ਸਭ ਤੋਂ ਠੰਡੀ ਬਰਫੀਲੀ ਰਾਤ | EP 18 Tibet China Border | Punjabi Travel Couple | Ripan Khushi

Поділитися
Вставка
  • Опубліковано 6 жов 2024

КОМЕНТАРІ • 356

  • @psrtvpunjabi
    @psrtvpunjabi 2 роки тому +102

    ਤੁਸੀ ਪੰਜਾਬ ਦੇ ਹਿੰਮਤਵਾਰ ਪੰਜਾਬੀ ਕਪਲ ਹੋ।
    ਮੇ ਚਾਹੁੰਦਾ ਹਾਂ ਕਿ ਪੰਜਾਬ ਪੱਧਰ ਤੇ ਤੁਹਾਨੂੰ ਸਨਮਾਨਿਤ ਕੀਤਾ ਜਾਵੇ।ਜਿਹੜਾ ਵਿ ਸਰਕਾਰੀ ਅਫ਼ਸਰ ਜਾ ਕੋਈ ਮੰਤਰੀ ਮੇਰਾ ਕਮੇਂਟ ਪੜ੍ਹੇ ਉਹ ਇਸ ਖਬਰ ਤੇ ਗੋਰ ਕਰੇ।🌹🌹🙏🙏🎂🎂🥇🥇

  • @sukhpalsingh9970
    @sukhpalsingh9970 2 роки тому +63

    ਰਿਪਨ ਵੀਰ ਤੁਸੀਂ ਇੱਥੇ ਸੁੰਨ ਹੋ ਰਹੇ ਹੋ ਤੇ ਅਸੀਂ ਇੱਧਰ ਸੰਗਰੂਰ ਜ਼ਿਲ੍ਹੇ ਵਿੱਚ ਗਰਮ ਹੋ ਰਹੇ ਹਾਂ।

    • @hundalvlog6089
      @hundalvlog6089 2 роки тому +2

      hahahaha

    • @DEOL299
      @DEOL299 2 роки тому +5

      ਸਾਡੇ ਕੋਲ ਧੂਰੀ ਆਜੋ
      ਬਹੁਤ ਠੰਡ ਆ ਇਥੇ😂😂😂

    • @m_adventure9231
      @m_adventure9231 2 роки тому

      ਵੇਹੇ ਹਾਡਾ ਵੀ ਆਹੀ ਹਾਲ ਏ 😂

    • @pb13vloger
      @pb13vloger 2 роки тому

      Hahaha sada nii kasoor sada zilla sangrur pb 13 aka

  • @bsbeantsharma
    @bsbeantsharma 2 роки тому +8

    ਬਹੁਤ ਮੁਸ਼ਕਿਲਾਂ ਭਰਿਆ ਸਫ਼ਰ ਹੈ, ਬੱਚੋ ਤੰਦਰੁਸਤ ਰਹੋਂ, ਵਾਹਿਗੁਰੂ ਚੜਦੀਕਲਾ ਚ ਰੱਖਣ ਪੂਰੀ ਟੀਮ ਨੂੰ 🙏🙏🙏🙏🙏🙏🙏💐💐💐💐💐🌹🌹🌹🌹

  • @khushsinghvlog
    @khushsinghvlog 2 роки тому +13

    Sade kanjar vologers nu kuj sikhan chahidi..chawlo es nu vologing kehnde ne..bro khick k rakho kum waheguru tuhnu chardikla ch rakhe.mojan mano..love u veer jeonde reh..

  • @jasvirsingh4857
    @jasvirsingh4857 2 роки тому +12

    ਬਾਈ ਜੀ ਤੁਹਾਡੀ ਟੀਮ ਪਿਆਰ ਭਰੀ ਸਤਿ ਸ੍ਰੀ ਆਕਾਲ ਬਾਈ ਜੀ ਆਪਣੇ ਫ਼ੌਜੀ ਵੀਰ ਗੋਲੈਸੀਅਰ ਵਿਚ -25/30 ਡਿਗਰੀ ਤੇ ਕਿਸ ਤਰ੍ਹਾਂ ਰਹਿੰਦੇ ਹਨ

    • @bhikhiwindwale8956
      @bhikhiwindwale8956 2 роки тому

      68 ਤਰਾ ਦਿਆ ਖਾਣ ਵਾਸਤੇ 20ਤਰ੍ਹਾਂ ਦੇ ਕੱਪੜੇ ਖਾਣਾ ਪਾਣੀ ਵਾਦੁ

  • @पंजाबीमिक्समसाला

    आज के रास्ते तो बहुत ख़तरनाक थे पर वाहेगुरु जी ने सब कुशल मंगल रखा
    आज आप ने कुछ सीन पुराने डाले थे 🙏🏻🙏🏻

  • @amreeksingh3622
    @amreeksingh3622 2 роки тому +2

    ਰੂਹ ਨੂੰ ਬੜਾ ਸਕੂਨ ਮਿਲਦਾ ਜੰਨਤ ਦੇਖ ਕੇ
    ਮੀਕ ਬਰਨਾਲਾ

  • @avtargrewal3723
    @avtargrewal3723 2 роки тому

    ਰਿਪਨ ਤੇਖੁਸੀ ਬੇਟਾ ਤੁਸੀਂ ਸਰੀਰਕ ਪੱਖੋ ਤਕੜੇ ਹੋ ਜਿਹੜਾ ਕੇ ਏਨੀ ਬਰਫ ਦੇ ਨਾਲ ਖਰਮਸਤੀਆ ਕਰ ਰਹੇ ਹੋ ਤਕੜੇ ਹੋ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਮੇਰਾ ਸਤਿਗੁਰੂ ਜੀ

  • @HarjitSingh-yp6ic
    @HarjitSingh-yp6ic 2 роки тому +2

    ਬਰਫੀਲੀ ਪਹਾੜੀਆ ਦੀ ਖੂਬਸੁਰਤੀਆ ਮੈਦਾਨੀ ਲੋਕਾ ਨੂੰ ਦਿਖਾੳੁਣ ਦਾ ਜਾਣਕਾਰੀ ਦੇਣ ਦਾ ਬਹੁਤ ਧੰਨਵਾਦ ਵਾਹਿਗੁਰੂ ਚੜਦੀ ਕਲਾ ਬਖਸ਼ੇ 🌹👍🙏🙋

  • @ravimoga1441
    @ravimoga1441 2 роки тому +5

    ਜਿੰਦਗੀ ਨੂੰ ਸਹੀ ਤਰੀਕੇ ਨਾਲ ਏਦਾ ਹੀ ਜੀਣਾ ਚਾਹੀਦਾ । ਨਹੀਂ ਦੁਨੀਆਂ ਤੇ ਕੋਈ ਫਾਇਦਾ ਨਹੀਂ ਆਉਣ ਦਾ ।

  • @uniquehouseplanning
    @uniquehouseplanning 2 роки тому +3

    ਗਰਮੀ ਗਰਮੀ ਤੁਸੀ ਟੂਰ ਤੇ ਹੀ ਰਹੋ ਵੀਰੈ ਸੋਖੇ ਰਹੋ ਗੇ ਆਪਣੇ ਤਾ ਗਰਮੀ ਬਹੁਤ ਹੈ

  • @toseewithatwal
    @toseewithatwal 2 роки тому +2

    ਰਿਪਨ ਵੀਰ ਮੇਰੇ ਮੈਨੂੰ ਦੋ ਤਿੰਨ ਵਾਰ ਦੇਖਣਾ ਪੈਂਦਾ।ਪਹਿਲਾ ਰਾਤ ਨੂੰ ਅਤੇ ਦੁਬਾਰਾ ਦਿਨ ਦੇਖਣਾ ਪੈਂਦਾ ਹੈ।

  • @varindersingh6181
    @varindersingh6181 2 роки тому +3

    ਧੰਨ ਧੰਨ ਕਰਵਾਈ ਪਈ ਆ ripan ਵੀਰ
    ਦੋਹਾ ਕਤਰ ਤੋਂ ਦੇਖ ਰਹੇ ਆ ਵੀਰ ਥੋਨੂੰ
    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਥੋਨੂੰ 🙏🙏🙏🙏

  • @avtarsingh-ry9dd
    @avtarsingh-ry9dd 2 роки тому +1

    ਠੰਡ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ, ਜੇ ਠੰਡ ਸ਼ਰੀਰ ਨੂੰ ਲੱਗ ਗਈ, ਸਾਰੀ ਉਮਰ ਪਿੱਛਾ ਨਹੀਂ ਛੁਟਣਾ ਠੰਡ ਤੋਂ...

  • @jassi.tv6860
    @jassi.tv6860 2 роки тому +1

    ਰਿਪਨ ਭਾਜੀ ਖੁਸ਼ੀ ਜੀ ਸਤਿ ਸ੍ਰੀ ਅਕਾਲ ਰਿਪਨ ਭਾਜੀ ਅੱਗੇ ਤੋ ਯਾਦਾ ਠੰਡੇ ਇਲਾਕੇ ਵਿੱਚ ਜਾਉ ਤਾਂ ਹੀਟਰ ਵਾਲੀਆਂ ਜੇਕਟਾ ਲੈਕੇ ਜਾਉ ਪਰ ਇਹ ਨਹੀਂ ਪਤਾ ਇੰਡੀਆ ਵਿੱਚ ਮਿਲਣ ਗੀਆ ਜਾਂ ਨਹੀਂ ਇੱਕ ਵੀਰ ਜੀ ਤੁਸੀਂ ਬੂਟ ਗਲਤ ਚੁਨੇ ਵਾਟਰ ਪਰੂਫ਼ ਚਾਹੀਦੇ ਸੀ

  • @dhillonjatt7650
    @dhillonjatt7650 2 роки тому +2

    ਕਾਕਾ ਜੀ ਜਦੋਂ ਠੰਡ ਵਿਚ ਮੋਟਰਸਾਈਕਲ ਸਟਾਰਟ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਦੀਆਂ ਲਾਈਟਾਂ ਬੰਦ ਕਰ ਲਵੋ ਅਤੇ ਚੋਕ ਦੇ ਕੇ ਘਟ ਰੇਸ ਉਪਰ ਸਟਾਰਟ ਕਰੋ। ਬਹੁਤ ਬਹੁਤ ਦੁਆਵਾਂ ਤੇ ਪਿਆਰ ਰਿੰਪਨ ਖੁਸ਼ੀ ਅਤੇ ਸਮੂਹ ਗਰੁੱਪ ਨੂੰ। ਜਿਉਦੇ ਵੱਸਦੇ ਰਹੋ ਖੁਸ਼ ਰਹੋ ਜੀ ।

    • @PUNJABITRAVELCOUPLE
      @PUNJABITRAVELCOUPLE  2 роки тому +1

      ਸਰਦਾਰ ਸਾਬ BS6 ਇੰਜਣ ਦੀਆਂ ਹੁਣ ਚਲਦੀਆਂ ਹੀ ਰਹਿੰਦੀਆਂ ਹਰ ਵਕਤ, ਬਾਕੀ ਸਾਲਾਹ ਲਈ ਧੰਨਵਾਦ ਜੀ।

  • @kaurjasbir2758
    @kaurjasbir2758 2 роки тому +15

    Very very hardworking nd cutest couple 😍 Lots of respect for you guys
    May waheguru ji blessed you always 🙏 take care all of you plzzzzzz

    • @kaurjasbir2758
      @kaurjasbir2758 2 роки тому +1

      Veere fruit jam di date check kr lena kite date expiry na howe 😊

    • @sidhubathindewala8300
      @sidhubathindewala8300 2 роки тому

      @@PARTAPJI-nc2oi ki gnd paaya koi shrm

  • @sukhvirsingh453
    @sukhvirsingh453 Рік тому

    ਵੀਰ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ 🙏🙏🙏

  • @gurukibani7620
    @gurukibani7620 2 роки тому +1

    Bhut bhut shukriya thauda 🙏🏻🙏🏻 aasi ghar beth sab ghum fir rhe .. lots of love to both of you from Bahrain

  • @gurrajchahal402
    @gurrajchahal402 2 роки тому +1

    ਕਿਆ ਪਹਾੜ ਸੋਹਣੇ ਲੱਗਦੇ ਆ ਯਾਰ ਵਾ ਬਈ ਵਾ ਕਿਆ ਨਜ਼ਾਰਾ ਐ ਚਹਿਲ

  • @manpreetkaur-ff5ug
    @manpreetkaur-ff5ug 2 роки тому +1

    Bohat vadiya veerji menu v bohat shonk aa dunia da har kona vekha but eh tan life partner te depend hunda. Ithe tan paisa kamaan te lgi aa dunia bs sapne tan raah ch rul jnde khushi dii tuci lucky oo bohat

  • @nirmaljeetkaur1203
    @nirmaljeetkaur1203 Рік тому +2

    Jithhe v a Jaan Punjabi nava Punjab bsonde ne .... good luck Punjabi couple 🎊

  • @jassrandhawa6068
    @jassrandhawa6068 2 роки тому +2

    ਏਧਰ ਹੀ ਰਹਿ ਲਓ ਬਾਈ ਕਿੱਧਰ ਗਰਮੀ ਚ ਆ ਕੇ ਏਧਰ ਤਪਦੇ ਫਿਰੋਗੇ
    ❤️❤️💐💐💐💐

  • @gurwindersingh-wz3kj
    @gurwindersingh-wz3kj 2 роки тому +1

    ਬਹੁਤ ਵਧੀਆ ਬਲੌਗ ਆ ripan ਵੀਰ ਬਾਬਾ ਤੁਹਾਡੇ ਸਭ ਤੇ ਮੇਹਰ ਕਰੇ

  • @KuldeepSingh-nq2oi
    @KuldeepSingh-nq2oi 2 роки тому

    ਬਹੁਤ ਚੰਗਾ ਲੱਗਾ ਵਲੌਗ ਨੂੰ ਦੇਖਕੇ ਤੇ ਰਸਤੇ ਵੀ ਬਹੁਤ ਹੀ ਖਤਰਨਾਕ ਨੇ ਸਾਵਧਾਨ ਰਹਿ ਕੇ ਹੀ ਯਾਤਰਾ ਕਰਨੀ ਚਾਹੀਦੀ ਹੈ ,ਜੀਓਂਦੇ ਵੱਸਦੇ ਰਹੋ ਪੰਜਾਬੀਓ ਰੱਬ ਸਭਨਾਂ ਦਾ ਭਲਾ ਕਰੇ

  • @muskandeepkaurkamboj4036
    @muskandeepkaurkamboj4036 2 роки тому +2

    Ripen ji tusi bohot shona bolde

  • @navdeepm1323
    @navdeepm1323 2 роки тому +2

    ਵੀਰ ਜੀ ਤੁਹਾਡੀ ਹਿੰਮਤ ਨੂੰ ਸਲਾਮ ਆ, ਬਹੁਤ ਔਖੇ ਰਾਹ ਨੇ...

  • @SinghGill7878
    @SinghGill7878 2 роки тому

    ਪੰਜਾਬ ਚ ਅੈਨੀ ਗਰਮੀ ਹੈ ਤੇ ਪਹਾੜਾ ਚ ਬਰਫ ਨਾਲ ਬੁਰਾ ਹਾਲ ਕੁਦਰਤ ਦੇ ਰੰਗ

  • @harpreetsinghmoga
    @harpreetsinghmoga 2 роки тому +1

    ਡਾ.ਜਗਤਾਰ ਜੀ ਦਾ ਇੱਕ ਸ਼ੇਅਰ ਹੈ -
    ਜੇ ਘਰਾਂ ਤੋਂ ਤੁਰ ਪਏ ਹੋ ਦੋਸਤੋ।
    ਮੁਸ਼ਕਿਲਾਂ ਤੇ ਔਕੜਾਂ ਤੋਂ ਨਾ ਡਰੋ।

  • @komalsaini9646
    @komalsaini9646 2 роки тому +3

    ਵਾਹਿਗੁਰੂ ਹਮੇਸ਼ਾ ਤੁਹਾਡੇ ਨਾਲ ਹੈ you are very strong couple 💑 👌 ♥ really I want to meet you.

  • @Searchboy77
    @Searchboy77 Рік тому +1

    Waheguru ji 🙏 tuhanu hamesha kush rakhe ❤😊👩‍❤️‍👨🥰🤗💗🙏💕

  • @pankajluthra9091
    @pankajluthra9091 2 роки тому +2

    Mere loving bachho ,❤️❤️😘plz take care 🙌🙌waheguru kripa kre 🙌🙌❤️❤️

  • @anteryamisingh2594
    @anteryamisingh2594 2 роки тому

    ਬਹੁਤ ਵਧੀਆ ਤਾਜ਼ੀ ਬਰਫ਼ ਨਾਲ ਖੇਡਣਾ ਰਿਪਨ ਜੀ 👍👍

  • @mandeepkaur12529
    @mandeepkaur12529 2 роки тому +5

    ਸੱਚੀ ਵੀਰੇ ਤੁਸੀ ਬੁਹਤ ਹਿੰਮਤ ਵਾਲੇ ਊ,ਮੈਨੂੰ ਤਾਂ ਇਨੀ ਦੂਰ ਜਾਣ ਦੇ ਨਾ ਤੋਂ ਹੀ ਡਰ ਲਗਦਾ
    🙏🏻 ਵਾਹਿਗੁਰੂ ਜੀ ਆਪ ਜੀ ਤੇ ਮਿਹਰ ਬਣਾਈ ਰੱਖਣ ਖੁਸ਼ ਰਹੋ ਹਮੇਸ਼ਾ✌🏻

  • @goldythind0072
    @goldythind0072 2 роки тому +5

    Y g dekh lo ਤੁਹਾਡਾ ਇੱਥੇ ਇਹ ਹਾਲ ਆ army ਵਾਲ਼ੇ ਕਿੰਨਾ ਅੱਗੇ ਬੈਠੇ ਆ ਇਸ ਜਗ੍ਹਾ ਤੋਂ

    • @grewalz5597
      @grewalz5597 2 роки тому +1

      True

    • @bhikhiwindwale8956
      @bhikhiwindwale8956 2 роки тому +1

      ਇਕ ਫੌਜੀ2.5ਲੱਖ ਵਿੱਚ ਪੈਂਦਾ ਮਹਿਨਾ ਦਾ

    • @grewalz5597
      @grewalz5597 2 роки тому +1

      Oh apne ghr baar shdd ke jaan tli te lai ke baithe aa ta hi asi aram di need saune aa

  • @amitgautam560
    @amitgautam560 2 роки тому +2

    Bhaji har gall nu bahut vadia tareke naal explain krde. Waheguru ji chardi kalan ch rakhan.

  • @sukhravi6815
    @sukhravi6815 2 роки тому +3

    ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ 🙏

  • @veenasharma8820
    @veenasharma8820 2 роки тому +1

    Bahut vdia video ha Bahut vdia jankari diti ha Maja aa gya
    Hardworker 👍😍💕💕

  • @rimplekaur8228
    @rimplekaur8228 2 роки тому +2

    ਅਸੀਂ ਤਾ ਗਰਮੀ ਵਿੱਚ ਮਰਗੇ ਪਟਿਆਲੇ ਵਾਲੇ

  • @gurjitsingh1990
    @gurjitsingh1990 2 роки тому +3

    ਵਾਹਿਗੁਰੂ ਮਿਹਰ ਕਰੇ ਤੁਹਾਡੇ ਉਪੱਰ ਵੀਰ ਜੀ ਆਕਾਲ ਪੁਰਖ ਜੀ ਚੜਦੀ ਕਲਾਂ ਚੋ ਰੱਖੇ ਹਮੇਸ਼ਾ ਤੁਹਾਨੂੰ ਵਧੀਆ ਥਾਂਵਾਂ ਵਿਖਾਉਂਦੇ ਰਹੋ ਰੇਪਿਨ ਜੀ 🙏🙏🙏

  • @SahilKumar-fl4zg
    @SahilKumar-fl4zg 2 роки тому +1

    Place name was batal in spiti velly
    Amezing place to night stay
    And also visit tha beautiful lake
    Chandartal

  • @Aaaa-ym9eo
    @Aaaa-ym9eo 2 роки тому +1

    Your vlogs are awesome. Maza aaa gya dekh k. Asi ghr bethe hi gum lya. Paji bolde bhut hi sona.waheguru tuhde sb te meher bhraya hath rakhn.

  • @jasbeerkaur5006
    @jasbeerkaur5006 2 роки тому +1

    ਵੀਰ ਜੀ ਵਾਹ ਤੁਸੀ ਹਾਰ ਨਹੀ ਬੜਾ ਖਰਾਬ ਰਸਤਾ
    ਵਾਹਿਗੁਰੂ ਮਿਹਰ ਕਰੇ ਜੋੜੀ ਲੰਮੀ ਉਮਰ ਕਰੇ

  • @avtarsingh9667
    @avtarsingh9667 2 роки тому +1

    Real adventure hai.
    young loka de km hn.
    Bohat wadhia jionde rho

  • @gurdeepbachhal2455
    @gurdeepbachhal2455 2 роки тому +3

    ਖੁਸ਼ੀ ਤੇ ਤੁਸੀਂ ਸਾਰੇ ਵੀਰ ਜੀ ਹਲਦੀ ਲਵੋ ਰੋਜ

  • @charanjeetkaur8223
    @charanjeetkaur8223 2 роки тому +2

    Waheguru mehr kre te tuc wdia health naal apni jouney complete krk waps ao many many wishes for u 🙏🙏🙏🙏

  • @SukhSahab
    @SukhSahab 2 роки тому +1

    ਜਿਸਦੀ wife ਹਰ ਹਾਲਤ ਵਿੱਚ ਆਪਣੇ Husband ਨਾਲ ਖੁਸ਼ ਰਹੇ ਉਹੀ ਬੰਦਾ ਕਾਮਯਾਬ ਹੁੰਦਾ । ਸਾਡੇ ਆਲੀਆਂ ਤਾਂ ਮਾਰ ਕੇ ਹੀ ਦਮ ਲੈਣਗੀਆਂ

  • @sajjadsidhu8296
    @sajjadsidhu8296 2 роки тому +2

    I will see snow falling first time in your vlog. I'm very happy 😊 thanks.

  • @harjitbhullar7616
    @harjitbhullar7616 2 роки тому +1

    Bhoot hi vadiea jokham ha waheguru mehar kare thodi yatra saffal ho ve

  • @Searchboy77
    @Searchboy77 Рік тому +1

    Waheguru ji 🙏 mehar kare ❤😊👩‍❤️‍👨🤗🥰💗🙏🙏

  • @mannu0123
    @mannu0123 2 роки тому

    Enjoy kro ji thand da
    Punjab vch ta wa wa garmi wa..

  • @mintudhillon6945
    @mintudhillon6945 2 роки тому

    ਰਿੱਪਨ ਵੀਰ ਠੰਡੀ ਥਾਂ ਤੇ ਜੇ ਪੰਜਾਬ ਵਿੱਚ ਬਹੁਤ ਗਰਮੀ ਆ ।

  • @davinderjeetkaur7754
    @davinderjeetkaur7754 2 роки тому +6

    God bless you both of you. Visit newzealand to see natural beauty. You are the only one who know the meaning of vlogging. I love to watch your vlogs lots of love and respect from newzealand. Please visit newzealand specially Christchurch.

  • @LAKHWINDERSINGH-qy9il
    @LAKHWINDERSINGH-qy9il 2 роки тому +2

    Waheguru ji 🙏

  • @daljitbains1453
    @daljitbains1453 2 роки тому +4

    ਵਾਹਿਗੁਰੂ ਮਹੇਰ ਕਰੇ ਥੋਡੇ ਤੇ 🙏🏻🙏🏻

  • @bhangunehal241
    @bhangunehal241 2 роки тому +2

    Veer baba g chardikla h rakhan 🙏🙏🙏🙏🙏

  • @KulwinderSingh-cz1nh
    @KulwinderSingh-cz1nh 2 роки тому +1

    ਸਤਿ ਸ੍ਰੀ ਅਕਾਲ ਵੀਰ ਜੀ👍

  • @rajdeepbhol8780
    @rajdeepbhol8780 2 роки тому +1

    ਬਹੁਤ ਵਧੀਆ ਵੀਰ 👍✅

  • @veenasharma8820
    @veenasharma8820 2 роки тому +1

    Asi tuhade bahut Wade fan aa g 😍❤️❤️

  • @harpalsursingh8339
    @harpalsursingh8339 2 роки тому

    ਮਜਬੂਤ. ਹੌਸਲਾ ਏ ਖੁਸੀ ਦਾ ਵੀ
    ੍੍੍ਜੇ ਮੇਰੇ ਆਲੀ ਖੁਸੀ ਹੋਵੇ ਤਾ ਪਹਾੜ ਦੇਖ ਈ ਡਰ ਜੇ

  • @jassibabgar
    @jassibabgar 2 роки тому +2

    Very nice, I also have such excellent experiences during my posting at Customs Preventive Station Nyoma during 2006

  • @sukhveersingh9030
    @sukhveersingh9030 2 роки тому

    ਮਿੰਨਤਾਂ ਬਹੁਤ ਛੇਤੀ ਕਰਣ ਲੱਗ ਜਾਂਦਾ ਰਿਪਣ

  • @gurpreetgopy3110
    @gurpreetgopy3110 2 роки тому

    Wah g wah kudrat de rang dekho kite kini garmi kite kini thand

  • @gillsabbgillsabb7863
    @gillsabbgillsabb7863 2 роки тому

    Dubai ch beth ke dekh rhe asii bs ❤❤ God bless you bro

  • @gurpreetsingh-vc1ny
    @gurpreetsingh-vc1ny 2 роки тому +1

    Jee o jatta love from Ralla pind mansa keep it up for best Vlog

  • @toseewithatwal
    @toseewithatwal 2 роки тому +3

    Very nice to see all of you to felling well.spacially Khushi is looking good...

  • @himalayanroadsofindia
    @himalayanroadsofindia 2 роки тому +1

    Satnam waheguru 🙏

  • @GurpreetSingh-bj5ur
    @GurpreetSingh-bj5ur 2 роки тому +1

    Sat Sri akal ripan ji kirpa karke tusi Hemkunt sahib di yatra v karo ji

  • @jktutorial2752
    @jktutorial2752 2 роки тому

    Veere love from khiva khurd

  • @rajwindersandhu7816
    @rajwindersandhu7816 2 роки тому +2

    I feel this weather love from canada 🇨🇦

  • @meenavatti8043
    @meenavatti8043 2 роки тому

    Tuhadi sahit tey tendrustey sada thik rehay charhdikala Rey yaatra safal ho God bless you

  • @PrabhjotGill
    @PrabhjotGill 2 роки тому +3

    It must be cold when you are not properly equipped for this cold weather. I can see some frost on your bikes. If you live in Canada, you won’t mind this kind of cold 😂😂😂. But I can understand you guys did not have proper shoes and clothes for this trip. But again it hard to carry so much stuff on a bike. I hope you guys don’t get sick..
    You guys are doing fabulous job. Keep up the good work.. Love you guys.

  • @salmankhankhan2973
    @salmankhankhan2973 2 роки тому +1

    Hello ripan hello Khushi hello all friend Sat Sri akal very nice very beautiful thank you

  • @deepmalhiludhiana6052
    @deepmalhiludhiana6052 2 роки тому +1

    🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
    **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻

  • @dalnijjer6990
    @dalnijjer6990 2 роки тому +2

    God bless you brothers and di

  • @gurinderkaur4137
    @gurinderkaur4137 2 роки тому +1

    Waheguru ji bless you🙏

  • @surjeetsingh4823
    @surjeetsingh4823 2 роки тому +1

    Tusi thand vich asi ripan veer garmi vich 🙏🙏

  • @gagangillgagan3962
    @gagangillgagan3962 2 роки тому +2

    Waheguru mehar kre🙏🙏

  • @HarpalSingh-uv9ko
    @HarpalSingh-uv9ko 2 роки тому +2

    Nice bro God bless you all

  • @Mandeepsingh-qi9jq
    @Mandeepsingh-qi9jq 2 роки тому +2

    God bless u guys

  • @ManjitKaur-db2xz
    @ManjitKaur-db2xz 2 роки тому

    Etha ta bhout garmi a Sada b dil krda b ase b aje etha a je thand ch

  • @shubhsharma2365
    @shubhsharma2365 2 роки тому +1

    Add Sach Pass to your list for future travels. Good going☀🌧🌨🌈

  • @deepkhan9112
    @deepkhan9112 2 роки тому +1

    ਬਾਈ ਜੀ ਨਜ਼ਾਰਾ ਆਗਿਆ ਦੇਖ ਕੇ

  • @shanuajnala568
    @shanuajnala568 2 роки тому +1

    Yrr thuda vlogs eda lag rahe a jive koi series chal rahe a raat nu free ho k vlog dekhida va bht vadia lagda a

  • @jaivinsinghvlogs9945
    @jaivinsinghvlogs9945 2 роки тому +1

    dil khush kr dindia thodia galan veerji❤️❤️❤️❤️

  • @Satwantss
    @Satwantss 2 роки тому

    bahut vadhiya brother mein jàn gumman lai💕💕💕💕💕

  • @gulsamejo
    @gulsamejo 2 роки тому +2

    Best informed vlog love from Karachi Pakistan

  • @gurnamtechnicalhomegarding1325
    @gurnamtechnicalhomegarding1325 2 роки тому

    es tareh de jageh tey Jan toh pehlan 40=50 kapoor diya tikiya & fire lighter bag vich rakh lai da hunda bahut kum dinda

  • @kisanpesticides6312
    @kisanpesticides6312 2 роки тому

    ਬਾੲੀ ਨਜਾਰਾ ਅਾਗਿਅਾ ਮੌਸ਼ਮ ਦੇਖਕੇ

  • @basraarts4032
    @basraarts4032 2 роки тому +1

    You are no. 1 vloger of world for me boht vadia veer g rabb tuhanu traqian bakse

  • @gurinderjitkaursandhudhill1604
    @gurinderjitkaursandhudhill1604 2 роки тому +2

    Bless you both ji

  • @sandeepbhullar6202
    @sandeepbhullar6202 2 роки тому +1

    ਸਤਿ ਸ੍ਰੀ ਅਕਾਲ ਜੀ
    ਬਹੁਤ ਵਧੀਆ ਵੀਡੀਓ ਜੀ

  • @Harpreet14159
    @Harpreet14159 2 роки тому

    ਬਹੁਤ ਵਧੀਆ ਅਤੇ ਠੰਡਾ ਸਫ਼ਰ 🙏🙏

  • @amreekkaur4136
    @amreekkaur4136 2 роки тому +1

    ਖ਼ੁਸ਼ੀ ਥੋਹੜੀ ਠੰਢ ਪੰਜਾਬ ਭੇਜ ਦੇਵੋ

  • @AmitSingh-ei5xz
    @AmitSingh-ei5xz 2 роки тому +1

    ਬਹੁਤ ਵਧੀਆ

  • @Aulakh1986
    @Aulakh1986 2 роки тому

    ਨੋਟਾਂ ਦਾ ਆਨੰਦ ਵੀ ਤੂੰ ਹੀ ਮਾਣਦਾ ਬਾਈ

  • @GursimranSingh1
    @GursimranSingh1 2 роки тому +2

    Take Care Both of you. Amazing job guys.

  • @rajinderaujla417
    @rajinderaujla417 2 роки тому

    Bhut hi vadhiya es tra lagda asi v nal hi ghumde ha

  • @gopipreet8169
    @gopipreet8169 Рік тому

    Waheguru ji

  • @deephardeep1477
    @deephardeep1477 2 роки тому +1

    god bless you veer ji