Chajj Da Vichar (2025) || ਕੌਣ ਕੌਣ ਕਹਿੰਦੇ ਸੀ ਸਮਝੌਤੇ ਲਈ ਆਹ ਗਾਇਕਾ ਨੇ ਪਾਤੇ ਨਵੇਂ ਪਟਾਕੇ

Поділитися
Вставка
  • Опубліковано 15 жов 2024
  • #primeasiatv #chajjdavichar #swarnsinghtehna #harmanthind
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH #564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 193

  • @GurmeetSingh-ms1hz
    @GurmeetSingh-ms1hz 5 місяців тому +18

    ਟਹਿਣਾ ਸਾਹਿਬ ਤੇ ਹਰਮਨ ਕੌਰ ਜੀ ਭਲਾ ਹੀ ਭਲਾ, ਰਮਨ ਗਿੱਲ ਬਹੁਤ ਵਧੀਆ ਬੀਬੀ ਨੇ ਜੋ ਆਪਣੀ ਰੂਹ ਚ ਆਪਣੇ ਵਿਚਾਰ ਦਿਤੇ ਧੰਨਵਾਦ,

  • @gurchandsingh7646
    @gurchandsingh7646 5 місяців тому +5

    ਮੈਂ ਬਾਬਾ ਰੁੱਖੜ ਦਾਸ ਜੀ ਦੇ ਮੇਲੇ ਤੇ ਰਮਨ ਗਿੱਲ ਦਾ ਅਖਾੜਾ ਦੇਖਿਆ ਸੀ ਬਹੁਤ ਸੁਹਣੇ ਸੱਭਿਆਚਾਰਕ ਗੀਤ ਗਾਏ ਜੋ ਸੁਣ ਕੇ ਸਕੂਨ ਮਿਲਦਾ ਸੀ

  • @jarnailsingh1731
    @jarnailsingh1731 5 місяців тому +5

    ਰਮਨ ਬਹੁਤ ਚੰਗੀ ਲੜਕੀ ਹੈ। ਰੱਬ ਲੰਮੀ ਉਮਰ ਕਰੇ।

  • @amriksingh1813
    @amriksingh1813 5 місяців тому +15

    ਰਮਨ ਜੀ ਪੰਜਾਬੀ ਸੱਭਿਆਚਾਰ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਹੋ ਤੁਸੀਂ , ਇਹਦੇ ਲਈ ਆਪ ਜੀ ਧੰਨਤਾ ਦੇ ਯੋਗ ਹੋ।

  • @avtarsinghsandhu9338
    @avtarsinghsandhu9338 5 місяців тому +9

    ਵਾਹ ਧੀਏ ਖੁਸ਼ ਕਰ ਦਿੱਤਾ ਹੈ,
    ਅਸਲੀਅਤ ਬੋਲਣ ਤੋਂ ਗੁਰੇਜ ਨਹੀ ਹੈ ਜੀ,ਸਾਨੂੰ ਮਾਣ ਸਤਿਕਾਰ ਰਮਨ ਗਿੱਲ ਤੇ ਜੋ ਪੰਜਾਬ ਦਾ ਮਾਣ ਕਹਿ ਸਕਦੇ ਹਾਂ ਜੀ।

  • @BinderMishriwala
    @BinderMishriwala 5 місяців тому +37

    ਬਹੁਤ ਵਧੀਆ ਗਾਇਕਾ ਨੇ ਰਮਨ ਗਿੱਲ ਜੀ ਵਾਹਿਗੁਰੂ ਜੀ ਸੰਗੀਤ ਵਰਕ ਵਿੱਚ ਹੋਰ ਕਾਮਯਾਬ ਕਰਨ ਪਲੀਜ ਸਾਰੇ ਜਰੂਰ ਸਪੋਟ ਕਰਿਉ

  • @GurnekSingh-l6c
    @GurnekSingh-l6c 5 місяців тому +15

    ਜਿਸ ਬੰਦੇ ਨੇ ਸ਼ਰਾਬ ਦਾ ਮਾਰਿਆ ਸ ਉਹ ਪੁਲਿਸ ਵਿਚ ਸੀ ਉਸ ਪਰਚਾ ਹੋ ਗਿਆ ਪੰਜਾਬ ਪੁਲਿਸ ਲਭਦੇ ਫਿਰਦੇ ਹਨ।💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️✍️✍️✍️💯

  • @GaganBrar-gm6os
    @GaganBrar-gm6os 5 місяців тому +4

    ਬਹੁਤ ਵਧੀਆ ਗਾਇਕਾ ਦੇ ਨਾਲ ਨਾਲ ਬਹੁਤ ਹੀ ਵਧੀਆ ਸੁਭਾਅ ਦੀ ਮਾਲਕ ਐ ਬੀਬਾ ਰਮਨ ਏਹ ਮੇਰੇ ਗੁਆਂਢ ਪਿੰਡ ਭਾਈ ਰੂਪਾ ਦੇ ਜੰਮਪਲ ਨੇ ਪਰਮਾਤਮਾ ਇਨ੍ਹਾਂ ਨੂੰ ਹਮੇਸ਼ਾ ਤੰਦਰੁਸਤੀ ਤਰੱਕੀਆਂ ਤੇ ਚੜ੍ਹਦੀਕਲਾ ਬਖਸ਼ਣ
    ਸੁਰਿੰਦਰ ਸਿੰਘ ਬਰਾੜ ਸਾਬਕਾ ਸਰਪੰਚ ਪਿੰਡ ਦੁੱਲੇਵਾਲਾ

  • @SUKH_B_MUSIC
    @SUKH_B_MUSIC 5 місяців тому +7

    ਟਹਿਣਾ ਸਾਬ ਹਰਮਨ ਜੀ ਤੇ Raman Gill Bhut Khoob GallBaat❤

  • @nirmalbrar7713
    @nirmalbrar7713 5 місяців тому +13

    ਪੰਮਾ ਡੂਮੇਵਾਲੀਆ ਵਾਂਗ ਰਮਨ ਬੇਟਾ ਤੁਸੀ ਚੰਗਾ ਗਾਉਂਦੇ ਹੋ। ਵਧੀਆਂ ਅਵਾਜ਼ ਹੈ। ਪਰਮਾਤਮਾ ਚੜਦੀ ਕਲਾ ਬਖਸ਼ੇ🙏🏿।

  • @babbusama9728
    @babbusama9728 5 місяців тому +9

    ਬਹੁਤ ਸੋਹਣੀ ਗਾਇਕੀ ❤

  • @kaursingh8369
    @kaursingh8369 5 місяців тому +11

    ਰਮਨ ਗਿੱਲ ਮੇਰੇ ਪਿੰਡ ਡੋਡ ਦੀ ਹੋਣਹਾਰ ਧੀ ਐ ਪਰ ਹੁਣ ਭਾਈਰੂਪੇ ਰਹਿਣ ਲੱਗ ਪ਼ਏ ਸੀ ਪਰ ਅੱਜਕੱਲ੍ ਪਤਾ ਨਹੀੰ ਕਿੱਥੇ ਰਹਿਣ ਲੱਗ ਪੲੋ ਹਨ ਟਹਿਣਾ ਸਾਹਿਬ ਜੀ

  • @harwindersingh4551
    @harwindersingh4551 5 місяців тому +12

    ਬਹੁਤ ਵਧੀਆ ਪ੍ਰੋਗਰਾਮ ਹੈ ਜੀ

  • @gurmaildhillon8991
    @gurmaildhillon8991 5 місяців тому +8

    ਬਹੁਤ ਵਧੀਆ ਬੇਟੇ ਰਮਨ ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀ ਬਖਸ਼ਣ l

  • @rbrar3859
    @rbrar3859 5 місяців тому +6

    ਬਹੁਤ ਵਧੀਆ ਗੱਲਬਾਤ ਜੀ।

  • @GurdeepSingh-su5ev
    @GurdeepSingh-su5ev 5 місяців тому +2

    ਵਾਹਿਗੁਰੂ ਜੀ ਹਮੇਸ਼ਾ ਇਹੋ ਜਿਹੀ ਸੱਚਾਈ ਗਾਉਣ ਵਾਲੇ ਕਲਾਕਾਰ ਨੂੰ ਚੜ੍ਹਦੀ ਕਲਾ ਬਖਸ਼ਣ

  • @palasingh5151
    @palasingh5151 5 місяців тому +2

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @virsasingh6859
    @virsasingh6859 5 місяців тому +7

    ਬਹੁਤ ਵਧੀਆ ਗੀਤ ਸਾਬਾਸ 👌👌

  • @AvtarSingh-pw7fv
    @AvtarSingh-pw7fv 5 місяців тому +15

    ਬੀਬਾ ਜੀ ਚੰਗੇ ਵਿਚਾਰਾਂ ਦੀ ਧਾਰਨੀ ਹੈ

  • @sukhbhullarfzk3012
    @sukhbhullarfzk3012 5 місяців тому +11

    ਟਣਾ ਸਾਹਿਬ ਇੱਕ ਸੌਂਗ ਆਇਆ ਸੀ ਮੇਰਾ ਭਗਤ ਸਿਆ ਤੈਨੂੰ ਫਿਰ ਦੁਬਾਰਾ ਆਉਣਾ ਪੈਣਾ ਹੈ ਰਾਜ ਗੁਰੂ ਸੁਖਦੇਵ ਨੂੰ ਨਾਲੇ ਯਾਦ ਰੱਖੀ ਤੂੰ ਉਹ ਤਾਂ ਸਿੰਘ ਵੀ ਛੱਡ ਕੇ ਆਈ ਨਾ ਤੇਰੀ ਲੋੜ ਭਗਤ ਸਿਆ ਬਾਲੀ ਤੂੰ ਇਥੋਂ ਮੁੜ ਕੇ ਜਾਈ ਨਾ

    • @bawaarvinder1648
      @bawaarvinder1648 5 місяців тому +1

      ਬਿਲਕੁੱਲ ਟਣਾ ਸਾਹਿਬ , ਸੁਣੋ ਵੱਡੇ ਬਾਈ ਦੀ ਗੱਲ ....

    • @simransumitjob2716
      @simransumitjob2716 5 місяців тому

      😂😂​@@bawaarvinder1648

  • @GursewekSingh-vi7be
    @GursewekSingh-vi7be 5 місяців тому +9

    ਲੋਕ ਤੱਥ ਬਹੁਤ ਵਧੀਆ ਜੀ

  • @JasvirSran-q3r
    @JasvirSran-q3r 5 місяців тому +14

    ਗਲਬਾਤ ਵਧੀਆ ਲੱਗੀ ਗਾੲਿਕਾ ਦੇ ਗੀਤ ਬਹੁਤ ਸੋਹਣੇ ਹਨ ਪਰਮਾਤਮਾ ਤਰੱਕੀ ਦੇਵੇ

  • @gurtejsinghsidhu9161
    @gurtejsinghsidhu9161 5 місяців тому +3

    ਬਹੁਤ ਵਧੀਆ ਬੀਬਾ ਜੀ ਗਾਉਂਦੇ ਹੋ ❤

  • @GurbuxSidhu
    @GurbuxSidhu 5 місяців тому +6

    ਬਹੁਤ ਵਧੀਆ ਹੈ ਜੀ ਗਾਇਕ ਰਮਨ ਗਿੱਲ ਬਹੁਤ ਦੂਰਅੰਦੇਸ਼ ਗੀਤ ਸੁਣਾਏ ਧੰਨਵਾਦ

  • @sutanterdullat9163
    @sutanterdullat9163 5 місяців тому +7

    ਸੋਹਣੀ ਆਵਾਜ

  • @SarabjitSinghSIDHU-g3x
    @SarabjitSinghSIDHU-g3x 5 місяців тому +7

    ਬੁਹਤ ਹੀ ਵਧੀਆ ❤

  • @ravinderravi8257
    @ravinderravi8257 5 місяців тому +9

    ਮੈਡਮ ਜੀ ਸੋਹਣੇ ਢੰਗ ਦੇ ਕਪੜਿਆਂ ਚ ਸੁਚੱਜੇ ਢੰਗ ਨਾਲ ਬੈਠੇ ਹਨ

  • @sardarsingh7833
    @sardarsingh7833 5 місяців тому +4

    ਬਹੁਤ ਹੀ ਵਧੀਆ ਰਮਨ ਜੀ,ਲੋਗੋ ਕਾ ਕਾਮ ਹੈ ਕਹਿਣਾ,ਕਹਤੇ ਰਹੇਗੇ,ਬੇਟਾ ਧਿਆਨ ਹੀ ਨਾ ਦਿਓ, ਅਆਪਣੇ ਕੰਮ ਨਾਲ ਮਤਲਬ ਰਖੋ ਜੀ, ਵਾਹਿਗੁਰੂ ਤਰੱਕੀ ਬਖਸੇ,Godbless you my beta,🎉🎉🎉

  • @KuldeepSingh-np3bi
    @KuldeepSingh-np3bi 5 місяців тому +7

    ਬਹੁਤ ਵਧੀਆ ਜੀ

  • @GurmeetSingh-ou8tk
    @GurmeetSingh-ou8tk 5 місяців тому +6

    ਬਹੁਤ ਵਧੀਆ ਵਿਚਾਰ।

  • @VarinderSingh-he7wo
    @VarinderSingh-he7wo 5 місяців тому +1

    ਸਭ ਨੂੰ ਸਤਿ ਸ੍ਰੀ ਅਕਾਲ
    ਬਹੁਤ ਵਧੀਆ ਆਵਾਜ਼ ਦੀ ਮਾਲਕਣ ਹੈ ਰਮਨ।

  • @rajinderkang4071
    @rajinderkang4071 5 місяців тому +13

    ਥਿੰਦ ਤੇ ਗਿੱਲ ਉਮੀਦ ਹੈ ਕਿ ਸਿੱਖ ਘਰਾਣਿਆਂ ਨਾਲ ਸਬੰਧਿਤ ਹਨ । ਕੀ ਆਪਣੇ ਨਾਂ ਨਾਲ ਕੌਰ ਲਾਉਣਾ ਦੀ ਲੋੜ ਹੈ ਯਾ ਚੰਗਾ ਨਹੀਂ ਲਗਦਾ । ਕੀ ਸਿੱਖ ਹੋਣ ਤੇ ਫਖਰ ਮਹਿਸੂਸ ਨਹੀਂ ਹੁੰਦਾ ? ਬਹੁਤ ਵਧੀਆ ਹਨ ਗੱਲਾਂ ਹਨ ।

    • @mkbskb1
      @mkbskb1 5 місяців тому +1

      Ki farak painda.. kuj nai

    • @bawaarvinder1648
      @bawaarvinder1648 5 місяців тому +1

      Rajinder Kaur or Rajinder Singh Wadde veer / bhain ji ?

    • @mkbskb1
      @mkbskb1 5 місяців тому

      @@bawaarvinder1648 dikh janda tv te. Koi zarurat nai singh kaur di

    • @manvirdhaliwal-cu3sy
      @manvirdhaliwal-cu3sy 5 місяців тому +1

      ਤੂੰ ਲਾਇਆ ਆਪ

    • @LakhvirSingh-y9z
      @LakhvirSingh-y9z 5 місяців тому

      ਹੈ ਤਾਂ ਸਵੱਰਨ ਸਿੰਘ ਹੈ ਪਰ ਸਵਰਨ ਟਹਿਣਾ ਹੀਚਲਦਾ

  • @ManjitSingh-ey5gv
    @ManjitSingh-ey5gv 5 місяців тому +6

    🙏🙏ਬਹੁਤ ਵਧੀਆ ਗੱਲਾ ਬਾਤਾ ਲੱਗੀਆਂ ਜੀ

  • @writtersingersukhchain4675
    @writtersingersukhchain4675 5 місяців тому +6

    ਬਹੁਤ ਵਧੀਆ ਗੱਲਬਾਤ

  • @gurwindershergill7301
    @gurwindershergill7301 Місяць тому

    ❤❤ ਬਹੁਤ ਵਧੀਆ ਜੀ

  • @Nikkugang07
    @Nikkugang07 5 місяців тому +3

    Swaran Singh Tehna & Harman Thind ji आपके सारे प्रोग्राम बहुत ही बढ़िया होते हैं, रमन गिल जी को भविष्य के लिए शुभ कामनाएं, आप दोनों की नोक झोंक और हंसी ठठे का तो कोई जवाब ही नहीं, salute both of you

  • @alamgamingzone5030
    @alamgamingzone5030 5 місяців тому +10

    ਆਵਾਜ਼ ਸੀਰਤ ਸਭ ਪੱਖੋ ਬਹੁਤ ਵਦੀਆ ਕੁੜੀ ਐ

  • @kkusurinderbains7671
    @kkusurinderbains7671 5 місяців тому +1

    ਵਧੀਆ ਗੀਤ

  • @meharsinghlochav3768
    @meharsinghlochav3768 5 місяців тому +1

    ਵਧੀਆ ਵਿਚਾਰ ਰਮਨ ਗਿਲ ਗਾਇਕਾ ਦੇ

  • @bikramsingh8005
    @bikramsingh8005 5 місяців тому +4

    ਬਹੁਤ ਵਧੀਆ ਪੋਹ ਦੀ ਚਾਨਣੀ ਜਸਵੰਤ ਸੰਦੀਲਾ ਦਾ ਸੁਣੋ

  • @kaursingh8369
    @kaursingh8369 5 місяців тому +10

    ਇਹ ਕੁੜੀ ਰਮਨ ਗਿੱਲ ਪਿੰਡ ਡੋਡ ਵਾਂਦਰ ਤਹਿਸੀਲ ਜੈਤੋ ਜਿਲਾ੍ ਫਰੀਦਕੋਟ ਨੇੜੇ ਬਾਜਾਖਾਨਾ ਭਗਤਾ ਭਾਈਕਾ ਨੇੜੇ ਪੰਜਾਬ ਦੀ ਜੰਮਪਲ ਐ

  • @satnamram2522
    @satnamram2522 5 місяців тому +1

    Good song Raman gill ji thanks you

  • @harpreetsinghmoga
    @harpreetsinghmoga 5 місяців тому +5

    ਹਮੇਸ਼ਾਂ ਪਰਿਵਾਰਕ ਗੀਤ ਹੀ ਗਾਓ।

  • @gurpreetsinghdhaliwal807
    @gurpreetsinghdhaliwal807 5 місяців тому +5

    ਸਤਿ ਸ੍ਰੀ ਅਕਾਲ ਜੀ

  • @Mahinderwrval.aug1982
    @Mahinderwrval.aug1982 5 місяців тому +3

    Bahut vdhiya interview ji,Raman ji lge raho achhi Cultural gayeki ch,Waheguru ji Zarur Kirpa Krnge ji.👍🙏

  • @KulwantSingh-y6k
    @KulwantSingh-y6k 5 місяців тому +3

    Wah. Ji. Wah. Bahut. Khoob.

  • @jaskanwalsingh7492
    @jaskanwalsingh7492 5 місяців тому +1

    Bahut wadhia beta Raman kaur ji Parmatma chardi kla bakhshe ji

  • @sharnjitsingh2040
    @sharnjitsingh2040 5 місяців тому +1

    ਤੁਸੀ ਹਰ ਰੋਜ ਸਰਤਾਜ ਤੇ ਕਨਵਰ ਨੂੰ ਬੁਲਾ ਲਿਆ ਕਰੋ

  • @venusshaota
    @venusshaota 5 місяців тому +1

    Very good God bless you

  • @baldevchachal227
    @baldevchachal227 5 місяців тому +1

    Raman gill ji nu Full sport karo sare veer Sanu Punjabi hon da vi Maan rakhana chaida

  • @harwindergrewal6679
    @harwindergrewal6679 5 місяців тому +1

    Very good singer..she sings very well songs..God Bless her always 🙏..

  • @malkitsinghmander5150
    @malkitsinghmander5150 5 місяців тому +4

    Raman Gill ji bhut vdhiaa vichar ne tuhade good luck🎉

  • @BaldevSingh-yh8hg
    @BaldevSingh-yh8hg 5 місяців тому +1

    Beta Raman Gill ji good bless you bought sohne awaj hai ji 🙏

  • @BintRai-o5p
    @BintRai-o5p 5 місяців тому +3

    Thank you Tehnna bai je 🙏 I'm Bint Rai JODHPUR PAKHAR ( Maur Mandi ) Bathinda

  • @kirankaur4504
    @kirankaur4504 5 місяців тому +6

    ਸਤਿ ਸ੍ਰੀ ਅਕਾਲ ਜੀ 🙏🙏🙏

  • @EhdDhd-l6d
    @EhdDhd-l6d 5 місяців тому +3

    Very good biba ji sukria

  • @SwaranSingh-b6p
    @SwaranSingh-b6p 5 місяців тому +1

    Very nice 👍

  • @Tec4nopunjabi
    @Tec4nopunjabi 5 місяців тому +1

    ਟਹਿਣਾ ਸਾਹਿਬ ਪਰਾਇਮ ਹਾਸੀਆਂ ਵਾਲੇ ਕਿੱਥੇ ਗਏ ਜੀ ਦੋ ਤਿੰਨ ਹਫਤਿਆਂ ਤੋਂ

  • @mithusinghsingh5948
    @mithusinghsingh5948 5 місяців тому +3

    WAHEGURU JI CHARDICALA BAKSHAN JI. BETA JI NU WAHEGURU TANDRUSTY ,TARAKI BAKSHAN JI.🙏🙏

  • @BakhshishBisa-gq5lz
    @BakhshishBisa-gq5lz 5 місяців тому +1

    Best wishes ❤️

  • @balwantsinghdhadda2644
    @balwantsinghdhadda2644 5 місяців тому +1

    Very nice discussion Ji

  • @kuldeepsinghmahey8215
    @kuldeepsinghmahey8215 5 місяців тому +2

    Bahut Vadia g

  • @DhianSingh-h2n
    @DhianSingh-h2n 5 місяців тому +5

    ਸੋ ਕਿਉ ਮੰਦਾ ਆਖੀਏ ਜਿਤੁ ਜੰਮਹਿ ਰਾਜਾਨ ਧਿਆਨ ਸਿੰਘ

  • @parmodchopra4243
    @parmodchopra4243 5 місяців тому +1

    Good Job 👍 ❤

  • @TarasinghSamagh-bn2zg
    @TarasinghSamagh-bn2zg 5 місяців тому +1

    ਸੱਚੇ ਬੰਦੇ ਨਾਲ ਕੋਈ ਨਹੀਂ ਖੜਦਾ,,,, ਇਹੀ ਤਾਂ ਦੁੱਖ ਹੈ ਜੀ

  • @MalkeetSingh-pk6sf
    @MalkeetSingh-pk6sf 5 місяців тому +2

    ਜਿਹੜਾ ਆਦਮੀ ਦੋ ਮਾਂ ਪਿਓ ਦਾ ਹੁੰਦਾ ਉਹ ਅਜਿਹੀ ਹਰਕਤ ਨਹੀਂ ਕਰਦਾ

  • @HarmandeepMuker
    @HarmandeepMuker 5 місяців тому +2

    ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਕੁੜੀਏ। 🙏

  • @janvirana9389
    @janvirana9389 5 місяців тому +1

    Bauht vadia soch bhen ji tuhadi

  • @SwaranSingh-b6p
    @SwaranSingh-b6p 5 місяців тому +1

    Very good

  • @balrajsingh4462
    @balrajsingh4462 4 місяці тому +1

    V..good..T..v

  • @kulbirSingh-o2j
    @kulbirSingh-o2j 5 місяців тому +1

    Good job

  • @ramanpannu4785
    @ramanpannu4785 5 місяців тому +3

    God Bless you sister 🙏

  • @sukhjeetsinghsamaon2928
    @sukhjeetsinghsamaon2928 5 місяців тому +2

    ਸਵਰਨ ਸਿੰਅ,ਤੇਰੇ ਕੋਲ ਕਾਲੀ ਨਾਗਣੀ..ਤੈਨੂੰ ਡੰਗ ਨਹੀ ਮਾਰਿਅਾ...?..ਪਾ ਕੇ ਸੂਟ ਕਾਲਾ,ਜਾਲੀਦਾਰ ਦੁਪੱਟਾ,ਗੋਰਾ ਗੋਰਾ ਮੁਖੜਾ,ਸੋਹਣਾ ਲੱਗਦਾ ਏ ਵਾਲਾ,.,ਨਜਰ ਲੱਗ ਨਾ ਜਾਵੇ,ਤੇਰੇ ਖਿੜੇ ਹਾਸਿਅਾਂ ਨੂੰ?..ਅਾਖੇ,"ਸੁਖਜੀਤ"ਕੰਨ ਦੇ ਕੋਲ,ਗਰਦਨ ਗੋਰੀ,ਤੇ,"ਟਿੱਕਾ ਲਾੲਿਅਾ ਕਰ ਕਾਲਾ"?
    ਸੁਹੱਪਣ ਅਾਪਣੇ ਨੂੰ ਸਾਭ ਕੇ ਰੱਖ ਸੋਹਣੀਏ,
    "ਸੰਸਾਰਪੁਰ"ਜਦੋਂ "ਸਮਾਓਂ"ਤੋਂ ਜੰਝ ਅਾੳੂਗੀ,
    "ਥਿੰਦ"ਮੁਟਿਅਾਰ ਜਦੋਂ,"ਚਹਿਲ"ਸਰਦਾਰਾਂ,
    ਦੀ ਬਣਕੇ,"ਦੁਲਹਨ"ਵੇਹੜੇ ਸਾਡੇ ਪੈਰ ਪਾੳੂਗੀ,
    "ਮਾਨਸਾ ਤੋਂ ਜਲੰਧਰ ਤੱਕ ਹੋਜੂ ਲਾਲਾ..ਲਾ..ਲਾ..
    ਚੰਨ ਜੇਹੇ ਮੁੱਖ ਵਾਲੀਏ,ਗੋਰੇ ਤੇਰੇ,ਰੰਗ ਤੇ ਸ਼ੂਟ ਜਚਦਾ ਏ ਬਾਹਲਾ,ਜਾਲੀਦਾਰ ਦੁਪੱਟੇ ਚੋਂ ਜੱਚਦਾ ਹੁਸ਼ਨ ਹਿੱਕ ਵਾਲਾ..,ਭਰਵੀਂ ਛਾਤੀ,ਗੱਲਾਂ ਗੋਲ ਮੋਲ,ਗੋਰੇ ਮੁਖੜੇ ਤੇ,ਸੂਟ ਬੜਾ ਜਚਦਾ ਏ ਕਾਲਾ..,"ਹਰਮਨ,..ਤੇਰੇ ਰੰਗ ਰੂਪ ਦੀ,.,ਪੰਜਾਬ ਚ ਹੋੲੀ ਪੲੀ ਅੈ..ਲਾ..ਲਾ..ਤੇਰਾ ਸੂਟ ਕਾਲਾ...ਸੁਖਜੀਤ ਨੂੰ ਪਸੰਦ ਅਾੲਿਅਾ ਰੇ ਵਾਹਲਾ..

  • @OnkarSingh-zw2lv
    @OnkarSingh-zw2lv 5 місяців тому +1

    Bahut hi badhiya

  • @sukhsandhu3471
    @sukhsandhu3471 5 місяців тому +1

    Very nice Raman gill very proud of you for doing good job maharaj ji meher karan keep it on

  • @teertukka-1111
    @teertukka-1111 5 місяців тому +1

    👏👏👏👏

  • @BalbirSingh-jv8un
    @BalbirSingh-jv8un 5 місяців тому +6

    SEYLUT HAI RAMAN GILL NU👍

  • @balwindersingh5988
    @balwindersingh5988 5 місяців тому +4

    very nice thinking

  • @jagdeepkang5300
    @jagdeepkang5300 5 місяців тому +1

    Sat.sri.akaal.sarea.nu.jendi.rhe.raman.bhne.🙏💐

  • @NarinderSingh-zt3jf
    @NarinderSingh-zt3jf 5 місяців тому +2

    ਸ਼ਰਾਬ ਅਤੇ ਅਫੀਮ ਕੋਈ ਮਾੜੀ ਨਹੀਂ ਹੈ ਲਿਮਟ ਦੀ

  • @tarsemnehal1279
    @tarsemnehal1279 5 місяців тому +1

    Very good Very nice

  • @GurvinderSingh-cx2ov
    @GurvinderSingh-cx2ov 5 місяців тому +1

    Very good. Raman. Gill g

  • @gurpreetgill2668
    @gurpreetgill2668 5 місяців тому +2

    Very nice song

  • @ਜੁਗਰਾਜਸਿੰਘਨੰਬਰਦਾਰ

    Tehna sahab very nice god bless you ok

  • @amriksinghamriksaini6510
    @amriksinghamriksaini6510 5 місяців тому +3

    Good singer raman g

  • @devinderbarnala1737
    @devinderbarnala1737 5 місяців тому +1

    Congratulations jiii

  • @hargopallal1334
    @hargopallal1334 5 місяців тому +1

    22 G BHOOOT VADIAA SOOOOCH DEE MALIK A BHAAN G AAP G DAA WHEYGURU JAROOOR SATTH DANN GAY FROM PALA DUBAI UAE FROM MY FAMELY

  • @bagicharam7691
    @bagicharam7691 5 місяців тому +4

    Very nice and good thinking 😊

  • @BeantKullar
    @BeantKullar 5 місяців тому +3

    Vdia ❤

  • @ajitsingh-qh9ii
    @ajitsingh-qh9ii 5 місяців тому +1

    ਗਾਇਕਾ ਵਿੱਚ ਵਿਸ਼ਵਾਸ ਦੀ ਕਮੀ ਰੜਕਦੀ ਹੈ।

  • @jaswantsinghchhina
    @jaswantsinghchhina 5 місяців тому +1

    Awaz ate vichar dono sunder ne shauk nahi chhadida Khush raho ji🎉🎉

  • @karamjitgill6787
    @karamjitgill6787 5 місяців тому +3

    God bless you always

  • @baljitsinghsekhon6557
    @baljitsinghsekhon6557 5 місяців тому +1

    Good nice vicharRaman de

  • @sarabjeetsingh8189
    @sarabjeetsingh8189 5 місяців тому +1

    ਬਿਲਕੁੱਲ ਨਹੀ ਜਾਣਦੇ

  • @buttarpreet7979
    @buttarpreet7979 5 місяців тому +4

    Rmn good singer

  • @ramkrishan337
    @ramkrishan337 5 місяців тому +1

    Vadia gane gone raman g

  • @jassgill663
    @jassgill663 5 місяців тому +3

    Good Sister❤️

  • @surjitkaur5653
    @surjitkaur5653 5 місяців тому +1

    Good.raman.good.singer

  • @swaransinghsekhon4836
    @swaransinghsekhon4836 5 місяців тому +4

    Thanks putt

  • @ishersingh9691
    @ishersingh9691 5 місяців тому +1

    Very good mem g.