ਭਾਨੇ ਤੇ ਭੁਟੋ ਦੀ ਬਰਾਤ Bhana bhguada jaspreet bhuto(part6)
Вставка
- Опубліковано 9 лют 2025
- Story Bhana bhguada
Artist Bhana bhguada jaspreet dhaliwal bhuto Boda Happ Garwal sunu barri bant chand pala pritim singh bindu satnam dhaliwal
Makeup jaspreet dhaliwal
Dop Happ Garwal Bhana
Thnx camara raja
Bhana team
ਜ਼ਰਦੇ ਵਾਲਾ ਹੱਥ ਹੀ ਕ੍ਰਿਪਾਨ ਨੂੰ ਲਾਈ ਜਾਨੇ ਓ ਬਾਈ ਗ਼ਲਤ ਗੱਲ ਐਂ ਬਾਈ
ਚੰਦ ਤੇ ਬੰਤ ਤੇ ਪਾਲੇ ਨੇ ਵੀਡੀਓੁ ਵਿੱਚ ਅੱਤ ਕਰਾ ਦਿੱਤੀ ਹੈ ਬਹੁਤ ਹੀ ਹਾਸਾ ਹੈ ਵੀਡੀਓੁ ਵਿੱਚ
ਉਹਨਾਂ ਹੱਥਾਂ ਨਾਲ ਜ਼ਰਦਾ ਲਾਓਂਦਾ ਨਾਲ਼ੇ ਤਲਵਾਰ ਚੁੱਕੀ ਜਾਂਦਾ ਸ਼ਰਮ ਨਹੀਂ ਆਉਂਦੀ
Cittr.maro.sale.bhane.de
ਇਹ ਦੱਲੇ ਗਲਤ ਸਿਖਿਆ ਦੇ ਰਹੇ ਵੀਰ ਜਿਹੜੀ ਕਿਰਪਾਨ ਨਾਲ ਕਲਗੀਧਰ ਪਾਤਸ਼ਾਹ ਨੇ ਜੰਗਾਂ ਜਿੱਤੀਆਂ ਮਹਾਰਾਜਾ ਰਣਜੀਤ ਸਿੰਘ ਨੇ ਮੱਲਾਂ ਮਾਰੀਆਂ ਇਹਨਾਂ ਨੂੰ ਪਤਾ ਨਹੀਂ ਕਿਸ ਤਰ੍ਹਾਂ ਰੱਖਣੀ ਉਤੋਂ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਸ਼ਰਮ ਕਰੋ। ਸਤਨਾਮ ਸਿੰਘ ਮਾਝੇ ਤੋਂ
ਅੱਜ ਤਾਂ ਸਿਰਾਂ ਲਾਤਾ ਸ਼ਬਦ ਮੁੱਕ ਗਏ ❤❤❤❤❤❤❤❤ ਨਜ਼ਾਰਾ ਆ ਗਿਆ 👍👍 ਮੀਰਪੁਰ ਸਰਦੂਲਗੜ੍ਹ
ਸਹੀਦੀ ਦਿਨ ਚੱਲਦੇ ਨੇ ਹੁਣ ਤਾ ਹਟ ਜਾਦੇ ਬਥੇਰਾ ਟਾਈਮ ਪਿਆ ਕਮਾ ਲਿਓ ਪੈਸਾ ਬਾਈ
O chawla video ve vekh reha,,#Naseeta v de. Reha ik tarfa gall kar,,,😅😅 ਬੱਲੇ ਓ ਤੇਰੇ
@@baljeetbajwa6909 ਸਿਰਫ ਵਿਡੀਓ ਕਮੈਟ ਕਰਨ ਲਈ ਚਲਾਈ ਆ
Haaa saday ally Harwinder bodaa y sirrraaaa y, 😂😂😂😂❤❤❤❤❤❤❤❤❤❤❤❤❤❤❤❤❤❤
Sirraaa krta tractor walian bai aa ne end krta. ..
ਐਵੇਂ ਮਾਰੀ ਜਾਨਾ ਭਕਾਈ ਜਿਉਂ ਬਾਈ❤❤
ਸਿਰਾ ਲਾਤਾ 22 ਜੀ 🎉🎉🎉❤❤❤5-6 ਪਾਰਟ ਅੱਗੇ ਹੋਰ ਬਨਾਓ
Tractor wali jodi bahut hi ghaint nice video
ਬਾਈ ਜੀ ਜੇਕਰ ਕੋਈ ਵੀ ਸਸ਼ਤਰ ਵੀਡੀਓ ਵਿੱਚ ਵਰਤਦੇ ਹੁੰਨੇ ੳ ਉਸ ਦੀ ਰਹਿਤ ਮਰਯਾਦਾ ਦਾ ਵੀ ਖਿਆਲ ਰੱਖਿਆ ਕਰੋ ਕਿਰਪਾਨ ਪੈਰਾਂ ਵਿੱਚ ਰੱਖ ਕੇ ਉਤੋਂ ਜ਼ਰਦਾ ਲਾ ਰਹੇ ੳ ਫੇਰ ਉਵੇਂ ਜ਼ਰਦਾ ਲਾ ਕੇ ਫੇਰ ਕਿਰਪਾਨ ਚੱਕ ਕੇ ਚੱਲ ਪਿਆ ਇਹ ਕੰਮ ਬਹੁਤ ਗ਼ਲਤ ਕਰ ਰਹੇ ੳ ਭਰਾਵੋ ਨਹਿੰਗ ਸਿੰਘ ਫੌਜਾਂ ਸਸ਼ਤਰਾਂ ਦੀ ਬੇਅਦਬੀ ਦੇ ਮਾਮਲੇ ਚ ਕੁਟਾਪਾ ਬਹੁਤ ਭੈੜਾ ਕਰਦੇ ਨੇ ਇਕ ਪਾਸਾ ਈ ਕੁੱਟੀ ਜਾਂਦੇ ਹੁੰਦੇ ਨੇ
odan vi khedi comedy aa yar gidarhan da guhn pahadi chadayie hoia lokan ne
🙏🙏ਬਾਈ ਜੀ ਤੁਹਾਡੀਆ ਸਾਰੀਆ ਵੀਡੀਓ ਬਹੁਤ ਵਧੀਆ ਹੁੰਦਿਆ ਹਨ।ਪਰ ਇਹ ਦਿਨਾ ਵਿਚ ਤੁਹਾਨੂੰ ਇਹ ਵੀਡੀਓ ਨਹੀ ਪਾਉਣੀਆ ਚਾਹੀਦੀਆ ਸੀ ਖਾਸ ਅੱਜ ।ਅੱਜ ਵੱਡੇ ਸਾਹਿਬਜ਼ਾਦੇ ਦੀ ਸਹੀਦੀ ਦਾ ਦਿਨ ਹੈ ਤੇ ਤੁਸੀ ਵਿਆਹ ਵਾਲੀ ਵੀਡੀਓਆ ਪਾ ਰਹੇ ਹੋ 💯💯 ਇਹ ਚਾਰ ਦਿਨ ਬਾਅਦ ਵਿਚ ਵੀ ਪੈ ਸਕਦੀ ਸੀ।ਵਾਕੀ ਜਿਹੜੇ ਲਾਇਕ ਦੇ ਕੁਮੈਂਟ ਕਰਦੇ ਨੇ ਉਹਨਾ ਨੂੰ ਵੀ ਸੋਚਨਾ ਚਾਹੀਦਾ ।ਕਿਨਾ ਚੰਗਾ ਹੁੰਦਾ ਕਿ ਭਾਨਾ ਬਾਈ ਅੱਜ ਸਾਹਿਬਜਾਦਿਆ ਦੀ ਵੀਡੀਓ ਬਣਾ ਕੇ ਪਾਉਦਾ 🙏🙏💯💯💯👌👌
ਵਾਹਿਗੁਰੂ ਜੀ ਕਿਰਪਾਨ ਵੀ ਪੈਰਾਂ ਵਿੱਚ ਧਰਦਿਤੀ ਸੁੱਡਲ ਨੇ ਬਾਕੀ ਬੱਤ ਤੇ ਚੰਦ ਤਾਂ ਬਹੁਤ ਵਧੀਆਂ ਇਨਸਾਨ ਤੇ ਖੁਸ਼ ਦਿਲ ਬੰਦੇ ਨੇ 🙏🙏
😊 ft
No byo
It by।😔@@MS-wj6yz
ਭਾਨਾ ਸਿਰਾਂ ਕਰਵਾ ਦਿੰਦਾ।
ਬਹੁਤ ਵਧੀਆ ਭਾਨੇ ਵੀਰ ਚੱਕ ਦੇ ਫੱਟੇ
Badhaiyan bhai ji
❤❤❤love u bai chand te bant siraaa laaata❤❤
ਸਿਰਾ ਵੀਡੀਓ ਬਹੁਤ ਵਧੀਆ
❤❤CHAND VEER SIRRAAAA,BANT ODON VI SIRAA❤❤ Lots of love nd respect😂😂
ਬਹੁਤ ਵਧੀਆ
Very good Harwinder Kaur sirraaa acting 👌👍
Bai chand❤ te bant❤ karke video vekhi aa sira bai ji...❤😂😂
ਬੰਤ ਤੇ ਚੰਦ ਨੂੰ ਨਾਲ ਲੈ ਕੇ ਸਿਰਾ ਹੀ ਕਰਾ ਤਾ ਭਾਨੇ ਬਾਈ
ਬਹੁਤ ਵਧੀਆ ਬਾਈ❤❤❤❤
Nice 22 g
Jatt babe Bandra to ..,,end karva rahe ho bro 🙏 God bless you
ਬਾਈ ਬਹੁਤ ਪਸੰਦ ਕਰਦੈ ਆ ਸਭ ਨੂੰ ਪਰ ਆਹ ਦਿਨਾਂ ਚ ਪਾਉਣੀ ਸੀ ਵਾਹਿਗੁਰੂ ਜੀ
Thore bande hor add kreya kro barat ch
ਸਿਰਾ ਚੰਦ ਬੰਤ ਭਾਨਾ
Chand sirra kr ta video ch
i from faslabad pakistan main sara din pc pa kam karta hon or har time sath bhana ki vedio chala k karta hon i mis u bhana bhi
plz mara kol pakistan ao
@@zoloochohan4082 yar pakistan de talent de shamne eh ki cheez ne ave bakwas mari jande ne
ਚੰਦ ਬੰਤ ਭਾਨਾ ਜ਼ਿੰਦਾਬਾਦ
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂
Hun bniya jodiya sirra jatto
ਪਾਨੇ ਬਾਈ ਜਮਾ ਸਿਰਾ ਕਰਤਾ ਬਾਈ ਜਮੀ ਸਿਰਾ ਕਰਤਾ ਯਾਰ ਕਿਆ ਬਾਤ ਆ ਬਈ ਯਾਰ ਬਾਲੀ ਵਧੀਆ ਵੀਡੀਓ ਬਣੀ ਆ ਬਾਈ ਯਾਰ ਤੁਹਾਡੀ ਟੀਮ ਨੂੰ ਬਈ ਬਹੁਤ ਬਹੁਤ ਧੰਨਵਾਦ ਬਾਈ ਬਹੁਤ ਮਿਹਨਤ ਕੀਤੀ ਆ ਬੜੇ ਹੀ ਵਧੀਆ ਲੱਗਿਆ ਯਾਰ ਬਹੁਤ ਵਧੀਆ ਲੱਗਿਆ ਯਾਰ ਦੇਖ ਕੇ ਬੜਾ ਮਨ ਖੁਸ਼ ਹੋਇਆ ਯਾਰ ਮੈਂ ਤਾਂ ਬਾਈ ਹਾਸੀ ਹੋ ਜਾਨਾ ਕੀ ਦੱਸਾਂ ਤੈਨੂੰ ਯਾਰ ਦਰਦ ਹੋਣ ਲੱਗ ਗਿਆ ਢਿੱਡ ਚ ਪੈਣ
Bai nazara aa gya video dekh k sirra gall baat
Eda hi video payo bai
Best wishes to all team
Wait rehdi a bai es channel te
ਮੈਂ ਸਮਝਦਾ ਹਾਂ,ਤੁਸੀਂ ਸਾਰੇ ਸਮਝਦਾਰ ਬੰਦੇ ਹੋਂ,ਅੱਜ ਦੇ ਦਿਨ ਵਿਆਹ ਦੀ ਵੀਡੀਓ ਨਾਂ ਪਾਉਂਦੇ ਬਾਈ
ਬਹੁਤ ਵਧੀਆ ਵੀਡੀਉ ਭਾਨਾਂ ਪਕੌੜਿਆਂ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ
ਭਾਨਾ ਪਕੌੜਿਆ 😂😂😂
@@SinghGill7878😂😂😂😂 ਬਾਈ ਨੇ ਤਾਂ ਨਵਾਂ ਨਾਂ ਈ ਧਰਤਾ
😮😮😮😮😮😮😮😮😮
ਬਾਈ ਭਗੌੜਾ ਆ,,, ਪਕੌੜਾ ਨੀ 😂😂😂
Astaad Bhana y zindabad zabardast acting y g tusi bhout age ta jaoge allah mehar kre thode te 🥰 love u
Very good 👍👍 Harwinder Kaur ji sirraaa acting 👌👍👍👍👍👍👍👍👍👍👍👍👍👍👍👍👍👍👍👍👍👍👍
Harwinder Kaur sirraaa acting 👌👍👍👍👍
Chand te bant ne Collab krke siraa la ta
ਸਤਿ ਸ਼੍ਰੀ ਅਕਾਲ ਜੀ
ਬਾਈ ਭਾਨੇ ਭਗੋੜੇ ਤੇਰੀਆਂ ਸਾਰੀਆਂ ਵੀਡੀਓ ਪਰਿਵਾਰ ਵਿਚ ਬੈਠ ਕੇ ਵੇਖਣ ਯੋਗ ਹੁੰਦੀਆਂ ਨੇ ਪਰ ਬਾਈ ਸਿੱਧੂ ਮੂਸੇ ਵਾਲੇ ਨੂੰ ਇਨਸਾਫ ਜਰੂਰ ਦਵਾਓ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਬਾਈ ਮੂਸੇ ਵਾਲੇ ਨੂੰ ਇਨਸਾਫ ਦਿਬਾਓ❤❤❤❤🎉🎉🎉🎉🎉🎉
Bilkul paaji tuc sahi keha, sanu sabh nu ral mil k Bai Sidhu Moose wale nu insaaf jalad to jalad mile, waheguru ji mehar kare sidhu de parivaar te🙏
GOOD VIDEO GOOD ACTING ALL'TEAM THANKS SO MUCH ❤❤❤❤❤❤
Makand nu vi which rakhna c bant 22
Ma thadi har ik video dakhda bro par saheeda dihara chalan daye na vi Aja thore din karda video ki ho Jana c
Bhout khubsurat Bai ji all off 🙏👍👌💞💯🚶⭐⭐⭐⭐⭐⭐⭐⭐⭐⭐⭐⭐
sirrra ਬਾਈ ਭਾਣੇ ਸਾਰੇਆ ਨੂੰ ਕਠੇ ਵੇਖ k ਬਹੁਤ ਖੁਸ਼ ਹੋਇਆ ਮਣ ,, ਫੁੱਲ commedy 😂😂😂
Gud bro ❤❤ Haryana to
Sira video bro
SIRRRRA ACTING BAI BANT CHAND AND PALA AND BHANNA BHAGUARA AND ALL'TEAM LOVE YOU
ਚੰਦ ਬਾਈ ਦੀ ਐਕਟਿੰਗ ਸਿਰਾ 🎉🎉
Bahut khoob ji
ਬਾਈ ਬਹੁਤ ਸੋਹਣੀ ਵੀਡੀਓ ਹੁੰਦੀ ਆ ਵੀਡੀਓ ਦੇਖ ਕੇ ਸਵਾਦ ਆ ਜਾਂਦਾ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
End bai sare😅
chand siraaa ❤❤❤❤❤bant endlees acting
ਭਾਨੇ ਵੀਰ ਤੁਹਾਡੀਆ ਸਾਰੀਆਂ ਵੀਡੀਓ ਬਹੁਤ ਵਧੀਆਂ ਹੁੰਦੀਆ ਨੇ ਪਰ ਇੱਕ ਗਲਤੀ ਕਰਤੀ ਤੁਸੀਂ ਇਸ ਵੀਡੀਓ ਵਿਚ ਤੁਸੀਂ ਵੀ ਪੰਜਾਬੀ ਹੋ ਤੇ ਆਪਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਿਰਪਾਨ ਜੋ ਤੁਸੀਂ ਆਪਦੇ ਹੱਥ ਵਿਚ ਫੜ੍ਹੀ ਆ ਇਹ ਕਿਰਪਾਨ ਨਾਲ ਆਪਣੇ ਗੁਰੂਆਂ ਨੇ ਜੰਗਾਂ ਜਿੱਤੀਆਂ ਨੇ ਤੇ ਇਹ ਸਾਸਤਰਾਂ ਵਿਚ ਦਖਲ ਕੀਤੀਆ ਨੇ ਆਪਣੇ ਗੁਰੂਆਂ ਨੇ ਤੇ ਤੁਸੀਂ ਓਹੀ ਤਲਵਾਰ ਨੂੰ ਤੰਬਾਕੂ ਲਾਕੇ ਫੇਰ ਤਲਵਾਰ ਓਹੀ ਹੱਥਾ ਨਾਲ ਫੜ੍ਹ ਲਈ ਤੇ ਤਲਵਾਰ ਪੈਰਾ ਵਿਚ ਵੀ ਰੱਖ ਦਿੱਤੀ ਸੀ ਇਹ ਹਿਸਾਬ ਨਾਲ ਸਸਤਰਾ ਦੀ ਬੇਅਦਬੀ ਹੋਈ ਆ ਤੁਸੀਂ ਖੁਦ ਪੰਜਾਬੀ ਹੋ ਤੇ ਤੁਹਾਨੂੰ ਇਹ ਪਤਾ ਹੋਣਾ ਕੇ ਆਪਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਵੀ ਤੰਬਾਕੂ ਦੇ ਬੂਟੇ ਕੋਲ ਦੀ ਨੀ ਲੰਘਿਆ ਸੀ ਤੰਬਾਕੂ ਦੇ ਬੂਟੇ ਤੋਂ ਕਿੰਨੀ ਦੂਰ ਦੀ ਹੋਕੇ ਲੰਘਿਆ ਸੀ ਤੇ ਤੁਸੀਂ ਤੰਬਾਕੂ ਤੇ ਸ਼ਰਾਬ ਵਾਲ਼ੇ ਹੱਥਾ ਨਾਲ ਹੀ ਤਲਵਾਰ ਫੜ੍ਹ ਲਈ ਗਲਤ ਗੱਲ ਆ ਭਰਾ 😊
Chand sirra
Nice bar Wale Bai mittu
Sira acting sab di 😅
sira lata kathe video kadke jatto
ਭਾਈ ਭਾਨਾ ਸਿਆਂ ਤੇਰੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਪਰ ਇਸ ਵੀਡੀਓ ਵਿੱਚ ਤੁਸੀਂ ਇੱਕ ਵੱਡੀ ਕੁਤਾਹੀ ਕੀਤੀ ਹੈ। ਹੱਥ ਵਿੱਚ ਗੁਰੂ ਕਾ ਸ਼ਾਸ਼ਤਰ ਫ਼ੜ ਕੇ ਤਬਾਕੂ ਲਾਉਣ ਦੀ ਐਕਟਿੰਗ ਕਰਕੇ ਤੁਸੀਂ ਗੁਰੂ ਦੇ ਸ਼ਾਸਤਰ ਦੀ ਬੇਅਦਬੀ ਕੀਤੀ ਹੈ। ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਆਪਣੀਆਂ ਵੀਡੀਓ ਨੂੰ ਵਰਜਿਤ ਕਰਿਆ ਕਰੋ।
Producer dxx Diya milna le ke aunia c
❤❤🎉🎉😮😮AaaaTttt😊😊video🎉🎉👬👬👌👌👌👌
Nice video
Bant Chand Very Very Nice 😂😂😂😂😂😂
Vadyia video
ਬਹੁਤ ਵਧੀਆ ਵੀਡੀਓ ਦੋਵੇਂ ਭਾਨੇ ਛਾਅ ਗ ਏ ਨੇ
1 number
Nice video bro 👍👍👌💗
ਤੁਸੀ ਇਹੋ ਜਹੀ ਵੀਡਿਓ ਪਾਕੇ ਬਾਹਰ ਬੈਠੇ ਪੰਜਾਬੀ ਦੇ ਚੀਕ ਕਡਾ ਦਿੰਨੇ ਓ ਕਿਉਕਿ ਐਮੇ ਦੇ ਨਜਾਰੇ ਬਸ ਪੰਜਾਬ ਵਿੱਚ ਹੀ ਨੇ
. ਞਹੁਤ.ਞਧੀਅ ਜੀ..ਧੰਨ ਧੰਨ ਸਤਿਗੁਰ ਤੇਰਾ.ਹੀ.ਆਸਰਾ..ਭਾਨੇ.ਸਿਧੂ.❤❤❤❤
😂😂very nice👌👌👍
Sira video
Love you bai chand te bhana❤❤❤❤❤
❤siraa vidego
Very nice
Bhane da ty pyla de fan si chand hor nu v badi time tu sunde aa 😅😅
Bindu g sirraaaaa, 😂😂😂😂😂😂all teme ok 😂😂😂❤❤❤❤❤❤❤❤
Chand bant sirraa😂
Very good video
Srrr ਕਰਤਾ ਸਾਰੇ srr ਬੰਦੇ ਆ
Bhut vdiya paaji, kaafi enjoy kita wa episode dekh k waheguru ji hamesha chardi kala ch rakhe thonu 🙏
ਬਾਈ ਬੰਤ ਹੁਣਾ ਦੀ ਆ ਟੱਸ ਵਾਲੀ ਗੱਲ ਬਹੁਤ ਗਲਤ ਲੱਗੀ ਭਾਨੇ ਬਾਈ ਜਰੂਰ ਆ ਗੱਲ ਕੱਟ ਦਿਉ ਪਲੀਜ #Bhana Bhagoda
ਸਾਰੀ ਵੀਡੀਓ ਰਸਤੇ ਚ ਹੀ ਕਢ ਦਿਤੀ
ਬੰਤ ਉਏ ਭੋਟੋ ਚੱਕਦੇ ਪਾੜ ਦੇ ਵੱਖੀ ਭਾਨੇ ਤੋ ਤਾ ਨਹੀਂ ਕੁੱਝ ਹੋਇਆ ਭੋਟੋ ਵਾਲੀ ਵੀ ਚੱਕ ਦੇ ਟੱਸ ਰਹਿ ਨਾ ਜਾਵੇ 😅
Party ho gaya bai
ਇਹਨਾਂ ਪੋਹ ਦੇ ਦਿਨਾਂ ਵਿੱਚ ਨਾ ਪਾਇਆ ਕਰੋ ਵਿਆਹ ਦੀਆਂ ਵੀਡੀਓ 🙏
Good videos
Love you ਭਾਨੇ ਬਾਈ 🥰🥰🤗Vicky k❤❤❤❤
ਮਿੰਟੂ ਗਿੱਲ ਤੂ ਨਿਕਾ ਹੁੰਦਾ ਕੱਚੇ ਚਲਦਾ ਸੀ,ਹੁਣ ਵੀ ਆਦਤਾਂ ਨਹੀਂ ਗਈਆਂ,ਜਾ ਓਏ ਲਾਊਂਡੇ,ਸਾਲੇ ਨੇ ਦੇ ਦੇ ਕੇ ਕਿੰਨੀ ਵੱਡੀ ਕਰ ਲਈ ਹੈ, salute Mintu ਗਿੱਲ,ਨਾਲੇ ਤੇਰੀ ਬੁੰਡ ਨੂੰ
Very nice 👌 👍 😊😊😊
Bant kala bano video bhana naal ta fall ho jao gy
ਭਾਨੇ ਨੇ ਕਿਰਪਾਨ ਪੈਰਾ ਵਿੱਚ ਧਰਤੀ ਗਲਤ ਹੈ
ਹੋਰ ਤਾਂ ਗੱਲਾਂ ਦੀਆਂ ਗੱਲ੍ਹਾਂ, ਬੰਤ ਦੀ ਟਰੈਕਟਰ ਚਲਾਉਣੀ ਅੱਤ ਕਰਾਉਂਦੀ ਆ 😅😅😅😅😅😅
ਖ਼ੁਸ਼ਕੀ ਤੋਂ ਇੰਜਨ ਵਿੱਚੋ ਮਗਲੇਲ ਕੱਢ ਮਲ ਦਵੋ ਇਹਦੇ 😂😂
Y bhane sher wani pauni c
Nice 😅😅😅😂
🔥🔥👌👌👌👍👍👍👍❤️❤️
👌👌👌😁😁😁