Harjinder Singh Jajj Interview|Drug addiction|Mani Parvez|Kaint Punjabi

Поділитися
Вставка
  • Опубліковано 26 жов 2022
  • #kaintpunjabi #latestpunjabivideo #kaintpunjabichannel
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    Harjinder Singh Jajj Interview|Drug addiction|Mani Parvez|Kaint Punjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

КОМЕНТАРІ • 180

  • @kaintpunjabi
    @kaintpunjabi  Рік тому +36

    *,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @bhagatram5885
      @bhagatram5885 Рік тому +1

      Bay nasha khiy chadea

    • @amritpalsingh-rl5oz
      @amritpalsingh-rl5oz Рік тому +1

      @@bhagatram5885 aaàaaààààaàaaàaaaaàaaaaaaaaààaaaaaaaaaaàaaaaàaàaààààaaàaaa

    • @amritpalsingh-rl5oz
      @amritpalsingh-rl5oz Рік тому +1

      @@bhagatram5885 Q

    • @jujadiwal7298
      @jujadiwal7298 Рік тому +1

      22g madde hlata ne sdaiya

    • @chahahu6983
      @chahahu6983 Рік тому +1

      Y sare jane vapsi karo me bhut aukhi vapsi kiti a 7 vade vapsi hoi a waheguru sabe da phala kare 🙏🙏🙏

  • @AmrinderSingh-dw4fp
    @AmrinderSingh-dw4fp Рік тому +55

    ਹਰਜਿੰਦਰ ਸਿੰਘ ਇਹ ਜ਼ਿੰਦਗੀ ਹੈ ਕੲੀ ਉਤਰਾ ਚੜ੍ਹਾ ਆਉਂਦੇ ਰਹਿੰਦੇ ਹਨ ਸਹੀ ਰਾਹ ਤੇ ਹੁਣ ਆਗਿਆ ਸੱਭ ਕੁੱਝ ਹੁਣ ਸਹੀ ਹੋਵੇਗਾ ਮੰਨ ਨੂੰ ਭਟਕਾਉਣ ਦੀ ਲੋੜ ਨਹੀਂ ਤੂੰ ਮਿਹਨਤ ਕਰੇਂਗਾ ਪ੍ਰਰਵਾਰ ਖੁਸ਼ ਰਵੇਗਾ ਸਮਾਜ਼ ਵੀ ਇਜ਼ਤ ਕਰੇਗਾ

  • @jagseersinghmaan6153
    @jagseersinghmaan6153 9 місяців тому +5

    ਬਹੁਤ ਦਰਦ ਭਰੀ ਕਹਾਣੀ ਹੈ ਬਾਈ ਹਰਜਿੰਦਰ ਸਿੰਘ ਜੱਜ ਦੀ ਪੱਰ ਵੀਰੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਓਹਨੂੰ ਭੁੱਲਿਆ ਨਹੀਂ ਕਹਿੰਦੇ ਕੋਈ ਗੱਲ ਨਹੀਂ ਭਰਾ ਵਾਹਿਗੁਰੂ ਜੀ ਸੱਭ ਕੁਝ ਠੀਕ ਕਰ ਦੇਣਂਗੇ ਇਹ ਜ਼ਿੰਦਗੀ ਇਨੰਸਾਨ ਤੇ ਚੰਗੇ ਮਾੜੇ ਸਮੇਂ ਦਾ ਹੀ ਨਾਮ ਹੈ ਇੱਕ ਇਮਤਿਹਾਨ ਹੈ ਤੇ ਵਾਹਿਗੁਰੂ ਵੇਖਦੇ ਹਨ ਕਿ ਪਾਸ ਕੌਣਂ ਤੇ ਫੇਲ ਕੌਣਂ ਹੁਣ ਬਾਈ ਵਾਹਿਗੁਰੂ ਉਤੇ ਭਰੋਸਾ ਰੱਖ ਤਰੱਕੀਆਂ ਪੈਰ ਚੁੰਮਣਂਗੀਆਂ।

  • @deeprataindia1170
    @deeprataindia1170 Рік тому +17

    ਦੇਰ ਆਏ ਦਰੁਸਤ ਆਏ ਵੀਰ ਜੀ ਆਪਣੇ ਆਪ ਨੂੰ ਸੁਧਾਰਨਾ ਬਹੁਤ ਔਖਾ ਕੰਮ ਹੈ ਆਪ ਨੇ ਉਹ ਕਰ ਕੇ ਵਿਖਾ ਦਿੱਤਾ ਹੈ ਇਹ ਬਹੁਤ ਵੱਡੀ ਜਿੱਤ ਹੈ।ਇਹ ਕੰਮ ਜੌ ਕੀਤੇ ਬਹੁਤ ਮਾੜੇ ਹਨ ਪਰ ਵੱਸ ਦੀ ਗੱਲ ਨੀ ਹੁੰਦੀ। ਵਾਹਿਗੁਰੂ ਜੀ ਇਸ ਰਸਤੇ ਤੇ ਕੋਈ ਦੁਸ਼ਮਣ ਵੀ ਨਾ ਪਵੇ ਨਸ਼ਾ ਕਰਨਾ ਵੈਚਣਾ ਬਹੁਤ ਹੀ ਮਾੜੇ ਕੰਮ ਹੈ।ਨਸ਼ਾ ਕਰਨ ਬਾਰੇ ਸੋਚਣਾ ਵੀ ਨਹੀਂ ਚਾਹੀਦਾ ਪਰਿਵਾਰ ਬਹੁਤ ਦੁਖੀ ਹੁੰਦਾ ਹੈ ਉਹ ਵੀ ਇੱਕ ਪਾਪ ਹੈ।ਇਸ ਰਸਤੇ ਤੇ ਦੁੱਖ ਹੀ ਦੁੱਖ ਹਨ ਸੁੱਖ ਕੁਝ ਸਮਾਂ ਹੀ ਮਿਲਦਾ ਸਾਰੀ ਜਿੰਦਗੀ ਦੁੱਖ ਹੀ ਮਿਲਦੇ ਹਨ।
    ,,Ballu ਰਟੈਂਡਾ,,

  • @mandeepsharma667
    @mandeepsharma667 Рік тому +23

    ਵੀਰ ਜੀ ਕਿਸੇ ਦਾ ਪੁੱਤ ਗ਼ਲਤ ਸੰਗਤ ਵਿੱਚ ਨਾ ਪੈ ਜਾਏ

  • @jujadiwal7298
    @jujadiwal7298 Рік тому +35

    ਮੈ ਬਹੁਤ ਬਹੁਤ ਧੰਨਵਾਦ 🙏🙏 ਕਰਦਾ ਓਨਾ ਭ੍ਰਾਮਾ ਦਾ ਜਿੰਨਾ ਨੇ ਮੈਨੂੰ ਦੂਆਮਾ ਦਿੱਤੀਆ ਤੇ ਮੇਰਾ ਹੌਸਲਾ ਅਫ਼ਜ਼ਾਈ ਕੀਤੀ ,ਤੇ ਓਨਾ ਦਾ ਵੀ ਜਿੰਨਾ ਨੇ ਮੇਰਾ ਹੌਸਲਾ ਤੋੜਨ ਵਾਲੇ ਕਮੇਂਟ ਕੀਤੇ 🙏🙏 ਤੇ ਹੌਸਲਾ ਤੋੜਨ ਦੀ ਕੋਸ਼ਿਸ ਕੀਤੀ ,ਪਰਮਾਤਮਾ ਸਭ ਦਾ ਭਲਾ ਕਰੇ ਮੇਰੇ ਵਰਗੇ ਵਖਤ ਵਿੱਚ ਪਰਮਾਤਮਾ ਕਿਸੇ ਨੂੰ ਨਾ ਪਾਵੇ

    • @maninderdhanoa2004
      @maninderdhanoa2004 Рік тому +1

      Y bohat jalen krnge tenu pr apni choti gudiyan yadd kr lyi eh rasta bhul kr v dobara try na kri Sade vind vda grebb banda kehnda honda c salli gareeb duniya a jo madda changa boldi a

    • @maninderdhanoa2004
      @maninderdhanoa2004 Рік тому +1

      Greed guraddi a sindr sinar kehnda c

    • @karamkaurdhillon
      @karamkaurdhillon Рік тому +1

      Tuhadi story tuc suna gy lok sunonde ni jigra chahida tuc pashtonde ho tuhada pashtawa ho gya raab ne maf kr he ditta huna veere loka nu khush ni kr skde hosla bnai rkhio life set kro apni te nal de jude loka di❤

    • @maan.9899
      @maan.9899 Рік тому +1

      Y teara pind kehda ji

    • @life-scaler
      @life-scaler Рік тому

      Tu LOKA de ghar ujaade.......kinnea di jindgi barbaad kiti....oh maawan ajj v rondiyan te shayad saari umar rondia rehnia......te ethe tu kehnda ke galat comment vi na krn tainu lok ??? Lakh di laahnat tere te laahntia

  • @robikumer1543
    @robikumer1543 Рік тому +16

    ਸੱਚ ਬੋਲਣ ਦਾ ਜਿਗਰਾ ਕਿਸੇ ਕਿਸੇ ਕੋਲ ਹੁੰਦਾ ਤੇ ਬਹੁਤ ਵੱਡੀ ਹਿੰਮਤ ਵਾਲੀ ਗੱਲ ਹੈ ਕੀ ਤੁਸੀਂ ਆਪਣਾ ਸੱਚ ਕਬੂਲ ਰਹੇ ਹੋ

  • @gurjeetsingh5877
    @gurjeetsingh5877 Рік тому +14

    ਵੀਰੇ ਜ਼ਿੰਦਗੀ ਹੈਂ ਹੀ ਇੱਕ ਸੰਘਰਸ਼, ਤੈ ਤਾਂ ਜਿੱਤ ਲਿਆ ਪਰ ਇਹ ਜਿੱਤ ਦੀ ਗੁਰਜ ਸਾਂਭ ਕੇ ਰੱਖੀ ਤਾਂ ਕਿ ਤੈਨੂੰ ਦੇਖ ਕੇ ਹੋਰ ਵੀ ਇਹ ਘੋਲ ਜਿੱਤਣ ਦੀ ਹਿੰਮਤ ਕਰ ਸਕਣ,,,,,

  • @manpreersingh4496
    @manpreersingh4496 Рік тому +9

    Waheguru ji mehar kro Veer ji te 🙏🙏🙏🙏🙏🙏

  • @buntytelecom4346
    @buntytelecom4346 Рік тому +8

    Waheguru ji 🙏

  • @sukhdevsingh6078
    @sukhdevsingh6078 Місяць тому

    ਸਚ ਬੋਲਣਾ ਬਹੁਤ ਵਡੀ ਗਲ ਏ ਵਾਹ ਵੀਰ ਜੀ ਤੁੰ ਸਾਡਾ ਨਸ਼ੇੜੀਆਂ ਦਾ ਚਾਨਣ ਮੁਨਾਰਾ ਏ ਤੈਨੂ ਦੇਖ ਕੇ ਲਖਾਂ ਪੰਜਾਬੀ ਸਮਝ ਜਾਣਗੇ

  • @sanmsidhu1359
    @sanmsidhu1359 Рік тому +6

    Very motivational story bro waheguru mehr kre 🙏🏻🥺🥺

  • @jasmelsandhu
    @jasmelsandhu Рік тому +5

    Waheguru ji meher kran thoda privaar te 🙏🙏

  • @user-my9zy8bb5x
    @user-my9zy8bb5x Рік тому +7

    ਗੁਰਬਾਣੀ ਪੜੋ ਜੀ ਮਾੜੇ ਪਾਸਿਆਂ ਤੋਂ ਦੂਰ ਹੋ ਜਾਂਦਾ ਹੈ ਇਨਸਾਨ ਜੀ ਸਬ ਦਾ ਭਲਾ ਹੋ ਜੀ 🙏

  • @mohindergill339
    @mohindergill339 Рік тому +2

    God bless you brother you are very brave person thank you very much

  • @sarbjitkaur4559
    @sarbjitkaur4559 Рік тому +2

    Waheguru Ji 🙏🙏🙏🙏❤️❤️❤️🎉🎉🎉

  • @MD-ht2xr
    @MD-ht2xr Рік тому +9

    ਬਾਈ ਜੀ ਸਿੱਖੀ ਸਰੂਪ ਵਿੱਚ ਵੀ ਆ ਜਾਓ ਵਾਹਿਗੁਰੂ ਮੇਹਰ ਕਰਨਗੇ

    • @jijajino1
      @jijajino1 Рік тому

      hahahahaaaa

    • @jijajino1
      @jijajino1 Рік тому

      @@maninderdhanoa2004 Teri DP kion munne hoye L*nn vargi h? Tera sikhi saroop kitte h? hahahahaaa ...

  • @JTS333
    @JTS333 Рік тому +3

    Never go back always think about your children first.

  • @balkarjattana8064
    @balkarjattana8064 Рік тому +6

    Waheguru ji 🙏🤲

  • @amankaur4422
    @amankaur4422 Рік тому +6

    Waheguru ji sarya vdiya jindgi kri

  • @mahirajput8230
    @mahirajput8230 Рік тому +6

    Waheguru ji mehar karn gai tuc veer ji bas mehnat karo jaldi sab theak howe ga tuc dil ni chota karnaa veer ji hard work karo waheguru ji aape sab theak karn gai jaldi ji

  • @WisdomOfLifevideos
    @WisdomOfLifevideos 5 місяців тому +1

    God bless you brother

  • @sammisingh5765
    @sammisingh5765 Рік тому +10

    ਸਹੀ ਗੱਲ ਅਾ ਵੀਰ 2 ਨੰਬਰ ਦੀ ਕਮਾਈ 2 ਗੁਣਾ ਨਾਲ ਕੇ ਜਾਂਦੀ ਅਾ ਸੱਚ ਅਾ ਭਰਾ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਵੀਰ ਸਭ ਸਹੀ ਕਰੂ ਗਾ ਵਾਹਿਗੁਰੂ ਭਲਾ ਕਰੇ ਸਤਿਗੁਰ ਮੇਹਰ ਕਰੇ ਵੀਰ ਵਾਹਿਗੁਰੂ ਤੇਰੇ ਤੇ ਤੇਰੇ ਵਰਗੇ ਹੋਰ ਭੈਣ ਭਰਾਵਾ ਤੇ

  • @navjot473
    @navjot473 Рік тому +5

    Sahi gal a veer ji chori thagi da ek rupees kol nai rehnda sgo kolo do hor lai k janda e bahut vadiya veer ji tuc thik ho gye

  • @deepakbajal3356
    @deepakbajal3356 Рік тому +1

    Put kaput ho skdaa maa kadi ni bhuldi apne jawaka nu veer chadi kalan rakhe tuhanu

  • @neetniitsuccesshub
    @neetniitsuccesshub Рік тому +2

    Bhai bahot motivational video hai Banda ki nahi kar sakda

  • @DeepKaur-yi1yl
    @DeepKaur-yi1yl Рік тому +2

    Galti kar k galti mnn lena sab to vadia 👍🙏🏻

  • @onkarsingh4480
    @onkarsingh4480 Рік тому +10

    Waheguru mehar kare

  • @ankurvihaan4984
    @ankurvihaan4984 2 місяці тому +1

    ਮੈਂ ਖੁਦ 7 ਸਾਲ ਡਰੱਗ ਐਡਿਕਟ ਰਿਹਾ ... Wife or ਬੇਟਾ ਮੇਰੇ ਪਰਿਵਾਰ ਛੱਡ ਕੇ ਚਲਾ ਗਿਆ ... ਨਵੀਂ ਜਿੰਦਗੀ ਤਾਂ ਮਿਲੀ ਨਸ਼ੇ ਤੋ ਨਿਕਲ ਕੇ ਪਰ ਪਰਿਵਾਰ ਦੀ ਕਮੀ ਕਿਵੇਂ ਪੁਰੀ ਹੋਏਗੀ.... ਦੁੱਖ ਦਿੱਤੇ ਨੇ ਭੁਗਤਨਾ ਵੀ ਪੈ ਰਿਹਾ ਇਹੋ ਸਮਜਾਈ ਦਾ ਸੱਭ ਨੂੰ ਨਸ਼ੇ ਚ ਬੰਦਾ ਚੱਲ ਤਾਂ ਜਾਂਦਾ ਬਾਹਰ ਨਿਕਲਣਾ ਬਹੁਤ ਔਖਾ ਹੁੰਦਾ ... Say no drugs.

  • @chamkaursingh6562
    @chamkaursingh6562 Рік тому +4

    Sahi gal a bai di sant dandria wale dea gala bahot life ch kam oundia aa ma v sun da aa

  • @makhankalas660
    @makhankalas660 Рік тому +5

    ਬਾਈ ਤੋਂ ਦੋ ਨੰਬਰ ਦਾ ਕੰਮ ਕਰਨ ਵਾਲੇ ਕੁੱਝ ਜਰੂਰ ਸਮਝਣ ਗੇ

  • @ravikumarravikumarrawal-px7qb

    ਬਾਈ ਦੀਆਂ ਗੱਲਾਂ ਤੋਂ ਕੁਝ ਸਿਖ ਲਓ ਕਿਉਕੀ ਇਹ ਦਾ ਐਂਡ ਬਾਈ ਤੋਂ ਵੀ ਜ਼ਿਆਦਾ ਮਾੜਾ ਨਾ ਹੋਵੇ. From Punjab India Bharat 🙏💝✝️

  • @navidhillon5968
    @navidhillon5968 Рік тому +2

    Waheguru g bakhsan yog a g ,nam japya kro vir bhul bakhsaya kro g🙏ardas krya kro Waheguru g sab sunde a bro 🙏age to nhi krana e made kam 🙏god bless you bro Waheguru g mear Karen g App te g 🙏Waheguru g sab thik kr denge vir 🙏

  • @akashwithshortart100k8
    @akashwithshortart100k8 Рік тому +6

    Waheguru Mehar Karo bro

  • @gursewakpuniasaab2304
    @gursewakpuniasaab2304 Рік тому +1

    Waheguru

  • @jagdeepsinghmann7975
    @jagdeepsinghmann7975 Рік тому

    Waheguru g

  • @gursharnsingh1180
    @gursharnsingh1180 Рік тому +2

    ਵਾਹਿਗੁਰੂ ਜੀ

  • @randirdhaliwal1103
    @randirdhaliwal1103 Рік тому +1

    Bahot wadi himat waala tu,oh himat aa sach bolen de.

  • @jagsirsingh3898
    @jagsirsingh3898 Рік тому +1

    Gaint 22 g NYC bro 🤘🤘🤘

  • @charnjitsinghdhaliwal5722
    @charnjitsinghdhaliwal5722 Рік тому +1

    Very nice👍👍👍👍

  • @karanbaraich2300
    @karanbaraich2300 Рік тому +1

    🙏

  • @Manni4613
    @Manni4613 Рік тому +1

    Vaddia ਜਿੰਦਗੀ jio galat ਕੰਮਾਂ ਤੋਂ ਦੂਰ raho

  • @swaranjit2481
    @swaranjit2481 Рік тому

    Channel ਬਹੁਤ ਵਧੀਆ

  • @makhnasingh9209
    @makhnasingh9209 Рік тому

    👍👍

  • @Dakku_Ak47
    @Dakku_Ak47 Рік тому +1

    ❤❤

  • @yosoysandhupreet
    @yosoysandhupreet Рік тому +1

    🙏🏻🙏🏻🙏🏻🙏🏻🙏🏻

  • @s.k.khardiyas.k.khardiya2787

    Very good

  • @SukhSingh-uv1qn
    @SukhSingh-uv1qn Рік тому

    🙏🙏🙏🙏

  • @khivamachinistcncvmchmc2698
    @khivamachinistcncvmchmc2698 Рік тому +2

    Vre nu kalgiya wala chrdikla bakshe tarkiyan bakshe , sehatyabbi bkshe tandrusti jiwan bakshe ,,pariwar nu v chrdikla te trakiyan bakshe🙏🏻

  • @sonuriarallraundarmatar2669
    @sonuriarallraundarmatar2669 Рік тому +1

    🙏🙏🙏🙏🙏🙏

  • @user-uv1zz1jp7b
    @user-uv1zz1jp7b 4 місяці тому

    Jeeta Darya 😊

  • @harjeetkhote2703
    @harjeetkhote2703 Рік тому +2

    Good 👍

  • @chmkordingh1635
    @chmkordingh1635 8 місяців тому

    🌄

  • @GautamSharma-fi6gd
    @GautamSharma-fi6gd 11 місяців тому +1

    Pa ji me v story dasna chana va.jide nal bakiya da phala hove

  • @harpreetsandhu48
    @harpreetsandhu48 8 місяців тому

    ਕਦੇ ਵੀ ਕਿਸੇ ਅਮਲੀ ਨੂੰ ਆਪਣੇ ਕੰਮਕਾਜ ਉਪਰ ਨਾ ਰੱਖੋ ਨਾ ਹੀ ਕਿਸੇ ਅਮਲੀ ਨਾਲ ਆਪਣਾ ਦੁੱਖ ਸੁੱਖ ਫੋਲੋ ਕਦੇ ਵੀ ਅਮਲੀ ਨੂੰ ਆਪਣੇ ਘਰ ਅੰਦਰ ਨਾ ਲਿਆਉ ਜਿਆਦਾਤਰ ਅਮਲੀਆ ਨੂੰ ਚੋਰੀ ਕਰਨ ਦੀ ਆਦਤ ਹੁੰਦੀ ਹੈ। ਪੈਸੇ ਵਾਸਤੇ ਇਹ ਤੁਹਾਨੂੰ ਕੋਈ ਵੀ ਜਹਿਰੀਲੀ ਜਾ ਨਸ਼ੀਲੀ ਚੀਜ ਕਿਸੇ ਤਰਾ ਵੀ ਦੇ ਸਕਦੇ ਹੁੰਦੇ ਹਨ ਇਸ ਕਰਕੇ ਕਦੇ ਵੀ ਇਹਨਾ ਦੇ ਹੱਥੋ ਲੈ ਕੇ ਕੋਈ ਚੀਜ ਨਾ ਖਾਉ ਇਹ ਕਿਸੇ ਦੇ ਮਿੱਤਰ ਨਹੀ ਹੁੰਦੇ ਇਹਨਾ ਨੂੰ ਬੱਸ ਆਪਣੇ ਢਿੱਡ ਤੱਕ ਮਤਲਬ ਹੁੰਦਾ ਹੈ। ਜੇਕਰ ਤੁਸੀ ਇਹਨਾ ਨੂੰ ਆਪਣੇ ਕਾਰੋਬਾਰ ਦੀ ਜੁੰਮੇਵਾਰੀ ਸੌਪ ਬੈਠਦੇ ਹੋ ਤਾ ਇਹ ਤੁਹਾਡੀ ਜਿੰਦਗੀ ਦੀ ਸਭ ਤੋ ਵੱਡੀ ਗਲਤੀ ਹੋਵੇਗੀ। ਇਹ ਤੁਹਾਡੇ ਕਾਰੋਬਾਰ ਨੂੰ ਕੁਝ ਹੀ ਦਿਨਾ ਵਿਚ ਫੇਲ੍ਹ ਕਰ ਦੇਣਗੇ। ਇਹ ਸਾਰੀਆ ਆਦਤਾ ਚਿੱਟਾ ਪੀਣ ਵਾਲੇ ਅਤੇ ਗੋਲੀਆ ਖਾਣ ਵਾਲੇ ਅਮਲੀਆ ਵਿੱਚ ਦੇਖੀਆਂ ਗਈਆ ਹਨ।

  • @gagangill4972
    @gagangill4972 Рік тому +1

    Good

  • @gurdassinghgill5780
    @gurdassinghgill5780 Рік тому +2

    Good veer God bless you DrGurdas Behman Diwana

  • @VarinderSingh-le9np
    @VarinderSingh-le9np Рік тому +2

    Nice.bro

  • @Taranveer311
    @Taranveer311 Рік тому +1

    Sinde veer da brother aa

  • @manroopsingh2216
    @manroopsingh2216 Рік тому +2

    yaar ona chir he nal rehnde aa jado Tak tuhade chh zor aa ja tuhade kol pasey aa jado dono cheza na hoon ta koi ni nal kharda

    • @jujadiwal7298
      @jujadiwal7298 Рік тому

      🙏🙏👍👍jama sahi gall a bhra teri

  • @parmjitsingh5411
    @parmjitsingh5411 Рік тому

    mere veer swer da bhuliya sham nu ghar mud aawe ta osnu bhuliya nahin kehnde

  • @ranjitsingh601
    @ranjitsingh601 Рік тому +1

    🙏🏻🙏🏻🙏🏻🙏🏻🙏🏻🦁⚔️🦅👍

  • @jassdhillon1241
    @jassdhillon1241 Рік тому +1

    Wahaguru mera kara bro

  • @manroopsingh2216
    @manroopsingh2216 Рік тому +1

    waheguru mehar kare sare prava tey eho jeha Ganda nasha kise nu na lage

  • @RohitJacky-to4rh
    @RohitJacky-to4rh 10 місяців тому +1

    Harjinder bai mare story v bohat takdi ha

  • @desirecord3384
    @desirecord3384 Місяць тому

    Hello veer ji channel da name theek krlo kaint ni hunda , Ghaint hunda ,,🙏👍

  • @gurpreetpicky2479
    @gurpreetpicky2479 11 місяців тому

    😮noor

  • @RohitJacky-to4rh
    @RohitJacky-to4rh 10 місяців тому +1

    Suun ka rona aju bai ma sri ganganagar rajasthan to ha

    • @user-vf9vz9vl6w
      @user-vf9vz9vl6w 5 місяців тому +1

      Acha Rohit ji short me btao kya hua aapke sath

  • @gurpreetpicky2479
    @gurpreetpicky2479 11 місяців тому

    Inna

  • @benipalbenipal2688
    @benipalbenipal2688 Рік тому +1

    Dhanvad boys night changing Sade Dane lie

  • @harmeetsingh8894
    @harmeetsingh8894 Рік тому +2

    ਬਾਈ ਤਾਂ ਸ਼ਿੰਦੇ ਤਾਂ ਲੱਗਦਾ

  • @aishbhangu4582
    @aishbhangu4582 Рік тому

    Bande da pta lg jnda lor ch gal kr raha hun v veer chl koe na pra Holi holi chd dyi plzzz ah v Chad ho jnda m v Chad Raha Holi holi bhut ghtt krtya m v

  • @DavinderSingh-mr8sl
    @DavinderSingh-mr8sl Рік тому +3

    Bai ji tuc shinde adiwal di video vich ve kamm keeta hoya va na 🙏menu enj lagda bai tuc shinde adiwal de bro aa

    • @shindaadiwal
      @shindaadiwal Рік тому +1

      Hanji mere brother ne eh

    • @DavinderSingh-mr8sl
      @DavinderSingh-mr8sl Рік тому +1

      @@shindaadiwal asha Bai ji 🙏
      Bhot 😍Kushi😚 hoi bai ji tuhada msg😳 dekh k hor kive oo Bai ji 🙏

    • @DavinderSingh-mr8sl
      @DavinderSingh-mr8sl Рік тому

      @@shindaadiwal ok veer ji

  • @vijaymehta2765
    @vijaymehta2765 Рік тому +1

    Jinna reporter saab nu yaad aa ohna mu de nu nayi 😎

  • @JoginderSingh-jv7oi
    @JoginderSingh-jv7oi Рік тому +1

    Naalayak.

  • @kakaparminder4477
    @kakaparminder4477 Рік тому

    Veere jar hun na a kam kari mera veer

  • @apnapunjab2023
    @apnapunjab2023 Рік тому +1

    Akal aya gaiye hun

  • @GagandeepSingh-zd1en
    @GagandeepSingh-zd1en Рік тому +1

    Sareya di iho kahani h (80 percent)

  • @simarlatty7494
    @simarlatty7494 4 місяці тому

    Video de start ch 8 mint kato khrab krde o

  • @ramindrdhillo3396
    @ramindrdhillo3396 Рік тому +1

    A come yr vaste nahi passy ly kardy ny sary

  • @maluksingh5489
    @maluksingh5489 Рік тому +1

    ਫਿਰ ਵੀ ਸੰਭਲ ਗਿਆ

  • @ShaviKalia-mp7xi
    @ShaviKalia-mp7xi 10 місяців тому

    2025 nu hari nam da gagstar hona bro not ignore my comment

  • @RamanKumar-oy8on
    @RamanKumar-oy8on Рік тому

    Nasha kutti ceej aa main kuhd veer smek pi k cahdi aa main marn warga ho gia c tusi bdia kita es nark vicho bhaar aa gye ..es ton aap v bco te kise nu v bcaao ..

  • @groundpb0x4
    @groundpb0x4 Рік тому +2

    Ooye eh ta shinde vologer da pra aa gagan da dever

  • @bhagatram5885
    @bhagatram5885 Рік тому +1

    Nasa chadn de gal daso khiy chedea

  • @kirandhaliwal2502
    @kirandhaliwal2502 Рік тому +1

    Hun v kri batha NashA ta bevkoof banaye jnda Lokaa nu

    • @jujadiwal7298
      @jujadiwal7298 Рік тому

      Juj adiwal di id check kar ke dekho sadiyan ragga ch piyo dadiya de khun da nasa dorda

  • @kamalkaur9663
    @kamalkaur9663 Рік тому +2

    Hun lokan toh paise di aas rakhda.

    • @dilversingh6867
      @dilversingh6867 Рік тому

      Eni wadiya nhi ya inteview oda hi c

    • @jujadiwal7298
      @jujadiwal7298 Рік тому

      Nayi veere apa pese rete bajri valiya gadiya lake kma layi de a mehnat di karke khane a kise to ta as odo ni rakhi jado nase karde c hun ta rakhni ki a

  • @MohinderSingh-hp3df
    @MohinderSingh-hp3df Рік тому +1

    Yaar a kalakar ty filma valya Dy magar na Lago a ta aap pasy Kama Landy dunia ty asar bohut hunda is to changa bhagtan di bani suno

  • @Joesauto-om8oo
    @Joesauto-om8oo Рік тому

    Please justify and disclose.... kadon tun drug addict bnia ??? Kihrhe politicians, supporters, corrupt police ne tenu promote kita ...es nark vich dobia ???? Please sabh dunia kol share kr .... ho sakda oh criminals aj vi innocent khushhal vasde ghran nu ujarh rhe hn ....???

  • @Manni4613
    @Manni4613 Рік тому

    Badmashi ਤੇ ਨਸਿਆਂ ਵਿਚ ਕੁਛ ਨੀ ਰੱਖਿਆ ਦੂਰ ਰਹੋ ਏਨਾ ਕਮਾ ਤੋ

  • @apnapunjab2023
    @apnapunjab2023 Рік тому +3

    PUNJAB BICH BAHAR WALIA NU JAMINA BUND KARO

  • @chandigarha
    @chandigarha Рік тому

    Pala. Sochna c. Pata ni kina parvar. Gala

  • @rajveergill6036
    @rajveergill6036 Рік тому

    Hun kaho amritpal maara kan karda si

  • @ramindrdhillo3396
    @ramindrdhillo3396 Рік тому +1

    Hun v Pura sat a lg da

    • @jujadiwal7298
      @jujadiwal7298 Рік тому

      Nayi veere apne pind cho pta karli bhra sadiyan ragga te akha ch piyo dadiya de khun da nasa dorda juj adiwal di id te bhame check kar li

    • @ranjit900
      @ranjit900 Рік тому

      Veer aina khul k gal karda Nashe karda Rehanda ehh nahi c hona

    • @kuljeetmaan5956
      @kuljeetmaan5956 11 місяців тому

      ​@@jujadiwal7298keheda pind aa bai thoda

  • @manisingh88888
    @manisingh88888 2 місяці тому

    naasha bachh k kose da ghr krab na kro

  • @comedykingjass
    @comedykingjass Рік тому +1

    NDPS de 4 prche 4 civil cases

  • @panjabiboy4932
    @panjabiboy4932 Рік тому

    Shadya ta mitra aje V Nahin Tu😔😒😒 Nasha

  • @Captionpigion
    @Captionpigion 5 місяців тому

    Kabootaran kyo wich la k aune o ta he kabootar bazi badnaam a

  • @user-oo9ly7oo4g
    @user-oo9ly7oo4g Рік тому

    Jaa oo andal chodda

  • @resputin8012
    @resputin8012 11 місяців тому

    Badmashi wala koi parcha ta peya nhi.