Thanedar Kukardh : ਠਾਣੇਦਾਰ ਕੁੱਕੜ Bhaanasidhu Bhanabhagudha New Punjab Comedy Short Movie 2022

Поділитися
Вставка
  • Опубліковано 9 вер 2022
  • Now we come with Thanedar Kukardh : ਥਾਨੇਦਾਰ ਕੁੱਕੜ new update🛎
    Official Video Agneepath Hope you all enjoy this teaser. Enjoy and stay connected with us for full video and new update🛎
    Thanedar Kukardh : ਥਾਨੇਦਾਰ ਕੁੱਕੜ
    For business : amanadeepsidhu813@gmail.com
    Call : 9463034885
    WhatsApp: 9463034885
    Story by _ Amanachairman,Bhanabhagudha,bhaanasidhu
    Actors 👉🏻 Bhaanasidhu,Bhanabhagudha, Amanachairman
    Editor by 👉🏻Amanachairman
    Director 👉🏻 Amanachairman
    DOP 👉🏻 Amanachairman
    Creative Producer Amanachairman,
    Digital Publisher 👉🏻 ChaChaWoW Records
    Color Grading 👉🏻 Amanachairman
    Produce by 👉🏻 Amanachairman
    Copyrights : Amanachairman,ChaChaWoW Team
    Music : ChaChaWoW music 🎵
    Qyamatlife Studioz Mobile : 7626840740
    Makeup 👉🏻 Jaspreet Jassi
    Thumbnail by 👉🏻 Amanachairman
    instagram :
    Bhanabhagudha 👉🏻 mintumaan44?igs...
    instagram : Bhaanasidhuz 👉🏻 bhaanasidhuz?ig...
    instagram : Amanachairman 👉🏻 amanachairman?i...
    Vlog No Copyright Music 👉🏻 / vlognocopyrightmusic
    No Copyright Sounds 👉🏻 / nocopyrightsounds
    Audio library 👉🏻 / audiolibrary-channel
  • Комедії

КОМЕНТАРІ • 513

  • @user-si8fc2xp2d
    @user-si8fc2xp2d 2 місяці тому +2

    , ਬਹੁਤ ਵਧੀਆ ਜੀ

  • @sidhusaab4884
    @sidhusaab4884 Рік тому +35

    ਬਾਈ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @SukhwinderSingh-wq5ip
    @SukhwinderSingh-wq5ip Рік тому +11

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jassi3221
    @jassi3221 Рік тому +8

    ਬਹੁਤ ਵਧੀਆ ਵੀਡੀਓ ਬਾਈ ਵਾਹਿਗੁਰੂ ਤੰਦਰੁਸਤ ਰੱਖਣ

  • @idhub6263
    @idhub6263 Рік тому +38

    after all ਸਰੀਰ ਟੁੱਟਿਆ ਪਇਆ ।after allਨਸਾ ਨੀ ਖਾਦਾ😂ਕੈਲਾ ਪੱਕੇ ਪੈਚਰ ਆਲਾ😂

  • @PrinceKumar0563
    @PrinceKumar0563 Рік тому +24

    ਬਹੁਤ ਵਧੀਆ ਜੀ ਮਨ ਖੁਸ਼ ਹੋ ਜਾਂਦਾ ਹੈ ਜੀ 🔥🔥🔥🙏🏻

  • @jugrajsingh3235
    @jugrajsingh3235 Рік тому +7

    Att ਹਾ ਵੀਰ ਜੀ ❤️❤️❤️love you

  • @harvinderkaur6908
    @harvinderkaur6908 Рік тому +54

    ਠਾਣੇਦਾਰ, 😂😂😂 ਇਹੋ je concept ਤੇ ਨਾਮ ਕਿੱਥੋਂ ਲੱਭ ਲੱਭ ਲਿਆਦੇਂ ਉ ਭਾਈ, 😅😅😅 nice video 👍👍👍

  • @sahjdeepsingh2235
    @sahjdeepsingh2235 Рік тому +1

    ਸਰਵਣ ਪਿੱਥੋ ਆਲਾ ਪੁਰਾਣਾ ਖਿਡਾਰੀ ਐ ਫੇਰ ਵੀ ਫ਼ੜ ਈ ਲਿਆ ਮੁਰਗਾ😄😄😄😄

  • @AK-wz8bm
    @AK-wz8bm 4 місяці тому +2

    ‘AFTER ALL’ ❤

  • @jodharandhawa9549
    @jodharandhawa9549 Рік тому +1

    ਸਿੱਧੂ ਤੇ ਭਾਨਾ ਭਗੋੜਾ ਜੱਟਵੈੜ ਜਿੰਦਾਬਾਦ ਅੱਤ ਵੀਡੀਓ 👍👍

  • @yusafali2854
    @yusafali2854 Рік тому +6

    🌽🌽 ਖੇਤੀ ਵਰਗਾ ਕੋਈ ਧੰਦਾ ਨਈ ਸੰਧੂ ਅਤੇ ਭਾਨੇ ਵਰਗਾ ਕੋਈ ਫੱਕਰ ਇਨਸਾਨ ਨੀ ♥️♥️♥️♥️♥️

  • @gurmeetsingh-ej3oo
    @gurmeetsingh-ej3oo Рік тому +14

    ਸਤਿ ਸ੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਬਖਸ਼ੇ ਜੀ ਹਮੇਸ਼ਾ ਖੁਸ਼ ਰੱਖੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋਂ ਕੀ ਤੁਸੀ ਆਪਣੇ ਪੰਜਾਬ ਦੇ ਹਰ ਇਕ ਮਸਲੇ ਨੂੰ ਬੜੀ ਹੀ ਬਾਰੀਕੀ ਨਾਲ ਵਿਚਾਰੇ ਜਾਣ ਤੁ ਬਾਦ ਲੋਕਾਂ ਵਿਚ ਪੇਸ਼ ਕਰਦੇ ਹੋ ਜੀ ਵਾਹਿਗੁਰੂ ਜੀ ਆਪ ਜੀ ਨੂੰ ਐਸੇ ਤਰਾ ਹੀ ਆਪਣੇ ਪੰਜਾਬ ਦੇ ਹੈ ਇਕ ਮਸਲੇ ਨੂੰ ਇਸ ਤਰਾ ਹੀ ਪੇਸ਼ ਕਰਦੇ ਰਹਿਣਾ ਬਾਈ ਜੀ ਲਵ ਯੂ ਬਾਈ ਗੁਰਮੀਤ ਸਿੰਘ ਖਾਲਸਾ ਸਨੌਰ ਪਟਿਆਲਾ

  • @karanbeersingh9851
    @karanbeersingh9851 Рік тому +2

    Vetth kaad k khaa la 🤣🤣🤣🤣🤣🤣🥰🥰pana vi aat hi kroundha sachi

  • @navneetkaur7466
    @navneetkaur7466 Рік тому +16

    ਬਹੁਤ ਵਧੀਆ ਜੀ ਰੱਬ ਥੋਨੂੰ ਸਾਰੀਆਂ ਨੂੰ ਚੜਦੀ ਕਲਾ ਵਿੱਚ ਰੱਖੇ 🙏🙏👍👍

  • @romysandhusandhu3359
    @romysandhusandhu3359 Рік тому +5

    ਬਹੁਤ ਵਧੀਆ ਜੀ।

  • @Yudhxvir
    @Yudhxvir Рік тому +3

    Afterall 😂😂😂😂😂

  • @Lovi13c_bgmi
    @Lovi13c_bgmi 11 місяців тому +1

    ❤❤❤ ਥਾਨੇਦਾਰ ਤਾਂ ਢਿੱਡ ਚ ਗਿਆ

  • @sandeepdhillon6719
    @sandeepdhillon6719 Рік тому +6

    ਬਹੁਤ ਵਧੀਆ ਜੀ

  • @daljeetsingh1182
    @daljeetsingh1182 Рік тому +1

    👌👌👌👌👌👌👌👌👌👌👌👌👌😂😂😂🤣🤣🤣🤣🤣🤣😂😂🤣🤣🤣🤣🤣🤣🤣🤣🤣🤣🤣🤣🤣🤣🤣🤣😂😂😂 ਠਾਣੇਦਾਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਆਪਣੇ ਆਪ ਹੀ

  • @amarjitsingh1946
    @amarjitsingh1946 Рік тому +2

    ਬਹੁਤ ਵਧੀਆ ਵੀਡਿਓ ਆ ਵਾਈ ਭਾਨੇ ਸਿਰਾ ਕਰਤਾ ਬਾਬਿਓ ਨਾਇਸ਼ 👍👍👌

  • @davindersinghshergill2716
    @davindersinghshergill2716 Рік тому +17

    We want OLD ਕੈਲਾ back 🙏🙏
    😕

  • @JS50108
    @JS50108 Рік тому +6

    Taamma - jhaama…😂😂 Sanu malahm bathere zakhma laavi ve…🤣🤣 Mera chhalla bahli att kraunda Bhana Bhagurra.

  • @aman45458
    @aman45458 Рік тому +1

    Maajh🐄🐄 krr den lgi see thanedar🐓🐓daa kmm 😂😂

  • @Jassmalhi509
    @Jassmalhi509 Рік тому +2

    ♥️♥️💯💯SIRAAAA VIDEO BAI HAR VAR NVA CNCEPT HI HUNDA NAZARA AA JNDA VIDEO DEKH K END HI LGA DINE OOOO SIRAAAA 🔥🔥🔥🔥🔥🔥🔥

  • @JOHALDESIWEB
    @JOHALDESIWEB Рік тому +17

    ਸਤਿ ਸ੍ਰੀ ਆਕਾਲ ਵੀਰ ਜੀ 🙏

  • @suchasingh3466
    @suchasingh3466 Рік тому +1

    Very nice video

  • @jassijassi8736
    @jassijassi8736 Рік тому +6

    ਚਾਚਾ ਭਾਨੇ ਬਾੲੀ ਦਾ ਮਾਲ ਪੂਰਾ ਰੱਖਿਅਾ ਕਰੋ ਨਹੀ ਅੱਜ ਤਾ ਭਾਨੇ ਕੁੱਕੜ ਤਰਿਅਾ ਕੱਲ.ਨੂੰ ਚਾਚਾ ਕਿੱਤੇ ਤੈਨੂੰ ਨਾ ਧਰ ਲੈ ਨਾਲੇ ਚਾਚਾ ਭਾਨੇ ਪਤੀਲੀ ਚ ਧਰ ਕੇ ਤੈਨੂੰ ਚਾਚਾ ੲਿਕੋ ਗੱਲ ਕਹੀ ਜਾਣੀ ਜੱਟਵੈੜਾ ਛੇਤੀ ਬਣ ਜਾ ਨਾਲੇ ਕਹੂ ਮੇਰੇ ਸਾਲੇ ਦਾ ਜੱਟਵੈੜ ਹਾਸੇ ਹਾਸੇ ਚ ਪਤੀਲੀ ਚ ਧਰ ਲਿਅਾ ੲਿਹ ਕਰਕੇ ਮੇਰੀ ਬੇਨਤੀ ਅਾ ਭਾਨੇ ਬਾੲੀ ਦਾ ਮਾਲ ਪੂਰਾ ਰਖਿਅਾ ਕਰੋ ਚਾਚਾੳੂੳੂੳੂ🤣🤣🤣🤣🤣🤣

  • @ramanbudhlada7506
    @ramanbudhlada7506 Рік тому +9

    Ustad ji thode nal gal kar ke rabb di song swad aa gya. Dhanwad Bhai gurdeep da te Bhai rampy da jina ne ustad nal krva k rooh kush karti lov u aa ustad dilo ❤️❤️

  • @deepsingh-nr3qo
    @deepsingh-nr3qo 10 місяців тому +1

    ਕੈਲੈ ਬਾਈ ਜੀ ਧੰਨਵਾਦ
    ਮੇਰੇ ਬੱਚੇ ਕੈਲੇ ਨੂੰ ਬਹੁਤ ਬਹੁਤ ਹੀ ਪਸੰਦ ਕਰਦੇ ਜੀ
    ਲੱਗੇ ਰਹੋ ਕਰਨੈਲ ਸਿੰਘ ਕੈਲਾ ਜਿੰਦਾਬਾਦ
    ਬਾਈ ਭਾਨਾ ਸਿੱਧੂ ਜਿੰਦਾਬਾਦ
    ਸਿੱਧੂ ਮੂਸੇ ਵਾਲਾ ਜਿੰਦਵਾਦ
    ਸਿੱਧੂ ਮੂਸੇ ਵਾਲਾ

  • @user-ud6te9cn5i
    @user-ud6te9cn5i Рік тому +1

    ਲਵ ਜੁ ਦ

  • @useful326
    @useful326 Рік тому +14

    ਸਤ ਸੀਰੀ ਅਕਾਲ ਵੀਰੇਉ 🙏🙏💥💯

  • @avtarbrar2275
    @avtarbrar2275 Рік тому +3

    ਬਹੁਤ ਵਧੀਆ ਬਾਈ

  • @Jassmalhi509
    @Jassmalhi509 Рік тому +6

    🔥🔥🔥🔥HATH LGA LGA DEKHEGE BETA KYA BNEGA AFTER ALL KADILA PE RHIYA 😁😁😁😁😁😁

  • @Simma0001
    @Simma0001 Рік тому +4

    ਅੱਜ ਤਾਂ ਮੇਰੇ ਯਾਰ ਕੈਲੇ ਦਾ ਸ਼ਰੀਰ ਟੁੱਟ ਰਿਹਾ after all ਇਹਨੂੰ ਭੁੱਕੀ ਦੀ ਤੋੜ ਲੱਗੀ ਪਈ ਆ 😂😂

  • @sukhjinderdhillon2589
    @sukhjinderdhillon2589 Рік тому +2

    ਬਹੁਤ ਵਧੀਆ ਵੀਡੀਓ ਬਾਈ ਜੀ 👍👍👍

  • @raisaab2.O
    @raisaab2.O Рік тому

    ਬਹੁਤ very Nice Video Thats 👍👍👍

  • @SonuSharma-oi6px
    @SonuSharma-oi6px Рік тому

    😂😂😂😅😅 ਠਾਣੇਦਾਰ ਦੀ ਵਰਦੀ,,,,, sirrra babe 😅😂😂😂😂😅😅

  • @rajbhatti6484
    @rajbhatti6484 Рік тому +1

    🤣🤣🤣🤣🤣🤣👍👍👍ਸਿਰਾ ਯਰ

  • @har-ak_simran_karo
    @har-ak_simran_karo Рік тому +34

    ਸਤਿ ਸ੍ਰੀ ਆਕਾਲ ਜੀ ਸਾਰੇ ਟੀਮ ਮੈਂਬਰਾ ਨੂੰ ਖੁਸ਼ ਰਹੋ 🤴🙏🙏🙏

    • @babbusingh9285
      @babbusingh9285 Рік тому +1

      🤣🤣🤣🤣💥🤣🤣🤣🤣

    • @hardevmaan6637
      @hardevmaan6637 Рік тому

      999999999999990999999999999999999999999999999999999999999999999999999999999999999999999999999999999999999999999999999999999999999999999999999999999999999999999999999999 if 9999feet 999inches 999999999999999 and 1AM is the only 1AM to 1q11ql2qqqmqq1aàalàlààaaaàaappppppappppppppppappapappppppppppappappappppppapapppppppppaapaapapppppapppppppppppppppppppaap00p0p0000000000020000www2aaa2222

  • @Nishan1968singh
    @Nishan1968singh Рік тому +2

    Waheguru ji

  • @ravikhiwa1329
    @ravikhiwa1329 Рік тому

    ਬਾਈ ਗੁਰਦੀਪ (ਦੁਬਈ ) ਵਾਲੇ ਜੀ ਦਾ ਅਤੇ ਬਾਈ ਰਿੰਪੀ ਜੀ ਬਹੁਤ ਬਹੁਤ ਧੰਨਵਾਦ ਜਿੰਨਾ ਕਰਾਂ ਓਨਾ ਘੱਟ ਐ

  • @ajaibbrar987
    @ajaibbrar987 Рік тому +34

    ਸੰਦੀਪ ਨੰਗਲ ਅੰਬੀਆਂ ਜ਼ਿੰਦਾਬਾਦ

  • @rajbhatti6484
    @rajbhatti6484 Рік тому

    🤣🤣🤣🤣👍ਮਿੰਟੂ ਬਾਈ ਸਿਰਾ ਕਰੁਦਾ 🤣🤣🤣🤣

  • @sukhpalsingh9477
    @sukhpalsingh9477 Рік тому +2

    ਸਤਿ ਸ਼੍ਰੀ ਅਕਾਲ ਭਾਨੇ ਵੀਰ ਬਹੁਤ ਵਧੀਆ ਵੀਡੀਉ👍👍🙏🙏

  • @navtoor8724
    @navtoor8724 Рік тому +7

    Acting king 👑👑 sirraaa jatta Mintu bai ❤️

  • @RanjitSingh-pc2hy
    @RanjitSingh-pc2hy Рік тому +1

    ਠਾਣੇਦਾਰ ਦਾ ਤਾ ਪਤਾ kaheda ਵਰਦੀ ਆ ਪਈ 😂😂😂😂😂

  • @arpanpreetsingh6474
    @arpanpreetsingh6474 Рік тому

    ਥਾਣੇਦਾਰ ਦਾ ਤਾਂ ਪਤਾ ਨਹੀਂ ਪਰ ਥਾਣੇਦਾਰ ਦੀ ਵਰਦੀ ਆ ਪਈ ਐ 😂😂😂😂

  • @sajjansingh168
    @sajjansingh168 Рік тому +1

    Love you all team

  • @bhadarsingh1871
    @bhadarsingh1871 Рік тому

    Very nice video thanks all team nu

  • @moneybhath
    @moneybhath 11 місяців тому

    Siraa Lata bai

  • @saabtrucking4391
    @saabtrucking4391 Рік тому +1

    Good job all team members

  • @kamaldeepsingh7150
    @kamaldeepsingh7150 Рік тому +2

    Thoudi all videos bhot kaint g ❤️rabb thoudi lambi umar kre🙏 waheguru Meher kre🙏

  • @dilmansingh5766
    @dilmansingh5766 Рік тому

    Siraaa gal baat

  • @vickybrar6024
    @vickybrar6024 Рік тому +1

    Love u bhana ta Amana bhra ❤️

  • @simarjitsinghnirman1843
    @simarjitsinghnirman1843 Рік тому

    Bhut vdhia 👍👍👌👌👌👌

  • @supandeep6933
    @supandeep6933 Рік тому

    Kaint kmm 🔥🌪

  • @rajbhatti6484
    @rajbhatti6484 Рік тому +2

    ਸਤਿ ਸ੍ਰੀ ਅਕਾਲ ਵੱਡਾ ਭਰਾ ਜੀ ਮਿੰਟੂ ਬਾਈ ਜੀ

  • @gagandeepsingh5760
    @gagandeepsingh5760 Рік тому +3

    ਥਾਣੇਦਾਰ ਦੀ ਵਰਦੀ ਆ ਪਈ ਆ 😂😂

  • @sikandersinghdhillon2811
    @sikandersinghdhillon2811 Рік тому +1

    Sat shree akaal ji sirrrrr 🤣🤣🤣👌👌👍👍🙏🙏

  • @makhankalas660
    @makhankalas660 Рік тому

    ਸਿਰਾ ਗੱਲਬਾਤ ਕੈਲੇ ਦੀ ਐਕਟਿੰਗ ਜਮਾ ਸਿਰਾ ਹੈ ਹਰ ਤਰਾਂ ਦਾ ਰੋਲ ਬਹੁਤ ਜਿਆਦਾ ਵਧੀਆ ਕਰਦਾ ਹੈ ਜਿਵੇਂ ਕੈਲੇ ਵੀਰ ਨੇ ਸਡਗਲਰ ਕੀਤੀ ਹੈ ਮੇਹਨਤ ਕਰਦਾ ਆ ਰਿਹਾ ਹੈ ਬਹੁਤ ਸਾਲਾ ਤੋਂ ਜਿਵੇਂ ਦੀ ਜਬਰਦਸਤ ਐਕਟਿੰਗ ਹੈ ਜਿਹੜਾ ਮਰਜ਼ੀ ਰੋਲ ਹੋਵੇ ਜਮਾ ਸਿਰਾ ਲਾ ਦਿੰਦਾ ਹੈ ਐਕਟਿੰਗ ਵਾਲੇ ਤਾਂ ਵੱਟ ਕੱਢ ਦਿੰਦਾ ਹੈ ਪਰ ਕੈਲੇ ਬਾਈ ਦਾ ਮੁੱਲ ਨਹੀਂ ਪਾਇਆ ਹੈ ਡਰਾਇਕਟਰਾ ਨੇ ਐਕਟਰਾ ਨੇ ਜਿਵੇ ਬਾਈ ਦੀ ਐਕਟਿੰਗ ਹੈ ਕੈਲਾ ਤਾਂ ਬਹੁਤ ਸਮਾਂ ਪਹਿਲਾਂ ਹੀ ਫਿਲਮਾ ਵਿੱਚ ਆ ਜਾਣਾ ਚਾਹੀਦਾ ਹੈ ਪਰ ਫਿਲਮਾਂ ਵਾਲੇ ਕਲਾ ਦਾ ਮੁੱਲ ਨਹੀਂ ਪਾਉਂਦੇ ਸਫਾਰਸੀਆ ਨੂੰ ਲੈ ਕੇ ਆਂਉਦੇ ਨੇ, ਸਿੱਧੂ ਮੂਸੇਵਾਲੇ ਵੀਰ ਦਾ ਘਾਟਾ ਕੈਲੇ ਨੂੰ ਬਹੁਤ ਜਿਆਦਾ ਪਿਆ ਹੈ ਸਿੱਧੂ ਵੀਰ ਕਲਾ ਵਾਲੇ ਇਨਸਾਨ ਦੀ ਕਦਰ ਕਰਦਾ ਸੀ ਕੋਈ ਵੀ ਹੋਵੇ ਪਰ ਹੁਨਰ ਹੋਣਾ ਚਾਹੀਦਾ ਸੀ ਸਿੱਧੂ ਬਾਈ ਉਸ ਇਨਸਾਨ ਦੀ ਜਰੂਰ ਮੱਦਦ ਕਰਦਾ ਸੀ ਕੈਲੇ ਨਾਲ ਤਾਂ ਸਿੱਧੂ ਵੀਰ ਦਾ ਬਹੁਤ ਜਿਆਦਾ ਪਿਆਰ ਸੀ, ਸਿੱਧੂ ਵੀਰ ਨੇ ਕੈਲੇ ਨੂੰ ਕਿਹਾ ਵੀ ਸੀ ਜਾਨ ਬਹੁਤ ਜਲਦੀ ਹੀ ਪੰਜਾਬੀ ਫਿਲਮਾਂ ਵਿੱਚ ਦਿਸ਼ੇ ਗਾ ਸਿੱਧੂ ਵੀਰ ਨੇ ਐਮੀ ਵਿਰਕ ਨੂੰ ਵੀ ਕਿਹਾ ਸੀ ਕੈਲੇ ਨੂੰ ਫਿਲਮ ਵਿੱਚ ਰੋਲ ਦੇਣਾ ਹੈ ਰੋਲ ਵੀ ਛੋਟਾ ਨਹੀਂ ਪੂਰੀ ਫਿਲਮ ਵਿੱਚ ਰੋਲ ਦੇਣਾ ਸਿੱਧੂ ਵੀਰ ਪੱਕੀ ਸੈਟਿੰਗ ਕਰਾ ਦਿੰਦਾ ਕੈਲੇ ਤੇ ਭਾਨੇ ਦੀ

  • @SukhwinderSingh-qt3cp
    @SukhwinderSingh-qt3cp Рік тому

    Very great full video 👌👌👌👌👌

  • @balroop1313
    @balroop1313 Рік тому

    ਭਾਨੇ ਭਗੌੜਾ ਬਾਈ ਬਾ ਕਮਾਲ ਅਦਾਕਾਰੀ ਆ ਤੇਰੀ

  • @amritSingh-vi5cu
    @amritSingh-vi5cu Рік тому

    Bhangu Amrit Pashour Sangrur nice video g

  • @avtarsingh2044
    @avtarsingh2044 Рік тому

    Bhut bhut thx duniea khush Ken li kyo ki sun look tension chu hundee aa🙏🙏

  • @balrajbunny1811
    @balrajbunny1811 Рік тому +1

    Bhanne bai ho sakda thanedaar raid maram gya hove

  • @BhupinderSingh-su1du
    @BhupinderSingh-su1du Рік тому

    Thx veera tuhada bht vadhi insan o ji tussi sara love you veer g

  • @amritpalpangli730
    @amritpalpangli730 Рік тому +1

    Love you bro 👍👍👍👍

  • @kamaldeepsingh7150
    @kamaldeepsingh7150 Рік тому

    Bhot kaint gal baat sidhu bai g

  • @BalwinderSingh-ce8iw
    @BalwinderSingh-ce8iw Рік тому

    Bahut vadhia video bhanne sidhu by tai karnail di acting bahut vadhia

  • @bindedhillon4269
    @bindedhillon4269 Рік тому

    Knt video y saari teem nu love u aaa

  • @sammysidhu9635
    @sammysidhu9635 Рік тому

    End y ji 😂😂🤣🤣

  • @Sukhsidhu03_.
    @Sukhsidhu03_. Рік тому

    Siraa 22💥💥💥💥👍👍👍👍🙏🙏🙏🙏❤️❤️❤️😊

  • @SurinderSingh-vh1sv
    @SurinderSingh-vh1sv Рік тому

    End gal baat y❣️❣️❣️

  • @navrajsinghkhairaclass8tha903
    @navrajsinghkhairaclass8tha903 Рік тому +1

    Sidhu moosewala zindabad ❤️🙏

  • @SukhwinderSingh-dr4nb
    @SukhwinderSingh-dr4nb Рік тому +1

    Love you Paji 👍💯

  • @rkarts7070
    @rkarts7070 Рік тому

    kya battan ne yrr 👍❤️🌺😆

  • @narindersingh149
    @narindersingh149 Рік тому

    2 bhane sirraaaa jodi👌🏻👌🏻👌🏻

  • @SurjeetSingh-dc5be
    @SurjeetSingh-dc5be Рік тому +1

    Nice 22 g ❤️👍💯👍🙏

  • @MandeepKaur-ou2xl
    @MandeepKaur-ou2xl Рік тому +1

    Very nice sidhu ji ❤️

  • @PakkePindaAale
    @PakkePindaAale Рік тому

    bhana sidhu + bhana bhagoda = sirrrrraaaaaaaaa jaan apni allways ghaintttt

  • @rinkudalla9668
    @rinkudalla9668 Рік тому +1

    End te vardi wali gall ta
    Siraa c bhi oo
    Good jatto god blees you

  • @buttakhattran499
    @buttakhattran499 Рік тому

    Very nice video ji

  • @sndhu2003
    @sndhu2003 Рік тому +1

    Love you jatto😍

  • @sokainaansari9907
    @sokainaansari9907 Рік тому +18

    MY MOST FAVRIT COMEDIYAN ALOT ALOT LOVE FROM LAHORE 🇵🇰 PAKISTAN ❤️🇵🇰🇵🇰

    • @satyakijeet1815
      @satyakijeet1815 Рік тому

      ਧਾਡੈ ਵੀ ਅਲਬੈਲਾ ਚੈਨਲ ਗੋਗਾ ਦੈ ਸੋਅ ਵੇਖੀ ਦਾ ਧਾਡੈ ਜਿਨੀ ਜੁਗਤੀਆ ਕੋਈ ਨਹੀ ਲਾ ਸਕਦਾ ਫਰਮ ਤਰਨਤਾਰਨ ਸਾਹਿਬ ਤੋ

  • @GurjantSingh-ri3bl
    @GurjantSingh-ri3bl Рік тому

    Very nice Video,good acting wow chacha all team member

  • @sardulkhan8599
    @sardulkhan8599 Рік тому

    Bhanna sidhu sarpanch ni mukh mantri hona chahida uchi soch da maalk aa bhanna bai ❤️ lv u

  • @maniattwal4391
    @maniattwal4391 Рік тому

    Siraaa 🔥🔥🔥🔥🤣🤣🤣🤣🤣

  • @MamtaRani-yl1pp
    @MamtaRani-yl1pp 5 місяців тому

    Love you paji 👍

  • @karmjitrai146
    @karmjitrai146 Рік тому

    ਬਹੁਤ ਸੋਹਣੀ ਵੀਡਿਓ ਬਾਈ ਭਾਨੇ ਕਰਨੈਲ ਸਿਓ ਨੇ ਜਦੋਂ ਭਾਨੇ ਨੂੰ ਕਿਹਾ ਬਈ ਠਾਣੇਦਾਰ ਦਾ ਤਾਂ ਪਤਾ ਪਰ ਵਰਦੀ ਆ ਪਈ ਆ ਹਾਸਿਆਂ ਦੀ ਹਨ੍ਹੇਰੀ ਆਗੀ। ਫੁਲ ਨਜ਼ਾਰਾ ਆਇਆ ਵੀਡਿਓ ਦੇਖਣ ਦਾ ਨਾਭੇ ਵਾਲਿਆ ਵੱਲੋਂ ਭਾਨੇ ਸਿੱਧੂ ਤੇ ਕਰਨੈਲ ਸਿਓ ਬਾਈ ਨੂੰ all the best

  • @gurisahota5378
    @gurisahota5378 Рік тому

    Good job brother carry on bro god bless you jaaata good attt end kizmmm koka att endless love you so much bro guri sahota

  • @sukhpreetkaler287
    @sukhpreetkaler287 Рік тому

    Sirra bai ji 👌👌👌👌

  • @vj-theultimatehairdresser2405

    After all😂😂😂🤣🤣🤣🤣

  • @jasspreet1207
    @jasspreet1207 Рік тому

    Thanku so much aj kal depression de sekar bhut ho rahe ha app log haaasate ho ji very nice 🙏🙏🙏🙏🙏❤️❤️👍👍👍👌👌👌bhut vady kamm karde ho ji chacha ji

  • @MF-my3cl
    @MF-my3cl Рік тому

    Love from Nankan sahib

  • @garchajatt759
    @garchajatt759 Рік тому

    Full kaim bhana bro

  • @manjeetsandhu5694
    @manjeetsandhu5694 Рік тому

    Kya baat hai chacha g thandar

  • @AmritpalSingh-vs8qk
    @AmritpalSingh-vs8qk Рік тому

    Bai sira Kara ta🤣🤣🤣

  • @vadda_sandhu7546
    @vadda_sandhu7546 Рік тому

    ਬਹੁਤ ਸੋਹਣੀਆ videos ਹੁੰਦੀਆ ਨੇ ਵੀਰ ਜੀ ਤੁਹਾਡੀਆ

  • @SukhdevSingh-bs8ss
    @SukhdevSingh-bs8ss Рік тому

    Nice video Kuwait