May your journey be guided by clear paths, your footing sure, and may every peak unveil its beauty to you with awe-inspiring wonder. Wishing you both and your new friend a joyful trekking adventure!
Amrit veer parna bann de hoy dee apmi personal video share karke sarotyian de naal derp connection bna lya sachi❤ khush rahi te zindgi de anand maande raho🙂🙂
ਬਲਦੇਵ ਵੀਰ ਘੁਦੇ ਵੀਰ ਨਾਲ ਤੈਨੂੰ ਇੱਕ ਵਾਰੀ ਫੇਰ ਵੇਖ ਕੇ ਬੜੀ ਖੁਸ਼ੀ ਹੋਈ❤
ਚਾਹ ਦਾ ਸਵਾਦ ਆਉਣਾ ਫੇਰ ਸ਼ੁਰੂ ਹੋਗਿਆ ਵਾਂਹ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ
Sahe keha
ਸਤਿ ਸ੍ਰੀ ਆਕਾਲ ਵੀਰ ਜੀ 🙏🙏 ਤੇ ਗੁਰਸੇਵਕ ਵੀਰ ਤੇ ਦੇਵ ਵੀਰ ਜੀ ਨੂੰ ਵੀ 🙏🙏 ਤੇ ਇਸੇ ਤਰ੍ਹਾਂ ਸੋਹਣੇ ਸੋਹਣੇ ਬਲੋਗ ਬਣਾਉਂਦੇ ਰਿਹਾ ਕਰੋ ਤੇ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ਅਤੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ❤️❤️❤️❤️❤️
ਬਾਈ ਆਹ ਤਾਂ ਰੰਗ ਲਾਤੇ ਦੋਬਾਰੇ ਕੰਮ ਸ਼ੂਰੂ ਕਰਕੇ..। ਗੁਰ ਬਰਾੜ ਬਾਈ ਕਰਮਾਂ ਆਲ਼ਾ ਜਿਹੜਾ ਥੋਡੇ ਨਾਲ਼ ਆਉਣ ਦਾ ਮੌਕਾ ਮਿਲ ਗਿਆ, ਇੱਕ ਦਿਨ ਮੈਂ ਵੀ ਥੋਡੇ ਨਾਲ਼ ਜਾਣਾ ਕਿਸੇ ਸਫਰ ਤੇ..। ਜਿਉਂਦੇ ਵੱਸਦੇ ਰਹੋ, ਦੇਵ ਬਾਈ ਦੀ ਡੋਜ ਪੂਰੀ ਕਰ ਦਿਆ ਕਰੋ😂😂😂..।
ਬਲਦੇਵ ਦੇ ਕੈਮਰਾ ਦਾ ਮਾਡਲ ਦੱਸਣਾ ਜੀ, ਲੈਣਾ ਹੈ 360 ਵਾਲਾ. ਪ੍ਰਦਰਸ਼ਨ ਕਿਵੇ ਹੈ, review ਜਰੂਰ ਦੇਣਾ ਅਗਲੀ ਵੀਡੀਓ ਵਿੱਚ..
ਜਿੰਨੇ ਮਰਜ਼ੀ ਹੋਰ vlogger ਦੇਖ ਲਓ ਪਰ ਨਜ਼ਾਰਾ ਤੇ ਖੁਸ਼ੀ ਆਪਣੇ ਘੁੱਦੇ ਬਾਈ ਹੋਣਾ ਦੀ ਵੀਡੀਓਜ਼ ਤੋ ਹੀ ਆਉਂਦੀ। ਆਪਣੇ ਪਿੰਡ ਦੀ ਬੋਲੀ ਤੇ ਆਪਣਾ ਮਾਨ, ਸਾਡੇ ਘੁੱਦੇ ਬਾਈ ਦੀ ਵੱਖਰੀ ਹੀ ਹੈ ਸ਼ਾਨ।
ਵੀਰੇ ਪਰਨੇ ਬੰਨ੍ਹਦੇ ਦੀ ਪੂਰੀ ਵੀਡੀਓ ਅੱਪਲੋਡ ਕਰਨੀ ਸੀ ਬਹੁਤ ਸੋਹਣਾ ਪਰਨਾ ਬੰਨ੍ਹ ਦੇ ਹੋ ਮੈਂ ਸਿੱਖਣਾ ਸੀ
👍
ਬਹੁਤ ਸ਼ਾਨਦਾਰ ਟਰੈਕ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
ਦੋਵੇ ਬੇਲੀਆਂ ਨੂੰ ਫੇਰ ਇਕੱਠੇ ਦੇਖਕੇ ਰੂਹ ਖੁਸ਼ ਹੋਗੀ। ਜਿਉਦੇ ਵਸਦੇ ਰਹੋ ਖੁਸ਼ ਰਹੋ ਸਦਾ ਇਕੱਠੇ ਰਹੋ❤❤❤❤❤
ਸਤਿ ਸ੍ਰੀ ਅਕਾਲ ਅੰਮਿ੍ਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ
ਸਤਿ ਸ਼੍ਰੀ ਅਕਾਲ ਬਾਈ ਅੰਮ੍ਰਿਤ, ਬਾਈ ਬਲਦੇਵ ਅਤੇ ਬਾਈ ਬਰਾੜ। ਨਵੇਂ ਨਵੇਂ ਸਫ਼ਰ ਕਰਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਉਡੀਕ ਸੀ ਤੁਹਾਡੇ ਸਫ਼ਰ ਦੀ ਬਾਈ ਜੀ।❤❤❤❤❤
Great good to see you guys back
ਸਤਸ੍ਰੀਕਾਲ ਜੀ ੳਚਿਆਂ ਪਹਾੜਾਂ ਤੇ ਹਰਿਆਲੀ ਦੇਖ ਕੇ ਸਚੀ ਨਜ਼ਾਰਾ ਹੀ ਵਖਰਾ ਹੈ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏 ਗੂਡ ਮੋਰਨਿੰਗ ਜੀ
ਸੁਕਰ ਆ ਵੀਰੇ ਤੁਸੀ ਦੁਆਰਾ ਦੇਖਣ ਨੂੰ ਮਿਲੇ,, ਬਹੁਤ ਖੁਸ਼ੀ ਹੋਈ,, ਥੋਡੇ ਤੇ 🌿🍃ਕੁਦਰਤ ਮੇਹਰ ਕਰੇ
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
ਜ਼ਿੰਦਗੀ ਜ਼ਿੰਦਾਬਾਦ❣️🙏
ਵਾਹ ਵੀ ਵਾਹ ਚੌਬਰੋ ਦੁਬਾਰਾ ਰੰਗ ਭਾਗ ਲਾਤੇ ਸੋਹਣੇ ਰਾਹਾਂ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ਜਵਾਨੋ 🙏🌹🎉💐
Sat sri akaal bai ji 🙏 bohot shandaar vlog 👍 bohot sohna pind ❤👌shaandaar trek 👍
ਵਾਹਿਗੁਰੂ ਚੜ੍ਹਦੀਕਲਾ ਬਖਸ਼ਣ
ਬਹੁਤ ਸੋਹਣਾ ਬਲੋਗ ਲੱਗਿਆ ਸਤਿਸ੍ਰੀਅਕਾਲ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ ♥️🙏🏻🙏🏻🙏🏻
amazing and nice real adventure trek in hills thanks.👍
ਧੰਨਵਾਦ ਵੀਰ ਅਮਿ੍ਤਪਾਲ ਘੂਦਾ ਜੀ
May your journey be guided by clear paths, your footing sure, and may every peak unveil its beauty to you with awe-inspiring wonder. Wishing you both and your new friend a joyful trekking adventure!
ਗੁਰਸੇਵਕ ਵੀਰ ਬਲਦੇਵ ਵੀਰ ਅਤੇ ਅੰਮ੍ਰਿਤ ਵੀਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਜੀਉ ਵਾਹਿਗੁਰੂ ਅੰਗ ਸੰਗ ਸਹਾਈ ਹੋਣ 👏👏👏👏🙏🙏🙏🙏👍👍👍👍❤️❤️❤️
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
Bhut vadia jankari god bless you take care
ਬਹੁਤ ਸੋਹਣਾ ਲੱਗਿਆ ਪਿੰਡ ਜਾਖਾ ਦਾ ਨਜ਼ਾਰਾ । ਤੁਹਾਡਾ ਬਹੁਤ - ਬਹੁਤ ਧੰਨਵਾਦ ਹਿਮਾਚਲ ਦੇ ਪਿੰਡਾਂ ਦੀ ਸੈਰ ਕਰਾਉਣ ਲਈ ।
ਬਹੁਤ ਵਧੀਆ ਲੱਗਾ 22 ਜੀ ਤਹਾਨੂੰ ਨਾਲ ਵੱਖ ਕ ਵਾਹਿਗੁਰੂ ਚੜਦੀ ਕਲਾ ਚਾ ਰੱਖੇ ਤਹਾਨੂੰ
ਅੱਜ ਦਾ ਵਲੋਗ ਬਹੁਤ ਹੀ ਪਿਆਰਾ ਘੁੱਦੇ ਵੀਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਵੀਰੇ ਤੈਨੂੰ ਮਾਲਕ ਹਮੇਸ਼ਾ ਖੁਸ਼ ਰੱਖੇ
❤ਬਹੁਤ ਬਹੁਤ ਮੁਬਾਰਕਾਂ ਨਵੇਂ ਸਫ਼ਰ ਦੀ ਵੀਰੋ
ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਹੀ ਖੂਬਸੂਰਤ 🙏
Nice to see you again after a long time good wishes from California usa
Waheguru ji ka khalsa waheguru ji ki fateh #Kisaan ekta zindabad #justice for sidhu moosewala
ਬਹੁਤ ਵਧੀਆ 👍ਅਸੀਂ ਤਾਂ ਉਡੀਕਦੇ ਥਕ ਗਏ ਸੀ ਚੰਗਾ ਹੋਇਆ ਦੁਬਾਰਾ ਵਲੌਗ ਸ਼ੁਰੂ ਕੀਤਾ 😂ਵਾਹਿਗੁਰੂ ਤੰਦਰੁਸਤੀ ਤੇ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ 🙏🙏28:31
ਸੋਹਣਾ vlog ਸੁਰੁਆਤ ਬਹਾਉਤ ਚੰਗੀ ਹੈ ❤
ਸਤਿ ਸ੍ਰੀ ਆਕਾਲ ਵੀਰੇ। ਨਵੇ ਸਫਰਾਂ ਲਈ ਚੜਦੀ ਕਲਾਂ।
Waheguru Ji Ka Khalsa Waheguru Ji Ke Fateh Lajawab Video Jiode Vasde Raho Rab Rakha Dhanwad Ji 🙏 ❤
Tusi bahut time baad vedioes start kittian ne bahut khushi hoyi Je tusi Sikandar nu v naal lai k aunde taan hor v raunkan lag janian si ❤❤❤❤❤
ਮੋਰਨਿੰਗ ਬਾਈ ਜੀ ਬਹੁਤ ਟਾਇਮ ਦੇ ਉਡੀਕ ਕਰ ਰਹੇ ਸੀ ਤੁਹਾਡੇ ਸਫਰਾ ਦੀ ਵਾਹਿਗੁਰੂ ਜੀ ਤੁਹਾਡਾ ਸਫਰ ਵਧੀਆ ਤੇ ਸਫਲਪੂਰਵਕ ਰਹੇ 👍👍
Also enjoy..
1.Kareri lake trek near Dharmshala HP.
2. Manimahesh yatra trek in Bharmour, Chamba. HP
3.Kugti Bharmour trek.
ਵੀਰ ਚੜਦੀ ਕਲਾ ਵਿੱਚ ਰਹੋ ਪਰਮਾਂਤਮਾਂ ਤੁਹਾਨੂੰ ਤੰਦਰੁਸਤੀ ਬਖਸ਼ੇ
Baldev veer nu kaim kar apne wang uth de ine khadi nahii 😊😊😊❤❤
ਇਹ ਸਫ਼ਰ ਬਹੁਤ ਵਧੀਆ ਲੱਗਿਆ
ਪ੍ਰਮਾਤਮਾ ਆਪ ਜੀ ਨੂੰ ਹੋਰ ਵਧੇਰੇ ਬਲ ਬਖਸ਼ਣ
ਬਹੁਤ ਸੋਹਣੀ ਗੱਲਬਾਤ ਵੀਰ
ਵਧੀਆ ਬਾਈ ਜੀਓ ਚੜਦੀਕਲਾ ਰਹੇ
ਨਵੇਂ ਸਫਰਾ ਲਈ ਧੰਨਵਾਦ ਵਹਿਗੁਰੂ ਮੇਹਰ ਕਰਨ ਵਹਿਗੁਰੂ ਜੀ
ਸਦੇ ਵੱਸਦੇ ਰਹੋ ਅਤੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ
ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਤੁਹਾਨੂੰ ਵੀਰੇ❣️❣️,,,,,,,,,ਜੋਤ (ਕਾਉਂਕੇ ਕਲਾਂ )
ਸੋਹਣੀ ਯਾਤਰਾ ਹੈ ।
Bahut changa lageya dev veer te ghhudhe veer nu dekh ke ....
ਸਤਿ ਸ੍ਰੀ ਅਕਾਲ ਅੱਜ ਪੰਜਾਬ ਵਿੱਚ ਵੀ ਮੀਂਹ ਪਿਆ ਅਤੇ ਸਵੇਰ ਦੇ ਸੁੰਦਰ ਨਜ਼ਾਰੇ ਸਾਡੇ ਮੂਡ ਨੂੰ ਬਣਾਉਂਦਾ ਹੈ ਅਤੇ ਸਾਡੇ ਮੂਡ ਨੂੰ ਖੁਸ਼ ਕਰਦੇ ਹਨ
🙏 ਹਿਮਾਚਲ ੱਚ ਮੰਡੀ ਤੋਂ ਕੁੱਲੂ ਜਾਂਦੇ, ਸੱਜੇ 50-55 km ਤੇ ਨਵੀ ਜਗ੍ਹਾ ਹੈ ' ਜਿੱਭੀ ', ਵਧੀਆ ਜਗ੍ਹਾ ਤੇ ਉੱਥੇ ਨਿੱਕੇ ਨਿੱਕੇ ਤਿੰਨ -ਚਾਰ ਟ੍ਰੈਕ ਹਨ , try it 🙏🙏🙏🙏🙏🙏🙏
ਸਤਿ ਸ੍ਰੀ ਅਕਾਲ 22 ji Amargarh , malerkotla
Thanks!
ਨਜ਼ਾਰਾ ਆ ਗਿਆ ਵੀਰ ਪੰਜਾਬ ਚ ਵੀ ਠੰਡ ਮਹਿਸੂਸ ਕਰਾਤੀ....
ਬਹੁਤ ਵਧੀਆ ਟਰੈਕ
ਬਾਈ ਬਹੁਤ ਚੰਗਾ ਲੱਗਾ ਵਧੀਆ ਵੀਰ ਜੀ🎉
Very nice 👌 Sara veer a sat Sri Akal ❤❤❤
ਜਿਉਂਦੇ ਵਸਦੇ ਰਹੋ ਵੀਰੋਂ।
ਬਹੁਤ ਵਧੀਆ
good dot da noodles vich high in dietary fiber hai ta rich protein v hai best food thanku good dot
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||
ਬਹੁਤ ਵਧੀਆ ❤🎉 ਦੋਵੇਂ ਬੇਲੀ ਇਕੱਠੇ ❤❤ ਵਾਹਿਗੁਰੂ ਜੀ ਹਮੇਸ਼ਾ ਤੰਦਰੁਸਤੀ ਬਖਸ਼ਣ ਅਤੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣ ❤🎉।ਆਹ ਤੁਹਾਡਾ ਗਾਇਡ ਤਾਂ ਵਿਚਾਰਾ ਖਿਲਰਿਆ ਈ ਪਿਆ 😂 ਕਿਤੇ ਤੁਹਾਨੂੰ ਨਾ ਇਸਨੂੰ ਚੁੱਕਣਾ ਪੈ ਜਾਵੇ😂🎉😂? ਜਦ ਤੁਸੀ ਪਹਾੜਾਂ ਵਿਚ hiking 🥾 ਕਰਦੇ ਹੋ ਤਾਂ hiking Boots ਹੀ ਪਾਇਆ ਕਰੋ ਜੋ ਗਿੱਟਿਆਂ ਤੱਕ ਜਾਂ ਥੋੜਾ ਉੱਪਰ ਤੱਕ ਹੋਣ ਦੂਜਾ ਗੋਡਿਆਂ ਉੁੱਪਰ stretching knee pads + Elbow pads + & hands wrist bands/ pads ਜਰੂਰ ਪਾਇਆ ਕਰੋ / ਜ਼ਰੂਰ ਵਰਤਿਆ ਕਰੋ ! ਇਹ ਸਭ ਦੇਖਣ ਨੂੰ ਭਾਵੇਂ ਚੰਗਾ ਨਹੀ ਲੱਗਦਾ ਪਰ ਸਰੀਰ ਦੇ ਹੱਡ + ਜੋੜਾਂ ਵਾਸਤੇ ਬਹੁਤ ਲ਼ਾਭਦਾਇਕ ਹਨ ! ਨਕਦ ਤੁਸੀ ਇਸ ਸਫਰਾਂ ਤੇ ਹੁੰਦੇ ਹੋ ਤਾਂ ਹਰ ਰੋਜ਼ ਇੱਕ ਜਾਂ ਦੋ ਅਖਰੋਟ ਜ਼ਰੂਰ ਸ਼ਕਿਆ / ਖਾਇਆ ਕਰੋ ! ਗੁੱਧਾ ਸਿੰਘ ਜੀ ਇਹ ਖਚਰੇ (ਖੱਚਰਾ )ਹਨ ! ਜੋ ਤੁਸੀ ਮਿਊਲ ਕਹਿੰਦੇ ਹੋ ਉਹ ਖਚਰੇ ਨੂੰ ਕਿਹਾ ਜਾਂਦਾ ਹੈ ਜੋ ਗਧਾ + ਘੋੜੇ ਦੇ ਵਿਚਾਲੇ ਵਾਲਾ ਹੁੰਦਾ 😮ਉਸਨੂੰ Mule ਕਹਿੰਦੇ ਹਨ ਗਰੇਜੀ 😂 ਵਿੱਚ । ਇਹ ਜਾਨਵਰ ਬਹੁਤ Strong and brave ਹੁੰਦਾ ਹੈ ! ਇਸ ਦੀਆਂ ਕਈ ਕਿਸਮਾਂ ਹਨ , 2 /3 ਕਿਸਮਾਂ ਤਾਂ ਪੰਜਾਬ ਵਿੱਚ ਵੀ ਹਨ , ਪਰ ਇਹ ਕਾਫੀ ਮਹਿੰਗਾ ਹੁੰਦਾ ਹੈ ।
ਨਿਰਾ ਪਿਆਰ ਬਾਈ ਘੁੱਦੇ ❤❤❤
Great legend ghudda g
Natural beauty
Sare veeran noo Sat Sri Akal, lot of love from Mahilpur Hoshiarpur
Very good information ❤❤❤❤❤
ਬਹੁਤ ਵਧੀਆ ਜੀ
Must visit once kumbhalgarh, nd udaipur by cycle
Beldav ta ghudda veer dove jedo take kerda bohot Asha lagda❤❤❤❤😂😂😂😂😂😂
ਸਤਿ ਸ੍ਰੀ ਅਕਾਲ ਬਾਈ ਜੀ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਬਾਈ ਜੀ ਵੀਡੀਓ ਦੀ ਸ਼ੁਰੂਆਤ ਵਿੱਚ ਤਰੀਖ ਮਹੀਨਾ ਸਾਲ ਜਰੂਰ ਬੋਲਿਆ ਕਰੋ।ਤਾਂ ਜੋ ਸਾਨੂੰ ਪਤਾ ਲੱਗ ਜਾਵੇ ।ਅਸੀਂ ਤੁਹਾਡੇ ਲਈ ਅਰਦਾਸ ਕਰਦੇ ਆ ਵਾਹਿਗੁਰੂ ਯਾਤਰਾ ਸਫਲ ਕਰੇ ।ਘਰੇ ਸੁੱਖ ਸੁੱਖਾਂ ਨਾਲ ਪਰਤੋਂ ਧੰਨਵਾਦ 🎉🎉
ਸਾਤਿ ਸ੍ਰੀ ਆਕਾਲ ਵੀਰ ਜੀ❤❤❤❤❤
SSA veer ji. Way of talking is great 👍. V like this
ਬਹੁਤ ਖੂਬ, ਵੀਰਿਓ
ਨਹੀਂ ਵੀਰ ਲੱਕੜ ਵਿੱਚ ਪਾਣੀ ਨਹੀਂ ਜਾਦਾਂ ਕਿਉਂਕਿ ਪਾਣੀ ਲੱਗਣ ਨਾਲ ਲੱਕੜ ਫੁੱਲ ਜਾਦੀਂ ਹੈ
ਘੁਦੇ ਵੀਰ ਨਾਲ ਤੈਨੂੰ ਇੱਕ ਵਾਰੀ ਫੇਰ ਵੇਖ ਕੇ ਬੜੀ ਖੁਸ਼ੀ ਹੋਈ
ਸਤਿ ਸ਼੍ਰੀ ਅਕਾਲ ਵੀਰ ਜੀ 🙏 ਗੁਰ ਬਰਾੜ ਬਾਈ ਵੀਲੋਗ ਤਾ ਪਾਵੋ 😍👍
Fateh parwan karna Ji up jila pilibhit Wale rab Rakha sajna AAP sare Veera Da waheguru chardi kala rakhe hasde t wasdey Milo sajna ❤
Veer ji camera ka name kya hai Jo video ke end main hai
ਆਗੇ ਘੁਦੇ y,ਅੱਜ ਅਸੀਂ ਵੀ ਬਲੌਗ ਦੇਖਣ ❤
ਘੁੱਦੇ ਛੋਟੇ ਵੀਰ ਕਿੰਨੇ ਦਿਨਾਂ ਤੋਂ ਉਡੀਕ ਸੀ ਤੁਹਾਡੀ ਵੀਡਿਓ ਦੀ। ਜਦੋਂ ਕੈਨੇਡਾ ਦੇ ਗੇੜੇ ਦਾ ਸੁਭਾਗ ਮਿਲਿਆ ਤਾਂ ਮੇਰੇ ਕੋਲ ਆ ਕੇ ਰੇਹੋ। ਅਸੀ ਵੀ 5-6 ਜਾਣੇ ਸਾਈਕਲਿੰਗ ਕਰਦੇ ਆ ਤੇ ਏਥੇ ਲੋਕਲ ਬਹੁਤ ਸੋਹਣੇ ਰਾਹਾਂ ਦਾ ਪਤਾ ਸਾਈਕਲਿੰਗ ਦੇ। abbotsford, bc, canada ਰਹਿੰਦਾ।
ਸਤਿ ਸ੍ਰੀ ਆਕਾਲ ਪਿਆਰਿਓ 💕 ਚੜ੍ਹਦੀ ਕਲਾ 🙏
Beautiful beautiful video beta ji I m Harjinder Singh Stockholm Sweden
Sat Sri Akal❤ Amartpal ❤ and❤ Dev❤ Veer Gurdaspur Kalanaur
Sat sriakal bai ji Parmatma chardikala bakhse 🙏🏻👍❤️
ਵੀਰੇ ਖੱਚਰਾਂ ਨੂੰ ਅੰਗਰੇਜੀ ਵਿੱਚ Mule(ਮਿਊਲ) ਕਹਿੰਦੇ ਹਨ ਅਤੇ ਪਹਾੜੀ ਪਗਡੰਡੀਆਂ ਨੂੰ mule track(ਮਿਊਲ ਟਰੈਕ) ਕਿਹਾ ਜਾਂਦਾ ਹੈ ।
Very good👍
ਸਤਿ ਸ੍ਰੀ ਆਕਾਲ ਦੇਵ ਘੁੱਦੇ ਵੀਰ ❤❤❤❤❤❤❤
ਜਸਪਾਲ ਸਿੰਘ ਈਸ਼ਰਵਾਲ ਜਲੰਧਰ ਜ਼ਿਲ੍ਹੇ✌✌✌✌✌❤❤❤👌👌👍👍✌💯💯💯❤❤❤❤❤👌👍👍✌✌💪💪💪💪
Amrit veer parna bann de hoy dee apmi personal video share karke sarotyian de naal derp connection bna lya sachi❤ khush rahi te zindgi de anand maande raho🙂🙂
ਬਹੁਤ ਸੁੰਦਰ ਨਜ਼ਾਰੇ ਵੀਰ !
ਅਜੇ ਇਹ ਇਲਾਕਾ ਅਣਛੁਹਿਆ!
ਪਰ ਇਹੋ ਜਿਹੀਆਂ ਥਾਵਾਂ ਘੁੰਮਣ ਲਈ ਖੁੱਲਾ ਟਾਇਮ ਅਤੇ ਲੱਤਾਂ 'ਚ ਦਮ ਚਾਹੀਦਾ !
😅😅
ਰੁਪਿਨ ਨਾਲੇ ਦਾ ਪਾਣੀ, ਟੋਸ ਨਦੀ ਰਾਹੀਂ ਜਮੁਨਾ ਵਿੱਚ ਜਾ ਪੈਂਦਾ ! ਇਹ ਇਲਾਕੇ ਦੀ ਢਾਲਣ ਜਮੁਨਾ ਵੱਲ ਨੂੰ ਆ ਅਤੇ ਜਦੋ ਤੁਸੀਂ ਪਹਾੜੀ ਪਾਰ ਕਰ ਲਈ, ਉਧਰਲਾ ਪਾਣੀ ਸਤਲੁਜ ਵਿੱਚ ਜਾ ਕੇ ਪੈਦਾਂ!
ਬਿਲਕੁੱਲ ਸਹੀ ਬਾਈ ਜੀ
Sat Shri Akal ji 🙏🙏
🎉🎉🎉❤🎉🎉❤🎉🎉❤🎉🎉🎉
ਬਹੁਤ ਵਧੀਆ ਬਾਈ
God bless you put g 🙏 Maja aa gya
♥️ very good y ji 🙏 have a safe journey 🙏
ਸਤਿ-ਸ਼੍ਰੀ ਅਕਾਲ ਭਰਾ ਜੀ
ਘੁੱਦੇ ਬਾਈ ਬਠਿੰਡੇ ਦੇ ਪੁਰਾਣੇ ਸ਼ਬਦ ਜੋ ਬਚਪਨ ਵਿੱਚ ਸੁਣਦੇ ਰਹੇ ਹਾਂ ਤੇਰੇ ਮੂੰਹੋਂ ਸੁਣਕੇ ਬਚਪਨ ਯਾਦ ਆ ਜਾਂਦਾ
ਕਰਮਜੀਤ ਨਿਆਗਰਾ ਫਾਲ ਕੈਨੇਡਾ
ਚੜ੍ਹਦੀ ਕਲਾ ਬਾਈ ਜੀ
Yr jarra a akh da na ma hr to bout dil dukh ma 1947 ch india aya se pr ase aj vi Pakistan d ha love u Pakistan landa Punjab
, ਧੰਨਵਾਦ ਜੀ ਸਾਨੂੰ ਨਵੇਂ ਸਫ਼ਰ ਨੂੰ ਦਿਖਾਉਣ ਲਈ ਬਾਈ ਜੀ ਵੀਡੀਓ ਸਾਫ਼ ਨਹੀਂ ਆ ਰਹੀ
ਸਤਿ ਸ੍ਰੀ ਆਕਾਲ ਤਿੰਨੇ ਵਿਰਾੰ ਨੂੰ ❤❤❤