ਭਾਰਤ ਦਾ ਸਭ ਤੋਂ ਉੱਚਾ ਰੇਲਵੇ ਸਟੇਸ਼ਨ Darjeeling Toy Train | Punjabi Travel Couple | Ripan Khushi

Поділитися
Вставка
  • Опубліковано 14 тра 2023

КОМЕНТАРІ • 331

  • @NehaNeha-yk1bz
    @NehaNeha-yk1bz Рік тому +23

    ਰਿਪਨ ਵੀਰੇ ਖੁਸ਼ੀ ਦੀ ਟਰੇਨ ਦਾ ਸਫ਼ਰ ਦੇਖਕੇ ਬਹੁਤ ਹੀ ਵਧੀਆ ਲਗਾ ਤੁਹਾਡੇ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਘਰ ਬੈਠੇ ਹੀ ਇਨ੍ਹੀ ਸੋਹਣੀ ਸੋਹਣੀ ਜਗ੍ਹਾਂ ਵਖਾਉਦੇ ਹੋ 🥰🥰🥰🥰 ਸੱਚੀ ਦਿਲ ਖੁਸ਼ ਹੋ ਗਿਆ darjeeling ਵੇਖ ਕੇ ❤❤❤❤ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਕੇ 🙏🙏🙏🙏 ਇੰਤਜਾਰ ਰਹੋਗੇ ਨਾਗਾਲੈਂਡ ਦੇ ਸਫ਼ਰ ਦਾ 🥰🥰🥰🥰

    • @NehaNeha-yk1bz
      @NehaNeha-yk1bz Рік тому

      ਧੰਨਵਾਦ ਤੁਹਾਡੇ ਦੋਵਾਂ ਦਾ 🥰🥰🥰🥰

  • @SukhSahab
    @SukhSahab Рік тому +59

    ਅਸਲੀ ਜਿੰਦਗੀ ਤਾਂ ਤੁਸੀਂ ਜੀਅ ਰਹੇ ਓ । ਅਸੀਂ ਤਾਂ ਘੜੀ ਦੀਆਂ ਸੂਈਆਂ ਵਾਂਗ ਸਵੇਰੇ ਸ਼ਾਮ ਉਥੇ ਹੀ ਰਹਿਣਾ😮😮

    • @god.is.one682
      @god.is.one682 Рік тому +7

      Sahi gal aa asi ta jithe jame aa othe mar jana

    • @AnjuSharma-it1nu
      @AnjuSharma-it1nu Рік тому +1

      ​@@god.is.one682 aap bhe ghoom saktey ho beta be strong ❤❤

    • @lovely.singh.94
      @lovely.singh.94 Рік тому +2

      Ghumde ta bahut ne bas UA-cam te vlogs ni bnaunde

    • @gurimaan9814
      @gurimaan9814 Рік тому +2

      👌👌👌👍👍👍👍💯💯💯💯💯

    • @PardeepKumar-mt3dq
      @PardeepKumar-mt3dq Рік тому

      ਹੁਣ ਘੁੰਮਣ ਦਾ ਸਮਾਂ ਵੀ ਨਹੀਂ ਰਿਹਾ ਲੋਕ ਵਾਹਨ ਅੰਨੇਵਾਹ ਚਲਾਉਂਦੇ ਆ

  • @dharampal3864
    @dharampal3864 Рік тому +29

    ਮਲਵਈ ਜੋੜੀ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਘਰ ਬੈਠਿਆਂ ਨੂੰ ਵੱਖ ਵੱਖ ਸਥਾਨ ਦਿਖਾਉਂਦੇ। ।ਅਕਾਲ ਪੁਰਖ ਤੰਦਰੁਸਤ ਰੱਖਣ, ਖੁਸ਼ ਰਹੋ ਆਬਾਦ ਰਹੋ।

  • @HarinderSingh-zb1gn
    @HarinderSingh-zb1gn Рік тому +15

    ਖੁਸ਼ੀ ਰਿਪਨ ਬੇਟਾ ਜੀ ਧੰਨਵਾਦ ਜੀ ਪੁਰਾਣੀ ਭਾਫ ਵਾਲੀ ਗੱਡੀ ਦਿਖਾਉਣ ਵਾਸਤੇ 🙏

  • @navisharma3469
    @navisharma3469 Рік тому +4

    ਸਿਰਸਾ-ਬਠਿੰਡਾ ਰੇਲਵੇ ਸੈਕਸ਼ਨ ਤੇ ਸਟੀਮ ਇੰਜਨ ਵਾਲੀ ਰੇਲ ਤੇ ਮੈਂ ਸਾਲ 1975-76 ਚ ਬਠਿੰਡਾ ਰਜਿੰਦਰਾ ਕਾਲਜ ਵਿੱਚ ਪੜਣ ਜਾਂਦਾ ਰਿਹਾ ਜੀ। ਰਿਪਲ &ਖੁਸ਼ੀ ਜੀ ਸਤਿ ਸ਼੍ਰੀ ਅਕਾਲ, ਯਾਦਾਂ ਤਾਜ਼ਾ ਕਰਵਾ ਦਿਤੀਆਂ

  • @pushpinderkaurtv
    @pushpinderkaurtv Рік тому +3

    Ripan Khushi ne nazara hi liyata,tuhade naal naal sade varge v thori der vaaste swarag ch chale jaande haan 👌👌❤️👍

  • @SurjitSingh-mt9mf
    @SurjitSingh-mt9mf Рік тому +46

    ਕਮਾਲ ਐ ਰੀਪਨ ਸਾਨੂੰ ਘਰ ਬੈਠੇ ਹੀ ਲਾਈਵ ਬਾਹਰਲੇ ਦੇਸ਼ਾਂ ਵਿੱਚ ਘੁਮਾਈ ਜਾਂਦੇ ਖੁਸ ਰਹੋ ਜੁੱਗ ਜੁੱਗ ਜੀਓ

    • @dayalsingh3999
      @dayalsingh3999 Рік тому +1

      😂

    • @amanbatthverka
      @amanbatthverka Рік тому

      india hi a y ji

    • @surinderbal9585
      @surinderbal9585 Рік тому

      लोडु ओह स्विट्ज़्रलैंड नहीं डार्जलिंग दी गल कर रहा , रहना लुल दे सिरे ही है तू सी लोका 😂😂😂😂😂😂

    • @filmi5654
      @filmi5654 Рік тому

      eh Indian hi aaa

    • @dalipsinghdalipsingh7726
      @dalipsinghdalipsingh7726 Рік тому

      ਦਾਰਜੀਲਿੰਗ ਭਾਰਤ ਵਿੱਚ ਹੀ ਹੈ ਜੀ

  • @harbhajansingh8872
    @harbhajansingh8872 Рік тому +5

    ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @gurmukhmaan8450
    @gurmukhmaan8450 Рік тому +4

    ਸੱਚੀ ਬਹੁਤ ਹੀ ਸੋਹਣਾ ਦਿ੍ਸ ਏ ਅਨੰਦ ਮਾਣ ਲਿਆ ਅਸੀਂ ਵੀ ਕੁਦਰਤ ਦਾ ਬਾਈ ਭਾਬੀ ਜੀ ਸ਼ੁਕਰੀਆ ਜੀ ❤❤❤❤❤ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ❤❤❤

  • @havindersingh6486
    @havindersingh6486 Рік тому

    ਸਭ ਤੋਂ ਵਧੀਆ ਲੱਗਿਆ ਇਹ ਵਲਔਗ। ਪੁਰਾਣੀ ਫਿਲਮ 1967 ਵਿੱਚ ਆਈ ਫਿਲਮ ਸੰਬੰਧ ਦਾ ਟਾਈਟਲ ਗੀਤ ਚਲ ਅਕੇਲਾ........ਤੇਰਾ ਮੇਲਾ ਪੀਛੇ ਛੂਟਾ ਰਾਹੀਂ ਚਲ ਅਕੇਲਾ , ਇਸ ਲੋਕੇਸ਼ਨ ਤੇ ਫ਼ਿਲਮਾਇਆ ਗਿਆ ਸੀ।

  • @baldevsinghbajwaexbrosingh9970

    ਰਿਪਨ ਧੰਨਵਾਦ ਇੰਜਣ ਤੇ ਰੇਲ ਗੱਡੀ 1969ਵਿੱਚ ਰਾਜੇਸ਼ ਖੱਨਾ ਦੀ ਫਿਲਮ ਅਰਾਧਨਾ ਵਿੱਚ ਦਿਖਾਇਆ ਸੀ

  • @ammybajwa7296
    @ammybajwa7296 Рік тому +5

    Bht sohna train da safar. Sab to vadiya whistle wala horn c 🚂 kooo koooo😄😄😄😍😍😍 thank you ripan khushi 🤗🥰

  • @pargatdhindsapargatdhindsa3745
    @pargatdhindsapargatdhindsa3745 Рік тому +10

    ਬਹੁਤ ਵਧੀਆ ਬਲੌਗ ਹੁੰਦੇ ਹਰ ਰੋਜ਼ ਪਰ ਅੱਜ ਤਾ sirra ਹੀ ਕਹਿ ਸਕਦੇ ਹਾਂ 🎉🎉❤❤

  • @JagtarSingh-wg1wy
    @JagtarSingh-wg1wy Рік тому +5

    ਰਿਪਨ ਜੀ ਬਲੌਗ ਬਹੁਤ ਹੀ ਵਧੀਆ ਹੈ ਜੀ ਇਹ ਭਾਫ਼ ਇੰਜਨ ਸ਼ੋਲੇ ਫਿਲਮ ਵਿਚ ਵੀ ਹੈ ਇਸ ਤਰ੍ਹਾਂ ਦੀ ਟਰੇਨ ਪਹਿਲੀ ਵਾਰ ਵੇਖੀ ਹੈ ਜੀ ਵਾਹਿਗੁਰੂ ਮਿਹਰ ਕਰੇ ਰਿਪਨ ਜੀ ਅਤੇ ਖੁਸ਼ੀ ਬੇਟੀ ਤੁਸੀਂ ਸਾਨੂੰ ਵਧੀਆ ਵਧੀਆ ਜਾਣਕਾਰੀ ਦੇਂਦੇ ਰਹੋ ਜੀ

  • @parminderkaur-tl6rw
    @parminderkaur-tl6rw Рік тому +8

    ਮੇਰੇ ਵੀਰ ਰਿਪਨ ਤੇ ਭਾਬੀ ਖੁਸ਼ੀ ਜੀ ਨੂੰ ਪਿਆਰ ਭਰੀ ਸਤਿ ਸ਼ੑੀ ਅਕਾਲ ਜੀ 🙏🙏

  • @jasbirsinghdhillon2466
    @jasbirsinghdhillon2466 Рік тому +3

    ਸਤਿ ਸ਼੍ਰੀ ਅਕਾਲ ਰਿਪਨ ਖੁਸ਼ੀ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖੋ ਖੁਸ਼ ਰਹੋ ਰੱਬ ਰਾਖਾ

  • @SukhwinderSingh-wq5ip
    @SukhwinderSingh-wq5ip Рік тому +4

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @Panjolapb12
    @Panjolapb12 Рік тому +5

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ।
    ਗਾਡੀ ਆ ਰਹੀ ਹੈ ਸੀਟੀ ਵਜਾ ਰਹੀ ਹੈ

  • @AjitSingh-gq6cb
    @AjitSingh-gq6cb Рік тому +2

    ਰਿਪਨ ਜੀ ਅੱਜ ਤੁਸੀਂ ਮੇਰਾ ਦਾਰਜੀਲਿੰਗ ਦੀ ਕੋਲੇ ਵਾਲੀ ਰੇਲ ਘੁੰਮਣ ਦਾ ਸੁਪਨਾ ਪੂਰਾ ਕਰ ਦਿੱਤਾ ਹੈ ਬੇਸ਼ਕ ਤੁਹਾਡੇ ਰਾਹੀਂ ਹੀ ਸਹੀ ਪਰ ਇਹ ਉਪਕਾਰ ਮੈਨੂੰ ਸਦਾ ਯਾਦ ਰਹੇਗਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣੋ ❤

  • @SinghGill7878
    @SinghGill7878 Рік тому +4

    ਕਾਫੀ ਲੋਕਾਂ ਦੇ ਸੁਪਨੇ ਪੂਰੇ ਹੋ ਜਾਂਦੇ ਆ ਤੁਹਾਡੇ ਵਲੌਗਾਂ ਰਾਹੀ 🙏

  • @kulwantkaur1692
    @kulwantkaur1692 Рік тому +1

    ਤੁਹਾਡੇ ਕਾਰਨ ਅਸੀਂ ਵੀ ਦਾਰਜਲਿੰਗ ਵੇਖ ਲਿਆ ਬਹੁਤ ਬਹੁਤ ਧੰਨਵਾਦ ਜੀ

  • @ravinderbirdi4141
    @ravinderbirdi4141 Рік тому +1

    Punjab te Punjabia nu Janke Khushi hovegi ki eh steam engine 100 saal Tak Angreja ne banaye te Hun eh Hun Sadi company shanti boiler in Jalandhar ne supply kite Han💪💪🤝👍🤝👍🤝🎉🎉🎉

  • @balbirkaur6014
    @balbirkaur6014 Рік тому +1

    Kade sapne vich vi nhi se socheya ke ghar baithe sanu darjiling dekhan no milega par tusi dikhaya waheguru tuhanu chaddi kala vich rakhe ji ❤❤

  • @randhawarandhawa4373
    @randhawarandhawa4373 Рік тому +2

    ਇਜ਼ਨ ਦੀ ਅਵਾਜ਼ ਬਹੁਤ ਹੀ ਸੋਹਣੀ ਤੇ ਮਿੱਠੀ ਜੀ ਆ

  • @TransportLive
    @TransportLive Рік тому

    हमारा भारत बहुत सुंदर है। ऐसा लगता है कि आप विदेश में चले गए हो?

  • @Star_gaming410
    @Star_gaming410 9 місяців тому +1

    Mza aa gya ji aaj vedio dekh k mere bete nu trains bhut pasand aa o hajje 10 year da aa o kehda main bda ho k train da driver ban na❤😂🎉 WBU both of you ❤🎉

  • @JagdishSingh-hl6zd
    @JagdishSingh-hl6zd Рік тому +2

    ਰਿਪਨ ਜੀ ਖੁਸ਼ੀ ਜੀ ਬਹੁਤ ਬਹੁਤ ਧੰਨਵਾਦ ਜੀ 🙏
    ਪੁਰਾਣੀਆਂ ਯਾਦਾ ਤਾਜ਼ਾ ਕਰਵਾਈ ਹਨ ਜੀ 🙏

  • @AnjuSharma-it1nu
    @AnjuSharma-it1nu Рік тому

    Aise trains 🚃🚂🚃🚂 hmney sirf purani movies mein hi dekhi the ya aaj aaplog dikha rhe ho thanx 👍😊

  • @deep_hardeep2800
    @deep_hardeep2800 Рік тому

    ਧੰਨਵਾਦ ਵੀਰ ਜੀ ਇੰਨਾ ਕੁਝ ਦਿਖਾਉਣ ਲੲਈ

  • @gorabatth3551
    @gorabatth3551 Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਪਨ ਵੀਰ ਤੇ ਖੁਸ਼ੀ। 🙏🙏🙏🙏👍👍👍👍👌👌👌

  • @anis19502
    @anis19502 Рік тому +1

    Purani yadaan taza ho gae 🎉
    ❤From Lahore 🇵🇰😎🎄🌹

  • @malkitsingh4346
    @malkitsingh4346 Рік тому

    ਸੁਪਰ ਸਟਾਰ ਜੋੜੀ ਵੀਰ ਜੀ ਗੁਰਦਾਸਪੁਰ ਇਸ ਟਾਇਮ ਕੁਵੈਤ

  • @Manigilz
    @Manigilz Рік тому

    Khushi is cute ripan ght bolde Khushi bdaa boldi a

  • @SherSingh-ec7jr
    @SherSingh-ec7jr Рік тому +1

    ਬਹੁਤ ਵਧੀਆ ਲੱਗਿਆ ਰੇਲਵੇ ਸਵਾਰੀ👍

  • @kharakasamra8405
    @kharakasamra8405 Рік тому +1

    ਧੰਨਵਾਦ ਜੀ ਵਾਹਿਗੁਰੂ ਮੇਹਰ ਕਰੇ

  • @harkiratsingh1449
    @harkiratsingh1449 Рік тому +3

    ❤ Most beautiful couple in the world ❤
    🌾 Zindagi zindabad 🌾

  • @user-mw3fh5qs3q
    @user-mw3fh5qs3q Рік тому +1

    ਬਹੁਤ ਵਧੀਆ ਜੀ।ਚੜ੍ਹਦੀ ਕਲਾ ਰਹੇ।

  • @diljitsingh7596
    @diljitsingh7596 Рік тому +1

    Veer ji proper hill area ch v ja k aeo kive da view aa assi v tour krna aa darjling da 🙏🏻🙏🏻

  • @satvindersingh8009
    @satvindersingh8009 Рік тому +1

    Very nice thanks i am watching from Jubail industrial City, Dammam, Saudi Arabia have a safe and nice journey.

  • @sukhdevkhan4430
    @sukhdevkhan4430 Рік тому

    ਬਾਓ ਕਿਆ ਬਾਤ ਹੈ ਜੀ ਬੁਹਤ ਹੀ ਸੁੰਦਰ ਧੰਨਵਾਦ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ

  • @SukhpalSinghDhaliwal-xt2rt
    @SukhpalSinghDhaliwal-xt2rt 9 місяців тому

    ❤ ਬਾਈ ਜੀ ਬਹੁਤ ਵਧੀਆ ਦੇਖੀਆਂ ਹੈ ਵਾਹਿਗੁਰੂ ਵਾਹਿਗੁਰੂ ਉ❤

  • @mannu0123
    @mannu0123 Рік тому

    Old is gold..... ਕਿੰਨੀਆਂ ਚੀਕਾਂ ਮਾਰਦਾ਼਼਼ਕੰਨ ਖਾ ਲੇ਼਼਼🤣 door betheya de..tsi fr kol a
    So much noice pollution

  • @smartphonedoctor1242
    @smartphonedoctor1242 Рік тому +3

    Waheguru ji hmesha khus rakhe

  • @GurjeetSingh-fg5cm
    @GurjeetSingh-fg5cm Рік тому

    Ghum station ghum ghum ke dekho
    Bahut jayada ghumaya TUC punjabi travel couple

  • @SatnamSingh-fe3tg
    @SatnamSingh-fe3tg Рік тому +1

    Very nice Veer g 👍👍👍👍

  • @RajKumar-tl1ov
    @RajKumar-tl1ov Рік тому

    Es taran de vade steem engine tan aapne Delhi Bathinda line te aam hi chalde si par jo nazara toy train da tuhadi kirpa nal aj vlog vekh ke aaya buhat vadhia si thanks P. T. C Raj Joga

  • @hey418
    @hey418 Рік тому +1

    Rajesh khana movie ki yaad a gyi 😊😊😊😊

  • @Onlybts4545
    @Onlybts4545 Рік тому

    Nice veer ji tusi Sanu Ghar bathiya purani trian angreja bele dekhi thanks ji

  • @dalvirsingh287
    @dalvirsingh287 Рік тому

    Ripan and khushi tuhaade blogs bhut sohne hunde aa mein movie di tran tuhaade blogs di wait krda parmaatma tuhaanu hamesha khush rakhe sdaa chardiklaa ch raho

  • @gurmeetskitchen
    @gurmeetskitchen Рік тому +1

    Khubsurat vlog 👌👌

  • @PreetPreet-yd4ni
    @PreetPreet-yd4ni Рік тому +3

    ਸਤਿ ਸ਼੍ਰੀ ਆਕਾਲ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ ਜੀ ਹਾਰਨ ਕਿੰਨੀ ਪਿਆਰੀ ਆਵਾਜ਼ ਹੈ ਜਿੱਦਾ ਬਾਂਸੁਰੀ ਬੱਜਦੀ ਹੋਵੇ ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ 🙏

  • @manindersimer6057
    @manindersimer6057 Рік тому +1

    ਗ਼ਦਰ ਫ਼ਿਲਮ ਵਿੱਚ ਹੁੰਦੀ ਏ ਰੇਲ ਗੱਡੀ ਜੀ

  • @kuldipnandchahal8994
    @kuldipnandchahal8994 Рік тому

    Bahut expensive saffer hai lekin dikhane ke liye dhanybad

  • @masseyfergusonmoga1863
    @masseyfergusonmoga1863 Рік тому +1

    ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ

  • @simarjeetkaur6066
    @simarjeetkaur6066 Рік тому

    Most beautiful couple thanks ripan and khusi putter ji ehh sab kuch dekawan da

  • @mksandhu8968
    @mksandhu8968 Рік тому

    Tuhadi video dekh k 1969 di movie 'Aradhna' da song 'Mere sapno ki rani kb aayegi tu' yaad aagya. Odo Darjeeling ch enna rush nhi c hunda.

  • @pardeepkumarkashyap6711
    @pardeepkumarkashyap6711 Рік тому

    Bahuutt sohna paji Thankyou paji tuhada tusi iniya vdiya thawa ghumande o menu pta ni tusi kerla gye Ho k Nhi bt kdi kerla da tour v bnayo

  • @kaurjasbir2758
    @kaurjasbir2758 Рік тому +2

    Awesome..... watched most of the videos .. can’t have words to express. Take care guys 💞

  • @manjitsehjal165
    @manjitsehjal165 Рік тому

    Dekh ke mja a gya vich Beth ke pta ni kya hota thanks khusi Ripan Ji 🙏

  • @gurpreetubha3396
    @gurpreetubha3396 Рік тому +1

    very nice good bless both of you ❤♨️🙏❤️😍😍

  • @BalwinderSingh-yu4tq
    @BalwinderSingh-yu4tq Рік тому

    ਕੁਦਰਤ ਦੇ ਰੰਗਾਂ ਦਾ ਅਨੰਦ ਮਾਣ ਰਹੇ ਹੋ ਕਿਸਮਤ ਵਾਲੇ ਹੋ ਪਰ ਕਾਲੀਆਂ ਐਨਕਾਂ ਲਾਕੇ ਸਭ ਮਜਾ ਨਸ਼ਟਕਰ ਰਹੇ ਹੋ। ਇਹ ਪੰਜਾਬ ਆ ਕੇ ਲਾ ਲਿਓ

  • @TarsemSingh-st1vw
    @TarsemSingh-st1vw Рік тому

    Ripan te khushi beta ji sat shri akal beta ji ajj da vlog vadhia lagga tusi sanoo sab kuch dikha rhe ho bahut hi amazing hai tuhada bahut bahut shukriya god bless both of you beta ji

  • @itz_beatz_boy2230
    @itz_beatz_boy2230 Рік тому

    wmk kre thode dona te thode vlogs boht ghaint ne mai canada vich hi rhnda tuc jhri duniya india ch hi ghumi jnde oo schi o ethe ni hga eda lg rea jiwe kl nu hi drjelling jna chahida😍😍😍😍😍😍😍

  • @SurinderSingh-ce5rh
    @SurinderSingh-ce5rh Рік тому +1

    Waheguru ji hemesha khush rakhe app ko veer ji

  • @avtarcheema3253
    @avtarcheema3253 Рік тому +1

    ਬਹੁਤ ਹੀ ਖੂਬਸੂਰਤ 👌👌👌

  • @lalimaan9452
    @lalimaan9452 Рік тому +5

    Veera waheguru hamesha khush rakhn sonu ❤❤

  • @daljitkaur6646
    @daljitkaur6646 Рік тому

    Wow steam engine kinna vadiya safar 🤔😁🤗👍

  • @navpreetkaur9492
    @navpreetkaur9492 Рік тому +2

    So nice this journey, I feel iam there in train❤❤

  • @princerajput9895
    @princerajput9895 Рік тому

    Apne ਪੰਜਾਬ ਨੰਗਲ ਵਿੱਚ ਵੀ ਚੱਲਦਾ ਹੈ। ਲੱਕੜ ਦੀ ਰੇਲਗੱਡੀ ਬੀਸਾ, ਇਸਦਾ ਬਾਗ ਲੱਕੜ ਦਾ ਹੈ.

  • @bahiabelt3402
    @bahiabelt3402 Рік тому

    ਹੋਰ ਗੱਲਾਂ ਦੀਆ ਗੱਲਾਂ ਬਾਈ ਆਹ ਕੂਕ ਜੀ ਬਾਹਲੀ ਸੋਹਣੀ ਲੱਗਦੀ ਆ

  • @bestbeachandcity7930
    @bestbeachandcity7930 Рік тому

    ਫਿਲਮ ਵਿਚ ਤੂਤਰੋ ਅੱਗੇ ਹੁੰਦਾ😂😂😂😂😂

  • @OfficialJasSingh
    @OfficialJasSingh Рік тому

    NF ਦਾ ਮਤਲਬ North Frontier ਹੈ।

  • @lalimaan9452
    @lalimaan9452 Рік тому +3

    Best couple of the world ❤❤❤❤

  • @baljindersingh7802
    @baljindersingh7802 Рік тому

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @Guru.ka.Darshan.Shorts
    @Guru.ka.Darshan.Shorts Рік тому

    Nice vlog ji train bahut wadia laggi darjiling bahut nazary daar City aa

  • @balbirbhambra1246
    @balbirbhambra1246 Рік тому +1

    Ssa to run steam engine is skillful training the coach you were traveling in is india

  • @lakhvirsingh472
    @lakhvirsingh472 Рік тому

    ਵੀਰ ਜੀ N F R ਦਾ ਮਤਲਵ Northen frontier railway ਹੈ ਜੀ

  • @kulwantkaur1692
    @kulwantkaur1692 Рік тому

    ਕਿੰਨਾ ਸੋਹਣਾ ਬਣਾਇਆ ਪਾਸਿਆਂ ਤੋਂ ਇੱਧਰ ਲਾਈਨਾਂ ਦੇ ਨਾਲ਼ ਨਾਲ਼ ਖਾਲੀ ਜਗ੍ਹਾ ਕਿੰਨੀ ਡਰਾਉਣੀ ਹੁੰਦੀ ਆ

  • @sumanbajwa620
    @sumanbajwa620 Рік тому

    Satsiriakal 🙏🙏 ripan khushi bahut sonacsi 🚂🚃🚃 aj da vlog assi thanu request karde aa ki tusi Malaysia da vi tour zrur lgaeo me sunea ha ki othe dunia da saab ton ucha hotel he ate us vich 10,000 rooms han and oh hotel claud☁️ to vi uchai te ha please tusi ethe kadi jayo tan sanu vi dekhayoo 😊😊 thank you 😊

  • @nathasingh7594
    @nathasingh7594 Рік тому

    Thanks bai ji purani relgadi dekhi

  • @RamanDeep-go7og
    @RamanDeep-go7og Рік тому +1

    Train 🚂🚂 very nice Ripen and khusi all the best 👍👍👍👍

  • @ranjeetsinghsingh9248
    @ranjeetsinghsingh9248 Рік тому

    ਵਾਹ ਜੀ ਵਾਹ ਕਿਆ ਬਾਤ ਹੈ ਜੀ

  • @gulshankumararora8405
    @gulshankumararora8405 Рік тому +1

    Toy train amazing ride and a great experience

  • @surinderpalsinghartscience
    @surinderpalsinghartscience Рік тому +1

    Dhyan se dekho Ghum 1881 nahi 1891 likha hai

  • @AnjuSharma-it1nu
    @AnjuSharma-it1nu Рік тому

    Achi to lg rhi hai pr saath saath mountains mai pollution bhe to phaila rhi hai daily 🎉🎉🎉🎉🎉🎉🎉🎉🎉🎉🎉🎉🎉🎉

  • @bittusaini7750
    @bittusaini7750 Місяць тому

    Movies Jab pyar kisi se hota hai n Aradhana .

  • @JaswinderKaur-iu2vc
    @JaswinderKaur-iu2vc Рік тому

    Tusi dono bahut lucky Wonderful train ride Fgs

  • @saefcgsscft9576
    @saefcgsscft9576 Рік тому

    Eh train vekh k gaana yad aa gya " mere sapno ki rani kab aye ge tu😂

  • @sarbsingh4642
    @sarbsingh4642 Рік тому +1

    Sachi bahut maja aayea veer ji😍😍

  • @harekrishnaradhe9073
    @harekrishnaradhe9073 Рік тому

    Ripan pji kushi ji sasriya kaal

  • @sukhjinderbilling9962
    @sukhjinderbilling9962 Рік тому

    ਬਹੁਤ ਵਧੀਆ ਵੀਡਿਓ ਰੀਪੈਨ ਤੇ ਖੁਸ਼ੀ🎉🎉🎉

  • @amarjitmaan597
    @amarjitmaan597 Рік тому

    Mera Bachpan YAD aa gia 60to70

  • @gaggusingh8548
    @gaggusingh8548 Рік тому

    ਬਹੁਤ ਵਧੀਆ ਵੀਰ ਜੀ

  • @guri77172
    @guri77172 9 місяців тому

    Thx bro
    Ik var Nepal da v trip lagalo ji train jandi India to
    Thx❤❤

  • @sood1179
    @sood1179 Рік тому

    Very good video we are watching this video from New York city. I’m actually from Hoshiarpur and watch your videos and love the Way you talk in Punjabi. Keep making videos 🎉

  • @sahilgarg716
    @sahilgarg716 Рік тому

    This train is known as toy train..
    It's a world Heritage Site...

  • @rekeshkumar626
    @rekeshkumar626 Рік тому

    ਬਹੁਤ ਵਧੀਆ ਵਲੋਗ ਵੀਰ ਜੀ

  • @NirmalSingh-yh8kk
    @NirmalSingh-yh8kk Рік тому +1

    Waheguru Maher karn ji ❤❤❤❤

  • @hkbgodisone5911
    @hkbgodisone5911 Рік тому

    14 wich lok sabha election wich gae c tea bgan dekhn ch baho badhia ne

  • @KhanKhan-od3vc
    @KhanKhan-od3vc Рік тому

    Shahzad khan Lahore Pakistan thanks Lahore good pales ❤❤❤❤❤❤❤❤❤❤❤Pakistan Lahore