ਨੇਪਾਲ ਦਾ ਬਾਡਰ ਪਾਰ ਕਰਕੇ ਭਾਰਤ ਪਹੁੰਚੇ ਵਾਪਸ India Nepal Border | Punjabi Travel Couple | Ripan Khushi

Поділитися
Вставка
  • Опубліковано 13 кві 2023
  • In this video you can see how to enter India Nepal Border.
    How people live in Nepal villages. How they do farming near Bihar border
    Sri lanka Travel Series Link:
    • ਪੰਜਾਬ ਤੋਂ ਅਸੀਂ ਚੱਲੇ ਰਾ...
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Nepaltour #nepalvillage #nepalvillagelife
    #Punjab #RipanKhushi #PunjabiCouple #PunjabiCoupleVlogs #punjabitravelcouple

КОМЕНТАРІ • 265

  • @GurmeetSingh-gz3fc
    @GurmeetSingh-gz3fc Рік тому +12

    ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਮੇਸ਼ਾਂ ਚੜਦੀ ਕਲ੍ਹਾ ਚ ਰੱਖਣ ਜੀ, ਤੇ ਯਾਤਰਾ ਸਫਲ ਹੋਵੇ ਜੀ, ਵਾਹਿਗੁਰੂ ਜੀ

  • @Avinoorsinghmaan
    @Avinoorsinghmaan Рік тому +2

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਿਆ ਨੇਪਾਲ ਦੇਖ ਕੇ ਵਾਹਿਗੁਰੂ ਜੀ ਮੇਹਰ ਕਰਨ ❤❤❤❤ ਖਾਲਸਾ ਪੰਥ ਦੀਆਂ ਵਧਾਈਆਂ ਹੋਣ ਜੀ 🙏🙏🙏🙏🙏

  • @maanvirdi5823
    @maanvirdi5823 Рік тому +10

    ਸੱਭ ਤੋ ਪਹਿਲਾ ਤਾਂ ਸੱਭ ਨੂੰ ਵੈਸਾਖੀ ਦੀਆ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਸੁੱਭ ਨੂੰ ਹਮੇਸ਼ਾ ਖੁਸ਼ ਰੱਖਣ।।

  • @SukhwinderSingh-wq5ip
    @SukhwinderSingh-wq5ip Рік тому +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @dalipsinghdalipsingh7726
    @dalipsinghdalipsingh7726 Рік тому +15

    ਤੁਸੀਂ ਕਾਠਮੰਡੂ ਦਿਖਾ ਦਿੱਤਾ,ਦੇਵ ਤੇ ਘੁੱਦੇ ਬਾਈ ਨੇ ਪੋਖਰਾ ਘੁਮਾੱ ਦਿੱਤਾ, ਅਸੀਂ ਤਾਂ ਘਰੇ ਬੈਠੇ ਹੀ ਪੁਰੇ ਨੇਪਾਲ ਦੇ ਸਫ਼ਰ ਦਾ ਆਨੰਦ ਮਾਣ ਲਿਆ, ਜਿਉਂਦੇ ਰਹੋ ਖੁਸ਼ ਰਹੋ ❤❤❤❤

    • @amandeepaman8923
      @amandeepaman8923 Рік тому +2

      Sahi a veer

    • @taran.dhudike7
      @taran.dhudike7 Рік тому +3

      ਵੀਰ ਜੀ ਮੈਂ ਜਗਰਾਉਂ ਕੰਮ ਕਰਦਾ ਹਾਂ ਮੈਂਨੂੰ ਬਾਬੂ ਜੀ ਕਹਿੰਦੇ ਸਨ ਕਿ ਘੁੱਦੇ ਹੋਰਾਂ ਨੂੰ ਜ਼ਰੂਰ ਵੇਖੋ ਜੀ

    • @guljitsinghdimple
      @guljitsinghdimple Рік тому +3

      Mei v dova fan aa

    • @GurpreetSingh-ui7vq
      @GurpreetSingh-ui7vq Рік тому +2

      @@taran.dhudike7 ਵੀਰ ਜਗਰਾਓਂ ਕਿਹੜੀ ਜਗ੍ਹਾ ਤੇ ਮੈ ਵੀ ਲਾਂਗੇ ਪਿੰਡ ਤੋਂ ਬਿਜਲੀ ਮੁਲਾਜ਼ਮ ਪ੍ਰਾਈਵੇਟ ਕੰਮ ਵੀ ਕਰਦੇ ਹਾਂ

    • @taran.dhudike7
      @taran.dhudike7 Рік тому

      @@GurpreetSingh-ui7vq ਕਰਨੈਲ ਗੇਟ ਦੇ ਨਾਲ ਆ ਜੀ,, ਤੁਸੀ ਕਿਹੜੇ ਪਿੰਡ ਡਿਊਟੀ ਕਰਦੇ ਹੋਂ

  • @nayanepal5780
    @nayanepal5780 Рік тому +9

    Thank you for visiting our beautiful country.. Love from Nepal 🇳🇵🙏💖

  • @PreetPreet-yd4ni
    @PreetPreet-yd4ni Рік тому +3

    ਖੁਸ਼ੀ ਭੈਣ ਤੇ ਰਿਪਨ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਪੰਜਾਬ ਤੋਂ ਬਾਹਰ ਹੋਰਨਾਂ ਦੇਸ਼ਾਂ ਵਿੱਚ ਤੁਹਾਡੇ ਬਲੋਗ ਲੋਕ ਦੇਖਦੇ ਹਨ ਹਰ ਪੰਜਾਬੀ ਏਨਾਂ ਪਿਆਰ ਕਰਦੇ ਹਨ ਵਾਹਿਗੁਰੂ ਜੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਰਹਿੰਦੇ ਹਰ ਪੰਜਾਬੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

  • @thetrackerofficial
    @thetrackerofficial Рік тому +16

    ਸੋਨਲਾਲ ਬਹੁਤ ਹੀ ਚੰਗਾ ਬੰਦਾ ਸੀ ❤

  • @veerpal9764
    @veerpal9764 Рік тому +5

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖਣ ਜੀ

  • @jasmersinghjassbrar3673
    @jasmersinghjassbrar3673 Рік тому

    ਵੈਸਾਖੀ ਦੀਆਂ ਬਹੁਤ 2 ਵਧਾਈਆਂ ਦੋਨਾਂ ਨੂੰ. ਰਿਪਨ ਥੋਡੀ ਖੂਬੀ ਪਹਿਲਾਂ ਇਥੇ ਪਿੰਡ ਵਾਲਿਆਂ ਦੀ ਠੰਡੇ ਪਿਆਕੇ ਤੇ ਖਵਾ ਕੇ ਤੇ ਉਸ ਤੋਂ ਬਾਦ ਉਸ ਸੋਆਨੀ ਮੁੰਡੇ ਨੂੰ ਮਿਠਿਆਈ ਦੁਆਕੇ ਉਸਦਾ ਧੰਨਵਾਦ ਕਰਨਾ ਨਿਰਾ ਆਪਨੇ ਲਈ ਨਹੀਂ ਪਤਾ ਨੀ ਕਿੰਨੇ ਕੁ ਪੱਗ ਵਾਲਿਆਂ ਤੇ ਪੰਜਾਬੀਆਂ ਦਾ ਮਾਣ ਵਧਾਇਆ ਤੇ ਇਸ ਤੋਂ ਵੀ ਵੱਧ ਨੇਪਾਲ ਵਾਲਿਆਂ ਦੇ ਦਿਲ ਚ, ਪੰਜਾਬੀਆਂ ਤੇ ਪੱਗ ਵਾਲਿਆਂ ਦੀ ਇੱਜਤ ਤੇ ਮਾਣ ਵਧਾਇਆ ਇਹ ਬਹੁਤ ਵਢੀ ਗੱਲ ਐ. ਬਾਕੀ ਉਟਿਊਬਰ ਤੇ ਟਰੈਵਲਰਾਂ ਲਈ ਵੀ ਸਿੱਖ ਹੈ. ਮੇਹਰਬਾਨੀ.

  • @maanvirdi5823
    @maanvirdi5823 Рік тому +3

    ਜਿਉਂਦੇ ਰਹਿਣ ਉਹ ਰੱਬਾ ਜਿੰਨਾ ਦੀਆਂ ਅੱਖਾਂ ਵਿੱਚ
    ਖੁਸ਼ੀ ਤੇ ਰਿਪਣ ਦੇ ਵਲੌਗ ਚਲਦੇ ਨੇ,,,
    ਜਿਸ ਦੇ ਵਲੋਗ ਦੇਖ ਖੁਸ਼ੀ ਮਿਲਦੀ ਹੋਵੇ।।।
    ਉਹ ਨੇ ਖੁਸ਼ੀ ਤੇ ਰੀਪੰਨ ,,,,ਜਿਨਾ ਸੋਹਣਾ ਚੰਨ
    ਉਹਤੋਂ ਸੋਹਣੀ ਕਰਮਾ ਦੀ ਖੇਡ ਆ ਬਾਈ ਜੀ।।।

  • @jasbirsinghdhillon2466
    @jasbirsinghdhillon2466 Рік тому +1

    ਰਿਪਨ ਖੁਸ਼ੀ ਸਤਿ ਸ੍ਰੀ ਅਕਾਲ ਵਿਸਾਖੀ ਦਿਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ

  • @JagtarSingh-wg1wy
    @JagtarSingh-wg1wy Рік тому +1

    ਬਹੁਤ ਹੀ ਵਧੀਆ ਢੰਗ ਨਾਲ ਨਿਪਾਲ ਦੀ ਸੈਰ ਕਰਵਾ ਦਿੱਤੀ ਹੈ ਸੋਨਾ ਲਾਲ ਦਾ ਵੀ ਬਹੁਤ ਧੰਨਵਾਦ ਜੀ ਅਤੇ ਅਸੀਂ ਇੰਤਜ਼ਾਰ ਕਰਾਂਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਹੈ ਰਿਪਨ ਜੀ ਅਤੇ ਖੁਸ਼ੀ ਬੇਟੀ ਬਹੁਤ ਧੰਨਵਾਦ ਜੀ

  • @maanvirdi5823
    @maanvirdi5823 Рік тому +3

    ਬਹੁਤ ਬਹੁਤ ਮੁਬਾਰਕਾਂ ਜੀ ਤਹਾਨੂੰ ਤੇ ਤੁਹਾਡੀ ਯੂਟਿਊਬ
    ਫੈਮਲੀ ਮੈਂਬਰ ਨੂੰ 400k ਦੀਆ ਵਾਹਿਗੁਰੂ ਤਹਾਨੂੰ ਇਦਾ
    ਈ ਖੁਸ਼ ਰੱਖਣ ਤੇ ਵਾਹਿਗੁਰੂ ਜੀ ਆਪਣੇ ਮੇਹਰ ਭਰਿਆ ਹੱਥ ਹਮੇਸ਼ਾ ਸਿਰ ਤੇ ਰੱਖੀ।। Wmk 🙏🙏🙏🙏

  • @NehaNeha-yk1bz
    @NehaNeha-yk1bz Рік тому +1

    ਬਹੁਤ ਹੀ ਵਧੀਆ ਲੋਕ ਨੇ ਨੇਪਾਲ ਦੇ ਰਿਪਨ ਵੀਰੇ ਮੈਨੂੰ ਤੁਹਾਡੇ ਵੀਡੀਓਜ਼ ਦੇਖਕੇ ਬਹੁਤ ਹੀ ਨਜ਼ਾਰਾ ਆ ਜਾਂਦਾ ਹੈ 🥰🥰🥰🥰🥰🥰👍🏻👍🏻👍🏻🙏🙏ਮੈਨੂੰ ਇੰਤਜਾਰ ਹੈ ਤੁਹਾਡੇ vlog the ਵੀਰੇ ਮੈਨੂੰ ਟਰੇਨਾ ਵਿਚ ਸਫਰ ਕਰਨ ਦਾ ਨਜ਼ਾਰਾ ਆ ਜਾਂਦਾ ਹੈ 😍😍😍😍😍 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਕੇ 🙏🙏🙏🙏

  • @parmjitkaurwaheguruji5292
    @parmjitkaurwaheguruji5292 Рік тому +2

    ਸਤਿ ਸ੍ਰੀ ਅਕਾਲ ਵੀਰ ਜੀ ਭੈਣ ਜੀ 🥰ਰੱਬ ਤਹਾਨੂੰ ਖੁੱਸ ਰੱਖੇ ਤੁਹਡਾ ਬਹੁਤ ਧੰਨਵਾਦ ਬਸ ਵੀਰੇ ਪਟਨਾ ਸਾਹਿਬ ਦਿਖਾ ਦਿਓ ਤਹੁਡਾ ਬਹੁਤ ਧੰਨਵਾਦ ਹੋਵੇਗਾ 🥰🙏

  • @harmeshchand3727
    @harmeshchand3727 Рік тому

    ਰਿਪਨ ਅਤੇ ਖੁਸ਼ੀ ਜੀ ਸਤਿ ਸ੍ਰੀ ਅਕਾਲ
    ਨੇਪਾਲ ਪਿੰਡ ਦੇ ਟੂਰ ਸਮੇਂ ਜੋ ਤੁਹਾਡੇ ਨਾਲ ਗਾਈਡ ਸੋਨਾ ਲਾਲ ਠਾਕੁਰ ਸੀ ਉਸ ਨੇ ਬਹੁਤ ਵਧੀਆ ਸੇਵਾਵਾਂ ਨਿਭਾਈਆਂ ਪਰ ਅਖੀਰ ਤੱਕ ਵੀ ਉਸ ਦੇ ਚੇਹਰੇ ਤੇ ਮੁਸਕਰਾਹਟ ਨਹੀਂ ਦੇਖੀ ' ਇਸ ਏਰੀਆ ਦੇ ਲੋਕ ਵੈਸੇ ਵੀ ਆਪਣੇ ਤੱਕ ਹੀ ਸੀਮਤ ਲੱਗੇ ਜੀ । ਕੁੱਲ ਮਿਲਾ ਕੇ ਨੇਪਾਲ ਦਾ ਟੂਰ ਰਾਹੀ ਆਪਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @HarinderSingh-zb1gn
    @HarinderSingh-zb1gn Рік тому +6

    ਵਾਹਿਗੁਰੂ ਜੀ ਮਿਹਰ ਕਰਨ ਸਦਾ ਖੁਸ਼ ਰੱਖਣ ਹਸਦੇ ਵਸਦੇ ਰਹੌ🙏

  • @kashmirkaur6827
    @kashmirkaur6827 Рік тому +1

    ਵਿਸਾਖੀ ਦੀਆ ਵਧਾਈਆ ਹੋਣ ਜੀ ਵਾਹਿਗੁਰੂ ਚੜਦੀ ਕਲਾ ਚ ਰਖੇ ਆਪ ਜੀ ਨੂੰ ❤🎉🎉

  • @JagdishSingh-hl6zd
    @JagdishSingh-hl6zd Рік тому +1

    ਪ੍ਰਮਾਤਮਾ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏
    ਬਹੁਤ ਵਧੀਆ ਜੀ 🙏 ਧੰਨਵਾਦ ਜੀ 🙏

  • @harjitkaurharjit6239
    @harjitkaurharjit6239 Рік тому

    ਬਹੁਤ ਵਧੀਆ ਗੁਰੂਦੁਆਰਾ ਸਾਹਿਬ 🙏🙏

  • @paramjitsinghsingh251
    @paramjitsinghsingh251 Рік тому +1

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏🏻🙏🏻🙏🏻

  • @harbhajansingh8872
    @harbhajansingh8872 Рік тому

    ਵਿਸਾਖੀ ਦੀਆਂ ਸਾਰੇ UA-cam ਫੈਮਲੀ ਨੂੰ ਲੱਖ ਲੱਖ ਵਧਾਈਆਂ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @deep_hardeep2800
    @deep_hardeep2800 Рік тому +1

    ਤੁਹਾਡਾ ਧੰਨਵਾਦ ਵੀਰ ਜੀ ਸਾਨੂੰ ਘਰ ਬੈਠੀਆ ਨੇਪਾਲ ਦਿਖਾਉਣ ਲੀੲ

  • @bhagwandas62
    @bhagwandas62 Рік тому

    ਖਾਲਸਾ ਪੰਥ ਸਾਜਣਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰੇ।

  • @angrejsingh-kt2ki
    @angrejsingh-kt2ki Рік тому +2

    ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ 🙏🙏🌹🌹

  • @jagtartoor2821
    @jagtartoor2821 Рік тому

    ਵਾਹਿਗੁਰੂ ਮੇਹਰ ਕਰੀ ਸਭ ਤੇ

  • @GurmeetSingh-gz3fc
    @GurmeetSingh-gz3fc Рік тому

    ਰਿਪਨ + ਖੁਸ਼ੀ ਆਪ ਬਹੁਤ ਹੀ ਸੋਹਣੇ ਢੰਗ ਨਾਲ ਕਵਰੇਜ ਕਰ ਰਹੇ ਹੋ, ਤੇ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਵੀ ਕਰਵਾ ਰਹੇ ਹੋ, ਧੰਨਵਾਦ ਜੀ

  • @dalbirsinghsingh8144
    @dalbirsinghsingh8144 Рік тому

    ਬਹੁਤ ਵਧੀਆ ਗੱਲ ਆ ਬਾਡਰ ਖੋਲੇ ਰਹਿਣੇ ਚਾਹੀਦੇ ਨੇ

  • @kaurjasbir2758
    @kaurjasbir2758 Рік тому +4

    Happy Baisakhi to you all 🎉🌾 WMK 🙏
    We are very excited to see Sikkim tour 👍

  • @ranjeetsinghsingh9248
    @ranjeetsinghsingh9248 Рік тому

    ਵਾਹ ਜੀ ਵਾਹ ਕਿਆ ਬਾਤ ਹੈ ਜੀ ਬਹੁਤ ਵਧੀਆਂ ਹੈ ਜਿਉਂਦੇ ਵੱਸਦੇ ਰਹੋ

  • @Kala-vl5xs
    @Kala-vl5xs Рік тому +3

    ਸਤਿ ਸੀ ਅਕਾਲ ਜੀ 🙏🏾🇰🇼

  • @ManjitKaur-cl7su
    @ManjitKaur-cl7su Рік тому +2

    Bhout vaida vlog a bhout vaida laga bro ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਹਮੇਸ਼ਾ ਵੀਰ ਜੀ ਸੋਡੇ ਤੇ 😊

  • @user-mw3fh5qs3q
    @user-mw3fh5qs3q Рік тому +1

    ਬਹੁਤ ਵਧੀਆ ਜੀ ਚੜ੍ਹਦੀ ਕਲਾ ਰਹੇ

  • @mangasinghbarar1591
    @mangasinghbarar1591 Рік тому

    Lovely ਸ਼ਫਰ ਰਿਹਾ ਰੀਪਨ ਸ਼ਰ ਮੇਰਾ ਮੈਸ਼ਜ ਤਾ ਤੁਸੀਂ ਬਲੋਕ ਵਿੱਚ ਨਹੀਂ ਪੜਿਆ ਚਲੋ ਕਦੇ ਤਾ ਪੜੋ ਗੇ ਅਗਲਾ ਸ਼ਫਰ ਸ਼ੁੱਭ ਰਹੇ ਪਲੀਜ ਬਲੋਕ ਵਿੱਚ ਮੈਸ਼ਜ ਪੜ ਲੋ ਸ਼ਰ ਮੰਗਾ ਝੰਡੂਕੇ ਬਠਿੰਡਾ

  • @paramjitsingh87676
    @paramjitsingh87676 Рік тому +3

    India ch ਆਉਣ ਤੇ ਹੀ ਪਾਰੀਆ ਯਾਦ ਆ ਗਈਆ।😂😅❤

  • @SinghGill7878
    @SinghGill7878 Рік тому +1

    ਮਠਿਆਈ ਦੀਆਂ ਦੁਕਾਨਾਂ ਵੀ ਜਵਾ ਦੇਸੀ ਜਹੀਆ

  • @avtarcheema3253
    @avtarcheema3253 Рік тому

    ਨੇਪਾਲ ਦਾ ਟੂਰ ਬਹੁਤ ਵਧੀਆ ਸੀ 🌷👍👍🙏🙏

  • @noblecomputer74bachiter9
    @noblecomputer74bachiter9 Рік тому +4

    Many many thanks both for deeply ground level information about Nepal and Bihar God bless you

    • @manmohansurjeet92
      @manmohansurjeet92 Рік тому

      Congratulations for 400k
      We are from Bettiah city originally. Therefore looking bettiah station and outside refresh our old memory

  • @n.g.s.ft.v4192
    @n.g.s.ft.v4192 Рік тому

    ਮੈਂ ਤੁਹਾਡੇ ਹਰ ਵੀਡੀਓ ਦੇਖਦਾ ਹਾਂ ਬਹੁਤ ਵਧੀਆ ਲੱਗਦਾ ਹੈ

  • @SatbirBaidwan-my1xw
    @SatbirBaidwan-my1xw Рік тому

    ਸਾਰੇ ਪੰਜਾਬੀ ਪੰਜਾਬ ਦੇ ਸੁਰਿਆ ਹੋਟਲ ਵਿੱਚ ਹੀ ਰਹਿੰਦੇ ਹਨ

  • @balbirkaur6014
    @balbirkaur6014 Рік тому +4

    Waheguru ji mehar karan ji 🙏🙏

  • @SatbirBaidwan-my1xw
    @SatbirBaidwan-my1xw Рік тому

    ਡੰਗਰਾਂ ਨੇ ਡੰਗਰ ਹੀ ਰਹਿਣਾ ਹੈ ਬਾਈ ਜੀ

  • @KuldeepSingh-qq5vi
    @KuldeepSingh-qq5vi Рік тому

    Waheguruji mehar karan aap sab utte ji 🙏🇨🇦🇨🇦🇨🇦

  • @hardishdhillon98
    @hardishdhillon98 Рік тому

    Wow very beautiful gurdwara thanks for showing us Ripan khushi God bless both of you 🙏

  • @manmohansurjeet92
    @manmohansurjeet92 Рік тому +3

    We congratulate you both for 400k.
    We are originally from bettiah city.
    You refreshed our memories

  • @mandeepsandhu3436
    @mandeepsandhu3436 Рік тому

    26:40 ਜਬ ਵੁਈ ਮੈਟ ਫਿਲਮ ਆਲਾ ਹੋਟਲ ਯਾਦ ਆ ਗਿਆ ।ਇਹ ਹੋਟਲ ਵੇਖਕੇ।

  • @davindertiwana2862
    @davindertiwana2862 Рік тому +1

    ਸਤਿ ਸ੍ਰੀ ਆਕਾਲ ਬਾਈ ਸਿਆਂ 🙏 happy journey 🎊🎊👌👌🙏🙏💯god bless you g s Tiwana Mohali 💯🙏

  • @nirmalsinghmallhi9773
    @nirmalsinghmallhi9773 Рік тому

    ਵੈਸਾਖੀ ਦਇਆ ਲਖ ਲਖ ਵਧਾਈਆ ਸਬ ਸਿੱਖ ਸੰਗਤ ਨੂ ਵਾਹਿਗੁਰੂ ਜੀ

  • @RaviChahal-yp2kw
    @RaviChahal-yp2kw Рік тому +6

    Many many congratulations both of u for 400k...God bless both of u ❤💖

  • @omparkashsingh1851
    @omparkashsingh1851 Рік тому +1

    Sat Sri Akal ji veer ji welcome to the India happy Baisakhi all the best

  • @rupindersingh806
    @rupindersingh806 Рік тому +4

    God bless you brother happy journey 🙏 🙌

  • @mangakakru1861
    @mangakakru1861 Рік тому

    Vaisakhi diya Lakh Lakh badhayiaa g
    Sat shiri Akal g mai ARDAS karda han g ki
    Tusi hamesa.chadikala.rakhe.g
    Amar jeet Singh Kakru Ambala city Bay bay

  • @GSRVLOGS1982
    @GSRVLOGS1982 Рік тому

    sawad aa gaya video waikh kai .
    waheguru pali kare.

  • @SherSingh-ec7jr
    @SherSingh-ec7jr Рік тому

    ਜਿਓਦੇ ਵਸਦੇ ਰਹੋ👍

  • @PreetPreet-yd4ni
    @PreetPreet-yd4ni Рік тому

    ਵਿਹਾਰ ਤੇ ਨੇਪਾਲ ਦੇ ਲੋਕਾਂ ਦੀ ਇੱਕ ਗੱਲ ਬੜੀ ਅਜ਼ੀਮ ਲੱਗੀ ਇਹ ਦਿਸੰਬਰ ਜਨਵਰੀ ਫਰਵਰੀ ਮਹੀਨੇ ਆਂਡੇ ਨਹੀਂ ਖਾਂਦੇ ਬਾਕੀ ਮਹੀਨੇਆ ਵਿੱਚ ਦਿਨ ਵਿੱਚ ਚਾਰ ਟਾਇਮ ਆਂਡੇ ਖਾਂਦੇ ਹਨ

  • @sushilgarggarg1478
    @sushilgarggarg1478 Рік тому +2

    Enjoy a Nepal 🇳🇵 tour....@

  • @sukhdeepsidhu1846
    @sukhdeepsidhu1846 Рік тому +1

    ਬਹੁਤ ਵਧੀਆ ਵੀਰ ਜੀ❤❤

  • @coffeesandhu21
    @coffeesandhu21 Рік тому

    Nepal dekh ke very nice lagya thanks coffee sandhu amritsar

  • @SatbirBaidwan-my1xw
    @SatbirBaidwan-my1xw Рік тому

    ਸੜਕਾਂ ਬਹੁਤ ਵਧੀਆ ਹਨ ਟੁੱਟਿਆ ਹੋਇਆ ਨਹੀਂ

  • @harpreetkaur-hv9mj
    @harpreetkaur-hv9mj Рік тому +1

    Very nice Nepal tour ... exited for Sikkim ❤

  • @Bhinda_
    @Bhinda_ Рік тому +1

    Nice video Ji paaji

  • @ankitkumar-jp3fr
    @ankitkumar-jp3fr Рік тому +1

    Sir ji gudda paji ne pokhra dikha dita aa

  • @AsifKhan-fn4uu
    @AsifKhan-fn4uu Рік тому +1

    Waheguru ji 🥰❤️🙏

  • @jugindersingh4910
    @jugindersingh4910 Рік тому

    ਸਤਿ ਸ੍ਰੀ ਆਕਾਲ ਜੀ ਦੋਨਾ ਨੂੰ

  • @JagdeepSingh-pp1bs
    @JagdeepSingh-pp1bs Рік тому

    ਵੀਰੇ ਨੇਪਾਲ ਦੀਆਂ ਮਿਡੇ ਨੱਕ ਵਾਲੀਆਂ ਨੇਪਾਲਣਾ ਤਾ ਦਖਾਈਆ ਨੀ
    😃😃😃😃😃

  • @masseyfergusonmoga1863
    @masseyfergusonmoga1863 Рік тому

    ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ

  • @rajinderjinder1018
    @rajinderjinder1018 Рік тому +1

    Rab sukh rakha tanu 🙏

  • @jaskaransingla7785
    @jaskaransingla7785 Рік тому +1

    Sat Sri akaal ji

  • @karamjeetsingh319
    @karamjeetsingh319 Рік тому

    Welcome to India bata Ji and bate ji

  • @Seerat1213
    @Seerat1213 Рік тому

    ਖੁਸ਼ ਰਹੋ ਜੀ

  • @kalwantsingh215
    @kalwantsingh215 17 днів тому

    Fetah Ji
    Enjoying your UA-cam travels

  • @muhammadhasan2481
    @muhammadhasan2481 Рік тому

    Bhut he vdhiya kare veer G . Jis bande nal gal karo ya Ohda interview Howe to Onu mike zarur dewo ta J odi awaz sunayi dewe..Dhanevaad

  • @jagtarsingh6090
    @jagtarsingh6090 Рік тому

    Waheguru Waheguru Ji

  • @rishumehra9678
    @rishumehra9678 Рік тому +1

    ❤❤sat Shri akal veer ji ....nd dear Khushi....❤❤

  • @SatbirBaidwan-my1xw
    @SatbirBaidwan-my1xw Рік тому

    ਪੰਜਾਬ ਨਾਲ ਕਿਹੜੀ ਦੁਸ਼ਮਣੀ ਕਡ ਰਿਹਾ ਹੈ ਹਿੰਦੂ ਸਤਾਨ

  • @NirmalSingh-yh8kk
    @NirmalSingh-yh8kk Рік тому

    Thanks ji God bless you ❤❤

  • @kamaldhiman8485
    @kamaldhiman8485 Рік тому +1

    Blessings always😇😇😇😇bahut vdiaaaa tour c❤Thnku g🙏

  • @gurjeetsangrur7423
    @gurjeetsangrur7423 Рік тому

    ਪੰਜਾਬ ਜਿੰਨੇ ਨਾਕੇ ਕਿਸੇ ਵੀ ਸਟੇਟ ਜਾਂ ਕੰਟਰੀ ਚ ਨਹੀਂ ਹਨ

  • @SatnamSingh-fe3tg
    @SatnamSingh-fe3tg Рік тому +1

    Very nice Veer g 👍👍👍👍

  • @CharanjeetKaur-oe5gs
    @CharanjeetKaur-oe5gs Рік тому

    Lumbini State de Puthand distct de ander rural area dekho bahut sohna e

  • @AzharOfficialRyk
    @AzharOfficialRyk Рік тому

    So beautiful viog 🥰 me from Pakistan Lahore City ❤️🇵🇰😍

  • @SatbirBaidwan-my1xw
    @SatbirBaidwan-my1xw Рік тому

    🙏ਵਾਹਿਗੁਰੂ ਜੀ

  • @kuldeepsinghdeeb9012
    @kuldeepsinghdeeb9012 Рік тому

    Welcome India

  • @apnachannel6154
    @apnachannel6154 Рік тому

    Vaddia uprala kar rahe tussi dono assi tuhanu Australia to dekhde hai. 👍

  • @shaminderkhudian8683
    @shaminderkhudian8683 Рік тому +2

    Happy journey ji

  • @MandeepKaur-tk8ff
    @MandeepKaur-tk8ff Рік тому +1

    God bless u to both of u

  • @netarbahadur5846
    @netarbahadur5846 Рік тому +1

    Happy journey✈️✈️✈️✈️✈️✈️

  • @parteekdahuja1387
    @parteekdahuja1387 Рік тому

    Bhot bhot dhanvaad veerji Nepal dikhon layi🙏🙏

  • @AnilKumar-gc8ue
    @AnilKumar-gc8ue Рік тому

    Satsree akal Dona nu from palwal haryana

  • @gillsaab5636
    @gillsaab5636 Рік тому

    Waheguru mehar kare

  • @malhotraashwani6660
    @malhotraashwani6660 Рік тому +1

    Very enjoy 😊

  • @BarinderSinghKamboj
    @BarinderSinghKamboj Рік тому

    ਭਰਾਵਾ ਪਹਿਲਾ ਨੇਪਾਲ ਤਾ ਪੂਰਾ ਦਿਖਾ ਦੇਦੇ ਤੁਸੀ ਤਾ ਗਏ ਰਾਜਧਾਨੀ ਨੂੰ ਹੱਥ ਲਗਾ ਕਿ ਮੁੜ ਆਏ ਵੇਖਣ ਨੂੰ ਤਾ ਕੁਝ ਨਹੀ ਮਿਲਿਆ

  • @surindersinghbajwa5735
    @surindersinghbajwa5735 Рік тому +1

    Satnam waheguru ji 🙏🙏🙏🙏🙏

  • @SatbirBaidwan-my1xw
    @SatbirBaidwan-my1xw Рік тому

    ਪੰਜਾਬ ਤੇ ਪਾਕਿਸਤਾਨ ਦੇ ਬਾਡਰ ਵੀ ਇਹੋ ਹੋਣੇ ਚਾਹੀਦੇ ਹਨ

  • @mandeepsinghsran6135
    @mandeepsinghsran6135 Рік тому

    ਪੰਜਾਬ ਤੋ ਬਾਹਰ ਦੂਸਰਿਆਂ ਸਟੇਟਾ ਵਿਚ ਗੁਰੂਦਵਾਰਿਆ ਦੀ ਸਾਂਭ ਸੰਭਾਲ ਦਾ ਬਜਟ ਕਿਥੋ ਔਦਾ ਹੈ,ਰਿਪਲਾਈ ਦਿਉ ਜੀ।।
    ਵੈਸੇ ਮੈਂ ਗੰਗਾਨਗਰ(RJ13) ਤੋ ਹਾ।।

  • @yadwindersingh1477
    @yadwindersingh1477 Рік тому +1

    Nice 22 💯🥰🥰❤️👌💯💯👌

  • @gagansood7263
    @gagansood7263 Рік тому

    God bless you both

  • @noblecomputer74bachiter9
    @noblecomputer74bachiter9 Рік тому

    Waheguru g mehar karan

  • @kaurcooks1201
    @kaurcooks1201 Рік тому

    Beetiyà gurudwara sahib chele jana c.bahot punjabi rehndey hai udher v my childhood memories bettiya.😊