ਤੁਹਾਡੇ ਲੂੰ ਕੰਡੇ ਖੜ੍ਹੇ ਕਰਨ ਲਈ ਕਾਫੀ ਹੈ ਇਹ ਸਪੀਚ। Dr Harshinder Kaur Patiala

Поділитися
Вставка
  • Опубліковано 1 бер 2020
  • Content Copyright @ Punjabi Lok Devotional
    ਤੁਹਾਡੇ ਲੂੰ ਕੰਡੇ ਖੜ੍ਹੇ ਕਰਨ ਲਈ ਕਾਫੀ ਹੈ ਇਹ ਸਪੀਚ। Dr Harshinder Kaur Patiala | Bhakumajra Smagam
    Dr. Harshinder Kaur Patiala
    #drharshinderkaur #HistoricalSpeech #facts
    ਗੁਰਬਾਣੀ ਕੀਰਤਨ ਅਤੇ ਕਥਾ ਵੀਚਾਰਾਂ ਦਾ ਲਗਾਤਾਰ ਅਨੰਦ ਮਾਣਨ ਲਈ
    ਪੰਜਾਬੀ ਲੋਕ ਡਿਵੋਸ਼ਨਲ ਚੈਨਲ ਨੂੰ ਜ਼ਰੂਰ Subscribe ਕਰੋ।
    / punjabilokdevotional
    Thanks for Watching / Listening.

КОМЕНТАРІ • 1,7 тис.

  • @rockstarreet6752
    @rockstarreet6752 3 роки тому +268

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
    ਭੈਣਜੀ ਹਰਸ਼ਿੰਦਰ ਜੀ ਆਪ ਦੀਆਂ ਗੱਲਾਂ ਸੁਣ ਕੇ ਅੱਖਾਂ ਵਿਚ ਹੰਝੂ ਆ ਗੲੇ ।ਇਕ ਡਾਕਟਰ ਹੋਣ ਦੇ ਬਾਵਜੂਦ ਆਪ ਨੇ ਅੱਖਾਂ ਖੋਲ੍ਹ ਦਿੱਤੀਆਂ ਨੇ । ਆਪਣੇ ਗੁਰੂਆਂ ਦਾ ਇਤਿਹਾਸ ਦਸ ਕੇ
    ਤੇ ਸੱਚ ਦੀ ਅਵਾਜ਼ ਤੇ ਪਹਿਰਾ ਦਿੱਤਾ ਹੈ।
    ਛੋਟੀ ਭੈਣ ਤੈਨੂੰ ਸਲਾਮ

    • @balikhan6208
      @balikhan6208 3 роки тому

      Ààaààà

    • @barinderkharoud1191
      @barinderkharoud1191 Рік тому +11

      */*

    • @narinderpalsingh5461
      @narinderpalsingh5461 Рік тому +6

      Bravo and brave ho tusi.Sharomani camati nu ttuhanu head of parchar banana cahida hai ji.Sab parhn wale likho ji.

    • @shubegsingh8394
      @shubegsingh8394 Рік тому +4

      Bhen ji s akal sharm aa rahi he hanjhu aa rahe ne rasta vi dikhao mem nal han dr sahba ji adress das deo

    • @surmukhsingh9954
      @surmukhsingh9954 Рік тому +2

      I realy agree with replies of all well wishers

  • @GurmeetSingh-lz7np
    @GurmeetSingh-lz7np 3 роки тому +32

    ਪਰਮਾਤਮਾ ਤੁਹਾਨੂੰ ਚੜਦੀ ਕਲਾਂ ਵਿੱਚ ਰੱਖੇ
    ਵਲੋਂ ਇੰਸਪੈਕਟਰ ਗੁਰਮੀਤ ਸਿੰਘ ਪੰਜਾਬ ਪੁਲੀਸ

  • @DarshanSingh0001
    @DarshanSingh0001 Рік тому +54

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੁਹਾਡੇ ਅਣਮੋਲ ਵਿਚਾਰ ਸੁਣਕੇ ਅੱਖਾਂ ਵਿੱਚ ਹੰਜੂ ਆ ਜਾਂਦੇ ਨੇ

  • @asisnixsingh6147
    @asisnixsingh6147 Рік тому +22

    ਮੇਰੀ ਵੱਡੀ ਭੈਣ ਜੀ ਬਹੁਤ ਅੰਨਦ ਆਇਆ ਤੁਹਾਡੀਆਂ ਗੱਲਾਂ ਸੁਣ ਕੇ, ਬਹੁਤ ਮੰਨ ਨੂੰ ਸ਼ਾਂਤੀ ਮਿਲੀ, ਪਰ ਅਸੀਂ ਮੱਤਹੀਨ ਹਾਂ, ਦੁਨਿਆਵੀ ਪਦਾਰਥਾਂ ਮਗਰ ਭੱਜੀ ਜਾਂਦੇ ਹਾਂ, ਜੇ ਕਿ ਬਿਨਸਨਹਾਰ ਨੇ,, ਕਿੱਤੇ ਸਾਨੂੰ ਵੀ ਮੱਤ ਆਵੇ🙏

  • @TEGVIR
    @TEGVIR Рік тому +28

    ਭੜਕੇ ਹੋਇਆ ਨੂੰ ਦੁਬਾਰਾ ਰਾਹ ਦਿਖੋਣ ਲਈ ਧੰਨਵਾਦ ਭੈਣ ਜੀ 🙏🙏🙏🙏🙏🙏🙏

  • @bikkarsingh9714
    @bikkarsingh9714 4 роки тому +52

    ਵਾਹ ਮੇਰੀ ਭੈਣ ਜੀ ਵਾਹਿਗੁਰੂ ਆਪ ਜੀ ਨੂੰ ਚੱੜਦੀ ਕਲਾ ਵਿੱਚ ਰੱਖੇ

  • @kuljindersingh9391
    @kuljindersingh9391 3 роки тому +65

    ਸਤਿ ਸ੍ਰੀ ਆਕਾਲ ਭੈਣਜੀ ਇਹੋ ਜਿਹੀ ਸਪੀਚ ਚੜਦੀ ਕਲਾ ਵਾਲੀ ਸਾਰੇ ਪੰਜਾਬ ਵਿੱਚ ਹੀ ਦਿਉ ਆਪ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਜੀ

  • @rashidmasih1051
    @rashidmasih1051 3 роки тому +16

    ਸਲਾਮ ਏ ਡਾ ਹਰਸ਼ਿੰਦਰ ਜੀ ਆਪ ਜੀ ਦੀ ਇਹ ਇਤਿਹਾਸਕ ਤਕਰੀਰ ਹਰ ਕੌਮ ਦੀ ਅਣਖ ਨੂੰ ਗੂੜੀ ਨੀਂਦ ਤੋਂ ਜਗਾਏਗੀ ਤੇ ਜਵਾਨੀ ਨੂੰ ਜਰੂਰ ਹਲੂਣਾ ਆਵੇਗਾ ਜਿੱਤ ਲੜਦੇ ਲੋਕਾਂ ਦੀ ਹੋਵੇਗੀ

  • @jarnailsigh8643
    @jarnailsigh8643 3 роки тому +16

    ਡਾਕਟਰ ਹਰਜਿੰਦਰ ਕੌਰ ਭੈਣ ਜੀ ਸਤੀ ਸ੍ਰੀ ਅਕਾਲ।ਬਹੁਤ ਵਧੀਆ ਸਪੀਚ ਆ ਜਿਹੜਾ ਅਮਲ ਕਰੂ ਬਹੁਤ ਵਧੀਆ ਆ ਜੀ

  • @sahajdhillon4009
    @sahajdhillon4009 4 роки тому +35

    ਭੈਣ ਹਰਜਿੰਦਰ ਕੌਰ ਜੀ ਬੀਬੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।।
    ਭੈਣ ਜੀ ਤੁਹਾਡੇ ਜਿਨ੍ਹਾਂ ਗਿਆਂਨ ਬੀਬੀ ਕੋਲ ਘਰ ਘਰ ਹੋਣਾ ਚਾਹੀਦਾ ਦਾ ਹੈ ਜੀ ਫਿਰ ਸਿੱਖੀ ਅਤੇ ਪੰਜਾਬੀ ਭਾਸ਼ਾ ਬੱਚ ਜਾਵੇ ਗੀ ਜਿਸ ਦੀ ਅੱਤੀ ਲੋੜ ਹੈ ਜ਼ਰੂਰਤ ਹੈ ਜੀ।।

    • @harvinderrgb
      @harvinderrgb Рік тому +1

      ਬੀਬੀਆਂ ਭੈਣਾਂ ਦੇ ਗੁਰਮਤ ਸਿਖਲਾਈ ਕੈਂਪ ਆਯੋਜਿਤ ਕੀਤੇ ਜਾਣ ਜਿਸ ਵਿੱਚ ਡਾਕਟਰ ਭੈਣ ਜੀ ਅਪਣੀ ਖੋਜ ਭਰਪੂਰ ਜਾਣਕਾਰੀ ਸਾਂਝੀ ਕਰਨ।

  • @nirmalrehal8659
    @nirmalrehal8659 4 роки тому +76

    ਡਾਕਟਰ ਸਾਹਿਬਾ ।ਬਹੁਤ ਬਹੁਤ ਧੰਨਵਾਦ ।ਸ਼ਾਨਦਾਰ । ਸਿੱਖਾਂ ਨੂੰ ਜਗਾਉਣ ਲਈ ਪਰਚਾਰ ਅਤੇ ਲੀਡਰਸ਼ਿਪ ਦੀ ਬਹੁਤ ਲੋੜ ਹੈ ।ਪੰਜਾਬ ਵਿੱਚ ਨੇਤਾ ਬਹੁਤ ਸਾਰੇ ਹੈ ਪਰ ਲੀਡਰ ਕੋਈ ਨਹੀਂ ਜੋ ਪੰਜਾਬੀਆ ਨੂੰ ਇਕ ਮੁੱਠ ਕਰ ਸਕਦਾ ਹੋਵੇ ।

  • @manjindersingh9449
    @manjindersingh9449 3 роки тому +10

    ਬਹੁਤ ਬਹੁਤ ਧੰਨਵਾਦ ਜੀ ਸੁਤੀਆਂ ਹੋਈਆਂ ਜਮੀਰਾਂ ਨੂੰ ਜਗਾਉਣ ਲਈ🙏🏿

  • @chhajjasinghchakkal2521
    @chhajjasinghchakkal2521 Рік тому +7

    ਬੋਲਦੀ ਗਰਜਦੀ ਰਹਿ ਧੀਏ ਦਸਮੇਸ਼ ਦੀਏ ਬਹੁਤ ਬਹੁਤ ਸ਼ੁਕਰੀਆ

  • @bikkarsingh9714
    @bikkarsingh9714 3 роки тому +14

    ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਭੈਣ ਜੀ ਨੂੰ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ

  • @Ksnamdhari..
    @Ksnamdhari.. 4 роки тому +64

    ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ।

  • @JagjitSingh-qi7dz
    @JagjitSingh-qi7dz 3 роки тому +51

    ਬੀਬੀ ਤੇ ਰੇ ਧਰਮ ਪ੍ਰਚਾਰ ਨੂੰ ਸੁਣਦੇ ਸਾਰ ਮਨ ਨੂੰ ਬੜਾ ਸਕੂਨ ਮਿਲਦਾ ਹੈ ਅਸੀਂ ਇਹੋ ਜਿਹੇ ਪਿਉ ਦੇ ਪੁੱਤਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ। ਰਾਜ ਕਰੇਗਾ ਖਾਲਸਾ

    • @swarnkour3404
      @swarnkour3404 Рік тому +1

      ਵਾਹਿਗੁਰੁ ਜੀ ਵਾਹਿਗੂਰੂ ਜੀ ਬਹੁਤ ਵਧੀਆ ਲਗੇ ਤੁਹਾਡੇ ਬੋਲ ਵਾਹਿਗੂਰੂ ਜੀ ਚੜਦੀ ਕਲਾ ਵਿਚ ਰਖੇ ਜੀ

    • @sukhramsinghmalhi752
      @sukhramsinghmalhi752 Рік тому

      ਬੀਬੀ ਜੀ ਆਪ ਦੇਵਿਚਾਰ ਸੁਣ ਦਿਲ ਵਲੂਦਰਿਆ ਅੱਜ ਤੇ ਸਾਡੀ ਜਿਵੇ ਗੈਰਤ ਹੀ ਮੁਕ ਗੀ ਆ ਅਸੀ ਹਰ ਸਾਲ ਨਗਰਾ ਵਿੱਚ ਨਗਰ ਕੀਰਤਨ ਕੱਢਦੇ ਹਾ.ਪਰ੍ਹ ਅਸਰ ਨਹੀ ਕਰਦੇ ਆਪਣੇ ਵੱਡਿਆ ਦੇ ਦੱਸੇ ਅਸੂਲਾ ਤੇਚਲੀਏ ਅਸਰ ਕਰੀਏ ਸਾਡਾਕੱਡਿਆ ਨਗਰ ਕੀਰਤਨ ਸਫਲ ਹੋ ਜਾਵੈ,ਵਾਹਿਗੂਰੂ ਜੀ ਖਾਲਸਾ ਵਾਹ੍ਵਿਗੁਰੂ ਜੀ ਕੀ ਫਤ੍ਹਿਹ

    • @sukhramsinghmalhi752
      @sukhramsinghmalhi752 Рік тому +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ?🙏🙏🙏🙏🙏

  • @balwinderbatth5319
    @balwinderbatth5319 7 місяців тому +6

    ❤ਭੈਣ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🏻

  • @goldymangat468
    @goldymangat468 4 роки тому +23

    ਵਾਹ ਡਾ, ਸਾਹਿਬਾਂ ਸਲਾਮ ਹੈ ਆਪ ਜੀ ਦੀ ਸੋਚ ਨੂੰ।

  • @RamanKaur-td2uk
    @RamanKaur-td2uk Рік тому +11

    ਤੁਹਾਡੀ ਸੋਚ ਨੂੰ ਸਲਾਮ ਹੈ ਵਡੇ ਭੈਣ ਜੀ ਪਰਮਾਤਮਾ ਸਾਨੂੰ ਵੀ ਤੁਹਾਡੇ ਜਿਹੀ ਸੋਚ ਬਖਸ਼ੇ ਬਹੁਤ ਹੀ ਵਧੀਆ ਵਿਚਾਰ ਹੈ ਜੀ ਧੰਨਵਾਦ ਜੀ🙏🙏

  • @whitehorse2543
    @whitehorse2543 3 роки тому +32

    ਆਪ ਜੀ ਦੇ ਵਿਚਾਰ ਸੁਣ ਕੇ ਲੱਗਾ ਤਸੀ ਆਪਣੇ ਜਹੇ ਲੱਗੇ ।ਕਾਸ਼ ਆਪਾ ਇਕੋ ਸੋਚ ਵਾਲੇ ਮਾਤਾ ਸਹਿਬ ਕੋਰ ਜੀ ਵਰਗੀ ਸਿਘੰਣੀਆ ਦੀ ਫੋਜ ਬਣਾਦੇ ਹਾਂ।

  • @darshansingh2152
    @darshansingh2152 3 роки тому +18

    ਧੰਨ ਧੰਨ ਕਰਾਤੀ ਭੈਣ ਨੈ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ

  • @LalSingh-mb7lx
    @LalSingh-mb7lx 3 роки тому +60

    ਸਰਬੱਤ ਦੇ ਭਲੇ ਲਈ ਅਰਦਾਸ ਕਰੋ ਧੰਨ ਧੰਨ ਸ੍ਰੀ ਗੁਰੂ ਞਾਹਿਗੁਹੂਜੀ

    • @jagannath4005
      @jagannath4005 Рік тому

      Ĺ

    • @SurjitSingh-jc6ih
      @SurjitSingh-jc6ih Рік тому

      @@jagannath4005 ¹

    • @s.kaurchowdhury9415
      @s.kaurchowdhury9415 Рік тому

      Dr. Sahiba, you have opened our eyes. You are doctor not only for diseased people but for " the Kaum" Who have forgotten their real path. 🙏🙏🙏🌷

  • @gurnekkhaira3479
    @gurnekkhaira3479 3 роки тому +63

    ਬੀਬੀ ਸਾਡੀ ਭੈਣ ਪੇਸ਼ੇ ਤੋ ਡਾਃ ਹੈ.ਭੈਣ ਜੀ ਨੂੰ ਸਲਾਮ ਹੈ.🙏🙏🙏🙏💚✅

  • @ranjodhsingj9588
    @ranjodhsingj9588 3 роки тому +11

    ਭੈਣ ਜੀ ਤੁਹਾਡੀ ਵੰਗਾਰ ਸਿਰ ਮੱਥੇ ਜੀ, ਤੁਹਾਡੀ ਕੋਈ ਗੱਲ ਵੀ ਝੂਠੀ ਨਹੀਂ ਪਰ ਸੱਚ ਜਾਣੀਂ ਭੈਣ ਅਸੀਂ ਸਾਰੇ ਬੇਗੈਰਤ ਨਹੀਂ ਸਾਨੂੰ ਚਵਲ ਲੀਡਰ ਮਾਰ ਗਏ। ਖੈਰ ਤੁਹਾਡੇ ਬੋਲ ਜਰੂਰ ਹੀ ਚਮਕਣਗੇ ਤੁਹਾਡੀ ਸੋਚ ਜਰੂਰ ਹੀ ਸਾਰਥਕ ਹੋਵੇਗੀ ਜੀ। ਬਹੁਤ ਗੱਲਾਂ ਦਾ ਸਾਨੂੰ ਤੁਸੀਂ ਦੱਸਿਆ!

  • @OfficialJasSingh
    @OfficialJasSingh Рік тому +65

    ਹਰਸ਼ਿੰਦਰ ਕੌਰ ਭੈਣੇ ਤੁਸੀਂ ਤਾਂ ਅੱਖਾਂ ਖੋਲ੍ਹ ਕੇ ਰੱਖ ਦਿੱਤੀਆਂ ਨੇ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਤੁਸੀਂ ਡਾਕਟਰੀ ਦਾ ਪੇਸ਼ਾ ਵੀ ਬਾਖੂਬੀ ਅਤੇ ਬੇਬਾਕੀ ਨਾਲ ਨਿਭਾ ਰਹੇ ਹੋ।

  • @ManpreetKaur-cm6qy
    @ManpreetKaur-cm6qy 4 роки тому +40

    ਵਾਹਿਗੁਰੂ ਜੀ ਮੇਹਰ ਕਰਨ ਚੜਦੀ ਕਲਾ ਹੋਵੇ ਜੀ ਡਾਕਟਰ ਹਰਸਿੰਦਰ ਕੋਰ ਭੈਣ ਜੀ ਦੀ 🙏🙏🙏🙏🙏👍👍👍👍👍🌹🌹🌹🌹🌹🌹

  • @user-vm8eu7jm5n
    @user-vm8eu7jm5n 4 роки тому +69

    ਅਕਾਲ ਪੁਰਖ ਮੇਰੇ ਹਰ ਸਿੱਖ ਵੀਰ ਭੈਣਾਂ ਨੂ ਬਾਣੀ ਤੇ ਬਾਣੇ ਦੇ ਲੜ ਲਾਵੇ... ਤੇ ਗੁਰੂ ਪਿਤਾ ਦੇ ਚਰਨਾਂ nal ਜੋੜੇ ਤੇ ਮੇਰੀ ਸਿੱਖ ਕੌਮ ਨੂ ਗੂੜ੍ਹੀ ਨੀਂਦ wicho ਜਗਾ ਦੇਵੇ ਤਾਂਕਿ ਅਸੀ ਫੇਰ to ਅਪਣੇ ਗੁਰੂ ਲਈ ਲੜ ਕ ਗੁਰੂ ਦਾ ਉਹ ਖਾਲਸਾ ਰਾਜ ਲੈਕੇ aa ਸਕੀਏ.. ਤੇ ਅਸੀ ਵ ਜੱਗ ਉੱਤੇ ਫੇਰ ਦੋਬਾਰਾ ਤੋਂ ਅਣਖੀ ਤੇ ਜਾਗ ਦੀਆ ਜ਼ਮੀਰਾ ਵਾਲੇ ਕਿਹਲਾ ਸਕੀਏ....
    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇਹ

  • @parminderkaur2137
    @parminderkaur2137 Рік тому +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਦਸਮੇਸ਼ ਪਿਤਾ ਜੀ ਸਰਬੰਸਦਾਨੀ ਦਾਨੀ ਸਭ ਦਾ ਭਲਾ ਕਰੀ

    • @jagdeepchahal7325
      @jagdeepchahal7325 5 місяців тому

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurdeepSingh-wu2cr
    @GurdeepSingh-wu2cr 3 роки тому +34

    🙏🙏 ਧੱਨ ਹੋਂ ਤੁਸੀਂ । ਤੁਹਾਡੇ ਵਿਚਾਰ ਸੁਣ ਕੇ ਅਤੇ ਤੁਹਾਡੇ ਦਰਸ਼ਨ ਕਰ ਕੇ ਬਹੁਤ ਚੰਗਾ ਲੱਗਿਆ । ਲਗ ਰਿਹਾ ਕਿ ਮੇਰੇ ਵਿਚਾਰਾਂ ਨੂੰ ਇੱਕ ਸੇਧ ਮਿਲੀ ਹੈ ਅੱਗੇ ਵਧਣ ਲਈ ।

  • @kuldeepbhullar3794
    @kuldeepbhullar3794 3 роки тому +45

    ਇਹ ਇਤਿਹਾਸ ਸਣਾਉਣ ਤੇ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਕਿ ਮੈਂ ਤੁਹਾਡਾ ਧੰਨਵਾਦ ਕਰ ਸਕਦਾ

    • @nirbhaisingh9472
      @nirbhaisingh9472 Рік тому +1

      ਵਦ੭ਅੇ.ਿਦਿਰਰਦਕ.ਸਮ੨ਚ

  • @harwindersandhu1674
    @harwindersandhu1674 4 роки тому +75

    ਇਸ ਬੀਬੀ ਬਹੁਤ ਧੰਨਵਾਦ ਕਿਉਂਕਿ ਸਿਖੀ ਦੀ ਜਮੀਰ ਨੂੰ ਜਿਗੋਣ ਲਈ ਸਿਘਣੀਆ ਅੱਗੇ ਆਉਣ ਅਤੇ ਸਿਖੀ ਨੂੰ ਚੜ੍ਹਦੀ ਕਲਾ ਵਿੱਚ ਲਿਆਉਣ ਲਈ ਬੋਲਿਆ

  • @gurcharansingh-ku3dv
    @gurcharansingh-ku3dv 6 місяців тому +1

    ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਬਖਸ਼ੋ ਜੀ ਡਾ ਹਰਸ਼ਿੰਦਰ ਕੌਰ ਜੀ ਨੂੰ

  • @lakhbirsingh7485
    @lakhbirsingh7485 Рік тому +7

    ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿਚ ਰੱਖੇ ਜੀ ਧੰਨਵਾਦ ਜੀ ਧੰਨਵਾਦ 💯🍿🌷❤️🙏🌹

  • @karamjitsingh8522
    @karamjitsingh8522 3 роки тому +13

    ਹਰਸ਼ ਬੀਬਾ
    ਅੱਜ ਡਾਕਟਰ ਲੋਕਾਂ ਦੀ ਚਮੜੀ ਉਦੁੜੇਨ ਲੱਗੇ ਹੋਏ ਹਨ ਪਰ ਖਾਨਦਾਨ ਤਾਂ ਖਾਨਦਾਨ ਹੀ ਹੁੰਦਾ ਜੋ ਨਵੀਂ ਪੀੜ੍ਹੀ ਨੂੰ ਡਾਂ ਹਰਸਿੰਦਰ ਮਾਂ,ਭੈਣ,ਧੀ,ਭੂਆ,ਮਾਸੀ,ਹੋਕੇ ਪੁਰਖਿਆਂ ਦੀ ਦਿੱਤੀ ਸੋਚ ਨੂੰ ਰੋਮ ਰੋਮ ਅਰਪਤ ਕਰ ਰਹੇ ਹੋ ਲੰਬੀ ਉਮਰ ਹੋਵੇ ਰਾਣੀ ਸਹਿਬਾ

    • @parkashkaurbatra3354
      @parkashkaurbatra3354 3 роки тому

      By by buy by 79

    • @karamjitsingh8522
      @karamjitsingh8522 3 роки тому

      @@parkashkaurbatra3354 hi sukria

    • @gskhanna4735
      @gskhanna4735 2 місяці тому

      Please talk something about the greedy doctors of present generation those who care only for big fee añd not for human life

  • @balbirmehmi9746
    @balbirmehmi9746 3 роки тому +22

    ਅੱਜ ਦੇ ਅੰਦੋਲਨ ਬਾਰੇ ਕਿਰਸਾਨੀ ਹੱਕਾਂ ਲਈ ਖੜੇ ਹੋਣ ਗੇ ਛੇ ਮਹੀਨੇ ਪਹਿਲਾਂ ਨੌਜਵਾਨਾਂ ਚ,ਜੋਸ਼ ਭਰ ਦਿਤਾ 👏👏👏👏👏

  • @manjeetkaurwaraich1059
    @manjeetkaurwaraich1059 Рік тому +1

    ਭੈਣ ਜੀ ਬਹੁਤ ਬਹੁਤ ਸੁ਼ਕਰੀਆ ਸਿੱਖ ਇਤਿਹਾਸ ਬਾਰੇ ਦੱਸਿਆ ਧੰਨਵਾਦ

  • @jarnailsingh2279
    @jarnailsingh2279 2 роки тому +9

    ਵਾਹਿਗੁਰੂ ਜੀ ਹੀ ਮੇਹਰ ਕਰਨ ਜੀ !

  • @navhundal6303
    @navhundal6303 3 роки тому +6

    ਬਹੁਤ ਵਧੀਆ ਸਪੀਚ ਭੈਣ ਜੀ 👌🏻👌🏻👌🏻👌🏻👌🏻

  • @visakhasidhu8079
    @visakhasidhu8079 4 роки тому +75

    ਭੈਣ ਜੀ ਆਪ ਜੀ ਦੇ ਬੋਲ ਸੁਣਕੇ ਅੱਖਾਂ ਵਿੱਚ ਹੰਝੂ ਆ ਗਏ ।। ਧੰਨਵਾਦ ਮੇਰੀਏ ਭੈਣੇ ।।

  • @BaljitSingh-do9zs
    @BaljitSingh-do9zs 3 роки тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭੈਣ ਜੀ ਇਹ ਸਪੀਚ ਹੈ ਜਿਸ ਲਈ ਮੈਂ ਤੁਹਾਨੂੰ ਆਖਦਾ ਸੀ

  • @davinderkaur3147
    @davinderkaur3147 3 роки тому +28

    There is so much need a speaker,a conscious to our community like you.

  • @MajorSingh-dd7po
    @MajorSingh-dd7po 4 роки тому +30

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ । ਆਪ ਜੀ ਦੇ ਸ਼ਬਦ ਮੁਰਦੇ ਵਿਚ ਜਾਨ ਪੌਣ ਵਾਲੇ ਆ । ਕੋਈ ਇਹ ਸ਼ਬਦਾਵਲੀ ਸੁਣਕੇ ਮੁੜ ਘਰ ਵਾਪਸੀ ਪਰਤ ਆਉਣ ਗੇ

  • @jaskiratsinghpurewal6698
    @jaskiratsinghpurewal6698 4 роки тому +68

    ਬੇਗੈਰਤ ਤੇ ਅਣਖ ਤੋ ਬਿਨਾਂ 100 ਸਾਲ ਦੀ ਜਿੰਦਗੀ ਜੀਣ ਨਾਲੋ 1ਦਿਨ ਦੀ ਜਿੰਦਗੀ ਕਿਤੇ ਵਧੀਆ....

  • @jaswantsinghsidhwan186
    @jaswantsinghsidhwan186 Рік тому +3

    ਵਾਹਿਗੁਰੂ ਜੀ ਇਹ ਬਿਲਕੁਲ ਸੱਚ ਹੈ ਅੱਜ ਦੇ ਨੌਜਵਾਨਾਂ ਵਾਸਤੇ।

  • @Ksnamdhari..
    @Ksnamdhari.. 4 роки тому +40

    ਬੀਬੀ ਜੀ ਚਰਨ ਵੰਦਨਾ। ਕੋਟਿ ਕੋਟਿ ਪ੍ਰਣਾਮ.....

  • @fojiclothhouse1802
    @fojiclothhouse1802 4 роки тому +5

    ਪੈਰੀ ਪੇਨਾ ਭੈਣ ਜੀ। ਵਾਹਿਗੁਰੂ ਜੀ ਤਰੱਕੀ ਬਖ਼ਸ਼ੇ

  • @sarwansingh7594
    @sarwansingh7594 3 роки тому +13

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    🙏🏻🙏🏻🙏🏻🌾🌾🙏🏻🙏🏻🌹

  • @gurikang2464
    @gurikang2464 3 роки тому +5

    Salute karde a Koti kot naman sister g

  • @jarnailsigh8643
    @jarnailsigh8643 4 роки тому +24

    ਡਾ ਼ ਹਰਜਿੰਦਰ ਕੌਰ ਭੈਣ ਜੀ ਸਤਿ ਸੀ੍ ਅਕਾਲ ਹਮੇਸ਼ਾਂ ਇਸ ਤਰ੍ਹਾਂ ਦੇ ਹੀ ਪ੍ਰਚਾਰ ਕਰੋ ਜੀ ਧੰਨਵਾਦ ਜੀ

  • @harjinderkumar9066
    @harjinderkumar9066 3 роки тому +68

    Proud of you for giving real knowledge of Sikhism.

  • @jaswindersinghmann2542
    @jaswindersinghmann2542 7 місяців тому +1

    ਪਰਮਾਤਮਾ ਤਹਾਨੂੰ ਲੰਮੀਆ ਉਮਰਾ ਬਖਸਣ ਡਾਂ ਸਾਹਿਬ ਜੀ🙏🙏🙏🙏

  • @BaljitSingh-bj4vm
    @BaljitSingh-bj4vm Рік тому

    ਬਹੁਤ ਬਹੁਤ ਧੰਨਵਾਦ ਭੇਣ ਜੀ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰਨ ਸਾਨੂੰ ਵੀ ਵਾਹਿਗੁਰੂ ਕਿਰਪਾ ਕਰਨ

  • @angadveersingh2970
    @angadveersingh2970 4 роки тому +39

    ਵਾਹ ਭੈਣੇ। ੲਿਸ ਤਰਾਂ ਈ ਕੌਮ ਨੂੰ ਹਲੂਣਾ ਦਿੰਦੇ ਰਹੋ।

  • @rajgoraya8571
    @rajgoraya8571 3 роки тому +27

    ਅੱਜੋਕੇ ਸਮੇਂ ਵਿੱਚ ਬਹੁਤ ਲੋੜ ਹੈ ਤੁਹਾਡੇ ਵਰਗੇ ਬੁਧੀਜੀਵੀਆਂ ਦੇ ਪ੍ਚਾਰ ਦੀ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖੇ

  • @Parmodjhanji-uf9hk
    @Parmodjhanji-uf9hk Місяць тому

    Excellent ਬੀਬਾ ਜੀ ਤੁਹਾਨੂੰ ਦਾਂਡਵਤ ਪ੍ਰਣਾਮ ਅਣਖਾਂ ਜਗਾਉਣ ਲਈ🙏

  • @Inderpreet-se2jf
    @Inderpreet-se2jf 8 місяців тому +3

    Very very nice bhaen ji❤🙏🙏🙏🙏

  • @mohindersingh628
    @mohindersingh628 8 місяців тому +4

    Dr.Harshinder Kaur you deserve all applause and blessings

  • @sukhmaniautomobiles4799
    @sukhmaniautomobiles4799 3 роки тому +9

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫ਼ਤਹਿ।।
    🙏💐💐💐💐💐🙏
    Rourkela (Odisha)

  • @kashmirlal3782
    @kashmirlal3782 Рік тому +2

    ਇਸ ਤਰ੍ਹਾਂ ਦੀ ਪ੍ਰਭਾਵਸ਼ਾਲੀ ਤੇ ਸਟੀਕ ਸਪੀਚ ਕਦੇ ਨਹੀਂ ਸੁਣੀ ਤੇ ਜੁਗ ਜੁਗ ਜਿੳ ਡਾਕਟਰ ਸਾਹਿਬ ਜੀ

  • @kaurtejay2803
    @kaurtejay2803 Рік тому +5

    ਬਹੁਤ ਵਧੀਆ ਵਿਚਾਰ ਹਨ 🙏👌👍 ਭੈਣਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @balbirsakhon6729
    @balbirsakhon6729 4 роки тому +64

    ਸਲੂਟ ਹੈ ਭੈਣ
    ਜੀ ਆਪ ਜੀਆਂ ਨੂੰ

  • @JaspalSingh-dk5ct
    @JaspalSingh-dk5ct 4 роки тому +17

    ਬਹੁਤ ਵਧੀਆ ਸਪੀਚ ਜੀ

  • @kulwantsingh3183
    @kulwantsingh3183 8 місяців тому +7

    ਹੁਣ ਸਮਾਂ ਆ ਗਿਆ ਹੈ ਕਿ ਹਰ ਇੱਕ ਸਿੱਖ ਆਪਣੇ ਹੱਕਾਂ ਲਈ ਨਿਧੱੜਕ ਹੋ ਕੇ ਅਵਾਜ਼ ਉਠਾ ਕੇ ਆਪਣਾ ਯੋਗਦਾਨ ਪਾਇਆ ਜਾਵੇ ਜੀ ਧਨਵਾਦ ਜੀ ਵਾਹਿਗੁਰੂ ਸਾਹਿਬ ਜੀ

  • @harjitchahal5496
    @harjitchahal5496 3 роки тому +1

    ਬਹੁਤ ਬਹੁਤ ਬਹੁਤ ਧੰਨਵਾਦ ਬਹੁਤ ਵਧਿਆ ਵਿਚਰ ਰਿਹਾ

  • @malkeetsains7530
    @malkeetsains7530 3 роки тому +19

    ਵਾਹਿਗੁਰੂ ਜੀ ਡਾ ਸਿੰਦਰ ਜੀ ਅਾਪ ਜ ਨੂੰ ਨਮਸਾਕਾਰ ਹੈ ਕਾਸ਼ ਅਾਪ ਦੀ ਕੋੲੀ ਸੁਣ ਲਵੈ ਕਿਸੈ ਨੂੰ ਸ਼ਰਮ ਅਾ ਜਾਵੈ 🙏🙏👍👌✌🌟

    • @TarsemSingh-oo6bv
      @TarsemSingh-oo6bv Рік тому

      Been.ji.bahut.Achhi.vingar.bhule.bhatke.nuojawan.te.nuojawan.BetIan.te.sikh.koum.nu.waheguru.jI.ka.khalsa.waheguru.jI.kI.Fateh.Bibi.jI.bahut.Achha.

    • @kaursingh2501
      @kaursingh2501 Рік тому

      Bahan ji, Dr Harshinder Kaur jio, waheguru ji tuhanu Hamesha chardi kla vich rakhan.would humbly request you, kindly Deliver these motivational speeches more often to the people ,so that the awareness starts among the people for the goodness of our nation.Lot of thanks Didi ji.

  • @JaggaSingh-ow6ge
    @JaggaSingh-ow6ge 4 роки тому +72

    ਡਾਕਟਰ ਬੀਬੀ ਹਰਸਿੰਦਰ ਕੌਰ ਭੇਣ ਜੀ
    ਬਹੁਤ ਕੀਮਤੀ ਜਾਣਕਾਰੀ ਦਿੱਤੀ ਹੈ ਜੀ
    ਵੈਰੀ ਗੁਡ ਥੇਕਯੁ ਭੇਣ ਜੀ

  • @jagpalsohi6118
    @jagpalsohi6118 Рік тому

    ਭੈਣ ਹਰਜਿੰਦਰ ਕੌਰ ਜੀ ਤੁਸੀਂ ਅੱਖਾਂ ਖੋਲ੍ਹ ਦਿੱਤੀਆਂ ਬਹੁਤ ਬਹੁਤ ਧੰਨਵਾਦ ਜੀ

  • @gs_munna2252
    @gs_munna2252 Рік тому +1

    Absolutely right. May God bless you and may you live long.

  • @waheguru172
    @waheguru172 4 роки тому +72

    ਸਾਨੂੰ ਬਚਿਆਂ ਨੂੰ ਬਾਣੀ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਨੋਜਵਾਨਾ ਵਿੱਚ ਹਿੰਮਤ ਆਏ ਤੇ ਸੋਚ ਚੰਗੀ ਬਣੇ ।

    • @KULWANTSINGH-ho6wk
      @KULWANTSINGH-ho6wk 3 роки тому

      Ji m

    • @ashokklair2629
      @ashokklair2629 8 місяців тому

      ਪਹਿਲਾ ਗੁਰਬਾਣੀ ਨਾਲ ਆਪ ਨੂੰ ਜੁੜਨਾ ਪਊ, ਤਾ ਹੀ ਬੱਚੇ ਜੁੜਨਗੇ।

  • @satwantsaini990
    @satwantsaini990 3 роки тому +23

    Very very great Lady, such more Ladies are needed to enlightened the Sikh panth. Waheguru mehar rakhan sadee bahn tay.

  • @kulwantsingh3183
    @kulwantsingh3183 8 місяців тому

    ਬਹੁਤ ਬਹੁਤ ਧੰਨਵਾਦ ਡਾਕਟਰ ਧੀ ਹਰਸ਼ਿੰਦਰ ਕੌਰ ਜੀ ਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ

  • @Raj27077
    @Raj27077 Рік тому +4

    ਡਾਕਟਰ ਹਰਸਸ਼ਿੰਦਰ ਕੌਰ ਜੀ ਜੋ ਸਪੀਚ ਆਪਜੀ ਨੇ ਕੀਤੀ ਉਸ ਲਈ ਸਾਡੇ ਕੋਲ ਲਫਜ਼ ਨਹੀਂ ਪਰ ਆਪਜੀ ਨੂੰ ਨਮਨ ਨਮਨ ਨਮਨ ਕਲਗ਼ੀਧਰ ਜੀ ਦਾ ਹੱਥ ਤੁਹਾਡੇ ਸਿਰ ਤੇ ਸਦਾ ਰਹੇ

  • @deepakSingh-gb6xm
    @deepakSingh-gb6xm 3 роки тому +8

    Bahut vdia 👌👏👏👏👏🙏🙏🙏waheguru ji 🙏🙏🙏

  • @amardhillone08
    @amardhillone08 3 роки тому +4

    Awesome
    Jug jug jio bhenji😘😘😘😘😘😘😘

  • @bhupinderkaur4088
    @bhupinderkaur4088 7 місяців тому +1

    Punjab Di Shaan, Saadi eh bhain
    Proud of u Dr.Sahib

  • @gurmailsinghgill8487
    @gurmailsinghgill8487 Рік тому +1

    ਵਾਹਿਗੁਰੂ ਜੀ ਸੁਕਰੀਆ ਗੁਰੂ ਕਿਰਪਾ ਰਖਣ

  • @GSKIRTI-qd4lm
    @GSKIRTI-qd4lm 8 місяців тому +14

    ਸਦਕੇ ਜਾਈਏ ਤੁਹਾਡੀ ਸੋਚ ਦੇ ਭੈਣ ਜੀ ਤੇ
    ਤੇ ਤੁਹਾਡੀ ਬੁਲੰਦ ਆਵਾਜ਼ ਦੇ। ਵਾਹਿਗੁਰੂ ਜੀ
    ਤੁਹਾਨੂੰ ਹੋਰ ਚੜਦੀ ਕਲਾ ਤੇ ਤੰਦਰੁਸਤੀ
    ਬਖ਼ਸ਼ੇ।

    • @HarbansSingh-xp5jt
      @HarbansSingh-xp5jt 5 місяців тому +1

      ਧੰਨ ਧੰਨ ਭੈਣ ਹਰਸ਼ਿੰਦਰ ਕੌਰ ਆਪ ਜੀ ਨੂੰ ਵਾਹਿਗੁਰੂ ਜੀ ਲੱਭੀਆਂ ਉਮਰਾਂ ਵਿਖੇ ਹਰਬੰਸ ਸਿੰਘ ਬੰਸਾ ਜੰਗੀਆਂਣਾ

  • @GurpreetKaur-pc3lu
    @GurpreetKaur-pc3lu Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏

  • @jagdevsinghbrar8347
    @jagdevsinghbrar8347 Місяць тому

    ਮੈਡਮ ਜੀ ਤੁਹਾਡੀ ਸਪੀਚ ਸੁਣਕੇ ਅੱਖਾਂ ਵਿੱਚੋਂ ਹੰਜੂ ਆ ਗਏ

  • @rsdhillon8922
    @rsdhillon8922 Рік тому +1

    Salute aa bhen tenu

  • @Ramandeepkaur-gz9hd
    @Ramandeepkaur-gz9hd 3 роки тому +19

    Aj 2nd time suni aa speech.... everything is true

  • @KamaljitSingh-go6ir
    @KamaljitSingh-go6ir 3 роки тому +5

    Very very good. Very impressive. 🙏🙏

  • @amarsaini135
    @amarsaini135 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਧੰਨ ਐ ਮੇਰੀ ਮਾਂ..
    ਫਿਟਕਾਰ ਪਾਓਣ ਵਾਲੀਆਂ ਮਾਵਾਂ ਓਦੋਂ ਹੀ ਅੱਗੇ ਆਓਂਦੀਆਂ ਨੇਂ ਜਦ ਅਸੀਂ (ਮਰਦ) ਗੁਰੂ ਤੋਂ ਬੇਮੁੱਖ ਹੋ ਜ਼ਾਂਦੇ ਹਾਂ...
    ਫਿਟਕਾਰ ਐ ਮੇਰੀ.. ਮੇਰੀ ਆਤਮਾਂ ਨੂੰ
    ਫਿਟਕਾਰ ਐ ਮੇਰੀ.. ਮੇਰੇ ਕਿਰਦਾਰ ਨੂੰ
    ਲਾਹਨਤ ਐ ਖੁਦ ਨੂੰ ਗੁਰੂ ਦਾ ਸਿੱਖ ਕਹਿਣ ਤੇ..
    ਹੇ ਵਾਹਿਗੁਰੂ ਜੀਓ ਬਖ਼ਸ਼ ਲਵੋ 🙏

  • @nagindersinghwaheguruji9722
    @nagindersinghwaheguruji9722 5 місяців тому

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਡਾਕਟਰ ਹਰਸਿੰਦਰ ਭੈਣ ਜੀ ਬਹੁਤ ਬਹੁਤ ਧੰਨਵਾਦ ਜੀ

  • @tarvindersingh1072
    @tarvindersingh1072 3 роки тому +15

    Jini der speech chl rhi c
    Mere ansoo nhi ruke
    J tusi speech sunoge
    Sach janana tuhade v ansoo nhi rukne sidhi dil te chol huni hai
    Te khoon kholda hai
    Sach nu sun k
    Wah doctor sahib ji
    Must Share this video

  • @indermaansingh964
    @indermaansingh964 4 роки тому +12

    ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏

  • @bauotur5839
    @bauotur5839 3 роки тому +2

    ਹਰ ਘਰ ਵਿੱਚ ਇਹ ਸਪੀਚ ਆਪ ਵੀ ਸੁਨਣੀ ਤੇ ਬੱਚਿਆ ਨੂੰ ਵੀ ਸੁਣਾਉਣੀ ਚਾਹੀਦੀ ਵਾ

  • @skparmar7738
    @skparmar7738 Рік тому +1

    Sooo true Docter Harshinder kaur ji god bless you 🙏thanks

  • @sukhdeepkaur2877
    @sukhdeepkaur2877 Рік тому +8

    Tuhadi ih speech sun k bade loka nu bahut gyan milya
    Satnam shi waheguruji 🙏🙏🙏🙏🙏

  • @amarjitkaur2056
    @amarjitkaur2056 3 роки тому +11

    ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਕਸੇ ਇੱਕ ਇੱਕ ਬੋਲ ਕੀਮਤੀ

  • @ParamjitKaur-vf3vz
    @ParamjitKaur-vf3vz 6 місяців тому +2

    Waheguru ji 🙏🙏🙏🙏🙏

  • @singhakal1867
    @singhakal1867 4 місяці тому

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ🙏🙏

  • @davinderkaur3147
    @davinderkaur3147 3 роки тому +3

    Respected Bibi ji,I have no word for your thanks.

  • @ranjeetkaur1899
    @ranjeetkaur1899 11 місяців тому +5

    Waheguruji ka kalsa waheguru ji ki Faeth dhan dhan guru Gareth sahib ji Wahegurji chadekal vech rekha bhanji🙏🙏🙏🙏❤❤❤

  • @swarnkour3404
    @swarnkour3404 7 місяців тому

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੂਰੂ ਜੀ ਕੀ ਫ਼ਤਹਿ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੂ ਚੜ੍ਹਦੀ ਕਲਾ ਵਿਚ ਰਖੇ ਜੀ

  • @JaswantSingh-ww5sy
    @JaswantSingh-ww5sy 6 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਧੰਨਵਾਦ ਪੁੱਤਰੀ ਵਾ ਧੀਇ

  • @Yashnoor_Yashveer
    @Yashnoor_Yashveer 4 роки тому +47

    ਮੈਨੂੰ ਕੋਰ ਹੋਣ ਤੇ ਮਾਣ ਹਾਂ🙏🙏

    • @surjeetsinghdhanju5952
      @surjeetsinghdhanju5952 4 роки тому +1

      Ki tusi lakhimpur wale ho ta apna phone number dena

    • @bawasinghdhillon5822
      @bawasinghdhillon5822 3 роки тому

      Anyone who has heart should listen to this speech at least five time then realize what is the reason of our downward I am not sure but posibly corrupt selfish political leaders n religious jathedar n other pakhandi dera n pujari who made their luxury palace only you can make changes if wake up n dare to face sachai n vote who can make changes kickout all old gangs gururakha

    • @GurmeetSingh-yc3nr
      @GurmeetSingh-yc3nr 3 роки тому

      ਕੋਰ ਸਬ ਤੋਂ ਜ਼ਿਆਦਾ ਪਿਆਰਾ ਪੂਤਰ

  • @arvindersingh2765
    @arvindersingh2765 3 роки тому +6

    Bohat bohat dhanwaad sadi Mata da sanu maan tuhade varigiya maava aj v Han

  • @veenadureja1029
    @veenadureja1029 3 роки тому +1

    Very nice 👌🏻👍🏻🙏🏻

  • @bimladavi3288
    @bimladavi3288 Рік тому +2

    Excellent sapeech waheguru ji ka Khalsa waheguru ji ki fathe