ਜਦੋਂ ਨੌਜਵਾਨਾਂ ਨੇ ਘੇਰ ਲਿਆ ਸੀ ‘ਆਪ’ MLA ਡਾ. ਚਰਨਜੀਤ, ਸਮਰਥਕ ਲੱਗੇ ਬੋਲਣ ਅੱਗੋਂ ਨੌਜਵਾਨ ਵੀ ਹੋ ਗਏ ਸਿੱਧੇ

Поділитися
Вставка
  • Опубліковано 5 тра 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel

КОМЕНТАРІ • 505

  • @Jbawa22g
    @Jbawa22g Місяць тому +106

    ਚਮਚੇ ਚਮਚੇ ਸਵਾਲਾਂ ਦੇ ਜਵਾਬ ਦੇਣ ਬਦਲੇ ਗਲ ਪੈ ਗਏ

  • @MustakKhan-up8bm
    @MustakKhan-up8bm Місяць тому +102

    ਜੇ ਭਗਵੰਤ ਮਾਨ ਨੇ ਸਵਾਲ ਕਰਨਾ ਸਿਖਾਇਆ ਫਿਰ ਮਿਰਚਾਂ ਕਿਉਂ ਲੱਗ ਦੀਆਂ ਹਨ

  • @jugrajsingh-sj5rs
    @jugrajsingh-sj5rs Місяць тому +110

    ਭਗਵੰਤ ਬੁਚੜ NSA compine

  • @inderjeetsinghgrewal6979
    @inderjeetsinghgrewal6979 Місяць тому +130

    ਆਮ ਆਦਮੀ ਪਾਰਟੀ ਦੀਆਂ ਭੇਡਾਂ ਦੇ ਛਿੱਤਰ ਫੇਰੋ ਖਾਲਸਾ ਜੀ

  • @user-Rashpalsohi55
    @user-Rashpalsohi55 Місяць тому +88

    ਜਾਗਦੀਆਂ ਜਮੀਰਾਂ ਵਾਲੇ ❤

  • @ParamjitSingh-pb1cv
    @ParamjitSingh-pb1cv Місяць тому +71

    ਸਵਾਲ ਜ਼ਿੰਦਾਬਾਦ 💯💯💯💯ਡਾਂਗ ਨੂੰ ਵੀ ਤੇਲ ਲਾ ਕੇ ਰੱਖੋ💯💯💯💯💯

  • @kbhupi83
    @kbhupi83 Місяць тому +56

    ਜਿਊੁਂਦੇ ਰਹੋ ਕਿਸਾਨ ਵੀਰ

  • @amarjeetsingh-er4bq
    @amarjeetsingh-er4bq Місяць тому +35

    ਇਹ ਪਹਿਲੀ ਵਾਰ ਹੈ ਕਿ ਆਪ ਸਰਕਾਰ ਨੇ NSAਲਾ ਕੇ ਸਿੱਖ ਨੌਜਵਾਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ

    • @Punjabi_Pakke_Wale
      @Punjabi_Pakke_Wale Місяць тому

      Te eh pehli war hi hoya jad Hathyaran de naal Guru Granth Sahib di aad which Police station te hamla kitta te apne ghar punjab de youth nu hathyaran di training de reha si.

    • @daljitnagi3610
      @daljitnagi3610 Місяць тому

      ​@@Punjabi_Pakke_Waletere kehn naal ki hona khadoor saab ch lok dassan ge ki kon sahi aa te kon galat aa.fer bund ch poonchh le ke bajde v Nazar onge

  • @amarjeetsingh-er4bq
    @amarjeetsingh-er4bq Місяць тому +43

    ਇਹਨਾਂ ਲੀਡਰਾਂ ਕੋਲ ਕੋਈ ਜਵਾਬ ਨਹੀਂ ਹਨ। ਕਿਸਾਨ ਏਕਤਾ ਜਿੰਦਾਬਾਦ

  • @poonambegra3754
    @poonambegra3754 Місяць тому +42

    ਜਬਾਬ ਦਿਓ ਚਮਚੇਓ

  • @aashmsidhu7217
    @aashmsidhu7217 Місяць тому +43

    ਬਹੁਤ ਵਧੀਆ ਸਵਾਲ ਪੁਛੇ ਨੇ ਮੇਰੇ ਵੀਰਾ ਨੇ ਪਰ ਇਕ ਜੁਆਬ ਨਹੀ ਆਇਆ ਮਨ ਖੁਸ ਹੋ ਗਿਆ

  • @dlrajkhakh4140
    @dlrajkhakh4140 Місяць тому +37

    ਭੇਂਡਾਂ ਪੱਗਾਂ ਵੀ ਬੰਨਣ ਲੱਗ ਪਈਆਂ?

  • @user-jv2vg5iq7n
    @user-jv2vg5iq7n Місяць тому +78

    ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ

  • @madamgurpreetshergillsherg9493
    @madamgurpreetshergillsherg9493 Місяць тому +33

    ਮੁੱਦਾ ਪੰਜਾਬ ਦੇ ਲੋਕਾਂ ਦਾ ਕਿਸਾਨਾਂ ਦਾ ਨਸ਼ਿਆ ਦਾ ਜਵਾਬ ਦੇਣਾ ਪਵੇਗਾ

  • @gaming_channel98
    @gaming_channel98 Місяць тому +22

    ਪਾਰਟੀਆਂ ਨੂੰ ਛੱਡ ਕੇ ਉੱਚੀ ਸੋਚ ਰੱਖਣ ਵਾਲੇ ਪੰਜਾਬੀਆਂ ਨੂੰ ਸਲੂਟ

  • @romysandhusandhu3359
    @romysandhusandhu3359 Місяць тому +67

    ਭੇਡਾਂ ਵੇਖੋ ਕਿਵੇ ਭੌਕਦੀਆ ਨੇ

  • @RavinderSingh-ey9hc
    @RavinderSingh-ey9hc Місяць тому +63

    ਸਭ ਤੋਂ ਘਟੀਆ M.L.A

  • @jugrajsingh-sj5rs
    @jugrajsingh-sj5rs Місяць тому +36

    ਮੈ ਤਾਂ ਹੈਰਾਨ ਏਸ ਗੱਲ ਤੋਂ ਆ ਕਿ ਜਾਗਦੀ ਜ਼ਮੀਰ ਵਾਲੇ ਥੋੜੇ ਤੇ ਚਮਚੇ ਜਾਂਦੇ ਜਿਹੜਾ ਕਹਿੰਦਾ 70 ਸਾਲ ਪਹਿਲਾਂ ਸਵਾਲ ਕਿਉ ਨਹੀਂ ਪੁਛੇ ੳ ਚੁੰਡੂਆ ਪੁਛਦੇ ਸੀ ਲੋਕ ਜੇ 70 ਸਾਲਾਂ ਚ ਉਹਨਾਂ ਕੁੱਝ ਨਹੀ ਕੀਤਾ ਹੀ ਤਾਂ ਮੰਜੀ ਮੂਦੀ ਵੱਜ ਗਈ ਉਹਨਾਂ ਦੀ ਹੁਣ ਤੁਹਡੀ ਵੀ ਵਜੋ ਹੋਲੀ ਹੋਲੀ ਨੌਜਵਾਨਾਂ ਦੀਆ ਗੱਲਾਂ ਦੇ ਜਵਾਬ ਦੳ ਧਰਨੇ ਵਾਲੀਆਂ ਦੇ ਸਾਲੇ ਵੱਡੇ ਸੱਚੇ

  • @nirmalsingh2903
    @nirmalsingh2903 Місяць тому +7

    ਭੇਡਾਂ ਮੁਨਿਆ ਜਾ ਸਕਦੀਆਂ ਪਰ ਸਮਝਿਆ ਨਹੀਂ ਜਾ ਸਕਦੀਆਂ

  • @romysandhusandhu3359
    @romysandhusandhu3359 Місяць тому +43

    ਤੇਰੀ,,,,, ਨੌਕਰੀਆਂ,,,, ਵਾਕਿਆ ਹੀ ਛਿੱਤਰਾਂ ਦੇ ਲਾਈਕ ਨੇ ਆਮ ਆਦਮੀ ਪਾਰਟੀ ਦੇ ਖੁਸਰੇ ਐਮ ਐਲ ਏ

    • @GurpreetSingh-hm8jv
      @GurpreetSingh-hm8jv Місяць тому +2

      ਏ ਓਹ ਲੋਕ ਨੇ ਜੇ ਕੋਈ ਉਗਲ ਫ਼ੜਾਵੇਗਾ ਤਾ ਏ ਲੋਕ ਗਲ ਘੁਟਣ ਤੱਕ ਜਾਦੇ ਨੇ ਐਨਾ ਨੂੰ ਤਾ ਬਾਦਲ ਤੇ ਕੇਪਟਨ ਹੀ ਠੋਕ ਕਿ ਰੱਖਦੇ ਸੀ

    • @PUNJAB_boyz
      @PUNJAB_boyz Місяць тому +1

      ​@@GurpreetSingh-hm8jvja aj koi leader nu sawal pucha to oh mara hote gaya loka na badla ta captain to tang an k vota aap nu paya c ja hun oh sawal karda na ta morcha koi lagdai kanriwal bhaya da dala nu

    • @daljitnagi3610
      @daljitnagi3610 Місяць тому

      Aa bheddaan di okaat enni aa ki tatti baithe Maan nu Dali fadone nu tyar baithe rehnde aa

  • @mrjattana13
    @mrjattana13 Місяць тому +9

    ਦਿਲ ਜਿੱਤ ਲਿਆ ਚਮਕੌਰ ਸਾਹਿਬ ਵਾਲਿਓ। ਸਾਰੇ ਪੰਜਾਬ ਦੇ ਲੋਕ ਜਾਗੋ।

  • @AvtarSingh-ox4lg
    @AvtarSingh-ox4lg Місяць тому +44

    ਬਾਕੀ ਤਾਂ ਹੁਣ ਛੱਤਰ ਛਾਲਾਂ ਵਾਲਿਆਂ ਨੂੰ ਡਿਬਰੂਗੜ ਵਾਲੇ ਦੱਸਣਗੇ ਕੌਣ ਦਿੱਲੀ ਦਾ ਕੌਣ ਪੰਜਾਬ ਦਾ

  • @malkitsingh2292
    @malkitsingh2292 Місяць тому +13

    ਇਹ ਤਾਂ ਸਰੇਆਮ ਗੁੰਡਾਗਰਦੀ ਹੈ ਅੈਨ ਅੰਸ ਏ ਲਗਾਉਣ ਵਾਲੀ ਸਰਕਾਰ ਮੁਰਦਾਬਾਦ 😅😅😅

  • @lovepreet_benipal09
    @lovepreet_benipal09 Місяць тому +49

    ਬਗਾਵਤਾਂ ਲਈ ਵੀ ਕਲੇਜਾ ਚਾਹੀਦਾ,
    ਤਲਵੇ ਚੱਟਣ ਲਈ ਤਾਂ ਜੀਭ ਹੀ ਕਾਫੀ ਐ

    • @AmanDeep-nh3yq
      @AmanDeep-nh3yq Місяць тому +2

      👍👌

    • @Punjabi_Pakke_Wale
      @Punjabi_Pakke_Wale Місяць тому

      Sahmne wala sunan wala tan kaleja dikha paa rahe, Modi agge tan border ni cross kar paaye. Change bande nu hi saare dab de

  • @satgurkotra2543
    @satgurkotra2543 Місяць тому +6

    NSA ਲਾਉਣ ਵਾਲੀ ਸਰਕਾਰ ਮੁਰਦਾਬਾਦ

  • @MOHIEWALA
    @MOHIEWALA Місяць тому +9

    ਸਵਾਦ ਲਿਆਤਾ ਵੀਰਾਂ ਨੇ ਲੋਟ ਆ ਕੰਮ ਇਹ ਲਾਇਕ ਆ ਇਹਦੇ ✌️👌👌

  • @JaswinderSingh-lc4vv
    @JaswinderSingh-lc4vv Місяць тому +9

    ਬੰਦੀ ਸਿੰਘਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ।

  • @jhanda_singh552
    @jhanda_singh552 Місяць тому +29

    ਝਾੜੂ ਦੇ ਚਮਚੇ,,

  • @user-jv2vg5iq7n
    @user-jv2vg5iq7n Місяць тому +48

    ਆਪ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

    • @Punjabi_Pakke_Wale
      @Punjabi_Pakke_Wale Місяць тому

      Han murdabad tan aape hi hoye jinne lutya te kuttya nu punjab nu, tuhade swaal sun rahi hai

  • @user-kh1hd3qs1x
    @user-kh1hd3qs1x Місяць тому +18

    ਗੁਰੂ ਸਾਹਿਬ ਜੀ ਦੀ ਬੇਅਬਦੀ ਦੇ ਦੋਸ਼ੀਆਂ ਨੂੰ ਸਜ਼ਾ ਕੱਦੋ ਮਿਲੋ ਇੱਕ ਮਹੀਨੇ ਦਾ ਬਾਦਲਾ ਕਿਤਾ ਸੀ ਅਤੇ ਚਿੱਟੇ ਨੂੰ ਖਤਮ ਕਰਨ ਦਾ ਇਕ ਮਹਿਨੇ ਬਾਦਾ ਕਿਤਾ ਸੀ ਚਿਟਾਤਾ ਪਹਿਲਾਂ ਤੋਂ ਵੀ ਵੱਧ ਮਿਲ ਜਾਂਦਾ ਹੈ

  • @gurmukhsingh9717
    @gurmukhsingh9717 Місяць тому +20

    ਮੰਤਰੀ ਜੀ ਪੰਜਾਬ ਦੇ ਕਿਹੜੇ ਪਿੰਡਾਂ ਵਿੱਚ ਨੋਕਰੀਆਂ ਦਿਤੀਆਂ ਲੋਕਾਂ ਦੇ ਪੜੇ ਲਿਖੇ ਮੁੰਡੇ ਕੁੜੀਆਂ ਧੰਰਨੇ ਲੋਦੇ ਰਹਿਦੇ ਪੁਲਿਸ ਵਾਲੇ ਡਾਂਗਾਂ ਮਾਰਦੇ ਨੇ ਪੱਗਾਂ ਚੁੰਨੀਆਂ ਲਾਹ ਦਿਤੀਆਂ ਜਾਂਦੀਆਂ ਨੇ ਟੇਕੀਆ ਤੇ ਬੈਠੇ ਨੇ ਮੁੰਡੇ ਕੁੜੀਆਂ ਫਿਰ ਨੋਕਰੀਆਂ ਹਿਰਆਣੇ ਤੇ ਹਿਮਾਚਲ ਰਾਜਸਥਾਨ ਦੇ ਮੁੰਡੇ ਕੁੜੀਆਂ ਨੂੰ ਨੋਕਰੀਆਂ ਦਿਤੀਆਂ ਗਈਆਂ ਮੰਤਰੀ ਜੀ ਬੋਟਾ ਲੈਣ ਪੰਜਾਬ ਦੇ ਪਿੰਡਾਂ ਵਿੱਚ ਉਦੇ ਨੇ ਝੂਠੇ ਵਾਅਦੇ ਕਰਕੇ ਸਰਕਾਰ ਬਣਾਂ ਲਈ ਭਗਵੰਤ ਮਾਨ ਮੁੱਖ ਮੰਤਰੀ ਨੇ

  • @randhawaguri6160
    @randhawaguri6160 Місяць тому +16

    ਬਾਬਿਓ ਇਹ ਗਦਾਰ ਲੋਕ ਨਹੀਂ ਸਾਡੇ ਪੰਜਾਬੀਆਂ ਨੂੰ ਕੁਛ ਕਰਨ ਦਿੰਦਾ ਦੁਰਰ ਫੁੱਟੇ ਮੂੰਹ ਇਹੋ ਜਹੇ ਲੋਕਾਂ ਦਾ 😢

  • @harjotkaurgill619
    @harjotkaurgill619 Місяць тому +27

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @kashmir2445
    @kashmir2445 Місяць тому +14

    ਇਹ ਡਾ ਮਹੱਲਾ ਕਲੀਨਕ ਚ ਚਾਹੀਦਾ

  • @kirnveer5292
    @kirnveer5292 Місяць тому +13

    ਸਵਾਲ ਪੁਛਦੇ ਆ ਤਾਂ ਬੁਡ ਨੂੰ ਮਿਰਚਾਂ ਲਗਦੀਆ

  • @PratapSingh-dr6oy
    @PratapSingh-dr6oy Місяць тому +15

    ਇਹ ਭਗਵੰਤ ਦਾ ਦੱਲੇ

  • @SehajSingh-po4dp
    @SehajSingh-po4dp Місяць тому +5

    ਹਰ ਇਕ ਪਿੰਡ ਵਿੱਚ ਲੀਡਰਾਂ ਦਾ ਕੁੱਤਾ ਜਰੂਰ ਹੁੰਦਾ ਜੋ ਲੀਡਰਾਂ ਦੇ ਥੱਲੇ ਲੱਗਾ ਹੁੰਦਾ

    • @daljitnagi3610
      @daljitnagi3610 Місяць тому

      Kutta na kaho veer tatta kaho.kutta te vafaddar hunda

  • @santokhsinghbenipal8592
    @santokhsinghbenipal8592 Місяць тому +6

    ਕਿਹੜਾ ਜਵਾਬ ਦਿੱਤਾ ਚਮਚੇ

  • @Jassmann5459
    @Jassmann5459 Місяць тому +7

    ਚਮਚਿਆ ਦੀ ਕਿਦਾ ਪਾੜ ਗਈ ਹੇ ਸਵਾਲ ਸੁੰਨ ਕੇ । ਇਹ ਸੱਭ ਪੰਜਾਬ ਦੇ ਦੱਲੇ ਨੇ

  • @harwailbharta8101
    @harwailbharta8101 Місяць тому +6

    ਵੀਰ ਇਹਨਾਂ ਲੀਡਰਾਂ ਦੇ ਪਿਛੇ ਲਗ ਕੇ ਆਪਸ ਵਿੱਚ ਨਾ ਝਗੜੋ । ਇਹ ਕਿਸੇ ਦੇ ਸਕੇ ਨਹੀਂ ਸਿਰਫ ਵੋਟਾਂ ਤੱਕ ਤੁਹਾਡੇ ਵਿੱਚ ਹਨ ।।

  • @sahilgoyal9127
    @sahilgoyal9127 Місяць тому +10

    Very good Khalsa ji

  • @DavinderSingh-nu5sq
    @DavinderSingh-nu5sq Місяць тому +14

    Very good 👍

  • @HARJINDERSINGH-km9ee
    @HARJINDERSINGH-km9ee Місяць тому +2

    ਖਿੱਚ ਕੇ ਰੱਖੋ ਭਜਾਓ ਇਹਨਾਂ ਖੱਚ ਪਾਰਟੀ ਵਾਲਿਆਂ ਨੂੰ

  • @ParmSidhu-nq4iv
    @ParmSidhu-nq4iv Місяць тому +5

    ਅਸ ਕੋਈ ਨੌਕਰੀ ਨਾ ਕਰੀ ਦਿੱਤੀਆਂ ਬਈ ਇਹਨਾਂ ਨੇ ਸਭ ਕੱਪ ਮਾਰਦੇ ਆ

  • @gill-punjab
    @gill-punjab Місяць тому +12

    ਸਹੀ ਏ ਸਵਾਲ ਤਾ ਬਣਦੇ ਨੇ

  • @MakhanSingh-px4bk
    @MakhanSingh-px4bk Місяць тому +4

    ਮੰਗਦੇ ਹੀ ਰਿਹੋ ਰੱਜ ਨੀ ਸਕਦੇ ਤੁਸੀਂ ਵਾਹਿਗੁਰੂ ਭਲੀ ਕਰੇ

  • @SandeepKaur-dd2wj
    @SandeepKaur-dd2wj Місяць тому +2

    ਉੱਡ ਲੈਣ ਇਹ ਆਮ ਪਾਰਟੀ ਵਾਲੇ ਲੋਕੋ ਦੱਸ ਦਿਓ ਹੁਣ ਇਹਨਾਂ ਨੂੰ ਵੋਟ ਨਾ ਕਰਿਓ ਇਹਨਾਂ ਨੂੰ ਬੋਲਤੀ ਬੰਦ ਕਰ ਦਿਓ

  • @kulbirhanjra9077
    @kulbirhanjra9077 Місяць тому +12

    Good 👍

  • @mandeepdhaliwal8582
    @mandeepdhaliwal8582 Місяць тому +5

    Good job veere dil chahida question karn lyi ❤

  • @shivanisharma5562
    @shivanisharma5562 Місяць тому +9

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਮੰਗਦਾਂ 😢😢😢😢

    • @sabi-mansa
      @sabi-mansa Місяць тому +3

      Jo BJP kardi ohi punjab ch Bhand
      AAP 🐒🐒 BJP in Punjab 0
      ਭੰਡ ਟੋਲਾ ਤੇ ਦਲ ਬਦਲੂ ਦੱਲੇ ਜ਼ੀਰੋ

    • @shivanisharma5562
      @shivanisharma5562 Місяць тому

      @@sabi-mansa ਸ਼ਭ ਇਕੋਂ ਥਾਲੀ ਦੇ ਚੱਟੇ ਵੱਟੇ ਹਨ, ਹੁਣ ਕਿਸ ਨੂੰ ਵੋਟ ਪਾਈਏ,

  • @Genius_shorts_parwaaj
    @Genius_shorts_parwaaj Місяць тому +3

    ਬਹੁਤ ਵਧੀਆ ਕੀਤਾ ਸਿੰਘ ਸਾਹਿਬ ਜੀ ਪਰ ਚਮਚੇ ਬਹੁਤ ਆ

  • @Jassmann5459
    @Jassmann5459 Місяць тому +6

    Center govt. ਨੇ ਬਿੱਲਕੁਲ ਨਾ ਕਰ ਦਿੱਤੀ ਹੈ ਭਾਈ ਅਮਿ੍ਤਪਾਲ ਸਿੰਘ ਦੇ ਕੇਸ ਚ ਸਨਟਰ ਨੇ ਨਹੀਂ ਲਾਈ nsa ਸੁਪੀ੍ਮ ਕੋਰਟ ਚ ਉਹਨਾ ਨੇ ਕਿਹਾ ਇਹ ਪੰਜਾਬ ਸਰਕਾਰ ਨੇ ਲਾਈ ਹੈ । 🙏🏿🙏🏿🙏🏿

  • @Sada_panjab_
    @Sada_panjab_ Місяць тому +6

    ਭੇਡਾਂ ਮੁੰਨੀਆ ਜਾ ਸਕਦੀਆਂ ਸਮਝਾਇਆ ਨਹੀ 😂😂

  • @mahisnovivlog8797
    @mahisnovivlog8797 Місяць тому +3

    Very good

  • @ssp7105
    @ssp7105 Місяць тому +5

    ਇਹ ਐਮ ਐਲ ਏ ਚੰਨੀ ਸਾਡੇ ਪਿੰਡ ਪਪਰਾਲੀ ਇਕ ਦਿਨ ਵੀ ਨਹੀ ਆਇਆ

  • @user-my8rj1nl6k
    @user-my8rj1nl6k Місяць тому +10

    ❤🎉🎉🎉🎉good panjbi good👍👍👍👍 big🎉

  • @ManjeetSingh-li8yx
    @ManjeetSingh-li8yx Місяць тому +8

    Good bro

  • @punjabistatus7688
    @punjabistatus7688 Місяць тому +8

    Good

  • @jaspalghuman9768
    @jaspalghuman9768 Місяць тому +1

    22 ਜੀ ਤੁਸੀਂ 70 ਸਾਲ ਚ ਕਿਸੇ ਪਾਰਟੀ ਨੂੰ ਵੋਟ ਨਹੀ ਪਾਈ,

  • @gurbachansingh8777
    @gurbachansingh8777 Місяць тому +5

    Very good 💯💪🏿

  • @jattlife7451
    @jattlife7451 Місяць тому +3

    ਭੰਡ ਤੋਂ ਪਹਿਲਾਂ ਲੋਕਾਂ ਦੇ ਗੁੰਗ ਪਿਆ ਹੋਇਆ ਸੀ।

  • @kamaljitkaur6687
    @kamaljitkaur6687 Місяць тому +7

    ਠੱਗਾਂ ਦੀ ਸਰਕਾਰ ਝੂਠ ਦੀ ਭੰਡ

  • @sukhjitsingh6668
    @sukhjitsingh6668 Місяць тому +1

    ਬਹੁਤ ਵਧੀਆ ਕੀਤਾ ਬਾਈ ਜੀ ਏਦਾਂ ਹੀ ਛਿੱਤਰ ਪਰੇਡ ਕਰੋ ਇਹਨਾਂ ਝਾੜੂ ਪਾਰਟੀ ਦੀ ਕੰਮ ਕੋਈ ਨਹੀਂ ਕੀਤਾ ਸਿਰਫ ਗੱਲਾਂ ਦਾ ਕੜਾਹ ਖੁਆ ਰਹੇ ਨੇ

  • @vickyhair5522
    @vickyhair5522 Місяць тому +12

    Sawad agya dab ke rakho kam

  • @GurwinderSingh-ts1bk
    @GurwinderSingh-ts1bk Місяць тому +2

    ਬਹੁਤ ਵਧੀਆ ਕੀਤਾ ਜੀ ਇਹਨਾਂ ਠੱਗਾਂ ਚੋਰਾਂ ਨੂੰ ਕੋਈ ਵੀ ਵੋਟਾਂ ਨਾ ਪਾਇਉ

  • @dpcks8925
    @dpcks8925 Місяць тому +8

    Vnice

  • @samshersingh41
    @samshersingh41 Місяць тому +2

    ਭਜਾਉ ਇਹਨਾਂ ਨੂੰ ਸਾਡੇ ਨੌਜਵਾਨਾਂ ਤੇ ਨਜਾਇਜ਼ ਐਨ ਐਸ ਏ ਲਗਾ ਕੇ ਡਿਬਰੂਗੜ ਜੇਲ ਵਿੱਚ ਭੇਜ ਦਿੱਤਾ ਹੈ ਇਹ ਕਿਹੜਾ ਬਦਲਾਅ ਹੈ ਕਿਹੜਾ ਲੋਕਤੰਤਰ ਆ

  • @user-bh5yz2df1i
    @user-bh5yz2df1i Місяць тому +3

    ਵਾਈ ਜੀ ਆਪ ਜੀ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਸਾਹਿਬ ਜੀ ਭਾਗਵੰਤ ਸਿੰਘ ਮਾਨ ਨੇ ਪੰਜਾਬ ਦੇ ਬੱਚੇ ਦਾ ਬੁਹਤ ਚੰਗੀ ਕਿਤੀ ਬਾਕੀ ਕੁੰਤ ਭੋਕਦੈ ਦਾ ਮਾਨ ਸਾਹਿਬ ਨੁੰ ਕੋਈ ਡਾਰ ਨਾਹੀਂ ਮੁੱਖ ਮੰਤਰੀ ਸਾਹਿਬ ਤੇਰੀ ਤਾਂ ਬੱਲੇ ਬੱਲੇ ਬੱਲੇ

  • @ParmSidhu-nq4iv
    @ParmSidhu-nq4iv Місяць тому +3

    ਆਮ ਪਾਰਟੀ ਦਾ ਜਮਾਂ ਹੀ ਯਾਰ ਆਪਾਂ ਨੂੰ ਕਿਸਾਨਾਂ ਨੂੰ ਤੇ ਗਰੀਬਾਂ ਨੂੰ ਬਲੀ ਦਾ ਬੱਕਰਾ ਬਣਾ ਲਿਆ ਇਹਨਾਂ ਦੇ ਕੋਲੇ ਦੋ ਲੱਖ ਦੀ 50-50 ਕਰੋੜ ਰੁਪਏ ਦੀ ਪਰ ਰੋਟੀ ਬਣਾਈ ਬੈਠੇ ਆ ਕਿੱਥੋਂ ਆ ਗਏ ਇੰਨੇ ਪ੍ਰੋਟੀਨ ਨੇ

  • @sukhwindermarahar4550
    @sukhwindermarahar4550 Місяць тому +1

    ਧੂਰੀ ਮਿਲ ਬੰਦ ਪਿਛਲੀ ਵਾਰੀ ਦੇ ਰੁਪਿਆ ਵੀ ਨਹੀ ਦਿਤਾ

  • @user-gd8pz7uq9y
    @user-gd8pz7uq9y Місяць тому +7

    ਗਰੀਬ ਮਜਦੂਰ ਦੁਈ ਗੱਲ ਕਰਲੌ

  • @amritpalsingj7098
    @amritpalsingj7098 Місяць тому +2

    ਬਿਲ ਸਹੀ ਕਿਸਾਨ ❤❤❤❤❤

  • @gurlaldhillon5270
    @gurlaldhillon5270 Місяць тому +1

    ਬਹੁਤ ਵਧੀਆ ਕੀਤਾ ਜੀ

  • @madamgurpreetshergillsherg9493
    @madamgurpreetshergillsherg9493 Місяць тому +2

    ਸਾਰੀਆਂ ਪਾਰਟੀਆ ਜਵਾਬ ਦੇਣ

  • @singhpreet4420
    @singhpreet4420 Місяць тому +3

    ਜਵਾਬ ਵੀ ਸੁਣ ਲੈਣਾ ਚਾਹੀਦਾ ਸੀ ਮੌਕਾ ਹੀ ਨੀ ਦਿਤਾ ਬੋਲਣ ਦਾ.. ਸਵਾਲ ਬਹੁਤ ਵਧੀਆ ਸੀ.

    • @jatinderdeol6942
      @jatinderdeol6942 Місяць тому +1

      ਸਵਾਲਾਂ ਦੇ ਜਵਾਬ ਹੀ ਨਹੀਂ ਸਨ। ਤਾਹੀਓਂ ਆਪਣਾ ਮਾਈਕ ਚਮਚਿਆਂ ਨੂੰ ਫੜਾ ਦਿੱਤਾ।

  • @MaanBrar7007
    @MaanBrar7007 Місяць тому

    ਸਵਾਦ ਲਿਆਤਾ, ਸ਼ੇਰੋ ਭਾਊ ਨੂੰ ਜਿਤਾਉਣਾ ਭਾਊ ਨੂੰ, ਜਮਾਨਤਾਂ ਜਬਤ ਕਰਾ ਦਿਓ ਬਾਕੀਆਂ ਦੀਆਂ

  • @mrskaur539
    @mrskaur539 Місяць тому +1

    ਵਾਹਿਗੁਰੂ ਜੀ ਝਾੜੂ ਵਾਲਿਓ ਲੀਡਰਾਂ ਤੇ ਅਐਨ ਅਐਸ ਲੱਗਣੀ ਚਾਹੀਦੀ ਹੈ

  • @jinduhappo7767
    @jinduhappo7767 Місяць тому +3

    Aap party zindabad
    Eh lok punjab nu koi cangi soch nai rakhan de rhe

  • @kaurjapp998
    @kaurjapp998 Місяць тому +7

    BakwasPartyNahiNahiNoNoAApVotaFailsarkar

  • @rajvinderaujla5191
    @rajvinderaujla5191 Місяць тому +1

    ਹਾਂ ਆਹ ਗੱਲ ਬਣਦੀ ਹੈ ਜੇ ਦੂਜੇ ਗਲਤ ਹਨ ਯਾਰੀ ਕਿਓਂ

  • @VinodKumar-hl6sz
    @VinodKumar-hl6sz Місяць тому +5

    Pind vich na barn deo

  • @MaanBrar7007
    @MaanBrar7007 Місяць тому

    ਜਦੋਂ ਸਵਾਲਾਂ ਦੇ ਜਵਾਬ ਨਾ ਹੋਣ ਫਿਰ ਗੱਲਾਂ ਘਮਾਉਣ ਲੱਗ ਜਾਂਦੇ ਲੈਕਚਰ ਲੱਗਣਾ ਹੀ ਐ ਸਵਾਲ ਹੀ ਇਨੇ ਆ

  • @SanjeevSnji
    @SanjeevSnji Місяць тому +1

    ਗੱਲ ਤਾਂ ਹੁਣ ਦੀ ਹੈ ਚਾਮਚੇ 70ਸਾਲ70ਸਾਲ ਭੋਕੀ ਜਾਦੇ ਇਨਾ ਚਾਮਚੇ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਪਿਆ ਹੈ ਲਿਡਰ ਥੱਲੇ ਕੋਡੇ ਹੋ ਜਾਓ ਫਿਟ ਲਾਲਤਾ ਇਨਾ ਚਾਮਚੇ ਤੇ

  • @kamalpreetkaur7489
    @kamalpreetkaur7489 Місяць тому +1

    ਐਕਤੀਂ ਤਾਂ ਮਿੱਤਰੋ ਕਾਂਵਾਂ ਰੌਲ੍ਹੀ ਹੀ ਬਣੀ ਰਹਿਣੀ ਏ, ਤੀਜੇ ਗੱੜ੍ਹੀਏ ਤੇ ਚੌਥੇ ਗੱੜ੍ਹੀਏ ਵੀ ਐਂਵੇਂ ਹੀ ਨਿਕਲੇ, ਕਰ ਲਉ ਘੇਰ ਨੂੰ ਭਾਂਡਾ,

  • @bahadursingh9718
    @bahadursingh9718 Місяць тому +1

    ਪੱਤਰਕਾਰ ਵੀਰੇ ਥਰਮਲ ਪਲਾਂਟ ਪੱਕੀਆਂ ਨਹਿਰਾਂ ਪੱਕੇ ਖਾਲੇ ਵੱਡੇ ਵੱਡੇ ਪੁਲ੍ਹ ਏਅਰਪੋਰਟ ਆਟਾ ਦਾਲ ਸਕੀਮ ਕਿਸਾਨਾਂ ਨੂੰ ਖੇਤੀ ਲਈ ਮੋਟਰਾਂ ਲਾਤੀਆਂ ਤੇ ਹੋਰ ਬਹੁਤ ਕੁੱਝ ਕਿਸ ਨੇ ਦਿੱਤਾ ਹੈ ਯਾਦ ਰੱਖੋ।

  • @jaspalghuman9768
    @jaspalghuman9768 Місяць тому +1

    22 ਜੀ 70 ਸਾਲ ਚ ਤੁਸੀਂ ਕਿਧਰ ਸੀ,

  • @luckykhera8953
    @luckykhera8953 Місяць тому +1

    sahi gal haa ਸਰਦਾਰ ਜੀਂ

  • @BSBrar-by2bz
    @BSBrar-by2bz Місяць тому +1

    ਵਾਹ ਚਮਚੇ ਏਨੇ ਤਤੇ ਹੱਦ ਹੋ ਗਈ ਪਤੰਦਰੋ ਸਵਾਲ ਕਰਨ ਕਿਸਾਨ ਅੰਦੋਲਨ ਨੇ ਸਿਖਾਇਆ ਹੈ ਸਵਾਲ ਤਾ ਹੁਣ ਲੋਕ ਕਰਨਗੇ ਤੇ ਤੁਹਾਨੂੰ ਸੁਣਨੇ ਪੈਣਗੇ

  • @amritbajwa1276
    @amritbajwa1276 Місяць тому

    Bilkul sahi keha Bhai ji

  • @rakeshkumarsharma8422
    @rakeshkumarsharma8422 Місяць тому +4

    Very bad government aap no vote to aap

  • @jotphotophotography7756
    @jotphotophotography7756 Місяць тому

    Veeri niice khalsa ji

  • @LaddiSingh-nv5rh
    @LaddiSingh-nv5rh Місяць тому +2

    ਖਾਸ ਆਦਮੀ ਦੀਆ ਭੇਡਾ ਮੁਰਦਾਬਾਦ ਮੁਰਦਾਬਾਦ ਆਪਣੇ ਦੱਲੇ ਲੋਕ ਜੋ ਏਕਾ ਨੀ ਕਰਦੇ ਇਨਾ ਦੇ ਮਗਰ ਲਗਦੇ ਨੇ ਭੁੱਖ ਦਿਖਾਉਦੇ ਨੇ

  • @user-ot3og8bu3k
    @user-ot3og8bu3k Місяць тому

    Bhay ji very good kisan Akata jindabad

  • @rimpibrar5911
    @rimpibrar5911 Місяць тому +3

    Punjab sarkar murdabad

  • @ParmSidhu-nq4iv
    @ParmSidhu-nq4iv Місяць тому +2

    ਸਾਡਾ ਗਰੀਬ ਲੋਕਾਂ ਨੂੰ ਤਾਂ ਅਕਾਲੀ ਪਾਰਟੀ ਚੰਗੀ ਸੀ 400 ਜਂਟ ਬਿਜਲੀ ਮਾਫ ਕੀਤੀ ਸੀ ਜਿਹੜੀ ਦੋ ਰੁਪਏ ਕਿਲੋ ਵਾਲੀ ਕਣਕ ਸੀ ਕੀ ਉਹ ਆਏ ਛੇ ਮਹੀਨਿਆਂ ਦੇ ਛੇ ਮਹੀਨੇ ਆਉਂਦੀ ਸੀ ਗੀ ਤੇ ਭਗਵੰਤ ਮਾਨ ਦੀ ਇਸ ਰਾਤ ਚ ਦੋ ਸਾਲਾਂ ਚ ਕੋਈ ਕਣਕ ਨਹੀਂ ਬਈ ਆਹ ਹੁਣ ਵੋਟਾਂ ਮੰਗ ਕੇ ਆਟਾ ਦਿੱਤਾ ਉਹ ਵੀ ਗਲੀ ਪੀੜੀ ਕਣਕ ਦਾ ਆਟਾ ਦਿੱਤਾ ਇਹਨਾਂ ਨੇ ਮੁਸ਼ਕ ਮਾਰਦਾ ਆਟੇ ਚੋ

  • @santokhsinghbenipal8592
    @santokhsinghbenipal8592 Місяць тому +1

    ਲੰਪੀ ਸਕਿੰਨ ਨਾਲ਼ ਪਸ਼ੂ ਮਰੇ ਉਹਨਾਂ ਦਾ ਕਿਸਨੂੰ ਮੁਆਵਜ਼ਾ ਦਿੱਤਾ ਇਹ ਵੀ ਦੱਸਿਆ ਜਾਵੇ

  • @HarjinderSingh-cz7pg
    @HarjinderSingh-cz7pg Місяць тому

    Waheguru ji, Dhanwad ji

  • @mantajjatana5223
    @mantajjatana5223 Місяць тому +2

    ਝਾੜੂ ਦੀਆਂ ਭੇਡਾਂ

  • @darbarasingh3020
    @darbarasingh3020 Місяць тому

    ਲੋਕਾਂ ਨੂੰ ਲੁੱਟ ਕੇ ਖਾਗਏ ਹੁਣ ਵੋਟਾਂ ਨਹੀਂ ਡਾਂਗਾਂ ਲੇ ਕੇ ਮਗਰ ਪੈ ਜਾਇਆ ਕਰੋ

  • @sanjumundh6666
    @sanjumundh6666 Місяць тому

    Bilkul sahi kita bro 👏👏👏💯🔥🔥