Bhai Trilochan Singh - Rehraas Sahib - Japji Sahib Rehraas Sahib

Поділитися
Вставка
  • Опубліковано 10 січ 2025

КОМЕНТАРІ •

  • @dilbagsinghsarwara205
    @dilbagsinghsarwara205 6 місяців тому +73

    ਮੈਂ ਜਦ ਨਾਨਕੇ ਪਿੰਡ ਜਾਂਦਾ ਸੀ ਨਿੱਕੇ ਹੁੰਦੇ ਤਾਂ ਓਦੋਂ ਬਾਬਾ ਜੀ ਦੀ ਆਵਾਜ਼ ਸੁਣਦੇ ਹੁੰਦੇ ਸੀ ਬੜਾ ਸੁਕੂਨ ਮਿਲਦਾ ਰੂਹ ਨੂੰ ਵਾਹਿਗੁਰੂ ਜੀ ਸਬਦਾ ਭਲਾ ਕਰੀ 🙏🙏🙏

  • @MOR.BHULLAR-PB05
    @MOR.BHULLAR-PB05 6 місяців тому +66

    ਛੋਟੇ ਹੁੰਦਿਆਂ 1985/86 ਵਿੱਚ ਗਲੀਆਂ ਵਿੱਚ ਖੇਡਦਿਆਂ ਸ਼ਾਮ ਨੂੰ ਇਹ ਅਵਾਜ਼ ਬਹੁਤ ਘਰਾਂ ਦੀਆਂ ਟੇਪਾ ਵਿੱਚ ਸੁਣਦੇ ਹੁੰਦੇ ਸਾ ❤

  • @jellygogna
    @jellygogna Рік тому +117

    ਇਹ ਆਵਾਜ਼ ਮੈਂ ਦਾਦਾ ਜੀ ਕੋਲ ਬੈਠ ਕੇ ਸੁਣਦਾ ਸੀ ਹੁਣ ਇਸਨੂੰ ਸੁਣਕੇ ਹੋਰ ਜਿਆਦਾ ਆਨੰਦ ਮਿਲਦਾ ਹੈ
    ਵਾਹਿਗੁਰੂ ਵਾਹਿਗੁਰੂ

  • @ManpreetKaur-bt4wv
    @ManpreetKaur-bt4wv 4 місяці тому +21

    ਜਦੋਂ ਸ਼ਾਮ ਨੂੰ ਖੇਤਾਂ ਚ kam ਕਰਦੇ ਸੀ ਏ ਅਵਾਜ ਕੰਨੀ ਪੈਂਦੀ ਸੀ ਗੁਰੂਘਰ ਤੋਂ ਬੜਾ ਸਕੂਨ ਮਿਲਦਾ ਸੀ ਵਾਹਿਗੁਰੂ

    • @shindakamboj2882
      @shindakamboj2882 2 місяці тому

      Bilkul sach likhya tuci sister ji sade khet da kol guru ghr haga asi bapu ji nal khet km krwonda c is time daily path chlda c bhot yaad aa ra oh din ji❤❤

  • @grownorthnahar8290
    @grownorthnahar8290 11 місяців тому +124

    ਮੈਂ ਵੀ ਅੱਜ 63 ਸਾਲ ਦਾ ਹਾਂ, ਇਹ ਅਵਾਜ ਬਚਪਨ ਵਿਚ ਗੁਰਦੁਆਰਾ ਸਾਹਿਬ ਤੋਂ ਰੋਜ ਸੁਣਦੇ ਸੀ, ਬਹੁਤ ਮਿੱਠੀ ਸੁਰੀਲੀ ਆਵਾਜ਼ ਹੈ ਭਾਈ ਸਾਹਿਬ ਜੀ ਦੀ।

    • @brownboy8054
      @brownboy8054 11 місяців тому +3

      Sehi gl a Mai v bachpan vich bhut sunya rehras sahib bhut vadia lgdi awaj

    • @MohinderJanda-my6bj
      @MohinderJanda-my6bj 8 місяців тому +2

      Satnam shri waheguru ji

    • @MohinderJanda-my6bj
      @MohinderJanda-my6bj 8 місяців тому +2

      Babaji da path 1968 lagatr sun rehr ha

    • @sukhwindersingh-fu4rq
      @sukhwindersingh-fu4rq 8 місяців тому

      🤲🤲🤲🤲🤲

    • @harkiratkaur1260
      @harkiratkaur1260 8 місяців тому +1

      😊😊😊😊😊😊😊😊😊😊😊😊😊😊😊😊😊😊😊😊😊😊😊

  • @darshansinghsidhu1179
    @darshansinghsidhu1179 6 місяців тому +27

    ਚਲਦੀ ਬਾਣੀ ਵਿੱਚ ਮਸ਼ਹੂਰੀ ਦੇਣਾ ਬਹੁਤ ਮੰਦਭਾਗਾ ਹੈ ਜੀ ਆਪ ਸਿਆਣੇ ਹੋ

    • @jasbirsingh-kj9ql
      @jasbirsingh-kj9ql 5 місяців тому

      Veer j tuci u tube app to bina google search ch play karo koi add nahi ondi .

    • @patwindersingh1737
      @patwindersingh1737 3 дні тому

      Satnam waheuruji Satnam waheuruji Satnam waheuruji 🎉🎉🎉🎉🎉🎉🎉🎉🎉🎉🎉

  • @harminderbrar4234
    @harminderbrar4234 6 місяців тому +35

    ਬਚਪਨ ਦੀ ਬਹੁਤ ਮਿਠੀ ਯਾਦ ਮਨ ਨੂ ਬਹੁਤ ਸਕੂਨ ਮਿਲਿਆ ਸੁਣ ਕੇ

  • @Morinda_wale
    @Morinda_wale Рік тому +116

    🙏🏻💕🌹 ਬਹੁਤ ਹੀ ਮਿੱਠੀ ਤੇ ਪਿਆਰੀ ਅਵਾਜ਼ ਹੈ ਭਾਈ ਤਰਲੋਚਨ ਸਿੰਘ ਜੀ ਦੀ ਮੈ ਪਿਛਲੇ 40/42 ਸਾਲ ਤੋਂ ਸੁਣਦਾ ਆ ਰਿਹਾ ਹਾਂ 💕🙏🏻❤️

  • @amandeepkauldhar8424
    @amandeepkauldhar8424 6 місяців тому +107

    ਕਿਸ ਕਿਸ ਨੂੰ ਆਪਣੇ ਬਚਪਨ ਦੇ ਗੁਰੂ ਘਰ ਦੇ ਸਪੀਕਰ ਵਿਚ ਬੋਲਦੇ ਲਗ ਰਹੇ ਆ ਭਾਈ ਜੀ, ਅੱਖਾਂ ਬੰਦ ਕਰਕੇ ਚਲੋ ਚਲੀਏ ਬਚਪਨ ਵਿਚ💕💕💕💕💕💕💕💕💕💕

    • @MrFookwa
      @MrFookwa 3 місяці тому +4

      @NavjotDhillon-t9kof get

    • @bindersandhi1693
      @bindersandhi1693 3 місяці тому +4

      😮​@@MrFookwa

    • @SukhSingh-sx3lb
      @SukhSingh-sx3lb 2 місяці тому +1

      ਬਿਲਕੁਲ ਉਹਨਾਂ ਨੂੰ ਹੀ ਫਿਲਿੰਗ ਆਉਣੀ ਜੋ 1975 ਤੋਂ 1985 ਸੰਨ ਦ ਵਿਚ ਜਨਮੇ ਨੇ।

    • @jasbirsingh7473
      @jasbirsingh7473 Місяць тому

      ਸਕੂਨ

    • @darshansinghsaini9713
      @darshansinghsaini9713 Місяць тому +1

      ਭਾਈ ਸਾਹਿਬ ਜੀ ਦੀ ਆਵਾਜ਼ ਐਨੀ ਮਿਠੀ ਹੈ ਕਿ ਬਚਪਨ ਯਾਦ ਕਰਕੇ
      ਅੱਖਾਂ ਭਰ ਆਊਦੀਆ

  • @tejinderkaur5532
    @tejinderkaur5532 7 місяців тому +75

    ਮੇਰੇ ਮਾਤਾ ਜੀ ਤੜਕੇ 3 ਵਜੇ ਕੇ ਆਪ ਕੰਮ ਕਰਦੇ ਰਹਿੰਦੇ ਤੇ ਭਾਈ ਸਾਹਿਬ ਦੀ ਆਵਾਜ ਵਿੱਚ ਪਾਠ ਲਾ ਛੱਡਦੇ।ਇਸ ਤਰਾ ਲੱਗਦਾ ਘਰ ਭਰਿਆ ਭਰਿਆ ਹੋਵੇ।ਸੱਚ ਇਹ ਆਵਾਜ ਸਾਡੇ ਬਚਪਨ ਵਿਚ ਰਚੀ ਹੋਈ ਹੈ

  • @kuljeetkaur5890
    @kuljeetkaur5890 Рік тому +97

    ਇਹ ਅਵਾਜ ਸੁਣ ਕੇ ਮੈਨੂੰ ਮੇਰਾ ਬਚਪਨ ਤੇ ਮੇਰਾ ਪਿੰਡ ਯਾਦ ਆ ਜਾਂਦਾ। ਵਹਿਗੁਰੂ ਜੀ ਇਹਨਾ ਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ ਜੀ 🙏🙏🙏

    • @rajbhatthal5706
      @rajbhatthal5706 5 місяців тому

      ਭਾਈ ਸਾਹਿਬ ਜੀ ਕਾਫੀ ਸਾਲ ਪਹਿਲਾਂ ਚੜਾਈ ਕਰ ਗਏ

    • @SonySir-w1c
      @SonySir-w1c 5 місяців тому

      😢

  • @jeetdhaliwal9092
    @jeetdhaliwal9092 Рік тому +181

    ਮੈਂ ਇਸ ਅਵਾਜ਼ ਨੂੰ ਕਦੀ ਵੀ ਨਹੀਂ ਭੁੱਲ ਸਕਦਾ। ਮੇਰੀ ਰੂਹ ਦੀ ਖੁਰਾਕ ਹੈ ਇਹ ਅਵਾਜ਼।ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਸਭ ਨੂੰ।

    • @manjeetsingh1218
      @manjeetsingh1218 Рік тому +5

      Y Ji sade 1990 modal TATA LP Gaddi hundi c ohde bich Mere baap kole reel hundi c eh paath di oh sunde hunde c truck bich hun main v abde ghode ch sunda Mera bapu ji ta sadd ke chla gaya 😢😢😢

    • @Hs.Theathi
      @Hs.Theathi 7 місяців тому

  • @sulindersingh3808
    @sulindersingh3808 5 місяців тому +11

    ਏ ਮਿੱਠੀ ਆਵਾਜ਼ ਨੂੰ ਅਸੀਂ ਬਚਪਨ ਤੋ ਸੁਣ ਦੇ ਆ ਰਹੇ ਹਾਂ (ਭਾਵ 1965 ਤੋਂ,)

  • @Rajbir-b4k
    @Rajbir-b4k 20 днів тому +4

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ ਜੀ ਕਿਰਪਾ ਕਰੋ ਜੀ 🙏🙏🙏🙏🙏🙏🙏🙏🙏🙏🙏

  • @onelifebro3847
    @onelifebro3847 5 місяців тому +17

    ਇਹ ਆਵਾਜ਼ ਸੁਣ ਕੇ ਮੈਨੂੰ ਮੇਰੇ ਬਚਪਨ ਦੇ ਨਾਨਕੇ ਦਿਨ ਯਾਦ ਆਉਂਦੇ ਨੇ , ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਇਹ ਆਵਾਜ਼ ਵਿਚ ਗੁਰੂਦਵਾਰੇ ਚਲਦਾ ਦੀ ਤੇ ਲੋਗ ਆਪਣੇ ਕੰਮਾਂ ਤੋਂ ਵਾਪਿਸ ਆ ਰਹੇ , ਨਿੱਕੇ ਬੱਚੇ ਖੇਲ ਰਹੇ ਖੇਤਾਂ ਦੀਆਂ ਪਹੀਆਂ ਤੇ , ਕੋਈ ਹਰਾ ਵਢ ਲੈ ਕੇ ਆ ਰਿਹਾ ਸਾਈਕਲ ਤੇ , ਕੋਈ ਮੱਝਾਂ ਨੂੰ ਘਰ ਵਾਪਿਸ ਲ ਕੇ ਆ ਰਿਹਾ , ਕੋਈ ਦੁੱਧ ਵਾਲੀ ਕੇਨੀ ਫੜੀ ਜਾਂਦਾ , ਕੋਈ ਕਿਸੇ ਨੂੰ ਆਵਾਜ਼ ਲਗਾ ਰਿਹਾ
    ❤❤❤

  • @Guri3737.
    @Guri3737. 3 роки тому +79

    ਅਾ ਬਾਬਾ ਜੀ ਦੇ ਗੁਰਬਾਣੀ ਪੜਦੀਆ ਦੇ ਬੋਲ ਬਚਪਨ ਤੋਂ ਹੀ ਮੇਰੀ ਰੂਹ ਵਿੱਚ ਵੱਸੇ ਹੋਏ ਅਾ🙏🙏🙏💝💝

  • @nishabains2314
    @nishabains2314 6 місяців тому +23

    ਬਚਪਨ ਦੀ ਯਾਦ ਆ ਜਾਂਦੀ ਹੈ ਜੀ ਭਾਈ ਤਰਲੋਚਨ ਸਿੰਘ ਜੀ ਦੀ ਬਹੁਤ ਸੁਰੀਲੀ ਆਵਾਜ਼ ਸੀ

  • @GURMEETSINGH-zn1zm
    @GURMEETSINGH-zn1zm 6 місяців тому +10

    ਮੇਰੇ ਨਾਨਕੇ ਹਿਮਾਚਲ ਚ ਬੱਦੀ ਦੇ ਨੇੜੇ ਕਡੂਆਣਾ ਪਿੰਡ ਚ ਹਨ। ਜਦੋਂ ਨਾਨਕੇ ਅਸੀ ਛੁੱਟੀਆਂ ਚ ਜਾਂਦੇ ਸੀ ਤਾਂ ਕਦੇ ਕਦੇ ਉਥੇ ਇਹ ਪਾਠ ਲਗਦਾ ਸੀ ਕਿਉ ਕੇ ਵੈਸੇ ਰੋਜ ਦੋਨੋ ਟਾਈਮ ਪਾਠੀ ਸਿੰਘ ਹੀ ਪਾਠ ਕਰਦੇ ਸਨ। ਪਰ ਇਹ ਪਾਠ ਜਦੋ ਵੀ ਸੁਣਦੇ ਹਾਂ ਤਾਂ ਸਮਾ ਵਾਪਿਸ ਬਚਪਨ ਚ ਚਲਾ ਜਾਂਦਾ ਹੈ। ਓਹੀਓ ਲੋਕ ਜਿਵੇ ਅੱਖਾ ਮੂਹਰੇ ਘੁੰਮਣ ਲੱਗ ਜਾਂਦੇ ਹਨ

  • @KakaRam-z8w
    @KakaRam-z8w 3 місяці тому +16

    ਬਚਪਨ ਚ ਇਹ ਅਵਾਜ਼ ਸੁਣਦੇ ਸੀ ਉਦੋਂ ਗੁਰਦੁਆਰਾ ਸਾਹਿਬ ਚ ਸਪੀਕਰ ਚ ਇਹ ਰਹਿਰਾਸ ਸਾਹਿਬ ਦਾ ਪਾਠ ਲਾਉਂਦੇ ਹੁੰਦੇ ਸੀ ਉਦੋਂ ਭਾਈ ਜੀ ਕਹਿੰਦੇ ਹੁੰਦੇ ਸੀ ਗੁਰੂ ਘਰ ਦੇ ਗ੍ਰੰਥੀ ਨੂੰ ਬਹੁਤ ਆਨੰਦ ਆਉਂਦਾ ਇਹ ਰਸਭਰੀ ਮਿੱਠੀ ਅਵਾਜ਼ ਸੁਣਕੇ ਵਾਹਿਗੁਰੂ ਜੀ ਮੇਹਰ ਕਰਨ

  • @aryanrajivsinghal4517
    @aryanrajivsinghal4517 10 місяців тому +37

    ਮੈਂ ਸੋਚ ਰਿਹਾ ਸੀ ਕਿ ਇਕੱਲਾ ਮੈਂ ਹੀ ਹਾਂ ਕਿ ਜਿਸਨੂੰ ਇਹ ਪਿਆਰੀ ਅਤੇ ਮਿੱਠੀ ਆਵਾਜ਼ ਮੈਨੂੰ ਬਚਪਨ ਦੇ ਦਿਨਾਂ ਦੀ ਗਹਿਰਾਈ ਚ ਉਤਾਰ ਦਿੰਦੀ ਹੈ। ਲੇਕਿਨ ਬਹੁਤ ਸਾਰੇ ਲੋਕ ਹਨ ਇਸ ਤਰ੍ਹਾਂ ਮਹਿਸੂਸ ਕਰਨ ਵਾਲੇ। ਇੱਕ ਗੱਲ ਹੋਰ, ਗੁਰਬਾਣੀ ਜਦੋਂ ਮੈਂ ਸੁਣਦਾ ਹਾਂ ਤੇ ਮੈਂਨੂੰ ਇੱਕ ਰੂਹਾਨੀਅਤ ਭਰਿਆ ਸਮੇਂ ਦਾ ਅਹਿਸਾਸ ਹੋਣ ਲੱਗਦਾ ਹੈ। ਮੈਨੂੰ ਲੱਗਦਾ ਹੈ ਕਿ ਜਿਵੇਂ ਮੈਂ ਖੇਸ ਲੈਕੇ ਸਵੇਰੇ ਸਵੇਰੇ ਆਪਣੇ ਨਾਨਾ ਜੀ ਨਾਲ ਗੁਰਦੁਆਰਾ ਸਾਹਿਬ ਜਾ ਰਿਹਾ ਹਾਂ। ਬਚਪਨ ਚ Sonytone ਵਾਲੀ ਟੇਪਰਿਕਾਰਡਰ ਹੁੰਦੀ ਸੀ ਤੇ ਮੇਰੀ ਡਿਮਾਂਡ ਸੀ ਕਿ ਇੱਕ ਤਾਂ ਗੁਰਬਾਣੀ ਵਾਲੀ ਕੈਸੇਟ ਹੋਵੇ।

    • @hakamsingh5268
      @hakamsingh5268 7 місяців тому

      Mai ajj v bhai sahib di awaz ch path sunda eh awaz mn ch vsi hoi hai .

  • @antercheema1
    @antercheema1 6 місяців тому +42

    ਮੈਂਨੂੰ ਖੁਦ ਰਹਿਰਾਸ ਸਾਹਿਬ ਦਾ ਪਾਠ ਏਸੇ ਸਹਿਜ ਵਿੱਚ ਕਰਨਾ ਚੰਗਾ ਲਗਦਾ ਹੈ ॥ ਵਾਹਿਗੁਰੂ ਜੀ 🙏🏻 ੴ ॥ ੦੪/੦੭/੨੦੨੪

  • @singhji8818
    @singhji8818 6 років тому +54

    ਇਹ ਆਵਾਜ ਬਚਪਨ ਦੀ ਮਿੱਠੀ ਯਾਦ ਦਵਾਉਦੀ ਹੈ ਕੰਨਾ ਨੂੰ ਤੇ ਦਿਲ ਨੂੰ ਸਕੂਨ ਮਿਲਦਾ ਇਹ ਆਵਾਜ ਸੁਣ ਕੇ

    • @jaswantjaswant7356
      @jaswantjaswant7356 5 років тому

      Sahi gall he waheguru ji

    • @baljindersangha7890
      @baljindersangha7890 3 роки тому

      ਵਾਹਿਗੁਰੂ ਜੀ ਮੇਹਰ ਕਰਨ ਸਭ ਉੱਪਰ 🥰😍
      ਬਾਈ ਮੇਰੇ ਕੋਲ ਟੇਪਰਿਕਾਰਡਰ ਦੀ ਕੈਸਟ ਹਜੇ ਵੀ ਪਈ ਹੋਈ ਆ ਘੱਟੋ ਤੋਂ ਘੱਟ 45 ਸਾਲ ਤੋਂ ਵੱਧ ਸਮਾਂ ਹੋ ਗਿਆ ਮੇਰੇ ਕੋਲ ਪਈ ਨੂੰ 🥰😍 ਬਹੁਤ ਹੀ ਮਿੱਠੀ ਤੇ ਸੁਰੀਲੀ ਆਵਾਜ਼ ਹੈ, ( ਭਾਈ ਤ੍ਰਿਲੋਚਨ ਸਿੰਘ ਜੀ ਦੀ ) 😍🥰

  • @SandeepRaja-gp3uz
    @SandeepRaja-gp3uz Рік тому +45

    ਨਿੱਕੇ ਹੁੰਦੇ ਸੁਣਦੇ ਆ ਰਹੇ ਹਾਂ ਰੂਹ ਖਿੱਲ ਜਾਦੀ ਏ❤ਵਾਹਿਗੁਰੂ ਜੀ🙏

  • @Rajbir-b4k
    @Rajbir-b4k 21 день тому +3

    ਆਵਾਜ ਬਹੁੱਤ ਮਿੱਠਾ ਵਾਹਿਗੁਰੂ ਜੀ ਮੇਹਰ ਕਰਨ ਜੀ ਮੇਹਰ ਕਰੋ ਜੀ 🙏🙏🙏🙏🙏🙏🌺🙏🙏

  • @gurmeetmangat279
    @gurmeetmangat279 6 місяців тому +11

    ਇਹ ਅਵਾਜ਼ ਬੱਚਨ ਵਿਚ ਸੁਣਦੇ ਸੀ ਬਹੁਤ ਸਕੁਨ ਮਿਲਦਾ ਸੀ ਹੁਣ ਵੀ ਜਦੋਂ ਸੁਣੀਂਦਾ ਤਾਂ ਬੱਚਪਨ ਯਾਦ ਆ ਜਾਂਦਾ ਵਾਹਿਗੁਰੂ ਜੀ ਮੇਹਰ ਕਰੇਂ 🙏🙏🙏

  • @bixysingh0073
    @bixysingh0073 Рік тому +65

    ਜਦੋ ਵੀ ਮੈਂ ਇਸ ਗੁਰਬਾਣੀ ਨੂੰ ਸੁੱਣਦਾ ਮੇਰੇ ਨਾਨਕੇ ਯਾਦ ਆਉਂਦੇ ਨੇ ਕੱਚੇ ਪਹਿਆ ਦੀ ਮਿੱਟੀ ਦੀ ਖੁਸ਼ਬੂ ਬੁੱਡਾਦਲ ਦੇ ਘੋੜੀਆਂ ਦੀ ਤੋਰ ਪਿੰਡ ਦੇ ਮਾਮੇ ਨਾਨੇ ਨਾਨੀਆਂ ਗੁਰੂ ਘਰ ਨੂੰ ਜਾਂਦੀਆਂ ਹੱਥ ਵਿੱਚ ਥਾਲ਼ ਤੇ ਉੱਤੇ ਪੋਣਾ ਗੁਰੂ ਚ ਚਲਦੀਆਂ ਅਗਰਬੱਤੀਆ ਦੀ ਖੁਸ਼ਬੂ ਬਸ ਬਹੁਤ ਆਨੰਦ ਆਉਂਦਾ ਵਾਹਿਗੁਰੂ ਜੀ

  • @sasukeworld1808
    @sasukeworld1808 7 місяців тому +10

    ਇਹ ਆਵਾਜ਼ ਸੁਣ ਕੇ ਦਿਲ ਚ ਖੋ ਪੈਂਦੀ ਆ।ਨਾਨਕੇ ਘਰ ਦੀ ਯਾਦ ਆਉਂਦੀ ਆ। ਬਚਪਨ ਵਿਚ ਸ਼ਾਮ ਵੇਲੇ ਇਹ ਆਵਾਜ਼ ਕੰਨਾਂ ਵਿਚ ਪੈਂਦੀ ਸੀ।

  • @chauhanhealthxfitness3379
    @chauhanhealthxfitness3379 6 місяців тому +11

    ਛੋਟੇ ਹੁੰਦੇ ਏ ਆਵਾਜ਼ ਸੁਣ ਦੇ ਆ ਰਿਹੈ ਹਾਂ ਸਾਡੇ ਘਰ ਡੱਕ ਹੁੰਦਾ ਸੀ । ਉਸ ਵਿਚ ਸੁਣ ਦੇ ਹੁੰਦੇ ਸੀ। ਸੱਚੀ ਮੇਰੀ ਰੂਹ ਦੀ ਖੁਰਾਕ ਏ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @BhupinderSingh-zh3pr
    @BhupinderSingh-zh3pr 4 місяці тому +8

    ਇਸ ਗਿਆਨੀ ਜੀ ਦੀ ਬਾਣੀ ਕੇਸਟ ਮੇਰੇ ਪਾਪਾ ਦੁਬੲਈ ਤੋਂ ਲੈ ਕੇ ਆਉਂਦੇ ਸਨ ਮੇਰੇ ਬਚਪਨ ਵਿਚ

  • @MahliaSingh9840
    @MahliaSingh9840 3 місяці тому +7

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜਿਓਂ
    ਇਹ ਰਹਿਰਾਸ ਸਾਹਿਬ ਜੀ ਦਾ ਪਾਠ ਬਚਪਨ ਵਿਚ ਬਾਪੂ ਜੀ ਦੇ ਗੱਡੀ ਵਿੱਚ ਬਹੁਤ ਸੁਣਦੇ ਸੀ ਤੇ ਮੰਨ ਦਾ ਸਾਰਾ ਬੋਝ ਹਲਕਾ ਹੋ ਜਾਂਦਾ ਸੀ, ਸਤਿਗੁਰ ਸੱਚੇ ਪਾਤਸ਼ਾਹ ਜੀ ਸਭਨਾਂ ਦੇ ਘਰ ਪਰਿਵਾਰ ਵਿੱਚ ਬਾਣੀ ਦਾ ਪ੍ਰਕਾਸ਼ ਬਖ਼ਸ਼ਣਾ ਜੀ
    🚩ੴ🙏😔🙏☬🚩

  • @satwindersinghpannu9190
    @satwindersinghpannu9190 Рік тому +103

    ਵਾਹਿਗੁਰੂ ਜੀ 🙏🌹🌹🌹
    ਕਿੰਨਾ ਚੰਗਾ ਲਗਦਾ ਸੀ ਜਦੋਂ ਸ਼ਾਮ ਨੂੰ ਰੇਡੀਓ ਤੇ ਇਹ ਅਵਾਜ਼ ਸੁਣਦੇ ਸੀ, ਅਜ ਵੀ ਸੁਣਕੇ ਉਸੇ ਸਮੇਂ ਚ ਚਲੇ ਜਾਈਦਾ। ਬੀਬੀ, ਬਾਪੂ ਜੀ ਹੁਣਾਂ ਦੀ ਯਾਦ ਆ ਜਾਂਦੀ ਹੈ, ਉਹ ਪੁਰਾਣਾ ਘਰ ਤੇ ਸਾਰਾ ਪਰਿਵਾਰ।

    • @Tubebalgi81
      @Tubebalgi81 11 місяців тому +1

      Tusi rona liya ditta akha ch😭😭😭😭

    • @Hs.Theathi
      @Hs.Theathi 7 місяців тому +1

      ❤same😢

    • @SonySir-w1c
      @SonySir-w1c 5 місяців тому +1

      ਮੈਨੂੰ ਵੀ ਰੋਣਾ ਆ ਗਿਆ... ਮਾਂ, ਬਾਪ, ਦਾਦਾ, ਤਾਇਆ, ਦਾਦੀ ਯਾਦ ਆ ਗੇ...ਹੁਣ ਇਹ ਇਸ ਦੁਨੀਆ ਚ ਨਹੀਂ ਰਹੇ 😢

    • @haresingh5971
      @haresingh5971 5 місяців тому +1

      🎉dhanvadj

  • @gagansingh1741
    @gagansingh1741 6 місяців тому +14

    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਏਹੋ ਜਿਹੀ ਆਵਾਜ਼ ਬੁਲੰਦ ਕਿਸੇ ਹੋਰ ਕੋਲ ਨਹੀਂ ਹੋਣੀ...ਅਸੀਂ ਇਹ ਪਾਠ ਸਾਹਿਬ 1999 ਦੇ ਵਿੱਚ ਸੁਣੇ ਐ ਸੀ ਬਹੁਤ ਹੀ ਆਨੰਦ ਆਉਂਦਾ ਹੈ

  • @AngrejsinghSandhu-u7h
    @AngrejsinghSandhu-u7h 3 місяці тому +7

    ਇਹ ਰਹਿਰਾਸ ਸਾਹਿਬ ਸੁਣਕੇ ਅੱਖਾਂ ਚੋਂ ਆਪਣੇ ਆਪ ਪਾਣੀ ਆ ਜਾਂਦਾ, ਨਾਨਕੇ ਪਿੰਡ ਸੁਣਦੇ ਹੁੰਦੇ, ਸੀ ਵਾਹ ਰੱਬਾ ਕੀ ਖੇਲ ਰਚਾਇਆ ਬਚਪਨ ਵੀ ਗੁਜਰ ਗਿਆ,ਜਵਾਨੀ ਵੀ ਲੰਘ ਚੱਲੀ ਦਿਨੋ ਦਿਨ ਮੌਤ ਦੇ ਨੇੜੇ ਹੋਈ ਜਾਨੇ ਆ,ਸਭ ਆਪਣੇ ਵਿੱਛੜ ਜਾਣੇ ਕਦੇ ਜ਼ਿੰਦਗੀ ਚ ਮਿਲਣਾ ਨੀ ਇਕ ਦੂਜੇ ਨੂੰ,ਜੋ ਚਲੇ ਗਏ,, ਓਹ ਯਾਦ ਆਗੇ ਇਹ ਰਹਿਰਾਸ ਸਾਹਿਬ ਸੁਣਕੇ, ਮੇਰੀ ਨਾਨੀ ਨਾਨਾ ਮੇਰੀ ਜੱਗ ਜਨਨੀ ਮੇਰੀ ਮਾਂ,ਕਦੇ ਨੀ ਮਿਲਣਾ ,ਯਾਰ , ਅਸੀਂ ਆਪਣੀ ਪਤਨੀ ਬੱਚੇ ਭੈਣ ਭਰਾ ਬਾਪ,ਸਭ ਨੇ ਤੁਰ ਜਾਣਾ ਇੱਕ ਦਿਨ,, ਦਿਮਾਗ ਤੇ ਲੋਡ ਪੈ ਗਿਆ,, ਵਾਹਿਗੁਰੂ ਜੀ,

  • @wahegurusatnam1592
    @wahegurusatnam1592 7 місяців тому +55

    ਅੱਥਰੂ ਆ ਜਾਂਦੇ ਹਨ ਜਦੋਂ ਇਹ ਪਾਠ ਸੁਣੀਂਦਾ ਹੈ। ਧਿਆਨ ਬਚਪਨ ਵਲ ਚਲਾ ਜਾਂਦਾ ਹੈ। ਮਾਂ ਨੇ ਸ਼ਾਮ ਨੂੰ,ਇਹ ਪਾਠ ਲਗਾ ਕੇ ਟੇਪ ਰਿਕਾਰਡਰ ਚ ,ਘਰ ਦਾ ਕੰਮ ਕਰੀ ਜਾਣਾ।ਉਹ ਸਮਾਂ ਅੱਖਾਂ ਅੱਗੇ ਸਾਕਸ਼ਾਤ ਆ ਜਾਂਦਾ ਹੈ

  • @Rajbir-b4k
    @Rajbir-b4k 21 день тому +2

    ਧੰਨ ਧੰਨ ਗੁਰੂ ਤੇਗ ਬਹਾਦਰ ਸਿੰਘ ਸਾਹਿਬ ਜੀ ਮੇਹਰ ਕਰੋ ਜੀ 🙏🙏🌺🙏🙏🌺🌺🌺🙏🙏🙏🙏

  • @mangat18
    @mangat18 2 роки тому +33

    ਹਾਂ ਜੀ ਮੈਨੂੰ ਵੀ ਬਹੁਤ ਖੁਸ਼ੀ ਹੋਈ ਜਦ ਮੈਂ ਸਤਵੀਂ ਕਲਾਸ ਵਿੱਚ ਸੀ ਜਦੋਂ ਸਾਡੇ ਪਿੰਡ ਰਾਮਪੁਰ ਇਸ ਬਾਬਾ ਜੀ ਦਾ ਪਾਠ ਸਪੀਕਰ ਵਿੱਚ ਉੱਚੇ ਦਰ ਵਾਲੇ ਗਿਆਨੀ ਲਾਉਂਦੇ ਸੀ ਅੱਜ ਮੈ 50 ਸਾਲ ਦੀ ਹੋ ਗਈ ਬਾਬਾ ਜੀ 35 ਸਾਲ ਬਾਅਦ ਮਸਾਂ ਹੀ ਇਹਨਾਂ ਦੀ ਆਵਾਜ਼ ਸੁਣੀ ਕਿਉਂਕਿ ਮੈਂ ਵੀ ਇਹਨਾਂ ਦੀ ਆਵਾਜ਼ ਵਾਗੂੰ ਹੀ ਪਾਠ ਕਰਦੀ ਹਾ ਬਹੁਤ ਹੀ ਆਨੰਦ ਆਉਂਦਾ ਬਾਬਾ ਜੀ ਦਿਲ ਤੋ ਪਿਆਰ 🙏🏻🙏🏻❤

  • @jagisingh9920
    @jagisingh9920 2 роки тому +69

    ਆਪਣੇ ਬਚਪਨ ਦੀ ਬਹੁਤ ਮਿੱਠੀ ਯਾਦ 🙏 ਵਾਹਿਗੁਰੂ ਜੀ ਸਭ ਦਾ ਭਲਾ ਕਰੋ 🙏🙏

    • @NavjotDhillon-p1c
      @NavjotDhillon-p1c 7 місяців тому

      963😮😊😊😊😊😊😊😊😊😊😊😊😊😊😊😊😊😊😊😊😊❤❤😂❤😂😂

  • @moglitoypom6019
    @moglitoypom6019 6 місяців тому +17

    ਬਚਪਨ ਯਾਦ ਆ ਜਾਂਦਾ
    ਭਾਈ ਸਹਿਬ ਦੀ ਆਵਾਜ਼ ਸੁਣ ਕੇ ❤❤❤

  • @HeeraSingh-kw5bv
    @HeeraSingh-kw5bv Рік тому +32

    ਇਹ ਰਿਕਾਰਡ ਮਸ਼ੀਨ ਤੇ ਚਲਦਾ ਸੀ ਮੈਂ ਪਹਿਲੀ ਵਾਰ ਸੰਨ 1975 ਵਿਚ ਗੁਰਦੁਆਰਾ ਸਾਹਿਬ ਵਾਸਤੇ ਬਟਾਲਾ ਤੋਂ ਲੈਕੇ ਆਇਆ ਸੀ
    ਪਿੰਡ ਘੱਸ ਜ਼ਿਲਾ ਗੁਰਦਾਸਪੁਰ
    ਹੀਰਾ ਸਿੰਘ

  • @jassisingh7587
    @jassisingh7587 Рік тому +21

    ਬਚਪਨ ਦੀ ਯਾਦ ਤਾਜਾ ਹੋਗੀ ਬਾਬਾ ਜੀ ਦੀ ਆਵਾਜ ਸੁਣ ਕੇ ❤

  • @harbhajanbhanwra7383
    @harbhajanbhanwra7383 2 роки тому +32

    ਬਚਪਨ ਵਿੱਚ ੧੯੭੪ ਵਿੱਚ ਪੱਥਰ ਦੇ ਤਵੇ ਵਿੱਚ ਇਹ ਮਿੱਠੀ ਸੁਣਿਆਂ ਕਰਦੇ ਸੀ ਅੱਜ ਮਨ ਬਹੁਤ ਖੁਸ਼ ਹੋਇਆ 🙏

  • @jassisidhu9465
    @jassisidhu9465 2 роки тому +613

    ਇਹ ਅਵਾਜ਼ ਪੇਕੇ ਪਿੰਡ ਦੀ ਤੇ ਬਚਪਨ ਦੀ ਯਾਦ ਆਉਂਦੀ ਐ ਜਦੋਂ ਲੋਕ ਗੁਰਬਾਣੀ ਦਾ ਮਨ ਤੋਂ ਅਦਬ ਕਰਦੇ ਸਨ ਅਤੇ ਗੁਰੂ ਦੇ ਬਚਨਾਂ ਤੇ ਅਮਲ ਕਰਦੇ ਸਨ ਵਾਹਿਗੁਰੂ ਜੀ ਸੁਮੱਤ ਬਖਸ਼ਣ 🙏🙏🙏🙏

    • @Gurjitsingh-r9y
      @Gurjitsingh-r9y 2 роки тому +49

      Penji bachpan vich har sham nu a paath te asey avaaj vich saver nu japji sahib sondey c Or jindgi vich kini shaanti c o din kadey nae pulney sister
      Dhan dhan mera baba nanak

    • @sandeepkaur-kz1st
      @sandeepkaur-kz1st Рік тому +15

      Hnji bilkul bacpan de yaad taja hojande

    • @JapjotSingh2013
      @JapjotSingh2013 Рік тому +5

      right 🙏

    • @gurpreetsingh8867
      @gurpreetsingh8867 Рік тому +25

      Mein te haje v ehi awaj che path sunda 51 da ho gaya.. waheguru ji 🙏🙏

    • @sarabjitsramgharia9872
      @sarabjitsramgharia9872 Рік тому +3

      ਵਾਹਿਗੁਰੂ ਜੀ

  • @kamleshkaur9130
    @kamleshkaur9130 3 роки тому +140

    ਇਹ ਆਵਾਜ਼ ਸੁਣ ਕੇ ਇੱਕ ਅਲੱਗ ਜਿਹਈ ਯਾਦ ਆਉਂਦੀ ਐ,ਉਹ ਸਰਦੀਆਂ ਦਾ ਆਥਣ ਵੇਲਾ,ਚੁਲੇ ਤੇ ਬੈਠ ਕੇ ਇਹ ਆਵਾਜ਼ ਸੁਣ ਨੀ ਤੇ ਬਹੁਤ ਵਧੀਆ ਦਿਨ ਸਨ ਉਹ, ਵਾਹਿਗੁਰੂ ਮੇਹਰ ਕਰਨ

    • @kingforevertechnical5552
      @kingforevertechnical5552 4 місяці тому +3

    • @kingforevertechnical5552
      @kingforevertechnical5552 4 місяці тому +2

    • @BaljinderKaur-gu1kd
      @BaljinderKaur-gu1kd 4 місяці тому +5

      ਮੇਰਾ ਤਾਂ ਰੋਣ ਹੀ ਨਿਕਲ ਜਾਂਦੈ ਓਹ ਟਾਈਮ ਯਾਦ ਕਰ ਕੇ, ਬਹੁਤ ਸਕੂਨ ਸੀ ਉਨ੍ਹਾਂ ਟਾਇਮਾਂ ਵਿਚ 😢

    • @parveenarora5768
      @parveenarora5768 4 місяці тому +3

      Right ji..bhut hi sohna time c..pure life..or bhut Sara pyar c.

    • @navpreetsingh9592
      @navpreetsingh9592 3 місяці тому +2

      Schi yrr pta nai kyu mera tr ron nikl janda

  • @daljitdhillon4331
    @daljitdhillon4331 5 місяців тому +4

    ਪਾਠ ਵਿਚ ਥੋੜੀਆ ਗਲਤੀਆਂ ਨੇ ਸੰਥਿਆ ਨਾ ਲੈਣ ਕਰਕੇ ਹੁੰਦੀਆ ਨੇ ।
    ਮੈ ਵੀ ਅਜ 50 ਸਾਲ ਦਾ ਹਾਂ ਛੋਟੇ ਹੁੰਦੇ ਤੋ ਇਹ ਆਵਾਜ ਸੁਣਦੇ ਹਾਂ ਬਹੁਤ ਵਧੀਆ ਲਗਦੀ ❤

  • @bisawasanghera8324
    @bisawasanghera8324 Місяць тому +4

    ਮੇਰੇ ਬਾਬੇ ਪੜਦਾਦੇ, ਪਹਿਲਾ ਤੋ ਹੀ ਖੇਤਾਂ ਵਿੱਚ ਰਹਿੰਦੇ ਸੀ ਤੇ ਫਿਰ ਅਸੀਂ ਵੀ । ਜਿਉਂ ਹੀ ਮਾਤਾ ਜੀ ਤੜਕੇ ਉਠਕੇ ਸਨ ਤਾ ਇੰਗਲੈਂਡ ਤੋ ਲਿਆਦੀ ਸੋਨੀ ਦੀ ਟੈਪ ਰੀਕਾਰਡਰ ਤੇ ਜਪਜੀ ਸਾਹਿਬ ਦਾ ਪਾਠ ਲੱਗਾ ਦਿੰਦੇ ਸਨ। ਉਹ ਪੱਲ , ਅੱਜ ਵੀ ਉਸੇ ਤਰ੍ਹਾਂ ਤਾਜ਼ੇ ਹੋ ਜਾਦੇ ਹਨ ਜਦੋਂ ਸਵੇਰੇ ਸ਼ਾਮ ਭਾਈ ਸਾਹਿਬ ਜੀ ਦੀ ਆਵਾਜ਼ ਸੁਣਦੇ ਹਾ ਪਰ ਬੀਤੇ ਹੋਏ ਪੱਲ ਕਦੀਂ ਵਾਪਿਸ ਨਹੀਂ ਆਉਂਦੇ , ਬੱਸ ਯਾਦਾਂ ਬਣਕੇ ਹੀ ਰਹਿ ਜਾਦੇ ਹਨ ।
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀਂ ਤੋ ਉਪਰ ਕੋਈ ਆਨੰਦਮਈ ਚੀਜ਼ ਇਸ ਸ੍ਰਿਸ਼ਟੀ ਵਿੱਚ ਮਜੂਦ ਹੀ ਨਹੀਂ ਫਿਰ ਭਾਈ ਸਾਹਿਬ ਜੀ ਦੀ ਏਨੀਂ ਸੁਰੀਲੀ ਆਵਾਜ਼ ! ਵਡਿਆਈ ਲਈ ਸ਼ਬਦ ਹੀ ਨਹੀਂ ਮਿਲ ਰਹੇ , ਕਈ ਵਾਰ ਤਾ ਅੱਖਾਂ ਵੀ ਨਮ ਹੋ ਜਾਂਦੀਆਂ ਹਨ । ਇਹ ਸੱਭ ਉਸ ਅਕਾਲ ਪੁਰਖ ਦੀਆ ਵਡਿਆਈਆਂ ਅਤੇ ਉਸਦੀ ਰਹਿਮਤ ਹੈਂ ਜੀ

  • @IcY_47
    @IcY_47 3 місяці тому +5

    ਨਾਨਕੇ ਤੇ ਦਾਦਕੇ ਦੋਨਾਂ ਥਾਵਾਂ ਤੇ ਸੁਣਿਆ ਬਾਬਾ ਜੀ ਨੂੰ ਉਹ ਅਨੰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਸਹਜੇ ਹੀ ਪ੍ਰਮਾਤਮਾ ਨਾਲ ਧਿਆਨ ਜੁੜ ਜਾਂਦਾ ਸੀ ਅਸੀਂ ਗਲੀਆਂ ਚ ਖੇਡਦੇ ਹੋਏ ਵੀ ਰਮ ਜਾਦੇ ਸੀ ਉਸ ਬਖਸ਼ਣ ਹਾਰੇ ਨਾਲ ਹੁਣ ਵੀ ਉਵੇ ਮਹਿਸੂਸ ਹੁੰਦਾ ਹੈ ਵਾਹਿਗੁਰੂ ਜੀ ਸਭਨੂੰ ਆਪਣੇ ਚਰਨਾਂ ਚ ਜੋੜੀ ਰੱਖਣਾ 🙏🏼

  • @satnamgill1524
    @satnamgill1524 4 місяці тому +16

    1990 de ਦਹਾਕੇ ਵਿਚ ਪੰਜਾਬ ਦਾ ਕੋਈ ਪਿੰਡ ਹੋਣਾ ਜਿਸ ਪਿੰਡ ਵਿਚ ਇਹ ਪਾਠ ਨਾਂ ਚੱਲਦਾ ਹੋਵੇ. ਬਹੁਤ ਸੁਰੀਲੀ ਅਤੇ ਮਿੱਠੀ ਅਵਾਜ ਸੀ. ਅੱਜ ਫਿਰ ਤੋਂ ਉਹ ਪੁਰਾਣਾ ਟਾਈਮ ਯਾਦ ਆ ਗਿਆ 🙏🏻

  • @ssawarnsinghkhalsaji6530
    @ssawarnsinghkhalsaji6530 5 місяців тому +9

    ਵਹਿਗੁਰੂ ਜੀ ਕਾ ਖਾਲਸਾ ਜੀ ਵਹਿਗੁਰੂ ਜੀ ਕੀ ਫਤਹਿ ਜੀ ਬਹੁਤ ਹੀ ਮੀਠੀ ਆਵਾਜ਼ ਹੈ ਮੈਨੂੰ ਮੇਰੇ ਨਾਨਕੇ ਯਾਦ ਆਉਦੇ ਨੇ ਸਾਡੀ ਬੇਬੇ ਟੇਪ ਵਿੱਚ ਰੀਲ ਚਲਾਉਦੀ ਹੁਦੀ ਸੀ ਇਟ ਵਾਲੀ ਟੇਪ ਬੋਲਦੇ ਹੁੰਦੇ ਸੀ ਪਹਿਲਾਂ ਪਰਿਵਾਰ ਘੱਟ ਪੜੇ ਹੁੰਦੇ ਸੀ ਪਰ ਇੱਕ ਜੁਟ ਬੈਠ ਕੇ ਗੁਰੂ ਬਾਣੀ ਸੁਣਦੇ ਸੀ ਪਰ ਉਹ ਟੈਇਮ ਵਾਪਸ ਨਹੀਂ ਆਉਣਾ ਹੁਣ ਜੀ❤❤❤❤

  • @Singh10148
    @Singh10148 3 місяці тому +3

    ਕੁਝ ਗੱਲਾਂ ਲਈ ਸ਼ਬਦ ਮੁਕ ਜਾਦੇ ਨੇ
    ਇਹ ਸੁਣ ਬੰਦਾ ਮੋਨ ਹੋ ਜਾਂਦਾ ਹੈ।
    ਵਾਹਿਗੁਰੂ ਤੇਰੀ ਕਿਰਪਾ ਤੁ ਹੀ ਜਾਣੇ

  • @bbains
    @bbains 7 місяців тому +14

    ਭਾਈ ਸਾਹਿਬ ਜੀ ਅਵਾਜ਼ ਵਿੱਚ ਰਹਿਰਾਸ ਸਾਹਿਬ ਦਾ ਪਾਠ ਸੁਣ ਕੇ ਰੂਹ ਨੂੰ ਸਕੂਨ ਤਾਂ ਮਿਲਦਾ ਹੀ ਹੈ , ਆਪਣਾ ਬਚਪਨ ਚੇਤੇ ਆ ਜਾਂਦਾ ਹੈ ,ਆਪਣੇ ਪਿੰਡ ਉਇੰਦ ਦੇ ਗੁਰਦਵਾਰਾ ਸਾਹਿਬ ਦੇ ਲਾਊਡ ਸਪੀਕਰ ਤੋਂ ਹਰ ਰੋਜ਼ ਸੁਣੀਦਾ ਸੀ ਫਿਰ ਭਾਈ ਸਾਹਿਬ ਨੂੰ ਬਹੁਤ ਵਾਰ ਆਪਣੇ ਵਿਆਹ ਵਿੱਚ ਅਤੇ ਮਗਰੋਂ ਵੀ ਮਿਲਣ ਦਾ ਸੁਭਾਗ ਸਮਾਂ ਮਿਲਿਆ . ਬਹੁਤ ਹੀ ਨਿੱਘੇ ਮਿਲਾਪੜੇ ਦਿਲ ਵਾਲੇ ਨੇ ਭਾਈ ਸਾਹਿਬ. ਮੇਰੀ ਪਤਨੀ ਦੇ ਪੇਕੇ ਘਰ ਨਾਲ ਬਹੁਤ ਨਿੱਘੇ ਸਬੰਧ ਹਨ ਅੰਕਲ ਜੀ ਭਾਈ ਤਰਲੋਚਨ ਸਿੰਘ ਜੀ ਨਾਲ. ਵਾਹਿਗੁਰੂ ਜੀ ਸਭ ਦਾ ਭਲਾ ਕਰੇ.🙏🙏🙏🙏🙏

    • @NirmalSingh-ys7wz
      @NirmalSingh-ys7wz 2 місяці тому

      ਭਾਈ ਤ੍ਰਿਲੋਚਨ ਸਿੰਘ ਕਿੱਥੋਂ ਦੇ ਵਸਨੀਕ ਹਨ

    • @bbains
      @bbains 2 місяці тому +1

      ਭਾਈ ਸਾਹਿਬ ਸਾਹਿਬ ਸਬਜ਼ੀ ਮੰਡੀ ਪੁਰਾਣੀ ਦਿੱਲੀ ਰਹਿੰਦੇ ਸਨ, ਮੇਰੀ ਪਤਨੀ ਭਾਈ ਸਾਹਿਬ ਦੀਆਂ ਤਿੰਨ ਬੇਟੀਆਂ ਦੇ ਵਿਆਹ ਵਿੱਚ ਸ਼ਾਮਲ ਹੋਈ ਸੀ, ਵੱਡੀ ਬੇਟੀ USA ਵਿੱਚ ਹੈ 2 ਬੇਟੇ ਹਨ. ਇੱਕ Canada ਵਿੱਚ ਡਾਕਟਰ ਹੈ ਦੂਜਾ ਬੈਂਕ ਵਿੱਚ ਦਿੱਲੀ ਹੀ ਸੀ. ਡਾਕਟਰ ਬੇਟੇ ਨੂੰ ਮੈਂ ਵੀ ਮਿਲਿਆ ਹਾਂ ਜਦੋਂ ਉਹ ਸਰ ਗੰਗਾ ਰਾਮ ਹਸਪਤਾਲ ਦਿੱਲੀ ਵਿੱਚ ਕੰਮ ਕਰਦਾ ਸੀ. ਚੰਗੇ ਇਨਸਾਨ ਦੀ ਗੱਲ ਕਰਨ ਜਾਂ ਤਾਰੀਫ ਕਰਨ ਨੂੰ ਵਾਰ ਵਾਰ ਦਿਲ ਕਰਦਾ ਹੈ. ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ.

    • @NirmalSingh-ys7wz
      @NirmalSingh-ys7wz 2 місяці тому

      @@bbains ਬਹੁਤ ਧੰਨਵਾਦ ਵੀਰ ਜੀਓ

  • @JaswantSingh-in2rk
    @JaswantSingh-in2rk 2 роки тому +26

    ਕੱਚੇ ਘਰਾਂ ਦੇ ਸਮੇ ਇਹ ਆਵਾਜ਼ ਬਚਪਨ ਵਿੱਚ ਸੁਣਦੇ ਸੀ

    • @GurpreetSingh-x1h4k
      @GurpreetSingh-x1h4k 18 днів тому

      Ghar.khache.si.par.lok.sache.si.veerji.ohh.sama.hun.kithe.modern.advance.te.matlabi log.hoge

  • @inderpalgill5620
    @inderpalgill5620 5 місяців тому +5

    ਬਚਪਨ ਯਾਦ ਆ ਜਾਂਦਾ ਇਹ ਮਿੱਠੀ ਆਵਾਜ਼ ਸੁਣ ਕੇ। ਪਿੰਡ ਗੁਰੂਦੁਆਰਾ ਸਾਹਿਬ ਸਪੀਕਰ ਤੇ ਹਾਰ ਰੋਜ਼ ਸੁਣੀਂ ਦੀ ਸੀ ।

  • @simikamboj613
    @simikamboj613 3 роки тому +49

    ਮੈ ਇਹ ਅਵਾਜ਼ ਬਚਪਨ ਤੋਂ ਹੀ ਸੁਣਦੀ ਆ ਰਹੀ ਹਾਂ
    ਬਹੁਤ ਹੀ ਮਿੱਠੀ ਅਵਾਜ਼ ਹੈ ਬਾਬਾ ਜੀ ਦੀ

  • @ਨਰਿੰਦਰਸਿੰਘਸੰਧੂ

    ਮਨ ਨੂੰ ਮੋਹ ਲੈਣ ਵਾਲੀ ਅਵਾਜ਼। ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਆਥਣ ਵੇਲੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਜੀ ਸਪੀਕਰ ਵਿੱਚ ਇਹ ਪਾਠ ਲਗਾ ਦਿੰਦੇ। ਇੱਧਰ ਮੇਰੇ ਬੀਬੀ ਜੀ ਚੁੱਲ੍ਹੇ ਵਿੱਚ ਮਾਹਾਂ ਛੋਲਿਆਂ ਦੀ ਦਾਲ਼ ਧਰ ਦਿੰਦੇ, ਜੀਹਨੂੰ ਮੈਂ ਲੰਗਰ ਵਾਲੀ ਦਾਲ਼ ਕਹਿੰਦਾ ਸੀ। ਪਾਠ ਤੇ ਦਾਲ਼ ਦੀ ਖੁਸ਼ਬੋ ਰੂਹ ਨੂੰ ਅਜੀਬ ਜਿਹਾ ਸਵਾਦ ਦੇ ਜਾਂਦੀ। ਉਹ ਦਿਨ ਕਦੇ ਨੀ ਮੁੜਨੇੇ।

  • @LakhwinderSingh-yl8nv
    @LakhwinderSingh-yl8nv 4 місяці тому +5

    ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਜੀ।🙏🙏🙏

  • @JassDoad
    @JassDoad 3 місяці тому +6

    🙏🏻🙏🏻ਨਾਨਕ ਨਾਮ ਚੜ੍ਹਦੀਕਲਾ, ਤੇਰੇ ਭਾਣੇ ਸਰਬੱਤ ਦਾ ਭਲਾ 🙏🏻🙏🏻

  • @ssawarnsinghkhalsaji6530
    @ssawarnsinghkhalsaji6530 5 місяців тому +9

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ❤❤

  • @KuldeepSingh-zz1uj
    @KuldeepSingh-zz1uj 3 роки тому +81

    ਜਦੋ ਵੀ ਮੈ ਭਾਈ ਸਾਬ ਜੀ ਦੀ ਰਸੀਲੀ ਰਸਨਾ ਤੋਂ ਜਪੁਜੀ ਸਾਹਿਬ ਤੇ ਰਹਿਰਾਸ ਸਾਹਿਬ ਜੀ ਦਾ ਪਾਠ ਸੁਣਦਾ ਹਾਂ ਤਾ ਮੈਨੂੰ ਆਪਣਾ ਪਿੰਡ, ਢਲਦੀਆਂ ਸ਼ਾਮਾਂ ਤੇ ਗੁਰੂ ਘਰ ਦੇ ਸਪੀਕਰ ਤੋਂ ਚਲਦਾ ਬਾਣੀ ਦਾ ਝਰਨਾ ਯਾਦ ਆ ਜਾਂਦਾ ਹੈ ਤੇ ਮਲੋ ਮਲੀ ਨੇਤਰ ਭਰ ਆਉਂਦੇ ਹਨ, ਵਾਹਿਗੁਰੂ ਕਰੇ ਇਕ ਦਿਨ ਏਦਾਂ ਹੀ ਪਾਠ ਸੁਣਦਿਆਂ ਜਹਾਨੋ ਕੂਚ ਕਰਕੇ ਗੁਰੂ ਦੀ ਗੋਦ ਚ ਚਲਿਆ ਜਾਵਾ 🙏

    • @ParamjitSingh-ug3lc
      @ParamjitSingh-ug3lc 3 місяці тому

      ਸਹੀ ਕਿਹਾ ਬਚਪਨ ਯਾਦ ਆਉਂਦਾ ਉਦੋਂ ਮੇਰਾ ਪਿਓ ਜਿਉਂਦਾ ਸੀ, ਮੇਰਾ ਪਿਓ ਯਾਦ ਆ ਜਾਂਦਾ 😢😢😢😢ਉਹ ਦਿਨ ਨੀ ਆਉਣੇ ਮੁੜ ਕੇ

    • @deviw3845
      @deviw3845 2 місяці тому

      I feel that too !

    • @GurpalSingh-ee5fl
      @GurpalSingh-ee5fl Місяць тому +1


      A❤

    • @Ravinder53028
      @Ravinder53028 Місяць тому

      WAHEGURU JIOO WAHEGURU JIOO

    • @kewalramani.
      @kewalramani. Місяць тому

      😊

  • @arvindersingh3145
    @arvindersingh3145 8 місяців тому +4

    ਮੈਂ ਸੋਚਦਾ ਹਾਂ ਜੋ ਮੈਂ ਮਹਿਸੂਸ ਕਰਦਾ ਹਾਂ ਤੁਸੀਂ ਸਾਰੇ ਹੀ ਮਹਿਸੂਸ ਕਰਦੇ ਹੋ ਜੋ ਜੋ ਤੁਸੀਂ ਗੱਲਾਂ ਕਮੈਂਟ ਵਿੱਚ ਲਿਖ ਰਹੇ ਹੋ ਉਹ ਬਿਲਕੁਲ ਹੂਬਹੂ ਮੇਰੇ ਨਾਲ ਵੀ ਹੋਇਆ ਹੈ ਆਪ ਸਾਰਿਆਂ ਨੂੰ ਸਤਿਗੁਰੂ ਜੀ ਚੜ੍ਹਦੀ ਕਲਾ ਲੰਮੀਆਂ ਉਮਰਾਂ ਬਖਸ਼ਿਸ਼ ਕਰਨ❤

  • @sukhmandersingh6551
    @sukhmandersingh6551 7 місяців тому +4

    ਮੇਰੇ ਨਾਨਕੀ ਇਹ ਪਾਠ ਰੋਜ ਲਾਇਆ ਜਾਦਾ ਅੱਜ ਵੀ ਅਵਾਜ ਕੰਨਾ ਵਿਚ ਗੂਜਦੀ ਆ ਵਾਹਿਗੁਰੂ ਕਿਨਾ ਚੰਗਾ ਲੱਗਦਾ ਸੀ

  • @charanjitsingh4437
    @charanjitsingh4437 6 місяців тому +18

    ਭਾਈ ਅਤੇ ਤਰਲੋਚਨ ਸਿੰਘ ਜੀ ਭਾਈ ਗੋਪਾਲ ਸਿੰਘ ਜੀ ਇਹ ਦੋਵੇ ਹੀ ਅਵਾਜ਼ਾਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਸਰਬੱਤ ਦਾ ਭਲਾ ਵਾਹਿਗੁਰੂ ਜੀ

    • @sharan123123
      @sharan123123 3 місяці тому

      ਭਾਈ ਸਾ ਹਿਬ ਜੀ ਪ੍ਹੜੀ ਬਾਣੀ ਮਨ ਨੂੰ ਸ੍ਹਕ੍ਹਨ੍ਹ ਦੇਂਦੀ ਹੇ ਦੁਬ੍ਹਈ ਲੇਬਰ ਕਰਦੀਆਂ ਰੋਜ਼ ਸਾਮ ਨੂੰ ਕਏਮਪ ਆਕੇ ਟੇਪ ਲਾਨੀ

  • @balramsingh9282
    @balramsingh9282 4 місяці тому +6

    ਇਹ ਅਵਾਜ਼ ਨਿੱਕੇ ਹੁੰਦਿਆਂ ਗਲ਼ੀਆਂ ਚ ਖੇਡਦਿਆਂ ਕੰਨਾਂ ਚ ਪੈਣੀਂ ਤਾਂ ਬੜਾ ਅਨੰਦ ਆਉਣਾ ੮੫-ਤੋਂ ਲੈਕੇ ੯੮-੯੯ ਤੱਕ ਬਹੁਤ ਸੁਣੀਂ ਇਹ ਅਵਾਜ਼। ਜਪੁਜੀ ਸਾਹਿਬ ਤੇ ਰਹਿਰਾਸ ਸਾਹਿਬ ਜੀ ਦਾ ਪਾਠ ਤਾਂ ਹੁਣ ਸੁਣਦੇ ਤੇ ਕਰਦੇ ਆ ਪਰ ਉਹ ਸਮਾਂ ਅੱਜ ਵੀ ਬਹੁਤ ਯਾਦ ਕਰਦੇ ਹਾਂ ਵਾਹਿਗੁਰੂ ਜੀ ਓ ਪਿਆਰ ਮਿਲਾਪ ਸਿਦਕ ਤੇ ਸੁਮੱਤ ਬਖਸ਼ਣ 🙏❤

    • @yadwindhaliwal9253
      @yadwindhaliwal9253 3 місяці тому +1

      I’m I’m gonna have oily lips 👄 i uh iiiiihiiiiibi i is ii if iiii i i ii i i ii i i i iiiiiiiiiii it iii i iiiih i i uh in i i u in I i u buy i i u iiii I iiiiii I uii I i😅😅 7:46 😅it’s just in a good 👍 ur right though it will make you a good 👍 I just hope that it works and that it’s good 👍 iii i imagine u it is I u in i o i o no know i u iii o ii am so u I I u i o iiii i i i iiii am i i i I I want a i I I i I😅 iii I I i I i I ii I i I i I iiii I i I i ii I iii I i I iiiii I ii I i I iiiiiii I I I i I I i I i i I i iiii I I i I i I iii I it i ok iii I i I iii I iiii I i I ioiiii I iiiiii😊😅 have i pi I i I iiii I i I I I ookay i op i I koo I oily iiiiiiiii o I o ioiiii I ioo I o I ioo I iiiiiiiiii I iiiiiiii I i I i I i I iii I I iiii I I I I iii I I I i I i i I I i I i I I I i I I j I I i I I i I i I i I I I I u I i i I i i i i i i i i i i i i I I I I i u I k😊ooo I ooo j I i I i I jikk ko😊oiiii i iiiii i iii i iiii i iii😊ikoo i ikooii ki o i iii i i OK i am I 12:26 am i I i i iiiiiii is iiii iiiiiiiiiiiiiiiiiiiiiiii i iiiii it ii i i i i iii i iii i ii

    • @yadwindhaliwal9253
      @yadwindhaliwal9253 3 місяці тому

      I’m I’m gonna have oily lips 👄 i uh iiiiihiiiiibi i is ii if iiii i i ii i i ii i i i iiiiiiiiiii it iii i iiiih i i uh in i i u in I i u buy i i u iiii I iiiiii I uii I i😅😅 7:46 😅it’s just in a good 👍 ur right though it will make you a good 👍 I just hope that it works and that it’s good 👍 iii i imagine u it is I u in i o i o no know i u iii o ii am so u I I u i o iiii i i i iiii am i i i I I want a i I I i I😅 iii I I i I i I ii I i I i I iiii I i I i ii I iii I i I iiiii I ii I i I iiiiiii I I I i I I i I i i I i iiii I I i I i I iii I it i ok iii I i I iii I iiii I i I ioiiii I iiiiii😊😅 have i pi I i I iiii I i I I I ookay i op i I koo I oily iiiiiiiii o I o ioiiii I ioo I o I ioo I iiiiiiiiii I iiiiiiii I i I i I i I iii I I iiii I I I I iii I I I i I i i I I i I i I I I i I I j I I i I I i I i I i I I I I u I i i I i i i i i i i i i i i i I I I I i u I k😊ooo I ooo j I i I i I jikk ko😊oiiii i iiiii i iii i iiii i iii😊ikoo i ikooii ki o i iii i i OK i am I 12:26 am i I i i iiiiiii is iiii iiiiiiiiiiiiiiiiiiiiiiii i iiiii it ii i i i i iii i iii i it iii i i i it hi i iii i i i i i I I will have 😅 I i i i i i I I ii I i o iiiii o iii I i I iiii iii is I I it ii is there a I it i I

  • @Guransh-qd1fm
    @Guransh-qd1fm 2 місяці тому +4

    ਬਹੁਤ ਹੀ ਸੋਹਣੀ ਅਵਾਜ਼ ਆ ਭਾਈ ਸਾਬ ਜੀ ਦੀ ❤

  • @panjaabnama2095
    @panjaabnama2095 10 місяців тому +26

    ਨਾਨਕਾ ਪਿੰਡ ਯਾਦ ਆ ਜਾਂਦਾ ਰਹਿਰਾਸ ਸਾਹਿਬ ਦੇ ਪਾਠ ਸ਼ੁਰੂ ਹੋਣ ਤੇ ਘਰ ਵਾਪਿਸ ਆਉਣ ਦੀ ਹਦਾਇਤ ਹੁੰਦੀ ਸੀ

    • @jaspreet9809
      @jaspreet9809 7 місяців тому

      Meri v sade ghr kol guru ghr a jdo baba ji bol py dady huni de ajn da time hunda c sidha ghre ja k eh mithi awaj kana ch pendi hundi c odro mumy roti bnonde hunde c chulhe te nira skoon hunda c ❤

    • @maninderkaur13
      @maninderkaur13 3 місяці тому

      ਸੱਚਾ ਕੀਹਾ

  • @Dhann_Baba_Deep_Singh
    @Dhann_Baba_Deep_Singh Рік тому +13

    ਮੰਨ ਜਿੰਨਾ ਮਰਜੀ ਉਦਾਸ ਹੋਵੇ ਜਦੋ ਇਹ ਅਵਾਜ ਕੰਨਾ ਵਿੱਚ ਪੈ ਜਾਂਦੀ ਹੈ ਤਾਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਮਨ ਨੂੰ ਸ਼ਾਂਤੀ ਮਿੱਲ ਜਾਂਦੀ ਹੈ। ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ

  • @9Bathindeaala
    @9Bathindeaala 2 роки тому +31

    Iਮੈਂ ਸੋਚਦਾ ਹੁੰਦਾ ਸੀ ਇਹ ਕਿਵੇਂ ਹੋ ਸਕਦਾ ਇਹੀ ਬਾਬਾ ਜੀ ਮੇਰੀ ਭੂਆ ਜੀ ਦੇ ਪਿੰਡ ਪਾਠ ਕਰਦੇ ਨੇ ਤੇ ਇਹੀ ਬਾਬਾ ਜੀ ਮੇਰੇ ਡੈਡੀ ਦੇ ਨਾਨਕੀਂ ਪਾਠ ਕਰਦੇ ਨੇ। ਐਨੀ ਛੇਤੀ ਦੋਵੇਂ ਜਗਾ ਤੇ ਕਿਵੇਂ ਹੋ ਸਕਦੇ ਆ।

  • @deepsinghkhalsa6392
    @deepsinghkhalsa6392 Місяць тому +2

    ਅਸੀਂ ਛੋਟੇ ਹੁੰਦੇ ਗੁਰਦੁਆਰਾ ਸਾਹਿਬ ਵਿੱਚ ਬਾਬਾ ਜੀ ਦਾ ਪਾਠ ਸੁਣਦੇ ਸੀ ਬੜਾ ਰੂਹ ਨੂੰ ਸਕੂਨ ਮਿਲਦਾ ਹੈ

  • @ankitbhatia3400
    @ankitbhatia3400 4 місяці тому +9

    ਮੈਨੂੰ ਗਿਆਨ ਕੋਈ ਨੀ ਪਰ ਭਾਈ ਸਾਹਿਬ ਜੀ ਦਾ ਅੰਦਾਜ ਅਤੇ ਰਸਨਾ ਦਾ ਸੁਆਦ ਲੈ ਲੈ ਕਿ ਬਹੁਤ ਸਕੂਨ ਮਿਲਦਾ ਜੀ ...ਕੀਆ ਬਾਤਾਂ ..ਵਾਹਿਗੁਰੂ ਜੀਓ

  • @sukhwindersingh2162
    @sukhwindersingh2162 Рік тому +17

    ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਮੈ ਜਿੰਨੀ ਵਾਰ ਇਸ ਅਵਾਜ ਨੂੰ ਸੁਣਦਾ ਹਾਂ ਤੇ ਮੇਰਾ ਮੰਨ ਉਨੀ ਵਾਰ ਹੋਰ ਸੁਣਨ ਨੂੰ ਕਰਦਾ ਇਹ ਅਵਾਜ ਕਦੇ ਨਹੀਂ ਭੁੱਲ ਸਕਦੇ ਇਹ ਅਵਾਜ ਬਚਪਣ ਯਾਦ ਕਰਵਾ ਦਿੰਦੀ ❤🎉

  • @endlessdeep2088
    @endlessdeep2088 Рік тому +12

    ਨਾਨੀ ਦੇ ਪਿੰਡ ਦੀ ਯਾਦ ਅਾ ਗਈ ਇਹ ਗੁਰਬਾਣੀਂ ਉਥੇ ਸਪੀਕਰ ਵਿੱਚ ਲਾਈ ਹੁੰਦੀ ਸੀ ਵਾਹ ਕਿਆ ਬਾਤ ਸੀ ਓਹ ਦਿਨਾਂ ਦੀ

  • @Rajbir-b4k
    @Rajbir-b4k 20 днів тому +1

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮੇਹਰ ਕਰੋ ਜੀ ਕਿਰਪਾ ਕਰੋ ਜੀ 🙏🙏🌹🌹🌹🌹🙏🙏🙏🙏🙏🙏

  • @hardeepkaur6518
    @hardeepkaur6518 9 місяців тому +4

    ਜਦੋ ਮੈ 6-7 ਜਮਾਤ ਵਿੱਚ ਪੜਦੀ ਹੁੰਦੀ ਸੀ ਉਸ ਸਮੇਂ ਵੀ ਇਸ ਆਵਾਜ ਵਿੱਚ ਰਹਿਰਾਸ ਤੇ ਜਪੁਜੀ ਸਾਹਿਬ ਜੀ ਦਾ ਪਾਠ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਹੁੰਦਾ ਸੀ ਹੁਣ ਜਦ ਇਹ ਪਾਠ ਸੁਣਦੇ ਹਾ ਤਾ ਪੇਕਾ ਪਿੰਡ ਤੇ ਬਚਪਨ ਯਾਦ ਆ ਜਾਦਾ ਹੈ।

  • @GurmeetSingh-ge7sl
    @GurmeetSingh-ge7sl 4 роки тому +93

    ਜਦੋੰ ਪਾਠ ਚਲ ਰਿਹਾ ਹੁੰਦਾ ਹੈ ਤਾੰ ਵਿੱਚ ਵਿਚ ਐਡ ਨਹੀੰ ਆਉਣੀ ਚਾਹੀਦੀ।
    ਇਹ ਗਲਤ ਹੈ।

  • @arjinderpal9132
    @arjinderpal9132 2 роки тому +44

    ਦੁਖਦਾਈ ਸਮੇਂ ਨੂੰ ਵੀ ਸੁਖਦਾਈ ਸਮੇਂ ਵਿੱਚ ਬਦਲਣ ਦੇ ਸਮਰੱਥ ਹੈ ਗੁਰੂ ਜੀ ਦੀ ਪਵਿੱਤਰ ਬਾਣੀ 🙏🏿🙏🏿🙏🏿🙏🏿

  • @GurmukhSingh-cm4iq
    @GurmukhSingh-cm4iq Рік тому +11

    ਅਸੀਂ ਇਹ ਅਵਾਜ਼ ਬਚਪਨ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਤੋੰ ਸੁਣਦੇ ਹੁੰਦੇ ਸੀ।ਹੁਣ ਜਦੋੰ ਸੱਠ ਬਾਹਟ ਸਾਲ ਦੇ ਹੋ ਗਏ ਤਾਂ ਯੂ ਟਿਊਬ ਤੇ ਅਵਾਜ਼ ਤੇ ਸੁਣ ਕੇ ਬਹੁਤ ਖੁਸ਼ੀ ਹੋਈ। ਧੰਨਵਾਦ

  • @AkashSingh-r1l
    @AkashSingh-r1l 4 місяці тому +1

    ਵਾਹਿਗੁਰੂ ਜੀ ਬਚਪਨ ਦੀਆ ਯਾਦਾਂ ਤਾਜਾ ਹੋ ਗਈਆ

  • @Rajbir-b4k
    @Rajbir-b4k 21 день тому +1

    ਮੀਠੀ ਆਵਾਜ ਜੀ ਤੁਸਿ ਪਿਅਾਰ ਨਾਲੇ ॥pria h❤🙏🙏🙏🙏🙏🙏🙏🙏🌹🌹🌹

  • @lakhighuman7955
    @lakhighuman7955 Рік тому +10

    ਬਚਪਨ ਚੋਂ ਗੁਰੂ ਘਰ ਏਹ ਅਵਾਜ ਸਦਾ ਸੁਨਦੀ ਸੀ ਬਹੁਤ ਆਨੰਦ ਮਈ ਸ਼ੰਖਿਆ ਨਾਲ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ ਹੈ ਭਾਈ ਤਰਲੋਚਨ ਸਿੰਘ ਜੀ ਨੇ
    ਵਾਹਿਗੁਰੂ ਜੀ ਵਾਹਿਗੁਰੂ ਜੀ

  • @jasvirkaur726
    @jasvirkaur726 Рік тому +6

    ਇਹ ਪਾਠ ਜਦੋਂ ਸ਼ਾਮ ਨੂੰ ਲੱਗਦਾ ਸੀ
    ਖੇਤਾ ਤੋਂ ਪੱਠੇ ਵੱਢ ਕੇ ਘਰ ਪਉਚਣ ਵਾਲੇ ਹੁੰਦੇ ਸੀ ਬਚਪਨ ਦੀ ਯਾਦ ਆ ਗਈ ❤❤

  • @sukhwindersingh2162
    @sukhwindersingh2162 Рік тому +10

    ਇਹ ਅਵਾਜ ਸੂਣਕੇ ਮੈਨੂੰ ਆਪਣਾ ਬੱਚਪਨ ਯਾਦ ਆ ਜਾਦਾ ਮੇਰੇ ਬੇਬੇ ਬਾਪੂ ਜੀ ਨੇ ਪਹਿਲਾ ਤਾਂ ਸਵੇਰੇ ਸਵੇਰੇ ਉੱਠਿਆ ਦਿਆ ਇਹ ਬਾਣੀ ਲੱਗਾ ਦਿੰਦੇ ਸੀ ਤੇ ਨਾਲੇ ਇਹ ਬਾਣੀ ਦੀ ਮਿੱਠੀ ਅਵਾਜ਼ ਕੰਨਾ ਦੇ ਵਿੱਚ ਪੈਣੀ ਨਾਲੇ ਸਵੇਰੇ ਸਵੇਰੇ ਚਿੜੀਆਂ ਦੀ ਪੰਛੀਆ ਦੀ ਅਵਾਜ ਕੰਨਾ ਦੇ ਵਿੱਚ ਪੇਦੀ ਸੀ ਵਾਹਿਗੂਰੂ ਜੀ ਬੜਾ ਦਿੱਲ ਕਰਦਾ ਉਹ ਵੇਲੇ ਦੁਬਾਰਾ ਮੂੜ ਆਵੇ ❤❤❤❤❤

  • @Rajbir-b4k
    @Rajbir-b4k 20 днів тому +1

    ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੇਹਰ ਕਰੋ ਜੀ 🙏🙏🙏🙏🙏🙏🌺🌺🌺🌺🙏🌺

  • @SandeepSingh-nv9qy
    @SandeepSingh-nv9qy Рік тому +6

    ਰਾਤ ਮੈਂ ਫੌਰਨ ਕੰਟਰੀ ਚ ਟਰੱਕ ਚਲਾਉਂਦਾ ਆ ਤੇ ਅੱਜ ਆਹ ਆਵਾਜ਼ ਸੁਣ ਕੇ ਤੇ ਰੋਹ ਨੂੰ ਖੁਸ਼ੀ ਜੀ ਮਿਲ ਗਈ ਬਹੁਤ ਪੁਰਾਣੀ ਆਵਾਜ਼ ਚ ਸੁਣਨ ਨੂੰ ਮਿਲੀ ਅੱਜ

  • @parmjitsinghbajwa6655
    @parmjitsinghbajwa6655 5 років тому +30

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏼 ਅਸੀਂ ਭਾਈ ਸਾਹਿਬ ਤਰਲੋਚਨ ਸਿੰਘ ਜੀ ਹੋਰਾਂ ਦੀ ਅਵਾਜ਼ ਦੂਰਦਰਸ਼ਨ ਰੇਡੀਓ ਜਲੰਧਰ ਤੋਂ ਸੁਣਦੇ ਹੁੰਦੇ ਸੀ

  • @baljitsingh768
    @baljitsingh768 3 роки тому +8

    ਗੁਰੂ ਘਰਾਂ ਵਿੱਚ ਰੀਲਾਂ ਵਾਲੇ ਡੈਕ ਦੇ ਸਮੇਂ ਲਗਾਏ ਜਾਣ ਵਾਲਾ ਰਹਿਰਾਸ ਸਾਹਿਬ।

  • @kuljitsingh6258
    @kuljitsingh6258 10 місяців тому +7

    ਅਸੀਂ ਬਚਪਨ ਤੋਂ ਦਾਦਾ ਜੀ ਨਾਲ ਬੈਠ ਕੇ ਸੁਣਦੇ ਹੁੰਦੇ ਸੀ,,,, ਰੂਹ ਬਚਪਨ ਵਿਚ ਚਲੇ ਜਾਂਦੀ ਆ,,, ਖੁਸ਼ ਰਹੋ,, ਵਸਦੇ ਰਹੋ,,।

  • @Swarn_sekhon13
    @Swarn_sekhon13 Місяць тому

    ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਜੀ
    ਛੋਟੇ ਹੁੰਦਿਆਂ ਏ ਅਵਾਜ਼ ਸਵੇਰੇ ਸ਼ਾਮ ਨੂੰ ਬੜਾ ਅਨੰਦ ਮਿਲਦਾ ਸੀ
    ਅਤੇ ਸਰਦੀਆਂ ਆਉਣ ਵੇਲੇ ਪਹਿਲਾਂ ਹੀ ਇਹ ਜੱਪਜੀ ਸਾਹਿਬ ਦਾ ਪਾਠ ਤੇ ਰਹਿਰਾਸ ਬੜੀ ਮਿੱਠੀ ਅਵਾਜ਼ ਨੂੰ ਤਰਦੇ ਸੀ

  • @Rajbir-b4k
    @Rajbir-b4k 20 днів тому +1

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੌਰਵੇਰ ਸਿੰਘ ਜੀ ਬਾਬਾ ਫਤੇਹ ਸਿੰਘ ਜੀ ਕਿਰਪਾ ਕਰੋ ਜੀ 🙏🙏🙏🙏🙏🙏🙏🌹🌹🌹

  • @ravikumarkumar6097
    @ravikumarkumar6097 3 роки тому +63

    ਬਚਪਨ ਦਾ ਸਮਾਂ ਯਾਦ ਆ ਜਾਂਦਾ ਹੈ, ਇਹ ਆਵਾਜ਼ ਸੁਣ ਕੇ।

  • @TonyTehna
    @TonyTehna 4 роки тому +19

    ਭਾਈ ਸਾਹਿਬ ਜੀ ਦੀ ਮਿੱਠੀ ਰਸਨਾ ਵਿੱਚ ਗੁਰਬਾਣੀ ਦਾ ਪਾਠ ਬਚਪਨ ਤੋਂ ਸੁਣਦੇ ਆ ਰਹੇ ਆਂ 🙏🙏🙏

    • @baljindersangha7890
      @baljindersangha7890 3 роки тому +2

      ਵਾਹਿਗੁਰੂ ਜੀ ਮੇਹਰ ਕਰਨ ਸਭ ਉੱਪਰ 🥰😍
      ਬਾਈ ਮੇਰੇ ਕੋਲ ਟੇਪਰਿਕਾਰਡਰ ਦੀ ਕੈਸਟ ਹਜੇ ਵੀ ਪਈ ਹੋਈ ਆ ਘੱਟੋ ਤੋਂ ਘੱਟ 45 ਸਾਲ ਤੋਂ ਵੱਧ ਸਮਾਂ ਹੋ ਗਿਆ ਮੇਰੇ ਕੋਲ ਪਈ ਨੂੰ 🥰😍 ਬਹੁਤ ਹੀ ਮਿੱਠੀ ਤੇ ਸੁਰੀਲੀ ਆਵਾਜ਼ ਹੈ, ( ਭਾਈ ਤ੍ਰਿਲੋਚਨ ਸਿੰਘ ਜੀ ਦੀ ) 😍🥰

    • @charanjitsingh9413
      @charanjitsingh9413 2 роки тому

      Waheguru ji Satnam waheguru ji

  • @JagjeetSingh-gt7wm
    @JagjeetSingh-gt7wm Рік тому +8

    ਇਹ ਅਵਾਜ਼ ਤਵਿਆਂ ਵਾਲੀ ਮਸ਼ੀਨ ਤੇ ਵੀ ਚਲਦੀ ਹੁੰਦੀ ਸੀ, ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚੋਂ ਪੁਰਾਣੇ ਤਵੇ ਦੀ ਟੁਕੜੀ ਲਿਆਂ ਕੇ ਸਾਡੀ ਬੇਬੇ ਜੀ ਤਾਗੇ ਵਿਚ ਤਵੀਤ ਵਾਂਗ ਸਾਡੇ ਗਲ ਵਿਚ ਪਾ ਦਿੰਦੀ ਸੀ ਅਤੇ ਕਹਿ ਦਿੰਦੀ ਹੁਣ ਭੂਤ ਪ੍ਰੇਤ ਦਾ ਕੋਈ ਡਰ ਨਹੀਂ ਜਿਥੋਂ ਮਰਜ਼ੀ ਲੰਘ ਜਾਇਓ।।

  • @Rajbir-b4k
    @Rajbir-b4k 20 днів тому +1

    ਧੰਨ ਧੰਨ ਮਾਤਾ ਗੁਜਰੀ ਜੀ ਮੇਹਰ ਕਰੋ ਜੀ 🙏🙏🙏🙏🙏🙏🙏🙏🙏🙏🙏🙏

  • @londondream975
    @londondream975 Рік тому +4

    ਬਚਪਨ ਵਿੱਚ ਜਦੋਂ ਗ੍ਰੰਥੀ ਭਾਈ ਸਾਹਿਬ ਕਿਧਰੇ ਗਿਆ ਹੁੰਦਾ ਸੀ ਤਾਂ ਸਪੀਕਰ ਵਿੱਚ ਇਹੇ ਆਵਾਜ਼ ਵਿੱਚ ਪਾਠ ਚੱਲ ਦਾ ਸੀ ਬਹੁਤ ਖੁਸ਼ੀ ਮਿਲੀ ਅੱਜ ਯੂ ਟੂਇਬ ਤੇ ਸੁਣ ਕੇ ਜੀ

  • @gursingh8358
    @gursingh8358 Рік тому +12

    ਨਾਨਕੇ ਪਿੰਡ ਦੀ ਯਾਦ ਚੇਤੇ ਆ ਜਾਦੀ ਐ । ਜਦੋਂ ਬਚਪਨ ਵਿਚ ਨਾਨੀ ਨਾਨੇ ਘਰ ਜਾਈਦਾ ਸੀ ਉਦੋ ਇਹੋ ਮਿੱਠੀ ਅਵਾਜ਼ ਕੰਨਾਂ ਵਿਚ ਰਸ ਘੋਲਦੀ ਸੀ ।ਇਹ ਅਵਾਜ਼ ਅਮਰ ਹੋ ਗੲਈ ਭਾਈ ਸਾਹਿਬ ਜੀ ਦੀ

  • @sukhmindersingh757
    @sukhmindersingh757 3 роки тому +35

    ਵਾਹਿਗੁਰੂ ਜੀ ...
    ਬਹੁਤ ਹੀ ਰਸਭਿੰਨੀ ਅਤੇ ਮਨ ਨੂੰ ਸ਼ਾਂਤੀ ਦੇਣ ਵਾਲੀ ਆਵਾਜ਼ ਹੈ 👃👃👃

  • @palgill9220
    @palgill9220 4 роки тому +17

    ਤਿਰਲੋਚਨ ਸਿੰਘ ਜੀ ਅਵਾਜ ਬਹੁਤ ਵਧੀਆ ਹੈ ਅਸੀ ਟਰੱਕ ਦੇ ਵਿਚ ਸ਼ਾਮ ਨੂੰ ਲਾਉਂਦੇ ਸੀ

  • @bajwavlogs7602
    @bajwavlogs7602 Рік тому +1

    ਬਹੁਤ ਯਾਦਾਂ ਜੁੜੀਆਂ ਨੇ ਏਸ ਆਵਾਜ਼ ਨਾਲ ਮੇਰੇ father saab ਗੱਡੀ ਚ ਸੁਣਦੇ ਦੀ

  • @daljitsingh3707
    @daljitsingh3707 3 роки тому +7

    ਜੀ ਬਿਲਕੁੱਲ ਰੋਜ਼ ਗੁਰਦੁਆਰਾ ਸਾਹਿਬ ਲੱਗਦੇ ਸੀ ਇਹ ਰਹਰਾਸਿ ਸਾਹਿਬ ਦੇ ਪਾਠ । ਬਚਪਨ ਯਾਦ ਆ ਜਾਂਦਾ ਹੁਣ ਜੀ

  • @swegsingh6918
    @swegsingh6918 Рік тому +5

    ਮੈਂ ਊਦੋ ਦਰਜੀ ਦਾ ਕੰਮ ਸਿਖਦਾ ਸੀ ਪੁਰਾਣੀ ਯਾਦ ਆਊਦੀ ਪਾਠ ਸੁਣ ਕਿ 🙏🏻

  • @ramsinghgillaamnesamnenews6834
    @ramsinghgillaamnesamnenews6834 4 роки тому +12

    🙏🙏ਮੇਰੇ ਸੱਚੇ ਸਾਈ ਸਤਿਗੁਰੂ ਮਹਾਰਾਜ
    ਕ੍ਰਿਪਾ ਕਰੌ 🙏🙏🙏
    ਤੇਰੇ ਸਿਵਾ ਮੇਰਾ ਕੋਈ ਨਹੀਂ
    ਸਬ ਕੁਜ ਤੇਰੇ ਬਸ ਹੈ
    ਸਦਾ ਮੇਹਰ ਕਰੌ
    ਸਰਬ ਠੌਰ ਮੋਂ ਹੋਹੁ ਸਹਾਈ

  • @Rajbir-b4k
    @Rajbir-b4k 20 днів тому +1

    ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🙏🙏🙏🙏🙏🙏🙏🙏🙏🙏🙏🙏🙏