ਕੀ ਸਿੱਖ ਬੀਬੀਆਂ ਨੂੰ ਪਿਛਾੜਿਆ ਗਿਆ ? Know The Importance of Kaur | Dr Harshinder kaur Patiala

Поділитися
Вставка
  • Опубліковано 6 січ 2024
  • ਕੀ ਸਿੱਖ ਬੀਬੀਆਂ ਨੂੰ ਪਿਛਾੜਿਆ ਗਿਆ ? Know The Importance of Kaur | Dr Harshinder kaur Patiala
    #sikhwomens #drharshinderkaur #health #sikh #gurbani #katha #kirtanlive

КОМЕНТАРІ • 294

  • @manjitdhillon9973
    @manjitdhillon9973 5 місяців тому +34

    ਵਾਹ ਜੀ ਵਾਹ ਲੋੜ ਹੈ ਆਪ ਜੀ ਵਰਗੀਆਂ ਚੜ੍ਹਦੀਕਲਾ ਵਾਲੀਆਂ ਬੀਬੀਆਂ ਦੀ ਅਗਵਾਈ ਦੀ ਸਾਡੀ ਕੌਮ ਨੂੰ ❤❤

  • @GurpalSingh-qo9qc
    @GurpalSingh-qo9qc 5 місяців тому +97

    🙏 ਡਾਕਟਰ ਸਾਹਿਬ ਹਰਸ਼ਿੰਦਰ ਕੌਰ ਜੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ
    ਹਰ ਇੱਕ ਘਰ ਦੀ ਨੂੰਹ ਧੀ ਬੱਚੇ ਨੂੰ ਪੈਦਾ ਕਰਨ ਤੋਂ ਪਹਿਲਾਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪਾਠ ਕਰਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੇ ਇੱਕ ਗੁਰਸਿੱਖ ਬੱਚੇ ਦੀ ਦਾਤ ਦਿਉ ਤਾਂ ਕਿ ਉਹ ਗੁਰਸਿੱਖ ਬਣੇ ਗੁਰੂ ਦੀ ਬਾਣੀ ਅਤੇ ਬਾਣੇ ਦੀ ਲਾਜ ਰੱਖੇ
    ਧੰਨ ਹੈ ਉਹ ਮਾਵਾਂ ਜਿੰਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਜਨਮਿਆ ਧੰਨ ਹੈ ਉਹ ਮਾਵਾਂ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਨੂੰ ਜਨਮਿਆ ਧੰਨ ਹੈ ਉਹ ਮਾਤਾ ਜਿਨ੍ਹਾਂ ਸਾਡੇ ਗੁਰੂ ਸਾਹਿਬਾਨ ਨੂੰ ਜਨਮ ਦਿੱਤਾ ਧੰਨ ਹੈ ਉਹ ਮਾਵਾਂ ਜਿੰਨ੍ਹਾਂ ਨੇ ਸਹਿਬਜ਼ਾਦਿਆਂ ਨੂੰ ਜਨਮ ਦਿੱਤਾ
    ਧੰਨ ਧੰਨ ਹੈ ਉਨ੍ਹਾਂ ਦੀ ਕਮਾਈ ਨੂੰ ਕੋਟਿਨ ਕੋਟ ਪ੍ਰਣਾਮ ਸਿੰਘਾ ਸ਼ਹੀਦਾਂ ਨੂੰ 🙏

    • @jatinderkaur370
      @jatinderkaur370 5 місяців тому

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

    • @ManjitSingh-cl6qy
      @ManjitSingh-cl6qy 5 місяців тому

      ਵਾਹਿਗੁਰੂ ਭਲੀ ਕਰੇ

    • @RavinderDhillonGrewal
      @RavinderDhillonGrewal 5 місяців тому

      Waheguru ji waheguru waheguru ji 🙏

  • @rajwinder1968
    @rajwinder1968 5 місяців тому +21

    ਜੋ ਇਤਿਹਾਸ ਜਥੇਦਾਰਾ ਨੇ ਦੱਸਣਾ ਸੀ ਸਰੋਮਣੀ ਕਮੇਟੀ ਨੇ ਪਰਚਾਰ ਕਰਨਾ ਸੀ ਉਹ ਇਤਿਹਾਸ ਸਾਡੀ ਭੈਣ ਹਰਸਿੰਦਰ ਕੌਰ ਨੂੰ ਦੱਸਣਾ ਪੈ ਰਿਹਾ ਹੈ ਜਥੇ ਦਾਰ ਜੀ ਸਮਝੋ ਜਰਾ

  • @gkugctet6878
    @gkugctet6878 5 місяців тому +35

    ਡਾਕਟਰ ਹਰਸ਼ਿੰਦਰ ਕੌਰ ਜੀ ਦੇ ਗਿਆਨ ਤੇ ਵਿਦਵਤਾ ਨੂੰ ਸਲਾਮ।

  • @beantsingh8463
    @beantsingh8463 5 місяців тому +39

    ਡਾਕਟਰ ਹਰਸ਼ਿੰਦਰ ਕੌਰ ਜੀ, ਕੌਮ ਨੂੰ ਸਿੱਖ ਬੀਬੀਆਂ ਦੇ ਇਤਹਾਸ ਤੋਂ ਜਿਸ ਦਲੇਰੀ ਅਤੇ ਬੇਬਾਕੀ ਨਾਲ ਹਲੂਣ ਕੇ ਜਗਾਉਣ ਦੀ ਆਪ ਜੀ ਕੋਸਿਸ਼ ਕਰ ਰਹੇ ਹੋ, ਵਾਹਿਗੁਰੂ ਜੀ ਮਿਹਰ ਕਰਨ, ਕੌਮ ਨੂੰ ਹੁਣ ਹੀ ਸਮਝ ਪੈ ਜਾਵੇ।

  • @aulakh9276
    @aulakh9276 5 місяців тому +15

    ਬੀਬੀ ਡਾਕਟਰ ਹਰਸ਼ਿੰਦਰ ਕੌਰ ਜੀ ਨੇ ਇਤਿਹਾਸ ਬਾਰੇ ਵੀ ਬੜੀ ਵਿਸਤਾਰ ਨਾਲ ਦੱਸਿਆ ਅਤੇ ਹੋਰ ਬਹੁਤ ਸਾਰੇ ਸਿੱਖ ਮੁੱਦਿਆਂ ਤੇ ਗੰਭੀਰਤਾ ਨਾਲ ਵਿਚਾਰ ਪੇਸ਼ ਕਰਦੇ ਹਨ, ਵਾਹਿਗੁਰੂ ਜੀ ਇਨ੍ਹਾਂ ਨੂੰ ਚੜਦੀਕਲਾ ਬਖਸ਼ਿਸ਼ ਕਰਨ 🙏🙏

  • @nirmalsinghbhullar1705
    @nirmalsinghbhullar1705 5 місяців тому +71

    ਧੰਨ ਹੋ ਡਾਕਟਰ ਸਾਹਿਬ ਕੌਮ ਨੂੰ ਜਾਗਰਤ ਕਰਨ ਲਈ ਹੋਕਾ ਦਿੰਦੇ ਰਹੋ।

  • @rajwinderhundal8271
    @rajwinderhundal8271 5 місяців тому +16

    ਬੀਬੀ ਜੀ ਤੁਸੀਂ ਬਹੁਤ ਹੀ ਦੁਲੇਰੀ ਰੱਖਦਿਆਂ ਹਮੇਸ਼ਾਂ ਬਹੁਤ ਹੀ ਕੀਮਤੀ ਜਾਣਕਾਰੀ ਦਿੰਦੇ ਹੋ, ਵਾਹਿਗੁਰੂ ਜੀ ਸਦਾ ਹੀ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ 🙏

  • @ragipartapsinghji
    @ragipartapsinghji 5 місяців тому +18

    ਹੋ ਸਕਦਾ ਸਿੰਘ ਸਾਹਿਬ ਜੀ ਦੀਆਂ ਅੱਖਾਂ ਖੁੱਲ ਜਾਣ ਪਰ ਕੁਰਸੀ ਬਚਾਉਣ ਲਈ ਬੋਲਣਗੇ ਨਹੀਂ

  • @asttydydydgfxfxyfufug3798
    @asttydydydgfxfxyfufug3798 5 місяців тому +4

    ਬੀਬੀ ਜੀ ਤੁਸੀਂ ਸਿੱਖੀ ਦੀ ਸ਼ਾਨ ਹੋ

  • @SukhwinderSingh-wc7ve
    @SukhwinderSingh-wc7ve 5 місяців тому +63

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ, ਮਾਤਾ ਗੁਜਰ ਕੌਰ ਜੀ ਦੀਆਂ ਜਾਈਆਂ ਨੂੰ

  • @shingarasingh2069
    @shingarasingh2069 5 місяців тому +24

    ਸਿੱਖੋ ਸੁਣੋ ਦੇਖੋ ਵੇਖੋ ਸੱਮਜੋੋ ਸ਼ਿੱਖਾ ਨਾਲ ਡਕਟਰ ਹਰਸ਼ਿੰਦਰ ਕੋਰ ਜੀ ਦੀਆਂ ਗੱਲਾਂ

  • @Balvindersingh-yl7gw
    @Balvindersingh-yl7gw 5 місяців тому +3

    ਅਜ ਦੇ ਜਥੇਦਾਰਾਂ ਨੂੰ ਇਸ ਸ਼ਹੀਦ ਬੀਬੀ ਲੱਖੀ ਦੀ ਜੀਵਨੀ ਬਾਰੇ ਪਹਿਲ਼ੀ ਵਾਰ ਤੁਹਾਡੇ ਮੁਖਾਰਬਿੰਦ ਤੋਂ ਸੁਣਿਆ ਹੋਵੇਗਾ।

  • @khalsachardikala
    @khalsachardikala 5 місяців тому +20

    ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਬੀਬੀ ਡਾ ਹਰਸ਼ਿੰਦਰ ਕੋਰ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਅਤੇ ਲੰਮੀ ਉਮਰ ਬਖਸ਼ਿਸ਼ ਕਰਨ ਜੀ। ਮੇਰੇ ਗਰੀਬ ਵੱਲੋ ਤੁਹਾਡੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਜੀ।
    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ।

  • @ppsingh3876
    @ppsingh3876 5 місяців тому +7

    ਵਾਹਿਗੁਰੂ ਇਸ ਮੇਰੀ ਭੈਣ Dr ਹਰਸ਼ਿੰਦਰ ਕੌਰ ਨੂ ਚੜ੍ਹਦੀਕਲਾ ਵਿੱਚ ਰੱਖੇ ਜੀ

  • @surinderkaur-oo9hk
    @surinderkaur-oo9hk 5 місяців тому +99

    ਸ਼ਾਇਦ ਇਤਹਾਸ ਸੁਣਕੇ ਸਿੰਘ ਸਾਹਿਬ ਹੋਰਾਂ ਸਿੰਘਾਂ ਦੀਆਂ ਜਮੀਰਾ ਜਗ ਜਾਣ

    • @babasidhu1255
      @babasidhu1255 5 місяців тому +5

      Jameer vech ke hi jathedaar bann de ne ji ajj kall .Badal insa and faimaly murdabad murdabad murdabad

    • @surinderkaur-oo9hk
      @surinderkaur-oo9hk 5 місяців тому +1

      @@babasidhu1255 hnji hnji

    • @justgamingyt9285
      @justgamingyt9285 5 місяців тому

      ​@@babasidhu1255eeeeee^eeeee^ee^eeee^^^eeeeeHnipTry FriNhi
      M 7Bhi by

    • @tejinderkaur7403
      @tejinderkaur7403 5 місяців тому

    • @tejinderkaur7403
      @tejinderkaur7403 5 місяців тому

      Wjkk wjkf

  • @KamaljitKaur-ri3be
    @KamaljitKaur-ri3be 5 місяців тому +11

    ਵਾਹਿਗੁਰੂ ਜੀ 🙏 ਭੈਣ ਜੀ ਇਨ੍ਹਾਂ ਮਸੰਦਾਂ ਦੀ ਜ਼ਮੀਰ ਮਰ ਚੁੱਕੀ ਹੈ 🙏 ਵਾਹਿਗੁਰੂ ਜੀ ਕਰੇ ਆਪ ਜੀ ਦਾ ਕੋਈ ਸ਼ਬਦ ਇਨ੍ਹਾਂ ਦੇ ਮਨ ਅੰਦਰ ਕੋਈ ਚੋਟ ਕਰ ਜਾਵੇ 🙏

  • @santokhsinghbenipal8592
    @santokhsinghbenipal8592 5 місяців тому +8

    ਬੀਬੀ ਜੀ ਬਹੁਤ ਧੰਨਵਾਦ ਇਤਿਹਾਸ ਦਸਣ ਲਈ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ
    ਪ੍ਰਣਾਮ ਸ਼ਹੀਦ ਬੀਬੀਆਂ ਅਤੇ ਭੁਝੰਗੀਆਂ ਨੂੰ

  • @RavinderSingh-du3le
    @RavinderSingh-du3le 5 місяців тому +4

    Dr. Harshinder kaur ਜੀ
    ਲੱਖ ਲੱਖ ਪ੍ਰਣਾਮ ਆਪ ਜੀ ਦੀ
    ਸੋਚ ਅਤੇ ਜਾਗਰੂਕ ਕਰਨ ਦਾ
    ਏਹ ਸੱਭ ਕੁਝ ਸੱਚ ਬੋਲਣਾ ਦੀ ਜੁਰਅੱਤ ਹੈ!

  • @surinderpalkaur1581
    @surinderpalkaur1581 5 місяців тому +11

    ਡਾ ਹਰਸ਼ਿੰਦਰ ਕੌਰ ਜੀ ਸਲੂਟ ਹੈ ਜੀ ਆਪ ਨੂੰ ਬਹੁਤ ਵਧੀਆ ਸਪੀਚ ਦੇਣ ਲਈ।

  • @randhirsingh2479
    @randhirsingh2479 5 місяців тому +11

    ਸਿੱਖ ਪਰਿਵਾਰਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਉਹ ਦੁਨੀਆ 'ਤੇ ਰਾਜ ਕਰਨ।

  • @sukhwinderarora270
    @sukhwinderarora270 5 місяців тому +12

    ਵਾਹ ਜੀ ਵਾਹ ਕਮਾਲ ਕਰਤਾ ਭੈਣ ਮੇਰੀ ਨੇ॥ਜੜਾ ਹਿਲਾ ਦੀਤੀਆ ਜਾਲਮਾ ਦੀਆ ॥🙏🙏

  • @jogindersingh4928
    @jogindersingh4928 5 місяців тому +17

    ਡਾਕਟਰ ਸਾਹਿਬ ਜੀ ਨੂੰ ਪਰਨਾਮ

  • @BalkarSingh-ko2qy
    @BalkarSingh-ko2qy 4 місяці тому +2

    ਸਤਿਕਾਰ ਡਾਕਟਰ ਸਾਹਿਬਾ ਭੈਣ ਹਰਸ਼ਿੰਦਰ ਕੌਰ ਪਟਿਆਲਾ ਜੀ ਆਪ ਜੀ ਧੰਨ ਧੰਨ ਹੋ ਲੋੜ੍ਹ ਹੈ ਅੱਜ ਸਿੱਖ ਕੌਮ ਨੂੰ ਆਪ ਜੇਸੀਆ ਵਿੱਦਵਾਨ ਬੀਬੀਆਂ ਦੀ ਦਿੱਲ ਦੀਆਂ ਗਹਿਰਾਈ ਆ ਤੋਂ ਸੈਲੂਟ ਕਰਦੇ ਹਾਂ ਜੀ ❤

  • @user-tq4yp6vt3k
    @user-tq4yp6vt3k 5 місяців тому +8

    ਬਹੁਤ ਵਧੀਆ ਗੱਲਾਂ ਕਰਦੇ ਆ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @kaurmanjeet336
    @kaurmanjeet336 5 місяців тому +3

    ਡਾਕਟਰ ਸਾਹਿਬਾ ਜੀ ਸੀਸ ਝੁਕਦਾ ਹੈ ਤੁਹਾਡੇ ਪੈਰਾ ਤੇ ਜਥੇਦਾਰ ਸਾਹਿਬ ਜੀ ਨੂੰ ਖਬਰਦਾਰ ਕੀਤਾ ਅਪਣੇ ਸਿੱਖ ਇਤਿਹਾਸ ਨੂੰ ਦਰਸਾਕੇ ।

  • @KamaljitKaur-ri3be
    @KamaljitKaur-ri3be 5 місяців тому +13

    ਭੈਣ ਜੀ ਆਪ ਜੀ ਦੀ ਚੜ੍ਹਦੀ ਕਲ੍ਹਾ ਵਿੱਚ ਜੈਕਾਰਾ 🙏 ਜੋ ਬੋਲੇ ਸੋ ਨਿਹਾਲ 🙏ਸਤਿ ਸ੍ਰੀ ਆਕਾਲ 🙏 ਵਾਹਿਗੁਰੂ ਜੀ ਕਾ ਖਾਲਸਾ ਜੀ 🙏 ਵਾਹਿਗੁਰੂ ਜੀ ਕੀ ਫ਼ਤਹਿ ਜੀ 🙏❤️🙏

  • @Harjindersingh-ze4pu
    @Harjindersingh-ze4pu 5 місяців тому +23

    ਵਾਹਿਗੁਰੂ ਜੀ ਡਾਕਟਰ ਹਰਸ਼ਿੰਦਰ ਕੌਰ ਜੀ ਚੜ੍ਹਦੀ ਕਲਾ ਵਿੱਚ ਰਹੇ

  • @ranjitsingh7034
    @ranjitsingh7034 5 місяців тому +12

    Wah kaash Dr Harshinder kaur may multiply in Sikh Community. A lady A Gem.Wonderful Speech.

  • @sohansinghsandhu4025
    @sohansinghsandhu4025 5 місяців тому +5

    ਡਾ ਬੀਬਾ ਜੀ ਦਾ ਪਰਚਾਰ ਸੁਣ ਕੇ ਜਥੇਦਾਰ ਸਾਹਿਬ 'ਸੁਖਬੀਰ ਬਾਦਲ 'ਸਿਖ ਕੌਮ ਨੂੰ ਜਾਗ ਜਾਣਾ ਚਾਹੀਦਾ ਹੈ ।ਗਲਾਂ ਤੇ ਅਸਰ ਕਰਨਾ ਜਰੂਰ ।ਵਾਹਿਗੁਰੂ ਜੀ ਕੀ ਫਤਿਹ ਡਾਕਟਰ ਬੀਬੀ ਜਿੰਦਾਬਾਦ ।

  • @surinderkaur7054
    @surinderkaur7054 5 місяців тому +8

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਿੱਖ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਸਾਨੂੰ ਨਹੀਂ ਪਤਾ ਸੀ ਕਿ ਲਾਵਾਂ ਗੁਰੂ ਸਾਹਿਬ ਜੀ ਨੇ ਕਿਵੇਂ ਪ੍ਰਚਲਿਤ ਕੀਤੀਆਂ ਸੀ 🙏

  • @rajwinder1968
    @rajwinder1968 5 місяців тому +7

    ਸਾਡੀ ਦਲੇਰ ਭੈਣ ਡਾਕਟਰ ਹਰਸਿੰਦਰ ਕੌਰ ਜੀ🙏🙏🙏🙏🙏

  • @user-nd2st2zt7q
    @user-nd2st2zt7q 5 місяців тому +9

    ਵਾਹਿਗੁਰੂ ਜੀ ਬੁਹਤ ਬੁਹਤ ਧੰਨਵਾਦ ਬੀਬਾ ਜੀ. 🙏

  • @rupinderbrar888
    @rupinderbrar888 5 місяців тому +7

    ਬਹੁਤ ਹੀ ਚੜਦੀ ਕਲਾ ਵਾਲੀ ਸਪੀਚ। ਸਲੂਟ ਡਾਕਟਰ ਸਾਹਿਬ 🙏💕

  • @KamaljitKaur-ri3be
    @KamaljitKaur-ri3be 5 місяців тому +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🌹🙏 ਸੱਚ ਨੂੰ ਸਲਾਮ ਹੈ ਜੀ ਭੈਣ ਜੀ ਆਪ ਜੀ ਨੂੰ ਸਲੂਟ ਹੈ।🙏❤️🙏❤️🙏❤️🙏❤️🙏

  • @shubegsingh8394
    @shubegsingh8394 5 місяців тому +2

    ਬਹੁਤ ਵਧੀਆ ਡਾ ਸਾਹਿਬਾ ਅੱਖਾਂ ਖੋਲਣ ਲਈ ਹੋਮ ਦੇ ਜਥੇਦਾਰਾਂ ਦਾ ਬਹੁਤ ਕੁਝ ਕਰਨਾ ਬਾਕੀ ਸਤਿਕਾਰ ਧੰਨਵਾਦ ਜੀ

  • @harbansgill6404
    @harbansgill6404 5 місяців тому +10

    ਵਾਹਿਗੁਰੂ ਕਿਰਪਾ ਕਰੇ ਇਸ ਇਤਹਾਸ ਤੋ ਸਾਨੂੰ ਸੇਧ ਲੈਣੀ ਚਾਹੀਦੀ ਹੈ। 🙏🙏

  • @raghbirsinghdhindsa3164
    @raghbirsinghdhindsa3164 5 місяців тому +10

    ਬੀਬੀ ਜੀ ਤੁਸੀਂ ਸੱਚਮੁੱਚ ਮਹਾਨ ਹੋ !!
    ਕਾਸ਼ ਸਾਡੇ ਜਥੇਦਾਰ ਵੀ ਮਹਾਨ ਬਣ ਸਕਣ !!

  • @santokhsingh1308
    @santokhsingh1308 5 місяців тому +17

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਭੈਣ ਜੀ ❤

  • @veerpalkaur2517
    @veerpalkaur2517 5 місяців тому +3

    Waheguru Sahib Ji🙏♥️🙏

  • @surjitpremi5885
    @surjitpremi5885 5 місяців тому +15

    May Satguru bless you brave daughter Dr. Harsharan kaur.

  • @ranranjit237
    @ranranjit237 5 місяців тому +19

    ਧੰਨ। ਹੈ ਡਾਕਟਰ ਸਾਹਿਬ। ਜੋ ਵਧੀਆ ੲਿਤਹਾਸ ਬਾਰੇ ਦੱਸਿਆ। ਵਾਹਿਗੁਰੂ ਚੜਦੀ ਕਲਾ ਵਿਚ ਰੱਖੇ

  • @ninderkaurdhindsa8656
    @ninderkaurdhindsa8656 5 місяців тому +8

    ਡਾ ਹਰਸ਼ਿੰਦਰ ਕੌਰ ਬਹੁਤ ਸਤਿਕਾਰਯੋਗ ਹਨ। ਪ੍ਰੰਤੂ ਅਰਦਾਸ ਬਾਰੇ ਉਹਨਾਂ ਦੀ ਟਿੱਪਣੀ ਵਿਵਾਦਤ ਹੈ। ਅਰਦਾਸ ਵਿੱਚ ਗੁਰੂ ਸਾਹਿਬਾਨ ਦੇ ਨਾਮ ਤੋਂ ਇਲਾਵਾ ਹੋਰ ਕਿਸੇ ਦਾ ਨਾਮ ਨਹੀਂ ਲਿਆ ਗਿਆ। ਅਰਦਾਸ ਵਿੱਚ ਸਮੂਹਿਕ ਤੌਰ ਤੇ ਸਿੰਘਾਂ ਦੇ ਨਾਲ ਸਿੰਘਣੀਆਂ ਨੂੰ ਵੀ ਯਾਦ ਕੀਤਾ ਜਾਂਦਾ ਹੈ। ਹਰ ਸਿੰਘ ਜਾਂ ਸਿੰਘਣੀ ਦਾ ਨਾਮ ਅਰਦਾਸ ਵਿੱਚ ਸ਼ਾਮਲ ਕਰਨਾ ਅਸੰਭਵ ਹੈ। ਪਹਿਲਾਂ ਹੀ ਵਧੇਰੇ ਵਿਵਾਦ ਖੜੇ ਹੋ ਚੁੱਕੇ ਹਨ। ਸੋ ਲਾਵਾਂ ਬਾਰੇ ਵੀ ਕੋਈ ਵਿਵਾਦ ਨਾ ਹੀ ਖੜ੍ਹਾ ਕੀਤਾ ਜਾਵੇ ਤੇ ਚੰਗਾ ਹੋਵੇਗਾ।ਲੋੜ ਹੈ ਆਪਣੇ ਬੱਚਿਆਂ ਵਿੱਚ ਸਿੱਖੀ ਸਿਧਾਂਤ ਨੂੰ ਪ੍ਰਪੱਕ ਕਰਨ ਦੀ ਅਤੇ ਇਤਹਾਸ ਨਾਲ ਜੋੜਨ ਦੀ। ਅਤੇ ਇਹ ਜਿਮੇਦਾਰੀ ਸਭ ਤੋਂ ਜਿਆਦਾ ਮਾਪਿਆਂ ਨੂੰ ਨਿਭਾਉਣ ਦੀ ਜ਼ਰੂਰਤ ਹੈ।

    • @sssatnam4
      @sssatnam4 5 місяців тому

      ਤੁਸੀਂ ਬਿਲਕੁੱਲ ਸਹੀ ਕਿਹਾ ਜੀ

    • @JasbirSingh-fw1du
      @JasbirSingh-fw1du 4 місяці тому

      Right veer ji

  • @pawanmangat441
    @pawanmangat441 5 місяців тому +16

    Wow, you are great Dr. sahiba ji.❤❤

  • @balbirkalsi1237
    @balbirkalsi1237 5 місяців тому +8

    May u live long great Dr bhaiji🙏🙏

  • @XOYzzzz
    @XOYzzzz 5 місяців тому +17

    Such an impressive speech on our History !!!! Only one word WOW !!!!!!!!!!!!!🙏🙏🙏🙏🙏🙏🙏🪯🪯🪯🪯🪯🪯🪯Wahegur ji ka Khalsa Waheguru ji ji Fateh 🙏🙏🙏🪯

  • @singhmitter2139
    @singhmitter2139 4 місяці тому

    ਡਾਕਟਰ ਹਰਸ਼ਿੰਦਰ ਕੌਰ ਜੀ ਆਪ ਦੀ ਸੋਚ ਬਹੁਤ ਉੱਚੀ ਹੈ ਆਪ ਜੀ ਦਾ ਬਹੁਤ ਧੰਨਵਾਦ ਜੀ ❤

  • @SukhwinderSingh-lx6cv
    @SukhwinderSingh-lx6cv 5 місяців тому +10

    Dr Harsinder kaur ji waheguru ji tuhadi lambi umar karn ji

  • @nirmaljitkaur1379
    @nirmaljitkaur1379 5 місяців тому +14

    Dr sahib ji salute ji Waheguru ji tuhanu hamesha chardikala rakhe 🙏

  • @bhoopinderkaur8167
    @bhoopinderkaur8167 5 місяців тому +7

    Thanks Dr Sahiba ,we need more social workers like you,to bring up the respect for women in this male dominated society,❤❤

  • @jaswinderkaursidhu-ut6ov
    @jaswinderkaursidhu-ut6ov 5 місяців тому +6

    Waheguru What a bold speech really its the need of the hour

  • @SukhwinderSingh-tp6xd
    @SukhwinderSingh-tp6xd 5 місяців тому +4

    ਸਤਿਗੁਰੂ
    ਧੰਨ ਤੇਰੀ ਸਿੱਖੀ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @GurwinderSingh-ux4po
    @GurwinderSingh-ux4po 5 місяців тому +3

    ਵਾਹਿਗੁਰੂ ਜੀ ਸਭ ਜਮੀਰਾ ਜਾਗ ਜਾਣ ਹੱਕ ਸੱਚ ਲਈ

  • @balbirsakhon6729
    @balbirsakhon6729 5 місяців тому +11

    ਵਾਹਿਗੁਰੂ ਜੀ🙏🌹

  • @ManjitSingh-cl6qy
    @ManjitSingh-cl6qy 5 місяців тому +3

    ਵਾਹ ਵਾਹ ਗੋਬਿੰਦ ਸਿੰਘ ਜੀ ਧੰਨ ਧੰਨ

  • @SurinderSingh-dv7zq
    @SurinderSingh-dv7zq 5 місяців тому +4

    Bahoot bahoot dhanwad Dr. Sahiban ji jo tusin eh ek ahloona den di koshish kiti g Waheguru ji kirpa karan sade sub te Parmatma mehar karan ji

  • @sewasingh3746
    @sewasingh3746 5 місяців тому +8

    Good job, waheguru mehar kare.

  • @harmeghsingh2399
    @harmeghsingh2399 4 місяці тому

    ਵਾਹ ਵਾਹ ਮੇਰੀਏ ਭੈਣੇ
    ਬਹੁਤ ਹੀ ਚੜਦੀ ਕਲਾ ਦੇ ਵਿਚ ਰਹਿਣ ਦੀ ਅਤੇੇ ਸੱਚ ਕਹਿਣ ਦੀ ਹਿੰਮਤ ਰੱਖਣੀ
    ਚਾਹੀਦੀ ਹੈ

  • @deepfacts7775
    @deepfacts7775 4 місяці тому

    ਪਰ ਫੇਰ ਵੀ ਪਰਮਾਤਮਾ ਚੜ੍ਹਦੀ ਕਲਾ ਚ ਰੱਖਣ।।,

  • @malkitsingh5925
    @malkitsingh5925 5 місяців тому +2

    Wahegurugi Wahegurugi 👍❤️🙏👍

  • @nikkikaur3972
    @nikkikaur3972 5 місяців тому +2

    I proud of you Dr sahib

  • @sarbjitkaur2648
    @sarbjitkaur2648 5 місяців тому +4

    waheguru ji ka khalsa waheguru ji ki fateh

  • @JarnailMaan-jc5qn
    @JarnailMaan-jc5qn 5 місяців тому +1

    ਭੰਗੀਦਾਸ ਰਘਬੀਰ ਇੰਸਾਂ ਧਿਆਨ ਨਾਲ ਸੁਣ ਰਹੇ ਹਨ ਬੀਬੀ ਹਰਸ਼ਿੰਦਰ ਕੌਰ ਨੂੰ

  • @rachsaysvainday9872
    @rachsaysvainday9872 4 місяці тому

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਅਤੇ ।
    ਜਸਵੀਰ ਕੌਰ NZ

  • @BalvinderKour-dr2fc
    @BalvinderKour-dr2fc 5 місяців тому +2

    Waheguru ji ka khalsa Waheguru ji ki fateh ❤❤❤❤❤❤

  • @user-kj7jo4uy2z
    @user-kj7jo4uy2z 5 місяців тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @kuldipjhajj5085
    @kuldipjhajj5085 5 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @ManjitSingh-vq4ee
    @ManjitSingh-vq4ee 5 місяців тому +1

    ਭੈਣ ਜੀ ਬਹੁਤ ਹੀ ਵੱਧੀਆ ਚੱੜਦੀ ਕਲਾ ਵਾਲੇ ਵਿਚਾਰ ਸਣੋ ਅੱਗੇ ਵੀ ਸੁਨਾਈਏ

  • @GursewakSidhu-bt5bn
    @GursewakSidhu-bt5bn 5 місяців тому +3

    ਵੀਰੋ ਅੱਜਕਲ ਦੇ ਜਥੇਦਾਰ ਚਪਲੀ ਚੱਟ ਹਨ।ਇਹਨਾ ਜਥੇਦਾਰਾ ਗੈਰਤ ਤੇ ਅਣਖ ਖੰਬ ਲਾ ਕੇ ਆਰ ਐਸ ਐਸ ਦੇ ਦੱਲਿਆ ਬਾਦਲਾ ਦੇ ਬਿਸਤਰਿਆ ਦੇ ਵਿੱਚ ਜਾ ਫੜੀ ਹੈ।ਇਹ ਅੱਜਕਲ ਦੇ ਸਭ ਜਥੇਦਾਰ ਲਾਹਨਤੀ ਹਨ।ਜਥੇਦਾਰ ਸਨ ਅਕਾਲੀ ਫੂਲਾ ਸਿੰਘ ਹਰੀ ਸਿੰਘ ਨਲੂਆ ਸਾਮ ਸਿੰਘ ਅਟਾਰੀ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਜਥੇਦਾਰ ਗਰਦੇਵ ਸਿੰਘ ਜੀ ਆਉਕੇ ਸਾਹਬ ਜੀ।ਅੱਜ ਕਲ ਦੇ ਲਾਹਨਤੀ ਧੁੰਮਾ ਗੁਰਬਚਨਾ ਹੈਪੀ ਤੇ ਬਾਕੀ ਦੇ ਬਚੇ ਲੰਡੇ ਬੁੱਚੇ ਜਥੇਦਾਰ ਹਨ।

  • @JaspalSingh-hb8em
    @JaspalSingh-hb8em 5 місяців тому +4

    Great history of Bibi Lakhi ji and correction required in Anand Karaj....many thanks Bhainji🙏

  • @JasMH
    @JasMH 3 місяці тому

    ਵਾਹਿਗੁਰੂ ਜੀ ਆਪ ਜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ।

  • @balbirkaur4806
    @balbirkaur4806 5 місяців тому +2

    ਵਾਹਿਗੁਰੂ ਜੀ❤

  • @surindersandhu6550
    @surindersandhu6550 5 місяців тому +1

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਦੁਰੂ ਜੀ

  • @JaswantSingh-dw7he
    @JaswantSingh-dw7he 5 місяців тому +3

    Dr Harshinder k ji proud of you 👍🏻 Good job 👏 Thanks 🙏🏻

  • @dalbirkaur1002
    @dalbirkaur1002 5 місяців тому

    Dr Sahib ਜਿਓਦੀ ਜਮੀਰ ਦੀ ਸਿਖ ਬੀਬੀ ਜੀ ਹਨ🙏🏽🙏🏽👏🙏🏽🙏🏽

  • @LakhvirkaurSandhu
    @LakhvirkaurSandhu 5 місяців тому +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji❤

  • @BalwantSingh-eu8wm
    @BalwantSingh-eu8wm 4 місяці тому +1

    ਡਾ ਪ੍ਰਿੰਸੀਪਲ ਜੀ ਆਪ ਜੀ ਦੇ ਬਚਨ ਬਹੁਤ ਅਨਮੋਲ ਹਨ ਪਰ ਅੱਜ ਉਹਨਾਂ ਸਿੰਘਣੀਆਂ ਦਾ ਸਬਰ ਸੰਤੋਖ ਜਬਰ ਅੱਗੇ ਸਿਰ ਨਹੀਂ ਨਿਵਾਏ ਪਰ।ਸ਼ਰਮ ਵਾਲ਼ੀ ਗੱਲ ਸਾਡੀਆਂ ਜਨਣੀਆਂ ਨੇ ਸੂਰਮਿਆਂ ਨੂੰ ਕਿਉਂ ਜਨਮੁ ਦੇਣਾ ਬੰਦ ਕਰ ਦਿੱਤਾ ਆਪਾਂ ਗੁਰਬਾਣੀ ਗੁਰੂ ਦੀ ਟੇਕ ਛੱਡ ਦਿੱਤੀ ਹੈ ਪਰ ਜਿਸ ਸਿਮਰਨ ਕਰਨਾ ਬੰਦ ਕਰ ਦਿੱਤਾ ਹੈ ਸੋ ਪਿਆਰਿਓ ਵਾਹਿਗੁਰੂ ਅੱਗੇ ਅਰਦਾਸ ਕਰੀਏ ਆਪਣੀ ਅਉਲਾਡ ਵਿੱਚ ਓਹੀ ਤਾਕਤ ਦੁਬਾਰਾ ਆ ਜਾਵੇ ਧੰਨਵਾਦ

  • @rajinderkour8814
    @rajinderkour8814 5 місяців тому +2

    waheguru waheh guru ji🙏🏻🙏🏻

  • @jagdeepchahal7325
    @jagdeepchahal7325 5 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ

  • @surjitkaur745
    @surjitkaur745 4 місяці тому

    Waheguru tuhanu hamesha Charhdikla Bakhshish kre Dr Harshinder Kaur ji❤️🙏🙏🙏🙏🙏

  • @chamanlal8249
    @chamanlal8249 5 місяців тому +2

    Waheguru ji aap ji te kirpa karn

  • @brarfamily4613
    @brarfamily4613 5 місяців тому +4

    Good bhen ji❤️🙏👌👍👍

  • @user-zr1lt1qo7w
    @user-zr1lt1qo7w 5 місяців тому +3

    ❤❤waheguru ji 🙏 waheguru ji 🙏 waheguru ji ❤❤❤

  • @balbirkaur4961
    @balbirkaur4961 5 місяців тому +5

    Waheguru ji waheguru ji🙏🏼

  • @GurjeetSinghAnkush
    @GurjeetSinghAnkush 5 місяців тому +2

    ਵਾਹ ਮੈਡਮ ਜੀ, ਬੇਸ਼ਰਮ ਆ ਜਥੇਦਾਰ ਕੋਈ ਫਰਕ ਨੀਂ ਪੈਂਦਾ ਏਨਾਂ ਨੂੰ ਕੁੱਤੇਖਾਣੀ ਦਾ

  • @simranrandhawa9037
    @simranrandhawa9037 5 місяців тому

    Sadkea jaiea bhain harshinder kaur sach bolan vastea

  • @mehaksandhu3552
    @mehaksandhu3552 5 місяців тому +3

    ਵਾਹਿਗੁਰੂ ਜੀ

  • @sarbjitkaur2648
    @sarbjitkaur2648 5 місяців тому +2

    waheguru ji chardikla ch rakhe ji

  • @NarinderSingh-kt8qq
    @NarinderSingh-kt8qq 5 місяців тому +2

    Very good & very nice msg ❤ 🙏🙏❤️

  • @lakhvirnagra9431
    @lakhvirnagra9431 5 місяців тому +1

    Waheguru ji 🙏

  • @BalwinderSingh-sv7hp
    @BalwinderSingh-sv7hp 5 місяців тому +9

    ਹੋਰ ਸਭ ਕੁਝ ਠੀਕ ਹੋ ਸਕਦਾ ਹੈ ਪਰੰਤੂ ਇਹ ਗੱਲ ਠੀਕ ਨਹੀਂ ਲੱਗਦਾ ਕਿ ਖੱਬੇ ਪਾਸੇ ਨੂੰ ਤੁਰ ਕੇ ਪਰਕਰਮਾ ਕਰਨ ਨਾਲ ਪਤੀ ਦੀ ਵੀ ਪਰਕਰਮਾ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਕਈ ਵਿਦਵਾਨ ਤਾਂ ਇਹ ਵੀ ਕਹਿ ਦਿੰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਕਰਮਾ ਕਰਦਿਆਂ ਮਹਾਂਰਾਜ ਦੀ ਤਾਬਿਆ ਬੈਠੇ ਗ੍ਰੰਥੀ ਸਿੰਘ ਦੀ ਵੀ ਪਰਕਰਮਾ ਹੋ ਜਾਂਦੀ ਹੈ ਇਸ ਕਰਕੇ ਵਿਆਹ ਵਾਲੇ ਜੋੜੇ ਨੂੰ ਬੈਠ ਕੇ ਚਾਰ ਲਾਵਾਂ ਦਾ ਪਾਠ ਸੁਣਨਾ ਚਾਹੀਦਾ ਹੈ।
    ਰਹੀ ਗੱਲ ਕਿ ਪਰਕਰਮਾ ਕਿਸ ਪਾਸੇ ਵੱਲ ਕਰਨੀ ਚਾਹੀਦੀ ਹੈ ਸਾਰੇ ਸਿਆਣੇ ਇਸ ਗੱਲ ਨੂੰ ਜਾਣਦੇ ਹਨ ਕਿ ਜਿਸ ਨੂੰ ਇਜ਼ਤ, ਮਾਣ, ਸਤਿਕਾਰ ਦੇਣਾ ਹੋਵੇ ਉਸ ਨੂੰ ਆਪਣੇ ਸੱਜੇ ਪਾਸੇ ਬਿਠਾਇਆ ਜਾਂਦਾ ਹੈ, ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਵਾਸਤੇ ਸਭ ਤੋਂ ਸਤਿਕਾਰ ਯੋਗ ਹਨ, ਇਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਸੱਜੇ ਪਾਸੇ ਰੱਖ ਕੇ ਉਨ੍ਹਾਂ ਦੀ ਪਰਕਰਮਾ ਕਰਦੇ ਹਾਂ, ਜੇਕਰ ਅਸੀਂ ਸੱਜੇ ਪਾਸੇ ਵੱਲ ਨੂੰ ਪਰਕਰਮਾ ਕਰੀਏ ਤਾਂ ਸਾਡਾ ਖੱਬਾ ਅੰਗ ਗੁਰੂ ਸਾਹਿਬ ਵੱਲ ਹੁੰਦਾ ਹੈ,ਜੋ ਕਿ ਯੋਗ ਨਹੀਂ।
    ਇਸ ਤੋਂ ਇਲਾਵਾ ਜੇਕਰ ਖੱਬੇ ਪਾਸੇ ਵੱਲ ਪਰਕਰਮਾ ਕਰਨੀ ਸਨਾਤਨ ਧਰਮ ਦੀ ਮਰਿਆਦਾ ਨੂੰ ਅਪਣਾਉਣਾ ਹੈ ਤਾਂ ਸੱਜੇ ਪਾਸੇ ਵੱਲ ਪਰਕਰਮਾ ਕਰਨੀ ਇਸਲਾਮ ਧਰਮ ਦੀ ਮਰਿਆਦਾ ਨੂੰ ਅਪਣਾਉਣਾ ਹੋਵੇਗਾ ਕਿਉਂਕਿ ਮੁਸਲਮਾਨ ਕਾਅਬੇ ਦੀ ਪਰਕਰਮਾ ਸੱਜੇ ਪਾਸੇ ਵੱਲ ਨੂੰ ਕਰਦੇ ਹਨ।
    ਇੱਕ ਹੋਰ ਗੱਲ ਜੋ ਬੀਬੀ ਜੀ ਨੇ ਕਹੀ ਹੈ ਕਿ ਸਾਨੂੰ ਆਪਣੀਆਂ ਪੁਰਾਤਨ ਸ਼ਹੀਦ ਸਿੰਘਣੀਆਂ ਦੇ ਨਾਮ ਯਾਦ ਨਹੀਂ ਤਾਂ ਕੀ ਪੁਰਾਤਨ ਸਮੇਂ ਵਿੱਚ ਸਾਰੇ ਸਿੰਘ ਜੋ ਜੰਗਾਂ ਜੁੱਧਾਂ ਵਿਚ ਸ਼ਹੀਦ ਹੋਏ ਬੀਬੀ ਜੀ ਨੂੰ ਉਨ੍ਹਾਂ ਸਮੁੱਚੇ ਸ਼ਹੀਦਾਂ ਦੇ ਨਾਮ ਯਾਦ ਹਨ?? ਅਸੀਂ ਤਾਂ ਸਮੂਹਿਕ ਤੌਰ ਤੇ ਸਮੁੱਚੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਪੰਥ ,ਕੌਮ ਦੀ ਖਾਤਰ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ , ਭਾਵੇਂ ਉਹ ਮਰਦ ਹੋਣ ਜਾਂ ਫਿਰ ਇਸਤਰੀਆਂ।
    ਪੁਰਾਤਨ ਸ਼ਹੀਦਾਂ ਦੇ ਨਾਮ ਤਾਂ ਇਤਿਹਾਸਿਕ ਸਰੋਤਾਂ ਤੋਂ ਹੀ ਮਿਲ ਸਕਦੇ ਹਨ ਜੇਕਰ ਬੀਬੀ ਜੀ ਨੂੰ ਉਨ੍ਹਾਂ ਦੀ ਜਾਣਕਾਰੀ ਹੈ ਤਾਂ ਕਿਰਪਾ ਕਰਕੇ ਕੌਮ ਨਾਲ ਸਾਂਝੀ ਕਰਨ।
    ਜੇਕਰ ਪੁਰਾਤਨ ਸਮੇਂ ਦੇ ਨਹੀਂ ਤਾਂ ਵਰਤਮਾਨ ਸਮੇਂ ਸਾਡੀਆਂ ਅੱਖਾਂ ਦੇ ਸਾਹਮਣੇ 1984 ਅਤੇ ਉਸ ਤੋਂ ਬਾਅਦ ਹੁਣ ਤੱਕ ਅਨੇਕਾਂ ਸਿੰਘ, ਸਿੰਘਣੀਆਂ ਸ਼ਹੀਦ ਹੋਏ ਹਨ , ਕੀ ਬੀਬੀ ਜੀ ਨੂੰ ਉਨ੍ਹਾਂ ਸਮੁੱਚੇ ਸ਼ਹੀਦ ਸਿੰਘਾਂ ਅਤੇ ਸਿੰਘਣੀਆਂ ਦੇ ਨਾਮ ਯਾਦ ਹਨ???
    ਬੀਬੀ ਜੀ ਆਪਣੇ ਡਾਕਟਰੀ ਪੇਸ਼ੇ ਦੇ ਮਾਹਰ ਹੋ ਸਕਦੇ ਹਨ ਜ਼ਰੂਰੀ ਨਹੀਂ ਕਿ ਤੁਸੀਂ ਹਰ ਵਿਸੇ ਦੇ ਮਾਹਰ ਹੋਵੋ।
    ਫੋਕੀ ਸ਼ੋਹਰਤ ਹਾਸਲ ਕਰਨ ਲਈ ਆਪ ਨੂੰ ਗੈਰ ਪ੍ਰਸੰਗਿਕ ਮਸਲੇ ਨਹੀਂ ਉਠਾਉਣੇ ਚਾਹੀਦੇ ਕਿਉਂਕਿ ਪੰਥ ਦੇ ਪਹਿਲਾਂ ਹੀ ਬਹੁਤ ਮਸਲੇ ਉਲਝੇ ਹੋਏ ਹਨ

  • @nanigill9255
    @nanigill9255 4 місяці тому

    Dr. Sahab thank you for this historic information on Sikhi Kaum 🙏 🙏

  • @dalipsingh1507
    @dalipsingh1507 5 місяців тому +3

    Sat shri akal good vieows

  • @jagtarshergill9904
    @jagtarshergill9904 5 місяців тому +1

    Dr sahab you are great very very thanks for good knowledge of Sikh histry

  • @narindersingh2990
    @narindersingh2990 5 місяців тому +2

    Waheguru ji Dr Harshinder Kaur te mehar rakhan

  • @DavinderKaur-jc8eq
    @DavinderKaur-jc8eq 4 місяці тому

    Dr sahib we are proud of you.

  • @KKGurbaniKirtan
    @KKGurbaniKirtan 5 місяців тому +6

    Waheguru Ji 🙏

  • @simranrandhawa9037
    @simranrandhawa9037 5 місяців тому

    Dhann dhan bibi lakhi g dhann dhann shahid bibian waheguru

  • @SarabjitSingh-uk5yh
    @SarabjitSingh-uk5yh 5 місяців тому +1

    WAH JI DR. SAHIBA JI GOOD.

  • @BalkarSingh-dc1oq
    @BalkarSingh-dc1oq 5 місяців тому +4

    ਬਹੁਤ ਹੀ ਵਧੀਆ ਵਾਹਿਗੁਰੂ ਜੀ ਕੀ ਖਾਲਸਾ