Zaildaran di 100 saal Purani Haveli ty Anjum Saroya | 100 years old Haveli Chak 42/12L Sahiwal

Поділитися
Вставка
  • Опубліковано 25 гру 2024

КОМЕНТАРІ •

  • @SatnamSinghSivia
    @SatnamSinghSivia 3 місяці тому +34

    ❤ ਸਰਾਇਆ ਸਾਹਿਬ ਤੁਸੀਂ ਬਹੁਤ ਨੇਕ ਦਿਲ ਇਨਸਾਨ ਤੁਹਾਡੇ ਮੂੰਹੋਂ ਕਹੇ ਇੱਕ ਇੱਕ ਸ਼ਬਦ ਦਿਲ ਨੂੰ ਟੁੰਬਦਾ ਕਾਸ਼ ਆਪਣੀ ਵੀ ਕਦੇ ਮੁਲਾਕਾਤ ਹੋਵੇ ਮੇਰੀ ਇੱਛਾ ਇੱਕ ਵਾਰ ਤੁਹਾਡੇ ਨਾਲ ਮੁਲਾਕਾਤ ਕਰਨ ਦੀ ਵਾਹਿਗੁਰੂ ਇਹ ਇੱਛਾ ਪੂਰੀ ਕਰੇ

  • @janggill3439
    @janggill3439 3 місяці тому +49

    ਬਾਈ ਜੀ ਸਰੋਆ ਸਾਹਿਬ ਰੂਹ ਖੁੱਸ ਹੋ ਗਈ ਜਿਉਂਦੇ ਰਹੋ ਖਾਨਦਾਨ। ਖਾਨਦਾਨ ਹੀ ਹੁੰਦਾ ਖ਼ਾਨਦਾਨੀ ਬੰਦਾ ਕਦੇ ਵੀ ਫੁੱਕਰਪੁਣਾ ਨਹੀਂ ਕਰਦਾ

  • @safdarchishti3751
    @safdarchishti3751 3 місяці тому +34

    ہر عروج نُوں زوال اے ، ایہہ قدرت دا اصول اے ۔ رہوے ناں اللہ پاک دا

  • @gurditsingh1792
    @gurditsingh1792 3 місяці тому +37

    ਸਰਦਾਰੀਆਂ ਖੂਨ ਵਿੱਚ ਹੀ ਮਿਲਦੀਆਂ ਹਨ
    ਰਜ਼ੀ ਕਰੀਮ ਚੀਮਾ ਭਾਅ ਬਹੁਤ ਬਹੁਤ ਸਤਿਕਾਰ 🙏

    • @balkourdhillon5402
      @balkourdhillon5402 3 місяці тому +3

      ਚੀਮਾ ਸਾਹਿਬ ਪੁਰਾਣਾ ਘਰ ਤੂੰ ਪਿੰਡ ਵਾਲਾ ਛੱਡ ਕੇ ਅਆਪਣੇ ੳਉਸੇ ਪਿੰਡ ਦੇ ਖੇਤ ਵਿੱਚ ਤਾਂ ਘਰ ਪਾ ਕੇਤਾਂ ਬਹਿ ਗਿਆ ਭਰਾਵਾ ਸਾਡਾ ਤਾਂ ਫੌਜ ਨੇ ਬਠਿੰਡੇ ਕੋਲੋਂ ਮਹਿਣਾ ਪਿੰਡ ਈ ੳਉਠਾ ਦਿਤਾ।5_6 ਪਿੰਡ ਉਜਾੜ ਤੇਭੁੱਚੋ ਦੇ ਦੋ ਪਿੰਡ ਭਾਗੂ ਬੀਬੀ ਵਾਲਾ ਗੋਬਿੰਦ ਪੁਰਾਤੇ ਹੋਰ ਵੀ ਕਈ ਪਿੰਡਾਂ ਦੀ ਜਮੀਨ ਐਕਵਾਇਰ ਹੋਈ। ਬਹੁਤ ਅਔਖਾ ਪਿੰਡ ਤੇ ਘਰ ਛੱਡਣੇ ਸੁਪਣੇ ਵੀ ਭਰਾਵਾ ਉਨਾ ਘਰਾਂ ਦੇ ਗਲੀਅਆਂ ਦੇ ਅਆਉਂਦੇ ਆ।ਚੀਮਾ ਸਾਹਿਬ ਧੰਨਵਾਦ ਸ਼ੁਕਰੀਆ ਸਾਰੇ ੲਈ ਚੀਮਿਅਆਂ ਦਾ।ਜਿੳਉਂਦੇ ਵਸਦੇ ਰਹੂ।

    • @balkourdhillon5402
      @balkourdhillon5402 3 місяці тому

      ਐਂਕਰ ਚੀਮਾਂ ਸਾਹਿਬ ਭਾਈ ਨਸ਼ਕਾ ਨਹੀ ਘਰਾਂ ਦੇ ਨਕਸ਼ੇ ਬਣਾਉਂਦੇ ਆ।

    • @JindWadda-v2w
      @JindWadda-v2w 3 місяці тому

      چڑھدے پنجاب الے دوست عربی یا رومن چ لکھیا کرو۔ سانوں گورمکھی پڑھن چ نہیں آوندی۔ تے گر ترجمہ کریے تے او اردو یا انگریزی چ دسدا اہ۔ تہاڈا لہجہ تے پنجابی بولی ورت لکا لیندا۔

    • @Virpalkaur-t1u
      @Virpalkaur-t1u 3 місяці тому

      ਸਾਡੇ ਰਿਸ਼ਤੇਦਾਰ ਮੈਹਣੇ ਭੁੱਚੋ ਤੋਂ ਉਠ ਕੇ ਬਠਿੰਡਾ ਹੋਰ ਪਿੰਡਾਂ ਵਿਚ ਵਸ ਗਏ ਮੁਸ‌ਕਲ ਬਹੁਤ ਆਈ ਨਾਲੇ ਰਹਿੰਦੇ ਪੰਜਾਬ ਵਿੱਚ ਹੀ ਨੇ

    • @JindWadda-v2w
      @JindWadda-v2w 3 місяці тому

      @@Virpalkaur-t1u
      Tuhanoo dysia jy k mery lai gormukhi likht opree eh. Khabry tusi menoo ky keha gaalan dityan ya duaawaa

  • @RanaShoukatAli-h5l
    @RanaShoukatAli-h5l 26 днів тому +1

    بہت بہت بہت ھی خوبصورت باتیں کی ماشاء اللّٰہ اللّٰہ تعالیٰ ذیلدار صاحب کو جنت میں اعلیٰ مقام عطا فرمائے اور جنت کے باغوں میں باغ عطا فرمائے آمین ثم آمین

  • @gurdeepsidhu4216
    @gurdeepsidhu4216 3 місяці тому +16

    Many buildings like this as heritage use . ਇਹੋ ਜਿਹੀਆਂ ਹਵੇਲੀਆਂ ਸਾਂਭਣ ਦੀ ਲੋੜ ਹੈ ਜਿਵੇਂ ਪੱਛਮੀ ਮੁਲਕਾਂ ਨੇ ਸਾਂਭ ਕੇ ਰੱਖੀਆਂ ਹਨ ਧੰਨਵਾਦ।

  • @surindersingh757
    @surindersingh757 3 місяці тому +41

    ਸੱਚਾ ਮੁਸਲਮਾਨ ਕਿਸੇ ਦਾ ਨੁਕਸਾਨ ਕਰਨ ਤੋਂ ਬਹੁਤ ਡਰਦਾ ਵੀਰੇ ਵਾਹਿਗੁਰੂ ਜੀ ਵਾਹਿਗੁਰੂ ਜੀ

    • @kamalsingh-dc1vs
      @kamalsingh-dc1vs 3 місяці тому +1

      ਰਿਸ਼ਤਾ ਕਰਦੇ ਆਪਣੀ ਛੋਟੀ ਦਾ ਮੁਸਲਮਾਨਾਂ ਨੂੰ ਬੇਸ਼ਰਮਾਂ

    • @BaltejSekhon
      @BaltejSekhon 3 місяці тому +9

      ਤੇ ਸੱਚੇ ਮੁਸਲਮਾਨ ਬਹੁਤ ਘੱਟ ਨੇ। ਮੁਸਲਿਆ ਨੇ ਜਿਨਾ ਸਿੱਖ ਕੋਮ ਦਾ ਘਾਣ ਕੀਤਾ ਹੋਰ ਕਿਸੇ ਨੇ ਨੀ ਕਰਿਆ।ਪਰ ਅੱਜ ਦੀ ਪੀੜੀ ਨੂੰ ਬੜਾ ਪਿਆਰ ਆਉਦਾ।

    • @narinderwaraich7442
      @narinderwaraich7442 3 місяці тому +7

      ​@@BaltejSekhonਉਹ ਸਿੱਧੀ ਦੁਸ਼ਮਣੀ ਵਾਲੀ ਜੰਗ ਸੀ ਇਹ ਤਾਂ ਵਿਚਾਰੇ ਆਪ ਮੁਗਲਾਂ ਨੇ ਡਰਾ ਕੇ ਮੁਸਲਮਾਨ ਬਣਾਏ ਗਏ ਸਨ ਤੇ ਦੂਜੀ ਗੱਲ ਘਾਣ ਦੀ ਹਿੰਦੂਆਂ ਨੇ ਹਮੇਸ਼ਾ ਪਿੱਠ ਤੇ ਵਾਰ ਕੀਤਾ ਉੱਤੋਂ ਉੱਤੋਂ ਦੋਸਤੀ ਤੇ ਅੰਦਰੋਂ ਨਫ਼ਰਤ ਕਰਦੇ ਹਨ ਉਸ ਟਾਈਮ ਜੰਗਾਂ ਦਾ ਸਮਾਂ ਸੀ ਆਹਮੋ ਸਾਹਮਣੇ ਦੀ ਦੁਸ਼ਮਣੀ ਸੀ ਮੁਸਲਮਾਨਾਂ ਨਾਲ ਪਰ ਗੁਰੂ ਸਾਹਿਬ ਲਈ ਜਿੰਨਾ ਮੁਸਲਮਾਨਾਂ ਕੀਤਾ ਓਨਾ ਕਿਸੇ ਹਿੰਦੂ ਨੇ ਨਹੀਂ ਕੀਤਾ ਨਬੀ ਖਾਂ ਗਣੀ ਖਾਂ ਪੀਰ ਬੁੱਧੂ ਸ਼ਾਹ ਨਵਾਬ ਮਲੇਰੋਟਲਾ ਸ਼ੇਰ ਮੁਹੰਮਦ ਖਾਂ ਦਾ ਦੇਣ ਕੌਣ ਦੇਵੇਗਾ ਤੇ ਦੂਜੇ ਪਾਸੇ ਚੰਦੂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰੋਂਦਾ ਗੰਗੂ ਬ੍ਰਾਹਮਣ ਸੁੱਚਾ ਨੰਦ ਗੁਰੂ ਦੇ ਲਾਲਾਂ ਨੂੰ ਸ਼ਹੀਦ ਕਰਵਾਉਂਦੇ ਹਨ

    • @ManishKumar-w2k8j
      @ManishKumar-w2k8j 3 місяці тому +1

      Shayad aap islam ke baare mein ache se nahi jaante. Aaj bhi Pakistan mein sikhon ke hinduon ke sath kya ho rha hai..

    • @ManishKumar-w2k8j
      @ManishKumar-w2k8j 3 місяці тому +1

      ​@@narinderwaraich7442muslmano ne kya kiya sikh guruon ke liye jra btao.

  • @GurmukhBrar-c7q
    @GurmukhBrar-c7q 2 місяці тому +7

    ਬਹੁਤ ਵਧੀਆ ਵੀਡੀਓ
    ਭਾਈ ਜਾਨ ਸਲਾਮ ,ਨਮਸਕਾਰ,ਸਤਿ ਸ੍ਰੀ ਅਕਾਲ।
    ਬਹੁਤ ਵਧੀਆ ਢੰਗ ਨਾਲ ਪੁਰਾਤਨ
    ਇਮਾਰਤ ਦੀ ਜਾਣਕਾਰੀ ਦਿੱਤੀ ਹੈ ।
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @maninderkaurmam
    @maninderkaurmam 3 місяці тому +20

    Boht sohni Haveli hai...jado wasdi hoegi ....odo kinni raunaq hoegi ...malik apne naal iss haveli da hasa kheda ve le gye 😢

  • @Manraj1265
    @Manraj1265 3 місяці тому +12

    بہت اچھی گفتگو انجم جی، بالکل درست بات۔ ਬਹੁਤ ਵਧੀਆ ਗੱਲਬਾਤ ਅੰਜੁਮ ਜੀ, ਵਿਲਕੁੱਲ ਸਹੀ ਗੱਲ ਆ,

  • @nirmalmann9347
    @nirmalmann9347 3 місяці тому +12

    A rare example of Family Tradition. Bakamall Peshkari Meharbani Shukria Anjum Saroya Sahib.

  • @kuldippanipat
    @kuldippanipat 3 місяці тому +16

    ਪੰਜਾਬ ਦੀ ਵਿਰਾਸਤ ਅਤੇ ਸੱਭਿਆਚਾਰ ਦਾ ਬਹੁਤ ਨੁਕਸਾਨ ਕਰਾਇਆ ਉਜਾੜੇ ਨੇ਼…. ਸਰੋਇਆ ਸਾਬ੍ਹ….🙏🏻

    • @Gurmej-f7g
      @Gurmej-f7g 3 місяці тому

      ਵੀਰ ਜੀ ਸਕੂਲ ਬਨਾਉਣ ਨਾਲ 6:36 ਸਹੀ ਰਹੇ ਗੀ

  • @Abhijotsinghdandiwal
    @Abhijotsinghdandiwal 15 днів тому

    ਸਾਰੌਆ ਸਾਬ੍ਹ ਬਹੁੱਤ ਬਾਦੀਆਂ ਜਾਣਕਾਰੀ ਦਿੱਤੀ ਸਲੂਟ ਆ ਤਹਾਨੂੰ ਹਮੇਸ਼ਾ ਖੁਸ਼ ਰਹੋ ♥️♥️♥️♥️♥️♥️

  • @kamalsingh-dc1vs
    @kamalsingh-dc1vs 3 місяці тому +15

    ਸਲਾਮ ਹੈ ਉਸ ਸਮੇਂ ਦੇ ਸਾਡੇ ਬਜ਼ੁਰਗ ਰਾਮਗੜ੍ਹੀਆ ਕਾਰੀਗਰਾਂ ਨੂੰ 😊❤🙏

  • @narsiram8316
    @narsiram8316 3 місяці тому +16

    I Love Anjum Saroya from the core of my heart by God 🎉🎉🎉🎉🎉🎉

  • @manbrar2954
    @manbrar2954 3 місяці тому +11

    ਪੰਜਾਬ ਚੋ ਜਿਲਾਫਰੀਦਕੋਟ ਤੋ ਬਹੁਤ ਵਦੀਆ ਸਰੋਆ ਸਾਹਿਬ❤❤❤❤❤❤❤❤❤❤🎉

  • @daljeetsinghdaljeetsingh7937
    @daljeetsinghdaljeetsingh7937 3 місяці тому +14

    Es haveli Nu dekhke bhut chaga lga ethe Es haveli vich shuting ho sakdi a kise bhi film ya drame Di.
    Saroya sahab bhut bhut shukriya Ji es Haveli nu dikban vaste
    Daljeet Singh Netewala district Sriganganagar Rajasthan

    • @MUHAMMADHAMDANTARAR-q7e
      @MUHAMMADHAMDANTARAR-q7e 2 місяці тому

      Han best bn skid ai . Me Dekhi ai. Mera nankyan da Pind ai.Ohoo dossra numberdar Mera mama ai.

  • @BalbirSingh-gv6zx
    @BalbirSingh-gv6zx 3 місяці тому +17

    Ajj tan kmal krti sroya sabh bahut sianian gllan piarian jadan taja kr ditian 🙏🙏❤️❤️

  • @kamaljitkamal6963
    @kamaljitkamal6963 3 місяці тому +9

    ਬਾ ਕਮਾਲ ਘਰ ਵੀਰ ਜੀ ਬਹੁਤ ਸੋਹਣੇ ਵੀਡੀਓ

  • @karamjitbhangu8855
    @karamjitbhangu8855 3 місяці тому +7

    ਬਹੁਤ ਵਧੀਆ ਬਾਈ ਇੱਕ ਹਵੇਲੀ ਦੀ ਜਿੰਦਗੀ ਦੇ ਨਾਲ ਨਾਲ ਬੰਦੇ ਦੀ ਕਹਾਣੀ ਵੀ ਮੁਕੰਮਲ ਸਣਾਤੀ

  • @deepbrar.
    @deepbrar. 3 місяці тому +27

    You are great Anjum veere 😍😍😍 watching from Southhal London

  • @shamsher_khan_janjua
    @shamsher_khan_janjua 3 місяці тому +11

    رضی صاحب down to earth بندے نے۔ اللہ پاک لمی زندگی کر نے۔

  • @cricketleaks6371
    @cricketleaks6371 3 місяці тому +7

    Wah ji wah anjum sahib,aj kia dil ko chhu lenay wala mazaara kerwaya hay,kia heart touching baatain ki hain,kia zabardast great characters thay,Allah jannat jannat karwat de marhumeen ko,apko bhi kharaaj e tehseen dil se

  • @RajJohal
    @RajJohal 3 місяці тому +7

    What a great lesson in history, generosity, kindness and wisdom. Thank you guys, you are all amazing.

  • @karamjitkaur8267
    @karamjitkaur8267 3 місяці тому +4

    So beautiful heritage village home. Very informative vedio.

  • @SatnamSingh-o6x
    @SatnamSingh-o6x 3 місяці тому +16

    Bhut sohni video

  • @asghargujjar8323
    @asghargujjar8323 3 місяці тому +20

    زبردست حویلی ھے اس کو مزید سنبھالنے کی ضرورت ھے ❤❤❤❤❤

    • @Pratiharfarmtv
      @Pratiharfarmtv 21 день тому

      Ram ram chacha from india up state gujjar sukhi

  • @NACSHOL3AS719XV
    @NACSHOL3AS719XV 3 місяці тому +4

    Mostly comments from charda punjab, very heart touching. It reminds the peaceful times when people were bonded with love.
    May Allah bless those people who spread love. 🙏

  • @mohammednkhan9644
    @mohammednkhan9644 3 місяці тому +7

    پرانی چیزوں کی اپنی ھے بات ھے پرانی چیزیں گھر ھو گاڑی ھو رائفل ھو یا جو بھی چیز ھو اس کی اپنی ویلیو ھے یہ حقیقت ھے ❤❤❤❤

  • @KashmirSingh-se9ej
    @KashmirSingh-se9ej 3 місяці тому +11

    Wah wah. Kesa zug dekha dita zar haveli ch kitna sakoon supa hai thank you anjum rana ji

  • @sukhdavesingh6554
    @sukhdavesingh6554 3 місяці тому +2

    ਬਾਈ ਜੀ ਬਹੁਤ ਵਧੀਆ ਹੈ ਹੈ ਤੁਸਾ ਨੂੰ ਸਲਾਮ ਹੈ ਜੀ ਦਿਲ ਵਾਲੇ ਕੋਈ ਕੋਈ ਬੰਦੇ ਹੁੰਦੇ ਹਨ

  • @ajaypalsinghgrewal2949
    @ajaypalsinghgrewal2949 3 місяці тому +5

    Wah ji wah.... Kya baat hai janaab.... Mazza agaya vekh ke Saroya Saab

  • @HamzaMirza-v5w
    @HamzaMirza-v5w 3 місяці тому +3

    Zbardast. Allah Punjab nu slamat rakhy aur khush rakhy. Jhelum Punjab Pakistan

  • @AliHamzaKhan-lc8eg
    @AliHamzaKhan-lc8eg 3 місяці тому +5

    Sada pyary ALLAN Paak ❤ di Shan or qudrat buald h ohi hamesha buland rha ga baki har Sha no zwal h or Jara is Dunia otty ALLAN Paak ❤ no razi kra ga mot to Baad ono bohat acha acha mehal da ga

  • @nishangill3115
    @nishangill3115 3 місяці тому +4

    Sroya sab njara aa gya hveli dekh k pr ehna nu kah deyo ehnu dhaun na is tra hi rkhan

  • @asiflatif1486
    @asiflatif1486 3 місяці тому +3

    MaShaAllah Saroya Sb. Ye aap ka original talent Hy, ye aapki shakhsiyat Hy.

  • @sajidamalik2067
    @sajidamalik2067 3 місяці тому +9

    شرافت اور حیا عظمت دلاتی ہے

  • @chaudharyhammad3939
    @chaudharyhammad3939 3 місяці тому +6

    Is havaili ko mzeed maintenance or safai ki zrort ha . Allah Taala is havaili ko agly 100 Saal tak b qaim rkhy ameen

  • @abidwali6582
    @abidwali6582 3 місяці тому +5

    Boht pyara Ghar. tha Razi sahb be Boht achee insan ha anjum Bhai Boht acha vlog Maza agya dekh kar

  • @toptalkwithasadmasood1894
    @toptalkwithasadmasood1894 3 місяці тому +2

    رانا صاحب کی بات بہت اچھی لگی
    وڈے گھر تے وڈے بندے

  • @munishsaroya1446
    @munishsaroya1446 3 місяці тому +3

    Love from Punjab, India

  • @tejindersingh9472
    @tejindersingh9472 Місяць тому

    رب تُہانُو ہور وی کامیابی دیوے ، روح خوش وی ہوئی تے اُداس وی

  • @sumanlata8950
    @sumanlata8950 3 місяці тому +1

    The way you are explaining it is totally different and seems how proud you are feeling. Old is Gold

  • @amritpalsinghsodhi7893
    @amritpalsinghsodhi7893 3 місяці тому +6

    ਸਰੋਆ ਸਾਹਿਬ ਇਕ ਅਰਜ ਬੇਨਤੀ ਪਹਿਲਾਂ ਵੀ ਕੀਤੀ ਸੀ ਹੁਣ ਵੀ ਕਰ ਰਹੇ ਹ ਸਾਡਾ ਮੇਰਾ ਪਿੰਡ ਵਡੇਰਿਆਂ ਦਾ 365 ਚਕ ਮੁਕੰਦਪੁਰ ਵਿਖਾ ਦਿਓ ਤਹਸੀਲ ਜੜਾਂ ਵਾਲੀ ਜਿਲਾ ਲਾਇਲਪੁਰ ਪਿਆਰ ਸਾਹਿਤ ਧੰਨਵਾਦ❤❤❤❤❤❤

  • @nidaasad2617
    @nidaasad2617 3 місяці тому +1

    Akhri bat boht khoobsurat kahi baba g ne....sonay jese log puranay aur sonay jesa ye ghr isko hmesha abad rkhy allah ye keemti virsa ha jiski hifazat to bnti ha umeed krti hu k kisi video mn isko aur best halat mn dekhen ge inshallah

  • @UNDERTAKAR-dl6ei
    @UNDERTAKAR-dl6ei 2 місяці тому +1

    Bhut hi sohni video te bhut hi vadhia dita tusi punjabia nu te bhut sohni hweli dil tumb gya dekhke kina vadhia hunda jdo ethe vasde honge kini raunak hundi hougi hweli ch waheguru

  • @KumarrakeshBhatty-xr7qu
    @KumarrakeshBhatty-xr7qu 2 місяці тому +1

    Sir aap ji de bol te ju aap ji ne ssara Hall dasia bhut hi khubsurat c.sab to jiadia aap ji de bol bhut hi dil nu shu len bale hai

  • @amriksinghrandhawa8374
    @amriksinghrandhawa8374 3 місяці тому +1

    Thanks to much ANJUM SAROYA JI ASLAM E LAKEM. RAB RAAKHA JI

  • @ParminderKaur-ho6ry
    @ParminderKaur-ho6ry 3 місяці тому +13

    God.blessu.lambi.umar.hova❤❤

  • @RamCheema-c5n
    @RamCheema-c5n 3 місяці тому +1

    I am Ram Singh Cheema from Ludhiana really a heart touching story of havelly it speaks a lot.

  • @LB81727
    @LB81727 2 місяці тому +1

    Waah Saroya sahb” mere kruz kadam to baad mein 100 saal piche chala jawanga” waah what a storyteller 🥰👌

  • @ChattarsinghSandhu
    @ChattarsinghSandhu 3 місяці тому +1

    ਵੀਰ ਜੀ ਬੁਹਤ ਹੀ ਸੁੰਦਰ ਹੈ

  • @malikmna5821
    @malikmna5821 2 місяці тому +1

    Anjam saroya sb tusi great o Rab tanu salamat rkhe Ameen ❤️💕💖

  • @AkashdeepSinghVeghal
    @AkashdeepSinghVeghal 2 місяці тому +1

    Bohut hi change bande ne waheguru ji tuhanu khush rakhe

  • @santfarms6689
    @santfarms6689 3 місяці тому +1

    Saroya Sahib the best video ever. Thanks for sharing. Keep up the good work God bless.

  • @Dutt-ff
    @Dutt-ff 3 місяці тому +1

    ਬਹੁਤ ਸੋਹਣੀ ਲੱਗੀ ਜੀ ਹਵੇਲੀ 🙏🙏

  • @AHSANELLAHI-cy8ex
    @AHSANELLAHI-cy8ex 2 місяці тому +1

    Bht km log hain jo itni sadgi se b achy se bat krty hn nice and simple admi hn aap

  • @IrfanSaif-c6g
    @IrfanSaif-c6g Місяць тому +1

    ❤جی سرویا صاحب گھر دیاں رونقاں
    گھر والیاں نال ہندیاں نے تہاڈی گل وڈی کردیاں ہویاں کے اسیں سب مسافر ہاں ایتھے جدوں گڈی دا وسل وجناں تے سانوں اے دنیاں اسٹیشن چھڈنا پینا اے جیوندے وسدے رہو چنگی گل چنگا عمل کرم باقی رہندا اے
    سدا بادشاہی اوہ سچے تے سوھنے رب دی اے سب سنن ویکھن والیاں نوں بہت بہت سلام شاد آ باد رہو❤❤❤

  • @gurvindersinghbawasran3336
    @gurvindersinghbawasran3336 Місяць тому

    Wah ji wah bhai raji Sahib Ji bahut khoob Dil khush ho giya dekhke ❤❤ Bhai pata lagda bahut change insan han ❤🙏

  • @toptalkwithasadmasood1894
    @toptalkwithasadmasood1894 3 місяці тому +2

    بہت اچھی ویڈیو لگی

  • @narsiram8316
    @narsiram8316 3 місяці тому +2

    Love from Indian Punjab 🎉🎉🎉🎉🎉

  • @parminderjitsidhu4622
    @parminderjitsidhu4622 3 місяці тому +11

    Veer eda dai ghar bahut thode reh gye, eh Ghar dekh k sachi 100 sal ki os to v pichhe chle gye soch ch, veer tusi eda de hi video bnaea kro, sanu tusa de bahut lod a,

    • @SaleemAhmed-bv7dg
      @SaleemAhmed-bv7dg 3 місяці тому

      Aukho..... veeray....
      eda dai ghar vaikhun naal e rohaun tuhr jaandiauh poraney wasehray........

  • @ssbal2048
    @ssbal2048 3 місяці тому +3

    Waheguru waheguru ji waheguru ji

  • @ChdHdc-n9l
    @ChdHdc-n9l 3 місяці тому +6

    Mashallah❤❤❤❤❤🎉🎉🎉🎉🎉

  • @zahidcheema6048
    @zahidcheema6048 3 місяці тому +9

    چوہدری رضی چیمہ صاحب آپکا گھر ڈیرا دیکھ کر بہت خوشی ہوئی۔جب اپنے گاؤں کلاسکے چیمہ گوجرانولہ کا نام لیا تو میں آپ کو یہ بتانا چاہتا ہوں کہ یہ چار بھائی کلاسکے سے اکھٹے ہجرت کر گئے۔میرا ایک خاندان گاؤں لڑھکی ایمن آباد گوجرانولہ شفٹ ہو گیا باقی آپ ضلع چیچہ وطنی چلے گئے اور ایک ضلع سرگودھا،ایک ضلع نارووال شکر گڑھ شفٹ ہوگیا۔اس وقت ٹرانسپورٹ کی کمی کیوجہ سے اپس میں رابطہ ختم ہو گیا۔ چار خاندانوں کا دادا مراثی چاروں سے رابطے میں تھا۔وہ آپکے بارے میں بتاتا تھا کہ آپکی فیملی پڑھی لکھی اچھے عہدوں پر تعینات تھی۔انجم سرویا صاحب کا شکریہ جنہوں نے یہ ویڈیو بنا کر بتایا کہ جیسے دونوں پنجاب کے لوگ ویڈیو دیکھ کر ایک دوسرے کو جانتے ہیں ایسے ہی انکی ویڈیو دیکھ کر اپکے ذیلدار خاندان کو جاننے کا موقع ملا

  • @sajidshah2401
    @sajidshah2401 Місяць тому

    زبردست ماشاءاللہ بہت خوبصورت ویڈیو ھے ❤❤

  • @balkourdhillon5402
    @balkourdhillon5402 3 місяці тому +1

    ਬੂਹੇ ਦੇ ਨਾਲ ਬੈਠਕ ਜੀ ਆ ਕਿੰਗਰੀ ਜੀ ਆ ਇਹ ਤੁਹਾਡਾ ਤਕੀਅਆ ਕਲਾਮ ਈ ਆ ਕਿ ਨਹੀ।

  • @Sarbjitsingh716
    @Sarbjitsingh716 3 місяці тому

    Beer ji tuhada gal Karan da boli sun ke anad aa gaya waheguruTeri Umar lami bakse wa wa ji wa

  • @MuslimPro-nb5sp
    @MuslimPro-nb5sp 3 місяці тому +1

    کاش ان چیزوں سے ہم اس دنیا کا عارضی پن سمجھ سکیں سرویا صاحب

  • @Puniavlogger123
    @Puniavlogger123 3 місяці тому +5

    ਸਰੋਆ ਸਾਬ ਪੰਜਾਬ ਵਿਚ ਪਿੰਡ ਪਿੰਡ ਇਹ ਹਾਲ ਹੋ ਰਿਹਾ ਇਕ ਇਕ ਮੁੰਡਾ ਉਹਨਾ ਨੂੰ ਬਾਹਰ ਭੇਜੀ ਜਾ ਰਹੇ ਨੇ ਤੇ ਘਰ ਤੇ ਪਿੰਡ ਖ਼ਾਲੀ ਹੋ ਰਹੇ ਨੇ ਹੁਣ ਜਹਿੜੇ ਪਿਛੇ ਪਿੰਡਾ ਵਿਚ ਨੇ ਖ਼ਾਲੀ ਗਲੀਆ ਤੇ ਘਰ ਦੇਖ਼ ਕੇ ਮੰਨ ਬਹੁਤ ਉਦਾਸ ਹੁੰਦਾ ਕੀ ਪੈਸਾ ਹੀ ਸਬ ਕੁਝ ਰਹਿ ਗਿਆ ਮੈਨੂੰ ਲਗਦਾ ਕੇ ਬਿਹਾਰ ਤੇ up ਵਾਲੇਈਆ ਨਾਲ ਘਟੋ ਘਟ ਰੋਣਕ ਤਾ ਰਹਿਦੀ ਆ ਇਹਨਾ ਦਾ ਵਿਰੋਧ ਨਹੀ ਕਰਨਾ ਚਾਹੀਦਾ ਇਹ ਆਪ ਤਾ ਨਜਾਰੇ ਲੈਦੇ ਨੇ ਬਾਹਰ ਤੇ ਜੋ ਪੰਜਾਬ ਵਿਚ ਨੇ ਉਹ ਕੰਧਾ ਨਾਲ ਗ਼ੱਲਾ ਕਰਨ

  • @KalyanMuziks
    @KalyanMuziks 2 місяці тому +1

    ਬਹੁਤ ਹੀ ਦਿਲਟੁੰਬਵੀਂ ਗੱਲਬਾਤ ❤❤❤

  • @mohammedrafique3520
    @mohammedrafique3520 2 місяці тому +4

    وڈے گھر تے وڈے بندے والی بات بھی کوئی وڈا بندہ ہی سمجھ سکتا ہے ؟ اور وڈا بننے کے لیے انصاف پسند ہونا ضروری ہے ❤

  • @lakhbirbedi9972
    @lakhbirbedi9972 Місяць тому

    Zindgi da Saar dasia hai anjum sahib bahut Dhanvaad 🙏

  • @labhBrarsantybrar
    @labhBrarsantybrar 3 місяці тому +3

    Saroya Sahb ji Bahut achhi video video dil khus ho giya ❤❤🎉🎉🎉
    Labh Brar Santy Brar Ganganagar Rajasthan India

  • @baljinderkaur6000
    @baljinderkaur6000 3 місяці тому +1

    Saroya veere tuhadi boli bilkul charde Punjab vali

  • @ShoaibGoraya1
    @ShoaibGoraya1 Місяць тому

    sahi gal aa jee wady log tay wadeya galan ❤

  • @bhagatsingh3147
    @bhagatsingh3147 3 місяці тому

    bahut vaddia program le ke aaia thanks luck

  • @advocatemalikmahmoodahmadg4270
    @advocatemalikmahmoodahmadg4270 Місяць тому

    Razi sab is looking very nice and humble person.

  • @MuhammadAzam-j7c6d
    @MuhammadAzam-j7c6d 2 місяці тому

    Kamaaaaal ka gr & kmaaaaal ka v log and anjum sb ke kmaaaaaa ke baty ❤

  • @kaurkaur7621
    @kaurkaur7621 Місяць тому

    Anjum ji diyan galan bohat vazni hundiyan ne.bohat goodiyan hundiyan ne te nal hi bohat intersting hundiyan ne.👌👌👌👌

  • @daljeetsinghdaljeetsingh7937
    @daljeetsinghdaljeetsingh7937 Місяць тому +1

    ❤❤❤❤🎉🎉🎉🎉

  • @sarmadrehman3304
    @sarmadrehman3304 Місяць тому

    کیا بات اے انجم صاحب اج تسی واقعی سانوں سو سال پہلاں لے گئے او، سلامت روو

  • @baldevsinghmankoo3774
    @baldevsinghmankoo3774 День тому

    Bakhub Anjum Ji God bless you

  • @naibsingh-p2j
    @naibsingh-p2j 3 місяці тому +3

    Waqt ki har Shai gulam saraoya Bhai NS Gill malout pb INDIA

  • @punjabiludhiana332
    @punjabiludhiana332 3 місяці тому +3

    ਬਹੁਤ ਸੋਹਣੀ ਹਵੇਲੀ ਆ । 👍👍👍

  • @gulabh
    @gulabh 2 місяці тому

    Very beautiful haveli.
    Thank you for showing us

  • @gurmailsinghdhillon6268
    @gurmailsinghdhillon6268 3 місяці тому +2

    ਭਾਣਾ ਵਹਿਗੁਰੂ ਦਾ

  • @JagtarChhina-x4d
    @JagtarChhina-x4d 3 місяці тому +1

    Man kus karta putra
    Vary good job

  • @nirmalcheema2191
    @nirmalcheema2191 2 місяці тому +1

    Sada khus raho❤

  • @EarthWalk31
    @EarthWalk31 Місяць тому

    Bohat Achi videos ha ap ki❤❤

  • @neerajsinghbhar966
    @neerajsinghbhar966 Місяць тому

    Bahut badhiya bhai sahab ,love from haryana
    Jat

  • @Nayrasteel
    @Nayrasteel 3 місяці тому +1

    Ram Ram veer ji thodi àawaj bhut hi pyari h bhut bdiya legdi h

  • @nazirahmed-wj3fp
    @nazirahmed-wj3fp 3 місяці тому

    Very interested informative & buetiful vedio❤🌹

  • @NoorFatima-d3x
    @NoorFatima-d3x 3 місяці тому +2

    Kia e baat ay g sawaad aa gia

  • @malkiatkaur6173
    @malkiatkaur6173 24 дні тому

    Thankyou saroya Saab ji bhut sohni jankari dende ho

  • @sajawalx007
    @sajawalx007 3 місяці тому +7

    its should be use as a set for movie 🎥🍿 because haveli like this cant get easily these days

  • @gurjitsingh6855
    @gurjitsingh6855 3 місяці тому

    Anjum g thanks for great message 🎉

  • @ramanjeetkaur4663
    @ramanjeetkaur4663 Місяць тому

    Very nice 👌 Ramanjeet Kaur Scotland

  • @saghirahmed2965
    @saghirahmed2965 3 місяці тому

    Ma sha Allah
    Chima sahib nice man thanks saroya sahib achi video banane per

  • @mr.jassal7556
    @mr.jassal7556 2 місяці тому +1

    جعلنا نتذكر الأيام الخوالي من خلال إظهار هذا القصر القديم لنا.بوراني