Prime Elections (129) || ਖੇਤਾਂ ‘ਚ ਮੋਟਰ ‘ਤੇ ਬੈਠੇ ਕਰਮਜੀਤ ਅਨਮੋਲ, ਪਿੰਡਾਂ ਵਾਲਿਆਂ ਨੇ ਰੱਖਤੀ ਅਜੀਬ ਮੰਗ

Поділитися
Вставка
  • Опубліковано 5 тра 2024
  • #primeasiatv #punjab #punjabpolitics #election2024news #aap #akalidal #bjp #congress #india #loksabhaelection2024 #election2024news #aamaadmiparty #aamaadmipartypunjab #aappunjab #bhagwantmaan #nandpreet #karmjitanmol #karamjitanmol #punjabiactor #cmmaan #faridkot
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 39

  • @AvtarSingh-gs1si
    @AvtarSingh-gs1si Місяць тому +7

    ਵੀਰ ਜੀ ਭਗਵੰਤ ਮਾਨ ਵਧੀਆ ਕੰਮ ਕਰ ਰਿਹਾ ਹੈ ਸੌ ਪਰਸਿਟ ਲੋਕ ਖੁਸ ਨਹੀ ਹੋ ਸਕਦੇ ਹਜਾਰਾ ਬੰਦੇ ਨਰਾਜ ਵੀ ਹੋ ਸਕਦੇ ਪਰ ਲਖਾ ਲੋਕ ਭਗਵੰਤ ਮਾਨ ਤੋ ਖੁਸ ਹਨ ਕੰਮ ਵਧੀਆ ਕਰ ਰਿਹਾ ਹੈ

  • @AvtarSingh-gs1si
    @AvtarSingh-gs1si Місяць тому +6

    ਬਿਲਕੁਲ ਸਹੀ ਬੋਲ ਰਹੈ ਹਨ ਸਚੀਆ ਗਲਾ ਹਨ

  • @charanjitbasra4543
    @charanjitbasra4543 Місяць тому +1

    ਕਰਨਜੀਤ ਵੀਰ ਜੀ ਲੋਕਾਂ ਨੂੰ ਮਿਲਦੇ ਰਿਹੌ ਭਗਞੰਤ ਮਾਨ ਞਾਗ

  • @tarsemsingh12342
    @tarsemsingh12342 Місяць тому +5

    App party jendabad very good cm mansab jendabad

  • @mohinderpalsingh4113
    @mohinderpalsingh4113 Місяць тому +8

    ਆਮ ਆਦਮੀ ਪਾਰਟੀ ਜ਼ਿੰਦਾਬਾਦ ਕਰਮਜੀਤ ਸਿੰਘ ਅਨਮੋਲ ਹੀਰਾ ਹੈ ਅਤੇ ਜ਼ਿੰਦਾਬਾਦ ਹੈ

  • @hardeepbhullar5289
    @hardeepbhullar5289 Місяць тому +4

    24 ਅਪ੍ਰੈਲ ਨੂੰ ਪਾਣੀ ਆਗਿਆ ਸੀ ਨਹਿਰ ਚੌਂ ਮੁੱਖ ਮੰਤਰੀ ਮਾਨ ਸਾਬ ਜੀ ਦੀ ਬੱਲੇ ਬੱਲੇ ਏਹ ਹੈ ਮੁੱਖ ਮੰਤਰੀ ਜੀ

  • @rahulyadav-mw1pr
    @rahulyadav-mw1pr Місяць тому +6

    Anmol jeetenge❤❤❤

  • @kuljitbal7176
    @kuljitbal7176 Місяць тому

    👌👌👌🌷🌷🌷🌷ਆਪਪਾਰਟੀ ਜ਼ਿੰਦਾ ਬਾਦ

  • @sangatpuradhappi3112
    @sangatpuradhappi3112 Місяць тому +3

    Good personality Karmjit anmol Bai

  • @SohanSinghkhalsa290
    @SohanSinghkhalsa290 Місяць тому +2

    ਸਮਾਂ ਸਮਾਂ ਸਮੱਰਥ। 4 ਜੂਨ ਨੂੰ ਸਬ ਨੂੰ ਪਤਾ ਲੱਗ ਜਾਵੇ ਗਾ।

  • @sukhabhangu1077
    @sukhabhangu1077 Місяць тому

    Good

  • @arvinderkaur6127
    @arvinderkaur6127 Місяць тому +7

    AAP PARTY always will Winer definitely 💯💯💯💯👍✌️✌️✌️✌️✌️✌️✌️✌️✌️✌️✌️✌️✌️ Karamjit Singh Anmol Faridkot always is great Personality and Honest Person.💯 💯👍✌️ 💯💯🌷💯💯🌷💯💯🌷💯💯🌷💯💯🌷💯💯🌷

  • @jarnailsingh9949
    @jarnailsingh9949 Місяць тому +2

    123rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @JINDER5911
    @JINDER5911 Місяць тому

  • @gavisingh80
    @gavisingh80 Місяць тому

    👍👍👍👍👍🙏🙏🙏💯💯💯💯💯

  • @charanjitbasra4543
    @charanjitbasra4543 Місяць тому

    Role model for Punjab Bhagwant Mann

  • @harjitsran4661
    @harjitsran4661 Місяць тому +1

    Karamjit Anmol an honest person ❤

  • @deepbrar.
    @deepbrar. Місяць тому +5

    ਹਰ ਕਿਸੇ ਵਿੱਚ ਆਪਣੀ ਤਾਕਤ ਅਤੇ ਕਮਜ਼ੋਰੀ ਹੁੰਦੀ ਹੈ
    *ਮੱਛੀ ਜੰਗਲ ਚ ਨਹੀਂ ਦੌੜ ਸਕਦੀ ਅਤੇ ਸ਼ੇਰ ਪਾਣੀ ਚ ਰਾਜਾ ਨਹੀਂ ਬਣ ਸਕਦਾ*

  • @sukhdevsingh-je6hp
    @sukhdevsingh-je6hp Місяць тому +1

    सर नेता लोगों के पास ऐ ही है सर जी

  • @lovesingh5182
    @lovesingh5182 Місяць тому

    ਕੂਮੈਟਾ ਦੇ ਵਿਚ ਕਿਸਾਨਾਂ ਦੀ ਹੀ ਗੱਲ ਹੁੰਦੀ ਹੈ ਕਿਸਾਨਾਂ ਦਾ ਕਰਜ਼ੇ ਦੀ ਗੱਲ ਹੈ
    ਐਮ ਐਸ ਪੀ ਗੱਲ ਕਰਦੇ ਹਨ ਕਿਸਾਨਾਂ ਦੇ ਮਾਜਵੇ ਦੀ ਗੱਲ ਹੋ ਰਹੀ ਹੈ ਕਿਉਂ ਨਹੀਂ ਕਦੋਂ ਗਰੀਬਾਂ ਦੀ ਕੇਈ ਗੱਲ ਨਹੀਂ ਕਰਦਾ
    ਨਾਲੇ ਕੋਈ ਵੱਡੀ ਮੰਗ ਨਹੀਂ ਸਿਰਫ ਤੇ ਸਿਰਫ 700 ਰੁਪਏ ਦਿਹਾੜੀ ਕਰਨ ਦੀ ਮੰਗ ਹੈ

  • @punjjaabdesh8659
    @punjjaabdesh8659 Місяць тому

    ਓਲ ਦਾ ਬੈਸਟ ਤਾਂ ਠੀਕ ਆ, ਪਰ ਮੁਬਾਰਕਾਂ ਕਾਹਦੀਆਂ ਦੇਈ ਜਾਨੈਂ ਪੱਤਰਕਾਰਾ

  • @manjeetsingh3089
    @manjeetsingh3089 Місяць тому

    Karamjeet Anmol very very nice jidabad ji

  • @user-lu8hz1kk3h
    @user-lu8hz1kk3h Місяць тому +2

    ਬਾਈ ਜੀ।
    ਪੰਜਾਬ ਦੀ A.A.P ਸਰਕਾਰ ਖੁਦ ਆਪਣੇ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕੀਤੇ ਹੋਏ ਵਾਇਦੇ ਅਨੁਸਾਰ ਹੁਣ ਤੱਕ ਕਿਸਾਨਾਂ ਦੇ ਸਾਰੇ ਕਰਜੇ ਨੂੰ ਮੁਆਫ਼ ਕਰਨਾ ਕਿਉਂ ਭੁੱਲ ਹੀ ਗਈ ਹੈ।ਪਰ ਕੀ ਇਸ ਵਾਰ ਤਾਂ ਚੋਣਾਂ ਜਿੱਤਣ ਉਪਰੰਤ ਕਿਸਾਨਾਂ ਦੀ ਭਲਾਈ ਲਈ ਇਹ ਕੰਮ ਵੀ ਜਰੂਰ ਕਰਿਆ ਜਾਵੇਗਾ।
    ਧੰਨਵਾਦ ਜੀਉ।

  • @DS-li8cb
    @DS-li8cb Місяць тому +1

    Kise nein kush nein krna...... ju ap sari life dricter dy ishre nachda reha tudy lyi ki krna es nein .

  • @charanjitbasra4543
    @charanjitbasra4543 Місяць тому

    Very honest please support app ❤❤❤

  • @satinderpalsingh6850
    @satinderpalsingh6850 Місяць тому

    Aap good ha ji saath dio ji 👍 ❤❤

  • @charanjitbasra4543
    @charanjitbasra4543 Місяць тому

    70 ਸਾਲ ਬਾਅਦ ਇਮਾਨਦਾਰ ਮੁਖਮੰਤਰੀ ਮਿਲਿਆ ਲੈਕੇ ਸਾਥ ਦਿਓ ਲੋਕਾਂ ਨੂੰ ਮੰਗਤੇ ਬਣਾਤਾ ਕਾਲੀ ਕਾਂਗਰਸ ਲੌਕ ਞੀ ਚੌਰ ਆ ਉਹ ਖੁਸ਼ ਨਹੀਂ ਆਪ ਪਾਰਟੀ ਤੌ

  • @punjjaabdesh8659
    @punjjaabdesh8659 Місяць тому

    ਚਲ ਮੁਰਗੀਆਂ ਦਾ ਦੁੱਧ ਲਿਆਦੀਂ, ਜਿਹੜੀ ਦਾ ਮੁਆਵਜ਼ਾ ਰਹਿੰਦਾ।

  • @LyricsLakhibrargaziana
    @LyricsLakhibrargaziana Місяць тому +3

    ਨਸ਼ਾ ਬੰਦ ਹੋ ਗਿਆ ਚਾਰ ਹਫ਼ਤੇ ਚ ?
    ਬੇਅਦਬੀ ਦਾ ਇਨਸਾਫ਼ ਦੇ ਦਿੱਤਾ ?
    ਔਰਤਾਂ ਨੂੰ ਹਜ਼ਾਰ ਰੁਪਏ ਦੇ ਦਿੱਤੇ ?
    ਨੌਕਰੀਆਂ ਦਿੱਤੀਆਂ ਕਿਸੇ ਨੂੰ ?
    MSP ਦੇ ਦਿੱਤੀ ?
    ਫਸਲਾਂ ਦਾ ਮੁਆਵਜ਼ਾ ਦੇ ਦਿੱਤਾ ?
    ਇੱਕ ਵੀ ਕੰਮ ਦੱਸੋ ਜੋ ਕਰਿਆ ਏ ਬਿਨਾ ਗੱਪ ਮਾਰਨ ਤੋ

  • @deepbrar.
    @deepbrar. Місяць тому +4

    ਏਹ ਕਲਯੁੱਗ ਹੈ ਜਨਾਬ ਇਥੇ ਕਸਮ ਖਾਣ ਵਾਲੇ ਨਹੀਂ
    *ਦਾਰੂ ਪੀਣ ਵਾਲੇ ਸੱਚ ਬੋਲਦੇ ਹਨ*

    • @JaswantSingh-zp7wp
      @JaswantSingh-zp7wp Місяць тому +2

      101% ਸੱਚ ਕਿਹਾ ਤੁਸੀਂ ਵੀਰਿਆ

    • @deepbrar.
      @deepbrar. Місяць тому

      @@JaswantSingh-zp7wp ਧੰਨਵਾਦ ਜੀ 😍🙏

  • @SandeepsinghDhaliwal-vr7be
    @SandeepsinghDhaliwal-vr7be Місяць тому

    Yr kio political partyia ch aka .apna pishla carrier nu v loka de samhna fika kar rha oo.karmjit te hansraj hans.pehla sadik ke sara diramabaj faridkot nu e sukha aa .sada halka da jealous kadd ta ehna ne.

  • @charanjitbasra4543
    @charanjitbasra4543 Місяць тому

    2 ਸਾਲ ਹੌਏ ਆ 3ਸਾਲ ਬਾਕੀ ਆ ਆਪਣੀ ਦਿਮਾਗ਼ ਞਰਤ ਲਿਆ ਕਰੌ

  • @GulabSingh-jv1qy
    @GulabSingh-jv1qy Місяць тому +1

    Bakvas

  • @LyricsLakhibrargaziana
    @LyricsLakhibrargaziana Місяць тому +2

    ਹੁਣ ਤਾਂ ਬਹੁਤ ਡਰਾਮੇ ਕਰਨਗੇ ਮੋਟਰਾ ਤੇ ਛੱਡ ਰਿਹ ਤਾਂ ਲੋਕਾ ਦੇ ਜਵਾਕ ਖਿਡਾਉਣਗੇ ਦੁਨੀਆ ਦੀ ਨੰਬਰ ਇੱਕ ਡਰਾਮਾ ਪਾਰਟੀ ਆ ਝਾੜੂ

  • @ReshamsinghGill-dq3pb
    @ReshamsinghGill-dq3pb Місяць тому +2

    ਸਿੱਖ ਕੌਮ ਲਈ NSA ਲਈ ਭਗਵੰਤ ਮਾਨ ਕੇਜਰੀਵਾਲ ਸ਼ਰਾਬ ਪੀਣ ਚੋਰ-ਚੋਰ