ਦੁਨੀਆ ਭਰ ‘ਚ ਮਸ਼ਹੂਰ ਨੇ ਇੱਥੋਂ ਦੇ ਗਲੀਚੇ । Jameh Mosque Yazd Iran । Amrik Manpreet । Walk With Turna

Поділитися
Вставка
  • Опубліковано 2 жов 2024
  • ਸਿਲਕ ਰੂਟ ਦਾ ਹਿੱਸਾ ਰਿਹਾ ਇਰਾਨ ਦਾ ਇਹ ਸ਼ਹਿਰ
    ਦੁਨੀਆ ਭਰ ‘ਚ ਮਸ਼ਹੂਰ ਨੇ ਇੱਥੋਂ ਦੇ ਗਲੀਚੇ
    #WalkWithTurna #Yazd #TurnaToRussia #Iran
    Jameh Mosque । Yazd Iran । Amrik Manpreet । Walk With Turna
    Square Clock Tower Yazd
    Amir Chakhmaq Complex

КОМЕНТАРІ • 37

  • @ParamjitSingh-ok8he
    @ParamjitSingh-ok8he 10 місяців тому +1

    ਇਰਾਨ ਚ ਪੁਰਾਣੀਆਂ ਵਿਰਾਸਤੀ ਇਮਾਰਤਾਂ ਦੀ ਭਰਮਾਰ ਹੇ। ਬਹੁਤ ਸੋਹਣੀ ਜਾਣਕਾਰੀ ਵਾਲੀ ਵਿਡੀਓ ਹੈ।500 ਸਾਲ ਪੁਰਾਣੀਆਂ ਬਹੁਤ ਸ਼ਾਨਦਾਰ ਤਰੀਕੇ ਨਾਲ ਪੱਕੀਆਂ ਇੱਟਾਂ ਦੀ ਬਣਾਈਆਂ ਸਨ।

  • @GurwinderSingh-zi4fd
    @GurwinderSingh-zi4fd 10 місяців тому +1

    ਬਹੁਤ ਵਧੀਆ ਬਲੌਗ, ਮਸਜਿਦ ਦੀ ਛੱਤ ਤੇ ਸਵਾਸਤਿਕ ਦੇ ਡਿਜਾਇਨ ਬਣੇ ਹਨ, ਟੁਰਨਾ ਸਾਬ ਇਨਾਂ ਦੇ ਏਸੀ, ਜਾਂ ਘਰਾਂ ਨੂੰ ਠੰਢੇ ਰੱਖਣ ਵਾਲੇ ਸਿਸਟਮ ਨੂੰ ਦਿਖਾਉਣਾ ਜੀ,

  • @surinderbajaj4381
    @surinderbajaj4381 10 місяців тому

    Very beautiful video

  • @Raisaab911
    @Raisaab911 10 місяців тому

    Very nice ❤❤

  • @SukhwinderSingh-wq5ip
    @SukhwinderSingh-wq5ip 10 місяців тому +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @JarnailKumar-f2j
    @JarnailKumar-f2j 10 місяців тому +3

    ਖੁਦ ਰਹੋ ❤🙏

  • @amanlakhayan5433
    @amanlakhayan5433 10 місяців тому +1

    ik gal bht laggi ehna ney jyada Western culture language nu adopt nahi kitta preserve kitta apna culture 👍🏻🥰😍

  • @JaswinderSingh-io7uo
    @JaswinderSingh-io7uo 10 місяців тому +1

    ❤❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ❤❤❤ ਧੰਨਵਾਦ ਜੀ ❤❤❤❤

  • @punjabidubaiwale8794
    @punjabidubaiwale8794 10 місяців тому +2

    ਖ਼ੁਸ਼ ਰਹੋ ਵੀਰ ਜੀ

  • @SatnamSinghSivia
    @SatnamSinghSivia 10 місяців тому +3

    ਖ਼ੁਸ਼ ਰਹੋ

  • @tejpalpannu2293
    @tejpalpannu2293 10 місяців тому

    🙏🙏🙏🙏🇮🇳💯🇮🇳🙏🙏🙏🙏

  • @SainipablaPablasaab
    @SainipablaPablasaab 10 місяців тому +1

    Very nice good jop ❤️🎉🎉🎉🎉🎉🌹🌹🌹🌹🌹🌹🌹🌹🌹🌹🙏🙏

  • @lakhwinderkaur2753
    @lakhwinderkaur2753 10 місяців тому

    ਪਰ ਇਹਨਾਂ ਦੀਆਂ ਗਲੀਆਂ ਵਿਚ ਤੇ ਸਫ਼ਾਈ ਆ ਆਪਣੇ ਤੇ ਗਲੀਆਂ ਵਿਚ ਗੋਹਾ ਗਾਰਾ ਰੁੜੀਆਂ ਸਾਰੇ ਦੁਨੀ ਆ ਭਰ ਦਾ ਗੰਦ ਗਲੀਆਂ ਸੜਕਾਂ ਤੇ ਲੋਕਾਂ ਸੁਟਿਆ ਹੂੰਦਾ

  • @didarsingh4265
    @didarsingh4265 10 місяців тому

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @DaljeetSingh-rs9jc
    @DaljeetSingh-rs9jc 10 місяців тому

    ਅਮਰੀਕ ਵੀਰੇ ਆ ਜੋ ਏ ਸੀ ਵਾਲੇ ਲੂਬੈ ਦੀ ਅੰਦਰੋਂ ਵਨਤਰ ਵੀ ਦਿਖਾਇਓ ਹੋ ਸਕੇ ਤਾਂ

  • @DaljitSingh-y6r
    @DaljitSingh-y6r 10 місяців тому

    Bha ji pure Iran me aik vi koai Vada sahir nahi hai pura iran hi khander hai kamal ki bat hai.❤.
    Roti or bekri old house only?😊

  • @guysdabeasta3200
    @guysdabeasta3200 10 місяців тому +1

    Well done good job ❤

  • @punjabidubaiwale8794
    @punjabidubaiwale8794 10 місяців тому

    ਇਹੋ ਜਿਹੀ ਸੇਮ ਮਾਰਕੀਟ ਸੀਰਆ ਵਿਚ ਵੀ ਹੈ ਵੀਰ ਜੀ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 10 місяців тому

    ਬਹੁਤ ਵਧੀਆ ਵਲੌਗ

  • @heerasahota1546
    @heerasahota1546 10 місяців тому

    ਬਹੁਤ ਵਧੀਆ ਬਾਈ

  • @baljitsingh7861
    @baljitsingh7861 10 місяців тому

    ਕੀ ਹਾਲ ਜੀ

  • @rajsekhon9
    @rajsekhon9 10 місяців тому

    Adelaide ch ve roti milda a Pakistan market ch

  • @amanlakhayan5433
    @amanlakhayan5433 10 місяців тому

    rotti tussi kehand eho bakery bandi hai
    ohh khatti nahi hundi❓
    kehara atta use karde ney bnoun layi❓

  • @hardeepilahi
    @hardeepilahi 10 місяців тому

    LOVE YOU BABA NANAK JI KEE KUSI HOO

  • @baldevSingh-pd1ez
    @baldevSingh-pd1ez 10 місяців тому

    JI SSA BATHINDA 🙏 FANA 🙏

  • @baljindersingh7802
    @baljindersingh7802 10 місяців тому

    I love you betee and beta

  • @jagmetsingh4297
    @jagmetsingh4297 10 місяців тому

    👍🏻👍🏻👍🏻👍🏻👍🏻👍🏻

  • @balrajsingh4182
    @balrajsingh4182 10 місяців тому

    Very nice ji

  • @RakeshRakesh-rp5tv
    @RakeshRakesh-rp5tv 10 місяців тому

    Very nice

  • @darshansran3363
    @darshansran3363 10 місяців тому

    Thanks

  • @darshansran3363
    @darshansran3363 10 місяців тому

    Thanks

  • @jsbrargolewala8089
    @jsbrargolewala8089 10 місяців тому

    🎉🎉🎉🎉🎉

  • @SwaranSingh-uj1ch
    @SwaranSingh-uj1ch 9 місяців тому

    Good g

  • @Baljitkaur-h4z
    @Baljitkaur-h4z 10 місяців тому

    ❤❤🎉🎉

  • @sukhpalsingh585
    @sukhpalsingh585 10 місяців тому

    Very Very good beta ji

  • @SavekbrarSavekbrar-tw7db
    @SavekbrarSavekbrar-tw7db 10 місяців тому

    Very nice beautiful