ਦੁਨੀਆ ਦਾ ਸਭ ਤੋਂ ਉਚਾ ਪਿੰਡ World Highest Village | EP 12 Tibet China Border | Punjabi Travel Couple

Поділитися
Вставка
  • Опубліковано 18 тра 2022
  • In this video you can see World Highest Village Komic. It is situated near Kaza, Spiti Valley. There are three villages together Langza, Hikkim, Komic..
    ਦੁਨੀਆ ਦਾ ਸਭ ਤੋਂ ਉਚਾ ਪਿੰਡ World Highest Village | Komic Langza Hikkim | EP 12 Tibet China Border | Punjabi Travel Couple | Ripan & Khushi
    Ladakh & Kashmir Series Link:
    • Kashmir & Leh-Ladakh
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.com/watch?v=Y-_oS...
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Komic #spitivalley #WorldHighestVillage
    #Punjab #RipanKhushi #PunjabiCouple #PunjabiCoupleVlogs

КОМЕНТАРІ • 431

  • @DaljitSingh-hv9wl
    @DaljitSingh-hv9wl 2 роки тому +21

    ਕਿੱਥੇ ਕਿੱਥੇ ਰਹਿੰਦੀ ਐ ਦੁਨੀਆਂ ਯਾਰ ਸਾਨੂੰ ਘਰ ਬੈਠਿਆਂ ਨੂੰ ਘੁੰਮਣ ਦਾ ਬੜਾ ਮਜ਼ਾ ਆ ਰਿਹਾ ਧੰਨਵਾਦ ਤੁਹਾਡਾ ਇਹਨਾ ਪਿੰਡਾਂ ਵਿੱਚ ਲੈਣ ਕੇ ਜਾਣ ਲਈ

  • @sarbjeetkaur1564
    @sarbjeetkaur1564 2 роки тому +39

    ਧੰਨਵਾਦ ਵੀਰ ਜੀ, ਤੁਸੀਂ ਸਾਨੂੰ ਅਨੋਖੀ ਥਾਂ ਦਿਖਾਉਣ ਲਈ, ਇਹਨਾਂ ਪਿੰਡਾਂ ਦਾ ਜ਼ਿਕਰ ਪਹਿਲੀ ਵਾਰ ਸੁਣਿਆ।

  • @sukhpalsingh9970
    @sukhpalsingh9970 2 роки тому +32

    ਬਾਈ ਜੀ ਤੁਸੀਂ ਕਿਸਮਤ ਵਾਲੇ ਹੋ, ਜਿਹੜੇ ਕੁਦਰਤ ਨੂੰ ਬਹੁਤ ਨੇੜਿਓਂ ਦੇਖ ਰਹੇ ਹੋ ਤੇ ਦਿਖਾ ਰਹੇ ਹੋ। ਤੁਸੀਂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋ।

    • @sajjadsidhu8296
      @sajjadsidhu8296 2 роки тому +2

      You all are lucky u watch the nature l pray for your good heath .

  • @gurwindersingh-wz3kj
    @gurwindersingh-wz3kj 2 роки тому +1

    ਵੀਰ ਤੁਸੀ ਬੁਲਟ ਨੂੰ ਹੱਲਾ ਸ਼ੇਰੀ ਦੇ ਕੇ ਦੁਨੀਆ ਦੇ ਸਭ ਤੋਂ ਉੱਚੇ ਪਿੰਡ ਤੇ ਲੈ ਹੀ ਗਏ 😀 ਕੁਦਰਤ ਦੇ ਅੱਜ ਅਨੋਖਾ ਹੀ ਰੂਪ ਦੇਖਣ ਨੂੰ ਮਿਲਿਆ ਤੁਹਾਡੇ ਬਲੌਗ ਚ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਵੱਖਰਾ ਨਜ਼ਾਰਾ ਦਿਖਾਉਣ ਲਈ ਡ੍ਰੋਨ ਦੇ shorts baht ਖੂਬਸੂਰਤ ਆ

  • @daljitsingh9849
    @daljitsingh9849 2 роки тому +7

    ਬੁਹਤ ਸੋਹਣਾ ਪਿੰਡ ਆ,
    ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ
    ਕਲਾਂ ਵਿੱਚ ਰੱਖਣ।
    I Love 💕 You Friends

  • @amreekkaur4136
    @amreekkaur4136 2 роки тому +6

    ਬਹੁਤ ਵਧੀਆ ਸਾਨੂੰ ਘਰ ਬੈਠਿਆ ਨੂੰ ਦਿਖਾਈ ਜਾ ਰਹੇ ਇਸ ਲਈ ਧੰਨਵਾਦ

  • @ratanjit9675
    @ratanjit9675 Рік тому

    ਬਹੁਤ ਵਧੀਆਂ ਕੰਮ ਕਰ ਰਹੇ ਹੋ ਜਿੰਨਾਂ ਥਾਵਾਂ ਬਾਰੇ
    ਅਸੀਂ ਸੋਚਿਆ ਵੀ ਨਹੀਂ ਸੀ ਘਰ ਬੈਠਿਆਂ ਨੂੰ ਦਿਖਾ
    ਰਹੇ ਹੋ ਪਰਮਾਤਮਾ ਤੁਹਾਡੇ ਉਪਰ ਮਿਹਰ ਭਰਿਆ ਹਥ
    ਰਖੇ

  • @JatinderSingh-ne4jk
    @JatinderSingh-ne4jk 2 роки тому +6

    ਰਿਪਨ ਤੇ ਖੁਸ਼ੀ, Thanks for showing us the beauty of our country, It's really wonderful,, God Bless you Both

  • @jassi.tv6860
    @jassi.tv6860 2 роки тому +2

    ਰਿਪਨ ਭਾਜੀ ਖੁਸ਼ੀ ਜੀ ਸਤਿ ਸ੍ਰੀ ਅਕਾਲ ਰਾਜੀ ਬਾਜੀ ਰਹੋ ਨਵੀਆਂ ਰਾਹਾਂ ਉੱਚੇ ਪਰਬਤ ਉੱਚੇ ਪਿੰਡ ਦੇਖਕੇ ਬਹੁਤ ਮਜਾ ਆਇਆ ਇਹ ਬੁੱਧ ਧਰਮ ਦੇ ਲੋਕ ਮੈਦਾਨੀ ਇਲਾਕੇ ਦੇ ਲੋਕਾਂ ਨਾਲੋਂ ਲਗਭਗ ਕੱਟੇ ਹੀ ਹਨ ਇਹਨਾਂ ਅਪਣੀ ਜਿੰਦਗੀ ਨੂੰ ਉਸ ਹਿਸਾਬ ਨਾਲ ਢਾਲ ਲਿਆ ਹੈ ਇਹ ਸੱਚ ਦੀ ਜਿੰਦਗੀ ਜਿਉਂਦੇ ਨੇ ਵੀਡੀਓ ਹਰ ਵਾਰ ਬਹੁਤ ਪਰਭਾਵਸ਼ੀਲ ਬਨਦਾ ਹੈ ਉਮੀਦ ਹੈ ਇਸ ਤੋਂ ਵੀ ਵੱਧ ਪਰਭਾਵਸ਼ੀਲ ਵੈਖਣ ਨੂੰ ਮਿਲੇਗਾ ਗੁੱਡ ਬਾਏ ਤੰਦਰੁਸਤ ਰਹੋ ਖੁਸ਼ ਰਹੋ

  • @avtargrewal3723
    @avtargrewal3723 Рік тому

    ਰਿਪਨ ਤੇ ਖੁਸ਼ੀ ਧੰਨਬਾਦ ਤੁਸੀਂ ਸਾਨੂੰ ਜਿਹੜਾ ਕਦੇ ਪਿੰਡ ਨਹੀਂ ਦੇਖਣੇ ਸੀ ਉਹ ਤੁਸੀਂ ਸਾਨੂੰ ਦਿਖਾ ਰਹੇ ਹੋ ਜਿੰਦਗੀ ਵਿੱਚ ਕਦੇ ਵੀ ਨਹੀਂ ਸੋਚਿਆ ਸੀ ਤੁਸੀਂ ਉਹ ਦਿਖਾ ਰਹੇ ਹੋ ਪਿੰਡ

  • @SinghGill7878
    @SinghGill7878 2 роки тому

    ਕਿੰਨੀ ਸ਼ਾਤ ਤੇ ਸੋਹਣੀਅਾ ਜਗਾਹ ਦਿਖਾ ਰਹੇ ਓ ਵੀਰ ਜਿਓਦੇ ਰਹੋ ਸਦਾ ਖੁਸ਼ ਰਹੋ ਜੀ

  • @harjitbhullar7616
    @harjitbhullar7616 2 роки тому

    Assi kade supne lae c pura pahadi ilaka ghuman da par oh supna ripan khushi rahi ghar bathe pura ho riha ha i am 58 year old. Thanks te jug jug jio.🤗🤗🤗🤗

  • @toseewithatwal
    @toseewithatwal 2 роки тому

    Thanks Bro
    ਮੇਂ ਵੀ ਨਾਵੇ ਬ੍ਲੋਗ੍ ਦਾ ਏਨ੍ਤ੍ਜਰ੍ ਕ੍ਰ੍ਰ੍ ਰੇਹਾ ਜੀ ।
    ਬਹੁਤ ਹੀ ਵ੍ਧੇਯਾ ਲਗ੍ਦਾ ਹੈ ।ਤੁਹ੍ਨੋ ਦੇਖ੍ਕੇ ਸਧੇ ਲਈ ਮੇਹ੍ਨ੍ਤ੍ ਕ੍ਰ੍ਦੇ ਨੰ ।

  • @sekhonhoney3880
    @sekhonhoney3880 2 роки тому +1

    ਮੈਨੂੰ ਤਾਂ ਇੰਝ ਲਗ੍ ਰਿਹਾ ਕਿਸੇ ਹੋਰ ਹੀ ਗ੍ਰਹਿ ਨੂੰ ਦੇਖ ਰਹੇ ਅਸੀਂ ਤੁਹਾਡੇ ਨਾਲ ਲਗ ਹੀ ਨਹੀਂ ਰਿਹਾ ਕੇ ਐਸੇ ਧਰਤੀ ਤੇ ਹਾਂ thanku v much bro and dear ਖੁਸ਼ੀ di.

  • @surindermehindwani9287
    @surindermehindwani9287 2 роки тому

    ਬਹੁਤ ਚੰਗਾ ਲਗਦਾ ਹੈ ਇਸ ਤਰ੍ਹਾਂ ਲਗਦਾ ਜਿਵੇਂ ਅਸੀਂ ਵੀ ਨਾਲ਼ ਨਾਲ ਘੁੰਮ ਰਹੇ ਹਾਂ

  • @singhsaab2300
    @singhsaab2300 2 роки тому +1

    ਸਭ ਤੋਂ ਉੱਚਾ ਰੋਡ ਖੜ੍ਹਦੁੰਗਲਾ Top ਅ ਨਾ ਕੇ ਕਾਜ਼ਾ

  • @malkeetsinghaulakh3423
    @malkeetsinghaulakh3423 2 роки тому +13

    ਬਹੁਤ ਵਧੀਆ ਬਾਈ, ਧੰਨਵਾਦ ਬਾਈ ਘਰ ਬੈਠੇ ਘਮੋਣ ਲਈ

  • @Jasvir-Singh8360
    @Jasvir-Singh8360 2 роки тому +3

    ਸਤਿ ਸ੍ਰੀ ਅਕਾਲ ਵੀਰ ਰਿਪਨ ਅਤੇ ਭੈਣ ਖੁਸ਼ੀ ਅਨੋਖੀਆਂ ਜਾਣਕਾਰੀਆਂ ਅਤੇ ਦੁਰਲੱਭ ਜਗ੍ਹਾਵਾਂ ਨਾਲ ਸਾਂਝਾ ਪਵਾਉਣ ਲਈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ

  • @SukhwinderSingh-wq5ip
    @SukhwinderSingh-wq5ip 2 роки тому

    ਬਹੁਤ ਬਹੁਤ ਧੰਨਵਾਦ ਜੀ ਇਹ ਸਭ ਦਿਖਾਉਣ ਲਈ

  • @JagroopSingh-no7xy
    @JagroopSingh-no7xy 2 роки тому

    ਰੱਬ ਨਾ ਕਰੇ ਜੇ ਵਹੀਕਲ ਖ਼ਰਾਬ ਹੋ ਜਾਵੇ ਜਦੋਂ ਇੱਥੇ ਖੇਤੀ ਹੋ ਸਕਦੀ ਹੈ ਦਰੱਖਤ ਵੀ ਹੋ ਸਕਦੇ ਹਨ ਕੋਈ ਵੀ ਦਰੱਖਤ ਨਜ਼ਰ ਨਹੀ ਆਉਂਦਾ

  • @GurmeetKaur-io5hn
    @GurmeetKaur-io5hn 2 роки тому +1

    ਬਿਲਕੁਲ ਸਹੀ ਗੱਲ ਏ ਬੇਟਾ ਜੀ ਤੁਹਾਡੀ ਕੁਦਰਤ ਬਹੁਤ ਬੇਅੰਤ ਏ।

  • @pardeepsingh4099
    @pardeepsingh4099 2 роки тому +2

    Waheguru ji khush rakhan trakiyan bakhshan

  • @muhammadaslambashir5340
    @muhammadaslambashir5340 8 місяців тому

    ZINDABAAD PUNJABI TRAVEL COUPLE
    I AM FROM PUNJAB PAKISTAN

  • @RajwinderKaur-cy6rb
    @RajwinderKaur-cy6rb 2 роки тому

    ਬਹੁਤ ਜ਼ਿਆਦਾ ਖੁਬਸੂਰਤ ਆ ਸਾਰਾ ਕੁਝ thanks

  • @rajidhawanrajidhawan8837
    @rajidhawanrajidhawan8837 2 роки тому

    ਬਹੁਤ ਬਹੁਤ ਮੁਬਾਰਕਾਂ ਜੀ ਸਾਨੂੰ ਸਭ ਤੋਂ ਉੱਚਾ ਪਿੰਡ ਦਿਖਾਉਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਕਿਸੇ ਬਲੋਗ ਵਿਚ ਨਾਂਮ ਵੀ ਪੜਿਆ ਕਰੋਂ

  • @user-yo8cg7zf8t
    @user-yo8cg7zf8t 2 роки тому +3

    बहुत ही खूबसूरत था आज का ब्लाग
    वाहेगुरु जी आप को और शक्ति और कामयाबी दे ता जो आप हमें ऐसे ही सुन्दर सुन्दर जगह दिखाते रहे

  • @satwantkaur813
    @satwantkaur813 2 роки тому

    ਬਹੁਤ ਵਧੀਆ ਲੱਗਿਆ ਬੇਟੇ।

  • @kirandeepkaur174
    @kirandeepkaur174 2 роки тому +2

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਦੋਨਾਂ ਨੂੰ 🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ☬*🙏🌹

  • @rajdeepbhol8780
    @rajdeepbhol8780 2 роки тому +1

    ਬਹੁਤ ਵਧੀਆ ਵੀਰ ਜੀ 👍 । ਰੱਬ ਦੀ ਬਣਾਈ ਕੁੱਦਰਤ ਦੇਖ ਕੇ ਦਿੱਲ ਖੁੱਸ਼ ਹੋ ਗਿਆ

  • @devendersingh4182
    @devendersingh4182 2 роки тому +2

    Rab tuhanu khush rakhe veere,🙏🏻🙏🏻🙏🏻🙏🏻🙏🏻

  • @gurjitsingh1990
    @gurjitsingh1990 2 роки тому

    ਵੀਰ ਜੀ ਤੁਹਾਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾਂ ਵਿਚ ਰੱਖੇ ਤਾ ਕੀ ਸਾਨੂੰ ਤੁਸੀਂ ਵਧੀਆ ਤੋ ਵਧੀਆ ਜਗ੍ਹਾ ਵਿਖਾ ਸਕਦੇ ਹੋ ਆਪਾ ਤੁਹਾਡੇ 12 ਬਲੋਕ ਵੇਖ ਚੁੱਕੇ ਆ 13 ਵੇ ਬਲੋਗ ਦੀ ਉਡੀਕ ਚੋ ਆ

  • @sodhiturbans7178
    @sodhiturbans7178 Рік тому

    Ripan te khush ssa.tuhada vlog bhut best hunda he.asi hr roj udeek krde ha.gbu dono pyare bachia nu.

  • @punjabimovies5125
    @punjabimovies5125 2 роки тому +3

    ਬਹੁਤ ਹੀ ਵਧੀਆ ਤਰੀਕੇ ਨਾਲ ਦਿਖਾਉਂਦੇ ਜੇ ਤੁਸੀਂ

  • @komalsaini9646
    @komalsaini9646 2 роки тому

    ਕੁਦਰਤ ਨਾਲ ਮਿਲਾਉਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਵਧੀਆ ਲੱਗ ਰਿਹਾ ਦੇਖ ਕੇ 🙏👌🙏❤❤❤

  • @ManpreetKaur-mt9hv
    @ManpreetKaur-mt9hv Рік тому

    Hji sanu v lgda jive asi tuhade nal ਘੁੰਮਦੇ ji .. Thxu so much veere 🥰😍

  • @JatinderSingh-ne4jk
    @JatinderSingh-ne4jk 2 роки тому +2

    ਮੈਂ ਤੁਹਾਨੂੰ ਦਸਣਾ ਚਾਹੁੰਦਾ ਕਿ ਜਿਆਦਾ ਉਚਾਈ ਤੇ ਆਕਸੀਜਨ ਦੀ ਕਮੀ ਹੋਣ ਤੇ ਸਾਹ ਲੈਣ ਚ ਮੁਸ਼ਕਿਲ ਹੋ ਜਾਂਦੀ ਹੈ... ਇਸ ਲਈ ਤੁਸੀ ਆਪਣੇ ਕੋਲ ਮੁਸਕ-ਕਪੁਰ ਰੱਖੋ। ਇਸਨੂੰ ਸੁੰਗਨ ਨਾਲ ਕਾਫੀ relief ਮਿਲਦੀ ਹੈ।

  • @hareram6070
    @hareram6070 2 роки тому

    ਬਹੁਤ ਵਧੀਅ਼ਾ ਲੱਗੀਅ਼ਾ ਜੀ

  • @sohivlogs16
    @sohivlogs16 2 роки тому

    Jionde vasdey rahoਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ

  • @palwinderbains4727
    @palwinderbains4727 Рік тому

    Very nice bro tode vedio nal azi dunia dea oh thawa dekh rhe jithe ase ponch nhi skde boht sukria apda. Good luck team.

  • @manjindersinghbhullar8221
    @manjindersinghbhullar8221 8 місяців тому

    ਬਹੁਤ ਵਧੀਆ ਵੀਡੀਓ ਬਣਾਈ ਹੈ 👍🏻👍🏻👍🏻

  • @Harpreet14159
    @Harpreet14159 2 роки тому

    ਬਹੁਤ ਵਧੀਆ ਬਲਾਗ 🙏🙏🌹🌹🌹 ਨਵੀਂ ਦੁਨੀਆਂ,ਜਗਾ ਦੀਖਾਉਣ ਲਈ।

  • @jagdevsingh9375
    @jagdevsingh9375 2 роки тому +2

    ਵੀਰ ਜੀ ਤੁਹਾਡੀ ਵੀਡੀਓ ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ

  • @SukhwinderSingh-zj3dc
    @SukhwinderSingh-zj3dc 9 місяців тому

    Buhut vadia kaza aa, aasi cafe ch sidhu moose wala lgaya c same table ,, memories yaad aa geyi apni trip di😢❤

  • @Ravindersingh-wj9el
    @Ravindersingh-wj9el 2 роки тому +1

    Veer Ji thanks Sanu baut kuch new dakhan nu milada

  • @jogaming8412
    @jogaming8412 2 роки тому

    ਰਿਪਨ ਤੇ ਖੁਸ਼ੀ 🌹 ਤੁਹਾਡੀ ਇਹ ਵੀਡਿਓ ਵੀ ਦੇਖ ਕੇ ਮਨ ਖ਼ੁਸ਼ ਹੋ ਗਿਆ ਹੈ 👍

  • @alishawarwal9805
    @alishawarwal9805 2 роки тому +6

    Very good 👍 journey , waheguru ji hamesha khush rakhe waheguru ji hamesha charde kala bakshe , sat shri akal 🙏 ji

  • @kulwinderkaur2477
    @kulwinderkaur2477 2 роки тому +1

    Buht buht thnks veerji parmatma tuhnu kush rakhy 🙏🙏🙏🙏🙏

  • @ManjitKaur-db2xz
    @ManjitKaur-db2xz 2 роки тому

    बहुत खूब मजा आ गया video देख के

  • @gurrajchahal402
    @gurrajchahal402 2 роки тому

    ਖੁਸ਼ੀ ਭਾਬੀ ਬਹੁਤ ਸੋਹਣਾ ਬੋਲਦੀ ਹੈ ਜੁਆਕਾਂ ਵਾਂਗੂ

  • @satnamsinghpurba9584
    @satnamsinghpurba9584 2 роки тому +3

    Thanks dear god bless you take care 🙂 😊

  • @DavinderSingh-pu2ww
    @DavinderSingh-pu2ww 2 роки тому +1

    Dhanvad ji

  • @lallymukerian2224
    @lallymukerian2224 2 роки тому

    ਬਹੁਤ ਵਧੀਆ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ ਰੱਖੇ

  • @jagdevsingh6524
    @jagdevsingh6524 2 роки тому

    ਬਾਈ ਜੀ ਆਇਆਂ ਨੂੰ,ਪ ਪਰੋਹਣਾ,ਪ ਪਰ। ,

  • @sonalsonal9487
    @sonalsonal9487 2 роки тому

    ਬਾਈ ਜੀ ਬਹੁਤ ਹੀ ਪਿਆਰੀ ਆਵਾਜ਼ ਏ ਤੁਹਾਡੀ।ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਮਝਾਉਂਦੇ ਹੋ।ਧੰਨਵਾਦ।ਸ਼ੁਕਰੀਆ।🙏👍🌹

  • @manipunjab2770
    @manipunjab2770 2 роки тому

    ਜਿਉਂਦੇ ਰਹੋ ਪ੍ਰਮਾਤਮਾ ਤਰੱਕੀ ਬਖਸ਼ੇ

  • @jasbirkaurvirdi7089
    @jasbirkaurvirdi7089 2 роки тому +8

    Hi guys very nice desert mountains lovely valleys and rivers . Seen some of these before some British travellers been there before but admire your effort going through such tough roads and difficult journeys. Keep up the good work good luck to all of you.🙏❤️👏🌺🥰

  • @deephardeep1477
    @deephardeep1477 2 роки тому

    ਬਹੁਤ ਵਧੀਆ ਵਿਡਿਉ ਜੀ

  • @Itsmehak7351
    @Itsmehak7351 2 роки тому

    Thanku Veer ji waheguru ji 🙏 Mehar Karo ji

  • @reenaposwal9204
    @reenaposwal9204 2 роки тому

    Bht bht dhnvaad veer ji 🙏 sanu vdia vdia te knowledgeable vdeo provide krvon lyi.rb thonu trkkia bkse

  • @gurrajchahal402
    @gurrajchahal402 2 роки тому

    ਸੁਆਦ ਆ ਗਿਆ ਬਾਈ ਤੁਸੀ ਐਨਾ ਵਧੀਆ ਉੱਚਾ ਪਿੰਡ ਦਿਖਾ ਦਿੱਤਾ ਬਾਈ ਬਹੁਤ ਬਹੁਤ ਸੋਹਣੇ ਪਹਾੜ ਆ ਨਜ਼ਾਰਾ ਯਾਰ ਬਾਈ ਹੈਥੇ

  • @kamaljeetsandhu7359
    @kamaljeetsandhu7359 2 роки тому +5

    Bhot sohni place aa 😍😍

  • @BalvirSingh-kz3uf
    @BalvirSingh-kz3uf 2 роки тому

    ਬਾਈ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੱਸਦੇ ਵਸਦੇ ਰਹੋ ਜੀ

  • @kaurjasbir2758
    @kaurjasbir2758 2 роки тому +7

    Bhut bhut Dhanwaad veere ena sohna vlog share kita 🙏
    Waheguru ji mehar bhreya hath rakhe
    Sohne veer te sohni Bhabi te 🙏
    Lots of respect for you from heart 💞

  • @sukhravi6815
    @sukhravi6815 2 роки тому +1

    ਚੜਦੀ ਕਲਾ🙏 ਧੰਨਵਾਦ

  • @sukhpreetsukhpreet6395
    @sukhpreetsukhpreet6395 2 роки тому +3

    Very nice blog jii

  • @BaljitSingh-km5ik
    @BaljitSingh-km5ik 2 роки тому

    Very good .wahaguru chardi kala rakhe .

  • @avishkarsingh1097
    @avishkarsingh1097 2 роки тому +1

    ਬਹੁਤ ਵਧੀਆ 👍🏻

  • @surindermehindwani9287
    @surindermehindwani9287 2 роки тому

    ਬਹੁਤ ਖੂਬ ਸਰ ਜੀ

  • @kimtilal8447
    @kimtilal8447 2 роки тому +1

    Bahut khoob 22 g, thx!

  • @rsgchannel846
    @rsgchannel846 2 роки тому

    Thanku veer ji and sis

  • @kirandeepkaur174
    @kirandeepkaur174 2 роки тому

    ਧੰਨਵਾਦ ਵੀਰ ਜੀ 🙏

  • @naviharry8156
    @naviharry8156 2 роки тому

    ਬਹੁਤ ਵਧੀਆ

  • @aaamanpreetdhothar4601
    @aaamanpreetdhothar4601 2 роки тому

    Thanks ji🙏🙏 God bless you 🥰🥰

  • @sharanjhutty3180
    @sharanjhutty3180 2 роки тому

    Thanks my sweet children's. God always with you. 🙏🙏🙏🙏🙏waheguru ji mehar karna ji apne vaciyan te 🙏🙏🙏🙏😍

  • @SukhwinderKaur-uk2sx
    @SukhwinderKaur-uk2sx 2 роки тому +2

    God bless you bachayo jiounday wasday raho

  • @Mandeepsingh-qi9jq
    @Mandeepsingh-qi9jq 2 роки тому

    Wah ji wahhhhhhhh

  • @komalsaini9646
    @komalsaini9646 2 роки тому

    Ripan khushi you are so lucky

  • @avtarcheema3253
    @avtarcheema3253 2 роки тому

    ਬਹੁਤ ਵਧੀਆ ਜੀ 👌👌👌🌷🌷

  • @sekhonjaswinder7697
    @sekhonjaswinder7697 2 роки тому

    ਵਧੀਆ ਵਿਡੀਉ ਬੇਟਾ

  • @psrtvpunjabi
    @psrtvpunjabi 2 роки тому

    ਬਹੁਤ ਵਧੀਆ ਜੀ

  • @ideep_gill
    @ideep_gill 2 роки тому +1

    Pehli vaar kise da Channel dekh k laggya k Kise nu tan Samaj Haigi a Vloging di. Nai tan Lok hor e bakwas maari jande rehnde ajj Kal.
    God Bless you Guys. Eda hee vadia vadia content bnaunde raho. Tohanu lokan nu kehn di lod nai paini b Subscribe krlo😊🙏💯

  • @billosingh1985
    @billosingh1985 2 роки тому

    ਖੁਸ਼ ਰਹੋ

  • @rajbindersingh8237
    @rajbindersingh8237 2 роки тому

    ਬਹੁਤ good ਯਾਰ ਸੁਕਰੀਆ

  • @gurnoorbuttar7059
    @gurnoorbuttar7059 2 роки тому

    Thx bro and sis god bless u

  • @darasingh8019
    @darasingh8019 2 роки тому

    Bout vadiya veer ji

  • @daljitbains1453
    @daljitbains1453 2 роки тому

    Bhoot vidya bro Wmk 😘😘🙏🏻😘

  • @KuldeepSingh-nq2oi
    @KuldeepSingh-nq2oi 2 роки тому

    ਬਹੁਤ ਵਧੀਆ ਬਾਈ ਜੀ

  • @RSKhokhar6283
    @RSKhokhar6283 Рік тому

    Bai g tuhade vilog dekh na duniya ghuman nu g krda ❣️❣️❣️❣️❣️

  • @ranjitdhillon4431
    @ranjitdhillon4431 Рік тому

    ਬਾਕਮਾਲ ਬਾਈ

  • @Aaj361
    @Aaj361 2 роки тому +1

    ਇਹ ਵੀ ਪੁੱਛੋਂ -20 ਵਿੱਚ ਇਹਨਾਂ ਦੇ ਘਰ ਕਨੇਡਾ ਵਾਂਗ ਹੀਟਰ ਤੇ ਚੱਲਦੇ ਨੇ ਯਾ ਨਹੀਂ

  • @harmindersingh6060
    @harmindersingh6060 2 роки тому

    ਵਾਹ ਕੁਦਰਤ ਦੇ ਨਜਾਰੇ ਬਹੁਤ ਖੂਬ ਜੀ

  • @JaswinderKaur-qe1tl
    @JaswinderKaur-qe1tl 2 роки тому

    Apna dhiyan rakho wmk👍👌

  • @ekamnorkaur8388
    @ekamnorkaur8388 2 роки тому +1

    Thanks for all information

  • @shonkijatt7280
    @shonkijatt7280 2 роки тому

    bhut vadiya video hundiya Bai ji thodiya

  • @KulwinderSingh-hq6xn
    @KulwinderSingh-hq6xn 2 роки тому

    Bahut badiya veer ji saanu sair krbaon lai thuhada ate khushi di da thx m haryana too me thuhade Sare video dekhda h bahut hi nice hundiya ne

  • @aradeyaaaa5976
    @aradeyaaaa5976 2 роки тому

    Woww 👌 awesome.thnkx veer and sis

  • @JaspalSingh-rb5jq
    @JaspalSingh-rb5jq 2 роки тому

    Ghar beth k tuhade naal hi chalde a
    Koi blog nhi miss kar sakde,,,, bahut hi vdia sade bnl wale sabaash🇮🇳

  • @navneetmaan5824
    @navneetmaan5824 2 роки тому

    Paji bout vdia puraniyan yadan taziyan kr ditiyan dubara jroor jawange thank u bro

  • @diljeetsandhu6860
    @diljeetsandhu6860 2 роки тому

    Thank you so very much

  • @BSpunjabi599
    @BSpunjabi599 2 роки тому

    Thank so much