Achaa y yr jatta ne bhi kmai krke jmeen bnai aa sanu keda sarkaar ne diti aa kai greeba kol bhi aa jmeen ohna ne kmai kiti aa tusi kamai kro te bnao y. Gl sachi aa gussa na krio
Bhana Sidhu Zindabad! Comedy chon bahut vadhia tay practical message milda a. Sachaee dey adhar tay eh video lok ekta tay pyar laee banaee gaee a. Bhuto sali nal ik married banday da pyar karna, Sikh dharm dey ulat a, tay young bachian nu wrong message dey riha a.
ਦੋਨੇ ਭਾਨੇ ਘੈਂਟ ਬੰਦੇ 💯
Good 👍
ਭਾਨੇ ਬਾਈ ਦੀਆਂ ਵੀਡੀਓ ਚ ਇੱਕ ਚੰਗਾ ਮੈਸੇਜ ਹੁੰਦਾ, ਰੱਬ ਖੁਸ਼ ਰੱਖੇ ਬਾਈ ਭਾਨੇ ਨੂੰ
ਭਾਨਾ ਭਗੋੜਾ ਯਾਰਾਂ ਦਾ ਯਾਰ
ਏਹ ਗੱਲਾਂ ਵੀਡਿਓ ਤਕ ਹੀ ਸੀਮਿਤ ਰਹਿ ਜਾਂਦੀਆਂ ਨੇ।ਕਿੰਨਾ ਸੋਹਣਾ ਮੈਸਜ ਆ ਭਾਈ ਚਾਰੇ ਦਾ je ਘੜੰਮ ਚੌਧਰੀ ਸੋਚਣ ਤਾਂ।👍👍
Eh nhi sochde reality ch koi nhi krda gal video Tak reh jandya pese den wele sap lad janda ehna de
ਬਹੁਤ ਵਧੀਆ ਬਾਈ ਇਹਨਾਂ ਜਟਵੈੜਾ ਨੂੰ ਆਬਾਦੀ ਚੀਜ਼ ਦਾ ਰੇਟ ਫੁੱਲ ਚਾਹੀਦਾ ਆਪਣੇ ਵਾਰੀ ਨਾਗ ਲੜਦਾ ਇਹਨਾਂ ਦੇ
Hor yr jimidara nu ta rate bahut zade milda
ਬੋਲਣਾ ਸਿੱਖ ਲੋ ਰਿਹ ਗੇ ਨਾ ਉਹੀ ਆਹ ਮੁੱਦਾ ਮਾੜਾ ਚੁਕੀਆਂ ਭਾਨੇ ਨੇ ਵੀ ਜਮੀਨ ਮਜਦੂਰ ਭਰਾਵਾਂ ਨੂੰ ਦਿੱਤੀ ਜਾਵੇ ਤੁਸੀਂ ਲੋਕਾਂ ਨੇ ਆਪ ਤਾ ਕੁਸ਼ ਕਰਨਾ ਨੀ ਗਰੀਬ ਪਰਿਵਾਰ ਮਜਦੂਰ ਸੋਨੂ ਰੱਜ ਕੇ ਖੰਡ. ਪਾ ਰਹੇ ਨੇ ਭਰਾਵਾਂ ਵੀ ਹੁਣ ਕਿੱਥੇ ਮਰਗੇ ਉਹ ਜੋ ਬਾਹਾਂ ਖੜੀਆਂ ਕਰਕੇ ਬੋਲਦੇ ਸੀ ਵੀ ਜੱਟ ਫ਼ਤਵੇਂ ਜਾਰੀ ਕਰਦੇ ਨੇ . ਫੇਰ ਮਜਦੂਰਾਂ ਦੇ ਹਮਦਰਦ ਬੋਲਣ ਨੂੰ ਜੋ ਮਜਦੂਰ ਬਣੇ ਸੀ . ਹੁਣ ਅਸੀਂ ਵੀ ਫ਼ਤਵਾ ਜਾਰੀ ਕਰਾਂਗੇ 6000 ਤੋਂ ਇੱਕ ਰੁਪਏ ਘੱਟ ਨਹੀਂ ਝੋਨਾ ਲਾਉਣਾ ਜੇ ਭਇਏ ਆਉਣ ਗੇ ਅਸੀਂ ਵਿਰੋਧ ਕਰਾਂਗੇ ਨਾ ਹੁਣ ਉਹੀ ਮਜਦੂਰ 3000 ਤੋਂ 3500 ਤੱਕ ਜੱਟਾ ਦੇ ਖੇਤ ਵਿੱਚ ਝੋਨਾ ਲਾ ਰਹੇ ਨੇ ਜਾ ਫੇਰ ਜੋ ਸੋਡਾ ਅਮੀਰ ਭਾਈਚਾਰਾ ਉਹਨਾਂ ਦੀ ਹੈਲਪ ਕਰਦਾ ਜਿੰਦਾ ਰੰਘਰੇਟਾ ਡਾਕਟਰ ਆ ਬੋਲੂ ਤਾ ਜੱਟਾਂ ਨੂੰ ਜ਼ੋਰ ਲਾ ਲਾ ਵੀ ਉਹ ਸਾਡੇ ਮਜਦੂਰ ਭਰਾਵਾਂ ਦਾ ਕਾਸ਼ ਸੋਡੇ ਬੋਲਣ ਨਾਲ ਢਿੱਡ ਭਰਦਾ ਹੁੰਦਾ ਬਾਕੀ ਕੋਈ ਜੱਟ ਕਿਸੇ ਨਾਲ ਧੱਕਾ ਨਹੀਂ ਕਰਦੇ ਵੀ ਭਾਈ ਸਾਡੇ ਘੱਟ ਰੇਟ ਤੇ ਲਾਓ ਜੇ ਕਿਸੇ ਨੂੰ ਸੌਦਾ ਪੁੱਗ ਦਾ ਫੇਰ ਉਹੀ ਦੁਕਾਨਦਾਰ ਕੋਲ ਜਾਂਦਾ ਉਹ ਸੌਦਾ ਵੇਚ ਦਿੰਦਾ ਨਹੀਂ ਅਗਲੇ ਬੈਠੇ ਨੇ ਇਹਨਾਂ ਦੀਆ ਗੱਲਾਂ ਨੇ ਕਰਨਾ ਕੁਸ਼ ਨੀ ਬੱਸ ਫੇਸਬੁੱਕ ਹੋਗੀ ਜਾ ਹੋਰ ਸੋਸਲ ਸਾਈਟ ਹੋ ਗਈ ਲੈ ਮੈ ਬੋਲਦਾ ਸੋਨੂ ਸਾਰੀਆਂ ਨੂੰ ਜੋ ਵਧੀਆ ਨੇ ਘਰੋਂ ਵਿੱਚ ਮਜ੍ਹਬੀ ਸਿੰਘ ਜਾ ਰਮਿਦਾਸੀਏ ਭਰਾਂ ਹੋਗੇ ਉਹ ਜੱਟਾਂ ਨਾਲੋਂ ਵੀ ਅਮੀਰ ਨੇ ਕਿੰਨੇ ਹੀ ਕਨੇਡਾ ਬੈਠੇ ਨੇ ਪਹਿਲਾਂ ਇੱਕ ਲਿਸਟ ਤਿਆਰ ਕਰੋ ਜੋ ਮਜਦੂਰ ਅਨਪੜ ਨੇ ਜਾ ਕਿਸੇ ਹਾਦਸੇ ਕਰਕੇ ਅਪਹਿਜ ਨੇ ਜਾ ਜਿਨ੍ਹਾਂ ਦੇ ਪਰਿਵਰਾਂ ਦੇ ਘਰ ਦਾ ਕੋਈ ਜੀ ਕਿਸੇ ਭਿਆਣਕ ਬਿਮਾਰੀ ਦਾ ਸ਼ਿਕਾਰ ਆ ਉਹਨਾਂ ਵਾਸਤੇ ਕੁਸ਼ ਸਹੂਲਤਾਂ ਜਾ ਰੁਪਏ ਦੀ ਮੱਦਤ ਦਿਉ ਮੈ ਇੱਕ ਜੱਟ ਦਾ ਪੁੱਤ ਹੋਕੇ ਗ੍ਰੰਟੀ ਦੇ ਰਿਹਾ ਮਜਦੂਰਾਂ ਦਾ ਜੱਟਾਂ ਮੂਰੇ ਝੁਕਣਾ ਤਾ ਦੂਰ ਦੀ ਗੱਲ ਫੇਰ ਮਜਦੂਰ ਭਰਾਵਾਂ ਨੇ ਜੱਟਾਂ ਦੀ ਬੱਟ ਤੇ ਪੈਰ ਨਹੀਂ ਰੱਖਣਾ ਕਰੋ ਤਾ ਸਹੀ ਕੁਸ਼ ਬਸ ਜੱਟ ਜੱਟ ਤੜਕੇ ਤੋਂ ਲੈਕੇ ਰਾਤ ਨੂੰ ਸੌਣ ਤੱਕ ਜੱਟ ਮਾੜੇ ਨੇ ਜੱਟ ਧੱਕਾ ਕਰਦੇ ਨੇ.. ਉਹ ਭਾਸਣ ਨਾਲ ਰੋਟੀ ਨਹੀਂ ਮਿਲਣੀ ਬਾਕੀ ਤੁਸੀਂ ਲੋਕ ਫਰਕ ਪਵਾ ਰਹੇ ਜੱਟਾ ਤੇ ਮਜਦੂਰਾਂ ਦਾ ਕੋਈ ਫਰਕ ਨਹੀਂ ਰੌਲਾ ਵੀ ਉਹੀ ਲੋਕ ਪਾ ਰਹੇ ਨੇ ਜੋ ਵਧੀਆ ਨੌਕਰੀਆਂ ਤੇ ਨੇ ਜਾ ਕੋਈ ਵਧੀਆ ਬਿਜਨੈਂਸ ਕਰਦੇ ਨੇ ਉਹਨਾਂ ਲੱਗਦਾ ਵੀ ਪਤਾ ਨਹੀਂ ਜੱਟ ਕਿਸੇ ਹੋਰ ਮੁਲੱਖ ਵਿੱਚੋ ਆਏ ਨੇ ਕਿਉਕੇ ਉਹਨਾਂ ਦਾ ਜੱਟਾਂ ਨਾਲ ਕੋਈ ਬਰਤ ਬਰਤੇਵਾਂ ਨਹੀਂ ਫੇਰ ਉਹੀ ਲੋਕ ਨਫਰਤ ਦਾ ਕੰਮ ਕਰ ਰਹੇ ਨਹੀਂ ਸਾਡੇ ਮਜਦੂਰ ਭਰਾਂ ਨੇ ਭਰਾਂ ਸੀ ਰਹਿਣ ਗੇ ਉਹਨਾਂ ਨੂੰ ਵੀ ਪਤਾ 70ਪਰਸੈਂਟ ਜੱਟ ਭਾਈ ਵੀ ਸਾਡੇ ਵਰਗੇ ਹੀ ਨੇ ਬਾਕੀ ਦੇਣ ਵਾਲਾ ਰੱਬ ਆ ਕੋਈ ਕਿਸੇ ਦੇ ਸਿਰ ਤੇ ਰੋਟੀ ਨਹੀਂ ਖਾਂਦਾ ਦੇਣਾ ਵਾਹਿਗੁਰੂ ਜੀ ਨੇ ਆ ਅਸੀਂ ਜੱਟ ਕੌਣ ਹੁਨੇ ਆ ਵੀ ਅਸੀਂ ਉਹਨਾਂ ਦਾ ਘਰ ਦਾ ਖਰਚਾ ਤੋਰ ਸਕੀਏ ਚਾਹੇ ਜੱਟ ਆ ਚਾਹੇ ਮਜਦੂਰ ਨੇ ਹੋਣਾ ਉਹੀ ਆ ਜੋ ਵਾਹਿਗੁਰੂ ਜੀ ਨੂੰ ਮਨਜੂਰ ਆ ਭਰਾਵੋ
ਬਹੁਤ ਜਿਆਦਾ ਧਮਾਕਾ ਤੇ ਘੈਂਟ ਵੀਡਿਉ ਆ ਭਾਨੇ ਭਰਾ👌💯💯❤️❤️💫💫💫
ਕੈਲਿਆਂ ਉਹ ਡੈਲਿੰਗ ਕਿਉਂ ਨਹੀਂ ਮਾਰਦਾ ਹੁਣ ਟੀਚਕ ਟਾਰਾ ਟਾਰਾ ਨੀ ਟੋਚਕ ਟੁੱਲੀ ਦਾ,ਹੁਣ ਹਰ ਵੀਡੀਓ ਵਿਚ,ਮਾਰਦਾ ਕਿਤੇ ਗੱਲ ਗਲੋਰੀਆਂ ਜਹੀਆਂ ਸਿਰਾ22ਸਿਰਾ👍👌🌹 ਚੋਉਰ ਫੂਨਰ ਕਿੱਥੇ ਆ ਕੈਲਿਆਂ
sidhu mossewala nu kon kon pyar krda kro like sare bhra❤ miss u sidhu bro
#justicemosewala
Waheguru ji
ਜੱਟ ਵੈੜ ਨਾਮ ਵੀ ਪੂਰਾ ਮਸਹੂਰ ਕੀਤਾ ਪਿਆ.......!!
Bhana sidhu paji both vadiya massage dita g tuc loka nu .kush log apna bhichara khatam krna cahunde ah .kissan majdoor ekta zindabad
ਬਾਈ ਬਿਲਕੁਲ ਸੱਚ ਬੋਲਦਾ 👌👌👌👌👌👌🙏
Pp
Sir ਜੀ ਮੈ ਆਪਕੀ ਸਾਰੀ ਵੀਡਿਓ ਦੇਖਦਾ ਹਾ ਪਰ ਅੱਜ ਮੈ ਕਮੇਂਟ ਪਹਿਲੀ ਵਾਰ ਕਰ ਰਿਹਾ ਤੁਹਾਡੀ ਜੋੜੀ ਬਹੁਤ ਬਹੁਤ ਕੈਂਟ ਹੈ👍👍👍👍👍
ਬਹੁਤ ਵਧੀਆ ਗੱਲ ਕੀਤੀਆ ਬਾਈ ਗਰੀਬ ਪਰਿਵਾਰ ਲਈ ਸੋਚਿਆ ਬਹੁਤ ਧੰਨਵਾਦ ❤❤❤❤❤❤❤❤❤
Ok
Xñxxç hiii
ਸਿਰਾ ਹੀ ਕਰਾਤੀ ਯਾਰ❣️❣️❣️
shi gall bai ਕੈਲੇ ❤️ sachi gall jma
Waaa Bai Sire Aali Galbaat... Panchayati Jameena Aali😘😘
ਝੋਨੇ ਦੀ ਲਵਾਈ ਦੀ ਗੱਲ ਗੋਲਮੋਲ ਕਰਗੇ ਬਾਈ ਜੀ ਤੁਸੀਂ
ਬਹੁਤ ਘੈਂਟ ਐਕਟਿੰਗ ਆ ਬਹੁਤ ਸੋਹਣੀ ਵੀਡੀਓ ਆ ਲਵਜੂ ਬਾਈ ਭਾਨੇ👍👍👍👍
Very good 👍
Aaj kiti gariban di gal
ਬਹੁਤ ਵਧੀਆ ਵੀਰ ਤੁਹਾਡੀ ਵੀਡੀਓ ਕਦੇ ਮਿਸ ਨਹੀਂ ਕੀਤੀ ਫੇਸਬੁੱਕ ਤੇ
Sab kuch chalda rahnda kuch nahi rukda bas maa peo lute gaye kisi da kuch nahi geya miss you bai 😭😭
ਬਹੁਤ ਵਧੀਆ ਮਿੰਟੂ ਜੀ
.
😇😇😇😇😇😇😇👍👍👍👍👍👍👍💝💝💝💝💝💝💝💉💉💉💉💉💉💉💋💋💋💋💋💋💋🍕🍕🍕🍕🍕🍕🍕🍒🍒🍒🍒🍒🍒🍒😍😍😍😍😍😍😍
Love u kaille baii 🌺🌺vahla sohna bolda bai 🌺🌺 Rabb tnu hameshan khush rakhe
ਭਾਨੇ ਸਿੱਧੂ ਬਾਈ ਜੀ ਬਹੁਤ ਵਧੀਆ ਮੈਸਜ਼ ਕਰਨੈਲ ਸਿਓ ਤੇ ਭਾਨੇ ਸਿੱਧੂ ਦੀ ਜੋੜੀ ਸੁਪਰ
ਸਹੀ ਗੱਲ ਆ ਜੇ ਗਰੀਬ ਲੋਕ ਧਰਨਾ ਲਾਉਣ ਤੇ ਇਹ ਸਾਧ ਨਹੀਂ ਦਿੰਦਾ
ਕੈਲਾ ਸਿਰਰਾ 😂😂😁
Bhana sidhu na 1,24 to 1,34 तक 5 tap लाया मिटी da😄😄😄😃😃😃😃😆😆😅🤣🤣🤣
ਭਾਨੀਆਂ ਬਹੁਤ ਵਧੀਆ 😂❤
Super ਹਿੱਟ,,,,, ਬਹੁਤ ਵਧੀਆ ਵੀਡਿਓ ਬਣਾਈ ਆ
👍👍👍👍ਬਹੁਤ ਵਧੀਆ ਜੀ 🙏🙏🙏🙏
ਬਹੁਤ ਵਧੀਆ ਵੀਡੀਓ ਬਣੀ ਹੋਈ ਹੈ
J
ਬਹੁਤ ਵਧੀਆ
ਬੁਹਤ ਹੀ ਵਧੀਆ ਵੀਡੀਓ ਹੈ ਬਾਈ ਜੀ
😆😁👍👍🙏👌
@@JaggaSingh-gp5xr you
Siraa e kronda o jtooo lave u aa
Waheguru hamesha chardikla vich rakhe tuhanu
Lambardar pthankotiya
ਸ਼ਿਰਾ,,,👌👌❤❤❤❤❤
ਬਿਲਕੁਲ ਸਹੀ ਮੈਸਜ
ਬਾਈ ਬਹੁਤ ਸੋਹਣਾ msg datta aa👍👍👍
Love u bhane jatta 😍
ਬਹੁਤ ਵਧੀਆ ਜੀ
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Bht vadia topic lea y bht sochea tuc majdoora bare❤❤❤ luv you
Y Bahut ghaint suneha dine o tusi🙏🙏🙏🙏🙏🙏🙏 2no bhaane no . 1 ne
Sira sira jatta😂😊😊
ਬਾਈ ਭਾਨਾਂ ਸਿੰਧੂ ਜੀ ਬਹੁਤ ਵਧੀਆ ਕੰਮ ਤੋਹਾਡਾ
bhana sirra yr😁😁
ਬਹੁਤ ਵਧੀਆ ਉਸਤਾਦ ਜੀ
ਵਧੀਆ ਗੱਲ ਕਰੀ ਬਾਈ ਨੇ ਮਜ਼ਦੂਰਾਂ ਬਾਰੇ
Bhot sohna Msg 👌👌👌
Sira 🔥🔥
1st time mainu mintu di video dekh k bahut khushi hoyi. Superb.
ਇਕ ਪਾਸੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੂਜੇ ਪਾਸੇ ਮਜਦੂਰਾ ਨੂੰ ਕੰਮ ਕੀਤੇ ਦਾ ਹੱਕ ਵੀ ਨਹੀ ਮਿਲਦਾ
Sahi galla Karnail dea tuddi bhuat menghi deeti jatta ne
Very great full video 👌👍👌👌👌👏👌
❤️❤️❤️ ਗੋਰੀਆਂ 👍👍👍ਸਿਰਾ
ਬਾਈ ਬਹੁਤ ਬਹੁਤ ਧੰਨਵਾਦ ਜਿਹੜਾ ਗਰੀਬ ਦੇ ਹੱਕ ਵਿੱਚ ਬੋਲੇ ਤੁਸੀਂ
ਬਹੁਤ ਵਧੀਆ ਸੁਨੇਹਾ ,👌👌👌ਵੀਰ
ਏ ਜੋੜੀ ਇੱਕ ਨੰਬਰ ਤੇ ਏ ਯਾਰ ਸਮਾਣੇ ਤੋ
ਵੀਰ ਦੇ ਮੈਸਿਜ ਸਹੀ ਹੁੰਦੇ ਆ
Siraaaaaaaaa bro
Sirra bande a y hor
ਨਾਂ ਭਾਨੇ ਸਿੱਧੂ ਘੈਂਟ ਨੂੰ ਭਾਨੇ ਭਗੌੜੇ ਕੈਲੇ ਬਾਈ ਬਿਨਾਂ ਸਰਦਾ,ਨਾ ਕੈਲੇ ਬਾਈ ਨੂੰ ਭਾਨੇ ਭਗੌੜੇ ਨੂੰ ਭਾਨੇ ਸਿੱਧੂ ਘੈਂਟ ਬਿਨਾਂ ਸਰਦਾ
sidhu di gal shi bagode nu film ch role milne chahide aa
Mere chhalay bahli att kraunday aa video wali. Sirra kamm aa thoda jatto. 👍👌🏼🤣😂
Y jini var tu jattwadd khena sidhu y yad aunda
ਬਹੁਤ sirra karda y
ਬਹੁਤ ਵਧੀਆ ਚਾਚਾ ਵਉ ਆਲੇਓ
ਮੱਕੀ ,ਮੂੰਗੀ ਤੇ ਹੋਰ ਦੂਜੀਆਂ ਫਸਲਾਂ ਲਈ ਐਮ ਐਸ ਪੀ ਦੇਣੀ ਚਾਹੀਦੀ ਹੈ ਪਰ ਇਹ ਸੌਣੀ ਦੀਆਂ ਫਸਲਾਂ ਲਈ ਹੋਣੀ ਚਾਹੀਦੀ ਹੈ।ਤਾਂ ਹੀ ਝੋਨੇ ਹੇਠ ਰਕਬਾ ਘਟਣ ਦਾ ਸੋਚਿਆ ਜਾ ਸਕਦਾ
ਸਹੀ ਗੱਲ ਆ ਬਾਈ ਜੀ
Ha ha ha very nice
ਬਹੁਤ ਹੀ ਵਧੀਆ ਵੀਡੀਓ ਹੈ ਬਾੲੀ ਜੀ👍👍👌👌👌👌🙏🙏🙏
ਸਿਰਾ ਕਰਾਦੇ ਭਾਣੇ ਬਾਈ
ਸੋਚਣਾਂ ਚਾਹੀਦਾ ਪਨਚੈਤੀ ਪੈਲੀ ਗਰੀਬਾਂ ਨੂੰ ਪਠੈ ਬੀਜਣ ਵਾਸਤੈ ਦੈਣੀ ਚਾਹੀਦੀ ਜੋ ਜੱਟ ਤੋ ਮੰਗਣ ਦੀ ਲੋੜ ਨਾ ਪਵੈ ਸਰਕਾਰ ਨੂੰ ਇਹ ਕੰਮ ਜ਼ਰੂਰ ਕਰਨਾ ਚਾਹੀਦਾ
Achaa y yr jatta ne bhi kmai krke jmeen bnai aa sanu keda sarkaar ne diti aa kai greeba kol bhi aa jmeen ohna ne kmai kiti aa tusi kamai kro te bnao y. Gl sachi aa gussa na krio
@@arshsidhu6031 ਨਹੀਂ ਭਰਾਵਾਂ ਕਮਾਈ ਤਾ ਸ਼ੁਰੂ ਤੋਂ ਇਹ ਆਪਣੇ ਜੱਟਾ ਤੋਂ ਵੱਧ ਕਰਦੇ ਆਏ ਨੇ ਇਹਨਾਂ ਨੂੰ ਜਮੀਨ ਅਲਾਟ ਨਹੀਂ ਹੋਈ ਇਹਨਾਂ ਨੇ ਕਿਹੜਾ ਜਮੀਨ ਵੇਚੀ ਆ ਕਿਸੇ ਨੂੰ ਬੱਸ ਗੱਲ ਇਹ ਆ ਵੀ ਇਹਨਾਂ ਨੂੰ ਮਜਦੂਰ ਕੰਮ ਕਾਰ ਸੁਨਿਆਰ ਸੋਨੇ ਦਾ ਕੰਮ ਘੁਮਿਆਰ ਮਿੱਟੀ ਦੇ ਭਾਂਡੇ ਹੋਰ ਵੀ ਕਾਫੀ ਆ ਲੁਹਾਰ ਲੋਹੇ ਦਾ ਕੰਮ ਵੀਰ ਗੱਲ ਇਹ ਸਾਰੀ ਬਾਕੀ ਮੈਂ ਵੀ ਜੱਟਾ ਦਾ ਪੁੱਤ ਆ ਉਪਰ ਜੋ ਭਰਾਂ ਨੇ ਕੰਮੈਂਟ ਕਰੀਆਂ ਗੱਲ ਤਾ ਉਸ ਰੱਖ ਦਿੱਤੀ ਪਰ ਵਿੱਚ ਸੱਡ ਦਿੱਤੀ.. ਗੱਲ ਇਹ ਆ ਭਰਾਂ ਜੋ ਨਜਾਇਜ਼ ਜਮੀਨ ਦੱਬੀ ਹੋਈ ਆ ਆਪਣੇ ਆਪਣੇ ਪਿੰਡ ਦੇ ਅਧੀਨ ਆਉਂਦੀ ਜਮੀਨ ਉਹ ਮਜਦੂਰਾਂ ਪਰਿਵਾਰਾ ਨੂੰ ਦਿੱਤੀ ਜਾਵੇ ਜੋ ਗਰੀਬ ਨੇ ਜਿਨ੍ਹਾਂ ਪਰਿਵਾਰਾਂ ਦਾ ਕੋਈ ਬੰਦਾ ਨੌਕਰੀ ਤੇ ਨਹੀਂ ਸਰਕਾਰ ਉਹ ਜਮੀਨ ਦੀ ਰਿਜਸਟਰੀ ਕਰਵਾਈ ਜਾਵੇ ਤਾ ਕੀ ਉਹ ਆਪਣਾ ਗੁਜ਼ਾਰਾ ਕਰ ਸਕਣ ਜਿੰਦਾ ਪੱਠੇ ਹੋਗੇ ਜਾ ਖਾਣ ਨੂੰ ਕਣਕ ਉਹਨਾਂ ਨੂੰ ਮੁੱਲ ਨਾ ਲੈਣੀ ਪਵੇ ਇਹ ਦੇ ਵਿੱਚ ਦੱਸ ਭਰਾਂ ਆਪਾਂ ਜੱਟਾ ਕੀ ਘਾਟਾ ਪੈਜੂ ਬਾਕੀ ਇਹ ਲੋਕ ਜੋ ਮੁੱਦਾ ਚੁੱਕਣ ਵਾਲਾ ਉਹ ਚੁੱਕਦੇ ਨਹੀਂ ਸਮਾਂ ਦੀ ਜੱਟਾਂ ਨਾਲ ਫਰਕ ਪਾ ਰਹੇ ਨੇ ਜੱਦ ਕੀ ਸੱਚ ਇਹੋ ਆ ਜੱਟ ਮਜ਼ਦੂਰ ਦਾ ਰਿਸ਼ਤਾ ਇਹੋ ਜਾ ਕੁਸ਼ ਵੀ ਹੋਜੇ ਇਹ ਐਦਾਂ ਹੀ ਰਹੁ ਜੇ ਐਦਾਂ ਹੁੰਦਾ ਆਪਣੇ ਜੱਟਾਂ ਨੂੰ ਵੀ ਸਾਥ ਦੇਣਾ ਚਾਹੀਦਾ ਬਾਕੀ ਬਾਈ ਇਹਦੇ ਨਾਲ ਉਹ ਲੋਕ ਵੀ ਚੁੱਪ ਹੋ ਜਾਣਗੇ ਜੋ ਜੱਟਾਂ ਤੇ ਮਜਦੂਰਾਂ ਦੇ ਰਿਸਤੇ ਵਿੱਚ ਨਫਰਤ ਦਾ ਪਾਠ ਪੜਾ ਰਹੇ ਨੇ ਬਾਈ ਇਹ ਮਜਦੂਰ ਵੀ ਆਪਣੇ ਭਾਈ ਨੇ ਜਿਨ੍ਹਾਂ ਵੀ ਹੋ ਸਕਦਾ ਸਾਰੇ ਪਿੰਡ ਨੂੰ ਮਿਲਕੇ ਇਹਨਾਂ ਵਾਰੇ ਵੀ ਕੁਸ਼ ਕਰਨਾ ਚਾਹੀਦਾ ਇਹਨਾ ਦਾ ਵੀ ਹੱਕ ਆ ਵਧੀਆ ਜਿੰਦਗੀ ਜੀਣ ਦਾ ਹਾਂ ਜਿਨ੍ਹਾਂ ਮਜਦੂਰਾਂ ਪਰਿਵਾਰਾਂ ਦੇ ਬੱਚੇ ਨੌਕਰੀ ਤੇ ਨੇ ਉਹਨਾਂ ਨੂੰ ਵੇਸਕ ਗਿੱਠ ਜਗਾ ਨਾ ਦੇਵੇ ਜੋ ਗਰੀਬ ਘਰ ਨੇ ਉਹਨਾਂ ਦਾ ਗੁਜ਼ਾਰਾ ਹੋ ਹੋਜੂ.. 🙏🙏
ਭਾਨੇ ਸਿੱਧੂ ਸਿਰਾ ਬਾਈ
Bhana Sidhu Zindabad! Comedy chon bahut vadhia tay practical message milda a. Sachaee dey adhar tay eh video lok ekta tay pyar laee banaee gaee a. Bhuto sali nal ik married banday da pyar karna, Sikh dharm dey ulat a, tay young bachian nu wrong message dey riha a.
ਸੱਚ ਆ ਜੀ ,🙏🙏🙏
Kaila siraaa👍
This is the master piece of Bhana Veer ji 🙏
Sahi glll aa
Tudi wali gal bilkul sahi aaa
Sahi gll aa bai garib da koi ni bss sarkarr v jatta di aa
🙏ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ🙏 ❤️ਵਾਹਿਗੁਰੂ ਜੀ ਮੇਹਰ ਕਰੀ ਸਿੱਖ ਕੌਮ ਦੇ ਜੋਧੇ ਤੇ❤️
ਜ਼ਰੂਰ ਜਿੱਤਾਂਗੇ
God bless you all chacha wow team members 👍🙏❤️🙏
👏👏👏👏👏👏👏👏👏👏👏👏👏👏👏👏👏👏👏👏👏👏👏🏼👏🏼👏🏼👏🏼👏🏼👏🏼👏🏼👏🏼👏🏼👏🏼👏🏼👏🏼👏🏼👏🏼👏🏼👏🏼👏🏼👏🏼👏🏼👏🏼👏🏼👏🏼👏🏼👏🏼
Veer ji tuhada bhut bhut dhnvad sach dikhoun lyi
ਆਪਣੇ ਬੰਦੇ ਤਾ ਆਪਣੇ ਹੀ ਹੁੰਦੇ ਨੇ ਹੋਲੀ ਹੋਲੀ ਪਤਾ ਲਗਦਾ ਜੇ ਪੈਸੇ ਵਧ ਲੈ ਜਾਣ ਆਪਣੇ ਭੈਣ ਭਾਈ ਨੇ ਹਕ ਕੱਢਦੇ ਨੇ ਪੈਸੇ ਦਾ
Varry nice massage and reality good job 👍👍👍
Bhut hi changa message
Good job keep up 💪👍👌👌👌
Muchan rakh ke Kaila Sidhu mooseala varga lagda jma 🤣🤣♥️👌🍫
ਬਹੁਤ ਸੱਚ ਬੋਲਦੇ ਆ ਬੰਦੇ
Good
Very nice bro 22 bathinda
👌👌👌👍👍👍💜💜💜
Shi gal a yyyy
Bgt vdia ji...
wah veer ji 👌🏻👌🏻👌🏻sachi gal
Bhana Sidhu👉 bhana baghoda👌👌👌
Bhut Vadia veer
Ghaint ❤️😂
Very good bhane bai sare bhra harejan apna ena bena ena da apne bena ne sarna appa apne pend de harejan bhrava ton ghona lavaea karo
22 miss u moosewalea jatta tere to upper koi singer ni jatta
👍👍👌👌