ਧੀ ਦੇ ਵਿਆਹ ਲਈ Canada ਦੀ ਸੰਗਤ ਵੱਲੋਂ ਭੇਜਿਆ ਗਿਆ ਸ਼ਗਨ

Поділитися
Вставка
  • Опубліковано 10 січ 2025

КОМЕНТАРІ •

  • @JatinderSingh-o9t
    @JatinderSingh-o9t Місяць тому +2

    ਕਈ ਵਾਰ ਰੱਬ ਯਾਦਾਂ ਹੀ ਧੱਕਾ ਕਰ ਜਾਂਦਾ ਰੱਬ ਇਨ੍ਹਾਂ ਸ਼ਹੀਦ ਪਰਿਵਾਰਾਂ ਤੇ ਮੇਹਰ ਭਰਿਆ ਹੱਥ ਰੱਖੇ ਇਹੋ ਜਿਹੇ ਪਰਿਵਾਰਾਂ ਦੀ ਮੱਦਦ ਕਰੋ ਸਰਕਾਰਾਂ ਨੇ ਬਹੁਤ ਧੱਕਾ ਕੀਤਾ

  • @sarbjithero1308
    @sarbjithero1308 Місяць тому +2

    ਭਾਈ ਬਲਵਿੰਦਰ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਸ਼ਹੀਦ ਪਰਿਵਾਰਾਂ ਦੀ ਸੇਵਾ ਕਰਦੇ ਹੋ ਜੀ, ਦਾਸ ਸਰਬਜੀਤ ਸਿੰਘ ਹੀਰੋ ਸਕੱਤਰਾਂ

  • @Sikhkome1313
    @Sikhkome1313 Місяць тому +11

    ਬਲਵਿੰਦਰ ਸਿੰਘ ਜੀ ਸਾਰੀ ਤੁਹਾਡੀ ਮਿਹਰਬਾਨੀ ਹੈ ਤੁਸੀਂ ਪ੍ਰਚਾਰ ਕੀਤਾ ਤਾਂ ਸੇਵਾ ਪਹੁੰਚੀ ਤੁਸੀਂ ਇਸੇ ਤਰ੍ਹਾਂ ਕੌਮ ਦੀ ਸੇਵਾ ਕਰਦੇ ਰਹੋ ਤੁਹਾਡੀ ਉਮਰ ਵਾਹਿਗੁਰੂ ਲੰਮੀ ਕਰੇ ਜੁਗਾਂ ਜੁਗਾਂ ਤੱਕ ਜੀਵੋ

  • @khalsachardikala
    @khalsachardikala Місяць тому +4

    ਮੇਰੇ ਗਰੀਬ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।

  • @jagannath7801
    @jagannath7801 Місяць тому +1

    ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਸਤਿ ਸ੍ਰੀ ਅਕਾਲ ਬਾਈ ਜੀ
    ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰਖੇ ਜੀ
    ਬਲਵਿੰਦਰ ਸਿੰਘ ਪੱਖੋਕੇ ਸਾਹਿਬ ਜੀ ਧਰਮ ਸਿੰਘ ਕਾਰਤਿਕ ਪ੍ਰਧਾਨ ਦੇ ਘਰ ਜਾਕੇ ਪਰਿਵਾਰ ਨਾਲ ਮੁਲਾਕਾਤ ਕਰਕੇ ਸਾਨੂੰ ਪਰਿਵਾਰ ਦੇ ਦਰਸ਼ਨ ਜਰੂਰ ਕਰਵਾਉ ਜੀ ਸਿੰਘ ਦੇ ਘਰੋ ਸਿੰਘਣੀ ਭੈਣ ਜੀ ਨੇ ਜੋ ਖਾੜਕੂ ਲਹਿਰ ਵਿੱਚ ਜੋ ਉਹਨਾਂ ਨੇ ਆਪਣੀ ਹਡ ਵਿੱਤੀ ਇਕ ਬੁੱਕ ਲਿਖੀਂ ਹੈ ਉਹ ਮੈ ਸਾਰੀ ਪੜੀ ਹੈ ਉਹਨਾਂ ਦੇ ਪਰਿਵਾਰ ਦੀ ਮੁਲਾਕਾਤ ਜਰੂਰ ਕਰਵਾਉ ਜੀ ਸਤਿ ਸ੍ਰੀ ਅਕਾਲ ਜੀ

  • @HarwinderSingh-wq1st
    @HarwinderSingh-wq1st Місяць тому +3

    ਭਾਈ ਸਾਹਿਬ ਬਲਵਿਦੰਰ ਸਿੰਘ ਜੀ ਆਪ ਜੀ ਤੇ ਵਾਹਿਗੁਰੂ ਮੇਹਰ ਕਰਣ ਜੀ

  • @GurPreetSingh-q8z3q
    @GurPreetSingh-q8z3q Місяць тому

    Brijendra Singh Ji waheguru Ji ka Khalsa waheguru ji ke phtha 🙏🙏🙏🙏🙏

  • @AmanSinghKhalsa315
    @AmanSinghKhalsa315 Місяць тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤੇ ਜੀ 🙏🙏⛳🐊🐆⚔️🗡️🏹

  • @sarabjeetsinghbassi3323
    @sarabjeetsinghbassi3323 Місяць тому

    ਵਾਹਿਗੁਰੂ ਜੀ ਮੇਅਰ ਕਰਨ

  • @kkaur688
    @kkaur688 Місяць тому

    Waheguru Ji 🙏🙏

  • @jsranajsrana5263
    @jsranajsrana5263 Місяць тому +5

    ਮੇਰਾ ਪੰਜਾਬ ਰਹਿੰਦੇ ਪੰਜਾਬੀਆਂ(ਸਾਰੇ ਨਹੀਂ) ਨੂੰ ਉਲਾਂਭਾ ਹੈ, ਪੰਜਾਬ ਵਿੱਚ ਮਹਿੰਗੀ ਤੋਂ ਮਹਿੰਗੀ ਸ਼ਰਾਬ ਬਿਕ ਰਹੀ ਹੈ , ਮਹਿੰਗੇ ਤੋਂ ਮਹਿੰਗੇ ਮੋਟਰਸਾਈਕਲ ਥਾਰਾ ਕਾਰਾਂ ਤੇ ਟਰੈਕਟਰ ਮੋਡੀਫਾਈ ਹੋ ਰਹੇ ਹਨ, ਵਾਧੂ ਦੇ ਲੰਗਰ ਤੇ ਕਈ ਪਿੰਡਾਂ ਵਿੱਚ ਗਰੁੱਪ ਬਾਜੀਆ ਕਰਨ ਇਕ ਪਿੰਡ ਵਿੱਚ ਦੋ ਦੋ ਟੂਰਨਾਮੈਂਟ ਵੀ ਹੁੰਦੇ ਹਨ , ਪੰਚਾਇਤੀ ਟੂਰਨਾਮੈਂਟ ਪੰਚਾਇਤੀ ਇਲੈਕਸ਼ਨਾਂ ਦਾ ਹਾਲਤਾ ਸਭ ਨੂੰ ਪਤਾ ਹੈ ਕਿੰਨਾ ਪੈਸਾ ਲਗਾਉਂਦੇ ਹਨ ਅਸੀਂ, ਪਰ ਸ਼ਹੀਦਾਂ ਦੇ ਸਾਥ ਦੇਣ ਦੀ ਲੋੜ ਪੈਂਦੀ ਹੈ ਤਾਂ ਅਸੀਂ ਹਜ਼ਾਰਾਂ ਲੱਖਾਂ ਵਿੱਚ ਤਾ ਛੱਡੋ 100 ਵਿੱਚ ਵੀ ਨਹੀਂ ਕਰਦੇ.

  • @Sikhkome1313
    @Sikhkome1313 Місяць тому +3

    ਸੱਚ ਹਮੇਸ਼ਾ ਹੀ ਕੌੜਾ ਲੱਗਦਾ ਹੈ ਪਰ ਪਰ ਫਾਇਦਾ ਅੰਮ੍ਰਿਤ ਵਾਂਗੂੰ ਦਿੰਦਾ ਹੈ

  • @HarbhajansinghBhullar
    @HarbhajansinghBhullar Місяць тому +3

    ❤❤❤❤❤🎉waheguru ji

  • @lakhveersinghmallan4273
    @lakhveersinghmallan4273 Місяць тому +1

    ਵਾਹਿਗੁਰੂ ਜੀ

  • @KulwinderSingh-kh1pl
    @KulwinderSingh-kh1pl Місяць тому

    ❤❤

  • @chamkaursingh6080
    @chamkaursingh6080 Місяць тому +1

    ਪ੍ਰਮਾਤਮਾ ਲੰਬੀ ਉਮਰ ਬਖਸ਼ੇ ਸਰਦਾਰ ਬਲਵਿੰਦਰ ਸਿੰਘ ਪੱਖੋਕੇ ਨੂੰ

  • @jagtarsingh5341
    @jagtarsingh5341 Місяць тому +1

    Waheguru.g

  • @Sikhkome1313
    @Sikhkome1313 Місяць тому +2

    ਜਦੋਂ ਭਰਾ ਗਲਤੀ ਕਰੇ ਤਾਂ ਭਰਾ ਨੂੰ ਗਲਤ ਕਹਿਣਾ ਜਾਇਜ਼ ਹੈ ਭਾਈ ਸਾਹਿਬ ਜੀ ਸਹੀ ਕਹਿ ਰਹੇ ਹਨ

  • @jsranajsrana5263
    @jsranajsrana5263 Місяць тому +4

    ਸਮੁੰਦਰ ( ਸ਼੍ਰੋਮਣੀ ਕਮੇਟੀ ਦੇ ਗੁਰਦੁਆਰੇ) ਵਿੱਚ ਮੀਹ ਪਾ ਕੇ ਕੋਈ ਫਾਇਦਾ ਨਹੀਂ ਜਿੱਥੇ ਜਗ੍ਹਾ ਸੁੱਕੀ(ਸ਼ਹੀਦਾ ਦੇ ਪਰਿਵਾਰ) ਹੈ ਉੱਥੇ ਪਾਓ, ਗੁਰੂ ਤਾਹੀਓ ਖੁਸ਼ ਹੋਣਗੇ

  • @BaljinderSandhu-k7r
    @BaljinderSandhu-k7r Місяць тому

    Bhai parmjeet singh jindabad

  • @dharamvirsingh6644
    @dharamvirsingh6644 Місяць тому +2

    Waheguru ji

  • @johalhundalmusicofficial
    @johalhundalmusicofficial Місяць тому +1

    ਵਾਹਿਗੁਰੂ ਜੀ

  • @baljitsinghkhalsa2830
    @baljitsinghkhalsa2830 Місяць тому +1

    Waheguru ji

  • @AmandeepSingh-bu4wn
    @AmandeepSingh-bu4wn Місяць тому +1

    ਵਾਹਿਗੁਰੂ ਜੀ