o veer ji sab ne bote payi koi ghar ni eho jeha jinne vote nhi payi sab ne payi baki result ki kardena dhokhe nal osda rab rakha yeh saf result ayo koi lagge vi nhi haiga bhai sab de eni vote diggi sade te loka 12 num hi ghasa ta dabba dabba ke
Veere gussa na kro jeet oh ke krlo rehna te jail wich ohne koi banda vadiya cho jo school /collage jam de gall kre punjab laye ....baki mein kaliya bheeda nal behas nhi krna chuhda
Pagi sidhu moosewalla v ah pulekha kha gea c ki m MLA bn jaana ...ah kam amritpal nal bn jaana TUC vekhde reho nahi jitna ohna aeni jaldi lok vote nahi paunde ....
@@kamalvirk......8071pai jani veere hamdrdi vote bahut pai jandi is mamle ch Sidhu wele gll hor c AAP di hwa v bahut c sidhu di party v congress c Azad nhi khda c baki Mansa koi aida hmdrdi ikala v nhi c sidhu da qk singer c hr jgah ode fan c pr ik jgah ine ikale nhi c glla da frk c
Je jeet gaya fir ve Bahart de favour wich Soh khani peni aa Nhi khawega te MP nhi ban sakda jeet da ke fiyada ..kus nhi kr sakda sirf bewkoof bana rahe ho loka nu ..pehli Gall election nhi lar sakda NSA da matlab smjo desh virodh activity ja desh nu toran de chaal ho sakda fansi ve ho jawe jaldi ...
ਐਤਕੀਂ ਮੰਨਿਆਂ ਤੇਰੀ ਭਵਿੱਖ ਬਾਣੀ ਗਲਤ ਸਾਬਤ ਹੋਊ
ਐਤਕੀਂ ਅੰਮਿ੍ਤਪਾਲ ਜਿਤੂਗਾ ਹੀ ਜਿਤੂਗਾ
❤❤ਅਸੀਂ ਮਾਲਵੇ ਤੋਂ ਹਾ,, ਮਾਝੇ ਵਾਲਿਓ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਆਪਣੇ ਭਾਈ ਸਾਹਿਬ ਜੀ ਨੂੰ ਹੀ ਵੋਟ ਪਾਇਓ 🌹🙏🏻
Bilkul nah paao vote , kuch nahi karna amritpal neh .sirf rollah panna.
ਹਲਕਾ ਖਡੂਰ ਸਾਹਿਬ ਜੀ ਦੇ ਵੋਟਰਾਂ ਨੂੰ 🙏 ਬੇਨਤੀ ਹੈ ਕਿ ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉ 🙏🙏
गदार वोट जरूर पऊ हूँन किधर गया खाल्सतानी निशान् आ गया ना भारत माता दे निशान्
ਖਡੂਰ ਸਹਿਬ ਵਾਲੇ ਪੰਜਾਬੀ ਵੀਰੋ ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਵੋ ਰਿਕਾਰਡ ਤੋੜ ਦਿਉ , ਲੋਕਾਂ ਦੀਆਂ ਲਾਹਣਤਾਂ ਨਾਂ ਲਿਉ, ਇਸ ਵਾਰੀ ਜਿਤਾਉ ਭਾਈ ਸਹਿਬ ਨੂੰ 🙏🙏
Right bro hora nu kaho apna dosta Mitra nu
o veer ji sab ne bote payi koi ghar ni eho jeha jinne vote nhi payi sab ne payi baki result ki kardena dhokhe nal osda rab rakha yeh saf result ayo koi lagge vi nhi haiga bhai sab de eni vote diggi sade te loka 12 num hi ghasa ta dabba dabba ke
ਓਹ ਚੱਲ ਓਏ ਦੋਗਲਿਆ ਮੰਨਿਆ
ਤੂੰ ਓਹੀ ਆ ਨਾ ਜਿਸਨੂੰ ਧੱਕੇ ਵੱਜੇ ਸੀ ਓਥੇ
ਤਾਂ ਤੂੰ ਬੋਲਿਆ ਨੀ ਡਰਪੋਕਾ।
ਗੱਲ ਰਹੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ
ਤੇ ਅਸੀਂ ਖਡੂਰ ਸਾਹਿਬ ਵਾਲੇ ਪੂਰੀ ਵੱਡੀ ਲੀਡ
ਨਾਲ ਜਿਤਾਵੰਗੇ। ਸਾਡਾ ਪਰਿਵਾਰ ਹਿੰਦੂ ਹੈ ਪਰ
ਸਾਡੀਆਂ ਸਾਰੀਆਂ ਵੋਟਾਂ ਭਾਈ ਸਾਬ੍ਹ ਨੂੰ ਹੀ ਪੈਣਗੀਆਂ
Vere good ji tuhada nal asi ve ha hindu sikha rista te apas vich bisnis te sare asi seri te pinda Wale ek ha sanu ledar lok lra rhe ne
Good oe raab de bandeo ❤❤
ਹਿੰਦੂ ਸਿੱਖ ਏਕਤਾ ਜ਼ਿੰਦਾਬਾਦ
❤❤❤ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ 👍👍👍 ਤੁਸੀਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਕੁਰਬਾਨੀ ਨੂੰ ਯਾਦ ਰੱਖਿਆ ਹੈ ਜੀ ❤❤❤
Veere gussa na kro jeet oh ke krlo rehna te jail wich ohne koi banda vadiya cho jo school /collage jam de gall kre punjab laye ....baki mein kaliya bheeda nal behas nhi krna chuhda
ਭਾਈ ਅਮਿੰਰਤਪਾਲ ਸਿੰਘ ਜੀ ਜ਼ਿੰਦਾ ਬਾਦ ਜੇਤੂ ਰਹਿਣਗੇ ਭਾਈ ਸਾਹਿਬ ਜੀ
जमानत जब्त हो जानी है,,,4 जून तो बाद ही सुधर जाना, जे बन्दे दे पुत हो ते, नतीजे घोषित होन तो बाद सीधे हो जाना,
What is relationship with him what u will get benifit
ਇਹਨੂੰ ਕੀ ਬੇਗਣ ਪਤਾ, ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕਰਨ ਗੇ। ਇਹ ਗੱਲ਼ ਮੰਨਾ ਯਾਦ ਰੱਖੇ
Pagi sidhu moosewalla v ah pulekha kha gea c ki m MLA bn jaana ...ah kam amritpal nal bn jaana TUC vekhde reho nahi jitna ohna aeni jaldi lok vote nahi paunde ....
@@kamalvirk......8071pai jani veere hamdrdi vote bahut pai jandi is mamle ch
Sidhu wele gll hor c AAP di hwa v bahut c sidhu di party v congress c Azad nhi khda c baki Mansa koi aida hmdrdi ikala v nhi c sidhu da qk singer c hr jgah ode fan c pr ik jgah ine ikale nhi c glla da frk c
ਇਸ ਦੀਆਂ ਗੱਲਾਂ ਤੋਂ ਲੱਗਦਾ ਹੈ ਜਿਵੇਂ ਬੀਜੇਪੀ ਨਾਲ ਪ੍ਰੇਮ ਪੈ ਗਿਆ
A ve bjp de spot karda
@@kamalvirk......8071 lakdi lanat 👟
ਸਾਰੇ ਪੰਜਾਬ ਦੀ ਸੰਗਤ ਨੂੰ ਬੇਨਤੀ ਹੈ ਜੌ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਦਿਲੋ ਪਿਆਰ ਕਰਦੀ ਹੈ ਵੀ ਵੱਧ ਤੋਂ ਵੱਧ ਸੰਗਤ ਖੰਡੂਰ ਸਾਹਿਬ ਏਰੀਆ ਵਿੱਚ ਪਹੁੰਚ ਕੇ ਇਕੱਲੇ ਇਕੱਲੇ ਪਿੰਡ ਵਿੱਚ ਚੋਣ ਪ੍ਰਚਾਰ ਕਰੇ, ਤੇ ਸਰਕਾਰ ਦੇ ਧੱਕੇ ਵਾਰੇ ਲੋਕਾਂ ਨੂੰ ਦਸਿਆ ਜਾਵੇ।
Amrit pal Amli Aa Kee karo
@@jasvindersingh4813 Teri naal Di naal so jaunga 😂😂😂😂
Bhai amritpal Singh khalsa jindabad 🦁🦁
Good job Mandeep sir ji
ਵਾਹਿਗੁਰੂ ਕਰੇ ਅਮਰਤਪਾਲ ਵਰਗਾ ਹਰੇਕ ਨੌਜਵਾਨ ਹੋਜੇ
ਜੋ ਮਰਜ਼ੀ ਕਰਲੋ ਜਿੱਤ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੀ ਪੱਕੀ
ਪੂਰਾ punjab ਕਰੋ ਸਪੋਰਟ ਤੇ ਵੋਟ ਭਾਈ ਅਮ੍ਰਿਤਪਾਲ ਨੂੰ 🙏 ❤
Why
@@SKl-d4m ਤੈਨੂੰ ਨੀ ਕਿਹਾ ਜਾਗਦੀ ਜਮੀਰ ਵਾਲਿਆਂ ਨੂੰ ਕਿਹਾ ਤੂੰ ਤਾ ਭੰਡ ਸ਼ਰਾਬੀ ਦੀ ਭੇਡ ਆਹ
@@SKl-d4mTu rishta kar di pakka
ਖੰਡੂਰ ਸਾਹਿਬ ਵਾਲਿਓ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੂੰ ਭਾਰੀ ਗਿਣਤੀ ਨਾਲ ਜਿਤਾਓ, ਪਹਿਲਾਂ ਵਾਲੀ ਗਲਤੀ ਨਾਂ ਹੋਣ ਦਿਉ, ਦਿਨ ਰਾਤ ਇੱਕ ਕਰਦੋ, ਇੱਹੋ ਰਾਹ ਭਾਈ ਸਾਹਿਬ ਨੂੰ ਬਾਹਰ ਲੈਅ ਕੇ ਆਉਣ ਲਈ।
ਸਰਕਾਰਾਂ ਕੀ ਕੋਸਿਸ ਭਾਈ ਅਮ੍ਰਿਤਪਾਲ ਸਿੰਘ ਨੂੰ ਰੋਕਣ ਦੀ ਹੋਵੇਗੀ. ਪਰ ਜੇਕਰ ਭਾਈ ਸਾਹਬ ਨੂੰ ਟਿਕਟ ਮਿਲ ਗਈ 100% ਜਿੱਤ ਪੱਕੀ ਆਂ..
ਜੇ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਹੀ ਪਾਉ
Tu Vi ta kuchh kar....
ਕਈ ਜਣੇ ਜਾਣ ਬੁੱਝ ਕੇ ਗੁਮਰਾਹ ਕੁੰਨ ਪ੍ਰਚਾਰ ਕਰ ਰਹੇ ਹਨ ਪਬਲੀਸੀਟੀ ਲੈਣ ਲਈ ਪਰ ਇਹ ਧਿਆਨ ਵਿੱਚ ਰੱਖੋ ਜਿੱਤ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੀ ਹੋਣੀ ਹੈ
ਤੇ ਫੇਰ ਉਹ BJP ਚ ਜਾਊ ?
@@ikodapasara8143🐮 cow
Ķ CT@@ikodapasara8143
Lunnn milna Mootpal nu😂😂
ਜਿਹੜਾ ਹੰਸਰਾਜ ਤੇ ਬਿੱਟੂ ਨੂੰ ਮਿਲਿਆ ?
ਜਿਵੇ ਅੰਮ੍ਰਿਤਪਾਲ ਸਿੰਘ ਨੂੰ ਉਮੀਦਵਾਰ ਲਈ ਨਿਯੁਕਤ ਕੀਤਾ ਇਸੇ ਤਰ੍ਹਾਂ ਹੋਰ ਬੰਦੀ ਸਿੰਘਾਂ ਨੂੰ ਵੀ ਨਿਯੁਕਤ ਕੀਤਾ ਜਾ ਸਕਦਾ ਹੈ
Right bro jehde bandi singha nu 25, 25 saal hoge ona bare bi kuch krna cahida ji
ਵੋਟ ਤਾਂ ਅਸੀਂ ਪਾਉਣੀ ਅਮ੍ਰਿਤਪਾਲ ਸਿੰਘ ਨੂੰ
Why
ਕੀਤਾ ਕੀ ਅਮਿ੍ਤਪਾਲ ਨੇ ਆਪਣੇ ਨਿੱਜੀ ਮਸਲੇ ਲਈ ਜੇਲ੍ਹ ਵਿਚ ਬੈਠਾਂ
❤❤❤
Kehra Tera ਨਿੱਜੀ ਮਸਲਾ ਆ@@sidhusaab2240
ਕਿਹੜਾ ਨਿੱਜੀ ਮਸਲਾ ਦੱਸ ਸਕਦੇ ਓ??@@sidhusaab2240
ਇਹ ਖੱਚ ਬੰਦਾ ਲੋਕਾਂ ਦੀਆਂ ਜਮੀਨਾਂ ਤੇ ਕਬਜਾ ਕਰ ਸਕਦਾ। ਸਿੱਖ ਦਾ ਕਦੇ ਸਕਾਂ ਨਹੀਂ ਹੋ ਸਕਦਾ
aho oda kehnda pant da rard jdo loka da hausla wadauna si ta othe bol reha bot nhi paini dogle bnde
ਖਡੂਰ ਸਾਹਿਬ ਤੋ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਜਿੱਤ ਪੱਕੀ
ਭਾਈ ਸਾਹਿਬ ਦੀ ਜਿੱਤ ਯਕੀਨੀ ਹੈ 🎉🎉🎉🎉
ਇਹ,ਮੰਨੇ, ਨੂੰ, ਪੰਜਾਬ ਦਾ, ਕੋਈ,ਲੀਡਰ, ਚੰਗਾ ਨਹੀਂ ਲੱਗਦਾ, ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਜਿੱਤ ਪੱਕੀ ਹੈ ਜੀ,ਕੁਮੈਟ,ਪੜ,ਲੲਈਂ, ਮੰਨਿਆਂ, ਤੇਰੇ, ਵਿਰੋਧ, ਵਿੱਚ ਨੇ,,
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਇਹਨਾਂ ਨੂੰ ਕੋਈ ਹਰਾ ਨਹੀਂ ਸਕਦਾ ਜੋ ਮਰਜ਼ੀ ਬੋਲੀਂ ਜਾਉ ਅਮ੍ਰਿਤਪਾਲ ਜ਼ਿੰਦਾਬਾਦ ਅਮ੍ਰਿਤਪਾਲ ਜ਼ਿੰਦਾਬਾਦ
ਸਹੀ ਕਹਿ ਰਹੇ, ਕਿਉਂਕਿ ਆਪਣਾ ਰੁਜ਼ਗਾਰ ਦੁਬਈ ਵਿੱਚੋ ਖਤਮ ਕਰ ਕੇ ਆਏ,ਸ਼ੋਕਾਂ ਦੇ ਘਰ ਘਰ ਜਾ ਕੇ ਦੁੱਖ ਸੁਣ ਰਹੇ ਸਨ ਜੋ ਭਗਵੰਤਮਾਨ, ਕੇਜਰੀਵਾਲ ਨੇ ਜੇਲ ਅੰਦਰ ਬੰਦ ਕਰਵਾ ਦਿੱਤਾ
ਭਗਵੰਤਮਾਨ, ਕੇਜਰੀਵਾਲ ਨੇ ਮਾਹੋਲ ਇਸ ਤਰਾ ਦਾ ਤਿਆਰ ਕੀਤਾ ਸੀ ਭਾਈ ਅੰਮਿ੍ਰਤਪਾਲ ਸਿੰਘ ਜੀ ਲਈ, ਝੂਠੀ ਮੁਕਾਬਲਾ ਬਣਾ ਕੇ ਮਰਵਾਇਆ ਜਾਵੇ, ਪਰ ਭਲਾ ਹੋਵੇ ਮੀਡੀਏ, ਪੱਤਰਕਾਰਾਂ ਦਾ, ਇਨੇ ਉੱਚ ਪੱਧਰ ਵਿੱਚ ਖ਼ਬਰ ਦਿੱਤੀ , ਝੂਠੇ ਮੁਕਾਬਲਾ ਬਣਾਉਣ ਵਿੱਚ ਨਾਕਾਮਯਾਬ ਰਹੇ
app ta oh gunda gardi karda c naale oh ta keda me savidan nu manda nehi
ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਦੀ ਹਰ ਮੈਦਾਨ ਫਤਿਹ ਹੈ ਵਾਹਿਗੂਰ ਜੀ ਮੇਹਰ ਕਰਨ
ਬਿਲਕੁਲ ਸਹੀ ਗੱਲਾਂ
ਸਾਰੀ ਸੰਗਤ ਨੂੰ ਬੇਨਤੀ ਹੈ ਜੀ ਵੋਟਾਂ ਸਿਰਫ਼ ਭਾਈ ਅਮ੍ਰਿਤ ਪਾਲ ਜੀ ਨੂੰ ਪਾਉਣੀਆਂ ਨੇ
ਭਾਈ ਅੰਮਿ੍ਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ
Vote for Amritpal vote for Amritpal
ਜੈ ਆਪਾ ਹੁਣ ਭਾਈ ਸਾਹਿਬ ਨੂੰ ਬਾਹਰ ਨਾਂ ਲੈਅ ਕੇ ਆ ਸਕੇ ਤਾਂ ਆਪਾਂ ਕਦੇ ਵੀ ਭਾਈ ਸਾਹਿਬ ਨੂੰ ਬਾਹਰ ਨਹੀਂ ਕੜਾ ਸਕਾਂਗੇ, ਇਸ ਲਈ ਲੋੜ ਹੈ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਜੀਤਾਓ ਤੇ ਆਪਣੀ ਵਿਰਾਸਤ ਦਾ ਸਬੂਤ ਦਿਉ। ਵੀ ਆਪਾ ਕਿਨਾਂ ਦੇ ਵਾਰਿਸ ਹਾਂ
ਜਦੋਂ ਲੋਕਾਂ ਦੇ jajbe ਦੀ ਹਨੇਰੀ ਆਉਂਦੀ। ਉਸ ਵਕਤ ਵੱਡੇ ਵੱਡੇ ਧਾਕੜ ਹਾਰ ਜਾਂਦੇ Manna ਭਾਈ
ਸਾਰੀਆ ਨੂੰ ਬੇਨਤੀ ਐ ਸਿੱਖੀ ਲਈ ਵੋਟ ਪਾਓ ਜੀ ਅੰਮ੍ਰਿਤਪਾਲ ਸਿੰਘ ਨੂੰ
❤❤❤ ਸਿਆਸਤ ਵਿੱਚ ਮੰਨਾਂ ਸਿਰਫ ਇੱਕ ਕੱਠ ਪੁਤਲੀ ਹੈ ❤❤❤ ਇਹ ਇੰਟਰਵਿਊ ਵਿਚ ਵੀ ਅਡਾਨੀ ਅੰਬਾਨੀ ਨੂੰ ਪੰਜਾਬ ਵਿੱਚ ਇਨਵੈਸਟਮੈਂਟ ਕਰਨ ਲਈ ਕਿਹ ਰਹੀਆਂ ਹੈਂ ❤❤❤ ਗ਼ਦਾਰ ਬੰਦਾ❤❤❤ ਪੁਠੀਆਂ ਸਿਦੀਆ ਬੁਝਾਰਤਾਂ ਪਾਈ ਜਾਂਦਾ ਹੈ ❤❤❤
ਗਦਾਰ ਉਹ ਲੋਕ ਨੇ ਜਿਹੜੇ ਅੰਬਾਨੀ ਅੰਮੋਨੀ ਦੇ ਸੈਲੋ ਚ ਜਿਨਸ ਬੇਚ ਰਹੇ ਨੇ
Es da ek var cotapa v nhi c hoeya saed😂😂😂
ਮੰਨਾ ਜੀ ਤੁਸੀਂ ਜ਼ਮੀਨੀ ਹਕੀਕਤ ਤੋਂ ਬਹੁਤ ਦੂਰ ਓ ਭਾਈ ਅੰਮ੍ਰਿਤਪਾਲ ਸਿੰਘ ਜੀ ਬਹੁਤ ਵੱਡੇ ਮਾਰਜਨ ਨਾਲ ਜਿੱਤਣਗੇ।ਪੰਜਾਬ ਨੂੰ ਬਚਾਉਣ ਦਾ ਰਸਤਾ ਬਣੇਗਾ। ਅਗਰ ਨਹੀਂ ਜਿੱਤਦੇ ਦੇਸ਼ ਅੰਦਰੋਂ ਸੋਚੀ ਸਮਝੀ ਸਾਜ਼ਸ਼ ਨਾਲ ਵੱਡੀ ਪੱਧਰ ਤੇ ਵਸਾਏ ਜਾ ਰਹੇ ਪਰਵਾਸੀ ਜਿਹਨਾ ਵਿੱਚ ਕਰਿਮੀਨਲ ਬਹੁਤ ਜ਼ਿਆਦਾ ਨੇ ਪੰਜਾਬੀਆਂ ਲਈ ਖ਼ਾਸ ਕਰਕੇ ਸਿੱਖਾਂ ਲਈ ਬਹੁਤ ਘਾਤਕ ਸਿੱਧ ਹੋਣਗੇ। ਇਹ ਸਮਾਂ ਬੀਜੇਪੀ ਦੀ ਸਰਕਾਰ ਜਾਂ ਕੇਂਦਰ ਵਿੱਚ ਨਿਰੋਲ ਕਾਂਗਰਸ ਦੀ ਸਰਕਾਰ ਆਉਣ ਤੇ ਬਹੁਤ ਜਲਦੀ ਵਾਪਰੇਗਾ।
Je jeet gaya fir ve Bahart de favour wich Soh khani peni aa Nhi khawega te MP nhi ban sakda jeet da ke fiyada ..kus nhi kr sakda sirf bewkoof bana rahe ho loka nu ..pehli Gall election nhi lar sakda NSA da matlab smjo desh virodh activity ja desh nu toran de chaal ho sakda fansi ve ho jawe jaldi ...
ਖੱਚ ਬੰਦਾ ਇਹ ਲੋਕਾਂ ਦੀਆਂ ਜਾਇਦਾਦਾਂ ਤੇ ਕਬਜ਼ਾ ਕੀਤਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਹਲਕਾ ਖਡੂਰ ਸਾਹਿਬ ਅਸੀਂ ਭਾਈ ਅੰਮ੍ਰਿਤਪਾਲ ਨੂੰ ਬਹੁਤ ਜਿਆਦਾ ਵੋਟਾਂ ਨਾਲ ਜਿਤਾਵਾਂਗੇ 1001
ਮੰਨਾ ਸਾਬ, ਜ਼ਮਾਨੇ ਅਨੁਸਾਰ ਧਰਮ ਨੂੰ ਸੰਚਾਲਨ ਕਰਨ ਵਾਲਿਆਂ ਨੂੰ ਸਮੇਂ ਅਨੁਸਾਰ ਬਦਲਨਾ ਚਾਹੀਦਾ ਹੈ । ਨਹੀਂ ਤਾਂ ਨਵੀਂ ਜੇਨਰੇਸ਼ਨ , ਭਾਵੇਂ ਕਿਸੇ ਵੀ ਧਰਮ ਨਾਲ ਜਾਂ ਕੌਮ ਨਾਲ ਸਬੰਧਤ ਹੋਵੇ, ਦੂਰ ਹੁੰਦੀ ਜਾਵੇਗੀ , ਨਵੀਆਂ ਰਾਹਾਂ ਦੀ ਤਲਾਸ਼ ਕਰੇਗੀ। ਬਲਰਾਜ ਸਿੰਘ ਕੋਰੇਵਾਲ
ਅੱਣਖ ਜਮੀਰ ਵਿ ਕੌਈ ਚੀਜ ਹੁੰਦੀ ਹੱਰ ਥਾ ਚਾਦਰ ਵਿਛਾ ਨਾ ਬਹਿ ਜਾਈਆ ਕਰੌ
ਬਿਲਕੁਲ ਸਹੀ ਗੱਲਾ ਨੇ ਭਾਈ ਸਾਹਿਬ ਜੀ॥
ਪੰਜਾਬੀਓ ਜੇ ਆਪਣੀ ਕੌਮ ਦੇ ਬੱਚਿਆਂ ਨੂੰ ਸੁਰਕਸ਼ਿਤ ਰੱਖਣਾ ਹੈ ਉਨਾਂ ਦੀ ਜ਼ਿੰਦਗੀ ਬਚਾਉਣੀ ਹੈ ਤਾਂ ਅੰਮ੍ਰਿਤ ਪਾਲ ਸਿੰਘ ਜੀ ਨੂੰ ਹੀ ਜਿਤਾਓ ਵਾਹਿਗੁਰੂ ਜੀ ਪੰਜਾਬ ਨੂੰ ਸੁਰਕਸ਼ਿਤ ਕਰੋ ਮਿਹਰ ਕਰੋ
੭੫ ਲੱਖ ਤੋ ਉਪਰ ਭਈਏ ਪੰਜਾਬ ਵਿਚ ਪੱਕੇ ਹੋ ਚੁੱਕੇ ਹਨ ਜੇ ਅਮਿਰਤਪਾਲ ਜਿਤ ਵੀ ਗਿਆ ਫਿਰ ਕੀ ਹਉ
ਕਰਨ ਜੀ ਤੇ ਮੰਨਾ ਜੀ,ਜਿਹੜੇ ਲੋਕ ਮੁਫਤ ਖੋਰੀ ਤੇ ਖੁਸ਼ ਨੇ ਉਹ ਜਿਊਦੇ ਰਹਿਣ ਜਾਂ ਮਰ ਜਾਣ ਸਮਾਜ ਨੂੰ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ ।ਅਖੀਰ ਗ਼ੈਰਤ ਮੰਦਾਂ ਦੀ ਹੀ ਜਿੱਤ ਹੋਵੇਗੀ ।
ਮੁਫਤਖੋਰੀ ਕਿਸ ਗੱਲ ਦੀ?? ਲੋਕਾਂ ਦੇ ਟੈਕਸ ਦਾ ਪੈਹਾ ਲੋਕਾਂ ਦੀਆਂ ਮੁਢਲੀਆਂ ਸੇਵਾਵਾਂ ਜਿਵੇ ਫ੍ਰੀ ਬਿਜਲੀ ਸਿਖਿਆ ਸਹਿਤ ਤੇ ਬਿਜਲੀ ਦੇਣੀ ਸਰਕਾਰ ਦਾ ਮੁੱਢਲਾ ਫਰਜ ਹੈ ਨਹੀਂ ਤਾਂ ਸਰਕਾਰ ਦਾ ਹੋਰ ਚਾਰ ਪਾਉਣਾ?? ਲੱਖ ਦੀ ਲਾਹਨਤ ਓਨਾਂ ਸਰਕਾਰਾਂ ਤੇ ਜੋ ਲੋਕਾ ਦੇ ਟੈਕਸ ਦਾ ਪੈਸਾ ਅੰਬਾਨੀਆਂ ਅਡਾਨੀਆਂ ਦੇ ਕਰਜੇ ਮਾਫ ਕਰਨ ਲਈ ਦੇ ਦਿੰਦੀਆਂ ਅਸਲ ਚ ਇਹ ਉਦਯੋਗ ਪਤੀ ਹਰਾਮਖੋਰ ਤੇ ਮੁਫਤਖੋਰ ਨੇ
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਜ਼ਿੰਦਾਬਾਦ, ਖੰਡੂਰ ਸਾਹਿਬ ਜਾ ਕੇ ਦੇਖ ਲਾ ਖੱਚੇ ,ਤੈਨੂੰ ਪਤਾ ਲਗ ਜੂ ਵੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਕਿੰਨੀ ਕ ਵੋਟ ਪੈਣੀ ਆ।
ਹਲਕਾ ਖੰਡੂਰ ਸਾਹਿਬ ਦੇ ਲੋਕੋ ਆਪਣਾ ਕੀਮਤੀ ਵੋਟ ਸੋਚ ਸਮਝ ਪਾਇਓ ਜਿੱਸ ਨੂੰ ਵੀ ਪਾਉਣਾ ਜੀ
ਬਿਲਕੁਲ ਸਹੀ ਗੱਲਾਂ ਮੰਨੇ ਦੀਆਂ
🤣🤣 ਮੰਨਾ...
ਧਗਲਾਂ ਦੇ ਧਗਲ ਪ੍ਰਾਹੁਣੇ..
😄
So good to see you Karan after such a long time.🙏🏾
ਸਹੀ ਕਿਹਾ ਉੱਤਰ ਪਰਦੇਸ ਦੇ ਮਸਲਮਾਨ ਅੰਮਿਰਤਸਰ ਤਰਨ ਤਾਰਨ ਸਹਿਰ ਚ ਸਿਫਟ ਹੋਗੇ 😊
ਭਾਈ ਸਾਹਿਬ ਮੰਨਾ ਜੀ ਤੁਸੀਂ ਸੱਚ ਹੀ ਬੋਲਦੇ ਆ ਲੱਗਦਾ ਨਹੀਂ ਹ ਵੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜਿੱਤੋਗੇ ਕਿਉਂਕਿ ਸਿੱਖਾਂ ਦੇ ਸਿੱਖ ਹੀ ਤਾਂ ਦੁਸ਼ਮਣ ਆ ਜਿਦਾਂ ਕੁੱਤਾ ਕੁੱਤੇ ਦਾ ਵੈਰੀ ਹੁੰਦਾ ਹ ਉਦਾ ਸਿੱਖ ਹੀ ਸੁੱਖੇ ਦੇ ਸਿੱਖੇ ਦੇ ਵੈਰੀ ਆ ਸਿੱਖਾਂ ਦੇ ਜੈ ਸਿੱਖ ਗਰਦਾਵਰੀ ਨਾ ਕਰਦੇ ਕੋਮ ਨਾਲ ਤਾ ਸਾਡਾ ਰਾਜ ਹੀ ਨਾ ਜਾਂਦਾ
ਸਹੀ ਕਿਹਾ ਤੁਸੀ ਇਹ ਮੰਨਾ ਵੀ ਸਿੱਖ ਆ ਜੋ ਵਿਰੋਧ ਦੀ ਗੱਲ ਕਰਦਾ
ਏਹ ਡੋਗਰਿਆਂ ਦੀ ਉਲਾਦ ਸਿੱਖ ਰਾਜ ਨੂੰ ਡੋਬਣ ਵਾਲੀ ਹੁਣ ਵੀ ਏਹੋ ਕੋਸ਼ਿਸ਼
Agar Sr Amritpal singh nu VOTE na pay ta eh gal clear h ki PUNJAB nhi chahunda ki BANDI singh RIHA hon
Ehnu pushu khetan cho kidan bhajeya c
ਖੜੂਰ ਸਾਹਿਬੋ ਉੱਠਿਆ ਤੂਫ਼ਾਨ ਦੇਖਲਾ ਉੱਡਦੇ ਲਫਾਫਿਆਂ ਦੀ ਤੂੰ ਲੈਨ੍ਹ ਦੇਖਲਾ
ਪੰਜਾਬ ਵਿੱਚ ਅਮਨ ਸ਼ਾਂਤੀ ਵਿਕਾਸ ਭਾਈਚਾਰਕ ਸਾਂਝ ਨੂੰ ਵੋਟ ਪਾਉ
ਮਾਨ ਸਰਕਾਰ ਕੰਮ ਕਰ ਰਹੀ ਹੈ,, ਬਿਜਲੀ ਮੁਫ਼ਤ ਦਿੱਤੀ ਹੈ,, ਨੋਕਰੀਆ ਵੀ ਦਿੱਤੀਆਂ,, ਬੱਸਾਂ ਦਾ ਕਿਰਾਇਆ ਮਾਫ਼ ਹੈ,, ਪਰ ਨਸ਼ਾਂ ਬੰਦ ਨਹੀਂ ਹੋ ਰਿਹਾ ਰੋਜ਼ ਫੜਿਆ ਵੀ ਬਹੁਤ ਜ਼ਿਆਦਾ ਜਾਂਦਾ,, ਜਿਹੜੇ ਕੰਮ ਸਰਕਾਰਾਂ ਆਖ਼ਰੀ ਸਾਲ ਕਰਦੀਆਂ ਸੀ ਉਹ ਕੰਮ ਮਾਨ ਸਰਕਾਰ ਨੇ ਆਉਂਦੇ ਹੀ ਕਰਨੇ ਸ਼ੁਰੂ ਕੀਤੇ,, ਮੇਰੇ ਵਰਗੇ ਮਾਤੜ ਬੰਦਾ ਨੂੰ ਬਿਜਲੀ ਫ੍ਰੀ ਮਿਲ ਰਹੀ ਆ,, ਮੇਰੀ ਵੋਟ ਮਾਨ ਸਾਹਿਬ ਨੂੰ।
Very good Bai
CM maan sahib jindabad jindabad jindabad
Good bhayi manna good thanking ❤🎉
ਇਕੱਲਾ ਖਡੂਰ ਸਾਹਿਬ ਨਹੀਂ ਪੂਰੇ ਪੰਜਾਬ ਦਾ ਜ਼ੋਰ ਲੱਗਿਆ ਹੋਇਆ ਭਾਈ ਸਾਹਿਬ ਨੂੰ ਵੋਟ ਬਹੁਤ ਪੈਣੀਆਂ.... ਜਰੂਰ ਜਿੱਤਣਗੇ ਭਾਈ ਸਾਹਿਬ.....
ਇਸ ਨੂੰ ਕੀ ਪਤਾ ਜਬਲੀਆਂ ਮਾਰੀ ਜਾਦਾ ਇਹ
ਅੰਮ੍ਰਿਤ ਪਾਲ ਦੀ ਹਾਰ ਹੋਣੀ ਨਾ ਹਿੰਦੂ ਨਾ ਈਸਾਈ ਨਾ ਨਾਮਧਾਰੀ ਨਾ ਰਾਧਾ ਸੁਆਮੀ ਕਿਸੇ ਨੇ ਵੋਟ ਨਹੀਂ ਪਾਉਣੀ
ਸਾਡੇ ਲੋਕ ਭੇਡੂ ਹਨ ਵਰਿੰਦਰ ਸਿੰਘ ਦੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਕੁੱਟ ਮਾਰ ਕੀਤੀ ਤੇ ਪੁਲੀਸ ਨੇ ਲਵਪ੍ਰੀਤ ਸਿੰਘ ਤੂਫਾਨ ਨੂੰ ਫੜ ਲਿਆ ਇਸ ਵਿੱਚ ਪੰਥ ਅਤੇ ਕੌਂਮ ਵਾਲੀ ਕਿਹੜੀ ਗੱਲ ਹੈ
Right
ਤੇਰੇ ਛਿੱਤਰ ਨਹੀਂ ਪਏ ਇਹੋ ਕਮੀ ਰਹਿ ਦੀ ਸੀ ਬਸ
@@TSBADESHA lakdi lanat 👟
ਇਕੱਲਾ ਖਡੂਰ ਸਾਹਿਬ ਨਹੀਂ ਪੱਟੀ ਵਲਟੋਹਾ ਜੀਰੇ ਵਾਲੀ ਸਾਇਡ 9=10 ਹਲਕੇ ਹੁੰਦੇ ਜਿਥੋਂ ਆਪਾ ਸਾਰੇ ਅੰਮ੍ਰਿਤ ਪਾਲ ਸਿੰਘ ਨੂੰ ਵੋਟ ਪਾ ਸਕਦੇ ਆ
ਭਾਈ ਆਮਿ੍ਤਪਾਲ ਨੂ ਜਿਤਾਉ ਤਕੜੇ ਹੋ ਕੇ ਵੀਰ ਵੱਧ ਤੋ ਵੱਧ ਵੋਟਾ ਪਾ ਕੇ
ਪੰਜਾਬੀ ਜਜ਼ਬਾਤੀ ਨੇ ਛੇਤੀ ਮਗਰ ਲੱਗ ਜਾਂਦੇ ਨੇ
??
ਮਨਦੀਪ ਸਿੰਘ ਮੰਨਾ ਤੁਹਾਡੀ ਹਰ ਗੱਲ ਬਹੁਤ ਵਧੀਆ ਲੱਗਦੀ ਹੈ 👍👍
ਹਹਾ। ਮੈਂ ਹੈਰਾਨ ਸੀ ਕਿ ਇਹ ਬੰਦਾ ਹਜੇ ਤਕ ਭਾਈ ਸਾਬ ਦੇ ਖਿਲਾਫ ਭੌਂਕਿਆ ਕਿਉੰ ਨੀ? ਚਲੋ ਆ ਹੀ ਗਿਆ ਹੁਣ।
I want Mr. Manna as Punjab CM
ਮੰਨਾ ਜੀ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਜਿਹੜਾ ਮਰਜੀ ਆ ਜਾਵੇ ਹੁਣ ਉਹ ਹਾਰੇਗਾ l ਕਿਉਂਕਿ ਲੋਕ ਉਹਨੂੰ ਪਿਆਰ ਕਰਦੇ ਨੇ, ਲੋਕ ਉਹਨੂੰ ਅੱਕਕੇ ਵੋਟ ਨਹੀਂ ਪਾ ਰਹੇ
Full spot kro Bhai Amritpal singh khailsa ji de waheguru ji 🙏🙏
ਇਸ ਚੈਨਲ ਵਾਲ਼ੇ ਨੂੰ ਕੋਈ ਚੰਗਾ ਬੰਦਾ ਨਹੀ ਮਿਲਿਆ ਇੰਟਰਵਿਊ ਕਰਨ ਵਾਸਤੇ
ਏਸ ਚੈਨਲ ਦਾ ਨਾਂ ਚਵਲ ਚੈਨਲ ਹੈ!
Good
Mana je good man
ਇਹ ਰਈਆ ਜਿਲਾ ਅੰਮ੍ਰਿਤਸਰ ਨਾਲ ਸਬੰਧ ਰੱਖਦਾ ਜਮਾਤੀ ਹੈ ਮੇਰਾ । ਗੱਲਾਂ ਸੁਣ ਕੇ ਛੱਡ ਦਿਓ।ਫੁਕਰਾਪਨ ਤਾਂ ਸ਼ੁਰੂ ਤੋਂ ਹੈ ਇਸ ਵਿੱਚ।
ੴ ਸਤਿਗੁਰੂ ਪ੍ਰਸਾਦਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਭਾਈ ਅਮ੍ਰਿਤਪਾਲ ਸਿੰਘ ਪੰਜਾਬ ਅਜ਼ਾਦ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਉਣ ਪੰਜਾਬ ਪੰਜਾਬੀਅਤ ਕਿਸਾਨ ਮਜ਼ਦੂਰ ਨੌਜਵਾਨੀ ਸਿੱਖ ਇਤਿਹਾਸ ਨੂੰ ਬਚਾਉਣ ਲਈ ਅਪੀਲ ਕਰਦਾ ਹਾਂ ਦਾਸ ਅਵਤਾਰ ਸਿੰਘ ਨਗਲਾ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੁੜ ਉਠੀ ਅਵਾਜ਼ ਆਓ ਸਿਰਜੀਏ ਨਵਾਂ ਸਮਾਜ
ਭਾਈ ਸਾਹਿਬ ਜੀ ਨੂੰ ਵੋਟ
ਇਹ ਕੋਣ ਦੱਗੜ ਦੱਲਾ ! ਭਾਈ ਅੰਮ੍ਰਿਤਪਾਲ ਜਿੰਦਾਬਾਦ
ਕੁੱਟ ਨਾ ਖਾਣ, ਪਿੰਡਾਂ ਵਿੱਚ ਜਾਣ, ਨਸ਼ਾ ਖਤਮ ਕਰਨ
ਕੁੱਟ ਖਾ ਕੇ ਵੋਟ ਨੀ ਪੈਣੀ
Kio ni vote peni
Dus?
Great job sir bilkul sahi kia aap ne
ਲੰਨ ਮੇਰਾ ਥਈਲੈਂਡ ਇੰਜ ਕਹਿੰਦਾ ਕੋਈ ਪੁਲਸ ਵਾਲਾ। ਕਬੂਤਰ ਨੂੰ ਕੁੱਝ ਪਾਉਣ ਤੇ
100 percent right sir
ਮੰਨਾ ਸਾਬ ਗੁੱਡ man
ਭਾਈ ਅੰਮ੍ਰਿਤਪਾਲ ਸਿੰਘ ਸ਼ਾਨ ਨਾਲ ਜਿੱਤਣਗੇ ✌🏻✌🏻
ਦੂਜੀਆ ਪਾਰਟੀਆ ਉਮੀਦਵਾਰ ਬਦਲ ਦਿੱਤੇ ਮਜੀਠੀਆ ਦੀ ਥਾਂ ਵਲਟੋਹਾ ਸੋ ਵਿੱਚੋ ਸਾਰੇ ਚਾਉਂਦੇ ਆਪ ਪਾਰਟੀ ਦੀ ਜਿੱਤ ਨਾ ਹੋਵੇ 👍🏻
ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ
ਇਹ ਤਾਂ ਕਾਕਾ ਵੱਕਤ ਹੀ ਦਿੱਸੋ ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ
V nice point God bless you
ਜਿੱਤ ਕੇ ਲੋਕਾ ਦੇ ਦੁੱਖ ਕਿਓ ਨਹੀ ਸੁਣਦੇ,ਘਰ ਘਰ ਜਾ ਕੇ
Hii sachi gal g
ਮੰਨਾ ਜੀ ਜਿੰਨੇ ਵੀ ਨੇਤਾ ਹਰ ਪਾਰਟੀਆ ਚ ਸਾਰਿਆਂ ਦੇ ਬੱਚੇ ਬਾਹਰ ਨੇ। ਇੱਥੇ ਦੂਜਿਆਂ ਦੇ ਮੁੰਡਿਆ ਨੂੰ ਪੰਜਾਬ ਬਚਾਉਣ ਦਾ ਸਬਕ ਦਿੰਦੇ ਆ।
ਬਿਲਕੁਲ ਸਹੀ ਅਗਲੀ ਪੀੜੀ ਨੂੰ ਧਾਰਮਿਕਤਾ ਵਿੱਚ ਕੋਈ ਦਿਲਚਸਪੀ ਨਹੀਂ ।
Vishwas rakho
ਮੰਨਾ ਕੋਈ ਰੱਬ ਕੋਈ ਇਕ ਟੁਚੂ ਜਿਹਾ ਬੰਦਾ ਹੈ ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ
ਸੰਵਿਧਾਨ ਨੂੰ ਮਾੜਾ ਅਮ੍ਰਿਤਪਾਲ ਨੇ ਕਿਹਾ ਸੀ ਅੱਜ ਚੋਣ ਉਸ ਸੰਵਿਧਾਨ ਦੇ ਦਿੱਤੇ ਹੱਕ ਤੇ ਲੜ ਰਿਹਾ ਜੇਲ ਵਿੱਚ ਬੈਠਾ ਹਾਰ ਏਨੇ ਫਿਰ ਜਾਣਾ
Amartpal singh win 💯
100 l jitu ga
Nhi jitda
@@HarjinderSingh-kt8sm jeet gaya rishta pakka karunga
ਖਡੂਰ ਸਹਿਬ ਤਰਨਤਾਰਨ ਜ਼ਿਲੇ ਵਾਲਿਉ ਖਾਲਸਾ ਜੀ ਦੀ ਲਾਜ ਤਹੁਡੇ ਹੱਥ ਏ ਡੋਰ
Bhai Amritpal pakha jetega
ਅਮ੍ਰਿਤਪਾਲ ਸਿੰਘ ਜਿੰਦਾਬਾਦ ਸਾਰੀਆਂ ਸਿੱਖ ਸੰਗਤਾਂ ਨੂੰ ਅਪੀਲ ਹੈ ਕੇ ਇਸ ਵਾਰ ਬੀਬੀ ਖਾਲੜਾ ਵਾਲੀ ਗ਼ਲਤੀ ਨਾਂ ਕਰ ਲਿਓ ਕੱਲੀ ਕੱਲੀ ਵੋਟ ਭਾਈ ਅਮ੍ਰਿਤਪਾਲ ਸਿੰਘ ਨੂੰ ਪਾ ਕੇ ਜੇਲ੍ਹ ਵਿੱਚੋਂ ਬਾਹਰ ਕੱਢ ਲਾਈਏ ਜੀ
Rastervirodi Amritpal khach ki jamanat jabat ho jayega 😅
Every Sikh must support Bhai Amritpal singh! Big Support From The USA.
Bhai amritpal Singh ji Zinda baad
amritpal kisi mulle ka beej hai
Murdabad
Manna g bilkul sahi gal tuhadi vote kum de adaar te paine hai
ਕੌੜਾ।ਸੱਚ
ਸੱਚ ਤੋ ਮਿੱਠਾ ਕੁਝ ਨਹੀਂ ਹੁੰਦਾ
Amripal ji
ਅੰਮ੍ਰਿਤਪਾਲ ਵੀ ਕਿਤੇ ਸਿਮਰਜੀਤ ਮਾਨ ਹੀ ਨਾ ਹੋਵੇ ਲੋਕੋ
ਬੀਜੇਪੀ ਨੇ ਇਹਨੂ ਡੇਢ ਕਰੋੜ ਦੀ ਗੱਡੀ ਦਿੱਤੀ ਸੀ
ਕਿੱਤੇ ਫੇਰ ਨਾ ਰਗੜੇ ਜਾਇਓ
BJP ne tan gaddi ਦਿੱਤੀ c tu apni bhahen Dede saliya
100/ ਸੱਚੀ ਗੱਲ
ਬਿਲਕੁਲ ਅੰਮਿਰਤ ਪਾਲ ਸਿੰਘ ਖਾਲਸਾ ਜਿਤੇ ਗਾ ਖਡੂਰ ਸਾਹਬ ਵਾਲਿਓਂ ਜਰੂਰ ਬੋਟਾ ਪਾ ਕੇ ਜਿਤਾਇਓ
ਇਹ ਬਹੁਤ ਵਧੀਆ ਗੱਲ ਦੱਸੀ ਮੰਨਾ ਸਾਹਬ ਜੋ ਕਬੂਤਰ ਦੀ ਉਦਾਹਰਣ ਦੇ ਕੇ ਦੱਸਿਆ ਇਥੇ ਤਾਂ ਜਿਸ ਜੀਅ ਕਰਦਾ ਬੰਦਿਆ ਦੀ ਰੁਟੀਨ ਖਰਾਬ ਕਰ ਦਿੰਦਾ ਕੇ ਮੈਂ ਆਹ ਦੇ ਦਿਉਂ ਆਹ ਕਰ ਦਿਉਂ ਓਹ ਵੀ ਸਿਰਫ ਕੁਰਸੀ ਨੂੰ ਜਫ਼ਾ ਮਾਰਨ ਤੱਕ ਬਾਅਦ ਚ ਤੂੰ ਕੋਨ ਤੇ ਮੈਂ ਕੋਨ ਵਾਲੀ ਗੱਲ ਹੋ ਜਾਂਦੀ ਇਸ ਲਈ ਰਾਜਨੀਤੀ ਤੋਂ ਦਿੱਲ ਉਬਦਾ ਜਾ ਰਿਹਾ ਅਫਸੋਸ ਦੀ ਗੱਲ ਹੀ ਐ ਜਿਹੜੇ ਦਿਨ ਦਿਨ ਲੰਮੀਆਂ੨ ਲੈਣਾ ਚ ਖੜ ਕੇ ਵੋਟ ਪਾਉਂਦੇ ਉਨ੍ਹਾਂ ਨੂੰ ਹੀ ਕੈਹਣ ਲਗ ਜਾਂਦੇ ਤੁਸੀਂ ਜਾਣਦੇ ਨੀ ਮੈਂ ਕੌਣ ਹੁੰਦਾ ਤੇਰੀ ਕੀ ਔਕਾਤ ਵਗੈਰਾ ਵਗੈਰਾ ..🙄🙄
ਘੈਂਟ ਵਿਚਾਰ ਐ ਮੰਨਾ ਜੀ,,,
Good interview
Wah Manjit Singh ji bahut hi vadia reporting bilkul sahi hai Salam tuhanu mere vir
ਇਹ ਇਕਲਾ ਹੀ ਨਸੇ ਛੁਡਾਊ, ਸਾਰਾ ਕੁਝ ਇਕਲਾ ਹੀ ਕਰ ਦੇਵੇਗਾ. ਪੁਲਸ ਅੱਗੇ ਭੱਜਿਆ. ਰਾਮਦੇਞ ਦੀ ਤਰਾ ਕੱਪੜੇ ਬਦਲੇ. ਚੋਲਾ ਲਾਹ ਕਿ ਪੈਟ ਕਮੀਜ ਪਾਇਆ
Karan bai kmaal ❤