣੀ ਚਾਹੀਦੀ ਹੈ ਸ਼ਾਇਦ ਦੁਨੀਆਂ ਦੀਆਂ ਅੱਖਾਂ ਖੁਲ ਜਾਣ ❤❤

    • @AvtarSingh-js2wn
      @AvtarSingh-js2wn 5 місяців тому

      Wonderful and directional to nation pl keep it up

    • @GurjeetKaur-m7n
      @GurjeetKaur-m7n 5 місяців тому

      Very nice ​@@AvtarSingh-js2wn

  • @gursewaksingh8299
    @gursewaksingh8299 7 місяців тому +75

    ਸੱਚ ਤੇ ਸੁੱਚੀ ਸੋਚ ਨੂੰ ਦਿਲੋਂ ਕੋਟਿ ਕੋਟਿ ਸ਼ੁਕਰੀਆ ਤੇ ਸਲੂਟ ਕਰਦੇ ਹਾਂ ਜੀ। ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਜੀ ਸਾਡੀ ਇਸ ਭੈਣ ਜੀ ਨੂੰ ਹੋਰ ਵੀ ਹਿੰਮਤ ਹੌਸਲੇ ਦੇ ਨਾਲ ਚੜ੍ਹਦੀ ਕਲਾ ਤੇ ਬੁਲੰਦੀ ਬਲ ਬਖਸ਼ਣ ਜੀ🎉

    • @HarbhajanSingh-x6z
      @HarbhajanSingh-x6z 7 місяців тому +2

      KarnailsinghVPoNall Chakeewala and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot no sBudhanwoBhagsingh Sukhwindersingh manjeetkourvpoNall

    • @SukhpalSidhu-ec2et
      @SukhpalSidhu-ec2et 7 місяців тому

      A
      14:16 ​@@HarbhajanSingh-x6z

    • @kirpalsingh5145
      @kirpalsingh5145 7 місяців тому

      ❤😂

    • @JasbirSingh-iv4vr
      @JasbirSingh-iv4vr 6 місяців тому

      0​@@HarbhajanSingh-x6z

    • @Cutegaming-q8p
      @Cutegaming-q8p 6 місяців тому

      ​@@HarbhajanSingh-x6z🎉🎉🎉🎉🎉🎉🎉🎉🎉🎉🎉🎉😅

  • @SukhwinderKaur-me2rt
    @SukhwinderKaur-me2rt 7 місяців тому +16

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਮੇਰੀ ਭੈਣ ਦੀ ਸੋਚ ਬਹੁਤ ਉੱਚੀ ਹੈ ਜੇ ਕਰ ਸਾਡੀ ਸਾਰਿਆਂ ਸੋਚ ਇਸ ਤਰਾਂ ਦੀ ਹੋ ਜਾਵੇ ਤਾਂ ਘਰ ਘਰ ਮਾਈ ਭਾਗੋ ਵਰਗੀਆਂ ਬੀਬੀਆਂ ਨਜ਼ਰ ਆਉਣਗੀਆਂ ਅੱਜ ਸਮੇਂ ਦੀ ਮੰਗ ਹੈ ਇਸ ਤਰਾਂ ਦੀ ਸੋਚ ਅਪਨਾਉਣ ਦੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ

  • @swarnkour3404
    @swarnkour3404 7 місяців тому +13

    ਵਾਹਿਗੁਰੂ ਜੀ ਬਹੁਤ ਵਧੀਆ ਅਤੇ ਉਂਚੀ ਸੁਚੀ ਸੋਚ ਨੂ ਨਮਸਕਾਰ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ ਜੀ

  • @harbhejsingh3069
    @harbhejsingh3069 7 місяців тому +14

    ਹੈ ਵਾਹਿਗੁਰੂ ਆਪ ਜੀ ਨੂੰ ਉੱਚੀ ਸੁੱਚੀ ਸੋਚ ਬਖਸ਼ੇ ਤਾਂ ਕਿ ਆਪ ਹੋਰ ਕੌਮ ਦੀ ਸੇਵਾ ਕਰ ਸਕੋ🎉🎉🎉 ਬਹੁਤ ਧੰਨਵਾਦ ਜੀ

  • @ParamjeetKaur-yq6rv
    @ParamjeetKaur-yq6rv 5 місяців тому +8

    ਡਾਕਟਰ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਬਹੁਤ ਕਾਮਯਾਬੀ ਬਖਸ਼ਣ

  • @Kuldeepsingh-j7m1v
    @Kuldeepsingh-j7m1v 7 місяців тому +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harbhejsingh3069
    @harbhejsingh3069 7 місяців тому +15

    ਚੰਗੀ ਸੋਚ ਵਾਲੇ ਲੋਕ ਤੇ ਚੰਗੀਆਂ ਕਿਤਾਬਾਂ ਪੜਦੇ ਪੈਂਦੇ ਹਨ ਡਾਕਟਰ ਸਾਹਿਬ ਆਪ ਜੀ ਉਮਰ ਲੰਬੀ ਕਰੇ ਪਰਮੇਸ਼ਰ

  • @JaswinderKaur-uz7om
    @JaswinderKaur-uz7om 7 місяців тому +16

    ਸਤਿ ਸ਼੍ਰੀ ਆਕਾਲ ਭੈਣ ਜੀ। ਤੁਹਾਡੀ ਹਰ ਇਕ ਗੱਲ ਦਿਲ ਨੂੰ ਟੁੰਬਣ ਵਾਲੀ ਤੇ ਸੱਚੀ ਹੈ। ਜਿਉਂਦੇ ਵਸਦੇ ਰਹੋ ਮੇਰੀ ਪਿਆਰੀ ਭੈਣ ਜੀ।

  • @desraj8034
    @desraj8034 7 місяців тому +36

    ਪੜ੍ਹਾਈ ਲਿਖਾਈ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ ਲੰਗਰਾਂ ਨੇ ਪਰਵਾਸੀ ਮਜਦੂਰਾਂ ਨੂੰ ਹੋਰ ਆਕਰਸ਼ਿਤ ਕੀਤਾ ਹੈ

  • @jarnailsingh2279
    @jarnailsingh2279 7 місяців тому +8

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮੇਹਰ ਕਰੋ ਸਿੱਖਾਂ ਨੂੰ ਗੁਰਾਂ ਦੀ ਮੱਤ ਬਖਸ਼ੋ ਜੀ !

  • @harpreetkaur8063
    @harpreetkaur8063 7 місяців тому +15

    ਵਾਹਿਗੁਰੂ ਜੀਉ ਦਿਲੋ ਸਲੂਟ ਹੈ ਭੈਣ ਜੀ ਨੂੰ ਸੰਸਾਰ ਵਿਚ ਸਾਰਿਆ ਨੂੰ ਅਸਰ ਕਰਨਾ ਚਾਹੀਦਾ ਹੈ ਜੀ ਸੁਣਕੇ ਧੰਨਵਾਦ ਜੀ 🙏❤❤❤❤❤🙏

  • @Sidhuffbro
    @Sidhuffbro 7 місяців тому +12

    ਵਾਹਿਗੁਰੂ ਜੀ ਡਾਕਟਰ ਸਾਹਿਬ ਜੀ ਨੂੰ ਪਰਮਾਤਮਾ ਤੰਦਰੁਸਤੀ ਬਖ਼ਸ਼ੇ

  • @gurmejsingh2546
    @gurmejsingh2546 7 місяців тому +19

    ❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇਂ ਤੇ ਧੀਏ ਏਦਾਂ ਹੀ ਹੋਰ ਧੀਆਂ ਨੂੰ ਵਾਹਿਗੁਰੂ ਜੀ ਮੇਹਰ ਕਰਨ

  • @kaurkhalsa6746
    @kaurkhalsa6746 7 місяців тому +16

    ਬਹੁਤ ਉਚੀ ਸੋਚ ਭੈਣ ਜੀ ਸ਼ਬਦ ਨਹੀ ਹਨ।ਬਹੁਤ ਬਹੁਤ ਧੰਨਵਾਦ ਜੀ।ੲਇਹੋ ਜਿਹੀ ਸ਼ਖਸ਼ੀਅਤ ਪੰਜਾਬ ਦਾ ਮੁੱਖ ਮੰਤਰੀ ਹੋਣਾ ਚਾਹੀਦਾ।

  • @GurmailSingh-hn9eq
    @GurmailSingh-hn9eq 7 місяців тому +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @AmandeepKaur-ps2mr
    @AmandeepKaur-ps2mr 7 місяців тому +10

    ਬਿਲਕੁਲ ਭੈਣ ਜੀ ਸਾਨੂੰ ਲੋੜ ਹੈ ਆਪਣਿਆਂ ਲਈ ਖੜੇ ਹੋਣ ਦੀ।

  • @rajvirkaur5724
    @rajvirkaur5724 7 місяців тому +14

    ਵਾਹਿਗੁਰੂ ਜੀ ਮੇਹਰ ਕਰੋ ਜੀ ਕਿਰਪਾ ਕਰੋ ਜੀ 🌹🙏💐🌸🌹🙏💐🌸💮🌹🙏💐🌸💮🌹🙏💐🌸💮

  • @MahabirSingh-i8o
    @MahabirSingh-i8o 7 місяців тому +20

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @surjitkaur9964
    @surjitkaur9964 7 місяців тому +18

    ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀ ਕਲਾ ਰਖਣਾ ਜੀ ਬਹੁਤ ਡੁੰਗੀ ਸੋਚ ਨੂੰ ਸਲਾਮ ਹੈ ਜੀ

  • @geetkalyan3024
    @geetkalyan3024 7 місяців тому +9

    🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ

  • @parvinderkaur9728
    @parvinderkaur9728 7 місяців тому +5

    ਡਾਕਟਰ ਸਾਹਿਬ ਜੀ ਤੁਹਾਡੀ ਸੋਚ ਨੂੰ ਕੋਟਿ ਕੋਟਿ ਪ੍ਰਨਾਮ

  • @PritamSingh-wt7jx
    @PritamSingh-wt7jx 7 місяців тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @sarbansingh4422
    @sarbansingh4422 7 місяців тому +156

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੇਰੀ ਭੈਣ ਦੀ ਬੱਚੀ ਦੀ ਬਹੁਤ ਉੱਚੀ ਤੇ ਸੁੱਚੀ ਸੋਚ ਹੈ ਮੈਂ ਇਸ ਬੀਬੀ ਨੂੰ ਦਿਲੋਂ ਸਲਾਮ ਕਰਦਾ ਹਾਂ ਸਰਬਤ ਸਿੰਘ ਪਿੰਡ ਕਾਲੇਕੇ ਜ਼ਿਲਾ ਮੋਗਾ ਤੋਂ ਬੋਲਦਾ ਹੈ ਬਹੁਤ ਧੰਨਵਾਦ ਅਸੀਂ ਬੀਬੀਆਂ ਦੇ ਜੋ ਸਿੱਖ ਧਰਮ ਦੀ ਗੱਲ ਕੀਤੀ ਹੈ

  • @GurmeetSingh-ou8tk
    @GurmeetSingh-ou8tk 7 місяців тому +32

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਤੁਹਾਨੂੰ ਡਾਕਟਰ ਸਾਹਿਬ।

  • @KulwinderSingh-jr6fk
    @KulwinderSingh-jr6fk 7 місяців тому +3

    ੳਚੀ ਤੇ ਸੂੱਚੀ ਸੋਚ ਨੂੰ ਸਲੂਟ ਏ ਭੈਣ ਜੀ

  • @jassikaur8781
    @jassikaur8781 7 місяців тому +7

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਡਾਕਟਰ ਸਾਹਿਬ ਬਹੁਤ ਵਧੀਆ ਵਿਚਾਰ

  • @HardeepSingh-be8od
    @HardeepSingh-be8od 7 місяців тому +26

    ਵਾਹਿਗੁਰੁ ਜੀ ਬਿਲਕੁਲ ਸਹੀ ਹੈ 🌺🌺🙏🙏

  • @hardevsingh6692
    @hardevsingh6692 7 місяців тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
    ਵਾਹਿਗੁਰੂ ਜੀ ਸਾਡੀ ਛੋਟੀ ਭੈਣ ਨੂੰ ਚੜ੍ਹਦੀ ਕਲਾ ਖੁਸ਼ੀਆਂ ਅਤੇ ਲੰਬੀ ਉਮਰ, ਹੋਰ ਬਲ ਉਤਸ਼ਾਹ ਬਖਸ਼ੇ।

  • @surinderkaur4716
    @surinderkaur4716 7 місяців тому +14

    ਮੇਰੇ ਜੀ ਤੁਸੀਂ ਧੰਨ ਹੋ ਤਹਾਨੂੰ ਵਾਹਿਗੁਰੂ ਸੁਖ ਰਖੇ

  • @jaspaalsingh8443
    @jaspaalsingh8443 7 місяців тому +13

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @manjeetbrar7778
    @manjeetbrar7778 7 місяців тому +16

    ਵਾਹਿਗੁਰੂ g

  • @ravinderkaur5357
    @ravinderkaur5357 7 місяців тому +11

    ਐਸੀ ਸੋਚ ਤੇ ਸਭਦੀ ਹੈ ਬਸ ਬੋਲਨ ਦੀ ਹਿਮੇਤ ਨਹੀਂ , ਸਭ ਸਹਿਮਤ ਤੇ ਹੈ ਨੇ ਬਸ ਅਮਲ ਕਿਸੇ ਨੀ ਕਰਨਾ ਬਸ ਇਹੋ ਫਰਕ ਏ ਸਾਨੂੰ ਸਭ ਨੂੰ ਬਸ ਅਮਲ ਕਰਨ ਦੀ ਲੋੜ ਹੈ

  • @gurbaxsingh4615
    @gurbaxsingh4615 7 місяців тому +4

    ਡਾਕਟਰ ਮੈਡਮ ਤੁਹਾਡੇ ਸਾਹਸ ਨੂੰ, ਤੁਹਾਡੀ ਸ਼ਲਾਘਾਯੋਗ ਸੋਚ ਨੂੰ ਤਹਿ ਦਿਲੋਂ ਸਲਾਮ। ਤੁਹਾਡੇ ਵਰਗੇ ਸਿੱਖ ਧਰਮ ਵਿੱਚ ਪਰਚਾਰਕ ਬਹੁਤ ਘਟ ਹਨ।।

  • @sharanjitkaur6555
    @sharanjitkaur6555 7 місяців тому +5

    ਬਹੁਤ ਲਾਜਵਾਬ ਸ਼ਬਦ 🙏🙏🙏🙏🙏

  • @amardeepsingh152
    @amardeepsingh152 5 місяців тому +2

    ਡਾ;ਸਾਹਿਬ ਜੀ ਬਹੁਤ ਦਰਦ ਹੈ ਦਲੀਲਾ ਵਿੱਚ ਸਾਰੀ ਸਚਾਈ ਹੈ ਆਪ ਜੀ ਵਰਗੀ ਕਾਬਲਿਅਤ ਸਿੱਖ ਕੌਮ ਦੇ ਹੀਰੇਆ ਵਿੱਚ ਉਹ ਵੀ ਡਾ ਸਾਹਿਬ ਜੀ ਨਾਲ ਬੈਠ ਕੇ ਵਿਚਾਰ ਸਾਝੇ ਕਰਨ ਤਾਕੇ ਸਿੱਖ ਕੌਮ ਤਰੱਕੀ ਵੱਲ ਜਾਦੀ ਹੋਈ ਭਟਕਨ ਤੋ ਬਚਾਈ ਜਾਏ।

    • @dharmpal5716
      @dharmpal5716 4 місяці тому

      ਵਹਿਗੂਰੂ ਜੀ

  • @zaildarcheema106
    @zaildarcheema106 7 місяців тому +42

    ਵੈਰੀ ਗੁੱਡ ਭੈਣ ਜੀ ਬਹੁਤ ਵਧੀਆ ਵੀਚਾਰ ਪੇਸ਼ ਕੀਤੇ ਨੇ ਸਿਰ ਝੁਕਾਉਂਦਾ ਹਾਂ ਤੇਰੀ ਸੋਚ ਨੂੰ

  • @Rooh_di_kitab
    @Rooh_di_kitab 7 місяців тому +14

    ਬਿਲਕੁਲ ਸਹੀ ਜੀ ਸਾਨੂੰ ਗੌਰ ਕਰਨੀ ਚਾਹੀਦੀ ਹੈ..... ਗੁਰੂਆਂ ਦੇ ਨਾਮ ਤੇ ਚੱਲ ਰਹੇ ਸੀ ਜੋ ਸਕੂਲ ਹੁਣ Christan saints ਦੇ ਨਾਮ ਹੋ ਰਹੇ ਹਨ......ਖਾਣੇ ਦੇ ਨਾਲ ਨਾਲ ਪੜਾਈ ਦੇ ਲੰਗਰ ਵੀ ਲਗਾਓ ਜੀ...... ਕਾਨਵੇਂਟ ਸਕੂਲ ਜਾਂ ਅੰਗਰੇਜ਼ੀ ਸਿੱਖਣ ਦੇ ਚੱਕਰ ਵਿੱਚ ਆਪਣਾ ਸਾਹਿਤ ਤੇ ਇਤਿਹਾਸ ਨਾ ਭੁੱਲੋ ਜੀ......

  • @singhrani8267
    @singhrani8267 7 місяців тому +87

    ਲੰਗਰ ਲਾਉਣ ਦੀ ਵਜਾਏ ਆਪਣੇ ਉਹ ਸਿੱਖ ਭਰਾਵਾਂ ਦੀ ਮੱਦਤ ਕੀਤੀ ਜਾਵੇ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਸਨ ਕੰਮ ਕਾਰ ਖੋਲ ਕੇ ਦਿਓ ਧੰਨਵਾਦ ।

    • @lovesingh5182
      @lovesingh5182 7 місяців тому +5

      ਸਾਡੇ ਸਿੱਖ ਧਰਮ ਦੇ ਮੋਢੀ ਨੂੰ ਬਹੁਤ ਮਦਦ ਦੀ ਲੋੜ ਹੈ ਪਰ ਆਪਣੇ ਆਪ ਨੂੰ ਸਰਦਾਰ
      ਸੁਖਬੀਰ ਸਿੰਘ ਬਾਦਲ ਨੂੰ ਜਿਨ੍ਹਾਂ ਨੂੰ ਆਪਣੇ ਘਰ ਤੋਂ ਬਗੈਰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਪ੍ਰਚਾਰ ਤਾਂ ਸਿੱਖੀ ਦਾ ਇਹਨਾਂ
      ਨੇ ਕਰਨਾ ਅਫਸੋਸ ‌ਯਾਰ ਇਹਨਾਂ ਨੇ ਤਾਂ ‌ਜਾਲਮ ਸਰਕਾਰਾ ਨਾਲ ਰਲਕੇ ਸਾਡਾ ਤਾਂ
      ਇਤਿਹਾਸ ਬਦਲ ਕੇ ਰੱਖ ਦਿੱਤਾ ‌
      ਅੱਜ ਸਾਨੂੰ ਬਾਈਐ ਅੱਖਾਂ ਕੱਢ ਦੇ ਹਾਂ

    • @LakhwinderSingh-rf9mu
      @LakhwinderSingh-rf9mu 7 місяців тому

      ਲੰਗਰ ਬਾਬੇ ਨਾਨਕ ਦਾ ਹੈ

    • @LakhwinderSingh-rf9mu
      @LakhwinderSingh-rf9mu 7 місяців тому

      ਲੋਕਾ ਬੇਵਕੂਫ ਨਾ ਬਣਾ ਲੋਕਾ ਦੀ ਜਿੰਮੇਵਾਰੀ ਗੋਰਮਿੰਟ ਹੁੰਦੀ ਹੈ ਭਾਰਤ ਮਾਤਾ ਬਾਰੇ ਕਦੋ ਬੋਲੇਗੀ

    • @bajsinghpannu
      @bajsinghpannu 7 місяців тому

      @@LakhwinderSingh-rf9mu ਕਿਹੜੀ ਤੇਰੀ ਭਾਰਤ ਮਾਤਾ ਏ

    • @SimarDeep-ye6yt
      @SimarDeep-ye6yt 6 місяців тому

      ​@@bajsinghpannuਹੈਲਪ ਮੀ ਗਰੀਬ ਪਰਿਵਾਰ ਹਾ

  • @AmandeepSingh-bu4wn
    @AmandeepSingh-bu4wn 7 місяців тому +8

    ਵਹਿਗੁਰੂ ਸਾਹਿਬ ਜੀ

  • @gurnamsingh3398
    @gurnamsingh3398 7 місяців тому +63

    ਵਾਹਿਗੁਰੂ ਜੀ ਤੁਹਾਨੂੰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ

  • @gurcharandhillon1606
    @gurcharandhillon1606 7 місяців тому +10

    Dhan dhan thanks sister God bless u

  • @balwantkaurchahal8382
    @balwantkaurchahal8382 7 місяців тому +5

    ਬਹੁਤ ਹੀ ਮਹੱਤਵਪੂਰਨ ਵਿਸ਼ਿਆਂ ਮੁੱਦਿਆਂ ਤੇ ਬੜੇ ਹੀ ਸੁਚੱਜੇ ਤੇ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਡਾਕਟਰ ਸਾਹਿਬਾ ਨੇ ਬਿਲਕੁਲ ਬੇਬਾਕ ਗੱਲਾਂ ਕੀਤੀਆਂ ਬੇਮਿਸਾਲ ਹਨ।‌ਬਹੁਤ ਹੀ ਵਧੀਆ ਸਪੀਚ ਕੀਤੀ ਹੈ ਤੇ ਸਹੀ ਗੱਲਾਂ ਕੀਤੀਆਂ ਹਨ ਬਹੁਤ ਵਧੀਆ ਸੋਚ ਹੈ ਬਿੱਲਕੁਲ ਸਹੀ ਕਹਿ ਰਹੇ ਹਨ ਡਾਕਟਰ ਸਾਹਿਬਾ ਜੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਆਪਣੀ ਕੌਂਮ ਲਈ ਅਗਵਾਈ ਦੀ ਜੁੱਰਤ ਰੱਖਦੇ ਹਨ ਧੰਨਵਾਦ ਸਾਹਿਤ ਸਲੂਟ ਹੈ ਤੁਹਾਨੂੰ ਡਾਕਟਰ ਸਾਹਿਬਾ ਜੀ। ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹੋ ਜੀ।

  • @ParamjeetKour-wh1tx
    @ParamjeetKour-wh1tx 7 місяців тому +10

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ

  • @GurpreetSingh-hz9zz
    @GurpreetSingh-hz9zz 7 місяців тому +15

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ ਤੁਹਾਡੇ ਮੁਹਰੇ ਸਿਰ ਝੁਕਦਾ ਜੀ 🙏🙏🙏❤❤❤ ਸਾਰੀਆਂ ਗੱਲਾਂ ਬਿਲਕੁਲ ਸੱਚੀਆਂ ਹਨ ਜੀ🙏🙏🙏❤❤❤

  • @JaswinderKaur-iu2vc
    @JaswinderKaur-iu2vc 7 місяців тому +7

    Waheguru ji ka khalsa Waheguru ji ki fateh Dr sahib

  • @gurdialsinghkaler7330
    @gurdialsinghkaler7330 7 місяців тому +8

    Waheguru ji ka Khalsa waheguru ji ki Fateh

  • @SarbjitSingh-ek1si
    @SarbjitSingh-ek1si 7 місяців тому +8

    Good vieos Dr. Sahib thanks v. Very salute

  • @dhadijathajasvirsinghdaula724
    @dhadijathajasvirsinghdaula724 5 місяців тому +1

    ਵਾਹਿਗੁਰੂ ਜੀ ਸਤਿਕਾਰਯੋਗ ਡਾ ਭੈਣ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurmailsingh-kl7ht
    @gurmailsingh-kl7ht 7 місяців тому +1

    ਗੂਰੂ ਫਤਿਹ ਜੀ ਭੈਣ ਜੀ ਆਪ ਜੀ ਨੂੰ ਫਤੇ ਪਰਵਾਨ ਕਰਨੀ ਆਪ ਨੂੰ ਪਤਾ ਹੀ ਭੈਣ ਜੀ ਖਾਲਸੇ ਨੂੰ ਆਗੂ ਦੀ ਬਹੁਤ ਬਹੁਤ ਜਰੂਰਤ ਹੈ ਆਪ ਜੈਸੇ ਭੈਣਾ ਬਹੁਤ ਸੇਧ ਦਿਦੇ ਹੈ❤❤❤❤

  • @jasmohansinghjohal2589
    @jasmohansinghjohal2589 7 місяців тому +13

    Very good thoughts thanks

  • @kuljitgurai4458
    @kuljitgurai4458 7 місяців тому +9

    Waheguru Ji smatt bakhse

  • @dalbirminhas7078
    @dalbirminhas7078 7 місяців тому +24

    She should be called Kaur e Khalsa, having Great intellectual values.🙏🙏

  • @jasbirkaur-o7u
    @jasbirkaur-o7u 7 місяців тому +7

    Thank u D r Harshinder kour g From Jasbir kour Firozpur wahe guru g

  • @harinderkaur1854
    @harinderkaur1854 7 місяців тому +9

    Waheguru aap ji nu chardi kala bakshan.

    • @avtarsinghdigipal8492
      @avtarsinghdigipal8492 6 місяців тому

      ਵਾਹਿਗੁਰੂ ਜੀ ਆਪ ਨੂੰ ਚੜਦੀਕਲਾ ਵਿੱਚ ਰੱਖਣ।

  • @gurdishkaur9507
    @gurdishkaur9507 7 місяців тому +14

    Very nice thanks 🙏🏼

  • @sarabjitsingh2293
    @sarabjitsingh2293 7 місяців тому +16

    Waheguru ji

  • @baljindersinghbrar1835
    @baljindersinghbrar1835 7 місяців тому +17

    Waheguru ji ka khalsa Waheguru ji ki Fatah. Waheguru ji.

  • @surinderpalkaur9655
    @surinderpalkaur9655 7 місяців тому +11

    Nice thought Madam

  • @canadiandesi1717
    @canadiandesi1717 5 місяців тому +2

    ਬਹੁਤ ਬਹੁਤ ਮੇਹਰਬਾਨੀ ਮੇਡਮ
    ਜੀ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨ

  • @satpalbrar1012
    @satpalbrar1012 5 місяців тому +3

    ਭੈਣ ਜੀ ਜੇ ਤੁਹਾਡੇ ਵਾਂਗ ਸਾਰੇ ਸੱਚੀਆਂ ਗੱਲਾਂ ਕਹਿਣ ਤਾਂ ਕਲਯੁਗ ਨੂੰ ਵੀ ਮਾਤ ਪੈ ਸਕਦੀ ਹੈ ਗੁਰੂ ਮਹਾਰਾਜ ਭਲਾ ਕਰੇ

  • @GurlalSingh-e8t
    @GurlalSingh-e8t 7 місяців тому +13

    Excellent speech

  • @pardeepkaur7300
    @pardeepkaur7300 7 місяців тому +5

    Waheguru ji v true ji

  • @mehakdeepkaur6706
    @mehakdeepkaur6706 7 місяців тому +5

    Waheguru ji 💯🙏

  • @gurvinderkaur3696
    @gurvinderkaur3696 6 місяців тому +1

    ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਜੀ ਮੇਹਰ ਕਰਨ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ

  • @jagjeetkaur7596
    @jagjeetkaur7596 5 місяців тому +1

    ਵਾਹਿਗੁਰੂ ਜੀ ਵਾਹਿਗੁਰੂਜੀ ਇਹੋ ਜਿਹੀਆਂ ਪੰਜਾਬ। ਦੀਆ। ਧੀਅਾ ਪੁੱਤ। ਹੋਣੇ। ਚਾਹੀਦੇ ਹਨ

  • @JaswinderKaur-xm1wx
    @JaswinderKaur-xm1wx 7 місяців тому +8

    WaheGuru Ji

  • @BalwinderKaur-um8is
    @BalwinderKaur-um8is 7 місяців тому +7

    Waheguru ji mehar kro ji sab per

  • @JaspalSingh-ww3tt
    @JaspalSingh-ww3tt 7 місяців тому +16

    Wahe guru wahe guru wahe guru ji

  • @BalwinderKaur-g9g
    @BalwinderKaur-g9g 7 місяців тому +11

    Very nice ji

  • @MajorSingh-lh2lb
    @MajorSingh-lh2lb 7 місяців тому +7

    Wahe guru ji mehar kro sab te

  • @gurwantsingh1895
    @gurwantsingh1895 7 місяців тому +5

    Dr harsinder Kaur great speech

  • @manindersingh5897
    @manindersingh5897 6 місяців тому +1

    ਬੇਟਾ ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਤੰਦਰੁਸਤੀ ਚੰਗੀ ਸੋਚ ਬਣਾਈਂ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @manpreetkaursidhu1386
    @manpreetkaursidhu1386 7 місяців тому +6

    ਸੱਚੀ ਅਸੀ ਆਪਣੇ ਬੱਚਿਆਂ ਨੂੰ ਕਦੇ ਐਨੀ ਡੂੰਘਾਈ ਨਾਲ ਇਤਿਹਾਸ ਨਹੀਂ ਦੱਸਿਆ, ਲਾਹਨਤ ਹੀ ਹੈ ਅਸੀ ਆਪਣੇ ਆਪ ਨੂੰ ਸਿੱਖ ਕੌਮ ਦੇ ਵਾਰਸ ਕਹਾਉਂਦੇ ਹਾਂ , ਮੈਨੂੰ ਬਹੁਤ ਸ਼ਰਮ ਆਈ ਮੈਂ ਦੋ ਬੱਚਿਆਂ ਦੀ ਮਾਂ ਹਾਂ,ਪਰ ਗੁਰੂ ਸਾਹਿਬ ਬਾਰੇ ਤਾਂ ਬੱਚਿਆਂ ਨੂੰ ਬਹੁਤ ਕੁਝ ਦੱਸਿਆ ਪਰ ਐਨੀਂ ਡੂੰਘਾਈ ਨਾਲ ਇਤਿਹਾਸ ਨਹੀਂ ਸਮਝਾ ਸਕੀ, ਇਹ ਸੁਣ ਕੇ ਮੇਰੀ ਰੂਹ ਕੰਬ ਗਈ ਕਿ ਆਪਣੇ ਗੁਰੂ ਘਰਾਂ ਵਿੱਚ ਹੋਰ ਧਰਮਾਂ ਦਾ ਪ੍ਰਚਾਰ ਹੋਵੇਗਾ , ਮੈਂ ਅੱਜ ਤੋਂ ਹੀ ਬੱਚਿਆਂ ਨੂੰ ਆਪਣੀ ਕੌਮ ਦਾ ਇਤਿਹਾਸ ਦੱਸਾਂਗੀ 🙏🙏

    • @BalvindraSingh-o5i
      @BalvindraSingh-o5i 7 місяців тому +1

      😊

    • @amritpal.dhanesar5103
      @amritpal.dhanesar5103 6 місяців тому

      ਵਾਹਿਗੁਰੂ ਜੀ ਮਿਹਰ ਕਰਨ।

    • @dilbagsingh7278
      @dilbagsingh7278 4 місяці тому

      Manpreet sidhu ji hun vi sabh tuhade vag suchet ho jan n bachiya nu apne itihas bare dasn bhut changa opralla hovega
      Satnam Shiri waheguru ji

  • @satpalsinghgrewal7360
    @satpalsinghgrewal7360 7 місяців тому +9

    Guru.sahib.ji.dr.saab.nu.trake.bakshan

  • @rajbirkaur2131
    @rajbirkaur2131 7 місяців тому +13

    Waheguru ji waheguru ji

  • @JaspalSingh-ww3tt
    @JaspalSingh-ww3tt 7 місяців тому +17

    Wahe guru wahe guru wahe guru wahe guru wahe guru wahe ji

  • @karmjitgrewal880
    @karmjitgrewal880 5 місяців тому +1

    ਡਾਕਟਰ ਸਾਹਿਬ ਜੀ ਬਹੁਤ ਹੀ ਅਮੋਲਕ ਵਿਚਾਰ ਹਨ ਵਾਹਿਗੁਰੂ ਜੀ ਤਹਾਨੂੰ ਲੰਮੀ ਉਮਰ ਅਤੇ ਚੰਗੇ ਵਿਚਾਰਾਂ ਦਾ ਹੋਰ ਵਾਧਾ ਕਰਨ ਤਾਂ ਕਿ ਮਨੁਖਤਾ ਦਾ ਭਲਾ ਹੋਵੇ 🙏🙏

  • @JagsirKaur-kq4de
    @JagsirKaur-kq4de 5 місяців тому +1

    ਭੈਣ ਜੀ ਵਾਹਿਗੁਰੂ ਤੇਰੀ ਉਮਰ ਲੰਮੀ ਕਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਗਸੇ ਵਲੋਂ ਐੱਮ ਸੀ ਜਗਸੀਰ ਕੋਰ ਕਮੇਟੀ ਕੋਟਫੱਤਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ❤❤❤❤❤❤❤