Jatt V/s Siri ( ਅੱਜ ਆਉ ਸੁਵਾਦ ਜੱਟਵੈੜਾ ) Bhaanasidhu Bhanabhaguda Amanachairman New Comedy Movies 2021

Поділитися
Вставка
  • Опубліковано 6 січ 2025

КОМЕНТАРІ • 853

  • @ਦਿਲਬਾਗਸਿੰਘਸਿੱਧੂ

    ਜੱਟਵੈੜਾ ਮੈਂ ਤੇਰੀ ਵਡਿਓ ਦੇਖ ਕੇ ਬਹੁਤ ਖੁਸ਼ ਆ ਕਿਆ ਬਾਤ ਐ ਭਾਨੇ🥰♥️❣️❣️❣️❣️👌👌👌👌👌👍👍😂🤣🤣

  • @kabaddi-zq1vs
    @kabaddi-zq1vs 3 роки тому +24

    ਚਾਚੀ ਨਾਲ ਵੀਡੀਓ ਕਾਲ ਤੇ ਗਲ ਕਰਿਆ ਕਰੂ। ਭਾਨਾ ਭਗੌੜਾ 🤣🤣🤣🤣🤣

  • @satpalsingh9304
    @satpalsingh9304 3 роки тому +13

    ਹਿੰਦੋਸਤਾਨ ਤੇ ਇੰਡੀਆ ਦਾ ਮੈਚ 🤣🤣🤣❤️❤️🤣🤣🤣🤣🤣🤣🤣

  • @rajbhatti6484
    @rajbhatti6484 3 роки тому +40

    ਚਾਚਾ ਜੀ ਛਾਛਰੀ ਕਾਲ 😂😂😂

  • @angrejsingh82
    @angrejsingh82 3 роки тому +8

    ਕਿਸਾਨ-ਮਜ਼ਦੂਰ ਏਕਤਾ ਜਿੰਦਾਬਾਦ ਭਾਨਾ ਸਿੱਧੂ ਜ਼ਿੰਦਾਬਾਦ 💪💪💪💪🌾🌾🌾🌾🌾🌾🌾🙏🙏🙏🙏🙏🙏

  • @dilrajsingh2944
    @dilrajsingh2944 3 роки тому +48

    09:25 ਸਿਰਾ ਡਾਇਲਾਗ ਬੋਲਿਆ ਕੇਲਿਆ ਅੱਜ ਦੇ ਸਰਕਾਰੀ ਹਾਲਾਤਾਂ ਤੇ ਪੂਰਾ ਟੁਕਦਾ ਸਰਕਾਰਾਂ ਆਪਣਿਆ ਲੋਕਾਂ ਦੀਆ ਆਪਸ ਚ ਹੀ ਲੜਾਈਆਂ ਕਰਵਾ ਰਹੀਆਂ🙏

  • @arshdhaliwal8885
    @arshdhaliwal8885 3 роки тому +16

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏

  • @prabhaulakh3260
    @prabhaulakh3260 3 роки тому +24

    ਘੈਂਟ, ਘੈਂਟ,
    👍👍👍😀😀😀😀

  • @gurpreetdhandli8389
    @gurpreetdhandli8389 3 роки тому +44

    ਵਾ ਜੀ ਵਾ ਅੱਜ ਤਾ ਨਜਾਰਾਂ ਲਿਆਤਾ ,ਭੁੱਕੀ ਦਾ ਨਛਾਂ ਡਬਲ ਖੀੜ ਗਿਆ

    • @foujigujjar723
      @foujigujjar723 3 роки тому +4

      😂😂

    • @gurpreetdhandli8389
      @gurpreetdhandli8389 3 роки тому +3

      ਚੱਕਦੋ ਫੱਟੇ

    • @BaljitSingh-iu2vq
      @BaljitSingh-iu2vq 3 роки тому +4

      ਅਫੀਮ ਡੋਡੇ ਬੰਦ ਹੋ ਗਏ ਬੈਠੇ ਅਮਲੀ ਮਾਰਨ ਧਾਹਾ ਵਾਹ ਉਏ ਅਮਲੀਆ ਜਿਉਂਦਾ ਰਹ

    • @JS50108
      @JS50108 3 роки тому +2

      Kinnay card maray see bai? 🤣🤣🤣🤣

    • @mandeepsidhu1349
      @mandeepsidhu1349 3 роки тому +1

      Ok

  • @Harman_Sran00
    @Harman_Sran00 3 роки тому +26

    Bete moj krdi 😂😂👌
    Sirra bhana 😂😂

  • @sajansingh4115
    @sajansingh4115 3 роки тому +10

    Comedy legend bhanna bhaguda 😄😄😄

    • @avtarsamra2823
      @avtarsamra2823 3 роки тому +2

      ਮਾਪਿਆਂ ਚਾਚੇ ਨੂੰ ਖੇਤ ਸਾਇਕਲ ਤੇ ਭੇਜਿਆ ਕਰ

  • @angrejsingh82
    @angrejsingh82 3 роки тому +26

    ਲੋਕਾਂ ਦੇ ਦਿਲਾਂ 😘 ਵਿੱਚ ਵੱਸਦਾ ਗੱਭਰੂ ਕਿੱਥੋ ਕਿੱਥੋ ਡਿਲੀਟ 💪💪🌾🌾🌾

  • @jassasingh2364
    @jassasingh2364 3 роки тому +30

    ਵਾਹ ਭਾਨਿਆ ਵਾਹ,ਆਹੋ "
    ਸਵਾਦ ਆਜੂ
    ਸਵਾਦ

  • @GagandeepSingh-qy9tp
    @GagandeepSingh-qy9tp 3 роки тому +32

    ਬਹੁਤ ਵਧੀਆ ਵੀਡਿਓ ਵੀਰ ਭਾਨੇ ਨਾਇਸ਼
    👍👍👍👍👌👌👌👌👌🌴🌴

  • @22kingra
    @22kingra 3 роки тому +8

    ਮੈਂ ਨੀ ਚਾਚੀ ,ਚਾਚਾ ਕਰਦਾ😭😭😭😁😁😁😁

  • @amanuppal9758
    @amanuppal9758 3 роки тому +9

    9:18 ਤੇ ਕੰਨਾਂ ਦੇ ਵੀ ਕੰਧ ਹੁੰਦੇ ਆ😂😂😂

  • @baljinderpunjabisongsoldhi4400
    @baljinderpunjabisongsoldhi4400 3 роки тому +2

    ਚਾਚੀ ਜੀ ਆਵਦੀ ਲੜ੍ਹਾਈ ਆਪ ਲਡੋ ਮੈਨੂੰ ਨਾ ਐਵੇਂ ਵਿਚ ਲਿਆਓ 😂😂😂ਆਹੋ ਫਿਰ

  • @ashkhara4689
    @ashkhara4689 3 роки тому +18

    ਤਿੰਨ ਖੂਝੇ ਪਰੋਉਠੇ 😘😘

  • @davindersinghshergill2716
    @davindersinghshergill2716 3 роки тому +6

    ਅੱਜ ਆਇਆ ਸੱਚੀ ਸੁਆਦ ਚਾਚਾ 👍👍👍👍👌👌👌👌🥰🥰😍😍❤❤

  • @kinderrampura
    @kinderrampura 3 роки тому +1

    ਕਰੋ like ਬਠਿੰਡਾ ਮੋਗਾ ਮਾਨਸਾ ਸੰਗਰੂਰ ਬਰਨਾਲੇ ਆਲੇ from ਰਾਮਪੁਰਾ ❤️❤️❤️❤️

  • @tarlokpunia403
    @tarlokpunia403 3 роки тому +7

    ਵਦਿਆ👍 ਲਗਿਆ ਸੂਣ ਕੇ

  • @lovidhaliwal1423
    @lovidhaliwal1423 3 роки тому +34

    Bina dekhe like babe...

  • @rajbhatti6484
    @rajbhatti6484 3 роки тому +20

    ਚਾਚੀ ਖੁਸ ਹੋਗੀ ਮੈਨੂੰ ਦੇਖ ਕੇ 🤣🤣🤣

  • @ਦਲਵੀਰਸਿੰਘਚੰਦੜ

    ਜੱਟ ਸੀਰੀ ਦਾ ਅਸਲੀ ਪਿਆਰ ❤️

    • @nirmalsinghhans4671
      @nirmalsinghhans4671 2 роки тому +1

      Kon siri kon jaat eh kuj 40 saal pehlan c ok ajj kal koi kise da siri nai banda khas kar k doaba area sara foreign countrys vich ha hor manu pta nai aa k dekho ok bas karo hun jaat waad te jaati waad na filao Nirmal singh Hans District kapurthala punjab work in foreign

  • @HarjinderBhullar6076
    @HarjinderBhullar6076 3 роки тому +19

    ਭਾਨਾ ਸਿੱਧੂ ਘੈਂਟ ਪੰਜਾਬੀ ਜੱਟ ਯਾਰਾਂ ਦਾ ਯਾਰ ਡਰਦਾ ਨੀ ਸਹੀ ਗੱਲ 16 ਆਨੇ ਸੱਚ ਕਰਦਾ ਭਾਵੇਂ ਕੋਈ ਹੋਵੇ ਸਰਕਾਰੀ ਕਹਿੰਦਾ ਆਪਾਂ ਕਿਸਾਨ ਆਪਣੀ ਕਮਾਈ ਕਰਕੇ ਖ਼ਾਨੇ ਆ ਕਿਸੇ ਤੋਂ ਨਹੀਂ ਲੈਂਦੇ ਉਧਾਰ

  • @Sukhvindersingh1313-i2b
    @Sukhvindersingh1313-i2b 3 роки тому +3

    ਭਾਨਾ ਵੜਾ ਪਤੰਦਰ ਵਾ ਵਧਿਆ ਮਸੈਜ ਵੀ ਹੂਦਾ ਜੱਟਾਂ ਲਈ

  • @sokainaansari9907
    @sokainaansari9907 2 роки тому +5

    LOVE you from Lahore PAKISTAN ❤️

    • @gurmeetgill6759
      @gurmeetgill6759 2 роки тому +1

      ਗੁਰਮੀਤ ਗਿੱਲ ਵਧੀਆ ਵੀਰੇ

  • @GILLFILMZ
    @GILLFILMZ 2 місяці тому

    Very nice movie g good work all team ❤❤❤❤❤

  • @jaspreetsingh2513
    @jaspreetsingh2513 Рік тому +1

    4:32 4:33 😅 4:38 😅😅😅😅

  • @gurindersingh8859
    @gurindersingh8859 3 роки тому +4

    Kehndi blood wadhiya bhane ne kitta kara maja aa Gaya sirra la ta 👌👌

  • @HarjinderBhullar6076
    @HarjinderBhullar6076 3 роки тому +3

    ਭਾਨੇ ਸਿੱਧੂ ਵਰਗਾ ਘੈਂਟ ਜੱਟ ਕੋਈ ਨੀ ਬਣ ਸਕਦਾ ਤੇ ਕੈਲੇ ਚੁਗਲਖੋਰ ਵਰਗਾ ਕੋਈ ਨਾ ਹੋਵੇ ਐਨਾਂ ਚੁਗਲਖੋਰ ਬੰਦਾ ਦੁਨੀਆਂ ਤੇ ਨਾ ਹੋਵੇ ਇਹੋ ਜਿਹੇ ਚੁਗਲਖੋਰ ਨੌਕਰ ਤੋਂ ਬੰਦਾ ਆਪ ਕੰਮ ਕਰ ਲਵੇ

    • @ranavlogger
      @ranavlogger 2 роки тому

      bai ji short movie a o schi ch eve da ni

  • @KingHunter3597
    @KingHunter3597 3 роки тому +3

    “ ਏਥੇ ਤਾਂ ਹਿੰਦੋਸਤਾਨ ਤੇ ਇੰਡੀਆ ਦੀ ਲੜਾਈ ਲਗਣ ਆਲੀ ਐ “
    “ ਸ਼ਾਲੇ ਮੇਰੇ ਦੀਏ ਬੰਬ ਤਾਂ ਮੈਂ ਈ ਸਿੱਟਿਐ “ 😁😂😅🤣

  • @kambojshb
    @kambojshb 3 роки тому +27

    Chacha wow ❤️

  • @sharrydhaliwal2941
    @sharrydhaliwal2941 3 роки тому +14

    ਸਹੀ ਗੱਲ ਆ ਜੱਟ ਗੰਨਾ ਨਿ ਦਿੰਦਾ ਪੇਲੀ ਦੇ ਦਿੰਦਾ

  • @harjeetdhillon3644
    @harjeetdhillon3644 3 роки тому +9

    ਸੁਆਦ ਆ ਗਿਆ ਵੀਡਿਓ ਦੇਖਕੇ,,👌👌👌👌👌

  • @baljindersinghhundal2752
    @baljindersinghhundal2752 3 роки тому +7

    ਭਾਨਾ ਉਸਤਾਦ ਜਿੰਦਾ ਬਾਦ

  • @dhaliwal1217
    @dhaliwal1217 2 роки тому +20

    ਉਂਗਲ ਜੀ ਫੇਰਨ ਵਾਲਾ ਮੋਬਾਈਲ 😂😂😂

  • @sukhdeepsingh7362
    @sukhdeepsingh7362 3 роки тому +3

    Nice message ਦੁਨੀਆ ਦੀ ਅਸਲੀਅਤ 👌

  • @SinghGill7878
    @SinghGill7878 3 роки тому +71

    ਟੀਚਕ ਟੋਰਾ ਟੋਰਾ ਨੀ ਟੋਚਕ ਟੁਲੀ ਦਾ ਬਹੁਤ ਵਧੀਅਾ ਲਗਦਾ

  • @meetswag1714
    @meetswag1714 3 роки тому +72

    ਵੇਖੇ ਤੋਂ ਬਿਨਾ ਲਾਈਕ ਕਰਨ ਆਲੇ
    ਸਿਰਾ ਬਾਬਿਓ

  • @sudagarsingh1476
    @sudagarsingh1476 3 роки тому +6

    ਬਹੁਤ ਵਧੀਆ ਲੱਗਾ ਵੀਡੀਓ ਵੇਖ ਕੇ ਰੁਹ ਖੁਸ਼ ਹੋ ਜਾਂਦੀ ਆ 😆😆😆😅😅😅👌👌👌👌👌👍👍👍👍👍🙏🙏🙏🙏

  • @satpalsingh9304
    @satpalsingh9304 3 роки тому +3

    ਬਹੁਤ ਘੈਂਟ ਵੀਡੀਓ ਹੈ 👍 ਬਾਈ ਜੀ 👍

  • @parkashsingh337
    @parkashsingh337 3 роки тому +17

    Chach hoooooooo” from USA 🇺🇸. ✌🏼😂😂

  • @a.j.500.k2
    @a.j.500.k2 3 роки тому +7

    5:12 ...ਪਲਵਾਨ ਨਹੀ ਭਾਨੇ ਸਾਧਾ ਦੀ ਕੂਤੀ ਵਰਗਾ ਹੋਇਆ ਪਇਆ😂😂

  • @angrejsingh82
    @angrejsingh82 3 роки тому +14

    ਮੋਦੀ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ

  • @djdreamlinkamritsar5837
    @djdreamlinkamritsar5837 3 роки тому +2

    ਚੱਲੀ ਹਾਲੇ ਫਿਲਮ😃😃😃

  • @KingHunter3597
    @KingHunter3597 3 роки тому +4

    “ ਟੂਣਾ ਟਾਮਣ “ ਸਹੀ ਐ ਬੰਦੇ ਦੀ ਬੁੱਧੀ ਭ੍ਰਸ਼ਟ ਕਰ ਦਿੰਦਾ😂🤣😅

  • @SukhwinderSingh-mv7rd
    @SukhwinderSingh-mv7rd 3 роки тому +36

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਫੁੱਲ ਹਾਸਾ 😀😀😀

  • @rafikaliali8310
    @rafikaliali8310 3 роки тому +3

    Very good video Thanks for Bhaana❤️❤️❤️❤️❤️❤️❤️

  • @GurpreetSingh-ou1xj
    @GurpreetSingh-ou1xj 2 роки тому +2

    Very nice and beautiful funny video hai ji. Kaille di acting Bahut kamaal di hai ji 👍👍

  • @a.j.500.k2
    @a.j.500.k2 3 роки тому +14

    ਭਾਨਾ ਖੂਰਨੀ ਵਿੱਚ ਪਿਆ ਕਮਾਲ ਲਗੀ ਜਾਦਾ 😂😂

  • @amritpaldhiman8524
    @amritpaldhiman8524 3 роки тому +2

    bhut sohni video a😅👌

  • @ManjitSingh-mn9qu
    @ManjitSingh-mn9qu 3 роки тому +3

    ਜੁਗਤੀ ਭਾਨਾ ਘੈਂਟ

  • @jaggisidhu4574
    @jaggisidhu4574 3 роки тому +4

    ਚੱਲੀ ਨੀ ਹਜੇ ਫਿਲਮ 😂😂😂

  • @MohinderSingh-em1rc
    @MohinderSingh-em1rc 2 роки тому +3

    Chacha wow records ❤❤

  • @dildeeprai5792
    @dildeeprai5792 2 роки тому +2

    ਅੱਜ ਆਇਆ ਜਾੜ ਥੱਲੇ ਚਿਪ ਦੂ ਜੱਟਬੇੜਾ

  • @sherapunjab4162
    @sherapunjab4162 3 роки тому +4

    ਭਾਨੇ ਦੀ ਅੱਜ ਤੱਕ ਦੀ ਸੁਪਰਹਿੱਟ ਵੀਡੀਉ। ਸਭ ਦੀ ਸੁਪ਼੍ਰਹਿੱਟ ਅਐਕਟਿੰਗ

  • @gurpalsingh279
    @gurpalsingh279 3 роки тому +4

    Bhane te Sidhu ajj sab ton best vedio .excellent.

  • @jasdeepsingh4716
    @jasdeepsingh4716 3 роки тому +7

    Bhana comedy da legend aa

  • @ਜਸਵਿੰਦਰਸਿੰਘ-ਸ3ਤ

    ਦੀਪ ਸਿੱਧੂ ਜਿੰਦਾਬਾਦ।।
    ਜੇ84ਵਿਚ ਪੰਜਾਬੀਆਂ ਨੇ ਸੰਤ ਜਰਨੈਲ ਸਿੰਘ ਜੀ ਦਾ ਸਾਥ ਦਿੱਤਾ ਹੁੰਦਾ ਤਾਂ ਅੱਜ ਆ ਹਾਲਤ ਨਹੀਂ ਹੋਣੀ ਸੀ ਅੱਜ ਇੱਕ ਵਾਰ ਫਿਰ ਮੌਕਾ ਮਿਲਿਆ ਏ ਸਿੱਖਸ ਫਾਰ ਜਸਟਿਸ ਦਾ ਸਾਥ ਦੇਵੋ ਵੋਟਾਂ ਵੱਧ ਤੋਂ ਵੱਧ ਬਣਾਓ ਜੀ ਪੰਜਾਬ ਦਾ ਪਾਣੀ ਤੇ ਕਿਸਾਨ ਬਚਾਓ ਖਾਲਿਸਤਾਨ ਜਿੰਦਾਬਾਦ।।

    • @happybrar7866
      @happybrar7866 2 роки тому

      ਦੀਪਸਿਧੂਜਿਦਾਬਾਦਕਿਸਾਨਬਚਾਓ

  • @HappySingh-is2pw
    @HappySingh-is2pw 10 місяців тому

    🙏🙏🙏🙏Siraaa Siraaa Siraaa Bhanna Sidhu 22 j janadabad janadabad Janadabad janadabad Janadabad janadabad Janadabad Babbar Sar Punjab 🙏🙏🙏🙏🙏🙏🌹🌹🌹🌹🌹🌹🌹🌹🌹

  • @sabuana_wale_sadh786
    @sabuana_wale_sadh786 3 роки тому +19

    ChaCha wow😂😂😂😂😂😂

  • @harbanskular8127
    @harbanskular8127 3 роки тому +19

    ਬਹੁਤ ਵਧੀਆ ਵੀਡੀਓ । ਜਟ ਤਾਂ ਹੁੰਦੇ ਹੀ ਇਹੋ ਜਿਹੇ ਹਨ।

  • @kamalsingh3612
    @kamalsingh3612 2 роки тому +2

    Very good job bro 👌👍

  • @harmansingh5865
    @harmansingh5865 3 роки тому +12

    First comment from sriganganagar

  • @jasvirsinghgill4212
    @jasvirsinghgill4212 3 роки тому +6

    ਬਹੁਤ ਵਧੀਆ ਬੀਡੀਓ ਬਾਈ ਭਾਨਾ ਜੀ

  • @rickydhaliwal9443
    @rickydhaliwal9443 2 роки тому +1

    Bhana Sidhu te Kella bhut badhiya bandhe aa yaar bhut badhiya vedio hundhean great person's bai

  • @GILLFILMZ
    @GILLFILMZ 2 місяці тому

    Good work all team bahut vadhia Kam kita hai g 🙏❤❤❤❤❤❤

  • @kalyangalib3831
    @kalyangalib3831 3 роки тому +29

    ਪੈਸੇ ਦੇਣ ਵੇਲੇ ਤੇਰੇ ਨਾਗ ਲੜਦਾ

    • @jsukh5445
      @jsukh5445 3 роки тому

      🤣🤣

    • @jsukh5445
      @jsukh5445 3 роки тому

      Ustad ji mera v channel subscribe krlo

  • @a.j.500.k2
    @a.j.500.k2 3 роки тому +5

    ਜਿਥੇ ਭਾਨਾ ਊਥੇ ਨਜ਼ਾਰਾ ਹੀ ਨਜਾਰਾ 😂😂

  • @jaspreetsingh2513
    @jaspreetsingh2513 Рік тому +1

    😂😂😂😂❤❤❤❤😊😊😊😅😅😅😅😊😊😊😂😂😂❤❤❤😅😅😅😅😂😂 4:18

  • @nathunathu2103
    @nathunathu2103 Рік тому +1

    Comedy legend bhanna bhaguda veri good 1 sidhu moosewala ji📿📘🌹❤️🥭🍎🍓🥝🍒🍉❤️🌹❤️🌹❤️🌹❤️🌹❤️🌹❤️🌹🇮🇳❤️🇮🇳🌹❤️🌹❤️🌹❤️🌹❤️🌹❤️🌹❤️🌹❤️💕💕💕💕💕💕🚩🙏✔️

  • @mukandgill7693
    @mukandgill7693 3 роки тому +5

    ਦੇਖਣ ਤੋ ਪਹਿਲਾਂ ਲਾਇਕ

  • @nepalsingh1678
    @nepalsingh1678 3 роки тому +27

    ਬਾਈ ਜੀ ਬਹੁਤ ਖੂਬਸੂਰਤ ਆ ਤੇ ਕੈਲੇ ਦਾ ਰੋਲ ਬਹੁਤ ਵਧੀਆ ਹੁੰਦਾ ਬਾਈ ❤️❤️🙏

  • @JaspreetKaur-vz1jv
    @JaspreetKaur-vz1jv Рік тому

    🎉🎉🎉🎉🎉🎉🎉🎉🎉cool hojoooooooo😊

  • @mehwishmehak8223
    @mehwishmehak8223 3 роки тому +3

    Wah Wah kya baat hai 😂😂

  • @jaggisidhu4574
    @jaggisidhu4574 3 роки тому +12

    ਸੁਆਦ ਨੀ ਆਉਂਦਾ ਤਾਹਾਂ ਦੀ ਹੋ ਜਾ 🤣🤣🤣

  • @manjitkularvlogs
    @manjitkularvlogs 3 роки тому +2

    Very nice video

  • @JS50108
    @JS50108 3 роки тому +21

    Sirra video. Sirra Acting. Sirra Editing. Sirra videography. Sirra sounds.

  • @MalkitSingh-cz1oh
    @MalkitSingh-cz1oh 3 роки тому +2

    Very nice bro phali bar dekheaa nice video g

    • @avtarsamra2823
      @avtarsamra2823 3 роки тому

      ਟੀਚਰ ਪੁਲੀ ਦਾ ਵਧ ਵਾਰੀ ਬੋਲਿਆ ਕਰ ਮਾਪਿਆਂ

    • @avtarsamra2823
      @avtarsamra2823 3 роки тому

      ਲੜਾ ਵੀ ਦਿਤੇ ਸੁਲਾਹ ਵੀ ਕਰਵਾ ਤੀ ਅਤੇ ਪੰਦਰਾਂ ਹਜਾਰ ਕਮਾ ਗਿਆ

  • @lakhwindersinggilllakhwind4836
    @lakhwindersinggilllakhwind4836 3 роки тому +6

    ਹਰਮੀਤ ਭੈਣ ਸਤਿ ਸ੍ਰੀ ਆਕਾਲ ਜੀ

  • @overseersinghbhullaroverse9716
    @overseersinghbhullaroverse9716 3 роки тому +1

    Very nice video bro 👌👌👌👌👌👌

  • @sattunambardar6551
    @sattunambardar6551 3 роки тому +5

    Sirra video aw❤️❤️❤️😍

  • @prabhjeetsingh9505
    @prabhjeetsingh9505 3 роки тому +5

    ਅੱਜ ਦਾ ਮੇਹਰ ਮਿੱਤਲ ( mehar mittal return )

  • @balkarjatt3937
    @balkarjatt3937 3 роки тому +4

    Waah

  • @a.j.500.k2
    @a.j.500.k2 3 роки тому

    ਚਾਚੀ ਆਵਦੀ ਲੜਾਈ ਆਪ ਲੜੋ ਮੇਰਾ ਨਾਮ ਨਾਲੋ🤣🤣🤣

  • @abhigarry1009
    @abhigarry1009 2 роки тому

    💓💓💓💓💓💓 NYC Jii 💖💝💖💖💛💛❤️❤️

  • @BALRAJ5354
    @BALRAJ5354 Рік тому

    ਸਿੱਧੂ ਮੂਸੇ ਵਾਲਾ ਦੁਨੀਆ ਤੇ ਇਕ ਹੀ ਸਿੰਗਰ ਹੋਇਆ ਤੇ ਇਕ ਹੀ ਸਾਰੀ ਦੁਨੀਆ ਤੱਕ ਰਹੋ ਗਾ। ਜ਼ਿੰਦਾਬਾਦ ਸਿੱਧੂ ਮੂਸੇ ਵਾਲਾ। love you sidhu bro ।

  • @honeysidhu7363
    @honeysidhu7363 3 роки тому +6

    ਹਿੰਦੋਸਤਾਨ ਤੇ ਇੰਡੀਆਂ ਦੀ ਲੜਾਈ 😂😂😂

  • @jaspreetsingh2513
    @jaspreetsingh2513 Рік тому +1

    😅😅😅😅😅😅😅😂😂😂😂❤❤❤

  • @fashionhub8179
    @fashionhub8179 2 роки тому +8

    ਭਾਨਾ ਭਗੋੜਾ ਸਿਰਾ ਐਕਟਰ

  • @GurpreetSingh-go6ny
    @GurpreetSingh-go6ny 3 роки тому +2

    Sira kra dita 🤣🤣🤣🤣

  • @KingHunter3597
    @KingHunter3597 3 роки тому +3

    ਟੋਕਰਾ ਲਈ ਬੈਠਾ ਖੁਰਲੀ ‘ਚ 😅😅😂🤣

  • @kulwindersingh-bv4tz
    @kulwindersingh-bv4tz 3 роки тому +2

    Good video 🙏🙏🙏🙏🙏

  • @Harjindersinghsingh-dk5kz
    @Harjindersinghsingh-dk5kz 2 роки тому +1

    Harmeet Bhahut Vadyia,, roll kardi wa ,

  • @sukhmaansaab1963
    @sukhmaansaab1963 3 роки тому +3

    ਬਹੁਤ ਵਧੀਆ ਵੀਡੀਉ ਜੀ

  • @japnoordhanoa4051
    @japnoordhanoa4051 3 роки тому +4

    Part 2. 3 bano jaldi jaldi jaldi
    I m waiting to much

  • @rajputhaseeb8868
    @rajputhaseeb8868 3 роки тому +11

    Love from Pakistan 🇵🇰

  • @malwindersingh5030
    @malwindersingh5030 11 місяців тому

    ਬਹੋਤ ‌ ਘੇਟ‌ ਕੇਲਾ‌ ਬਾਈ‌ ਤੇ‌ ਭਾਨਾਂ ਸਿੰਧੂ ‌ ਬਾਈ

  • @RanjitSingh-pc2hy
    @RanjitSingh-pc2hy 2 роки тому +5

    ਨੈਣਾ ਦੇਵੀ ਸੁਖ ਸੁਖੀ ਸਾਇਕਲ ਤੇ ਆਉ 😂😂😂