ਵਿਆਹ ਤੋਂ ਬਾਅਦ ਹੋਈ ਜੱਗੋਂ ਤੇਰ੍ਹਵੀਂ, ਨਾ ਪੇਕਿਆਂ ਨੇ ਰੱਖੀ ਨਾ ਸਹੁਰਿਆਂ ਨੇ ਰੱਖੀ, ਅਜੀਬੋ ਗਰੀਬ ਮਾਮਲਾ ਆਇਆ ਸਾਹਮਣੇ

Поділитися
Вставка
  • Опубліковано 23 гру 2024

КОМЕНТАРІ • 564

  • @AmirtKaur-d1x
    @AmirtKaur-d1x 7 місяців тому +40

    ਸਹੀ ਗੱਲ ਹੈ ਵੀਰ ਜੀ ਏਦਾਂ ਹੀ ਹੋਣਾ ਚਾਹੀਦਾ ਏਦਾਂ ਹੀ ਕੁੜੀਆਂ ਮਾਪਿਆਂ ਨੇ ਪੜ੍ਹਨਾ ਭੇਜਿਆ ਸੀ ਤੇ ਭੇਜਿਆ ਸੀ ਤੇ ਪੜ੍ਹਦੀ ਮੁੰਡੇ ਦੇ ਪਾਣੀ ਦੀ ਬੋਤਲ ਨਾਲ ਕੋਈ ਪਿਆਰ ਨਹੀਂ ਹੋ ਜਾਂਦਾ ਕਿ ਸਾਨੂੰ ਸਾਰੀ ਜਿੰਦਗੀ ਇਦਾਂ ਰੱਖੂਗਾ ਆਪਣੀ ਮਾਪਿਆਂ ਨੇ ਲੱਭ ਲੈਣਾ ਹੋਰ ਕੋਈ ਨਹੀਂ ਹੋ ਸਕਦਾ ਬੜਾ ਝੂਠ ਹੁੰਦੇ ਹੁਣ ਖਾ ਥੱਕੀ ਤਤੇ ਝੁੱਗੀ ਜੀ ਰਵੇਗੀ ਉਹ ਵੀ ਨਹੀਂ ਤੈਨੂੰ ਮਿਲਣਾ ਮੇਰੇ ਹਿਸਾਬ ਨਾਲ ਵੀਰੇ ਇਹਨੂੰ ਇਹਨੂੰ ਵੀਰ ਕੋਈ ਹੱਕ ਨਾ ਦਵਾਈ ਹੁਣ ਰਹਿਣ ਦੇਣਾ ਪੂਰੀ ਕਰਨ ਦੇ ਵਿਆਹ ਟਰੇਨ 'ਚ ਆਪਣੀ ਮਰਜ਼ੀ ਨਾਲ ਕਰਾਇਆ ਸਾਨੂੰ ਪੁੱਛ ਕੇ ਥੋੜੀ ਕਰਾਇਆ

  • @DesiDwakhana-wi3pn
    @DesiDwakhana-wi3pn Рік тому +22

    ਬਾਈ ਜੀ ਇਹ ਪੱਤਰਕਾਰ ਲੋਕੋ ਨੂੰ ਜਾਗਰੂਕ ਕਰਾ ਹੈ ਸਹੀ ਵੀਰ ਜੀ ਪੱਤਰਕਾਰ ਮਲੂਕਾ ਜੀ ਧੰਨਵਾਦ ਸਾਰੀ ਟਾਈਮ ਵਧਾਈਆ ਜੀ

  • @hardeepsangrur2619
    @hardeepsangrur2619 Рік тому +40

    ਇਨਾ ਨੂੰ ਆਪਣੀ ਗ਼ਲਤੀ ਨਹੀਂ ਦਿੱਖ ਦੀ ਰਹਿਣ ਦਾ ਕੋਈ ਠਿਕਾਣਾ ਨਹੀਂ ਰੋਅਬ ਧਮਕੀ ਮਾ ਬਾਪ ਨੂੰ ਇਵੇਂ ਦੇ ਰਹੇ ਹੈ ਜਿਵੇ ਮਾ ਬਾਪ ਦੀ ਹੀ ਗਲਤੀ ਹੋਵੇ ਮੁੰਡਾ ਕੁੜੀ ਦੋਨੋਂ ਹੀ ਬਤਮੀਜ ਹੈਂ

    • @RanjitSohi-cv7cd
      @RanjitSohi-cv7cd 11 місяців тому +4

      ਮਲੂਕਾ ਵੀਰ ਜੀ ਇਹੋ ਜਿਹੇ ਲੋਕਾਂ ਦੀ ਵੀਡੀਓ ਵਿੱਚ ਨਾ ਜਾਵੋ

    • @Vijay-dc1sc
      @Vijay-dc1sc 10 місяців тому

      Veer g eh natak a

    • @ParamveerSingh-j5k
      @ParamveerSingh-j5k 8 місяців тому

      😮😮Y😢y😊​@@RanjitSohi-cv7cd

    • @karansekhon6530
      @karansekhon6530 3 місяці тому

      😅

  • @balvirsandhu
    @balvirsandhu Рік тому +19

    ਮਲੂਕਾ ਟੀ ਵੀ ਵਧੀਆ ਪ੍ਰੋਗਰਾਮ ਆਈਂ ਫ਼ੋਨ ਦੇ ਸਪਨੇ,, ਰਹਿਣ ਬਾਰੇ ਸੋਚੋ ,, ,,ਮਲੰਗ, ਸ਼ਾਦੀ ਜ਼ਿੰਦਾਬਾਦ,,,

  • @GurmeetSingh-ud1dv
    @GurmeetSingh-ud1dv Рік тому +36

    ਵਧੀਆ ਕੰਮ ਕੀਤਾ ਹੈ ਜੀ ਸਾਡੇ ਵੀਰਾਂ ਨੂੰ ਭੈਣਾਂ ਨੂੰ ਸੋਚ ਸਮਝ ਕੇ ਹੀ ਕਦਮ ਚੁੱਕਣੇ ਚਾਹੀਦੇ ਹਨ ਨਾ ਕਿ ਜ਼ਿੰਦਗੀ ਬਰਬਾਦੀ ਲਈ

  • @baljitsidhu6606
    @baljitsidhu6606 11 днів тому

    ❤❤❤❤ਧੰਨਵਾਦ ਜਸਕਰਨ ਵੀਰ ਜੀ ਅਜਿਈਆ ਵੀਡੀਓ ਦੇਖਕੇ ਕੁੜੀ ਆ ਮੁੰਡੇ ਜਰੂਰ ਸਬਕ ਸਿਖਣਗੇ❤❤

  • @sidhusab.
    @sidhusab. 6 місяців тому +12

    ਇਹ ਸਾਰੀ ਟੀਮ ਹੈ ਇੱਕੋ ਹੀ ਜਨਾਨੀ ਹੈ ਉਹਨੂੰ ਵੀ ਵਾਰੀ ਵਾਰੀ ਦਿਖਾਈ ਜਾਂਦੀ ਆ

  • @bittusingh4854
    @bittusingh4854 13 днів тому

    ਲੋਕਾਂ ਨੂੰ ਅੱਜ ਦਾ ਸੱਚ ਦਿਖੋਦੇ ਆ ਮਾਲੁਕਾ ਸਾਬ । Good bro lage raho

  • @manindersahota9047
    @manindersahota9047 Рік тому +30

    ਕੁੜੀਆਂ ਅਤੇ ਮੁੰਡਿਆਂ ਲਈ good massage,very good 👍

  • @SurinderSingh-iq4gf
    @SurinderSingh-iq4gf 5 місяців тому +12

    ਭਾਵੇਂ ਇਹ ਇਕ ਟੀਮ ਹੈ,,,, ਪਰ ਇਸ ਪੋਸਟ ਤੋਂ ਕਾਫੀ ਇਹੋ ਜਿਹੇ ਸਮੇਂ ਵਿਚ ਵਿਆਹ ਕਰਨ ਵਾਲਿਆਂ ਨੂੰ ਸਮਝਾਉਣਾ ਕੀਤਾ ਹੈ,,,,,

  • @manjitsinghkandholavpobadh3753
    @manjitsinghkandholavpobadh3753 11 місяців тому +6

    ਬਹੁਤ ਵਧੀਆ ਨਾਟਕ

  • @hardeepsangrur2619
    @hardeepsangrur2619 Рік тому +18

    ਮੁੰਡੇ ਦੀ ਗ਼ਲਤੀ ਹੈ ਵਿਆਹ ਕੀਤਾ ਹੈ ਕੁੜੀ ਨਾਲ ਤਾਂ ਕੁੜੀ ਪਤਨੀ ਦਾ ਖ਼ਰਚਾ ਮੁੰਡਾ ਹੀ ਚਕੇ ਨਾ ਕਿ ਮਾਂ ਬਾਪ

  • @sikanderjitdhaliwal2078
    @sikanderjitdhaliwal2078 Рік тому +27

    ਬਾਈ ਜੀ ਬਹੁਤ ਵਧੀਆ ਗਲਤ ਨੂੰ ਕੋਈ ਗਲਤ ਨਹੀ ਕਹਿੰਦਾਂ ਨਾ ਹੀ ਕੋਈ ਸੁਣ ਕੇ ਰਾਜ਼ੀ ਹੈ। ਲੋਕ ਪੰਪ ਹੀ ਪਸੰਦ ਕਰਦੇ ਨੇ ਪੰਪ ਦੇਣ ਵਾਲਿਆਂ ਦੀ ਵੀ ਘਾਟ ਨਹੀ।

  • @parmjeetsinghsingh585
    @parmjeetsinghsingh585 11 місяців тому +5

    ਮਲੂਕਾ ਸਾਹਿਬ ਇਸ ਕੁੜੀ ਨੇ ਨਾਟਕ ਸ਼ੁਰੂ ਕੀਤੇ ਬਹੁਤ ਚੰਗੇ ਕੰਮ ਕੀਤਾ ਧੰਨ ਵਾਦ ਕੀਤਾ

  • @GurghhxSingh
    @GurghhxSingh Рік тому +13

    ਬਹੁਤ ਵਧੀਆ ਗੱਲ ਠੀਕ ਹੈ ਵੀਰ ਜੀ

  • @_track_life2.0
    @_track_life2.0 7 місяців тому +5

    ਬਾਈ ਜੀ ਬਹੁਤ ਵਧਿਆ ਮੇਸੇਜ thank-you

  • @RandhirSingh-tk8vi
    @RandhirSingh-tk8vi 7 місяців тому +21

    ਇਹ ਬੰਦਾ ਬਿੱਲਕੁੱਲ ਮਨਘੜਤ ਕਹਾਣੀ ਬਣਾਈ ਐ,ਵਿਊ ਲੈਣੇ ਐ ਬਾਈ ਤੂੰ।

  • @DeepPawa
    @DeepPawa Рік тому +9

    ਬਹੁਤ ਵਧੀਆ ਵੀਡੀਓੁ ਜੀ .

  • @avtarkaur1478
    @avtarkaur1478 Рік тому +31

    ਸਤਸਰੀ ਅਕਾਲ ਜੀ ਮੈ ਤੁਹਾਨੂੰ ਇਸ ਤਰਾਂ ਬਚਿਆ ਨੂੰ ਬਿੱਲ ਕੋਲ ਨਹੀਂ ਰਖਣੇ ਚਹੀਦੇ ਫਿਰ ਹੀ ਪਤਾ ਲੱਗਦਾ ਏਦਾਂ ਭਜਣ ਵਾਲੇਆ ਨੂੰ

  • @SukhmanderSingh-uy3xc
    @SukhmanderSingh-uy3xc Рік тому +15

    ਮਲੂਕਾ ਕੀ ਬਣੂ ਦੁਨੀਆਂ ਦਾ ਚੱਗੇ ਰਹਿੰਦੇ ਨਾ ਵਿਆਹ ਕਰਾਉਂਦੇ। ਸ ਸ ੍੍ਹਬਾਠਿੰਡਾ 🎉🎉🎉🎉🎉🎉❤❤❤❤❤❤❤

  • @KuldeepSingh-i5g7u
    @KuldeepSingh-i5g7u Місяць тому +1

    ਇਕ ਕਹਿੰਦਾ ਡਰਾਮਾ ਕੈਮਟ ਚ ਪਰ ਇਹ ਦੁਨੀਆਂ ਵਿਚ ਹੋਰਿਹਾ ਬਾਈ ਜੀ

  • @baljitsingh1291
    @baljitsingh1291 Рік тому +9

    ਮਾ।ਪਿਉ।ਰਁਬ।ਹੁਁਦਾ।ਹੈ

  • @HarneetKalas-nf8nd
    @HarneetKalas-nf8nd Рік тому +19

    ਗਲਤੀ ਦੋਨਾਂ ਦੀ ਹੈ, ਕੋਈ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਕਿਵੇਂ ਪੱਤਰਕਾਰ ਅੱਗੇ ਗੱਲ ਕਰ ਰਹੇ ਹਨ ਪੱਤਰਕਾਰ ਇਹੋ ਜਿਹੇ ਮਲੰਗਾਂ ਦੀਆਂ ਵਿਡੀਓ ਨਾ ਬਣਾਇਆ ਕਰੋ ਥੋਡਾ ਚੈਨਲ ਘਰ ਘਰ ਵੇਖਦੇ ਬੱਚੀਆਂ ਤੇ ਕੀ ਅਸਰ ਪਵੇਗਾ ਇਹੋ ਜਿਹੀ ਵਿਡੀਓ ਵੇਖ ਕੇ

    • @AvtarSingh-pw7fv
      @AvtarSingh-pw7fv Рік тому

      ਆਹ ਵੀਡੀਓ ਲੋਕਾਂ ਨੂੰ ਸੇਧ ਦੇਣ ਲਈ ਬਣਾਈ ਹੈ ਕਿਉਂਕਿ ਮੁੰਡਾ ਤੇ ਕੁੜੀ ਬਹੁਤ ਵਾਰ ਅਲੱਗ ਅਲੱਗ ਵੀਡਿਉ ਵਿੱਚ ਆ ਚੁੱਕੇ ਹਨ

  • @SukhdevSinghSingh-g8l
    @SukhdevSinghSingh-g8l 10 місяців тому +1

    Kiya baat Hai ji bahut vadiya 🙏

  • @pindabrar5087
    @pindabrar5087 Рік тому +65

    ਮਲੂਕਾ ਸਾਹਿਬ ਬਹੁਤ ਵਧੀਆ ਲੋਕਾਂ ਨੂੰ ਜਾਗਰੂਕ ਕਰਨ ਲਈ

    • @RanjitSohi-cv7cd
      @RanjitSohi-cv7cd Рік тому

      ਕੁੜੀ ਦੇ ਨਾਲ ਗੱਲ ਕਰ ਲਵੋ ਤੁੰ ਡੀ ਸੀ ਲੱਗੀ ਹੋਈ ਹੈ ਰਣਜੀਤ ਕੌਰ ਸੋਹੀ ਬਰਨਾਲਾ

    • @gursewaksgillsaab1907
      @gursewaksgillsaab1907 11 місяців тому

      😂

  • @saabdhillodhillosaab9737
    @saabdhillodhillosaab9737 Рік тому +104

    ਨਾਟਕ ਬਹੁਤ ਵਧੀਆ ਹੈ ਸਾਬ ਜੀ

  • @jaswinderkaur8275
    @jaswinderkaur8275 9 місяців тому +3

    Patarkaar bahut vadiya haa . Bahut vadiya kita.

  • @asttydydydgfxfxyfufug3798
    @asttydydydgfxfxyfufug3798 Рік тому +17

    ਮੁੰਡਾ ਕੁੜੀ ਬੇਕੁਫ ਨੇ ਮਾਂ ਪਿਓ ਕਿ ਕਰਨ ਇਨ੍ਹਾਂ ਨੂੰ ਬਾਹਰ ਕਰੋ

  • @sultansingh7138
    @sultansingh7138 Рік тому +60

    ਬਿਲਕੁਲ ਸਹੀ ਆ ਪੱਤਰਕਾਰ ਜੀ 👌

  • @lakhbirsingh7475
    @lakhbirsingh7475 Рік тому +4

    ਇਹ ਦੁਨੀਆ ਦੇ ਸਭ ਤੇ ਵਡੇ ਦਲੇ ਤੇ ਕੁਡੀ ਸਭ ਤੋ ਵਡੀ ਦਲੀ

  • @sarbansingh9220
    @sarbansingh9220 3 місяці тому +4

    ਇਹ ਨਕਲੀ ਕਹਾਣੀ ਹੈ, ਸਚਾਈ ਨਹੀਂ ਹੈ।।

  • @baljindersingh4832
    @baljindersingh4832 11 місяців тому +1

    ਵੈਰੀ ਗੁੱਡ ਮਲੂਕਾ ਵੀਰ

    • @mahindersingh8315
      @mahindersingh8315 11 місяців тому

      ੱਡੀ ਸੋਟੇ ਤੇ ਲਾਲ ਮਿੱਰਚਾ ਲਾ ਕੈ ਰੱਖ ਮੁੰਡੇ ਦੇ ਚਿੱਤਰਾ ਤੇ ਲਾ ਦੇ

  • @jagsirsingh-kl8yv
    @jagsirsingh-kl8yv 4 місяці тому

    ਸਹੀ ਗਲ ਐ ਬਈ ਇਹਨਾਂ ਨੂੰ ਬਾਹਰ ਕੱਢੋ ਘਰੋਂ

  • @JarnailSingh-po8cz
    @JarnailSingh-po8cz Рік тому +13

    ਜਾਗਰੂਪ ਕਰਨ ਲਈ ਬਹੁਤ ਵਿਧਆ ਿਵਿਡਉ ਬਣਾਇਆ

  • @Bhagwantsadacm3741
    @Bhagwantsadacm3741 4 місяці тому

    ਸੱਚਾਈ ਦਿਖਾਈ ਬਿਲਕੁਲ, ਕਿਸਾਨ ਯੂਨੀਅਨ ਕੋਲ ਇਹੋ ਕੰਮ ਰਹਿ ਗਿਆ, ਬਸ ਧਰਨਾ ਲਗਾਓ ਬਲੈਕਮੇਲ ਕਰਕੇ ਪੈਸੇ ਕਮਾਓ

  • @BalkarSingh-ko2qy
    @BalkarSingh-ko2qy Рік тому +5

    ਮੁੰਡੇ ਦੇ ਪਿਓ ਨੇ ਲੱਖ ਰੁਪਏ ਦੀ ਗੱਲ ਕੀਤੀ ਹੈ ਇਹ ਪੱਤਰਕਾਰਾਂ ਕੋਲ ਇਹੀ ਰਹਿ ਗਿਆ ਜੀ

  • @psgaming3494
    @psgaming3494 Рік тому +3

    ਕਾਕਾ ਜੀ ਜੇ ਤੂੰ ਸੋਚਦਾ ਕਿ ਏ ਕੁੜੀ ਤੇਰੇ ਨਾਲ ਰਹੋ ਗੀ ਜਿਸ ਦਿਨ ਕੋਈ ਪੈਸੇ ਵਾਲਾ ਮਿਲ ਗਿਆ ਉਸ ਦਿਨ ਕੁੜੀ ਕਿਸੇ ਹੋਰ ਨਾਲ ਜਰੂਰੀ ਚੱਲੀ ਜਾਉ

  • @ParamjiKaurkotli
    @ParamjiKaurkotli 11 місяців тому +4

    ਕੁੜੀ।ਨੇ।ਤਹਾਨੂੰ।ਲੁੱਟ।ਕੇ।ਲੈ।ਜਾਣਾ।ਅੰਕਲ।ਜੀ।ਹੁਣੇ।ਬਹਾਰ। ਕੱਢੋ।ਕੁੱੜੀ।ਚਲਾਕ।ਬਹੁਤ।ਆ

  • @jasskaur9091
    @jasskaur9091 9 місяців тому +1

    ਏਦਾਂ ਦਿਆ।ਨੂ।ਛੇਤੀ।ਬਹਰ।ਕੁਡੋ।ਛੇਤੀ।

  • @khansaab7432
    @khansaab7432 Рік тому +5

    ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਨੇ 😢😢

  • @rajbirkaur8138
    @rajbirkaur8138 Рік тому +3

    ਬਹੁਤ ਵਧੀਆ ਜੀ
    🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @amriksingh9252
    @amriksingh9252 Рік тому +15

    ਜਸਕਰਨ ਵੀਰ ਤੂੰ ਵੀ ਨਵੇਂ ਤੋਂ ਨਵੇਂ ਸੱਪ ਕੱਢ ਕੇ ਲੈ ਆਉਨਾ

  • @amriksingh9252
    @amriksingh9252 Рік тому +11

    ਉਗਰਾਹਾਂ ਜਥੇਬੰਦੀ ਲਾ ਦੇਵੇ ਗੀ ਧਰਨਾ ਇੱਕ ਵਾਰ ਗੱਲ ਕਰਕੇ ਦੇਖ ਲਓ 🤣🤣🤣🤣🤣😂😂😂😂

  • @HardevSingh-d1l
    @HardevSingh-d1l 7 місяців тому

    ਲੱਖ ਦੀ ਲਾਹਣਤ ਤੁਹਾਡੇ ਪਿਆਰ ਤੇ ਪਹਿਲਾਂ ਕਮਾਉਣ ਜੋਗੇ ਤਾਂ ਹੋ ਜਾਂਦੇ 👎

  • @KandaSaab-t8n
    @KandaSaab-t8n 11 місяців тому

    ਬਾਈ ਮਲੂਕਾ ਜੀ ਇਸ ਤਰਾਂ ਦੇ ਜਵਾਕਾ ਨੂੰ ਤਾਂ ਘੱਰੇ ਨਾਂ ਬੱਡ਼ਨ ਨਾਂ ਦੇਵੇ

  • @gurtejsinghchattha9201
    @gurtejsinghchattha9201 Рік тому

    ਬਹੁਤ ਵਧੀਆਂ ਨਾਟਕ ਮਾਲੂਕਾ ਜੀ

  • @JaswinderSingh-k4z
    @JaswinderSingh-k4z 11 місяців тому +9

    ਬਹੁਤ।ਵਧੀਆ।ਜੀ❤

  • @HardevSingh-r1p
    @HardevSingh-r1p Рік тому +31

    ਬਹੁਤ ਵਧੀਆ ਜੀ ❤

  • @kaushalsharma8171
    @kaushalsharma8171 3 місяці тому

    Support them.God bless u

  • @vipherobalahakam8316
    @vipherobalahakam8316 Рік тому +19

    ਮਲੂਕਾ ਜੀ ਜਾਗ ਰੂਪ ਕਰੋ ਦੁਨੀਆਂ ਨੂੰ ਵੀਰ ਜੀ

  • @rekhasharma6779
    @rekhasharma6779 5 місяців тому

    ਮੁੰਡੇ ਦਾ ਪਿਉ ਤਾਂ ਮੈਨੂੰ ਕਈ ਐਪੀਸੋਡ ਵਿੱਚ ਨਜ਼ਰ ਆਇਆ ਲਗਦਾ। ਕਦੀ ਪਗ ਵਿਚ ਕਦੀ ਪਗ ਤੋਂ ਬਗੈਰ

  • @JagjitSingh-yk8qi
    @JagjitSingh-yk8qi 7 місяців тому +1

    ਲੜਕੇ ਦੇ ਬਾਪੂ ਜੀ ਮਨ ਜਾਓ

  • @JatinderSingh-r3n
    @JatinderSingh-r3n 10 місяців тому +1

    Nice Story

  • @baldevsingh1206
    @baldevsingh1206 5 місяців тому

    ਮੁੰਡੇ ਦਾ ਪਿਓ ਸਹੀ ਕਹਿ ਰਿਹਾ ਕਿ ਆਪੇ ਕਰਨ ਤੇ ਆਪੇ ਖਾਣ ਪਰ ਘਰ ਚ ਨਹੀਂ ਬਾਹਰ ਕਿਤੇ ਦੂਰ ਰਹਿਣ

  • @karammangat6137
    @karammangat6137 Рік тому +2

    ਕੁੜੀ ਦੀ ਗਲਤੀ ਵੱਡੀ ਹੈ ਘਰ ਦਸਦੀ ਘਰਦੇ ਦੇਖਕੇ ਫੇਰ ਵਿਆਹ ਦੀ ਗੱਲ ਕਰਦੇ ਮੁੰਡਾ ਸਾਲਾ ਘਰੇ ਗਲ ਕਰਦਾ ਫੇਰ ਗਲ ਕਰਦਾ ਦੋਨਾ ਦੀ ਗਲਤੀ ਹੈ
    ਭੁਗਤਣੀ ਪੈਣੀ ਹੈ ਕਮਾਉ ਤੇ ਖਾਓ ਹੀਰ ਰਾਝਾਨੇ

  • @davinderjhajj394
    @davinderjhajj394 Рік тому +1

    ਬੁੜਾ ਵੀ ਜਵਾਨ ਪਿਆ

  • @ProfessorSs-l7u
    @ProfessorSs-l7u 2 місяці тому

    Good good good yaar right brother

  • @parmjeetsinghsingh585
    @parmjeetsinghsingh585 11 місяців тому +1

    ਇਸ ਲੜਕੀ ਨੇ ਚੰਗੇ ਕੰਮ ਕੀਤੇ ਧੰਨ ਵਾਦ

  • @drdarshansingh7628
    @drdarshansingh7628 8 місяців тому +1

    Good show

  • @manjitkaurpelia3506
    @manjitkaurpelia3506 Рік тому +19

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉❤❤❤❤❤

  • @sakattarsingh3
    @sakattarsingh3 Рік тому

    Natak Bhut Vadaya

  • @JagjitSingh-yk8qi
    @JagjitSingh-yk8qi 7 місяців тому +1

    ਲੜਕੀ ਨੂੰ ਇਨਸਾਫ ਦਵਾਓ

  • @anmolsingh7973
    @anmolsingh7973 4 місяці тому

    V v nice vedio

  • @AshokKumar-qj8wl
    @AshokKumar-qj8wl 7 місяців тому +1

    Very good mluka t v tusi thik keha inha nu mami dady nal gl krni chahidi se aage boh jaisa chahte first persnts after girl

  • @hardevsingh7151
    @hardevsingh7151 10 місяців тому

    good massage

  • @user-vz3gm7tw7wnaid
    @user-vz3gm7tw7wnaid Рік тому +14

    ਬਹੁਤ ਵਧੀਆ ਵੀਰ ਜੀ ਆਪ ਜੀ ਤੇ ਵਾਹੇਗੁਰੂ ਜੀ ਪਿਆਰ ਭਰੀਆਂ ਹੰਥ ਰਖੇ

  • @RoshanSingh-oo7mx
    @RoshanSingh-oo7mx 11 місяців тому +4

    Maluka ji,your journalism is really great.

  • @YashpaulRanote-cf1cq
    @YashpaulRanote-cf1cq 5 місяців тому

    Wah !Wah !warhiya post,tay acting awariyan layee.

  • @manjithsingh7836
    @manjithsingh7836 Рік тому +13

    ਵੇਅਕਲ ਇਨਸਾ਼ਨ😂

  • @JagtarSingh-mv2ow
    @JagtarSingh-mv2ow 2 місяці тому

    V good

  • @pritammanshahia3030
    @pritammanshahia3030 Рік тому +10

    ਆਪਦੇ ਖਾਣ ਤਾਂ ਰੋਟੀ ਨੀ ਹੈ ਗੰਨਮੈਨਾ ਨੂੰ ਕਿਥੋਂ ਖਵਾਉਗੇ

  • @jassikaur8781
    @jassikaur8781 Рік тому

    Bouht vadhia video

  • @CharanjitSingh-py3nx
    @CharanjitSingh-py3nx 6 місяців тому +1

    Wadiya massage.....
    Kai kamle kehnde eh drama krda eh view lain lai krda koi kehnda eh jhootha ....
    Oo Bai g eh msg dinde aa lokka nu v Suchitt rahoo....
    Good job 🎉🎉🎉🎉🎉🎉🎉🎉

  • @balbirgill8203
    @balbirgill8203 8 місяців тому +1

    Wow! Sounds like a comedy...hadd ho gaee...
    What a clever lady, and Murakh munda...
    This is kaljug...

  • @meetokaur6000
    @meetokaur6000 9 місяців тому

    ਬੇਟਾ ਬਿਲਕੁਲ ਸਹੀ ਕਹਿ ਮੁੰਡੇ ਡੈਡੀ ਨੇ ਸਹੀ ਕਹਿ ਕੁੜੀ ਨੂੰ ਹੁਣ ਕੀ ਕਰਾਉ ਨਗ ਕੋਲੋਂ ਕੀ ਲੈ ਲਈ ਗੀ ਮੁੰਡੇ ਦੇ ਡੈਡੀ ਸਹੀ ਕਹਿਦਾ ਉਸਨੂੰ ਆਪ ਦੀਆ ਕੁੜੀਆਂ ਫਿਕਰ ਆ ਤੇ ਇੱਜਤ ਦਾ ਸਵਾਲ ਆ uk ਮਰਜੀ ਆਪਣੀ ਕਰਦੇ ਕਰਲੋਉ ਹੁਣ ਮਰਜੀ ਆ ਮੁੰਡੇ ਕੁੜੀ ਤੇ ਜੁਤੀਆਂ ਪੈਣੀਆਂ ਚਾਹੀਦੇ

    • @SimarDeep-ye6yt
      @SimarDeep-ye6yt 9 місяців тому

      ਹੈਲਪ ਮੀ ਮੈ ਬਹੁਤ ਗਰੀਬ ਪਰਿਵਾਰ ਵਿਚੋ ਹਾ

  • @SudeshPrabha
    @SudeshPrabha Рік тому +3

    Good Report

  • @lalitbajaj4921
    @lalitbajaj4921 Рік тому +5

    …ਗੱਲ ਪਿਆ ਢੋਲ ਵਜਾ ..

  • @rakeshgarg4631
    @rakeshgarg4631 6 місяців тому

    Wow sira he la dita

  • @manindersahota9047
    @manindersahota9047 Рік тому +2

    ਉਹੀ ਕੁੜੀ ਲੱਗਦੀ ਪਾਸਪੋਰਟ ਵਾਲੀ

  • @GurwinderSingh-yk2lw
    @GurwinderSingh-yk2lw Рік тому +7

    ਜਸਕਰਨਸਿੰਘਮਲੁਕਾਜੀਬਹੁਤਵਧੀਆਜੀ

  • @hansrajmirock7000
    @hansrajmirock7000 Рік тому +16

    ਇਹੀਆ ਨਾਲ਼ ਏਵੇਂ ਹੋਣੀਂ ਚਾਹੀਦੀ ਹੈ

    • @KuldeepSingh-ig6ym
      @KuldeepSingh-ig6ym Рік тому +1

    • @deepji9948
      @deepji9948 Рік тому

      Fake hai ji eh ida hi videos bnaude ne Sare jane

    • @Baldevsingh-fg6yg
      @Baldevsingh-fg6yg Рік тому

      @@KuldeepSingh-ig6ym jjhhhhjhhhhhjjjjhjhkgjghjgkhjjhhhjhjhkghhhkjjhhhhhhhjhhhhhjhjhh Fu gjhj jk jhhjjjk Fu hgkjhgkhhkjkghhhjjjjhhhhhjhjhhjkgkgjhh kg jhkjhgkhhkghgjhjkghjgkkj GM hhhjjgkjhgkhjjjhhjhhghhhhhhhjjgkhhhhhgkj Fu jjhhjjjgjhghjkhhhkgjhhjhhhjjhjhhhhhjjgjjjjhhhjhhhhhjjgkhhhh GM hhhjghhhhhkgkhgkhjhgkhhhhh Fu hi ghhghgjkghjgkjhhhkgkhjghhgkhhhhhhjhgkg kg hhhhhhjhhgggkhghhhh kg hhhhhhhhhj Fu kk hhhhhhhhhj hhkhhhkhjhhhhjghhgkgkghgkhhhhhjghk hhhhhhhhhj jhkgkgkhhhh kg gjjkgjgjjjhhhhhhgkgjjk hhhhhhhhhj ghgkhhgkhhjgkhhhhhhgkhghhhhjjhgkhjhhhhhgjjjjhghhhgkhhhjj kg hhhhhhhhhkghhjhgjhhhhhjggkhhhhhhgh Fu hhjhh kg jhhghhhkghhkghjgghkgkghhhgjhkjhhhhhjgkhhhhhgkhhkjjjhhhhk hk hgkggkjhgkhhghgkhhhhfgkjgkjhhg kg hhhhhhhhhj hhgkjgk kg jhhgkhhkhhhhgkjhhgh kg ghghhgjhhhhjjhhhhkgkghjdghgkggkhgkhhjjhhhhgkhgkhhhhgkhhhghgjhhf kg hhhhhjhhhhhhhhgkhjhhhhkhhhhhhhj Fu hhhjhhghhkghhhgkj Fu hhhhgghhghhhkghhhhhhghgjgghhhjhhhhghhjghhhhgjkgjhhhh kg hhhjhhggkhk hhhhhhhhhj hhhhjhgkhgkgkhkgkgkkjgjhk hhhhhhhhhj hhhhjgkjjgjhghjgjjjhgkhhjhjkgghgk hhhhhhhhhj jkgkhhkjhhgkhkhgk hhhhhhhhhj k hhhhhhhhhj gkhdhhjhhhhghghhhhhgkgkhjhhhjgkgkghhhgkjhhkhgkhhhghhhhhhhhhhgfh

    • @harmashkumar6270
      @harmashkumar6270 Рік тому

      ⁰​@@KuldeepSingh-ig6ym

  • @thetruthseeker0007
    @thetruthseeker0007 9 місяців тому +3

    Eda da ਪੱਤਰਕਾਰ pehla dekhya ਜਿਸ nu gall sunke sab ton vad ਸਵਾਦ ਲੈ ਰਿਹਾ...

  • @kawaljeetkaur1294
    @kawaljeetkaur1294 Рік тому

    ਨਾ ਮਾਂ ਪਿਓ ਰੱਬ ਹੁੰਦੇ ਨਾ ਪਤੀ ਪਰਮੇਸ਼ਰ ਹੁੰਦਾ ਹੁਣ ਪਤਾ ਲੱਗਿਆ ਪਰਮਾਤਮਾ ਹੀ ਸਭ ਨੂੰ ਰੱਖਦਾ ਹੈ ਮਾਂ ਪਿਓ ਧੋਖੇਬਾਜ ਸਹੁਰੇ ਦਾ ਘਰ ਧੋਖੇਬਾਜ ਪਰਮਾਤਮਾ ਅਕ੍ਰਿਤਘਣਾਂ ਨੂੰ ਵੀ ਰੱਖਦਾ ਹੈ

  • @psgaming3494
    @psgaming3494 Рік тому +1

    ਵੀਰ ਜੀ ਪੈਸਾ ਤੇ ਕੋਲ ਨਹੀ ਤੇ ਗੰਨਮੈਨ ਨੇ ਲੱਨ ਖਾਣ ਗੇ ਘਰ ਗਿਐ ਨੀ ਤੇ ਹੇਸਾ ਲੈਣ ਦੀ ਗੱਲ ਪਹਿਲਾ ਕਰੀ ਜਾਦੇ ਨੇ

  • @RajeshKumar-mh2cf
    @RajeshKumar-mh2cf 11 місяців тому

    Nice drma

  • @JagtarSingh-mv2ow
    @JagtarSingh-mv2ow 2 місяці тому

    Bappu da role vadiya g

  • @preetPreet-ww8yv
    @preetPreet-ww8yv Рік тому +7

    ਨਾਟਕ ਬਹੁਤ ਵਧੀਆ 😂😂😅

  • @DalvirSingh-kd9xj
    @DalvirSingh-kd9xj 4 місяці тому

    ❤❤

  • @fatehsingh6688
    @fatehsingh6688 Рік тому +11

    ਮਲੂਕਾ ਜੀ ਗਰੇਟ🌹

  • @sukhabrar7486
    @sukhabrar7486 Рік тому +1

    Good viedo

  • @kaurkulwinder3295
    @kaurkulwinder3295 Рік тому +1

    Very good mluka ji❤❤❤❤❤❤❤❤❤

  • @BaldevSingh-u7b
    @BaldevSingh-u7b Місяць тому

  • @harwindergill1333
    @harwindergill1333 Рік тому

    Very good 👍

  • @rameshbansal1991
    @rameshbansal1991 Рік тому +1

    Very nice ji

  • @ParamjitKaur-sx7df
    @ParamjitKaur-sx7df 7 місяців тому

    ਪਤਰਕਾਰ ਜੀ ਸ਼ਰਮ ਕਰ ਹਸ ਹਸ ਨਾਟਕ ਬਣਾੳਦਾ ਰਹਿਨਾ ਕਦੇ ਤੇਰੇ ਘਰ ਵੀ ਨਾ ਹੋ ਜਾਵੇ

  • @NirmallSingh-yu8bq
    @NirmallSingh-yu8bq Рік тому +12

    ਪੰਪਾਂ ਨੇ ਮਰਵਾਤੀ ਪੰਪਾਂ ਵਾਲੇਆਂ ਨੇ

  • @balwantsidhu3186
    @balwantsidhu3186 Рік тому

    Vary good ਮਲੂਕਾ saheb ji waheguru charhikala vich rakhe ji

  • @JogaRam-eo4iq
    @JogaRam-eo4iq 7 місяців тому

    Story bhaut badia hai

  • @ParamjitKaur-r5u
    @ParamjitKaur-r5u Місяць тому

    ਮਲੂਕਜੀਫੋਨਨਬਰਦਿਉਮੈਨੂੰਵੀਲੋੜਹੈ

  • @SantoshKumar-pq7pl
    @SantoshKumar-pq7pl 10 місяців тому

    BAPU KOL RHO❤❤