Mitti ਮਿੱਟੀ Clips
Mitti ਮਿੱਟੀ Clips
  • 342
  • 3 367 534

Відео

ਬੀਬੀ ਮੁਮਤਾਜ਼ ਦਾ ਇਤਿਹਾਸ ਸੁਣੋ, ਮੁਸਲਮਾਨ ਵੀਰ ਨੇ ਜਵਾਨ ਧੀ ਦਾਅ 'ਤੇ ਲਾਤੀ, ਸੁਣੋ ਬਾਪੂ ਦੇ ਬੋਲਾਂ ਦੀ ਕਦਰ ਕੀ ਹੁੰਦੀ?
Переглядів 510 годин тому
Full podcast link: ua-cam.com/video/dDK5THdOOEk/v-deo.htmlsi=pcx1WCNaS1WvsjoX ਬੀਬੀ ਮੁਮਤਾਜ਼ ਦਾ ਇਤਿਹਾਸ ਸੁਣੋ ਸ਼ਹੀਦ ਬੱਚਿਤਰ ਸਿੰਘ ਦੀ ਵਿਧਵਾ ਪਤਨੀ ਬਣੀ ਮੁਸਲਮਾਨ ਵੀਰ ਨੇ ਜਵਾਨ ਧੀ ਦਾਅ 'ਤੇ ਲਾਤੀ ਸੁਣੋ ਬਾਪੂ ਦੇ ਬੋਲਾਂ ਦੀ ਕਦਰ ਕੀ ਹੁੰਦੀ?
ਰੁੱਖਾਂ ਦੇ ਪੱਤੇ ਖਾਂਦੇ ਸੀ ਸਾਹਿਬਜ਼ਾਦੇ, ਸਤਿਗੁਰੂ ਜੀ ਦਾ ਸਾਥ ਨਹੀਂ ਛੱਡਿਆ, ਹੁਕਮ ਨੂੰ ਮੰਨਣ ਦੀ ਮਿਸਾਲ ਸੁਣੋ | Mitti
Переглядів 274 години тому
ਰੁੱਖਾਂ ਦੇ ਪੱਤੇ ਖਾਂਦੇ ਸੀ ਸਾਹਿਬਜ਼ਾਦੇ, ਸਤਿਗੁਰੂ ਜੀ ਦਾ ਸਾਥ ਨਹੀਂ ਛੱਡਿਆ, ਹੁਕਮ ਨੂੰ ਮੰਨਣ ਦੀ ਮਿਸਾਲ ਸੁਣੋ | Mitti
ਇਸਲਾਮ ਕਬੂਲ ਕਰਵਾਉਣਾ ਗੁਨਾ'ਹ? ਕੁਰਾਨ ਦੇ ਨਿਯਮ ਕੀ ਕਹਿੰਦੇ? | mitti
Переглядів 44 години тому
ਇਸਲਾਮ ਕਬੂਲ ਕਰਵਾਉਣਾ ਗੁਨਾ'ਹ? ਕੁਰਾਨ ਦੇ ਨਿਯਮ ਕੀ ਕਹਿੰਦੇ? | mitti
ਸਿੱਖਾਂ ਦੇ ਵੈਰੀਆਂ ਨੂੰ ਹੀਰੋ ਮੰਨਦੇ ਮੁਸਲਮਾਨ? ਮੁਸਲਮਾਨਾਂ ਦੇ ਮਨ 'ਚ ਕੀ? | Mitti
Переглядів 114 години тому
ਸਿੱਖਾਂ ਦੇ ਵੈਰੀਆਂ ਨੂੰ ਹੀਰੋ ਮੰਨਦੇ ਮੁਸਲਮਾਨ? ਮੁਸਲਮਾਨਾਂ ਦੇ ਮਨ 'ਚ ਕੀ? | Mitti
ਮੁਸਲਮਾਨਾਂ 'ਤੇ ਯਕੀਨ ਨਹੀਂ ਕਰਨਾ ਚਾਹੀਦਾ? ਕੀ ਗੁਰੂ ਗੋਬਿੰਦ ਸਿੰਘ ਨੇ ਇਹ ਕਿਹਾ ਸੀ? | Mitti
Переглядів 194 години тому
ਮੁਸਲਮਾਨਾਂ 'ਤੇ ਯਕੀਨ ਨਹੀਂ ਕਰਨਾ ਚਾਹੀਦਾ? ਕੀ ਗੁਰੂ ਗੋਬਿੰਦ ਸਿੰਘ ਨੇ ਇਹ ਕਿਹਾ ਸੀ? | Mitti
ਸੂਬਾ ਸਰਹਿੰਦ ਨੇ ਬਦਲਤਾ ਸੀ ਫੈਸਲਾ? ਅਸਲੀ ਪਾਪੀ ਕੌਣ? | Mitti
Переглядів 6244 години тому
ਸੂਬਾ ਸਰਹਿੰਦ ਨੇ ਬਦਲਤਾ ਸੀ ਫੈਸਲਾ? ਅਸਲੀ ਪਾਪੀ ਕੌਣ? | Mitti
ਸਿੱਖਾਂ ਲਈ ਹਿੰਦੂ ਚੰਗੇ ਜਾਂ ਮੁਸਲਮਾਨ? ਛੋਟੇ ਸਾਹਿਬਜ਼ਾਦਿਆਂ ਨੂੰ ਬਚਾਇਆ ਜਾ ਸਕਦਾ ਸੀ! ਕਿਸ ਨੇ ਘੜੀ ਸਾਜਿਸ਼? | Mitti
Переглядів 114 години тому
ਸਿੱਖਾਂ ਲਈ ਹਿੰਦੂ ਚੰਗੇ ਜਾਂ ਮੁਸਲਮਾਨ? ਛੋਟੇ ਸਾਹਿਬਜ਼ਾਦਿਆਂ ਨੂੰ ਬਚਾਇਆ ਜਾ ਸਕਦਾ ਸੀ! ਕਿਸ ਨੇ ਘੜੀ ਸਾਜਿਸ਼? | Mitti
ਸਿੱਖਾਂ ਦੇ ਦੁ'ਸ਼ਮਣ ਨੇ ਮੁਸਲਮਾਨ? ਬਦਲਿਆ ਜਾ ਰਿਹਾ ਇਤਿਹਾਸ? | Mitti
Переглядів 394 години тому
ਸਿੱਖਾਂ ਦੇ ਦੁ'ਸ਼ਮਣ ਨੇ ਮੁਸਲਮਾਨ? ਬਦਲਿਆ ਜਾ ਰਿਹਾ ਇਤਿਹਾਸ? | Mitti
ਮੁਸਲਮਾਨਾਂ ਤੋਂ ਨਫ਼ਤਰ ਕਰਦੇ ਸੀ ਗੁਰੂ ਨਾਨਕ ਜੀ? ਇਤਿਹਾਸ ਨਾਲ ਹੋ ਰਹੀ ਛੇ'ੜਛਾੜ? ਨਸੀਰ ਅਖਤਰ ਨੇ ਖੋਲ੍ਹੇ ਭੇਦ | Mitti
Переглядів 207 годин тому
ਮੁਸਲਮਾਨਾਂ ਤੋਂ ਨਫ਼ਤਰ ਕਰਦੇ ਸੀ ਗੁਰੂ ਨਾਨਕ ਜੀ? ਇਤਿਹਾਸ ਨਾਲ ਹੋ ਰਹੀ ਛੇ'ੜਛਾੜ? ਨਸੀਰ ਅਖਤਰ ਨੇ ਖੋਲ੍ਹੇ ਭੇਦ | Mitti
Same Caste 'ਚ ਵਿਆਹ ਖ਼ਤਰਨਾਕ? ਖਾਨਦਾਨ ਖ਼ਤਮ ਹੋ ਸਕਦੈ? ਸੁਣੋ ਜਵਾਬ | Mitti
Переглядів 13112 годин тому
Same Caste 'ਚ ਵਿਆਹ ਖ਼ਤਰਨਾਕ? ਖਾਨਦਾਨ ਖ਼ਤਮ ਹੋ ਸਕਦੈ? ਸੁਣੋ ਜਵਾਬ | Mitti
ਆਹ ਕੰਮ ਕਰਨ ਨੂੰਹਾਂ, ਸੱਸਾਂ ਹਮੇਸ਼ਾ ਖੁਸ਼ ਰਹਿਣਗੀਆਂ | Mitti
Переглядів 912 годин тому
ਆਹ ਕੰਮ ਕਰਨ ਨੂੰਹਾਂ, ਸੱਸਾਂ ਹਮੇਸ਼ਾ ਖੁਸ਼ ਰਹਿਣਗੀਆਂ | Mitti
ਮੀਆਂ ਬੀਵੀ ਆਹ ਕੰਮ ਕਰਨ, ਕਦੇ ਨਹੀਂ ਹੋਵੇਗਾ ਤਲਾਕ... | Mitti
Переглядів 1612 годин тому
ਮੀਆਂ ਬੀਵੀ ਆਹ ਕੰਮ ਕਰਨ, ਕਦੇ ਨਹੀਂ ਹੋਵੇਗਾ ਤਲਾਕ... | Mitti
ਸੱਸ ਦੀਆਂ ਤਰੀਫਾਂ ਕਰਦੀ ਨੂੰਹ, ਸੱਸ-ਨੂੰਹ ਦੇ ਚੰਗੇ ਰਿਸ਼ਤੇ ਫਾਰਮੂਲਾ | Mitti
Переглядів 13812 годин тому
ਸੱਸ ਦੀਆਂ ਤਰੀਫਾਂ ਕਰਦੀ ਨੂੰਹ, ਸੱਸ-ਨੂੰਹ ਦੇ ਚੰਗੇ ਰਿਸ਼ਤੇ ਫਾਰਮੂਲਾ | Mitti
ਔਲਾਦ ਦੇ ਮੋਹ 'ਚ ਧੋਖਾ ਹੋ ਰਿਹੈ? IVF ਸੈਂਟਰਾਂ ਬਾਰੇ ਸਭ ਤੋਂ ਵੱਡਾ ਖ਼ੁਲਾਸਾ, IVF ਸਭ ਤੋਂ ਪਹਿਲਾਂ ਗਾਵਾਂ ਲਈ ਸੀ?
Переглядів 3514 годин тому
ਔਲਾਦ ਦੇ ਮੋਹ 'ਚ ਧੋਖਾ ਹੋ ਰਿਹੈ? IVF ਸੈਂਟਰਾਂ ਬਾਰੇ ਸਭ ਤੋਂ ਵੱਡਾ ਖ਼ੁਲਾਸਾ, IVF ਸਭ ਤੋਂ ਪਹਿਲਾਂ ਗਾਵਾਂ ਲਈ ਸੀ?
ਪੰਜਾਬਣਾਂ 'ਚ ਪ੍ਰਵਾਸੀਆਂ ਦਾ ਸਪਰਮ? ਹਸਪਤਾਲਾਂ 'ਚ ਕੀ ਲੁਕਾਇਆ ਜਾਂਦਾ? IVF Truth | Mitti
Переглядів 16216 годин тому
ਪੰਜਾਬਣਾਂ 'ਚ ਪ੍ਰਵਾਸੀਆਂ ਦਾ ਸਪਰਮ? ਹਸਪਤਾਲਾਂ 'ਚ ਕੀ ਲੁਕਾਇਆ ਜਾਂਦਾ? IVF Truth | Mitti
ਪੰਜਾਬ 'ਚ ਕਿਉਂ ਵੱਧ ਰਹੇ ਗੇਅ? ਸਾ'ਜਿਸ਼ ਤਹਿਤ ਬਦਲੇ ਗਏ ਹਾਰਮੋਨਜ਼? ਸਿਹਤ ਵਿਗਿਆਨੀ ਦੇ ਹੈਰਾਨੀਜਨਕ ਖ਼ੁਲਾਸੇ | Mitti
Переглядів 2719 годин тому
ਪੰਜਾਬ 'ਚ ਕਿਉਂ ਵੱਧ ਰਹੇ ਗੇਅ? ਸਾ'ਜਿਸ਼ ਤਹਿਤ ਬਦਲੇ ਗਏ ਹਾਰਮੋਨਜ਼? ਸਿਹਤ ਵਿਗਿਆਨੀ ਦੇ ਹੈਰਾਨੀਜਨਕ ਖ਼ੁਲਾਸੇ | Mitti
ਪੰਜਾਬੀਆਂ ਦੀ ਨਸਲ ਕਿੱਥੋਂ ਆਈ? ਸਾਊਥ ਦੇ ਲੋਕ ਅਸਲ ਪੰਜਾਬੀ? ਪੰਜਾਬੀਆਂ ਦੇ ਬਾਗੀ ਗੁਣ ਕਿੱਥੋਂ ਉਭਰੇ? | Mitti
Переглядів 96621 годину тому
ਪੰਜਾਬੀਆਂ ਦੀ ਨਸਲ ਕਿੱਥੋਂ ਆਈ? ਸਾਊਥ ਦੇ ਲੋਕ ਅਸਲ ਪੰਜਾਬੀ? ਪੰਜਾਬੀਆਂ ਦੇ ਬਾਗੀ ਗੁਣ ਕਿੱਥੋਂ ਉਭਰੇ? | Mitti
ਰਾਵਣ ਕੋਲ ਜਹਾਜ ਸੀ? ਰਾਵਣ ਵਿਗਿਆਨੀ ਸੀ? ਸਾਈਂਸ ਮ'ਰਕੇ ਦੋਬਾਰਾ ਉਭਰਦੀਆਂ? | Mitti
Переглядів 127День тому
ਰਾਵਣ ਕੋਲ ਜਹਾਜ ਸੀ? ਰਾਵਣ ਵਿਗਿਆਨੀ ਸੀ? ਸਾਈਂਸ ਮ'ਰਕੇ ਦੋਬਾਰਾ ਉਭਰਦੀਆਂ? | Mitti
ਫੈਕਟਰੀ ਆਲੇ ਕੀਤੀ ਜਮੀਰ ਆਲੀ ਗੱਲ੍ਹ, ਸੁਣੋ ਸਤਲੁਜ ਕਿਵੇਂ ਸਾਫ਼ ਹੋਊ? ਕੀ ਇਹ ਫਾਰਮੂਲਾ ਸਹੀ ਹੈ? | Mitti
Переглядів 2114 днів тому
ਫੈਕਟਰੀ ਆਲੇ ਕੀਤੀ ਜਮੀਰ ਆਲੀ ਗੱਲ੍ਹ, ਸੁਣੋ ਸਤਲੁਜ ਕਿਵੇਂ ਸਾਫ਼ ਹੋਊ? ਕੀ ਇਹ ਫਾਰਮੂਲਾ ਸਹੀ ਹੈ? | Mitti
ਗਰੀਬਾਂ ਦਾ ਮਜ਼ਾਕ ਉਡਾਉਣ ਵਾਲੇ ਨਰਕਾਂ 'ਚ ਜਾਣਗੇ- Shahi imam | Mitti
Переглядів 3421 день тому
ਗਰੀਬਾਂ ਦਾ ਮਜ਼ਾਕ ਉਡਾਉਣ ਵਾਲੇ ਨਰਕਾਂ 'ਚ ਜਾਣਗੇ- Shahi imam | Mitti
ਕਸ਼ਮੀਰ ਬਾਰੇ ਆਹ ਕੀ ਬੋਲ ਗਏ ਸ਼ਾਹੀ ਇਮਾਮ... | Mitti
Переглядів 3321 день тому
ਕਸ਼ਮੀਰ ਬਾਰੇ ਆਹ ਕੀ ਬੋਲ ਗਏ ਸ਼ਾਹੀ ਇਮਾਮ... | Mitti
ਮੇਰੀ ਸੁੰਨਤ ਨਹੀਂ ਹੋਈ! ਮਹਿਰੋਂ ਦਾ ਦਰਦ ਝਲਕਿਆ, ਮੁਸਲਮਾਨਾਂ ਦਾ ਮੁੰਡਾ ਕਹਿ ਦਿੰਦੇ ਮੈਨੂੰ | Mitti
Переглядів 13021 день тому
ਮੇਰੀ ਸੁੰਨਤ ਨਹੀਂ ਹੋਈ! ਮਹਿਰੋਂ ਦਾ ਦਰਦ ਝਲਕਿਆ, ਮੁਸਲਮਾਨਾਂ ਦਾ ਮੁੰਡਾ ਕਹਿ ਦਿੰਦੇ ਮੈਨੂੰ | Mitti
ਮਨ ਨੂੰ ਸ਼ਾਂਤ ਕਰਨ ਵਾਲਾ ਸ਼ਬਦ, ਗੁਰੂ ਨਾਨਕ ਜੀ ਤੁਹਾਡਾ ਘਰ ਸੁੱਖਾਂ ਨਾਲ ਭਰਨ | Gurbani Shabad Kirtan | Mitti
Переглядів 3521 день тому
ਮਨ ਨੂੰ ਸ਼ਾਂਤ ਕਰਨ ਵਾਲਾ ਸ਼ਬਦ, ਗੁਰੂ ਨਾਨਕ ਜੀ ਤੁਹਾਡਾ ਘਰ ਸੁੱਖਾਂ ਨਾਲ ਭਰਨ | Gurbani Shabad Kirtan | Mitti
ਚਰਨ ਕਮਲ ਗੁਰ ਕੇ ਜਪਤ ਹਰਿ ਜਪਿ ਹਉ ਜੀਵਾ, ਸ਼ਬਦ ਸੁਣਨ ਵਾਲਿਆਂ ਦੇ ਘਰ ਖੁਸ਼ੀਆਂ ਨਾਲ ਭਰਨ | Gurbani Shabad Kirtan
Переглядів 6121 день тому
ਚਰਨ ਕਮਲ ਗੁਰ ਕੇ ਜਪਤ ਹਰਿ ਜਪਿ ਹਉ ਜੀਵਾ, ਸ਼ਬਦ ਸੁਣਨ ਵਾਲਿਆਂ ਦੇ ਘਰ ਖੁਸ਼ੀਆਂ ਨਾਲ ਭਰਨ | Gurbani Shabad Kirtan
ਇਹ ਸ਼ਬਦ ਸੁਣ ਕੇ ਜੀਵਨ ਸਫਲ ਹੋਜੂ, ਰਸ ਭਿੰਨਾਂ ਕੀਰਤਨ... Gurbani Kirtan | Mitti
Переглядів 56121 день тому
ਇਹ ਸ਼ਬਦ ਸੁਣ ਕੇ ਜੀਵਨ ਸਫਲ ਹੋਜੂ, ਰਸ ਭਿੰਨਾਂ ਕੀਰਤਨ... Gurbani Kirtan | Mitti
ਅਮਰੀਕਾ ਛੱਡ ਕੇ ਪੰਜਾਬ ਕਿਉਂ ਆਇਆ ਗੋਰਾ? ਵਿਦੇਸ਼ ਜਾਣ ਵਾਲੇ ਪੰਜਾਬੀ ਜ਼ਰੂਰ ਸੁਣਨ ਵੀਡੀਓ | Mitti
Переглядів 50Місяць тому
ਅਮਰੀਕਾ ਛੱਡ ਕੇ ਪੰਜਾਬ ਕਿਉਂ ਆਇਆ ਗੋਰਾ? ਵਿਦੇਸ਼ ਜਾਣ ਵਾਲੇ ਪੰਜਾਬੀ ਜ਼ਰੂਰ ਸੁਣਨ ਵੀਡੀਓ | Mitti

КОМЕНТАРІ

  • @GurtekDhillon
    @GurtekDhillon 31 хвилина тому

    Waheguru ji

  • @BilluIndia-jl9ct
    @BilluIndia-jl9ct 2 години тому

    Dhan Dhan guru Gobind Singh JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI

  • @LovepreetSingh-ef3pc
    @LovepreetSingh-ef3pc 2 години тому

    🙏🙏

  • @kawaljeetkaur1294
    @kawaljeetkaur1294 9 годин тому

    ਮੈਂ 84 ਦੇ ਦੰਗੇ ਤੋਂ ਬਾਅਦ ਮਹਿਸੂਸ ਕੀਤਾ ਹੈ ਕਿ ਮੁਸਲਮਾਨਾਂ ਤੇ ਇਤਬਾਰ ਕੀਤਾ ਜਾ ਸਕਦਾ ਹੈ ਲੇਕਿਨ ਹਿੰਦੂਆਂ ਤੇ ਬਿਲਕੁਲ ਵੀ ਇਤਵਾਰ ਨਹੀਂ ਕੀਤਾ ਜਾ ਸਕਦਾ ਜਿਹੜੇ ਮਨੂਵਾਦੀ ਵਿਚਾਰਧਾਰਾ ਦੇ ਹਨ ਔਰ ਆਰਐਸਐਸ ਦੇ ਲੋਕ ਸਰਦਾਰ ਵੀ ਆਰ ਐਸ ਐਸ ਦੇ ਲੋਕ ਹੈਗੇ ਸ਼੍ਰੋਮਣੀ ਕਮੇਟੀ ਦੇ ਲੋਕ ਵੀ ਮੈਨੂੰ ਆਰਐਸਐਸ ਦੇ ਹੀ ਲੱਗਦੇ ਹਨ ਜੋ ਬਾਦਲ ਦੇ ਸਗੇ ਬਣਦੇ ਹਨ

  • @kawaljeetkaur1294
    @kawaljeetkaur1294 9 годин тому

    ਅੱਜ ਕੱਲ ਅੱਧੇ ਪੰਜਾਬ ਦੇ ਸਿੱਖ ਸਿੱਖਾਂ ਦੇ ਵੈਰੀ ਹਨ ਔਰ ਕੌਮ ਦੇ ਵੈਰੀ ਹਨ ਔਰ ਪੰਜਾਬ ਦੇ ਵੈਰੀ ਹਨ ਬਾਦਲ ਨੂੰ ਲੈ ਕੇ ਦੇਖ ਲਓ ਹੋਰ ਵੀ ਬਹੁਤ ਸਾਰੇ ਆਹ ਜਿਹੜਾ ਅੱਜ ਗੁਰਦੁਆਰਿਆਂ ਦੀ ਕਮੇਟੀਆਂ ਗੁਰਦੁਆਰਿਆਂ ਦੀ ਸੰਗੀਆਂ ਨਹੀਂ ਕੌਮ ਦੀ ਸਗੀਆਂ ਨਹੀਂ

  • @kawaljeetkaur1294
    @kawaljeetkaur1294 9 годин тому

    ਇਸ ਤਰਾਂ ਗੁਰੂ ਗੋਬਿੰਦ ਸਿੰਘ ਜੀ ਨੇ ਤਿਲ ਵਾਲੀ ਗੱਲ ਕਹੀ ਨਹੀਂ ਹੋਣੀ ਕਿਉਂਕਿ ਉਨਾਂ ਦੇ ਬਹੁਤ ਸਾਰੇ ਸਾਥੀ ਮੁਸਲਮਾਨ ਵੀ ਸੀ ਜੋ ਉਨਾਂ ਦਾ ਸਾਥ ਦਿੰਦੇ ਸਨ ਕਿਸੇ ਵੀ ਜਾਤ ਨੂੰ ਕਵੀ ਗੁਰੂ ਜੋਨ ਜੀ ਨੇ ਬੁਰਾ ਨਹੀਂ ਕਿਹਾ ਬੁਰਾਈ ਨੂੰ ਬੁਰਾ ਕਿਹਾ ਹੈ ਜਾਤ ਜਾਂ ਧਰਮ ਨੂੰ ਨਹੀਂ

  • @kawaljeetkaur1294
    @kawaljeetkaur1294 9 годин тому

    ਨਬੀ ਖਾਨ ਗਨੀ ਖਾਨ ਦੋ ਭਰਾ ਸੀ ਜਿਨਾਂ ਨੇ ਗੁਰੂ ਜੀ ਨੂੰ ਹਿੰਦ ਦਾ ਪੀਰ ਬਣਾ ਕੇ ਮਾਛੀਵਾੜਾ ਦਾ ਜੰਗਲ ਪਾਰ ਕਰਵਾਇਆ ਅੱਛੇ ਬੁਰੇ ਦੋਨੋਂ ਹਨ ਲੇਕਿਨ ਹਿੰਦੂ ਜਿਆਦਾਤਰ ਬੁਰੇ ਹਨ ਇਹਨਾਂ ਨੇ ਅੱਜ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ 84 ਗੁਰਦੁਆਰੇ ਦਾ ਹਮਲਾ ਇਹ ਸਭ ਕਦੀ ਕੁਝ ਭੁਲਿਆ ਨਹੀਂ ਜਾ ਸਕਦਾ ਔਰ ਅੱਜ ਵੀ ਪੰਜਾਬ ਨੂੰ ਬਰਬਾਦ ਕਰ ਰਹੇ ਹਨ ਹਿੰਦੂ ਸਰਕਾਰ ਔਰੰਗਜ਼ੇਬ ਤੋਂ ਵੀ ਜ਼ਿਆਦਾ ਖਤਰਨਾਕ ਹੈ

  • @kawaljeetkaur1294
    @kawaljeetkaur1294 9 годин тому

    ਅੱਜ ਦਾ ਹਿੰਦੂ ਗੰਗੂ ਬ੍ਰਾਹਮਣ ਇੱਕ ਇੱਕ ਹਿੰਦੂ ਗੰਗੂ ਬ੍ਰਾਹਮਣ ਔਰ ਇੱਕ ਇੱਕ ਸਰਕਾਰ ਦੇ ਸਾਰੇ ਲੋਕ ਸਾਰੀਆਂ ਸਰਕਾਰਾਂ ਗੰਗੂ ਬ੍ਰਾਹਮਣ ਹੀ ਹਨ ਸਿੱਖਾਂ ਵਾਸਤੇ ਪੱਤਾ ਪੱਤਾ ਸਿੱਖਾਂ ਦਾ ਵੈਰੀ ਹੈ

  • @kawaljeetkaur1294
    @kawaljeetkaur1294 9 годин тому

    ਚਲੋ ਮੰਨ ਲਿਆ ਕਿ ਮੁਸਲਮਾਨ ਰਾਜਾ ਉਸ ਸਮੇਂ ਜਾਲਿਮ ਸੇ ਲੇਕਿਨ ਭਾਰਤ ਦੇ ਵਿੱਚ ਬਹੁਤ ਸਾਰੀ ਐਸੀ ਨਿਸ਼ਾਨੀਆਂ ਛੋੜ ਗਏ ਹਨ ਜੋ ਅੱਜ ਵੀ ਭਾਰਤ ਸਰਕਾਰ ਦਾ ਪੈਸਾ ਖਾ ਰਹੀ ਹੈ ਵਿਦੇਸ਼ੀ ਯਾਤਰੀਆਂ ਤੋਂ

  • @kawaljeetkaur1294
    @kawaljeetkaur1294 9 годин тому

    ਇਸੇ ਤਰ੍ਹਾਂ ਕਾਂਗਰਸ ਵੀ ਦੋਸ਼ੀ ਹੈ 84 ਦੇ ਦੰਗਿਆਂ ਚ ਲੇਕਿਨ ਇਸ ਤੋਂ ਵੀ ਜਿਆਦਾ ਦੋਸ਼ੀ ਹੈ ਬੀਜੇਪੀ ਸਰਕਾਰ ਜੋ ਭੜਕਾਉਣ ਦਾ ਕੰਮ ਕਰਦੀ ਸੀ ਗੰਗੂ ਵਰੋ

  • @jagjiwansingh5753
    @jagjiwansingh5753 9 годин тому

    ਬਹੁਤ ਸੋਹਣੀ ਵਿਚਾਰ। ਕੌਮ ਕੋਈ ਵੀ ਮਾੜੀ ਨਹੀਂ

  • @GurwinderSingh-yc5he
    @GurwinderSingh-yc5he 10 годин тому

    ਵਾਹਿਗੁਰੂ 🙏

  • @satinderjitsingh7493
    @satinderjitsingh7493 20 годин тому

    ਮੁਸਲਮਾਨ ਨਹੀਂ ਬ੍ਰਾਹਮਨ ਨੇ ਸਿੱਖ ਧਰਮ ਦੇ ਦੁਸ਼ਮਨ

  • @jagdeepsingh6328
    @jagdeepsingh6328 20 годин тому

    Waheguru ji

  • @raovarindersingh7038
    @raovarindersingh7038 21 годину тому

    ਵਾਹਿਗੁਰੂ ਜੀ ❤❤ 🙏🙏

  • @satinderjitsingh7493
    @satinderjitsingh7493 День тому

    ਸੁੱਚਾ ਨੰਦ ਬ੍ਰਾਹਮਨ ਨੇ ਸ਼ਹੀਦ ਕਰਵਾਏ ਸੀ ਸਾਹਿਬ ਜਾਂਦੇ

  • @AmarjitSingh-se8yp
    @AmarjitSingh-se8yp День тому

    ਮਲੇਰ ਕੋਟਲਾ ਨਵਾਬ ਨੇ ਹਾ ਦਾ ਨਾਰਾ ਨਹੀ ਮਾਰਿਆ ਕੇਵਲ ਮਨਾ ਕੀਤਾ ਸੀ‌ਉਸ ਨੇ ਇਕ ਸਿਖ ਕੁੜੀ ਨੂੰ ਜਬਰੀ ਆਪਣੀ ਬੇਗਮ ਬਣਾਊਣ ਲੲ ਵੀ ਕੈਦ ਕੀਤਾ ਸੀ ਜਿਸ ਕੁੜੀ ਨੇ ਆਤਮ ਦਾਹ ਕਰ ਲਿਆ ਸੀ ਇਹ ਵੀ‌ਦੇਖਣਾ ਪੈਣਾ ਹਾ ਦਾ ਨਾਰਾ ਤੇ ਮਨਾ‌ ਕਰਨਾ ਚ ਬਹੁਤ ਫਰਕ ਹੁਦਾ ਹੈ

  • @rajbirsingh2416
    @rajbirsingh2416 День тому

    ਵਾਹਿਗੁਰੂ ਜੀ

  • @iharsimran03
    @iharsimran03 День тому

    ਵਾਹਿਗੁਰੂ ਜੀ ❤🙏🏻

  • @mandeepaujla9961
    @mandeepaujla9961 2 дні тому

    👏👏👏

  • @navvdhamimusic
    @navvdhamimusic 2 дні тому

    Badla asi Lena didi ji😢

  • @jagtarsinghsodhi6019
    @jagtarsinghsodhi6019 3 дні тому

    ਮਾਰਨ ਵਾਲ਼ਿਆਂ ਨੂੰ ਕੋਈ ਨਹੀਂ ਜਾਣਦਾ ਜਦ ਕਿ ਅਮਰ ਸਿੰਘ ਚਮਕੀਲਾ ਨਾਮ ਦੀ ਤਰ੍ਹਾਂ ਅਮਰ ਹੋ ਗਏ

  • @ShardpalSingh-r5q
    @ShardpalSingh-r5q 4 дні тому

    ਤੁਸੀਂ ਅੰਤਰ ਗੋਤ ਵਿਆਹ ਦੀ ਗੱਲ ਕਰਦੇ ਹੋ, ਇਸ ਤੋਂ ਅੱਗੇ ਅੰਤਰ ਜਾਤੀ ਵਿਆਹ ਨੂੰ ਹੱਲਾਸ਼ੇਰੀ ਦਿਓ

  • @ਜਸਮੇਰਸਿੰਘਧਨੋਆ

    ehh e honna mix nasal

  • @kkaur1929
    @kkaur1929 7 днів тому

    True

  • @kkaur1929
    @kkaur1929 7 днів тому

    What is this

  • @JatinderSingh-hw5mr
    @JatinderSingh-hw5mr 8 днів тому

    Lol😂😂

  • @jaljitsingh9977
    @jaljitsingh9977 10 днів тому

    Shinde te manak ne marwaya 120000 deepe ,, ਹੇਰਾਂ ਨੂੰ ਲੱਚਰ ਗੀਤਾਂ ਦੇ ਬੋਲਾਂ ਕਰਕੇ ਨਹੀਂ ਮਰਵਾਇਆ ੳਹਦੀ ਝੜਾਈ ਇੰਨੀ ਹੋਈ ਕਿ ਦੂਜੇ ਕਲਾਕਾਰ ਨੂੰ ਹਜ਼ਮ ਨਹੀਂ ਹੋਈ

  • @SurinderSingh-fn7fv
    @SurinderSingh-fn7fv 11 днів тому

    bahut julam hoyea ji🙏🙏

  • @mannadhaliwal5210
    @mannadhaliwal5210 11 днів тому

    Chal koi na put sada Amar ha

  • @EkOnkarSatgurPrasad.
    @EkOnkarSatgurPrasad. 12 днів тому

    100% ਸੱਚ ਹ ਜੀ 🙏

  • @PushpinderSingh-e8b
    @PushpinderSingh-e8b 13 днів тому

    Je chamkila sahab jeounde hunde ta ajj Punjab de sabh to amir loka vich gine jande

  • @surinderpal5223
    @surinderpal5223 13 днів тому

    Irkha karde si Chamkile di charahi dekh ke us samay de gayak.

  • @BholaSingh-x6i
    @BholaSingh-x6i 14 днів тому

    Waheguru Ji

  • @SurinderSingh-ih1dk
    @SurinderSingh-ih1dk 14 днів тому

    ❤ 💯 percent right ....viral this vedio

  • @atuldhawan4883
    @atuldhawan4883 14 днів тому

    Jai Shiv Shanker Bholenath ji

  • @Lakhan81461
    @Lakhan81461 14 днів тому

    Hnji ryt

  • @JASWINDERSINGH-lp2vp
    @JASWINDERSINGH-lp2vp 14 днів тому

    100% sahi kaha aapne kash sab log samje

  • @saffbron
    @saffbron 14 днів тому

    You need to update your knowledge and data.

  • @vineybhawan1844
    @vineybhawan1844 14 днів тому

    Kine kita

  • @gurjantgill3243
    @gurjantgill3243 14 днів тому

    Sach

  • @bebaak_rai
    @bebaak_rai 15 днів тому

    ਫਿਰ ਸਮਝਾ ਆਪਣੇ ਪਾਕਿਸਤਾਨ ਵਾਲਿਆਂ ਨੂੰ ਕੀ ਕਿਉਂ ਪੰਗੇ ਲੈਂਦੇ ਆ ਇੰਡੀਆ ਨਾਲ

  • @midsteinfighters5911
    @midsteinfighters5911 15 днів тому

    ਲੱਖ % ਸੱਚੀ ਦਿਲ ਦੀ ਗੱਲ ਕਹੀ ਤੁਸੀਂ

  • @dalbirsinghsingh8144
    @dalbirsinghsingh8144 15 днів тому

    ਬਹੁਤ ਵਧੀਆ ਗੱਲਾ ਨੇ

  • @Rajat5144
    @Rajat5144 15 днів тому

    ਇਹ ਗੱਲਾਂ ਸੁਣਨ ਚ ਬਹੁਤ ਵਧੀਆ ਲੱਗਦੀਆਂ ਨੇ ਪਰ ਬਾਬਾ ਜੀ ਅਸਲ ਸੱਚ ਕੁਝ ਹੋਰ ਇ ਹੈ। ਜੇਕਰ ਪਾਕਿਸਤਨ ਆਲੇ ਸਾਡਾ ਇਨ੍ਹਾਂ ਹੀ ਮੋਹ ਕਰਦੇ ਤਾਂ ਅੱਜ ਸਿੱਖੀ ਖ਼ੁਸ਼ਹਾਲ ਹੋਣੀ ਸੀ ਪਾਕਿਸਤਾਨ ਚ, ਪਰ ਤਾਰੀਖ ਚੁੱਕ ਕੇ ਵੇਖ ਲਉ ਕਿੱਦਾਂ 47 ਤੋਂ ਬਾਦ ਸਿੱਖਾਂ ਦੀ ਤਾਦਾਦ ਘੱਟ ਹੋਈ ਆ, ਤੇ ਰਹਿੰਦੀ ਗੱਲ ਨਸ਼ੇ ਆਲੀ ਜੂਨ ਵੀ ਪੰਜਾਬ ਚ ਪਾਕਿਸਤਾਨ ਨੇ ਹੀ ਪਾਈ ਆ। ਹਾਲੇ ਅਸੀਂ ਦੂਰ ਆਂ ਉਹਨਾਂ ਤੋਂ ਤਾਂ ਹੀ ਸਾਨੂੰ ਲਗਦਾ ਕੇ ਦੋਹਾਂ ਵਿਚਕਾਰ ਬਹੁਤ ਪਿਆਰ ਆ ਪਰ ਗੱਲ ਉਦੋਂ ਦੀ ਹੀ ਸਾਫ਼ ਹੋਊ ਜਦੋਂ ਇਕ ਹੋਕੇ ਰਹਿਣ ਲੱਗ ਗਏ, ਤੇ ਮੈ ਇਸ ਚੀਜ਼ ਨੂੰ ਬਹੁਤ ਜਿਆਦਾ ਚੰਗਾ ਨਹੀਂ ਮੰਨਦਾ ਕਿਉੰਕਿ 47 ਹੁੰਦੀ ਹੀ ਨਾ ਜੇ ਸਿਰਫ ਉਹ ਹੁਕਮਰਾਨਾਂ ਦੀ ਸੋਚ ਹੁੰਦੀ ਕੀਤੇ ਨਾ ਕੀਤੇ ਲੋਕਾਂ ਦਾ ਵੀ ਕੋਈ ਮਸਲਾ ਸੀ ਨਹੀਂ ਤਾਂ ਇਦਾਂ ਕਿਸੀ ਨੇ ਜ਼ਮੀਨ ਨੀ ਸੀ ਛੱਡਣੀ

  • @vashisht150
    @vashisht150 15 днів тому

    Sahi gall kahi bapu g

  • @VCRplayVHS
    @VCRplayVHS 15 днів тому

    Very good

  • @chadhavshail
    @chadhavshail 15 днів тому

    Ukrain and Russia ka kya hai

  • @laddysingh9871
    @laddysingh9871 15 днів тому

    ਸਹੀ ਗੱਲ ਕਹੀ ਹੈ ਬਾਬਾ ਜੀ

  • @electrickinggaming2403
    @electrickinggaming2403 16 днів тому

    GREAT