ਇੱਥੇ ਅੱਜ ਵੀ ਚਿੱਠੀਆਂ ਲਿਖਦੇ ਲੋਕ Hikkim Post Office | EP 13 Tibet China Border | Punjabi Travel Couple

Поділитися
Вставка
  • Опубліковано 6 жов 2024
  • In this video you can see World Highest post office Hikkim. It is situated near Kaza, Spiti Valley. There are three villages together Langza, Hikkim, Komic.
    ਇੱਥੇ ਅੱਜ ਵੀ ਚਿੱਠੀਆਂ ਲਿਖਦੇ ਲੋਕ Hikkim Post Office | EP 13 Tibet China Border | Punjabi Travel Couple| Ripan Khushi
    Ladakh & Kashmir Series Link:
    • Kashmir & Leh-Ladakh
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.co....
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Hikkim #spitivalley #WorldHighestpostoffice
    #Punjab #RipanKhushi #PunjabiCouple #PunjabiCoupleVlogs

КОМЕНТАРІ • 442

  • @PUNJABITRAVELCOUPLE
    @PUNJABITRAVELCOUPLE  2 роки тому +16

    ਧੰਨਵਾਦ ਸੱਜਣੋ ਸਭ ਦਾ...ਤੁਸੀਂ ਸਹੀ ਪਛਾਣਿਆ
    ਅੱਜ ਅਜੀਤ ਬਾਈ ਦਾ ਜਨਮਦਿਨ ਹੈ ਤੇ ਇਸ ਲਈ ਸਪੈਸ਼ਲ ਕਾਰਡ ਪਾਇਆ ਸੀ, ਪਹੁੰਚਣਾ ਪਤਾ ਨੀ ਕਦੋਂ ਹੈ। 🎉❤️🙏
    @APS star

    • @apsstar9215
      @apsstar9215 2 роки тому +1

      Thanku brother ❤️

    • @rajguraya8650
      @rajguraya8650 2 роки тому

      ਦੂਜੀ ਚਿੱਠੀ. ਦੁਬਈ ਵਾਲੇ. ਜੀਤੇ ਵੀਰ ਨੂੰ.
      ਜੇ ਸਹੀ ਤਾਂ ਦਸਿਓ ਜਰੂਰ. M from ਇੱਟਲੀ 🙏ਵਾਹਿਗੁਰੂ ਮਿਹਰ ਕਰੇ

    • @damanpreet223
      @damanpreet223 2 роки тому

      Jjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjj

    • @pb_36_vlog
      @pb_36_vlog 2 роки тому

      paaji 15 vlog kro paoge tusi
      we waiting so much

    • @udaaidadefan5651
      @udaaidadefan5651 2 роки тому

      Veer teri awaj main aj caravan de vlog ch suni fir Ure aya ...

  • @laddisingh2593
    @laddisingh2593 2 роки тому +28

    ਜਿਸਨੇ ਡੁੱਬਈ ਘੁਮਾਇਆ ਸੀ ਜਿਤੇ ਵੀਰ ਨੂੰ ਪਾਇਆ ਖਤ ਮੈ ਤੁਹਾਡਾ ਇੱਕੋ ਇਕ ਬਲੋਗ ਦੇਖਿਆ ਭਾਬੀ ਜੀ

  • @gursewaksingh5618
    @gursewaksingh5618 2 роки тому +17

    ਇਕ ਇੰਗਲੈਂਡ ਤੇ ਦੂਜੀ ਦੁਬਈ ਭੇਜਣੀ, ਸਤਿ ਸ਼੍ਰੀ ਅਕਾਲ ਰਿਪਨ ਅਤੇ ਖੁਸ਼ੀ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🌹🌹🌹🌹🌹🌹🌹🌹

    • @Pawitarsidhu
      @Pawitarsidhu 2 роки тому

      ua-cam.com/channels/RzT1TpOa0fXq4vcpGyTj2Q.html

  • @KuldeepSingh-nq2oi
    @KuldeepSingh-nq2oi 2 роки тому +15

    ਬਹੁਤ ਵਧੀਆ ਵਲੌਗ ਜੀ ਤੁਹਾਡੀ ਮਿਹਨਤ ਬਹੁਤ ਜਿਆਦਾ ਬਾਈ ਜੀ ਲੱਗੇ ਰਹੋ ਤੇ ਨਵੀਆਂ ਨਵੀਆਂ ਥਾਵਾਂ ਦੇ ਦਰਸ਼ਨ ਕਰਵਾਉਂਦੇ ਰਹੋ

    • @Pawitarsidhu
      @Pawitarsidhu 2 роки тому

      ua-cam.com/channels/RzT1TpOa0fXq4vcpGyTj2Q.html

  • @sohivlogs16
    @sohivlogs16 2 роки тому

    Jionde vasdey rahoਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ

  • @bahiabelt3402
    @bahiabelt3402 2 роки тому +18

    ਮੈਂ ਅੱਜ ਤੁਹਾਡਾ ਬਲੌਗ ਆਪਣੇ ਡਾਕਘਰ ਦੇ ਗਰੁੱਪ ਵਿੱਚ ਸਾਂਝਾ ਕਰ ਰਿਹਾ ਆਪਣਾ ਰਿਸਕ ਤੇ ਕਿਉ ਕੀ ਅਸੀਂ ਓਹ ਗਰੁੱਪ ਵਿੱਚ ਕੇਵਲ ਡਾਕਘਰ ਦੇ ਮਸਲੇ ਹੀ ਪਾਂ ਸਕਦੇ ਹਾਂ ਇਸ ਤਰ੍ਹਾਂ ਕੋਈ ਵੀਡਿਓ ਨਹੀਂ ਪਰ ਮੇਰੇ ਤੋ ਨਹੀਂ ਰਿਹਾ ਜਾਂਦਾ ਕਿਉ ਕੀ ਮੈ ਆਪਣੇ ਅਫ਼ਸਰਾਂ ਨੂੰ ਦਿਖਾਉਣਾ ਚਾਹੁੰਦਾ ਹਾ ਦੁਨੀਆ ਦਾ ਉੱਚਾ ਡਾਕਘਰ 🙏🏻 ਬਹੁਤ ਬਹੁਤ ਧੰਨਵਾਦ ਬਾਈ ਜੀ ਸਾਡਾ ਡਾਕਘਰ ਦਿਖਾਉਣ ਲਈ 🙏🏻

  • @Majhail022
    @Majhail022 2 роки тому +3

    ਦੂਸਰੀ ਚਿੱਠੀ ਦੁਬਈ ਵਾਲੇ ਵੀਰ ਕੋਲ, ਸ਼ੇਖਾਂ ਦੇ ਮਹਿਲ ਬਣਾਉਣ ਵਾਲਾ ਵੀਰ

    • @Pawitarsidhu
      @Pawitarsidhu 2 роки тому

      ua-cam.com/channels/RzT1TpOa0fXq4vcpGyTj2Q.html

  • @mangatsingh8608
    @mangatsingh8608 2 роки тому

    ਬਹੁਤ ਵਧੀਅਾ ਅਾਪ ਜੀ ਨੇ ਜਾਨਕਾਰੀ ਮੁਹਿਮੰ ਕਰਵਾੲੀ ਗੁਰੂ ਅਾਪ ਜੀ ਅਾਜਾੰਨ ਹੋਰ ਬਖਸ਼ੇ

  • @kulwinder169
    @kulwinder169 2 роки тому +4

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @jagdevsingh6524
    @jagdevsingh6524 2 роки тому +11

    ਸਤਿ ਸ੍ਰੀ ਆਕਾਲ ਜੀ,, ਅਸੀਂ ਚਿੱਠੀਆਂ ਪੌਉਣੀਆਂ ਭੁੱਲ ਗਏ, ਜਦੋਂ ਦਾ ਟੈਲੀਫੋਨ ਲੱਗਿਆ

    • @Pawitarsidhu
      @Pawitarsidhu 2 роки тому

      ua-cam.com/channels/RzT1TpOa0fXq4vcpGyTj2Q.html

  • @harmindersingh6060
    @harmindersingh6060 2 роки тому +4

    ਵਾਹਿਗੁਰੂ ਸਾਡਾ ਵੀ ਸੁਪਨਾ ਪੂਰਾ ਕਰੇ spiti ghum da ਬਹੁਤ ਮਿਹਨਤ ਕਰਦੇ ਤੁਸੀ ਬਹੁਤ ਬਹੁਤ ਧਨਵਾਦ ਤੁਹਾਡਾ ਸਾਨੂੰ ਵੀ ਇਵੇਂ ਦੀਆ ਥਾਵਾਂ ਦੇ ਦਰਸਨ ਕਰੋਨ ਲਈ

    • @Pawitarsidhu
      @Pawitarsidhu 2 роки тому

      ua-cam.com/channels/RzT1TpOa0fXq4vcpGyTj2Q.html

  • @antiidiot3471
    @antiidiot3471 2 роки тому +7

    ਇੱਕ ਪੁਰਾਣਾ ਗੀਤ ਹੈ: ਉਹ ਚਿੱਠੀਆਂ ਪਾਉਣੀਆ ਭੁੱਲ ਗਏ ਜਦੋਂ ਦਾ ਟੈਲੀਫ਼ੋਨ ਲੱਗਿਆ

    • @Pawitarsidhu
      @Pawitarsidhu 2 роки тому

      ua-cam.com/channels/RzT1TpOa0fXq4vcpGyTj2Q.html

  • @sukhpreetjalwehra9787
    @sukhpreetjalwehra9787 2 роки тому +14

    ਮਜ਼ਾ ਹੀ ਆ ਜਾਂਦਾ ਵਲੌਗ ਦੇਖ ਕੇ 🙏👍

  • @kuljeetheer
    @kuljeetheer 2 роки тому +9

    ਬਹੁਤ ਘੈਂਟ vlog😍😍
    ਦੁੱਜੀ ਚਿੱਠੀ ਤੁਸੀਂ ਪਾਈ ਅਬੁ ਧਾਬੀ ਵਿਚ ਰਹਿੰਦੇ ਅਜੀਤ ਭਾਜੀ ਨੂੰ, ਜੋ ਸ਼ੇਖਾਂ ਦੇ ਘਰ ਬਣੋਂਦੇ ਨੇ ਜਿਹਨਾਂ ਕੋਲ ਨਿਸਾਨ ਪੈਟਰੋਲ ਗੱਡੀ ਹੈ ਜਿਸ ਵਿਚ ਤੁਸੀਂ ਘੁੰਮੇ ਸੀ ਉਹਨਾਂ ਨਾਲ

    • @user-ue5vr8hb2x
      @user-ue5vr8hb2x 2 роки тому

      😆😆, badaa yaad aa tunhaanu.

    • @Pawitarsidhu
      @Pawitarsidhu 2 роки тому

      ua-cam.com/channels/RzT1TpOa0fXq4vcpGyTj2Q.html

    • @kuljeetheer
      @kuljeetheer 2 роки тому

      @@user-ue5vr8hb2x vlog dekhe aa dubai vale ta idea aa

  • @mintudhillon6945
    @mintudhillon6945 2 роки тому +1

    ਬਹੁਤ ਵਧੀਆ ਵਲੋਗ ਸੀ ਅਤੇ ਦੂਜੀ ਚਿੱਠੀ ਅਜੀਤ ਵੀਰ ਨੂੰ ।

  • @bahiabelt3402
    @bahiabelt3402 2 роки тому +13

    ਮੈਨੂੰ ਬਹੁਤ ਵਦੀਆ ਲਗਿਆ ਬਾਈ ਜੀ ਮੈ ਡਾਕਘਰ ਵਿੱਚ ਨੌਕਰੀ ਕਰਦਾ ਹਾਂ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਅੱਜ ਡਾਕਘਰ ਦੇਖ ਕੇ🙏🏻ਮੇਰੀ ਡਿਊਟੀ ਲਗਵਾ ਦਿਓ ਏਥੇ

    • @Pawitarsidhu
      @Pawitarsidhu 2 роки тому

      ua-cam.com/channels/RzT1TpOa0fXq4vcpGyTj2Q.html

  • @shindersingh5708
    @shindersingh5708 2 роки тому +2

    ਬਹੁਤ ਵਧੀਆ ਬਲੌਗ ਹੈ ਵੀਰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ,❤️❤️❤️

    • @Pawitarsidhu
      @Pawitarsidhu 2 роки тому

      ua-cam.com/channels/RzT1TpOa0fXq4vcpGyTj2Q.html

  • @sukhhampton9292
    @sukhhampton9292 2 роки тому +1

    ਇੱਕ ਗੱਲ ਬੁਹਤ ਸੋਹਣੀ ਲੱਗੀ ਇੱਥੇ ਦੇ ਲੋਕ ਬੋਲਦੇ ਬੁਹਤ ਸੋਹਣਾ ਹੈ। ਜੀ ਜੀ ਜੀ ਜੀ ਕਰਦੇ 🙏🙏

  • @sukhravi6815
    @sukhravi6815 2 роки тому +1

    ਧੰਨਵਾਦ ਘਰ ਬੈਠਿਆਂ ਨੂੰ ਸੈਰ ਕਰਾਉਣ ਲਈ।ਜਿਉਂਦੇ ਵੱਸਦੇ ਰਹੋ🙏

    • @Pawitarsidhu
      @Pawitarsidhu 2 роки тому

      ua-cam.com/channels/RzT1TpOa0fXq4vcpGyTj2Q.html

  • @pressnews3
    @pressnews3 2 роки тому +3

    ਤੁਸੀਂ ਦੋਵੇਂ ਆਪਣਾ ਬੇਹੱਦ ਧਿਆਨ ਰੱਖਿਓ ਖਾਸਕਰ ਮੋਟਰਸਾਈਕਲ ਚਲਾਊਣ ਵੇਲੇ ਜਦੋਂ ਵੀਡੀਓ ਬਣਾਉੰਦੇ ਹੋ। ਬੇਹੱਦ ਖਤਰਨਾਕ ਜਾ ਲਗਦੈ ਸਾਰਾ ਕੁਛ। ਹੁਣ ਤੁਸੀਂ ਆਪਣੇ ਘਰਦਿਆਂ ਦੇ ਹੀ ਧੀ ਪੁੱਤ ਨਹੀਂ ਸਗੋਂ ਇਹ ਜੋੜੀ ਹੁਣ ਪਬਲਿਕ ਪ੍ਰਾਪਰਟੀ ਹੈ। ਵਾਹਿਗੁਰੂ ਰਾਜੀ ਖੁਸ਼ੀ ਰੱਖੇ ਜੋੜੀ ਨੂੰ । ਵਿਨੋਦ ਪੱਤਰਕਾਰ ਅਜੀਤ ਲੌਂਗੋਵਾਲ।

    • @Pawitarsidhu
      @Pawitarsidhu 2 роки тому

      ua-cam.com/channels/RzT1TpOa0fXq4vcpGyTj2Q.html

  • @Babybuscartoons09
    @Babybuscartoons09 2 роки тому +1

    ਦੂਜੀ ਚਿੱਠੀ ਦੁਬਈ ਪਾਈ ਆ ਵੀਰ ਜੀ ।ਬਹੁਤ ਵਧੀਆ ਵੀਡੀਉ ਆ ਵੀਰ ਜੀ

  • @kuldipsaini105
    @kuldipsaini105 2 роки тому +1

    Bahut Wadia duji chithi UAE Dubai Jani he Ji Raji raho

  • @jogaming8412
    @jogaming8412 2 роки тому

    ਅੱਜ ਦਾ ਵਲੋਗ ਬਹੁਤ ਹੀ ਵਧੀਆ ਲੱਗਿਆ ਖੁਸ਼ੀਆਂ ਮਾਣੋ ਜੁੱਗ ਜੁੱਗ ਜੀਵੋ ਜਵਾਨੀਆਂ ਮਾਣੋ ਖੁਸ਼ੀ ਤੇ ਲਿਪਟ👍

  • @apsstar9215
    @apsstar9215 2 роки тому +1

    Bauht bauht dhanvaad 🥰 jad v mili dasda 😄 love you bro ❤️

  • @shivdevbhandal4716
    @shivdevbhandal4716 2 роки тому

    Very nice vlog waheguru ji ang sang sahai hon London U.K.

  • @JatinderSingh-ne4jk
    @JatinderSingh-ne4jk 2 роки тому +1

    ਦੂਜੀ ਚਿੱਠੀ ਜੀਤੇ ਨੂੰ ਪਾਈ ਹੈ। He deserve it most...

  • @hscvbtosachdeva5546
    @hscvbtosachdeva5546 2 роки тому +1

    2nd letter for ur friend UAE Mr. AJIT singh (jeeta Bai)🙏

  • @Official_alishawarwal
    @Official_alishawarwal 2 роки тому +2

    Super se be uper,very good 👍 journey ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖ਼ਸ਼ੇ ਵਾਹਿਗੁਰੂ ਹੋਰ ਜ਼ਿਆਦਾ ਮਾਣ ਬਖਸ਼ੇ

  • @varindersingh6181
    @varindersingh6181 2 роки тому +2

    ਬਾਈ ਤੇਰਾ ਦੁਬਈ ਵਾਲਾ ਯਾਰ ਆ ਕੀ
    ਨਹੀਂ ਦੱਸੀ ਜਰਾ ਵੀਰ
    ਦੂਜੀ ਚਿੱਟੀ ਵਾਲਾ

  • @citygiftgallerysultanpur5568
    @citygiftgallerysultanpur5568 2 роки тому

    ਜਿਸਨੇ ਡੁੱਬਈ ਘੁਮਾਇਆ ਸੀ ਜਿਤੇ ਵੀਰ ਨੂੰ ਪਾਇਆ ਖਤ ਮੈ ਤੁਹਾਡਾ ਇੱਕੋ ਇਕ ਬਲੋਗ ਦੇਖਿਆ ਜੀ

  • @JaspalSingh-lc2eq
    @JaspalSingh-lc2eq 2 роки тому

    ਬਹੁਤ ਵਧੀਆ ਵਿਲੋਗ

  • @singhsaab2300
    @singhsaab2300 2 роки тому +1

    ਸਭ ਤੋਂ ਉੱਚਾ ਰੋਡ ਖੜਦੁੰਗਲਾ Top a

  • @gurjitsingh1990
    @gurjitsingh1990 2 роки тому +2

    ਰੇਪਿਨ ਭਾਜੀ ਤੁਸੀ ਸਾਨੂੰ india ਦੀਆ ਉਹ ਥਾਂ ਵਾ ਵਿਖਾ ਰਹੇ ਆ ਅਸੀ ਕਦੇ ਜ਼ਿੰਦਗੀ ਨੀ ਵੇਖ ਸਕਦੇ ਬਾਈ ਤੁਸੀਂ ਹਮੇਸ਼ਾ ਚੜ੍ਹਦੀ ਕਲਾਂ ਚੋ ਰਹੋ ਜੀ 14 ਵੇ ਬਲੋਕ ਇੰਤਜ਼ਾਰ ਕਰਦੇ ਆ ਵੀਰ ਜੀ

  • @Balbirsinghusa
    @Balbirsinghusa 2 роки тому

    Waheguru Waheguru kirpa karan

  • @sumankashyap9759
    @sumankashyap9759 2 роки тому

    Veer bhabi ji di judi bahut badhiya te bhabhi jie bol de bahut badhiya lgde aaa god bless you both ❤️❤️🥰🥰

  • @mannu0123
    @mannu0123 2 роки тому

    Asi sb lost kr lya traki d aad vch ...ena loka ta jivn v ta CHL riha...bhut khoob

  • @onkarsinghrandhawa7715
    @onkarsinghrandhawa7715 2 роки тому +6

    ਘਰ ਕੱਚੇ ਨੇ ਪਰ ਲੋਕ ਸੱਚੇ ਨੇ

  • @preetpreetsinghi4459
    @preetpreetsinghi4459 2 роки тому +2

    ਜੀਤ ਭਈ ਅਮਨ

  • @shardhasingh6998
    @shardhasingh6998 2 роки тому +1

    ਆਬੂਧਾਬੀ ਜੀਤੇ ਬਾਈ ਨੂੰ ( UAE )

  • @gurrajchahal402
    @gurrajchahal402 2 роки тому

    ਰਿਪਨ ਵੀਰੇ ਆ ਤਾ ਯਾਰ ਸਿਰਾ ਲਾਤਾ ਤੁਸੀ ਬਾਈ ਯਾਰ ਬਹੁਤ ਬਹੁਤ ਸੋਹਣਾ ਉੱਚਾ ਪਿੰਡ ਤੇ ਡਾਕਘਰ ਯਾਰ ਪਹਾੜ ਘਰ ਦੇਖ ਨਜ਼ਾਰਾ ਆ ਗਿਆ ਵਾਹਿਗੁਰੂ ਜੀ ਮੇਹਰ ਦਾ ਭਰਿਆ ਹੱਥ ਰੱਖਣ ਥੋਡੇ ਤੇ ਐ ਲੱਗਦਾ ਜਿਵੇ ਅਸੀ ਵੀ ਥੋਡੇ ਨਾਲ ਹੀ ਵੇਖ ਦੇ ਫਿਰਦੇ ਆ। ਗੁਰਰਾਜ ਚਹਿਲ ਅਬੋਹਰ ਕੋਲੋ

  • @bikramjitsinghbikramjitsin4718
    @bikramjitsinghbikramjitsin4718 2 роки тому +1

    U a e ਗੁਰਦਾਪੁਰੀਅਾ ਵੀਰ

  • @sodhiturbans7178
    @sodhiturbans7178 Рік тому

    Bhupinder kour amritsar.ssaripan te khushi. Bhut khushi hundi tuhade vlog dekh ke.waheguru tuhadi ang sang rakhia kre.sda khush rho pyare bachoo.gbu

  • @asatnam801
    @asatnam801 2 роки тому +1

    Bahut sohna vlog veer g Waheguru g tuhanu hamesha khush rakhn g 👌👌👌👌

  • @ManjitKaur-db2xz
    @ManjitKaur-db2xz 2 роки тому

    😀😀very nice ma ta Dali dakhde a g sodia video g

  • @desipindawale4004
    @desipindawale4004 2 роки тому

    tusi bhut nic thade vlg bhut vdia hnde te thade bhut tarif suni aah thade pindo bhut nic tusi

  • @deephardeep1477
    @deephardeep1477 2 роки тому

    ਬਹੁਤ ਵਧੀਆ ਵਿਡਿਉ ਜੀ

  • @gurukibani7620
    @gurukibani7620 2 роки тому

    Thank you both of you 🙏🏻 sanu bahar walyea nu India ghumaan lyea

  • @GORA.JANAL1313
    @GORA.JANAL1313 2 роки тому

    Bauht Bauht Thnkss Y g

  • @urbanpendu6975
    @urbanpendu6975 2 роки тому +1

    Jeete 22 kol jau ik chithi dubai♥️♥️💯💯

  • @sandybhangu7043
    @sandybhangu7043 2 роки тому +1

    Dubai Jeet veer nu🤩🤩

  • @yamingujjar3373
    @yamingujjar3373 2 роки тому

    Thank you chote veer ji

  • @sukhravi6815
    @sukhravi6815 2 роки тому +1

    ਘਰ ਕੱਚੇ ਪਰ ਲੋਕ ਸੱਚੇ ਇਮਾਨਦਾਰੀ ਦੀ ਕੋਈ ਹੱਦ ਨਹੀ👍

  • @hardevsingh6033
    @hardevsingh6033 2 роки тому +2

    ਬਾਕੀ ਸਭ ਸੁਖ ਸਾਂਦ ਹੈ ਮੈਂ ਵੀ ਪੜ੍ਹੀ ਹੈ ਇਹ ਸਕੂਲ ਟਾਈਮ ਦੂਜੀ ਚਿੱਠੀ ਦੁਬਈ ਜਾਏਗੀ

    • @Pawitarsidhu
      @Pawitarsidhu 2 роки тому

      ua-cam.com/channels/RzT1TpOa0fXq4vcpGyTj2Q.html

  • @veerlayal2484
    @veerlayal2484 2 роки тому

    ਬਹੁਤ ਵਧੀਆ ਜੀ

  • @avishkarsingh1097
    @avishkarsingh1097 2 роки тому

    ਬਹੁਤ ਸੋਹਣਾ ਪਿੰਡ ਦੁਨੀਆ ਦਾ ਸਭ ਤੋਂ ਉੱਚਾ ਪਿੰਡ 👍🏻

  • @kamaldipbrar9297
    @kamaldipbrar9297 2 роки тому

    ਬਾਈ ਜੀ ਆਕਸੀਜਨ ਨਾਲ ਲੈਕੇ ਜਾਇਆ ਕਰੋ ਛੋਟੀ ਬੋਤਲ ਮਿਲ ਜਾਂਦੀ। ਪਾਣੀ ਵਾਰ ਵਾਰ ਪੀਂਦੇ ਰਹੋ
    ਬਹੁਤ ਵਧੀਆ ਵੀਡੀਓ ਲੱਗੀ ❤🙏🙏

  • @jassi.tv6860
    @jassi.tv6860 2 роки тому

    ਸੁਪਰ ਸੁਪਰ ਸੁਪਰ 👍👍👍👍👍best of luck

  • @kaurjasbir2758
    @kaurjasbir2758 2 роки тому +5

    Very interesting vlog 👌
    Duji chitthi tuci Dubai wale veere nu payi aa
    Have a safe journey guys 👍
    WMK 🙏

    • @kaurjasbir2758
      @kaurjasbir2758 2 роки тому

      Veere tuhanu dekh k hun mai v India apne ghre chitthi paw k surprise dewa gi apni family nu 😊

    • @gurvinderdandiwal2931
      @gurvinderdandiwal2931 2 роки тому

      Hlo ji

    • @Pawitarsidhu
      @Pawitarsidhu 2 роки тому

      ua-cam.com/channels/RzT1TpOa0fXq4vcpGyTj2Q.html

  • @sukhdevkaur2245
    @sukhdevkaur2245 2 роки тому

    From usa New Jersey god bless you🙏😄and have a great day

  • @jagdevsingh6524
    @jagdevsingh6524 2 роки тому +2

    ਜੀਤ ਬਾਈ, ਦੁਬੲੀ‌ ਆਬੂਧਾਬੀ

  • @sukha2234
    @sukha2234 2 роки тому +1

    ਦੂਜਾ ਦੁਬਈ ਜਾਣਾ 😇❤

  • @psrtvpunjabi
    @psrtvpunjabi 2 роки тому +2

    ਸਾਡੇ ਸ਼ਹਿਰ ਵਿੱਚੋ ਤੁਸੀ ਜਾਣਾ ਹੈ ਲੰਘ ਕੇ
    ਟਾਂਡਾ ਉੜਮੁੜ ਹੋਸ਼ਿਆਰਪੁਰ

  • @RajinderKaur-ph3ri
    @RajinderKaur-ph3ri Рік тому

    Tusi but khush naseeb ho sister and veer ji jo tusi sari dunea gum rah ho po har chada barga greeb thuda vlog vahk he gum rah ha

  • @jagdevsingh9375
    @jagdevsingh9375 2 роки тому

    Bahi buhat badya khush raho

  • @sukhvinderkaur3652
    @sukhvinderkaur3652 2 роки тому

    I am 66 years old. M safer nahi kr sakdi betaji.but menu shonk bohit c ghuman da. B's Ghar jogi hi reh gai. Paharia dekhn da bohit shonk c. Hun tuhanu dekh menu lgda m hi uthe gai highest post office.khush raho betaji Tandrust raho God bless you.

  • @amreekkaur4136
    @amreekkaur4136 2 роки тому

    ਬਚਪਨ ਵਿੱਚ ਡਾਕਖਾਨੇ ਦੋੜੇ ਜਾਦੇ ਸੀ ਕਿ ਸਾਡੀ ਚਿੱਠੀ ਆਈ॥ ਬਚਪਨ ਦਾ ਚੇਤਾ ਕਰਵਾ ਦਿੱਤਾ ॥ ਬਹਤ ਵਧੀਆ ਬਲੌਗ ਹੈ ॥ ਤੁਹਾਡੇ ਨਾਲ ਘਰ ਬੈਠੇ ਮੰਨੋਰੰਜਨ ਵੀ ਕਰੀ ਜਾਂਦੇ ਤੇ ਨਵੀਆ ਥਾਵਾਂ ਦੀ ਜਾਣਕਾਰੀ ਵੀ ਮਿਲੀ ਜਾਂਦੀ ਹੈ

  • @gurtejgill1882
    @gurtejgill1882 2 роки тому +2

    ਇਕ ਦੁਬਈ ਚ ਜੀਤ ਨੂੰ

  • @dalnijjer6990
    @dalnijjer6990 2 роки тому +1

    Dubai Veer ji

  • @Harpreet14159
    @Harpreet14159 2 роки тому

    ਚਿਠੀਆਂ ਦੇ ਦਿਨ ਯਾਦ ਕਰਾਤੇ ਤੁਸੀਂ 🙏🙏🙏🙏🙏

  • @renugarg8184
    @renugarg8184 2 роки тому

    Maza aa gaya video dekh kar

  • @sarbjeetkaurbiggarwalsunam
    @sarbjeetkaurbiggarwalsunam 2 роки тому

    ਦੂਜੀ ਚਿੱਠੀ ਮਾ ਨੂੰ ਪਾਈ ਏ ਵੀਰ ਜੀ🙏🙏👌

  • @jatindersingh3986
    @jatindersingh3986 2 роки тому +1

    ਦੁਬਈ ਵਾਲੇ ਬਾਈ ਨੂੰ ਇਕ ਚਿੱਠੀ ਪੋਸਟ ਕੀਤੀ ਹੋਣੀ ਤੁਸੀ

  • @gurwantdhanju1017
    @gurwantdhanju1017 Рік тому +1

    Good 👍

  • @rajabrar7879
    @rajabrar7879 2 роки тому +1

    ਬਾਈ ਦੂਜੀ ਚਿਠੀ ਤੁਸੀ ਜੀਤੇ ਵੀਰੇ ਨੂੰ ਪਾਈ ਆ ਦੁਬਾਈ ਵਾਲੇ ਬਾਈ ਨੂੰ

  • @simratsingh5386
    @simratsingh5386 Рік тому

    Drone footage bohut sohni ayi bhaji

  • @RupisLifelogs
    @RupisLifelogs 2 роки тому

    Balle balle bohut travel karde o bai tusi, mainu meri mummy ne tuhade channel bare daseya si hun main hamesha vekhdi aa, sat Shri Akal from Canada 🇨🇦 👋🏼

  • @jatinderbhinder4360
    @jatinderbhinder4360 2 роки тому +1

    Ik tuhade dost nu pej rahe hune tusi Dubai walle dost nu ਅਜੀਤ ਵੀਰ ਨੂੰ

  • @salmankhankhan2973
    @salmankhankhan2973 2 роки тому +1

    Hello rippon hello Khushi ka thank you I miss you too post you friend Dubai

  • @punjabvlogers4899
    @punjabvlogers4899 2 роки тому

    Bhut vdiavlog C Anand a gya

  • @harjitsingh9925
    @harjitsingh9925 2 роки тому

    Ok

  • @manjeetfatehpuriya6995
    @manjeetfatehpuriya6995 2 роки тому +2

    ਦੁਬਈ ਵਾਲੇ ਵੀਰ ਨੂੰ ਪਾਉਣਾ ਤੁਸੀ ਦੁਜਾ ਕਾਰਡ

  • @jasbirsingh215
    @jasbirsingh215 2 роки тому

    Manohar singh I .A. S. had served as deputy commissioner of Lahol spiti .it was panjab .

  • @Devendernaturalbeauty
    @Devendernaturalbeauty 2 роки тому +1

    🙏🙏🌹🌹

  • @everythingmotivational2819
    @everythingmotivational2819 2 роки тому +1

    ਦੂਜਾ ਬਾਈ ਅਜੀਤ ਸਿੰਘ ਨੂੰ

  • @baljinderrehal1083
    @baljinderrehal1083 Рік тому

    India post deliver everything🎉

  • @jasmersinghjassbrar3673
    @jasmersinghjassbrar3673 2 роки тому

    ਅਜੀਤ ਨੂੰ ਦੁਬਈ ਉਸ ਨਾਲ ਹੀ ਤੁਸੀ ਜਿਆਦਾ ਸਮਾਂ ਰਹੇ ਓ blogs ਵਿਚ. ਧੰਨਵਾਦ.

  • @jass_maan1718
    @jass_maan1718 2 роки тому +1

    ਬਾਈ ਜੀ ਦੂਜਾਂ ਜਾਉ U. A. E ਅਜੀਤ ਬਾਈ ਕੋਲ

  • @GSRVLOGS1982
    @GSRVLOGS1982 2 роки тому

    Mai ji twadi aa Puri series waikh Riya kafi maza aa Riya.

  • @ssladdi1517
    @ssladdi1517 2 роки тому

    Juley juley..

  • @vinodsahdev6268
    @vinodsahdev6268 2 роки тому +1

    Dubai apne dost nu

  • @avtarcheema3253
    @avtarcheema3253 2 роки тому

    ਬਹੁਤ ਹੀ ਵਧੀਆ 👌👌👌👌🌷🌷

  • @Bhinda_
    @Bhinda_ 2 роки тому +2

    Nice video ji paaji 🙏🙏🙏🙏🙏🙏

  • @satnamsinghpurba9584
    @satnamsinghpurba9584 2 роки тому +1

    Beautiful place god bless both of you take care 🙂 😊

    • @Pawitarsidhu
      @Pawitarsidhu 2 роки тому

      ua-cam.com/channels/RzT1TpOa0fXq4vcpGyTj2Q.html

  • @gagankaur3355
    @gagankaur3355 2 роки тому

    Bhot vdia veere

  • @manjitsamra6445
    @manjitsamra6445 2 роки тому

    ❤️ God bless is always happy take care🥰 Paramathma Hamesha. 🥰.

  • @grewalboss9053
    @grewalboss9053 2 роки тому +1

    Nic video brother

  • @darshansinghsingh9
    @darshansinghsingh9 Рік тому

    Very nice balog❤❤❤❤❤

  • @harkanwaljitanyrespyegill3414
    @harkanwaljitanyrespyegill3414 2 роки тому

    You doing very hard work you doing good job god bless you

  • @harjapsingh2134
    @harjapsingh2134 2 роки тому

    SSA bai ji nd di god bless you both 2nd chithii Dubai bhej rahe o bai ji jo frnd a jihde nal ghume c ji tuci mainu Ida lgda ji keep it up best of luck ✌️👌👍✍️

  • @amarjising9988
    @amarjising9988 2 роки тому

    Waheguru ji