ਮੇਰੀ ਆਵਾਜ਼ ਚਲੀ ਗਈ,ਡਾਕਟਰ ਕਹਿੰਦਾ ਪਾਣੀ ਵੀ ਆਪ ਭਰਕੇ ਪੀਣਾ ਕਿਸੇ ਤੇ ਯਕੀਨ ਨੀਂ ਕਰਨਾ|Sheera Jasvir Podcast|

Поділитися
Вставка
  • Опубліковано 11 гру 2024

КОМЕНТАРІ • 612

  • @kaintpunjabi
    @kaintpunjabi  8 днів тому +166

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @JatinderSingh-bj2fo
      @JatinderSingh-bj2fo 8 днів тому +5

      Woww sheera paji sade nakoder side de a ehna de song buhat sohne c

    • @birsingh4200
      @birsingh4200 8 днів тому +1

      So Niceeeeee bro.

    • @NavdeepKaur-c3c
      @NavdeepKaur-c3c 8 днів тому +2

      Too manys adds in videos

    • @Sandeeplakhwindervlogs
      @Sandeeplakhwindervlogs 6 днів тому

      Subscribed done

    • @maniharttv3104
      @maniharttv3104 6 днів тому +2

      ਵੀਰ ਜੀ ਘੈਂਟ ਪੰਜਾਬੀ ਦੀ ਇੰਗਲਿਸ਼ ਚ ਗਲਤ ਲਿਖਿਆ ਹੈ। ਸਹੀ ਕਰ ਲਓ ਜੀ। Ghaint

  • @ranakangkang8599
    @ranakangkang8599 5 днів тому +72

    ਵੀਰ ਦੀ ਆਵਾਜ਼ ਬਹੁਤ ਸੋਹਣੀ ਆ ਅਸੀ ਗੀਤ ਸੁਣਦੇ ਹੁੰਦੇ ਸੀ ਬੜੇ ਸਾਲ ਪਹਿਲਾਂ । ਮੈਂ ਥੋੜੇ ਦਿਨ ਪਹਿਲਾਂ ਹੀ ਗੱਲ ਕਰਦੀ ਸੀ ਕਿ ਵੀਰ ਕਿੱਥੇ ਗਿਆ । ਅੱਜ ਇੰਟਰਵਿਊ ਦੇਖ ਕੇ ਮਨ ਖੁਸ਼ ਹੋਇਆ । ਮਹੀਨੇ ਚ ਇੱਕ ਦੋ ਵਾਰ ਹੇਰਾਂ ਵਿੱਚ ਦੀ ਲੰਘੀਦਾ ਤੇ ਵੀਰ ਸ਼ੀਰੇ ਨੂੰ ਯਾਦ ਕਰੀਦਾ । ਸ਼ੁਕਰ ਆ ਵੀਰ ਠੀਕ ਆ ਰੱਬ ਤੰਦਰੁਸਤੀ ਬਖਸ਼ੇ ।

  • @punjabi-ae-zubane9708
    @punjabi-ae-zubane9708 5 днів тому +36

    ਬਹੁਤ ਮਿਹਨਤ ਕੀਤੀ ਵੀਰ ਨੇ। ਬਹੁਤ ਕੁਛ ਸਿਖਣ ਨੂੰ ਮਿਲਦਾ। ਬਹੁਤ ਵਧੀਆ ਗੱਲਬਾਤ ਹੈ।

  • @JagmeetSandhu-he9iu
    @JagmeetSandhu-he9iu 6 днів тому +67

    1000ਵਾਲੀ ਗੱਲ ਦਿਲ ਨੂੰ ਵਲੁੰਦਰ ਤਾ ਸਚੀ ।ਸ਼ੀਰਾ ਜੀ ਦੋਹਾਂ ਦੇ ਪਿੰਡਾਂ ਨੂੰ ਸ਼ਹਿਰ song ਹਜ਼ਾਰ ਵਾਰ ਸੁਣ ਲਿਆ । Ghant ਅਵਾਜ ❤❤

  • @Sarbjitkaurs
    @Sarbjitkaurs 8 днів тому +118

    🙏❤️ਬਹੁਤ ਫੈਨ ਹਾ ਜਸਵੀਰ ਸੀਰੇ ਦੀ ਮੈਨੂੰ ਤੇ ਸਾਰੇ ਗਾਣੇ ਬਹੁਤ ਪਸੰਦ ਨੇ ❤😊

  • @ANMOLSIDHU
    @ANMOLSIDHU 8 днів тому +213

    Bai sheere di aawaj bhohat pyari ae kon kon sahmat hai

  • @Anvlogsvillager
    @Anvlogsvillager 8 днів тому +121

    ਚੇਤੇ ਹੋਣਾ ਮੁੰਡਾ ਨੀ ਇਕ ਨਾਲ ਦੇ ਪਿੰਡ ਵਾਲਾ❤❤❤❤❤

  • @surjitmaan2361
    @surjitmaan2361 7 днів тому +28

    ਜਸਵੀਰ ਸ਼ੀਰਾ ਭਾਜੀ ਦਿਲ ਭਰ ਆਇਆ ਤੁਹਾਡੀ ਗੱਲ ਸੁਣ ਕੇ ਪ੍ਰਮਾਤਮਾ ਸਦਾ ਚੜ੍ਹਦੀ ਕਲਾ ਰੱਖੇ ਜੀ🙏🙏🙏🙏🙏🙏🙏

  • @ਧਾਲੀਵਾਲ_1
    @ਧਾਲੀਵਾਲ_1 8 днів тому +65

    ਸਭ ਤੋਂ ਵਧੀਆ ਘੈਂਟ ਪੰਜਾਬੀ ਚੈਨਲ, ਬਹੁਤ ਵਧੀਆ ਲੋਕਾਂ ਨਾਲ ਇੰਟਰਵਿਊ ਕਰਦੇ ਨੇ,ਸੀਰਾ ਜਸਵੀਰ ਨੂੰ ਵੇਖ ਕੇ ਬਹੁਤ ਵਧੀਆ ਲੱਗਿਆ

  • @VickySingh-jf9fq
    @VickySingh-jf9fq 5 днів тому +19

    ਹੋ ਸਕਦਾ ਨਾ ਭੁੱਲ ਜੇ ਪਰ ਚਿਹਰਾ ਯਾਦ ਰੱਖੀ ਸ਼ੀਰਾ ਜਸਵੀਰ ❤💯✍️

  • @SinghBh-mu8wv
    @SinghBh-mu8wv 6 днів тому +18

    ਬਚਪਨ ਵਰਗੀ ਮੌਜ ਨੀ ਲੱਭਣੀ ਜਿੰਦਗੀ ਸਾਰੀ ਚੋਂ ਮੈਨੂੰ ਆਪਣਾ ਕੋਈ ਨਾ ਮਿਲਿਆ ਦੁਨੀਆਦਾਰੀ ਚੋਂ ਅੱਖਾਂ ਤੋਂ ਮੈਨੂੰ ਦਿਖਾਈ ਨਹੀਂ ਦਿੰਦਾ ਤੁਹਾਡੀ ਜੇ ਸੱਜਣਾ ਕਰਕੇ ਜਿੰਦਾ ਪਿੱਛਲੇ ਕਰਮਾਂ ਦਾ ਫਲ ਰੱਬ ਦਿੰਦਾ ਦਿਲ ਤੋਂ ਪਿਆਰ ਸਤਿਕਾਰ ਜਸਵੀਰ ਸੀਰੇ ਵੀਰ ਪਰਮਾਤਮਾ ਚੜਦੀ ਕਲਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰੇ

  • @nobisarkaria3531
    @nobisarkaria3531 3 дні тому +11

    ਯਾਰ ਕਿੰਨੀਆਂ ਸੋਹਣੀਆ ਗੱਲਾ ਕੀਤੀਆ
    ਦਿਲ ਕਰਦਾ ਸੁਣੀ ਜਾਈਏ
    ❤❤❤❤❤❤❤

  • @GurtejSingh-zq9pw
    @GurtejSingh-zq9pw 8 днів тому +46

    ਰਬ ਤੈਨੂੰ ਤਰੱਕੀ ਆ ਬਖਸ਼ੇ ਵੀਰ

  • @iphoneapple6967
    @iphoneapple6967 8 днів тому +26

    ਬਹੁਤ ਹੀ ਪਿਆਰਾ, ਮਿਲਣਸਾਰ ਅਤੇ ਸਿਰੇ ਦਾ ਮਿਹਨਤੀ ਤੇ ਸਿਰੜੀ ਇਨਸਾਨ
    ਮੇਰਾ ਵੀਰ ਸ਼ੀਰਾ ਜਸਵੀਰ

  • @DHALIWAL-rs
    @DHALIWAL-rs 8 днів тому +196

    ਜਦੋਂ ਬਾਈ ਬਾਹਰ ਆਇਆ ਸੀ ਸਾਡੇ ਕੰਮ ਤੇ ਵੀ ਲੱਗਿਆ ਸੀ ਪਹਿਲਾਂ ਤਾਂ ਅਸੀਂ ਝਕਦੇ ਰਹੇ ਪੁੱਛਣ ਤੋਂ ਕਿ ਬਾਈ ਤੁਸੀਂ ਸੀਰਾ ਜਸਵੀਰ ਓਂ। ਡਰੈਵਰੀ ਦਾ ਕੰਮ ਸੀ। ਬਾਈ ਵੈਨ ਚਲਾਉਂਦਾ ਸੀ। ਮੈਂ ਟਰੱਕ ਚਲਾਉਂਦਾ ਸੀ। ਮੈਂ ਝਕਦਾ ਥੋੜਾ ਬਹੁਤ ਹੀ ਬਲਾੳਂਦਾ ਹੁੰਦਾ ਸੀ।

    • @harrya1994
      @harrya1994 8 днів тому +2

      kehri state ch aa bai

    • @DHALIWAL-rs
      @DHALIWAL-rs 8 днів тому +2

      @ BC

    • @harrya1994
      @harrya1994 8 днів тому +3

      @@DHALIWAL-rs ok ji

    • @deepambarsarya7481
      @deepambarsarya7481 7 днів тому +4

      Satate vr country pusya😂

    • @DHALIWAL-rs
      @DHALIWAL-rs 7 днів тому +2

      @@deepambarsarya7481 oh ta seera bai aap hi kini vaar das gea vai canada😂. canada di state (province) a BC (british columbia )

  • @kamleshrani7343
    @kamleshrani7343 8 днів тому +39

    God bless you ਭਾਜੀ ਕਾਫੀ ਟਾਈਮ ਬਾਅਦ ਤੁਹਾਨੂੰ ਦੇਖਿਆ ਬਹੁਤ ਖੁਸ਼ੀ ਹੋਈ ਤੁਹਾਨੂੰ ਦੇਖ ਕੇ🎉🎉

  • @gursewakchahal2540
    @gursewakchahal2540 6 днів тому +27

    ਪੰਜਾਬੀ ਚ ਬਾਲੀਵੁੱਡ ਦੀ ਸਿਰੇ ਦੀ ਸਿੰਗਰ ਆਨੁਰਾਧਾ ਪੈਡੋਵਾਲ ਨਾਲ ਗਾਉਣ ਆਲਾ ਪਹਿਲਾ ਕਲਾਕਾਰ ।। ਸਿਰਾ ਗੀਤ ਨੇ ਬਾਈ ਦੇ ।

  • @GurlalGhuman_
    @GurlalGhuman_ 5 днів тому +19

    ਬਾਈ ਪਹਿਲਾ podcast ਹੈ ਮੇਰਾ ਜਿਹੜਾ ਮੈ ਪੂਰਾ ਦੇਖਿਆ ਤੇ ਬਹੁਤ ਚੰਗਾ ਲੱਗਿਆ ਗੱਲਾ ਸੁਣਕੇ❤

  • @kulwinderbrar2537
    @kulwinderbrar2537 8 днів тому +20

    ਸਦਾਬਹਾਰ ਗੀਤ ਨੇ ਸਾਰੇ ਸ਼ੀਰਾ ਜਸਵੀਰ ਦੇ ਮੇਰਾ ਪਸੰਦੀਦਾ ਗਾਇਕ ਗੀਤਕਾਰ ਹੈ ਬਿਲਕੁਲ ਨਿਰੋਲ ਪਰਿਵਾਰਿਕ ਗੀਤ ਨੇ ਸ਼ੀਰੇ ਬਾਈ ਦੇ। ਵਖਰੀ ਅਵਾਜ ਵਖਰੀ ਗੀਤਕਾਰੀ ਬਿਲਕੁਲ ਸਿੰਪਲ ਜਿਹਾ ਕਲਾਕਾਰ ਹੈ।

  • @JarnailSingh-dj1uj
    @JarnailSingh-dj1uj 7 днів тому +15

    ਮੈਂ ਜਸਵੀਰ ਸ਼ੀਰਾ ਜੀ ਨੂੰ ਬੜੇ ਸਮੇਂ ਤੋਂ ਜਾਣਦਾ ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਹਨ ਅਤੇ ਬਹੁਤ ਹੀ ਵਧੀਆ ਇਨਸਾਨ ਵੀ ਹਨ ਜਦੋਂ ਉਹ ਮੈਨੂੰ ਮਿਲਦੇ ਹਨ ਬਹੁਤ ਹੀ ਪਿਆਰ ਅਤੇ ਸਤਿਕਾਰ ਕਰਦੇ ਹਨ ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਤੰਦਰੁਸਤ ਅਤੇ ਸਾਡਾ ਪਿਆਰ ਬਣਾਈ ਰੱਖੇ ਅਤੇ ਸਾਨੂੰ ਇਸੇ ਤਰ੍ਹਾਂ ਚੰਗੇ ਚੰਗੇ ਗਾਣੇ ਦਿੰਦੇ ਰਹਿਣ 🙏🙏🙏🙏

  • @Rajvirsyan
    @Rajvirsyan 7 днів тому +16

    ਜਸਵੀਰ ਵੀਰ ਜੀ ਤੁਸੀ ਤਾਕਤਵਰ ਇਨਸਾਨ ਹੋ ਗੁਰੂ ਰਾਮਦਾਸ ਜੀ ਤੁਹਾਡੇ ਤੇ ਮਿਹਰ ਕਰਨ ਅਸੀ ਅਰਦਾਸ ਕਰਦੇ ਆ

  • @DHALIWAL-rs
    @DHALIWAL-rs 8 днів тому +65

    ਬਹੁਤਿਆਂ ਪਿਆਰਾਂ ਵਾਲੀਏ ਗਾਣਾ ਸਕੂਲ ਟਾਈਮ ਬਹੁਤ ਜਿਆਦਾ ਸੁਣਿਆ ਅੱਜ ਵੀ ਸੁਣੀਦਾ।

    • @manindermani741
      @manindermani741 6 днів тому +3

      Hnji mai v school time te sunya c sade school ch ik munde ne bolya c manu hun v yaad aa hun oh v singer ban gya

    • @GopiKahalon
      @GopiKahalon 5 днів тому

      ਓਹ hardeep cheema ਆ

    • @DHALIWAL-rs
      @DHALIWAL-rs 5 днів тому

      @@GopiKahalon likhea ene a

  • @ManmeetSandhu-Music
    @ManmeetSandhu-Music 6 днів тому +6

    ਸ਼ੀਰੇ ਬਾਈ ਨੂੰ ਸੁਣਿਆ ਸੀ ਬਹੁਤ ਅੱਜ ਜਾਣ ਵੀ ਲਿਆ ਬਹੁਤ ਹੀ ਸੋਹਣੀ ਮੁਲਾਕਾਤ ਬਾਈ ❤❤

  • @LakhvirSingh-h7q
    @LakhvirSingh-h7q 16 годин тому +1

    ਬਹੁਤ ਵਧੀਆ ਸੋਚ ਏ ਬਾਈ ਸੀਰਾ ਜਸਵੀਰ ਦੀ ਇੰਨੀ ਸੱਚਾਈ ਕੋਈ ਹੀ ਬੰਦਾ ਦੱਸਦਾ ਏ ਐਨੀ ਮਸੂਮੀਅਤ ਏ ਬਾਈ ਤੇਰੇ ਚੇਹਰੇ ਤੇ ਵਾਹਿਗੁਰੂ ਜੀ ਵੀਰ ਤੈਨੂੰ ਹਮੇਸ਼ਾ ਚੰਗੀ ਸਿਹਤ ਪਰਿਵਾਰ ਉੱਤੇ ਮੇਹਰ ਭਰਿਆ ਹੱਥ ਰੱਖੇ ਵੀਰ ਤੇ ਗਾਇਕੀ ਨੂੰ ਵਾਹਿਗੁਰੂ ਜੀ ਖੂਬ ਤਰੱਕੀਆ ਬਖਸ਼ੇ 🙏🙏ਸਤਿ ਸ੍ਰੀ ਆਕਾਲ ਵੀਰ ਜੀ 🙏🙏

  • @deep_tera_
    @deep_tera_ 7 днів тому +19

    ਬਹੁਤ ਵਧੀਆ ਇੰਟਰਵਿਊ ਸੇਮ ਮੇਰੇ ਨਾਲ ਹੁੰਦਾ ਏਦਾਂ ਪਰ ਬਾਈ ਦੀ ਇੰਟਰਵਿਊ ਨੇ ਹਿੰਮਤ ਹੋਰ ਵੀ ਵਧਾ ਦਿੱਤੀ।

  • @Makhan-r1j
    @Makhan-r1j 8 днів тому +17

    ❤ ਸ਼ੀਰਾ ਜਸਵੀਰ ਬਹੁਤ ਜ਼ਿਆਦਾ ਵਧੀਆ ਸਿੰਗਰ ਸਨ ਸਾਈਡ ਸੌਗ ਗਾਣੇ ਬਹੁਤ ਜ਼ਿਆਦਾ ਵਧੀਆ ਸਨ ਵੀਰ ਦਾ ਲਾਈਵ ਬਹੁਤ ਮਸ਼ਹੂਰ ਸੀ ਬਹੁਤ ਵਧੀਆ ਗਾਣੇ ਸਨ ਬਾਬਾ ਨਾਨਕ ਮਾਹਾਰਾਜ ਜੀ ਬਾਈ ਨੂੰ ਹੋਰ ਤਰੱਕੀਆਂ ਬਖਸਿਓ ਜੀ ਮਣੀ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ❤

  • @PalaAULAKH
    @PalaAULAKH 7 днів тому +9

    ਬਾਈ ਤੇਰੇ ਗੀਤ ਬਹੁਤ ਸੁਣੇ ਆ ਜਵਾਨੀ ਵੇਲੇ ਬਹੁਤ ਘੈਂਟ ਗੀਤ ਗਾਏ ਬਾਈ ਸੀਰੇ ਨੇ ਬਾਈ ਦੁਬਾਰਾ ਆਉ ਤੁਸੀ ਤਾਂ ਲਿਖਦੇ ਵੀ ਬਹੁਤ ਘੈਂਟ ਤੇ ਗਾਉਂਦੇ ਵੀ ਬਹੁਤ ਘੈਂਟ ਲਵਜੂ ਟਰਾਲੀ ਭਰਕੇ❤❤❤👍👍👍👍👍

  • @shpranu6285
    @shpranu6285 5 днів тому +7

    ਸੀਰਾ ਜਸਵੀਰ ਦਾ ਪੌਡਕਾਸਟ ਤੁਹਾਡੇ ਵਲੋਂ ਕੀਤਾ ਸੁਣਿਆ ਛੋਟੇ ਵੀਰ ਤੇਰੀ ਸੋਚ ਤੇਰੇ ਸੁਭਾਅ ਤੇਰੀ ਇਨਸਾਨੀਅਤ ਨੂੰ ਸਾਫ ਦਿਲ ਇਨਸਾਨ ਮਾਲਕ ਦੀ ਰਜਾ ਵਿਚ ਖੁਸ਼ ਰਹਿਣ ਵਾਲੇ ਛੋਟੇ ਵੀਰ ਨੂੰ ਦਿਲੋਂ ਬਹੁਤ ਬਹੁਤ ਪਿਆਰ ਸਤਿਕਾਰ ਸੀਰੇ ਤੇਰੀ ਫੇਸ ਰੀਡਿੰਗ ਤੇਰੀ ਬੋਲ ਬਾਣੀ ਤੋ ਝਲਕਦਾ ਤੇਰਾ ਸਭ ਕੁਛ ਤੇਰੇ ਇਸ ਪੌਡਕਾਸਟ ਦਾ ਇਕਲਾ ਇਕਲਾ ਲਫਜ ਦਿਲੋਂ ਸੁਣਿਆ ਮਾਲਕ ਤੁਹਾਨੂੰ ਹਮੇਸਾਂ ਚੜਦੀਆਂ ਕਲਾਂ ਖੁਸ਼ੀਆ ਬਖਸਣ ਜੀਓ God bless allways ਆਮੀਨ।।

  • @HarpreetKaur-uj7xb
    @HarpreetKaur-uj7xb 8 днів тому +23

    Mera sab to pasandi da singer bahut jyda song sunde a Awaz b bahut sohni a

  • @GurnekSingh-l6c
    @GurnekSingh-l6c 8 днів тому +17

    ਇਹ ਵੀਰ ਸਚਾਈ ਬਿਆਨ ਕਰ ਰਿਹਾ ਐ ਧੰਨਵਾਦ ਜੀ 👍👌👌💚🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯

  • @sukhbeerbrar5423
    @sukhbeerbrar5423 День тому +2

    ਬਾਈ ਜੀ ਆਪ ਜੀ ਦੀ ਮੁਲਾਕਾਤ ਦੇਖ ਸੁਣ ਕੇ ਬਹੁਤ ਬਹੁਤ ਵਧੀਆ ਲੱਗਿਆ ਜੀ ਆਪ ਜੀ ਦੀ ਸੋਚ ਨੂੰ ਸਲਾਮ ਜੀ

  • @Klmqueen2385
    @Klmqueen2385 8 днів тому +31

    ਬਹੁਤ ਖੂਬਸੂਰਤ ਲੰਮੀ ਰੇਸ ਦਾ ਘੋੜਾ

  • @IPSSaini
    @IPSSaini 2 дні тому +4

    ਪਾਕ ਸਾਫ਼ ਰੂਹ...ਸ਼ੀਰਾ ਜਸਵੀਰ 💯💕✌🏻

  • @gurmindersamra8429
    @gurmindersamra8429 5 днів тому +6

    ਕਿਆ ਲਿਖਿਏ ਯਾਰ,ਬਹੁਤ ਸਾਰਾ ਪਿਆਰ ਵੀਰੇ💝

  • @RishabSharma-f1f
    @RishabSharma-f1f 7 днів тому +18

    ਬਹੁਤਿਆਂ ਪਿਆਰਾ ਵਾਲੀਏ ਨੀ ਸਾਡੇ ਚੇਤੇ ਈ ਭੁੱਲ ਗਏ ਨੇ ਸਾਰੀ ਜ਼ਿੰਦਗੀ ਇਹ song ਪਿਆਰਾ ਰਹੂ

    • @kalachannu4187
      @kalachannu4187 6 днів тому +2

      ਇਹ ਗੀਤ ਤਾਂ ਹਰਦੀਪ ਚੀਮੇ ਦਾ

    • @MehraranjitJeet
      @MehraranjitJeet 3 дні тому

      😢😢😢😢😢

  • @kulvirkaur8528
    @kulvirkaur8528 7 днів тому +15

    ਮੇਰਾ ਬੇਟਾ ਵੀ production tae ਗਾਉਣੇ ਦਾ ਕੰਮ ਕਰਦਾ Waheguru wallo gift ਆ ਪਰ ਥੱਲੇ ਸੁੱਟ ਦੇ ਆਪ ਦੇ ਮੇਰਾ ਮਾਲਕ ਇੱਕ ਦਿਨ ਜਰੂਰ ਏਦਾਂ ਦਾ ਲੈ ਕੇ ਆ ਉ ਬਹੁਤ ਵਧੀਆ interview ਸੁਣ ਕੇ ਵਧੀਆ ਲੱਗਾ

  • @jagsirsidhu
    @jagsirsidhu 18 годин тому +1

    ਬਹੁਤ ਵਧੀਆ ਤੇ ਬੇਵਾਕ ਇਮਾਨਦਾਰੀ ਵਾਲੀ ਇੰਟਰਵਿਊ❤❤❤

  • @JagmeetBrar-lm7lz
    @JagmeetBrar-lm7lz День тому +3

    ਸ਼ੀਰੇ ਬਾਈ ਦੇ ਗੀਤ ਸੁਣੇ ਵੀ ਬਹੁਤ ਨੇ ਤੇ ਗਾਏ ਵੀ ਮੈਨੂੰ ਯਾਦ ਆ ਦਸਵੀਂ ਕਲਾਸ ‘ਚ ਸਕੂਲ ਹਾਲ ‘ਚ ਮੈਂ ਬਾਈ ਦਾ ਇੱਕ ਗਾਣਾ ਗਾਇਆ ਸੀ ( ਸਾਡਾ ਕੀ ਬਣੂੰਗਾ ਕੁਝ ਸੋਚ ਨੀ) ਉਸ ਦਿਨ ਲਗਪਗ ਅੱਧੇ ਸਕੂਲ ਨੂੰ ਪਤਾ ਲੱਗਾ ਕਿ ਇਹ ਮੁੰਡਾ ਵੀ ਗਾ ਲੈਂਦਾ 😂 .. ਹੁਣ ਵੀ ਮੇਰਾ ਪੱਕਾ ਬੇਲੀ ( ਜੱਗਾ ਗਿੱਲ ਸਿੰਘਾਂਵਾਲਾ) ਜੋ ਕਿ ਹੁਣ ਕੈਨੇਡਾ ਆ ਬਾਈ ਸ਼ੀਰੇ ਨਾਲ ਵਧੀਆ ਰਾਬਤੇ ‘ਚ ਆ .. ਉਮੀਦ ਆ ਜਲਦੀ ਗਿੱਲ ਦਾ ਲਿਖਿਆ ਗਾਣਾ ਵੀ ਸ਼ੀਰੇ ਬਾਈ ਦੀ ਆਵਾਜ ‘ਚ ਸੁਣਾਂਗੇ.

  • @AmritSingh-ks7iy
    @AmritSingh-ks7iy 3 дні тому +3

    ਕਾਲਜ ਦੇ ਤੇਰੇ ਗੇਟ ਅੱਗੇ ਤੈਨੂੰ ਵੈਲਕਮ ਕਰਦਾ ਸੀ ਨਾਂ ਬੀ ਏ ਹੀ ਕਰ ਹੋਈ ਨਾਂ ਹੀ ਪੱਲੇ ਪਿਆਰ ਪਿਆ ਬਹੁਤ ਸੁਣੀਦਾ ਬਾਈ ਅੱਜ ਵੀ ਬਹੁਤ ਪਿਆਰ ਤੇ ਸਤਿਕਾਰ ਬਾਈ ਦਿਲ ਚ ਤੇਰੇ ਲਈ ❤❤❤❤

  • @jagmeetrandhawa8001
    @jagmeetrandhawa8001 3 дні тому +2

    ਬਹੁਤ ਹੀ ਵਾਦੀਆਂ ਇੰਟਰਵਿਊ ਆ ਬਹੁਤ ਕੁਝ ਸਿਖਣ ਨੂੰ ਮਿਲਿਇਆ 🙏🏼

  • @SarbjitSingh-m2k
    @SarbjitSingh-m2k 5 днів тому +5

    ਮੇਰੀ 28 ਸਾਲਾਂ ਦੀ ਪਹਿਲੀ ਇੰਟਰਵਿਊ ਆ ਜਿਹੜੀ ਮੈਂ ਸਕਰਿਪ ਕਰਕੇ ਨਹੀਂ ਦੇਖੀ ਸੀਰਾ ਜਸਵੀਰ ਬਹੁਤ ਵਧੀਆ ਸਿੰਗਰ ਆ ਇਸ ਨੂੰ ਸੁਣ ਕੇ ਵੱਡੇ ਹੋਏ ਆ ਅੱਜ ਵੀ ਕੱਲਾ ਕੱਲਾ ਗਾਣਾ ਚੇਤੇ ਬਾਈ ਜੀ ਦਾ❤❤

  • @animalshardwareproducts7968
    @animalshardwareproducts7968 7 днів тому +11

    ਤੁਸੀਂ 10% ਨਹੀਂ 100% ਦਿੱਤਾ ਵੀਰ ❤❤😍😍
    ਬਹੁਤ ਵਧੀਆ ਗਾਣੇ ਗਾਏ ਤੁਸੀਂ 🥰

  • @dildeepsinghpb0367
    @dildeepsinghpb0367 5 днів тому +3

    ਵਾਹਿਗੁਰੂ ਮਿਹਰ ਕਰੇ ਸੀਰਾ ਜਸਵੀਰ ਬਾਈਚੜਦੀ ਕਲਾ ਚ ਰਹਿ ਜੱਟਾ ਵਾਜ ਐਡੀ ਸੋਹਣੀ ਹ ਨਾ ਸਿੱਧਾ ਦਿਲ ਚ ਵਦੀ ਆ❤

  • @NaviKhushi-d3d
    @NaviKhushi-d3d 2 дні тому +1

    ਜਸਵੀਰ ਪਾਜੀ ਤੁਸੀਂ ਬਹੁਤ ਨੀਚੇ ਬੰਦੇ ਆ ਮੈਂ ਆਪਦਾ ਫੈਨ ਆ ਪਾਜੀ ਆਪ ਜੀ ਦੇ ਸਾਰੇ ਸੋਂਗ ਬਹੁਤ ਬੈਸਟ ਨੇ ❤❤❤🎉🎉🎉

  • @ravinderjitsingh1168
    @ravinderjitsingh1168 2 дні тому +3

    Love you ਯਾਰ ਬਾਈ ਫਿਲਮ ਬਣਨੀ ਚਾਹੀਦੀ ਆ ਤੁਹਾਡੀ ਸਟੋਰੀ ਤੇ ਤੁਹਾਨੂੰ ਸੁਣਦੇ ਸੀ ਪਰ ਤੁਹਾਡੇ ਹਾਲਾਤ ਨੀ ਪਤਾ c ਸਲੂਟ ਆ ਬਈ ਲਵ ਯੂ ਹੀਰਾ ਆ ਹੀਰਾ ਬਾਈ

  • @balwantsinghsidhu1650
    @balwantsinghsidhu1650 8 днів тому +7

    ਬਹੁਤ-ਬਹੁਤ ਧੰਨਵਾਦ ਸ਼ੀਰਾ ਜੀ । ਵਾਹਿਗੁਰੂ ਜੀ , ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ । ❤❤

  • @NareshKumar-xh7xk
    @NareshKumar-xh7xk 6 днів тому +7

    ਬਹੁਤ ਵਧੀਆ ਗਾਇਕ ਹੈ ਸਾਡਾ ਭਰਾ ਸ਼ੀਰਾ ਜਸਵੀਰ

  • @AmritPal-g1z
    @AmritPal-g1z 8 днів тому +6

    ਤੂੰ ਤਾਂ ਸੋਚਦੀ ਏਦਾਂ ਇਹ ਤਾਂ ਏਦਾਂ ਹੀ ਰੇਣੇ ਤੇਰੇ ਚੰਗੇ ਚੱਲਦੇ ਆ ਮਾੜੇ ਸਾਡੇ ਵੀ ਰੇਣੇ ਔਖੇ ਵੇਲੇ ਨੀ ਸਾਥੋ ਮੋੜ ਗਈ ਮੁੱਖ ਸੱਚੀ ਜਾਣਦਾ ਉਹੀ ਜਿਨੂੰ ਲੱਗਾ ਹੋਵੇ ਦੁੱਖ💔💔💔 ਬਹੁਤ ਸੁਣੀ ਦਾ ਵੀਰ ਅੱਜ ਵੀ❤❤❤

  • @SandeepSingh-c5e
    @SandeepSingh-c5e 7 днів тому +9

    ਬਹੁਤ ਸੁਣਿਆ ਸੀਰਾ ਜਸਵੀਰ ਬਹੁਤ ਵਧੀਆ ਗੀਤ ਸੀ ਭਰਾ ਦੇ

  • @kambojboy8168
    @kambojboy8168 5 днів тому +5

    ਰੋਣ ਆ ਗਿਆ ਯਾਰ ਇੰਟਰਵਿਊ ਸੁਣ ਕੇ 💔

  • @HarbajhanSingh-r7r
    @HarbajhanSingh-r7r 8 днів тому +7

    ਜਸਵੀਰ bhai ਆਪ ਦੀ ਅਵਾਜ ਬਹੁਤ ਸੋਹਣੀ ਆ

  • @Amrit-k10
    @Amrit-k10 5 днів тому +3

    Sheere Paji ਵਾਹਿਗੁਰੂ 🙏🙏 ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ

  • @ManjeetSingh-ff6oh
    @ManjeetSingh-ff6oh 8 днів тому +9

    ਬਾਈ ਸੀਰੇ ਅੱਜ ਵੀ ਤੇਰੀ ਲਾਈਵ ਸੁਣੀ ਦੀ ਆ ਬਹੁਤ ਘੈਂਟ ਗਾਣੇ ਵਿਛੜ ਗਿਆ ਨੂੰ ਸਾਲ ਬੀਤ ਗਏ ਖੁਸ਼ੀਆਂ ਗਮੀਆਂ ਨਾਲ ਬੀਤ ਗਏ ਨੀ ਤੂੰ ਅੱਜ ਵੀ ਦਿਲ ਵਿੱਚ ਵੱਸਦੀ ਹੈ ਕਿਤੇ ਮਿਲ ਕੇ ਵੇਖ ਲਈ ਜੋ ਜ਼ਿੰਦਗੀ ਚੋਂ ਚਲੇ ਗਏ ਉਹ ਦਿਲ ਚੋਂ ਕਿਉਂ ਨਹੀਂ ਜਾਂਦੇ

  • @gursewaksidhu03
    @gursewaksidhu03 6 днів тому +3

    ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਖੂਬ ਤਰੱਕੀਆਂ ਬਖਸ਼ਣ ਬਾਈ ਜੀ... ਬਹੁਤ ਦੁੱਖ ਵੀ ਹੋਇਆ ਤੁਸੀਂ ਲੋਕਾਂ ਦੇ ਵਿੱਚ ਹਿੱਟ ਵੀ ਰਹੇ ਤੇ ਤੁਹਾਡੀ ਲਾਈਫ ਵੀ struggle ਭਰੀ ਰਹੀ... ਵਾਹਿਗੁਰੂ ਜੀ ਮਿਹਰ ਕਰਨ ਬਾਈ ਜੀ 🙏

  • @jagdevsingh5632
    @jagdevsingh5632 13 годин тому

    ਬੜੀ ਮਿਹਨਤ ਕੀਤੀ ਵੀਰ ਤੁਸੀਂ ਆਪਣੀ ਜ਼ਿੰਦਗੀ ਵਿੱਚ ❤ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ

  • @singhbaljinder6579
    @singhbaljinder6579 7 днів тому +14

    🤔🤔🤔🫡🫡🫡👌👌👌ਛੀਰੇ ਬੀਰ ਤੇਰਿਆ ਟੇਪਾਂ ਮੈਂ ਬੱਸ ਵਿੱਚ ਬੜੀਆਂ ਸੁਣੀਆਂ ਤੇਰੀ ਹਿੰਮਤ ਨੂੰ ਸੇਲੁਟ ਆ ਰੱਬ ਤੁਹਾਨੂੰ ਚੱੜਦੀ ਕਲਾ ਚ ਰੱਖੇ ਇਹੋ ਮੇਰੀ ਅਰਦਾਸ ਹੈ ਰੱਬ ਅੱਗੇ☝️🙏🙏

  • @rajwindersingh3116
    @rajwindersingh3116 2 дні тому +1

    Eho jahi interview jindgi vich pehli var suni hai Bilkul sachiyan gallan salute dona veeran nu puri interview suni bahut vadiya salute ji

  • @Dilshadkhan_music
    @Dilshadkhan_music 6 днів тому +26

    ਮੈਂ ਵੀ singer aa 22 ਬਹੁਤ ਕੁਝ ਸਿੱਖਣ ਨੂੰ ਮਿਲਿਆ ਮੇ‌ਰਾ ਪਹਿਲਾਂ ਗਾਣਾ ਆਇਆ yaar mere ਕਿਸੇ ਨੇ support ਨਹੀਂ ਕੀਤੀ। ਪਰ ਤੁਹਾਡੀਆਂ ਗੱਲਾਂ ਸੁਣ ਕੇ ਮੈ‌ ਹੋਰ ਮਜ਼ਬੂਤ ਹੋ ਗਿਆ Love you 22

  • @palpatrewala
    @palpatrewala 8 днів тому +21

    ਸ਼ੀਰਾ ਲਾਈਵ ਜਦੋਂ ਆਇਆ ਤਾਂ ਲੱਗਦਾ ਸੀ ਗਿਆ ਦੇਬੀ,ਦੇਬੀ ਦਾ ਤੋੜ ਆ ਗਿਆ,ਪਰ ਅਜ ਪਤਾ ਲਗਿਆ ਕਿ ਕੀ ਕੀ ਕਾਰਣ ਬਣੇਂ,

  • @daljindersingh6355
    @daljindersingh6355 5 днів тому +4

    ਕਿੰਨੇ ਇਤਫਾਕ ਦੀ ਗੱਲ ਹੈ ਅੱਜ ਹੀ ਮੈਂ ਬਾਈ ਦਾ ਗਾਣਾ ਸੁਣਦਾ ਆ ਰਿਹਾ ਸੀ ਤੇ ਅੱਜ ਹੀ ਪੋਸਟ ਕਾਰਡ ਸੁਣ ਲਿਆ .

  • @Amrit-k10
    @Amrit-k10 7 днів тому +7

    ਸਾਡੇ ਨਾਲ ਦੇ ਪਿੰਡ ਦਾ Deep Bai (Killa Hans )ਦਾ ਜਿਹੜਾ Sheere bai ਨੂੰ Song ਲਿਖ ਕੇ ਦਿੰਦਾ ਸੀ

  • @gurisingh5277
    @gurisingh5277 3 дні тому +1

    ਬਹੁਤ ਕੁਝ ਸਿੱਖਣ ਨੂੰ ਮਿਲਿਆ ਬਾਈ ਕੋਲੋਂ 👌🏻🙏

  • @NAV7TVguram
    @NAV7TVguram 5 днів тому +2

    ਵੀਰੋ ik gl kehni, sheera veer ਦੀ eh gallbaat, hi nhi , ik kitab hi aa zindgi ਦੀ, salute

  • @rahulpaul6730
    @rahulpaul6730 6 днів тому +3

    ਮੈ ਬਹੁਤ ਸੁਣਿਆ ਸ਼ੀਰੇ ਨੂੰ, ਤੇ ਅੱਜ ਵੀ ਸੁਣਦਾ ਹਾਂ।

  • @SWAPPAN_DEEP
    @SWAPPAN_DEEP 8 днів тому +10

    ਬਹੁਤ ਸੋਹਣਾ ਪੋਡਕਾਸਟ ਹੈ ❤

  • @pargatbhangu412
    @pargatbhangu412 3 дні тому

    ਹੁਣ ਤੱਕ ਦਾ ਬਹੁਤ ਹੀ ਖੂਬਸੂਰਤ ਢੰਗ ਨਾਲ਼ ਪੇਸ਼ ਕੀਤਾ ਹੋਇਆ podcast ❤ ਜੋ ਇਹਨਾਂ ਲੰਬਾ ਹੁੰਦੇ ਹੋਏ ਵੀ ਛੋਟਾ ਲੱਗ ਰਿਹਾ ❤ ਦੋਵਾਂ ਭਰਾਵਾਂ ਨੂੰ ਵਾਹਿਗੁਰੂ ਤਰੱਕੀ ਬਖ਼ਸ਼ੇ 🙏🙏

  • @rattunaresh9820
    @rattunaresh9820 8 днів тому +7

    ਸੋਚਦੇ ਹਾਂ ਜਾਰਾ ਤੇਥੋ ਦੂਰ ਹੋ ਜਾਆਈਏ,ਮਿਲਣਾ ਤਾਂ ਕੀ ਏ,ਤੇਨੂੰ ਜਂਾਦ ਵੀ ਨਾ ਆਈਏ..

  • @ManpreetSingh-r6v
    @ManpreetSingh-r6v 2 дні тому +1

    ਮੈ ਬਹੁਤ ਫੈਨ ਆ ਬਾਈ ਸੀਰੇ ਜਸਵੀਰ ਦਾ ਜਿੰਦਗੀ ਕੈਸਟ ਦੇ ਗਾਣੇ ਬਹੁਤ ਸੁੰਦਰ ਆ

  • @MandeepKaur-hp6ns
    @MandeepKaur-hp6ns 2 дні тому +1

    Veere da nature buht acha e,, eda feel hunda jiwe nature pakho mei hova😊
    Buht acha interview🎉

  • @sukhebarber
    @sukhebarber День тому

    ਬਹੁਤ ਮਿਠਾਸ ਭਰੀ ਆਵਾਜ਼ ਆ ਬਾਈ ਦੀ ਰੂਹ ਖੁਸ਼ ਹੋਈ ਬਾਈ ਦੀ ਕਹਾਣੀ ਸੁਣ ਕੇ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਬਾਈ ਦੀਆ ਗੱਲਾਂ ਤੋਂ ❤️❤️❤️❤️

  • @manjitbhandal595
    @manjitbhandal595 8 днів тому +11

    ਸੀਰਾ ਸਾਡੇ ਇਲਾਕੇ ਦਾ ਮਾਣ ਵਧੀਆ ਇਨਸਾਨ ਗਾਇਕ ❤❤😊 ਦਿਲਦਾਰ ਬੰਦਾ ❤❤❤❤🎉

  • @sikkaprince3090
    @sikkaprince3090 7 днів тому +5

    EHSAAS SONG SHEERE TO BINA HOR KOI NHI GA SAKDA C🥰🥰🥰🥰🥰🥰🥰

  • @officialHR25Record
    @officialHR25Record День тому

    ਬਾਈ ਓ ਗੱਲ ਸਹੀ ਆ ਉੱਜੜੇ ਆਂ ਮਰੇ ਤਾਂ ਨੀ ਬਾਈ ਰੱਬ ਤੈਨੂੰ ਹੋਰ ਜਿਆਦਾ ਤਰਕੀ ਦੇਵੇ love you Bai jeyonda reh ਬੋਹਤ ਕੁਝ ਸਿੱਖਣ ਨੂੰ ਮਿਲਿਆ ਥੋੜੀ ਜ਼ਿੰਦਗੀ ਦੀ ਕਿਤਾਬ ਚੋਣ ❤❤❤

  • @MangalSingh-df4hf
    @MangalSingh-df4hf 4 дні тому

    ਜਦੋਂ ਬਾਈ ਨੂੰ ਪਹਿਲੀ ਵਾਰ ਸੁਣਿਆ ਤਾਂ ਇਹਦੇ ਆਵਾਜ ਵਿੱਚ ਬਹੁਤ ਸਕੂਨ ਮਹਿਸੂਸ ਹੋਇਆ ,ਭਾਵ ਉਸ ਸਮੇ ਬਾਕੀ ਸਿੰਗਰਾਂ ਤੋਂ ਵੱਖ ਅੰਦਾਜ ਸੀ ਵੀਰ ਦਾ। ਬਾਕੀ ਬਾਈ ਜੀ ਦੀ ਜੀਵਨ ਸਾਥਣ ਹਰੇਕ ਮਾੜੇ ਚੰਗੇ ਸਮੇਂ ਵਿਚ ਇਕ ਪਲ ਵੀ ਸਾਥ ਨਹੀ ਛੱਡਿਆ ਉਸ ਸਬਰ ਸੰਤੋਖ ਅਤੇ ਚੰਗੇ ਭਾਗਾਂ ਵਾਲੀ ਨੂੰ ਵੀ ਸਲੂਟ ਆ,ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਰੱਖੇ।

  • @gurpreetsekhon788
    @gurpreetsekhon788 8 днів тому +19

    ਦਿਲ ਦਾ ਹੀਰਾ ਬੰਦਾ 22

  • @KuldeepSingh-jf7ll
    @KuldeepSingh-jf7ll 8 днів тому +6

    ❤❤❤❤❤❤
    ਰੱਬ ਮੇਹਰ ਕਰੇ ਸਬਤੇ ।।।।

  • @BaldevSingh-pf2tu
    @BaldevSingh-pf2tu 2 дні тому

    ਸਹੀ ਕਿਹਾ ਸਾਰਾ ਜਸਵੀਰ ਨੇ ਜਦੋਂ ਹਲਾਤ ਮਾੜੇ ਹੋਣ ਤਾਂ ਪਰਛਾਵਾਂ ਵੀ ਸਾਥ ਨਹੀਂ ਦਿੰਦਾ

  • @sukhvirkooner4020
    @sukhvirkooner4020 6 днів тому +2

    Mere super duper favorite singer c 😊😊 school time.... 🎉🎉 buhat sunde c song, aaj v ne

  • @manpreetdhillon8313
    @manpreetdhillon8313 День тому

    Bhut vadia galla kitiya sherra jasvir na bhut kujh sikhan nu milya bhut mehnat kiti verr ji na rab kush sherra jasvir ona di family nu Love you paji❤❤

  • @iamgaurav.03
    @iamgaurav.03 День тому

    Bahut vdia interview...❤
    Raat nu earphone lake bahut sad song sunne a School time vele ..
    Rooh tak jaan wale geet a sheera Jasvir ji de....
    Bahut vdia bai tusi interview kiti ❤

  • @kamalpreet6111
    @kamalpreet6111 7 днів тому +14

    ਬਾਈ ਦੇ ਹਾਸੇ ਦਸਦੇ ਨੇ, ਕਿ ਕਿੰਨੇ ਦੁੱਖ ਹੰਡਾਏ ਆ ਪਿੰਡੇ ਤੇ 😢

  • @sukhbeerbrar5423
    @sukhbeerbrar5423 День тому

    ਬਾਈ ਸ਼ੀਰਾ ਜਸਵੀਰ ਜੀ ਦੀ ਇਸ ਇੰਟਰਵਿਊ ਨੇ ਜਾ ਇਨ੍ਹਾਂ ਦੀ ਸੰਘਰਸ਼ਾਂ ਭਰੀ ਜ਼ਿੰਦਗੀ ਨੇ ਨੋਜਵਾਨਾਂ ਨੂੰ ਬਹੁਤ ਵੱਡੀ ਸੇਧ ਦੇਣੀ ਏ ਅੱਜ ਦੀ ਜਵਾਨੀ ਨੂੰ ਮਿਹਨਤ ਕਰਨ ਲਈ ਬਹੁਤ ਊਰਜਾ ਦਾ ਕੰਮ ਕਰਨਾ ਏ ਜੀ

  • @NirmalsinghDhaliwal-jf1mk
    @NirmalsinghDhaliwal-jf1mk 8 днів тому +18

    ਅੱਜ ਕੱਲ ਕਿਥੇ ਰਹਿਣੋ ਸੀਰਾ ਜੀ ਪ੍ਰੋਗਰਾਮ ਕਰਾਉਣਾ ਸੀ

  • @JaswindersinghSingh-j5x
    @JaswindersinghSingh-j5x 3 дні тому

    ਵੀਰੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੁਹਾਡੀਆਂ ਗੱਲਾਂ ਸੁਣ ਕੇ

  • @balbirgill9961
    @balbirgill9961 5 днів тому +2

    ਕਿਲਾ ਹਾਂਸ ਦੀਆਂ ਗਲੀਆਂ ਸਾਡੇ ਪੈਰੀਂ ਸੀ ਲੱਗੀਆਂ ; ਸਾਡੇ ਕੋਲ ਕੋਈ ਕਲਾਇੰਟ ਇਸ ਪਿੰਡ ਤੋਂ ਫਰੀਦਕੋਟ ਕੇਸ ਹੋਣ ਤੇ ਆਏ ਤਾਂ ਮੈਨੂੰ ਲੱਗੀ ਜਾਵੇ ਜਿਵੇਂ ਬਾਈ ਸ਼ੀਰਾ ਜਸਵੀਰ ਸਾਡੇ ਕੋਲ ਆ ਗਿਆ ਹੋਵੇ । ਮੈਂ ਆਪਣੀ ਇਸ ਗੱਲ ਲਈ ਫੀਸ ਵੀ ਬਹੁਤ ਘੱਟ ਕਰਤੀ ਉਹਨਾਂ ਬੰਦਿਆਂ ਨੂੰ ।

  • @BaljitGarg
    @BaljitGarg 7 днів тому +1

    Bahut sache dil da seera jasveer side sed song gaane ajj v sunda ,koi gayak ne sode jeha, tusi bahut change insaan ho salut aa parmatma sode nal aa har pal

  • @Sukhdev03596
    @Sukhdev03596 6 днів тому +8

    ਬਹੁਤ ਹੀ ਘੈਂਟ ਆ ਇਹ ਬੰਦਾ
    ਜਿਹੜਾ ਕਦੇ ਹਾਰ ਨੀ ਮੰਨਿਆ
    ਜੁਗ ਜੁਗ ਜੀਉ ਵੀਰ ਜਸਵੀਰ ਸੀਰਾ ਜੀ

  • @LaviBhupal-i7o
    @LaviBhupal-i7o 4 дні тому

    Pehli bar sheera bai da podkast dekhya bhut maan nu balunder ke rakh taa zindagi vich uta chda aye par bai apni ik iryde te pkka rhya oh gal 1000 bali gal karke ithye pora podcast dekhya bhut kuj sikhn nu milya rab sheera bai nu tandrusti bakse ❤❤

  • @algonkhurd9807
    @algonkhurd9807 7 днів тому +2

    ਪੂਰੀ ਗਲ ਬਾਤ ਸੀ ਵੀਰ ਜੀ ਫੇਨ ਆ ਤੁਹਾਡੇ

  • @bantybaaz1313
    @bantybaaz1313 7 днів тому +4

    ਬਾਈ ਜੀ,, ਸਲਾਮ ਹੈ,,, ਤੁਹਾਡੀ ਇੰਟਰਵਿਊ ਸੁਣ ਕੇ ਬਹੁਤ ਦੁੱਖ ਲੱਗਿਆ, ਤੁਹਾਡੀ ਦਰਦਾਂ ਭਰੀ ਸਟੋਰੀ ਸੁਣ ਕੇ,,, ਸਲਾਮ ਹੈ ਬਾਈ ਤੁਹਾਡੀ ਸੋਚ ਨੂੰ,, ਅਕਾਲਪੁਰਖ਼ ਚੜ੍ਹਦੀ ਕਲਾ ਬਖਸ਼ੇ ਵੀਰੇ।।।
    ਵੀਡਿਓ ਸੁਣ ਕੇ ਅਤੇ ਦੇਖ ਕੇ ਹੌਂਸਲਾ ਮਿਲਿਆ ਮੈਨੂ

  • @BalrajSingh-tv4oo
    @BalrajSingh-tv4oo День тому

    ਸ਼ੀਰੇ ਵੀਰ ਦੇ ਜ਼ਿਆਦਾਤਰ ਗਾਣੇ ਮੈਨੂੰ ਜ਼ੁਬਾਨੀ ਯਾਦ ਨੇ।

  • @HarbhajanSingh-u4x
    @HarbhajanSingh-u4x 8 днів тому +4

    Bahut vadhia inssan hai veer parmatama har Khushi bakhashe ❤❤

  • @KulwinderMaan-x5y
    @KulwinderMaan-x5y 5 днів тому +1

    ਬਹੁਤ ਵਧੀਆ ਲੱਗਿਆ ਇੰਟਰਵਿਊ ਸੁਣ ਕੇ

  • @bemaan
    @bemaan 5 днів тому +2

    ਬਾਬਾ ਸੱਭ ਦੀ ਭਲੀ ਕਰੀ 🙏

  • @harpinderbhullar5719
    @harpinderbhullar5719 2 дні тому

    ਬਹੁਤ ਵਧੀਆ ਗਾਇਕ ਆ ਸੀਰਾ ਜਸਬੀਰ ਸਕੂਲ ਪੜਦਿਆ ਤੇ ਉਸ ਤੋ ਬਾਅਦ ਵੀ ਗਾਣੇ ਬਹੁਤ ਸੁਣਦੇ ਰਹੇ ਆ ਤੇ ਫਿਲਮੀ ਟਾਈਮ ਦੇ ਗਾਣੇ ਅਨੁਰਾਧਾ ਪੌਂਡ ਵਾਲ ਦੇ ਨਾਲ ਬਹੁਤ ਗਾਣੇ ਕੀਤੇ

  • @VarinderSingh-vp6gd
    @VarinderSingh-vp6gd 5 днів тому

    Sheera Bai sirrrrra Banda yaar bachpan to sunde aa rahe aa bhut sohni saf suthri gayki aa vade Bai di,rab chad di kalan ch rakhe Bai nu

  • @GurwinderSingh-qd8su
    @GurwinderSingh-qd8su 5 днів тому +1

    Different voice in punjabi music industry, I love his songs ❤

  • @ghantsardar604
    @ghantsardar604 5 днів тому

    Without skip vedio poori deekhi bahut nice aa paji shera paji nu Waheguru ji bahut jyada trakki dey ❤❤❤❤❤❤❤🪯🪯🪯🪯🪯🪯🪯

  • @jasmeengrewal7965
    @jasmeengrewal7965 4 дні тому

    Mani virey salute aa tuhnu k tusi hmesha vdiya prsn nu le k ondy o interview ch.. Nhi ta kyi bekaar channel jivey adeeb tv vrgy ta ghrro bhj k viah kron vlya nu ee leondy aa sahmny.. Nd i really feel proud k mnu 2 saal phla tuhada channel milya jo hmesha sirra bndey di interview lenda. Lots of love virey ❤❤stay blessed🙏

  • @fantastic9182
    @fantastic9182 2 дні тому

    Shant sabhav da banda insaan bhut hi humble h like it