- 308
- 1 336 038
GNL 24
India
Приєднався 25 лют 2021
ਗੁਰੂ ਪਿਆਰਿਓ ਸਿੱਖ ਕੌਮ ਦੇ ਸ਼ਹੀਦ ਪਰਿਵਾਰਾਂ ਦੀ ਸੇਵਾ ਅਤੇ ਖੜਕੁਵਾਦ ਵੇਲੇ ਪੰਜਾਬ ਵਿੱਚ ਮਾਰੇ ਗਏ ਨਿਰਦੋਸ਼ ਪਰਿਵਾਰਾਂ ਦੀ ਗੱਲ ਕਰਦਾ ਤੁਹਾਡਾ ਆਪਣੇ GNL24 ਚੈਨਲ ਨੂੰ ਸਬਸਕ੍ਰਾਇਬ ਕਰੋ ।
ਪੱਖੋਕੇ ਦੇ ਤਿੱਖੇ ਸਵਾਲਾਂ ਦਾ ਰਿੰਦੇ ਨੇ ਦਿੱਤਾ ਬੜੀ ਬੇਬਾਕੀ ਨਾਲ ਜਵਾਬ।
𝐁𝐚𝐥𝐰𝐢𝐧𝐝𝐞𝐫 𝐒𝐢𝐧𝐠𝐡 𝐏𝐚𝐤𝐡𝐨𝐤𝐞
#𝟗𝟖𝟏𝟒𝟎-𝟗𝟗𝟕𝟑𝟕
#punjab1984 #balwindersinghpakhoke
#hardeepsinghnijjar #1984punjab #neverforget1984
#𝟗𝟖𝟏𝟒𝟎-𝟗𝟗𝟕𝟑𝟕
#punjab1984 #balwindersinghpakhoke
#hardeepsinghnijjar #1984punjab #neverforget1984
Переглядів: 4 113
Відео
ਸ਼ਹੀਦ ਭਾਈ ਜਸਵਿੰਦਰ ਸਿੰਘ ਟਿੰਕੂ ਦੇ ਪਰਿਵਾਰ ਨੇ ਸ਼ਹੀਦ ਪਰਿਵਾਰਾਂ ਨੂੰ ਦੇਣ ਲਈ ਸੇਵਾ ਪੱਖੋਕੇ ਨੂੰ ਸੌਂਪੀ
Переглядів 3,1 тис.7 годин тому
𝐁𝐚𝐥𝐰𝐢𝐧𝐝𝐞𝐫 𝐒𝐢𝐧𝐠𝐡 𝐏𝐚𝐤𝐡𝐨𝐤𝐞 #𝟗𝟖𝟏𝟒𝟎-𝟗𝟗𝟕𝟑𝟕
ਜੀਵਨ ਫੌਜੀ ਦੀ ਮਾਤਾ ਨਾਲ ਖਾਸ ਮੁਲਾਕਾਤ ਭਾਈ ਅਮ੍ਰਿਤਪਾਲ ਨਾਲ ਫੋਟੋ ਬਣੀ ਗੁਨਾਹ
Переглядів 100 тис.14 годин тому
𝐁𝐚𝐥𝐰𝐢𝐧𝐝𝐞𝐫 𝐒𝐢𝐧𝐠𝐡 𝐏𝐚𝐤𝐡𝐨𝐤𝐞 #𝟗𝟖𝟏𝟒𝟎-𝟗𝟗𝟕𝟑𝟕
ਇਸਲਾਮਾਬਾਦ ਥਾਣੇ ਉੱਤੇ ਹੋਇਆ ਹਮਲਾ ਭਾਈ ਚੌੜਾ ਦੀ ਪੱਗ ਲਾਹੁਣ ਦਾ ਲਿਆ ਬਦਲਾ
Переглядів 185 тис.14 годин тому
𝐁𝐚𝐥𝐰𝐢𝐧𝐝𝐞𝐫 𝐒𝐢𝐧𝐠𝐡 𝐏𝐚𝐤𝐡𝐨𝐤𝐞 #𝟗𝟖𝟏𝟒𝟎-𝟗𝟗𝟕𝟑𝟕
21 ਸਾਲ ਦਾ ਨੌਜਵਾਨ ਫ਼ਿਕਰਮੰਦ ਹੈ ਨੌਜਵਾਨਾਂ ਦੇ ਭਵਿੱਖ ਲਈ। ਬੱਚਿਆਂ ਨੂੰ ਪ੍ਰੇਰਿਤ ਕਰਕੇ ਨਸ਼ਿਆਂ ਤੋਂ ਬਚਾ ਰਿਹਾ ਏ
Переглядів 1,3 тис.21 годину тому
For👏 Donation👏 or👏 Inquiry:👏 𝐁𝐚𝐥𝐰𝐢𝐧𝐝𝐞𝐫 𝐒𝐢𝐧𝐠𝐡 𝐏𝐚𝐤𝐡𝐨𝐤𝐞 #𝟗𝟖𝟏𝟒𝟎-𝟗𝟗𝟕𝟑𝟕
ਬੇਟੀ ਦੇ ਵਿਆਹ ਲਈ ਦਿੱਤਾ 10 ਹਜ਼ਾਰ ਦਾ ਸ਼ਗਨ।
Переглядів 504День тому
For👏 Donation👏 or👏 Inquiry:👏 𝐁𝐚𝐥𝐰𝐢𝐧𝐝𝐞𝐫 𝐒𝐢𝐧𝐠𝐡 𝐏𝐚𝐤𝐡𝐨𝐤𝐞 #𝟗𝟖𝟏𝟒𝟎-𝟗𝟗𝟕𝟑𝟕
ਭਾਈ ਦਲਜੀਤ ਸਿੰਘ ਅਜਨੋਹਾ (USA) ਅਤੇ ਸਾਥੀ ਸਿੰਘਾਂ ਵੱਲੋਂ ਸ਼ਹੀਦ ਪਰਿਵਾਰਾਂ ਦੀ ਕੀਤੀ ਸੇਵਾ
Переглядів 2,6 тис.День тому
For👏 Donation👏 or👏 Inquiry:👏 𝐁𝐚𝐥𝐰𝐢𝐧𝐝𝐞𝐫 𝐒𝐢𝐧𝐠𝐡 𝐏𝐚𝐤𝐡𝐨𝐤𝐞 #𝟗𝟖𝟏𝟒𝟎-𝟗𝟗𝟕𝟑𝟕
ਗੁਰੂ ਘਰ ਦੇ ਵਜ਼ੀਰ ਦੀ ਅੜੀ ਹੋਈ ਘਰ ਛੱਤ ਆਓ ਰਲ ਕੇ ਕਰੀਏ ਮੋਰਚਾ ਫਤਿਹ
Переглядів 928День тому
For👏 Donation👏 or👏 Inquiry:👏 𝐁𝐚𝐥𝐰𝐢𝐧𝐝𝐞𝐫 𝐒𝐢𝐧𝐠𝐡 𝐏𝐚𝐤𝐡𝐨𝐤𝐞 #𝟗𝟖𝟏𝟒𝟎-𝟗𝟗𝟕𝟑𝟕
ਸ਼ਹੀਦ ਪਰਵਾਰ ਨੇ ਸੌਂਪੀ ਆਪਣੇ ਹਿੱਸੇ ਦੀ ਸੇਵਾ ਪੱਖੋਕੇ ਨੂੰ ਕਿਹਾ ਸ਼ਹੀਦ ਪ੍ਰਵਾਰਾਂ ਦੀ ਸੇਵਾ ਏਸੇ ਤਰ੍ਹਾਂ ਹੀ ਜਾਰੀ ..
Переглядів 1,7 тис.День тому
For👏 Donation👏 or👏 Inquiry:👏 𝐁𝐚𝐥𝐰𝐢𝐧𝐝𝐞𝐫 𝐒𝐢𝐧𝐠𝐡 𝐏𝐚𝐤𝐡𝐨𝐤𝐞 #𝟗𝟖𝟏𝟒𝟎-𝟗𝟗𝟕𝟑𝟕
ਸ਼ਹੀਦ ਪਰਵਾਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਨੂੰ ਲਾਵਾਂਗੇ ਸੋਧਾ।
Переглядів 1,7 тис.День тому
For👏 Donation👏 or👏 Inquiry:👏 𝐁𝐚𝐥𝐰𝐢𝐧𝐝𝐞𝐫 𝐒𝐢𝐧𝐠𝐡 𝐏𝐚𝐤𝐡𝐨𝐤𝐞 #𝟗𝟖𝟏𝟒𝟎-𝟗𝟗𝟕𝟑𝟕
Canada ਦੀ ਸੰਗਤ ਵੱਲੋਂ ਸ਼ਹੀਦ ਪਰਿਵਾਰਾਂ ਦੇ ਕੀਤੀ ਗਈ ਸਹਾਇਤਾ
Переглядів 1,4 тис.14 днів тому
For👏 Donation👏 or👏 Inquiry:👏 𝐁𝐚𝐥𝐰𝐢𝐧𝐝𝐞𝐫 𝐒𝐢𝐧𝐠𝐡 𝐏𝐚𝐤𝐡𝐨𝐤𝐞 #𝟗𝟖𝟏𝟒𝟎-𝟗𝟗𝟕𝟑𝟕
ਬਰਖਾਸਤ ਕੀਤੇ ਪੰਜ ਪਿਆਰਿਆਂ ਨੂੰ ਬਹਾਲ ਕਰਾਉਣ ਸਬੰਧੀ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦਿੱਤਾ ਯਾਦ ਪੱਤਰ
Переглядів 1,4 тис.14 днів тому
For👏 Donation👏 or👏 Inquiry:👏 𝐁𝐚𝐥𝐰𝐢𝐧𝐝𝐞𝐫 𝐒𝐢𝐧𝐠𝐡 𝐏𝐚𝐤𝐡𝐨𝐤𝐞 #𝟗𝟖𝟏𝟒𝟎-𝟗𝟗𝟕𝟑𝟕
ਸ਼ਹੀਦ ਭਾਈ ਮਨਜੀਤ ਸਿੰਘ ਖਜਾਲਾ ਦੀ ਮਾਤਾ ਦੇ ਮੂੰਹੋਂ ਪੁੱਤ ਤੇ ਲਿਖੀ ਕਵਿਤਾ ਸੁਣ ਤੁਸੀਂ ਅੰਦਰੋਂ ਜੋਸ਼ ਨਾਲ ਭਰ ਜਾਓਗੇ
Переглядів 6 тис.14 днів тому
For👏 Donation👏 or👏 Inquiry:👏 𝐁𝐚𝐥𝐰𝐢𝐧𝐝𝐞𝐫 𝐒𝐢𝐧𝐠𝐡 𝐏𝐚𝐤𝐡𝐨𝐤𝐞 #𝟗𝟖𝟏𝟒𝟎-𝟗𝟗𝟕𝟑𝟕
NRI ਸੰਗਤਾਂ ਦੇ ਨਾਲ ਹੁਣ ਲੋਕਲ ਸੰਗਤਾਂ ਵੀ ਸ਼ਹੀਦਾਂ ਦੀ ਕਰ ਰਹੀਆਂ ਨੇ ਮਦਦ
Переглядів 1,2 тис.14 днів тому
NRI ਸੰਗਤਾਂ ਦੇ ਨਾਲ ਹੁਣ ਲੋਕਲ ਸੰਗਤਾਂ ਵੀ ਸ਼ਹੀਦਾਂ ਦੀ ਕਰ ਰਹੀਆਂ ਨੇ ਮਦਦ
ਧੀ ਦੇ ਵਿਆਹ ਲਈ Canada ਦੀ ਸੰਗਤ ਵੱਲੋਂ ਭੇਜਿਆ ਗਿਆ ਸ਼ਗਨ
Переглядів 2,6 тис.14 днів тому
ਧੀ ਦੇ ਵਿਆਹ ਲਈ Canada ਦੀ ਸੰਗਤ ਵੱਲੋਂ ਭੇਜਿਆ ਗਿਆ ਸ਼ਗਨ
ਅਮਰੀਕਾ ਦੀ ਸੰਗਤ ਵੱਲੋਂ ਸ਼ਹੀਦ ਭਾਈ ਗੁਰਮੁਖ ਸਿੰਘ ਦੀ ਮਾਤਾ ਦੀ ਕੀਤੀ ਗਈ ਸਹਾਇਤਾ
Переглядів 1,2 тис.21 день тому
ਅਮਰੀਕਾ ਦੀ ਸੰਗਤ ਵੱਲੋਂ ਸ਼ਹੀਦ ਭਾਈ ਗੁਰਮੁ ਸਿੰਘ ਦੀ ਮਾਤਾ ਦੀ ਕੀਤੀ ਗਈ ਸਹਾਇਤਾ
New Jersey ਦੀ ਸੰਗਤ ਵੱਲੋਂ ਕੀਤੀ ਗਈ ਗੁਰਸਿੱਖ ਪਰਿਵਾਰ ਦੀ ਮਦਦ
Переглядів 1,1 тис.21 день тому
New Jersey ਦੀ ਸੰਗਤ ਵੱਲੋਂ ਕੀਤੀ ਗਈ ਗੁਰਸਿੱ ਪਰਿਵਾਰ ਦੀ ਮਦਦ
ਸ਼ਹੀਦ ਆਪਣਾ ਪਰਿਵਾਰ ਕੌਮ ਸਹਾਰੇ ਛੱਡ ਕੇ ਜਾਂਦੇ ਨੇ
Переглядів 3,6 тис.21 день тому
ਸ਼ਹੀਦ ਆਪਣਾ ਪਰਿਵਾਰ ਕੌਮ ਸਹਾਰੇ ਛੱਡ ਕੇ ਜਾਂਦੇ ਨੇ
ਕਪਾਹ ਚੁਗਦੀ ਮਾਂ ਨੂੰ ਜਦੋਂ ਮਿਲੀ ਪੁੱਤ ਦੇ ਮੁਕਾਬਲੇ ਦੀ ਖ਼ਬਰ।
Переглядів 4,7 тис.21 день тому
ਕਪਾਹ ਚੁਗਦੀ ਮਾਂ ਨੂੰ ਜਦੋਂ ਮਿਲੀ ਪੁੱਤ ਦੇ ਮੁਕਾਬਲੇ ਦੀ ਖ਼ਬਰ।
ਖਾੜਕੂ ਸਫਾ ਵਿੱਚ ਵਿਚਰਨ ਵਾਲੇ ਇਸ ਸਿੱਖ ਨੇ ਕੀਤੇ ਸਹੀਦ ਭਾਈ ਪੰਜਵਾੜ ਬਾਰੇ ਸਨਸਨੀਖੇਜ਼ ਖੁਲਾਸੇ
Переглядів 14 тис.21 день тому
ਖਾੜਕੂ ਸਫਾ ਵਿੱਚ ਵਿਚਰਨ ਵਾਲੇ ਇਸ ਸਿੱ ਨੇ ਕੀਤੇ ਸਹੀਦ ਭਾਈ ਪੰਜਵਾੜ ਬਾਰੇ ਸਨਸਨੀਖੇਜ਼ ਖੁਲਾਸੇ
ਕਿਰਤੀ ਕਿਸਾਨ ਵੀਰ ਵੱਲੋਂ 5 ਪਰਿਵਾਰਾਂ ਦੀ ਕੀਤੀ ਗਈ ਸੇਵਾ। ਪਰਿਵਾਰ ਕਹਿੰਦੇ - 5 ਹਜ਼ਾਰ ਵੀ ਸਾਨੂੰ 5 ਲੱਖ ਵਰਗਾ ਲੱਗਦਾ
Переглядів 1,3 тис.Місяць тому
ਕਿਰਤੀ ਕਿਸਾਨ ਵੀਰ ਵੱਲੋਂ 5 ਪਰਿਵਾਰਾਂ ਦੀ ਕੀਤੀ ਗਈ ਸੇਵਾ। ਪਰਿਵਾਰ ਕਹਿੰਦੇ - 5 ਹਜ਼ਾਰ ਵੀ ਸਾਨੂੰ 5 ਲੱ ਵਰਗਾ ਲੱਗਦਾ
1984 ਦਿੱਲੀ ਚ 17 ਜੀਅ ਗਵਾਉਣ ਵਾਲਾ ਸਿੰਘ ! 84 ਨੇ ਮੇਰਾ ਕੁਝ ਨਹੀਂ ਛੱਡਿਆ, ਮੈਂ 84 ਨੂੰ ਨਹੀਂ ਛੱਡਿਆ !
Переглядів 3,9 тис.Місяць тому
1984 ਦਿੱਲੀ ਚ 17 ਜੀਅ ਗਵਾਉਣ ਵਾਲਾ ਸਿੰਘ ! 84 ਨੇ ਮੇਰਾ ਕੁਝ ਨਹੀਂ ਛੱਡਿਆ, ਮੈਂ 84 ਨੂੰ ਨਹੀਂ ਛੱਡਿਆ !
KCF (ਪੰਜਵੜ) ਦਾ ਚਰਚਿਤ ਯੋਧਾ ਸੀ ਭਾਈ ਬਿੱਲੂ ਸਿੰਘ। ਬੇਟਾ ਉਮਰ ਕੈਦ ਕੱਟਦਿਆਂ ਪੜ੍ਹਾਈ ਕਰਕੇ ਬਣਨਾ ਚਾਹੁੰਦਾ ਖਿਡਾਰੀ
Переглядів 9 тис.Місяць тому
KCF (ਪੰਜਵੜ) ਦਾ ਚਰਚਿਤ ਯੋਧਾ ਸੀ ਭਾਈ ਬਿੱਲੂ ਸਿੰਘ। ਬੇਟਾ ਉਮਰ ਕੈਦ ਕੱਟਦਿਆਂ ਪੜ੍ਹਾਈ ਕਰਕੇ ਬਣਨਾ ਚਾਹੁੰਦਾ ਖਿਡਾਰੀ
ਬਾਪ ਸਾਹਮਣੇ ਪੁੱਤ ਦੀ ਲਾ*ਸ਼ ਨੂੰ ਲਾਹਨਤੀ ਪੁਲਿਸ ਅਫਸਰ ਨੇ ਮਾਰੇ ਠੁੱਡ ! ਕੁਵੈਤ ਦੀ ਸੰਗਤ ਵੱਲੋਂ ਸ਼ਹੀਦ ਪਰਿਵਾਰ ਦੀ ਸੇਵਾ
Переглядів 3,3 тис.Місяць тому
ਬਾਪ ਸਾਹਮਣੇ ਪੁੱਤ ਦੀ ਲਾ*ਸ਼ ਨੂੰ ਲਾਹਨਤੀ ਪੁਲਿਸ ਅਫਸਰ ਨੇ ਮਾਰੇ ਠੁੱਡ ! ਕੁਵੈਤ ਦੀ ਸੰਗਤ ਵੱਲੋਂ ਸ਼ਹੀਦ ਪਰਿਵਾਰ ਦੀ ਸੇਵਾ
ਕੈਨੇਡਾ ਵੱਸਦੀਆਂ ਭੈਣਾਂ ਵੱਲੋਂ ਸ਼ਹੀਦ ਪਰਿਵਾਰਾਂ ਦੀ ਕੀਤੀ ਗਈ ਸੇਵਾ
Переглядів 643Місяць тому
ਕੈਨੇਡਾ ਵੱਸਦੀਆਂ ਭੈਣਾਂ ਵੱਲੋਂ ਸ਼ਹੀਦ ਪਰਿਵਾਰਾਂ ਦੀ ਕੀਤੀ ਗਈ ਸੇਵਾ
ਨਿਊ ਕਾਸਲ ਗੁਰੂ ਘਰ ਦੀ ਸੰਗਤ ਵੱਲੋਂ ਬੇਟੀ ਦੇ ਵਿਆਹ ਲਈ ਭੇਜੀ ਗਈ ਸੇਵਾ
Переглядів 1,2 тис.Місяць тому
ਨਿਊ ਕਾਸਲ ਗੁਰੂ ਘਰ ਦੀ ਸੰਗਤ ਵੱਲੋਂ ਬੇਟੀ ਦੇ ਵਿਆਹ ਲਈ ਭੇਜੀ ਗਈ ਸੇਵਾ
ਬੇਅਦਬੀ ਮਾਮਲੇ ਦੇ ਮੁੱਖ ਗਵਾਹ ਭਾਈ ਸੇਵਕ ਸਿੰਘ ਨੂੰ ਕੈਨੇਡਾ ਦੇ ਗੁਰਮੁਖਾਂ ਵੱਲੋਂ ਭੇਜੀ ਗਈ ਸੇਵਾ
Переглядів 2,2 тис.Місяць тому
ਬੇਅਦਬੀ ਮਾਮਲੇ ਦੇ ਮੁੱ ਗਵਾਹ ਭਾਈ ਸੇਵਕ ਸਿੰਘ ਨੂੰ ਕੈਨੇਡਾ ਦੇ ਗੁਰਮੁਖਾਂ ਵੱਲੋਂ ਭੇਜੀ ਗਈ ਸੇਵਾ
ਅਮਰੀਕਾ ਦੇ ਪਰਿਵਾਰ ਵੱਲੋਂ ਸ਼ਹੀਦ ਪਰਿਵਾਰ ਦੀ ਧੀ ਲਈ ਭੇਜਿਆ ਗਿਆ ਇੱਕ ਲੱਖ ਦਾ ਸ਼ਗਨ
Переглядів 5 тис.Місяць тому
ਅਮਰੀਕਾ ਦੇ ਪਰਿਵਾਰ ਵੱਲੋਂ ਸ਼ਹੀਦ ਪਰਿਵਾਰ ਦੀ ਧੀ ਲਈ ਭੇਜਿਆ ਗਿਆ ਇੱਕ ਲੱ ਦਾ ਸ਼ਗਨ
ਝੂਠੇ ਪੁਲਿਸ ਮੁਕਾਬਲਿਆਂ ਦੇ ਚਸ਼ਮਦੀਦ ਸਿੰਘ ਨਾਲ ਵਿਸ਼ੇਸ਼ ਗੱਲਬਾਤ ਤੇ ਪਰਿਵਾਰਾਂ ਨੂੰ ਸੇਵਾ ਭੇਂਟ
Переглядів 4,9 тис.Місяць тому
ਝੂਠੇ ਪੁਲਿਸ ਮੁਕਾਬਲਿਆਂ ਦੇ ਚਸ਼ਮਦੀਦ ਸਿੰਘ ਨਾਲ ਵਿਸ਼ੇਸ਼ ਗੱਲਬਾਤ ਤੇ ਪਰਿਵਾਰਾਂ ਨੂੰ ਸੇਵਾ ਭੇਂਟ
ਨਿਊ ਕਾਸਲ UK ਦੀ ਸੰਗਤ ਵੱਲੋਂ ਧੀ ਦੇ ਵਿਆਹ ਲਈ ਕੀਤੀ ਲੱਖਾਂ ਦੀ ਸੇਵਾ
Переглядів 2,9 тис.Місяць тому
ਨਿਊ ਕਾਸਲ UK ਦੀ ਸੰਗਤ ਵੱਲੋਂ ਧੀ ਦੇ ਵਿਆਹ ਲਈ ਕੀਤੀ ਲੱਖਾਂ ਦੀ ਸੇਵਾ
❤❤❤🙏🙏
ਜਿੱਥੇ ਕੁਝ ਕਰਨਾ ਹੁੰਦਾ ਉਥੇ ਲੱਤਾਂ ਨਹੀਂ ਭਰ ਚੱਲਦਾ
ਵੈਰੀ ਗੁੱਡ ਜਵਾਬ ਦਿੱਤਾ
Good rinda good pichaa good landa
ਪ੍ਰਣਾਮ ਸ਼ਹੀਦਾਂ ਨੂੰ ਜਿਹੜੇ ਜਾਣ ਧਰਮ ਤੋਂ ਵਾਰੇ ਸੁੰਕ ਸਕਦਾ ਪ੍ਰਬੰਤ ਹਿਲ ਸਕਦਾ ਹਿਮਾਲਾ ਪਰ ਨਹੀਓ ਬੁੰਝਦੀ ਇਹ ਜੋ ਸਿੰਖੀ ਦੀ ਜਵਾਲਾ ਇਹ ਅਰਸ਼ੀ ਜੋਤ ਹੈ ਜੋ ਜੱਗੇਗੀ ਨਿਰੰਤਰ ਖਾਲਸਾ ਪੰਥ ਅਮਰ ਹੈ ਨਹੀਂ ਸਕਦਾ ਕਦੇ ਵੀ ਮਰ ਉਹ ਕਿਸੇ ਤੂਫ਼ਾਨ ਤੋਂ ਬੁੰਝਦੀ ਨਾ ਜਿਹੜੀ ਜੋਤ ਸ਼ਹੀਦ ਜਗਾ ਜਾਦੇ ਧਰਮ ਕੌਮ ਤੋ ਕੁਰਬਾਣ ਹੋ ਤੇਲ ਖੂਨ ਦਾ ਪਾ ਜਾਂਦੇ
Eh channel 1 million subscribers to ute jana chahida
Kidda bevkoof insaan va ehda mindset vekho moorakh rinde da .... He totally brain washed by khotastanies 😂
Hh
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਿੱਖ ਮੀਲੀਟੈਟ ਨਹੀ ਸਿੱਖਾ ਦੀ ਬੇਅਦਬੀ ਕਰਨ ਲੱਗੇ ਹੋ ਸਿੱਖ ਇਸ ਤਰਾ ਨਹੀ ਕਰਦੇ
ਤੁਸੀ ਬਾਹਰ ਬੈਠ ਕੇ ਆਪਣਾ ਗੁੱਸਾ ਕੱਢਣ ਲਈ ਲਾਲਚ ਦੇ ਕੇ ਗਰੀਬਾਂ ਦੇ ਬੱਚੇ ਮਰਵਾਉਣ ਲੱਗੇ ਹੋਏ
ਧੰਨ ਗੁਰੂ ਰਾਮਦਾਸ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਇਸੇ ਤਰ੍ਹਾਂ ਕੌਮ ਦੀ ਸੇਵਾ ਕਰਦੇ ਰਹਿਣ
Dharma ne Duniya te bus vandia Payia ne Koi faida Ni Kita Eh kanjar ne he Sidhu nu marvaun layi hathyar supply karvaye c te Hun eh Kaum Da hamayiti banan nu firda a
Jado guru sahib ne kirpa kiti tan das vi innah jathebandi de rehnumayi heit hi sarkaran khilaf ladega 🙏🙏
Waheguru chardi kla bich rakhe 🙏🙏
ਵਾਹਿਗੁਰੂ ਜੀ
Thanks!
Rinda bai ji maharaj apji nu chardikala ch rakhe 🙏
ਬਾਕੀ ਜੋ ਧੱਕੇ ਸ਼ਾਹੀ ਕਰਨ ਗੇ ਨਹੀਂ ਛੱਡਣਾ
ਚੜ੍ਹਦੀ ਕਲਾ ਜੀ
ਇੱਥੇ ਗਰੀਬ ਪਰਿਵਾਰ ਦੇ ਬੱਚਿਆਂ ਤੋਂ ਕੰਮ ਕਰਵਾਉਂਦੇ ਨੇ ਉਹ ਗਰੀਬ ਪਰਿਵਾਰ ਦਾ ਕੀ ਕਸੂਰ ਸੀ
Veer jede greeb parwar moosewal nu marge hor kine katal krde ethe same chij eh. Agle sikha kilaf vart rhe sikh apne kaaj lai vart ho rhe..ehi fark
ਮੈਂ ਰਾਣਾਾ ਕੋਈ ਉਦਾ ਦਾ ਉਹੋ ਜੇ ਬੰਦਾ ਨਹੀਂ
ਉਹ ਬਾਪੂ ਦੂਜੇ ਨੂੰ ਵੀ ਬੇਲਣ ਦੇ
Politicians sabko use kar rahi hai.. kare koi aur naam kisi aur ka aa rha hai.. nijjar aur siddiqui case me bhi yhi hua hai.. Lawrence ka naam use ho rha hai bas.
Sahi hai Lawrence ka naam hi use kar rahe sab
Ria kiwe o dear 😊
@preetdhaliwal1481mai thik hu.. tusi kive o dear ? 😊
ਮੁੰਡਾ ਸਮਝਦਾਰ ਹੈ ਗੱਲ ਸੋਚਕੇ ਸਮਝ ਕੇ ਕਰ ਰਿਹਾ
Rinda nhi hai eh bro.....
Ohi a pra odiya hur interviews dekh same awaz a
🙏❤
ਰਿੰਦਾਂ ਵੈਰੀ ਗੁੱਡ ਜਵਾਬ
Khalistan jindabad AK-47
ਪੱਖੋ ਕੇ ਸਾਹਿਬ ਕਿੰਨੇ ਮੁੰਡੇ ਸ਼ਹੀਦ ਹੋ ਗਏ ਪੰਜਾਬ ਦੇ ਚੁਰਾਸੀ ਤੋਂ ਲੈਕੇ ਅੱਜ ਪਰ ਸ਼ਹੀਦ ਤਾਂ ਮੁਗਲਾਂ ਵੀ ਵਧੇਰੇ ਕੀਤੇ ਸਿੱਖਾਂ ਨੂੰ ਤਾਂ ਰਾਹਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਆਪਣੇ ਰਾਜ ਵਿੱਚ ਹੀ ਮਿਲੀ ਸੀ ਹਜੇ ਹੋਰ ਪਤਾ ਨਹੀਂ ਕਿੰਨੇ ਸ਼ਹੀਦ ਹੋਣੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Bhot bhot dhanwad sir ji part 2 ve cheti upload krdo ji
Very Good
Pakhoke saab you are great person ha ta mai hindhu par aapa v santa da fan aa sant jarnail singh bhindranwale 1984 jun ch galt kita दिल्ली ने
Bro i love you yr tuc dill jitt lya yr mera tuc hindu o asi sikh a bro e bd vich a sb to phla insaniyat aa bro sarkar gandi a o sanu sade hakk ni dinde sade li hindu muslim asai sab dhrma lyi bht respect a bro te jo chnga insaan a ode li bht respect a har community ch change made bnde hunde a bro sde sikhan vich b hege te bro bhrliya states de lok yr sanu sikhan nu bht galt comment krde a kde kise godi media de news channel thle dekhi bro lok sanu kina mada kehnde yr odo hurt hunda ga odo dill krda v sdi avdi state hove bki jo punjab de hindu a o smjde a sanu kuke sade vich rehnde a me jajbati ho gya bro thoda kuz v likhi jana jo dill vich a reya ga bs ehe kehna c v lok sare dhrma de respect krn te insaniyat nu pyar krn kise ik bnde to sari comunity nu mada na bnon bro tuc kise pind ch dekhleo 500 bnde mgr 10-15 jne madi soch de hunde o social media te ake bkwas marde ona krke sari comunity target ho jndi Love you sanu sode vrge vade dill wale bhra chide aa
ਵਾਹਿਗੂਰੁ ਚੜਦੀ ਕਲਾ ਵਿੱਚ ਰੱਖੇ ਪੰਜਾਬੀਆਂ ਨੂੰ
🙏
ਕਰਦੀ ਆ ਵੀਰ ਧੱਕਾ ਮੈਂ ਆਰਮਡ ਪੁਲਿਸ ਦਾ ਸਿਪਾਹੀ ਆ ਮੈਂ ਵੀ ਬਿਨਾਂ ਕਸੂਰੋਂ 7ਸਾਲ ਕੱਟੇ ਆ 40% ਗਰੀਬ ਨਜਾਇਜ਼ ਰੁਲਦੇ ਆ ਏਨਾ ਧੱਕਾ ਨੀ ਕਰਨਾ ਚਾਹੀਦਾ ਜ਼ਿਲ੍ਹਾ ਪੁਲਿਸ ਜੇ ਅਸੀਂ ਆਪਣੇ ਪਰਿਵਾਰ ਨੂੰ ਰੁਲਦਾ ਵੇਖਿਆ ਜੇਲ੍ਹ ਚ ਜਾਣ ਆਲੇ ਬੰਦੇ ਘਰਵਾਲੀ ਰੰਡੀ ਹੋ ਜਾਂਦੀ ਆ ਤੇ ਬੱਚੇ ਅਨਾਥ ਪਰ ਜਦੋਂ ਏਹਨਾਂ ਦੇ ਬੱਚਿਆਂ ਤੇ ਪੈਂਦੀ ਆ ਜਾਂ ਨਹਿਰਾਂ ਚ ਡਿਗਦੇ ਆ ਜਾਂ ਆਵਦੀ ਗੋਲੀ ਨਾਲ ਮਰਦੇ ਆ ਓਦੋਂ ਚੀਕਾਂ ਨਾ ਮਾਰਿਆ ਕਰਨ ਰੱਬ ਦੇ ਘਰੇ ਦੇਰ ਆ ਅੰਧੇਰ ਨਹੀਂ ਬਾਕੀ ਹਥਿਆਰ ਬੰਦਾ ਫਿਲਮਾਂ ਜਾਂ ਗੀਤ ਸੁਣਕੇ ਨੀ ਚਕਦਾ ਜ਼ਿਲ੍ਹਾ ਪੁਲਿਸ ਦਾ ਨਜਾਇਜ਼ ਝੂਠਾ ਕੇਸ ਪਾ ਕੇ ਜੇਲ੍ਹ ਚ ਰੋਲੀ ਹੋਈ ਜ਼ਿੰਦਗੀ ਚਕਾਉਦੀ ਆ ਤੇ ਪਰਿਵਾਰ ਨਾਲ ਕੀਤਾ ਧੱਕਾ ਚਕਾਉਦਾ ਚੁੱਕ ਮੈਂ ਵੀ ਲੈਂਦਾ ਪਰ ਬੱਚਿਆਂ ਦਾ ਤੇ ਮੁਲਾਕਾਤ ਤੇ ਰੁਲਦੀ ਘਰਆਲੀ ਦਾ ਮੋਹ ਮਾਰ ਗਿਆ ਤੇ ਓਸ ਰੱਬ ਤੇ ਛੱਡ ਦਿੱਤੀ ਹੁਣ ਆਵਦੀ ਮੇਹਨਤ ਕਰਕੇ ਵਧੀਆ ਜ਼ਿੰਦਗੀ ਟਪਾਈ ਜਾਨੇ ਆ ਜੇ ਟਪਾਉਣ ਦੇਣਗੀਆਂ ਸਾਡੇ ਮਹਿਕਮੇ ਦੀਆਂ ਕਾਲੀਆਂ ਭੇਡਾਂ
ਪੁਲਿਸ ਧੱਕਾ ਕਰਦੀ ਐਂ ਬਾਈ ਬਹੁਤ ਨਜਾਇਜ਼ ਪਰਚੇ ਕਰ ਰਹੀ ਹੈ
waheguru ji
Good 👍
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੀ ਦਾਤਿਆ ਖਾਲਸੇ ਤੇ
Aaa wekho video ua-cam.com/video/iXZHlwGDpyA/v-deo.htmlsi=wI1LhLALBhBVI2Yd
Sahi ha
Very good 👍🏻💪
Punjab police panho kajri maa hod aa
Waheguru ji kirpa kare veer te
Sehi kr reha jhre thakka kr rehe police ona nu kher kher mare. Sgo a sale dujea di mava bhdna nu gala kdd de
ਕਿਉ ਜਨਮ ਤੋ ਹੀ ਖੜਾਕੂ ਤੇ ਅੱਤਵਾਦੀ ਬਣ ਦੇ ਨੇ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ ਸਿੱਖ ਕੌਮ ਸਦਾ ਕਾਇਮ ਰਹੇ ਰਾਹੋ ਗਈ