ਵੇਖੋ ਕਰੋੜਾਂਪਤੀ ਪੰਜਾਬੀ ਪਰਿਵਾਰ ਦੀ ਸਾਦਗੀ । Punjabi In Uttarakhand । Amrik Manpreet । Walk With Turna

Поділитися
Вставка
  • Опубліковано 12 вер 2024
  • ਵੇਖੋ ਕਰੋੜਾਂਪਤੀ ਪੰਜਾਬੀ ਪਰਿਵਾਰ ਦੀ ਸਾਦਗੀ
    ਮਹਿੰਗੇ ਸ਼ਹਿਰ 'ਚ ਖੁੱਲ੍ਹੀ ਜ਼ਮੀਨ ਦਾ ਟੱਕ
    ਪੂਰਾ ਪੰਜਾਬ ਜਿਹਾ ਮਾਹੌਲ
    #WalkWithTurna #uttarakhand #punjab #punjabi #Sikh
    Punjabi In Uttarakhand । Amrik Manpreet । Walk With Turna

КОМЕНТАРІ • 96

  • @makhankalas660
    @makhankalas660 Рік тому +7

    ਬਹੁਤ ਵਧੀਆ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ❤❤

  • @SukhwinderSingh-wq5ip
    @SukhwinderSingh-wq5ip Рік тому +15

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @manbirkaur8980
    @manbirkaur8980 Рік тому +6

    ਬਹੁਤ ਵਧੀਆ ਲੱਗਾ ਕੁਦਰਤੀ ਮਹੌਲ ਸਾਂਝਾ ਪਰਿਵਾਰ ਖੇਤੀ ਕਰਨ ਵਾਲੇ ਬੱਚੇ ਨੂੰ ਪਿਆਰ👍👌ਮੇਰਾ ਪੇਕੇ ਉਦੋਵਾਲੀ ਕੋਲ ਧਾਰੋਵਾਲੀ ਸ਼ਹੀਦ ਲਛਮਣ ਸਿੰਘ ਜੀ🙏

  • @bahadursingh9718
    @bahadursingh9718 Рік тому +5

    ਵੀਰ ਜੀ ਤੁਸੀਂ ਬਹੁਤ ਹੀ ਵਧੀਆ ਉਤਰਾਂਚਲ ਵਿੱਚ ਜਾ ਕੇ ਸਾਨੂੰ ਵੀਰਾਂ ਨਾਲ ਮਿਲਾਇਆ ਆਪ ਜੀ ਦਾ ਧੰਨਵਾਦ

  • @poonambrar9482
    @poonambrar9482 Рік тому +5

    We are so, proud to see our proud sikh families grow so, strong with simple life....sikho apna pariwar wadhaow....

  • @surjitkaur1895
    @surjitkaur1895 Рік тому +6

    ਵਾਹਿਗੁਰੂ ਜੀ ਸਭ ਥਾਈਂ ਚੜ੍ਹਦੀ ਕਲ੍ਹਾ ਰਖ਼ਣਾ ਜੀ।

  • @gagandeep8931
    @gagandeep8931 Рік тому +14

    Kise bajurga da nhi sikha te gurua di meher aa ju kush aa sb ohna di kirpa aa❤

  • @user-mw3fh5qs3q
    @user-mw3fh5qs3q Рік тому +11

    ਬਹੁਤ ਵਧੀਆ ਲੱਗਾ ਜੀ।ਚੜ੍ਹਦੀ ਕਲਾ ਰਹੇ

  • @jagtarsingh4620
    @jagtarsingh4620 Рік тому +8

    ਬਹੁਤ ਸੋਹਣਾ ਲੱਗਦਾ ਦੇਖਣ ਨੂੰ ਦਿਲ ਕਰਦਾ ਕੋਲ ਆ ਕੇ ❤❤❤❤❤❤

  • @jagtarsingh6090
    @jagtarsingh6090 Рік тому +7

    Waheguru Waheguru Ji bahut wadhia pariwRan nu mila rahe ho Waheguru mehar Karan sab te.

  • @gurpreetgill8922
    @gurpreetgill8922 Рік тому +12

    ਵੀਰ ਜੀ ਤੁਸੀਂ ਸਰਦਾਰ ਹੋ ਪੱਗ ਜ਼ਰੂਰ ਬੰਨਿਆਂ ਕਰੋ

  • @pachitarsingh9580
    @pachitarsingh9580 Рік тому +8

    ਵਾਹਿਗੁਰੂ ਆਪ ਸਭ ਨੂੰ ਚੜਦੀ ਕਲਾ ਵਿੱਚ ਰੱਖੇ 🙏

  • @muhammadashrafkhan5533
    @muhammadashrafkhan5533 Рік тому +7

    SsA ji very nice work Rab saray family salamat Rakhy

  • @kirankaur4504
    @kirankaur4504 Рік тому +4

    Waheguru jiii Waheguru Jiii Waheguru jiii Waheguru jiii Waheguru Jiii 👏👏👏👏👏👏👏👍👍👍👍👍👍👍👍👍👍

  • @Jeevan.Haruwal
    @Jeevan.Haruwal Рік тому +7

    ਸਾਡੇ ਇਲਾਕੇ ਦਾ ਪਿੰਡ ਉਦੋਵਾਲੀ ਮੇਰੇ ਦਾਦਾ ਜੀ ਦੇ ਨਾਨਕੇ ❤

  • @JaswantSinghFoji-oe1cp
    @JaswantSinghFoji-oe1cp Рік тому +4

    ਬਹੁਤ ਵਧੀਆ ਵੀਰ ਜੀ

  • @sarbjitkaur2648
    @sarbjitkaur2648 Рік тому +3

    waheguru chardikla ch rakhe g

  • @asifmehmood-pi3mu
    @asifmehmood-pi3mu Рік тому +4

    Punjabi Zindabad. Asif Mehmood Draftsman Irrigation Department Gujrat Pakistan Punjab.

  • @dharmindersekhon9680
    @dharmindersekhon9680 Рік тому +1

    ਤੁਸੀਂ ਗੁਰੂ ਘਰਾਂ ਨਾਲ ਤੁਲਨਾ ਕੀਤੀ ਇਹਨਾਂ ਵੀਰਾਂ ਦੀ ਤੁਹਾਡੇ ਬਲੋਗ ਅਸੀਂ ਦੁਨੀਆਂ ਭਰ ਦੇ ਗੁਰੂ ਘਰਾਂ ਦੇ ਲਈ ਦੇਖਣ ਲਈ ਵੀਡੀਓ ਦੇਖਦੇ ਹਾਂ

  • @gagangill3877
    @gagangill3877 Рік тому +2

    bhot vadia ji waheguru ewe kirpa rakhn dass huna tai

  • @IftikharAhmad-uc8nj
    @IftikharAhmad-uc8nj Рік тому +3

    بہت ودیا جی
    From Lahore 🇵🇰

  • @punjabikitchen3102
    @punjabikitchen3102 Рік тому +2

    Bahut sohna laga dekh ke

  • @Aaj361
    @Aaj361 Рік тому +30

    ਇਹ ਸਭ ਮਾਝੇ ਵਾਲੇ ਵਿਚਾਰੇ 1947ਦੀ ਵੰਡ ਦੇ ਭੰਨੇ ਹੋਏ ਨੇ ਜੋ ਕਿਸੇ ਸਮੇਂ ਪੰਜਾਬ ਦੇ ਸੈਂਟਰ ਵਿੱਚ ਸੀ ਫਿਰ ਕੰਨੀ ਦਾ ਕਿਆਰਾ ਹੋ ਗਏ l ਤੇ ਅੱਜਕਲ ਪੰਜਾਬ ਤੋਂ ਕੋਹਾਂ ਦੂਰ ਬੈਠੇ ਨੇ l ਪਰ ਫਿਰ ਵੀਂ ਚੜਦੀ ਕਲਾ ਚ ਨੇ

  • @vickystudio8836
    @vickystudio8836 Рік тому +2

    Amrik Singh Manpreet Kaur sat Sri akal ji bohot sohana ji

  • @MuhammadIlyas-le3gd
    @MuhammadIlyas-le3gd Рік тому +4

    Love from lahnda Punjab

  • @SatnamSingh-fe3tg
    @SatnamSingh-fe3tg Рік тому +4

    Very good Veer g 👍👍

  • @muhammadashrafkhan5533
    @muhammadashrafkhan5533 Рік тому +2

    SsA ji very sweet Jodi Rab salamat Rakhy lmbi umr da

  • @yadwindersingh-rw2de
    @yadwindersingh-rw2de Рік тому +4

    Very good job 👏 ❤

  • @AnilKumar-gc8ue
    @AnilKumar-gc8ue Рік тому +4

    Satsree akal Dona nu from palwal haryana

  • @BaljeetSingh-pf4qw
    @BaljeetSingh-pf4qw Рік тому +1

    Neoria Wale hai hasde t wasdey Milo rab Rakha up pbt Wale majhole d kol

  • @gopi2bhatti
    @gopi2bhatti Рік тому +3

    ਟੁਰਨਾ ਸਾਬ ਮਾਝੇ ਵਾਲੇ ਭਾਊਆਂ ਵਰਗੀ ਮਹਿਮਾਨਵਾਜੀ ਕਿਵੇਂ ਲੱਗੀ

  • @bejindergrewal9413
    @bejindergrewal9413 Рік тому +2

    Sat shri akal 22 ji Bibi ji

  • @pawanbohra3419
    @pawanbohra3419 Рік тому +2

  • @DaljeetSingh-kz9bm
    @DaljeetSingh-kz9bm Рік тому +2

    Good family

  • @neeruverma4359
    @neeruverma4359 Рік тому +1

    Bahut vadia ji

  • @maluksingh5489
    @maluksingh5489 Рік тому +5

    ਟੁਰਨਾ ਸਾਬ੍ਹ ਹੇਮਕੁੰਟ ਸਾਹਿਬ ਕੱਲ੍ਹ ਬਰਫ਼ ਡਿੱਗ ਪਈ

  • @tigerisback324
    @tigerisback324 Рік тому +2

    Boht Khushi hooyi veer sidhu moosewale de fan aa

  • @karamjitgill6787
    @karamjitgill6787 Рік тому +1

    God bless u always

  • @RamLal-vg1hc
    @RamLal-vg1hc Рік тому +2

    I like u all vdo from usa…..

  • @Punjabilogtravel
    @Punjabilogtravel Рік тому +2

    Love from Pakistan se

  • @balbirsingh4913
    @balbirsingh4913 Рік тому

    Very nice 👍

  • @TarsemSingh-st1vw
    @TarsemSingh-st1vw Рік тому +1

    Hello amrik te manpreet beta ji sat shri akal beta ji ajj da vlog dekhia bahut vadhia lagga sade majhe vaale privaar naal mel milap bahut vadhia lagga bahut khuski hoi parivaar noo dekh ke waheguru ji sabst da bhala karan god bless both of you Lakhwinder kaur from gurdaspur

  • @kamaljitkaur1861
    @kamaljitkaur1861 Рік тому +2

    very nice

  • @bahadursingh9718
    @bahadursingh9718 Рік тому +3

    ਵੀਰ ਜੀ ਜੇਕਰ ਮੇਹਨਤ ਕਰਦੇ ਹਨ ਫਿਰ ਹੀ ਅਮੀਰ ਹਨ ਜੇ ਆਪਾਂ ਕੰਮ ਕਰਾਂਗੇ ਫੇਰ ਹੀ ਅਮੀਰ ਨਹੀਂ ਤਾਂ ਫਿਰ ਗ਼ਰੀਬੀ ਘੇਰ ਲੈਂਦੀ ਹੈ ਧੰਨਵਾਦ

  • @sukhandeepsingh2711
    @sukhandeepsingh2711 Рік тому

    Waheguru Ji mehr karan💯🙏

  • @55khaira
    @55khaira Рік тому +2

    ਸੱਬ ਮਾਝੇ ਆਲੇ ਹੀ ਮਿਲਣ ਗੇ

  • @palsinghpawarsinghpawar8397
    @palsinghpawarsinghpawar8397 Рік тому +2

    ❤❤

  • @NarinderSingh-kp4yf
    @NarinderSingh-kp4yf Рік тому +3

    ਵੀਰ ਜੀ ਜਿਹੜੀ ਤੁਸੀ ਨਿਕੋਬਾਰ ਵੀਡੀਓ ਬਣਾਈ ਸੀ ਉਸ ਵਿਚ ਤੁਸੀ ਰਜਿੰਦਰ ਕੋਰ ਜੀ ਨੂੰ ਮਿਲੇ ਸੀ ਮੇਲੇ ਬਾਬਾ ਰੋਡਾ ਜੀ ਜਿਹੜੇ ਭੋਮਾ ਵਡਾਲਾ ਤੋ ਸੀ ਉਹ ਸਾਡੇ ਰਿਸਤੇਦਾਰ ਨੇ ਉਹਨਾ ਦਾ ਫੋਨ ਨੰਬਰ ਆਪਣੇ ਮਾਸੜ

  • @surinderbajaj4381
    @surinderbajaj4381 Рік тому +1

    So nice video bro.

  • @punjabiweatherchannel
    @punjabiweatherchannel Рік тому +1

    👍👍👍👍👍👍👍

  • @avtarvirk433
    @avtarvirk433 Рік тому +2

    Karma di gal pahila pakistan ch sade jamen 25 mraba se t alat hoyi 100 killa bus t hun ase derabassi Zirakpur ja rate 10 crorree kille da t fr patiala city ch 200 kila ban giya sada lamberdar Virk jadde zimedar pakistan

  • @NarinderSingh-kp4yf
    @NarinderSingh-kp4yf Рік тому +1

    Amrik S ji & ਭੈਣ Manpreet kaur ji 🙏

  • @sushilgarggarg1478
    @sushilgarggarg1478 Рік тому +3

    Enjoy a uttarkand state .....@

  • @baldevsinghdev7620
    @baldevsinghdev7620 Рік тому +1

    Turna saab turne mere nanke aw ji 😅❤

  • @BaljitKaur-ti1cl
    @BaljitKaur-ti1cl Рік тому +1

    Eh koee vaddi gl t h ni Sadde lok v dharti t h hn Krorpatti kihra kise nu Khan nu langar laoude phirde ,😜😜😜😜😜😜🌺👏👏👍👍👍🌹🌹🌹👌👌👌👌

  • @HarjitSingh-vq4yp
    @HarjitSingh-vq4yp 2 місяці тому

    PB06 ਵਾਲੇ,ਗੁਰਦਾਸਪੁਰੀਏ ਮਝੈਲ,,

  • @itz_deepviper713
    @itz_deepviper713 Рік тому +1

    i❤UK

  • @hkaur9622
    @hkaur9622 Рік тому

    Waheguruji Waheguruji 🙏❤️

  • @kaurj8453
    @kaurj8453 Рік тому +1

    Turana sab hamkund sahib barf digan nal ik bibi di mot ho gayi
    Jat sikh zidabad

  • @sarbjeetkaur2816
    @sarbjeetkaur2816 Рік тому +1

    🙏🙏

  • @Vicky98153
    @Vicky98153 Рік тому +1

    ਜਿਆਦਾ ਵਧਾ ਚੜਾ ਕੇ ਨਾ ਗੱਲ ਕਰੋ , ਫਿਰ ਲੋਪੋ ਵਾਲੇ ਵੀਰ ਵਾਲੀ ਗੱਲ ਹੋਊ

  • @jagmeetbhullar9717
    @jagmeetbhullar9717 Рік тому

    ❤️🌹🌹

  • @NarinderSingh-kp4yf
    @NarinderSingh-kp4yf Рік тому +2

    ਜੀ ਕੋਲੋ ਲੈ ਕਿ ਦੇਣਾ ਧੰਨਵਾਦੀ ਹੋਵਾਗੇ ਜੀ

  • @jaspreetkaur7973
    @jaspreetkaur7973 Рік тому

    🙏🙏🙏🤗🤗

  • @beaconsharman7159
    @beaconsharman7159 Рік тому +1

    Khalistan design bare ehna da keep khyal hai.

  • @user-tj6vy7ci3e
    @user-tj6vy7ci3e Рік тому

    R s randhawa ajnala asr bhut vadhia he ji

  • @user-dd4xl3ed1g
    @user-dd4xl3ed1g 2 місяці тому

    Turne bhraaa pagg bnyaaa kro kais rkh lo bki sb wdhiaa

  • @sandhu8002
    @sandhu8002 Рік тому +1

    Veere koi bazpur to aa please massage kro j

  • @guadeepgurdeepsingh5785
    @guadeepgurdeepsingh5785 Місяць тому

    जगह का नाम भी बताया करो इस गांव का क्या नाम है

  • @sidhupunjabifoodgoa2803
    @sidhupunjabifoodgoa2803 Рік тому +3

    Turna Sahib thoda contact number mil sakta hai ji

  • @kaurj8453
    @kaurj8453 Рік тому

    Baba di awaja nahi aa rahi two Mike rakho

  • @sarpreetkamaldeep8548
    @sarpreetkamaldeep8548 Рік тому

    Verji video ni payi nagrhsu gurdware wali

  • @jaswinderkaurkaur5758
    @jaswinderkaurkaur5758 Рік тому +3

    Bai some Punjabi own 500 acres land in uttar pradesh

  • @jagdevsingh8468
    @jagdevsingh8468 5 місяців тому

    May dadi ji da radhawa

  • @MSGaminG-cc4dz
    @MSGaminG-cc4dz Рік тому +1

    Randhawa Sahib Ji apna Ph nu Reply me please g please

  • @karamjeetsingh2572
    @karamjeetsingh2572 Рік тому +1

    SSA.Any chance for both of u to visit Malaysia?Karamjeet Sandha Malaysia 🇲🇾 ❤

    • @WalkWithTurna
      @WalkWithTurna  Рік тому

      Yes in nearly future we’ll

    • @karamjeetsingh2572
      @karamjeetsingh2572 Рік тому

      @@WalkWithTurna Nice to know. You're welcome

    • @kaurmal8791
      @kaurmal8791 Рік тому

      ​@@karamjeetsingh2572 Which part of Malaysia are you from? I was born there but living in Canada.

    • @karamjeetsingh2572
      @karamjeetsingh2572 Рік тому

      @@kaurmal8791 I live in Rawang

  • @jatinderjogi9250
    @jatinderjogi9250 Рік тому

    T 25

  • @kvsuthar5088
    @kvsuthar5088 Рік тому

    Aa hi kam koi up mp jarajsthan da banda punjab bich kr lenda ta sare jatt aandolan krn lag jane c ki bhaiya ne punjab di jameena te kabja kar re ha

  • @Pendu738
    @Pendu738 Рік тому

    10 cr da kila bas kar veer 10 cr da kila le k te rasta sadh k agla age ki rate beho bhla

  • @surinderbrar4249
    @surinderbrar4249 Рік тому

    Kile da rate 7 to 10 crore taan chandigarh airport road te aa. Ehthe pind vich ehna rate ni ho sakda.

  • @singhsingh9023
    @singhsingh9023 Рік тому

    Gaundo, bandu,

  • @JagroopSingh-no7xy
    @JagroopSingh-no7xy Рік тому

    ਜਮੀਨ ਸੰਭਾਲ ਲਈ ਪਰ ਸਿੱਖੀ ਨਹੀ ਸੰਭਾਲ ਸਕੇ

  • @ManjitKaur-dj1jj
    @ManjitKaur-dj1jj Рік тому

    Very nice