Yaar kina sohna time honda se jado VCR rent te leya ke dekhna viah varga cha hunda se jado ghar vich VCR lagda hunda se aj 65inch de tv te oh maza nhi aunda kash oh time fir aa jave
@@NarinderSingh-dn8dg Bilkul thik kiha aa 22 Apas vich bahut bhai Chara bartbartaba huda Ase time vich Chulya de sanjh hude c 1 ....2 de ghara vich Dal de badle sabji laye ke Ade hude c khet bane ja ke sare kame dhande wale ne Ikathe ho ke 1 chule te chah Dharne feer 1. 2 nal char chatne shere krde hude c Nale 1 dude nal gall bat krde mazak krde Uche uhche khid khid krke hasna Pta ne hun.loka nu ki ho gy Sare sare rat nu khede de rahna
Main bachpan to guggu gill diya filma dekhda aw rha haa , ajj vi bilkul odda di hi look hai guggu gill di , Jo 30 saal pehla c , meri khud di age 34 years ho chukki e .
❤❤❤❤❤I AM MANDEEP SINGH AND I AM WATCHING THIS MOVIE AGAIN IN MY LIFE. I HAVE WATCHED THIS MOVIE TWICE TIME IN MY LIFE. FIRST TIME I WATCHED THIS MOVIE IN 2004 AND NOW I AM WATCHING THIS MOVIE IN 2024 AFTER 20 YEARS ❤❤❤❤❤❤❤
ਗੁੱਗੂ ਗਿੱਲ, ਗੁਰਦਾਸ ਮਾਨ, ਹਰਪਾਲ ਟਿਵਾਣਾ ਦੀ ਅਦਾਕਾਰੀ ਬਹੁਤ ਘੈਂਟ ਆ ✌️✌️✌️
ਦੇਰ ਆਏ ਦਰੁਸਤ ਆਏ,ਬਹੁਤ ਵਧੀਆ, ਹੋਰ ਪੁਰਾਣੀਆਂ ਪੰਜਾਬੀ ਫਿਲਮਾਂ ਜਿਵੇਂ:- ਵਰਿੰਦਰ ਦੀਆਂ ਫਿਲਮਾਂ, ਸਤੀਸ਼ ਕੌਲ,ਗੁੱਗੂ ਗਿੱਲ,ਯੋਗਰਾਜ ਸਿੰਘ, ਅਰਜੁਨ-ਪੰਕਜ ਧੀਰ , ਸਰਿੰਦਰ ਵਾਲੀਆ ਦੀਆਂ ਫਿਲਮਾਂ ਵੀ ਅਪਲੋਡ ਕਰੋ
साल 5/((
ণ@@MaanSingh-js7tb
Satish kaul, vire tenu pta is bare, me tan bhut dina baad naa sunya.
vire ek gll dss tun konse saal da model aa. mera model 84 last da aa.
😅😊😊😊😊u
Hi😅@@MaanSingh-js7tb
Aa
Hy@@Narindergodara
ਇਹ ਫਿਲਮ ਦੁਜੀ ਬਾਰ ਦੇਖੀ ਹੈ ਪਹਿਲਾਂ ਜਦੋਂ ਦੇਖੀ ਸੀ ਉਸ ਟਾਈਮ ਐਨੀ ਸਮਝ ਨਹੀਂ ਸੀ ਹੁਣ ਪਤਾ ਲੱਗਿਆ ਦਾਰਾ ਸਿੰਘ ਦਾ ਮਰਨ ਤਾਂ ਠੀਕ ਸੀ ਜਿਸ ਕਰਕੇ ਗੁਰਦਾਸ ਮਾਨ ਦੇ ਪਿਉ ਦਾ ਕਤਲ ਕੀਤਾ ਸੀ ਉਸ ਗੱਲ ਦਾ ਤਾਂ ਪਤਾ ਹੀ ਨਹੀਂ ਲੱਗੀਆਂ ਤੇ ਦੁਜੀ ਗੱਲ ਨੂਰੀ ਤੇ ਗੁਰਦਾਸ ਮਾਨ ਦੇ ਭਰਾ ਨੂੰ ਮਾਰਨਾ ਨਹੀਂ ਚਾਹੀਦਾ ਸੀ ਫਿਰ ਵੀਡੀਓ ਦੇ ਅੰਤ ਵਿਚ ਉਹਨਾਂ ਦਾ ਵਿਆਹ ਹੋਣਾ ਚਾਹੀਦਾ ਸੀ ਤੇ ਲਾਸ੍ਟ ਵਿਚ ਤਾਂ ਦੋਵੇਂ ਮਾਵਾਂ ਦਾ ਕੋਈ ਰੋਲ ਹੀ ਨਹੀਂ ਰੱਖਿਆ ਬਹੁਤ ਗਲਤੀਆਂ ਸੀ ਜੋਂ ਅੱਜ ਸਮਝ ਆਈਆਂ ਨੇ ਪਹਿਲਾਂ ਬਚਪਨ ਵਿਚ ਤਾਂ ਬੱਸ ਲੜਾਈ ਹੋਣੀ ਚਾਹੀਦੀ ਹੈ ਫਿਲਮ ਵਧੀਆ ਲੱਗਦੀ ਹੈ 😂😂😂
ਮੈਂ ਇਹ ਫਿਲਮ 1994 ਅੱਜ 2024 ਬੇਖੀ 30 ਸਾਲ ਬਾਦ ਬੇਖੀ ਬਹੁਤ ਹੀ ਸੋਹਣੀ ਹੈ
Bagawat Punjabi movie upload karo
2004
ਆਲੂ ਅਰਜੁਨ respect
Yaar kina sohna time honda se jado VCR rent te leya ke dekhna viah varga cha hunda se jado ghar vich VCR lagda hunda se aj 65inch de tv te oh maza nhi aunda kash oh time fir aa jave
ਦਾਰ ਸਿੰਘ ਜੀ ਦੀ ਫਿਲਮ ਬੁਹਤ ਵਧੀਆ ਹੈ
Main iss movie ko 2024 mein dekh rahi hu it's a wonderful movie
Ajj poori film dekhi aa dil khush ho gya ❤
Pakistani movie ka rimex hy
ਮੈਂ ਸਤਵੀਂ ਕਲਾਸ ਵਿੱਚ ਹੁੰਦਾ ਸੀ ਜਦੋਂ ਇਹ ਫਿਲਮ ਦੇਖੀ ਸੀ ਬਹੁਤ ਵਧੀਆ ਲੱਗੀ ਸੀ ਬਹੁਤ ਮਜ਼ਾ ਆਇਆ ਸੀ ਅੱਜ ਫਿਰ ਮੈਂ ਦੇਖ ਰਿਹਾ ਹਾਂ ਆਨੰਦ ਆ ਗਿਆ
ਦੁਸ਼ਮਣੀ ਦੀ ਅੱਗ ਫ਼ਿਲਮ upload ਕਰੋ ਵੀਰੇਂਦਰ ਗੁਰਦਸ ਮਾਣ ਦੀ
ਮੇਰੇ ਪਿੰਡ ਬਣੀਂ ਇਹ ਫ਼ਿਲਮ ਬਹੁਤ ਸੋਹਣੀ ਆ ਪਿੰਡ ਦੇ ਲੋਕਾਂ ਦਾ ਵੀ ਬਹੁਤ ਯੋਗਦਾਨ ਸੀ ਪਿੰਡ ਰੱਤਾ ਟਿੱਬਾ ❤
ਰੱਤਾ ਟਿੱਬਾ ਕਿਹੜੇ ਪਾਂਸੇ ਕਿਹੜੇ ਸ਼ਹਿਰ ਦੇ ਨੇੜੇ ਪੈਂਦਾ
❤❤❤
Please upload ਬਗਾਵਤ ਫਿਲਮ ਤੇ ਜੱਟ ਜਿਊਣਾ ਮੌੜ ਤੇ ਵੈਰੀ ਫਿਲਮ
ਏ ਵਾਲੀਆ ਤਿਨੋ ਮੈ ਵੀ ਲੱਬ ਰਿਹਾ ਸੀ ਯਾਰ
ਪੰਜਾਬੀ ਫਿਲਮ ਬਗਾਵਤ ਯੂਟੀਊਬ ਤੇ ਪਾਓ ਗੁਰਦਾਸ ਮਾਨ ਜੀ ਸਿੰਗਰ
Bahut badhiya film Sangeet 1:32:43 ❤❤❤❤
Film bahut badhiya si Dil chhu gai ya
2025 ਵਿੱਚ ਕੌਣ ਕੌਣ ਦੇਖ ਰਿਹਾ movie 🌹
Koi v nai 😅😅😅😅😅
2024 vich kon kon dekh raha
ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਇਹ ਫਿਲਮ ਦੇਖੀ ਸੀ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ
ਪੁਰਾਣੇ ਦਿਨ ਯਾਦ ਆ ਗਏ😢😢😢😢
Shi gal veer ji
❤❤❤❤ guggu gill legend guggu gill di akting sab ton best hai
Very nice movie 2000 main dekhi c aur ajj 2024 main dekhi ji😢
Panjabi very very legend movie Punjabi language ka jawab nahi❤❤❤❤❤🎉🎉🎉 Satnam Shri waheguru
ਇਹ ਫਿਲਮ ਅਸੀਂ 1996 ਵਿੱਚ 10-10 ਰੁਪਏ ਇੱਕਠੇ ਕਰਕੇ VCR ਕਿਰਾਏ ਤੇ ਲਿਆ ਕਿ ਦੇਖੀ ਸੀ ਘਰਦਿਆਂ ਤੋਂ ਚੋਰੀ ,ਮੇਰਾ ਪੰਜਾਬ, ਰਾਜਾ ਹਿੰਦੋਸਤਾਨੀ, ਟਰੱਕ ਡਰਾਈਵਰ,
Ana filma de time te vcr da riwaj c
10. 10 Rapiye pa pa ke sanivar de din(Var) Wale din very laye ahude c
Bohot sohona jmana hunda c 22g
@@NarinderSingh-dn8dg
Bilkul thik kiha aa 22
Apas vich bahut bhai Chara bartbartaba huda
Ase time vich Chulya de sanjh hude c
1 ....2 de ghara vich Dal de badle sabji laye ke
Ade hude c khet bane ja ke sare kame dhande wale ne Ikathe ho ke 1 chule te chah Dharne feer 1. 2 nal char chatne shere krde hude c
Nale 1 dude nal gall bat krde mazak krde
Uche uhche khid khid krke hasna
Pta ne hun.loka nu ki ho gy
Sare sare rat nu khede de rahna
Sachi gall aa es film de scene aje v yaad aa naale dialogue v
Aapa ta ek weak vich 3vaar VCR dekhde si rent te lai ke aunde si 15 dost ralke 5 rupey harek dinda si
ਸ਼੍ਰੀ ਹਜ਼ੂਰ ਬਾਬਾ ਸਾਹਿਬ ਸਿੰਘ ਜੀ ਬੇਦੀ ਦੀ ਫੋਟੋ ਅੋਂਦੀ ਹੈ ਮੂਵੀ ਵਿਚ
Kya baat hai ❤
Karo Yaar hor upload 😍purania Punjabi movies
Zabardast movie
ਹੈਲੋ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਇਹ ਪੰਜਾਬੀ ਫਿਲਮ ਵੇਖ ਕੇ
Sahi gal a veer bhut vadhia samna c
Bhut hi vadia movie a ❤
What a film by ustad gurdas maan saab ji and gaggu gill saab ji 🙏❤️
ਗੁਰਕੀਰਤ ਜੀ ਦੀ ਅਦਾਕਾਰੀ ਸਾਰਿਆਂ ਨਾਲੋ ਵਧੀਆ ਹੈ।
ਕੋਣ ਵੇਖ ਰਿਹਾ ਹੈ 5_12_24 ਦੇ ਬਾਅਦ
Sewa. Singh. Hannah.
Guggu gill and Gurdas maan di acting sira ❤❤❤❤
Waheguru ji
Main bachpan to guggu gill diya filma dekhda aw rha haa , ajj vi bilkul odda di hi look hai guggu gill di , Jo 30 saal pehla c , meri khud di age 34 years ho chukki e .
8/8/2024 ਯਾਦ ਪੁਰਾਣੀ ਕੀਤੀ ਇੱਕ ਵਾਰ ਫਿਰ ਤੋਂ ਇਹ ਫਿਲਮ ਦੇਖ ਕੇ ਮਿਸ ਯੂ 😢😢😢 ਜ਼ਿਲ੍ਹਾ ਗੁਰਦਾਸਪੁਰ ਪਿੰਡ ਬੁੱਟਰ ਕਲਾਂ, ਅਮਿਤ
ਮੈ ਵੀ ਅੱਜ ਹੀ ਵੇਖ ਰਿਹਾ 8,8,2024ਨੂੰ
ਹੰਸ ਰਾਜ ਦਾ ਗੀਤ ਬਹੁਤ ਵਧੀਆ ਲੱਗਾ
Apne time ke zabardast hero gugugil
ਦੂਰਦਰਸ਼ਨ ਤੇ ਸ਼ਨੀਵਾਰ 3 ਵਜੇ ਪੰਜਾਬੀ ਫ਼ਿਲਮ ਚਲਦੀ ਸੀ ਇਹ ਫ਼ਿਲਮ ਮੈਂ 2006 ਚ ਦੇਖੀ ਸੀ
Gurdas maan saab di awaj style bohot kamaal hai jiyonde raho baba ji❤❤
ਮੈ ਇਹ ਮੂਵੀ vcr ਵਿੱਚ ਦੇਖੀ ਸੀ 2002
❤❤ nice movie
❤❤❤❤❤I AM MANDEEP SINGH AND I AM WATCHING THIS MOVIE AGAIN IN MY LIFE. I HAVE WATCHED THIS MOVIE TWICE TIME IN MY LIFE. FIRST TIME I WATCHED THIS MOVIE IN 2004 AND NOW I AM WATCHING THIS MOVIE IN 2024 AFTER 20 YEARS ❤❤❤❤❤❤❤
VIJAY VARTIYA 🤟🤘🤟
Bout soni movie a ji ❤❤❤❤❤❤❤❤❤❤❤❤❤
Gurdas mann acting at peak in this movie
Att movie❤❤
ਬਹੁਤ ਵਧੀਆ ਫਿਲਮ ਹੈ
Manu old punjabi movie bohut vada lagde ne or aaj kal de moive vich phale wangu de gall nahi ਆ
Zabardast movie ji aaj sadey bazurgan ne vi ea film veakhi keandey puraniyan yaadan taza ho geayan
Me 1994 to 1999 Tak eh film bahut dekhi aa
ਸ਼ਨੀਵਾਰ ਨੂੰ ਆਉਂਦੀ ਹੁੰਦੀ c movie 2006ch deki
Sahi h bhai
❤😂🎉😢😮😅❤😂🎉😢😮😅❤😂🎉😢😮😅❤😂🎉😢😮😅
❤❤❤❤old is gold ❤the
Very good 👍
Good
ਗੁਰਦਾਸ ਮਾਨ ਦੀ ਐਕਟਿੰਗ ❤ਅੱਗ ਆ ਅੱਗ
Batting Dela kisne kiha c bhul gya ke yaad a eh rss da tot ta kids gil da tot c us time
ਹੀਰੋ ਤਾਂ ਨੂਰਾ ਤੇ ਦਿਲਾਵਰ ਈ ਨੇਂ ਆਹ ਬਿੱਲੂ ਬਦਮਾਸ਼ ਤਾਂ ਐਵੇਂ ਸੀਖਾਂ ਖਾਣਾ ਈ ਆ, ਬੇਕਾਰ ਕਿਰਦਾਰ ਆ ਫਿਲਮ ਵਿੱਚ 😂
Wow great movie 👍👍👍
Love you baba Gurdas maan ji
Very good story this movi writer mahan haie
❤❤❤❤❤THE WHOLE MOVIE IS TOO MUCH GOOD AND SO NICE. IN THIS MOVIE THERE ARE GUGGU GILL, GURDAS MAAN, DARA SINGH AND PREETI SAPROO ❤❤❤❤❤
Sikander sardool di awaj vich bhut dard aa excellent sad voice
Good.movi
ਚੰਨ ਪਰਦੇਸੀ ਅਪਲੋਡ ਕਰੋ
Hello 😮😮😮😮😮
Yey
@@SandeepsinghLott🎉🎉🎉
Krdo plzzz
Sab to super film❤❤❤❤❤
1996 ਵਿਚ ਪੰਜਾਬ ਪੰਜਵੀਂ ਪਾਸ ਕੀਤੀ ਸੀ ਅਸੀਂ ਇਹ ਫਿਲਮ ਦੇਖੀ ਸੀ
Gaggu gill sirrraaaa❤❤❤❤
Sira Bai sira
Eh film odon mummy huna ne dekhi hoyi aa now aasi v jam pye dekhn lyi ❤❤
Bahut badhiya film
ਫਿਲਮ ਦੇ ਸ਼ੁਰੂ ਵਿੱਚ 2:40 ਪੰਜਾਬੀ ਬੋਲੀ ਦਾ ਗਦਾਰ ਗਰਦਾਸਾ ਗਦਾਰ(ਗਰਦਾਸ ਮਾਨ)
ਕਹਿੰਦਾ ਪਿੰਡ ਵਿੱਚ ਪਰਵੇਸ਼ ਕਰਨ ਲੱਗਾ
ਪਰ ਪੰਜਾਬੀ ਵਿੱਚ ਕਹਿੰਦੇ ਆ
ਪਿੰਡ ਵਿੱਚ ਵੜਨ ਲੱਗਿਆ।
ਇਹ ਸਿੰਗਰ ਲੋਕ ਪੰਜਾਬੀ ਸ਼ਬਦ ਖਤਮ ਕਰੀ ਜਾਂਦੇ ਆ ਪੰਜਾਬੀ ਲੋਕੋ ਅਕਲ ਕਰੋ।
Maan saab❤❤❤
Hill gea tu
Are you stupid. Or just thick. Gurdas writing beautiful punjabi songs for over 45 years. Who else can do this
Wow very nice 👍👍
Super hitt movie,
Gill sahib great
Love Love Maana /sade Ala all time blockbuster ❤🎉❤❤
Y mai v 1996 ch dekhi c meri umer 10 saal dee c love only punjab
बहुत खूब जनाब
Good 👍
Gurmeet ROMÂNIEI KURALI PB GOOD ❤❤❤❤❤❤❤
Bhut sundar movie h aapne time ke❤❤❤❤
ਇਨ੍ਹਾਂ ਫ਼ਿਲਮਾਂ ਵਿਚ ਇਮੋਸਨਲ ਬਹੁਤ ਸੀ
ਮੈਂ ਆਪਣੇ ਬੰਦਿਆਂ ਤੇ ਸਰੀਰ ਤੇ ਕਦੇ ਦਾਗ ਨਹੀਂ ਸੀ ਲੱਗਾ ਦੇਖਿਆ ਅੱਜ ਕਿੱਦਾਂ ਲੰਬੀ ਤੋਰੀ ਵਾਂਗੂੰ ਮੂੰਹ ਲਮਕਾਏ ਨੇ ਮਾਂ ਦਿਓ ਛਣਕਣੇ ਓ
Gurdas Maan ❤❤❤❤
Gaggu gill sirre da acter a love GAGGU gill
Waheguru Ji dashmesh pita Punjab te sir per hath Rakhi khal se recharge Di Kala paksh
Nice movie🔥
Gurdas maan gugu gill
Waheguru ji 🙏
First time watch in vcr at night 2am
Beautiful punjabi film
Lalkaare Sheran de movie upload kardo please
Me Gugu gill sahab da gater fan ha .
Me a movie 19/01/25
Nu raat 1:20 am te vekh reha ha
I like this movie
And gill sahab
5/1/25 ਅੱਜ ਵੇਖੀ ਏ
Very nice
❤❤old is gold
ਆ ਬਿੱਲਾ ਬਦਮਾਸ਼ ਦਿਲਾਵਰ ਦਾ ਇੱਕ ਥੱਪੜ ਨਹੀਂ ਝੱਲਦਾ 😂
47:41 ਪੁਰਾਣੀਆਂ ਪੰਜਾਬੀ ਫਿਲਮਾਂ ਵਿੱਚ ਜੱਟਾਂ ਦੇ ਨਾਮ ਹੁੰਦੇ ਸੀ - 55:56 ਚੌਧਰੀ ਬਲੀ ਸਿੰਘ ਜਾਗੀਰਦਾਰ ਇਸ ਤਰ੍ਹਾਂ ਦੇ ਨਾਮ ਹੁੰਦੇ ਸਨ। ਹੁਣ ਪਤਾ ਨੀ ਜੱਟ ਕਿਉੰ ਚੌਧਰੀ ਨਾਮ ਅੱਗੇ ਲਗਾਉਣੇ ਹੱਟ ਗਏ।
ਮਾਨ ਸਾਬ੍ਹ ਜ਼ਿੰਦਾਬਾਦ
Gaggu gill sira actor aa
Nice movie
Good Film 📽️
ਅਸੀਂ ਇਸ ਫਿਲਮ ਦੀ ਸ਼ੂਟੰਗ ਸਾਰੀ ਵੇਖੀ ਆ 1992
Kithe hoi see shooting
Kehde pind bai
Kakkon pak vich
❤❤❤❤❤❤ks
Anand a gya ji
Tabahi ,,,film upload kro vere plx ❤❤❤❤❤❤❤